ਔਰੰਗਜ਼ੇਬ ਦੇ ਜਾਸੂਸ ਦੀ ਲਿਖੀ ਕਿਤਾਬ | 1699 Khalsa History | Guru Gobind Singh Ji

Поділитися
Вставка
  • Опубліковано 25 лис 2024

КОМЕНТАРІ • 2,1 тис.

  • @user-cg8qt5bx2w
    @user-cg8qt5bx2w 9 місяців тому +194

    ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ।। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।। 🙏

  • @samyaad8493
    @samyaad8493 9 місяців тому +98

    ਮੇਰੇ ਸੋਹਣੇ ਸੰਤ ਸਿਪਾਹੀ ਦਾ ਇਹ ਪੰਥ ਬੇਮਿਸਾਲ
    ਧੰਨ ਧੰਨ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🌹🌹

  • @jassidandiwal6857
    @jassidandiwal6857 9 місяців тому +114

    ਗੋਲ ਦੁਮਾਲਾ ਸਹਿਬ ਬਹੁਤ ਸੋਹਣਾ ਲੱਗ ਰਿਹਾ ਭਰਾ ❤

  • @khush_vlog.2
    @khush_vlog.2 2 місяці тому +6

    ਧੰਨ ਧੰਨ ਸੀ ਗੁਰੂ ਗੋਬਿੰਦ ਸਿੰਘ ਜੀ 🙏🙏❤❤ਬਹੁਤ ਵਧੀਆ ਸਿਖਿਆ ਦਿੱਤੀ ਵੀਰ ਜੀ ਧੰਨਵਾਦ ਕਰਦਾ ਹਾਂ ਜਸਪਾਲ ਸਿੰਘ ਜੀ ਦਾ ਸਾਡਾ ਜਿਲਾ ਗੁਰਦਾਸਪੁਰ ਸਹਿਰ ਬਟਾਲਾ ਪਿੰਡ ਦਾਬਾਵਲ ਖੁਰਦ❤❤❤❤

  • @amarjitgehri811
    @amarjitgehri811 2 місяці тому +7

    ਵੀਰ ਜੀ ਇਸ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਮੈਂ ਪਹਿਲੀ ਵਾਰ ਸੁਣਿਆ ਹੈ ਅਸਲ ਵਿਚ ਸਿੱਖ ਸੰਗਤਾਂ ਨੂੰ ਇਤਿਹਾਸ ਦੀ ਸਹੀ ਜਾਣਕਾਰੀ ਹੀ ਨਹੀਂ ਮਿਲ ਰਹੀ ਕਿਉਂਕਿ ਸਿੱਖ ਇਤਿਹਾਸ ਵਿੱਚ ਬਹੁਤ ਗ਼ਲਤ ਅਤੇ ਮਨਘੜ੍ਹਤ ਸਾਖੀਆਂ ਲਿਖੀਆਂ ਹਨ ਸਹੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

  • @Ssingh-mx1ts
    @Ssingh-mx1ts 9 місяців тому +26

    ੧ ਓਅੰਕਾਰਿ ਆਦਿ ਪੁਰਖੁ।
    " ਸਤਿਗੁਰ ਮੇਰਾ ਮਾਰ ਜਿਵਾਲੈ "
    " ਗੁਰ ਪਰਮੇਸ਼ਰ ਏਕੋ ਜਾਨ "
    " ਪਾਰਬ੍ਰਹਮਿ ਗੁਰ ਨਾਹੀ ਭੇਦੁ "
    " ਅਨੰਤ ਕਲਾਂ ਹੋਇ/ਲੇ ਠਾਕੁਰ ਚੜਿਆ "
    ਸਰਬ ਸ਼ਕਤੀਮਾਨ ਧੰਨ ਧੰਨ ਗੁਰੂ ਨਾਨਕ ਨਿਰੰਕਾਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
    ਦਸਹੋਂ ਪਾਤਿਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
    ਕਰਤਾ ਪੁਰਖੁ
    ਸਿਰਜਨਹਾਰ
    ਸਰਬ ਕਲਾਂ ਸਮਰਥ
    ਹਨ।

  • @gurkiratsinghs
    @gurkiratsinghs 9 місяців тому +64

    ਸੰਤ ਮਸਕੀਨ ਜੀ ਨੇ ਕਿਹਾ ਸੀ ਕਿ ਜੇ ਅੰਦਰ ਸਿੱਖੀ ਹੁੰਦੀ ਹੈ, ਤਾਂ ਉਹ ਬਾਹਰ ਵੀ ਡੁੱਲ ਡੁੱਲ ਪੈਂਦੀ ਹੈ। ਅੱਜ ਵੇਖ ਵੀ ਲਿਆ। 🙏🏼🙏🏼
    ਵਾਹਿਗੁਰੂ ਰੱਖੇਗਾ।
    ਪਿੰਡ ਹਿੰਮਤਗੜ੍ਹ (ਢਕੋਲਾ) ਜ਼ੀਰਕਪੁਰ

    • @kulwantsingh-hi2dh
      @kulwantsingh-hi2dh 8 місяців тому +1

      par sant maskeen g ne tah
      Aave da kuj nai dasiya
      Jinna nu anna giann ho gya c
      Eh sab bande apne itthass nal serhkhani kr rhe aa
      Apne dadde pardaddeya ne v kuj aave da nai das apna nu

    • @kulwantsingh-hi2dh
      @kulwantsingh-hi2dh 8 місяців тому

      appa bas kise di gl suna k parbawat ho jande aa
      iss te soch vichar nai krda
      sadde dadde pardadde ne tah kade nai dasiya c

    • @TSM-s1v
      @TSM-s1v 7 місяців тому +1

      ​@@kulwantsingh-hi2dhbhai ji history padan da shonk kisi kisi nu hunda kya pata Sade te tuhade bujurga nu eh shonk na Hove ,par ajj kal vi har koi history padan te ussnu dasan da shonk kisi kisi nu hunda hai ,jisnu hai te khush hovo ki koi hai jo aap vi padd riha te Sanu vi dass riha Waheguru ji

    • @harpreetSinghhappy733
      @harpreetSinghhappy733 7 місяців тому

      ​@@TSM-s1v💯💯🙏🙏👍👍

  • @er.jaswinder
    @er.jaswinder 9 місяців тому +66

    ਮੈਂ ਇਹ ਆਪਣੇ ਦਾਦੇ ਤੋਂ ਸੁਣਿਆ ਸੀ ਜਦੋਂ ਮੇ ਉਸ ਨੂੰ ਕਹਿੰਦਾ ਕਿ ਕੋਈ ਕਹਾਣੀ ਸਨਾਉਣ ਨੂੰ ਤਾ ਉਹ ਸਿੱਖ ਇਤਹਾਸ ਦਸਦੇ। ਇਹ ਗੱਲ ਕੋਈ 90-91ਦੀ ਹੈ। ਮਤਲਬ ਇਹ ਉਨ੍ਹਾਂ ਨੇ ਵੀ ਆਪਣੇ ਤੋ ਵੱਡਿਆ ਤੋ ਸੁਣੀ ਹੋਣੀ ਹੈ।

  • @balwindersinghkhalsa6179
    @balwindersinghkhalsa6179 7 місяців тому +10

    ਪਹਿਲੀ ਵਾਰ ਇਹ ਵੱਡਮੁੱਲਾ ਇਤਿਹਾਸ ਸੁਣਿਆ। ਅੱਖਾਂ ਚ ਹੁੰਝੂ ਆ ਗਏ ਇਹ ਇਤਿਹਾਸ ਸੁਣ ਕੇ। ਸਮਝ ਨਹੀਂ ਆਈ ਕਿ ਹੁਣ ਤੱਕ ਸਿੱਖ ਕੌਮ ਨੂੰ ਇਨੇ ਵੱਡੇ ਇਤਿਹਾਸ ਤੋਂ ਅੱਖੋਂ ਪਰੋਖੇ ਕਿਉਂ ਰੱਖਿਆ ਗਿਆ।
    ਪੱਕਾ ਕਲਾ ਬਠਿੰਡਾ

  • @surindersingh2276
    @surindersingh2276 7 місяців тому +6

    ਦਾਤਾ ਧੰਨ ਹੈਂ

  • @DalipSingh-l6u
    @DalipSingh-l6u 9 місяців тому +67

    ਇਹ। ਹੀ। ਸਬ। ਤੋ। ਵਡੀ। ਸਚਾਈ। ਹੈ। ਖਾਲਸਾ। ਜੀ। ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਜੀ। ਵਰਗਾ। ਦੁਨੀਆ। ਵਿਚ। ਕੋਈ। ਨਹੀ। ਆਇਆ। ਮੇ। ਦੇਖਿਆ। ਪ੍ਰਤੱਖ। ਅਰਦਾਸ। ਕੀਤੀ। ਮਰਦੇ। ਨੂ। ਜਿਨਾ। ਕਰ। ਦਿਤਾ। ਇਹ। ਹੈ। ਗੁਰੂ। ਗੋਬਿੰਦ। ਸਿੰਘ ਸਿੰਘ। ਜੀ। ਮਹਾਰਾਜ। ਵਾਹਿਗੁਰੂ

  • @yoyomajedar6712
    @yoyomajedar6712 9 місяців тому +228

    ਇਸ ਧਰਤੀ ਤੇ ਹੀ ਇਹ ਸਭ ਕੁਝ ਹੋਇਆ ,ਅਫਸੋਸ ਇਹ ਸਭ ਸਾਡੇ ਤੋਂ ਲਕੋ ਕੇ ਰੱਖਿਆ ਗਿਆ,ਕਈ ਪੰਜਾਬੀ ਬਜੁਰਗ ਪੱਗਾਂ ਤਾਂ ਬੰਣਦੇ ਰਹੇ ਪਰ ਗੁਰੂ ਦੇ ਗਿਆਨ ਤੋਂ ਵਾਂਝੇ ਰਹਿ ਗਏ,ਸਰਾਬ ਪੀ ਪੀ ਲਲਕਾਰੇ ਮਾਰਦੇ ਦੁਨੀਆ ਤੋਂ ਚਲੇ ਗਏ,ਪਾਖੰਡਵਾਦ ਵੀ ਵਧਦਾ ਚਲਿਆ ਗਿਆ ਇਸ ਧਰਤੀ ਤੇ,ਪਰ ਹੁਣ ਇਤਿਹਾਸ ਸਾਮਣੇ ਆ ਰਿਹਾ,ਗੁਰੂ ਜੀ ਕਿਰਪਾ ਕਰਨ ਪੰਜਾਬ ਮੁੜ ਤੋਂ ਤੰਦਰੁਸਤ ਅਤੇ ਖਾਲਸ ,ਜਾਤ ਪਾਤ ਹੰਕਾਰ ਤੋ ਰਹਿਤ ਬਣ ਜਾਵੇ ,ਲੋਕ ਆਪਸ ਚ ਪਿਆਰ ਕਰਨ,ਕੋਮ ਫਾਲਤੂ ਖਰਚ ਬੰਦ ਕਰ ਕੇ ਆਪਣੇ ਇਤਿਹਾਸ ਦੀਆਂ ਕਿਤਾਬਾਂ ਦੇ ਲੰਗਰ ਲਾਵੇ,ਪੈਸੇ ਵੱਲੋਂ ਗਰੀਬ ਸਿੱਖਾਂ ਦੀ ਮਦਦ ਕੌਮ ਗੁਰੂ ਦੇ ਗੋਲਕ ਚੋਂ ਕਰੇ ,ਜੇ ਗੋਲਕ ਆਜਾਦ ਨਹੀ ਤਾਂ ਕਮੇਟੀਆ ਗਰਾਹੀ ਗੋਲਕ ਅਲੱਗ ਬਣਾ ਲੈਣ ,ਸੰਗਤ ਸਾਥ ਦੇਵੇ,,,,ਖਾਲਸ ਰਾਜ ਹੋਵੇ,ਭੁੱਲੇ ਭਟਕੇ ਫਿਰ ਗੁਰੂ ਲੜ ਲੱਗਣ,ਕੋਮ ਚ ਫੁੱਟ ਪਾਉਣ ਵਾਲੇ ਨਕਲੀ ਲੋਕਾਂ ਨੂੰ ਅਸਲ ਸਿੱਖ ਸੰਗਤ ਚੰਗੇ ਤਰੀਕੇ ਸਮਝਾਵੇ, ਪੱਗਾਂ ਬੰਨ ਕੇ ਸਰਾਬ ਤੰਬਾਕੂ ਪੀਣ ਵਾਲਿਆ ਵਿਰੁੱਧ ਚਾਹੇ ਆਮ ਬੰਦਾ ਹੋਵੇ ਚਾਹੇ ਕਲਾਕਾਰ, ਸਿੱਖਾਂ ਵੱਲੋਂ ਸਖਤ ਕਦਮ ਚੁੱਕਣੇ ਚਾਹਿੰਦੇ ਹਨ,ਅਜਿਹੀਆਂ ਕਈ ਹਰਕਤਾ ਹੁੰਦੀਆਂ ਹਨ ਪਰ ਪਤਾ ਨਹੀ ਕੋਈ ਰੋਕਦਾ ਕਿਉਂ ਨਹੀ ,ਆਪਾਂ ਸਾਰਿਆਂ ਨੂੰ ਰਲ ਮਿਲ ਕੇ ਹੱਲ ਕੱਢਨੇ ਚਾਹਿੰਦੇ ਹਨ,,,ਪਹਿਲ ਕਰਨ ਦੀ ਲੋੜ ਹੈ ਸਾਥ ਆਪਣੇ ਆਪ ਮਿਲ ਜਾਂਦਾ ਹੈ,,,

    • @surinderpal5682
      @surinderpal5682 9 місяців тому +4

      ਬਿਲਕੁਲ ਸਹੀ ਗੱਲ ਆ 🙏

    • @kulwantsingh-hi2dh
      @kulwantsingh-hi2dh 8 місяців тому +3

      Eh banda itthass nal serhkhani krda

    • @BalvinderSingh-q1q
      @BalvinderSingh-q1q 8 місяців тому +3

      Good bohat vadhia samj or ideas

    • @yoyomajedar6712
      @yoyomajedar6712 8 місяців тому +2

      @@kulwantsingh-hi2dhtusi shi keha ji, ho sakda ji eh shed shad karda hove,,par sikh kom nu ,sikh raj nu boht gardar takre , punjab nal boht bura slouk kita geya hai 1947 ch,punjab faad k punjabi lda k rakh ditte ,,,dove punjabi sikh muslim aaps ch dushman bAn gye,par j dove punjab ajj ek ho jan ta fir rAZj kaym kar sakde hann

    • @manindersingh5897
      @manindersingh5897 8 місяців тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ

  • @attinderdhillon919
    @attinderdhillon919 9 місяців тому +39

    ਦਸਮ ਪਾਤਸ਼ਾਹ ਜੀ ਤੁਹਾਡੇ ਕੋਲੋਂ ਸੇਵਾ ਲੈ ਰਹੇ ਨੇ ਤੁਸੀਂ ਖੁਸ਼ਕਿਸਮਤ ਓ ਸਿੰਘ ਸਾਹਿਬ ਜੀ..... ਸਿੰਘ ਸੱਜ ਜਾਓ ਤੁਸੀਂ ਹੁਣ

  • @SukhwinderSingh-cd5bv
    @SukhwinderSingh-cd5bv 8 місяців тому +6

    ਅੱਬੂ ਓਲ ਤਰਾਨੀ ਦੀ ਲਿਖੀ ਕਿਤਾਬ ਅੱਜ ਤੱਕ ਸਾਡੇ ਕਿਸੇ ਵੀ ਇਤਿਹਾਸ ਕਾਰ ਕੋਲ ਨਹੀਂ ਪਹੁੰਚ ਸਕੀ ਤਾਂ ਜੋ ਉਹ ਕੀਮਤੀ ਇਤਿਹਾਸ ਸੰਗਤਾਂ, ਤੱਕ ਪਹੁੰਚਾ ਸਕਣ ਬਹੁਤ ਹੀ ਸ਼ਰਮ ਦੀ ਗੱਲ ਹੈ ਸਾਡੇ ਇਤਿਹਾਸ ਲਿਖਣ ਤੇ ਸਣਆਓਣ ਵਾਲਿਆਂ ਵਾਸਤੇ ਸਤਿਗੁਰੂ ਮੇਹਰ ਕਰਨ।

  • @JagtarSingh-tg7uz
    @JagtarSingh-tg7uz 2 місяці тому +7

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ, ਸਤਿਨਾਮ ਵਾਹਿਗੁਰੂ ਜੀ🙏

  • @bikarsinghsingh8051
    @bikarsinghsingh8051 9 місяців тому +55

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sidhuanoop
    @sidhuanoop 9 місяців тому +64

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਧੰਨਵਾਦ ਜੀ।
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

    • @VelasaRitu
      @VelasaRitu 3 місяці тому

      Ye.aadmi.bhar.ki.khal.main.bhairia.hai

    • @sidhuanoop
      @sidhuanoop 3 місяці тому

      Kaun velasaritu ji ?

  • @shambersingh8557
    @shambersingh8557 9 місяців тому +58

    ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਤੁਸੀ ਅੱਜ ਦੇ ਟਾਇਮ ਚ ਸਿੱਖ ਇਤਹਾਸ ਦੇ ਪ੍ਰਚਾਰਕਾਂ ਨੂੰ ਵੀ ਚਾਹੀਦਾ ਹੈ ਇਹੋ ਜਿਹੀਆ ਜਾਣਕਾਰੀਆਂ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ ਧਨਵਾਦ ਜੀ ਪਿੰਡ ਹੁਸਨਰ ਗਿੱਦੜ ਬਾਹਾ

    • @actcameradirect
      @actcameradirect 9 місяців тому +1

      Appan vi ohi kahaniyan banauniyan shura kar dittiyan jo Kayi Dharam vich banaiyan jandiyan ne… Guru Gobind Singh Ji ne sar Katt ke dobara jinda kar ditta, hun apan sikhan ne wi is gal the mohar Launi shuru kar deni Bina soche samjhe.. for fark ki reha Sade te doosre dharman vich jo oh vi karamatan di gal karde ne… Guru Nanak Dev Ji ne, pakhandi pandtan diyan ehnan gallon whichon hi tan bahar niklan di Sedh payi te rab di bajaye, brahmand means universe nu rab maneya. Asin asli itihas padauna chahunde han pane bacheyan nu, ke chamatkaran wala, Jisnu padke oh vi hauli hauli chamatkaar, fer karamkand, fer punarjanam te fer astrology vich Vishwas karan lag jan… History nu us time naal jor ke, vakh vakh tathan de adhaar te Sahi logic naal padna te samjhana chahida..Na ke jo Sade mann nu bhaunda te changa lagda. Guru Gobind Singh Ji bahut hi bahadur, bahut hi samajhdaar, kayi dharman di jaankari rakhan wale te bahut hi yogshali leader san Jo ke bahut door di sochan di samaratha rakhde san… Year 1400 ton hi Bharat vich angrej aune shuru ho gaye si…yaer1700 Tak ohna Bharat vich bahut jagah muglan ton vyapaar de rights lai laye si.. us jamane vich je, 35000 lokan de sahmne ajeha chamatkaar hunda tan Bharat jhhaddo, poore world which is gall di charcha ho jani si.. muglan ne Bina lade hi bhaj Jana si…wakh wakh vidwan, jan historian, journalist us samey Bharat vich glum rahe san tan ohna sareyan diyan likhiyan kitaban vich, including britishers, ajehe chamatkaar da jikar hunda.. Sanu apne guruan di bani te ohna di bahaduri te bahut maan te is kaum da hissa hon da maan hai, par sorry main is taran de chamatkaaran vich Vishwas nahin rakhda te itihas nu itihas di taran padan di koshish karda han tan jo ohde vichon asli tath nu samjheya ja sake te jisnu samajh Parakh ke aun wale samay vich chalan da sahi rah chun sakiye..

    • @GursewakSingh-jz1wi
      @GursewakSingh-jz1wi 5 місяців тому

      ​@@actcameradirecttuhada comment padh k partit hunda hai k tuc guru sahib keval ik insan hi sqmjde ho par asi guru nu akal purakh da roop mannde hn.
      ਗੁਰ ਪਰਮੇਸਰੁ ਏਕੋ ਜਾਣ।।
      Baki aap ji nu aapdi soch mubarak. Kans nu krishan ji diya sariya karamatan bare pta c kive ohna ne pootna, kala naag te kyi kans de raksha da naas kita par fer v oh dareya nhi te taleya nhi. Matlab jihne jo karna hunda oh hatda nhi ese trah angrej bharat vich auno tale nhi. Baki guru ji ne tamboo de andar sees katte c te itihaskara ne baad ch likhya hovega tuhadi trah angreja nu v yakeen nhi hoya. Baki iss trah adhe adhoore man naal mannoge tn ghata pavega. Kalyan nhi ho sakni iss maat lok ch. Hun eh na kehna main mukti nu nhi mannda kyoki je nhi mannde tn fer nastik ho ya guru granth sahib te tuhada ratti matr v yakeen nhi
      Waheguru ji ka khalaa waheguru ji ki fateh🙏🙏

  • @jaspaljassar2582
    @jaspaljassar2582 3 місяці тому +6

    ਬਹੁਤ ਵਧੀਆ ਸਿਖਿਆ ਦਿੱਤੀ ਵੀਰ ਜੀ ਧੰਨਵਾਦ ਜਸਪਾਲ ਸਿੰਘ ਹਾਕਮਵਾਲਾ (ਮਾਨਸਾ)

  • @upkarkaurjhooti7488
    @upkarkaurjhooti7488 3 місяці тому +5

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ।ਬਿਲਕੁਲ ਇਹੀ ਸਹੀ ਇਤਿਹਾਸ ਹੈ ।🚩🚩🚩🚩🚩🌹🌹🌹🌹🌹🌹🌹🌹🌹🌹🌹

  • @parmjitsingh5995
    @parmjitsingh5995 9 місяців тому +24

    ਬਹੁਤ ਵਧੀਆ ਵੀਰ ਜੀ ਤੁਸੀਂ ਬਹੁਤ ਵਧੀਆ ਸੰਗਤਾਂ ਨੂੰ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਜਾਣਕਾਰੀ ਦੇ ਕੇ ਕੌਮ ਦੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ ਪ੍ਰਮਾਤਮਾ ਤੁਹਾਡੀ ਅਤੇ ਤੁਹਾਡੀ ਸਾਰੀ ਟੀਮ ਦੀ ਚੜ੍ਹਦੀ ਕਲਾ ਰੱਖੇ ਜੀ

  • @gameboybadal231
    @gameboybadal231 9 місяців тому +15

    ਵੀਰੇ ❤ ਅਣਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ,ਜਿਸ ਤੋਂ ਸੰਗਤ vanji ਸੀ ਤੇਰਾ ਜਿਨਾ ਹੋ ਸਕੇ ਧਨਵਾਦ ਕਰਦੇ ਹਾਂ ❤😊❤

    • @kulwantsingh-hi2dh
      @kulwantsingh-hi2dh 8 місяців тому

      veer g g eh giann tah sant maskeen g nu v nai hoya
      fir tah eh veer sant maskeen g toh mahaan hain
      sadde itehaas nal serhkhani ho rhi aa samjo uss gal nu

  • @harpinderbhullar5719
    @harpinderbhullar5719 9 місяців тому +24

    ਬਹੁਤ ਵਧੀਆ ਲੱਗਦਾ ਤੁਸੀ ਸਿੱਖ ਇਤਿਹਾਸ ਸਣਾਉਂਦੇ ਜੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ

  • @baljitsidhu8912
    @baljitsidhu8912 3 місяці тому +15

    मेरे सतगुरु गुरु गोविंद सिंह जैसा ना कोई आज तक इस संसार में आया है ना कबी कोई आयेगा।❤❤❤❤❤

    • @bantsingh9843
      @bantsingh9843 2 місяці тому +2

      ਪਿੰਡ ਬੁਰਜ ਢਿੱਲਵਾਂ ਜਿਲਾ ਮਾਨਸਾ ਦੇ ਹਾਂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ ਅਤੇ ਨਾ ਕੋਈ ਹੋਵੇਗਾ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਜੀ

  • @mohinderpalsinghgabrhi9744
    @mohinderpalsinghgabrhi9744 8 місяців тому +9

    ਇੱਕ ਵਾਰ ਇਹ ਸਵਾਲ ਸੰਤ ਸਿੰਘ ਮਸਕੀਨ ਜੀ ਅੱਗੇ ਵੀ ਵਿਦਵਾਨਾਂ ਦੇ ਇਕੱਠ ਵਿਚ ਰਖਿਆ ਗਿਆ ਸੀ। ਉਨ੍ਹਾਂ ਦਾ ਜਵਾਬ ਸੀ,ਇਹ ਸਭ ਪੜਦੇ ਪਿੱਛੇ ਹੋਇਆ ਸੀ ਤੇ ਅਸੀਂ ਇਹ ਪੜਦੇ ਨੂੰ ਨਹੀਂ ਖੋਲ ਸਕਦੇ।ਪੜਦੇ ਪਿੱਛੇ ਹੋਇਆ ਪੜਦੇ ਚ ਹੀ ਰਹਿਣ ਦਿੱਤਾ ਜਾਵੇ।

  • @KanwarjeetBrar
    @KanwarjeetBrar 9 місяців тому +29

    ਭਾਜੀ ਤੁਸੀਂ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਤੇ ਮੈਂ ਇਹ ਵੀਡੀਓ ਮਲੋਟ ਸ਼ਹਿਰ ਵਿੱਚ ਬੈਠ ਕੇ ਵੇਖ ਰਿਹਾ

  • @rubalsingh4200
    @rubalsingh4200 9 місяців тому +39

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🏻

  • @user-cg8qt5bx2w
    @user-cg8qt5bx2w 9 місяців тому +141

    ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ ।
    ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀ ਹੈ ।
    'ਅੰਗਦ' ਹੈ 'ਅਮਰਦਾਸ' ਹੈ 'ਅਰਜੁਨ' ਭੀ ਤੂਹੀ ਹੈ ।
    'ਨਾਨਕ' ਸੇ ਲੇ ਤਾ 'ਤੇਗ਼ ਬਹਾਦੁਰ' ਤੂ ਸਭੀ ਹੈ ।
    ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ ।
    ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ । ਖੁਦ ਖ਼ੁਦਾ ਗੁਰੂ ਗੋਬਿੰਦ ਸਿੰਘ ਜੀ 🙏🙇

    • @rj12370
      @rj12370 9 місяців тому +7

      ਕਿਆ ਅਲਫ਼ਾਜ਼ ਯ। ਬਹੁਤ ਖੂਬ ਖੂਬ । ਧੰਨ ਗੁਰੂ ਗੋਬਿੰਦ ਸਿੰਘ ਜੀ

    • @RAJAN-kv6lb
      @RAJAN-kv6lb 9 місяців тому +3

      ਏਹ ਕਿੰਨਾ ਦੀ ਲਿਖੀ ਹੋਈ ਹੈ ਵੀਰ ਜੀ?

    • @rj12370
      @rj12370 9 місяців тому +7

      @@RAJAN-kv6lb ਜਿੰਨਾ ਦੀ ਏ ਲਿਖੀ ਹੋਈ ਹੈ ਓਨਾ ਦੀ ਇਕ ਹੋਰ ਸੁਣ ਲੋ । ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ ਹੋ ਜਿਤਨੀ ਭੀ ਤਾਰੀਫ਼ ਵੋ ਗੋਬਿੰਦੁ ਕੀ ਕੰਮ ਹੈ । ਲੇਖਕ ਜੋਗੀ ਅੱਲ੍ਹਾ ਯਾਰ ਖ਼ਾਂ 👏

    • @KuldeepSingh-fz1oj
      @KuldeepSingh-fz1oj 8 місяців тому +2

      ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ

    • @GurjindersinghGill-rs5wr
      @GurjindersinghGill-rs5wr 7 місяців тому

      , ਧੰਨਵਾਦ ਜੀ

  • @JS-sy6fl
    @JS-sy6fl Місяць тому +2

    🌹🌹Punjab Siyan , thank you very much for explaining the wars between ਪਾਤਸ਼ਾਹ ੧੦ ਐਡ ਪਹਾੜੀ ਰਾਜੇ ।। ਗੁਰੂ ਜੀ ਗੁਣ ਦੀ ਕਦਰ ਕਰਦੇ ਹਨ ਚਾਹੇ ਉਹ ਯੋਧਾ ਸਿੱਖਾਂ ਵੱਲੋਂ ਲੜ ਰਿਹਾ ਹੈ ਜਾਂ ਹਿੰਦੂ ਪਹਾੜੀ ਰਾਜਿਆਂ ਵਲੋ ।… doesn’t matter for Guru Padਸ਼ਾਹ… ਵਿਰੋਧੀ ਸੂਰਮਿਆਂ ਦੀ ਵੀ ਵਾਹ ਵਾਹ ਕਰ ਰਹੇ ਹਨ ।… ਅਸੂਲੀ ਜੰਗ ਕਰ ਰਹੇ ਹਨ ।…… this is why we say , **ਵਾਹ। ਗੁਰੂ** Love you Punjab Siyan from USA ………Jagtar Singh

  • @simerjit99
    @simerjit99 2 місяці тому +3

    🙏🙏🙏🙏🌹 Satguru Mera Maar Jivaale 🙏🙏 Satguru Mera Sarab Pratpale 🙏🙏 Satguru Mera Sabhas ka Data 🙏🙏 Satguru Mera Purakh Bidhataa 🙏🙏 Satguru Mere Ki Vadeyaaie 🙏🙏 Praggat Bhayi he Sabhani Thaayi 🙏🙏 Dhan Dhan Dhan Satguru Sahib-e Kamaal Sri Guru Gobind Singh Sahib Ji Maharaj 🙏🙏Dhan Dhan Dhan Mata Sundar Kaur jiii 🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @Veerpalkaur-uj3sj
    @Veerpalkaur-uj3sj 9 місяців тому +116

    ਵਾਹ ਜੀ ,ਵੀਰੇ ਨੇ ਕੇਸ ਵੀ ਰੱਖ ਲਏ,ਜਲਦੀ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਕਿਰਪਾ ਕਰਨਗੇ ਕਿ ਵੀਰਾ ਅੰਮ੍ਰਿਤਧਾਰੀ ਸਿੰਘ ਸਜੇਗਾ 😊😊ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ,ਇਹਨੂੰ ਕਹਿੰਦੇ ਨੇ ਇਤਿਹਾਸ ਹੱਡੀਂ ਰਚਾਉਣਾ

    • @harpreetSinghhappy733
      @harpreetSinghhappy733 7 місяців тому +6

      ❤️❤️🙏🙏🙏

    • @manpreetsohal5225
      @manpreetsohal5225 7 місяців тому +2

      Hanji bhen main v ehi note kita😊

    • @TalwantSingh-gn5vk
      @TalwantSingh-gn5vk 7 місяців тому +2

      ਇਸ ਲਈ ਆਪ ਧਨਤਾ ਦੈ ਪਾਤ ਰ ਹੋ। ਇਹ ਕੲ ਭਰਮ ਭੈ ਲੈ ਖੈ ਦੂ ਰ ਕਰੈਗਾ।

    • @TheJattVlogs01
      @TheJattVlogs01 7 місяців тому

      Bhut vadia views​@@manpreetsohal5225

    • @kirtanacademy5255
      @kirtanacademy5255 7 місяців тому +1

      🙏🏻🙏🏻🙏🏻🙏🏻🙏🏻🙏🏻

  • @rj12370
    @rj12370 9 місяців тому +30

    ਰਹੱਸ ਕੀਅਉ ਸੁਰ ਦੇਵ ਤੋਹੇ ਜਸ ਜਯ ਜਯ ਜੰਪਹਿ। ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ। ਧੰਨ ਗੁਰੂ ਗੋਬਿੰਦ ਸਿੰਘ ਜੀ 👏👏👏👏👏

  • @waheguru615
    @waheguru615 9 місяців тому +34

    ਸਹੀ ਬਿਲ ਕੁਲ ਪੇਲਾ ਵੀ ਏਦਾ ਹੀ ਪੜ੍ਹਿਆ ਸੁਣਿਆ ਮੈਂ ਜਰੂਰ ਸੀਸ ਕਾਟ ਕੇ ਜੋੜੇ ਸਾਡੇ ਗੁਰੂ ਨੇ ਵਾਹਿਗੁਰੂ ਜੀ

    • @MrChsingh
      @MrChsingh 9 місяців тому +5

      ਤੁਹਾਡਾ ਗੁਰੂ ਨਹੀਂ ਜਗਤ ਗੁਰੂ ।ਮਹਾਂਪੁਰਸ਼ ਅਤੇ ਉਨ੍ਹਾਂ ਦੀਆਂ ਲਿਖਤਾਂ ਸਮੁੱਚੀ ਮਨੁਜਤਾ ਲਈ ਹੁੰਦੀਆਂ।

    • @desijatt1229
      @desijatt1229 8 місяців тому

      Credera (ITALY)

    • @dr.jaswantsingh1104
      @dr.jaswantsingh1104 8 місяців тому

      ਬਹੁਤ ਚੰਗੀ ਜਾਣਕਾਰੀ ਲਈ ਧੰਨਵਾਦ ਹੈ ਜੀ

  • @simerjit99
    @simerjit99 2 місяці тому +3

    🙏🙏🙏🌹 Yaa Meh Ranch Naa Mithiya Bhaakhi 🙏🙏 Parbraham Guru Nanak Saakhi 🙏🙏 Dhan Dhan Dhan Satguru Sahib Sri Guru Tegh Bahadar Sahib Ji Maharaj 🙏🙏 Dhan Dhan Dhan Mata Gujar Kaur jiii 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @officialparamjeetsalaria1599
    @officialparamjeetsalaria1599 7 місяців тому +4

    ਪ੍ਰਮਜੀਤ ਸਿੰਘ ਸਾਬਕਾ ਸਰਪੰਚ ਸਲਾਰ ਮਾਲੇਰਕੋਟਲਾ। ਸਲੂਟ ਹੈ ਆਪ ਨੂੰ ਅਨੰਦ ਆਇਆ ਸੁਣਕੇ।

  • @bonypalasour761
    @bonypalasour761 9 місяців тому +16

    ਧੰਨਵਾਦ ਏਨਾਂ ਵਿਸਰਿਆ ਇਤਿਹਾਸ ਸੰਗਤ ਨੂੰ ਦੱਸਣ ਲਈ ।ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੋਣ ਤੁਹਾਡੇ ।
    ਮੈਂ ਸ੍ਰੀ ਤਰਨਤਾਰਨ ਸਾਹਿਬ ਤੋਂ ਆਪ ਜੀ ਦੇ ਦਰਸ਼ਨ ਕਰ ਰਿਹਾਂ।

  • @birbalsharma7064
    @birbalsharma7064 9 місяців тому +22

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਬਾਈ ਜੀ

  • @savjitsingh8947
    @savjitsingh8947 9 місяців тому +31

    🙏🌹 ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ❤🙏🌹

  • @SukhwinderSingh-le7mf
    @SukhwinderSingh-le7mf 8 місяців тому +9

    ਮਤਾ ਗੁਜਰ ਕੌਰ ਜੀ ਦਾ ਲਾਡਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੋਜੀ ਪ੍ਰੀਤਮ ਬਾਦਸ਼ਾਹ ਦਰਵੇਸ਼ ਕਲਗੀਧਰ ਪਿਤਾ ਸਰਬੰਸ ਦਾਨੀ ਪੂਰਨ ਜਨਮ ਦੁਸਟ ਦਮਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਹਿੰਦ ਦੀ ਚਾਦਰ ਪਰਉਪਕਾਰੀ ਸਤਿਗੁਰੂ ਜੀ ਸਾਰੀ ਦੁਨੀਆ ਦੇ ਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਗੁਰੂ ਜੀ,🙏🙏🙏🙏🙏🙏🙏🙏🙏🙏🙏🙏🙏🙏

  • @GurnekSingh-l6c
    @GurnekSingh-l6c 2 місяці тому +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਓ ਸੰਨਬੰਂਸ ਦਾਨੀਆਂ ਵੇ ਤੇਰਾ ਕੌਣ ਦਿਊਂਗਾ ਦੇਣਾ।👍👌👌🙏🙏🙏🙏🙏🙏☝️☝️☝️✍️💯

  • @gurinderdeepsingh4832
    @gurinderdeepsingh4832 9 місяців тому +12

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਡਮੁਲੀ ਜਾਣਕਾਰੀ ਦੇਣ ਲਈ ਅਸੀ ਕੈਨੇਡਾ ਤੋਂ

  • @amriksinghrandhawa8374
    @amriksinghrandhawa8374 9 місяців тому +21

    ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਤੇ ਹਮੇਸ਼ਾ ਚੜਦੀ ਕਲਾ ਵਿਚ ਰਹਿਣ ਦੀ ਕਿਰਪਾ ਰਖਣੀ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

  • @mohiniberi2269
    @mohiniberi2269 9 місяців тому +18

    Tussi hun jo itehas dass rhe ho oh hi sach hai . Eh sacha itehas sari sangat nu pta hona chahida hai. Sangat nu sachayee janan vaste Sikh Sidhant book padni chahidi hai. Guru Gobind Singhji Rab aap sab kuj san. 🙏🏻🙏🏻🙏🏻🙏🏻🙏🏻🙏🏻🙏🏻

  • @SukhchainSingh-kx6tm
    @SukhchainSingh-kx6tm 7 місяців тому +1

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਜੀ ਦਾ ਇਤਿਹਾਸ ਦਸਿਆ ਗੂਰੂ ਕਲਗੀਧਰ ਪਾਤਸ਼ਾਹ ਆਪ ਜੀ ਦੇ ਸਿਰ ਤੇ ਮਹੇਰ ਭਰਿਆ ਹੱਥ ਰਖਣ ਸੁਖਚੈਨ ਸਿੰਘ ਗਿਆਸਪੁਰਾ ਲੁਧਿ

  • @kakabullethomeroyalenfield7297
    @kakabullethomeroyalenfield7297 25 днів тому +1

    🙏⛳️ਇਹ ਸੱਚ ੧੯੯੯ ਨੂੰ ੩੦੦ ਸਾਲਾ ਤੇ ਵੀ ਦੱਸਿਆ ਗਿਆ ਸੀ ਅੰਗਰੇਜ਼ ਸਿੰਘਾ ਵੱਲੋਂ ਪੰਮਫਲੇਟ ਵੰਡੇ ਗਏ ਸੀ ਜੋ ਮੇਰੇ ਕੋਲ ਵੀ ਹੈ ੧੦੦% ਸੱਚ ਹੈ ਇਹ। ਸਤਿਗੁਰ ਮੇਰਾ ਮਾਰ ਜਿਵਾਲੇ 🙏

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ 9 місяців тому +50

    ਮਹਾਨ ਯੋਧੇ ਮਹਾਨ ਕਵੀ ਮਹਾਨ ਲੀਡਰ ਮਹਾਨ ਸਮਾਜ ਸੁਧਾਰਕ ਮਹਾਨ ਰਣਨੀਤੀਕਾਰ ਮਹਾਨ ਫਿਲਾਸਫਰ ਮਹਾਨ ਪਿਤਾ ਮਹਾਨ ਪੁੱਤਰ ਮਹਾਨ ਰਚੇਤਾ ਮਹਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @Jagdeepsingh-cn8he
    @Jagdeepsingh-cn8he 9 місяців тому +20

    ਧੰਨ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੀਆਂ ਤੁਸੀਂ ਹੀ ਜਾਣੋ 🙏🙏

    • @jassalkaur3548
      @jassalkaur3548 9 місяців тому +3

      🙏🙏🙏🙏🙏🙏🙏🙏🙏🤲

  • @gurmeetmangat279
    @gurmeetmangat279 9 місяців тому +25

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏

  • @simerjit99
    @simerjit99 2 місяці тому +3

    🙏🙏🙏🙏🌹 Janam Maran Dohu Meh Naahi Jann Parupkaari Aaeie 🙏🙏 Aaap Naarayan Kaladhaar Jag Meh Parvareeu 🙏🙏 Dhan Dhan Dhan Satguru Sahib Sri Guru Tegh Bahadar Sahib Ji Maharaj 🙏🙏 Dhan Dhan Dhan Mata Gujar Kaur jiii 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @surjeetbrar4804
    @surjeetbrar4804 6 місяців тому +1

    ਬਹੁਤ ਹੀ ਵਧੀਆ ਜਾਣਕਾਰੀ ਹੈ ਸਿੱਖ ਇਤਿਹਾਸ ਬਾਰੇ ਵਾਹਿਗੁਰੂ ਜੀ ਮੇਹਰ ਕਰਨ

  • @YashnoorMaan-c3q
    @YashnoorMaan-c3q 9 місяців тому +11

    ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦਾਸਪੁਰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਹੈ

  • @JagtarMaan-cg1yy
    @JagtarMaan-cg1yy 9 місяців тому +41

    ਆਹ ਸੁਣ ਲ਼ਉ ਜਿਹੜੇ ਕਿਹਦੇ ਬੱਕਰੇ ਝਟਕਾਏ
    ਮਸੰਦਾ ਨੇ ਮਜਬੂਰ ਕੀਤਾ ਮਾਤਾ ਜੀ ਨੂੰ ਕਿਲਾ ਛੱਡਣ ਗੁਰੂ ਸਾਹਿਬ ਕਿਹਾ ਸੀ ੨ ਦਿਨ ਹੋਰ ਰਕ ਜਾਉ ਮਸੰਦਾ ਨੇ ਸਿੱਖੀ ਦਾ ਬਹਤ ਨੁਕਸਾਨ ਕੀਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

    • @InderdeepMan
      @InderdeepMan 4 місяці тому

      Maan hi sab to jayada mass kahndne

    • @InderdeepMan
      @InderdeepMan 4 місяці тому

      Goro di gal na kro ta vadia

  • @redbankfruitmarket4155
    @redbankfruitmarket4155 9 місяців тому +64

    ਪਰਮਿੰਦਰ ਸਿੰਘ
    ਮੈਲਬਰਨ, ਅਸਟਰੇਲਿਆ
    ਮੈਂ ਇਹ ਜਾਣਕਾਰੀ ਪਹਿਲਾਂ ਵੀ ਕਿਸੇ ਕੋਲ਼ੋਂ ਸੁਣੀ ਹੈ।
    ਬਹੁਤ ਵਧਿਆ ਉੱਦਮ ਹੈ! ਵਾਹਿਗੁਰੂ ਮਹਿਰ ਕਰਨ ਤੁਹਾਡੇ ਤੇ

    • @arjindersingh7294
      @arjindersingh7294 9 місяців тому +3

      ਕਾਹਦਾ ਉੱਦਮ ਆ ਲੋਕਾਂ ਨੂੰ ਗੁੰਮਰਾਹ ਕਰਨ ਦਾ ? ਪਤਾ ਨੀ ਕਿੱਦਾਂ ਦੇ ਦਿਮਾਗ ਆ।

    • @EkamBajwa-ps9kk
      @EkamBajwa-ps9kk 9 місяців тому +1

      Name nalo Singh catt dogla beeg​@@arjindersingh7294

    • @JuicyMorsels
      @JuicyMorsels 9 місяців тому

      @@arjindersingh7294I think Sikh history is greatly misinterpreted. People like drama. And that's what these historians are telling.

    • @actcameradirect
      @actcameradirect 9 місяців тому

      Appan vi ohi kahaniyan banauniyan shura kar dittiyan jo Kayi Dharam vich banaiyan jandiyan ne… Guru Gobind Singh Ji ne sar Katt ke dobara jinda kar ditta, hun apan sikhan ne wi is gal the mohar Launi shuru kar deni Bina soche samjhe.. for fark ki reha Sade te doosre dharman vich jo oh vi karamatan di gal karde ne… Guru Nanak Dev Ji ne, pakhandi pandtan diyan ehnan gallon whichon hi tan bahar niklan di Sedh payi te rab di bajaye, brahmand means universe nu rab maneya. Asin asli itihas padauna chahunde han pane bacheyan nu, ke chamatkaran wala, Jisnu padke oh vi hauli hauli chamatkaar, fer karamkand, fer punarjanam te fer astrology vich Vishwas karan lag jan… History nu us time naal jor ke, vakh vakh tathan de adhaar te Sahi logic naal padna te samjhana chahida..Na ke jo Sade mann nu bhaunda te changa lagda. Guru Gobind Singh Ji bahut hi bahadur, bahut hi samajhdaar, kayi dharman di jaankari rakhan wale te bahut hi yogshali leader san Jo ke bahut door di sochan di samaratha rakhde san… Year 1400 ton hi Bharat vich angrej aune shuru ho gaye si…yaer1700 Tak ohna Bharat vich bahut jagah muglan ton vyapaar de rights lai laye si.. us jamane vich je, 35000 lokan de sahmne ajeha chamatkaar hunda tan Bharat jhhaddo, poore world which is gall di charcha ho jani si.. muglan ne Bina lade hi bhaj Jana si…wakh wakh vidwan, jan historian, journalist us samey Bharat vich glum rahe san tan ohna sareyan diyan likhiyan kitaban vich, including britishers, ajehe chamatkaar da jikar hunda.. Sanu apne guruan di bani te ohna di bahaduri te bahut maan te is kaum da hissa hon da maan hai, par sorry main is taran de chamatkaaran vich Vishwas nahin rakhda te itihas nu itihas di taran padan di koshish karda han tan jo ohde vichon asli tath nu samjheya ja sake te jisnu samajh Parakh ke aun wale samay vich chalan da sahi rah chun sakiye..

    • @gurjeetkaler-vk5un
      @gurjeetkaler-vk5un 8 місяців тому

      @@arjindersingh7294ki gumraah ede ch

  • @simerjit99
    @simerjit99 2 місяці тому +3

    🙏🙏🙏🌹 Janam Maran Dohu Meh Naahi Jann Parupkaari Aaeie 🙏🙏 Aaap Naarayan Kaladhaar jag Meh Parvareeu 🙏🙏 Dhan Dhan Dhan Satguru Sahib Sri Guru Tegh Bahadar Sahib ji Maharaj 🙏🙏 Dhan Dhan Dhan Mata Gujar Kaur jiiii 🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @deephussain6064
    @deephussain6064 4 місяці тому +5

    Tuhanu veere rabb ne bhejya lgda jo eni hleemi naal itehaas dasde tusi , waheguru ji ida hi mehar rakhan tuhade te, te tusi sacha itehaas dasde raho 🙏🙏

  • @Mani_shah13
    @Mani_shah13 9 місяців тому +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @preetsingh3714
    @preetsingh3714 9 місяців тому +29

    ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਡਾਈ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਆ

  • @knowlittle65
    @knowlittle65 9 місяців тому +15

    I am, originally from Panjab, settled in UK ,and listening to your video, appreciate your efforts to search and analyse the truth.
    वाहेगुरु जी ।

  • @simerjit99
    @simerjit99 2 місяці тому +3

    🙏🙏🙏🙏🌹 Roam Roam Kott Brahmand Kou Nivas jaas 🙏🙏 Maanas Avtaar Dhaar Darsh Dikhaaie he 🙏🙏 Dhan Dhan Dhan Satguru Sahib Sri Guru Tegh Bahadar Sahib Ji Maharaj 🙏🙏 Dhan Dhan Dhan Mata Gujar kaur jiii 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @baldevsinghgrewal5659
    @baldevsinghgrewal5659 4 місяці тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ 🙏 ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਹੈ ਐ

  • @harmandershergill7453
    @harmandershergill7453 9 місяців тому +20

    ਇਹ ਕਿਤਾਬ ਭਾਈ ਸੇਵਾ ਦਾਸ ਦੀਆਂ ਪਰਚੀਆਂ ਵਿੱਚ ਸਾਰਾ ਬਿਰਤਾਂਤ ਮਿਲਦਾ ਹੈ ਜੀ

    • @money.sharma
      @money.sharma 7 місяців тому

      ਕਿਤਾਬ ਦੀ pdf ਭੇਜ ਦਿਓ ਭਾਜੀ. pura naam ki aa

    • @sachdibhaal
      @sachdibhaal 3 місяці тому

      Harmandar shergill veer ji, ki tuc eho ji books di list de skde??? Sane thodi akal aawe.. pls

  • @dilbagsingh7096
    @dilbagsingh7096 9 місяців тому +11

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @Gurbaazsingh-j2k
    @Gurbaazsingh-j2k 7 місяців тому +2

    ਵਾਹਿਗੁਰੂ ਜੀ ਮੇਹਰ ਰੱਖਣ ਬਾਈ ਤੰਦਰੁਸਤੀ ਬਖ਼ਸਣ ਚੰਗੀ ਜਾਣਕਾਰੀ ਦਿੱਤੀ ਆ

  • @kashmirsingh-5313
    @kashmirsingh-5313 6 місяців тому +6

    ਬਹੁਤ ਬਹੁਤ ਧੰਨਵਾਦ ਭਾਈ ਸਾਬ੍ਹ ਜੀ ਜੋ ਤੁਸੀਂ ਕਲਗੀਧਰ ਪਾਤਸ਼ਾਹ ਜੀ ਦਾ ਜਿਉਂਦਾ ਜਾਗਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਬਾਕੀ ਗੁਰੂ ਸਾਹਿਬਾਨ ਨੂੰ ਕਰਾਮਾਤ ਕਰਨ ਦੀ ਲੋੜ ਨਹੀਂ ਇਹ ਤਾਂ ਗੁਰੂ ਸਾਹਿਬ ਦੇ ਚਰਨਾਂ ਰੁਲਦੀਆਂ ਫਿਰਦੀਆ ਨੇ ਇਥੇ ਤਾਂ ਆਪਣੇ ਆਪ ਸੀਸ ਤਲੀ ਤੇ ਰਖ ਕੇ ਸਭ ਕੁਝ ਹੋ ਰਿਹਾ ਹੈ ਜੀ ਧੰਨਵਾਦ

  • @JasMH
    @JasMH 9 місяців тому +16

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਨ੍ਹਾਂ ਦੇ ਪੰਜ ਪਿਆਰੇ 🙏🙏🙏🙏🙏

  • @harmandeepsingh2630
    @harmandeepsingh2630 9 місяців тому +16

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @jagseersingh8084
    @jagseersingh8084 9 місяців тому +28

    ਗੁਰੂ ਸਾਹਿਬ ਦੀ ਖੁਸ਼ੀ ਹੋਈ ਐ ਵੀਰ ਤੇ ਦਾੜੀ ਰੱਖ ਲਈ ਐ।
    ਜਗਸੀਰ ਸਿੰਘ ਪੰਚ ਪਿੰਡ ਜੀਦਾ ਜ਼ਿਲਾ ਬਠਿੰਡਾ

  • @harpinderbhullar5719
    @harpinderbhullar5719 8 місяців тому +1

    ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਦੱਸਦੇ ਜੇ ਆਪ ਜੀ ਦਾ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ ਸਿੱਖ ਕੌਮ ਉਪਰ

  • @gurnamkaurdulat3883
    @gurnamkaurdulat3883 9 місяців тому +14

    ਪੰਜਾਬ ਸਿਆਂ ,ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖ਼ਸ਼ਣ।

  • @narindersinghnarindersingh1997
    @narindersinghnarindersingh1997 9 місяців тому +7

    ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੁੰਦੀਆਂ ਹਨ ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖਣ ਬਹੁਤ ਬਹੁਤ ਧੰਨਵਾਦ ।ਨਰਿੰਦਰ ਸਿੰਘ ਖਾਲਸਾ ਹਰਦੋ ਝੰਡੇ ਬਟਾਲਾ ਤੋਂ ਜੀ

  • @hukamking7564
    @hukamking7564 9 місяців тому +28

    ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦਾ ਰੂਪ ਸੀ ਦੁਨੀਆਂ ਕੋਈ ਚੀਜ਼ ਨਹੀਂ ਸੀ ਜੋ ਗੁਰੂ ਸਾਹਿਬ ਨਹੀ ਕਰ ਸਕਦੇ ਸੀ

  • @GurjantSingh-il5qq
    @GurjantSingh-il5qq 2 місяці тому +1

    ਫ਼ਤਹਿਗੜ੍ਹ ਸਾਹਿਬ ਤੋਂ ਜੀ ਬਹੁਤ ਵਧੀਆ ਦੱਸਿਆ ਗਿਆ ਹੈ ਜੀ

  • @JaskaranSingh-y5h
    @JaskaranSingh-y5h 9 місяців тому +9

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹🌹🌹🌼🌼🌼🌼🌺🌺🌺🌺🙏

  • @Mcoinlike
    @Mcoinlike 9 місяців тому +7

    ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @LovepreetKaur-ck4rp
    @LovepreetKaur-ck4rp 9 місяців тому +6

    💐🌷 ਸਿੰਘ ਸਾਹਿਬ ਜੀ ਤੁਹਾਡੇ ਤੋਂ ਮੈਂ ਪੇਹਲੀ ਵਾਰ ਸੁਣਿਆ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇਜਾ ਸਿੰਘ ਜੰਡਿਆਲੀ ਤੋ

  • @Gianigurdeepsinghdeepak
    @Gianigurdeepsinghdeepak 8 місяців тому +3

    ਦਾਸ ਗੁਰਦੀਪ ਸਿੰਘ ਦੀਪਕ ਢਾਢੀ ਜੱਥਾ ਪਿੰਡ ਵਾੜਾ ਜੋਧ ਸਿੰਘ (ਕਿਲੀ ਵਾੜਾ)ਜਿਲਾ ਜਲੰਧਰ ਨਜਦੀਕ ਸੁਲਤਾਨਪੁਰ ਲੋਧੀ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਵੀਰ ਜੀ ਆਪ ਜੀ ਦਾ ਇਤਿਹਾਸ ਦੀ ਅਣਮੁੱਲੀ ਜਾਣਕਾਰੀ ਵਾਸਤੇ ਜੀ

  • @sarbjeetsingh8638
    @sarbjeetsingh8638 2 місяці тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harindersingh3520
    @harindersingh3520 9 місяців тому +8

    Bhai sahab meri Umar 55 saal hai, eh jaankari mainu pehliwar pata lagi hai.bohat hi shaandar jaankari hai.satnaam Sri waheguru ji.

  • @sukhwantsingh6001
    @sukhwantsingh6001 9 місяців тому +10

    ਵਾਹ ਵਾਹ ਗੁਰੂ..ਗੋਬਿੰਦ ਸਿੰਘ
    ਆਪ ਗੁਰੂ......ਚੇਲਾ

  • @HarjeetKaur-el7zu
    @HarjeetKaur-el7zu 9 місяців тому +13

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤❤❤❤❤❤❤

  • @HarjeetSingh-ir4dz
    @HarjeetSingh-ir4dz 8 місяців тому +1

    Dhun Dhun Shri GURU GOBIND SINGH SAHIB DE KAUTIK LIKH SAKE Aaj Tak koi Kalam nahi bani, LOVE❤ SIKHI

  • @randhawa8233
    @randhawa8233 Місяць тому

    ਭਾਈ ਸਾਹਿਬ ਜੀ ਬਹੁਤ ਹੀ ਖੋਜ਼ ਭਰਿਆ ਇਤਿਹਾਸ ਸੁਣਾਇਆ ਹੈ ਤੁਸੀ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਧਨਵਾਦ ਜੀ।।

  • @rj12370
    @rj12370 9 місяців тому +5

    ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ । ਮਧਸੂਦਨ ਮਾਧੋ ਮੁਰਾਰ ਬਹੋ ਰੰਗੀ ਖੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।

  • @hardevshergill6342
    @hardevshergill6342 9 місяців тому +4

    ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਸਮਰੱਥ ਗੁਰੂ ਸਨ I ਐਸਾ ਗੁਰੁ ਵਡਭਾਗੀ ਪਾਇਆ 🙏🌹🌹🙏

  • @JaswantSingh-te9xt
    @JaswantSingh-te9xt 9 місяців тому +17

    ਭਾਈ ਸਰੂਪ ਸਿੰਘ ਅਲੱਗ ਜੀ ਨੇ ਵੀ ਅਪਣੀ ਕਿਤਾਬ ਸਿੱਖੀ ਮਹਾਨ ਪਰਾਇਆਂ ਦੇ ਅਨੁਮਾਨ ਵਿੱਚ ਵੀ ਅਬੁ ਉਲ ਤਰਾਨੀ ਦਿਹੀ ਵਿਚਾਰ ਲਿਖੇ ਹਨ।ਉਹਨਾਂ ਨੇ ਭਾਰਤੀ ਸੰਸਦ ਦੇ ਗਜਟ ਦਾ ਹਵਾਲਾ ਵੀ ਦਿਤਾ

  • @kuljeetsohikuljeetsohi5091
    @kuljeetsohikuljeetsohi5091 День тому

    ਵਾਹਿਗੁਰੂ ਤੇਰਾ ਦਿੱਤਾ ਖ਼ਬਣਾ ਧੰਨ ਗੁਰੂ ਗੁਬਿੰਦ ਸਿੰਘ ਸਾਹਿਬ ਜੀ

  • @shardulsingh9222
    @shardulsingh9222 8 місяців тому +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।।
    ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ।ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।।
    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਸਹੀ ਇਤਿਹਾਸ ਦੱਸਿਆ ਹੈ ਜੀ।।
    ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ੇ।।

  • @harman8033
    @harman8033 9 місяців тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ❤❤🙏🙏🙏🌹🌹💓💖💞❤️❣️🥀🌷💗⚔️💪

  • @karanveerkaranveer1434
    @karanveerkaranveer1434 9 місяців тому +4

    ਬਾਈ ਜੀ ਮੈਂ ਨਵਾਂ ਸ਼ਹਿਰ ਤੋਂ ਹਾਂ ਤੁਸੀਂ ਬਹੁਤ ਵਧੀਆ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ ਸਾਨੂੰ ਬੈਠੇ ਬਿਠਾਇਆ ਤੁਹਾਡੇ ਚੈਨਲ ਪੰਜਾਬ ਸਿਆ ਤੋ ਸਾਨੂੰ ਚੰਗੀ ਸੇਧ ਮਿਲ ਰਹੀ ਹੈ ਤੁਸੀਂ ਤੇ ਤੁਹਾਡਾ ਚੈਨਲ ਹਮੇਸ਼ਾਂ ਚੜ੍ਹਦੀ ਕਲਾ ਚ ਰਹੇ ਪਰ ਚੰਗੀ ਚੰਗੀ ਤਰ੍ਹਾਂ ਘੋਖ ਕੇ vdo ਅਪਲੋਡ ਕਰੇ ਆ ਕਰੋ ਕਿਤੇ ਇਹ ਨਾਂ ਹੋਵੇ ਕੱਲ ਨੂੰ ਕਿਸੇ ਇੰਟਰਵਿਊ ਚ ਤੁਸੀਂ ਗਲਤ ਸਾਬਤ ਹੋਵੋ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਇੱਕ ਸੁਝਾਅ ਦੇ ਰਿਹਾ ਹਾਂ ਧੰਨਵਾਦ

  • @ssspunjab
    @ssspunjab 9 місяців тому +7

    Bilkul sahi saakhi hai ji. Eh jasoos maali kol rehnda hunda c. Jdo v maharaj ne langna es ne lamme pae jana jive dandaut karidi hai and maharaj muskra k chale jana kyonki ohna nu pata c eh jasoos ae. Dhan kalgidhar pita jio… Waheguru ji ka khalsa waheguru ji ki fateh

  • @JaswinderSingh-io7uo
    @JaswinderSingh-io7uo 4 місяці тому +2

    ❤❤❤ ਵਾਹੋ ਵਾਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ❤❤❤ ਧੰਨ ਹੋ ਤੁਸੀਂ ਧੰਨ ਤੁਹਾਡੀ ਸਿੱਖੀ ❤❤❤ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ❤❤❤

  • @Karanbeersingh1313
    @Karanbeersingh1313 8 місяців тому +4

    ਵਾਹਿਗੁਰੂ ਜੀ ਮਿਹਰ ਕਰੇ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਓਹ ਅਨਮੋਲ ਕਿਤਾਬ ਆਪਣੇ ਜਥੇਦਾਰ ਪੰਜਾਬ ਲੇਕੇ ਓਨ

    • @virtuosoproductions4589
      @virtuosoproductions4589 3 місяці тому +1

      Why not translate and put it on net for everyone to read? SGPC can’t even account for SGGS saroop.

  • @Navjot_Kaur845
    @Navjot_Kaur845 9 місяців тому +8

    ਧੰਨਵਾਦ ਅਤੇ ਸਤਿਕਾਰ ਖੰਨਾ ਸ਼ਹਿਰ ਤੋਂ 🙏🙏🙏🙏🙏🙏🙏

  • @iqbalbrar6977
    @iqbalbrar6977 9 місяців тому +13

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @raviwarring764
    @raviwarring764 9 місяців тому +6

    ਵਾਹਿਗੁਰੂ ਜੀ ।। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ।।

  • @malkiatsingh5315
    @malkiatsingh5315 6 місяців тому

    ਪੰਜਾਬ ਸਿਅਆਂ ਬਹੁਤ ਬਹੁਤ ਧੰਨਵਾਦ ਸ੍ਰੀ ਅੰਮ੍ਰਿਤਸਰ ਸਾਹਿਬ ਤੋੰ ਲਿਖ ਰਿਹਾ ਹਾਂ ਤੁਹਾਡੀ ਇਹ ਜਾਣਕਾਰੀ ਬਿਲਕੁਲ ਠੀਕ ਲਗਦੀ ਹੈ ਤੁਸੀਂ ਏਨੀ ਮਿਹਨਤ ਕਰ ਕੇ ਜਾਣਕਾਰੀ ਦਿੰਦੇ ਹੋ ਲਗਦਾ ਕਲਗੀਧਰ ਪਾਤਸ਼ਾਹ ਨੇ ਹੀ ਡਿਊਟੀ ਲਾਈ ਹੈ ਬਿਲਕੁਲ ਠੀਕ ਹੈ ਗੁਰੂ ਸਾਹਿਬ ਨੇ ਲੋਕਾਂ ਦੇ ਸਾਹਮਣੇ ਸੀਸ ਅਲਗ-ਅਲਗ ਕੀਤੇ ਹੋਣਗੇ ਕਿੳ ਕਿ ਗੁਰੂ ਸਮਰਥ ਹੈ ਉਹ ਓਹਲਾ ਕਿੳ ਕਰੇਗਾ ਮੁਗਲਾਂ ਦਾ ਰਾਜ ਸੀ ਤੇ ਪਹਾੜੀ ਰਾਜੇ ਮੁਗਲਾਂ ਨਾਲ ਸਨ ਹਕੂਮਤ ਨਹੀਂ ਸੀ ਚਹੁੰਦੀ ਕਿ ਅਸਲੀਅਤ ਸਾਹਮਣੇ ਆਵੇ ਤੇ ਆਮ ਲੋਕ ਗੂਰੂ ਸਾਹਿਬ ਨਾਲ ਜੁੜ ਜਾਣ ਉਹਨਾ ਆਪਣੇ ਜਰਖਰੀਦ ਇਤਿਹਾਸਕਾਰਾਂ ਕੋਲੋਂ ਆਪਣੀ ਮਰਜੀ ਦਾ ਇਤਿਹਾਸ ਲਿਖਾ ਦਿੱਤਾ ਪਰ ਸਚ ਤਾਂ ਸਚ ਹੀ ਰਹਿਣਾ ਬਹੁਤਾ ਗੰਦ ਸਾਡੇ ਸਮਾਜ ਵਿੱਚ ਪਖੰਡੀ ਬਾਬਿਆਂ ਨੇ ਪਾਇਆ ਹੋਇਆ ਮਨਘੜਤ ਕਹਾਣੀਆਂ ਗੁਰੂ ਗ੍ਰੰਥ ਸਹਿਬ ਦੀ ਹਜੂਰੀ ਚ ਸੰਗਤ ਨੂੰ ਸੁਣਾਈ ਜਾਂਦੇ ਭੋਲੇ ਲੋਕ ਬੈਠੇ ਵਾਹਿਗੁਰੂ ਵਾਹਿਗੂਰੂ ਕਰੀ ਜਾਂਦੇ ਬਾਬੇ ਉਹਨਾ ਦੀ ਦਿੱਤੀ ਮਾਰਿਆ ਨਾਲ ਆਪਣੀ ਜਾਇਦਾਦ ਬਣਾਈ ਜਾਂਦੇ ਆ ਤੇ ਨਾਲੇ ਉਹਨਾ ਦੀਆਂ ਹੀ ਧੀਆਂ ਭੈਣਾ ਦੀ ਇੱਜਤ ਲੁੱਟੀ ਜਾਦੇਂ ਭੋਲੇ ਲੋਕ ਫਿਰ ਵੀ ਕਹੀ ਜਾਂਦੇ ਹਨ ਕਿ ਇਹ ਵੀ ਬਾਬਾ ਜੀ ਕੋਈ ਲੀਲਾ ਹੀ ਹੈ ਖੋਜ ਕਰ ਕੇ ਏਹੋ ਜਿਹੀ ਜਾਣਕਾਰੀ ਦਿੰਦੇ ਰਿਹਾ ਕਰੋ ਗਲ ਲੰਬੀ ਹੋ ਜਾਣੀ ਆ ਉਨੀ ਸੌ ਨੜੇਨਵੇਂ ਦੀ ਗੱਲ ਆ ਈ ਟੀ ਸੀ ਚੈਨਲ ਤੋਂ ਪ੍ਰੋਗਰਾਮ ਆ ਰਿਹਾ ਸੀ ਜੋ ਹਜੂਰ ਸਾਹਿਬ ਤੋਂ ਲਾਈਵ ਆ ਰਿਹਾ ਸੀ ਇਕ ਸਾਧ ਕਥਾ ਕਰ ਰਿਹਾ ਸੀ ਕਿ ਜਦੋਂ ਗੁਲਖਾਨ ਪਠਾਨ ਨੇ ਪੰਜ ਮੋਹਰਾਂ ਰਖ ਕੇ ਗੁਰੂ ਗੋਬਿੰਦ ਸਿੰਘ ਨੂੰ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਗੁਲਖਾਨ ਤੇਰੇ ਦਾਦੇ ਨੂੰ ਮੇਰੇ ਦਾਦੇ ਗੁਰੂ ਨੇ ਮੈਦਾਨੇ ਜੰਗ ਵਿੱਚ ਮਾਰਿਆ ਤੇ ਤੇਰੇ ਪਿੳ ਨੂੰ ਅਸੀਂ ਮੈਦਾਨੇ ਜੰਗ ਵਿਚ ਮਾਰਿਆ ਜਿਹੜਾ ਪਿੳ ਦਾਦੇ ਦਾ ਬਦਲਾ ਨਹੀਂ ਲੈਦਾ ਉਹ ਹਰਾਮ ਦਾ ਹੁੰਦਾ ਸਾਧ ਕਹਿੰਦਾ ਗੁਲਖਾਨ ਘਰ ਜਾ ਕੇ ਆਪਣੀ ਮਾਂ ਨੂੰ ਸਾਰੀ ਗੱਲ ਦਸਦਾ ਮਾਂ ਕਹਿੰਦੀ ਪੁਤ ਤੂੰ ਉਸਦੀ ਗਲ ਵਲ ਧਿਆਨ ਨਹੀ ਦੇਣਾ ਅਗਲੇ ਦਿਨ ਗੁਰੂ ਸਾਹਿਬ ਨੇ ਫਿਰ ਸਾਰੀ ਗੱਲ ਕਹੀ ਸਾਧ ਕਹਿੰਦਾ ਤੀਸਰੇ ਦਿਨ ਫਿਰ ਗੁਲਖਾਨ ਛੁਰਾ ਮਾਰ ਦਿੰਦਾ ਹੁਣ ਇਸ ਸਾਧ ਦਾ ਦਿਮਾਗ ਨਹੀਂ ਕੰਮ ਕਰਦਾ ਕਿ ਮੈਂ ਆਪਣੇ ਗੁਰੂ ਨੂੰ ਹੀ ਗਲਤ ਠਹਿਰਾ ਰਿਹਾਂ ਕੋਈ ਗੈਰ ਸਿੱਖ ਧਰਮ ਦਾ ਬੰਦਾ ਸਵਾਲ ਕਰ ਸਕਦਾ ਕਿ ਜਦੋਂ ਤੁਹਾਡਾ ਗੁਰੂ ਬਾਰ ਬਾਰ ਕਹਿ ਰਿਹਾ ਸੀ ਤਾਂ ਗੁਲਖਾਨ ਕੀ ਕਰਦਾ ਅਸਲ ਵਿੱਚ ਇਹ ਗੱਲ ਸੂਬਾ ਸਰਹਿੰਦ ਨੇ ਗੁਲਖਾਨ ਨੂੰ ਕਹੀ ਹੋਵੇਗੀ ਜੋ ਗੁਰੂ ਸਾਹਿਬ ਨਾਲ ਜੋੜ ਦਿੱਤੀ ਗਈ ਗੁਲਖਾਨ ਪੈੰਦੇ ਖਾਨ ਦਾ ਪੋਤਰਾ ਸੀ ਜਿਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਮੈਦਾਨੇ ਜੰਗ ਵਿੱਚ ਮਾਰਿਆ ਸੀ ਹੋ ਸਕਦਾ ਮੁਗਲ ਬਾਦਸ਼ਾਹ ਨੇ ਆਪਣੇ ਇਤਹਾਸਕਾਰਾਂ ਕੋਲੋ ਲਿਖਵਾਈ ਹੋਵੇ ਪਰ ਸਾਧ ਦਾ ਦਿਮਾਗ ਨਹੀਂ ਕੰਮ ਕਰਦਾ ਕਿ ਮੈਂ ਕੀ ਬੋਲ ਰਿਹਾਂ ਸੋ ਐਸੇ ਜਾਅਲੀ ਸਾਧਾਂ ਤੋਂ ਬਚਣ ਦੀ ਲੋੜ ਆ ਜੇਕਰ ਕਿਸੇ ਨੂੰ ਸ਼ੱਕ ਹੋਵੇ ਤਾਂ ਉਸ ਸਮੇਂ ਦੀ ਵੀਡੀਓ ਈ ਟੀ ਸੀ ਚੈਨਲ ਕੋਲੋ ਲੈ ਸਕਦਾ ਸ਼੍ਰੋਮਣੀ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਸੀ ਉਸ ਸਮੇ ਪਰ ਪੂਜਾ ਦੇ ਧਾਨ ਨੇ ਉਨ੍ਹਾ ਦੀ ਮਤ ਮਾਰੀ ਹੋਈ ਆ ਸਾਧ ਦਾ ਨਾਮ ਮੈਂ ਜਾਣਬੁਝ ਕੇ ਨਹੀਂ ਲਿਖਿਆ ਕਿ ਅੰਧ ਭਗਤਾਂ ਕੋਲੋਂ ਆਪਣੀ ਪਗ ਵੀ ਬਚਾੳਣੀ ਆ ਧੰਨਵਾਦ

  • @rehmatemeet5987
    @rehmatemeet5987 7 місяців тому +2

    ਅੱਬੂ ਉਲ ਤੁਰਰਾਨੀ ਤੇਰਾ ਧੰਨਵਾਦ ਜੋ ਤੂੰ ਏਹੇ ਸੱਚ ਲਿਖਿਆ
    ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ,

    • @isharsingh8114
      @isharsingh8114 7 місяців тому

      ਸਿੱਖ ਧਰਮ ਕਰਾਮਾਤਾਂ ਤੋਂ ਕੋਹਾਂ ਦੂਰ ਹੈ।
      I also do not believe in karamats.
      From :- LUDHIANA

  • @jatindersinghasi3372
    @jatindersinghasi3372 9 місяців тому +25

    ਵਾਹ੨ ਗੂਰੁ ਗੋਬਿੰਦ ਸਿੰਘ ਆਪੇ ਗੂਰੁ ਆਪੋ ਹੈ ਚੇਲਾ। ਧੰਨ ੨ ਗੂਰੁ ਗੋਬਿੰਦ ਸਿੰਘ।

  • @ManvirDhillon-j6v
    @ManvirDhillon-j6v 9 місяців тому +11

    Thanks waheguru ji, Thanks so much 🙏. Fateh Garh SAHIB, Punjab.

  • @user-he6dp1yw4u
    @user-he6dp1yw4u 9 місяців тому +14

    Good job..... ਬਹੁਤ ਵਧੀਆ ਸੇਧ ਦੇ ਰਹੇ ਹੋ ਜੀ 😊🙏🏻
    ਬੇਨਤੀ.... ਵੀਰੇ books ਨਾਮ ਜ਼ਰੂਰ mention ਕਰਿਆ ਕਰੋ... ਤਾਂ ਕਿ ਪੜ੍ਹਨ ਸਮਝਣ ਦੀ ਚੇਟਕ ਵੀ ਲੱਗੇ |🙏🏻