Podcast with Singer Maqbool | ਔਖੇ ਰਾਹ ਤੇ ਬਿਖੜੇ ਪੈਂਡਿਆਂ ਦਾ ਰਾਹੀ ਕਿਵੇਂ ਹੋਇਆ ਮਕਬੂਲ | EP 36

Поділитися
Вставка
  • Опубліковано 24 жов 2024

КОМЕНТАРІ • 74

  • @gurnambawa8106
    @gurnambawa8106 2 дні тому +13

    ਭੁੱਲਰ ਬਈ ਛੱਡ ਖ਼ਬਰਾ ਦਾ ਖਹਿੜਾ ਇਹ ਬਹੁਤ ਸੋਹਣਾ ਕੰਮ ਹੈ ਇਸ ਨੂੰ ਅੱਗੇ ਵਧਾਓ ਰੋਟੀ ਪਾਣੀ ਦਾ ਪ੍ਰਬੰਧ ਆਪ ਵਾਹਿਗੁਰੂ ਜੀ ਕਰ ਦੇਣਗੇ ਬਹੁਤ ਚੰਗਾ ਲਗਦਾ ਤੁਹਾਡਾ ਪ੍ਰੋਗਰਾਮ ਦੇਖ ਕੇ ਮੈ ਆਪ ਜੀ ਨੂੰ ਮਾਇਕ ਸਪੋਰਟ ਤਾਂ ਨਹੀਂ ਕਰ ਸਕਦਾ ਪਰ ਸਵੇਰੇ ਸ਼ਾਮ ਅਰਦਾਸ ਕਰ ਸਕਦਾ ਹਾਂ ਤੇ ਕਰਦਾ ਹਾਂ ਤੁਹਾਨੂੰ ਪਰਮਾਤਮਾ ਹਮੇਸ਼ਾ ਕੋਈ ਘਾਟ ਨ ਹੋਣ ਦੇਵੇ

  • @ajitsingh-qh9ii
    @ajitsingh-qh9ii День тому +6

    ਬਾਈ ਜੀ ਮਕਬੂਲ ਨੇ ਦਿਲੋਂ ਗੱਲਾਂ ਕੀਤੀਆਂ

  • @ShamsherSingh-k6b
    @ShamsherSingh-k6b 2 дні тому +9

    'ਮਾਂ ਦੀਏ ਲਾਡੋ ਨੀਂ ਟਾਹਲੀ ਵਾਲੇ ਖੇਤ ਨਾ ਜਾਵੀਂ ' 1993-94 ਵਿੱਚ ਹਰ ਵਿਆਹ ਤੇ ਸਪੀਕਰਾਂ ਵਿੱਚ ਵੱਜਦਾ ਸੀ । ਕਿੱਥੇ ਚਲੇ ਗਏ ਓਹ ਦਿਨ

  • @jagnarsingh3005
    @jagnarsingh3005 2 дні тому +6

    ਸੱਚੀ ਗੱਲ ਤਾਂ ਇਹ ਐ, ਕਿ ਇਹ ਗਾਇਕ ਉਦੋਂ ਗਾਇਕੀ ਦੇ ਦਿ੍ਸ਼ ਤੇ ਆਏ ਜਦੋਂ ਦੁਗਾਣਾ ਗਾਇਕੀ ਉਤਾਰ ਵੱਲ ਸੀ। ਜਾਪਦੈ ਕਿ ਦਲਜੀਤ ਦੁਸਾਂਝ ਮਕਬੂਲ ਨਾਲੋਂ ਕਈ ਸਾਲ ਜੂਨੀਅਰ ਹੈ ਤੇ ਹੋਰ ਕਈ ਵੀ ਗਾਇਕ ਜੂਨੀਅਰ ਨੇ। ਗਾਇਕੀ ਵਿੱਚ ਪਛੜ ਜਾਣ ਦਾ ਕਾਰਣ ਇਹ ਵੀ ਹੋ ਸਕਦੈ ਕਿ ਵਧੀਆ ਗੀਤ ਨਾ ਮਿਲਣੇ। ਘਰੇਲੂ ਹਾਲਾਤਾਂ ਤੋਂ ਇਲਾਵਾ ਮਕਬੂਲ ਦਾ ਪਛੜ ਜਾਣਾ ਸੰਗੀਤ ਅਰੇਂਜਮੈਂਟ ਦਾ ਮਹਿੰਗਾ ਹੋ ਜਾਣਾ ਅਤੇ ਗਾਇਕਾਂ ਦਾ ਫਿਲਮਾਂ ਵਿੱਚ ਆਗਮਨ। ਸਮਾਂ ਬਲਵਾਨ ਹੈ।

  • @balla.b6267
    @balla.b6267 2 дні тому +5

    ਮਕਬੂਲ ਬਾਈ ਦੀਆ ਗੱਲਾ ਸੁਣ ਕੇ ਸਵਾਦ ਆ ਗਿਆ।

  • @chaudhary8085
    @chaudhary8085 2 дні тому +6

    ਉਹ ਕਿਹੜਾ ਬੰਦਾ ਜਿਸਨੇ ਮਾਂ ਦੀਏ ਲਾਡੋ ਨਾਂ ਸੁਣਿਆ ਹੋਵੇ ਇਹ ਉਹ ਬੰਦੇ ਨੇ ਜਿਹਨਾਂ ਗਾਇਆ ਜਿਸਨੂੰ ਕਲਾਕਾਰ ਕਿਹਾ ਜਾਂਦਾ

  • @GurpreetSingh-b6d
    @GurpreetSingh-b6d 2 дні тому +8

    ਵਾਹ ਜੀ ਵਾਹ, ਦਰਸ਼ਨ ਹੋ ਹੀ ਗਏ, ਮਕਬੂਲ ਜੀ ਦੇ, ਅੱਜ ਵੀ ਸੁਣਦੇ ਆਂ ਜੀ ਮਕਬੂਲ ਬਾਈ ਦੇ ਗਾਣੇ,--ਬਾ-ਕਮਾਲ ਪੌਡਕਾਸਟ 👍👍👍👍👍👍👍👍👍👍👍👍👍👍👍👍

  • @ਮਨਦੀਪSingh
    @ਮਨਦੀਪSingh 23 години тому

    ਬਹੁਤ ਵਧੀਆ ਗਾਇਕ ਮਕਬੂਲ ਬਾਈ 🙏🙏🙏🙏

  • @harindersingh1964
    @harindersingh1964 2 дні тому +4

    ਬਹੁਤ ਵਧੀਆ, ਮਾਕਬੂਲ ਜੀ

  • @guridandrala8344
    @guridandrala8344 День тому +3

    ਮਕਬੂਲ ਬਾਈ ਤੂੰ ਸੱਚ ਮੁੱਚ ਮਕਬੂਲ ਐ ਬਾਈ

  • @sukhasandhusukha9981
    @sukhasandhusukha9981 2 дні тому +7

    ਮਕਬੂਲ ਬਾਈ ਸਾਡੇ ਪਿੰਡ ਲਾਗੇ ਦਾ ਹੈ ਮੂਆਈ ਦਾ ਸਾਡਾ ਪਿੰਡ ਸ਼ਾਮਪੁਰ ਹੈ ਬਹੁਤ ਵਧੀਆ ਲੱਗਾ ਧੰਨਵਾਦ

  • @BzbBzbjnzjs
    @BzbBzbjnzjs День тому +3

    Dil ton saaf makbool mere friend de viah te program keeta c panchi te makbool ne 17jan 93 nu pind chambal khurd

  • @paramjitsinghpammi5160
    @paramjitsinghpammi5160 День тому +1

    ਬਹੁੱਤ ਵਧੀਆ ਗੱਲਾ ਲਗੀਆ। ਮਕਬੂਲ। ਬਾਈ ਦੀਆ

  • @mangimahalmusic4163
    @mangimahalmusic4163 День тому +2

    ਵਾਹ ਵਾਹ ਬਹੁਤ ਵਧੀਆ 🙏

  • @chamkaur_sher_gill
    @chamkaur_sher_gill 2 дні тому +5

    ਸਤਿ ਸ੍ਰੀ ਅਕਾਲ ਵੀਰ ਜੀ ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @gurwinderkaur9760
    @gurwinderkaur9760 День тому

    ਬਹੁਤ ਵਧੀਆ ਪ੍ਰੋਗਰਾਮ

  • @kulwinderbrar2537
    @kulwinderbrar2537 2 дні тому +5

    ❤❤❤❤mazza aa gya bhaji

  • @harjeetjaula
    @harjeetjaula 2 дні тому +4

    ਪੁਰਾਣੇ ਗਾਇਕ ਆਮ ਘਰਾਂ ਚੋਂ ਉੱਠੇ ਨੇ ਸਾਰੇ ਅੱਜ ਕੱਲ੍ਹ ਤਾਂ ਕਰੋੜਾਂ ਦੀ ਗੇਮ ਆ

  • @ranjitsidhu4863
    @ranjitsidhu4863 День тому

    Very good job . Good luck to all team 🌈🙏♥️🇨🇦with Love Rana

  • @karmjitkhan9821
    @karmjitkhan9821 2 дні тому +3

    Ni thali wale khet na javi very nyc song

  • @surinderpal3912
    @surinderpal3912 День тому +2

    Din beete gye hit song by ma g❤

  • @jassjanagal8121
    @jassjanagal8121 2 дні тому +3

    Bhaji mai Bhut labiya tuhanu mai ush time baccha c sada pind chalda hunda c tuhada song maa dia laddo ajj v kai wari gun gunai da maa dia ladoo
    Bhaji hun pata laga tusi phagwara rehnda ho 👌👍🙏

  • @NirmalSingh-x5v
    @NirmalSingh-x5v День тому +1

    Bhullar sab ji bahot vadya parogram ji sun ke nazara aa janda from manila

  • @daljitsingh1686
    @daljitsingh1686 22 години тому

    Maqbool is the best and evergreen singer

  • @rajpalchaudhari6977
    @rajpalchaudhari6977 День тому

    Vadhia c interview

  • @singhdeep-v9q
    @singhdeep-v9q День тому

    BAi maqbool kinna sant ho yaar maa de laado cha bhai shona bhut te smile bahut att c

  • @ShamsherSingh-k6b
    @ShamsherSingh-k6b 2 дні тому +1

    ਨੀਲਾ ਅੰਬਰ ਸਾਵੀ ਧਰਤੀ " ਦੂਰਦਰਸ਼ਨ ਦਾ ਪ੍ਰੋਗਰਾਮ ਅਜੇ ਵੀ ਚੇਤੇ ਆ ,ਜਿਸ ਵਿਚ ਚੀਮੇ ਨੇ ਆਪਣੇ ਕਾਲਜ ਦੀ ਟੀਮ ਨਾਲ ਭੰਗੜਾ ਪਾਇਆ ਸੀ

  • @manoharkumar8030
    @manoharkumar8030 День тому

    Makbokji very nice person I bloge palahi

  • @manjitpal1156
    @manjitpal1156 2 дні тому +1

    Wah. G Wah Great ❤

  • @KulveerSingh-s3p
    @KulveerSingh-s3p День тому +1

    Maqbool ji... Bahadur bande ronde nai hunde....u great ho

  • @HarbhajanSingh-bf9me
    @HarbhajanSingh-bf9me День тому +1

    Very nice interview. Bahut hi vadia lagia. Veer ji Ranjit Kaur and swaran Lata naal vi interview Karo ji . Thanks.

  • @SatnamSingh-fm8xt
    @SatnamSingh-fm8xt День тому +1

    Buhllar sab good report❤❤❤

  • @laxmikant5009
    @laxmikant5009 15 годин тому

    Nice episode ji 🙏🙏

  • @manju-nr3fn
    @manju-nr3fn 2 дні тому +1

    Bahut good interview

  • @SaabSanghera-e2s
    @SaabSanghera-e2s 2 дні тому +3

  • @ramankarkhal5454
    @ramankarkhal5454 2 дні тому +3

    Good person

  • @BzbBzbjnzjs
    @BzbBzbjnzjs День тому +1

    Sach bol rha hai baaki kai 🎤 bahut singer apne aap nu badshah sangh rahe hai❤❤

  • @rajpalchaudhari6977
    @rajpalchaudhari6977 День тому

    Salute

  • @manju-nr3fn
    @manju-nr3fn 2 дні тому +2

    Maqbool bai too good singer

  • @rajivbhanot2268
    @rajivbhanot2268 23 години тому

    He is good singer still we hire him on my marriage in 1999

  • @KuldeepSingh-pe2ww
    @KuldeepSingh-pe2ww 2 дні тому +3

    ❤❤❤❤❤❤

  • @PalsinghGill-ex3le
    @PalsinghGill-ex3le 16 годин тому

    👍🏻👍🏻👍🏻👍🏻👍🏻👍🏻👍🏻🌷

  • @sarbjitsingh-qv8km
    @sarbjitsingh-qv8km День тому

    ਭਾਊ ਮਾਝੇ ਵਾਲਿਆ ਨੂ ਲੱਚਰ ਕਹਿਣ ਤੋਂ ਪਹਿਲਾਂ ਮਾਝੇ ਦਾ ਇਤਿਹਾਸ ਜਾਣ ਲੈਣਾ ਸੀ,ਕੋਈ ਇੱਕ ਬੰਦਾ ਮਾੜਾ ਹੋ ਸਕਦਾ ਸਾਰਾ ਇਲਾਕਾ ਨਹੀ

  • @paramjitsinghsangha5669
    @paramjitsinghsangha5669 2 дні тому +2

    ਵੀਰੇ ਤੈ ਮਿਰਜ਼ੇ ਦੇ ਸ਼ਬਦ ਕਿਓ ਨਹੀ ਬਾਹਰ ਕੱਢੇ

  • @munishpal5648
    @munishpal5648 6 годин тому

    🙏🙏❤

  • @YadwinderChauhan
    @YadwinderChauhan 2 дні тому +1

    Very good singer maqbool

  • @lakhvircheema4426
    @lakhvircheema4426 День тому +1

    Makbool ghaint y

  • @pargatsingh9668
    @pargatsingh9668 2 дні тому +2

    ❤❤

  • @coemsmafaka3883
    @coemsmafaka3883 2 дні тому +1

    Best of luck your next tour

  • @jasbirsingh4906
    @jasbirsingh4906 День тому

    BHULLAR SAAB BOUHT VADIYA PROGRAM SHURU KITA KULDEEP PARAS BARE JROOR PODCAST KARO

    • @AkasPodcast
      @AkasPodcast  День тому

      Tuhadi Ehh Icha jaldi puri ho rahi hai

  • @coemsmafaka3883
    @coemsmafaka3883 2 дні тому +1

    Very nice

  • @GurdeepJagpal-sh8bc
    @GurdeepJagpal-sh8bc День тому +1

    Vai ji jwani wale makvool Shona v vhot hunda c par jis time makvool nu 15 hjar milda c us time 15 hjar vich 4 tole Sona AA jada c purane singera ne kmaea vhot but sabea ne

  • @darshanmalhimalhi6277
    @darshanmalhimalhi6277 2 дні тому +1

    Very good dialogue’s

  • @lakhvircheema4426
    @lakhvircheema4426 День тому

    Limmuctang ਮਸ਼ਹੂਰੀ ਨੇ ਪਾਗਲ ਕਰਤੇ yg

  • @culchredog-rn8cj
    @culchredog-rn8cj 2 дні тому +4

    ਮਾਂ ਦੀ ਲਾਂਢੂ ਟਾਲੀ ਵਾਲੇ ਖੇਤ ਨਾ ਜਾਵੀਂ

    • @Sukhjit-zi6rd
      @Sukhjit-zi6rd День тому

      ਮਾਂ ਦੀਐ ਲਾਡੋ ਨੀ ਟਾਲੀ ਵਾਲੇ ਖੇਤ ਨਾ ਜਾਵੀਂ 👍

  • @PaluK-n5v
    @PaluK-n5v День тому

    Good

  • @singhdeep-v9q
    @singhdeep-v9q День тому

    Bai ji tenu dekh jwani agye ajj maa de laado tali wale khet naa jawi kya din c o mere lover ne mera naam laado rakheya c odo ajj o kamli yaad v karwa ti ajj bhullar saab tusi wdai de patar ho jede sanu sadi jwani yaad karwa rahe o

  • @JAGTARSINGH-ze9qy
    @JAGTARSINGH-ze9qy 20 годин тому

    Very nice singer was Maqbool
    But ona ne bahut acchi knowledge Gain kiti hoyi hai but ohna nu credit ni miliya❤

  • @rajchahal1980
    @rajchahal1980 2 дні тому +2

    Bhaji Jaggi singh nu lai ke aao

  • @RajaSingh-j1q
    @RajaSingh-j1q День тому

    Kamaljit Kang village daduwal da jikar ni kita

  • @PaluK-n5v
    @PaluK-n5v День тому

    Durga rangila ji milao

  • @avtarpahal2311
    @avtarpahal2311 2 дні тому

    You not jug 58 59 sall older

  • @sonuchaudhary8578
    @sonuchaudhary8578 2 дні тому +3

    Yarr tainu kinni var kiha research kar lia kar dholi te Dholak wale vich farq hunda dholi sirf Dhol vajaunda hai Shinda saab. ne dholak vajaeya ci na ki dhol