Giani Gurbaksh Singh Albela ਦੀ ਜਿੰਦਗੀ ਦੇ ਅਣਸੁਣੇ ਕਿੱਸੇ | Akas | EP 53

Поділитися
Вставка
  • Опубліковано 22 січ 2025

КОМЕНТАРІ • 228

  • @roshanmannan-vw9nj
    @roshanmannan-vw9nj 3 дні тому +4

    ਧੰਨ ਹੈ ਢਾਡੀ ਜੱਥਾ ਗੁਰਬਖਸ਼ ਅਲਬੇਲਾ ਜੀ ਅਲਬੇਲਾ ਜੀ ਨੇ ਹੀਰੇ ਕਲਾ ਕਾਰ ਪੰਜਾਬ ਵਿਚੋਂ ਕੇ ਬਣਾਏ ਜਿੰਨਾ ਦੀਆਂ ਅਵਾਜ਼ਾਂ ਅੱਜ ਵੀ ਦਿਲਾਂ ਤੇ ਰਾਜ਼ ਕਰਦੀਆਂ ਹਨ ਤੇ ਰਾਜ਼ ਕਰਦੀਆਂ ਰਹਿਣਗੀਆਂ ਜਿਵੇਂ ਨਛੱਤਰ ਛੱਤਾਂ ਜੀ ਸੁਪਰ ਸਟਾਰ ਗਾਇਕ ਧਰਮਪ੍ਰੀਤ ਹਮੇਸ਼ਾ ਲੋਕਾਂ ਨੂੰ ਜਾਦ ਰਹਿਣਗੇ

  • @sukhdeepmanal3172
    @sukhdeepmanal3172 4 дні тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਦੀਵਾਨਾ ਜੀ ਨੇ। ਮੇਰੀ ਮੁਲਾਕਾਤ ਅਲਬੇਲਾ ਜੀ ਨਾਲ ਮੇਰੇ ਇੱਕ ਸਾਥੀ ਕਰਕੇ ਹੋਈ। ਇਹ ਗੱਲ 1988 ਦੀ ਹੈ ਮੈਂ ਉਸ ਸਮੇਂ ਬੁਢਲਾਡਾ ਵਿਖ਼ੇ iti ਕਰ ਰਿਹਾ ਸੀ। ਮੇਰਾ ਦੋਸਤ ਵੀ ਓਥੇ ਕਿਸੇ ਹੋਰ ਟਰੇਡ ਵਿੱਚ ਸੀ ਜੋ ਰਾਤ ਦੇ ਟਾਈਮ ਸਿਧਾਣਾ ਹਸਪਤਾਲ ਬਰਨਾਲਾ ਵਿੱਚ ਨੌਕਰੀ ਕਰਦਾ ਸੀ। ਅਲਬੇਲਾ ਜੀ ਸਿਧਾਣਾ ਹਸਪਤਾਲ ਵਿੱਚ ਦਾਖਿਲ ਸਨ। ਮੈਨੂੰ ਸ਼ੁਰੂ ਤੋਂ ਸੰਗੀਤ ਦਾ ਸ਼ੌਕ ਹੋਣ ਕਰਕੇ ਸਾਡੀ ਅਕਸਰ ਗੱਲਬਾਤ ਚਲਦੀ ਸੀ। ਮੇਰੇ ਦੋਸਤ ਨੇ ਕਿਹਾ ਕਿ ਅਲਬੇਲਾ ਸਾਡੇ ਹਸਪਤਾਲ ਵਿੱਚ ਦਾਖ਼ਲ ਹੈ ਜੇ ਤੂੰ ਉਸ ਨੂੰ ਮਿਲਣਾ ਹੈ ਤਾਂ ਆ ਜਾਵੀ। ਦੂਸਰੇ ਦਿਨ ਜਦ ਮੈਂ ਹੱਸਪਾਲ ਗਿਆ ਤਾਂ ਸੱਚਮੁੱਚ ਅਲਬੇਲਾ ਜੀ ਓਥੇ ਦਾਖਿਲ ਸਨ ਉਸ ਟਾਈਮ ਉਹਨਾਂ ਕੋਲ ਮੇਰੇ ਵੀਰ ਗੀਤਾ ਦਿਆਲਪੁਰੀ ਜੀ ਜੀ ਵੀ ਸਨ। ਉਸ ਸਮੇਂ ਤੋਂ ਮੇਰਾ ਅਲਬੇਲਾ ਜੀ ਨਾਲ ਮਿਲਣਾ ਸ਼ੁਰੂ ਹੋਇਆ। ਉਹਨਾਂ ਸਮਿਆਂ ਵਿੱਚ ਢਾਡੀ ਜੱਥੇ ਕੋਲ ਕੋਈ ਗੱਡੀ ਵਗੈਰਾ ਨਹੀਂ ਸੀ ਹੁੰਦੀ। ਅੱਗੇ ਜਾਰੀ।................

  • @kiranjeetsidhu6901
    @kiranjeetsidhu6901 14 годин тому +2

    ਇਸ ਤਰ੍ਹਾਂ ਦੇ ਢਾਡੀ ਹੁਣ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਇਸ ਵਧਦੇ ਲਈ ਇੱਕ ਟ੍ਰੇਨਿੰਗ ਦੇਣੀ ਚਾਹੀਦੀ ਹੈ ਕੋਈ ਅਕੈਡਮੀ ਜਰੂਰ ਖੁੱਲਣੀ ਚਾਹੀਦੀਆਂ ਉਹਨਾਂ ਦੇ ਨਾਂ ਤੇ ਇੱਕ ਉਹ ਮਹਾਨ ਹਸਤੀ ਸਨ ਅਲਬੇਲਾ ਜੀ ਨੂੰ ਲੋਕ ਬਹੁਤ ਪਸੰਦ ਕਰਦੇ ਸਨ ਤੇ ਉਹਨਾਂ ਨੇ ਪੰਜਾਬ ਦੇ ਲਈ ਬਹੁਤ ਕੁਝ ਕੀਤਾ ਹੈ

  • @baljitsingh6957
    @baljitsingh6957 Місяць тому +33

    ਕੋਟਿਨ ਕੋਟ ਸਲਾਮ ਹੈ ਅਲਬੇਲਾ ਸਾਹਿਬ ਨੂੰ। ਢਾਡੀ ਕਲਾ ਦੇ ਮਹਾਨ ਥੰਮ ਸਨ।

  • @baghelkulana7502
    @baghelkulana7502 Місяць тому +15

    ਬੜੀ ਵੱਡੀ ਕੀਮਤੀ ਜਾਣਕਾਰੀ ਪੱਤਰਕਾਰ ਨੇ ਵੀ ਬੜੀ ਪਰਖ ਕਰਕੇ ਦੀਵਾਨੇ ਨਾਲ ਮੁਲਾਕਾਤ ਕੀਤੀ ਬੜੀ ਪਿਆਰੀ ਇਤਿਹਾਸਕ ਜਾਣਕਾਰੀ ਦਿੱਤੀਦੀਵਾਨਾ ਤੇ ਬਿੱਲੂ ਵੀ ਮਹਾਨ ਗਇਕ ਢਾਡੀ ਕਲਾਕਾਰ ਨੇ ❤

  • @ਹਰਪਾਲ7653
    @ਹਰਪਾਲ7653 Місяць тому +21

    ਭੁੱਲਰ ਸਾਹਬ ਅੱਜ ਤਾਂ ਸਭ ਤੋਂ ਸਿਰਾ ਕਰਾ ਦਿੱਤਾ
    ਅਲਬੇਲਾ ਸਾਬ ਬਾਰੇ ਅਣਮੁੱਲੀ ਜਾਣਕਾਰੀ
    ਬਹੁਤ ਸੁਣਿਆ
    ਧੰਨਵਾਦ ਜੀ

  • @jaspreetsinghsaggu295
    @jaspreetsinghsaggu295 Місяць тому +11

    ਸਾਡੇ ਪਿੰਡ ਦਾ ਜਿਕਰ ਕੀਤਾ ਜਸਵੰਤ ਸਿੰਘ ਦੀਵਾਨਾ ਜੀ ਧੰਨਵਾਦ ਜੀ
    ਬਚਪਨ ਵਿੱਚ ਸਾਡੇ ਪਿੰਡ ਨਗਰ ਕੀਰਤਨ ਤੇ ਲਾਇਵ ਬਹੁਤ ਵਾਰ ਦੇਖਿਆ ਜੀ ਅਲਬੇਲਾ ਜੀ ਨੂੰ

  • @GSKTV
    @GSKTV Місяць тому +13

    ਢਾਡੀ ਕਲਾ ਦੀ ਮਹਾਨ ਹਸਤੀ ਗੁਰਬਖਸ ਸਿੰਘ ਅਲਵੇਲਾ ਜੀ ਤੇ ਉਹਨਾਂ ਦੇ ਬਾਰੇ ਜ਼ਿਕਰ ਕਰ ਰਹੇ ਬਹੁਤ ਹੀ ਸਤਿਕਾਰਯੋਗ ਢਾਡੀ ਜਸਵੰਤ ਸਿੰਘ ਦੀਵਾਨਾ ਜੀ ਸਰਪੰਚ ਸਾਹਿਬ ਤਹਿ ਦਿਲ ਤੋਂ ਧੰਨਵਾਦ ਤੁਸੀਂ ਅੱਜ ਮਹਾਨ ਰੂਹਾਂ ਦੇ ਕ ਪਾਏ ਹੋਏ ਪੂਰਨਿਆਂ ਦੀ ਯਾਦ ਤਾਜ਼ਾ ਕਰਾਈ

  • @YadwinderSingh-j5s
    @YadwinderSingh-j5s Місяць тому +29

    ਅਲਬੇਲਾ ਸਾਹਿਬ ਦਾ ਹੀਰਾ ਸ਼ਗਿਰਦ ਨਛੱਤਰ ਛੱਤਾ

  • @ਹਰਪਾਲ7653
    @ਹਰਪਾਲ7653 Місяць тому +17

    ਅਲਬੇਲਾ ਸਾਹਬ ਦੀਆਂ ਸਾਰੀਆਂ ਰੀਲਾਂ ਬਹੁਤ ਵਧੀਆ ਹੁੰਦੀਆਂ ਸੀ
    ਪਰ ਮਾਂ ਦਾ ਦਿਲ ਰੀਲ ਤਾਂ ਬਹੁਤ ਹੀ ਵਧੀਆ ਸੀ

  • @gagangamingff-r3h
    @gagangamingff-r3h Місяць тому +7

    ਢਾਡੀ ਜਥਾ ਗੁਰਬਖਸ਼ ਸਿੰਘ ਅਲਬੇਲਾ ਜੀ ਦੁਨੀਆ ਦੇ ਨੋ 1 ਢਾਡੀ ਸਨ |

  • @GurvinderSingh-wl2du
    @GurvinderSingh-wl2du 10 днів тому +4

    ਅਲਬੇਲਾ ਜੀ ਨੇ ਅਪਣਾ ਪਹਿਲਾ ਸਟੇਜ ਬਾਜਾਖਾਨਾ ਪਿੰਡ ਤੋ ਸੁਰੂਅਾਤ ਕੀਤੀ ਸੀ

  • @RajinderSingh-pe3eb
    @RajinderSingh-pe3eb 29 днів тому +5

    ਭੁੱਲਰ ਸਾਹਿਬ ਕਮਾਲ ਕਰਤੀ ਤੁਸੀਂ ਮਾਨਯੋਗ ਅਲਬੇਲਾ ਸਾਹਿਬ ਜੀ ਦੇ ਜੀਵਨੀ ਬਾਰੇ ਤੁਸੀਂ ਸਾਨੂੰ ਗਿਆਨ ਦਿੱਤਾ

  • @santlashmanmuni6045
    @santlashmanmuni6045 Місяць тому +7

    ਅਲਬੇਲਾ ਜੀ ਵਾਰੇ ਗੱਲਾਂ ਬਾਤਾਂ ਬਹੁਤ ਵਧੀਆ ਲੱਗੀਆਂ ਢਾਡੀ ਕਵੀਸ਼ਰ ਗਾਇਨ ਕਲਾ ਤਾਂ ਬਹੁਤ ਸੰਭਾਲਨ ਦੀ ਲੋੜ ਹੈ

  • @chachaChodhry-r2f
    @chachaChodhry-r2f 17 днів тому +2

    ਭੁੱਲਰ ਸ਼੍ਰੋਮਣੀ ਕਮੇਟੀ ਤਾਂ ਤੇ ਅਕਾਲੀ ਦਲ ਨੇ ਹੀ ਢਾਡੀ ਜਥੇ ਖਤਮ ਕੀਤੇ। ਇਹ ਤਾਂ ਆਪਣੀਆਂ ਕਾਨਫਰੰਸਾਂ ਤੇ ਫਿਲਮੀ ਕਲਾਕਾਰਾਂ ਨੂੰ ਸੱਦਣ ਲੱਗ ਪਏ। ਇਕੱਠ ਕਰਨ ਦੇ ਮਾਰੇ। ਢਾਡੀ ਜਗਤ ਖਤਮ ਕਰਨ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ।

  • @KuldeepSingh-vv6dm
    @KuldeepSingh-vv6dm Місяць тому +10

    ਮੁੜਕੇ ਨਹੀਂ ਆਉਣਾ ਢਾਡੀ ਗੁਰਬਖ਼ਸ਼ ਸਿੰਘ ਜੀ ਅਲਬੇਲਾ ਜੀ ਵਰਗਾ ਮਾਸਟਰ ਜੀ

  • @NarinderpalBrar
    @NarinderpalBrar Місяць тому +9

    ਬਹੁਤ ਮਹਾਨ ਢਾਡੀ ਸਨ ਅਲਬੇਲਾ ਜੀ, ਬਹੁਤ ਸ਼ਗਿਰਦ ਬਣਾਏ, ਨਵੀਆਂ ਤਰਜਾ ਦਿੱਤੀਆਂ, ਇਤਹਾਸ ਨੂੰ ਬੜੀ ਦੇਣ ਹੈ, ਬਹੁਤ ਧੰਨਵਾਦ 👍

  • @harryaujla218
    @harryaujla218 Місяць тому +18

    ਨੀ ਮੜੀਏ ਸ਼ੇਰੇ ਪੰਜਾਬ ਦੀਏ _ ਇੱਕ ਵਾਰ ਜਗਾ ਦੇ ਸ਼ੇਰ ਨੂੰ

  • @GurpreetSingh-x3e9b
    @GurpreetSingh-x3e9b Місяць тому +6

    "ਮਾਂ ਦਾ ਦਿਲ" ਵਾਲੀ ਸਾਖੀ ਸਵੇਰੇ 5 ਵਜੇ ਹਰ ਰੋਜ਼ ਸਾਡੇ ਘਰ ਚਲਦੀ ਆ ਜੀ, ਗੁਰਬਖ਼ਸ਼ ਸਿੰਘ ਅਲਬੇਲਾ ਜੀ ਦੀ ਸਾਰੀ ਟੀਮ ਬਹੁਤ ਹੀ ਬਾ-ਕਮਾਲ ਗਾਉਂਦੀ ਸੀ, ਢਾਡੀਆਂ ਵਿੱਚੋਂ ਨੰਬਰ 1 ਤੇ ਆ, "ਗੁਰਬਖ਼ਸ਼ ਸਿੰਘ ਅਲਬੇਲਾ" ਜੀ ਦੀ ਟੀਮ 👌👌👌👌👌👌👌👌👌👌👌👌👌👌👌👌👌👌👌👌👌👌👌👌👌

  • @jagrajsingh647
    @jagrajsingh647 Місяць тому +8

    ਢਾਡੀ ਜੱਥਾ ਗਿਆਨੀ.ਗੁਰਬਖਸ਼.ਅਲਬੇਲਾ ਸਾਬ ਗਿਆਨੀ ਬਲਦੇਵ ਸਿੰਘ ਬਿੱਲੂ ਗਿਆਨੀ ਜਸਵੰਤ ਸਿੰਘ ਦੀਵਾਨ ਸਾਡੇ ਪਿੰਡ ਖੀਵਾ ਖੁਰਦ ਜਿਲਾ ਮਾਨਸਾ ਭਾਈ ਬਚਿੱਤਰ ਸਿੰਘ ਦਾ ਪ੍ਸੰਗ ਸੁਣਾਇਆ ਸੀ1990 ਈ.ਦੀ ਗੱਲ ਹੈ ਢਾਡੀ ਕਲਾ ਦਾ ਬੜਾ ਵੱਡਾ ਮਾਣ ਹੈ ਅਲਬੇਲਾ ਸਾਬ

  • @ManjitSingh-ey5gv
    @ManjitSingh-ey5gv Місяць тому +6

    ਸਾਡੇ ਪਿੰਡ ਦਾ ਮਾਣ ਸਰਪੰਚ ਜਸਵੰਤ ਸਿੰਘ ਦੀਵਾਨਾ 🙏🌹🙏🌹🙏

  • @HarnekSingh-nd8hi
    @HarnekSingh-nd8hi Місяць тому +7

    ਅਲਬੇਲਾ ਜੀ ਦੀ ਜੀਵਨੀ ਉੱਤੇ ਇੱਕ ਕਿਤਾਬ ਚਾਹੀਦੀ ਆ ਪ੍ਰਸੰਗਾਂ ਸਮੇਤ

  • @labhBrarsantybrar
    @labhBrarsantybrar Місяць тому +6

    ਅੱਜ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੂਤ ਤਮੰਨਾ ਸੀ ਅਲਬੇਲਾ ਸਾਹਿਬ ਨਛੱਤਰ ਛੱਤਾ ਬਾਈ ਦੀ ਜਾਣਕਾਰੀਆ ਦਿੱਤੀਆ
    ਅੱਜ ਮਹਾਨ ਜਾਣਕਾਰੀਆ ਸੀ ਦਿਲ ਦੀ ਤਮੰਨਾ ਪੂਰੀ ਹੋ ਗਈ ਜੀ ❤🎉 ਲਾਭ ਬਰਾੜ ਸ਼ੈਟੀ ਬਰਾੜ ਗੰਗਾਨਗਰ ਰਾਜਸਥਾਨ

  • @lovepunjab9646
    @lovepunjab9646 Місяць тому +7

    ਅਲਬੇਲੇ ਦੇ ਲਿਖੇ ਗੀਤ ਜੀਹਨੇ ਸੁਣ ਲਏ ਉਹਨੂੰ ਕਿਸੇ ਹੋਰ ਦੇ ਲਿਖੇ ਗੀਤ ਚੰਗੇ ਨਹੀਂ ਲੱਗਦੇ ।ਛੱਤੇ ਦਾ ਗੀਤ: ‘ਹੋਰ ਸਾਰੇ ਸੁੱਖ ਚੰਨਾ ਸਾਡਾ ਬੁਰਾ ਹਾਲ ਵੇ’…

  • @tersemsingh6401
    @tersemsingh6401 28 днів тому +6

    ਮੇਰੇ ਪਿਤਾ ਮਰਹੂਮ ਢਾਡੀ ਤੇਜਾ ਸਿੰਘ ਤੂਫਾਨ ਕਪੂਰਗੜ ਵਾਲੇ ਅਤੇ ਅਲਬੇਲਾ ਸਾਹਬ ਜੀ ਬਹੁਤ ਸਟੇਜਾਂ ਇਕੱਠੇ ਹੁੰਦੇ ਰਹਿੰਦੇ ਸੀ

  • @jagbains3728
    @jagbains3728 Місяць тому +8

    ਪਿਹਲੀ ਵਾਰੀ 1998 ਵਿੱਚ ਕਨੇਡਾ ਮਿਲੇ ਉਸ ਤੌ ਬਾਅਦ ਇਨੇ ਪਿਆਰ ਪੈ ਗਿਆ ਉਹ ਮਿਲੇਪੜੇ ਸਾਬਅ ਦੇ ਨਾਲ ਹਰੇਕ ਨੂੰ ਪਿਆਰ ਕਰਦੇ ਸਨ ਅਕਸਰ ਫੋਨ ਤੇ ਗੱਲ ਕਰ ਕੇ ਬਹੁਤ ਪਰਿਵਾਰ ਦਾ ਹਾਲ ਚਾਲ ਪੁਛਦੇ ਮੈ ੳਹੁਨਾਂ ਦੀ ਗਇਕੀ ਦਾ ਬਹੁਤ ਫੈਨ ਸੀ ਤੇ ਰਹਾਗਾਂ ਯਾਦਾਂ ਤਾਂ ਬਹੁਤ ਨੇ ਪਰਮਾਤਮਾਂ ੳਹੁਨਾਂ ਦੇ ਪਰਿਵਾਰ ਤੇ ਮਹਿਰ ਭਰਿਆ ਹੱਥ ਰੱਖੇ

  • @jeevangharachon8299
    @jeevangharachon8299 Місяць тому +8

    ਬਿਲੂ ਤੇ ਦੀਵਾਨਾ ਜਦੋ ਵੱਖ਼ ਹੋਣਗੇ ਉਸ਼ ਵੇਲੇ ਗ਼ਲੀਆ ਦੇ ਕੱਖ਼ ਰੋਣਗੇ ਜਸਵੰਤ ਸਿੰਘ ਦੀਵਾਨਾ ਮੇਰਾ ਪਰਮ ਮਿਤਰ ਹੈ ਅਲ਼ਵੇਲਾ ਜੀ ਬਾਰੇ ਬੱਡੀ ਜਾਣਕਾਰੀ ਦਿੱਤੀ ਹੈ ਕਵੀਸਰ ਜੀਵਨ ਸਿੰਘ ਘਰਾਚੋ

  • @jagbains3728
    @jagbains3728 Місяць тому +7

    ਪਿਹਲੀ ਵਾਰੀ 1998 ਵਿੱਚ ਕਨੇਡਾ ਮਿਲੇ ਉਸ ਤੌ ਬਾਅਦ ਇਨੇ ਪਿਆਰ ਪੈ ਗਿਆ ਉਹ ਮਿਲੇਪੜੇ ਸਾਬਅ ਦੇ ਨਾਲ ਹਰੇਕ ਨੂੰ ਪਿਆਰ ਕਰਦੇ ਸਨ ਅਕਸਰ ਫੋਨ ਤੇ ਗੱਲ ਕਰ ਕੇ ਬਹੁਤ ਪਰਿਵਾਰ ਦਾ ਹਾਲ ਚਾਲ ਪੁਛਦੇ ਮੈ ੳਹੁਨਾਂ ਦੀ ਗਇਕੀ ਦਾ ਬਹੁਤ ਫੈਨ ਸੀ ਤੇ ਰਹਾਗਾਂ ਯਾਦਾਂ ਤਾਂ ਬਹੁਤ ਨੇ ਬਾਕੀ ਨਾਲ ਦੇ ਸਾਥੀ ਵੀ ਸਿਰੇ ਦੇ ਸੀ ਪਰਮਾਤਮਾਂ ੳਹੁਨਾਂ ਦੇ ਪਰਿਵਾਰ ਤੇ ਮਹਿਰ ਭਰਿਆ ਹੱਥ ਰੱਖੇ

  • @bittualbela972
    @bittualbela972 Місяць тому +7

    ਬਹੁਤ ਬਹੁਤ ਧੰਨਵਾਦ ਜੀ ਭੁੱਲਰ ਸਾਬ ਵੀਰ ਜਸਵੰਤ ਸਿੰਘ ਦੀਵਾਨਾ ਜੀ

  • @BhagSingh-k2d
    @BhagSingh-k2d Місяць тому +4

    ਸਰ ਅਸੀਂ ਵੀ ਅਲਬੇਲੇ ਦਾ ਢਾਡੀ ਜਥਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੁਣਿਆ ਜੀ ਸ਼ਹੀਦੀ ਸਭਾ ਤੇ

  • @KamaljitkaurKamal-w6w
    @KamaljitkaurKamal-w6w Місяць тому +6

    ਅੱਜ ਵੀ ਨਛੱਤਰ ਛੱਤੇ ਜੀ ਦੀ ਕੈਸਟ ਰੁੱਤ ਪਿਆਰ ਦੀ ਜਦੋ ਆਈ ਸੀ ਜਿੰਨੀ ਉੱਦੋਂ ਸੁਣਦੇ ਸੀ ਹੁਣ ਉੱਨੀ ਹੀ ਸੁਣਦੇ ਆ ਅਸੀਂ ਛੱਤੇ ਦੀਆਂ ਜਿੰਨੀਆਂ ਕੈਸਟਾਂ ਆਈਆਂ ਉਹ ਸਾਰੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ ਅਜ਼ੇ ਵੀ ਸੁਣਦੇ ਆ ਜੀ ਅਲਬੇਲਾ ਸਾਹਬ ਮੁੱੜਕੇ ਨਹੀਂ ਜੰਮਨਾ ਕੌਮ ਦਾ ਹੀਰਾ ਸੀ ਹੀਰੇ ਕਦੀ ਕਦੀ ਜੰਮਦੇ ਨੇ।।

  • @Harjinderbrar-j2e
    @Harjinderbrar-j2e Місяць тому +6

    ਬਾਈ ਜੀ।
    ਇਹ ਢਾਡੀ ਗੁਰਬਖਸ਼ ਸਿੰਘ ਅਲਬੇਲਾ ਜੀ ਅਤੇ ਖਾਸ ਕਰ ਕੇ ਪੰਜਾਬ ਦੇ ਬਹੁਤ ਕਲਾਕਾਰ ਵੀਰਾਂ ਅਤੇ ਕੁਲਦੀਪ ਮਾਣਕ ਲਈ ਬਹੁਤ ਮਸ਼ਹੂਰ ਕਲੀਆਂ ਲਿਖਣ ਵਾਲੇ ਬਾਈ ਅਲਬੇਲਾ ਬਰਾੜ ਜੀ ਕੀ ਇਹ ਦੋਵੇਂ ਹੀ ਅਲੱਗ ਅਲੱਗ ਸ਼ਖਸੀਅਤਾਂ ਹਨ।
    ਧੰਨਵਾਦ ਜੀਉ।

    • @amandeepsandhu885
      @amandeepsandhu885 Місяць тому

      ਹਾਂ ਜੀ

    • @NirmalSingh-ys7wz
      @NirmalSingh-ys7wz 19 днів тому

      ਅਲਬੇਲ ਸਿੰਘ ਬਰਾੜ ਬਿਜਲੀ ਬੋਰਡ ਦੇ ਕਰਮਚਾਰੀ ਸਨ ਪਿੰਡ ਦਿਓਣ ਹੁਣ ਬਠਿੰਡਾ ਵਿਖੇ ਰਹਿੰਦੇ ਹਨ। 8:07

  • @palasingh5151
    @palasingh5151 Місяць тому +5

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਸੁਆਦ ਆ ਗਿਆ ਅਲਬੇਲਾ ਸਾਹਿਬ ਲਿਖਾਰੀ ਅਤੇ ਗਾਇਕ ਵੀ ਸੀ ਸਾਡੇ ਨੇੜੇ ਦੇ ਸਨ ਅੱਜ ਵੀ ਚੜ੍ਹਾਈ ਹੈ

  • @jasmelsingh8819
    @jasmelsingh8819 Місяць тому +15

    ਮੈਂ 1986 ਵਿੱਚ ਨੇਹਰੂ ਪਾਰਕ ਗੰਗਾਨਗਰ ਰਾਜਸਥਾਨ ਅਲਬੇਲਾ ਜੀ ਦਾ ਢਾਡੀ ਜੱਥਾ ਸੁਣਿਆ ਸੀ ।ਉਸ ਸਮੇਂ ਪੰਜਾਬ ਵਿੱਚ ਮਾਹੌਲ ਬਹੁਤ ਖਰਾਬ ਸੀ ।ਬੜੀ ਜੁਰਤ ਨਾਲ ਧਾਰਮਿਕ ਗੀਤ ਗਾਇਆ ਸੀ - ਘੇਰ ਲਿਆ ਸਿੰਘਾਂ ਨੇ ਇੰਦਰਾ ਦਫ਼ਤਰ ਜਾਂਦੀ ਨੂੰ । ਚਾਰੇ ਪਾਸੇ ਪੁਲਿਸ ਸਟੇਨਗੰਨਾਂ ਲਈ ਖੜੀ ਸੀ ।ਸ਼ੇਰੋ ਸ਼ਾਇਰੀ ਨਾਲ਼ ਭਰਪੂਰ ਕਵਿਸਰੀ ਸੁਣਕੇ ਸਾਰੀ ਪਬਲਿਕ ਦਾ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ।

    • @Gurlalsinghkang
      @Gurlalsinghkang Місяць тому +2

      ਵਾਹ ਜੀ ਵਾਹ ❤

    • @DavinderBrar-p8c
      @DavinderBrar-p8c Місяць тому +2

      Mai Nehru park vich Albela sahib di Simranjeet mann de nal se os time meri duty si undercover recording karni hundi si Sadhu wali border te DhadSarangi sare instrument khol ke search kiti gayi meri os time v duty lagi si watch karn layi par duty doran mainu bahut acha insan lage Albela sahib

    • @jasmelsingh8819
      @jasmelsingh8819 Місяць тому +1

      @ ਹਾਂਜੀ ਸਿਮਰਨਜੀਤ ਮਾਨ ਨਾਲ਼ ਆਏ ਸਨ

  • @baljitsingh6957
    @baljitsingh6957 Місяць тому +43

    ਮੁੜਕੇ ਨਹੀਂ ਆਉਣਗੇ ਅਲਬੇਲੇ ਸ਼ਾਇਰ ਗੁਰਬਖਸ਼ ਸਿੰਘ ਅਲਬੇਲਾ ਵਰਗੇ ਹੀਰੇ

  • @NirmalSingh-ys7wz
    @NirmalSingh-ys7wz 19 днів тому +3

    ਅਲਬੇਲਾ ਜੀ ਦੀ ਗਰਜਵੀਂ ਆਵਾਜ਼ ਮੋਇਆਂ ਚ ਜਾਨ ਪਾਉਦੀ ਹੈ।

  • @harjitsinghkheri9298
    @harjitsinghkheri9298 11 днів тому

    ਭੁੱਲਰ ਸਾਹਿਬ ਤੁਹਾਡਾ ਹਰ ਪੋਡਕਾਸਟ ਬਹੁਤ ਵਧੀਆ ਹੁੰਦਾ ਹੈ। ਮਹਾਨ ਢਾਡੀ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਅਲਬੇਲਾ ਜੀ ਦੀ ਜ਼ਿੰਦਗ਼ੀ ਬਾਰੇ ਚਾਨਣਾ ਪਾਉਣ ਲਈ ਉਹਨਾਂ ਦੇ ਪਿਆਰੇ ਸ਼ਾਗਿਰਦ ਤੇ ਅਜੋਕੇ ਸਮੇਂ ਦੇ ਮਹਾਨ ਢਾਡੀ ਗਿਆਨੀ ਜਸਵੰਤ ਸਿੰਘ ਜੀ ਦਿਵਾਨਾ ਦਾ ਬਹੁਤ ਬਹੁਤ ਧੰਨਵਾਦ।

  • @ssdਸੁਨਾਮ
    @ssdਸੁਨਾਮ Місяць тому +6

    ਅਲਬੇਲਾ ਜੀ ਵਰਗਾ ਹੀਰਾ ਕਦੇ ਹੀ ਜੰਮਦਾ ਜੀ ਸਦਾ ਅਮਰ ਰਹਿਣਗੇ

  • @GurpreetSingh-s6i4r
    @GurpreetSingh-s6i4r Місяць тому +5

    ਇਸ ਪੱਤਰਕਾਰ ਦੀ ਹੁਣ ਤੱਕ ਦੀ ਸਭ ਤੋ ਵਧੀਆ ਇੰਟਰਵਿਊ

  • @AmarjitSingh-jh1bb
    @AmarjitSingh-jh1bb Місяць тому +5

    ਅਲ਼ਬੇਲਾ ਸਾਹਿਬ ਤੇ ਚਰਨ ਆਲ਼ਮਗੀਰ ਇਹਨਾ ਦੀਆ ਕੈਸਟਾ ਆਉਦੀਆ ਸਨ ਚਰਨ ਆਲਮਗੀਰ ਅੱਜ ਵੀ ਪੂਰਾ ਕਇਮ ਗੁਰੂ ਸਹਿਬ ਦੀ ਕਿਰਪਾ ਨਾਲ ਅੱਜ ਪੋ੍ਗਰਾਮ ਕਰਦੇ ਨੇ ਥੋੜੇ ਪੈਸੇ ਲੈ ਲੈਦੇ ਸੇਵਾ

  • @bhagatsingh7004
    @bhagatsingh7004 Місяць тому +4

    ਮੈ ਜਸਵੰਤ ਸਿੰਘ ਦੀਵਾਨਾ ਜੀ ਨੂੰ ਇੱਕ ਵਾਰ ਮਿਲਿਆ, ਜਸਵੰਤ ਸਿੰਘ ਦੀਵਾਨਾ ਜੀ ਬਹੁਤ ਚੰਗੇ ਇੰਨਸਾਨ ਨੇ ਵਹਿਗੂਰੂ ਤਰੱਕੀਆਂ ਬਖਸ਼ੇ ਵੀਰ ਨੂੰ ਇਹ ਮੇਰੀ ਦਿਲੀ ਦੁਆ ਹੈ।

  • @GurdeepSingh-ym1gd
    @GurdeepSingh-ym1gd 25 днів тому +4

    ਅਲਬੇਲਾ ਜੀ ਨੂੰ ਦਾਸ ਵੀ ਮਿਲਿਆ ਹੈ ਬਹੁਤ ਵਧੀਆ ਅਨਸਾਣ ਸੀ ਗੁਨਾਂ ਦੇ ਬਾਦਸ਼ਾਹ ਸੀ

  • @KiranDhaliwal-h4g
    @KiranDhaliwal-h4g Місяць тому +2

    Baut baut sukrrr jeeee thoda mere badde papa de related interview krn lai mai baut lucky feel krdi v dhadi gurbhaksh singh albela je de ghre mera birth hoya mai baut misss krdi a ohna nu kyu mai ohna de sabb too ladli rhi aaaa ajjj dil khush hooo gya ohna de vaare ehhh interview dekh kehhh 🙏🙏🙏

  • @Gurmeetsingh-mc1uf
    @Gurmeetsingh-mc1uf Місяць тому +3

    ਮੇਰੇ ਪਿੰਡ ਕੁਠਾਲਾ (ਮਲੇਰਕੋਟਲਾ) ਵਿਖੇ ਅਲਬੇਲਾ ਜੀ 4 ਵਾਰ ਆਏ ਹਨ ਜੀ ਨਗਰ ਕੀਰਤਨ ਤੇ। ਬਹੁਤ ਮਹਾਨ ਸਖਸ਼ੀਅਤ ਸਨ ਅਲਬੇਲਾ ਜੀ

  • @sajjansingh2070
    @sajjansingh2070 Місяць тому +2

    ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਜਸਵੰਤ ਦੀਵਾਨਾ ਜੀ ਦੇ ਦਰਸ਼ਨ ਕਰਵਾਏ ਅਤੇ ਅਲਬੇਲਾ ਸਾਹਿਬ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਮੇਰੀ ਇੱਕ ਹੋਰ ਬੇਨਤੀ ਹੈ ਮੋਹਾਲੀ ਜਿਲੇ ਦਾ ਪਿੰਡ ਮੋਲੀ ਜਿੱਥੋਂ ਹੁੰਦਾ ਗੀਤਕਾਰ ਫਕੀਰ ਜਿਨਾਂ ਨੇ ਸੁਰਜੀਤ ਖਾਨ ਨੂੰ ਆਪਣੇ ਗੀਤ ਦਿੱਤੇ ਉਨਾਂ ਦਾ ਇੰਟਰਵਿਊ ਜਰੂਰ ਕੀਤਾ ਜਾਵੇ

  • @TarsemAtwal-vv1dd
    @TarsemAtwal-vv1dd Місяць тому +3

    ਸਾਡੇ ਵੇਲੇ ਵੀਰ ਜੀ ਦੀਆਂ ਸਾਰੀਆਂ ਕੈਸਿਟਾਂ ਸੁਣੀਆਂ ਜਸਵੰਤ ਜੀ ਅਲਬੇਲਾ ਜੀ❤

  • @bittualbela972
    @bittualbela972 Місяць тому +3

    ਬਹੁਤ ਬਹੁਤ ਧੰਨਵਾਦ ਜੀ

  • @SukhdevSingh-cv3ge
    @SukhdevSingh-cv3ge Місяць тому +3

    ਬਹੁਤ ਹੀ ਵਧੀਆ ਢਾਡੀ gurbax singh albela my best frind

  • @JaswindersinghSandhu-v9v
    @JaswindersinghSandhu-v9v Місяць тому +15

    ਜੋਗਾ ਸਿੰਘ ਜੋਗੀ ਦੇ ਪਰਿਵਾਰ ਨਾਲ ਵੀ ਇੰਟਰਵਿਊ ਕਰਵਾਉ

    • @kulwinderbrar2537
      @kulwinderbrar2537 Місяць тому +1

      ਜੈਨੀ ਜੌਹਲ ਓਹਦੀ ਪੋਤੀ ਆ

    • @NirmalSingh-ys7wz
      @NirmalSingh-ys7wz 19 днів тому

      ​@@kulwinderbrar2537ਨਹੀਂ ਜੀ ਦੋਹਤੀ ਹੈ।

  • @sajjansingh2070
    @sajjansingh2070 Місяць тому +3

    ਸਾਡੇ ਮੋਹਾਲੀ ਜਿਲੇ ਵਿੱਚ ਪਿੰਡ ਪੈਂਦਾ ਦਾਊ ਸਾਹਿਬ ਮੈਂ ਉਥੋਂ ਹਰ ਹਫਤੇ ਇੱਕ ਕੈਸਟ ਅਲਬੇਲਾ ਸਾਹਿਬ ਦੀ ਜਰੂਰ ਲੈ ਕੇ ਆਉਂਦਾ ਹੁੰਦਾ ਸੀ ਅੱਜ ਵੀ ਮੈਨੂੰ ਯਾਦ ਏ ਤੇ ਅੱਜ ਵੀ ਮੈਂ ਉਹਨਾਂ ਦੇ ਢਾਡੀ ਜਥੇ ਨੂੰ ਸੁਣਦਾ ਹਾਂ

  • @jaspreetsinghsaggu295
    @jaspreetsinghsaggu295 Місяць тому +4

    ਬਹੁਤ ਵਧੀਆ ਭੁੱਲਰ ਸਾਬ ਜੀ। ਸੰਤ ਰਾਮ ਉਦਾਸੀ ਬਾਰੇ ਪ੍ਰੋਗਰਾਮ ਕਰੋ ਜੀ

  • @varinderpal470
    @varinderpal470 Місяць тому +4

    ਵਧੀਆ ਗੱਲਬਾਤ

  • @dhadikamalsinghbaddowal5167
    @dhadikamalsinghbaddowal5167 28 днів тому +3

    ਜਿਹੜੀਆਂ ਨੇ ਪੈੜਾਂ ਅਲਬੇਲਾ ਪਾ ਗਿਆ
    ਯਾਦਾਂ ਚ ਪੰਜਾਬੀਆਂ ਦੇ ਹੈ ਸਮਾ ਗਿਆ
    ਜਿਹੜੇ ਗਾਏ ਛੰਦ ਨਾ ਕਦੇ ਵੀ ਭੁੱਲਣੇ
    ਜਦੋ ਆਉਣੇ ਯਾਦ ਨੈਣੋਂ ਹੰਝੂ ਡੁੱਲਣੇ
    ਸ਼ੇਰ ਵਾਂਗ ਸੀ ਸਟੇਜਾਂ ਉੱੱਤੇ ਗੱਜਦਾ
    ਤਾਹੀਓਂ ਘਰ ਘਰ ਓਹਦਾ ਨਾਮ ਵੱਜਦਾ
    ਬੱਦੋਵਾਲ਼ ਸਿਫ਼ਤਾਂ ਕੀ ਕਰੇ ਦੋਸਤੋ
    ਅਲਬੇਲਾ ਜਿਹਾ ਢਾਡੀ ਨਾ ਕਦੇ ਮਰੇ ਦੋਸਤੋ

  • @arshsandhu9936
    @arshsandhu9936 28 днів тому +2

    ਭੜਕੇ ਨਹੀਂ ਸੀ ਜਗਤਾਰ ਸਿੰਘ ਜੀ। ਸਰਕਾਰਾਂ ਨੇ ਮਜਬੂਰ ਕਰ ਦਿੱਤਾ ਸੀ। ਜਿਸ ਤਰ੍ਹਾਂ ਦੇ ਹਲਾਤ ਚੱਲ ਰਹੇ ਹਨ, ਉਹ ਫਿਰ ਆਉਣਗੇ, ਗੁਰੂ ਰਾਮਦਾਸ ਸਾਹਿਬ ਕਿ੍ਪਾ ਕਰਨ।

  • @brargaming6766
    @brargaming6766 Місяць тому +2

    ਅਲਬੇਲਾ ਜੀ ਦੀ ਅਵਾਜ਼ ਢਾਡੀ ਕਲਾ ਦੀ ਪਹਿਚਾਣ ਬਣ ਚੁੱਕੀ ਹੈ

  • @jagbains3728
    @jagbains3728 Місяць тому +20

    ਇਕ ਗੱਲ ਦਾ ਅਫਸੋਸ ਹੈਗਾ ੳਹੁਨਾਂ ਦੀ ਤਸਵੀਰ ਸਰਮੋਣੀ ਕਮੇਟੀ ਐਜਬਘਰ ਵਿੱਚ ਕਿਉ ਨਹੀ ਲੱਗੀ ਅੱਜ ਦੱਸ ਸਾਲ ਹੋ ਚੱਲੇ ਮੇਰੀ ਬਨੇਤੀ ਹੈ ਭੁੱਲਰ ਸਾਬ ਤਹੁਡੀ ਗੱਲ ਦੂਰ ਤੱਕ ਜਾਣੀ ਸ਼ਇਦ ਮੇਰੀ ਗੱਲ ਕਿਸੇ ਸ਼ੋਰਮਣੀ ਕਮੇਟੀ ਮੈਬਰ ਜਾਂ ਕਿਸੇ ਹੋਰ ਸੰਸਥਾ ਦੀ ਮਿਹਰਬਾਨੀ ਹੋ ਜਾਵੇ ਮੈ ਆਪਣੇ ਵੱਲੋ ਬਹੁਤ ਧੰਨਵਾਦੀ ਹੋਵਾਗਾਂ

  • @gurnaibbhairupa5773
    @gurnaibbhairupa5773 Місяць тому +3

    ਬਹੁਤ ਵਧੀਆ ਜੀ

  • @BaldevSingh-jg9jf
    @BaldevSingh-jg9jf Місяць тому +3

    Very nice Man Gurbash Singh ji albela ji

  • @NirmalSingh-bz3si
    @NirmalSingh-bz3si Місяць тому +5

    ਅਲਬੇਲਾ ਸਾਹਿਬ,,

  • @Sanghera-pe1wu
    @Sanghera-pe1wu Місяць тому +3

    ਬਾਈ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ

  • @RimpyBrar-sv9uh
    @RimpyBrar-sv9uh Місяць тому +3

    ਸਲੂਟ, ,,,,ਅਲਬੇਲਾ ❤

  • @fatehsinghfateh9912
    @fatehsinghfateh9912 Місяць тому +4

    Awaj Diwana ji d v boht piyariii

  • @Ranvirkumarguesser6
    @Ranvirkumarguesser6 12 днів тому

    Waheguru ji,,,, thanks for reporting

  • @jasakaranjeetsingh1590
    @jasakaranjeetsingh1590 8 днів тому

    ਸਾਡੇ ਨਾਲ ਦੇ ਪਿੰਡ ਓਹਨਾਂ ਦੇ ਨਾਨਕੇ ਸਨ, ਓਹਨਾਂ ਨੇ ਸਾਡੇ ਪਿੰਡ ਨਗਰ ਕੀਰਤਨ ਤੇ ਆਪ ਦੱਸਿਆ, ਵੀ ਪਤੰਦਰੋ ਮੈਂ ਤਾਂ ਛੋਟਾਂ ਹੁੰਦਾ ਇਥੇ ਮੱਝਾਂ ਚਾਰਦਾਂ ਰਿਹਾ ਢਾਬ ਤੇ

  • @Sanghera-pe1wu
    @Sanghera-pe1wu Місяць тому +2

    ਅਲਬੇਲਾ ਜੀ ਨੂੰ ਬਹੁਤ ਬਹੁਤ ਸਤਿਕਾਰ

  • @SatnamBatthz
    @SatnamBatthz 24 дні тому +2

    Veri nice batth astrila

  • @surindersingh-tj2vb
    @surindersingh-tj2vb Місяць тому +1

    Veri. Good. Interview. Thanks. By. Ji. Jasvant. Singh. Divana. Ji. Your. Fan. Surinder. Singh. Patiala. ❤❤❤❤❤❤

  • @Bparas-fm5lg
    @Bparas-fm5lg Місяць тому +7

    ਮੈਂ ਸਮਝਦਾ ਕੇ ਭੁੱਲਰ ਸਾਹਬ ਨੇ ਸਭ ਤੋਂ ਵੱਧ ਕੀਮਤੀ ਹੀਰਾ,ਉਸਤਾਦ ਅਲਬੇਲਾ ਜੀ ਬਾਰੇ ਇੰਟਰਵਿਊ ਕਰਕੇ ਮਾਣ ਖੱਟਿਆ..

  • @RaghbeerSinghSekhon
    @RaghbeerSinghSekhon Місяць тому +4

    ਅਲਬੇਲਾ ਮਤਲਬ ਖੁਸ਼ਦਿਲ

  • @sarbjitsandhu2531
    @sarbjitsandhu2531 Місяць тому +3

    ਬਹੂਤ ਵਧੀਆ ਜੀ।

  • @DeepSingh-e3o8o
    @DeepSingh-e3o8o Місяць тому +7

    ਅਲਬੇਲਾ ਸਾਹਬ ਵਰਗੀ ਬੁਲੰਦ ਆਵਾਜ਼ ਮੁੜਕੇ ਨੀਂ ਲੱਭਣੀ

  • @DeepSingh-e3o8o
    @DeepSingh-e3o8o Місяць тому +5

    ਢਾਡੀ ਅਲਬੇਲਾ,ਬਿੱਲੂ, ਦਿਵਾਨਾ ਕਿਆ ਜਥਾ ਸੀ

  • @swarangrewal9437
    @swarangrewal9437 18 днів тому

    Bullar bai ji albele bai ji de gall sunke rooh kush hogi mere nal bai ji ne bout saffer karia me condoutr se Hind moters vich Txh

  • @sarbjitsandhu2531
    @sarbjitsandhu2531 Місяць тому +6

    ਸ਼੍ਰੋਮਣੀ ਕਮੇਟੀ ਨੂੰ ਵਧੀਆ ਢਾਡੀ ਜ਼ਰੂਰ ਭਰਤੀ ਕਰਨੈ ਚਾਹੀਦੇ ਹਨ।

    • @baljit265
      @baljit265 5 годин тому

      ਬਹੁਤ ਹੀ ਵਧੀਆ ਸੁਝਾਅ 🙏ਜੀ, ਧਨਵਾਦ ਸਾਹਿਤ ਜੀ।

  • @charnjitseewat6793
    @charnjitseewat6793 Місяць тому +2

    Wahgur albela g ❤❤❤❤❤❤❤❤

  • @RajinderSingh-pe3eb
    @RajinderSingh-pe3eb 29 днів тому +1

    ਭੁੱਲਰ ਸਾਹਿਬ ਜੀ ਅੱਜ ਤੱਕ ਦਾ ਸਾਰੇ ਪੋਡਕਾਸਟ ਚੋਂ ਬੈਸਟ ਪੋਡਕਾਸਟ ਹੈ

  • @GurpalSingh-jr2sr
    @GurpalSingh-jr2sr Місяць тому +7

    ਗੁਰਬਖਸ਼ ਸਿੰਘ ਅਲਬੇਲਾ ਯੋਧਿਆਂ ਦਾ ਜਸ ਗਾਉਣ ਵਾਲੇ ਮਹਾਨ ਗਮੰਤਰੀ ਅਤੇ ਵੱਡੇ ਲਿਖਾਰੀ ਸਨ

  • @Amritpal533
    @Amritpal533 12 днів тому

    ਮੈ ਦਰਸਨ ਕੀਤੇ ਨੇ ਅਲਬੇਲਾ ਸਾਬ ਜੀਆਂ ਦੇ

  • @karanbaraich2300
    @karanbaraich2300 Місяць тому +3

    Miss you bai Dharampreet te Gurbakhs Singh Albela

  • @HarbhajanSingh-u4x
    @HarbhajanSingh-u4x Місяць тому +2

    Koti kot parnaam baba ji nu ❤❤❤❤

  • @ssdਸੁਨਾਮ
    @ssdਸੁਨਾਮ Місяць тому +3

    ਬਲਵੰਤ ਸਿੰਘ ਖੰਨੇ ਦਾ ਲਿਖਿਆ ਸੀ ਇਕ ਗੀਤ ਰੁੱਤ ਪਿਅਰ ਦੀ ਚ ਸੀ ਗਾ

  • @AnmolKaur-h7j
    @AnmolKaur-h7j Місяць тому +2

    Bahut badhiya podcast bhullar sahib

  • @PalaRajewalia
    @PalaRajewalia Місяць тому +1

    Wah ji wah albela ji ❤❤❤❤❤❤❤❤❤❤from pala Rajewalia 🙏🙏🙏🙏🙏🙏🙏

  • @rupinderramgarh3596
    @rupinderramgarh3596 10 днів тому

    ਮਹਾਨ ਸ਼ਖ਼ਸੀਅਤ ਅਲਬੇਲਾ ਸਾਹਿਬ ਜੀ

  • @Balwantmanmand
    @Balwantmanmand 15 днів тому

    ਵਾਹ ਜੀ

  • @dhadidesrajsinghdiwana696
    @dhadidesrajsinghdiwana696 Місяць тому +5

    ਗੁਰੂ ਕਿਰਪਾ ਢਾਡੀ ਬਹੁਤ ਪੈਦਾ ਹੋਣਗੇ ਪਰ ਅਲਬੇਲਾ ਤਾਂ ਆਉਣਾ ਹੀ ਨਹੀ ਅਲਬੇਲਾ ਸਾਬ੍ਹ ਵਰਗਾ ਢਾਡੀ ਪੈਦਾ ਹੋਣਾ........

  • @harjinderaulakh252
    @harjinderaulakh252 26 днів тому +1

    ਭੁੱਲਰ ਸਾਹਿਬ ਜੀ ਸਿੱਖ ਸੂਰਮਗਤੀ ਨੂੰ ਸਦੀਵੀ ਬਣਾਉਣ ਵਾਲੇ ਔਰ ਢਾਡੀਆਂ ਅਤੇ ਕਵੀਸ਼ਰਾ ਦੇ ਭੀਸ਼ਮ ਪਿਤਾਮਾ ਵੱਜੋਂ ਜਾਣੇ ਜਾਂਦੇ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਜੀ ਦੇ ਜੀਵਨ ਤੇ ਵੀ ਐਪੀਸੋਡ ਬਣਾਉਣ ਦੀ ਕਿਰਪਾ ਕਰੋ ਜੀ ਧੰਨਵਾਦ

  • @karanbaraich2300
    @karanbaraich2300 Місяць тому +3

    Bahut vadia interview

  • @MottiSingh-ty1cg
    @MottiSingh-ty1cg Місяць тому

    Satte bhai ji 🌹🌹 ne sade pind khadial bahut program kite c drame bahut hitt hoe c,,sardi ch jadha time sade pind ja ale duyale hi drame karda c ❤❤❤

  • @fatehsinghfateh9912
    @fatehsinghfateh9912 Місяць тому +2

    Wahhhhh ji albela ji

  • @harpreetsingh-ic8th
    @harpreetsingh-ic8th 5 днів тому

    Pegli teap recorder ch pehli caste mata sulkkhani ji bachpan ch suni c ji ajj v kuj ku yad a ji bhut vadia Dhadhi jatha c ji albella ji da ba kamal

  • @vinylRECORDS0522
    @vinylRECORDS0522 Місяць тому +8

    ਮੈਂ ਏ ਐਸ ਆਈ ਹੁੰਦਿਆਂ, ਜਦੋਂ ਸਰਸੇ ਵਾਲੇ ਦਾ ਰੌਲਾ ਸੀ, ਸਲਾਬਤਪੁਰੇ ਬੁਰਜ ਰਾਜਗੜ੍ਹ ਵਾਲੇ ਮੋੜ ਉੱਤੇ ਨਾਕਾ ਇਨਚਾਰਜ ਹੁੰਦਾ ਸੀ ਤਾਂ ਗੁਰਬਖਸ਼ ਸਿੰਘ ਅਲਬੇਲਾ ਦਾ ਘਰ ਵੀ ਸਾਹਮਣੇ ਹੀ ਸੀ ਤੇ ਸਾਡੇ ਕੋਲ ਨਾਕੇ ਤੇ ਆ ਜਾਇਆ ਕਰਦਾ ਸੀ। ਜਿਵੇਂ ਉਹਦਾ ਸੁਭਾਅ ਸੀ, ਬੋਤਲ ਵੀ ਨੇੜਲੇ ਠੇਕੇ ਤੋਂ ਮੰਗਵਾ ਲੈਣੀ। ਸਾਡੇ ਪੀਣ ਵਾਲੇ ਮੁਲਾਜਮਾਂ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਤੇ ਪੈਗ ਸ਼ੈਗ ਵੀ ਲਾ ਲੈਣਾ। ਬਹੁਤ ਹੀਰਾ ਇਨਸਾਨ ਸੀ, ਅਲਬੇਲਾ

    • @GurpreetSingh-x3e9b
      @GurpreetSingh-x3e9b Місяць тому +2

      ਵਾਹ ਜੀ ਵਾਹ 👌👌👌👌👌

    • @sandhu1617
      @sandhu1617 14 днів тому

      ਉਹ ਵੀ ਪੈਗ ਲਾਉਦੇ ਸੀ ਜੀ

  • @baljinderdhaiwal
    @baljinderdhaiwal Місяць тому +2

    ਸਾਡੇ ਨਾਲ ਦਿਆਲ ਪੁਰੇ ਵਾਲੇ ਬੀੜ ਵਿੱਚ ਸ਼ਿਕਾਰ ਖੇਡਣ ਜਾਂਦਾ ਰਿਹਾ ਹਰ ਤਰ੍ਹਾਂ ਦਾ ਮੀਟ ਤੇ ਸ਼ਰਾਬ ਵੀ ਪੀਦਾ ਤੇ ਪਿਉਂਦਾ ਸੀ ਸਾਨੂੰ

  • @ProGaming-yq7fe
    @ProGaming-yq7fe Місяць тому +1

    Good. Bir. Ji

  • @BalkarnSingh-r7w
    @BalkarnSingh-r7w Місяць тому +1

    Veery good diwana sab ji

  • @khushwindersingh7570
    @khushwindersingh7570 Місяць тому +2

    Waheguru g

  • @IQBALSINGH-l1p
    @IQBALSINGH-l1p Місяць тому +2

    Very very good 22 g

  • @tejsinghmafidar1138
    @tejsinghmafidar1138 Місяць тому +5

    ਪ੍ਰਾਈਵੇਟ ਸਕੂਲ ਚ ਟੀਚਰ ਸਨ, ਅਲਵੇਲਾ ਜੀ,,,,,,,,,,,

  • @SukhwinderSingh-i3d
    @SukhwinderSingh-i3d 28 днів тому +1

    ਪੱਤਰਕਾਰ ਭਰਾਵਾ , ਆਏਂ ਨਾ ਕਹਿ, ਕਿ ਨੌਜਵਾਨ ਰਾਹ ਤੋਂ ਭਟਕ ਗੇ।ਓਹ ਸੱਚਾਈ ਦੀ ਜੰਗ ਲੜਦੇ ਸੀ।

  • @SukhdevSinghGill-t4s
    @SukhdevSinghGill-t4s 18 днів тому

    ਬਹੁਤ ਵਧੀਆ ਸੀ ਢਾਡੀ ਅਲਬੇਲਾ