Very nice interview,Madam speaks with an open heart,I have listened to her for the first time her speaking style with smiling is laudably she explored present culture status with deep enthusiasm.Salute to her ,especially to her impressive voice. Regards
Religion is very personal for up lift of the self , there are many techniques which may be followed for upliftment of self so religion is not property and no one can claim that this mine or this is not mine, true religion always give you joy, love and enthusiasm. Sukhi Brar ji is a joyful and enthusiastic soul , Parnam
You are a real punjabi who showed respect to all deserving artists and politicians without any difference. I listened you first time and came to know about your personality I feel proud of you ma'am 👏 stay blessed always 🙏 and do your duties successfully. Thank you and Jagtar Bhullar ji.
Virvtu odo jamea vi nhi ci jdo oh hitt rahi kese bare jajj karn to pela oda background check kro ।tu jindagi vich ki kita jo dujaea no jajj kri jana pela apne manje thale chadooo marla
@@gopisandhu6960 sohnya sachi nahi janda es ghamandi madm nu koi v, jinna de name haige -haige aa te lok ohna fankara di izzt v sara panjab karda, baki bro tu apne andro bilkul imandari nal ds eh janani ch masa jinni v humbleness jhalkdi? eh ki gllan hoyiya k bindrakhiya vichara dhakke khanda firda c, fr m ohde 500₹ to 5k krwata te baad ch oh mere paira ch raingda(ਰੇਂਗਦਾ) firre, tu aap ds oh bnda jihra duniyan te e ni hga ohde bare eho jihi bkwaas krni akal wali jnani da km? baki vr tu duje vr kahi janna tu odo jmmya v ni c flana dhimkana, late ja pehla jammn de vich os bnde di kabliyat hundi?? bhra tnu ptani kihri changi gl laggi es aurt di majority loka nu ta ede andro arrogance hi jhalkya.
sukhi ji jagtar ji sat sri akal tuhada ih podcast no 1 te jis c tusi asli pb di tasveer salika vadia bol chal sadgi betian lai salike vala pehrava ate hor samajik mude nu sohia bari hi frakdili nal ap dona da dil dia gahrain to dhanwad retd bank mgr gsp to dhanwad
ਮੈਂ ਪਹਿਲੀ ਵਾਰ ਸੁੱਖੀ ਬਰਾੜ ਦੀ ਇੰਟਰਵਿਊ ਦੇਖੀ ਤੇ ਸੁਣੀ ਹੈ ਪਰ ਦਿਲੋ ਸਲੂਟ ਕਰਦਾ ਹੈ ਸੁੱਖੀ ਬਰਾੜ ਨੂੰ ਇਹਨੀਂ ਸਿੱਧੇ ਸੁਭਾਅ ਤੇ ਦਲੇਰ ਵੈਰੀ ਇੰਟੈਲੀਜੈਂਸ ਔਰਤ। ਪਰਮਾਤਮਾ ਇਹੋ ਜਿਹੀਆਂ ਧੀਆਂ ਸਭ ਨੂੰ ਦੇਵੇ।
ਸ਼ਾਇਦ.. ਗਰਾਉਂਡ ਰਿਯਲਿਟੀ ਨਾਲ ਜੁੜੀਆਂ ਹੁੰਦਾ.. ਵੀਰ.... ਇਹਨਾਂ ਦੀਆਂ ਫੁੱਦੂ ਗੱਲਾ ਚ ਨਾ ਆਈ... ਵਾਹਿਗੁਰੂ ਦੀ ਸੋਂਹ
ਮੈਂ ਪੰਜਾਬ ਦੇ ਸਾਰੇ ਗਾਇਕਾ ਦੇ ਗੀਤ ਅਤੇ ਲਾਈਵ ਅਖਾੜੇ ਸੁਣੇ ਹਨ।ਪਰ ਇਸ ਸੁੱਖੀ ਬਰਾੜ ਦਾ ਨਾਮ ਪਹਿਲੀ ਵਾਰ ਸੁਣਿਆ ਹੈ।
ਰੱਬ ਦਾ ਕੋਈ ਧਰਮ ਨਹੀਂ,
ਜਿਸ ਦਿਨ ਲੋਕ ਇਹ ਗੱਲ ਸਮਝ ਜਾਣਗੇ,
ਉਸ ਦਿਨ ਦੁਨੀਆ ਵਿੱਚੋਂ ,
ਤੂੰ ਤੂੰ ਮੈਂ ਮੈਂ ਖਤਮ ਹੋ ਜਾਵੇਗੀ.
ਓਏ ਵੀਰ ਧਰਮ ਏਕ ਜੁੰਮੇਵਾਰੀ ਹੈ ਜਿਵੇਂ ਰਿਸਤੇਇਆਂ ਦੀ ਸਾਂਝ ਦਾ ਧਰਮ ਸ੍ਰਿਸ਼ਟੀ ਪ੍ਰਤੀ ਧਰਮ
ਦਿਆ ਨਿਮਰਤਾ ਇਨਸਾਨੀ ਧਾਰਨ ਕਰਨੀ
ਧਰਮ ਹੈ
ਸੁੱਖੀ ਬਰਾੜ ਵਧੀਆ ਗਾਇਕਾ ਅਤੇ ਇਨਸਾਨ ਹੈ ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ
ਭੈਣੇ ਜੇ ਰੱਬ ਸਬਰ ਬਖਸ਼ੇ ਤਾਂ ਹੀ ਸਬਰ ਆਉਦਾ ਪੈਸੇ ਤਾਂ ਆਊਦਾ ਜਾਦਾ ਰਹਿੰਦਾ ਸਲੂਟਆ ਭੈਣੇ ਤੇਰੀ ਸੋਚ ਨੂੰ ❤❤❤❤❤❤❤❤❤❤💯💯💯💯💯💯💯💯💯💯💯💯💯💯💯💯💯💯💯💯💯💯💯💯😆❤
Very nice interview,Madam speaks with an open heart,I have listened to her for the first time her speaking style with smiling is laudably she explored present culture status with deep enthusiasm.Salute to her ,especially to her impressive voice.
Regards
ਬਹੁਤ ਵਧੀਆ ਸਿੱਧੇ ਕੋਕੇ ਲਾਉਦੇ ਨੇ ਮੈਡਮ ਕਿਆ ਬਾਤਾਂ ਰੱਬ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ very good Amazing
ਮੈਨੂੰ ਤਾਂ ਇਸ ਗਾਇਕਾ ਦਾ ਪਤਾ ਹੀ ਅੱਜ ਲੱਗਿਆ ਜਦਕਿ ਪੁਰਾਣੇ ਕਲਾਕਾਰ ਮੈ ਸਾਰੇ ਹੀ ਸੁਣੇ ਨੇ ਇਸਦਾ ਨਾਮ ਤੇ ਯੂਟਿਉਬ ਤੇ ਮੈ ਇਸਦੇ ਗੀਤ ਅੱਜ ਹੀ ਸੁਣ ਕੇ ਦੇਖੇ ਸੱਚ ਜਾਣਿਓ ਇਕ ਵੀ ਗੀਤ ਨੀ ਜਚਿਆ ਮੈਨੂੰ ਇਸਦਾ ਗੱਲਾਂ ਮਾਰਦੀ ਹੈ ਇਹ ਵੱਡੀਆਂ ਵੱਡੀਆਂ ਕਹਿੰਦੀਆਂ ਕਹਾਉਂਦੇ ਕਲਾਕਾਰਾਂ ਨੂੰ ਇਹ ਟਿੱਚ ਜਾਣਦੀ ਹੈ
ਮਾਤਾ ਜੀ ਪਹਿਲਾਂ ਤਾ ਅਨਿਤਾ ਸਮਾਣਾ ਨੂੰ ਲੋੜ ਹੈ ਤੁਹਾਡੀ ਹੈਲਪ ਦੀ ਬਹੁਤ👍💯 ਧੰਨਵਾਦ ਜੀ🙏
ਭੈਣ ਜੀ ਸਲੂਟ ਐ ਤੁਹਾਨੂੰ । ਥੋਡੇ ਵਰਗੀਆਂ ਸ਼ੇਰਨੀਆਂ ਬੀਬੀਆਂ ਰੱਬ ਪੈਦਾ ਕਰੇ ।
ਬਹੁਤ ਵਧੀਆ ਗੱਲਬਾਤ ਭੁੱਲਰ ਸਾਹਿਬ,, ਸੁੱਖੀ ਬਰਾੜ ਨੇ ਪੰਜਾਬੀ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਸੰਭਾਲਣ ਲਈ ਬਹੁਤ ਵਧੀਆ ਸੁਝਾਅ ਦਿੱਤੇ ਹਨ
ਤਿਵਾੜੀ ਸਾਬ੍ਹ ਦਾ ਗੀਤ ਸਰਦੂਲ ਸਿਕੰਦਰ ਜੀ ਨੇ ਗਾਇਆ ਸੀ 'ਫੁੱਲਾਂ ਦੀਏ ਕੱਚੀਏ ਵਪਾਰਨੇ' 'ਸਾਡਿਆਂ ਪਰਾਂ ਤੇ' ਜਸਬੀਰ ਗੁਣਾਚੌਰੀਆ ਦਾ ਸੀ | ਤੁਹਾਨੂੰ ਭੁਲੇਖਾ ਲੱਗ ਗਿਆ |
Hnji bilkul "Hundal saahb" bhulekha lagg gya , chlo koi ni
ਬਹੁਤ ਵਧੀਆ ਇੰਟਰਵਿਊ ਖ਼ਾਸ ਕਰਕੇ ਨਵੇਂ ਕਲਾਕਾਰਾਂ ਨੂੰ ਇਸ ਤੋਂ ਸਿੱਖਿਆ ਲੈਣ ਦੀ ਲੋੜ ਹੈ।❤❤
ਬਹੁਤ ਵਧੀਆ👍💯👍💯 ਧੰਨਵਾਦ ਜੀ 🙏🙏
ਨਾ ਕਰੀਆ ਕਰੋ
. ਏਦਾਂ ਕੰਮੈਂਟ..ਫੁੱਦੀ ਦਾ size ਵ ਦੇਖਲਿ ਸਰਦਾਰਨਿ ਦਾ
ਸਾਲੀਆਂ... 10 *10 ਦਾ.. ਤੇਰੇ ਘਰ ਦੀ kitchen ਜਿਨਾ.
ਗੱਲ ਇਹ ਹੈ। ਕੇ ਪੰਜਾਬੀ ਪਹਿਰਾਵਾ ਸਿਰ ਤੇ ਚੁੰਨੀ 👏
Bahut wadia lagga,bhainji nu milan nu jee karda,kithe hunde ne.
ਮੈਡਮ ਤੁਹਾਨੂੰ ਦਿਲੋਂ ਸਲੂਟ
Religion is very personal for up lift of the self , there are many techniques which may be followed for upliftment of self so religion is not property and no one can claim that this mine or this is not mine, true religion always give you joy, love and enthusiasm. Sukhi Brar ji is a joyful and enthusiastic soul , Parnam
ਮੈਡਮ ਜੀ ""ਮੈ ਨਾਮ ਨਾਲ਼ ਲਿਖਦੀ ਹਾਂ ਕੌਰ ਵੇ " ਸਵਾਦ ਆ ਗਿਆ
ਜਦੋਂ ਸੁੱਖੀ ਬਰਾੜ ਜੀ ਸੈਕਟਰੀਏਰੀ੍ਅਟ ਬੈਠਦੇ ਸਨ ਉਸ ਵੇਲੇ ਇਨ੍ਹਾਂ ਨੂੰ ਮਿਲਣ ਵਾਸਤੇ ਬਹੁਤ ਰਿਕਵੈਸਟ ਕੀਤੀ ਸੀ ਆਪਣੀ ਭੈਣ ਕੋਲ ਉਸ ਵੇਲੇ ਉਹ ਸੈਕਟਰੀਏਰੀ੍ਅਟ ਵਿੱਚ ਡੀ ਪੀ ਆਰ ਡਿਪਾਰਟਮੈਂਟ ਵਿੱਚ ਲੱਗੀ ਹੋਈ ਸੀ, ਪਰ ਉਸ ਦੀ ਸੋਚ ਬੈਕਵਡ ਸੀ , ਉਸ ਨੇ ਮਿਲਣ ਨਹੀਂ ਦਿੱਤਾ ਸੀ . ਬਹੁਤ ਵਧੀਆ ਹਨ ਸੁੱਖੀ ਬਰਾੜ.
ਬਹੁਤ ਵਧੀਆ ਵਿਚਾਰ ਸੁਖੀ ਬਰਾੜਦੇ 1: 1:35:05 ਸੈਲਿਊਟ ਉਹਨਾਂ ਨੂੰ
Mae jado congress di sarkar aayi c Patti city sukhi brar da geet mitti pehli bar suneya c hit geet
ਸੁਰਜੀਤ ਬਿੰਦਰੱਖੀਏ ਦਾ ਅਖਾੜਾ ਪਹਿਲੀ ਵਾਰ ਸਾਡੇ ਪਿੰਡ ਲੱਗਿਆ ਸੀ ਤੇ ਅਸੀਂ ਉਸਨੂੰ ਗਾਉਂਦਾ ਛੱਡ ਕੁਲਦੀਪ ਪਾਰਸ ਦੇਖਣ ਚਲੇ ਗਏ ਤੇ ਜਦੋਂ ਅਸੀਂ ਤਿੰਨ ਘੰਟੇ ਬਾਦ ਆਏ ਤਾਂ ਫੇਰ ਉਸਦੇ ਗੀਤ ਸੁਣੇ ਸਨ । ਬਿੰਦਰੱਖੀਏ ਵੀ ਇਸੇ ਕਾਰਨ ਸਾਡੇ ਪਿੰਡ ਦਾ ਬੜਾ ਮਾਣ ਕਰਦਾ ਸੀ ਤੇ ਜਦੋਂ ਉਹ ਪੂਰੀ ਚੜਾਈ ਤੇ ਸੀ ਤਾਂ ਉਹ ਬੁੱਕ ਹੋਏ ਰੇਟ ਵਿਚੋਂ ਵੀ ਕਾਫੀ ਪੈਸੇ ਛੱਡ ਦਿੰਦਾ ਸੀ
ਕਿਹੜਾ ਪਿੰਡ ਹੈ ਥੋਡਾ
ਹੱਲੋਮਾਜਰਾ ਚੰਡੀਗੜ੍ਹ
@@satinderbaidwan3276ਹੱਲੋਮਾਜਰਾ ਚੰਡੀਗੜ੍ਹ
ਵਾਹ ਜੀ ਵਾਹ ਕਮਾਲ ਦੀਆਂ ਠੋਕ ਠੋਕ ਕੇ ਸਿੱਧੀਆਂ ਹੀ ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ …ਸੁੱਖੀ ਬਰਾੜ ਜੀ ਸਲਾਮ ਹੈ ..
M feeling humble and obliged to you Biba for your achievements. Love you too 🌹🌹🌹
ਬਹੁਤ ਖੂਬ ਮਾਤਾ ਜੀ🙏
❤🎉very interesting and knowledgeable ❤🎉
ਬਹੁਤ👍💯 ਘੈਟ ਮਾਤਾ ਜੀ ਬਹੁਤ ਘੈਟ ਕੁੜੀ ਹੋ ਮਾਤਾ ਜੀ ਤੁਸੀਂ 👍👌 ਜੀ🙏
ਬਹੁਤ ਵਧੀਆ ਜਾਣਕਾਰੀ ਜਿੰਦਲ ਰਹੋ ਸੁਖੀ ਬਰਾੜ
ਭੈਣ ਜੀ।
You are a real punjabi who showed respect to all deserving artists and politicians without any difference. I listened you first time and came to know about your personality I feel proud of you ma'am 👏 stay blessed always 🙏 and do your duties successfully. Thank you and Jagtar Bhullar ji.
ਬਹੁਤ ਹੀ ਵਧੀਆ ਵਾਅ ਕਮਾਲ ਗੱਲਾ ਬੀਬਾ ਜੀ
Mam tc suchi bhut bhut vadiya o thonu miln di icha aa ek vaar ❤
ਰਾਮ ਮੰਦਿਰ ਦੇ ਅਯੁਧਿਆ ਵਿੱਚ ਇਹਨਾਂ ਦਾ ਬਹੁਤ ਵਧੀਆ ਸ਼ਬਦ ਪੜਿਆ ਜੀ ਬਹੁਤ ਵਧੀਆ ਲੱਗਿਆ ਜੀ
😢😅❤🎉 lol😢🎉😅rp❤drp 1:33:13 r 1:31:59 1:29:55
ਹਾਂ ਜੀ ਵੀਰ ਜੀ ਮੈਨੂੰ ਵੀ ਵਧੀਆ ਲੱਗਾ
ਬਹੁਤ ਖੂਬਸੂਰਤ ਮੁਲਾਕਾਤ ❤❤
ਪਰਿਵਾਰਕ ਗਾਇਕੀ ਦੇ ਵਾਰਿਸ, ਖੂਬਸੂਰਤ ਸੋਚ ਦੇ ਮਾਲਕ ਨੇ ਭੈਣ ਜੀ।
ਕੋਟਿ ਕੋਟਿ ਪ੍ਰਣਾਮ
Very nice boht vadia madam g
ਬਰਾੜ ਸਾਹਿਬ ਪਿਛਲੀਆਂ ਸਰਕਾਰਾਂ ਨੇ ਤਰੱਕੀ ਬਹੁਤ ਕੀਤੀ ਐ. ਤੇਰੇ ਕਲਾਕਾਰਾਂ ਵਾਲੀ ਸਰਕਾਰ ਫਲਾਪ ੲ ਐ.
ਇਹ ਵੀ ਠੀਕ ਹੈ
Hun eh dssu Punjab kon vdia chlaa sk da aa
ਬਹੁਤ ਵਧੀਆ ❤❤
ਮੈਡਮ।ਅਨੀਤਾ।ਸਮਾਣਾ।ਦੀ।ਜਰੂਰ।ਮੱਦਤ।ਕਂਰੋ।ਵਿਚਾਰੀ।ਕਰਾਏ।ਦੇ।ਘਰ।।ਰਹਿ।ਰਹੀ।ਆ।ਜੀ।
Very nice ji bahot vadya interview from manila
ਸਤਿ ਸ੍ਰੀ ਆਕਾਲ ਸੁੱਖੀ।ਮੈਡਮ ਜੀ ਤੁਸੀ ਖੁੱਸ ਰਹੋ ਨਾਲੇ ਲਗੇ ਰਹੋ ਤੁਹਾਡੇ ਨਾਲ ਸਾਰਾ ਪੰਜਾਬ।ਹੈ ਜੀ❤❤❤❤❤❤🎉🎉🎉🎉
nice interview
Sukhiji Ge you are great inspirational for old and youth
ਬਹੁਤ ਵਦੀਆ ਲੱਗੀ ਗੱਲ ਬਾਤ 🙏🙏
Unique interview, waheguru kirpa Kern Khush rakhen
Right information Madam Brar God bless you
ਸੁੱਖੀ ਬਰਾੜ ਵਰਗੀ ਨਿਧੱੜਕ ਅੌਰਤ ਕਦੇ ਘੱਟ ਹੀ ਦੇਖੀ ਆ।ਬੰਦਿਆਂ ਵਾਂਗ ਬੋਲਦੀ ਆ।
Guru sahib ji baare bole very nice
ਸੁਖਵਿੰਦਰ ਸੁੱਖੀ ( ਸੁੱਖੀ ਬਰਾੜ) ਘੈਂਟ ਗੱਲਬਾਤ ਐਂ। ਧੜੱਲੇਦਾਰ ਪੰਜਾਬਣ। ਪਰ (24.19) ਮੈਡਮ ਜੀ ਦਾ ਦਿਮਾਗ ਦਿਲ ਵਾਲੀ ਜਗ੍ਹਾ ਹੈ।
ਸੁਖੀ ਬਰਾੜ ਬਹੁਤ ਵਧੀਆ ਗੱਲ ਕਰ ਰਹੀ ਹੈ ਸਲੂਟ ਆ
Sukhi ji Wah ji Wah
ਬਹੁਤ ਹੀ ਵਾਧਿਆਂ ਮੈਡਮ ਜੀ ਤੁਹਾਡੀ ਸੋਚ ਵਿਚਾਰ ਹੈ । ਐਸੇ ਕਲਾਕਾਰ ਦੀ ਅੱਜ ਵੀ ਲੋੜ ਹੈ ।ਪੰਜਾਬ ਨੂੰ
World wide 😅 ਮੈਡਮ ਜੀ ਤੁਹਾਨੂੰ ਪੰਜਾਬ ਵਿੱਚ ਕੋਈ ਨਹੀਂ ਜਾਣਦਾ ਬੋਲਣ ਦਾ ਚੱਜ ਜਮਾਂ ਨੀ ਹੰਕਾਰ ਜ਼ਿਆਦਾ ਬੋਲਦਾ
boht hankari yar jnani😂😂, ptani ki samjhdi apne aap nu. ik kahawat aam e bolde apa k flane nu "" kuttiya ni pushdiya"" ohna cho aa varaity eh😂
Virvtu odo jamea vi nhi ci jdo oh hitt rahi kese bare jajj karn to pela oda background check kro ।tu jindagi vich ki kita jo dujaea no jajj kri jana pela apne manje thale chadooo marla
@@hussanrandhawa4605tu jindagi vich ki kita vir je kujj nhi kita ta boli kyo jana
@@gopisandhu6960 sohnya sachi nahi janda es ghamandi madm nu koi v, jinna de name haige -haige aa te lok ohna fankara di izzt v sara panjab karda, baki bro tu apne andro bilkul imandari nal ds eh janani ch masa jinni v humbleness jhalkdi? eh ki gllan hoyiya k bindrakhiya vichara dhakke khanda firda c, fr m ohde 500₹ to 5k krwata te baad ch oh mere paira ch raingda(ਰੇਂਗਦਾ) firre, tu aap ds oh bnda jihra duniyan te e ni hga ohde bare eho jihi bkwaas krni akal wali jnani da km?
baki vr tu duje vr kahi janna tu odo jmmya v ni c flana dhimkana, late ja pehla jammn de vich os bnde di kabliyat hundi?? bhra tnu ptani kihri changi gl laggi es aurt di majority loka nu ta ede andro arrogance hi jhalkya.
@@gopisandhu6960 baki rahi gl mere kujh krn di tu mnu youtube search krega ta meriya perform kitiyan vdos es jnani to jyada hi hongiya
Jagtar..veer..ji.God..bless..u.yar.kia..bat..he..veer.ji.love.u
Very Nice Ji
ਇਹ ਨੇ ਪੰਜਾਬ ਕਲਚਰ ਦੇ ਵਾਰਸ਼
ਜੁਗ ਜੁਗ ਜੀਵੇ ਪੰਜਾਬੀ
Salute sister g nu
ਸੁੱਖੀ ਬਰਾੜ ਦਾ ਅਖਾੜਾ ਅਸੀਂ ਆਪਣੇ ਗਵਾਂਢੀ ਪਿੰਡ ਖਾਨੋਵਾਲ ਜ਼ਿਲਾ ਗੁਰਦਾਸਪੁਰ 1999 ਵਿੱਚ ਸੁਣਿਆ ਸੀ ਸਕੂਲੋਂ ਦੌੜ ਕੇ । ਮੈਡਮ ਹੁਰੀਂ ਸਾਨੂੰ ਖੜਿਆਂ ਵੇਖ ਕੇ ਕਹਿੰਦੇ,ਓਏ ਸਕੂਲੋਂ ਤਾਂ ਕੱਲ ਨੂੰ ਤੁਸੀਂ ਸੇਵਾ ਕਰਾਉਣੀਂ ਹੀ ਆ ਬੈਠ ਕੇ ਵੇਖ ਲਓ। ਤਾਂ ਇੱਕ ਕੋਲੋਂ ਬੋਲਿਆ ਇਹ ਟੀਮ ਵਿਆਹ ਤੋਂ ਬਾਹਰਲੀ ਆ , ਤਾਂ ਮੈਡਮ ਨੇ ਕਿਹਾ ਕਿ ਇਹ ਕਿਹੜੇ ਕੁਰਸੀਆਂ ਚੁੱਕ ਕੇ ਲੈ ਚੱਲੇ ਆ ਬੱਚਿਆਂ ਨੂੰ ਬੈਠਣ ਦਿਓ । ਫੇਰ ਅਸੀਂ ਬਹਿ ਕੇ ਅਖਾੜਾ ਵੇਖਿਆ।
ਸ਼
😊
a⁰⁰0⁰⁰⁰⁰⁰0⁰⁰
🗼
Chamkila sahib top class singer c ,madam tusi hass k saar ditta
God bless both of you 🙏❤️🙏
ਸੁਖੀ ਜੀ ਨੇ ਕਿਹਾ,ਹਿੰਦੀ ਸਾਡੀ ਮਾਸੀ ਹੈ ਉਰਦੂ ਸਾਡਾ ਫੁੱਫੜ ਹੈ,ਮੈਨੂੰ ਇਸ ਗੱਲ ਵਿੱਚ ਕੋਈ ਗਲਤ ਨਹੀ ਲੱਗਦਾ!
Sukhi Brar....The Great Lady Artist
ਵਾਹ ਸੁੱਖੀ ਜੀ ਬੋਲਣ ਦਾ ਅੰਦਾਜ਼ ਤੇ ਦਿਲੋਂ ਬੋਲਣਾ ਪੰਜਾਬ ਦੇ ਕਲਚਰ ਦਾ ਦਰਦ ਪੰਜਾਬ ਦੀ ਨੌਜਵਾਨੀ ਦਾ ਦਰਦ ਵਿਰਲੇ ਵਿਰਲੇ ਦੇ ਹਿੱਸੇ ਆਉਂਦਾ
ਅਮਰ ਸਿੰਘ ਚਮਕੀਲੇ ਨੇ ਸਾਰੇ ਕਲਾਕਾਰ ਘਰ ਬਿਠਾ ਦਿੱਤੇ ਸੀ ਅੱਜ ਚਾਹੇ ਲੱਖ ਮਾੜਾ ਕਹੀ ਜਾਉ।ਜਾਤ ਕਰਕੇ ਉਸ ਨੂੰ ਥੱਲੇ ਹੀ ਸੁਟਿਆ ਸਾਰੇ ਹੰਕਾਰੀ ਕਲਾਕਾਰ ਨੇ ।ਉਸਦੇ ਵਰਗਾ ਕੋਈ ਹੈ ਵੀ ਨਹੀ।
ਸੁੱਖੀ ਬਰਾੜ ਸਹੀ ਗੱਲਾਂ ਕਰ ਰਹੇ ਹਨ। ਬਹੂਤ ਵਧੀਆ ਲੱਗਿਆ।
sukhi ji jagtar ji sat sri akal tuhada ih podcast no 1 te jis c tusi asli pb di tasveer salika vadia bol chal sadgi betian lai salike vala pehrava ate hor samajik mude nu sohia bari hi frakdili nal ap dona da dil dia gahrain to dhanwad retd bank mgr gsp to dhanwad
Very nice 💯💯 interview madam I like it very much
Very Very Nice. Sister. Sukhi. Ji 🙏🙏🙏🙏🙏🙏
Sukhi mam di interview bht jyada awesome c. Thoda ja jagmohan kaur bhua ji bare vi daso ji .
ਸੁਖੀ ਬਰਾੜ ਮੈਡਮ ਜੀ ❤❤❤❤❤❤ਲਵ ਯੂ ❤❤❤❤ਬਹੁਤ ਵਦੀਆ ਲਗੀ ਇੰਟਰਵਿਊ ❤❤ਪਰ ਆਹ ਗੱਲ ਗ਼ਲਤ ਲੱਗੀ ਮਾਫੀ ਆਲੀ.. ਮਾਵਾਂ ਦੀਆਂ ਗਾਲਾਂ ਸੁਣ ਕੇ ਆਪਣੇ ਪੀਰ ਗੁਰੂ ਬਾਰੇ ਬੁਰਾ ਚੰਗਾ ਸੁਣ ਕੇ ਫਿਰ ਵੀ ਚਾਵਲਾ ਉਹ ਜੋ ਸਿਰਫ ਪੰਜਾਬ ਚ 2..4.ਸੀ ਓਹਨਾ ਤੋਂ ਮਾਫੀ ਮੰਗਣ... ਸਾਰਾ ਪੰਜਾਬ ਸਾਰਾ ਹਿੰਦੁਸਤਾਨ ਮਾਨ ਸਾਬ ਨੁੰ ਪਿਆਰ ਕਰਦਾ ਬੱਸ ਓਹੀ 2 ਲੀਰਾਂ ਸੀ ਜਿਨ੍ਹਾਂ ਨੇਂ ਗ਼ਲਤ ਬੋਲਿਆ ਸਾਡੇ ਰੱਬ ਵਰਗੇ ਗੁਰਦਾਸ ਮਾਨ ਸਾਬ ਨੁੰ 🩷🩷❤
Vdia podcastw❤
Very good mam ji
ਜਗਤਾਰ ਸਿਆਂ ਤੇਰੀਆਂ ਸਾਰੀਆਂ ਇੰਟਰਵਿਊ ਵਿਚੋਂ ਉਚ ਦਰਜੇ ਦੀ ਇੰਟਰਵਿਊ
ਜੈ ਸ਼੍ਰੀ ਰਾਮ।
ਸੁੱਖੀ ਬਰਾੜ,, ਬਹੁਤ ਵਧੀਆ,,੍ਹਕਲਾਕਾਰ ਹਨ ਜੀ,, ਮੇਰੇ ਜਵਾਨੀ ਵੇਲੇ ਤੋਂ ਪਸੰਦੀਦਾ ਕਿਰਦਾਰ ਹੈ ਜੀ,,
ਮੇਰੇ ਨਾਨਕੇ,, ਬਰਾੜ,, ਹਨ ,,,, ਬਰਾੜ ਜੀ ਦੇ,, ਇਲਾਕੇ ਵਿੱਚ ਹੀ ਹਨ ਜੀ,,,, ਮੇਰੇ ਨਾਨਾ ,, ਸ, ਹਜਾਰਾ ਸਿੰਘ,, ਬਰਾੜ,, ਇੰਨ੍ਹਾਂ ਦਾ ਇਲਾਕੇ ਦੇ,, ਵੱਡੇ ਪਿੰਡ ਦੇ,,ਵੱਡੇ ,, ਸਰਪੰਚ,, ਰਹੇ ਹਨ ਜੀ,,,
ਧੰਨਵਾਦ ਜੀ,,੍ਹ ਬਰਾੜ ਜੀ।
ਸੁੱਖੀ ਬਰਾੜ ਬਹੁਤ ਵਧੀਆ ਕਲਾਕਾਰ ਅਤੇ ਵਧੀਆ ਇਨਸਾਨ ਸਾਫ਼ ਸੁਥਰੀ ਗਾਇਕੀ ਦੀ ਮਾਲਿਕ ਪ੍ਰੋਫੈਸਰ ਮੋਹਨ ਸਿੰਘ ਮੇਲੇ ਵਿੱਚ ਬਹੁਤ ਬਾਰੀ ਸੁਣਿਆ ਜੁਗਨੀ ਅਤੇ ਮਿਰਜ਼ਾ ਗਾਉਂਦੀ ਨੂੰ ਉਂਚੀ ਸੁਰ ਦੀ ਮਾਲਿਕ ਪੰਜਾਬੀ ਸਭਿਆਚਾਰ ਦੀ ਇੱਕ ਸੰਸਥਾ ਹੈ ਮੈਡਮ ਸੁੱਖੀ ਬਰਾੜ
ਕਿਆ ਬਾਤਾਂ ਜੀ
ਮੈਡਮ ਜੀ ਆਪ ਜੀ ਇੱਕ ਬਹੁਤ ਵਧੀਆ ਇਨਸਾਨ ਹੋ। ਆਪ ਜੀ ਦੀ ਉਮਰ ਲੰਬੀ ਹੋਵੇ ਜੀ।
Good sister ❤❤❤❤❤❤❤❤❤❤❤
Jai Guru Ji Shukrana Guru Ji Maharaj🙏🙏🌹🌹
ਸੁਖੀ ਭੈਣ ਨੇ ਬਹੁਤ ਵਧੀਆ ਗਲਾਂ ਕੀਤੀਆਂ. ਇਹ ਸਹੀ ਗਲਾਂ ਅਪਣੇ ਜਟ ਪ੍ਰੀਵਾਰਾਂ ਚ. ਬਾੳਸਰਾਂ ਵਾਲੀ ਗਲ ਬਿਲਕੁੱਲ ਸਹੀ ਐ. ਪਿਛਲੇ ਦਿਨੀ ਇਕ ਲੰਡੂ ਜਿਹਾ ਕਲਾਕਾਰ 15ਬਾੳਸਰਾਂ ਚ ਘਿਰਿਆ ਚੂਹੇ ਵਾਂਗੂ ਇਕੱਠਾ ਜਿਹਾ ਹੋਇਆ ਤੁਰੀ ਜਾਵੇ.ਤੇ ਬਾਊਸਰ ਦਰਸ਼ਕਾਂ ਨੂੰ ਧਕੇ ਮਾਰੀ ਜਾਂਦੇ ਸੀ.
ਸਲਿਊਟ biba ji
ਉਹ ਏਨੀ ਪੜੀ ਲਿੱਖੀ ਪੰਜਾਬੀ ਤੀ ਤੇ ਮਾਣ ਹੈ ਸਾਨੂੰ ਏਨੁ ਕਹਦੇਂ ਆ ਸਰਦਾਰਨੀ
ਮੈਡਮ ਜੀ kudeep ਮਾਣਕ ਦੇ ਮੁੰਡੇ ਦੀ ਵੀ ਬਾਹ ਫ਼ੜ ਲਵੋ
ਸਹੀ ਕਿਹਾ.. ਮੁੰਡਿਆਂ... ਏਹ੍ਹ.. ਬਸ.. ਜੋ ਮਰ੍ ਗਏ
ਓਹਨਾ ਦੀਆਂ ਕਬਰਾ ਤੇ ਰੋਟੀ ਸੇਕਣ ਲੱਗੇ ਆ.. ਮੈ ਤਾ ਅੱਜ ਤਕ. ਸੁਖੀ ਬਰਾਰ.. ਜੋ ਬੀ ਬੀਬੀ ਆਪਣੇ ਆਪ ਨੂੰ.. u S a ਦਾ president ਸਮਝਦੀ ਆ.. ਓਹਨੂੰ ਕਦੇ ਮੈ ਯੂ tube ਯਾ vaise suniya ਹੀ ਨਈ... ਹੁਣ ਤੁਸੀਂ ਆਪ ਸਮਝ ਲਾਓ... ਇਹ
. ਕਬਾੜ ਗੱਡੀ ਅਆਂ. ਸੁਖੀ ਬਰਾਰ. ...ਕਬਾੜੀ ਸਾਲੀ
Showing off...
ਮੈਡਮ ਠੀਕ ਹੈ ਕਿ ਤੁਸੀਂ ਗਾਉਂਦੇ ਰਹੇ ਹੋ, ਪਰ ਦੂਸਰਿਆਂ ਤੋਂ ਕਿਉ ਸੜਦੇ ਹੋ।
Beautiful and bold lady .
ਹੁਣ ਤਾਂ ਰੱਬ ਦਾ ਨਾਮ ਲੈ ਲਓ
ਸੁੱਖੀ ਬਰਾੜ ਦੀ ਸਾਡੇ ਦਿੱਲ ਵਿੱਚ ਬਹੁਤ ਇੱਜਤ ਹੈ ਪਰ ਅੱਜ ਦਾ ਪੋਡਕਾਸਟ ਦੇਖਣ ਬਾਅਦ ਪਤਾ ਚੱਲਿਆ ਕਿ ਬੀਬਾ ਜੀ ਵਿੱਚ ਮੈਂ ਬਹੁਤ ਹੈ ਜਿਵੇਂ ਮੈਂ ਆਹ ਕੀਤਾ ਮੈਂ ਉਹ ਕੀਤਾ ਜਿਆਦਾਤਰ ਆਹੀ ਹੁੰਦਾ ਰਿਹਾ ਹੈ
ਮੈਂ ਵਾਲੀ ਗੱਲ ਨਹੀਂ ਵੀਰ ਅਸਲੀਅਤ ਹੈ ਸਭ ਕੀਤਾ ਹੈ ਸਬੂਤ ਦੇ ਸਕਦੀ ਹਾਂ ਸ਼ੁਕਰੀਆ ਜੀ
@@suggiphulltvਸਾਨੂੰ ਇਨਵੈਸਟਰ ਦੀ ਲੋੜ ਹੈ ਮਹੀਨੇ ਦੀ 3% ਤੋਂ 4% ਰਿਟਰਨ ਹੈ ਤੁਹਾਡੇ ਪੈਸੇ ਤੇ
@@suggiphulltvsat Shri akal. Tusi jo bolea dilo bolea. Sach sare nahi bol sakde. You are great personality good luck 🙏
ਕਈ ਵਾਰ ਦੱਸਣਾ ਵੀ ਜ਼ਰੂਰੀ ਹੈ ਜੀ 🌹🙏
❤
Well said about religion
Mam This is no 1 Podcast you are great mam 🙏🙏
Your comments on Guru Granth Sahib are very correct.
Do interview with Respected Jaswinder Brar ji ❤
Good madam g
ਸੁਖੀ ਬਰਾੜ ਬਹੁਤ ਹੀ ਵਧੀਆ ਕਲਾਕਾਰ ਤੇ ਉਸ ਤੋਂ ਵੱਧ ਕੇ ਬਹੁਤ ਵਧੀਆ ਇਨਸਾਨ ਹਨ ਬਹੁਤ ਬੇਬਾਕੀ ਨਾਲ ਬੋਲਦੀ ਹੈ ਤੇ ਬਿਲਕੁਲ ਸੱਚੀਆਂ ਗੱਲਾਂ ਹੀ ਕਰਨੀਆਂ ਹਨ
Sukhi you are best you are model role for singer try for next election
ਮਨਜੀਤ ਸੰਧੂ ਸੁੱਖਣਵਾਲਾ ਮੁਲਾਕਾਤ ਕੀਤੀ ਜਾਵੇ
Very nice 🎉❤
From the heart she love herself. That is the rarest!
Jai guru ji sukhi mam i love u could i meet u🙏
Thanks
Very good point ❤
ਬਹੁਤ ਵਧੀਆ ਲੱਗਿਆ ਭੈਣ ਜੀ ਦੀਆਂ ਗੱਲਾਂ ਸੁਣ ਕੇ ਜਿਊਂਦੇ ਵੱਸਦੇ ਰਹੋ
ਬਾਈ ਜੀ ਭੈਣ ਸੁੱਖੀ ਬਰਾੜ ਬੋਹਤ ਬੱਦੀਆ ਗੱਲਬਾਤ ਕੀਤੀਆ ਜਵਾਕਾ ਨੂੰ ਇਹਨਾ ਬਰਗੇ ਤੋ ਸਿਖਣ ਦੀ ਲੋੜ ਆ