Podcast With Singer Surpreet Soni | Major Rajasthani ਨੇ ਬਦਤਮੀਜ਼ ਨੂੰ ਬਾਹੋਂ ਫੜ੍ਹਕੇ ਘਸੀਟਿਆ | Akas

Поділитися
Вставка
  • Опубліковано 18 лис 2024

КОМЕНТАРІ • 72

  • @raman_pb61
    @raman_pb61 Місяць тому +6

    ਬਹੁਤ ਵਧੀਆ ਪੰਜਾਬੀ ਗਾਇਕਾਂ ਵਾਹਿਗੁਰੂ ਖੁਸ਼ ਰੱਖਣ ਜੀ ਚਡਦੀ ਕਲਾ ਵਿਚ ਰਹੋਂ

  • @Rabb_mehar_kre
    @Rabb_mehar_kre Місяць тому +7

    Bahut khoob upraalla kita jo tusi Sade teenage wele di ikk bahut h vdhia singer nu podcast ch bulaya. Ehna ne Ravinder Grewal nal v bahut sohne te sabhyacharak geet Gaye aa. Ehna di dilon respect aa...

  • @surindersingh7094
    @surindersingh7094 Місяць тому +12

    ਖੂਬਸੁਰਤ ਅਵਾਜ਼ ਸੱਚ ਬੋਲਦੀ ਚੜਦੀ ਕੱਲਾ ਰੱਖੇ ਵਾਹਿਗੁਰੂ ਮਿਹਰ ਕਰੇ

  • @bhaiamarjitsinghrattangarh781
    @bhaiamarjitsinghrattangarh781 Місяць тому +5

    ਬਹੁਤ ਵਧੀਆ ਗੱਲ ਬਾਤ। ਸੁਰਪਰੀਤ ਨੂੰ ਮੈਂ ਇਕ ਅਖਾੜੇ ਵਿੱਚ ਸੁਣਿਆ ਸੀ

  • @kalahassanpuri9423
    @kalahassanpuri9423 Місяць тому +11

    ਨੇMR ਮੇਜਰ ਰਾਜਸਥਾਨੀ ਜੀ ਦੀ ਘਾਟ ਪੂਰੀ ਨਹੀਂ ਹੋਣੀ❤❤❤❤❤❤

    • @kalahassanpuri9423
      @kalahassanpuri9423 29 днів тому +1

      ua-cam.com/video/CnLplz_o3_w/v-deo.htmlsi=N94Qf2hYt-3JrKV_
      New Song By Major Rajasthani Music
      Song ~ ਗੈਰਾ ਦੀਆਂ ਮਹਿੰਦੀਆਂ
      Singer ~ Babli Khosa
      Lyrics ~ Kala Hassanpuri
      Music ~ MR Music
      Producer ~ Navdeep Rajasthani
      ਗੀਤ ਕਿਵੇਂ ਲਗਿਆ UA-cam ਤੇ ਕੁਮੈਂਟ ਜਰੂਰ ਕਰਨਾ ਜੀ, ਅਤੇ ਆਪਣੇ ਸਾਥੀ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ , ਧੰਨਵਾਦ 🙏🏻❤️

  • @kalahassanpuri9423
    @kalahassanpuri9423 Місяць тому +8

    ਬਹੁਤ ਹੀ ਵਧੀਆ ਬਾਈ ਜੀ👍👍👍👍

  • @Nirbhai-x2o
    @Nirbhai-x2o Місяць тому +9

    ਇਹ ਗਾਇਕਾ,ਦੀ ਭਾਲ ਮੈ 1994,ਤੋ ਕਰ ਰਿਹਾ ਸੀ ਇਕ ਕੈਸਟ ਇਨਾ ਦੀ ਗਰੇਵਾਲ ਗਾਇਕ ਨਾਲ ਆਈ ਸੀ

    • @dharmindersandhusurpreetso4534
      @dharmindersandhusurpreetso4534 Місяць тому +1

      Haji bhaji ਇਸ਼ਕ ਤੇਰੇ ਦੀ ਲੋਰ

    • @Nirbhai-x2o
      @Nirbhai-x2o Місяць тому +1

      @@dharmindersandhusurpreetso4534 ਲਗਦਾ ਮਿਤਰਾਂ ਨੇ ਯਾਮਾ ਲੈ ਲਿਆ ਉਡ ਚੱਲਾਗੇ,ਕਿਤੇ ਕਿਕ ਮਾਰਕੇ

  • @kalahassanpuri9423
    @kalahassanpuri9423 Місяць тому +4

    Bahut hi vadiya singer Surpreet soni ji🙏🙏🙏🙏🙏

  • @charanjeetsandhu1669
    @charanjeetsandhu1669 Місяць тому +6

    ਬਹੁਤ ਵਧੀਆ ਗਾਇਕਾ

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ Місяць тому +9

    ਮੇਜਰ ਰਾਜਸਥਾਨੀ ਰਿਸ਼ੀ ਕਪੂਰ ਯਾਦਾ ਨੀ ਹੋਗਿਆ ਮੈਡਮ ?

    • @sargamsohi3584
      @sargamsohi3584 11 днів тому

      ਬਾਈ ਜੀ ਤੁਸੀ ਮੇਜਰ ਰਾਜਸਥਾਨੀ ਜੀ ਦੇ ਗੀਤ ਸਰਚ ਕਰੋ ਇਹਨਾਂ ਨੇ ਹੀ ਗਾਇਆ ਹੈ. ਤੇ ਦੂਜੀ ਗੱਲ ਵੀ ਸੱਚ ਆ.

  • @sajwarsingh3412
    @sajwarsingh3412 День тому

    ਇਸ ਗਾਇਕਾ ਨੇ ਬਹੁਤ ਵਧੀਆ ਗੀਤ ਗਾਏ ਮੇਜਰ ਰਾਜਸਥਾਨੀ ਨਾਲ

  • @jagdev5863
    @jagdev5863 Місяць тому +3

    Very good interview 🔥🔥🌹🌹❤️❤️👍👌

  • @manjitpal1156
    @manjitpal1156 Місяць тому +5

    Bhullar. Sab. Great ❤️

  • @karanbaraich2300
    @karanbaraich2300 Місяць тому +3

    Bahut vadia

  • @dharmpreetdhillon3891
    @dharmpreetdhillon3891 19 днів тому +1

    Rajsthan myra pinda di saan singer Major Rajasthani bai ji

  • @chamkaur_sher_gill
    @chamkaur_sher_gill Місяць тому +5

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤

  • @kalahassanpuri9423
    @kalahassanpuri9423 Місяць тому +4

    Very very nice ji🙏🙏🙏🙏🙏👌👌👌👌🙏

    • @kalahassanpuri9423
      @kalahassanpuri9423 29 днів тому

      ua-cam.com/video/MocjPv5gX70/v-deo.htmlsi=tVF8a72oXeficxkV

  • @Rajinder-ij8tw
    @Rajinder-ij8tw Місяць тому +4

    Bohot badhiya

  • @gurjantsingh7964
    @gurjantsingh7964 День тому

    ਸੁਖਪ੍ਰੀਤ ਸੋਨੀ ਪਹਿਲੀ ਗਾਇਕਾ ਜਿਸ ਨੇ ਪੈਸਿਆਂ ਦੇ ਮਾਮਲੇ ਵਿੱਚ ਮੇਜਰ ਰਾਜਸਥਾਨੀ ਦੀ ਤਾਰੀਫ਼ ਕੀਤੀ ਬਈ ਅਖਾੜੇ ਦੀ ਅੱਧੀ ਪੇਮੈਂਟ ਕਰਦੇ ਸੀ ਨਹੀਂ ਤਾਂ ਹਰੇਕ ਕੁੜੀ ਪੈਸਿਆਂ ਦੇ ਮਾਮਲੇ ਵਿੱਚ ਸਾਥੀ ਕਲਾਕਾਰਾਂ ਨੂੰ ਭੰਡਦੀਆਂ ਹੀ ਹਨ। ਜਿਵੇਂ ਪਹਿਲਾਂ ਸੁਚੇਤ ਬਾਲਾ ਨੂੰ ਸੁਣਿਆ ਸਭ ਨੇ।

  • @tarsemsingh5150
    @tarsemsingh5150 Місяць тому +3

    Bahut vadia ji

  • @BakhshishBisa-gq5lz
    @BakhshishBisa-gq5lz Місяць тому +4

    Best wishes 🌹

  • @MohinderHasanpuri
    @MohinderHasanpuri Місяць тому +3

    Good 👍❤❤❤❤❤❤❤

  • @amarjitgill9182
    @amarjitgill9182 Місяць тому +3

    Good vechar

  • @pargatsingh9668
    @pargatsingh9668 Місяць тому +4

    🎉🎉

  • @chamkaursinghthandewala9912
    @chamkaursinghthandewala9912 Місяць тому +4

    ਸੋਨੀ ਜੀ ਮੇਰੇ ਲਿਖੇ ਗੀਤ ( ਬੁੜ ਬੁੜ ) ਦਾ ਨਾਮ ਲੈਣਾ ਚੰਗਾ ਨਹੀਂ ਲੱਗਿਆ।
    ਵਿਛੋੜਾ ਮੇਜ਼ਰ ਦਾ ਗੀਤ ਦੇ ਥੋੜੇ ਦਿਨ ਬਾਆਦ ਹੀ ਰਲੀਜ਼ ਕੀਤਾ ਸੀ।
    ਬੁੜ ਬੁੜ ਗ਼ੀਤ ਰਲੀਜ਼ ਹੋਣ ਵੇਲ਼ੇ ਵੀ ਤੁਹਾਡੀ ਇੰਟਵਿਊ ਮੈਡਮ ਗੁਰਪ੍ਰੀਤ ਕੌਰ ਜੀ ਨੇ ਕੀਤੀ ਸੀ ਤੁਸੀਂ ਓਸ ਟਾਈਮ ਵੀ ਮੇਰਾ ਜ਼ਿਕਰ ਨਹੀਂ ਕੀਤਾ।
    ਗੱਲਾਂ ਤਾਂ ਤੁਸੀਂ ਵੀ ਬਹੁਤ ਘੁਮਾ ਕੇ ਕਰ ਗਏ ਤੁਹਾਡੀ ਬਹੁਤ ਮੇਹਰਬਾਨੀ ਜੀ।
    ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਤੰਦਰੁਸਤੀ ਬਖ਼ਸ਼ੇ ਸੋਨੀ ਜੀ...

    • @Major_Rajasthani_Music
      @Major_Rajasthani_Music Місяць тому

      ਕਿਉਂ ਤੂੰਸੀ ਨਾਮ ਪਿੱਛੇ ਤੜਫਦੇ ਫਿਰਦੇ ਹੋ ,ਪਹਿਲਾ ਇਹੋ ਜਾ ਕੰਮ ਹੀ ਨਾ ਕਰੋ , ਦੂਜਿਆਂ ਨੂੰ ਕਹਿੰਦੇ ਫਿਰਦੇ ਹੋ ਕਿ ਸਾਡਾ ਨਾਮ ਲਵੋ

    • @entertainment4523
      @entertainment4523 Місяць тому

      ਤੁਹਾਡਾ ਨੰਬਰ ਦਿਓ

  • @phupindarchahal3401
    @phupindarchahal3401 Місяць тому +4

    1986. Gold. 10g. 3600. C

  • @DEON765
    @DEON765 Місяць тому +4

    Sach aa y ❤❤❤

  • @SukhdevSingh-mn7ny
    @SukhdevSingh-mn7ny 22 дні тому +1

    Good 👍

  • @harjeetkulriaharjeet6385
    @harjeetkulriaharjeet6385 28 днів тому +1

    Love u i tune

  • @SukhpalDhaliwal-u3b
    @SukhpalDhaliwal-u3b Місяць тому +2

    Very good ji🎉

  • @manjitpal1156
    @manjitpal1156 Місяць тому +2

    Nice ⚘️

  • @DEON765
    @DEON765 Місяць тому +2

    Lakhi Deon wala 🎉🎉🎉Nice singer c ❤❤❤❤❤❤❤❤

  • @baldevsingh9391
    @baldevsingh9391 Місяць тому +8

    ਕੁਝ ਗੀਤ ਚਾਰ ਦਿਨ ਚੱਲਦੇ ਹਨ ਪਰ ਮਾਣਕ ਸਦੀਕ ਛਿੰਦਾ ਚਮਕੀਲਾ ਸਦਾ ਬਹਾਰ ਗੀਤ ਗਾ ਗਂਏ

    • @bablasekhon1044
      @bablasekhon1044 28 днів тому

      ਜੀ ਬਾਈ ਜੀ

    • @SinghGill7878
      @SinghGill7878 20 днів тому +1

      ਮੇਜਰ ਰਾਜਿਸਥਾਨੀ ਕਿਸੇ ਨੇ ਨਹੀਂ ਬਣ ਜਾਣਾ

  • @KRISHANSINGH-ss6ij
    @KRISHANSINGH-ss6ij 3 дні тому

    Good ❤❤❤❤❤❤❤❤❤

  • @HekulwantsinghKulwant
    @HekulwantsinghKulwant Місяць тому +1

    ❤❤❤❤

  • @amarjeetsinghamar7197
    @amarjeetsinghamar7197 Місяць тому +1

    Nice

  • @nimmapakhi1835
    @nimmapakhi1835 Місяць тому +1

    🙏🏼🙏🏼👌👌👌👌👍👍👍👍

  • @chamkaursinghthandewala9912
    @chamkaursinghthandewala9912 Місяць тому +6

    ਸੋਨੀ ਜੀ ਗੀਤਕਾਰ ਜਸਵੰਤ ਬੋਪਾਰਾਏ ਜੀ ਵੀ ਨਾਲ਼ ਸੀ ਮੇਜ਼ਰ ਰਾਜਸਥਾਨੀ ਜੀ ਦੇ ਜਦੋਂ ਤੂਹਾਨੂੰ ਪਹਿਲੀ ਵਾਰ ਘਰ ਮਿਲਣ ਆਏ।
    ਅਖਾੜਾ ਮੇਜ਼ਰ ਦਾ ਟਾਈਟਲ ਗ਼ੀਤ ਜਸਵੰਤ ਬੋਪਾਰਾਏ ਜੀ ਦਾ ਲਿਖਿਆ ਹੋਇਆ ਹੈ ਤੁਸੀਂ ਉਹਨਾਂ ਦਾ ਨਾਮ ਲੈਣਾ ਚੰਗਾ ਨੀ ਸਮਝਿਆ
    ਉਹਨਾਂ ਦਾ ਵੀ ਪੂਰਾ ਹੱਥ ਰਿਹਾ ਮੇਜ਼ਰ ਰਾਜਸਥਾਨੀ ਜੀ ਨੂੰ ਹਿੱਟ ਕਰਨ ਵਿੱਚ।
    ਮੇਜ਼ਰ ਰਾਜਸਥਾਨੀ ਜੀ ਭਦੌੜ ਵਿਖ਼ੇ ਜਸਵੰਤ ਬੋਪਾਰਾਏ ਜੀ ਦੇ ਘਰ ਬਹੁਤ ਚਿਰ ਰਿਹਾ । ਜਸਵੰਤ ਬੋਪਾਰਾਏ ਜੀ ਨੇ ਮੇਜ਼ਰ ਰਾਜਸਥਾਨੀ ਜੀ ਦੇ ਘਰ ਵਾਸਤੇ ਆਪਣੇ ਘਰ ਦੇ ਸਾਹਮਣੇ ਪਲਾਟ ਦਿਵਾ ਦਿੱਤਾ ਸੀ

    • @Major_Rajasthani_Music
      @Major_Rajasthani_Music Місяць тому

      ਮੇਜਰ ਰਾਜਸਥਾਨੀ ਨੂੰ ਦੁਨੀਆ ਤੋ ਗਏ 25-26 ਸਾਲ ਹੋ ਗਏ , ਬੋਪਾਰਾਏ ਨੇ ਉਸ ਤੋ ਬਾਅਦ ਹੋਰ ਨੀ ਸਟਾਰ ਬਣਾ ਦਿੱਤਾ ?

    • @Major_Rajasthani_Music
      @Major_Rajasthani_Music Місяць тому

      ਜੇਹੜਾ ਪਲਾਂਟ ਲਿਆ ਸੀ ਮੇਜਰ ਰਾਜਸਥਾਨੀ ਨੇ ਆਪਣੀ ਆਪਦੀ ਕਮਾਈ ਦਾ ਹੀ ਲਿਆ ਸੀ ,ਕਿਸੇ ਹੋਰ ਨੇ ਥੋੜ੍ਹੀ ਲੈਕੇ ਦਿੱਤਾ ਸੀ, ਜਦੋ ਅਸੀ ਰਾਮਪੁਰੇ ਆਏ ਆ ਮੇਰੇ ਮਾਂ ਨੇ ਸੁੱਖ ਦਾ ਸਾਹ ਲਿਆ , ਰਾਮਪੁਰੇ ਆਉਣ ਤੋ ਪਹਿਲਾਂ ਉਸ ਘਰੋ ਮੇਜਰ ਰਾਜਸਥਾਨੀ ਇੱਕ ਚਮਚਾ ਤੱਕ ਨਹੀਂ ਲੈਕੇ ਆਇਆ ਸੀ ਨਾਲ

    • @Major_Rajasthani_Music
      @Major_Rajasthani_Music Місяць тому +1

      ਕੋਈ ਕਿਸੇ ਨੂੰ ਸਟਾਰ ਨਹੀਂ ਬਣਾ ਸਕਦਾ , ਮੇਜਰ ਰਾਜਸਥਾਨੀ ਜੇ ਹਿੱਟ ਹੋਇਆ ਉਹ ਆਪਣੀ ਮਿਹਨਤ ਨਾਲ ਹੀ ਹੋਏ ਨੇ , ਜੇ ਬੋਪਾਰਾਏ ਕੋਲੇ ਕੋਈ ਸਟਾਰ ਬਣਾਉਣ ਦੀ ਮਸ਼ੀਨ ਹੈ ਤੂੰ ਵੀ ਜਾ ਫੇਰ ਬਣਜਾ ਸਟਾਰ , ਰੋਕਿਆ ਕਿਸ ਨੇ ਹੈ ?

    • @Major_Rajasthani_Music
      @Major_Rajasthani_Music Місяць тому

      ਪਲਾਂਟ ਆਲੀ ਗੱਲ ਤਾ ਆਏ ਕਹੀ ਆ ਜਿਮੇ ਬੋਪਾਰਾਏ ਨੇ ਆਪਣੇ ਪੈਸਿਆ ਦਾ ਲੈਕੇ ਦਿੱਤਾ ਸੀ , ਹੁਣ ਨਾ ਬਹੁਤ ਹੋ ਗਿਆ , ਹੁਣ ਤੱਕ ਮੈਂ ਚੁੱਪ ਸੀ ਵੀ ਕਿ ਲੈਣਾ ਇਹਨਾ ਨਾਲ ਮਥਾ ਮਾਰ ਕੇ , ਅਸਲੀਅਤ ਮੈਂ ਦੱਸੋ ਹੁਣ ਇਹਨਾ ਨੇ ਕੀ ਕੀ ਕੀਤਾ ਸੀ ਮੇਰੇ ਬਾਪੂ ਨਾਲ , ਕਿੰਨੀ ਜਾਨ ਔਖੀ ਸੀ ਮੇਰੇ ਮਾਤਾ ਜੀ ਦੀ ਉਸ ਘਰੇ , ਮੇਜਰ ਰਾਜਸਥਾਨੀ ਨੂੰ ਕਿਵੇਂ ਕਿਵੇਂ ਖਾਦਾ ਗਿਆ ਸੀ , ਨਾਲ ਰਹਿਣ ਵਲਿਆ ਵਲੋਂ , ਇੱਕ ਇੱਕ ਗੱਲ ਹੁਣ ਮੈਂ ਦੁਨੀਆ ਦੇ ਅਗੇ ਰੱਖੂ , ਚਮਚੇ ਬਣੇ ਫਿਰਦੇ ਹੋ ਤੂਸੀ ਅਤਾ ਨੀ ਪਤਾ ਨੀ ਕੁਜ ,,

    • @Major_Rajasthani_Music
      @Major_Rajasthani_Music Місяць тому

      ਕੰਪਨੀ ਵੱਲੋ ਬਹੁਤ ਕੁਜ ਆਉਂਦਾ ਸੀ ਸਭ ਬੋਪਾਰਾਏ ਦੇ ਘਰੇ ਰਿਹਾ , ਨਾਲ ਕੁਜ ਨੀ ਲੈਕੇ ਆਇਆ ਸੀ ਮੇਜਰ ਰਾਜਸਥਾਨੀ , ਬੋਪਾਰਾਏ ਦੇ ਘਰ ਬਾਹਰ ਉਹਨਾ ਟਾਈਮ ਵਿੱਚ ਘਰ ਦੇ ਫਰੰਟ ਤੇ ਟਾਈਲ ਤੇ ਘਰ ਅੰਦਰ ਫ਼ਰਸ਼ ਲਗਾਇਆ ਸੀ , 30000 ਲਾਇਆ ਸੀ ਮੇਜਰ ਰਾਜਸਥਾਨੀ ਨੇ , ਕਹਿੰਦੇ ਸੀ ਅਸੀ ਦੇਦਾ ਗੇ ਅੱਜ ਤੱਕ ਤਾ ਦਿੱਤੇ ਨਹੀ ਗਏ ?

  • @Amardeep-pn5pl
    @Amardeep-pn5pl Місяць тому +1

    ❤🎉😢

  • @sukhdevsinghsohi1951
    @sukhdevsinghsohi1951 Місяць тому +2

    Kes tra lady hai death ta v gahi

  • @hardeepsingh-uj2ic
    @hardeepsingh-uj2ic Місяць тому +1

    Your not Big Deal