ਲੈ ਸਾਥੋਂ ਸੁਣ ਕੌਣ ਸੀ Hari Singh Nalwa | Punjab Siyan | You Tuber | Reply

Поділитися
Вставка
  • Опубліковано 17 жов 2024

КОМЕНТАРІ • 1,7 тис.

  • @punjabsiyan
    @punjabsiyan  2 місяці тому +546

    ਸਾਡਾ ਮਕਸਦ ਉਸ ਨੌਜਵਾਨ ਪ੍ਰਤੀ ਨਫ਼ਰਤ ਫੈਲਾਉਣਾ ਨਹੀ ਹੈ
    ਸਾਡਾ ਮਕਸਦ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ
    ਕੋਈ ਵੀ ਵੀਰ ਉਸ ਨੌਜਵਾਨ ਲਈ ਭੱਦੀ ਸ਼ਬਦਾਵਲੀ ਦੀ ਵਰਤੋ ਕਰਨ ਤੋਂ ਗੁਰੇਜ਼ ਕਰੇ 🙏🏻🙏🏻
    ਧੰਨਵਾਦ

    • @punia5709
      @punia5709 2 місяці тому +21

      ਬਹੁਤ ਵਧੀਆ 👍

    • @baldevsidhu7719
      @baldevsidhu7719 2 місяці тому +23

      ਵੀਰ ਜੀ Billionaire Australia magazine ਨੇ Hari Singh Nalwa declared number 1 conqueror in the world ahead of Ghangis Khan and Alexander the Great !

    • @baldevsidhu7719
      @baldevsidhu7719 2 місяці тому +12

      ਵੀਰ ਜੀ ਹਰੀ ਸਿਘ ਨਲਵਾ ਦਾ ਗੋਤ ਉਪਲ ਸੀ ਤੇ ਇਹ ਮਾਝੇ ਦੇ ਜਟਾ ਦਾ ਹੈ ਮੇਰੇ ਰਿਸਤੇਦਾਰ ਹਨ ! ਅਜ ਕਲ ਕੋਈ ਵੀ ਗੋਤਾ ਰਖ ਰਹੇ ਹਨ ਜਿਵੇ Singer Cheema

    • @baldevsidhu7719
      @baldevsidhu7719 2 місяці тому +17

      ਵੀਰ ਜੀ ਮੈ ਵੀ ਉਸ ਮੂਰਖ ਨੂ unsubscribe ਕਰ ਦਿਤਾ ਹੈ ਉਹ ਹਰੇਕ video ਚ ਕੁੜੀਆ ਦਾ ਨਾਮ ਲੈ ਕੇ views ਵਧਾ ਰਹਿਆ ਸੀ ਤੇ ਇਕ video ਚ ਕਹਿਦਾ ਮੇਰਾ ਖੂਨ ਵੀ ਗਰਮ ਹੈ ਮੈ ਵੀ chi Guevara ਦੀ ਫੋਟੇ ਲਾਈ ਸੀ ਘਰੇ …lol ਹਦ ਹ ਗਈ

    • @khela92
      @khela92 2 місяці тому +17

      ਬਹੁਤ ਵਧੀਆ ਜਵਾਬ ਦਿੱਤਾ ਅੱਜ ਇਕ ਬੋਲਿਆ ਕਲ ਕੋਈ ਹੋਰ ਬਕਵਾਸ ਕਰੂਗਾ ਬਹੁਤ ਵਧੀਆ ਲਗਿਆ ਤੁਹਾਡੀ ਗੱਲ ਸੁਣਕੇ।

  • @GurmeetSingh-dt1lc
    @GurmeetSingh-dt1lc 2 місяці тому +123

    ਸ੍ਰ ਹਰੀ ਸਿੰਘ ਜੀ ਨਲੂਆ ਸਿੱਖ ਕੌਮ ਦੇ ਮਹਾਨ ਜਰਨੈਲ ਨੂੰ ਨਿਮਸਕਾਰ ਜਿਨ੍ਹਾਂ ਦਾ ਕਿਰਦਾਰ ਬਹੁਤ ਉੱਚਾ ਸੀ ਦੁਨੀਆਂ ਚੋਂ ਹੀਰੋ ਹੈ

  • @paramjitsingh5834
    @paramjitsingh5834 2 місяці тому +310

    Sardar Hari Singh ਨਲੂਆ ਦੁਨੀਆ ਦਾ ਸੱਭ ਤੋਂ ਵੱਡਾ ਜਰਨੈਲ ਸੀ ਉਹੋ ਇਕ ਹੀ ਸੀ ਓਹਦੇ ਵਰਗਾ ਨਾ ਤੇ ਕੋਈ ਹੋਇਆ ਤੇ ਨਾ ਹੀ ਕੋਈ ਹੋਣਾ ਵਾ❤❤

    • @drjogasingh8051
      @drjogasingh8051 2 місяці тому +4

      ਬੱਸ ਮੂੰਹ ਚੁੱਕਿਆ ਤੇ ਕੁਝ ਵੀ ਬੋਲਤਾ, ਪੜ੍ਹਿਆ ਕਰੋ ਜਵਾਕੋ। ਸਿਖਿਆ ਹਰ ਬੀਮਾਰੀ ਦਾ ਇਲਾਜ ਆ।

    • @Zorominoritykiller
      @Zorominoritykiller 2 місяці тому

      @@drjogasingh8051tu dasde kehra si duniya da sabto mahaan jarnail

    • @jatinderdeepsingh4398
      @jatinderdeepsingh4398 2 місяці тому +3

      ​@@drjogasingh8051eh pehla afgani hai jo hindi bolda hai NAHI JI

    • @sukhchainsingh227
      @sukhchainsingh227 2 місяці тому +2

      ​@@drjogasingh8051..veer Fer tu dass de je tu c study kiti wa nalwe di history Te

    • @KrishanKaura
      @KrishanKaura 2 місяці тому +9

      Sardar Nalua ji je jionde rehnde tan aaj pura america, europe, russia, India, arab sab te raj shathapit ker dende, ona di talwar jadon chaldi c tan ekko vari 50-50 dushmana de sir vad dendi c, Parnam esse bahadar yodhe nu

  • @ਅਮਨਦੀਪਸਿੰਘ-ਘ5ਨ
    @ਅਮਨਦੀਪਸਿੰਘ-ਘ5ਨ 2 місяці тому +65

    ਨਾ ਕੋਈ ਏਨਾ ਬਹਾਦਰ ਜਰਨੈਲ ਸੀ ਤੇ ਨਾਹੀ ਕਦੇ ਹੋਣਾ ।
    ਮੈਨੂੰ ਮਾਣ ਹੈ ਏਸ ਗੱਲ ਦਾ ਕੇ ਮੈਂ ਓਸ ਮਹਾਨ ਜਰਨੈਲ ਦੀ ਸਿੱਖ ਕੌਮ ਚ ਹਾਂ । 🙏

  • @savjitsingh8947
    @savjitsingh8947 2 місяці тому +118

    ਦੁਨੀਆਂ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ❤

  • @IqbalSingh-nd8gm
    @IqbalSingh-nd8gm 2 місяці тому +17

    ਪਰਮਾਤਮਾ ਪੰਜਾਬ ਸਿਆ ਨੂੰ ਚੜਦੀ ਕਲਾ ਵਿੱਚ ਰੱਖਣ ਜੀ

  • @decsaab9630
    @decsaab9630 2 місяці тому +384

    ਭਾਵੇਂ ਮੈਂ ਸਿੱਖ ਨਹੀਂ ਆ.. ਪਰ ਤੁਹਾਡੀ ਵੀਡੀਓ ਮੈਂ ਜਰੂਰ ਦੇਖਦਾ.. ਬਹਾਦਰ ਸਿੱਖ ਕੌਮ... 🙏🙏💖💖

    • @nishanambersariya4030
      @nishanambersariya4030 2 місяці тому +8

      Thex u bro

    • @balvinder1446
      @balvinder1446 2 місяці тому +13

      Veer ji eh history kalli sikhan di nahi hai eh apne saare punjabian de history hai😊

    • @vitocorleone9919
      @vitocorleone9919 2 місяці тому +2

      ​@@balvinder1446 tuhanu Guruan toh pehlan di history pta ? Mainu pta tuhanu nahi hona kyunki oh itehaas Hinduan da hai

    • @johalstudio6115
      @johalstudio6115 2 місяці тому

      Tusi vi sikh ho veer ji

    • @rajsandhu6887
      @rajsandhu6887 2 місяці тому +2

      @@vitocorleone9919or hindu dharm sikh dharm nalo hazara saal purana or hinduaa ch history bahut ghat te nistry bahut jaada hai

  • @brargaming6766
    @brargaming6766 2 місяці тому +32

    ਕਿਸਾਨ ਅੰਦੋਲਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅੱਜ ਵੀ ਸਾਡੇ ਖੂਨ ਅੰਦਰ ੳਹ,ਹੀ ਬਿਜਲੀ ਹੈ

    • @inderpreetsingh1319
      @inderpreetsingh1319 2 місяці тому

      Bilkul sahi ❤❤❤❤❤❤❤❤❤

    • @vikasverma_1
      @vikasverma_1 2 місяці тому

      Sambhu border cross nahi kiya gaya. Matlab kuch bhi😅

  • @TheNikkaTravel
    @TheNikkaTravel 2 місяці тому +228

    ਪੰਜਾਬ ਸਿਆਂ ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਉਹ ਟੂਚੇ ਜਿਹੇ ਨੂੰ ਨਾਲੇ ਅਸਟਰੇਲੀਆ ਦੀ ਇੱਕ ਅਖਬਾਰ ਨੇ 10 ਜਰਨੈਲਾਂ ਦੀ ਗੱਲ ਕੀਤੀ ਸੀ ਤੇ ਉਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਹਰੀ ਸਿੰਘ ਨਲੂਆ ਜੀ ਸੀ।

    • @gsbboora4850
      @gsbboora4850 2 місяці тому +3

      ਕਿਹੜਾ ਅਖ਼ਬਾਰ ਸੀ ਵੀਰ ਜੀ

    • @TheNikkaTravel
      @TheNikkaTravel 2 місяці тому +7

      @@gsbboora4850 Sikh Warrior Hari Singh Nalwa tops list of “Top Ten World Conquerors” compiled by Billionaires Australia

    • @TheNikkaTravel
      @TheNikkaTravel 2 місяці тому +6

      @@gsbboora4850 ਤੁਸੀਂ ਗੁਗਲ ਤੇ ਸਰਚ ਕਰਕੇ ਪੜ ਸਕਦੇ ਹੋ ਸਾਰਾ ਕੁਝ ਦੱਸਿਆ ਹੋਇਆ ਜੀ।

    • @gsbboora4850
      @gsbboora4850 2 місяці тому +1

      @@TheNikkaTravel na

    • @gsbboora4850
      @gsbboora4850 2 місяці тому +2

      @@TheNikkaTravel ਹਾਜੀ gogal ਤੇ ਜੋ ਹੈ ਓ ਵੀ the sikh ਨਿਊਜ਼ ਹੈ ਉਸ ਨੇ ਪਾਇਆ ਹੈ ਪਰ ਤੁਸੀ ਜੇ ਵੈਸੈ ਸਰਚ ਕਰੋ ਤਾ ਟੋਪ 100 ਚ ਵੀ ਨਾਮ ਨਈ ਆਉਂਦਾ, ਠੀਕ ਹੈ ਆਪਾ ਸਿੱਖ ਕੌਮ ਦੇ ਜਰਨੈਲਾਂ ਦਾ ਸਤਿਕਾਰ ਕਰਦੇ ਹਾਂ ਪੰਜਾਬ ਚ ਸਭ ਜਾਣ ਦੇ ਆ ਪਰ ਵਰਡਵਾਈਡ ਨਈ ਏਨੇ ਲੋਗ ਜਾਣਦੇ, ਬਾਕੀ ਜਦੋਂ ਤੁਸੀ ਦੁਨੀਆਂ ਦੀ ਹਿਸਟਰੀ ਪੜੋ ਗੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਸਾਰੀ ਗੱਲ ਦਾ ਠੀਕ ਹੈ ਓਸ ਮੁੰਡੇ ਨੇ ਜੋਂ ਦੇਖਿਆ ਉਹ ਪਾ ਤਾਂ ਵੀਡਿਉ ਚ ਪਰ ਆਪਣੇ ਲੋਕ ਉਸਨੂੰ ਗਾਲਾ ਕੱਢੀ ਜਾਂਦੇ ਨੇ, ਹੁਣ ਆ ਵੀਰ ਵੀ ਢਾਡੀਆ ਦੀ ਗੱਲ ਕਰਦੇ ਸੀ, ਹੁਣ ਢਾਡੀ ਤਾਂ ਕਹੀ ਜਾਂਦੇ ਨੇ ਦਸ ਲੱਖ ਦਾ ਇਕੱਠ ਸੀ ਬਰਾਤ ਚ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦੇ ਵਿਆਹ ਚ , ਵੀਰ ਨੇ ਕਿਹਾ ਪੰਜ ਲੱਖ ਸੀ, ਹੁਣ ਦੱਸੋ ਕੀ ਮੰਨਿਆ ਜਾ ਵੇ ਐਵੇਂ ਜੈ ਓਸ ਨੇ ਕਹਿ ਤਾਂ ਕੀ ਲੌਹੜਾ ਆ ਗਿਆ ,

  • @KaramSingh-ev1ku
    @KaramSingh-ev1ku 2 місяці тому +18

    ਕੋਈ ਵੀ ਜੂ ਟੀਈਉਪਰ, ਜਾ ਕੋਈ ਹੋਰ ਹੋਵੇ ਉਸ ਨੂੰ ਕੋਈ ਹੱਕ ਨਹੀਂ ਸਾਡੇ ਮਹਾਨ ਜਰਨੈਲਾ ਬਾਰੇ ਆਪਣੇ ਵਿਉ ਲੈਣ ਵਾਸਤੇ ਜੱਬਲੀਆਂ ਮਾਰੀ ਜਾਵੇ ਪਹਿਲਾਂ ਇਤਿਹਾਸ ਨੂੰ ਚੰਗੀ ਤਰ੍ਹਾਂ ਪੜਨਾ ਚਾਹੀਦਾ ਹੈ

  • @Alessandro1186
    @Alessandro1186 2 місяці тому +73

    ਭਾਜੀ ਤੁਸੀਂ ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ ਜੀ।
    ਕੁੱਝ ਏਜੰਸੀ ਦਾ ਜ਼ੋਰ ਲੱਗਾ ਹੈ ਕਿ ਕਿਵੇਂ ਸਿੱਖ ਕੌਮ ਦੇ ਜਰਨੈਲ਼ ਹਰੀ ਸਿੰਘ ਨਲਵਾ ਨੂੰ ਇਤਿਹਾਸ ਵਿਚੋਂ ਛੋਟਾ ਦਿਖਾਇਆ ਜਾਵੇ।

    • @rajsandhu6887
      @rajsandhu6887 2 місяці тому +1

      bharti angsya da jor laga jisnu sikh aawda so calked desh te bhai bandu samjan di hmesa galti karde rhnde ne sikha dacasli dusman bhart hi hai hindu hi hai

  • @Punjab_bani
    @Punjab_bani 2 місяці тому +28

    ਸ. ਹਰੀ ਸਿੰਘ ਨਲੂਆ ਦੇ ਇਤਿਹਾਸ ਤੋਂ ਸਾਰੇ ਜਾਣਕਾਰ ਹਨ ਕਿਸੇ ਇੱਕ ਦੇ ਕਹਿਣ ਤੇ ਸੱਚ ਬਦਲ ਥੋੜ੍ਹੀ ਜਾਵੇਗਾ, ਉਸ ਨਾਸਮਝ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਆਪਣੇ ਬਜ਼ੁਰਗਾਂ ਤੋਂ ਲੈਣ ਦੀ ਲੋੜ ਹੈ।

  • @gurkiratsingh4392
    @gurkiratsingh4392 2 місяці тому +106

    ਕਈ ਲੰਢੂ ਜਿਨਾ ਨੂੰ ਆਪਣੇ ਦਾਦੇ ਪੜਦਾਦੇ ਦਾ ਕੰਮ ਨੀ ਪਤਾ ਉਹ ਸਿੱਖ ਇਤਹਾਸ ਬਾਰੇ ਗੱਲਾਂ ਕਰਦੇ ਲਾਹਨਤ ਆ ਇਸ ਟਰੈਵਲਰ ਦੇ

    • @KrishanKaura
      @KrishanKaura 2 місяці тому

      @Rssvjiii pakistan de har ghar vich Nalue sardar di photo lagi hundi hei te oh behut adar satkar kerde ne, afgan jahal ne unna nu ki pata

  • @kingdomgaming.9262
    @kingdomgaming.9262 2 місяці тому +7

    ਪੰਜਾਬ ਦੇ ਹਰ ਪਰਿਵਾਰ ਦੇ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਮੇਂ ਚੋਂ ਸਮਾਂ ਕੱਢ ਕਿ ਆਪਣੇ ਬੱਚਿਆਂ ਨੂੰ ਪੰਜਾਬ ਦੇ ਅਣਮੁੱਲੇ ਇਤਿਹਾਸ ਤੋ ਜਾਣੂ ਕਰਵਾਉਣ 🙏

  • @daljeetsingh5152
    @daljeetsingh5152 2 місяці тому +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।
    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ, ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।

  • @HoneySingh-mg9tz
    @HoneySingh-mg9tz Місяць тому +3

    ਧੰਨਵਾਦ ਜੀ ਇਤਹਾਸ ਨਾਲ ਸਾਨੂੰ ਜਾਣੂੰ ਕਰਵਾਇਆ

  • @GurmeetSingh-vu4fv
    @GurmeetSingh-vu4fv 2 місяці тому +68

    ਸਿੱਖ ਕੌਮ ਲਈ ਇਤਿਹਾਸ ਲਈ ਬਹੁਤ ਵਧੀਆਂ ਜਾਣਕਾਰੀ ਸਾਨੂੰ ਦੇ ਰਹੇ ਹੋ ਸਿੱਘ ਸਾਬ ਜੀ ਚੜਦੀ ਕਲਾਂ ਵਿੱਚ ਰੱਖੇ ਅਕਾਲ ਪੁਰਖ ਵਾਹਿਗੁਰੂ ਜੀ🙏🙏

  • @umeedpanjab
    @umeedpanjab 2 місяці тому +25

    ਸੰਗਰੂਰ ਦੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਜਿਸਨੇ ਹਰੀ ਸਿੰਘ ਨਲੂਆ ਬਾਰੇ ਗਲਤ ਢੰਗ ਨਾਲ ਜਾਣਕਾਰੀ ਦੀ ਵੀਡੀਓ ਬਣਾਈ।

  • @HarminderSingh-zi5vg
    @HarminderSingh-zi5vg 2 місяці тому +79

    ਹਰੀ ਸਿੰਘ ਨਲੂਆ ਜ਼ਿੰਦਾਬਾਦ ਸਿੱਖ ਕੌਮ ਜ਼ਿੰਦਾਬਾਦ

  • @JatinderSingh-zq5xs
    @JatinderSingh-zq5xs 2 місяці тому +3

    ਬਾਈ ਜੀ ਓਹ ਆਪਣੇ ਆਪ ਤੇ ਮਾਣ ਕਰਿਓ ਕਰੋ ਕੇ ਆਪ ਤੇ ਜੀ ਦਾ ਜਨਮ ਪੰਜਾਬ ਵਿੱਚ ਹੋਈਆਂ ਹੈਂ ਸਾਨੂੰ ਪੰਜਾਬੀ ਹੋਣ ਤੇ ਮਾਣ ਹੋਣਾਂ ਚਾਹੀਦਾ ਹੈ ਇਹ ਧਰਤੀ ਸੂਰ ਵੀਰਾਂ ਤੇ ਯੋਧਿਆਂ ਗੁਰੂ ਪੀਰਾਂ ਦੀ ਧਰਤੀ ਹੈ ਮੈਨੂੰ ਤਾਂ ਪੂਰਾ ਮਾਣ ਹੈ ਪੰਜਾਬੀ ਹੋਣ ਤੇ ਵਹਿਗੁਰੂ ਜੀ

  • @Graceofgurbani
    @Graceofgurbani 2 місяці тому +113

    ਮੈਨੂੰ ਯਕੀਨ ਸੀ ਵੀਰ ਜੀ। ਕਿ ਤੁਸੀ ਜਰੂਰ ਬੋਲੋ ਗੇ ਇਸ ਦੱਲੇ ਵਲੋਗਰ ਬਾਰੇ ।

    • @cesiumion
      @cesiumion 2 місяці тому +1

      Bhai Ji us vlogger da naam te channel dasoge.

    • @Satnam0008
      @Satnam0008 2 місяці тому +1

      @@cesiumionflop youtuber nam da channel a

    • @GurpreetSingh-rz4kw
      @GurpreetSingh-rz4kw 2 місяці тому +4

      ਕਿਉ ਦੱਲੇ ਨੇ ਤੇਰੀ ਭੈਣ ਦਾ ਸੋਦਾ ਕਰਤਾ 😂

    • @jasvirhans4845
      @jasvirhans4845 2 місяці тому +2

      @@GurpreetSingh-rz4kwteri da krta lagta tahi dukh laga

    • @GurpreetSingh-rz4kw
      @GurpreetSingh-rz4kw 2 місяці тому

      @@jasvirhans4845 ਮਾ ਤਾ ਤੂੰ ਚੁਦਾਈਆ ਗਲਤ ਤੂੰ ਬੋਲਿਆ ਭੈਣ ਦਿਆ ਲੋੜਿਆ

  • @ਰੌਣਕ_ਮੇਲਾ
    @ਰੌਣਕ_ਮੇਲਾ 2 місяці тому +26

    ਸੁਚੇਤ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ, ਧਿਆਨ ਸਿੰਘ ਡੋਗਰਾ ਇੰਨਾ ਤਿੰਨੇ ਖੱਚਾ ਨੇ ਸਿੱਖ-ਰਾਜ ਤਬਾਹ ਕਰਤਾ ਤੇ ਅੱਜ ਖਾਲਸਾ ਰਾਜ 175 ਸਾਲਾ ਬਾਅਦ ਵੀ ਦੁਬਾਰਾ ਖੜਾ ਨੀ ਹੋ ਸਕਿਆ

  • @RupinderSingh-go4ts
    @RupinderSingh-go4ts 2 місяці тому +32

    ਬਿਲਕੁਲ ਸਹੀ ਵੀਰ ਜੀ,, ਪ੍ਰਨਾਮ ਸ਼ਹੀਦ ਸਿੰਘ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ,,

  • @gharindersinghwariach9758
    @gharindersinghwariach9758 2 місяці тому +10

    ਬਾਈ ਜੀ ਬਹੁਤ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਹੈ ਜੀ। ਜਿਸ ਦੀ ਅੱਜ ਸਿੱਖ ਕੌਮ ਦੇ ਵਾਰਸਾਂ ਨੂੰ ਲੋੜ ਹੈ ।

  • @bhinder_singh_.8093
    @bhinder_singh_.8093 2 місяці тому +63

    ਵਾਹ ਬਾਈ ਪੰਜਾਬ ਸਿਆਂ ਆਹ ਤਾਂ ਹੋਈ ਨ ਅਸਲੀ ਇਤਿਹਾਸਕਾਰੀ

  • @KrishSingh-jx9yu
    @KrishSingh-jx9yu 2 місяці тому +8

    ਸ਼ ਹਰੀ ਸ਼ਿੰਘ ਜੀ ਨਲਵਾ I miss u ❤❤

  • @dharmindersingh8748
    @dharmindersingh8748 2 місяці тому +44

    ਦੁਨੀਆ ਦਾ ਸਭ ਤੋਂ ਮਹਾਨ ਜਰਨੈਲ ਹਰੀ ਸਿੰਘ ਨਲੂਆ 🙏🙏

  • @Surinder-j8c
    @Surinder-j8c 2 місяці тому +10

    ਜਿਹੜਾ ਫਲੋਪ ਯੂ। ਟਿਊਬਬਰ ਇਹਨੂੰ ਫਲੋਪ ਕਰੋ ਇਸ ਨੂੰ ਪੰਜਾਬੀ ਲੋਕਾਂ ਵੱਧ ਤੋਂ ਵੱਧ ਅਨਸਕਰਾਈਬ ਕਰਨ ਇਹਨੂੰ ਪੰਜਾਬ ਤੇ ਪੰਜਾਬੀਆ ਦੇ ਇਤਿਹਾਸ ਬਾਰੇ ਕੁਝ ਨਹੀਂ ਪਤਾ ਸਰਦਾਰ ਹਰੀ ਸਿੰਘ ਨਲੂਆ ਸਾਡਾ ਸਤਿਕਾਰ ਯੋਗ ਯੋਧਾ ਹੈ ਤੇ ਰਹੂਗਾ

    • @singhsandeep1483
      @singhsandeep1483 2 місяці тому +2

      Unsubscribe dy nal nal seva pani v kro Punjab aye da dag la ta kaum nu j na pta hove na bolo sari duniya dekhdi aa sara youth magr laiya eda diya ny 🥾🥾🥾

    • @4glegendgroup
      @4glegendgroup 2 місяці тому

      @@singhsandeep1483hnji bilkul

    • @yourdad3958
      @yourdad3958 2 місяці тому

      @@singhsandeep1483sewa pani nu ki krta ohne uiin dhrm de thekedar ban jande aa
      edi v koi galti ni kri ohnu nhi pta ohne ta kehta. mari
      moti akal sikhlo
      je guru sahib aye krde hunde ajj sikh dhrm ch kise ne ni c jurna

  • @mr.pipatt6026
    @mr.pipatt6026 2 місяці тому +45

    ਸਰਦਾਰ ਹਰੀ ਸਿੰਘ ਨਲਵਾ ਜੀ ਅਮਰ ਰਹੇ

  • @SurinderSingh-vz9jh
    @SurinderSingh-vz9jh 2 місяці тому +6

    ਵਾਹਿਗੁਰੂ ਮੇਹਰ ਕਰੇ ਸਰਦਾਰ ਹਰੀ ਸਿੰਘ ਨਲਵਾ ਇੱਕ ਵਾਰ ਫਿਰ ਪੰਜਾਬ ਦੀ ਧਰਤੀ ਤੇ ਆਵੇ.. ਤੇ ਫਿਰ ਪੰਜਾਬ ਵਿੱਚ ਖਾਲਸਾ ਰਾਜ ਆਵੇ... ਮਹਾਂ ਪੰਜਾਬ ਫਿਰ ਵਾਹਿਗੁਰੂ ਦੀ ਹੋਂਦ ਵਿੱਚ ਆਵੇ

  • @Balbirsinghusa
    @Balbirsinghusa 2 місяці тому +29

    ਤੁਹਾਡੀ ਹੁਣ ਤੱਕ ਵੀਡੀਉ ਦੇ ਵਿਊ ਬੱਤੀ ਹਜਾਰ ਹੋ ਗਏ।ਜੇ ਯੂ ਟਿਊਬਰ ਨਾ ਬੋਲਦਾ ਤੇ ਆ ਵੀਡੀਉ ਸ਼ਾਇਦ ਨਾ ਪੈਂਦੀਆਂ।ਤੇ ਬਹੁਤ ਸਾਰੇ ਲੋਕਾਂ ਨੂੰ ਜੋ ਜਾਣਕਾਰੀ ਮਿਲੀ ਸ਼ਾਇਦ ਨਾ ਮਿਲ਼ਦੀ।ਸਾਰਿਆਂ ਦਾ ਧੰਨਵਾਦ।

  • @angrejmaur4377
    @angrejmaur4377 2 місяці тому +8

    ਦੁਨੀਆਂ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸੀ ❤❤🙏🙏

  • @puneet_kaur550
    @puneet_kaur550 2 місяці тому +78

    ਹਰੀ ਸਿੰਘ ਨਲੂਏ ਦੀ ਕੌਮ ਵਿੱਚੋਂ ਹੁੰਦੇ ਆਂ ਜੋ ਹੱਥਾਂ ਨਾਲ ਸ਼ੇਰਾਂ ਦੇ ਜਬਾੜੇ ਦਿੰਦੇ ਪਾੜ ਨੇ ♥️🙏🏻💪

  • @ranjeetsingh-qy8kk
    @ranjeetsingh-qy8kk 2 місяці тому +4

    ਵੀਡੀਓ ਵਿੱਚ ਹਰੀ ਸਿੰਘ ਨਲੂਆ ਦੀ ਮੌਤ ਦੀ ਖਬਰ ਸੁਣ ਕੇ ਇਹ ਲੱਗਦਾ ਜਿਵੇਂ ਕਿ ਸਭ ਕੁਝ ਸਾਡੇ ਹੱਥ ਵਿੱਚੋ ਨਿਕਲ ਗਿਆ ਸਰੀਰ ਵਿੱਚ ਰੂਹ ਹੀ ਨਹੀਂ ਰਹੀ ਤੇ ਜਿਨਾਂ ਦੇ ਹੱਥਾਂ ਵਿੱਚ ਸੱਚੀ ਹਰਾ ਸਿੰਘ ਨਲਵਾ ਦੀ ਜਾਨ ਨਿਕਲੀ ਹੋਉ ਉਸ ਦਾ ਜਿਗਰਾ ਕਿੱਡਾ ਵੱਡਾ ਹੋਵੇਗਾ ਤੇ ਉਸ ਉੱਤੇ ਕੀ ਬੀਤੀ ਹੋਵੇਗੀ 😢 ਬੀਤੀ

  • @JaswinderSingh-ii6um
    @JaswinderSingh-ii6um 2 місяці тому +25

    ਜਿੱਤ ਹੋਇਆ ਨਾ ਮੁਲਕ ਓਹਦੇ ਹੁੰਦਿਆਂ ਰਹੇ ਦੂਰੋ ਦੂਰੋ ਸਾਰੇ ਅੱਖਾਂ ਚੜਦੇ ❤

  • @AmrinderSingh-d7n
    @AmrinderSingh-d7n 2 місяці тому +4

    ਸਰਦਾਰ ਹਰੀ ਸਿੰਘ ਨਲੂਏ ਵਰਗੇ ਮਹਾਨ ਯੋਧੇ ਕਿੱਦੋ ਕਿੱਦੋ ਜਮਦੇ ਹਨ ਜਿਹੜੇ ਸ਼ੇਰ ਦਾ ਜਾਬੜੇ ਆਪਣੇ ਹੱਥਾ ਨਾਲ ਪਾੜ ਦਿੰਦੇ ਹਨ ਜੀ🦁🐯⚔️🚩

  • @prabhjotPandher493
    @prabhjotPandher493 2 місяці тому +27

    ਸਾਡਾ ਸਰਦਾਰ ਗੁਰੂ ਜੀ ਦਾ ਬੱਬਰ ਸ਼ੇਰ ਸਰਦਾਰ ਹਰੀ ਸਿੰਘ ਨਲੂਆ ਜੀ ਜ਼ਿੰਦਾਬਾਦ।

  • @Sk-hw1rt
    @Sk-hw1rt 2 місяці тому +8

    ਹਾਂਜੀ ਵੀਰ ਜੀ ਇਕ ਪੋਡਕਾਸਟ ਹਰੀ ਸਿੰਘ ਨਲੂਆ ਜੀ ਦੇ ਜੀਵਨ ਤੇ ਜ਼ਰੂਰ ਬਣਾਓ।

  • @bikramsingh5167
    @bikramsingh5167 2 місяці тому +25

    ਸਰਦਾਰ ਹਰੀ ਸਿੰਘ ਨਲੂਆ ਜੀ ਦੁਨੀਆਂ ਦਾ ਸਭ ਤੋਂ ਮਹਾਨ ਯੋਧਾ ਸੀ

    • @KrishanKaura
      @KrishanKaura 2 місяці тому +1

      @@bikramsingh5167 Najua ji pure brahmand de sab to vade yodhe hoye ne, Parnam

  • @jaspalsinghsingh6151
    @jaspalsinghsingh6151 2 місяці тому +4

    ਅਕਾਲ ਪੁਰਖ ਵਾਹਿਗੁਰੂ ਜੀ ਪੰਜਾਬ ਸਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @Batthbolda
    @Batthbolda 2 місяці тому +21

    ਸਿਆਣੇ ਕਹਿੰਦੇ ਨੇ ਕਿ ਅਧੂਰੀ ਜਾਣਕਾਰੀ ਵੀ ਬਹੁਤ ਖਤਰਨਾਕ ਹੁੰਦੀ ਐ, ਇਹੀ ਹੋਇਆ ਉਸ ਮੁੰਡੇ ਨਾਲ ਵੀ।
    ਪੂਰੀ ਜਾਣਕਾਰੀ ਤੋਂ ਬਿਨਾ ਐਨੀ ਵੱਡੀ ਗੱਲ ਕਿਸੇ ਨੂੰ ਨਈ ਕਰਨੀ ਚਾਹੀਦੀ।

    • @Cricketstlye
      @Cricketstlye 2 місяці тому +2

      Veer phir view nahi millde hain....inna nu pata kuch honda nahi hai

  • @KangDeepMusic
    @KangDeepMusic 2 місяці тому +181

    ਇੱਕ ਚਵਲ ਜਿਹਾ ਦੋ ਕੌੜੀ ਦਾ ਯੂ ਟਿਊਬਰ rrs ਦਾ ਏਜੰਟ ਕੀ ਜਾਣੇ ਸਰਦਾਰ ਹਰੀ ਸਿੰਘ ਨਲਵੇ ਦਾ ਇਤਿਹਾਸ ਜਿਹਨੂੰ 10 ਗੁਰੂਆਂ ਸਾਹਿਬ ਦੇ ਨਾਮ ਨੀ ਯਾਦ 👈

    • @rajsandhu6887
      @rajsandhu6887 2 місяці тому +10

      verr oh sikh nhi hai premi hai sarse sadh da chela hai vinge jahe buthade aala meni te oh pehla tu hi chnga nhi lagda maha anpad banda jisnu bolna tak nhi aunda manse da oh banda backword area tu ohnu ki pata sikh history da jo usnu boln lay keha gya usne drama jeha kar k bakwas marti

    • @KangDeepMusic
      @KangDeepMusic 2 місяці тому +12

      @@rajsandhu6887 ਭਰਾ ਓਹਦਾ ਡੈਡੀ ਬੀ ਕਾਮਰੇਡ ਆਹ ਉਸ ਚ.ਵਲ ਜਨਾ+ਨੀ ਬਾਜ਼ ਦਾ

    • @KangDeepMusic
      @KangDeepMusic 2 місяці тому +5

      @@rajsandhu6887 ਮੈਂ ਤਾ ਓਹਦੇ ਚੈ.ਨਲ ਤੇ ਉਸ ਚਵ.ਲ ਨੂੰ ਬੋਹਤ ਲਾਹਨਤਾਂ ਪਾਇਆ ਪਰ ਉਥੇ ਸਾਰੇ ਓਹਦੇ ਚਵ.ਲ ਦੇ ਭਗਤ ਇਕੱਠੇ ਹੋਏ ਆਹ rrs ਵਾਲੇ

    • @happy___12_3
      @happy___12_3 2 місяці тому +4

      ​@@rajsandhu6887teri socch saanu sabh to waddi beckwerd laggi tainu bolan di kinni ku tamiz a pta lag gayi teri bhasha to tu youtuber layi bhaddi shabdawali varti aur second tu ohda area mansa area beckwerd bna ditta tere warge loka kar k sataaye hoye lok ho sakde doosre mazhaba which chale jaan tere vargiya de sataaye hoye shri guru granth sahib di baani padan wala aur vicharan wala aida di bhasha nahi varat sakda

    • @Deep_Singh1984
      @Deep_Singh1984 2 місяці тому +7

      Bai oh mere pind da blogger aw and unmaturd munda hai…so bloggers nu ki pta history ki hundi aw…oh sirf galiyan ch kudiyan dikha k views le skde history bare pta hunda tn jamrod de kille te ja k puchda phr pta chlna c

  • @harvindersaini4290
    @harvindersaini4290 2 місяці тому +15

    Waheguru ji ka Khalsa Waheguru ji ki fateh, veerji das America toh aa te main US military retired bande naal Railroad vich kaam karda si te mainu dekh usnu laga ke main Muslim han osnu haje mera naam nahi dasya si jad main usnu apna naam dasya Harvinder Singh te usde reaction badal gaye jo oh banda mainu hatred naal dekh reha si oh ne jad SINGH naam sunya te usne keha tu te warrior aa te us din toh oh American gora menu bade respect naal Singh sir keh k bulaunda si kyun ki oh Afghanistan vich reh k aaaya si osnu Hari Singh Nalwa bare Afghani aa kolo sunya si eh respect aa Hari Singh Nalwa ji di.

  • @nareshwarval1630
    @nareshwarval1630 2 місяці тому +2

    ਸਰ ਮੈਂ ਐੱਮ .ਏ ਹਿਸਟਰੀ ਦੀ ਕਰ ਰਿਹਾ ਹਾਂ ਤੁਹਾਡੀ ਗੱਲ ਮੈਂਨੂੰ ਇੱਕ ਇੱਕ ਚੰਗੀ ਤਰ੍ਹਾਂ ਸਮਝ ਆ ਰਹੀ ਹੈ ਜੋ ਕਿਤਾਬਾਂ ਵਿਚ ਵੀ ਸਹੀ ਨਹੀਂ ਦੱਸਿਆ ਹੋਇਆ ਜਿਵੇਂ ਤੁਸੀਂ ਜ਼ਫ਼ਰਨਾਮੇ ਅਤੇ ਖਿਦਰਾਣੇ ਦੀ ਲੜਾਈ ਦੇ ਬਾਰੇ ਵੀਡੀਉ ਬਣਾ ਕੇ ਦੱਸਿਆ ਸੀ❤❤🙏🏻🙏🏻

  • @Amrinder56Wala
    @Amrinder56Wala 2 місяці тому +12

    Lakh di Lahnat hai Aise youtuber te jo Apni kom de itihas te ungli chukk reha

    • @jasprit_bhatti
      @jasprit_bhatti 2 місяці тому

      ​@@freeclass2859ohde vlog dekhn nalo history books padd lyo y

  • @JagpalKhan
    @JagpalKhan 2 місяці тому +1

    ਬਹੁਤ ਸੋਹਣੇ ਬਹੁਤ ਵਧੀਆ ਇਤਿਹਾਸਕ ਜਾਣਕਾਰੀ 👌❤️🌹🙏 ਪ੍ਰਮਾਤਮਾ ਹਮੇਸ਼ਾ ਸਫਲਤਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏

  • @paramjitkaur-ki9ur
    @paramjitkaur-ki9ur 2 місяці тому +5

    ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਜੀ।

  • @AJAYKUMAR-du3jp
    @AJAYKUMAR-du3jp 2 місяці тому +6

    Sardar hari singh nalwa ji mahaan jarnail c te hmesha hi rehange❤️🙏🙏

  • @Sukhkotlii
    @Sukhkotlii 2 місяці тому +9

    ਬਾਬਾ ਤੁਹਾਨੂੰ ਚੜਦੀਕਲਾਂ ਵਿੱਚ ਰੱਖੇ ਇਹਦਾ ਹੀ ਸਾਡੇ ਸਿੱਖ ਇਤਿਹਾਸ ਬਾਰੇ ਦੱਸਦੇ ਰਹੋ ਤੁਸੀਂ🙏

  • @HarwinderSingh-wj3fv
    @HarwinderSingh-wj3fv 2 місяці тому +3

    ਬਹੁਤ ਵਧੀਆ ਪੰਜਾਬ ਸਿਆ ਤੁਸੀਂ ਸਿੱਖਾਂ ਦੀ ਇੱਜ਼ਤ ਰੱਖੀ ਧੰਨਵਾਦ ਤੁਹਾਡਾ ਤੁਸੀਂ ਮੂੰਹ ਤੋੜ ਜਵਾਬ ਦਿੱਤਾ ਇਹਨੂੰ ਕਹਿੰਦੇ ਆ ਇਤਿਹਾਸ ❤🙏🚩

  • @GurmeetSingh-vu4fv
    @GurmeetSingh-vu4fv 2 місяці тому +19

    ਅਕਾਲ ਹੀ ਅਕਾਲ ਹੈ 🙏🙏🙏🙏ਬੋਲੇ ਸੌ ਨਿਹਾਲ ਸਤਿ ਸ੍ਰੀ ਅਕਾਲ 🙏🙏🙏 ਗੁਰੀ ਸਿੰਘ ਕੰਬੋਜ਼ ਸ਼ਾਹੀ ਸ਼ਹਿਰ ਪਟਿਆਲਾ🙏🙏

  • @RanjitSingh-v1e5l
    @RanjitSingh-v1e5l 2 місяці тому +1

    ਤੁਹਾਡੀਆਂ ਵੀਡੀਓ ਦੇਖ ਕੇ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ ਸਰਦਾਰ ਹਰੀ ਸਿੰਘ ਨਲੂਏ ਬਾਰੇ ਵੀ ਬਹੁਤ ਹੀ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ

  • @swaransingh483
    @swaransingh483 2 місяці тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਬਹੁਤ ਵਧੀਆ ਬਾਈ ਸਾਬ ਜੀ ਬਹੁਤ ਵਧੀਆ ਜਵਾਬ ਦਿੱਤਾ ਜੀ

  • @JaswinderSingh-co5wy
    @JaswinderSingh-co5wy 2 місяці тому +5

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ

  • @GurpreetSingh-ou1xj
    @GurpreetSingh-ou1xj 17 днів тому

    ਬਹੁਤ ਵਧੀਆ ਵੀਡੀਓ ਹੈ ਜੀ। ਹਰੀ ਸਿੰਘ ਨਲੂਆ ਦਾ ਇਤਿਹਾਸ ਬਹੁਤ ਵਧੀਆ ਪੇਸ ਕੀਤਾ ਹੈ ਜੀ।🙏

  • @JasbirSingh-xh2bu
    @JasbirSingh-xh2bu 2 місяці тому +12

    ❤Akaalਹੀ ਅਕਾਲ ਹੈ❤ ਹਰੀ ਸਿੰਘ ਨਲੂਆ ਜਿੰਦਾ ਬਾਦ ❤

  • @Deep_Singh1984
    @Deep_Singh1984 2 місяці тому +2

    ਬਾਈ ਜੀ ਤੁਹਾਡੀ ਬਹੁਤ ਵੱਡੀ ਦੇਣ ਆ ਜੋ ਤੁਸੀਂ ਇਨੇਂ ਸੋਹਣੇ ਢੰਗ ਨਾਲ ਸਿੱਖ ਇਤਿਹਾਸ ਬਾਰੇ ਦਸਦੇ ਹੋ, ਜੋ ਅਸੀਂ ਕਿਤਾਬਾਂ ਨਹੀਂ ਪੜ੍ਹ ਸਕਦੇ ਆਪਣੇ ਇਤਿਹਾਸ ਬਾਰੇ ਪਰ ਦਿੱਲੋਂ ਧੰਨਵਾਦ ਤੁਹਾਡਾ ਜੋ ਤੁਸੀਂ ਸਿੱਖ ਇਤਿਹਾਸ ਬਾਰੇ ਦਸਦੇ, ਮਾਣ ਹੁੰਦਾ ਸਾਨੂੰ ਸੁਣ ਕੇ🙏🏻 ਪਰ ਅੱਜ ਸ਼ਰਮ ਆਉਂਦੀ ਮੈਨੂੰ ਕਿਉਕਿ ਮੇਰੇ ਪਿੰਡ ਦੇ ਮੁੰਡੇ ਨੇ ਆਪਣੇ ਜਰਨੈਲ ਬਾਰੇ ਇਹ ਬੋਲਿਆ ਅਤੇ ਅਫਸੋਸ ਆ ਪਿੰਡ ਵਾਸੀਆਂ ਨੂੰ ਵੀ॥ ਪਰ ਉਹ ਸਿਰਫ ਇੱਕ ਬਲੌਗਰ ਆ ਕੋਈ ਇਤਿਹਾਸਕਾਰ ਨਹੀਂ, ਜੋ ਬਲੌਗਰ ਸਿਰਫ ਗਲੀਆਂ, ਪੱਬਾਂ-ਕਲੱਬਾਂ ਤੱਕ ਸਿਮਿਤ ਨੇ ਅਤੇ ਵਿਊ ਲੈਂਦੇ ਨੇ ਬਸ॥ ਅੱਜ ਸੱਚੀਂ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਆ ਮੈਨੂੰ॥😢

  • @kishandeepsingh8035
    @kishandeepsingh8035 2 місяці тому +13

    ਹਾਂਜੀ ਏ ਜ਼ਰੂਰ ਦੱਸਿਆ ਜਾਵੇ ਕਿ ਮਹਾਰਾਜਾ ਰਣਜੀਤ ਸਿੰਘ ਡੋਗਰਿਆਂ ਤੇ ਐਨਾ ਜਕੀਨ ਕਿਉ ਕਰਦੇ ਸਨ ਤੇ ਓਹਨਾ ਨੂੰ ਐਨੀ ਪਵੁਰ ਕਿਉ ਦਿੱਤੀ ਗਈ ਸੀ

    • @amandeepsingh2818
      @amandeepsingh2818 2 місяці тому

      @@jsingh2 ਕਸ਼ਮੀਰੀ ਪੰਡਿਤਾਂ ਦੀਆਂ ਗੰਦੀਆਂ ਉਲਾਦਾਂ ਜਿੰਨਾ ਦੀ ਗਦਾਰੀ ਕਰਕੇ ਖਾਲਸਾ ਰਾਜ਼ ਗਿਆ ਮਹਾਰਾਜ਼ਾ ਰਣਜੀਤ ਸਿੰਘ ਦੇ ਸਮੇਂ ਵਾਲਾ ਸਿੱਖ ਤਾਂ ਔਖੇ ਵੇਲੇ ਇਹਨਾਂ ਦੇ ਕੰਮ ਆਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਦੀ ਖਾਤਰ ਆਪਣਾ ਸੀਸ ਕਟਵਾ ਲਿਆ ਤੇ ਬਾਦ ਚ ਇਹਨਾਂ ਡੋਗਰਿਆਂ ਦੀਆਂ ਗੰਦੀਆਂ ਉਲਾਦਾਂ ਪਹਾੜੀ ਰਾਜੇ ਮੁਗਲਾਂ ਨਾਲ ਰਲ ਕੇ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਆਏ ਸੀ ਤੇ ਆਪਣੇ ਧਰਮ ਦੀਆਂ ਝੂਠੀਆਂ ਕਸਮਾਂ ਖਾ ਕੇ ਮੁੱਕਰ ਗਏ ਸੀ ਇਸ ਲਈ ਸਾਨੂੰ ਨਾ ਦੱਸਿਓ ਕਰੋ ਗਦਾਰੀ ਕਿੰਨੇ ਕੀਤੀ ਕਿੰਨੇ ਨਈ।

  • @SukhwinderSingh-wq5ip
    @SukhwinderSingh-wq5ip 2 місяці тому +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤❤❤

  • @bsghumaan8501
    @bsghumaan8501 2 місяці тому +9

    ❤❤ਵੀਰਿਓ ਆਪਸ ਵਿੱਚ ਕਿਉ ਗਲਤ ਬਿਆਨ ਬਾਜੀ ਕਰਦੇ ਓ । ਆਪਣਾ ਗੌਰਵ ਮਈ ਇਤਿਹਾਸ ਸੁਣ ਕੇ ਤਾਂ ਕੁੱਝ ਹੋਸ਼ ਕਰ ਲਈਦੀ ਹੈ ❤❤❤

  • @SurinderSingh-vz9jh
    @SurinderSingh-vz9jh 2 місяці тому +1

    ਗੁਲਾਬ ਸਿੰਘ ਤੇ ਧਿਆਨ ਸਿੰਘ.... ਇਹ ਅੰਗਰੇਜ਼ੀ ਰਾਜ ਦੇ ਪਿੱਠੂ ਤੇ ਅੱਤ ਦਰਜ਼ੇ ਦੇ ਘਟੀਆ ਇਨਸਾਨ ਸੀ... ਇਹ ਸੱਪ ਸਨ ਜੋ ਦੁੱਧ ਪੀ ਕੇ ਵੀ ਡੰਗ ਮਾਰਦੇ ਨੇ... ਅੱਜ ਵੇਖ ਲੋ ਸਭ ਇਹਨਾਂ ਗ਼ਦਾਰਾਂ ਨੂੰ ਲਾਹਨਤਾਂ ਪਾਉਂਦੇ ਨੇ ਰਹਿੰਦੀ ਦੁਨੀਆ ਤੱਕ ਇਹਨਾਂ ਦੇ ਖਾਨਦਾਨ ਨੂੰ ਲਾਹਾਨਤਾ ਪੈਂਦੀਆਂ ਰਹਿਣਗੀਆਂ... ਵਾਹਿਗੁਰੂ ਕਰੇ ਇਹੋ ਜਿਹੇ ਲੋਕਾਂ ਦਾ ਮਹਾਂ ਪੰਜਾਬ ਦੀ ਧਰਤੀ ਤੋਂ ਨਾਸ਼ ਹੋ ਜਾਵੇਗਾ ਤੇ ਬਾਬੇ ਨਾਨਕ ਦਾ ਰਾਜ ਕਾਇਮ ਹੋਵੇ...

  • @Saravjeetvirk
    @Saravjeetvirk 2 місяці тому +5

    ਵੀਰ ਜੀ ਆਪ ਨੂੰ ਪ੍ਰਮਾਤਮਾ ਚੜਦੀਕਲਾ ਵਿਚ ਰੱਖੇ

  • @SurjitSinghKhalsa
    @SurjitSinghKhalsa 2 місяці тому +3

    ਬਹੁਤ ਵਧੀਆ ਕੀਤਾ ਵੀਰ ਜੀ ਇਹ ਨੂੰ ਚੌਚੜੂ ਨੂੰ ਕੀ ਕੀ ਪਤਾ ਹਰੀ ਸਿੰਘ ਨਲੂਆ ਕੌਣ ਹੋਇਆ ਹੈ ਅਗਰ ਇਹਨੇ ਪੜਿਆ ਹੁੰਦਾ ਤਾਂ ਪਤਾ ਹੁੰਦਾ

  • @GurjeetSingh-ux4dx
    @GurjeetSingh-ux4dx 2 місяці тому +8

    ਮਾਮਾ ਆਪਣੇ ਬੱਚੇਆ ਨੂੰ ਇਹ ਕਹਿਕੇ ਸੁਆ ਦੇਦੀਆ‌ ਸਨ ਸੋ ਬੱਚਾ ਨਹੀਂ ਹਰੀ ਹਰੀ ਸਿੰਘ ਨਲਵਾ ਆ ਜਾਉਗਾ

  • @majorsingh8761
    @majorsingh8761 2 місяці тому +1

    ਬਹੁਤ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ ਜੀ

  • @Gurditsingh6345
    @Gurditsingh6345 2 місяці тому +5

    Wah ji wah bhut vdia sardar Hari Singh ਨਲੂਆ Dunia da mhan Jarnail si

  • @bagee9929
    @bagee9929 2 місяці тому +1

    ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਵੀਰ ਜੀ ਨੇ

  • @Gurjotdirba
    @Gurjotdirba 2 місяці тому +4

    ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਤਹਨੁੰ

  • @lovepreet1617
    @lovepreet1617 2 місяці тому +2

    ਸਿੱਖ ਕੌਮ ਦਾ ਮਹਾਨ ਯੋਧਾ ਹਰੀ ਸਿੰਘ ਨਲੂਆ 🙏 ❤️ ਸਿਰ ਝੁੱਕਦਾ ਉਸ ਬੱਬਰ ਸ਼ੇਰ ਅੱਗੇ

  • @Dubaiwale-f9i
    @Dubaiwale-f9i 2 місяці тому +16

    ਬਾਈ ਜੀ ਮੈਂ ਦੁਬਈ ਚ ਕੰਮ ਕਰਦਾ ਏਥੇ ਪਾਕਿਸਤਾਨੀ ਬਹੁਤ ਆ ਇਥੇ ਸਾਰੇ ਜਾਣਦੇ ਆ। ਸ਼.ਹਰੀ ਸਿੰਘ ਨਲਵਾ ਜੀ ਨੂੰ🙏
    ਬਾਈ ਜਿ ਮੈਂ ਪਾਕਿਸਤਾਨੀ ਮਾਲਕ ਕੋਲ ਕੰਮ ਕੀਤਾ ਟਰਾਂਸਪੋਰਟ ਸੀ ਓਸਦੀ ਓਸਦਾ ਪਿੰਡ ਵੀ ਹਰੀਪੁਰ ਆ ਜੋ ਕੇ ਹਰੀ ਸਿੰਘ ਨਲਵਾ ਦੇ ਨੇਮ ਤੇ ਆ ਬਾਕੀ ਉਹ ਪਾਕਿਸਤਾਨੀ ਬਹੁਤ ਇਜਤ krda ਪੰਜਾਬੀਆਂ ਦੀ

  • @ManiSingh-du1ym
    @ManiSingh-du1ym 2 місяці тому +3

    🙏ਦੁਨੀਆ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ 🙏

  • @NirmalSingh-bz3si
    @NirmalSingh-bz3si 2 місяці тому +38

    ਉਸ ਬਲੌਗਰ ਨੂੰ ਪਹਿਲਾਂ ਤਾਂ ਆਪਣੇ ਪੰਜਾਬੀ ਜਰਨੈਲਾਂ ਬਾਰੇ ਪੁਛਿਆ ਜਾਵੇ,,ਅਜਕਲ੍ਹ ਦੇ ਬੱਚਿਆ ਨੂੰ ਬਾਬਾ ਮੋਤੀ ਰਾਮ ਮਹਿਰਾ ਅਤੇ ਭਾਈ ਘਨੱਈਆ ਜੀ ਬਾਰੇ ਪੁੱਛਿਆ ਤਾਂ ਸੌ ਵਿਚੋਂ ਬਾਰਾਂ ਬੱਚਿਆਂ ਨੇ ਹੀ ਸਹੀ ਜਵਾਬ ਦਿੱਤਾ,,ਫਿਰ ਉਸ ਬਲੌਗਰ ਨੂੰ ਕੀ ਪਤਾ ਸਿੱਖ ਇਤਿਹਾਸ ਬਾਰੇ ,,

    • @tajbirsingh7440
      @tajbirsingh7440 2 місяці тому

      Kon aa oh vlogger gg

    • @KuldeepSingh-p6e4v
      @KuldeepSingh-p6e4v 2 місяці тому

      ​@@tajbirsingh7440flop UA-camr channel a name oda

    • @sgurdeep76
      @sgurdeep76 2 місяці тому

      Flop u tuber

    • @Mrharry318
      @Mrharry318 2 місяці тому

      flop youtuber

    • @jasprit_bhatti
      @jasprit_bhatti 2 місяці тому

      ਸਹੀ ਗੱਲ ਬਾਬਾ ਜੀਵਨ ਸਿੰਘ ਜੀ ਵਾਰੇ ਬਹੁਤ ਘੱਟ ਨੂੰ ਪਤਾ ਹੋਵੋ ਬਾਈ 😢

  • @SukhdevSingh-cp8nn
    @SukhdevSingh-cp8nn 2 місяці тому +2

    ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੂੰ ਲੱਖ ਲੱਖ ਪ੍ਰਣਾਮ

  • @jagvirsinghbenipal5182
    @jagvirsinghbenipal5182 2 місяці тому +6

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏 🙏

  • @JaswinderSingh-eh8ve
    @JaswinderSingh-eh8ve 2 місяці тому +6

    ਸਰਦਾਰ ਹਰੀ ਸਿੰਘ ਨਲੂਆ ਸਿੱਖ ਕੌਮ ਦਾ ਮਹਾਨ ਯੋਧਾ ਸੀ❤

  • @laddidandiwal1320
    @laddidandiwal1320 2 місяці тому +7

    ਵੀਰ ਉਹ ਮਾੜਾ ਟਾਈਮ ਕਿਉੰ ਯਾਦ ਰੱਖਣ ਗੇ ਉਹ ਆਪਣਾ ਇਤਹਾਸ ਮਹਾਨ ਦੱਸਣ ਗੇ

  • @sharanjit_singh90
    @sharanjit_singh90 2 місяці тому

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਸੀਂ ਇਤਿਹਾਸ ਦੀ ਜਾਣਕਾਰੀ ਦਿੰਦੇ ਰਿਹਾ ਕਰੋ ਜੀ

  • @babbusaini5781
    @babbusaini5781 2 місяці тому +7

    Real ਯੋਧਾ ਹਰੀ ਸਿੰਘ ਨਲਵਾ

  • @HarwinderSingh-wh3qt
    @HarwinderSingh-wh3qt 4 дні тому

    ਧੰਨ ਹੈ ਤੁਸੀਂ ਬਾਬਾ ਹਰੀ ਸਿੰਘ ਨਲੂਆ ਜੀ🌹🌹🌹🌹🌹🌹🌹🌹

  • @jaspreetmaan5508
    @jaspreetmaan5508 2 місяці тому +4

    ਜਰਨੈਲ ਸਰਦਾਰ ਹਰੀ ਸਿੰਘ ਨਲੂਆ ❤🙏🏻🙏🏻🚩🚩🚩

  • @singhharbhajan2986
    @singhharbhajan2986 2 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਵਾਹਿਗੁਰੂ ਜੀ ਹੋਰ ਤਰੱਕੀ ਬਖ਼ਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AmarjitSingh-se8yp
    @AmarjitSingh-se8yp 2 місяці тому +23

    ਜੇ‌ਸਿਖਾ ਦੀ ਅਬਾਦੀ ਬਹੁਤ ‌ਜਿਆਦਾ ਹੋਵੇ ਤਾ‌ਸੋਚੋ ਸਿਖ ਕਿਥੇ ਕਿਥੇ ਕਬਜ਼ੇ ਕਰ ਸਕਦੇ ਹਨ
    ਅਬਾਦੀ‌‌ ਵਧਾਓ‌‌ ਜਲਦੀ ਜਲਦੀ

    • @jaspreetsinghmalhi7708
      @jaspreetsinghmalhi7708 2 місяці тому +2

      ਇਹ ਗੱਲ ਕੋਈ ਸੋਚ ਦਾ ਨ੍ਹੀ ਸਿੱਖਾ ਨੂੰ ਆਵਦੀ ਆਬਾਦੀ ਵਧਾਉਣੀ ਚਾਈਦੀ ਆ

    • @KuldeepSingh-p6e4v
      @KuldeepSingh-p6e4v 2 місяці тому +2

      Sahi gal veere mera viah hoyia mai 4bache karne

    • @AmandeepSingh-qe7ni
      @AmandeepSingh-qe7ni 2 місяці тому +1

      Canada di vadhugi

    • @Fun836
      @Fun836 2 місяці тому

      ਸਿੱਖ ਤੇ ਅਪਣੀ ਆਬਾਦੀ (ਹਾਏ ਪੈਸਾ…..)ਵੱਲ ਮੂੰਹ ਕਰਕੇ ਘੱਟ ਕਰ ਰਹੇ ਹਨ॥ਭਾਵੇਂ ਮਾਰ ਜਿੰਨੀ ਮਰਜ਼ੀ ਖਾ ਲੈਣ॥

    • @PunjabSingh-m5k
      @PunjabSingh-m5k 2 місяці тому +1

      ਕਬਜ਼ੇ ਜਾਂ ਰਾਜ ਅਬਾਦੀ ਨਾਲ ਨਹੀਂ ਜੁਰਤਾ ਨਾਲ ਹੁੰਦਾ ਹੈ

  • @bikramjeetgill6450
    @bikramjeetgill6450 2 місяці тому +1

    ਬਹੁਤ ਵਧੀਆ ਇਤਿਹਾਸ ਦੱਸਿਆ ਜੀ

  • @Nirmalsingh-kc6dt
    @Nirmalsingh-kc6dt 2 місяці тому +6

    ਬਾਈ ਇਨਾਂ ਦਿਮਾਗ ਕਿਥੋਂ ਲਿਉਨੇਂਉ ਮੈਂ ਸਿੱਖ ਧਰਮ ਨਾਲ ਜੂੜੀ ਹਰ ਇੱਕ ਵਿਡੀਉ ਹਰ ਇੱਕ ਕਥਾ ਸੁਣਦਾਂ ਦੇਖਦਾਂ ਤੇ ਪੜਦਾਂ ਵੀ ਆਂ ਪਰ ਮੇਰੇ ਜਾਦ ਨਹੀਂ ਰਹਿੰਦ ਮੈਨੂੰ ਬਹੁਤ ਪਿਆਰ ਆ ਸਿੱਖ ਧਰਮ ਨਾਲ

  • @HarjinderSingh-ht7ir
    @HarjinderSingh-ht7ir 2 місяці тому

    ਬਹੁਤ ਵਧੀਆ ਸਿੱਖ ਇਤਿਹਾਸ ਦੱਸਿਆ ਹੈ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @narindersingh6616
    @narindersingh6616 2 місяці тому +4

    ਵਾਹਿਗੁਰੂ ਜੀ 🙏🙏❤️❤️

  • @mrgufar00
    @mrgufar00 2 місяці тому +1

    ੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pardeepsran1533
    @pardeepsran1533 2 місяці тому +24

    ਵੀਰ ਜੀ ਬਹੁਤ ਬਹੁਤ ਧੰਨਵਾਦ ਇਸ ਹੋਸ਼ੇ ਬੰਦੇ ਨੂੰ ਜਵਾਬ ਦੇਣ ਲਈ।

    • @Gurpreet.jheeta
      @Gurpreet.jheeta 2 місяці тому +3

      Oh bhrawa ohne ta ehi dikhaya ki afghanistan de loka nu nahi pata ohde baare. Inna ki rola bnaya tusi

    • @Karan09-14
      @Karan09-14 2 місяці тому

      @@Gurpreet.jheeta gl o ni haa gl aa vaa ha hari singh nalwa bre dhadi jathe huna juth bolya one hari singh huna afganistn da thoda jaa hissa jityaa

    • @pardeepsran1533
      @pardeepsran1533 2 місяці тому

      @@Gurpreet.jheeta j tenu lgda eda rola ni koi fr tu ode to v vadda ullu a

    • @Gurpreet.jheeta
      @Gurpreet.jheeta 2 місяці тому

      @@pardeepsran1533 tu puch lai aap jaake afghanistan ch 1% loka nu vi nhi pata hari singh nalwa kon si?

  • @tarsem7935
    @tarsem7935 2 місяці тому

    🙏🙏ਜਿਉਂਦਾ ਵਸਦਾ ਰਹਿ ਯੋਧਿਆਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਸਾਡੇ ਮਹਾਨ ਜਰਨੈਲ ਬਾਰੇ ਬਾਈ ਜੀ ਧੰਨਵਾਦ 🙏🙏🙏🙏

  • @indarjitsingh5417
    @indarjitsingh5417 2 місяці тому +4

    Beautiful video ji hari singh nalwa ji 🙏

  • @simarjeetkaur32
    @simarjeetkaur32 10 днів тому

    Thdiyaa videos dekh k sun k dil nu ena sckoon milda Khalsa ji ena dukhaant bhrya sada ethaas eniya wadiyaa jimmewariya sade guru sahibaa ne ene dukh drd seh k Hara nhi mnniya Sanu maan mehsoos hunda asi es panjaab de dharti de jaye ha te ek tusi jo sch bolde dsde Sanu etehaas thda bhaut bhaut dhanwaad 🙏🙏🙏🙏🙏🙏🙏🙏

  • @rsidhu5239
    @rsidhu5239 2 місяці тому +6

    Rangrete Guru ke betay Sardar Hari Singh Nalwa nu kot kot Parnam ❤❤❤❤❤

  • @amandeepbrar-vo5ch
    @amandeepbrar-vo5ch 2 місяці тому +2

    ਕੋਈ ਨਹੀਂ ਬਾਈ ਉਹ ਜਵਾਕ ਜੇ ਨੂੰ ਕੀ ਕਹਿਣਾ ਯਾਰ ਐਵੇਂ ਭੌਂਕੀ ਜਾਂਦਾ ਵੱਡਾ UA-cam ਵਾਲਾ

  • @MSW-uf5uu
    @MSW-uf5uu 2 місяці тому +5

    Waheguru ji 🙏🙏🙏🙏🙏Waheguru ji 🙏🙏🙏🙏🙏

  • @AmritpalKaurAmrit-c7s
    @AmritpalKaurAmrit-c7s Місяць тому

    ਧੰਨਵਾਦ ਸਾ‌ਨੂੰ ਸਿੱਖੀ ਨਾਲ ਜੁੜੀ ਜਾਣਕਾਰੀ ਦੇਣ ਲਈ।

  • @kamaldeepsingh3988
    @kamaldeepsingh3988 2 місяці тому +9

    ਸਾਡੀ ਸੱਚ ਵਿੱਚ ਵੀ ਦੁਬਿਧਾ ਬਣੀ ਰਹਿੰਦੀ ਆ...ਤੁਸੀਂ ਆਪਣੇ ਰਾਹ ਸਿੱਧੇ ਤੁਰੇ ਚੱਲੋ ਬਾਈ ਜੀ...👍🏻
    ਹਿੰਦੁਸਤਾਨ ਦੇ ਲੋਕਾਂ ਨੇ ਮਿਥਹਾਸ ਤੇ ਗੱਪ ਕਹਾਣੀਆਂ ਦੇ ਪਾਤਰਾਂ ਨੂੰ ਵੀ ਰੱਬ ਬਣਾ ਦਿੱਤਾ...
    ਏਸੇ ਗਲੋਂ ਸਿੱਖ ਉਲਝੇਵੇਂ ਵਿੱਚ ਹੀ ਰਹਿੰਦੇ ਨੇ... ਇੱਕ ਅੱਧਾ ਮੂਰਖ ਇਤਿਹਾਸਕਾਰ ਉੱਠ ਖੜਦਾ ਥੋੜ੍ਹੇ ਸਮੇਂ ਬਾਅਦ.. ਸਭ ਕੁਝ ਉਲਟਾ ਪੁਲਟਾ ਕਰ ਦਿੰਦਾ...🤔

  • @Sk-hw1rt
    @Sk-hw1rt 2 місяці тому

    ਵਾਹਿਗੁਰੂ ਜੀ ਆਪ ਜੀ ਨੂੰ ਬੁਲੰਦੀਆਂ ਬਖਸ਼ਣ

  • @ayurvedic_gyan_00
    @ayurvedic_gyan_00 2 місяці тому +4

    ਬਹੁਤ ਵਧੀਆ ਬਡਮੁੱਲੀ ਜਾਣਕਾਰੀ❤

  • @shehbazgrewal1255
    @shehbazgrewal1255 Місяць тому

    Got goosebumps by listening about Sardar Hari Singh Nalwa ji
    Sharm aundi k sanu apne yodeyan baare ni pta

  • @gurwindersingh6802
    @gurwindersingh6802 2 місяці тому +5

    ਹਰੀ ਸਿੰਘ ਨਲਵਾ ਬਹਾਦਰ ਜਰਨੈਲ ਸੀ । ਓਸ 2 ਕੌਡੀ ਦਾ ਯੂ ਟਿਊਬ ਵਾਲਾ ਕਿ ਜਾਣੇ