Podcast with Dr. Nirmal Jaura ਨੇ ਸੁਣਾਏ ਮੇਲਿਆਂ 'ਚ ਬਣੇ ਪੁਰਾਣੇ ਕਲਾਕਾਰਾਂ ਦੇ ਅਣਸੁਣੇ ਕਿੱਸੇ | Akas | EP 29

Поділитися
Вставка
  • Опубліковано 27 гру 2024

КОМЕНТАРІ •

  • @avtarsingh2531
    @avtarsingh2531 3 місяці тому +6

    ਅਸੀਂ ਪ੍ਰੋ ਮੋਹਨ ਸਿੰਘ ਯਾਦਗਾਰੀ ਮੇਲੇ ਤੇ ਜੌੜਾ ਸਾਬ੍ਹ ਨੂੰ ਸੁਣਦੇ ਰਹੇ ਹਾਂ ਬਹੁਤ ਚਿਰ ਤੋਂ ਚਾਹੁੰਦੇ ਸੀ ਕਿ ਕੋਈ ਨਿਰਮਲ ਜੌੜਾ ਦੇ ਨਾਲ ਇੰਟਰਵਿਊ ਕਰੇ। ਬਹੁਤ ਬਹੁਤ ਧੰਨਵਾਦ ਜੀ।

  • @paramjeetgrewal3222
    @paramjeetgrewal3222 3 місяці тому +15

    ਹੁਣ ਉਹ ਮੇਲੇ ਵਾਲੇ ਕਲਾਕਾਰ ਨਹੀਂ ਰਹੇ, ਨਕਲੀ ਜਿਹੇ ਕਲਾਕਾਰ ਰਹਿ ਗਏ।

  • @ਪ੍ਰਸ਼ੋਤਮਪੱਤੋ
    @ਪ੍ਰਸ਼ੋਤਮਪੱਤੋ 3 місяці тому +4

    ਅੱਜ ਨਜ਼ਾਰਾ ਹੀ ਆ ਗਿਆ ਜੌੜਾ ਜੀ ਮੁਲਾਕਾਤ ਸੁਣ ਕੇ।ਪ੍ਰਸ਼ੋਤਮ ਪੱਤੋ।

  • @sukhmanjotsingh7427
    @sukhmanjotsingh7427 3 місяці тому +3

    ਜੋੜਾ ਬਹੁਤ ਵਧੀਆ ਇਨਸਾਨ ਹਨ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @SUKHA-Khai-shergarh
    @SUKHA-Khai-shergarh 3 місяці тому +4

    ❤ये होता है इंटरव्यू और एक वो आन्टी सुखी बरार बिल्कुल भी विनम्रता नहीं उनमें सारी बातें आहकांर भरी थी❤

  • @leelasingh226
    @leelasingh226 3 місяці тому +2

    ਅੱਜ ਜੌੜਾਂ ਸਹਿਬ ਤੁਹਾਡੀ ਇੰਟਰਵਿਊ ਸੁਣੀ ਬਹੁਤ ਵਧੀਆ ਲੱਗੀ ਤੁਹਾਡੇ ਪਿੰਡ ਪਤਾ ਲੱਗਿਆ ਤੁਸੀਂ ਸਾਡੇ ਜ਼ਿਲੇ ਤੋ ਹੈ , Leela Singh Dhaula

  • @sidhuanoop
    @sidhuanoop 3 місяці тому +1

    ਬਹੁਤ ਖੂਬਸੂਰਤ ਮੁਲਾਕਾਤ ਬਾਈ ਜੀ।
    ਜੌੜਾ ਸਾਹਿਬ ਜੀ ਨਾਲ਼ ਮੁਲਾਕਾਤ ਕਰਾਉਣ ਲਈ ਤਹਿਦਿਲੋਂ ਬਹੁਤ ਬਹੁਤ ਧੰਨਵਾਦ ਜੀ ❤❤❤❤

  • @shamshersandhu9026
    @shamshersandhu9026 3 місяці тому +3

    Bahut wadhia . Bahut khoob ❤❤

  • @sidhusaab6632
    @sidhusaab6632 3 місяці тому +6

    ਸਾਡੇ ਪਿੰਡਾ ਦੀ ਸਾਨ ਨੇ ਜੋੜਾ ਸਾਹਿਬ

  • @chamkaur_sher_gill
    @chamkaur_sher_gill 3 місяці тому +4

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤

  • @GdhdGdgd-y4t
    @GdhdGdgd-y4t 3 місяці тому +5

    Excellent podcast and good discussion ji thanks 🙏

  • @manjitpal1156
    @manjitpal1156 3 місяці тому +3

    Bhullar. Sab. Great
    Punjab. Punjabi. Punjabiat. Zindabad

  • @sangammusic2871
    @sangammusic2871 2 місяці тому

    ਬਹੁਤ ਵਧੀਆ ਜਾਣਕਾਰੀ ਭਰਪੂਰ ਮੁਲਾਕਾਤ ਕੀਤੀ ਗਈ ਹੈ ਜੀ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ

  • @sukhpalsingh8637
    @sukhpalsingh8637 3 місяці тому +1

    ਨਿਰਮਲ ਜੌੜਾ ਜੀ ਸਾਡੇ ਬ੍ਰੀਜਿੰਦਰਾ ਕਾਲਜ ਦੇ ਕਲਾਸ ਫੈਲੋ ਰਹੇ ਹਨ ਸਾਨੂੰ ਬਹੁਤ ਮਾਨ ਹੈ।ਸੁਖਪਾਲ ਸਿੰਘ ਥਾਂਦੇ ਵਾਲਾ

  • @rakeshrinku6662
    @rakeshrinku6662 2 місяці тому +1

    Sujwan person after long tym I see as a interviewer

  • @AvtarSingh-pw7fv
    @AvtarSingh-pw7fv 3 місяці тому +3

    ਵਾਹ ਜੀ ਵਾਹ ਜੌੜਾ ਸਾਹਬ

  • @JassaSadiora
    @JassaSadiora 3 місяці тому +3

    Good jaura sahib ji🙏

  • @JaspreetSingh-w7v
    @JaspreetSingh-w7v 2 місяці тому +1

    ਜੱਸੋਵਾਲ ਸਾਬ ਨੂੰ ਉਹਨਾ ਚਿਰ ਸ਼ਾਂਤੀ ਨਹੀਂ ਆਉਂਦੀ ਸੀ ਜਿਨਾ ਚਿਰ ਅਗਲਾ ਉਹਨਾਂ ਘਰ ਖਾ ਪੀ ਨਾ ਲਵੇ।ਜੱਸੋਵਾਲ ਸਾਬ ਕੋਲ ਕਿਸੇ ਕਲਾਕਾਰ ਨੂੰ ਵਿਆਹ ਸ਼ਾਦੀ ਅਖਾੜੇ ਲਈ ਬੁਕਿੰਗ ਕਰਨ ਜਾਣਾ ਤਾਂ ਕਹਿਣਾ ਥੋੜਾ ਰੇਟ ਘੱਟ ਕਰਵਾਉਣ ਲਈ ਕਹਿਣਾ ਤਾਂ ਉਹ ਨਾ ਕਹਿਣਾ ਵਿਆਹ ਤੇ ਕਲਾਕਾਰ ਨੂੰ ਪੈਸੇ ਦੇਣ ਨਾਲ ਨ੍ਹੀ ਮਹਿੰਗਾ ਹੁੰਦਾ।ਬਹੁਤ ਨੇਕ ਦਿਲ ਇਨਸਾਨ ਸਨ ਦਾਨੀ ਰੂਹ ਸੀ ਇਨਸਾਨੀਅਤ ਦੀ ਚਲਦੀ ਫਿਰਦੀ ਯੂਨੀਵਰਸਟੀ ਸਨ।

  • @sangammusic2871
    @sangammusic2871 3 місяці тому

    ਜੌੜਾ ਅਤੇ ਜਗਤਾਰ ਭਾਈ ਜੋੜੀ ਉਪਰ ਸਾਨੂੰ ਪੰਜਾਬੀਆਂ ਨੂੰ ਰੱਜ ਕੇ ਮਾਣ ਮਹਿਸੂਸ ਹੁੰਦਾ ਹੈ ਜੀ ਵਾਹਿਗੁਰੂ ਆਪ ਜੀਆਂ ਨੂੰ ਫਤਹਿ ਬਖਸ਼ਿਸ਼ ਕਰਦੇ ਰਹਿਣ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ

  • @satwindersanghu
    @satwindersanghu 3 місяці тому +3

    ਬਾਹਰਲੇ ਦੇਸ਼ਾਂ ਵਿੱਚ ਜੇ ਦਰੱਖਤ ਆਲਣਾ ਹੈ ਤਾਂ ਉਸ ਨੂੰ ਹਿਲਾ ਨਹੀ ਸਕਦੇ ਜਿਨਾ ਚਿਰ ਬੱਚੇ ਉੱਡ ਨਾ ਜਾਣ

  • @kulwantsinghjohal4849
    @kulwantsinghjohal4849 3 місяці тому

    ਬਹੁਤ ਖੂਬਸੂਰਤ ਗੱਲਬਾਤ ਲਈ ਦੋਨਾ ਵੀਰਾਂ ਦਾ ਧੰਨਵਾਦ

  • @paramjitcheema8357
    @paramjitcheema8357 3 місяці тому +4

    Very nice

  • @manjitpal1156
    @manjitpal1156 3 місяці тому +3

    Wait. Kar. Rahe. C

  • @Pendupariwar
    @Pendupariwar 3 місяці тому +2

    ਸਤਿ ਸ੍ਰੀ ਅਕਾਲ ਵੀਰ🙏

  • @prabhjotkaurdhillon5177
    @prabhjotkaurdhillon5177 3 місяці тому +3

    ਬਾਕਮਾਲ ❤

  • @palasingh5151
    @palasingh5151 3 місяці тому

    ਨਿਰਮਲ ਸਿੰਘ ਜੌੜਾ ਬਹੁਤ ਵਧੀਆ ਇਨਸਾਨ ਹਨ ਦਸਮੇਸ਼ ਪਬਲਿਕ ਸਕੂਲ ਬਿਲਾਸਪੁਰ ਵਿੱਚ ਆਉਂਦੇ ਸਨ ਇਨ੍ਹਾਂ ਦੀ ਕੁਮੈਟਰੀ ਬਹੁਤ ਤਕੜੀ ਹੈ

  • @narinderbrar7630
    @narinderbrar7630 3 місяці тому +1

    Every Podcast is excellent
    Bhuller Sab doing great

  • @AnmolKaur-h7j
    @AnmolKaur-h7j 3 місяці тому +7

    Jaura sahib great person pala rajewalia nal mulakaat Karo bhullar sahib

    • @GurdeepSingh-ne8jy
      @GurdeepSingh-ne8jy 3 місяці тому +1

      @@AnmolKaur-h7j ਪਲਾ ਰਾਜੋਵਾਲੀਆ ਕੌਣ ਹੈ

  • @reshamsandhu9655
    @reshamsandhu9655 2 місяці тому

    ਮੋਹਣ ਸਿੰਘ ਮੇਲੇ ਦੀ ਬੜੀ ਊਡੀਕ ਹੁੰਦੀ ਸੀ ਇਸ ਮੇਲੇ ਨੇ ਬਹੁਤ ਕਲਾਕਾਰ ਪੈਦਾ ਕੀਤੇ l ਇੱਕ ਵਾਰ ਇਸ ਮੇਲੇ ਨੂੰ ਸਰਕਾਰੀ ਰੰਗ ਚੜ ਗਿਆ ਸੀ ਗਵਰਨਰ ਪੰਜਾਬ ਆਇਆ ਸੀ ਅਸਲੀ ਮੇਲੀ ਬਾਹਰ ਸੀ ਦੂਜੇ ਅੰਦਰ ਸੀ ਪਰ ਬਾਈ ਮਾਣਕ ਨੇ ਖੁੱਦਕ ਚ ਆਕੇ ਬਾਹਰ ਵਿਹੜੇ ਚ ਹੀ ਖਾੜਾ ਲਾਕੇ ਰੰਗ ਬੰਨ ਦਿੱਤੇ ਸਨ ਅਤੇ ਅੰਦਰਲਾ ਸਰਕਾਰੀ ਮੇਲਾ ਜਾਮ ਕਰਕੇ ਪਰਸ਼ਾਸ਼ਨ ਨੂੰ ਗਲਤੀ ਦਾ ਅਹਿਸਾਸ ਕਰਾਤਾ ਸੀ ਅਤੇ ਮੇਲਾ ਯਾਦਗਾਰੀ ਬਨਾ ਦਿੱਤਾ ਸੀ l

  • @kuldippannu5145
    @kuldippannu5145 3 місяці тому +2

    Jaurda sab thanks

  • @RajinderSingh-om2ei
    @RajinderSingh-om2ei 2 місяці тому

    Nirmal jaura te ( Dharampreet 2 Hits chihre ( kasba Bilaspur De ) Ru B Ru kita Thanksss…!

  • @sukhsingh7312
    @sukhsingh7312 2 місяці тому

    Jagdev Singh Jassowal saab bhut wadia insaan se miss karde bhut😢😢😢😢

  • @surinderbhullar9253
    @surinderbhullar9253 2 місяці тому

    ਨਈਂ ਜੌੜਾ ਸਾਬ ਲੋਕ ਅੱਜ ਵੀ ਬਾਬੇ ਫਰੀਦ ਦਾ ਮੇਲਾ ਵੇਖਣ ਹਜਾਰਾਂ ਦੀ ਗਿਣਤੀ ਚ ਜਾਂਦੇ ਨੇ, ਤੁਸੀਂ ਮੇਲਾ ਸ਼ੁਰੂ ਤੇ ਕਰਕੇ ਦੇਖੋ, ਤੁਹਾਡੇ ਕੋਲੋਂ ਲੋਕ ਸਾਂਬੇ ਨੀਂ ਜਾਣੇ

  • @kamaljitsingh9332
    @kamaljitsingh9332 3 місяці тому +2

    Very nice 22 G

  • @kulwantsinghjohal4849
    @kulwantsinghjohal4849 3 місяці тому

    ਜਗਤਾਰ ਜੀ ਐਸ ਅਸ਼ੋਕ ਭੌਰਾ ਨਾਲ ਵੀ ਜੇ ਹੋ ਸਕਿਆ ਤਾਂ ਮੁਲਾਕਾਤ ਕਰਿਉ

  • @SHAMSHERSINGH-uk9wq
    @SHAMSHERSINGH-uk9wq 3 місяці тому +2

    ਬਠਿੰਡੇ ਤੇ ਫਰੀਦਕੋਟ ਵੀ ਮਸ਼ਹੂਰ ਮੇਲੇ ਹਨ

  • @surinderbhullar9253
    @surinderbhullar9253 2 місяці тому +1

    ਜੌੜਾ ਸਾਬ ਪ੍ਰੋ. ਮੋਹਨ ਸਿੰਘ ਮੇਲਾ ਸੱਚੀਂ ਗਵਾਚ ਗਿਆ, ਗਵਾਚਾ ਕਦੋਂ ਜਦੋਂ ਮੇਲਾ ਘਰੋਂ (ਲੁੱਧਿਆਣੇ ) ਚੋਂ ਬਾਹਰ ਕੱਢ ਦਿਤਾ, ਹੁਣ ਅਕਤੂਬਰ ਮਹੀਨਾ ਚਲ ਰਿਹਾ ਸਾਨੂੰ ਬੜਾ ਚਾ ਹੁੰਦਾ ਸੀ 19/20 ਅਕਤੂਬਰ ਦਾ ਕੇ ਮੇਲਾ ਦੇਖਾ ਗੇ, ਪਰ ਅਫਸੋਸ਼ ਕੇ ਮੇਲਾ ਸੱਚੀ ਓ ਗਵਾਚ ਗਿਆ

  • @GurmeetSingh-mv6zs
    @GurmeetSingh-mv6zs 3 місяці тому +1

    Great difference of vision bet. Jora g and sukhi brar

  • @vdhillon4382
    @vdhillon4382 2 місяці тому

    DD punjabi te baut kamm keeta bilaspur walle ne🎉😊

  • @AvtarGrewal-xj7kz
    @AvtarGrewal-xj7kz 3 місяці тому +1

    Good Joura sab ji

  • @NirmalSingh-sq3kw
    @NirmalSingh-sq3kw 3 місяці тому +2

    Sat sri akal ji

  • @jagmailsingh8322
    @jagmailsingh8322 3 місяці тому +1

    Very good 👍

  • @reshamsandhu9655
    @reshamsandhu9655 2 місяці тому +1

    ਅਫਸੋਸ ਦੀ ਗੱਲ ਕਿ ਜੱਸੋਵਾਲ ਸਾਹਿਬ ਨੇ ਪੌ. ਮੋਹਣ ਸਿੰਘ ਨਾਲ ਯਾਰੀ ਮਰਦੇ ਦਮ ਤਕ ਨਿਭਾਈ ਪਰ ਜੱਸੋਵਾਲ ਨੂੰ ਉਸ ਦੇ ਅਣਗਿਣਤ ਯਾਰਾ ਕਲਾਕਾਰਾ ਨੇ ਬਹੁਤ ਜਲਦੀ ਵਿਸਾਰਤਾ lਉਸ ਦੇ ਮੋਹਣ ਸਿੰਘ ਵਾਗੂ ਮੇਲੇ ਲਗਣੇ ਚਾਹੀਦੇ ਸੀ l

  • @balwindersinghbawa5919
    @balwindersinghbawa5919 3 місяці тому +1

    ਲਾਲ ਚੰਦ ਯਮਲਾ ਜੱਟ ਮੇਲਾ ਪਿੰਡ ਲੋਹਾਰਾ ਵੀ : ਜਗਦੇਵ ਸਿੰਘ ਜੱਸੋਵਾਲ ਅਤੇ ਨਿਰਮਲ ਜੌੜਾ ਦੀ ਦੇਣ ਹੈ ਜੋ ਹੁਣ ਤੱਕ ਚੱਲਦਾ ਹੈ

  • @جسوندرسنگھلہلے
    @جسوندرسنگھلہلے 2 місяці тому +1

    ਇਕ ਕੈਸਿਟ ਆਈ ਸੀ ਕੁਲਦੀਪ ਮਾਣਕ ਦੀ । ਮੇਰੀ ਗੱਲ ਹੈ। ਲੱਖ ਰੁਪਏ ਦੀ।ਅਖਾੜਾ ।ਉਸ ਵਿਚ ਕੁਮੈਟਰੀ ਨਿਰਮਲ ਜੌੜਾ ਦੀ ਸੀ।

  • @AvtarSingh-lf1gz
    @AvtarSingh-lf1gz 3 місяці тому

    Very nice jaurha sahib GBU ❤❤

  • @punjabimehfil1199
    @punjabimehfil1199 3 місяці тому +1

    ਰੇਡੀਓ ਪ੍ਰੋਗਰਾਮਾਂ ਲਈ ਚਿੱਠੀਆਂ ਵੀ ਲਿਖੀਆਂ ਜੌੜਾ ਸਾਹਿਬ ਨੇ।

  • @kulwantsinghjohal4849
    @kulwantsinghjohal4849 3 місяці тому +1

    ਜਸੋਵਾਲ ਦਾ ਸਿੰਗਰਾਂ ਨਾਲ ਬਹੁਤ ਲਗਾਓ ਸੀ।

  • @paramjeetgrewal3222
    @paramjeetgrewal3222 3 місяці тому +7

    ਨਰਿੰਦਰ ਬੀਬਾ, ਸੁਰਿੰਦਰ ਕੌਰ, ਸਤਿੰਦਰ ਬੀਬਾ, ਜਗਮੋਹਣ ਕੌਰ, ਪਰਮਿੰਦਰ ਸੰਧੂ, ਕੁਲਦੀਪ ਮਾਣਕ, ਕੁਲਦੀਪ ਪਾਰਸ, ਕਰਨੈਲ ਗਿੱਲ, ਕਰਤਾਰ ਰਮਲਾ, ਹਰਚਰਨ ਗਰੇਵਾਲ, ਸੀਤਲ ਸਿੰਘ ਸੀਤਲ ਅਤੇ ਸੀਮਾਂ, ਰਮੇਸ਼ ਰੰਗੀਲਾ, ਰੰਗੀਲਾ ਜੱਟ, ਕੇ ਦੀਪ, ਚਰਨਜੀਤ ਚੰਨ,ਪਿਆਰਾ ਸਿੰਘ ਜਲਾਲਾਬਾਦੀ, ਲਾਲ ਚੰਦ ਯਮਲਾ ਜੱਟ, ਜਸਦੇਵ ਯਮਲਾ, ਜਸਵਿੰਦਰ ਯਮਲਾ,ਹਾਕਮ ਸੂਫੀ, ਦੀਦਾਰ ਸੰਧੂ, ਸੁਰਿੰਦਰ ਛਿੰਦਾ,ਚਾਂਦੀ ਰਾਮ ਸ਼ਾਂਤੀ ਦੇਵੀ, ਅਜਾਇਬ ਰਾਏ , ਜਸਵੀਰ ਖੁਸ਼ਦਿਲ ਵਰਗੇ ਕਲਾਕਾਰ ਹੁਣ ਸਾਡੇ ਵਿੱਚ ਨਹੀਂ ਰਹੇ।

    • @NirmalSingh-bz3si
      @NirmalSingh-bz3si 3 місяці тому +1

      ਸੁਦੇਸ਼ ਕਪੂਰ,,ਨਛੱਤਰ ਛੱਤਾ,,ਸੀਤਲ ਸਿੰਘ ਸੀਤਲ,,ਦਿਲਸ਼ਾਦ ਅਖਤਰ,,ਅਮਰ ਸਿੰਘ ਚਮਕੀਲਾ,,ਪਿਆਰਾ ਸਿੰਘ ਪੰਛੀ, ਰੰਗੀਲਾ ਜੱਟ,,ਕੁਮਾਰੀ ਲਾਜ ,,ਕਰਮਜੀਤ ਧੂਰੀ ,,ਅਮਰਜੋਤ,,ਨਿਰਮਲ ਸਿੰਘ ਭੜਕੀਲਾ,,ਸੁਖਦੇਵ ਸਿੰਘ ਸ਼ਫਰੀ,,ਇਨਾ ਗਵੱਈਆਂ ਦਾ ਨਾਮ ਰਹਿ ਗਿਆ ਸੀ ,,ਅਜੇ ਹੋਰ ਵੀ ਹੋਣਗੇ ,,,😢😢😢😢

    • @paramjeetgrewal3222
      @paramjeetgrewal3222 3 місяці тому

      @@NirmalSingh-bz3si ਪਰਗਨ ਤੇਜ਼ੀ, ਅਵਤਾਰ ਫੱਕਰ,ਕੇ ਐਲ ਅਗਨੀਹੋਤਰੀ,ਆਸਾ ਸਿੰਘ ਮਸਤਾਨਾ।

    • @GurdeepSingh-ne8jy
      @GurdeepSingh-ne8jy 3 місяці тому +1

      ਵੀਰੇ ਥੋਡੇ ਵੱਲੋ ਚਮਕੀਲੇ ਦਾ ਨਾਂਮ ਨਾ ਲੈਣਾ,ਇਕ ਗਰੁੱਪ ਇਜ਼ਮ ਵਲ ਇਸ਼ਾਰਾ ਦੇ ਰਿਹਾ ਹੈ।

    • @paramjeetgrewal3222
      @paramjeetgrewal3222 3 місяці тому

      @@GurdeepSingh-ne8jy ਨਹੀਂ ਵੀਰ ਜੀ ਮੈਂ ਭੁੱਲ ਗਿਆ ਸੀ, ਚਮਕੀਲਾ ਜੀ ਤੇ ਅਮਰਜੋਤ ਮੇਰੇ ਮਨਪਸੰਦ ਗਾਇਕ ਸੀ ਅਤੇ ਅੱਗੇ ਵੀ ਰਹਿਣਗੇ, ਮੇਰੇ ਕੋਲ਼ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਸਿਰਫ ਇੱਕ ਐਲ ਪੀ ਰਿਕਾਰਡ ਨੂੰ ਛੱਡ ਕੇ ਬਾਕੀ ਸਾਰੇ ਬਹੁਤ ਹੀ ਸੰਭਾਲ ਕੇ ਰੱਖੇ ਹੋਏ ਹਨ।

    • @AnmolKaur-h7j
      @AnmolKaur-h7j 3 місяці тому +1

      Karamjeet dhuri manjeet rahi

  • @Djpk-gry
    @Djpk-gry 2 місяці тому

    Very good podcast

  • @palasingh587
    @palasingh587 3 місяці тому +1

    ❤Nice

  • @JasbirSingh-is5rl
    @JasbirSingh-is5rl 3 місяці тому

    Dhandlay, da sandila, dikh, riha, hai, allyeis, young, all, round, young❤❤❤❤❤

  • @sharmatenthouse1848
    @sharmatenthouse1848 3 місяці тому

    Dr Nirmal Singh jaura jagtarsingh bholar by sat shri akal

  • @tarvinderbrarbrar5413
    @tarvinderbrarbrar5413 3 місяці тому

    Nice interview

  • @sukhjitbuttar9464
    @sukhjitbuttar9464 3 місяці тому +1

    Ghogar basti vich Ghar ch rahede se

  • @jagnarsingh3005
    @jagnarsingh3005 3 місяці тому +7

    ਫ਼ਿਕਰ ਨਾ ਕਰੋ, ਇੱਕ ਨਾ ਇੱਕ ਦਿਨ ਖੁੱਲ੍ਹੇ ਮੇਲੇ ਫੇਰ ਲੱਗਣਗੇ। ਲਾਈਵ ਪਰਫਾਰਮੈਂਸ ਦੀ ਕੋਈ ਕੀਮਤ ਨਹੀਂ, ਲਾਈਵ ਦੀ ਮੰਗ ਹਮੇਸ਼ਾ ਰਹੇਗੀ। ਇੱਕ ਦਿਨ ਲਾਈਵ ਪ੍ਰੋਗਰਾਮ ਕਰਵਾਉਣਾ ਲੋਕਾਂ ਲਈ ਮਾਣ ਬਣ ਜਾਣਗੇ। ਲਾਈਵ ਪਰਫਾਰਮੈਂਸ ਦੇ ਰੇਟ ਮੂੰਹ ਮੰਗੇ ਹੋਣਗੇ।

    • @veerpalsingh9698
      @veerpalsingh9698 3 місяці тому

      ਵਾਹਿਗੁਰੂ ਕਰੇ ਪੰਜਾਬ ਤੇ ਉਹ ਭਲੇ ਦਿਨ ਫੇਰ ਆਉਣ

  • @jassjanagal8121
    @jassjanagal8121 3 місяці тому +2

    🙏🥰🤗❤️

  • @kulwantsinghjohal4849
    @kulwantsinghjohal4849 3 місяці тому

    ਅਸਲ ਚ ਹੁਣ ਯੂਥ ਨੂੰ ਥਾਪੜਾ ਨਹੀਂ ਮਿਲਦਾ

  • @sahibbansal9950
    @sahibbansal9950 2 місяці тому

    ਬਾਈ ਜਦੋਂ ਤੁਸੀਂ ਦਸਵੀਂ ਦੇ ਪੇਪਰ ਦਿੱਤੇ ਤੁਹਾਡੀ ਉਮਰ ਕਿੰਨੀ ਸੀ? ਇੱਕ ਹੋਰ ਗੱਲ ਉਦੋਂ ਦੀ ਤਨਖਾਹ ਵੀ ਗੂਗਲ ਤੋਂ ਚੈਕ ਕਰ ਲਓ

  • @harpreetgrewal1358
    @harpreetgrewal1358 3 місяці тому

    Debi g da podcast karo g

  • @sukhchainsingh8820
    @sukhchainsingh8820 3 місяці тому +4

    Veer ji jo tusi election bare gal kiti aa.eh electiona ne gangster v banaye ne jara socho

  • @SurjitShergill
    @SurjitShergill 3 місяці тому +1

    5:53 5:53 5:54 5:54 5:58

  • @NirmalSingh-x5v
    @NirmalSingh-x5v 3 місяці тому

    Bai ji asi guru gi di bani ton bahot dur chali gayi ji tahi asi hanera gahat rehe ha ji

  • @ParminderSingh-ur7uh
    @ParminderSingh-ur7uh 3 місяці тому +1

    Je tusi ehna ni le ke aue ho ta kamaljeet nilo vi liao

  • @sukhtejsingh-fo9su
    @sukhtejsingh-fo9su 3 місяці тому

    Jassowal the great

  • @sukhjitbuttar9464
    @sukhjitbuttar9464 3 місяці тому +1

    V

  • @pindigrewal4349
    @pindigrewal4349 3 місяці тому +2

    Seva free hundi aa chora sab

  • @sirtajboparai
    @sirtajboparai 3 місяці тому +1

    ਸੁਰਜੀਤ ਭੁੱਲਰ

  • @PremSingh-eg6pn
    @PremSingh-eg6pn 3 місяці тому

    Jaura g pinda the mann na khas kar malwa the mann na

  • @gurpindersingh9241
    @gurpindersingh9241 3 місяці тому

    They should have cary forward the Jassowal legacy but failed!

  • @gurmindersingh4579
    @gurmindersingh4579 3 місяці тому

    karn ojla da ek gana v kise ithish te das dio sirf us de sirf gana cara new tenu kis ne kiha se tetu banan nu khan peen chalda firda singer ha usee tra de sunde han

  • @Rabb_mehar_kre
    @Rabb_mehar_kre 3 місяці тому +1

    Ikk gal hor Aksh...tu sadi daahri naa putt....ki gal jehre asi Punjab da khaa ke, Punjab ch reh rhe aan, apdi dharti maa nu chhad ke kise hor desh de vich nhi gye, aapde petty interests lyi ..ki gal asi pagl aan, ya sadi koi value nhi???... Ki gal tainu oh bahut jyada pyare ho gye jehre punjab di pith te latt maar ke sirf aapne fayde lyi bahr chle gye????.. jehre bande odon aapni dharti naal nhi khlo ske jdon sabh ton vadh lod c es dharti nu ohna di... Oh sirf apni ayaashi puri karn lyi bahrle deshaan de vich chle gye...ohna da bahut fiqar aa ji Aksh sahib ji nu ..achha asi F aan!???... Jehra janda jaave...aapde fayde lyi, aapni easy life lyi bahr jaa rhe aa....asi ethe reh rhe aan, kde nhi javange bahr Apna Punjab chhad ke ....tu sadi gal nhi krda....tainu gadaar lok pyare ho gye...sharm kro yaar sharam...tu ohna lokaan de bahut sohne haar paa rehan jihna ne apna lobh laalch chhad ke te Punjab chunya ...te tainj oh gadaar changge laggde aa jehre Punjab nu latt maar ke gye ... FMT.....nale bhra ji Majhail o, Majhi bolya kro...changge laggoge...

  • @Amritpalsingh-dx6pu
    @Amritpalsingh-dx6pu Місяць тому

    Kahlil sewA business

  • @ProGaming-yq7fe
    @ProGaming-yq7fe 3 місяці тому +1

    Good

  • @Rabb_mehar_kre
    @Rabb_mehar_kre 3 місяці тому +1

    Mainu tan kyi vaar eh laggda bi drug wale swaal jaan bujh ke kise di sajish naal puchhvaye jande aa.... Punjab de vich h nhi, sari dunia vich h drugs kise na kise roop de vich haigian, ghatt vaddh ...but koi aisi state, koi aisa desh koi aisa dharam, jaat ya firqa nhi jihde ch drug naa hove.... But Punjab de vich es mudde nu political fayde lain lyi istemaal kitta janda....ikk duje nu bhandn lyi use kita janda... Ki gal afeem drug nhi, bhukki, dhatoora, sharaab...ki eh nshe nhi???... Har koi aive e Brahamgiayni bn ke te apne aap nu Punjab da khair-khwaa samjh ke drug drug karn lagg painda... Eh jaan bujh ke sabh badnam kitta jaa reha... Sade pind di abaadi koi 6-7 hjaar aa....koi banda synthetic drug nhi lainda....even k bhukki afeem wale v taave taave bande e honge....but hun jdon koi doosri state wala sade na l interact kruga tan oh sanu v 70% drugist h samjhuga.... Pehlan Sanu khalisthani terrorists keh ke bhand de rhe, fer Dharna jeevi, fer Udta Punjab...sanu jaan bujh ke eho jehe Patarkaran de through badnam kitta jaa reha....aur ehne siwaye boln de hor kujh nhi krya houga kise bande di rehabilitation vaaste....bs ehda enna keh ke sar janda k mera kamm bolna te main apna kamm kr reha ...jdon k eh es topic di discussion kr k views btor rhe haa aur views convert hunde aa money ch.... Naa tan nasha kde pehlan khatam hoya c naa hun houga naa future ch....eh hmesha ton reha and sarian shreniaan ch reha..kalla Punjab ch nhi..... Es kr k Punjab de positive aspect te bol lya kro.... Sharab peee ke banda dujje bande da katal krda, ghar kalesh krda... But fer v sare viaahan te sharaab chldi aa... Modernity da symbol manni jandi aa.... Main tan ethon tak v sunya k Jehrian Marathon ya Cycle rallies against the drugs hundian ohna ch tan khud lok kaali moti goli khaa ke tan cycle chla ke aunde aa.... Badnam naa kro.... Akash Bhullar...asi v ajjkal de jawan aan, asi nhi jhooldw bai ji nasha kr ke....tu sanu saaryan nu badnaam naa kr....te ikk gal hor punjab de vich nasha Majha side ton e aunda.... Nale ikk gal hor jehra banda ajj tera guest aa ohdw favourite singer aur congress party de main leader Mohammad Sadique sahib ne v Afeem de bahut song gaye aa,, laal pari daru de bahut song gaye aa... Koi sedh den lyi nhi gaaye, entertainment point of view ton gaaye aa.....es kr Dogli gal naa kro, ikko sme, ikko e platform ton ....ikk adhe din da gap rakh lya kro.... Punjab de jyadatar singera afeem khaa ke gaunde c....krwa lvo dope test MLA, MPs da, sarkari afsraan da....sare level de political bandyan te ohna de kaarkunna da...and especially election wele jrur karwao ehna da dope test.... 90% afeem khaan wale niklnge.... Leadera.... Aam janta chhado....ki gal afeem nasha nhi!!??.. arm license bnaun lyi tan dope test krta laazmi, election contest karn wale candidates da v karwaya kre election commission.....kyon nhi karwaunde!!!???... Kde nhi karwaunge...bs badnaam aam janta karni aa ... Rabb de vaaste Punjab de dokhi naa bno.....nhi marda Punjab kise v nshe naal .. ego te hankaar da nasha maruga Punjab nh, castism da nasha maruga, sirf ikko biradari da har wele CM ban'na eh cheejan maarngian Punjab nu..100-100 killyan wale zimindar ho ke angrezan dian tattian saaf karnian, eh gallan maarngian Punjab nu... Nashe nal Punjab naa past ch marya c naa hun maruga ...

  • @DavinderSingh-iu9sk
    @DavinderSingh-iu9sk 2 місяці тому

    Very nice