ਜਦ ਗੁਰੂ ਸਾਹਿਬ ਨੂੰ ਧਮਕਾਉਣ ਆਏ ਪਹਾੜੀ ਰਾਜੇ | Sikh History | Guru Gobind Singh Ji | Punjab Siyan

Поділитися
Вставка
  • Опубліковано 26 гру 2024

КОМЕНТАРІ •

  • @jassvlogz2873
    @jassvlogz2873 6 місяців тому +33

    ਭਾਈ ਸਾਬ ਤੁਹਾਨੂੰ ਸਾਬਤ ਸੂਰਤ ਹੁੰਦਿਆਂ ਦੇਖ ਕੇ ਮੰਨ ਬਹੁਤ ਖੁਸ਼ ਹੋਇਆ

  • @Baljeetsran-e9w
    @Baljeetsran-e9w 7 днів тому +1

    ਬਹੁਤ ਵਧੀਆ ਲੱਗਿਆ ਬਾਈ ਜੀ ਇਤਿਹਾਸ ਸ੍ਰੀ ਅਨੰਦਪੁਰ ਸਾਹਿਬ ਜੀ ਦਾ

  • @bhullarsaab3218
    @bhullarsaab3218 4 місяці тому +21

    ਭਾਈ ਸਾਹਿਬ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਜੰਗਾ ਲੜੀਆਂ ਪਰ ਕਦੇ ਵੀ ਹਾਰ ਦਾ ਸਾਹਮਣਾ ਨਹੀਂ ਕੀਤਾ ਪੰਜਾਬ ਸਿਆਂ ਚੈਨਲ ਦੇ ਧਨਵਾਦ ਕੀਤਾ ਜਾਂਦਾ ਹੈ ਅਸੀ ਸ਼ੇਖੂ ਬਠਿੰਡਾ ਤੋਂ ਦੇਖ ਰਹੇਂ ਹਾਂ

  • @Surjeet_Singh_Randhawa
    @Surjeet_Singh_Randhawa 2 місяці тому +12

    ਵਾਹਿਗੁਰੂ ਵਾਹਿਗੁਰੂ ਬਹੁਤ ਸੋਹਣੀ ਸਟੋਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨ ਕਥਾ ਬਹੁਤ ਵਧੀਆ

  • @GurjeetSingh-ux4dx
    @GurjeetSingh-ux4dx 6 місяців тому +26

    ਬਹੁਤ ਵੱਡੀਆਂ ਇਤਿਹਾਸਕ ਸਿੱਖ ਸਾਹਮਣੇ ਲਿਆਉਣ ਲਈ ਧੰਨਵਾਦ ਅਸੀਂ ਪਟਿਆਲਾ ਤੋਂ ਇਤਿਹਾਸ ਸੁਣ ਰਹੇ ਹਾ

  • @bhagwantsingh2037
    @bhagwantsingh2037 4 місяці тому +11

    ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਜੀ ਧੰਨ ਵਾਦ। Canada

  • @gurudayalsingh5866
    @gurudayalsingh5866 6 місяців тому +18

    ਬਹੁਤ ਵਧੀਆ ਇਤਹਾਸ ਦੀ ਜਾਨਕਾਰੀ ਜੀ
    ਮੁੰਬਈ ਮਾਹਾਰਾਸ਼ਟਰ

  • @SurjitSingh-xd5sk
    @SurjitSingh-xd5sk 2 місяці тому +20

    ਸਾਰੀਆਂ 14 ਜੰਗਾਂ ਦਾ ਇਤਿਹਾਸ ਸਰਵਣ ਕਰਾਓ ਖਾਲਸਾ ਜੀ

    • @tijnarbrd
      @tijnarbrd Місяць тому

      Shi hu bha hu feeling aundi ...

  • @BoldeSabad
    @BoldeSabad 2 місяці тому +20

    ਬਹੁਤ ਵਧੀਆ ਵੀਰ ਜੀ ਇਸੇ ਤਰਾਂ ਆਪਣੇ ਇਤਿਹਾਸ ਬਾਰੇ ਸਭ ਨੂੰ ਜਾਣੂ ਕਰਵਾਇਆ ਕਰੋ ਵਾਹਿਗੁਰੂ ਜੀ ਤੁਹਾਡਾ ਸਾਥ ਦੇਣਗੇ

  • @JasvirSingh-ig3hl
    @JasvirSingh-ig3hl 6 місяців тому +50

    ਬਹੁਤ ਵੱਡੀ ਸੇਵਾ ਕਰ ਰਹੇ ਉ ਵੀਰ ਜੀ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ

    • @GurdevSingh-vd5ie
      @GurdevSingh-vd5ie 6 місяців тому

      ਵਰਤਮਾਨ ਨੂੰ ਵੇਖੋ।।😮ਇਸ ਚ ਕਿੰਨਾ ਵਿਗਾੜ ਪੈ ਚੁੱਕਾ ਹੈ ਔਰ ਪਈ ਜਾ ਰੇਹਾ ਹੈ।। ਪੰਜਾਬ ਸਾਜਿਸ਼ ਤਹਿਤ ਖ਼ਤਮ ਕੀਤਾ ਜਾ ਰੇਹਾ ਵਾ😢 ਧਰਤੀ ਪਾਣੀ ਪੋਣ।।ਜਿਸ ਨਾਲ ਮਨੁੱਖੀ ਸ਼ਰੀਰਾਂ ਸੇਹਤਾਂ ਵੀ ਖਤਮੱ ਹੋ ਰਹਿਆਂ ਹਨ।।ਕੈਮਿਕਲ ਖਾਧਾ ਕੀਟਨਾਸ਼ਕ।। ਪੰਜਾਬੀ ਨਸ਼ੇ ਦੀ ਭੇਟ ਚੜ੍ਹ ਰਹੇ ਹਨ।। ਤਕਰੀਬਨ ਸਾਰੀਆਂ ਦੇ ਗੋਡੇ ਖਰਾਬ ਹੋ ਰਹੇ ਹਨ ਸਿਧੇ ਤੁਰਿਆਂ ਨਹੀ ਜਾਂਦਾ ਭਾਈ।।ਪਰਵਾਸ ਪੰਜਾਬੀਆਂ ਦਾ ਬਾਹਰਲੇ ਮੁਲਕਾਂ ਵੱਲ ਔਰ ਭਇਐ ਪੰਜਾਬ ਚ ਪੱਕੇ ਤੌਰ ਤੇ ਵਸ ਰਹੇ ਹਨ।। ਐਕਸੀਡੈਂਟ ਨਾਲ ਲੋਕਾਂ ਦੀਆਂ ਜਾਨਾਂ ਜਾ ਰਹਿਆਂ ਹਨ 😢😢😢😢 ਤੁਸੀਂ ਲੋਕ ਯਾਂ ਤਾਂ ਭੂਤਕਾਲ ਦੀਆਂ ਗੱਲਾਂ ਬਾਤਾਂ।। ਯਾਂ ਭਵਿੱਖ ਦੀਆਂ।।😢 ਜਦੋਂ ਕਿ ਅਸੀਂ ਜੀ ਵਰਤਮਾਨ ਸਮੇਂ ਚ ਹਾਂ।।ਕਮਾਲ ਦੀ ਗੱਲ ਹੈ।।😢ਉਠੋ ਜਾਗੋ ਸਾਂਭੋ ਅਪਣੇ ਪਿੰਡ 😢 ਭੂਤਕਾਲ ਚ ਜਿੰਨੇ ਵੀ ਯੋਧੇ ਹੋਏ ਹਨ।। ਔਨਾਂ ਦਾ ਸ਼ਰੀਰ ਵੀ ਥੋਡੇ ਸਾਡੇ ਵਰਗਾ ਸੀ।।ਔ ਕੀ ਕਰਕੇ ਗਏ ਅਸੀ ਲੋਕ ਕੀ ਕਰ ਰਹੇ ਹਾਂ 😢😢😢😢 ਮੱਖੀ ਤੇ ਮੱਖੀ ਮਾਰਨ ਦੀ ਆਦਤ ਕਦ ਛੱਡਾ ਗੇ।।।😢ਜਾਊ ਜਾ ਕੇ ਪਿੰਡਾਂ ਨੂੰ ਸਾਂਭੋ।।਼😢 ਬਹੁਤ ਅਛੇ।। ਸਭਤੋਂ ਵੱਡੀ ਸੇਵਾ।। ਇੰਝ ਕੇਹਕੇ।।ਪਲਲਾ ਨਾ ਝਾੜੋ 😢😢😢😢

  • @jaspalsinghsandhu9170
    @jaspalsinghsandhu9170 3 місяці тому +9

    ਇਤਿਹਾਸ ਸੁਣਾਉਣ ਦਾ ਤਰੀਕਾ ਬਹੁਤ ਵਧੀਆ ਹੈ, ਵੀਰ ਜੀ।

  • @jagtar9311
    @jagtar9311 4 місяці тому +11

    ਧੰਨ ਧੰਨ ਸ੍ਰੀ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @amansahota8260
    @amansahota8260 5 місяців тому +8

    ਧੰਨਵਾਦ ਵੀਰ ਜੀ ਇਤਿਹਾਸ ਨੂੰ ਉਜਾਗਰ ਕਰਨ ਲਈ 🙏🙏

  • @bikarjitsingh34bikarjitsin10
    @bikarjitsingh34bikarjitsin10 6 місяців тому +42

    ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ ਜਦੋਂ ਸ਼ੇਰ ਵਾਂਗ ਜੰਗ ਵਿੱਚ ਆਉਂਦੇ ਹਨ ਤਾਂ ਦੁਸ਼ਮਣਾਂ ਨੂੰ ਸਿਰਫ਼ ਮੌਤ ਦਿਸਦੀ ਸੀ

  • @HarbansSingh-pc7fc
    @HarbansSingh-pc7fc 6 місяців тому +14

    ਇਹੋ ਜਿਹੇ ਇਤਿਹਾਸ ਸਾਣਾਉਣੇ ਚਾਹੀਦੇ ਹਨ ਤਾ ਜੋ ਨਵੀਆਂ ਪੀੜੀਆਂ ਇਤਿਹਾਸ ਤੋਂ ਜਾਣੂ ਹੋ ਸਕਣ, ਤੇ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣ ਪੰਥ ਦੀ ਸੇਵਾ ਕਰਨ, ਨਸ਼ਿਆਂ ਤੋਂ ਬਚਣ,, ਵਾਹਿਗੁਰੂ ਜੀ ਆਪ ਜੀ ਨੂੰ ਤਾਕਤ ਤੇ ਤੰਦਰੁਸਤੀ ਵਖਸ਼ਨ, ਹੋਰ ਸੇਵਾ ਵਧਾਓ।

  • @shivdevsingh3626
    @shivdevsingh3626 6 місяців тому +4

    ਭੰਗਾਣੀ ਦੇ ਜੰਗ ਬਾਰੇ ਗੁਰੂ ਸਾਹਿਬ ਨੇ ਜੋ ਲਿਖਿਆ ਹੈ ਉਸ ਬਾਰੇ ਤੁਸੀਂ ਬਹੁਤ ਉੱਤਮ ਜਾਣਕਾਰੀ ਦਿੱਤੀ ਹੈ | ਧੰਨਵਾਦ ਜੀ | ਸ਼ਿਵਦੇਵ ਸਿੰਘ ਨਿਊ ਯੌਰਕ ਅਮਰੀਕਾ |

  • @Jagtar-j7b
    @Jagtar-j7b 4 місяці тому +5

    ਵਾਹਿਗੁਰੂ ਮੇਹਰ ਕਰੇ ਵੀਰ ਤੇ

  • @ranveersiingh1313
    @ranveersiingh1313 6 місяців тому +18

    ਭਾਈ ਸਾਹਿਬ ਬਹੁਤ ਖ਼ੋਬ ਆਨੰਦ ਅ ਗਿਆ ਸੁਣ ਕ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ 🥹👏🏻 ਵਾਹਿਗੁਰੂ !!

  • @dr.harbhajansinghkomal
    @dr.harbhajansinghkomal 3 місяці тому +3

    ਬਹੁਤ ਸੁੰਦਰ ਵਖਿਆਨ ! ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ!

  • @kulvindersinghchahal1668
    @kulvindersinghchahal1668 6 місяців тому +29

    ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।।
    ਕੁਲਵਿੰਦਰ ਸਿੰਘ UP ਤੋਂ,
    ਮੈਂ ਤੁਹਾਡੀ ਹਰ ਇੱਕ ਵੀਡੀਓ ਦੇਖਦਾ ਹਾਂ,

  • @SimrjeeetkaurKaur
    @SimrjeeetkaurKaur 3 місяці тому +4

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਮੈ ਸਿਮਰਜੀਤ ਕੌਰ ਕੋਟੲਈਸੇਖਾਂ ਤੋ ਸੁਣ ਰਹੀ ਹਾਂ ਗੁਰੂ ਜੀ ਦੀਆਂ ਸਾਰੀਆਂ ਜੰਘਾਂ ਬਾਰੇ ਇਤਿਹਾਸ ਸਣਾਓ ਆਪ ਜੀ ਦੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ ਵਹਿਗੁਰੂ ਤੁਹਾਡੀ ਹਮੇਸ਼ਾ ਚੜ੍ਹਦੀਕਲਾ ਕਰਨ ਮੇਹਰ ਭਰਿਆ ਸਿਰ ਤੇ ਹੱਥ ਰੱਖਣ ਧੰਨ ਧੰਨ ਗੁਰੂ ਗੋਬਿੰਦਸਿੰਘ ਸਾਹਿਬ ਜੀ ❤

  • @ranjeetkhanna3993
    @ranjeetkhanna3993 3 місяці тому +6

    ਗੁਰੂ ਗੋਬਿੰਦ ਸਿੰਘ ਜੀ ਦਾ ਇਤਹਾਸ ਵਾਰੇ ਨਹੀਂ ਪਤਾ ਸੀ 🙏☝ਪੰਜਾਬ ਸਿਆ ਮੇਰਾ ਪਿੰਡ ਰੁਪਾਲੋ ਤੁਸੀਂਲ ਸਮਰਾਲਾ ਜੀ 🙏ਧੰਨ ਗੁਰੂ ਗੋਬਿੰਦ ਸਿੰਘ
    ਰੱਗੀ ਸਿੰਘ ਨੂੰ ਬੇਨਤੀ ਕਰਦਾ ਏਹ ਜਹਾ ਇਤਹਾਸ ਸੁਣਿਆ ਕੋਰਹ ਜੀ

  • @savjitsingh8947
    @savjitsingh8947 6 місяців тому +58

    ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਜੀ 🙏

  • @KRawat-sx2bi
    @KRawat-sx2bi 2 місяці тому +5

    ਪਿੰਡ ਧਬਲਾਨ ਜ਼ਿਲ੍ਹਾ ਪਟਿਆਲਾ, ਭਾਈ ਸਾਹਿਬ ਤੁਸੀਂ ਹਮੇਸ਼ਾ ਹੀ ਚੜਦੀਕਲਾ ਵਿਚ ਰਹੋ, ਗੁਰੂ ਸਾਹਿਬ ਤੁਹਾਡੇ ਤੇ ਹਮੇਸ਼ਾ ਆਪਣੀ ਕਿਰਪਾ ਬਣਾਈਂ ਰੱਖਣ ❤❤🙏💐

  • @ਸੱਤਾਦਿਆਲਪੁਰਾ
    @ਸੱਤਾਦਿਆਲਪੁਰਾ 2 місяці тому +9

    ਬਹੁਤ ਸੋਹਣਾ ਕਾਰਜ ਕੀਤਾ ਹੈ ਵੀਰ ਜੀ ਤੁਸੀ ਕਰ ਰਹੇ ਹੋ ❤❤❤❤

  • @Ranjeetdaliwal-kz2nc
    @Ranjeetdaliwal-kz2nc 6 місяців тому +48

    ਇੱਕ ਯੁੱਧ ਨੀਤੀ ਤਹਿਤ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਇਲਾਕਾ ਚੁਣਿਆ
    ਇੱਕ ਪਾਸੇ ਮੈਦਾਨੀ ਇਲਾਕਾ ਅਤੇ ਨਾਲ੍ ਪਹਾੜੀ ਇਲਾਕਾ ਸੀ।

  • @surjitkumarsurjitkumar6223
    @surjitkumarsurjitkumar6223 5 місяців тому +4

    ਬਹੁਤ ਹੀ ਵਧੀਆ ਵਿਚਾਰ ਆ ਤੁਹਾਡੇ ਵੀਰ ਜੀ

  • @fatehfoto6303
    @fatehfoto6303 5 місяців тому +2

    ਵੀਰ ਜੀ ਬਹੁਤ ਵਧੀਆ ਸੇਵਾ ਨਿਬਾਹ ਰਹੇ ਹੋ ਵਾਹਿਗੁਰੂ ਤੁਹਾਡੇ ਤੇ ਇਸੇ ਤਰਾਂ ਕਿਰਪਾ ਬਣਾਈ ਰੱਖਣ.

  • @JaswinderSingh-io7uo
    @JaswinderSingh-io7uo 5 місяців тому +8

    ❤❤❤ ਪੰਜਾਬ ਸਿਆਂ ❤❤❤ ਗੁਰੂ ਸਾਹਿਬ ਜੀ ਮਹਾਰਾਜ ਜੀ ਆਪ ਕੋਲੋਂ ਸਦਾ ਧਾਰਮਿਕ ਸੇਵਾ ਲੈਂਦੇ ਰਹਿਣ ਜੀ ❤❤❤

  • @kulwindersingh878
    @kulwindersingh878 3 місяці тому +5

    Vvvvvvvvvv nice Veer G Bahut Bahut Dhanwad G

  • @GurmukhSingh-ri6kt
    @GurmukhSingh-ri6kt 6 місяців тому +20

    ਕੱਤਰ ਤੋ ਮੈ ਤੁਹਾਡੀਆ ਵਿਡੀਉ ਰਾਹੀ ਸਿੱਖ ਇਤਹਾਸ ਸੁਣਦਾ ਹਾ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਹੈ ਜੀ

  • @gurbanivichar430
    @gurbanivichar430 2 місяці тому +6

    ਭਾਈ ਸਾਹਿਬ ਜੀ ਬਹੁਤ ਵਧੀਆ ਇਤਿਹਾਸ ਸੁਣਾਇਆ ਤੁਸੀਂ ਭਰ ਸਿੱਖਾਂ ਦਾ ਸ਼ੁਰੂ ਤੋਂ ਗੁਰੂ ਨਾਨਕ ਸਾਹਿਬ ਜੀ ਤੋਂ ਇਤਿਹਾਸ ਸ਼ੁਰੂ ਕਰੋ

  • @KulvinderSingh-w7z
    @KulvinderSingh-w7z 3 місяці тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਮੇਰਾ ਸ਼ਹਿਰ ਮੰਡੀ ਗੋਬਿੰਦਗੜ੍ਹ ਜਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ 🙏🏻

  • @butasinghbatth2690
    @butasinghbatth2690 6 місяців тому +15

    ਬਹੁਤ ਵਧੀਆ ਬਹੁਤ ਹੀ ਜ਼ਰੂਰੀ ਹੈ ਸਿੱਖਾਂ ਨੂੰ ਇਤਿਹਾਸ ਸਮਝ ਲੈਣਾ ਚਾਹੀਦਾ ਹੈ ਆਉਣ ਵਾਲੇ ਸਮੇਂ ਵਿੱਚ ਬਹੁਤ ਛੇਤੀ ਹੀ ਲੋੜ ਪੈਣੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KulwinderSingh-su8ge
    @KulwinderSingh-su8ge 5 місяців тому +3

    ਵਾਹਿਗੁਰੂ ਜੀ ਮੇਹਰ ਕਰਨ ਜੀ ਖਾਲਸਾ ਚੜ੍ਹਦੀਕਲਾ ਵਿੱਚ ਰਹਿ

  • @manmohansingh2961
    @manmohansingh2961 6 місяців тому +45

    ੴ ਏਕੰਕਾਰ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਕਿ ਹੁਣ ਸਾਨੂੰ ਇਤਿਹਾਸ ਦੀ ਅਸਲ ਜਾਣਕਾਰੀ ਮਿਲ ਰਹੀ ਹੈ।
    ਏਕੰਕਾਰੁ ਜੀ ਹਮੇਸ਼ਾਂ ਮਿਹਰ ਕਰਦੇ ਰਹਿਣ🙏

    • @inderjitsingh5453
      @inderjitsingh5453 6 місяців тому +1

      @@manmohansingh2961 ਏਕੰਕਾਰ ਨਹੀਂ ਜੀ ਏਕ ਓਂਕਾਰ ਕਹੋ

    • @Greatpeople13
      @Greatpeople13 6 місяців тому +1

      Kee fada hoyaa sikh taan aaj vee gulam yaa Jung da taa saheedi da koi muul nee paya sikh kaum gulam hai aaj vee.

    • @daljeetpaneswar5670
      @daljeetpaneswar5670 5 місяців тому

      Ik I'm kar

    • @jarnailsingh3275
      @jarnailsingh3275 4 місяці тому

      ​@@inderjitsingh5453❤

  • @dr.harbhajansinghkomal
    @dr.harbhajansinghkomal 3 місяці тому +3

    ਦਸ਼ਮੇਸ਼ ਪਾਤਸ਼ਾਹ ਕਰਾਂ ਕੀ ਸਿਫਤ ਤੇਰੀ, ਕੁਰਬਾਨ ਜਾਵਾਂ ਮੈਂ ਤੇਰੀਆਂ ਕੁਰਬਾਨੀਆਂ ਤੋਂ।(ਦਾਸ ਦੀ ਕਵਿਤਾ ਦੀਆਂ ਪਹਿਲੀਆਂ ਸਤਰਾਂ )।

  • @harinderbaghour3957
    @harinderbaghour3957 4 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @hardeepsidhu1877
    @hardeepsidhu1877 6 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬੋਹਿਤ ਬਦੀਆ ਵਿਚਾਰ ਅਸੀਂ ਕਨੇਡਾ ਤੋਂ ਵੇਖ ਰਹੇ ਹਾਂ ਗੁਰੂ ਆਪਜੀ ਨੂੰ ਹਮੇਛਾ ਚਾਹੀਦੀ ਕਲਾ ਬਖਸ਼ੇ

  • @Vickysingh-s9b
    @Vickysingh-s9b 2 місяці тому +2

    ❤️🙏🙏🙏🙏ਬਹੁਤ ਵੱਧੀਆ g

  • @UrsHarsh-v6i
    @UrsHarsh-v6i 5 місяців тому +3

    ਵਾਹਿਗੁਰੂ ਮੇਹਰ ਕਰਨ ਜੀ ਸਾਰਿਆਂ ਤੇ

  • @IqbalSingh-uu6lo
    @IqbalSingh-uu6lo 4 місяці тому +3

    Dhan Dhan Guru GOBIND SINGH Ji Maharaj Waheguru ji 🙏saudi arb

  • @Streetrai194
    @Streetrai194 5 місяців тому +3

    ਅਸੀਂ ਗੁਰੂ ਸਾਹਿਬ ਦੀ ਹਰ ਲਿਖਤ ਨੂੰ ਜਿੰਦਗੀ ਤੇ ਮੌਤ ਵਰਗੇ ਸੱਚ ਵਾਂਗ ਪੂਰੀ ਤਰਾਂ ਮੰਨਦੇ ਹਾਂ

  • @jagtar9311
    @jagtar9311 4 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @SukhwinderSingh-wq5ip
    @SukhwinderSingh-wq5ip 6 місяців тому +10

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @kamalpritsingh5076
    @kamalpritsingh5076 6 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ। ਬਾਹੁਤ- ਬਾਹੁਤ ਧੰਨਵਾਦ ਜੀ।ਆਪ ਬਾਹੁਤ ਹੀ ਵਧੀਆ ਤੁਸੀ ਇਤਹਾਸ ਬਿਆਨ ਕਰ ਰਹੇ ਹੋ।ਇਹ ਸੱਚਾ ਇਤਹਾਸ ਹੈ ।

  • @Realgamerzop9
    @Realgamerzop9 2 місяці тому +3

    ਵੀਰ ਜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਹਰੇਕ ਜੰਗ ਦਾ ਇਤਿਹਾਸ ਬਾਰੇ। ਵਾਰੀ ਵਾਰੀ ਲੜੀਵਾਰ ਜਰੂਰ ਦੱਸੋ ਜੀ ਵਾਹਿਗੁਰੂ ਜੀ‌।
    ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jasveerkaur6243
    @jasveerkaur6243 2 місяці тому +4

    ਸਤਿ ਸ੍ਰੀ ਆਕਾਲ ਭਾਈ
    ਅਨਮੋਲਦੀਪ ਸਿੰਘ
    Winnipeg ਤੋਂ ਤੁਹਾਡੀ ਸਭ ਵੀਡਿਓ ਦੇਖਦਾ ਹਾਂ

  • @TJDhillon-d7r
    @TJDhillon-d7r 4 місяці тому +3

    ਚਮਕੌਰ ਸਾਹਿਬ ਦੀ ਜੰਗ ਦਾ ਇਤਿਹਾਸ ਜੀ 🙏

  • @gurbanideepak
    @gurbanideepak 5 місяців тому +4

    ਵੀਰ ਜੀ ਬਹੁਤ ਧਨੰਵਾਦ ਹੈ ਇ ਹ ਕੁਝ ਕਦੀ ਨਹੀ ਸੁੰਣਿਆ ਜੀ ਗੁਰੂ ਜੀ ਦੇ ਬਾਕੀ ਸਾਰਿਆਂ ਜਗਾ ਦਾ ਇਤਹਾਸ ਜ਼ਰੂਰ ਦਸਨਾ ਜੀ ਅਸੀ ਕਨੇਡਾ ਹਾ ਜੀਨ

  • @satgurmarahar566
    @satgurmarahar566 5 місяців тому +4

    ਵਾਹਿਗੁਰੂ ਜੀ ਮੇਹਰ ਕਰੇ ਵੀਰ ਹਮੇਸ਼ਾ ਤੇਰੇ ਤੇ । ਧੰਨਵਾਦ ਜੀ ।

  • @karanbirsingh2615
    @karanbirsingh2615 6 місяців тому +3

    You’re doing great service for Punjabis & Sikhs around the world.

  • @GurdeepSingh-mo6ls
    @GurdeepSingh-mo6ls 6 місяців тому +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਏ ਪਾਤਸ਼ਾਹ ਜੀ ਤੁਹਾਡੇ ਸਿੱਖ ਯੋਧੇ ਵਾਹਿਗੁਰੂ ਜੀ

  • @SomnathSingh-u2d
    @SomnathSingh-u2d 2 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦਾ ਭਲਾ ਕਰਨ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸੋਮਾ ਥੂੱਹੀ ਨਾਭਾ

  • @inderjitsingh5453
    @inderjitsingh5453 6 місяців тому +25

    ਅਸਲੀ ਸਰੂਪ ਮੁਬਾਰਕ ਵੀਰ

    • @Greatpeople13
      @Greatpeople13 6 місяців тому +1

      Kee fada hoyaa sikh taan aaj vee gulam yaa Jung da taa saheedi da koi muul nee paya sikh kaum gulam hai aaj vee.

    • @Greatpeople13
      @Greatpeople13 6 місяців тому +1

      Kee fada hoyaa sikh taan aaj vee gulam yaa Jung da taa saheedi da koi muul nee paya sikh kaum gulam hai aaj vee.

  • @PardeepSingh-vg7kb
    @PardeepSingh-vg7kb 5 місяців тому +3

    ❤❤❤❤ ਕਲਗੀਆਂ ਵਾਲੇ ਪਾਤਸ਼ਾਹ ਜੀ 🌹🌹🌹🌹🌹🌹

  • @mrgufar00
    @mrgufar00 6 місяців тому +3

    ੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ

  • @tarasingh603
    @tarasingh603 2 місяці тому +7

    ਮੇਰਾ ਸਤਿਗੁਰੂ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
    ਵਾਹਿਗੁਰੂ ਸਰਬੱਤ ਦਾ ਭਲਾ ਕਰੇ।🙏🙏

  • @GurpreetSingh-ou1xj
    @GurpreetSingh-ou1xj 2 місяці тому +7

    ਬਹੁਤ ਵਧੀਆ ਵੀਡੀਓ ਹੈ ਜੀ 🙏🙏🙏🙏 ਵਾਹਿਗੁਗੂ ਸਾਹਿਬ ਜੀ 🙏🙏🙏🙏

  • @DaljitSingh-wm7pi
    @DaljitSingh-wm7pi 6 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਵੀਰ ਜੀ ਬਹੁਤ ਸੋਹਣਾ ਕੰਮ ਕਰਦੇ ਇਦਾਂ ਹੀ ਵੀਰ ਜੀ ਦੁਨੀਆ ਨੂੰ ਜਾਗਰੂਕਤਾ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ

  • @DalierSingh-ew4pp
    @DalierSingh-ew4pp 14 днів тому +2

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @JaswinderSingh-io7uo
    @JaswinderSingh-io7uo 5 місяців тому +6

    ❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @MohitSharma-pe8yn
    @MohitSharma-pe8yn 6 місяців тому +7

    Waheguruji ka khalsa
    Waheguruji ki fateh 🙏🏻🙏🏻
    Bhut bhut dhanwaad tuhda bhai sahab ji 🙏🏻

  • @JagtarSingh01237
    @JagtarSingh01237 6 місяців тому +23

    🙏🙏❤❤ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ❤❤🙏🙏

    • @Greatpeople13
      @Greatpeople13 6 місяців тому +1

      Kee fada hoyaa sikh taan aaj vee gulam yaa Jung da taa saheedi da koi muul nee paya sikh kaum gulam hai aaj vee.

  • @gurmandersinghbrar5123
    @gurmandersinghbrar5123 5 місяців тому +3

    Waheguru Sahib Ji Thanks Veer 🙏🙏🙏🙏🙏👍👍👍❤️❤️

  • @RanjitSingh-ms2yu
    @RanjitSingh-ms2yu 6 місяців тому +4

    ਵੀਰਾ ਜੀ ਧੰਨਵਾਦ ਬਹੁਤੇ ਸੋਣੇ ਤਰੀਕੇ ਨਾਲ ਜੰਗ ਦਾ ਇਤੀਹਾਸ ਸੁਣਾਈਆ

  • @surindersinghfauji9141
    @surindersinghfauji9141 6 місяців тому +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।
    USA. ਤੋਂ ਬੜੇ ਸਤਿਕਾਰ ਨਾਲ ਸੁਣ ਰਿਹਾ ਹਾਂ ਜੀ।

  • @DavinderSingh-qt9bh
    @DavinderSingh-qt9bh 5 місяців тому +3

    ❤❤ dhan dhan guru Gobind Singh Ji maharaj ji dhan dhan how ji waheguru ji ka Khalsa waheguru ji ki Fateh 🍇🍓🍏❤️‍🔥🍑🌹💛🍎🍈💛💚🧡

  • @SukhwinderSingh-tj9vv
    @SukhwinderSingh-tj9vv 6 місяців тому +2

    ਬੀਰ ਜੀ ਇਸ ਵੀਡੀਓ ਨੂੰ ਦੂਬਾਰਾ ਦੂਬਾਰਾ ਸੁਣ ਕੇ ਵੀ ਬਹੁਤ ਵਧੀਆ ਜਾਪਦਾ ਹੈ

  • @gurtejsingh8777
    @gurtejsingh8777 6 місяців тому +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰੋ ਜੀ

  • @Satwinder-ip7ty
    @Satwinder-ip7ty 5 місяців тому +4

    ੴ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ।ਵਾਹਿਗੁਰੂ ਜੀ

  • @SurinderSingh-vz9jh
    @SurinderSingh-vz9jh 4 місяці тому +3

    ਵਾਹਿਗੁਰੂ ਜੀ ਸਭ ਬਾਰੇ ਸੰਗਤ ਨੂੰ ਚਾਨਣਾ ਪਾਓ ਜੀ

  • @Jaswinderkaur-u7i
    @Jaswinderkaur-u7i 2 місяці тому +2

    Veera bahut vadhea detail ch etehaas nu samjhounde ho ji , bahut achhi jankari mili. Dhanwaad ji.

  • @Pardesikaur
    @Pardesikaur 6 місяців тому +4

    ਅਸੀ caਤੋ ਸੁਣ ਰਹੇ ਹਾਂ ਵਾਹਿਗੁਰੂ ਜੀ ਧੰਨਵਾਦ ਜੀ

  • @RupinderKhalsa
    @RupinderKhalsa 5 місяців тому +8

    ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਸਕੂਨ ਮਿਲਦਾ ਤੁਹਾਡੀਆਂ ਵੀਡੀਓਜ਼ ਦੇਖ ਕੇ ਵੀਰ ਜੀ ਪਿਤਾ ਸਾਹਿਬੇ ਏ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਸੱਚਖੰਡ ਜਾਣ ਸਮੇਂ ਦੀ ਵੀਡਿਓ ਬਣਾਓ 🙏

  • @jagdishmaan269
    @jagdishmaan269 5 місяців тому +4

    ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagirsingh1607
    @jagirsingh1607 5 місяців тому +3

    बहुत वधीया कथा सुनाई वाहेगुरु जी जगीर सिह गंगा नगर राजस्थान

  • @JaswinderSingh-tk9dv
    @JaswinderSingh-tk9dv 5 місяців тому +2

    ਗੁਰ ਕੀ ਸੇਵਾ ਸਫਲ ਹੈ

  • @HarminderSingh-tb9ym
    @HarminderSingh-tb9ym 6 місяців тому +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @rajveerjhinger1616
    @rajveerjhinger1616 5 місяців тому +3

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਅਨੰਦ ਆਇਆ

  • @sukhdevranoli
    @sukhdevranoli 3 місяці тому +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏♥️ਧੰਨ ਧੰਨ ਉਹ ਸਾਰੇ ਹਿੰਦੂ ਯੋਧਿਆਂ ਦਾ ਵੀ ਜਿਹਨਾਂ ਨੂੰ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਚਰਨਾਂ ਵਿੱਚ ਰਹਿ ਕੇ ਇਤਿਹਾਸ ਦੇ ਪੰਨਿਆਂ ਵਿੱਚ ਉਹਨਾਂ ਦਾ ਨਾਮ ਦਰਜ ਹੋਇਆ।ਅੱਜ ਕਲ ਦੇ ਸਿੱਖਾਂ ਨੂੰ ਇਤਿਹਾਸ ਸਮਝਣਾ ਚਾਹੀਦਾ ਹੈ ਹਿੰਦੂ ਯੋਧੇ ਵੀ ਬਹੁਤ ਬਹੁਤ ਵੱਡੇ ਵੱਡੇ ਨਾਮ ਵਾਲੇ ਹੋਏ ਨੇ ਇਸ ਲਈ ਸਾਨੂੰ ਸਾਰਿਆ ਨੂੰ ਸਿੱਖ ਅਤੇ ਹਿੰਦੂਆਂ ਵਿੱਚ ਨਫ਼ਰਤ ਨਹੀਂ ਵਧਾਉਣੀ ਚਾਹੀਦੀ 🙏🙏

    • @RajinderSingh-dt4xz
      @RajinderSingh-dt4xz 2 місяці тому

      ਭਾਜੀ ਬਾਹਮਣ ਹਿੰਦੂ ਰਾਜਿਆਂ ਨੇ ਹਮਲਾ ਕੀਤਾ ਸੀ। ਸਿੱਖ ਵਲੋਂ ਲੜਨ ਵਾਲੇ ਸਾਰੇ ਸਿੱਖ ਸਨ। ਉਹਨਾਂ ਦੇ ਨਾਮ ਨਾਲ ਸਿੰਘ ਹਾਲੇ ਨਹੀਂ ਲਗਾ ਉਹ ਖ਼ਾਲਸਾ ਸਜਾਉਣ ਤੋਂ ਬਾਅਦ ਲੱਗਾ ਸੀ।

  • @sawindersingh2043
    @sawindersingh2043 5 місяців тому +3

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗੁਰੂ ਸਾਹਿਬਾਨਾਂ ਦੀ ਪਹਿਲੀ ਜੰਗ ਦਾ ਇਤਿਹਾਸ ਸੰਗਤ ਨਾਲ ਸਾਂਝਾ ਕੀਤਾ ਹੈ ਪਰ ਬਾਕੀ ਜੰਗਾਂ ਦਾ ਇਤਿਹਾਸ ਵੀ ਅਸੀਂ ਜਰੂਰ ਜਾਨਣਾ ਚਾਹਾਂਗੇ ਕਿਉਂਕਿ ਸਿੱਖ ਸੰਗਤ ਬਹੁਤ ਜਿਆਦਾ ਸਿੱਖ ਸੰਗਤ ਜੋ ਹੈ ਇਹਨਾਂ ਜੰਗਾਂ ਤੋਂ ਅਣਜਾਣ ਹੈ ਸੋ ਗੁਰੂ ਸਾਹਿਬ ਜਰੂਰ ਵੀਡੀਓ ਬਣਾਓ ਇਤਿਹਾਸ ਸੰਗਤ ਤੱਕ ਪਹੁੰਚਦਾ ਕਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ ਮੈਂ ਅੰਬਾਲੇ ਤੋਂ ਤੁਹਾਡੀ ਵੀਡੀਓ ਦੇਖ ਰਿਹਾ ਹਾਂ

  • @RupinderKhalsa
    @RupinderKhalsa 5 місяців тому +4

    ਵਾਹਿਗੁਰੂ ਜੀ ਸ਼ੁਕਰਾਨਾ ਭਾਈ ਸਾਹਿਬ ਜੀ ਤੁਹਾਡਾ ਅਨਮੋਲ ਜਾਣਕਾਰੀ ਲਈ 🙏🙏🙏🙏🙏🙏

  • @JaswinderSingh-d6x
    @JaswinderSingh-d6x 6 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਹਿਆ ਬਹੁਤ ਤਰੱਕੀਆਂ ਮਾਣੇ ਬਿਨਾਂ ਸਭ ਵੀਰਾਂ ਦੇ ਸਹਿਯੋਗ ਨਾਲ ਸੰਪੂਰਨ ਕੀਤੀ

  • @amarjeet3447
    @amarjeet3447 5 місяців тому +4

    Many many Namashar to Sri Guru Gobind Singh ji Maharaj🙏🙏

  • @HarwinderSingh-wj3fv
    @HarwinderSingh-wj3fv 6 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵੀਰ ਜੀ ਤੁਸੀਂ ਬੋਲਦੇ🙏🙏Dubai tu

  • @SehajJotSingh123
    @SehajJotSingh123 5 місяців тому +2

    *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਿਹ ਜੀ।*. 🙏🙏🙏🙏🙏🙏🙏🙏
    🍃🌺🍃🌺🍃🌺🍃🌺
    *💥 WAHEGURU JI💥*

  • @GurjitSingh-ib6vb
    @GurjitSingh-ib6vb 5 місяців тому +4

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺

  • @harpalsinghkhalsasidhu5295
    @harpalsinghkhalsasidhu5295 5 місяців тому +4

    ਸਤਿਨਾਮ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @bhagwantsaran6223
    @bhagwantsaran6223 6 місяців тому +4

    boht boht dhanwad thodiyan videos vich hamesha boht kuch nava sunan nu milda

  • @jasmeetsingh7059
    @jasmeetsingh7059 6 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @Malwa_modify
    @Malwa_modify 6 місяців тому +6

    ਧੰਨ ਧੰਨ ਦਸਮੇਸ਼ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਮੇਹਰਾਂ ਬਖਸ਼ੋ ਜੀ ਮਹਾਰਾਜ ਅਕਾਲ ਪੁਰਖ ਮਹਾਰਾਜ

  • @arshpreetkhaira1082
    @arshpreetkhaira1082 6 місяців тому +9

    ਵਾਹਿਗੁਰੂ ਜੀ🙏

  • @jiyohealthy4737
    @jiyohealthy4737 4 місяці тому +2

    Guru Sahib di shakshiyat nu koti koti naman
    Guru sahib apne aap nu keet dasgye
    Te asin aaj da insaan kede makaude apne aap nu Rabb wangu wada samjhde hain...
    🙏🙏
    SANU V MAT BAKSHEYO

  • @AngrejSingh-ff9pu
    @AngrejSingh-ff9pu 5 місяців тому +4

    Dhan Dhan Guru Gobind Singh Shaib ji maharaj ji waheguru ji waheguru ji waheguru ji waheguru ji waheguru ji 🙏🌷🌹💐🌿🌻💕🙏

  • @ArjunSingh-pm1jj
    @ArjunSingh-pm1jj 6 місяців тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @tejinderbal3346
    @tejinderbal3346 6 місяців тому +2

    ਉਦੋਂ ਸਾਹਿਬ ਗੋਬਿੰਦ ਰਾਏ ਜੀ ਦੇ ਰੂਪ ਵਿੱਚ ਸਨ

  • @RanjitMhera-e5r
    @RanjitMhera-e5r 2 місяці тому +2

    Waho waho guru Gobind Singh ape gur chela🙏🙏🙏

  • @m.goodengumman3941
    @m.goodengumman3941 4 місяці тому +3

    Thank you very much Paji, Wahaguru ji Chardikala Rekha ji 🙏 please continue with other Katha's please 🙏🪯🚩☀️🇬🇧 UK

  • @gagangill4739
    @gagangill4739 6 місяців тому +4

    ਬਹੁਤ ਵਧੀਆ ਜਾਣਕਾਰੀ ਆ ਵੀਰ ਜੀ ❤❤❤