Podcast with Gurinder Makna | ਮੇਰੀ ਡਰਾਉਣੀ ਸ਼ਕਲ ਹੀ ਮੇਰੀ ਕਮਾਈ | Akas | EP 25

Поділитися
Вставка
  • Опубліковано 27 гру 2024

КОМЕНТАРІ • 93

  • @MANJITSINGH-kz9lr
    @MANJITSINGH-kz9lr 3 місяці тому +12

    ਬਹੁਤ ਵਧੀਆ ਗੱਲਬਾਤ, ਮਕਨਾ ਸਾਹਿਬ ਲਾਜਵਾਬ ਇਨਸਾਨ ਵਧੀਆ ਕਲਾਕਾਰ

  • @ManjeetSingh-mn7sr
    @ManjeetSingh-mn7sr 3 місяці тому +20

    ਗੁਰਿੰਦਰ ਸਿੰਘ ਮਕਨਾ ਜੀ ਸ਼ਕਲ ਅਮਰੀਸ਼ ਪੁਰੀ ਤੇ ਕਾਦਰ ਖ਼ਾਂ ਦੀ ਵੀ ਠੀਕ ਠਾਕ ਜੀ ਪਰ ਸਿਰਾਫਤ ਦੇ ਹਿਸਾਬ ਨਾਲ ਸ਼ਕਲ ਬਦਮਾਸ਼ੀ ਵਾਲੀ ਲੱਗਦੀ ਆ 1984 ਫਿਲਮ ਦਾ ਰੋਲ ਬਹੁਤ ਵਧੀਆ ਲੱਗਾ ਤੁਹਾਡੇ ਫਿਲਮਾਂ ਵਿੱਚ ਵੇਖਿਆ ਰੋਲ ਤੁਹਾਡੇ ਸੋਹਣੇ ਨੇ ਬਾਈ ਜੀ ਸਭ ਤੋਂ ਵੱਡੀ ਗੱਲ ਤੁਸੀਂ ਨੌਕਰੀ ਕਰ ਰਹੇ ਹੋ ਅੱਜ ਕੱਲ੍ਹ ਐਕਟਰ ਬਣ ਜਾਂਵੇ ਨੌਕਰੀ ਨੂੰ ਸਮਝਦੇ ਕੁਝ ਨਹੀਂ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਦੇਵੇ ਖੁਸ਼ ਰਹੋ ਅਸੀਂ ਵੀ ਤੁਹਾਨੂੰ ਵੇਖ ਕੇ ਖ਼ੁਸ਼ ਹਾ

    • @Gurindermaknas
      @Gurindermaknas 3 місяці тому +2

      Shukran pyar lyi

    • @tajindarsingh3157
      @tajindarsingh3157 3 місяці тому +1

      ​@@Gurindermaknas makna g. Ghaintt ho tusi. Tajinder Dc office A,s,r to. Ki hall chall. Hor trakiyaaa kro tusi.😊😊

    • @simranjeetkulrian2832
      @simranjeetkulrian2832 3 місяці тому

      ਭਾਅ ਜੀ ਤਮੰਨਾ ਐ ਤੁਹਾਨੂੰ ਜਲਦੀ ਮਿਲਣ ਦੀ।

    • @tarnsahota3108
      @tarnsahota3108 3 місяці тому

      ​@@Gurindermaknasਸ੍ਰੀ ਮਾਨ ਜੀ ਮੈਂ ਖ਼ੁਦ ਮਜ਼੍ਹਬੀ ਸਿੱਖ ਪ੍ਰਵਾਰ ਚੋ ਹਾਂ ਆਪਣੇ ਆਪ ਛੋਟੀ ਜ਼ਾਤ ਕਿਉਂ ਮੰਨਣਾ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਕਿਹਾ ਹੈ ਹਮ ਹੈ ਮਜ਼੍ਹਬੀ ਮਜ਼ਹਬ ਹਮਾਰਾ ਮੇਰੀ ਗੱਲ ਦਾ ਬੁਰਾ ਲੱਗੇ ਤਾਂ ਮਾਫ਼ ਕਰਨਾ/ਅੱਜ ਦੀ ਤਾਰੀਖ ਵਿੱਚ ਪੰਜਾਬੀ ਸਿਨੇਮਾ ਵਿੱਚ ਦੋ ਹੀ ਕਲਾਕਾਰ ਹਨ ਕੁਦਰਤੀ ਜੋ ਹਰ ਰੋਲ ਵਿੱਚ ਫਿੱਟ ਹੋ ਜਾਂਦੇ ਹਨ ਇਕ ਤੁਸੀਂ ਦੂਸਰਾ ਪ੍ਰਿੰਸ ਕਵਲ

  • @raniitsingh3915
    @raniitsingh3915 3 місяці тому +4

    ਬਹੁਤ ਹੀ ਵਧੀਆ ,, ਕਲਾਕਾਰਾਂ ਨੂੰ ਸਾਹਮਣੇ ਲਿਆਉਂਦੇ ਹੋ,, ਬਹੁਤ ਬਹੁਤ ਧੰਨਵਾਦ ਭੁੱਲਰ ਸਾਬ ਜੀ

  • @TejinderSingh-tr2hf
    @TejinderSingh-tr2hf 3 місяці тому +3

    ਸੂਝ ਤੇ ਸਬਰ ਹੈ ਬਾਈ ਮਕਨਾ ਅੰਦਰ ਡੋਗਰ ਦੇ ਰੋਲ ਬਾਈ ਨੂ ਮਿਲੇ ਜਦੋ ਜਿਉਣਾ ਮੋੜ ਬਣੇ

  • @BalwinderSingh-wt7tf
    @BalwinderSingh-wt7tf 3 місяці тому +5

    ਲਾਜਵਾਬ ਸੋਚ ਵਾਲ਼ੀ ਸ਼ਖ਼ਸੀਅਤ ਮਕਨਾ ਸਾਹਿਬ, ਵਾਹਿਗੁਰੂ ਤਰੱਕੀਆਂ ਬਖ਼ਸ਼ੇ ❤️

  • @gurjindersingh7542
    @gurjindersingh7542 3 місяці тому +1

    ਮਕਣਾ ਜੀ, ਤੁਹਾਡੀ ਐਕਟਿੰਗ ਬਹੁਤ ਹੀ ਸ਼ਲਾਘਾਯੋਗ ਹੁੰਦੀ ਹੈ। ਲਗੇ ਰਹੋ ਮੁੰਨਾ ਬਾਈ।

  • @rajpalchaudhari6977
    @rajpalchaudhari6977 3 місяці тому +3

    Very interesting interview, majja aya

  • @KirpalSingh-er7mh
    @KirpalSingh-er7mh 3 місяці тому +4

    ਸਰਪੰਚੀ ਚ ਨੇਕ ਵਾਲਾ ਕਿਰਦਾਰ ਬਹੁਤ ਸੋਹਣਾ ਏ ਤੁਹਾਡਾ ਬਾਈ ਜੀ

  • @majorsinghsandhu2469
    @majorsinghsandhu2469 3 місяці тому +4

    ਮਕਨਾ ਸਾਬ great o . ਠਾਣੇਦਾਰੀ ਘੈਟ ਪੂਰੀ ।।

  • @SaimgillGill-no5qb
    @SaimgillGill-no5qb 3 місяці тому

    So great person makna sahib ਜਿੰਨੀਆਂ ਵੀ ਫਿਲਮਾਂ ਕੀਤੀਆਂ ਬਹੁਤ ਸੋਹਣੀ ਐਕਟਿੰਗ ਹੈ ਜੀ ਸਭ ਵਿੱਚ ਇੱਕ ਗੱਲ ਪੱਕੀ ਦੇਖੀ ਹੈ ਜੀ ਮੈਂ ਫ਼ਿਲਮਾਂ ਵਿੱਚ ਵਿਲੇਨ ਦਾ ਰੋਲ ਨਿਭਾਉਣ ਵਾਲੇ ਕਲਾਕਾਰ ਦਿਲ ਬਹੁਤ ਚੰਗੇ ਹੁੰਦੇ ਨੇ ਜਿਵੇਂ ਅਮਰੀਸ਼ ਪੁਰੀ ਤੇ ਪ੍ਰੇਮ ਚੌਪੜਾ ਤੇ ਪ੍ਰਾਣ ਸਨ ਓਵੇਂ ਹੀ ਮਕਨਾ ਬਾਈ ਜੀ ਵੀ ਨੇਕ ਦਿਲ ਇਨਸਾਨ ਹੈ ❤❤❤❤❤

  • @bakhshishbhullarbhullar8696
    @bakhshishbhullarbhullar8696 3 місяці тому +1

    ਬਹੁਤ ਵਧੀਆ ਮਕਨਾ ਸਾਬ ਮੈਨੂੰ ਵੀ ਲਗਦਾ ਸੀ ਤੁਸੀਂ ਬਹੁਤ ਗੁੱਸੇ ਵਾਲੇ ਆਦਮੀ ਹੋ ਪਰ ਅੱਜ ਦੀ ਇੰਟਰਵਿਊ ਦੇਖ ਕੇ ਬਹੁਤ ਵਧੀਆ ਲੱਗਿਆ

  • @phoenixelectric9076
    @phoenixelectric9076 3 місяці тому +1

    Love it......Whatever happens, It does happen for good.

  • @KirpalSingh-er7mh
    @KirpalSingh-er7mh 3 місяці тому +1

    ਬਹੁਤ ਸੋਹਣਾ ਕੰਮ ਕਰਦੇ ਓ ਮਕਣਾ ਸਾਹਿਬ ਤੁਸੀਂ

  • @IPSSaini
    @IPSSaini 3 місяці тому +1

    ਬਹੁਤ ਸੋਹਣੇ ਵਿਚਾਰ ਨੇ ਜੀ।

  • @RupinderSingh-wh1zk
    @RupinderSingh-wh1zk 3 місяці тому

    ਬਹੁਤ ਵਧੀਆ ਮਕਨਾ ਜੀ। ਤੁਹਾਡੇ ਨਾਲ ਮੇਰੀ ਮੁਲਾਕਾਤ ਬੜੀ ਸੰਖੇਪ ਜਿਹੀ ਸੀ, ਨਾਇਬ ਤਹਿਸੀਲਦਾਰ ਦੀ ਵਿਭਾਗੀ ਪ੍ਰੀਖਿਆ ਦੌਰਾਨ। ਤੁਸੀ ਐਕਟਿੰਗ ਦੀ ਦੁਨੀਆ ਵਿੱਚ ਬਹੁਤ ਅੱਗੇ ਜਾਓਗੇ।

  • @ManoharLal-uo5tg
    @ManoharLal-uo5tg 3 місяці тому

    ਅੱਜ ਦਾ podcast ਬਹੁਤ ਵਧੀਆ ਲੱਗਿਆ ਗੁਰਿੰਦਰ ਮਕਣਾ ਮੇਰਾ ਮਨਪਸੰਦ ਕਲਾਕਾਰ ਹੈ ਦੇ ਜੀਵਨ ਬਾਰੇ ਰਹਿਣ ਸਹਿਣ ਬਾਰੇ ਹਰ ਇਕ ਪਹਿਲੂ ਦਾ ਪਤਾ ਲੱਗਾ

  • @ranjitsidhu4863
    @ranjitsidhu4863 3 місяці тому +1

    Super super. Simple sweet. Good job Good luck to all team 🌈🙏🇨🇦

  • @balrajsinghgill2412
    @balrajsinghgill2412 3 місяці тому

    ਮਕਨਾ ਬਾਈ ਤੇਰੀ ਸ਼ਕਲ ਏਡੀ ਬਾਦਸ਼ਾਹ ਸ਼ਕਲ ਨਹੀਂ ਹੈ ਕਿ ਹਰ ਕੋਈ ਤੈਨੂੰ ਬੰਦਾ ਦੇਖ ਕੇ ਨਫਰਤ ਕਰਦਾ ਹੋਗ ਤੂੰ ਆਪਣੇ ਆਪ ਕਹੀ ਜਾਨਾ ਤੇਰ ਦਿਲ ਵਿੱਚ ਇਹ ਗੱਲ ਬਹਿ ਗਈ ਆ ਕਿ ਮੈਂ ਸ਼ਕਲ ਪੱਖੋਂ ਠੀਕ ਨਹੀਂ ਹੈ ਤੇ ਮੈਨੂੰ ਲੋਕ ਦੇਖ ਕੇ ਇਹ ਸੋਚਦੇ ਆ ਕਿ ਬੜਾ ਗੁੱਸੇ ਹੋਰ ਬੰਦਾ ਆਊਗਾ ਬਿਲਕੁਲ ਇਹ ਗੱਲਾਂ ਗਲਤ ਹਨ ਵਧੀਆ ਰੋਲ ਕਰਦਾ ਤੂੰ ਤੇ ਵਧੀਆ ਕਰਿਆ ਕਰ ਬੇਟਾ ਟੈਨਸ਼ਨ ਨਹੀਂ ਲਈ ਦੀ ਹੁੰਦੀ ਪੁੱਤਰ

  • @manjitpal1156
    @manjitpal1156 3 місяці тому +1

    Great. ❤ Sir

  • @gurwinderbenipal9510
    @gurwinderbenipal9510 3 місяці тому +3

    ਸਰਪੰਚੀ ਜੱਸ ਬਾਜਵਾ ਨਾਲ ਬਹੁਤ ਵਧੀਆ ਰੋਲ ਆ ਬਾਈ ਜੀ ਦਾ।

  • @GurdialsinghLahoria
    @GurdialsinghLahoria 3 місяці тому +5

    Bahut khoob Makna ji or bhuler ji

  • @NavtejKhosa-mu7dj
    @NavtejKhosa-mu7dj 3 місяці тому +1

    Very good makna sahib

  • @RoshanLal-dw1br
    @RoshanLal-dw1br 3 місяці тому +3

    no doubt brother u are a very good actor of Punjabi cinema.

  • @gurdevsinghaulakh7810
    @gurdevsinghaulakh7810 3 місяці тому +1

    ਬਹੁਪੱਖੀ ਸ਼ਖਸੀਅਤ, ਗੁੱਡ

  • @dilpreetchahal2688
    @dilpreetchahal2688 3 місяці тому +1

    Bht wadhia lag da bai ji...
    Sarpanchi ch nek wala character...bilkul hai mere pind ch...
    Bai g, mera beta , app ji de beta naal study krda piya wa...

  • @JaspreetKaur-ut9gv
    @JaspreetKaur-ut9gv 3 місяці тому +1

    Sab to pahla bande witch insaniyat honi cahide,oh hi sir witch, bahut hi badhiya interview kiti sir good.

  • @mihansingh-d8u
    @mihansingh-d8u 3 місяці тому

    Very nice, talented and Ground to earth person
    Waheguru bless him❤

  • @shaikhnagoorbibi712
    @shaikhnagoorbibi712 3 місяці тому

    Bahut wadhiya actor ne makna ji

  • @1981Shammi
    @1981Shammi 3 місяці тому

    Gurinder makna saab tusi bhoot wadiya artist ho …..personally I like ur acting…..u r great actor……Good luck sir g

  • @devindersingh2990
    @devindersingh2990 3 місяці тому

    ਭੁੱਲਰ ਸਾਹਬ ਮੁਬਾਰਕਾਂ
    ਬਹੁਤ ਯਾਦਗਾਰੀ ਮੁਲਾਕਾਤਾਂ ਦਾ ਸਿਲਸਿਲਾ ਹੈ ਤੁਹਾਡਾ
    ਮਕਨਾ ਸਾਹਬ ਇਸ ਕੜੀ ਦਾ ਚਮਕਦਾ ਹਿੱਸਾ ਹਨ,,,,ਦੀਪ ਦੇਵਿੰਦਰ ਸਿੰਘ

  • @harmindersingh8273
    @harmindersingh8273 3 місяці тому +2

    Bht badiya interview g

  • @kulwindersingh-ct6fi
    @kulwindersingh-ct6fi 3 місяці тому +2

    Awesome interview he is bold n blunt🎉🎉

  • @chamkaur_sher_gill
    @chamkaur_sher_gill 3 місяці тому +3

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉❤❤❤❤❤❤❤❤❤❤

  • @inderjithunjan4394
    @inderjithunjan4394 3 місяці тому

    Jo v drama dekhia ,acting 👍👍👍👍👍

  • @parminderdhaliwal4772
    @parminderdhaliwal4772 3 місяці тому +1

    Great Actor Big Brother

  • @harmandeep6457
    @harmandeep6457 3 місяці тому +1

    Sarpanchi web series vakhi kall bakmaal acting c sodi 22❤❤

  • @TarsemsinghSidhu-qk2kn
    @TarsemsinghSidhu-qk2kn 3 місяці тому +1

    Great actor

  • @KuldeepSingh-eb4fl
    @KuldeepSingh-eb4fl 3 місяці тому +1

    Super Super makna jee

  • @JaspreetKaur-ut9gv
    @JaspreetKaur-ut9gv 3 місяці тому +1

    Sir sat siri akal,u r onsest people,dikda hi,ki asi thunu mil sakde.interview bahut shoni lagi.

  • @singhsatnam7313
    @singhsatnam7313 3 місяці тому +1

    Very nice g 👌

  • @kesarpandher1627
    @kesarpandher1627 3 місяці тому +1

    ਤੇਰੀਆਂ ਅੱਖਾਂ ਬੋਲਦੀਆਂ ਸੋਟੇ ਵੀਰ

  • @vijaykahlon2876
    @vijaykahlon2876 3 місяці тому +2

    Bhullar saab tusi bahut vadia insaan ho. Bhullar saab Bai Guggu Gill ji naal interview jaroor kro ji please 🙏🙏🙏🙏🙏🙏🙏🙏

  • @kanwerdawinder8888
    @kanwerdawinder8888 3 місяці тому +2

    ਸਤਿ ਸ੍ਰੀ ਅਕਾਲ ਸ੍ਰੀ ਗੁਰਮੀਤ ਮਣਕਾ ਜੀ ਤੁਹਾਡਾ ਰੋਲ ਬਹੁਤ ਹੀ ਵਧੀਆ ਹੈ ਚਾਹੇ ਤੁਸੀਂ ਫਿਲਮਾਂ ਚ ਹੋ ਜਾਂ ਸ਼ਾਰਟ ਫਿਲਮਾਂ ਚ ਜਾਂ ਸਿੱਖਿਆ ਦਾਇਕ ਕਹਾਣੀਆਂ ਵਿੱਚ ਪਰ ਜੇ ਤੁਸੀਂ ਓਰੀਜਨਲ ਥਾਣੇਦਾਰ ਹੁੰਦੇ ਨਾ ਇਹ ਤੁਹਾਨੂੰ ਬੁੱਚੜ ਥਾਣੇਦਾਰ ਕਹਿਣਾ ਸੀ ਬਚ ਗਏ ਤੁਸੀਂ ਰੀਜਨਲ ਨਹੀਂ ਬਣੇ

  • @mooslmoosl8389
    @mooslmoosl8389 3 місяці тому +1

    ਬਾਈ ਗੁਰਦੀਪ ਗਰੇਵਾਲ ਆਪਣਾ ਪੰਜਾਬ ਦਾ motivetonn ਸਿੰਗਰ ਹੈ।ਕਦੇ ਨਾ ਕਦੇ ਉਸ ਨਾਲ ਵੀ ਤੁਸੀ ਇਨਸਾਫ਼ ਕਰਦੋ।

  • @harinderpreethani8147
    @harinderpreethani8147 3 місяці тому

    Buhut sira actor ho bai ji tusi

  • @rajandeepsingh219
    @rajandeepsingh219 3 місяці тому

    ਸੁਲਤਾਨਵਿੰਡ ਪਿੰਡ ਦਾ ਵਸਨੀਕ ਆ ਵੀਰ ❤

  • @palababuvlogs9259
    @palababuvlogs9259 3 місяці тому +1

    Good message for the life

  • @jagmeetsingh9973
    @jagmeetsingh9973 3 місяці тому +1

    Good 👍

  • @Pendupariwar
    @Pendupariwar 3 місяці тому +2

    ਸਤਿ ਸ੍ਰੀ ਅਕਾਲ ਵੀਰ🙏

  • @HardeepSingh-km9hn
    @HardeepSingh-km9hn 3 місяці тому

    ਮਕਨਾ ਸਾਹਿਬ ਬਹੁਤ ਵਧੀਆ ਮੁਲਾਕਾਤ ਲੱਗੀ

  • @JeetHundal-y3m
    @JeetHundal-y3m 3 місяці тому +1

    Bai very nice ne

  • @gursimransingh1214
    @gursimransingh1214 3 місяці тому +2

    Your role in shikari as kundan khan is best ever role in punjabi cinema 🎉🎉🎉

  • @dpssingh4941
    @dpssingh4941 3 місяці тому

    ਸਰਪੰਚੀ ਚ ਗਿਆਨੀ ਜੀ ਤੁਸੀ ਬੈਠੇ ਰਹੋ 😊😊😊

  • @Ggg-t9k
    @Ggg-t9k 3 місяці тому +1

    Gurinder makna 🔥🔥
    #sucha_soorma

  • @mantejsingh62
    @mantejsingh62 3 місяці тому

    Thanks Ji

  • @jindergillstudioramtirath7852
    @jindergillstudioramtirath7852 3 місяці тому +4

    ਗੱਗੂ ਗਿੱਲ ਜੀ ਨਾਲ ਮੁਲਾਕਾਤ ਕਰੋ ਜੀ

  • @KuldeepSandhu-z3i
    @KuldeepSandhu-z3i 3 місяці тому +1

    Good job Ji

  • @JasbirSingh-is5rl
    @JasbirSingh-is5rl 3 місяці тому +1

    Menu lagda a k, main, bol, Riha han, ❤❤❤❤❤

  • @BhupinderSingh-eb7dw
    @BhupinderSingh-eb7dw 3 місяці тому +1

    ਭੁੱਲਰ ਸਾਬ੍ਹ,ਬਾਬੂ ਸਿੰਘ ਮਾਨ ਨਾਲ਼ ਵੀ ਕਰੋ ਗੱਲਬਾਤ

  • @gurjinderbrar6579
    @gurjinderbrar6579 3 місяці тому

    Great interview honest personality bhut vdia makna bhaji

  • @harjitlitt1375
    @harjitlitt1375 3 місяці тому +1

    Very good video

  • @jobanjitsingh550
    @jobanjitsingh550 3 місяці тому

    Makna saab mind blowing actor aa

  • @Iksipagal
    @Iksipagal 3 місяці тому

    ਸੋਹਣੀ ਗੱਲਬਾਤ

  • @RolexDeep-yt8fv
    @RolexDeep-yt8fv 3 місяці тому

    Good man❤

  • @malkiatsingh2002
    @malkiatsingh2002 3 місяці тому +1

    Good

  • @sukhmanjotsingh7427
    @sukhmanjotsingh7427 3 місяці тому +1

    Makna ji ਸੱਚ ਬੋਲਦਾ ਹੈ ਹਕੀਕਤ ਬਿਆਨ ਕੀਤੀ ਹੈ

  • @taranjitsingh7467
    @taranjitsingh7467 3 місяці тому +2

    22 ji sade mehkme ch ne aj pta lgya ❤❤

  • @lakhvirlakhvir9627
    @lakhvirlakhvir9627 3 місяці тому

    Right ji

  • @FatehElectricEng
    @FatehElectricEng 3 місяці тому +1

    🎉🎉🎉

  • @gursharansingh7209
    @gursharansingh7209 3 місяці тому

    Sade college aye c delhi khalsa college bai ne theater ch act kita c najara aa gya c

  • @GurpreetSinghSadhra
    @GurpreetSinghSadhra 3 місяці тому

  • @jaipalmehatpuri8780
    @jaipalmehatpuri8780 3 місяці тому +1

    ਸੋਵੀਅਤ ਸੰਘ ਹੁੰਦਾ ਸੀ ਜੀ

  • @lakhasingh2770
    @lakhasingh2770 3 місяці тому +1

    ਮਕਨਾ.ਜੀ.ਤੁਸੀਂ .ਵੀ.ਚਮਚੇ.ਹੀ.ਪਸੰਦ .ਕਰਦੇ .ਜੀ..

  • @gurwinderbenipal9510
    @gurwinderbenipal9510 3 місяці тому +1

    ਮੈ ਬਾਈ ਨੂੰ ਗਾਲ੍ਹਾਂ,,, ਲੈਦਰ ਆਫ ਲਾਈਫ ਫਿਲਮ ਦੇ ਪੁਲਿਸ ਦੇ ਕਿਰਦਾਰ ਲਈ ਕੱਡੀਆ ਸੀ,,,,,,,, ਕੈਟ ਬੰਦਾ

    • @Gurindermaknas
      @Gurindermaknas 3 місяці тому

      Haaahaa

    • @gurwinderbenipal9510
      @gurwinderbenipal9510 3 місяці тому

      @@Gurindermaknas ਸੱਚੀ ਬਾਈ ਜੀ ਸਿਰਾ ਐਕਟਿੰਗ ਸੀ

  • @BALWINDERSingh-xv3kp
    @BALWINDERSingh-xv3kp 26 днів тому

    ਅੱਜ ਸਾਨੂੰ ਤੁਹਾਡਾ ਨਾ ਚੰਗੀ ਤਰਾ ਪਤਾ ਲੱਗਾ ਗੁਰਿੰਦਰ ਸ੍ਹਿਘ

  • @GurpinderSingh-zj8hm
    @GurpinderSingh-zj8hm 17 днів тому

    13x13 is 169 not 256 baaki sahi aa ustad ji😊

  • @Entertainment-df1mp
    @Entertainment-df1mp 2 місяці тому

    Hun clear ho giya main socha mbbs movie tuhade varga banda jiya lagda jera hospital vich sanje to chitar Kanda ha oh tuse ho

  • @SurjitShergill
    @SurjitShergill 3 місяці тому +2

    53:38

  • @juglalsingh7879
    @juglalsingh7879 3 місяці тому +1

    Hun eh filma ch vilan ni lagna😂

  • @ManoharLal-uo5tg
    @ManoharLal-uo5tg 3 місяці тому +1

    ਵਾਕਈ math ਵਿੱਚ ਤੁਹਾਡਾ ਹੱਥ ਤੰਗ ਹੀ ਰਿਹਾ 13*13=169 ਹੁੰਦਾ 256 ਨਹੀਂ

  • @gurbindergill947
    @gurbindergill947 3 місяці тому

    Very good makna sahib