Punjab siyan veer ji nu sgpc punjab bade level te parchar kran lyi ley k on ta jo punjab de loka nu apne itihas ware pata lage.fer hi punjab da bhala hona
veeere da jigra bhot wadda eh dukhant viaan karn lai sun k hi man dol janda aa 😢😢😢😢😢🙏🙏🙏🙏🙏🙏dhan teri sikhi wajjja waleya sda sda jai kaaar waheguru jio 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Great history we are proud of our guru's and mata ji maa dadi ji nd our chaar sahibzade mhaan sheed mhaan gr Granth sahib ji❤❤ waheguru ji waheguru ji🙏 great job veer
SAT SHRI AKAL SIMRENJOT PAJI Much appreciated for podcast with PUNJAB SIAN ….. Bhai sahib SIKH HISTORY Lai bhut KHOJ kar rahe ne WAHEGURU JI KA KHALSA WAHEGURU JI KI FATEH
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🍎🌴🌹🏆♥️👑💐🍏🥳❤️
Dhan Guru Gobind Singh ji. Punjab di rakhia karo ji. Haq sach de raste chalan walian chahe kisi v dharam da hove saria de sir te mehar bharia hath rakho ji.
Sache patshah mere dono veer makkar veerji ate Punjab siyaan vale veerji ute mehar kro ate hor bal baksho Punjab siyaan veerji saanu saade maanmata sikh itihaas naal jodi rakhan saanu dasde rehn ate vade veer simarjot singh makkar veer poori chardikala vich Sikhism spirit naal sikha de haqqa dee ate sikh mudiyaa nu time time vich chukde rehn ate Punjab te sikh panth de wafadaar putt banke sikh kuam dee sewa krke sada chardikala vich rehn bajaa wale pitaaji sadaa veera nu hor chardikala vich rakhan te sikhism spirit nu bal den layi himmat te taaqat bakshan 🙏
Jo itne asehniya samay me bhi adig rha Jisne apna karm dharm itna sabkuch hojane ke baad bhi nhi chodha Jisne apna nit nem apne pure parivaar ke chle jane ke baad bhi nhi chodha wo mahan kehlaya Isliye unke bache bhi wese hi nikle Adig dharam se prerit apni pita g se prerit Unka sbkuch loot jane ke baad bhi mahan keh la gye unka pura parivaar mahan keh lagya or jisne loota wo aaj apni zameer apna nisha khoj rhe hai Dhanya hai wo parivaar jo hmesha dusro ke liye jiya dusro ke liye bhuke rhe ,dusro ke liye bchee khoye ,dusro ke liye pita khoya ,dusro ke liye pati khoya ,dusro ke liye bhai khoya ,dusro ke liye maa khoyee Isliye wo mahan hai unki mahnta ko mera koti koti pranaam Prabhu kre hmesha mere or mere pariwar ko unki shadat yaad rhe or waheguru g ka khalsa waheguru g ki fateh Sat shri akaal
ਏਹ ਅਸਲੀ ਦੁੱਖ ਮਹਿਸੂਸ ਕੀਤਾ ਵੀਰ ਜੀ ਨੇ.Guru thanu ਸਦਾ ਚੜਦੀ ਕਲਾ ਬਖਸ਼ ਕਰਨ ਪੰਜਾਬ syan
🙏🙏
ਧੰਨ ਗੁਰੂ ਦਸਮੇਸ਼ ਪਿਤਾ ਜੀ ਜਿਨ੍ਹਾਂ ਨੇ ਸਾਡੀ ਖਾਤਰ ਸਰਬੰਸ ਵਾਰ ਦਿੱਤਾ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧੰਨ ਧੰਨ ਆਪ ਜੀ ਦੇ ਫਰਜ਼ੰਦ
ਕੋਟਿਨ ਕੋਟ ਨਮਸਕਾਰ
ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਸ਼ਹੀਦ
ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ
ਜੀ ਸ਼ਹੀਦ
ਧੰਨ ਧੰਨ ਭਾਈ ਮੋਹਕਮ ਸਿੰਘ ਜੀ
ਧੰਨ ਧੰਨ ਭਾਈ ਸਾਹਿਬ ਸਿੰਘ ਜੀ
ਧੰਨ ਧੰਨ ਭਾਈ ਹਿੰਮਤ ਸਿੰਘ ਜੀ
ਧੰਨ ਧੰਨ ਪਾਤਸ਼ਾਹ ਜੀ ਆਪ ਜੀ ਦੇ
ਪਿਆਰੇ ਤੇ ਲਾਡਲੇ ਸਿੰਘ ਸ਼ਹੀਦਾਂ ਜੀ ਆ
ਨੂੰ ਕੋਟਿਨ ਕੋਟ ਨਮਸਕਾਰ
ਧੰਨ ਗੁਰੂ ਦਸ਼ਮੇਸ਼ ਪਿਤਾ ਜੀ ਜਿਨਾਂ ਨੇ ਖਾਲਸੇ ਦੀ ਖਾਤਰ ਆਪਣਾ ਪੂਰਾ ਪਰਿਵਾਰ ਵਾਰ ਦਿਤਾ ਪਰ ਅੱਜ ਬਹੁਤ ਦੁੱਖ ਦੀ ਗੱਲ ਆ ਕੇ ਪੰਜਾਬ ਦੇ ਲੋਕ ਉਹਨਾਂ ਦੀ ਇਸ ਕੁਰਬਾਨੀ ਨੂੰ ਭੁੱਲ ਕੇ ਡੇਰਿਆਂ ਵੱਲ ਤੁਰ ਗਏ ਕਈਆਂ ਨੇ ਪੈਸੇ ਲਈ ਸਿੱਖ ਧਰਮ ਨੂੰ ਛੱਡ ਕੇ ਹੋਰ ਧਰਮ ਅਪਣਾ ਲੇ ਪਰ ਗੁਰੂ ਜੀ ਨੇ ਬਿਨਾਂ ਕਿਸੇ ਲਾਲਚ ਤੋ ਸਿੱਖ ਕੌਮ ਦੇ ਲਈ ਪਰਿਵਾਰ ਵਾਰ ਦਿਤਾ ਸਾਨੂੰ ਉਹਨਾਂ ਦੀ ਇਸ ਕੁਰਬਾਨੀ ਨੂੰ ਨਹੀ ਭੁੱਲਣਾ ਚਾਹੀਦਾ🙏🙏🙏🙏🙏🙏🙏
ਗਜ ਕੇ ਸੰਗਤ ਜੀ 🙏ਬੋਲੇ-ਸੋ-ਨਿਹਾਲ ਸਤਿ ਸ੍ਰੀ ਆਕਾਲ🏹
Sat shri akaal ji
Satshri akaal
Sat shri akaaal
Sat Shri akaal
ਉਹ ਬ੍ਰਹਮ ਗਿਆਨੀ ਸਨ ਗੁਰਮੁੱਖੋ ਬਾਬੇ ਸਨ ਬੱਚੇ ਨਹੀਂ।
ਵਾਹਿਗੁਰੂ ਵਾਹਿਗੁਰੂ ਜਿਊਦੇ ਰਹੋ ਪੰਜਾਬ ਸਿਆਂ ਚੈਨਲ ਵਾਲੇ ਵੀਰ ਜੀ ।।।
Bot proud hunda hai ji ki asi Sikh kom vich jamme han ....Soormeyan di kom hai ji .....Shaheedan nu kotan kot Namaskar ji.....🙏🙏🙏🙏🙏🙏🚩🚩🚩🚩🚩
ਵਾਹਿਗੁਰੂ ਵੀਰੇ ਬੁਹਤ ਧੰਨਵਾਦ ਏਨਾਂ ਸੱਚਾ ਇਤਹਾਸ ਦੱਸਣ ਲਈ ਬੁਹਤ ਲੋੜ ਆ ਆਪਣੇ ਇਤਹਾਸ ਨੂੰ ਸਾਂਭਣ ਦੀ 🙏🙏🙏
ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ ਸਾਡੇ ਆਪਣਿਆਂ ਨੇ ਹੀ ਸਾਡਾ ਇਤਿਹਾਸ ਖਤਮ ਕੀਤਾ । ਸਾਡੇ ਆਪਣਿਆਂ ਨੇ ਹੀ ਆਪਣਿਆਂ ਨੂੰ ਖਤਮ ਕੀਤਾ । ਅਸੀ ਫਿਰ ਵੀ ਆਪਣਾ ਹੀ ਕਹਿਣਾ ।
ਵਾਹਿਗੁਰੂ ਜੀ👏
ਵੀਰ ਉਹ ਫੀਲਿੰਗ ਲੈ ਕੇ ਰੋਣਾ ਆ ਰਿਹਾ ਇੰਝ ਲੱਗਦਾ ਜਿਵੇਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੋਵੇ 😭😭😭
🙏🙏
ਮੱਕੜ ਸਾਹਿਬ ਇਹ ਮੁੰਡਾ ਮੇਰੇ ਦੇਖਦੇ ਦੇਖਦੇ ਆਪ ਵੀ ਦਾਹੜੀ ਕੇਸ ਰੱਖੇ ਅਤੇ ਸਾਡੇ ਵੀ ਰਖਵਾਏ ,, ਹੁਣ ਸਾਡੀਆਂ ਅੰਮ੍ਰਿਤਪਾਨ ਕਰਨ ਦੀਆਂ ਤਿਆਰੀਆਂ ਨੇ ,,ਪਰ ਮਾਫ ਕਰਨਾ ਤੁਸੀ ਕਿਉ ਨਹੀ ਦਾਹੜੀ ਕੇਸ ਰੱਖ ਲੈਦੇਂ ,,ਮੈਂ ਪਟਿਆਲੇ ਤੋਂ ਨਿਰਮਲ ਸਿੰਘ ਨਰੂਲਾ ,,ਦੋਵਾਂ ਨੂੰ ਸਸਅ 😢
ਦੋਵਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ... ਸਸ ਆ ਕੀ ਆ... ਏਨਾ ਕੁਸ਼ ਲਿਖਤਾ...
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਪੰਥ ਨੂੰ ਇਕਜੁੱਟ ਹੋਣ ਦੀ ਕ੍ਰਿਪਾਲਤਾ ਕਰੋ ਤੁਹਾਡੇ ਸਿੱਖ ਪੂਰਨ ਸਿੰਘ ਸੱਜਣ ਆਪਣੇ ਸਿੱਖਾਂ ਤੇ ਕ੍ਰਿਪਾ ਕਰੋ ਸਾਨੂੰ ਸੋਜੀ ਦੇਵੋ ਅਸੀ ਪੂਰਨ ਸਿੰਘ ਸਜੀਏ ਵਾਹਿਗੁਰੂ ਮੇਹਰ ਕਰੋ
ਅਸੀਂ ਤਾਂ ਸਿਰਫ ਨਾਮ ਦੇ ਸਿੱਖ ਰੇਗੇ ਵੀਰ
ਭੁੱਲ ਚੁੱਕੇ ਹਾਂ ਅਸੀਂ ਓਹਨਾਂ ਦੀ ਸ਼ਹਾਦਤ ਨੂੰ
ਤਾਂ ਹੀ ਲੋਕ ਸਿੱਖ ਧਰਮ ਨੂੰ ਛੱਡ ਕੇ ਹੋਰ ਧਰਮ ਵਿੱਚ ਜਾ ਰਹੇ ਨੇ
ਲੱਖ ਦੀ ਲਾਹਣਤ ਆ ਓਹਨਾਂ ਲੋਕਾਂ ਨੂੰ
ਧਨ ਸ਼ਹਿਨਸ਼ਾਹ ਸਾਹਿਬ ਏ ਕਮਾਲ ਧਨ ਸਰਬੰਸਦਾਨੀ ਧਨ ਤੇਰਾ ਜਿਗਰਾ ਸ੍ਰਵਗੁਣ ਸਮਪਨ ਧਨ ਮਾਤਾ ਗੁਜਰ ਕੌਰ ਜੀ ਧਨ ਗੁਰੂ ਜੀ ਦੇ ਲਾਲ ਧਨ ਸ਼ਹੀਦ ਸਿੰਘ ਸਿੰਘਣੀਆਂ ਕੋਟ ਕੋਟ ਪ੍ਰਣਾਮ
ਸਾਨੂੰ ਰੋਣਾ ਨਹੀਂ ਚਾਈਦਾ ਕਿਉ ਗੁਰੂ ਨੇ ਤੇ ਰੋਣਾ ਸਿਖਾਇਆ ਹੀ ਨਹੀਂ ਫ਼ਕਰ ਨਾਲ ਦਸਣਾ ਨਹੀਂ ਤੇ ਸਾਡੇ ਬੱਚੇ ਇਹੋ ਸਿੱਖਣ ਗਏ ਹਾਂ ਗੁਰਬਾਣੀ ਪੜ੍ਹਨੀ ਸੁਣਨੀ ਦਸੋ ।ਨਾ ਕਿ ਉਦਾਸ ਹੋਣਾ ਸਾਡਾ ਗੁਰੂ ਉਦਾਸ ਨੀ ਹੋਇਆ ਫੇਰ ਅਸੀਂ ਗੁਰੂ ਦੇ ਸਿੱਖ ਹੋ ਹੀ ਨੀ ਸਕਦੇ ਜ਼ ਉਦਾਸ ਹੋਣ ਲੱਗ ਗਏ ਹਾਂ ਗੁਰਬਾਣੀ ਪੜ੍ਹਨੀ ਤੇ ਸੁਣਨੀ ਚਾਹੀਦੀ ਆ ਦਿਨ ਚ ਤੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
42 ਸਾਲ ਦੀ ਉਮਰ ਹੋ ਗਈ ਮੇਰੀ। ਅਜੇ ਤੱਕ ਸੋਝੀ ਨਹੀਂ ਆਈ ਕਿ ਆਪਣਾ ਜੀਵਨ ਕਿਵੇਂ ਸੁਧਾਰਨਾ। ਧੰਨ ਹਨ ਗੁਰੂ ਜੀ ਜਿਨ੍ਹਾਂ ਨੇ ਸਿਰਫ ਏਨੀ ਕੁ ਉਮਰ ਤੱਕ ਉਹ ਕੁੱਝ ਕਰਤਾ ਜਿਸ ਲਈ 100 ਸਾਲ ਤਾਂ ਕੀ ਕਈ ਜਨਮ ਵੀ ਘੱਟ ਨੇ ।।।। ਕਿਆ ਬਾਤਾਂ ਵਾਹ ਵਾਹ ਮੇਰੇ ਸਾਹਿਬ।। ਤੇਨੂੰ ਪ੍ਰਣਾਮ ਅਰਬਾਂ ਵਾਰੀ।।।।
Tuc simran kreya karo ankhan band karke Waheguru waheguru kro te aavdi awaaz suno krde hoye. Ehi hai asli naam te dhayan lgona.
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਅਕਾਲ ਪੂਰਖ ਸਤਿ ਪਿਤਾ ਜੀ ਨੂੰ ਓ ਨਾ ਨੇ ਗੁਰੂ ਨਹੀਂ. ਕਿਹਾ ਪਿਤਾ ਜੀ ਕਿਹਾ ਸੀ ਓ ਮਹਾਨ ਹਸਤੀ ਗੁਰੂ ਨਹੀਂ ਸਤਿ ਪਿਤਾ ਜੀ ਹਮੇਸ਼ਾਂ ਪਿਤਾ ਨੇ 🙏🙏
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ
ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
❤❤❤❤❤
ਧੰਨ ਧੰਨ ਮਾਤਾ ਗੁਜਰੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀਧੰਨ ਤੁਹਾਡੀਆ ਕਮਾਈਆ ਤੇ ਕੁਰਬਾਨੀਆ
Sahibjadya da hosla aaj vi guru sikha vich h🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏
ਵਾਹਿਗੁਰੂ ਜੀ ਦੋਹਾਂ ਵੀਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਜੀ ❤️🌹🙏💥
Punjab siyan veer ji nu sgpc punjab bade level te parchar kran lyi ley k on ta jo punjab de loka nu apne itihas ware pata lage.fer hi punjab da bhala hona
ਸਲਾਮ ਤੁਹਾਡੀ ਖ਼ੋਜ ਨੂੰ ਜੀ
veeere da jigra bhot wadda eh dukhant viaan karn lai sun k hi man dol janda aa 😢😢😢😢😢🙏🙏🙏🙏🙏🙏dhan teri sikhi wajjja waleya sda sda jai kaaar waheguru jio 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਧੰਨ ਗੁਰੂ ਦਸ਼ਮੇਸ਼ ਪਿਤਾ ਜਿਨਾ ਨੇ ਆਪਣਾ ਪਰਿਵਾਰ ਵਾਰਤਾ
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
ਰਾਜ ਕਰੇਗਾ ਖਾਲਸਾ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
Wahegrurji Wahegrurji Wahegrurji Wahegrurji Wahegrurji ❤❤❤❤❤❤❤❤❤❤❤❤❤❤❤❤❤❤
Veer Ji glt nal tusi spelling galat likh dite Ji...🙏🏻❤️
Punjab syan vale puttar parmatma tuhanu chardi kla ch rakhe hamesha Waheguru ji Waheguru ji 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
🙏🏻🙏🏻🙏🏻🙏🏻🙏🏻
Great history we are proud of our guru's and mata ji maa dadi ji nd our chaar sahibzade mhaan sheed mhaan gr Granth sahib ji❤❤ waheguru ji waheguru ji🙏 great job veer
SAT SHRI AKAL SIMRENJOT PAJI
Much appreciated for podcast with PUNJAB SIAN …..
Bhai sahib SIKH HISTORY Lai bhut KHOJ kar rahe ne
WAHEGURU JI KA KHALSA
WAHEGURU JI KI FATEH
ਧੰਨ ਧੰਨ ਦਸਮੇਸ਼ ਪਿਤਾ ਜੀ🙏🙏
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
Waheguru Waheguru 😢😢😢😢. Dhan mra guru ty dhan odi kurbani.
ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ
ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੋਝਾਰ ਸਿੰਘ ਜੀ
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ
ਹੈ ਅਕਾਲ ਪੁਰਖ ਤੁਹਾਡਾ ਦੇਣਾ ਕਿਦਾ ਦੇ ਸਕ ਦੇ ਵਾਹਿਗੁਰੂ ਜੀ ਮੈਂ ਪਾਪੀ ਆ ਤੁਸੀਂ ਬਖਸ਼ਣਹਾਰ ਹੋਂ ਬਖ਼ਸ਼ ਦੇ ਵਾਹਿਗੁਰੂ ਜੀ 😢😢😢😢😢😢😢😢😢😢😢😢😢😢😢😢😢22.12.2024 ਵਾਹਿਗੁਰੂ ਜੀ ਸਿੱਖੀ ਬਖਸ਼ੋ ਵਾਹਿਗੁਰੂ ਜੀ 🙏🏻
Salute aa veer ji app ji nu *Punjab shiya chenal* 🙏🙏
Waheguru ji mehar kareo Baba ji galtiyan maaf karna ji baba ji galtiyan maaf karna ji baba ji
ਅੱਜ ਵੀ ਸਾਡੇ ਬੰਦੀ ਸਿੰਘ ਜੇਲਾਂ ਵਿਚ ਬੰਦ ਆਪਣੇ ਕਰਕੇ ਹਨ ਜਿਨ੍ਹਾਂ ਨੂੰ ਆਕਾਲੀ ਦਲ ਕਿਹਾ ਜਾਂਦਾ
WEHEGURU ji 🙏 ❤❤❤❤❤❤
Waheguru ji 🙏💐🌻🥀🌺❤️🌼
ਬਹੁਤ ਵੱਡੇ ਅਕਿਰਤਘਣ ਹਨ
ਇਹ ਲੋਕ, ਅੱਜ ਵੀ ਤੁਸੀਂ ਵੇਖ ਰਹੇ ਹੋ ਕੇ
ਅੰਦਰ ਖਾਤੇ ਕੀ ਕਰ
ਰਹੇ ਹਨ,
ਵਾਹਿਗੁਰੂ ਜੀ
ਧੰਨ ਦਸ਼ਮੇਸ਼ ਪਿਤਾ
Waheguru g Waheguru g Waheguru g Waheguru g Waheguru g
ਵਾਹਿਗੁਰੂ 🙏🏻🥺
Aap ji di eh sewa shaheed singh apne charna vi parwan krn ji fateh singh ji
ਵਾਹਿਗੁਰੂ ਜੀ 🙏
❤iss Podcast lyi Bht bht bht Dhanwad
Simranjot Singh ji
Veerji tuhadi mehnat atey lagan nu kot kot parnaam waheguru panth nu chardikala bakhshan
ਵਾਹਿਗੁਰੂ 🙏
WaheGuru Ji ka Khalsa❤❤❤
Waheguru ji sade kol sabad hi nahi han jina naal asi kuj bol sakieh Dhan Guru Gobind Singh ji Dhan ho Dhan ho Dhan ho ji❤
Dhan dhan Guru Gobind Singh Ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🍎🌴🌹🏆♥️👑💐🍏🥳❤️
Thank you for this, I learned so much from your videos. Please continue doing this. Ty ty.
Dhan Guru Gobind Singh ji. Punjab di rakhia karo ji. Haq sach de raste chalan walian chahe kisi v dharam da hove saria de sir te mehar bharia hath rakho ji.
ਹੁਣ ਤੱਕ ਦੀ ਸਭ ਤੋਂ ਵਧੀਆ ਵੀਡੀਓ ਤੁਹਾਡੇ ਚੈੱਨਲ ਤੋਂ.. ਜੀਓ
Sab Toh Vadia Interview Mere Layi Eh aa Makkar Saab Ji 🙏🏻🙏🏻
Thankqew So Much My Big Brother #PunjabSeyan Respect 👏🏻👏🏻🫡🙏🏻
Dhanbad veer ji bahut badhiya Laga
Waheguru Jii baksh lyo 🙏
Waheguru ji🙏🙏🙏🙏🚩🚩🚩🚩
Weheguru ji 🙏🙏🙏🙏🙏🙏🙏
Very good narration vir g. Let's hope new generation can give better description of Sikh history as compared to old mythical scripts.
Very good khalsa ji
Waheguru ji mehar kro punjab te
Sun Ke Body Vich Kina Josh Ah Janda Waheguru Ji 🙏🏻🙏🏻🙏🏻
ਮੱਕੜ ਸਾਬ ਹੁਣ ਐਵੇਂ ਈਸਾਈਆਂ ਦੀ ਵਡਿਆਈ ਨਾ ਕਰਿਆ ਕਰੋ
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
Punjab siyan Bai tuhanu sadi ve umar lag jave vir
Waheguru g
🎉🎉🎉🎉😢 Waheguru ji
Dhan dhan shri guru gobind singh ji 🙏🙏🙏🙏🙏🙏🙏🙏❤❤❤❤❤❤
ਬਾਈ ਸਿੱਖਾਂ ਦੇ ਨਈ ਸਗੋਂ ਸਬ ਦੇ ਗੁਰੂ ਸੀ ਗੁਰੂ ਗੋਬਿੰਦ ਸਿੰਘ ਜੀ 🌹♥️🙏
Boht sohna itihaas sonaya veer ne🙏🏻
Guru Granth Sahib ji ❤🙏
Sache patshah mere dono veer makkar veerji ate Punjab siyaan vale veerji ute mehar kro ate hor bal baksho Punjab siyaan veerji saanu saade maanmata sikh itihaas naal jodi rakhan saanu dasde rehn ate vade veer simarjot singh makkar veer poori chardikala vich Sikhism spirit naal sikha de haqqa dee ate sikh mudiyaa nu time time vich chukde rehn ate Punjab te sikh panth de wafadaar putt banke sikh kuam dee sewa krke sada chardikala vich rehn bajaa wale pitaaji sadaa veera nu hor chardikala vich rakhan te sikhism spirit nu bal den layi himmat te taaqat bakshan 🙏
Dhan guru gobind singh sache patsah maharaj ji
😢🙏🏻saareya da ek jeha hi haal hunda hai es mudde te
Guru Gobind Singh Ji
Kurbani
Balwani
Baldani
🙏🏻🙏🏻🙏🏻🙏🏻
Waheguru ji no ward ji from Canada
Thanks for this video. 🙏
Wahaguru🙏🙏
Dhan Guru Gobind Singh Ji te dhan guru de sikh 🙏🙏
ਮੱਕੜ ਸਾਹਿਬ ਮੈਂ ਤੁਹਾਨੂੰ ਕਦੇ ਮਿਲਿਆ ਨਹੀਂ ਪਰ ਬਹੁਤ ਹੋ ਤੁਸੀਂ, ਮੇਰੀ ਇਕ ਰਿਸ਼ਤੇਦਾਰੀ ਚੋਂ ਰਾਮਪੁਰੇ ਤੁਸੀਂ ਇਕ ਸਾਡੇ ਮੁੰਡੇ ਦੀ ਇਟਰਵਿਉ ਕੀਤੀ ਸੀ ਜੀ
Sab Toh Vadia Interview Mere Layi Eh aa Bas 🙏🏻🙏🏻
Thankqew So Much My Big Brother #PunjabSeyan Respect 👏🏻👏🏻🫡🙏🏻
Satnam waheguru ji
Jo itne asehniya samay me bhi adig rha
Jisne apna karm dharm itna sabkuch hojane ke baad bhi nhi chodha
Jisne apna nit nem apne pure parivaar ke chle jane ke baad bhi nhi chodha wo mahan kehlaya
Isliye unke bache bhi wese hi nikle
Adig dharam se prerit apni pita g se prerit
Unka sbkuch loot jane ke baad bhi mahan keh la gye unka pura parivaar mahan keh lagya or jisne loota wo aaj apni zameer apna nisha khoj rhe hai
Dhanya hai wo parivaar jo hmesha dusro ke liye jiya dusro ke liye bhuke rhe ,dusro ke liye bchee khoye ,dusro ke liye pita khoya ,dusro ke liye pati khoya ,dusro ke liye bhai khoya ,dusro ke liye maa khoyee
Isliye wo mahan hai unki mahnta ko mera koti koti pranaam
Prabhu kre hmesha mere or mere pariwar ko unki shadat yaad rhe or waheguru g ka khalsa waheguru g ki fateh
Sat shri akaal
🙏🏻🙏🏻🙏🏻🙏🏻🙏🏻🙏🏻
Waheguru waheguru waheguru
कोई तुलना नहीं हो सकती गुरु जी की
⚔️
❤❤❤❤❤❤❤❤
Sukhpreet singh udhoke nal v veer g ik podcast krvao