History of Fathers Day | Punjab Siyan | Greatest Father Guru Gobind Singh Ji | Sikh History

Поділитися
Вставка
  • Опубліковано 21 січ 2025

КОМЕНТАРІ • 398

  • @GurpreetSingh-uq3ju
    @GurpreetSingh-uq3ju 16 днів тому +29

    ਬਿਲਕੁੱਲ ਸਹੀ ਕੀਤਾ ਵੀਰ ਹਿੰਦੀ ਵਿੱਚ ਦਸ ਕੇ ਸਾਰੇ ਹਿੰਦੂ ਵੀਰ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਪਲਜ਼ ਓਹਨਾ ਨੂੰ ਸ਼ੇਅਰ ਕਰੋ ਸਾਰੇ ਵੀਰ

  • @navtejnavi3747
    @navtejnavi3747 16 днів тому +51

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਸਭ ਨੂੰ 🙏🙏🙏

  • @SandeepKaur-xf1hj
    @SandeepKaur-xf1hj 16 днів тому +38

    ਸਾਰੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ 🙏🙏 happy father's day 🙏🙏

  • @Amrit-maan-
    @Amrit-maan- 16 днів тому +37

    ਹਿੰਦੀ ਸਭ ਨੂੰ ਸਮਝ ਆਉਂਦੀ ਆ ਬਾਈ ਵਧੀਆ ਗਲ ਏ❤

    • @Jaas13
      @Jaas13 16 днів тому

      ਇਸੇ ਨੂੰ ਕਹਿੰਦੇ ਹਨ ਹਿੰਦੋਸਤਾਨੀਆ ਦੀ ਭਾਸਾ ਅੱਗੇ ਗੋਡੇ ਟੇਕਣਾ ਵੱਡੇ ਵੱਡੇ ਯੂ ਟਿਊਬਰ ਇਸੇ ਤਰਾ ਹਿੰਦੀ ਬੋਲਣ ਲੱਗ ਪ੍ਏ ਹਨ ਜਿਵੇਂ ਢੱਡਰੀਆ ਵਾਲਾ
      ਜਦੋ ਅਗਲੇ ਸਾਡੇ ਧਰਮ ਨੂੰ ਨਫਰਤ ਕਰਦੇ ਕਨ ਤਾਂ ਅਸੀ ਕੀ ਲੈਣਾ ਉਹਨਾਂ ਨੰ ਹਿੰਦੀ ਵਿੱਚ ਇਤਿਹਾਸ ਦੱਸਣ ਦੀ ਜਦੋ ਕਿ ਉਹਨਾਂ ਨੂੰਪਤਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹਾਦਤ ਬਾਰੇ ਤਾਂ ਵੀ ਸਿੱਖਾਂ ਦੇ ਗਲਾ ਵਿੱਚ ਟਾਇਰ ਪਾਏ ਫੇਰ ਉੱਥੋ ਹੀ ਅੰਦਾਜਾ ਲਾ ਲੈਣਾ ਚਾਹੀਦਾ ਹੈ ਕਿ ਉਹ ਤਾਂ ਸਿੱਖਾ ਨੂੰ ਸਿਰਫ ਨਫਰਤ ਕਰਦੇ ਹਨ ਫੇਰ ਸਾਨੂੰ ਕੀ ਖੁਰਕ ਹੁੰਦੀ ਹੈ ਅਸੀ ਭਾਰਤੀ ਭ੍ਈਆ ਨੂੰ ਹਿੰਦੀ ਵਿੱਚ ਬੋਲ ਬੋਲ ਕੇ ਦੰੱਸਣ ਉਹਨਾਂ ਦਾ ਕਲਚਰ ਬ੍ਰਹਮਾ ਕਲਚਰ ਹੈ ਉਹ ਅਨਖ ਬਹਾਦਰੀ ਨੂੰ ਨਹੀ ਸਗੋਰੇਪ ਕਲਚਰ ਨੂੰ ਹੀ ਪ੍ਰਮੋਟ ਕਰਦੇ ਹਨ ਲੱਗਦਾ ਇਸ ਵੀਰ ਨੂੰ ਵੀ ਦਲਜੀਤ ਵਾਂਗ ਕੀੜਾ ਦੰਦੀ ਵੱਢ ਗਿਆ ਮੇਰਾ ਬਾਰਤ ਮਹਾਨ ਵਾਲਾ ।

  • @JinderSingh-jj9wq
    @JinderSingh-jj9wq 16 днів тому +35

    ਗੁਰੂ ਗੋਬਿੰਦ ਸਿੰਘ ਜੀ ਧੰਨ ਨੇ ਕੋਈ ਵੀ ਬਣ ਨੀ ਸਕਦਾ ਗੁਰੂ ਗੋਬਿੰਦ ਸਿੰਘ ਜੀ ਵਰਗਾ ❤

  • @DaddyGNsmaste
    @DaddyGNsmaste 15 днів тому +11

    I'm hindu & I was unaware of Guru Gobind Singh Maharaj g❤❤ & since the time i get to know about Guru Maharaj🎉 I cried & ask for forgiveness from Lord Guru Nanak😢😢
    Waheguru g da khalsa, Waheguru g ki fateh❤

  • @MrGanganagar
    @MrGanganagar 16 днів тому +20

    हिंदी में बोल कर आपने कमाल कर दी
    बहुत ही अच्छा लगा धन्यवाद

  • @jagannathkikripa
    @jagannathkikripa 16 днів тому +24

    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਵਧਾਈ ਹੋਵੇ ਜੀ

  • @rkaur7649
    @rkaur7649 16 днів тому +19

    ਹਰ ਸ਼ਬਦ ਛੋਟਾ ਪੈ ਜਾਂਦਾ ਸਾਹਿਬ ਜੀ ਦੀ ਸਿਫ਼ਤ ਲਈ। ਬਲਿਹਾਰ ਦਾਤਿਆ ਬਲਿਹਾਰ ❤

  • @SatnamSingh-vl5xq
    @SatnamSingh-vl5xq 16 днів тому +25

    ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਜੀ 🙏

    • @PawanKumar-q2i4c
      @PawanKumar-q2i4c 15 днів тому +2

      ਪਰ ਅਫਸੋਸ ਹੈ ਕਿ ਸਿੱਖ ਗਰੂ ਸਾਹਿਬ ਜੀ ਦੇ ਰਾਸਤੇ ਤੇ ਨਹੀਂ ਚਲ ਰਹੇ

    • @karmjeetsingh5657
      @karmjeetsingh5657 15 днів тому +1

      WaheGuru Ji ka Khalsa WaheGuru Ji ki Fateh

  • @H.singh_kw
    @H.singh_kw 16 днів тому +15

    ਕੋਈ ਕਰ ਨਈ ਸਕਦਾ ਰੀਸਾਂ , ਮੇਰੇ ਕਲਗੀਧਰ ਦੀਆ ।।🙏🙏

  • @ਰਮਨਬਣਵੈਤ
    @ਰਮਨਬਣਵੈਤ 16 днів тому +15

    ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ🙏🙏

  • @thebharatvarsh-s2e
    @thebharatvarsh-s2e 16 днів тому +8

    Love from Rajsthan..
    Happy Father's day.. Dhan Dhan Dasmesh peeta 🏹🙏🏼

  • @buntie9991
    @buntie9991 16 днів тому +91

    ਬਿਲਕੁੱਲ ਸਹੀ ਕਿੱਤਾ ਜੀ ਹਿੰਦੀ ਵਿੱਚ ਸੱਚਾਈ ਦੱਸ ਕੇ, ਗੈਰ ਪੰਜਾਬੀ ਨੂੰ ਵੀ ਸਾਡਾ ਮਾਣਮੱਤਾ ਇਤਿਹਾਸ ਪਤਾ ਲੱਗੇ

    • @gurpreetsinghsidhu7070
      @gurpreetsinghsidhu7070 16 днів тому +1

      ਵਾਹਿਗੁਰੂ ਜੀ 🙏🏻🙏🏻🙏🏻🌼

    • @LovjitSingh-i4k
      @LovjitSingh-i4k 16 днів тому +2

      Shri waheguru ji sahay ji

    • @cruellaindrodeville2478
      @cruellaindrodeville2478 16 днів тому

      U fool falling for Indian agenda, u think they care about Gurus

    • @cruellaindrodeville2478
      @cruellaindrodeville2478 16 днів тому

      Serving !nd!an agenda, u think they care about our Guru if they did they wouldn’t attacked many Girudwares

    • @ParmesharSingh-px3ig
      @ParmesharSingh-px3ig 16 днів тому +3

      ਗੁਰੂ ਪਿਤਾ ਦਸਮੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਤਰੀਕ ਪੱਕੀ ਹੋਣੀ ਚਾਹੀਦੀ ਹੈ।

  • @sandeepkumar-b8m3v
    @sandeepkumar-b8m3v 15 днів тому +5

    Sachii ajj fathers days hei asi ta aw din nu maange waheguru ji🙏🙏🙏

  • @Cutie_Catty
    @Cutie_Catty 14 днів тому +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @balbirkalsi1237
    @balbirkalsi1237 15 днів тому +2

    Sahi kiha Bhai Sahib ji ne .Guru Gobind Singh ji sari Manvta de M han Pita han🙏🙏

  • @user.DeepBrar
    @user.DeepBrar 16 днів тому +9

    ਬਾਦਸ਼ਾਹ ਦਰਵੇਸ਼ ਸਾਧੂ ਸੰਤ ਫਕੀਰ ਸਿਪਾਹੀ ਸੂਰਵੀਰ ਯੋਧਾ ਮਹਾਬਲੀ ਜਰਨੈਲ ਤੀਰ ਤਲਵਾਰ ਤੇ ਕਲਮ ਦੇ ਧਨੀ ਪੁੱਤਰਾਂ ਦੇ ਦਾਨੀ ਸਰਬੰਸਦਾਨੀ ਬਾਜਾਂ ਵਾਲੇ ਤਾਜਾਂ ਵਾਲੇ ਕਲਗੀਆਂ ਵਾਲੇ ਖਾਲਸਾ ਪੰਥ ਦੇ ਬਾਨੀ ਸਾਹਿਬੇ ਕਮਾਲ ਗੁਰੂ ਗਰੀਬ ਨਿਵਾਜ ਦਸਵੇਂ ਪਾਤਸ਼ਾਹ🙏🙏🙏🙏 🚩⚔️🎉🎉ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰੂ ਪੁਰੁਬ ਦੀ ਲੱਖ ਲੱਖ ਵਧਾਈ ਹੋਵੇ🎉🎉⚔️🚩🙏🙏🙏🙏🙏🙏🙏🙏🙏🙏🙏

  • @diljeetkaur5858
    @diljeetkaur5858 16 днів тому +8

    ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀਓ ♥️🙏🏻🙏🏻🙏🏻🙏🏻🙏🏻🙏🏻🌷🌷🌷🌷🌷🌷💐💐💐💐💐💐💐🌹🌹🌹🌹🌹🌹🥀🥀🥀🥀🥀🥀🥀🥀🥀🌷🌷🌷🌷🌷🌷🌷🌷🌷🌷🌷🌷

  • @flywithGurmeet
    @flywithGurmeet 15 днів тому +2

    Dhan dhan guru gobind Singh ji Maharaj ji ke prakash purab ki lakh lakh Mubarak ho ji ❤❤❤❤

  • @Anurag_Dhangar_medico
    @Anurag_Dhangar_medico 16 днів тому +13

    ਪਿਤਾ ਜੀ ਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਵੀਰ ਜੀ❤❤

  • @AlamKhan-q9j
    @AlamKhan-q9j 16 днів тому +2

    ❤Waheguru ji❤ 🥰🥰🥰

  • @harjoshsinghmansa2097
    @harjoshsinghmansa2097 13 днів тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਦਸਮੇਸ਼ ਪਿਤਾ ਜੀ ਗੋਬਿੰਦ ਸਿੰਘ ਜੀ 🙏🙏🙏🙏

  • @MrGanganagar
    @MrGanganagar 16 днів тому +6

    गुरु गोविंद सिंह जी के पीछे नानके और दादाके दोनों की बहुत भारी मेहनत थी
    गुरु गोविंद सिंह जी के मामा खुद ब्रह्मज्ञानी थे इसके साथ साथ माता गुजरी जी का तकरीबन सारा परिवार ही ततपर था और मामा कृपाल चंद जी का योगदान बहुत सराहनीय रहा
    माता गुजरी जी छोटे गोविंद राय को कवि कहकर पुकारती थी उस समय में पढ़ाई लिखाई के साथ विषयों को काव्य में बदलना बहुत महत्वपूर्ण समझा जाता था कुछ भी अचानक नहीं हुआ गुरु गोबिंद सिंह जी के जीवन में यह बहुत ही भारी योजना तथा योगदान से ही संभव हुआ ऐसा हमें अच्छी तरह समझना चाहिए और यही चमत्कार है इसके सिवा और चमत्कार नाम की कोई चीज नहीं है

  • @H.singh_kw
    @H.singh_kw 16 днів тому +5

    ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆ। ਆਪ ਸਭ ਨੂੰ ਲੱਖ ਲੱਖ ਵਧਾਈਆਂ ਸੰਗਤ ਜੀ 🙏

  • @narinderdeepsingh5942
    @narinderdeepsingh5942 16 днів тому +6

    Sirf father's day nahi Rashtra pita v Guru Gobind Singh Ji nu kehna chahida hai. ❤

    • @feverlegendyt7320
      @feverlegendyt7320 16 днів тому +2

      Sari Sikh kom guru de dase marg te chal k das guru sahiban bar sab nu dase

  • @GurjitSingh-ib6vb
    @GurjitSingh-ib6vb 15 днів тому +2

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @HarinderSingh-sy9fr
    @HarinderSingh-sy9fr 16 днів тому +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏

  • @BanshikaRajput-tb3cu
    @BanshikaRajput-tb3cu 15 днів тому +3

    Param pita guru Gobind Singh ko sat sat naman.

  • @ultimatevjsb2607
    @ultimatevjsb2607 16 днів тому +6

    ਆਪ ਨੂੰ ਵੀ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਗੁਰੂ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ।

  • @ChahalOg_47
    @ChahalOg_47 16 днів тому +5

    🙏ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏

  • @PardeepSingh-fv6fq
    @PardeepSingh-fv6fq 21 годину тому

    ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ 🎉🎉

  • @kirpals9075
    @kirpals9075 16 днів тому +5

    *🪯ਅਜਾਦੀ ਜਾ ਗ਼ੁਲਾਮੀ🪯*
    ਇਸ ਜਗ਼ਤ ਵਿਚ ਪੂਰਾ ਇਨਸਾਫ਼ ਇਕ ਪੂਰਨ ਮਨੁੱਖ਼ ਹੀ ਕਰ ਸਕਦਾ ਹੈ ਭਾਈ॥
    ਖ਼ਾਲਸਾ ਉਸੇ ਪੂਰਨ ਮਨੁੱਖ਼ (ਪੁਰਖ਼ੁ) ਦਾ ਇਸ ਧਰਤੀ ਜਿਉਦਾ ਜਾਗ਼ਦਾ ਖ਼ਾਸ ਸਰੂਪ ਹੈ ਭਾਈ॥
    ਇਹੀ ਪੰਜ ਕੱਕਾਰੀ ਅਕਾਲ ਦੀ ਫ਼ੋਜ ਹੀ ਉਸ ਸੱਚੇ ਦੇ ਖ਼ਾਲਸੇ ਰਾਜ ਦੀ ਖ਼ਾਸ ਫ਼ੋਜ ਹੈ॥
    ਜੋ ਇਸ ਧਰਤੀ ਤੇ ਅਕਾਲ ਦੇ ਰਾਜ ਦੀ ਅਗ਼ਵਾਈ ਕਰੇਗੀ॥
    ਵੱਕਾਰੀ ਤੇ ਮਾਇਆਧਾਰੀ ਮਨੁੱਖ਼ ਇਸ ਧਰਤੀ ਤੇ ਨਾ ਰਾਜਾ ਕਰਨ ਦੇ ਕਾਬਿਲ ਹੈ ਤੇ ਨਾ ਸਰਬੱਤ ਦਾ ਭਲਾ ਕਰਨ ਦੇ ਕਾਬਿਲ ਹੈ॥
    ਪੂਰਾ ਰਾਜਾ ਤੇ ਉਹੀ ਮਨੁੱਖ ਹੋ ਸਕਦਾ ਹੈ ਜੋ ਮਾਇਆ ਤੇ ਵਿਸ਼ਿਆ ਵੱਕਾਰਾ ਤੋ ਮੁਕਤ ਹੋਵੇ॥
    ਮਾਇਆ ਦੇ ਸਿਰ ਨਾਲ ਅਕਾਲ ਦੇ ਰਾਜ ਨਹੀ ਬਣਦੇ ਭਾਈ॥
    ਖ਼ਾਲਸਾ ਹੀ ਇਸ ਧਰਤੀ ਤੇ ਪੂਰਨ ਪੁਰਖ਼ੁ ਹੈ ਭਾਈ॥
    ਤੇ ਫ਼ਿਰ ਰਾਜ ਕਰਨ ਦਾ ਖ਼ਾਸ ਅਧਿਕਾਰ ਵੀ ਐਸੇ ਪੂਰਨ ਪੁਰਖ਼ੁ ਦਾ ਹੀ ਬਣਦਾ ਹੈ ਭਾਈ॥
    ਤੁਸੀ ਰਾਜੇ ਬਣਨਾ ਚਾਹੁੰਦੇ ਹੋ ਤਾ ਵਿਸ਼ਾਖ਼ੀ ਨੇੜੇ ਆ ਰਹੀ ਹੈ
    ਅਨੰਦਪੁਰ ਵਾਲੇ ਦੀ ਪਾਹੁਲ ਲੈ ਕੇ ਤੇ ਬਣ ਜਾਉ ਰਾਜੇ ਭਾਈ॥
    ਫ਼ੈਸਲਾ ਤੁਹਾਡਾ ਹੈ
    *🪯ਅਜਾਦੀ ਜਾ ਗ਼ੁਲਾਮੀ🪯*

  • @Gurlal_60Sandhu
    @Gurlal_60Sandhu 16 днів тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸਰਬੱਤ ਸਾਧ ਸੰਗਤ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮੇਸ ਪਿਤਾ ਜੀ ਦੇ ਪ੍ਰਕਾਸ ਪੁਰਬ ਦੀਆ ਲੱਖ ਲੱਖ ਵਧਾਈਆਂ

  • @ajitkaur3379
    @ajitkaur3379 13 днів тому +1

    Happy father's day

  • @HarbansSingh-v5w
    @HarbansSingh-v5w 16 днів тому +3

    ਦਸ
    ਪਾਤਸਾਹੀ
    ਹੀ ਆ
    ਨੂੰ ਹੀ ਹੀ ਜੀ ਦੈ
    ਦਸਮੇਸ਼
    ਪਿਤਾ ਗੁਰੂ ਗੋਬਿੰਦ ਸਿੰਘ ਸਹਿਬ ਜੀਓ ਧੰਨ ਹਨ
    ਹੋਏ ਨਹੀ ਹੋਣੀ ਕੋਈ ਗੱਲ

  • @SukhwinderKaur-n4d
    @SukhwinderKaur-n4d 16 днів тому +3

    Fader day dia sab nu mubarak sat Sri akal ji

  • @lakshmirathor4729
    @lakshmirathor4729 15 днів тому +2

    pita ji de Janam dihade di lakh lakh wadhaiyan 🙏🙏🙏🙏

  • @SatvirSatti-y5l
    @SatvirSatti-y5l 16 днів тому +6

    ਗੁਰੂ ਗੋਵਿੰਦ ਸਿੰਘ ਜੀ. ਦੇ ਆਗਮਨ ਪੁਰਬ ਦਿਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ. ਵਾਹਿਗੁਰੂ ਜੀ.🙏

  • @arvindsingh-lj3kn
    @arvindsingh-lj3kn 16 днів тому +7

    ਧੰਨ ਧੰਨ ਧੰਨ ਧੰਨ ਪਾਤਿਸ਼ਾਹ ਦਰਵੇਸ਼ ਗੁਰੂ ਕਲਗੀਧਰ ਸੱਚੇ ਪਾਤਿਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @RavindersinghDhiman-c3t
    @RavindersinghDhiman-c3t 16 днів тому +1

    Gurupita Guru Gobind Singh Ji de parkash purab dean sabb nu vadhyean ji.Waheguru ji

  • @simarjeetkaur2744
    @simarjeetkaur2744 16 днів тому +3

    ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਐਨੀ ਪਿਆਰੀ ਵੀਡੀਉ ਪਾਉਣ ਲਈ ਪੰਜਾਬ ਸਿਹਾਂ ਤੁਹਾਡਾ ਤਹਿ ਦਿਲੋਂ ਧੰਨਵਾਦ 🙏 ਪਿਤਾ ਦਿਵਸ ਦੀਆਂ ਸਮੂਹ ਸੰਗਤ ਨੂੰ ਬਹੁਤ ਬਹੁਤ ਬਹੁਤ ਵਧਾਈਆਂ ਹੋਣ ਜੀ 😇

  • @amandhillon5781
    @amandhillon5781 16 днів тому +6

    Dhan dhan guru Gurbind Singh ji 🙏🏻

  • @Jupitor6893
    @Jupitor6893 16 днів тому +1

    ਬਿਲਕੁਲ ਸਹੀ Happy Fathers Day🎉🎉

  • @AnandpurdaSINGH
    @AnandpurdaSINGH 16 днів тому +2

    Gajke jaikara gajave fateh paveh nihal ho jave, Sat Sri Akal! Chittia baza walio Satguru, fauja rakhnia tyar bar tyar! Shaeedo Singho chito gupto, Sarbat Guru Khalsa jio Sat Sri Akal! Biyankia fauja de maliko Satguru! Rakhni birad bani di laaj! Sodhi Sache Patishah jio, tera Khalsa jape Akal hi Akal

  • @GurmeetKaur-xt4wp
    @GurmeetKaur-xt4wp 16 днів тому +2

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਪਿਆਰੀ ਸਾਧ ਸੰਗਤ ਜੀ ਨੂੰ ਜੀ 🙏🙏😊🌹🙏🙏

  • @parmjitksidhu9098
    @parmjitksidhu9098 16 днів тому +2

    Happy father,s day Happy Father’s Day

  • @RaghvirSingh-hi7xo
    @RaghvirSingh-hi7xo 13 днів тому

    ਸਾਰੀ ਦੁਨੀਆਂ ਤੋ ਮਹਾਨ ਗੁਰੂ ਗੋਬਿੰਦ ਸਿੰਘ ਦਾ ਪਰਵਾਰ ਅਤੇ ਉਹਨਾਂ ਦੇ ਸਿਘ

  • @SiraaStudio
    @SiraaStudio 15 днів тому

    ਧੰਨ ਧੰਨ ਦਸ਼ਮੇਸ਼ ਪਿਤਾ ਜੀ 😢❤
    ਮੇਰੇ ਸ਼ਹਿਨਸ਼ਾਹ ਸ਼ਾਹਾਂ ਦੇ ਸ਼ਾਹ ਕਲਗੀਆਂ ਵਾਲਿਆ ਬਾਜਾਂ ਵਾਲਿਆ ਸਾਈਆਂ 🥰

  • @rajinderkularsomal6201
    @rajinderkularsomal6201 15 днів тому

    Happy Father's Day ❤❤❤❤❤❤🎉🎉🎉🎉🎉🎉

  • @savjitsingh8947
    @savjitsingh8947 16 днів тому +4

    ਸਰਬੰਸਦਾਨੀ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਜੀ 🙏

  • @avtarsinghsidhu2525
    @avtarsinghsidhu2525 16 днів тому +3

    🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆ ਜੀ💐🙏🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐👏

  • @Inderjitsingh-ny9if
    @Inderjitsingh-ny9if 8 днів тому

    ਸਤਿ ਸ੍ਰੀ ਅਕਾਲ ਜੀ ਆਪ ਜੀ ਨੇ ਬਹੁਤ ਅੱਛੀ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਇਥੇ ਦੱਸਿਆ ਹੈ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ

  • @GurjotKaur-bh8ot
    @GurjotKaur-bh8ot 14 днів тому

    ਅਸੀਂ ਇਸ ਵਾਰ ਪ੍ਰਕਾਸ਼ ਪੁਰਬ ਨੂੰ ਹੀ ਫ਼ਾਦਰਸ ਡੇ ਲਿਖਿਆ ਤੇ ਪੋਸਟ ਕੀਤਾ ਵਾਹਿਗੁਰੂ ਜੀ

  • @jagvirsinghbenipal5182
    @jagvirsinghbenipal5182 15 днів тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਲੱਖ ਲੱਖ ਵਧਾਈਆਂ ਹੋਣ ਜੀ 🙏🙏

  • @GurpreetSingh-vo7is
    @GurpreetSingh-vo7is 14 днів тому +1

    ਸਾਡਾ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @jassjass5786
    @jassjass5786 16 днів тому +3

    Waheguru ji ka khalsa Waheguru ji ki fateh dhan dhan kalgian wale dashmesh pitah guru gobind singh ji nu kot kot parnaam

  • @kamaljeetsingh6120
    @kamaljeetsingh6120 16 днів тому +1

    Waheguruji waheguruji waheguruji waheguruji waheguruji waheguruji waheguruji waheguruji waheguruji waheguruji ❤❤❤❤❤❤❤❤❤

  • @karmjitsinghsingh2042
    @karmjitsinghsingh2042 11 днів тому

    ਬਿਲਕੁੱਲ ਸਹੀ ਗੱਲ ਆ ਜੀ ਵੀਰ ਜੇ ਛੋਰਮੀਨ ਕਮੇਟੀ ਨੂੰ ਚਾਹੀਦਾ ਹੈ ਕਿ ਇਸ ਤੇ ਵਿਚਾਰ ਚਰਚਾ ਕਰਨ

  • @SukhwinderSingh-tj9vv
    @SukhwinderSingh-tj9vv 16 днів тому +3

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤

  • @HarmeetKaur-bq9ig
    @HarmeetKaur-bq9ig 16 днів тому +3

    ਧੰਨ ਦਸਮੇਸ਼ ਪਿਤਾ ਜੀ 🙏🙏 ਸੰਗਤ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਕਾਸ਼ ਪੁਰਬ ਦੀ ਵਧਾਈਆਂ 🙏🙏

  • @sandeepldh1965
    @sandeepldh1965 16 днів тому +3

    Puutro ke danni
    Sahib a kamaal Guru Gobind singh ji maharaaj

  • @HarjindersinghBhitti
    @HarjindersinghBhitti 12 днів тому

    ਸਰਦਾਰ ਜੀ ਮਾਈ ਭਾਗੋ ਜੀ ਤੇ
    ਵੀਡੀਓ ਜਰੂਰ ਭੇਜੋ
    ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ♥️🙏🙏

  • @Sachin_dubey_9eo
    @Sachin_dubey_9eo 15 днів тому +2

    india ke real rashtra pita hai shree guru gobind singh ji

  • @GagandeepSingh-vc3dk
    @GagandeepSingh-vc3dk 15 днів тому

    ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੋ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਕਰੇ ਮੇਰੇ ਵੀਰ ਦੀ।

  • @kuljitkaur7866
    @kuljitkaur7866 15 днів тому

    ਬਿਲਕੁਲ ਸਹੀ ਵੀਰ ਜੀ
    ਦਸ਼ਮੇਸ਼ ਪਿਤਾ ਜੀ🙏🏻ਦੇ ਪ੍ਰਕਾਸ਼ ਪੂਰਵ ਤੇ ਸਮੁੱਚੇ ਪੰਥ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਪੰਥ ਵਸੇ ਮੈਂ ਉਜੜਾਂ 😢ਅਸੀਂ ਚੰਗੇ ਭਲੇ ਵੱਸ ਰਹੇ ਹਾ 🙏🏻ਕਿਥੇ ਦੇਣਾ ਦੇ ਸਕਦੇ ਅਸੀਂ ਬਾਜ਼ਾਂ ਵਾਲੇ ਦਾ

  • @RodiiLebnon
    @RodiiLebnon 16 днів тому +4

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਸਾਹਿਬ

  • @csdhillon1
    @csdhillon1 15 днів тому

    ਸਾਰੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ 🙏🙏 happy father's day 🙏🙏

  • @HarpalSingh-uv9ko
    @HarpalSingh-uv9ko 15 днів тому

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @paramjitkaur-ki9ur
    @paramjitkaur-ki9ur 16 днів тому +1

    ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਹਿੰਦੀ ਵਿੱਚ ਪੂਰੇ ਭਾਰਤ ਵਿੱਚ ਪ੍ਰਚਾਰ ਲਈ ਬਹੁਤ ਵਧੀਆ ਉਪਰਾਲਾ ਹੈ ਹੋਰਨਾਂ ਭਾਸ਼ਾਵਾਂ ਵਿੱਚ ਵੀ ਦੱਸ

  • @gurmailsingh4750
    @gurmailsingh4750 16 днів тому +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @TersamSingh-fc6lo
    @TersamSingh-fc6lo 16 днів тому +7

    ਬਾਈ ਜੀ ਮੈਂ ਸਵਾਲ ਨਹੀਂ ਕਰਨਾ ਚਾਹੁੰਦਾ ਸੀ ਸੌਰੀ ਪਰ ਵੱਡੇ ਸਾਹਿਬਜ਼ਾਦਿਆ ਦੀ ਉਮਰ ਦੱਸਣ ਵਿੱਚ ਵੱਡੀ ਮਿਸਟੇਕ ਹੈ ਜੀ

    • @HarmeetKaur-bq9ig
      @HarmeetKaur-bq9ig 16 днів тому

      ਪਰ ਸੰਗਤ ਜੀ ਇਤਿਹਾਸ ਵਿੱਚ ਸਾਹਿਬਜਾਦਿਆਂ ਦੀ ਉਮਰ ਦਾ ਜਾਂ ਕਹਿ ਲਵੋ ਕਿਸੇ ਵੀ ਧਾਰਮਿਕ ਗੵੰਥ ਵਿੱਚ ਉਮਰ ਦਾ ਜਿਕਰ ਨਹੀਂ ਕੀਤਾ ਹੈ ਇਤਿਹਾਸਕਾਰ ਅੰਦਾਜ਼ ਮੁਤਾਬਿਕ ਉਮਰ ਦਾ ਜਿਕਰ ਕਰਦੇ ਹਨ ਵੱਖ ਵੱਖ ਕਥਾਵਾਚਕ ਵੱਖ ਵੱਖ ਉਮਰ ਦਾ ਜ਼ਿਕਰ ਕਰਦੇ ਹਨ ਵਾਹਿਗੁਰੂ ਜੀ 🙏🙏

    • @TersamSingh-fc6lo
      @TersamSingh-fc6lo 16 днів тому +2

      @HarmeetKaur-bq9ig 👏

  • @CharanjitSingh-e8e
    @CharanjitSingh-e8e 15 днів тому

    ਸਾਹਿਬ ਏ ਕਮਾਲ, ਬਾਦਸ਼ਾਹ ਦਰਵੇਸ਼, ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ❤️❤️🙏🙏🙏

  • @JarnailSingh-ew4on
    @JarnailSingh-ew4on 16 днів тому +2

    ਵਾਹਿਗੁਰੂ ਜੀ

  • @bittusandhu9638
    @bittusandhu9638 15 днів тому

    ਵਾਹਿਗੁਰੂ ਜੀ ਸੱਚ ਕਿਹਾ ਖਾਲਸਾ ਜੀ ਗੁਰੂ ਸਾਬ੍ਹ ਜੀ ਸਭ ਦੇ ਪਿਤਾ ਜੀ ਨੇ

  • @harrydemontechristo8425
    @harrydemontechristo8425 16 днів тому +1

    Happy Gurpurab from Nottingham England - thank you Bhai Ji - I have learnt about my great Sikh history from you

  • @SanjeevKumar-ur3pl
    @SanjeevKumar-ur3pl 16 днів тому +1

    ❤❤waheguru❤❤ji 🙏🙏🙏🙏🙏🌹🌹

  • @JashanDeep-e1r
    @JashanDeep-e1r 15 днів тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਭ ਸਿੱਖ ਧਰਮ ਨੂੰ ਲੱਖ ਲੱਖ ਵਧਾਈਆਂ ਹੋਣ ਜੀ

  • @simranjeetsingh4465
    @simranjeetsingh4465 16 днів тому +1

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।🙏🙏

  • @RajinderSingh-xy8wz
    @RajinderSingh-xy8wz 16 днів тому +2

    ਧੰਨ ਗੁਰੂ ਗੋਬਿੰਦ ਸਿੰਘ ਜੀ

  • @NirmalSingh-ln2po
    @NirmalSingh-ln2po 15 днів тому

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @paramjitkaur-ki9ur
    @paramjitkaur-ki9ur 16 днів тому +3

    ਹੋਰਨਾਂ ਭਾਸ਼ਾਵਾਂ ਵਿੱਚ ਵੀ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ

  • @JasvirSingh-k4o
    @JasvirSingh-k4o 16 днів тому +3

    ਬਹੁਤ ਹੀ ਵਧੀਆ ਉਪਰਾਲਾ ਹੈ ਜੀ।

  • @kulwindersingh9227
    @kulwindersingh9227 16 днів тому +1

    Bahut badiya vir ji duniya da father Guru Gobind Singh

  • @Marketvloge
    @Marketvloge 16 днів тому +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @AmanSinghKhalsa315
    @AmanSinghKhalsa315 16 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹

  • @BalkarSingh-st1ov
    @BalkarSingh-st1ov 16 днів тому +2

    ❤ਧੰਨ ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਸਾਹਿਬ ਜੀ ❤🎉🎉🎉🎉🎉

  • @HarpalSingh-uv9ko
    @HarpalSingh-uv9ko 15 днів тому

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ

  • @harjoshsinghmansa2097
    @harjoshsinghmansa2097 13 днів тому

    ਬਹੁਤ ਵਧੀਆ ਵੀਰ ਜੀ 🙏 ਵੀਰ ਜੀ ਅਸੀਂ ਤੁਹਾਡਾ ਚੈਨਲ ਪੰਜਾਬ ਸਿਆਂ ਹਰ ਰੋਜ਼ ਦੇਖਦੇ ਹਾਂ ਅਸੀਂ ਤੁਹਾਡੇ ਸਾਰੇ ਐਪੀਸੋਡ ਦੇਖੇ ਹਨ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 💅🏼ਅਸੀਂ ਪਿੰਡ ਰਾਮਨਗਰ, ਮਾਨਸਾ -ਬਠਿੰਡਾ ਤੋਂ ਹਾਂ ।ਵੀਰ ਜੀ ਸਾਡੀ ਇੱਛਾ ਹੈ ਕਿ ਆਪ ਭਾਈ ਘਨ੍ਹਈਆ ਜੀ ਬਾਰੇ ਵੀ ਜਾਣਕਾਰੀ ਦਿਓ ਜੀ 🙏🙏

  • @Lakhbir_sohal0013
    @Lakhbir_sohal0013 16 днів тому +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻

  • @HarwinderKaur-h6w
    @HarwinderKaur-h6w 16 днів тому +3

    Real father of the day 🙏❤

  • @jaspalkaur4035
    @jaspalkaur4035 16 днів тому +1

    Dhan Dhan shri guru gobind sing ji de parkash purb diya app sb ji nu vdaia hove ji❤

  • @KamikarDhaliqal
    @KamikarDhaliqal 16 днів тому +1

    ਵਾਹਿਗੁਰੂ ਮੇਹਰ ਕਰੀ ਮੇਰੇ ਵੀਰ ਪੰਜਾਬ ਸਿਆਂ ਤੇ

  • @SatvirSatti-y5l
    @SatvirSatti-y5l 16 днів тому +2

    ਵਾਹਿਗੁਰੂ ਜੀ. 🙏

  • @GurpreetSindher
    @GurpreetSindher 16 днів тому +3

    Dahn Dahn sri Guru Gobind Singh Maharaj ji ❤❤❤❤❤❤❤

  • @jk7228
    @jk7228 16 днів тому

    I am jasbir singh Ludhiana, i bow to your efforts and motivation
    Really Guru Gobind Singh ji is the God of bravery for mankind , whenever one feels sorrow remember His situations and lifestyle 🙏

  • @SatnamSingh-vl5xq
    @SatnamSingh-vl5xq 16 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @GurmukhSingh-j9j
    @GurmukhSingh-j9j 15 днів тому

    WaheGuru ji ka Khalsa waheguru ji ki Fateh 🌹🙏🙏
    Tinsukia Assam

  • @thuglifependu3333
    @thuglifependu3333 11 днів тому

    ਸਤਿ ਸ਼੍ਰੀ ਅਕਾਲ ਸਿੰਘ ਸਾਹਿਬ,ਮੇ soudiarab ha, ਤੁਹਾਡੀਆਂ ਵੀਡਿਓ ਦੇਖ ਦੇਖ ਮੇ ਕੈਸ ਰਖਣੇ ਸ਼ੁਰੂ ਕਰ ਦਿੱਤੇ ਅਤੇ ਪਰਨਾ ਸਜੋਂਣ ਲਗ ਗਿਆ ਹਾਂ।

  • @jobanzaildar3021
    @jobanzaildar3021 16 днів тому +1

    Waheguru ji🙏🙏