Podcast with Singer Gulshan Komal | ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਗੁਲਸ਼ਨ ਕੋਮਲ | Akas | EP 24

Поділитися
Вставка
  • Опубліковано 15 січ 2025

КОМЕНТАРІ • 317

  • @SinghBh-mu8wv
    @SinghBh-mu8wv 4 місяці тому +45

    ਸੀਰਾ ਜਾਂਦਾ ਤੁਹਾਨੂੰ ਭੁੱਲਰ ਸਾਹਿਬ ਚੰਗੀਆਂ ਰੂਹਾਂ ਦੇ ਦਰਸ਼ਨ ਕਰਾਉਂਦੇ ਹੋ ਗੁਲਸ਼ਨ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ਼ ਸਿਹਤਜਾਬੀ ਬਖਸ਼ਣ

    • @Bawarecordsofficial
      @Bawarecordsofficial 4 місяці тому

      ਸੀਰਾ ਵੀ ਨਹੀਂ ਸਿਰਾ ਵੀ ਨਹੀਂ ਉਹਨਾਂ ਲਿਖਿਆ ਸਿਹਰਾ ਜਾਂਦਾ ਭੁੱਲਰ ਸਾਬ੍ਹ ਤੁਹਾਨੂੰ ​@@karamjeetsingh2352

  • @gurmukhmangat1408
    @gurmukhmangat1408 4 місяці тому +11

    ਗੁਲਸ਼ਨ ਜੀ ਦੇ ਦਰਸ਼ਨ ਕਰਵਾਉਣ ਲਈ ਦਿਲ ਦੀ ਗਹਿਰਾਈਆਂ ਵਿੱਚੋਂ ਧੰਨਵਾਦ। ਇਹੋ ਜਿਹੇ ਕਲਾਕਾਰ ਜਿਹੜੇ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਨੇ। ਪਰਮਾਤਮਾ ਇਹਨਾ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ।

  • @jagnarsingh3005
    @jagnarsingh3005 4 місяці тому +44

    1972 ਦੇ ਆਸ ਪਾਸ ਗੁਲਸ਼ਨ ਕੋਮਲ ਜੀ ਦਾ ਆਹ ਫੜ ਆਪਣੀ ਨੱਥ ਮਛਲੀ ਵੇ, ਸਾਡੇ ਗੁਆਂਢ ਵਿੱਚ ਸਪੀਕਰ ਤੇ ਵੱਜਦਾ ਸੁਣਿਆ ਸੀ। 1975 ਵਿੱਚ ਮਾਣਕ ਅਤੇ ਗੁਲਸ਼ਨ ਸਾਡੇ ਗੁਆਂਢ ਪਿੰਡ ਬਰਾਤ ਵਿੱਚ ਆਏ ਸਨ,ਉਸ ਦਿਨ ਗੁਲਸ਼ਨ ਜੀ ਨੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ, ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਨਵੰਬਰ ਦਾ ਮਹੀਨਾ ਸੀ, ਮਾਣਕ ਸਾਹਿਬ ਨੇ 12 ਕਲੀਆਂ ਇੱਕੋ ਸਾਹ ਗਾ ਕੇ, ਗੁਲਸ਼ਨ ਨਾਲ ਕੁੰਡਾ ਖੋਲ੍ਹ ਬਸੰਤਰੀਏ, ਘਰ ਚੱਲ , ਜੱਟੀਏ ਜੇ ਹੋ ਗਈ ਸਾਧਣੀ , ਜੱਟ ਮਰ ਜਾਊ ਬਚਾ ਲੈ ਨੀ ਨਬਜ਼ ਫੜ ਕੇ, ਆਦਿ।
    ਓਸ ਦਿਨ ਗੁਲਸ਼ਨ ਜੀ ਦੇ ਖੱਬੀ ਬਾਂਹ ਉੱਪਰ ਛੋਟੇ ਜ਼ਖ਼ਮ ਉੱਪਰ ਪੱਟੀ ਕੀਤੀ ਹੋਈ ਸੀ। ਸਹਿਤੀ ਹੱਸਦੀ ਹੱਸਦੀ ਮੂਹਰੇ ਬਹਿ ਗਈ ਜੋਗੀ ਦੇ ਪਬਲਿਕ ਨੇ ਬੇਹੱਦ ਪਸੰਦ ਕੀਤਾ ਸੀ। ਇਸ ਅਖਾੜੇ ਤੋਂ ਬਾਅਦ ਐਦਾਂ ਲੱਗਾ ਜਿਵੇਂ ਪਿੰਡ ਵਿੱਚੋਂ ਰੂਹ ਨਿਕਲ ਗਈ ਹੋਵੇ।
    ਰੱਬ ਲੰਮੀ ਉਮਰ ਕਰੇ।

    • @baldevsingh9391
      @baldevsingh9391 4 місяці тому +4

      ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਸੋਡਾ ਬਹੁਤ ਬਹੁਤ ਧੰਨਵਾਦ ਜੀ

    • @dharamsingh5541
      @dharamsingh5541 4 місяці тому +3

      @@jagnarsingh3005 bai jagnar singh ji bahut vadhia coment kita he tuci
      Sade pind vee gulshan komal odo aaee si jdo ehna da surinder shinde naal nwa nwa sett bnya si
      Os akhady to mhina ku magro ehna da pehla twa veer tere da kehna shinda aje viauna ni aya si
      Pehla hi twa pind pind bnerya bahut vajjya
      Naal lagda agla twa sukh laia 5 massya
      Twa aa gea fir oh vee super hitt reha
      Os to vadh pta ni kiny ku hor geet hitt hoye .

    • @dharamsingh5541
      @dharamsingh5541 3 місяці тому +3

      Jann chari amli di te teri feat te jeth najare lenda te jiona maur kehde kehdy geet da jikar krieye gulshan ji da. Gaiki wale jhande gadd dite ne ji

    • @sundersingh9936
      @sundersingh9936 2 місяці тому +2

      ਆਹ ਫੜ ਨੱਥ ਮੱਛਲੀ ਗੀਤ ਕਿਤੋਂ ਨੀ ਮਿਲਿਆ ਜੇ ਮਿਲਿਆ ਤਾਂ ਨੈਟ ਤੇ ਪਾਉਣਾ ਜੀ ਧੰਨਵਾਦ 🙏

    • @jagnarsingh3005
      @jagnarsingh3005 2 місяці тому

      You tube te hai ji​@@sundersingh9936

  • @BalwinderSingh-jw5ws
    @BalwinderSingh-jw5ws 4 місяці тому +15

    ਪੁਰਾਣੇ ਸਮਿਆਂ ਦੇ ਜਿੰਨੇ ਵੀ ਕਲਾਕਾਰ ਹੋਏ ਸਭ ਨੇ ਪੰਜਾਬੀ ਸੱਭਿਆਚਾਰ ਦੀ ਰੱਜ ਕੇ ਸੇਵਾ ਕੀਤੀ ਅਤੇ ਲੋਕਾਂ ਦੀ ਵਾਹ ਵਾਹ ਖੱਟੀ ਉਨ੍ਹਾਂ ਵਿੱਚ ਬੀਬਾ ਗੁਲਸ਼ਨ ਕੋਮਲ ਜੀ ਵੀ ਇੱਕ ਐਸੇ ਕਲਾਕਾਰ ਨੇ ਜਿਨ੍ਹਾਂ ਨੇ ਜੋ ਵੀ ਗਾਇਆ ਮੀਲ ਪੱਥਰ ਸਾਬਤ ਹੋਇਆ ਗੀਤ ਤਾਂ ਬੀਬਾ ਗੁਲਸ਼ਨ ਕੋਮਲ ਜੀ ਨੇ ਕਈ ਕਲਾਕਾਰਾਂ ਨਾਲ ਗਾਇਆ ਵਧੀਆ ਹਿੱਟ ਗਾਇਆ ਲੇਕਿਨ ਜੋ ਪ੍ਰਸਿੱਧੀ ਸ੍ਰੀ ਕੁਲਦੀਪ ਮਾਣਕ ਜੀ ਨਾਲ ਹੋਈ ਕਿਆ ਬਾਤਾਂ ਕੱਢਣਾ ਰੁਮਾਲ ਦੇ ਗਿਓਂ , ਘਰੇ ਚਲ ਕੱਢੂਂ ਰੜਕਾਂ ਜੱਟੀਏ ਜੇ ਹੋ ਗਈ ਸਾਧਣੀ ਬੱਲੇ ਬੱਲੇ ਹੋ ਗਈ 👍👍

  • @SukhjinderKaur-uq9xm
    @SukhjinderKaur-uq9xm 4 місяці тому +11

    ਪੁਰਾਣੇ ਸਮੇਂ ਦੀਆ ਮਸ਼ਹੂਰ ਗਾਇਕ ਜੋੜੀ ਦੇ ਗੀਤਾਂ ਦੀ ਉਮਰ ਬਹੁਤ ਲੰਮੀ ਹੈ ਇਹਨਾਂ ਕਲਾਕਾਰਾਂ ਦੇ ਗੀਤ ਰਹਿੰਦੀ ਦੁਨੀਆਂ ਤੱਕ ਰਹਿਣਗੇ ਪ੍ਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ ਜਗਤਾਰ ਭੁੱਲਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ

  • @amritpalsinghsodhi7893
    @amritpalsinghsodhi7893 4 місяці тому +20

    ਕੋਈ ਅਲਫਾਜ਼ ਨਹੀਂ ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਂਦਾ ,ਉਹਦਾ ਇੰਨੇ ਵਿੱਚ ਹੀ ਸਰ ਜਾਣਾ ਕਦੇ ਚਾਹ ਦੀ ਘੁੱਟ ਤੇ ਪਿਆ ਦਿਆ ਕਰ ਇਸ ਗੀਤ ਦੇ ਵਿੱਚ ਅਹੂਜਾ ਸਾਹਿਬ ਦਾ ਹਾਰਮੋਨੀਅਮ ਦਾ ਕਮਾਲ ਵੇਖਣ ਵਾਲਾ ਧੰਨਵਾਦ ਲੰਮੀ ਉਮਰ ਹੋਵੇ❤❤❤❤❤❤❤❤

  • @GurdipSinghBathinda
    @GurdipSinghBathinda 4 місяці тому +4

    ਕੱਢਣਾ ਰਮਾਲ, ਚਿੱਤ ਕਰੇ ਹੋਜਾਂ ਸਾਧਣੀ, ਕਿਸੇ ਦੇ ਨਾਲ਼ ਨਹੀਓਂ ਤੋਰਨੀ, ਮੇਰੇ ਪਸੰਦੀਦਾ ਦੇ ਸੁਪਰ ਹਿੱਟ ਗੀਤ, ਕੁਲਦੀਪ ਮਾਣਕ ਨੇ ਵੀ ਵੱਟ ਕੱਢੇ ਤੁਹਾਡੇ ਨਾਲ਼ ਬਹੁਤ ਵਧੀਆ ਭੈਣ ਜੀ।❤❤❤❤❤

  • @mandersingh9153
    @mandersingh9153 4 місяці тому +18

    ਇਹ ਲੋਕਾਂ ਦੇ ਕਲਾਕਾਰ ਸਨ ਦਿਲ ਰੂਹ ਨਾਲ ਸੁਣਦੇ ਸੀ ਲੋਕ ਇਹਨਾਂ ਨੂੰ

  • @gurnamsingh6043
    @gurnamsingh6043 3 місяці тому +6

    1980(81)ਵਿਚ ਸਾਡੇ ਪਿੰਡ ਨਰਾਣਾ ਤਰਾਵੜੀ ਹਰਿਆਣਾ ਵਿਖੇ ਜਿਓਣਾ ਮੋੜ ਸੁਰਿੰਦਰ ਸ਼ਿੰਦਾ ਗੁਲਸ਼ਨ ਕੋਮਲ ਨਾਲ ਗਾਇਆ ਸੀ ਸੁਖ ਲਈਆਂ ਪੰਜ ਮਸਯਾ,, ਬਰਾਤ ਨਾਲ ਆਏ ਸੀ

  • @BHUPINDERKAUR-wy8me
    @BHUPINDERKAUR-wy8me 4 місяці тому +3

    ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਅਤੇ ਸਾਰੇ ਹੀ ਕਲਾਕਾਰਾਂ ਦਾ ਜੋ ਇੰਟਰਵਿਊ ਲਈ ਆ ਰਹੇ ਹਨ ਸ਼ਬਦ ਹੀ ਨਹੀਂ ਆਪ ਦੀ ਤਾਰੀਫ਼ ਕਰਨ ਲਈ ❤

  • @Neetamachhiketalks
    @Neetamachhiketalks 2 місяці тому +2

    ਜਗਤਾਰ ਬਾਈ ਸਵਾਲ ਥੋੜੇ ਹੋਰ ਵੀ ਚੰਗੇ ਤਰੀਕੇ ਨਾਲ ਹੋ ਸਕਦੇ ਸਨ। ਬਹੁਤ ਵਧੀਆ ਗੱਲਬਾਤ ਗੁਲਸ਼ਨ ਕੋਮਲ ਦੀ 🙏

  • @BalwinderSingh-jw5ws
    @BalwinderSingh-jw5ws 4 місяці тому +2

    ਭੁੱਲਰ ਸਾਹਬ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪੁਰਾਣੇ ਕਲਾਕਾਰਾਂ ਦੇ ਇੰਟਰਵਿਊ ਲੋਕਾਂ ਦੇ ਰੂਬਰੂ ਕਰਕੇ ਉਨ੍ਹਾਂ ਦੇ ਦਰਸ਼ਨ ਅਤੇ ਦਿਲਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿਰਪਾ ਕਰਕੇ ਸਨੇਹ ਲਤਾ ਜੀ ਨੂੰ ਵੀ ਲੋਕਾਂ ਦੇ ਰੂਬਰੂ ਕੀਤਾ ਜਾਵੇ ਜੀ 🙏🙏

  • @HarjinderSingh-vq7xv
    @HarjinderSingh-vq7xv 4 місяці тому +5

    ਪੰਜਾਬ ਦੇ ਅਨਮੋਲ ਹੀਰੇ, ਇਹ ਤਿੰਨ ਹਿੱਟ ਗੀਤ ਅਸੀਂ ਅੱਜ ਵੀ ਸੁਣਦੇ ਹਾਂ ਜੀ, ਰੱਬ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ ਆਪ ਨੂੰ ਕੋਮਲ ਜੀ. 🙌👍🙏
    From Canada 🇨🇦

  • @HarjinderSingh-n4n
    @HarjinderSingh-n4n 4 місяці тому +11

    ਗੁਲਸ਼ਨ ਭੈਨਜੀ ਹੋਰਾਂ ਨੂੰ ਅਸੀਂ ਘੱਟੋ ਘੱਟ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸੁਣ ਰਹੇ ਹਾਂ ਬਹੁਤ ਸੁਰੀਲੀ ਆਵਾਜ਼ ਦੇ ਮਾਲਕ ਹਨ
    ਇਹਨਾਂ ਦੇ ਗੀਤਾਂ ਦੀ ਲਿਸਟ ਬਹੁਤ ਲੰਬੀ ਹੈ
    ਚਿੱਤ ਕਰੇ ਹੋਜਾਂ ਸਾਧਣੀ ਤੇਰੀ ਫੀਅਡ ਤੇ ਜੇਠ ਨਜ਼ਾਰੇ ਲੈਂਦਾ-ਅੱਸੂ ਦੇ ਮਹੀਨੇ ਵਿਚ ਛੁੱਟੀ ਲੈ ਕੇ ਫੌਜੀਆ ਨਿੱਕੀ ਨਿੱਕੀ ਪੈਂਦੀ ਸੀ ਕਣੀ
    ਕਦੀ ਚਾਹ ਦੇ ਘੁੱਟ ਪਿਲਾਇਆ ਕਰ ਡੋਗਰੀ ਰੁਲ ਕੇ ਮਰਜੂ ਰਿੱਛ ਜਿਹਾ ਮੇਰੇ ਨੀਂ ਸਰਹਣੇ
    ਬੰਨਿਆਂ ਹੋਰ ਬਹੁਤ ਹੀ ਸੈਂਕੜੇ ਗੀਤ ਹਨ ਜਿਨ੍ਹਾਂ ਦੀ ਲਿਸਟ ਸੈਂਕੜਿਆਂ ਵਿਚ ਹੈ ਤਾਂ ਜੇ ਮੈਂ ਮਾਫ਼ੀ ਚਾਹਾਂਗਾ ਸੋ ਮੇਰੀ ਦਿਲੋਂ ਦੁਆ ਹੈ ਗੁਲਸ਼ਨ ਜੀ ਹੋਰ ਲੰਮਾ ਸਮਾਂ ਗੌਣ ਅਤੇ ਅਸੀਂ ਇਹਨਾਂ ਨੂੰ ਸੁਣਦੇ ਰਹੀਏ ਮਾਲਕ ਤੁਹਾਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ੇ

    • @ravithind5005
      @ravithind5005 4 місяці тому

      ਧੰਨਵਾਦ ਬਾਈ ਜੀ ਬਹੁਤ ਵਧੀਆ ਗੀਤ ਯਾਦ ਆ ਗਏ ਤੁਹਾਡਾ comments ਪੜ੍ਹ ਕੇ ਕਿਆ ਗੀਤ ਸੀ ਬਾਈ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।❤❤

    • @dharamsingh5541
      @dharamsingh5541 4 місяці тому

      Bai ji bahut sohny sohny geeta di jankari dditi he ji
      Eh gall jaroor he ki gulshan ji de geeta di list bahut lambi he
      Bahut sohni jankari ji

  • @gurdevsidhu5414
    @gurdevsidhu5414 4 місяці тому +2

    ❤❤❤ ਬਹੁਤ ਹੀ ਪਿਆਰੀ ਅਵਾਜ ਸੀ ਗੁਲਸ਼ਨ ਕੋਮਲ ਜੀ ਹੋਣਾ ਦੀ ,,, ਅਸੀਂ ਟਰੱਕ ਡਰਾਈਵਰ ਬਹੁਤ ਸੁਣਦੇ ਸੀ ਜੀ ਤੁਹਾਨੂੰ,,, ਅੱਜ ਓਹ ਦਿਨ ਯਾਦ ਆ ਗਏ ਜੀ,,, LOV you 💕💕,,, from Moga zila pind indergarh ਤੋਂ,,, LOV you 💕💕💕

  • @RajinderSingh-v1n
    @RajinderSingh-v1n 4 місяці тому +13

    ਗੁਲਸ਼ਨ ਕੋਮਲ ਜੀ,
    I salute you.
    ਕੱਢਣਾ ਰੁਮਾਲ ਦੇ ਗਿਓਂ,
    Super duper ਹਿੱਟ ਸੀ।
    ਰਾਜ ਮਾਸਟਰ, ਦਾਉਧਰ (ਮੋਗਾ )।

  • @SK-io4gd
    @SK-io4gd 4 місяці тому +9

    ਕੁਲਦੀਪ ਸਿੰਘ ਪ੍ਰਦੇਸੀ ਜੀ ਦਾ ਇੱਕ ਬਹੁਤ ਫੇਮਸ ਗੀਤ ਰਿਕਾਰਡ ਹੋਇਆ ਸੀ ਨਰਿੰਦਰ ਬੀਬਾ ਜੀ ਨਾਲ " ਹੋਇਆ ਕੀ ਪ੍ਰਾਹੁਣਿਆਂ ਵੇ ਤੇਰੀ ਮੱਤ ਨੂੰ ਲੌਂਗ ਨਾ ਘੜਾ ਕੇ ਵੇ ਤੂੰ ਲਿਆਇਆ ਨੱਕ ਨੂੰ" ਸੁਣਿਆ ਪ੍ਰਦੇਸੀ ਸਾਹਿਬ ਅੱਜ ਕੱਲ੍ਹ ਟੋਰਾਂਟੋ ਵਿਖੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਹਨ।

  • @GurpalSingh-jr2sr
    @GurpalSingh-jr2sr 4 місяці тому +3

    ਗੁਲਸ਼ਨ ਕੋਮਲ, ਰਣਜੀਤ ਕੌਰ, ਅਮਰ ਨੂਰੀ, ਪਰਮਿੰਦਰ ਸੰਧੂ,ਇਹ ਚਾਰੇ ਗਾਉਣ ਵਾਲੀਆਂ ਨਿਮਰ ਸੁਭਾਅ ਦੇ ਨਾਲ਼ ਨਾਲ਼ ਜੁਰਤ ਵਾਲੀਆਂ ਵੀ ਗਿਣੀਆਂ ਜਾਂਦੀਆਂ ਸਨ ਤੇ ਲੰਮਾ ਸਮਾਂ ਅਖਾੜਿਆਂ ਦੀ ਸ਼ਾਨ ਬਣੀਆਂ ਰਹੀਆਂ। ਸੁਰਿੰਦਰ ਕੌਰ, ਨਰਿੰਦਰ ਬੀਬਾ, ਜਗਮੋਹਨ ਕੌਰ, ਸਵਰਨ ਲਤਾ, ਰਜਿੰਦਰ ਰਾਜਨ, ਸੀਮਾ ਇਹਨਾਂ ਤੋਂ ਪਹਿਲਾਂ ਵਾਲ਼ੇ ਬੈਚ ਵਿਚ ਸ਼ਾਮਿਲ ਸਨ।

  • @GurpreetSingh-b6d
    @GurpreetSingh-b6d 4 місяці тому +6

    ਬਾ-ਕਮਾਲ ਪੌਡਕਾਸਟ ਜੀ 👌👌👌👌👌👌👌👌👌👌👏👏👏👏👏👏👏👏👏

  • @paramjeetgrewal3222
    @paramjeetgrewal3222 4 місяці тому +13

    ਉਹਨਾਂ ਦਿਨਾਂ ਵਿੱਚ ਕਾਫੀ ਦੋਗਾਣਾਂ ਜੋੜੀਆਂ ਸਨ, ਜਿਵੇਂ ਮੁਹੰਮਦ ਸਦੀਕ ਰਣਜੀਤ ਕੌਰ, ਹਰਚਰਨ ਗਰੇਵਾਲ ਸੁਰਿੰਦਰ ਸੀਮਾਂ, ਗੁਰਚਰਨ ਪੋਹਲੀ ਪਰੋਮਿਲਾ ਪੰਮੀ, ਦੀਦਾਰ ਸੰਧੂ ਸਨੇਹ ਲਤਾ,ਕੇ ਦੀਪ ਜਗਮੋਹਣ ਕੌਰ, ਸੁਰਿੰਦਰ ਕੌਰ ਰੰਗੀਲਾ ਜੱਟ, ਕੁਲਦੀਪ ਮਾਣਕ ਸਤਿੰਦਰ ਬੀਬਾ, ਸੀਤਲ ਸਿੰਘ ਸੀਤਲ ਤੇ ਸੀਮਾਂ, ਜਸਵੰਤ ਸੰਦੀਲਾ ਪਰਮਿੰਦਰ ਸੰਧੂ,ਪਿਆਰਾ ਸਿੰਘ ਜਲਾਲਾਬਾਦੀ ਅਤੇ ਮੰਜੂ, ਨਰਿੰਦਰ ਬੀਬਾ ਰਣਬੀਰ ਰਾਣਾ ,ਪਰੀਤਮ ਬਾਲਾ ਚਰਨਜੀਤ ਚੰਨ, ਕਰਤਾਰ ਰਮਲਾ ਸੁਖਵੰਤ ਕੌਰ, ਕੁਲਦੀਪ ਪਾਰਸ ਸੁਖਵੰਤ ਕੌਰ, ਕਰਮਜੀਤ ਧੂਰੀ ਸਵਰਨ ਲਤਾ, ਕਰਨੈਲ ਗਿੱਲ ਪ੍ਰੀਤੀ ਬਾਲਾ,ਅਮਰ ਸਿੰਘ ਚਮਕੀਲਾ ਅਤੇ ਅਮਰਜੋਤ, ਨਜ਼ੀਰ ਮੁਹੰਮਦ ਸੁਰਿੰਦਰ ਸੋਨੀਆਂ, ਰੇਸ਼ਮ ਸਿੰਘ ਰੇਸ਼ਮ ਅਤੇ ਬਲਬੀਰ ਕੌਰ, ਰਮੇਸ਼ ਰੰਗੀਲਾ ਅਤੇ ਸੁਰਿੰਦਰ ਕੌਰ, ਲਾਲ ਚੰਦ ਯਮਲਾ ਜੱਟ ਅਤੇ ਮਹਿੰਦਰਜੀਤ ਸੇਖੋਂ,ਏ ਐਸ ਕੰਗ ਤੇ ਪਰਮਜੀਤ ਪੰਮੀ, ਸੁਰਿੰਦਰ ਛਿੰਦਾ ਤੇ ਗੁਲਸ਼ਨ ਕੋਮਲ, ਸੀਤਲ ਸਿੰਘ ਸੀਤਲ ਤੇ ਚਰਨਜੀਤ ਕੌਰ, ਕਰਤਾਰ ਰਮਲਾ ਪਰਮਜੀਤ ਸੰਧੂ, ਸੀਤਲ ਸਿੰਘ ਸੀਤਲ ਤੇ ਸਤਿੰਦਰ ਬੀਬਾ, ਕਰਤਾਰ ਰਮਲਾ ਊਸ਼ਾ ਕਿਰਨ, ਸੀਤਲ ਸਿੰਘ ਸੀਤਲ ਤੇ ਸੰਤੋਸ਼ ਕੁਮਾਰੀ, ਹਰਚਰਨ ਗਰੇਵਾਲ ਤੇ ਨਰਿੰਦਰ ਬੀਬਾ, ਦੀਦਾਰ ਸੰਧੂ ਕੁਲਦੀਪ ਕੌਰ, ਸੁਰਿੰਦਰ ਛਿੰਦਾ ਕੁਲਦੀਪ ਕੌਰ, ਕੁਲਦੀਪ ਮਾਣਕ ਤੇ ਅਮਰਜੋਤ, ਦੀਦਾਰ ਸੰਧੂ ਤੇ ਅਮਰ ਨੂਰੀ, ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ, ਗੁਰਮੀਤ ਬਾਵਾ ਤੇ ਕਿਰਪਾਲ ਬਾਵਾ, ਸੁਰਿੰਦਰ ਬਾਵਾ ਤੇ ਸੁਚੇਤ ਬਾਲਾ, ਸੀਤਲ ਸਿੰਘ ਸੀਤਲ ਤੇ ਨਰਿੰਦਰ ਬੀਬਾ, ਸੁਰਿੰਦਰ ਛਿੰਦਾ ਤੇ ਸੁਰਿੰਦਰ ਸੋਨੀਆਂ।

    • @dharamsingh5541
      @dharamsingh5541 4 місяці тому +2

      Paramjeet singh ji bahut vadhia vadhia duet gaik jodia di jankari diti ji
      Bahut bahut vadhia ji

    • @charnjeetmiancharnjeetmian6367
      @charnjeetmiancharnjeetmian6367 Місяць тому

      ਵਾਹ,ਬਹੁਤ ਨਾਮ ਲਿਖ ਦਿੱਤੇ ਤੁਸੀਂ।

    • @ParminderSinghpinka-i8f
      @ParminderSinghpinka-i8f Місяць тому

      Vich do var vi likh dite ha​@@charnjeetmiancharnjeetmian6367

    • @ParminderSinghpinka-i8f
      @ParminderSinghpinka-i8f Місяць тому

      ਵਿਚ ਦੂਹਰੀ ਵਾਰ ਵਾਰ ਵੀ ਲਿਖ ਦਿੱਤੇ ਬਾਈ ਨੇ ਜੀ

    • @paramjeetgrewal3222
      @paramjeetgrewal3222 Місяць тому

      @@ParminderSinghpinka-i8f ਦੂਹਰੀ ਵਾਰ ਕੋਈ ਨਹੀਂ ਲਿਖਿਆ, ਜਦੋਂ ਵੀ ਤੁਹਾਨੂੰ ਗਾਇਕ ਦਾ ਨਾਮ ਦੁਬਾਰਾ ਲਿਖਿਆ ਲੱਗਦਾ ਤਾਂ ਉੱਥੇ ਗਾਇਕਾ ਦਾ ਨਾਮ ਹੋਰ ਹੈ। ਕਿਉਂ ਕੇ ਕਿਸੇ ਕਿਸੇ ਗਾਇਕ ਨੇਂ ਕਾਫੀ ਗਾਇਕਾਵਾਂ ਨਾਲ ਦੋਗਾਣੇ ਗਾਏ ਹਨ।

  • @GillSaab-vd6ox
    @GillSaab-vd6ox 4 місяці тому +2

    ਜੰਝ ਚੜੀ ਅਮਲੀ ਦੀ
    ਬਹੁਤ ਵਧੀਆ ਅਖਾੜਾ ਸੀ ਬਹੁਤ ਮਜਾ ਆਉਦਾ ਸੁਣਕੇ

  • @dharamsingh5541
    @dharamsingh5541 4 місяці тому +1

    Bass naam hi kaafi he gulshan komal ji punjabia de dilla te raaj krn wali gaika
    Gulshan komal ji ne jo vee gaya loka ne rajj ke sunya.
    Gulshan ji ne gaaiki karnail gill Saab to shurru kiti te super hitt sabat hoi
    Ohna to vadh gulshan ji ne sett mank sab naal bna lea.mank saab to vadh
    Sett surinder shinda ji nal bnya
    Par surinder shinda ji naal ta pedaa hi kr ditia.
    Os to vadh sett bnya kuldeep pars naal. Pars naal vee behja behja krwa diti ji
    Os to vadh duet gaiki da daur khattam ho gea ji
    Par gulshan ji da naam ajj vee dhru taare vang chamkda he
    Bhullar Saab dillo dhanwaad tuhada
    Tusi loka di harman payari gaika nu sade rubru kita he ji
    Salute aa gulshan komal ji gaiki nu
    Good intervew ji

  • @narulapatto5234
    @narulapatto5234 4 місяці тому +1

    ਬਹੁਤ ਹੀ ਵਧੀਆ ਕਲਾਕਾਰਾ ਦੇ ਦਰਸ਼ਨ ਕਰਾਉਣ ਲਈ ਧੰਨਵਾਦ ।ਭੁਲੱਰ ਸਾਬ ਬਹੁਤ ਪਿਆਰ ਸਤਿਕਾਰ 💖💖💖💖🙏🙏🙏🙏🙏

  • @SukhjinderKaur-uq9xm
    @SukhjinderKaur-uq9xm 4 місяці тому +4

    ਇਹ ਗੀਤ ਵੀ ਬਹੁਤ ਮਸ਼ਹੂਰ ਮੈ ਤਾਂ ਨੈਣ ਆ ਨੈਣ ਅੱਜ ਤਾਂ ਨਾਲ਼ ਨਾਲ਼ ਹੀ ਜਾਵਾਂਗੀ

    • @dharamsingh5541
      @dharamsingh5541 4 місяці тому

      Bai sukhwinder ji medam gulshan ji de bahut geeta de diloge super hitt han ji
      Ik dilog si
      Sun meete de bapu me tenu keha si ki appa meete da viah aje na kriey
      Chall chadd viah ta krna hi pena si....
      Eh dilog te geet bahut hitt hoya si
      Hafty ch fiuj udata bahu ne tere putt da buddyaa
      Eh geet H M V akhady ch aya si

  • @dharamsingh5541
    @dharamsingh5541 4 місяці тому +1

    Bhullar Saab ji tuhadi intervew peshkari bahut vadhia hundi he
    Tusi har sakhshiat bahut adab satkar naal pesh krdy ho. Tusi vadhai de patar ho
    Tuhada dillo dhanwaad ji

  • @gurdarshansingh5306
    @gurdarshansingh5306 2 місяці тому

    Bibi.Gulshan komal ji Bohat Vadhiya singer hn ❤❤❤❤❤❤❤❤❤❤parmatma ehna nu lambi umer bakhshish kre🎉🎉🎉🎉🎉🎉🎉🎉🎉

  • @SinghBh-mu8wv
    @SinghBh-mu8wv 4 місяці тому +3

    ਗੁਲਸ਼ਨ ਜੀ ਤੁਹਾਡੇ ਜਹੇ ਸਿੰਗਰਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਤੇ ਸੁਣਿਆ ਜਾਵੇਗਾ ਹਰ ਵੇਲੇ ਤੁਹਾਡੇ ਗਾਣੇ ਨਵੇਂ ਲੱਗਣਗੇ ਅੱਜ ਕੱਲ ਦੇ ਕੁਝ ਕਲਾਕਾਰ ਟੋਲਟਾਂ ਵਿੱਚ ਹੀ ਡੈਸ਼ ਡੈਸ਼

  • @satinderhanjra6344
    @satinderhanjra6344 4 місяці тому +1

    Bahut sensitive te samzdar sachi aurat aa biba gulshan ji.tuhadey wargey insan da sadha na rahey ga.salam ji

  • @SurjeetSingh-eq8ne
    @SurjeetSingh-eq8ne 3 місяці тому +1

    Very good ji ਲੰਮੀਆਂ ਉਮਰਾਂਹੋਵਣ ਜੀ।

  • @IqbalSingh-gu7np
    @IqbalSingh-gu7np 4 місяці тому +1

    All The best Interview With Respected Gulshan Komal Ji❤❤❤❤❤❤❤

  • @HardeepSingh-db1qc
    @HardeepSingh-db1qc 4 місяці тому +2

    ਬਹੁਤ ਇੰਤਜ਼ਾਰ ਹੁੰਦਾ ਸੀ ਇਨ੍ਹਾਂ ਦੇ ਗੀਤਾਂ ਦਾ

  • @KuldeepSingh-zq8zn
    @KuldeepSingh-zq8zn 4 місяці тому

    ਭਾਜੀ ਭੁੱਲਰ ਸਾਹਿਬ, ਬਹੁਤ ਵਧੀਆ ਕੀਤਾ ਗੁਲਸ਼ਨ ਜੀ ਨੂੰ ਲੈ ਕੇ ਆਏ, ❤️❤️❤️❤️❤️❤️❤️🌹🌹🌹🌹🌹🌹

  • @suchasingh2663
    @suchasingh2663 3 місяці тому +1

    Bahut Vadhiya interview

  • @KulwantSingh-y6k
    @KulwantSingh-y6k 4 місяці тому +1

    Bahut. Vadiya. Panjabi. Singer. Gulshan. Ji.

  • @HDMusic1313
    @HDMusic1313 4 місяці тому +2

    ਬਹੁਤ ਵਧੀਆ ਕੀਤਾ ਬੀਬਾ ਗੁਲਸ਼ਨ ਕੋਮਲ ਜੀ ਨੇ ਸੁਰਿੰਦਰ ਛਿੰਦਾ ਜੀ ਦਾ ਜ਼ਿਕਰ ਕੀਤਾ | ਨਹੀਂ ਤਾਂ ਬੀਬਾ ਜੀ ਛਿੰਦਾ ਜੀ ਦਾ ਨਾਮ ਨਹੀਂ ਲੈਂਦੇ ਹੁੰਦੇ ਇੰਟਰਵਿਊ ਚ | ਭੁੱਲਰ ਸਾਬ੍ਹ ਬੀਬਾ ਜੀ ਜੀ ਦੀ ਮਾਣਕ ਸਾਬ੍ਹ ਨਾਲ਼ ਗਾਈ ਲੋਕ ਗਾਥਾ [ ਕਲੀ ] ਨੂੰ ਸਾਰੇ ਸਰੋਤੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਬਹੁਤ ਹਿੱਟ ਆ ਉਹ | 43:30

  • @JasPinder-gx3xs
    @JasPinder-gx3xs Місяць тому

    AUJ KOEE FAIMLY MAMBER ESS LINE VICH HAI GULSHEN JI HORAN DA, SAHER
    TI WALA GEET BHOT KHUKE GAEAA,KULDIPANM SAHIBN JI THANKS RS DHALIWALL FDK PUNJAB I

  • @karamjeetsingh2352
    @karamjeetsingh2352 4 місяці тому +5

    ਅੱਸੀਵਿਆਂ ਤੋਂ ਪਹਿਲਾਂ ਪੰਜਾਬੀ tribune ਵਿੱਚ ਸ਼ਮਸ਼ੇਰ ਸੰਧੂ ਨੇ ਗੀਤਕਾਰਾਂ ,ਗਾਇਕਾਂ ਬਾਰੇ ਲਿਖਣਾ ਐਤਵਾਰ ਦਾ ਅੰਕ ਉਡੀਕਣਾ ਫੇਰ ਭੌਰੇ ਨੇ ਗਾਇਕਾ ਦੀਆਂ ਘਰਵਾਲੀਆਂ ਬਾਰੇ ਲਿਖਣਾ , ਬਹੁਤ ਸ਼ੌਕ ਨਾਲ ਅੰਕ ਸਾਂਭਕੇ ਰੱਖਣੇ
    ਅੱਜ ਤੁਸੀ ਵਧੀਆ ਕਰ ਰਹੇ ਹੌ
    ਵੱਡੀਆ ਕਲਮਾਂ ਵੀ ਮਿਲਾਓ
    ਬਾਬੂ ਸਿੰਘ ਮਾਨ
    ਜਨਕ ਸ਼ਰਮੀਲਾ
    ਸੁਰੇਸ਼ ਬਾਂਸਲ ਬਾਪਲਾ
    ਗਾਮੀ ਸੰਗਤਪੁਰੀਆ

    • @charnjeetmiancharnjeetmian6367
      @charnjeetmiancharnjeetmian6367 Місяць тому

      ਵੀਰੇ ਓਹ ਅੰਕਾਂ ਦੇ ਨਾਮ ਸਾਂਝੇ ਕਰੋ ਤੇ ਇਹ ਵੀ ਦੱਸੋ ਕਿ ਇਹ ਕਿੱਥੋਂ ਮਿਲ ਸਕਦੇ ਆ।

    • @karamjeetsingh2352
      @karamjeetsingh2352 Місяць тому

      @ ਉਹ ਤਾਂ ਪਿੱਛੇ ਪੇਟੀਆਂ ਵਿੱਚ ਪਏ ਹੋਣਗੇ
      ਹੁਣ ਕਨੇਡਾ ਤੁਰੇ ਫਿਰਦੇ ਹਾਂ ਬੱਚਿਆਂ ਕੋਲ਼ੇ ਬਾਈ

  • @KuldeepSingh-kx4dv
    @KuldeepSingh-kx4dv 4 місяці тому +4

    Surender shinda and Gulshan komal had a akhara in my village sambhi in Karnal, haryana in 1978. Young that time, Amar Singh Chamkila played Dholki in that program. We were in class 4th in our village govt. School. We watched their akhara in adhi chhuti at about 1pm. At that time I was not knowing the name of Singer s but I came to know about them when I got mature.

  • @bhagatdhaliwal7717
    @bhagatdhaliwal7717 3 місяці тому +2

    Dil nu ਛੂ ਲੈਣ ਵਾਲਾ ਗੀਤ ਸੀ
    ਕੱਡਣਾ ਰੁਮਾਲ ਦੇ ਗਿਓ ਆਪ ਬੈ ਗਿਆ ਵਾਲੇਤ ਜਾ ਕੇ ਕੀ ਲੱਭਾ ਬੇ ਦਰਦਾ ਸਾਡੀ ਅਲੱੜਾ ਦੀ ਨੀਦ ਗਵਾ ਕੇ

  • @HarjinderSingh-n4n
    @HarjinderSingh-n4n 4 місяці тому +1

    ਸੁਰਿੰਦਰ ਛਿੰਦਾ ਸਾਬ ਜੀ ਹੋਰਾਂ ਦੇ ਨਾਲ ਗੁਲਸ਼ਨ ਕੋਮਲ ਜੀ ਤੁਹਾਡੀ ਅਵਾਜ਼ ਬੁਹਤ ਮੇਲ ਖਾਂਦੀ ਹੈ ਇਸਦੇ ਵਿੱਚ ਕੋਈ ਸ਼ੱਕ ਨਹੀਂ ਹੈ ਮਾਣਕ ਸਾਬ ਨੂੰ ਵੀ ਅਸੀਂ ਬਹੁਤ ਸੁਣਦੇ ਹਾਂ ਮਾਣਕ ਛਿੰਦਾ ਸਾਬ ਗੁਲਸ਼ਨ ਕੋਮਲ ਜੀ ਵਰਗੇ ਸਿੰਗਰ ਅੱਜ ਵੀ ਉਨਾਂ ਹੀ ਵੱਜਦੇ ਹਨ ਅਤੇ ਵਜਦੇ ਰਹਿਣਗੇ ਕਿਉਂਕਿ ਇਹ ਸਿੰਗਰ ਸਦਾਬਹਾਰ ਹਨ ਅਤੇ ਔਣ ਵਾਲਾ ਟਾਈਮ ਸਿਰਫ ਪੁਰਾਣੇ ਸਿੰਗਰਾਂ ਦਾ ਹੈ

    • @dharamsingh5541
      @dharamsingh5541 4 місяці тому +1

      Billkull shi keha ji
      Aun wala sma purany klakara da hi hovega

  • @mriazmalik9338
    @mriazmalik9338 4 місяці тому

    Jatye jy ho ghi sadni main 50 dafa snchka hown ghulsh ge nice singr❤❤❤❤❤❤❤

  • @tondonbaljit9881
    @tondonbaljit9881 3 місяці тому

    ਭੈਣ ਜੀ ਦੇ ਸਾਰੇ ਗੀਤ ਹੀ ਹਿੱਟਸ ਸਦਾਬਹਾਰ ਹੈਂ ਜੀ ਬਹੁਤ ਪਿਆਰੀ ਮਿੱਠੀ ਆਵਾਜ਼
    ਬਹੁਤ ਹੀ ਨੇੜਿਓ ਜਾਣਪਛਾਣ ਹੈ ਜੀ ਸਾਡੀ

  • @palasingh5151
    @palasingh5151 4 місяці тому +3

    ਗੁਲਸ਼ਨ ਕੋਮਲ ਬਹੁਤ ਹਿੱਟ ਕਲਾਕਾਰ ਸੀ ਗੱਲ ਸੱਚੀ ਹੈ ਕਿ ਕੁਲਦੀਪ ਮਾਣਕ ਨਾਲ ਹਿੱਟ ਹੋਇ ਸੀ ਮਾਣਕ ਸਾਹਿਬ ਨਾਂਮ ਬਹੁਤ ਸੀ

  • @hssidhubathinda
    @hssidhubathinda 4 місяці тому

    ਬੇਮਿਸਾਲ ਇੰਟਰਵਿਉ, ਬੇਸ਼ਕੀਮਤੀ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ।

  • @tarsem-m2w
    @tarsem-m2w 2 місяці тому

    ਗੁਲਸ਼ਨ ਕੋਮਲ ਜੀ ਬਹੁਤ ਹੀ ਮਿੱਠੀ,ਸੁਰੀਲੀ ਅਤੇ ਬੁਲੰਦ ਅਵਾਜ਼ ਦੇ ਮਾਲਕ ਹਨ।ਰੱਬ ਇਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ।

  • @GurjeetSingh-nn9zn
    @GurjeetSingh-nn9zn 4 місяці тому +1

    ਗੁਲਸ਼ਨ ਕੋਮਲ ਵਰਗੀਆਂ ਇਹ ਪੰਜਾਬ ਦੇ ਅਨਮੋਲ ਹੀਰੇ ਹਨ ਸਰਕਾਰਾਂ ਨੇ ਕਦਰ ਨਹੀਂ ਪਾਈ

  • @lakhwindersingh8276
    @lakhwindersingh8276 4 місяці тому +1

    ਬੀਬੀ ਗੁਲਸ਼ਨ ਕੋਮਲ ਸਦਾ ਬਹਾਰ ਅਵਾਜ ਦੀ ਮਲਿਕਾ ਹੈ ਸੀ ਤੇ ਰਹੇਗੀ ਬੀਬੀ ਦੇ ਕੇੜੇ ਗਾਣੇ ਸਿਫਤ ਕਰਿੲੇ ਸਮੁੰਦਰ ਹੈ ਪਰ ਕਡਣਾ ਰੁਮਾਲ ਦੇ ਗਿਅਾ ਤਾ ਦਿਲ ਛੂ ਜਾਦਾ ਵਾਹਿਗੁਰੂ ਬੀਬਾ ਸਿਹਤਜਾਬ ਰੰਖੇ

  • @gurmailsinghgill4971
    @gurmailsinghgill4971 4 місяці тому +1

    ਕੁਲਦੀਪ ਮਾਣਕ ਸਾਹਿਬ ਵਰਗਾ ਕੋਈ ਕਲਾਕਾਰ ਨਹੀਂ ਹੋ ਸਕਦਾ, ਮਾਣਕ ਸਾਹਿਬ ਦੀ ਅਵਾਜ਼ ਦੋਗਾਣਾ ਗਾਇਕੀ, ਕਲੀਆਂ ਤੇ ਲੋਕ ਗਾਥਾਵਾਂ ਲਈ ਬਹੁਤ ਢੁੱਕਵੀਂ ਸੀ, ਉਨ੍ਹਾਂ ਨਾਲ ਗਾਉਣ ਵਾਲੀਆਂ ਗਾਇਕਾਵਾਂ ਤੇ ਉਨ੍ਹਾਂ ਦੇ ਗੀਤਕਾਰਾਂ ਦੀ ਉਹਨਾਂ ਦੀ ਗਾਇਕੀ ਦੀ ਪ੍ਰਸਿੱਧੀ ਕਰਕੇ ਪਹਿਚਾਣ ਬਣੀ ਹੈ। ਮਾਣਕ ਸਾਹਿਬ ਜੀ ਤੋਂ ਗੀਤ ਰਿਕਾਰਡ ਕਰਵਾਉਣ ਲਈ ਵੱਡੀਆਂ ਵੱਡੀਆਂ ਜਾਂ ਹੋਰ ਗਾਇਕਾਂ ਦੀਆਂ ਸ਼ਿਫਾਰਸ਼ਾਂ ਲਗਵਾਉਣੀਆਂ ਪੈਂਦੀਆਂ ਸਨ।

  • @HarjitSingh-ev8pn
    @HarjitSingh-ev8pn 4 місяці тому +4

    ਗੁਲਸ਼ਨ ਕੋਮਲ ਵੈਰੀ ਗੁੱਡ ਭੈਣੇ

  • @AjaibSingh-x3q
    @AjaibSingh-x3q 4 місяці тому +1

    ਵੀਰ ਜਗਤਾਰ ਸਿੰਘ ਭੁੱਲਰ ਜੀ ਬਹੁਤ ਰਿੰਣੀ ਹਾਂ ਜੀ ਤੁਹਾਡੇ ਬਹੁਤ ਵਧੀਆ ਇੰਟਰਵਿਊ ਕੀਤੀ ਹੈ ਗੁਲਸ਼ਨ ਕੋਮਲ ਜੀ ਦੀ ਜੋ ਕਿ ਮਨ ਨੂੰ ਸਕੂਨ ਦੇਣ ਵਾਲੀ ਹੈ ਜੀ ਕਰਨੈਲ ਗਿੱਲ ਜੀ ਨਾਲ ਵੀ ਚਾਰ ਗੀਤ ਗਾਏ ਹਨ ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਜੀ

    • @balvirsahota9447
      @balvirsahota9447 4 місяці тому

      ਭੁੱਲਰ ਸਾਹਿਬ ਬਹੁਤ ਵਧੀਆ ਕਲਾਕਾਰਾਂ ਨਾਲ ਤੁਸੀਂ ਗੱਲ ਬਾਤ ਕਹਾਈ ਤੁਸੀਂ ਸੁਰਿੰਦਰ ਸੋਨੀਆ ਨਾਲ ਵੀ ਗੱਲਬਾਤ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ

  • @balrajsinghgill2412
    @balrajsinghgill2412 4 місяці тому

    ਕੋਮਲ ਜੀ ਤੁਸੀਂ ਬੜੇ ਇਮਾਨਦਾਰ ਅਤੇ ਚੰਗੇ ਕਲਾਕਾਰ ਸੀ ਆਪਣੇ ਪਤੀ ਦੀ ਇੱਜਤ ਆਪਣੇ ਪਿਓ ਦੀ ਇੱਜ਼ਤ ਨੂੰ ਬਰਕਰਾਰ ਰੱਖ ਕੇ ਗਾਉਣ ਵਾਲੇ ਕਲਾਕਾਰ ਸੀ ਅੱਜ ਕੱਲ ਤਾਂ ਕੋਈ ਪਤਾ ਨਹੀਂ ਕੀ ਹੁੰਦਾ ਫਿਰਦਾ ਬਾਕੀ ਚਲੋ ਸਾਰਾ ਟਾਈਮ ਵਧੀਆ ਹੁੰਦਾ ਬਹੁਤ ਸੋਹਣਾ ਗਾਇਆ ਤੁਸੀਂ ਬਹੁਤ ਹੀ ਨਿਠ ਕੇ ਗਾਇਆ ਭੁੱਲਰ ਸਾਹਿਬ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਪੁਰਾਣੇ ਕਲਾਕਾਰਾਂ ਨੂੰ ਲਿਆ ਕੇ ਦੁਨੀਆਂ ਦੇ ਨਾਲ ਗੱਲਾਂ ਬਾਤਾਂ ਅਤੇ ਰੂਬਰੂ ਕਰਾ ਰਹੇ ਹੋ

  • @SatishSharma-sz5mo
    @SatishSharma-sz5mo 4 місяці тому +1

    legend singer ne g. good nature de malik ne bhain gulshan g

  • @harrydhaliwal4997
    @harrydhaliwal4997 3 місяці тому

    ਬਾਕਮਾਲ ਗੱਲਬਾਤ। ਬਹੁਤ ਸੁਣਿਆ ਹੈ ਗੁਲਸ਼ਨ ਕੋਮਲ ਨੁੰ ਟਰੈਕਟਰ ਓਪਰ ਖੇਤ ਜਮੀਨ ਵਾਹੁੰਦੇ ਹੋਏ ❤❤❤

  • @Voiceoftruthxf88g
    @Voiceoftruthxf88g 3 місяці тому

    ਬਹੁਤ ਵਧੀਆ ਗਾਇਕੀ ਹੈ ਗੁਲਸ਼ਨ ਕੋਮਲ ਜੀ ਦੀ
    ਘਰੇ ਚੱਲ ਕੱਢੂੰ ਰੜਕਾਂ। ਕਿਆ। ਗੀਤ ਹੈ। ਮੈਂ ਅੱਜ ਵੀ ਇਸ ਗੀਤ ਨੂੰ ਸੁਣ ਕੇ ਭੈਣ ਗੁਲਸ਼ਨ ਜੀ ਨੂੰ। ਇੱਜ਼ਤ ਨਾਲ। ਯਾਦ ਕਰਦਾ ਹਾਂ

  • @ParvinderSingh-lr9jy
    @ParvinderSingh-lr9jy 4 місяці тому +1

    I also fan to Madam Gulshan Komal. Now a days,I and my elder listen song of Madam I. e. Kadana rumal de gia, ghare chall kadu radka.

  • @madanlal2746
    @madanlal2746 4 місяці тому

    Baji sss Akal ji 🙏 Baji bahut hi vadia laga ji aap ji da aa Vala program Sankey ji 🙏 ❤❤❤❤❤

  • @KuldeepSingh-zq8zn
    @KuldeepSingh-zq8zn 4 місяці тому +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏🙏❤️❤️❤️❤️❤️

  • @jassi.tv6860
    @jassi.tv6860 29 днів тому

    ਗੁਲਸ਼ਨ ਜੀ ਦੀ ਅਵਾਜ਼ ਅੱਜ ਵੀ ਉਹੀ 50 ਸਾਲ ਪਹਿਲਾਂ ਵਾਲੀ ਬਹੁਤ ਵੱਡੀ ਗੱਲ ਹੈ

  • @ajaibsingh3835
    @ajaibsingh3835 4 місяці тому

    ਬੀਬਾ ਗੁਲਸ਼ਨ ਜੀ ਵਾਹਿਗੁਰੂ ਜੀ ਲੰਬੀ ਉਮਰ ਕਰੇ ਓਲਡ ਇਜ ਗੋਲਡ

  • @beantsingh5154
    @beantsingh5154 3 місяці тому +1

    ਭੁੱਲਰ ਸਾਹਬ ਥੋਡੀ ਕੀਤੀ ਗਈ ਮੁਲਾਕਾਤ ਬਹੁਤ ਹੀ ਸੰਵੇਦਨਸ਼ੀਲ ਤੇ ਸਲਾਹੁਣਯੋਗ ਹੁੰਦੀ ਹੈ ਆਹ ਟਹਿਣਾ ਟੂਹਣਾ ਜਿਹਾ ਤਾਂ ਉਈਂ ਚਵੜ ਚਵੜ ਆਪ ਹੀ ਕੁੱਤੇ ਵਾਂਗੂ ਭੌਂਕੀ ਜਾਊ ਫਿਰ ਕਹੂਗਾ ਆਹ ਗੀਤ ਸੁਣਾ ਔਹ ਗੀਤ ਸੁਣਾ ਬੀ ਦੱਸ ਆਪ ਹੀ ਸੁਣ ਲਊ ਅਗਲਾ ਸਰਚ ਕਰਕੇ ਤੂਂ ਪੁੱਛਣ ਆਲੀਆਂ ਗੱਲਾਂ ਪੁੱਛ ਜੋ ਆਮ ਲੋਕ ਉਸਦੀ ਜਿੰਦਗੀ ਜਾਨਣਾ ਚਾਉਂਦੇਂ ਹੁੰਦੇ ਐ ਦੂਜੀ ਗੱਲ ਰਣਜੀਤ ਕੌਰ ਤੇ ਸੁਨੇਹਲਤਾ ਨਾਲ ਗੱਲਬਾਤ ਵੀ ਕਰਵਾਓ ਇਕ ਦਿਨ ਸ਼ਮਸ਼ੇਰ ਸੰਧੂ ਨਾਲ ਸੁਣੀ ਸੀ ਉਹ ਆਪ ਹੀ ਉਹਦੇ ਗੀਤ ਹੀ ਦੱਸੀ ਗਿਆ ਭੋਰਾ ਸਵਾਦ ਨਹੀਂ ਆਇਆ ਉਹਦੀ ਜਿੰਦਗੀ ਬਾਰੇ ਕੋਈ ਗੱਲ ਨਾ ਪੁੱਛੀ ਨਾ ਦਁਸੀ

  • @JagjitSingh_
    @JagjitSingh_ 4 місяці тому +3

    ਮੈਡਮ ਗੁਲਸ਼ਨ ਦੀ ਅਵਾਜ਼ ਜਿਂੰਉ ਦੀ ਤਿੰਉ ਹੈ ਭੁੱਲਰ ਸਾਹਿਬ ਤੁਸੀਂ ਵਧੀਆ ਕੀਤਾ ਇੰਟਰਵਿਊ ਕਰਕੇ ਉਹ ਅਖਾੜੇ ਤਾਂ ਉਦੋਂ ਹੀ ਸੀ

    • @preetpalsingh1596
      @preetpalsingh1596 3 місяці тому

      Bhullar sahib kee zeervi sahib still alive hai

  • @sidhuanoop
    @sidhuanoop 4 місяці тому

    ਬਹੁਤ ਖੂਬਸੂਰਤ ਮੁਲਾਕਾਤ ਬਾਈ ਜੀ ❤

  • @baldevsingh2945
    @baldevsingh2945 4 місяці тому +1

    ਬਹੁਤ ਵਧੀਆ ਭੁੱਲਰ ਸਾਹਿਬ ਜੀ

  • @J46tar
    @J46tar 4 місяці тому +2

    Wah ji wah

  • @harvindersandhu7703
    @harvindersandhu7703 2 місяці тому +1

    Y G me 1976 vich manak naal Gulshan G nu jhadeane near dhudike sunia c

  • @JatinderSingh-sb5jv
    @JatinderSingh-sb5jv 3 місяці тому

    Mera lakh lakh war, sulite, gulshan live, de gold, singer 🎤

  • @ChahalCom
    @ChahalCom 3 місяці тому

    Gulshan ji me thude akhare 9. 10 vekhe bot geet menu aej vi yad ji❤🎉

  • @ajaibsingh2330
    @ajaibsingh2330 26 днів тому

    ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਭੁੱਲਰ ਸਾਹਿਬ ਗੁਲਸ਼ਨ ਕੋਮਲ ਜੀ ਨੇ ਫੌਜੀ ਰਾਜਪੁਰੀ ਜੀਹਦੇ ਨਾਲ ਵੀ ਬਹੁਤ ਵਧੀਆ ਗੀਤ ਗਾਏ ਨੇ ਜੀ

  • @maghersingh1480
    @maghersingh1480 2 місяці тому

    ਸਹਿਤੀ ਹਸਦੀ ਹਸਦੀ ਮੂਹਰੇ ਬਹਿ ਗਈ ਜੋਗੀ ਦੇ ,ਬਹੁਤ ਹਿੱਟ ਗੀਤ ਰਿਹਾ ਹੈ ਜੀ।

  • @preetpalsingh1596
    @preetpalsingh1596 3 місяці тому +1

    Bhehan hi tuhade song Manak sahib nal bahut hit ne

  • @kamaljit1464
    @kamaljit1464 Місяць тому

    ਵੱਡੇ ਫੈਨ ਆ ਜੀ ਅਸੀਂ ਇਹਨਾਂ ਦੇ 1988 ਵਿੱਚ ਕੁਲਦੀਪ ਪਾਰਸ ਤੇ ਬੀਬਾ ਗੁਲਸ਼ਨ ਕੋਮਲ ਦੇ ਦੋ ਅਖਾੜੇ ਲਵਾਏ ਸੀ

  • @InderjitSingj-e4n
    @InderjitSingj-e4n 4 місяці тому

    Purane klakar gulshn ji ik inteljent singer and teacher ledyis

  • @RealMe-w7j2t
    @RealMe-w7j2t 2 місяці тому

    Bahut hi wadea awag de malak gulshan komal ji

  • @baldevsingh9391
    @baldevsingh9391 20 днів тому

    ਭੁਲਰ ਸਾਹਿਬ ਜੀ ਤੂਸੀ ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕਰਦੇ ਹਨ

  • @KamaljitSingh-go6ir
    @KamaljitSingh-go6ir 4 місяці тому +1

    Super nice singer

  • @chamkaursingh6080
    @chamkaursingh6080 4 місяці тому

    ਬੀਬਾ ਜੀ ਦੀ ਗਾਇਕੀ ਰੂਹ ਨੂੰ ਸਕੂਨ ਦਿਦੀ ਹੈ ਮਾਣਕ ਤੇ ਗੁਲਸ਼ਨ ਕੋਮਲ ਦੀ ਜੋੜੀ ਨੇ ਕਮਾਲ ਦਾ ਗਾਇਆ

  • @gurnoorsekhon2376
    @gurnoorsekhon2376 2 місяці тому

    ਸੱਚੀਆਂ ਗੱਲਾਂ ਦੱਸਣ ਗੁਲਸ਼ਨ ਕੌਮਲ ਜੀ ਦਾ ਧੰਨਵਾਦ

  • @SURJITSINGH-jm3dp
    @SURJITSINGH-jm3dp 2 місяці тому +1

    ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ। ਹੋਵੇ ਪਿੰਡੋਂ ਬਾਹਰ ਚੁਬਾਰਾ ਗੀਤ ਤੁਸੀਂ ਭੁੱਲ ਗਏ ਕੋਮਲ ਜੀ।

    • @BaljinderSingh-hg3vi
      @BaljinderSingh-hg3vi 2 місяці тому

      ਅਮਰਜੋਤ ਕੁਲਦੀਪ ਮਾਣਕ ਦਾ ਇਹ ਗੀਤ

    • @baldevsingh9391
      @baldevsingh9391 20 днів тому

      ਏਂ ਗੀਤ ਮਾਣਕ ਨੇ ਅਮਰਜੋਤ ਨਾਲ ਗਾਇਆ ਸੀ

  • @GurmeetSingh-vb8zy
    @GurmeetSingh-vb8zy 4 місяці тому +1

    Buhler Saab. Good

  • @ranajiPb65
    @ranajiPb65 4 місяці тому

    ਵਾਹ ਜੀ ਵਾਹ ਭੁੱਲਰ ਸਾਹਿਬ ਬਹੁਤ ਵਧੀਆ ਉਪਰਾਲਾ ਖਿੱਚ ਕੇ ਰੱਖੋ ਕੰਮ ਨੂੰ

  • @daljindersumra3473
    @daljindersumra3473 2 місяці тому

    Waheguru g ❤️ 💖 ♥️

  • @bikkarsidhu5466
    @bikkarsidhu5466 Місяць тому

    ਗੁਲਸ਼ਨ ਕੋਮਲ ਇੱਕ ਬਹੁਤ ਹੀ ਵਧੀਆ ਸਿੰਗਰ ਹੈ!

  • @SURJITSINGH-jm3dp
    @SURJITSINGH-jm3dp 2 місяці тому +1

    Good job ❤

  • @virsasingh6859
    @virsasingh6859 3 місяці тому +1

    ਮੈਡਮ ਕੋਮਲ ਜੀ ਜਿਊਦੇ ਰਹੋ ਸਾਬਾਸ 🙏🙏

  • @jatindersinghdeol2740
    @jatindersinghdeol2740 4 місяці тому +1

    Bohat vadya veer ji

  • @BalbirMaan-se7jb
    @BalbirMaan-se7jb 3 місяці тому

    Mdm.gulsun.ji.long.life.ho.chardikalan.ch.rho

  • @JasPinder-gx3xs
    @JasPinder-gx3xs Місяць тому

    AUJ DE KLARAN DE GEETAN DEE OUMER SIRF EKK DO SAAL HEE HAI,PORANE GEET AUJ VEE NWEUGDE HUN, KULM VICH DUME HAI JI THANKS GOD BLESH YOU RSDHALIWALL FDK PUNJAB ❤ OUS TIME AADMI SHURM MUNDE SUN AUJ SHURMUTHI HOEE HAI ,🎉🎉🎉

  • @SukhpalGabbi
    @SukhpalGabbi 4 місяці тому

    Enchanting voice of Gulshan ji love to hear song kaddana rumal in the yr 1975

  • @waraich.bathinde.aala-jv2wv
    @waraich.bathinde.aala-jv2wv 20 днів тому

    ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ

  • @surjeetbrar4804
    @surjeetbrar4804 4 місяці тому +4

    ਭੁੱਲਰ ਸਾਬ ਸਨੇਹ ਲਤਾ ਨਾਲ ਵੀ interview ਜ਼ਰੂਰ ਕਰੋ ਜੀ

    • @punjabigeetsangeet5257
      @punjabigeetsangeet5257 4 місяці тому

      ਸੰਹਿਲਤਾ ਨਾਲ ਇੰਟਰਵਿਊ ਹੋ ਚੁਕੀ ਹੈ G10 production ਚੈਨਲ ਤੇ

  • @sukhmindersalh4685
    @sukhmindersalh4685 4 місяці тому

    ਗੁਲਸਨ ਕੋਮਲ ਤੇ ਸੁਰਿੰਦਰ ਛਿੰਦਾ ਜੀਆਂ ਬਹੁਤ ਵਧੀਆ ਗਾਣੇ ਗਾਏ ਹਨ

  • @lashkarram8417
    @lashkarram8417 2 місяці тому

    Very Very Nice Chit Kare ho ja sadhani ect. good my pet song

  • @chahal1234
    @chahal1234 4 місяці тому +2

    ਗੁਲਸ਼ਨ ਕੋਮਲ ਜੀ ਨੇ ਕਰਮਜੀਤ ਧੂਰੀ ਦਾ ਨਾਉਂ ਲੈਣਾ, ਚੰਗਾ ਕਿਉਂ ਨਹੀਂ ਸਮਝਿਆ। ਧੂਰੀ ਸਹਿਬ ਤਾਂ ਬਹੁਤ ਜ਼ਿਆਦਾ ਹਿੱਟ ਰਹੇ ਹਨ।

  • @gurangadsinghsandhu6205
    @gurangadsinghsandhu6205 2 місяці тому

    Bhullar sahib video bahut vadhia lagi ji

  • @stalinjitsingh1000
    @stalinjitsingh1000 4 місяці тому +2

    Her duets with Surinder Shinda kept on mesmerising us since ages 🎉

  • @jashanandgurshaanshow8549
    @jashanandgurshaanshow8549 3 місяці тому

    ਗੁਲਸ਼ਨ ਕੋਮਲ ਜੀ ਇਸ ਯੂਨੀਵਰਸ ਦੀ ਸਭ ਤੋਂ ਰੀਫਾਇਨ ਅਵਾਜ਼ ਹਨ ।

  • @ਕੁਲਵਿੰਦਰਜੀਤਸਿੰਘਧਾਲੀਵਾਲ

    ਬਹੁਤ ਵਧੀਆ ਜੀ|
    ਹੁਣ ਬਾਬੂ ਸਿੰਘ ਮਾਨ ਨੂੰ ਲੈਕੇ ਆਇਆ ਜਾਵੇ

  • @harjinderjaura177
    @harjinderjaura177 4 місяці тому

    ਬੁਹਤ ਵਧੀਆ ਜੀ ❤❤

  • @chamkaur_sher_gill
    @chamkaur_sher_gill 4 місяці тому +2

    ਸਤਿ ਸ੍ਰੀ ਅਕਾਲ ਜੀ 🎉🎉🎉🎉❤❤❤❤❤❤❤❤❤❤

  • @Kuldeep06sraw
    @Kuldeep06sraw 4 місяці тому +1

    Very.nice gulshan.komal.ji.god.bless.you