Podcast With Gurbhajan Singh Gill | Akas | EP 23

Поділитися
Вставка
  • Опубліковано 3 лют 2025

КОМЕНТАРІ • 202

  • @navisharma3469
    @navisharma3469 5 місяців тому +31

    ਜਗਤਾਰ ਸਿੰਘ ਭੁੱਲਰ ਸਾਹਿਬ, ਸ ਗੁਰਭਜਨ ਗਿੱਲ ਜੀ ਨਾਲ ਸ਼ਾਮ ਸਮੇਂ ਦੀ ਮੁਲਾਕਾਤ ਸੁਣਨ ਨਾਲ ਦਿਲ ਬਹੁਤ ਖ਼ੁਸ਼ ਹੋਇਆ ਜੀ। ਧੰਨਵਾਦ Sir,

  • @InderjitSingh-hl6qk
    @InderjitSingh-hl6qk 4 місяці тому +11

    ਸਤਿਕਾਰ ਯੋਗ ਗੁਰਭਜਨ ਸਿੰਘ ਗਿੱਲ ਭਾਊ ਜੀ ਦੀਆਂ ਗੱਲਾਂ ਬਾਤਾਂ ਪਾਏਦਾਰ ਕੁੱਛ ਸਿੱਖਣ ਦਾ ਹੁੰਗਾਰਾ ਭਰ ਦੀਆਂ ਹਨ, ਦਿਲੋਂ ਸਤਿਕਾਰ ਤੇ ਧੰਨਵਾਦ,, ਅਫ਼ਰੀਕਾ ਤੋਂ

  • @gurdevsingh-zc5xw
    @gurdevsingh-zc5xw Місяць тому

    ਵਾਹ ਜੀ ਵਾਹ ਦੇਣ ਨਹੀ ਦੇ ਸਕਦੇ ਅਸੀ ਕੈਸੀ ਖੁਸ਼ਤਬੀਅਤ ਦੇ ਮਾਲਿਕ ਬਹੁਤ ਚੰਗੇ ਵਕਤਾ ਡਾ ਗੁਰਭਜਨ ਸਿੰਘ ਗਿੱਲ ਸਾਹਿਬ ਨਾਲ ਰੂਬਰੂ ਕਰਵਾਇਆ ਧੰਨਵਾਦ ਭੁਲਰ ਸਾਹਿਬ ।

  • @aparsingh6908
    @aparsingh6908 4 місяці тому +4

    ਗੁਰਭਜਨ ਗਿੱਲ ਸਾਹਬ ਦਾ ਹਰ ਹਫਤੇ ਇੱਕ ਇੰਟਰਵਿਊ ਚਾਹੀਦਾ ਇਹ ਗਿਆਨ ਪੋਟਲੀ ਜਦ ਵੀ ਖੁੱਲੇਗੀ ਨਿਵੇਕਲੇ ਖਿਆਲ ਆਓਣਗੇ

  • @LaddiTera
    @LaddiTera 4 місяці тому +5

    ਭੁੱਲਰ ਸਾਹਿਬ ਤੁਹਾਡੀਆਂ ਹੁਣ ਤੱਕ ਕੀਤੀਆਂ ਗਈਆਂ ਮੁਲਾਕਾਤਾਂ ਵਿੱਚੋਂ ਸਭ ਤੋਂ ਸੋਹਣੀ ਅਤੇ ਪਿਆਰੀ ਮੁਲਾਕਾਤ ਗੁਰਭਜਨ ਗਿੱਲ ਸਾਹਿਬ ਜੀ ਦੀ ਹੈ। ਬਸ ਗੁਰਭਜਨ ਗਿੱਲ ਜੀ ਬੋਲੀ ਜਾਣ ਤੇ ਅਸੀਂ ਸਾਰੇ ਸੁਣੀ ਜਾਈਏ। ਗਿੱਲ ਸਾਹਿਬ ਸਾਡੇ ਮਾਝੇ ਦਾ ਮਾਣ ਹਨ ਬਹੁਤ ਪਿਆਰੇ ਇਨਸਾਨ ਹਨ। ਇਸ ਖੂਬਸੂਰਤ ਮੁਲਾਕਾਤ ਮੁਲਾਕਾਤ ਕਰਾਉਣ ਲਈ ਭੁੱਲਰ ਸਾਹਿਬ ਤੁਹਾਡਾ ਧੰਨਵਾਦ।❤

  • @ksbagga7506
    @ksbagga7506 16 днів тому

    ਦਿਲ ਦੇ ਨੇੜੇ ਤੇੜੇ ਰਹਿੰਦੇ ਖੂਬਸੂਰਤ ਲੋਕਾਂ ਨਾਲ ਗੱਲਬਾਤ ਬਹੁਤ ਵਧੀਆ ਲੱਗੀ।

  • @drkamaljitsinghtibba7428
    @drkamaljitsinghtibba7428 4 місяці тому +1

    ਬਹੁਤ ਬਹੁਤ ਮੁਬਾਰਕਾਂ ਦਲੀਲ, ਈਮਾਨਦਾਰੀ ਤੇ ਨਿਡਰਤਾ ਲਈ

  • @jaimalsinghrandhawa6236
    @jaimalsinghrandhawa6236 4 місяці тому +2

    ਬਿਲਕੁਲ ਠੀਕ ਭਾਜੀ, ਇਕ ਸਾਰਥਕ ਚਰਚਾ, ਬਹੁਤ ਜਰੁਰੀ ਹੈ ਇਹ ਗੱਲਾ।

  • @gurjanttakipur6559
    @gurjanttakipur6559 4 місяці тому +2

    ਬਹੁਤ ਵਧੀਆ ਵਾਰਤਾਲਾਪ ਰਹੀ ਜੀ। ਬਹੁਤ ਗੱਲਾਂ ਸੁਣਨ ਨੂੰ ਮਿਲੀਆਂ ਜੋ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਨੇ। ਅੱਜ ਦੇ ਵਕਤਾਂ ਚ ਜਿੱਥੇ ਦੋ ਦੋ ਮਿੰਟ ਦੀਆਂ ਰੀਲਾਂ ਚੱਲ ਰਹੀਆਂ ਨੇ, ਉੱਥੇ ਇਹਨਾਂ ਵਕਤ ਇਹ ਗੱਲਾਂ ਸੁਣ ਲੈਣਾ ਵੀ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ। ❤

  • @gurdevsingh-zc5xw
    @gurdevsingh-zc5xw 4 місяці тому +3

    ਵਾਹ ਗਿੱਲ ਸਾਹਿਬ ਮੇਰੀ ਜਿੰਦਗੀ ਦੀ ਸਭ ਤੋਂ ਉਤਮ ਤੇ ਸ੍ਰੇਸ਼ਟ ਸੁਣੀ ਜਾਣ ਵਾਲੀ ਚਰਚਾ ਆਪ ਆਪਣੇ ਅਤੀ ਉੱਤਮ ਵਿਚਾਰਾਂ ਨਾਲ ਸਵਾਰ ਕੇ ਸਭ ਉਨਾਂ ਜੋਕਾਂ ਦੀ ਚਮੜੀ ਉਤਾਰਦੇ ਹੋ ਜੋ ਸਾਡੇ ਪੰਜਾਬ ਨੂੰ ਚੂਸ ਰਹੀਆਂ ਹਨ । ਆਪ ਦੀ ਸੰਜੀਦਗੀ ਦਿਲਦਾਰੀ ਅਤੇ ਖੁਸ਼ਤਬੀਅਤ ਦਾ ਦਿਲੋਂ ਸਤਿਕਾਰ ਕਰਦਾਂ । ਆਪ ਦਾ ਸ਼ੁੱਭ ਚਿੰਤਕ !

  • @user-YouTube.creation
    @user-YouTube.creation 5 місяців тому +2

    ਇਤਫ਼ਾਕ ਆਪਣੀ ਜਗਾਹ, ਖੁਸ਼-ਕਿਸਮਤੀ ਆਪਣੀ ਜਗਾਹ ‬
    ‪ *ਖੁਦ ਬਣਾਉਂਦਾ ਹੈ ਜਹਾਨ ਚ ਇਨਸਾਨ ਆਪਣੀ ਜਗਾਹ*
    🙏❤️ ਗਿੱਲ ਅੰਕਲ ਜੀ 🙏❤️

  • @JarnailSingh-ud8gb
    @JarnailSingh-ud8gb 29 днів тому +1

    Jagtqr veering boht gunakari insane nal gala karodai danbad

  • @jasvirkooner9697
    @jasvirkooner9697 5 місяців тому +3

    ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ. ਏਹ ਮੁਲਾਕਾਤ ਸਾਡੇ ਲਈ ਇੱਕ ਖਜ਼ਾਨਾ ਗਿੱਲ ਸਾਹਿਬ ਦੀਆ ਖਾਸ ਗੱਲਾਂ ਦਾ.

  • @manjitpal1156
    @manjitpal1156 5 місяців тому +8

    Dhan. Shri Guru. Granth. Sahib G
    Dhan dhan Shri. Guru. Ravidass. G. Maharaj G

  • @jasbirkaur8806
    @jasbirkaur8806 8 днів тому

    ਬਹੁਤ ਈ ਵਧੀਆ ਗੱਲਾਂਬਾਤਾਂ ਕਰਦੇ ਨੇ ਸਰਦਾਰ ਗੁਰਭਜਨ ਸਿੰਘ ਗਿੱਲ ਭਾਜੀ

  • @avtarsingh2531
    @avtarsingh2531 22 дні тому

    ਬਹੁਤ ਕੀਮਤੀ ਗੱਲਾਂ ਨੇ ਗਿੱਲ ਸਾਬ੍ਹ ਦੀਆਂ ਭੁੱਲਰ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ

  • @SarojKumari-jj2zp
    @SarojKumari-jj2zp 5 місяців тому +2

    I liked this pod cast and enjoyed it .Thanks for you and S.Gurbhajan Gill Sahib .He is Diamond .He shared his valuable experiences of life ,I really enjoyed. Thanks a lot with hope that you will provide us more opportunities to listen such people.

  • @surindersingh1513
    @surindersingh1513 4 місяці тому +1

    Very interesting pod cast. ਭੁੱਲਰ ਸਾਹਿਬ ਤੁਸੀ ਰੋਜ਼ਾ ਨਵੀਆਂ ਮੰਜ਼ਿਲਾਂ ਤੇ ਝੰਡੇ ਗੱਡੀ ਜਾਂਦੇ ਹੋ ਤੇ ਪ੍ਰੋਗਰਾਮ ਆਪਣੀ ਸ਼ਿਖਰਾਂ ਵੱਲ ਵਧ ਰਿਹਾ ਹੈ.

  • @manjeetdhiman3710
    @manjeetdhiman3710 2 місяці тому

    Pehla insaan di awaj vich punjab prati dard dikh reha rabb changi sehat bakhshe ❤

  • @varindersinghbrar5665
    @varindersinghbrar5665 5 місяців тому +4

    ਬਹੁਤ ਹੀ ਵਧੀਆ ਇੰਟਰਵਿਉ

  • @GurminderKaur-fq2ok
    @GurminderKaur-fq2ok 4 місяці тому +1

    ਬਹੁਤ ਵਧੀਆ ਲੱਗੀ ਗੱਲਬਾਤ ....
    ਹਲਕੀਆਂ ਫੁਲਕੀਆਂ ਗੱਲਾਂ ਗੱਲਾਂ ਵਿੱਚ ਬਹੁਤ ਸੁਲਝੀਆਂ ਬਾਤਾਂ ਦਾ ਪਤਾ ਲੱਗਾ 🎉

  • @harmanjeetsingh1586
    @harmanjeetsingh1586 5 місяців тому +5

    Great Gill Saab ❤❤

  • @manju-nr3fn
    @manju-nr3fn 5 місяців тому +4

    Akas podcast wale bahut sohnia interview kar rhe ne.akas team da thanks

  • @harbansbawa4130
    @harbansbawa4130 3 місяці тому

    ਬਹੁਤ ਵਧੀਆ ਗੁਰਭਜਨ ਸਿੰਘ ਜੀ ਗਿੱਲ ਜੈਸੇ ਇਨਸਾਨ ਬਹੁਤ ਥੋੜੇ ਹਨ ਉਗਲਾਂ ਤੇ ਗਿਣੇ ਜਾ ਸਕਦੇ ਨੇ ਇਸ ਤਰ੍ਹਾਂ ਦੇ ਇਨਸਾਨਾਂ ਨਾਲ ਵਿਦਵਾਨਾਂ ਨਾਲ ਮੁਲਾਕਾਤ ਦਿਖਾਇਆ ਕਰੋ ਧੰਨਵਾਦ

  • @balveersinghsandhu1577
    @balveersinghsandhu1577 4 місяці тому +1

    ਇਹ ਹਨ ਸਾਡੇ ਗੁਰਭਜਨ ਸਿੰਘ ਜੀ ਗਿੱਲ ਅਜ ਖੁਸ਼ ਕਰਤਾ ਇਹਨਾਂ ਨੇ ਦਿਲ ਇਹ ਬੜਾ ਨੇ ਹਸਾਉਦੇ ਗੱਲਾ ਸਚੀਆ ਸੁਣਾਉਂਦੇ ਰਬ ਉਮਰ ਕਰਦੇ ਲੰਬੀ ਰਹਿਣ ਸੁਖੀ ਨਾ ਵੇਖਣ ਕਦੇ ਤੰਗੀ ਗਿੱਲ ਸਾਬ ਭੁੱਲਰ ਸਾਬ ਸਤਿ ਸ਼੍ਰੀ ਅਕਾਲ

  • @ManjeetSingh-mn7sr
    @ManjeetSingh-mn7sr 4 місяці тому

    ਸਰਦਾਰ ਗੁਰਭਜਨ ਗਿੱਲ ਸਾਬ੍ਹ ਜੀ ਤੁਹਾਡੀਆਂ ਗੱਲਾਂ ਬਹੁਤ ਕੀਮਤੀ ਨੇ ਸੁਣੀਆਂ ਸਵਾਦ ਹੀ ਵੱਖਰਾ ਐ ਸਿਆਸਤਦਾਨਾਂ ਨੇ ਬੇੜਾ ਗ਼ਰਕ ਕੀਤਾ ਐ ਵੋਟ ਪਾ ਜ਼ਰੂਰ ਆਉਦੇ ਆ ਆਪਣੇ ਦਿਮਾਗ ਕੋਈ ਨਹੀਂ ਪਾਉਂਦਾ ਸਾਨੂੰ ਵਿਧਾਇਕ ਪਾਰਲੀਮੈਂਟ ਮੈਂਬਰ ਕਿਹੋ ਜਿਹਾ ਚੁੱਣਨਾ ਐ ਕੋਈ ਬੋਤਲ ਨੂੰ ਵੋਟ ਪਾ ਆਉਂਦਾ ਐ ਕੋਈ ਪੈਸੇ ਨੂੰ ਕਈ ਆਪਣੇ ਜਾਇਜ ਨਜਾਇਜ਼ ਕੰਮਾਂ ਨੂੰ ਪਾਉਂਦੇ ਨੇ ਜੇ ਸਿਆਸਤਦਾਨਾਂ ਨੇ ਕਿਤਾਬਾਂ ਪੜੀਆਂ ਹੁੰਦੀਆਂ ਅੱਜ ਪਾਕਿਸਤਾਨ ਤੇ ਭਾਰਤ ਦਾ ਇਹ ਹਾਲ ਨਹੀਂ ਹੋਣਾ ਸੀ ਇਹਨਾਂ ਲੋਕਾਂ ਨੇ ਪੰਜਾਬ ਭਾਰਤ ਖਤਮ ਕਰ ਦਿੱਤਾ ਏਥੇ ਲੋਕ ਪੜ੍ਹੇ ਲਿਖੇ ਵੀ ਅਨਪੜ੍ਹਾ ਤੋ ਮਾੜੇ ਨੇ ਮੈਨੂੰ ਤੁਹਾਡੀਆਂ ਗੱਲਾਂ ਘਿਓ ਤਰ੍ਹਾਂ ਲੱਗੀਆਂ ਨੇ ਬਿਮਾਰ ਬਹੁਤ ਸੀ ਤਕੜਾ ਹੋ ਗਿਆ ਤੁਹਾਡਾ ਕਿਵੇਂ ਧੰਨਵਾਦ ਕਰਾਂ ਸ੍ਰ ਗੁਰਭਜਨ ਗਿੱਲ ਗਿੱਲ ਤੇ ਭੁੱਲਰ ਸਾਬ੍ਹ ਜੀ ਤੁਹਾਡਾ ਕੋਟਿ ਕੋਟਿ ਧੰਨਵਾਦ ਜੀ

  • @waraichadliwalwaraich7458
    @waraichadliwalwaraich7458 5 місяців тому +1

    ਗਿੱਲ ਸਾਹਿਬ !
    ਆਪਾਂ ਮਿਲੇ ਤਾਂ ਸ਼ਾਇਦ ਦੋ ਕੁ ਵਾਰੀ ਆਂ ( ਇੱਕ ਵਾਰੀ ਬਰੈਂਪਟਨ ) ਪਰ ਤੁਹਾਡੀ ਸ਼ਖਸੀਅਤ ਦਾ ਪ੍ਰਭਾਵ ਜੋ ਹੁਣ ਤੀਕ ਸੀ , ਉਹ ਹੋਰ ਬਥੇਰਾ,ਪਕੇਰਾ ਤੇ ਲੰਮੇਰਾ ਹੋਇਆ ਹੈ ਜਿਸ ਲਈ ਭੁੱਲਰ ਸਾਹਿਬ ਦਾ ਉਚੇਚਾ ਧੰਨਵਾਦਿ । ਪੌਡਕਾਸਟ ਸਾਂਭਣਯੋਗ ਤੇ ਵੰਡਣਯੋਗ ਹੈ - ਮੈਂ ਦੋਵੇ ਕੰਮ ਕਰ ਰਿਹਾ ਹਾਂ । ਮੈਨੂੰ ਹਰਜਿੰਦਰ ਸੰਧੂ ਨੇ ਭੇਜਿਆ ਉਸਦਾ ਵੀ ਧੰਨਵਾਦਿ 🙏
    ਜਦੋ ਜਗਦੇਵ ਕਲਾਂ ਆਓਗੇ , ਮਿਲਣਾ ਚਾਹਾਂਗਾ ।
    ਜੋਗਿੰਦਰ ਸਿੰਘ ਅਦਲੀਵਾਲ

  • @keepitreal761
    @keepitreal761 4 місяці тому +1

    ਇਹਨਾਂ ਦੀਆਂ ਗੱਲਾਂ ਸੁਣ ਕੇ ਇਹਦਾ ਕਿਉਂ ਲੱਗਦਾ ਇਹ ਕਿਸੇ ਦੇ ਕੰਮ ਤੋਂ ਸੰਤੁਸ਼ਟ ਨਹੀਂ ਇਹਨਾਂ ਨੂੰ ਗੱਲਾਂ ਦਾ ਕੜਾ ਬਣਾਉਣਾ ਆਉਂਦਾ

  • @brar293
    @brar293 2 місяці тому

    ਇੱਕ ਉਮੀਦ ਈ ਬਚੀ ਆ
    ਵਾਹ ਜੀ ਵਾਹ ਗਿੱਲ sir
    ਅੱਖਾਂ ਚ ਪਾਣੀ ਆ ਗਿਆ ਇਹ ਜਜ਼ਬਾਤੀ ਸ਼ਬਦ ਸੁਣ ਕੇ
    ਸਾਰੇ podcast ਦਾ ਨਿਚੋੜ ਈ ਪੇਸ਼ ਕਰਤਾ ਇਹਨਾ ਸ਼ਬਦਾਂ ਵਿੱਚ
    ❤❤❤❤❤❤❤❤

  • @user-YouTube.creation
    @user-YouTube.creation 5 місяців тому +3

    ਜੋਤੀ ਜੋਤ ਦਿਵਸ ਧੰਨ ਗੁਰੂ ਰਾਮ ਦਾਸ ਜੀ 🙏❤️🙏

  • @President-q6r
    @President-q6r 4 місяці тому

    Dil khush ho gya podcast dekh k..bahut kuch sikhan nu milya.. please bhaaji part 2 v kro.. zindagi jeon da dhang v sikhaya singh sahab ne..bahut hi khoobsurat dil nu sakoon den wali galbaat hoi ❤

  • @jarnailbalamgarh4449
    @jarnailbalamgarh4449 4 місяці тому +1

    ਬਹੁਤ ਵਧੀਆ ਸਰਦਾਰ ਜੀ ਸੋਹਣੀਆਂ ਗੱਲਾਂ ਹਨ ਤੁਹਾਡੀਆਂ ਲਿਖਤਾਂ ਤੋਂ ਵੱਧ ਸੋਹਣੀਆਂ ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਦੀਆਂ ਕਈ ਲਿਖਤਾਂ ਪੜ੍ਹੀਆਂ ਕਈ ਥਾਵਾਂ ਤੇ ਜਦ ਉਹਨਾਂ ਦੇ ਅੰਗਰੇਜ਼ਾਂ ਦੇ ਸੋਹਲੇ ਪਹਿਲਾਂ ਤਾਂ ਚੰਗੇ ਨਹੀਂ ਲੱਗੇ ਫਿਰ ਦਿਲ ਵਿੱਚ ਆਇਆ ਕਿ ਮੁਗਲਾਂ ਦੇ ਅੱਤਿਆਚਾਰਾਂ ਤੋਂ ਮਸਾਂ ਖਹਿੜਾ ਛੁੱਟਿਆ ਸੀ ਸ਼ਾਇਦ ਇਸੇ ਕਰਕੇ 1857 ਦੇ ਵਿਦਰੋਹ ਦਾ ਸਿੱਖਾਂ ਸਾਥ ਨਹੀਂ ਦਿੱਤਾ ਕਿਉਂਕਿ ਲੋਕਾਂ ਨੂੰ ਉਹਨਾਂ ਦੀ ਡਿਵੈਲਪਮੈਂਟ ਵੀ ਚੰਗੀ ਲੱਗੀ ਸ਼ਾਇਦ

    • @devinderpaldhillon9627
      @devinderpaldhillon9627 4 місяці тому

      ਨਹੀਂ ੧੮੫੭ ਦੇ ਗਦਰ ਵਿਚ ਗਦਰੀਆਂ ਦਾ ਸਾਥ ਨਾ ਦੇਣ ਦਾ ਕਾਰਨ ਸੀ , ਪੂਰਬੀਆਂ ਦੀ ਫੌਜਾਂ ਵੱਲੋਂ ਅੰਗਰੇਜ਼ਾਂ ਦਾ ਸਾਥ ਦੇਕੇ ਪੰਜਾਬ ਵਿਰੁੱਧ ਲੜਨਾ ਅਤੇ ਜਿੱਤ ਜਾਣ ਤੋਂ ਬਾਦ ਪੰਜਾਬੀ ਔਰਤਾਂ ਨਾਲ਼ ਬਦਸਲੂਕੀਆਂ , ਵਧੀਕੀਆਂ ਕਰਨਾ । ਲਾਹੌਰ ਦੇ ਆਲ਼ੇ ਦੁਆਲ਼ੇ ਛਾਉਣੀਆਂ ਵਿੱਚੋਂ ਭਗੌੜੇ ਹੋਏ ਪੂਰਬੀਆਂ ਨੂੰ , ( ਜਿਹੜੇ ਗਦਰੀਆਂ ਦਾ ਸਾਥ ਦੇਣ ਲਈ ਬੈਰਕਾਂ ਛੱਡ ਕੇ ਮੇਰਠ, ਦਿੱਲੀ ਵੱਲ ਭੱਜ ਰਹੇ ਸਨ ) ਨੂੰ ਅੰਮ੍ਰਿਤਸਰ ਦੇ ਪਿੰਡਾਂ ਦੇ ਲੋਕਾਂ ਨੇ ਰਾਵੀ ਦੇ ਨਾਲ਼ਿਆਂ , ਝੱਲਾਂ, ਬੇਲਿਆਂ ਵਿੱਚੋਂ ਫੜ ਫੜ ਕੇ ਪੁਲਿਸ ਕੋਲ ਆਪ ਫੜਾਇਆ ਕਿਉੰਕਿ ਪੰਜਾਬੀਆਂ ਨੂੰ ਰੰਜ ਸੀ ਕਿ ਇਹਨਾਂ ਪੂਰਬੀਆਂ ਨੇ ਪੰਜਾਬੀਆਂ ਨੂੰ ਹਰਾਉਣ ਅਤੇ ਪੰਜਾਬਣਾਂ ਨਾਲ ਵਧੀਕੀਆਂ ਦਾ ਪਾਪ ਕੀਤਾ ਹੈ । ( ਸੌ ਦੇ ਕਰੀਬ ਪੂਰਬੀਏ ਭਗੌੜੇ ਫੌਜੀ ਲੋਕਾਂ ਦੀ ਮਦਦ ਨਾਲ਼ ਅੰਗਰੇਜੀ ਫੌਜ ਨੇ ਪਕੜੇ ਅਤੇ ਅਜਨਾਲਾ ਤਹਿਸੀਲ ਦੇ ਸਾਹਮਣੇ ਕਾਲ਼ਿਆਂਵਾਲ਼ੇ ਖੁਹ ਵਿੱਚ ਮਾਰ ਕੇ ਸੁੱਟੇ )
      ( 1984 ਵਾਲ਼ੇ ਘੱਲੂਘਾਰੇ ਵੇਲ਼ੇ CRPF ਅਤੇ ਭਾਰਤੀ ਫੌਜਾਂ ਵਿਰੁੱਧ ਪੰਜਾਬੀਆਂ ਦਾ ਰੋਹ ਵੀ ਕੁਝ ਏਸੇ ਤਰਾਂ ਦਾ ਵਰਤਾਰਾ ਹੀ ਹੈ )

  • @jesse_g555
    @jesse_g555 4 місяці тому

    ਤਹਿ ਦਿਲੋਂ ਸਤਿਕਾਰ ਗੁਰਭਜਨ ਸਿੰਘ ਗਿੱਲ ਅੰਕਲ ਜੀ ❤🙏
    ਤੁਸੀਂ ਬਾਗ ਦਾ ਓਹ ਫੁੱਲ ਹੋ ਜਿਸਦੀ ਖ਼ੁਸ਼ਬੂ ਸਾਰੇ ਬਾਗ ਨੂੰ ਮਹਿਕਾ ਕੇ ਰੱਖਦੀ ਹੈ।
    ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸੱਚੀ ਰੂਹ ਵਾਲੇ ਇਨਸਾਨ ਨੂੰ ਦਰਸ਼ਕਾਂ ਦੇ ਸਨਮੁਖ ਕਰਵਾਇਆ ❤🙏

  • @AmarjitSingh.manakpur
    @AmarjitSingh.manakpur 5 місяців тому +3

    ਬਹੁਤ ਖ਼ੂਬ ਸੂਰਤ ਜੀ

  • @jaswinderpalsingh3622
    @jaswinderpalsingh3622 4 місяці тому +1

    ਗਿੱਲ ਸਾਬ੍ਹ ਵਿੱਚ ਸਾਰੇ ਗੁਣ ਮੌਜੂਦ ਹਨ ਲੀਡਰ ਵੀ ਹਨ ਲੇਖਕ ਵੀ ਪੱਤਰਕਾਰ ਨੂੰ ਜਵਾਬ ਦੇਣ ਦਾ ਤਰੀਕਾ ਵੀ ਬਹੁਤ ਖੂਬ ਹੈ

  • @RajinderSingh-v1n
    @RajinderSingh-v1n 4 місяці тому +5

    ਜਿਹੜੇ ਗਿੱਲ ਸਾਹਿਬ ਨੂੰ ਨਿੰਦ ਰਹੇ ਹਨ, ਉਹ ਜੇ ਵੱਧ ਸਮਝਦਾਰ ਨੇ ਤਾਂ ਭੁੱਲਰ ਸਾਹਿਬ ਤੋਂ ਸਮਾਂ ਲੈ ਕੇ, ਆਵਦਾ pod cast ਕਰਵਾ ਲੈਣ।
    ਦੋ ਕੰਮ ਇਕੱਠੇ ਨਹੀਂ ਚੱਲਦੇ, ਨਾਲ਼ੇ ਪੂਰਾ ਸੁਣੋ, ਨਾਲ਼ੇ ਭੰਡੋ।

  • @Kuldeep06sraw
    @Kuldeep06sraw 5 місяців тому +4

    Good. Episode ji

  • @akaliandcongreswastegtsing9275
    @akaliandcongreswastegtsing9275 4 місяці тому

    ਵਾਹਿਗੁਰੂ ਜੀ ਗਿੱਲ ਸਾਹਿਬ ਜੀ ਨੂੰ ਲੰਬੀ ਉਮਰ ਬਖਸ਼ਨ ਬਹੁਤ ਵਧੀਆ ਗਲਬਾਤ ਸੁਣਕੇ ਰੂਹ ਖੁਸ਼ ਹੋ ਗਈ

  • @navtejsingh9321
    @navtejsingh9321 4 місяці тому +5

    ਗਿਲ ਸਾਹਿਬ ਮੈਂ dr ਸੁਰਜੀਤ ਸਿੰਘ ਰੰਧਾਵਾ ਪਿੰਡ ਬੰਬ ਦਾ ਰਿਸਤੇਦਾਰ ਹਾਂ ਮੈ ਪ੍ਰਪ sukwant ਸਿੰਘ ਗਿੱਲ ਜੀਂ ਦਾ ਸਟੂਡੈਂਟ ਰਿਹਾ ਹਾਂ ਕਾਲਾ ਅਫਘਾਣਾ ਕਾਲਜ ਦਾ ਨਵਤੇਜ ਸਿੰਘ

  • @kavisingh6740
    @kavisingh6740 5 місяців тому +1

    Gurbhajan Singh Gill Saab kamaal ne..❤

  • @subashsharma6792
    @subashsharma6792 5 місяців тому +3

    This is best deliver practical interview

  • @virsaproduction5485
    @virsaproduction5485 5 місяців тому +2

    ਵਾਹ ਜੀ ਵਾਹ Salute Gill Bha ji

  • @sidhuanoop
    @sidhuanoop 5 місяців тому

    ਬਹੁਤ ਵਧੀਆ ਮੁਲਾਕਾਤ ਬਾਈ ਜੀ।
    ਸ਼੍ਰੋਮਣੀ ਸਾਹਿਤਕਾਰ ਤੇ ਸਾਹਿਤਕ ਗੀਤਕਾਰ ਨੇ ਗਿੱਲ ਸਾਹਿਬ ❤❤
    ਕਰੋੜਾਂ ਵਾਰ ਪ੍ਰਣਾਮ ❤❤

  • @GurmeetSingh-mv6zs
    @GurmeetSingh-mv6zs 5 місяців тому +2

    Special thanks for special episode to both veers

  • @manjitpal1156
    @manjitpal1156 5 місяців тому +2

    Wah. G. Wah Great. Sir❤

  • @karamjitsinghsalana4648
    @karamjitsinghsalana4648 5 місяців тому +2

    ❤❤❤waheguru ji mehar karn punjab te

  • @jasvirgill3622
    @jasvirgill3622 5 місяців тому

    Sidhian sadian spasht te beshkimati gallan lyi Gill sahib aap ji da v v dhanbad jugo jug jivo Gill Sahib.

  • @jiwansinghazrot7567
    @jiwansinghazrot7567 4 місяці тому

    gurbhajan singh singh gill sikh kaum. di te vidhwan loka da sirtaaz hai.ji

  • @manjitpal1156
    @manjitpal1156 5 місяців тому +5

    Punjab. Zindabad

  • @GdhdGdgd-y4t
    @GdhdGdgd-y4t 4 місяці тому

    Excellent podcast and massage and information ji thanks 🙏🙏.

  • @CanadaKD
    @CanadaKD 5 місяців тому +3

    Good interview ji

  • @sharmatenthouse1848
    @sharmatenthouse1848 5 місяців тому +6

    Gurbajan Singh gill by jagtarsingh bholar by sat shri akal

  • @dharamsingh5541
    @dharamsingh5541 5 місяців тому

    Meri manpsand shakhshiat s.Gurbhajan gill saab ji
    Sache patsh tandrustia bakhshy ji

  • @jugrajsinghsidhu1551
    @jugrajsinghsidhu1551 3 місяці тому

    ਸਹੀ ਗੱਲ ਹੈ ਗਿੱਲ ਸਾਹਿਬ ਪਿੰਸੀਪਲ ਐੱਮ ਐਲ ਏ ਬੁੱਧ ਰਾਮ ਬੁਢਲਾਡਾ ਜੀ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਹੈ

  • @MANJITSINGH-kz9lr
    @MANJITSINGH-kz9lr 5 місяців тому

    ਬਹੁਤ ਵਧੀਆ ਗੱਲਬਾਤ ਭੁੱਲਰ ਸਾਹਿਬ, ਗਿੱਲ ਸਾਹਿਬ ਦੀਆਂ ਲਾਜਵਾਬ ਪਾਇਦਾਰ ਗੱਲਾਂ, ਸਲਾਹਾਂ ਤੇ ਸਿੱਖਿਆਵਾਂ ਤੋਂ ਭਗਵੰਤ ਮਾਨ ਬਹੁਤ ਕੁਝ ਸਿੱਖ ਕੇ ਪੰਜਾਬ ਦਾ ਬਹੁਤ ਭਲਾ ਕਰ ਸਕਦਾ ਹੈ

  • @jakhmi59
    @jakhmi59 3 місяці тому

    ਗਿੱਲ ਸਾਹਿਬ ਨਾਲ ਗੱਲਬਾਤ ਬਹੁਤ ਵਧੀਆ ਲੱਗੀ।

  • @mangatkular5941
    @mangatkular5941 4 місяці тому

    ਦੁਨੀਆ ਦੀ ਮਹਿੰਗੀ ਮੁਲਾਕਾਤ ਗਿੱਲ ਸਾਹਬ ਜੀ ਭੁੱਲਰ ਸਾਬ ਜੀ ਨਾਲ

  • @HarjinderSingh-bo2ig
    @HarjinderSingh-bo2ig 4 місяці тому

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ।❤❤❤❤❤❤❤❤❤❤❤❤❤❤❤❤❤

  • @satnamkahlon8398
    @satnamkahlon8398 3 місяці тому

    Wah ji wah Gill saheb we should live in present not past

  • @tarvinderbrarbrar5413
    @tarvinderbrarbrar5413 5 місяців тому +2

    Nice interview

  • @electric5195
    @electric5195 3 місяці тому

    ਬਾਕਮਾਲ ਸ਼ਖਸੀਅਤਾਂ ਕੀ ਕਹੀਏ 🙏🙏

  • @dr.karanjitsingh4775
    @dr.karanjitsingh4775 4 місяці тому

    ਗਿੱਲ ਸਾਹਿਬ ਦੀ ਸ਼ਹਿਦ ਨਾਲੋਂ ਮਿੱਠੀ ਮਾਝੇ ਦੀ ਬੋਲੀ 'ਚ ਕੀਤੀ ਇਹ ਮੁਲਾਕਾਤ ਬਹੁਤ ਕਾਬਲੇ-ਤਾਰੀਫ਼ ਰਹੀ I ਭੁੱਲਰ ਸਾਹਿਬ ਦਾ ਮੁਲਾਕਾਤ ਕਰਨ ਦਾ ਢੰਗ ਅਤੇ ਸਟਾਈਲ ਤਾਂ ਹਮੇਸ਼ਾਂ ਦੀ ਤਰ੍ਹਾਂ ਬਹੁਤ ਹੀ ਵਧੀਆ ਹੈ ਪਰ ਗਿੱਲ ਸਾਹਿਬ ਪ੍ਰਤੀ ਗਿਆਨ ਬਹੁਤ ਘੱਟ ਹੈ I ਬਾਕੀ ਗਿੱਲ ਸਾਹਿਬ ਵੀ ਹਰ ਗੱਲ ਟੋਕ ਕੇ ਕਰਨ ਦੀ ਬਜਾਏ ਮੌਕੇ 'ਤੇ ਥੋੜੀ ਸਹਿਮਤੀ ਦੇ ਕੇ ਜਵਾਬ ਦੇ ਦਿਆ ਕਰਨ ਤਾਂ "ਸੋਨੇ ਤੇ ਸੋਹਾਗਾ" ਹੋ ਜਾਇਆ ਕਰੇ....
    ਧੰਨਵਾਦ ਜੀ....
    🙏🙏

  • @GurpreetSingh-b6d
    @GurpreetSingh-b6d 4 місяці тому

    ਬਾ-ਕਮਾਲ ਸਖਸ਼ੀਅਤ ਨੇ ਗਿੱਲ ਸਾਹਬ 👌👌👌👌👌👌👏👏👏👏👏👏👏

  • @jaswindersinghsinghjassa1901
    @jaswindersinghsinghjassa1901 5 місяців тому +3

    Very nice g

  • @sujansinghsujan
    @sujansinghsujan 4 місяці тому

    ਬਹੁਤ ਹੀ ਵਧੀਆ ਲਗਾ ਜੀ ਧੰਨਵਾਦ ਜੀ ਸੁਜਾਨ ਸਿੰਘ ਸੁਜਾਨ

  • @amarjeet3447
    @amarjeet3447 4 місяці тому

    Love and respect from USA 🙏🙏

  • @gurteshwarjeetsingh4633
    @gurteshwarjeetsingh4633 4 місяці тому

    Ehnu kehdey bheo ke juti ferni
    Gill saab bahut vadia jankari diti tusi

  • @harrydhaliwal4997
    @harrydhaliwal4997 4 місяці тому

    ਬਹੁਤ ਸੋਹਣੀ ਮੁਲਾਕਾਤ ❤❤

  • @ਪ੍ਰਸ਼ੋਤਮਪੱਤੋ
    @ਪ੍ਰਸ਼ੋਤਮਪੱਤੋ 5 місяців тому

    ਬਹੁਤ ਖੂਬਸੂਰਤ ਲੱਗੀ ਮੁਲਾਕਾਤ ਵੀਰ ਜੀ।ਪ੍ਰਸ਼ੋਤਮ ਪੱਤੋ।

  • @user-YouTube.creation
    @user-YouTube.creation 5 місяців тому

    ਸਾਨੂੰ ਮਾਣ ਹੈ ਤੁਹਾਡੇ ਵਰਗੇ ਇਮਾਨਦਾਰ ਸੱਚੇ ਸੁੱਚੇ ਨਿਡਰ ਪੱਤਰਕਾਰ ਤੇ ❤️❤️❤️ ਸਲੂਟ ਕਰਦੇ ਹਾਂ ਸਰ 🙏

  • @sukhjeetswami5386
    @sukhjeetswami5386 3 місяці тому

    ਬਹੁਤ ਵਧੀਆ ਮੁੱਲਵਾਨ ਗੱਲਬਾਤ ਹੈ।

  • @gagandeepsharma2959
    @gagandeepsharma2959 4 місяці тому

    Bhut vdia lga sir ji interview sun k god bless you ❤

  • @manju-nr3fn
    @manju-nr3fn 5 місяців тому +1

    Bahut vadhia interview

  • @fatehdeepsingh9061
    @fatehdeepsingh9061 4 місяці тому

    ਦੋਹਾਂ ਨੂੰ ਬਹੁਤ ਬਹੁਤ ਧੰਨਵਾਦ ਬਹੁਮੁੱਲੇ। ਵਿਚਾਰ ਦਿੱਤੇ

  • @Pendupariwar
    @Pendupariwar 5 місяців тому +2

    ਸਤਿ ਸ੍ਰੀ ਅਕਾਲ ਭੁੱਲਰ ਸਾਬ

  • @BaljinderSingh-nd8fh
    @BaljinderSingh-nd8fh 5 місяців тому

    ਬਹੁਤ ਵਧੀਆ ਗਿੱਲ ਸਾਹਿਬ ਜੀ ਤੇ ਭੁੱਲਰ ਸਾਹਿਬ ਸਾਂਭਣ ਯੋਗ ,ਦੇਖਣਯੋਗ ਵਾਰਤਾਲਾਪ

  • @kulwindersinghcheema
    @kulwindersinghcheema 5 місяців тому +1

    WaheGuru ji Mehar karna ji 👍👍👍💯💯💯💯💯💯💯🙏🙏🙏🙏🙏💐💐💐💐🙏🙏🙏

  • @kulbirsainisangeet
    @kulbirsainisangeet 4 місяці тому

    ਗਿੱਲ ਸਾਹਿਬ ਦਿਆਂ ਮੋਹ ਭਿੱਜਿਆਂ ਗੱਲਾਂ 👌ਆਨੰਦ ਆ giya

  • @chamkaursingh6080
    @chamkaursingh6080 4 місяці тому

    ਬਿਲਕੁਲ ਸਹੀ ਗੱਲਾਂ ਕਰਦੇ ਹਨ ਗਿਲ ਸਾਹਿਬ

  • @GurpalSingh-ix6bs
    @GurpalSingh-ix6bs 4 місяці тому

    Bhut vadiya gal bat prof.sab

  • @mantarsadhnachamatkar
    @mantarsadhnachamatkar 4 місяці тому

    Bhuller Saab aap ji nu lakh wari salaam tusi Gyan de samunder vich gotey lawa ditey dhanwaad ji

  • @gurtejsingh6662
    @gurtejsingh6662 4 місяці тому

    Wah ji wah gill Saab vadhya gal Baat.❤

  • @parmjitsinghrandhawa3154
    @parmjitsinghrandhawa3154 5 місяців тому

    Very well said, Bold,True and Daring Words 100%

  • @Kahlonorganicfarm
    @Kahlonorganicfarm 4 місяці тому

    ਜਗਤਾਰ ਜੀ ਗਿੱਲ ਸਾਹਿਬ ਨਾਲ ਕੀਤੀ ਮੁਲਾਕਾਤ ਸੁਣ ਕੇ ਬਹੁਤ ਵਧੀਆ ਲੱਗਿਆ

  • @devgill8799
    @devgill8799 4 місяці тому

    Excellent discussion ji thanks millions

  • @dineshlakhanpaladvocate4911
    @dineshlakhanpaladvocate4911 4 місяці тому

    ਬਹੁਤ ਸ਼ਾਨਦਾਰ ਪੌਂਡਕਾਸਟ ਗਿੱਲ ਸਾਹਿਬ...

  • @jassjanagal8121
    @jassjanagal8121 4 місяці тому

    Bhut vadia lga g Dhanwad Ji 🥰❤️🌹🙏👍👌

  • @Harjindersingh-nk3hu
    @Harjindersingh-nk3hu 4 місяці тому +2

    ਤੁਹਾਡੀ ਨਿਗਾ ਵਿਚ ਮੈਬਰ ਪਾਰਲੀਮੈਂਟ ਹੀ ਘੱਟ ਲਿਆਕਤ ਵਾਲੇ ਨੇ. ਤੇਰਾ ਯਾਰ ਮੁੱਖ ਮੰਤਰੀ ਤੇਰਾ ਭਰਾਵਾ ਪੁੱਤਰਾਂ ਵਰਗਾ ਮੁੱਖ ਮੰਤਰੀ ਕਿਹੜਾ ਸਰਦਾਰਾ ਸਿੰਘ ਜੌਹਲ ਵਰਗਾ ਅਰਥ ਸ਼ਾਸਤਰੀ ਏ. ਤੇ ਮੁਖ ਮੰਤਰੀ ਦੇ 91ਵਿਚੋਂ ਕਿੰਨੇ ਪੰਜਾਬੀ ਭਾਸ਼ਾ ਦੇ ਸਕਾਲਰ ਨੇ. ਕਿਨੇ ਕੁ ਅਰਥ ਸ਼ਾਸ਼ਤਰੀ ਤੇ ਪਈ
    ਪੀ ਐਚ ਡੀ ਨੇ. ਤੁਸੀ ਖੇਤੀਬਾੜੀ ਯੂਨੀਵਰਸਿਟੀ ਵਿਚ ਹੁਣ ਤਕ ਕਿੰਨੇ ਕੁ ਸਕਾਲਰ ਪੈਦਾ ਕੀਤੇ ਨੇ. ਗਿਲ ਸਾਹਿਬ ਤੁਸੀ ਜਗਤਾਰ ਸਿੰਘ ਨੂੰ ਟਾਂਚ ਮਾਰਦੇ ੳ. ਜਗਤਾਰ ਵੀ ਜੀਨੀਅਸ ਐ. ਪੰਜਾਬ ਦੇ ਨੌਜਵਾਨਾ ਨੂੰ ਕੰਜਰ ਕਲਚਰ ਵਿਚ ਧਕੇਲਣ ਵਾਲਾ ਵੀ ਤੇਰਾ ਜਗਦੇਵ ਸਿੰਘ ਜੱਸੋਵਾਲ ਈ ਐ ਜਿਸਦਾ ਨਾ ਤੇਰੀ ਜਬਾਨ ਤੇ ਵਾਰ ਵਾਰ ਆਉਂਦਾ . ਪੰਜਾਬੀਆਂ ਦੇ ਸਾਊ ਮੁਖੜੇ ਤੋਂ ਧੀਆਂ ਭੈਣਾ ਦੀ ਸ਼ਰਮ ਵੀ ਜੱਸੋਵਾਲ ਦੇ ਕੰਜਰ ਕਲਚਰ ਮੇਲਿਆਂ ਨੇ ਲਾਹੀ ਐ. ਤੇ ਰਹਿੰਦੀ ਕਸਰ ਤੇਰਾ ਨਿਰਮਲ ਜੌੜਾ ਮਿਸ ਪੰਜਾਬਣ ਚ ਕਢੀ ਆਉਂਦਾ. ਜਿਹਨਾ ਨੂੰ ਤੁਸੀਂ ਵੀ ਐਨਕਾਂ ਲਾ ਲਾ ਕੇ ਵੇਖਦੇ ਰਹੇ ੳ. ਗਿਲ ਸਾਹਿਬ ਤੇਰੀਆਂ ਗਲਾਂ ਤੋੰ ਲਗਦਾ ਤੂੰ ਯਾਰ ਅਹਿਸਾਨ ਫਰਾਮੋਸ਼ ਐ. ਮੈਨੂੰ ਨਹੀਂ ਪਤਾ ਤੁਸੀਂ ਪੀਂਦੇ ਓ ਜਾ ਨਹੀਂ ਪਰ ਸ਼ਮਸ਼ੇਰ ਸੰਧੂ ਦੇ ਮੁਤਾਬਕ ਦੀਦਾਰ ਸੰਧੂ ਦੇ ਘਰ ਬੜੀ ਵਾਰੀ ਮੀਟ ਤੇ ਭੈਣ ਅਮਰਜੀਤ ਦੇ ਹਥ ਦੀਆਂ ਬੜੀਆਂ ਰੋਟੀਆਂ ਖਾਧੀਆਂ. ਤੈਨੂੰ ਅਜ ਦੀਦਾਰ ਸੰਧੂ ਚੇਤੇ ਨਹੀਂ ਆਇਆ. ਜਦੋਂ ਦੀਦਾਰ ਜਿਉਂਦਾ ਸੀ ਤੂੰ ਵਲ ਭੰਨ ਕੇ ਦੀਦਾਰ ਸੰਧੂ ਦੇ ਪਿੰਡ ਜਾਂਦਾ ਸੀ. ਅਜ ਦੀਦਾਰ ਸੰਧੂ ਦੀ ਆਤਮਾ ਕਹਿੰਦੀ ਹੋਵੇਗੀ ਕਿ ਦੁਨੀਆ ਤੇ ਇਹੋ ਜਿਹੇ ਅਹਿਸਾਨ ਫਰਾਮੋਸ਼ ਯਾਰ ਵੀ ਪੰਜਾਬ ਦੀ ਧਰਤੀ ਤੇ ਹੈਗੇ ਨੇ.

  • @InderjitSingh-hl6qk
    @InderjitSingh-hl6qk 4 місяці тому

    1:06:11 ਭੁੱਲਰ ਭਾਊ ਸਤਿਕਾਰ ਯੋਗ ਗੁਰਭਜਨ ਸਿੰਘ ਗਿੱਲ ਹੋਰਾਂ ਦੀਆਂ ਗੱਲਾਂ ਬਾਤਾਂ,,,ਅਕਸ ਨੂੰ ਚਾਰ ਚੰਨ, ਦਿਲੋਂ ਧੰਨਵਾਦ, ਅਫ਼ਰੀਕਾ ਤੋਂ,

  • @meghrajsharma5721
    @meghrajsharma5721 4 місяці тому +1

    ਕਮਾਲ ‌ਦੇ ਬੰਦੇ ਨੇ‌ਗਿਲ ਸਾਹਿਬ
    ਇਹ ਗਲਾਂ ਤਾਂ ਕਦੇ ਸੁਨੀਆਂ
    ਹੀ‌ ਨਹੀਂ ਮਨ ਖ਼ੁਸ਼ ਹੋ ਗਿਆ
    ਏਨਾ। ਵਡਾ ਖਜ਼ਾਨਾ ਹੈ ਉਹਨਾ
    ਕੋਲ

  • @JaspreetKaur-ut9gv
    @JaspreetKaur-ut9gv 4 місяці тому

    Bilkul sahi keha hi ji Sara kug,jo byan keta

  • @johalhundalmusicofficial
    @johalhundalmusicofficial 4 місяці тому

    ਬਹੁਤ ਵਧੀਆ ਜੀ

  • @SukhwinderGill-o6r
    @SukhwinderGill-o6r 4 місяці тому

    Superb 🌹🏆🥉🏆🥉

  • @SuchasinghSandhu-y3z
    @SuchasinghSandhu-y3z 5 місяців тому

    Anand aa gya bhuller sahib g

  • @jamadesigallan5356
    @jamadesigallan5356 5 місяців тому

    ਸਤਿਕਾਰਯੋਗ ਗਿੱਲ ਸਾਬ੍ਹ ਜੀ ਦੀ ਮੁਲਾਕਾਤ ਬਹੁਤ ਸਿੱਖਿਆ ਵੀ ਦਿੰਦੀ ਹੈ,, ਭੁੱਲਰ ਸਾਬ੍ਹ ਏਦਾਂ ਦੀਆਂ ਇੰਟਰਵਿਊ ਦੀ ਅੱਗੇ ਤੋਂ ਵੀ ਉਮੀਦ,,ਬਿੱਲਾ ਲਸੋਈ

  • @harindersinghdeep6971
    @harindersinghdeep6971 4 місяці тому

    ਬਾਈ ਜੀ, ਗਿੱਲ ਸਾਹਬ ਨਾਲ ਕੀਤੀਆਂ ਗੱਲਾਂ ਨੇ ਮਨ ਮੋਹ ਲਿਆ, ਬਾਕੀ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਕਿ ਸਾਬਤ ਸੂਰਤ ਖਿਡਾਰੀਆਂ ਦੇ ਸਨਮਾਨ ਵਿੱਚ ਚੌਂਕ ਜਾਂ ਪਾਰਕ ਵਗੈਰਾ ਬਣਾਏ ਜਾਣੇ ਚਾਹੀਦੇ ਐ ਓਹਨਾਂ ਵਿੱਚ ਇੱਕ ਕਬੱਡੀ ਖਿਡਾਰੀ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਜਿਸ ਦਾ ਨਾਮ ਗੁਰਬਿੰਦਰ ਸਿੰਘ ਘਾਂਗਾ , ਘਾਂਗਾ ਪਿੰਡ ਫਾਜ਼ਿਲਕਾ ਜ਼ਿਲ੍ਹੇ ਵਿੱਚ ਪੈਂਦਾ,ਓਹ ਖਿਡਾਰੀ ਵੀ ਪਟਕਾ ਬੰਨ ਕੇ ਕਬੱਡੀ ਖੇਡਦਾ ਨਾਲੇ ਦਾੜ੍ਹੀ ਵੀ ਰੱਖੀ ਹੋਈ ਹੈ

  • @gurjeetsingh5877
    @gurjeetsingh5877 5 місяців тому +1

    ਬਹੁਤ ਵਧੀਆ ਪੌਡਕਾਸਟ ਜਗਤਾਰ ਭੁੱਲਰ ਵੀਰ

  • @sukhwantsingh8772
    @sukhwantsingh8772 4 місяці тому

    ਸ ਗੁਰਭਜਨ ਸਿੰਘ ਗਿੱਲ ਸਾਬ ਜੀ ਤੋਂ ਬਹੁਤ ਵਧੀਆ ਨੋਲਾਜ ਮਿਲਦੀ ਹੈ ❤❤

  • @bindi5115
    @bindi5115 4 місяці тому

    Bhut he sohna c.

  • @k.sbhullar9811
    @k.sbhullar9811 5 місяців тому +8

    ਬਹੁਤ ਵਧੀਆ ਸ਼ੁਰੂਆਤ