Podcast with Singer Dalwinder Dayalpuri | Akas | EP 37

Поділитися
Вставка
  • Опубліковано 28 гру 2024

КОМЕНТАРІ • 51

  • @ranjitsingh3437
    @ranjitsingh3437 2 місяці тому +4

    ਯਾਰਾਂ ਦਾ ਯਾਰ ਆਰ ਦਿਆਲਪੁਰੀਆ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਜਿੰਨਾਂ ਨੇ ਸਾਡੇ ਯਾਰ ਲਈ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ❤

  • @harjitsidkilivesingh8095
    @harjitsidkilivesingh8095 2 місяці тому +2

    ਮੁਬਾਰਕਾਂ ਦਿਆਲਪੁਰੀ ਸਾਹਿਬ ਜੀ, ਬਹੁਤ ਸੋਹਣੀਂ ਇੰਟਰਵਿਊ ਜੀ ਲਵ ਜੂ ਆ ਜੀ

  • @jaspalgrewal438
    @jaspalgrewal438 2 місяці тому +4

    ਬਹੁਤ ਵਧੀਆ ਇੰਟਰਵਿਊ ਤੇ ਬਹੁਤ ਵਧੀਆ ਕਲਾਕਾਰ

  • @SarbjeetSingh-u2w
    @SarbjeetSingh-u2w 2 місяці тому +6

    ਬਾਈ ਜੀ ਸਾਰੇ ਪ੍ਰੋਡਿਊਸਰ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਦਵਿੰਦਰ ਦਿਆਲਪੁਰੀ ਵੀਰ ਜੀ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਹੈ ਜੀ ਤੇ ਕਰੋ ਸਾਰੇ ਰਲਮਿਲ ਕੇ ਜਰੂਰ ਜ਼ਰੂਰ ਬਾਈ ਜੀ ਦਾਂ ਸ਼ੋਕ ਪੁਰਾ ਕਰਨਾ

  • @InderjitSingh-hl6qk
    @InderjitSingh-hl6qk 2 місяці тому +3

    ਰੂਹ ਦਾਰ ਗੱਲ ਬਾਤ, ਖੂਸ਼ ਦਿਲ ਸੱਚੋ ਸੱਚ ਬਾਤ ਪਾਉਣ ਦਾ ਅੰਦਾਜ਼,ਸਭ ਕੁੱਛ ਬੱਲੇ ਬੱਲੇ ਆ,❤ ਅਫ਼ਰੀਕਾ ਤੋਂ

  • @balveersinghsandhu1577
    @balveersinghsandhu1577 2 місяці тому +1

    ਹੰਕਾਰ ਆਕੜ ਤੋਂ ਕੋਹਾਂ ਦੂਰ ਪਿਆਰ ਨਿਮਰਤਾ ਨਾਲ ਭਰਪੂਰ ਦਲਵਿੰਦਰ ਦਿਆਲਪੁਰੀ ਸਾਬ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਭੁੱਲਰ ਸਾਬ ਜੀ ਬਹੁਤ ਬਹੁਤ ਧੰਨਵਾਦ

  • @LakhwinderSingh-cm2og
    @LakhwinderSingh-cm2og 2 місяці тому +1

    ਯਾਰਾਂ ਦਾ ਯਾਰ ਵੀਰ ਦਲਵਿੰਦਰ ਦਿਆਲ ਪੁਰੀ ਵਾਹਿਗੁਰੂ ਸਦਾ ਚੜ੍ਹਦੀਆਂ ਕਲਾਂ ਵਿੱਚ ਰੱਖੇ

  • @johalhundalmusicofficial
    @johalhundalmusicofficial 2 місяці тому +2

    Nice singer ❤

  • @BaljitSingh-zk5ul
    @BaljitSingh-zk5ul 2 місяці тому

    sada veer boht hai vadiya banda chnga insaan dilon slute sade kahlon pariwaar de her vihaah ch gaya sade veer ne parmatma lambi umar bakshey dayalpuri saab nu

  • @sukhveersandhu4u87
    @sukhveersandhu4u87 2 місяці тому +5

    Bhi ji da song c...
    Hneriya...bhut nice c

  • @ParmjitSingh-di9xq
    @ParmjitSingh-di9xq 2 місяці тому +13

    ਬਹੁਤ ਟਾਇਮ ਪਹਿਲਾ ਜਲੰਧਰ ਦੂਰਦਰਸ਼ਨ ਉੱਤੇ ਤੋਹਾਡਾ ਗਾਣਾ ਸੁਣਿਆ ਸੀ ਖੜਾ ਖੜੋਤਾ ਮਿਲਜਾ ਪਾਲੋ ਚੇਤੇ ਕਰਦੀਆ। ਏ ਗੀਤ ਕੀਤੇ ਵੀ ਨੀ ਮਿਲਿਆ। ਏ ਗੀਤ youtube ਉੱਤੇ ਜਰੂਰ ਪਾਇਉ।

    • @ShamsherSingh-k6b
      @ShamsherSingh-k6b 2 місяці тому +1

      ਬਿਲਕੁਲ ਤੁਸੀਂ ਚੇਤੇ ਕਰਾ ਤਾ ਗੀਤ ਆਇਆ ਸੀ ਪਾਲੋ ਚੇਤੇ ਕਰਦੀ ਆ , ਸ਼ਾਇਦ ਲਿਸ਼ਕਾਰੇ ਪ੍ਰੋਗਰਾਮ ਵਿੱਚ ਆਇਆ ਸੀ

    • @Hardeep-m53
      @Hardeep-m53 2 місяці тому

      Paalo chete kardi aa davinder dyalpuri likh k search karo ji

  • @SatnamSingh-fm8xt
    @SatnamSingh-fm8xt 2 місяці тому +2

    Bullar sab good report❤❤❤

  • @paramjitsinghpammi5160
    @paramjitsinghpammi5160 2 місяці тому +1

    ਬਹੁੱਤ ਵਧੀਆ ਤੇ ਸੱਜਣ ਬੰਦਾ ਹੈ। ਦਲਵਿੰਦਰ ਦਿਆਲਪੁਰੀ ਭਾਜੀ

  • @navpreet8884
    @navpreet8884 2 місяці тому +2

    Ek sacha banda keep it up bro

  • @mangimahalmusic4163
    @mangimahalmusic4163 2 місяці тому +2

    ਵਾਹ ਵਾਹ ਬਹੁਤ ਵਧੀਆ 👍

  • @GoldyAthwal-j3e
    @GoldyAthwal-j3e 2 місяці тому +2

    ਦਲਵਿੰਦਰ ਦਿਆਲਪੁਰ ਵਾਲੇ ਵੀਰ ਦੇ ਗਾਣੇ ਬਹੁਤ ਸੋਹਣੇ ਹੁੰਦੇ ਸੀ

  • @Dayalpuri23
    @Dayalpuri23 2 місяці тому +6

    Father saab ❤️

  • @harmeshsingh2017
    @harmeshsingh2017 2 місяці тому +1

    Very nice 👍

  • @jassjanagal8121
    @jassjanagal8121 2 місяці тому +6

    Sada pind mela teh har Sal Aunda na 22 g ❤

  • @BzbBzbjnzjs
    @BzbBzbjnzjs 2 місяці тому +4

    Dialpuri sade pind bolian bahut paa k gya c❤❤

  • @manjitpal1156
    @manjitpal1156 2 місяці тому +3

    Great ❤️

  • @GeetaDyalpura
    @GeetaDyalpura 2 місяці тому

    ਬਲੰਦ ਆਵਾਜ ਦਾ ਮਾਲਕ ਦਲਵਿੰਦਰ ਦਿਆਲ ਪੁਰੀ। ਬਹੁਤ ਹੀ ਵਧੀਆ ਇਨਸਾਨ ਯਾਰਾ ਦਾ ਯਾਰ। ਜਿਹੜੀ ਖਾਸ ਗੱਲ ਇਹ ਹੈ, ਜਿੰਨੀ ਇਸ ਬੰਦੇ ਵਿਚ ਸਾਦਗੀ ਹੈ ਜਾ ਨਿਮਰਤਾ ਹੈ ਸ਼ਾਇਦ ਹੀ ਕਿਸੇ ਹੋਰ ਸਿੰਗਰ ਚ ਨਹੀ ਵੇਖੀ। ਪਰਮਾਤਮਾ ਮੇਰੇ ਛੋਟੇ ਵੀਰ ਨੂੰ ਹਮੇਸ਼ਾ ਚੱੜਦੀ ਚ ਰੱਖੇ।
    ਵਲੋਂ- ਗੀਤਾ ਦਿਆਲਪੁਰੀ

  • @palisekhon8528
    @palisekhon8528 2 місяці тому +1

    Sacha bnda ik ik bnde da namm yaad aa jo nall rahye see 😊😊😊😊

  • @chamkaur_sher_gill
    @chamkaur_sher_gill 2 місяці тому +2

    ਸਤਿ ਸ੍ਰੀ ਅਕਾਲ ਵੀਰ ਜੀ ❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉

  • @shindadogar6843
    @shindadogar6843 2 місяці тому +2

    Very good job

  • @ManpreetSingh-p5p3s
    @ManpreetSingh-p5p3s Місяць тому

    ❤very good interview

  • @paramjitsinghpammi5160
    @paramjitsinghpammi5160 2 місяці тому +1

    ਮੇਰੀਆ ਤਿੰਨ ਮੁਲਾਕਾਤਾ hoiya। ਭਾਜੀ ਨਾਲ

  • @pardeepsingh5684
    @pardeepsingh5684 2 місяці тому

    Bhaji bahut good person ne, bhaji da akhada c barnale ( nawanshahr) uthe mile bansi barnala g nal kafi galbat hoi c down to earth banda🙏

  • @SatnamSingh-fm8xt
    @SatnamSingh-fm8xt 2 місяці тому +1

    Mera pind v ajnala a❤❤

  • @satwindersanghu
    @satwindersanghu 2 місяці тому +1

    ਭਾਅ ਜੀ ਅਤੇ ਹਰਦੀਪ ਗਿੱਲ ਦਾ ਇੱਕੋ ਹੀ ਸਟਾਈਲ ਆ

  • @GoldyAthwal-j3e
    @GoldyAthwal-j3e 2 місяці тому +2

    Old is Gold singer

  • @jasbirsingh4906
    @jasbirsingh4906 2 місяці тому +1

    BHULLAR SAAB DA INTERVIEW KARN DA ANDAJ BOUHT VADIYA LAGDA PIYAR NAAL SWAAL PUSH DE

  • @dpsingh8557
    @dpsingh8557 Місяць тому

    Good 👍

  • @sukhveersandhu4u87
    @sukhveersandhu4u87 2 місяці тому +4

    Hello sir...
    Sri ganganagar Rajsthan to
    Nachhtar Gill ji da podcast kro ji

  • @GurnoorMusic-i6d
    @GurnoorMusic-i6d 2 місяці тому

    Veerji hameera daaru boht vadia

  • @ravidara1755
    @ravidara1755 2 місяці тому +2

    Dyalpuri yaaran da yaar

  • @manjitpal1156
    @manjitpal1156 2 місяці тому +4

    K. S. Makhan de. Interview v. Kroo g. Bhullar. Sab

  • @ParminderSingh-ur7uh
    @ParminderSingh-ur7uh 2 місяці тому +1

    Surjit khan ji interview kro

  • @JasPinder-gx3xs
    @JasPinder-gx3xs Місяць тому

    GULL YHHEEK HAI, KHALI BOTLAN KWARRH VICHON LAI KEJA DE HUN ,OUHEE DHO KE SAAFKURKE SHRAB BHUR DENDE HUN RS DHALIWALL FDK PUNJAB ❤

  • @pargatsingh9668
    @pargatsingh9668 2 місяці тому

    ❤❤

  • @amanpreetsingh2140
    @amanpreetsingh2140 2 місяці тому

    ਜਗਤਾਰ ਜੱਗੈ ਨਾਲ ਮੁਲਾਕਾਤ 1:24:38

  • @SurjitShergill
    @SurjitShergill 2 місяці тому +2

    1:26:01 1:26:02

  • @jobanpreetsingh3218
    @jobanpreetsingh3218 2 місяці тому

    ਸਾਰੇ ਪੋਡਕਾਸਟ ਚ ਇਕੋ ਗੱਲ ਮੈਂ ਬਹੁਤ ਗਰੀਬ ਆ ਗਰੀਬ ਆ, ਪਿਓ ਸੂਬੇਦਾਰ ਹੋਵੇ ਨਾਲੇ ਪ੍ਰਿੰਸੀਪਲ ਹਜੇ ਗਰੀਬ ਹੀ ਆ, ਗ਼ਰੀਬੀ ਇਹ ਨਹੀਂ ਹੁੰਦੀ

  • @manjitpal1156
    @manjitpal1156 2 місяці тому +1

    Sade. Pind. Boht aee. Sham chaurasi.

  • @TarlochanSingh-x3z
    @TarlochanSingh-x3z Місяць тому

    ❤❤❤❤❤