Sucha Rangeela ਤੇ Mandeep Mandy ਦੀ ਕਿਵੇਂ ਬਣੀ ਹਿੱਟ ਜੋੜੀ ਬਚਪਨ ਤੋਂ ਲੈਕੇ ਜਵਾਨੀ ਤੱਕ ਦੇ ਅਣਸੁਣੇ ਕਿੱਸੇ

Поділитися
Вставка
  • Опубліковано 15 гру 2024

КОМЕНТАРІ • 44

  • @JagdeepSingh-zg7dc
    @JagdeepSingh-zg7dc 2 дні тому +2

    ਸੁੱਚੇ ਰੰਗੀਲੇ ਤੇ ਮਨਦੀਪ ਮੈਨਡੀ ਨੇਂ ਬਹੁਤ ਮਹਿਨਤ ਕਰਨ ਤੋਂ ਬਾਅਦ ਏਸ ਥਾਂ ਤੇ ਪਹੁੰਚੇ ਐ ਅੱਜ ਸੁਪਰਸਟਾਰ ਗਾਇਕ ਐ ਜੋੜੀ ਵਹਿਗੁਰੂ ਜੀ ਹੋਰ ਤਰੱਕੀਆ ਬੱਖਸਣ ਜੀ

  • @InderjitSingh-hl6qk
    @InderjitSingh-hl6qk 2 дні тому +1

    ਬਾ-ਕਮਾਲ ਅਵਾਜ਼ ਜੋੜੀ,ਮਰਦ ਅਵਾਜ਼, ਔਰਤ ਅਵਾਜ਼ ਪਛਾਣ, ਭੁੱਲਰ ਭਾਊ ਤੁਸੀਂ ਹੀਰੇ ਲੱਭ ਕੇ ਗੱਲਾਂ ਬਾਤਾਂ ਦੀ ਸਾਂਝ ਪਾਓਂਦੇ ਹੋ, ਧੰਨਵਾਦ ❤❤ ਅਫ਼ਰੀਕਾ ਤੋਂ

  • @amarjeetsinghdhillon232
    @amarjeetsinghdhillon232 2 дні тому +2

    ਬਹੁਤ ਵਧੀਆ ਜੀ🎉

  • @user-nb2gi7sv9h
    @user-nb2gi7sv9h 2 дні тому +2

    ਸੁੱਚਾ ਰੰਗੀਲਾ ਬਹੁਤ ਵਧੀਆ ਕਲਾਕਾਰ ਹੈ।ਇਨਾ ਦਾ ਪਿੰਡ ਗੀਤ ਮੈਨੂੰ ਬਹੁਤ ਪੰਸਦ ਹੈ। ਬਾਕੀ ਰਾਹੀ ਸਾਹਿਬ ਵਧੀਆ ਗੀਤਕਾਰ ਹੈ ।ਮਾਣਕ ਸਾਹਿਬ ਨੇ ਉਸ ਦਾ ਲਿਖਿਆ ਪ੍ਰਸੰਗ ਜੱਸਾ ਸਿੰਘ ਅਹਲੂਵਾਲਿਆ ।ਗਾਈ ਸੀ

  • @sarbjitsandhu2531
    @sarbjitsandhu2531 3 дні тому +2

    ❤❤ ਬਹੂਤ ਵਧੀਆ ਲੱਗਿਆ ਜੀ

  • @satdevsharma7039
    @satdevsharma7039 День тому

    ਭੁੱਲਰ ਸਾਹਿਬ, ਬਹੁਤ ਹੀ ਵਧੀਆ ਗੱਲਬਾਤ ਪੇਸ਼ ਕੀਤੀ ਜੀ, ਸੱਭਨਾ ਨੂੰ ਸਤਿ ਸੀ੍ ਆਕਾਲ🌹❤🙏🙏🇺🇸

  • @chamkaur_sher_gill
    @chamkaur_sher_gill 3 дні тому +3

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mandeepshergill6231
    @mandeepshergill6231 2 дні тому +2

    Nice Jodi ❤❤❤❤❤❤❤❤

  • @harmindersingh5148
    @harmindersingh5148 2 дні тому +1

    Sucha rangila je mandeep Mandy je best dutes Jodi 💘💘💘💝💖💖💖💘💝💖💖jagtar bhullar je best podcasts

  • @Rajinder-ij8tw
    @Rajinder-ij8tw 2 дні тому +2

    Very nice 👍

  • @MalkitSingh-jr5dz
    @MalkitSingh-jr5dz 2 дні тому +1

    Very nice Waheguru ji bless you

  • @surindernijjar7024
    @surindernijjar7024 3 дні тому +1

    ਬਹੁਤ ਵਧੀਆ

  • @sarbjitkaur2040
    @sarbjitkaur2040 День тому

    These two names I am listening first time🎉 but the conversation seems really true and interesting 🎉❤ Thanks 😊

  • @JaswantSingh-qr3hq
    @JaswantSingh-qr3hq 3 дні тому +1

    Bhaji babe ne sma bakheya ta sucha ji and Mandy nu mai sannmant karna Guru Maharaj ji mehar bakhshan (pind song bahoot hi sohna song aa ❤❤❤❤❤

  • @balla.b6267
    @balla.b6267 2 дні тому +1

    ਥੋਨੂੰ ਈ ਲਗਦਾ ਬਾਈ ਸੁੱਚਾ ਸਿੰਘ ਬਹੁਤ ਘੈੰਟ ਨਾਂਓ ਆ ਅਰ ਜਚਦਾ ਵੀ ਆ ਥੋਡੇ ਤੇ।

  • @RajvirCalifornia
    @RajvirCalifornia 2 дні тому +1

    Bahout wadia talk show riha,very good

  • @jasbirsingh4906
    @jasbirsingh4906 2 дні тому +1

    BOUHT VADIYA BHULLAR SAAB

  • @rajinderkaur2859
    @rajinderkaur2859 2 дні тому +1

    😂Bhullr saab Love you bahut vdiya paterkar

  • @sharmatenthouse1848
    @sharmatenthouse1848 2 дні тому +1

    SuchaRangleea Mandeep manday jagtarsingh bhullar good job

  • @GaganDeep-fi9oj
    @GaganDeep-fi9oj 3 дні тому +2

    👍👍👍👍👍👍👍👍👍👍👍👍👍👍👍👍👍👍👍👍👍👍

  • @jaswantsandhu4953
    @jaswantsandhu4953 2 дні тому +1

    Very good sir

  • @KrishanSingh-q5l
    @KrishanSingh-q5l 2 дні тому +1

    Pind song sirrrrrrrrrra Veera congratulations Bhai jee

  • @surindersingh7094
    @surindersingh7094 3 дні тому +4

    ਅਮਰੀਕਾ ਵਿੱਚ ਕਿਸੇ ਦੀ ਇਜਾਜ਼ਤ ਬਗੈਰ ਤੁਸੀ ਕਿਸੇ ਦਾ ਗਾਣਾ ਨਹੀ ਗਾ ਸਕਦੇ ਕਰੋੜਾਂ ਦਾ ਕੇਸ ਹੋ ਜਾਂਦਾ ਕੋਈ ਕਨੁਨ ਬਣਾਉਣਾ ਚਾਹਿਦਾ ਬਹੁਤ ਵਾਰੀ ਸੁਣਿਆ ਜੋੜੀ ਨੁ ਸਲਾਮ

  • @maanmansa6959
    @maanmansa6959 День тому +1

    ਘੈਟ ਆ

  • @Amardeep-pn5pl
    @Amardeep-pn5pl 3 дні тому +2

    ❤🎉❤🎉🎉❤

  • @KuldeepSingh-qq9ds
    @KuldeepSingh-qq9ds 2 дні тому +1

    ਜਗਤਾਰ ਜੀ ਕਦੇ ਪਿਆਰਾ ਸਿੰਘ ਪੰਛੀ ਬਾਰੇ ਵੀ ਕੁੱਝ ਦੱਸੋ ਪੁੱਛੋ

  • @KulwinderSingh-kh1pl
    @KulwinderSingh-kh1pl 3 дні тому +1

    ❤❤

  • @mikasingh4993
    @mikasingh4993 17 годин тому

    Very nice

  • @jasdeepdhanoa8507
    @jasdeepdhanoa8507 2 дні тому

    Bahut wadia ji chardikla wich raho ji.

  • @Tarandeep.Singhgill
    @Tarandeep.Singhgill 3 дні тому +1

    Very nice ji

  • @sukhichohan3794
    @sukhichohan3794 2 дні тому +1

    ਮੈਂ ਸੁੱਚੇ ਨੂੰ ਸ਼ਰੀਂਹ ਸ਼ੰਕਰ ਛਿੰਜਾਂ ਤੇ ਗਾਉਂਦੇ ਦੇਖਿਆ ਛੋਟਾ ਸੀ ਉਦੋਂ ਆਪਣੇ ਬਾਪੂ ਹੋਰਾ ਨਾਲ ਹੁੰਦਾ ਸੀ

  • @rajinder1335
    @rajinder1335 2 дні тому +1

    Very nice dute jodi

  • @jaipalmehatpuri8780
    @jaipalmehatpuri8780 2 дні тому +1

    ਹੜ 88 ਵਿਚ ਆਇਆ ਸੀ ਜੀ

    • @balla.b6267
      @balla.b6267 2 дні тому

      93 ਚ ਵੀ ਆਏ ਤੀ ਬਹੁਤ ਨਕਸਾਨ ਹੋਇਆ ਤੀ।

  • @ParminderSingh-ur7uh
    @ParminderSingh-ur7uh 2 дні тому

    Kise din bakshi billa te sucha ragila dona di video kathea di kro

    • @balvirsingh9650
      @balvirsingh9650 День тому

      ਬਖਸ਼ੀ ਬਿੱਲਾ ਐਂਡ ਪਾਰਟੀ ਜਿਲ੍ਹਾ ਜਲੰਧਰ ਦੀ ਤਰਲੇ ਮਿੰਨਤਾ ਕਰਦੀ ਬੇਗਮ ਮੱਸੇ ਰੰਘੜ ਦੀ

  • @Bapla.baldevBapla.baldev
    @Bapla.baldevBapla.baldev 3 дні тому +1

    5😮😮😮19😮😮❤❤subscribe🇳🇱🇳🇱🇳🇱♥️♥️👌👌

  • @13TVPUNJABI
    @13TVPUNJABI 3 дні тому

    Paji amar arshi nal gal karo ji

  • @sarojrani5594
    @sarojrani5594 2 дні тому

    Manak sahb Sade pind kultham aunde hunde c. Una da beta bnia c. Una da got mankoo c. Te na manak bnia. Eh bande England le k jande c. Kabootar baji ch. . Mere brother le v try kiti c. Una de mude England c. USDA na shinda c

  • @jasdeepdhanoa8507
    @jasdeepdhanoa8507 2 дні тому

    Mandy boldi bahut hai gal puri hi ni hon dindi

  • @jashanpreetpreet6056
    @jashanpreetpreet6056 3 дні тому

    ❤❤

  • @HekulwantsinghKulwant
    @HekulwantsinghKulwant 2 дні тому

    ❤❤❤