Akas ਅਕਸ
Akas ਅਕਸ
  • 1 138
  • 36 586 094
ਕਿਉਂ ਤੇ ਕਿੰਨਾਂ ਨੂੰ ਸੜੀਆਂ ਸਿੰਗਰਾਂ ਕਿਹਾ ਸੀ | ਨਾ ਮੈਨੂੰ ਕੋਈ ਹੰਕਾਰ ਨਾ ਮੈਂ ਫੁਕਰੀ | Sukhi Brar | Podcast |
ਕਿਉਂ ਤੇ ਕਿੰਨਾਂ ਨੂੰ ਸੜੀਆਂ ਸਿੰਗਰਾਂ ਕਿਹਾ ਸੀ | Akas | EP 55
ਨਾ ਮੈਨੂੰ ਕੋਈ ਹੰਕਾਰ ਨਾ ਮੈਂ ਫੁਕਰੀ
#podcast #sukhibrar #akas #jagtarsinghbhullar
'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....
Переглядів: 11 655

Відео

Waris Shah ਤੋਂ Pash Patar ਤੱਕ ਚੋਣਵੇਂ ਸ਼ਾਇਰਾਂ ਦੀ ਸ਼ਾਇਰੀ | ਗੀਤਕਾਰ ਤੇ ਲੇਖਕ Shamsher Sandhu ਦੀ ਜ਼ੁਬਾਨੀ
Переглядів 11 тис.19 годин тому
Waris Shah ਤੋਂ Pash Patar ਤੱਕ ਚੋਣਵੇਂ ਸ਼ਾਇਰਾਂ ਦੀ ਸ਼ਾਇਰੀ | Akas | EP 54 ਗੀਤਕਾਰ ਤੇ ਲੇਖਕ Shamsher Sandhu ਦੀ ਜ਼ੁਬਾਨੀ 'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ। ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....
Giani Gurbaksh Singh Albela ਦੀ ਜਿੰਦਗੀ ਦੇ ਅਣਸੁਣੇ ਕਿੱਸੇ | Akas | EP 53
Переглядів 26 тис.День тому
Giani Gurbaksh Singh Albela ਦੀ ਜਿੰਦਗੀ ਦੇ ਅਣਸੁਣੇ ਕਿੱਸੇ | Akas | EP 53
ਮੈਨੂੰ ਚੋਟੀ ਦੇ ਸਿੰਗਰਾਂ ਨੇ ਦਿੱਤਾ ਧੋਖਾ, ਮੈਂ ਧਰਤੀ ਤੇ ਬੋਝ ਬਣਕੇ ਰਹਿ ਗਿਆ | Podcast ਗੀਤਕਾਰ Bant Rampura Wala
Переглядів 57 тис.День тому
ਮੈਨੂੰ ਚੋਟੀ ਦੇ ਸਿੰਗਰਾਂ ਨੇ ਦਿੱਤਾ ਧੋਖਾ, ਮੈਂ ਧਰਤੀ ਤੇ ਬੋਝ ਬਣਕੇ ਰਹਿ ਗਿਆ | Podcast ਗੀਤਕਾਰ Bant Rampura Wala
Sucha Rangeela ਤੇ Mandeep Mandy ਦੀ ਕਿਵੇਂ ਬਣੀ ਹਿੱਟ ਜੋੜੀ ਬਚਪਨ ਤੋਂ ਲੈਕੇ ਜਵਾਨੀ ਤੱਕ ਦੇ ਅਣਸੁਣੇ ਕਿੱਸੇ
Переглядів 16 тис.14 днів тому
Sucha Rangeela ਤੇ Mandeep Mandy ਦੀ ਕਿਵੇਂ ਬਣੀ ਹਿੱਟ ਜੋੜੀ ਬਚਪਨ ਤੋਂ ਲੈਕੇ ਜਵਾਨੀ ਤੱਕ ਦੇ ਅਣਸੁਣੇ ਕਿੱਸੇ
Yamla Jatt ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ | ਲੇਖਕ Ninder Ghugianvi ਦੀ ਜ਼ੁਬਾਨੀ | EP 50
Переглядів 52 тис.14 днів тому
Yamla Jatt ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ | ਲੇਖਕ Ninder Ghugianvi ਦੀ ਜ਼ੁਬਾਨੀ | EP 50
Kuldeep Manak ਦੀ ਜ਼ਿੰਦਗੀ ਅਧਾਰਿਤ ਕਿੱਸੇ ਗ਼ਜ਼ਾ ਕਰਨ ਵਾਲਾ ਮੁੰਡਾ ਜਵਾਨੀ 'ਚ ਕਿਵੇਂ ਬਣਿਆ ਲੋਕ ਗਾਥਾਵਾਂ ਦਾ ਬਾਦਸ਼ਾਹ
Переглядів 80 тис.21 день тому
Kuldeep Manak ਦੀ ਜ਼ਿੰਦਗੀ ਅਧਾਰਿਤ ਕਿੱਸੇ ਗ਼ਜ਼ਾ ਕਰਨ ਵਾਲਾ ਮੁੰਡਾ ਜਵਾਨੀ 'ਚ ਕਿਵੇਂ ਬਣਿਆ ਲੋਕ ਗਾਥਾਵਾਂ ਦਾ ਬਾਦਸ਼ਾਹ
ਫ਼ਿਲਮਾਂ ਦੇ ਬਾਦਸ਼ਾਹ Mehar Mittal ਦੀ ਜਿੰਦਗੀ ਬਾਰੇ Podcast | Akas | EP 46
Переглядів 69 тис.Місяць тому
ਫ਼ਿਲਮਾਂ ਦੇ ਬਾਦਸ਼ਾਹ Mehar Mittal ਦੀ ਜਿੰਦਗੀ ਬਾਰੇ Podcast | Akas | EP 46
Podcast with Yadi Kandola | Kuldeep Paras ਤੇ Amar Singh Chamkila 'ਚ ਸੀ ਭਰਾਵਾਂ ਵਰਗਾ ਪਿਆਰ | EP 45
Переглядів 23 тис.Місяць тому
Podcast with Yadi Kandola | Kuldeep Paras ਤੇ Amar Singh Chamkila 'ਚ ਸੀ ਭਰਾਵਾਂ ਵਰਗਾ ਪਿਆਰ | EP 45
Podcast with Chann Goraya Wala | Akas | EP 44 | Jagtar Singh Bhullar
Переглядів 28 тис.Місяць тому
Podcast with Chann Goraya Wala | Akas | EP 44 | Jagtar Singh Bhullar
Podcast With Gurbaksh Shonki | ਪਹਿਲਾਂ ਕਾਲੇ ਦੌਰ 'ਚ ਭਟਕਿਆ ਫਿਰ ਸ਼ਰਾਬ ਨੇ ਪੀਲਿਆ |Akas|EP 43 Jagtar Bhullar
Переглядів 19 тис.Місяць тому
Podcast With Gurbaksh Shonki | ਪਹਿਲਾਂ ਕਾਲੇ ਦੌਰ 'ਚ ਭਟਕਿਆ ਫਿਰ ਸ਼ਰਾਬ ਨੇ ਪੀਲਿਆ |Akas|EP 43 Jagtar Bhullar
ਸ਼ਰਾਬੀ ਨੇ ਬਾਂਹ ਫੜੀ ਫਿਰ ਅਖਾੜੇ 'ਚ ਨਿਕਲੀਆਂ ਦੋਨਾਲੀਆਂ Akas | 42 |Suchet Bala | Jagtar Singh Bhullar
Переглядів 408 тис.Місяць тому
ਸ਼ਰਾਬੀ ਨੇ ਬਾਂਹ ਫੜੀ ਫਿਰ ਅਖਾੜੇ 'ਚ ਨਿਕਲੀਆਂ ਦੋਨਾਲੀਆਂ Akas | 42 |Suchet Bala | Jagtar Singh Bhullar
Podcast With Shamsher Sandhu | ਮੈਨੂੰ ਮੁੜ ਨਹੀਂ ਲੱਭਿਆ Bindrakhia | Akas | EP 41
Переглядів 34 тис.Місяць тому
Podcast With Shamsher Sandhu | ਮੈਨੂੰ ਮੁੜ ਨਹੀਂ ਲੱਭਿਆ Bindrakhia | Akas | EP 41
Podcast with Singer Gurkirpal Surapuri | AKAS | EP 40
Переглядів 21 тис.Місяць тому
Podcast with Singer Gurkirpal Surapuri | AKAS | EP 40
ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਉ ਕੌਣ ਵੇ Podcast With ਲੇਖਕ ਤੇ ਗੀਤਕਾਰ Harjinder Kang | AKAS | EP 38
Переглядів 10 тис.Місяць тому
ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਉ ਕੌਣ ਵੇ Podcast With ਲੇਖਕ ਤੇ ਗੀਤਕਾਰ Harjinder Kang | AKAS | EP 38
Podcast with Singer Dalwinder Dayalpuri | Akas | EP 37
Переглядів 11 тис.2 місяці тому
Podcast with Singer Dalwinder Dayalpuri | Akas | EP 37
Podcast with Singer Maqbool | ਔਖੇ ਰਾਹ ਤੇ ਬਿਖੜੇ ਪੈਂਡਿਆਂ ਦਾ ਰਾਹੀ ਕਿਵੇਂ ਹੋਇਆ ਮਕਬੂਲ | EP 36
Переглядів 21 тис.2 місяці тому
Podcast with Singer Maqbool | ਔਖੇ ਰਾਹ ਤੇ ਬਿਖੜੇ ਪੈਂਡਿਆਂ ਦਾ ਰਾਹੀ ਕਿਵੇਂ ਹੋਇਆ ਮਕਬੂਲ | EP 36
Podcast Jagat Singh Jagga | Akas | EP 35
Переглядів 44 тис.2 місяці тому
Podcast Jagat Singh Jagga | Akas | EP 35
Podcast With Singer Surpreet Soni | Major Rajasthani ਨੇ ਬਦਤਮੀਜ਼ ਨੂੰ ਬਾਹੋਂ ਫੜ੍ਹਕੇ ਘਸੀਟਿਆ | Akas
Переглядів 40 тис.2 місяці тому
Podcast With Singer Surpreet Soni | Major Rajasthani ਨੇ ਬਦਤਮੀਜ਼ ਨੂੰ ਬਾਹੋਂ ਫੜ੍ਹਕੇ ਘਸੀਟਿਆ | Akas
Podcast with Singer Rajinder Rajan | Akas | EP 33
Переглядів 42 тис.2 місяці тому
Podcast with Singer Rajinder Rajan | Akas | EP 33
Podcast with Shamsher Sandhu | ਤਿੰਨ ਵਾਰ ਸਰਪੰਚ ਰਹੇ ਗਾਇਕ Didar Sandhu ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ |
Переглядів 170 тис.2 місяці тому
Podcast with Shamsher Sandhu | ਤਿੰਨ ਵਾਰ ਸਰਪੰਚ ਰਹੇ ਗਾਇਕ Didar Sandhu ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ |
Ammy Virk ਤੇ Jordan Sandhu ਨੇ ਮੇਰੇ ਗਾਣੇ ਕੀਤੇ ਚੋਰੀ | Podcast with Singer Bill Singh | Akas | EP 31
Переглядів 16 тис.2 місяці тому
Ammy Virk ਤੇ Jordan Sandhu ਨੇ ਮੇਰੇ ਗਾਣੇ ਕੀਤੇ ਚੋਰੀ | Podcast with Singer Bill Singh | Akas | EP 31
Podcast with Music Director Tejwant Kitu | Akshay Kumar ਦੀ ਫ਼ਿਲਮ ਦਾ ਸੰਗੀਤ ਕਿਸ ਪੰਜਾਬੀ ਭਰਾ ਨੇ ਮਾਰੀ ਭਾਨੀ
Переглядів 33 тис.2 місяці тому
Podcast with Music Director Tejwant Kitu | Akshay Kumar ਦੀ ਫ਼ਿਲਮ ਦਾ ਸੰਗੀਤ ਕਿਸ ਪੰਜਾਬੀ ਭਰਾ ਨੇ ਮਾਰੀ ਭਾਨੀ
Podcast with Dr. Nirmal Jaura ਨੇ ਸੁਣਾਏ ਮੇਲਿਆਂ 'ਚ ਬਣੇ ਪੁਰਾਣੇ ਕਲਾਕਾਰਾਂ ਦੇ ਅਣਸੁਣੇ ਕਿੱਸੇ | Akas | EP 29
Переглядів 19 тис.3 місяці тому
Podcast with Dr. Nirmal Jaura ਨੇ ਸੁਣਾਏ ਮੇਲਿਆਂ 'ਚ ਬਣੇ ਪੁਰਾਣੇ ਕਲਾਕਾਰਾਂ ਦੇ ਅਣਸੁਣੇ ਕਿੱਸੇ | Akas | EP 29
Podcast with Hardev Mahinangal | Akas | EP 28 ਹਰਦੇਵ ਮਾਹੀਨੰਗਲ ਨੂੰ ਜਦੋਂ ਪੁਲੀਸ ਨੇ ਫੜਿਆ
Переглядів 29 тис.3 місяці тому
Podcast with Hardev Mahinangal | Akas | EP 28 ਹਰਦੇਵ ਮਾਹੀਨੰਗਲ ਨੂੰ ਜਦੋਂ ਪੁਲੀਸ ਨੇ ਫੜਿਆ
Podcast with Singer Sukhi Brar | Akas | EP 27
Переглядів 142 тис.3 місяці тому
Podcast with Singer Sukhi Brar | Akas | EP 27
Podcast with Singer Surjit Khan | ਹਿੱਟ ਗਾਣਿਆਂ ਦਾ ਵੈਲੀ ਗਾਇਕ ਸੁਰਜੀਤ ਖਾਨ | Akas | EP 26
Переглядів 41 тис.3 місяці тому
Podcast with Singer Surjit Khan | ਹਿੱਟ ਗਾਣਿਆਂ ਦਾ ਵੈਲੀ ਗਾਇਕ ਸੁਰਜੀਤ ਖਾਨ | Akas | EP 26
Podcast with Gurinder Makna | ਮੇਰੀ ਡਰਾਉਣੀ ਸ਼ਕਲ ਹੀ ਮੇਰੀ ਕਮਾਈ | Akas | EP 25
Переглядів 32 тис.3 місяці тому
Podcast with Gurinder Makna | ਮੇਰੀ ਡਰਾਉਣੀ ਸ਼ਕਲ ਹੀ ਮੇਰੀ ਕਮਾਈ | Akas | EP 25
Podcast with Singer Gulshan Komal | ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਗੁਲਸ਼ਨ ਕੋਮਲ | Akas | EP 24
Переглядів 94 тис.3 місяці тому
Podcast with Singer Gulshan Komal | ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਗੁਲਸ਼ਨ ਕੋਮਲ | Akas | EP 24
Podcast With Gurbhajan Singh Gill | Akas | EP 23
Переглядів 52 тис.3 місяці тому
Podcast With Gurbhajan Singh Gill | Akas | EP 23

КОМЕНТАРІ

  • @jasdeepdhanoa8507
    @jasdeepdhanoa8507 12 годин тому

    Suchet Bala di interview dubara Karo ji una di interview sab. to wadia si ji

  • @jagmeetsingh9973
    @jagmeetsingh9973 12 годин тому

    Good job ji

  • @Harjindersingh-nk3hu
    @Harjindersingh-nk3hu 12 годин тому

    ਮਨਪ੍ਰੀਤ ਅਖਤਰ ਜੀ ਨੇ ਤੁਹਾਨੂੰ ਅਪਨੇ ਬੱਚਿਆਂ ਦੀ ਮਾਸੀ ਬਨਾਇਆ ਸਤਬਚਨ. ਜੇ ਦੂਜੀਆਂ ਕੁੜੀਆਂ ਤੁਹਾਨੂੰ ਕੁਛ ਨਹੀਂ ਬਨਾੳੰਦੀਆਂ ਤਾਂ ਤੁਹਾਨੂੰ ਕਿੳੰ ਸਾੜਾ. ਜੇ ਗੁਰਲੇਜ ਅਖਤਰ ਤੁਹਾਨੂੰ ਇਜਤ ਦਿੰਦੀ ਰਹੀ ਤਾਂ ੳਸ ਦਾ ਨਾਮ ਲੈ ਰਹੇ ੳ. ਜੇ ਕੋਈ ਤੁਹਾਡੀ ਰੇੰਜ ਤੋੰ ਬਾਹਰ ੳਹ ਤੁਹਾਨੂੰ ਸੜੀਆਂ ਮਾੜੀਆਂ ਲਗਦੀਆਂ. ਜਿਹੜਾ ਤੁਹਾਡੀ ਚਮਚੀ ਨਹੀਂ ਮਾਰਦਾ ੳਹ ਤੁਹਾਨੂੰ ਵਿਹੁ ਵਰਗਾ ਲਗਦਾ. ਪਹਿਲਾਂ ਬਰਾੜ ਸਾਹਿਬ ਤੁਸੀਂ ਸ. ਬੇਅੰਤ ਸਿੰਘ ਨੂੰ ਕਿਹਾ ਕਿ ਤੁਹਾਨੂੰ cm ਦਾ ਪਹਿਲਾ ਸਲਾਹਕਾਰ ਬੇਅੰਤ ਸਿੰਘ ਨੇ ਬਨਾਇਆ . ਹੁਣ ਤੂੰ ਕਹਿੰਨੀ ਐੰ ਕਿ ਤੈਨੂੰ ਸ.ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾ ਸਲਾਹਕਾਰ ਬਨਾਇਆ . ਤੂੰ ਗੁਰਮੀਤ ਕੋਰ ਬਾਵਾ ਤੇ ਸੁਰਿੰਦਰ ਕੋਰ ਦੇ ਪੈਰ ਵਰਗੀ ਵੀ ਨਹੀਂ. 1974 ਵਿਚ ਭੁੱਲਰ ਸਾਹਿਬ ਮੇਰੀ ਭੂਆ ਦੇ ਪੁਤ ਦੇ ਵਿਆਹ ਵਿਚ ਆਈ ਸੀ .ੳਦੋਂ ਪੰਜਾਬ ਦੀ ਚੋਟੀ ਦੀ ਗਾਇਕ ਸੀ ਰਾਤ ਦਾ ਪ੍ਰੋਗਰਾਮ ਸੀ. ਬਹੁਤ ਜਿਆਦਾ ਇਕਠ ਸੀ. ਇਹ ਕਹਿੰਦੀ ਨਰਿੰਦਰ ਬੀਬਾ ਨੂੰ ਇਹਨੇ ਹਿਟ ਕੀਤਾ. ਇਹ ਚਾਰ ਕੁ ਸੂਟ ਦੇ ਕੇ ਸਾਰੇ ਜਗਤ ਨੂੰ ਸੁਨਾੳਣ ਲਗੀ ਏ.ਮੈਡਮ ਤੇਰੇ ਚ ਜਟਵਾਦ ਜਿ਼ਆਦਾ ਹਾਵੀ ਤੇ ਹੈੰਕੜ ਜਿ਼ਆਦਾ ਐ. ਮੈਂ ਜਟ ਸੰਧੂ ਆਂ ਪਰ ਚਰਨਜੀਤ ਚੰਨੀ ਵਰਗਾ ਬੰਦਾ ਤੇ ਮੁਖਮੰਤਰੀ ਪੰਜਾਬ ਨੂੰ ਕਦੇ ਨਹੀਂ ਮਿਲਣਾ. ਜਿਹਨੇ ਪੰਜਾਬ ਦੇ ਕਿਸਾਨ ਬਾਰੇ ਤਗੜਾ ਸਟੈਂਡ ਲਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਫਿਰੋਜ਼ਪੁਰ ਆੳਣਾ ਸੀ

    • @Harjindersingh-nk3hu
      @Harjindersingh-nk3hu 12 годин тому

      1974ਚ ਨਰਿੰਦਰ ਬੀਬਾ ਮੇਰੀ ਭੂਆ ਦੇ ਪੁਤ ਦੇ ਵਿਆਹ ਤੇ ਆਈ ਸੀ.

    • @Harjindersingh-nk3hu
      @Harjindersingh-nk3hu 12 годин тому

      ਮੈਡਮ ਨੂਰੀ ਜੀ ਨੂੰ ਪੁਛ ਕੇ ਵੇਖਿੳ ਇਹ 1981ਵਿਚ ਧੰਨਾ ਸਿੰਘ ਰੰਗੀਲਾ ਨਾਲ ਵੀ ਪ੍ਰੋਗਰਾਮ ਲਾੳਦੇ ਰਹੇ ਐ. ਭੁੱਲਰ ਸਾਹਿਬ ਮੇਰੀ ਭੂਆ ਦੇ ਪੁਤ ਦੇ ਵਿਆਹ ਤੇ 1981ਚ ਅਮਰ ਨੂਰੀ ਤੇ ਧੰਨਾ ਸਿੰਘ ਰੰਗੀਲਾ ਫਿਰੋਜ਼ਪੁਰ ਕੋਲ ਅਖਾੜਾ ਲਾੳਣ ਆਏ ਸੀ. ਨੂਰੀ ਦੇ ਪਿਤਾ ਜੀ ਨਾਲ ਆਏ ਸੀ ਜਿਥੇ 1974 ਚ ਨਰਿੰਦਰ ਬੀਬਾ ਰਣਬੀਰ ਸਿੰਘ ਰਾਣਾ ਫਕੀਰ ਸਿੰਘ ਫਕੀਰ ਹੋਰੀਂ ਆਏ ਸੀ. ਪਤਾ ਨਹੀਂ ਦੀਦਾਰ ਸੰਧੂ ਬਾਰੇ ਮੈਡਮ ਹੋਰੀਂ ਕਿੳਂ ਨਹੀ ਬੋਲਦੇ. ਦੀਦਾਰ ਸੰਧੂ ਵੀ ਅਣਖੀ ਜਟ ਸੀ. ਤਾਂਹੀ ਇੰਟਰਵਿਊ ਵਿਚ ਨਾ ਨਹੀਂ ਅਆਰਿਹ,.

  • @sodhikhangura9505
    @sodhikhangura9505 13 годин тому

    ਬਾ-ਕਮਾਲ🙏

  • @bootasinghbhullar4182
    @bootasinghbhullar4182 13 годин тому

    Bullard sahib kite Dr hrshindar Kaur no vi Lio kite

  • @sukhdevbadla9444
    @sukhdevbadla9444 13 годин тому

    ਚੰਨੀ ਜ਼ਿੰਦਾਬਾਦ

  • @AnitaRajput-b2y
    @AnitaRajput-b2y 13 годин тому

    Good didi very nice 👍

  • @Sukhdev03596
    @Sukhdev03596 14 годин тому

    ਸਤਿੰਦਰ ਬੁਗਾ ਪੈਸੇ ਪਿੱਛੇ ਆਪਣੇ ਪਰਿਵਾਰ ਨਾਲ ਠਾਣੋ ਠਾਣੀ ਹੋਈ ਜਾਂਦਾ ਕੀ ਫਾਇਦਾ ਇਹੋ ਜਿਹੇ ਕਲਾਕਾਰ ਦੀ ਸੁੱਖੀ ਬਰਾੜ ਬੇਬਾਕ ਕਲਾਕਾਰ ਆ ਸੱਚ ਸੁਣਨਾ ਚਾਹੀਦਾ ਹੈ

  • @atinderpalsingh3222
    @atinderpalsingh3222 14 годин тому

    Plese Suchit bala next interview

  • @janakraj3296
    @janakraj3296 14 годин тому

    jamla jatt tumbling nall hi gaunde c

  • @JaspreetkumarKumar-i6g
    @JaspreetkumarKumar-i6g 14 годин тому

    Sare punjabi gayakan nu greeb dasya ehne pata ni ki samjhdi a apne aap nu Har ik nu vichara dassi jandi a

  • @JaspreetkumarKumar-i6g
    @JaspreetkumarKumar-i6g 14 годин тому

    Saryan puranyan gayika ne kine vishwas naal ehde naal gallan share kityan honya ehne hankari v ne saryan di public vich Miti putt diti te aap vaddi hogi.narinder biba di daru wali gall dasan di ki lod c

  • @KawaljitKaur-ch1ww
    @KawaljitKaur-ch1ww 15 годин тому

    ਗੰਦੇ। ਸਾਰੇ। ਸੀ। ਪਰ। ਮਾਰਤਾ਼਼ਗਰੀਬ। ਚਮਕੀਲਾ਼਼ਬਾੲਈ

  • @daljitsingh-ob7fb
    @daljitsingh-ob7fb 15 годин тому

    har gal vich phokri madam di i am new listener of mam

  • @JaspreetkumarKumar-i6g
    @JaspreetkumarKumar-i6g 15 годин тому

    Angreji😂kive ghotdi a waddi sabhyachaarak

  • @JaspreetkumarKumar-i6g
    @JaspreetkumarKumar-i6g 15 годин тому

    Kina hankar a es ch Har waqt iko e gall kahi jau me ase khandan ton a mai vaise khandan ton a pata ni madi Moti gharo gill ch hou pta ni na

  • @BhupinderSingh-gh7ft
    @BhupinderSingh-gh7ft 15 годин тому

    Nahi reesa ustaad yamla jat Dia ❤

  • @HusnainAkbar_BabaGroup_
    @HusnainAkbar_BabaGroup_ 15 годин тому

    Rab Sohna Mairi Bhahan nu Sada slamat rakhay

  • @gurdeepsinghsekhon8408
    @gurdeepsinghsekhon8408 17 годин тому

    We are proud of you 🙌

  • @tibba-cm2mh5ov4h
    @tibba-cm2mh5ov4h 17 годин тому

    Sukhi Brar Great Singer ..proud of you..Brave Woman.. Salute

  • @mooslmoosl8389
    @mooslmoosl8389 17 годин тому

    ਸੁਖੀ ਬਰਾੜ ਦੀ ਵਧੀਆ ਪੇਸ਼ਕਾਰੀ ਕਰਦੇ।ਸੱਚ ਬੋਲਦੀ ਆ।ਪੁਰਾਣੀ ਕਲਾਕਾਰ ਆ।ਨਵੀਆਂ ਨੂੰ ਅੱਗ ਲੱਗ ਗਈ

  • @mooslmoosl8389
    @mooslmoosl8389 17 годин тому

    ਅਫਸਾਨਾ ਵਰਗੀਆਂ ਹੋਰ ਕੀ ਆ।?ਚਵਲ ਨੇ ਮੂਸੇ ਵਾਲਾ ਮਰਵਾ ਦਿੱਤਾ। ਜੋਤੀ ਵਰਗੀ ਹੋਰ ਕੀ ਆ।ਸਾਲੀ ਮੁਸ਼ਕ ਦਾ ਘਰ। ਬੋਲਣ ਦਾ ਅੰਦਾਜ਼ ਦੇਖ ਕੇ ਹੀ ਪਤਾ ਲੱਗ ਜਾਂਦਾ

  • @sippydhaliwal7184
    @sippydhaliwal7184 17 годин тому

    ਮੈਡਮ ਅਨੀਤਾ ਸਮਾਨਾ ਦੀ ਮੱਦਦ ਕਰੋ।

  • @SinghKhakh-zp7li
    @SinghKhakh-zp7li 17 годин тому

    DIDI VERY HONEST AND CLEAR HEART LADY.

  • @paramlammay2286
    @paramlammay2286 17 годин тому

    ਹੰਕਾਰੀ ਔਰਤ

  • @mohindersingh2754
    @mohindersingh2754 18 годин тому

    ਸੰਦੀਲਾ ਸਾਡੇ ਪਿੰਡਾਂ ਦਾਂ ਮਾਣ ਵਾਂ ਸੰਦੀਲੇ ਅਤੇ ਦੀਦਾਰ ਸੰਧੂ ਨੇਂ ਬਹੁਤ ਵਧੀਆ ਗੀਤ ਗਾਏ ਅਸੀਂ ਸਤਕਾਰ ਕਰਦੇ ਵਾ

  • @dhadikamalsinghbaddowal5167
    @dhadikamalsinghbaddowal5167 18 годин тому

    ਸੰਧੂ ਸ਼ਮਸ਼ੇਰ ਬੰਦਾ ਬਾ ਕਮਾਲ ਜੀ ਰੱਖਦਾ ਜੋ ਬੜੇ ਉੱਚੇ ਹੈ ਖਿਆਲ ਜੀ ਕਲਾਕਾਰ ਦਿਲ ਚ ਵਸਾਏ ਏਸਨੇ ਯਾਦਾਂ ਦੇ ਚਿਰਾਗ ਨੇ ਜਗਾਏ ਏਸਨੇ ਰੌਸ਼ਨ ਦਿਮਾਗ ਬੜਾ ਉੱਚ ਕੋਟੀ ਦਾ ਕਰਦਾ ਬਿਆਨ ਹੈ ਗਿਆਨ ਚੋਟੀ ਦਾ ਕਲਮ ਦਾ ਵੀ ਧਨੀ ਲਿਖੇ ਗੀਤ ਹਿੱਟ ਜੀ ਪੰਜਾਬੀ ਸੱਭਿਆਚਾਰ ਦੇ ਜੋ ਆਉਣ ਫਿਟ ਜੀ “ਬੱਦੋਵਾਲ਼” ਦਿਲੋਂ ਸਤਿਕਾਰ ਜੀ ਚੜਦੀ ਕਲਾ ਚ ਰੱਖੇ ਕਰਤਾਰ ਜੀ

  • @labhBrarsantybrar
    @labhBrarsantybrar 18 годин тому

    Bai Bant ❤🎉 Labh Brar Santy Brar Ganganagar

  • @HarjitSingh-z3j
    @HarjitSingh-z3j 18 годин тому

    ❤❤❤❤❤ਸ਼ਬਦਾਂ ਦਾ ਖਜਾਨਾ ਸੀ ਅਲਬੇਲਾ ਜੀ , ਆਪਣੇ ਪਿੰਡ ਸਮੇਤ ਅਨੇਕਾਂ ਪ੍ਰੋਗਰਾਮ ਅੱਖੀਂ ਵੇਖੇ ਸੁਣੇ । ਸੁਣੀ ਜਾਵਾ ਵੇਖੀ ਜਾਵਾ , ਮੈਂ ਕੀ ਕੋਈ ਵੀ ਥੱਕਦਾ ਨੀ ਸੀ । ਵੱਖਰੀ ਸ਼ਾਨ ਸੀ ਵੱਖਰਾ ਹੀ ਰੁਤਬਾ ਸੀ ਅਲਬੇਲਾ ਜੀ ਨਾਲ ਸਾਰੇ ਜੱਥੇ ਦੇ ਮੈਂਬਰਾਂ ਦਾ , ਬਾਈ ਜੀ ਸਮੇਤ ਸਭ ਹੀਰੇ ਹੀ ਸਨ ।❤❤❤❤❤ਸ਼ਿਫਤਾ ਲਈ ਸ਼ਬਦ ਘੱਟ ਨੇ ਮੇਰੇ ਕੋਲ। ਬੱਸ ਸਿਰਾ ਸੀ।❤❤❤❤❤❤❤

  • @dhadikamalsinghbaddowal5167
    @dhadikamalsinghbaddowal5167 19 годин тому

    ਭੁੱਲਰ ਜਗਤਾਰ ਹੀਰਾ ਹੈ ਪੰਜਾਬ ਦਾ ਸ਼ੀਸਾ ਜਿਹੜਾ ਬਣ ਗਿਆ ਹੈ ਸਮਾਜ ਦਾ ਪੌਡਕਾਸਟਾਂ ਹੈ ਗਜ਼ਬ ਬਣਾਵਦਾ ਕਲਾਕਾਰਾਂ ਨੂੰ ਹੈ ਲੋਕਾਂ ਨੂੰ ਮਿਲਾਂਵਦਾ ਥਰੀਕਿਆਂ ਦਾ ਦੇਵ ਸੰਧੂ ਭਰੋਵਾਲ਼ ਦਾ ਸਿਕੰਦਰ ਸਰਦੂਲ ਮਾਣਕ ਜਲਾਲ ਦਾ ਮਰੇ ਹੋਏ ਫੇਰ ਇਹਨਾਂ ਜਿੰਦਾ ਕਰਤੇ ਲੋਕ ਮਨਾਂ ਵਿੱਚ ਨੇ ਵਸਾ ਕੇ ਧਰਤੇ ਨਵੇਂ ਗਾਇਕਾਂ ਵਿੱਚ ਉਤਸ਼ਾਹ ਭਰਦਾ ਸਭਿਆਚਾਰ ਨੂੰ ਹੈ ਪਰਮੋਟ ਕਰਦਾ “ਬੱਦੋਵਾਲ਼” ਦੀ ਹੈ ਅਰਜੋਈ ਮਾਲਕਾ ਲੰਮੀ ਆਯੂ ਭੁੱਲਰ ਨੂੰ ਦੇਈਂ ਮਾਲਕਾ

  • @KarmSingh-o9y
    @KarmSingh-o9y 19 годин тому

    Veerji. Very nice ji

  • @SahibsinghSahibsingh-m5t
    @SahibsinghSahibsingh-m5t 19 годин тому

    100😂 ਰੁਪਏ ਵਾਲ਼ੀ ਗੱਲ਼ juth ਹੈ 😂 100 ਓਸ ਵੇਲੇ ਵੱਡੀ ਰਕਮ C 😊

  • @gurindergrewal9283
    @gurindergrewal9283 20 годин тому

    ਵਾਹ ਜੀ ਵਾਹ, ਕਿਆ ਬਾਤ ਆ ❤❤

  • @JasveerSingh-jm1fo
    @JasveerSingh-jm1fo 20 годин тому

    ਬਹੁਤ ਵਧੀਆ ਜੀ ਸੁਚੇਤ ਬਾਲਾ ਜੀ ਫੇਰ ਕਰੀਓ

  • @sidhurureke
    @sidhurureke 20 годин тому

    Very good 🎉🎉🎉🎉

  • @jaggaghaint6539
    @jaggaghaint6539 22 години тому

    ਆਹ ਚੰਨੀ ਬਾਰੇ ਗੱਲ ਜਮਾਂ ਖਰੀ ਕਹੀ ਸੁੱਖੀ ਨੇ ਥੋੜ੍ਹਾ ਲੈਵਲ ਥੱਲੇ ਰੱਖਿਆ ਕਰੋ ਬੱਸ ਬਾਕੀ ਠੀਕ ਐ ਪੜ੍ਹੇ ਲਿਖੇ ਓ ਦਿਲ ਦੇ ਸਾਫ਼ ਓ ਸੁੱਖੀ ਭਾਈ ਗੁੱਡੀ ਤੁਸੀਂ ਤੂੰ ਤੜਾਕ ਠੀਕ ਐ ਮਾਲਵੇ ਦੀ ਬੋਲੀ ਖਰੀ ਐ ਵਧੀਆ ਐ।

  • @BalbirSingh-kv8mq
    @BalbirSingh-kv8mq 23 години тому

    ਉਹ ਮੇਰੀ ਭੈਣ ਜੀ, ਤੇ ਜਗਤਾਰ ਭਰਾ ਜੀ, ਮੇਰੀ ਇੱਕ ਗੱਲ, ਧਿਆਨ ਚ ਰੱਖ ਲੳ , ਪਹਿਲਵਾਨ ਦਾ ਪੁੱਤਰ ਪਹਿਲਵਾਨ,ਡਾਕਟਰ ਦਾ ਪੁੱਤ ਡਾਕਟਰ, ਗਾਇਕ ਦਾ ਪੁੱਤ ਗਾਇਕ,ਕਦੀ ਵੀ ਨਹੀਂ ਬਣ ਸਕਦਾ, ਤੇ ਦੇ ਬਣਦੇ ਨੇ ਤੇ ਉਹ ਪਿਉ ਦਾ ਮੁਕਾਬਲਾ ਨਹੀਂ, ਹਾਂ ਘਾਹੀ ਦਾ ਪੁੱਤ ਘਾਹੀ ਬਣ ਸਕਦਾ ਏ, ਇਹਦੀਆਂ ਵੀ ਉਦਾਹਰਣਾ ਹੈਨ,

  • @HDMusic1313
    @HDMusic1313 День тому

    ਗੁਰਮੀਤ ਬਾਵਾ ਤੇ ਕਿਰਪਾਲ ਬਾਵਾ ਨੇ ਜਿੰਨੇ ਦੋ ਅਰਥੀ ਗਾਏ ਨੇ ਬਹੁਤ, ਓਨੇ ਤਾਂ ਜਿਹਨੂੰ ਕਹਿੰਦੇ ਬਹੁਤ ਲੱਚਰ ਗਾਉਂਦਾ ਸੀ ਚਮਕੀਲਾ ਉਹਨੇ ਵੀ ਨਹੀਂ ਗਾਏ |

    • @ਹਰਪਾਲ7653
      @ਹਰਪਾਲ7653 15 годин тому

      ਸਹੀ ਗੱਲ ਆ ਕਿਤੇ ਫਿਰ ਜਾਏ ਟਰੈਕਟਰ ਤੇਰਾ ਵੇ ਲੰਬੜਾ ਗੱਲ ਬਣ ਜਾਏ ਪੈਲੀ ਮੇਰੀ ਗੋਲ ਵੀ ਲੰਬੜਾ ਵਾਹੁਣ ਵਾਲਾ ਨੀਂ ਕੋਈ ਫੁੱਲ ਦੋ ਅਰਥੀ ਗਾਣਾ ਸੀ

  • @meenu-np7vn
    @meenu-np7vn День тому

    Ehna nu vhi tusi kam dita hoya

  • @Nareshkumar-yw4il
    @Nareshkumar-yw4il День тому

    ਬਹੁਤ ਵਧੀਆ ਲਗਿਆ ਬਾਈ ਜੀ

  • @inderjitkeepitupcheerssing6573

    Sukhi self style clebrty bande hai we also live in Punjab (kotkupra)

  • @JaspinderDhillon-v1w
    @JaspinderDhillon-v1w День тому

    Rab to darna chahida he apni sift apne munho ni krni chahidi Jagmohan kaur singer di jagah koi vee singer nhi le sakdi

  • @GLOBALMOBILEZONE
    @GLOBALMOBILEZONE День тому

    ਬਹੁਤ ਵਧੀਆ ਜੀ ਸੁਚੇਤ ਬਾਲਾ ਜੀ ਫੇਰ ਕਰੀਓ

  • @harmeetbuttar4687
    @harmeetbuttar4687 День тому

    ਨਾਂ ਤੇਰੀ ਸ਼ਕਲ ਨਾਂ ਸੁਰ ਤਾਲ ਤੇਰੇ ਕੋਲ,ਨਾਂ ਆਵਾਜ਼ ਨਾਂ ਤੇਨੂੰ ਕੋਈ ਵਿਆਹ ਸ਼ਾਦੀ ਤੇ ਸੱਦੇ, ਓਹੀ ਸਾੜਾ ਇਹਨੂੰ,,ਤੇ ਨਾਂ ਬੋਲਣ ਦੀ ਲਿਆਕਤ,,ਬੋਲੀ ਦੱਸਦੀ ਏ ਮਾੜੇ ਖਾਨਦਾਨ ਦੀ ਹੈ ,,ਬਦਮਾਸ਼ਾ ਵਾਂਗੂ ਗੱਲ ਕਰਨ ਦਾ ਤਰੀਕਾ,,ਵਿਹਲੜ ਗਾਇਕਾ ਨੂੰ ਸਾੜਾ ਤਾਂ ਨਵੀਆਂ ਕੁੜੀਆ ਤੋਂ ਹੋਣਾ ਹੀ ਆ,,

  • @Mandeepkaur-fq3bw
    @Mandeepkaur-fq3bw День тому

    Eni umar vich tuci kyu hair Black karve whit rehan dene se ta Eye's bro be rehan dene se banoune phier. .bouat he gandi interview.. bhullar sahib koi hor nhi labi es nalo ta sadi suchet bala sahi hai . Suchet wala dobra balvo.

  • @Mandeepkaur-fq3bw
    @Mandeepkaur-fq3bw День тому

    Mata ji ghre betho khudiya ki kardiyan ki nahi ... Aj kal di bachiya nal na matha lagvo umar hogi thoudi waheguru waheguru kariya kro...

  • @user-rajinderhammerthrower
    @user-rajinderhammerthrower День тому

    💪💪💪🙏🙏🙏

  • @jagjeetsingh9613
    @jagjeetsingh9613 День тому

    ਇਹੋ ਜਿਹੇ ਮਿਸਤਰੀ ਤਖਤੇ ਚ ਕਿੱਲ ਬੜੇ ਵਧੀਆ ਲਾ ਉਂਦੇ ਆ

  • @Mandeepkaur-fq3bw
    @Mandeepkaur-fq3bw День тому

    Next interview kado veer ji ...