ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ,ਜ਼ਫ਼ਰਨਾਮਾ ਦੇਖ Aurangzeb ਨੂੰ ਕੀ ਹੋਇਆ?History ਦਾ ਸਹੀ Source ਕੀ?

Поділитися
Вставка
  • Опубліковано 23 гру 2024

КОМЕНТАРІ • 1,5 тис.

  • @Anmolkwatraofficial
    @Anmolkwatraofficial  5 місяців тому +484

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @Saadisikhi
      @Saadisikhi 5 місяців тому +33

      Veer ji jdo maim ah janiyan apni hosh ch ki chote sahibjadiyan ne te Sade pita ji ne sade lai ki ki kita. Te asi ki oh frz nibaya tain main dhadi nu kanchi aani band krti c te fer thode sme baad guru ne menu apka Puttar bna leya c. Daas nu jdo ohna diya shadtain baare apni soch smj naal pta lga tain asi apa sir guru nu bhetain kr dita. Par Guru da sikh ho k ah dekhya ki. Ah sare lok te duniya kediya galan piche ldi ja rhe he. Sanu insaan paida krn wala oh ik akaal purakh. Te asi log aake Dharti te Bandran to insan bne te ik duje nu khe jane aa tu phele hindu c. Fer sikh bneya. Sachae ki a Asi Sab Insaan di jaat hain. Te sanu ik hona chaeda he. IK pase Panchi ne ik paase janvar ne. Te ik pase asi insaan. Kdi janvrain ne keya me hindu aan sher khi jave me sikh aan. Ana galan di lod nhe. Te j ah gallan na hon te sanu Badraan (Borders) di v lod nhe. Sanu apne sir te sarkrana di v lod nhe. J Har ik banda apne ander te dharti de har ik cheez ch vasda rabb dekh lain❤

    • @karandeepkaurmaan977
      @karandeepkaurmaan977 5 місяців тому +8

      Right

    • @Anadpuriya332
      @Anadpuriya332 5 місяців тому +7

      Ajj tak da sab to vdiya podcast lga pehla comment kita aj m❤❤❤❤

    • @jagseerdhillon1502
      @jagseerdhillon1502 5 місяців тому +6

      ਕੁੱਝ ਗੱਲਾਂ ਨਹੀਂ ਪਤਾ ਸੀ,, ਬਹੁਤ ਜਾਣਕਾਰੀ ਮਿਲੀ ਬਾਈ ਤੋਂ 🙏🙏

    • @Haappy_face
      @Haappy_face 5 місяців тому +2

      Bai bahut vadia me thode ik podcast te cmnt krya c vi Ehna bai ji nL kreo te aj eh podcast a geya bai ehna nal vadh to vadh podcast kro bahut knowledge dinde and me roj sunda thoda podcast

  • @BajSingh-di6pi
    @BajSingh-di6pi 5 місяців тому +210

    ਅਨਮੋਲ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਸਾਡੇ ਪੰਜਾਬ ਸਿਆਂ ਵਾਲੇ ਵੀਰ ਨਾਲ ਮੁਲਾਕਾਤ ਕਰਵਾਈ ਪੰਜਾਬ ਸਿਆਂ ਨੂੰ ਅਸੀਂ ਪਹਿਲਾਂ ਦਿਨ ਤੋਂ ਸੁਣ ਰਹੇ ਹਾਂ ।

    • @sunnyironman
      @sunnyironman 5 місяців тому +2

      Bilkul veere m v pehla to sun reha 🙏🏻❤️🫶🏻

    • @Humanity0101
      @Humanity0101 7 днів тому

      Kawatra 😂

  • @GagandeepSingh-pz6px
    @GagandeepSingh-pz6px 5 місяців тому +23

    ਜ਼ਿੰਦਗੀ ਚ ਪਹਿਲੀ ਵਾਰ ਅਨਮੋਲ ਦੀ ਵੀਡੀਓ ਪੂਰੀ ਵੇਖੀ ਉਹ ਵੀ ਡੇਢ ਘੰਟੇ ਦੀ 2017 ਤੌ ਮੈਂ ਵੀਡੀਓ ਸਕਿਪ ਕਰ ਰਿਹਾ ਸੀ ਤੇਰੀਆਂ ਪਹਿਲੀ ਵਾਰ ਪੰਜਾਬ ਸਿਆਂ ਚੈਨਲ ਵਾਲੇ ਨਾਲ ਤੁਹਾਡੀਆ ਗੱਲਾਂ ਸੁਣੀਆਂ ਬਹੁਤ ਵਧੀਆ ਲੱਗਿਆ ❤

  • @gurvindersinghbawasran3336
    @gurvindersinghbawasran3336 2 місяці тому +8

    ਬਿਲਕੁਲ ਠੀਕ ਕਿਹਾ ਵੀਰ ਜੀ ਤੁਸੀ ਕਿਤੇ ਨਾ ਕਿਤੇ ਪਰਚਾਰ ਦੀ ਕਮੀ ਰਹੀ ਤੇ ਅੱਜ ਵੀ ਹੈ। ਏਸੇ ਅਨਮੋਲ ਕਵਾਤਰੇ ਦਾ ਯਾਰ ਭਾਈ ਰਣਜੀਤ ਸਿੰਘ ਢੰਡਰੀਆਂ ਵਾਲ਼ਾ ਜਦੌ ਸੰਗਤਾਂ ਵਿੱਚ ਇਤਹਾਸ ਸਨਾਉਦਾ ਸੀ। ਬਹੁਤ ਵੱਡੇ ਪੱਧਰ ਤੇ ਸਿੱਖ ਸਿੱਖੀ ਨਾਲ ਜੁੜਦੇ ਸਨ ਤੇ ਗੁਰੂ ਵਾਲੇ ਬਣਦੇ ਸਨ। ਜਿਸ ਦਿਨ ਉਸ ਤੇ ਹਮਲਾ ਕੀਤਾ ਗਿਆ। ਉਸ ਦਿਨ ਭਾਈ ਰਣਜੀਤ ਸਿੰਘ ਨੇ ਪੂਰੀ ਕੌਮ ਨਾਲ ਇਸ ਦੀ ਦੁਸ਼ਮਣੀ ਕੱਢੀ। ਤੇ ਅੱਜ ਜਦੋਂ ਵੀ ਉਸ ਨਾਲ ਗੱਲ ਹੁੰਦੀ ਹੈ ਤਾਂ ਉਹ ਬੰਦਾ ਪੂਰੀ ਸਿੱਖ ਉਲਟ ਭੁਗਤਦਾ,,,, ਮੈ ਖੁਦ ਬਹੁਤ ਸਤਿਕਾਰ ਦਿੰਦਾ ਸੀ ਭਾਈ ਸਾਹਿਬ ਜੀ ਨੂੰ ਪਰ ਅਫਸੋਸ ਅੱਜ ਨਹੀ

  • @taranjitsingh7467
    @taranjitsingh7467 5 місяців тому +549

    ਬੰਦੇ ਨੂੰ ਪਹਿਲੇ ਦਿਨ ਤੋਂ ਦੇਖ ਰਿਹਾ , ਬੰਦੇ ਪਰ ਕਦ ਗੁਰੂ ਕਿਰਪਾ ਕਰੇ ਪਤਾ ਨੀ ਲਗਦਾ , ਬਾਈ ਰੋਡਾ ਸੀ ਪਰ ਐਸਾ ਸਿਖੀ ਨਾਲ ਜੁੜਿਆ ਹੁਣ ਐਸੀਆਂ ਜਾਣਕਾਰੀਆਂ ਦਿੰਦਾ ਰੂਹ ਖੁਸ਼ ਹੋ ਜਾਂਦੀ

    • @Oshopuram4
      @Oshopuram4 5 місяців тому +24

      Sade barnale da bai bht haleemi ch rehnda c pehle din to mera yaar aa pakka

    • @GURPREETKAUR-rd7fs
      @GURPREETKAUR-rd7fs 5 місяців тому +6

      ਪਿੰਡ ਕਿਹੜਾ y ਦਾ

    • @ManjeetDhami
      @ManjeetDhami 5 місяців тому +4

      Akall

    • @AmanDeep-zd3ux
      @AmanDeep-zd3ux 5 місяців тому +2

      ❤❤❤

    • @ParmRandhawa-uv6lj
      @ParmRandhawa-uv6lj 5 місяців тому +2

      Shi gl aa bhi aa bhi tno bhot kuj sakhya aa 🙏

  • @karamsingh4460
    @karamsingh4460 5 місяців тому +28

    ਮੈ ਤਾ ਪੰਜਾਬ ਸਿਆ ਵੀਰ ਨੂੰ ਪਹਿਲੀ ਵਾਰ ਦੇਖਿਆ ਤੇ ਸੁਣਿਆ ਬਹੁਤ ਵਧੀਆ ਲੱਗਿਆ ਪਰਮਾਤਮਾ ਦੋਵਾ ਵੀਰਾ ਤੇ ਮੇਹਰ ਕਰਨ 🙏❤️🙏

  • @rajangaming2308
    @rajangaming2308 5 місяців тому +170

    ਪੰਥ ਵਸੇ ਮੈਂ ਉੱਜੜਾਂ 🙏❤️ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਮਸ਼ੇਰ ਬਹਾਦੁਰ ਜੀ🙏🦁

    • @dilpreetsingh7684
      @dilpreetsingh7684 4 місяці тому +5

      Dhan Dhan Sri Guru Gobind Singh Sahib ji Maharaj ji

  • @GurmeetSingh-vu4fv
    @GurmeetSingh-vu4fv 5 місяців тому +18

    ਪੰਜਾਬ ਸਿਆਂ ਯੂ ਟਿਊਬ ਧਾਰਮਿਕ ਚੈਨਲ ਉੱਤੇ ਸਾਨੂੰ ਸਿੱਖ ਇਤਿਹਾਸ ਬਾਰੇ ਬਹੁਤ ਡੂੰਘੀ ਜਾਣਕਾਰੀ ਮਿਲਦੀ ਹੈ ਜੋ ਸਾਨੂੰ ਪਹਿਲਾਂ ਨਹੀਂ ਮਿਲਦੀ ਸੀ ਬਹੁਤ ਬਹੁਤ ਧੰਨਵਾਦ ਪੰਜਾਬ ਸਿਆਂ ਦੇ ਸਿੱਘ ਸਾਬ ਅਤੇ ਬਰੋਡਕਾਸਟ ਚੈਨਲ ਦਾ 🙏🙏 ਗੁਰੀ ਸਿੱਘ ਕੰਬੋਜ਼ ਸ਼ਹਿਰ ਪਟਿਆਲਾ 🙏🙏

  • @Deep_singh10
    @Deep_singh10 5 місяців тому +65

    ਜਦੋਂ ਇਹ ਵੀਰ ਜੀ ਪੰਜਾਬ ਸਿਆਂ ਵਾਲੇਆ ਨੇ ਕੇਸ ਰੱਖੇ ਸੀ ਦਾਸ ਨੇ ਵੀ ਉਦੋ ਹੀ ਰੱਖੇ ਸਨ ਤੇ ਇਹਨਾਂ ਦੀਆਂ ਵੀਡੀਓਜ਼ ਬਹੁਤ ਦੇਖੀਆਂ ਸਨ ਬਹੁਤ ਵਧੀਆ ਇਨਸਾਨ ਹਨ ਜੀ ਇਹ 😊🙏🏻

  • @satwindersinghpirsohana9365
    @satwindersinghpirsohana9365 5 місяців тому +6

    ਬਹੁਤ ਵਧੀਆ ਛੋਟੇ ਵੀਰ
    ਇਹੋ ਜਿਹੇ ਪ੍ਰੋਗਰਾਮਾਂ ਦੀ ਬਹੁਤ ਲੋੜ ਹੈ ਸਾਡੇ ਪੰਜਾਬ ਨੂੰ
    Keep continue bro ...

  • @Gurbaazsingh-j2k
    @Gurbaazsingh-j2k 5 місяців тому +108

    ਪੰਜਾਬ ਸਿਆਂ ਤੋਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੰਜਾਬ ਦੇ ਬਹੁਤ ਨੌਜਵਾਨ ਗੁਰੂ ਵਾਲੇ ਬਣ ਰਹੇ ਨੇ ਦਸਤਾਰਾਂ,ਕੇਸ, ਦਾੜੇ ਰੱਖ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਈ ਏ ਮੇਰੇ ਤੇ ਵੀ ਮੈਂ ਵੀ ਦਾੜਾ ਰੱਖ ਲਿਆ ਵਾਹਿਗੁਰੂ ਜੀ ਮੇਹਰ ਰੱਖਣ ❤

    • @shehnaazgill1684
      @shehnaazgill1684 5 місяців тому +11

      ਮੈਂ ਵੀ ਕੇਸ ਤੇ ਦਾੜਾ ਰੱਖ ਲਿਆ ਹੈ ਪਿਛਲੇ 6 ਕੁ ਮਹੀਨਿਆਂ ਤੋਂ

    • @singhe-mitraservices6618
      @singhe-mitraservices6618 4 місяці тому +1

      ​@@shehnaazgill1684वाहेगुरू जी❤❤❤❤❤❤❤❤❤

  • @GurmukhSingh-ri6kt
    @GurmukhSingh-ri6kt 5 місяців тому +8

    ਅਨਮੋਲ ਵੀਰੇ ਬਹੁਤ ਧੰਨਵਾਬ ਜੋ ਤੁਸੀ ਪੰਜਾਬ ਸਿਆਂ ਵੀਰੇ ਨਾਲ postcast ਕਰ ਰਹੇ ਹੋ ਮੈ ਕੱਤਰ ਵਿੱਚ ਹਾ ਅਨਮੋਲ ਵੀਰੇ ਤੁਸੀ ਸਮਾਜ ਸੇਵਾ ਕਰ ਰਹੇ ਹੋ ਪੰਜਾਬ ਸਿਆਂ ਵੀਰੇ ਤੁਸੀ ਸਿੱਖ ਇਤਿਹਾਸ ਨਾਲ ਜੋੜ ਰਹੇ ਹੋ ਦੋਨਾ ਵੀਰਾ ਨੂੰ ਵਾਹਿਗੁਰੂ ਚੜ੍ਹਦੀਕਲਾ ਬਕਸਣ ਜੀ

  • @jasstiwana308
    @jasstiwana308 5 місяців тому +82

    ਮੈਂ ਬਹੁਤ ਸਮਾ ਪਹਿਲਾਂ ਤੋਂ ਵੀਰ ਜੀ ਨੂੰ ਸੁਣ ਰਿਆ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਪਰ ਆਪਣੀ ਜ਼ਿੰਦਗੀ ਵਿਚ ਕਦੇ ਵੀ ਦੇਹਧਾਰੀ ਨੂੰ ਨਹੀ ਮੰਨਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਦਾ ਹਮੇਸ਼ਾ ਝੁਕਦਾ ਰਹੇਗਾ

  • @unitedpanjabi
    @unitedpanjabi 5 місяців тому +7

    ਬਹੁਤ ਖ਼ੂਬ
    ਜੀਓ
    ਬਹੁਤ ਪਿਆਰ ਤੇ ਸਤਿਕਾਰ ਦੋਨਾਂ ਵੀਰਾਂ ਨੂੰ❤
    ਵਾਹਿਗੁਰੂ ਜੀ ਕਾ ਖ਼ਾਲਸਾ
    ਸ਼੍ਰੀ ਵਾਹਿਗੁਰੂ ਜੀ ਦੀ ਫਤਹਿ

  • @dilsher4001
    @dilsher4001 5 місяців тому +35

    ਅਨਮੋਲ ਕਵਾਤਰਾ ਦਾ Podcast ਪਹਿਲੀ ਵਾਰ ਦੇਖ ਰਿਹਾ ਸਿਰਫ਼ ਵੀਰ ਪੰਜਾਬ ਸਿਆਂ ਕਰਕੇ 🙏🙏🙏🙏

  • @SHARRYBINJAL
    @SHARRYBINJAL 5 місяців тому +4

    ਵੀਰ ਜੀ ਤੁਹਾਡਾ ਪੌਡਕਾਸਟ ਬਹੁਤ ਚੰਗਾ ਲੱਗਿਆ ਰੂਹ ਨੂੰ ਸਕੂਨ ਮਿਲਿਆ ਪਰਮਾਤਮਾ ਵਰਗੇ ਵੀਰਾਂ ਤੇ ਹੋਰ ਕਿਰਪਾ ਕਰੇ ਅਤੇ ਚੜਦੀਕਲਾ ਚ ਰੱਖੇ
    Love you aa bro

  • @majorsingh8647
    @majorsingh8647 5 місяців тому +6

    ਅਨਮੋਲ ਕਵਤਰਾ ਜੀ ਸਿੱਖ ਧਰਮ ਵਾਰੇ ਵੀਡਓ ਪਾਕੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਪੰਜਾਬ ਸਿਆਂ ਵੀਰ ਤੇਅਪ ਜੀ ਦਾ ਬਹੁਤ ਬਹੁਤ ਧੰਨਵਾਧ🙏🏼🙏🏼❤️

  • @HarmanSingh-lk3ix
    @HarmanSingh-lk3ix 5 місяців тому +10

    ਸੱਬ ਤੋ ਸੋਹਣਾ ਇੰਟਰਵਿਊ ਨਾ ਅੱਜ ਤੱਕ ਏਸ ਚਾਈਨਲ ਤੇ ਹੋਇਆ ਨਾ ਹੋਣਾ ।। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਓ

  • @Gabrumunda599
    @Gabrumunda599 5 місяців тому +4

    🙏🙏 ਬਹੁਤ ਸੋਹਣਾ podcast ਲੱਗਿਆ ਵੀਰਜੀ। ਬਹੁਤ ਹੀ ਸੋਹਣੇ ਵਿਚਾਰ ਤੁਸੀ ਸਾਡੇ ਨਾਲ ਸਾਂਝੇ ਕੀਤੇ 🙏🙏 ਅਸੀਂ ਤੁਹਾਡੇ ਵੀਡੀਓ ਤੋਂ ਬਹੁਤ ਕੁਝ ਸਿੱਖਦੇ ਹਾਂ ਅਤੇ ਸ਼ਲਾਘਾ ਕਰਦੇ ਹਾਂ 👏🏻🙌🏻
    ਅਨਮੋਲ ਵੀਰਜੀ ਅਤੇ ਤੁਹਾਡੀ ਟੀਮ ਨੂੰ ਸਾਰੀਆਂ ਮਹਾਨ ਹਸਤੀਆਂ ਲਿਆਉਣ ਲਈ ਬਹੁਤ ਬਹੁਤ ਧੰਨਵਾਦ🙏🙏

  • @guggirai1587
    @guggirai1587 5 місяців тому +5

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਵੀਰ ਜੀ 🙏🏻🙏🏻

  • @Gurpreetsingh-wy5ki
    @Gurpreetsingh-wy5ki 5 місяців тому +7

    ਬਹੁਤ ਬਹੁਤ ਧੰਨਵਾਦ ਜੀ ਸਾਡੇ ਪੰਜਾਬ ਸਿਆ ਨਾਲ ਮੁਲਾਕਾਤ ਕਰਵਾਈ ਤੇ ਬਹੁਤ ਮਹੱਤਵਪੂਰਨ ਜਾਣਕਾਰੀ ਸਾਨੂੰ ਦਿੱਤੀ❤❤

  • @JorawarSinghDhillon
    @JorawarSinghDhillon 5 місяців тому +6

    ਇਹੋ ਜਿਹੀਆਂ ਇਤਿਹਾਸਕ ਜਾਣਕਾਰੀਆਂ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹਨ ਤੁਹਾਡਾ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਜੀ

  • @satindersingh4124
    @satindersingh4124 5 місяців тому +61

    ਕੋਈ ਸ਼ਬਦ ਨੇ ਮੇਰੇ ਕੋਲ ਮ ਕਿ ਬੋਲਾ ।ਪਹਿਲੀ ਵਾਰ ਸਾਰੀ ਵੀਡਿਉ ਪੂਰੀ ਵੇਖੀ ।ਮੰਨ ਖੁਸ਼ ਹੋਗਿਆ ।ਤੇ ਅੱਖਾਂ ਵੀ ਭਰ ਗਿਆ । ਜੌ ਜੌ ਭਾਜੀ ਬੋਲ ਰਹੇ ਸੱਭ ਅੱਖਾਂ ਅੱਗੇ ਦਿਖਦਾ ਪਿਆ ।

    • @AmanDeep-zd3ux
      @AmanDeep-zd3ux 5 місяців тому +2

      Sahi gal veer ji

    • @Rsingh-p5t
      @Rsingh-p5t 5 місяців тому +3

      ਪਰ ਅਨਮੋਲ ਕਵਾਤਰਾ ਏਹ ਨਾ ਚੀਜਾਂ ਨੂੰ ਨਹੀਂ ਮੰਨਦਾ ਏਹ ਦਸਮ ਨੂੰ ਮੰਨਦਾ ਕਿੳਂਕਿ ਏਹ ਰੰਜੀਤ ਸਿੰਘ ਢੱਡਰੀਆਂ ਨੂੰ ਮੰਨਦਾ

    • @GagandeepSinghGill-sc8gk
      @GagandeepSinghGill-sc8gk 5 місяців тому +2

      ​@@Rsingh-p5tਬਾਈ ਜੀ ਢੱਡਰੀਆਂ ਵਾਲਾ ਤਾਂ ਦਸਮ ਗ੍ਰੰਥ ਨੂੰ ਮੰਨਦਾ ਹੀ ਨਹੀਂ

    • @AbhayDeol-s9e
      @AbhayDeol-s9e 4 місяці тому

      @@Rsingh-p5tbai ehni why hate a hrr gl te apa question krna jruri a? J agle ne 100 gallan dsiyaa vicho 1 nhi samjh aai tuhaanu Tuc positieve ho k baaki 99 te ta tyaan dedo 🙏🏻 plez bai yrr

  • @Samfilms1122
    @Samfilms1122 5 місяців тому +4

    ਬਹੁਤ ਬਹੁਤ ਧੰਨਵਾਦ ਅਨਮੋਲ ਵੀਰੇ ਇਦਾਂ ਦਾ ਗਿਆਨ ਹਮੇਸ਼ਾ ਸਾਡੇ ਲਈ ਲੈ ਕੇ ਆਉਂਦੇ ਰਹੇ ਹੋ❤

  • @inderjit1900
    @inderjit1900 5 місяців тому +9

    ਦੋਵੇਂ ਹੀ ਮਹਾਨ ਸਖਸ਼ੀਅਤਾਂ ਨੂੰ ਗੁਰ ਫਤਿਹ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🌹🙏🌹
    ਮੇਰੇ ਭਰਾਵਾ ਨੇ ਬਹੁਤ ਹੀ ਵਧੀਆ ਵਿਸ਼ਿਆਂ ਤੇ ਵਿਚਾਰ ਕੀਤੀ, ਇਹੋ ਜਿਹੀਆਂ ਵਿਚਾਰਾਂ ਬਹੁਤ ਜਿਆਦਾ ਹੋਣੀਆਂ ਚਾਹੀਦੀਆਂ ਹਨ

  • @bnnn9859
    @bnnn9859 3 місяці тому +1

    ਬਹੁਤ ਵੱਧੀਆ ਭਰਾਵੋ ਮੈਨੂੰ ਜਿਆਦਾ ਇਤਿਹਾਸਕ ਬਿਡੀਉ ਚੰਗੀਆਂ ਲੱਗਦੀਆਂ ਨੇ ਕੁਝ ਸਿੱਖਣ ਨੂੰ ਮਿਲਦਾ ਪੰਜਾਬ ਸਿਆ ਚੇਨਲ ਤਾ ਸੁਰੂ ਤੋ ਸੰਸਕਰਾਇਵ ਕੀਤਾ ਹੋਇਆ ਜਦੋ ਬਿਡੀਉ ਆਉਦੀ ਆ ਸੱਭ ਤੋਂ ਪਹਿਲਾਂ ਬਿਡੀਉ ਦੇਖੀ ਦੀਆਂ ਤੇ ਅਨਮੋਲ ਵੀਰ ਦਿਆ ਬਿਡੀਉ ਵੀ ਦੇਖੀ ਦੀਆਂ ਉਹਨਾਂ ਤੋ ਵੀ ਕੁਝ ਸਿੱਖਣ ਨੂੰ ਮਿਲਦਾ ਅੱਜ ਦੋਵਾਂ ਭਰਾਵਾਂ ਨੂੰ ਦੇਖ ਕੇ ਮਨ ਬੜਾ ਖੁਸ਼ ਹੋਇਆ ਅਨਮੋਲ ਵੀਰ ਪੰਜਾਬ ਸਿਆ ਵੀਰ ਨਾਲ ਹੋਰ ਇਤਿਹਾਸਕ ਬਿਡੀਉ ਬਣਾਉ ਬਹੁਤ ਵੱਧੀਆ ਜੋੜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਤੱਦਰੁਸਤੀ ਬੱਖਸਣ ਸਵਾਸ ਸਵਾਸ ਗੁਰੂ ਰਾਮਦਾਸ ਜੀ--ਕਮਲਜੀਤ ਸਿੰਘ ਲੁਧਿਆਣਾ ਧੰਨਵਾਦ ਜੀ 🙏🏻🙏🏻❤

  • @pargatlohakhera1506
    @pargatlohakhera1506 5 місяців тому +5

    ਬਾਈ ਤੁਸੀਂ ਸਾਨੂੰ ਸਾਡੇ ਸਿੱਖ ਇਤਹਾਸ ਵਾਰੇ ਐਨੀ ਜਾਣਕਾਰੀ ਦਿੱਤੀ , ਕੇ ਅਸੀਂ ਸਾਰੇ ਸਿੰਘਾਂ ਗੁਰੂਆਂ ਵਾਰੇ ਦੂਜੇ ਆ ਨੂੰ ਦੱਸ ਸਕੀਏ
    ਜ਼ਫ਼ਰਨਾਮੇ ਦੇ ਅਰਥ ਦੱਸ ਕੇ ਉਹ ਸਭ ਦੱਸ ਦਿੱਤਾ ਜੋਂ ਕਿਸੇ ਨੇ ਪਹਿਲਾ ਸੌਖੇ ਤਰੀਕੇ ਨਾਲ ਦੱਸਿਆ ਹੀ ਨੀ ਸੀ

  • @AngrejSingh-j6u
    @AngrejSingh-j6u 3 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਈ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਾ। ਹਮੇਸ਼ਾ ਸੱਚਾਈ ਤੇ ਇਮਾਨਦਾਰੀ ਉਭਰ ਕੇ ਰੰਗ ਲਿਆਉਂਦੀ ਹੈ ❤❤❤❤❤❤❤

  • @deepduggal1819
    @deepduggal1819 5 місяців тому +5

    ਪੰਜਾਬ ਸਿਆਂ ਵੀਰ ਜੀ ਤੇ ਅਨਮੋਲ ਕਵਾਤਰਾ ਜੀ ਤੁਸੀ ਬਹੁਤ ਵਧੀਆ ਇਨਸਾਨ ਹੋ ਪਰਮਾਤਮਾ ਚੜਦੀ ਕਲਾ ਬਖਸ਼ੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੁਹਾਡੇ ਦੋਨਾਂ ਦੇ ਦੁੱਖ ਪਰਮਾਤਮਾ ਸਾਡੇ ਝੋਲੀ ਪਾ ਦੇਵੇ ਤੁਹਾਨੂੰ ਕਦੇ ਤੱਤੀ ਵਾਹ ਨਾ ਲੱਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @japjeetkaur3253
    @japjeetkaur3253 5 місяців тому +2

    Thank you so much ਇਸ ਤਰ੍ਹਾਂ ਦਾ content ਲਿਆਉਂਦੇ ਰਹੋ। ਵਾਹਿਗੁਰੂ ਜੀ ਦੀ ਕਿਰਪਾ ਨਾਲ ਜ਼ਰੂਰ ਇਹ ਗਿਆਨ ਅਗਲੀਆਂ ਨਸਲਾਂ ਤਕ ਵੀ ਪਹੁੰਚੇਗਾ, ਅਸੀਂ ਸਾਰੇ ਰਲ਼ ਕੇ ਕੋਸ਼ਿਸ਼ ਕਰਦੇ ਰਹਾਂਗੇ। ਧੰਨਵਾਦ ਅਨਮੋਲ ਵੀਰੇ 🤍 ਧੰਨਵਾਦ ਪੰਜਾਬ ਵੀਰ ਜੀ 🤍

  • @ATG2020GK
    @ATG2020GK 5 місяців тому +30

    ਪੰਜਾਬ ਸਿਆਂ ਵਾਲੇ ਵੀਰੇ ਨਾਲ ਪੌਡਕਾਸਟ ਆਉਣਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਨਮੋਲ ਵੀਰਾ ਕਰੂਗਾ ਇਹਨਾਂ ਨਾਲ ਵੀ। ਅੱਜ ਹੋਰ ਵੀ ਇੱਜ਼ਤ ਤੇ ਸਤਿਕਾਰ ਦੁੱਗਣਾ ਹੋ ਗਿਆ ਵੀਰ ਲਈ। ਪੰਜਾਬ ਸਿਆਂ ਵਾਲੇ ਵੀਰ ਦੀਆਂ ਵੀਡੀਓਜ਼ ਮੈਂ ਸ਼ੁਰੂ ਤੋਂ ਹੀ ਸੁਣ ਤੇ ਦੇਖ ਰਿਹਾਂ ਅੱਜ ਪੋਡਕਾਸਟ ਵੇਖ ਕੇ ਰੂਹ ਬਾਗੋ ਬਾਗ ਹੋ ਗਈ। ਸ਼ੁਕਰੀਆ ਅਨਮੋਲ ਕਵਾਤਰਾ ਬਾਈ ਬਹੁਤ ਬਹੁਤ।

    • @losser9204
      @losser9204 5 місяців тому

      ❤❤❤

    • @AkaljotNavpreet
      @AkaljotNavpreet 5 місяців тому +1

      Anmol vere tuhada jina thanks kita jave ona ght aaa

  • @JaspreetSingh-st7zt
    @JaspreetSingh-st7zt 5 місяців тому +2

    ਬਹੁਤ ਬਹੁਤ ਧੰਨਵਾਦ ਵੀਰੇ 🙏🏻 ਤੁਸੀ ਪੰਜਾਬ ਸਿਆਂ ਵੀਰ ਨਾਲ ਪੋਡਕਾਸਟ ਕੀਤਾ 👍🏻ਬਹੁਤ ਅਨੰਦ ਆਇਆ ਸੁਣ ਕੇ 🙏🏻

  • @gurwinderSingh-rv7id
    @gurwinderSingh-rv7id 5 місяців тому +43

    ਮੈਂ Punjab Siyan ਦੇ ਵੀਰ ਕਰਕੇ ਪਹਿਲੀ ਵਾਰ Ammo Kwatra ਦਾ ਪ੍ਰੋਗਰਾਮ ਦੇਖ ਰਿਹਾ
    ਵੀਰ ਇਤਿਹਾਸ ਵਾਰੇ ਬਹੁਤ ਸੋਹਣੀਆਂ ਵੀਡਿਓ ਬਣਾਉਂਦੇ ਨੇ
    ਵਾਹਿਗੁਰੂ ਮੇਹਰ ਕਰੇ ❤

  • @gurcharansingh6287
    @gurcharansingh6287 2 місяці тому +1

    ਪੰਜਾਬ ਸਿਆਂ ਨੂੰ ਕਾਫੀ ਸਮੇਂ ਤੋਂ ਸੁਣ ਰਿਹਾ ਸੀ ਪਰ ਅੱਜ ਪੰਜਾਬ ਸਿਹਾਂ ਨੂੰ ਅੰਦਰਤੋ ਵੇਖਣ ਦਾ ਮੌਕਾ ਮਿਲਿਆ very heart touching ਅੱਖਾਂ ਭਰ ਆਈਆਂ

  • @RamandeepKaur-bh9iq
    @RamandeepKaur-bh9iq 5 місяців тому +4

    Tusi dono mere bht fav o.... Suchi meri dili isha c ke punjab siyan di podcast hove ...... Thank u sooo much , suchi rooh khush gai aj

  • @Meaning_of_the_life
    @Meaning_of_the_life Місяць тому +1

    ਤੁਸੀਂ ਇਤਿਹਾਸ ਨੂੰ repeat ਕਰ ਕੇ ਲੋਕਾਂ ਵਿੱਚ ਬਹੁਤ ਧਮਾਕੇਦਾਰ ਪਰਚਾਰ ਕਰ ਰਹੇ ਹੋ । ਇਸ ਪ੍ਰਕਾਰ ਨਾਲ ਬਹੁਤ ਚਾਨਣ ਹੋਇਆ ਹੈ ਅਕਾਲ ਪੁਰਖ ਲੋਕਾਈ ਨੂੰ ਸੁਮੱਤ ਬਖਸ਼ਣ।🙏🙏🙏🙏🙏🙏🙏

  • @pardeepbenipalz2145
    @pardeepbenipalz2145 5 місяців тому +6

    ਅਨਮੋਲ ਵੀਰ, ਇਤਿਹਾਸ ਹੀ ਆਉਣ ਵਾਲਾ ਸਮਾਂ ਤੈਅ ਕਰਦਾ ਹੈ। ਜੇ ਇਤਿਹਾਸ ਚ ਆਪਣੇ ਮਹਾਂਪੁਰਸ਼ਾਂ ਨੇ ਸੰਘਰਸ਼ ਕੀਤਾ, ਤਾਂ ਹੀ ਅੱਜ ਵਾਲੇ ਸਮਾਜ ਵਿਚ ਆਪਾਂ ਵਧੀਆ ਢੰਗ ਨਾਲ ਜੀਅ ਰਹੇ ਹਾਂ।
    ਕੋਈ ਇਤਿਹਾਸ ਪੜ੍ਹੇ ਚਾਹੇ ਨਾ ਪੜ੍ਹੇ, ਪਰ ਇਤਿਹਾਸ ਸਾਰੇ ਸਮਾਜ ਨੂੰ Affect ਕਰਦਾ ਹੈ...
    ਇਸ ਕਰਕੇ ਇਤਿਹਾਸ ਐਨਾ ਜਰੂਰੀ ਹੈ...
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।।❤

  • @RajinderSingh-ll2zc
    @RajinderSingh-ll2zc 4 місяці тому +2

    ਵਾਹਿਗੁਰੂ ਜੀ ਪਾਸੋਂ ਦੋਹੇਂ ਸਤਿਕਾਰਯੋਗ ਪਿਆਰੇ ਵੀਰਾਂ ਦੀ ਤੰਦਰੁਸਤੀ ਤਰੱਕੀ ਚੜ੍ਹਦੀ ਕਲਾ ਮੰਗਦਾ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤

  • @Mandeep42s
    @Mandeep42s 5 місяців тому +3

    ਅਨਮੋਲ ਅਤੇ ਪੰਜਾਬ ਸਿਆਂ ਚੇਨਲ ਵਾਲੇ ਵੀਰ ਜੀ ਨੂੰ ਸਤਿ ਸੀ੍ ਅਕਾਲ ਜੀ ਮੈ ਚਹੁੰਦਾ ਹਾ ਤੁਹਾਡਾ ਇਹ ਪੋਡਕਾਸਟ ਬੱਚਾ ਬੱਚਾ ਸੁਣੇ ਜੋ ਵੀ ਵੀਰ ਨੇ ਇਤਿਹਾਸ ਦੀਆਂ ਬਾਰੀਕੀ ਨਾਲ ਗੱਲਾਂ ਸਮਝਿਆ ਹਨ ਉਹ ਸਾਰਿਆ ਦੇ ਝੋਲੀ ਵਿਚ ਪੈਣ ਧੰਨਵਾਦ

  • @Meaning_of_the_life
    @Meaning_of_the_life Місяць тому +1

    ਕਵਾਤਰਾ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਉਮੀਦ ਕਰਦੇ ਹਾਂ ਸਮਾਜ ਵਿਚ ਹੋ ਰਹੇ ਹਰੇਕ ਬੁਰੇ ਕੰਮ ਦੇ ਵਿਰੋਧ ਵਿੱਚ ਆਪਣਾ ਪੋਡਕਾਸਟ ਜਰੂਰ ਦਿਖਾਓਗੇ । ਮਹਰਾਜ ਕਿਰਪਾ ਦ੍ਰਿਸ਼ਟੀ ਦਾ ਹੱਥ ਬਣਾਈ ਰੱਖਣ।

  • @rickyaustin07
    @rickyaustin07 5 місяців тому +5

    Best Interview ever 🙏Dhan Dhan Guru Gobind Singh ji Maharaj 🙏

  • @GurnekSingh-l6c
    @GurnekSingh-l6c 5 місяців тому +2

    ਇਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਦੋ ਬਣਾ ਦਿੱਤੇ ਗਏ ਆ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏

  • @ramankaurbuaal2505
    @ramankaurbuaal2505 5 місяців тому +33

    Eh mera phla podcast a jo dilo pura saunya🙏

  • @manjulamber3993
    @manjulamber3993 27 днів тому +1

    ਵਾਹੇਗੁਰੂ ਜੀ ਦੋਨਾਂ ਵੀਰਾ ਤੇ ਰਹਿਮਤ ਭਰਿਆ ਹੱਥ ਰੱਖਣ ਦੋਨੋ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ

  • @braryodhe1050
    @braryodhe1050 5 місяців тому +3

    ਪੰਜਾਬ ਸਿਆਂ ਦੇ ਇਸ ਵੀਰ ਨੂੰ ਸਿੱਖੀ ਸਰੂਪ ਵਿਚ ਦੇਖ ਰੂਹ ਖੁਸ਼ ਹੋ ਗਈ, ਜ਼ਰੂਰ ਕੋਈ ਪੁਰਾਣਾ ਜਨਮ ਹੈ ਇਹਨਾਂ ਦਾ ,!

  • @baljindersingh1184
    @baljindersingh1184 5 місяців тому +9

    ਇਤਿਹਾਸ ਨਾਲ ਜੁੜਨ ਕਰਕੇ ਹੀ ਇਸ ਛੋਟੇ ਵੀਰ ਨੇ ਗੁਰੂ ਸਾਹਿਬ ਸਾਹਿਬ ਜੀ ਦੇ ਲੋਕ ਭਲਾਈ ਲਈ ਕੀਤੇ ਕੰਮਾਂ ਕਰਕੇ ਹੀ ਦਾੜ੍ਹੀ ਕੇਸ ਰੱਖੇ ਹਨ। ਦਸਤਾਰ ਸਜਾਈ ਹੈ।ਇਹ ਗੁਰੂ ਸਾਹਿਬ ਜੀ ਦੇ ਕੀਤੇ ਕਾਰਨਾਮਿਆਂ ਦਾ ਹੀ ਅਸਰ ਹੈ ।ਕਮਾਲ ਦਾ ਇਤਿਹਾਸ ਹੈ ਗੁਰੂ ਸਾਹਿਬਾਨ ਅਤੇ ਸਿੰਘਾਂ ਦਾ ।ਮੈਂ ਇਸ ਵੀਰ ਦਾ ਦਿਲੋਂ ਸਤਿਕਾਰ ਕਰਦਾ ਹਾਂ ।ਬਹੁਤ ਹੀ ਕਮਾਲ ਦਾ ਕੰਮ ਕਰ ਰਿਹਾ ਹੈ।ਸਿੱਖ ਨੌਜਵਾਨਾਂ ਨੂੰ ਇਸ ਵੀਰ ਦੀਆਂ ਵੀਡੀਓ ਜਰੂਰ ਦੇਖਣੀਆਂ ਚਾਹੀਦੀਆਂ ਹਨ ਤਾਂ ਕਿ ਇਤਿਹਾਸ ਦੀ ਜਾਣਕਾਰੀ ਮਿਲੇ ਕਿ ਅਸੀਂ ਕੌਣ ਹਾਂ ।

  • @baijohal6409
    @baijohal6409 3 місяці тому +3

    ਬਹੁਤ ਸੋਹਣੀ ਜੌੜੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ

  • @maninderpalsingh1139
    @maninderpalsingh1139 5 місяців тому +15

    ਪਹਿਲ podcast ਦੇਖਿਆ ਰੌਂਗਟੇ ਖੜ੍ਹੇ ਹੋ ਗਏ। ਕੋਈ ਸ਼ਬਦ ਨਹੀਂ ਬਾਈ ਦੀ ਮਿਹਨਤ ਨੂੰ ਸਲਾਮ।

    • @SandeepSingh-ng9zf
      @SandeepSingh-ng9zf 5 місяців тому +2

      ਅਨਮੋਲ ਬਾਈ ਗੂਰੂ ਤੇਗ ਬਹਾਦੁਰ ਜੀ ਦੀ ਹਿਸਟਰੀ ਬਾਰੇ podcast ਕਰੋ ਗੁਰੂ ਸਾਬ ਦਾ ਸੀਸ ਦਿੱਲੀ ਤੋਂ ਕਿਸ ਨੇ ਲਿਆ ਦਾ ਸੀ

  • @inderbains9887
    @inderbains9887 4 місяці тому +2

    ਵਾਹਿਗੁਰੂ ਜੀ ਜਿਉਦੇ ਰਹੋ ਪੰਜਾਬ ਤੇ ਅਨਮੋਲ ਭਾਜੀ 👏🏻❤❤

  • @nihangsinghgurpreetsinghkh781
    @nihangsinghgurpreetsinghkh781 5 місяців тому +9

    ਬਾਣੀ ਵਿੱਚ ਗੁਰੂ ਤੇ ਪ੍ਰਮੇਸ਼ਰ ਤੋਂ ਬਿਨਾਂ ਦੂਜੀ ਗੱਲ ਨੀ ਹੈ ਬਾਕੀ ਬਾਈ ਜੀ ਬਹੁਤ ਸੋਹਣਾ ਇਤਿਹਾਸ ਦਸਦੇ ਨੇ ਉਨਾਂ ਦਾ ਧੰਨਵਾਦ

  • @abhian8205
    @abhian8205 5 місяців тому +2

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਕਰੋ ਕਿਰਪਾ ਗੁਰੂ ਪਿਤਾ ਜੀ , ਅੰਮ੍ਰਿਤ ਦੀ ਦਾਤ ਵਕਸ਼ੋ,

  • @amandeepsingh2586
    @amandeepsingh2586 5 місяців тому +7

    ਅਕਾਲ ਪੁਰਖ ਚੜ੍ਹਦੀਕਲਾ ਬਖਸ਼ਣ

  • @kanwardeep6975
    @kanwardeep6975 5 місяців тому +2

    🙏🙏ਬਹੁਤ ਬਹੁਤ ਧੰਨਵਾਦ ਜੀ 🙏🙏ਸਿੱਖਣ ਯੋਗ ਪੋਡਕਾਸਟ ਸੀ 🙏

  • @Shayar-j4e
    @Shayar-j4e 5 місяців тому +14

    ਸਹੀ ਗੱਲ ਹੈ ਵੀਰ ਜੀ ਸਾਹਮਣੇ ਜੁਲਮ ਹੁੰਦਾ ਦੇਖਿਆ ਨਹੀਂ ਜਾਉਂਦਾ
    ਤੇ ਜੌ ਜੁਲਮ ਨੂੰ ਹੁੰਦਾ ਦੇਖ ਹਸਦਾ ਹੈ ਉਹ ਸਿੱਖ ਨਹੀਂ ਹੈ

  • @SharrySingh-ri8fb
    @SharrySingh-ri8fb 5 місяців тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ, ਇਕ ਤੁਸੀ ਗਲ਼ ਕੀਤੀ ਸੀ ਦਰਬਾਰ ਸਾਹਿਬ ਬਾਰੇ, ਦੁਰਗਿਆਣਾ ਮੰਦਰ ਵੀ ਦਰਬਾਰ ਸਾਹਿਬ ਦੀ ਨਕਲ ਕਰ ਕੇ ਬਣਾਇਆ ਹੈ,

  • @dharmindersingh1066
    @dharmindersingh1066 5 місяців тому +20

    ਇਹੋ ਜਿਹੀ ਸਿੱਖਿਆ ਇਤਿਹਾਸ ਦੀ ਜਾਣਕਾਰੀ ਦੀ ਲੋੜ ਸ਼ਖਤ ਲੋੜ ❤🙏🙏

  • @tarasingh603
    @tarasingh603 2 місяці тому +1

    🙏💐ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਓ 💐🙏

  • @sandeepkumar-b8m3v
    @sandeepkumar-b8m3v 5 місяців тому +8

    Aaj ta anmol Tu ta menu rab mila ta 😢😢🙏🙏🙏😌😌

  • @Sycodoctorishere
    @Sycodoctorishere 4 місяці тому +2

    ਧੰਨ ਜਿਗਰਾ ਕਲਗੀਆਂ ਵਾਲੇ ਦਾ!🙏🏻 ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤

  • @singga5679
    @singga5679 5 місяців тому +8

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @kamalkamal5352
    @kamalkamal5352 5 місяців тому +1

    ਵੀਰ ਜੀ ਮੈਂ ਸਾਰਾ pordcast ਦੇਖਿਆ ਤੇ ਸੁਣੀਆਂ ਏ ਕੱਲੀ ਕੱਲੀ ਗੱਲ feel ਹੋ ਰਹੀ ਆ ਜੀ ਸਾਡੇ 10 ਗੁਰੂ ਸਾਹਿਬਾਨ ਮਹਾਨ ਸੀ ਜੀ 🙏🙏

  • @gaminggangjs4914
    @gaminggangjs4914 5 місяців тому +4

    ਆਪਣੇ ਪੁਰਖਿਆਂ ਦੀਆਂ ਗੱਲਾਂ ਸੁਣ ਕੇ ਖੂਨ ਬਹੁਤ ਖੌਲਦਾ ਵਾਹਿਗੁਰੂ ਜੀ ਕਿਰਪਾ ਕਰੋ

  • @SimrjeeetkaurKaur
    @SimrjeeetkaurKaur 3 місяці тому

    ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਤੁਹਾਡਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਇਹੋ ਜਿਹੇ ਹੋਰ ਪ੍ਰੋਗਰਾਮ ਦਿਖਾਇਆ ਕਰੋ ਤੇ ਅਗਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸਣਾਇਓ ਤੁਹਾਡਾ ਦੋਂਨਾਂ ਵੀਰਾਂ ਦਾ ਬਹੁਤ ਧੰਨਵਾਦ ਹੋਵੇਗਾ ❤

  • @TarsemmaanSingh-kv5wx
    @TarsemmaanSingh-kv5wx 5 місяців тому +3

    ਬਹੁਤ ਗੱਲਾ ਸਿੱਖਣ ਨੂ ਮਿਲੀਆ ਤੇ ਸਮਝੀਆ

  • @jagpreetsingh333
    @jagpreetsingh333 4 місяці тому +1

    Bohut badiya ਜਾਣਕਾਰੀ ਦਿੱਤੀ ਵੀਰ ਨੇ bhout ਜਾਣਕਾਰੀ ਮਿਲੀ

  • @H.singh_kw
    @H.singh_kw 4 місяці тому +3

    ਪੰਜਾਬ ਦੇ ਜਿੰਨੇ ਵੀ ਉਹ ਸਖ਼ਸ਼ , ਜੋ ਦਿਲੋਂ ਪਿਆਰ ਕਰਦੇ ਨੇ, ਅਤੇ ਸਿੱਖ ਇਤਿਹਾਸ ਦਾ ਖ਼ਜ਼ਾਨਾ ਸਾਂਭੀ ਬੈਠੇ ਨੇ, ਓਹਨਾ ਸਬ ਨੂੰ ਪੌਡਕਾਸਟ ਤੇ ਬੁਲਾਣਾ ਚਾਹੀਦਾ।

  • @Dimple07ful
    @Dimple07ful 3 місяці тому

    ਬਹੁਤ ਵੜਿਆ ਲਗਿਆ. ਬਹੁਤ ਕੂਚ ਸਿੱਖਨ ਨੂੰ ਮਿਲਿਆ. ਸੁਣਦੇ ਟਾਈਮ ਮੇਂ ਤਾ ਉਸੀ ਟਾਈਮ ਮੇਰੀ ਸੂਰਤ ਚੱਲੀ ਜਾਂਦੀ ਜਿਸ ਟਾਈਮ ਦੀ ਵੀਰ ਜੀ ਗੱਲਾਂ ਕਰ ਰਹੇ ਸੀ. ਗੁਰੂ ਜੀ ਦੀ ਜੰਗ ਬਾਰੇ ਔਰ ਬਹੁਤ ਕੁੱਛ. ਧੰਨਵਾਦ ਵੀਰੇ ਸ਼ੇਅਰ ਕਰਨ ਵਾਸਤੇ. ਅਨਮੋਲ ਵੀਰੇ ਮਸੋਲਟੀ ਮੇਂ ਤੁਹਾਡੇ ਪੋਡ ਕਾਸਟ ਵਾਚ ਕਰਦੀ. ਤੁਸੀਂ ਬਹੁਤ ਵਦਿਆ ਕਮ ਕਰ ਰਹੇ ਹੋ. 🙏🙏🙏🙏

  • @bhartikhera3711
    @bhartikhera3711 5 місяців тому +10

    ਭਾਈ ਮੈਂ ਹੁਣੇ ਪਹਿਲੀ ਵਾਰ ਤੁਹਾਡਾ ਪੋਡਕਾਸਟ ਦੇਖਿਆ, ਮੇਰੇ ਕੋਲ ਤੁਹਾਡੇ ਵਾਂਗ ਹੀ ਜ਼ਿੰਦਗੀ ਨਾਲ ਸਬੰਧਤ ਸਵਾਲ ਸਨ, ਮੈਂ 17 ਸਾਲ ਦਾ ਹਾਂ, ਮੇਰੇ ਆਸ-ਪਾਸ ਦੇ ਲੋਕ ਉਹੀ ਨਹੀਂ ਜਾਪਦੇ ਜੋ ਮੈਂ ਉਮੀਦ ਕਰਦਾ ਹਾਂ, ਤੁਸੀਂ ਬਿਲਕੁਲ ਸਹੀ ਹੋ ਅੱਜ ਦੀ ਜਵਾਨੀ ਸਭ ਕੁਝ ਦਿਖਾਵੇ ਲਈ ਹੈ ਅਤੇ ਦੂਸਰਿਆਂ ਨੂੰ ਬਦਨਾਮ ਕਰਨ ਲਈ, ਪਰ ਮੈਂ ਇਹ ਯਕੀਨੀ ਕਰਨਾ ਚਾਹੁੰਦਾ ਹਾਂ ਕਿ ਕੁਝ ਲੋਕ ਅਜਿਹੇ ਹਨ ਜੋ ਆਉਣ ਵਾਲੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ 'ਤੇ ਚੱਲਣਗੇ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਨਹੀਂ ਤਾਂ ਮੈਂ ਹਮੇਸ਼ਾਂ ਇਤਿਹਾਸ ਵਿੱਚ ਦਿਲਚਸਪੀ ਰੱਖਦਾ ਹਾਂ. ਮੈਂ ਲੰਬੇ ਸਮੇਂ ਤੋਂ "ਪੰਜਾਬ ਸਿਆਣ" ਦੇਖ ਰਿਹਾ ਹਾਂ ਅਤੇ ਆਪਣੇ ਵੱਡੇ ਭਰਾਵਾਂ ਤੋਂ ਸੱਚਮੁੱਚ ਇੱਕ ਚੰਗਾ ਸਬਕ ਸਿੱਖਿਆ ਹੈ, ਭਾਈ ਮੈਂ ਹੁਣੇ ਪਹਿਲੀ ਵਾਰ ਤੁਹਾਡਾ ਪੌਡਕਾਸਟ ਦੇਖਿਆ ਹੈ, ਮੇਰੇ ਕੋਲ ਤੁਹਾਡੇ ਵਾਂਗ ਹੀ ਜੀਵਨ ਨਾਲ ਸਬੰਧਤ ਸਵਾਲ ਸਨ, ਮੈਂ 17 ਸਾਲ ਦਾ ਹਾਂ, ਲੋਕ ਮੇਰੇ ਆਲੇ ਦੁਆਲੇ ਉਹੋ ਜਿਹਾ ਨਹੀਂ ਲੱਗਦਾ ਜੋ ਮੈਂ ਉਮੀਦ ਕਰਦਾ ਹਾਂ, ਤੁਸੀਂ ਬਿਲਕੁਲ ਸਹੀ ਹੋ ਅੱਜ ਦੇ ਨੌਜਵਾਨ ਦਿਖਾਉਂਦੇ ਹਨ ਅਤੇ ਦੂਜਿਆਂ ਨੂੰ ਦਿਖਾਉਂਦੇ ਹਨ. ਈਰਖਾ ਕਰਨ ਬਾਰੇ ਪਰ ਮੈਂ ਇਹ ਯਕੀਨੀ ਕਰਨਾ ਚਾਹੁੰਦਾ ਹਾਂ ਕਿ ਕੁਝ ਲੋਕ ਅਜਿਹੇ ਹਨ ਜੋ ਭਵਿੱਖ ਵਿੱਚ ਉਨ੍ਹਾਂ ਵਰਗੇ ਹੋਣਗੇ, ਨਹੀਂ ਤਾਂ ਮੈਂ ਹਮੇਸ਼ਾਂ ਇਤਿਹਾਸ ਵਿੱਚ ਦਿਲਚਸਪੀ ਰੱਖਦਾ ਹਾਂ. ਮੈਂ ਲੰਬੇ ਸਮੇਂ ਤੋਂ "ਪੰਜਾਬ ਸਿਆਣ" ਦੇਖ ਰਿਹਾ ਹਾਂ ਅਤੇ ਆਪਣੇ ਵੱਡੇ ਭਰਾਵਾਂ ਤੋਂ ਸੱਚਮੁੱਚ ਇੱਕ ਚੰਗਾ ਸਬਕ ਸਿੱਖਿਆ ਹੈ 🙏🏼🙏🏼

  • @gurtejsingh8777
    @gurtejsingh8777 5 місяців тому +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰੋ ਜੀ

  • @mevaansingh8156
    @mevaansingh8156 5 місяців тому +5

    Bohot vadiya podcast.... God bless you both of you. Waheguru kirpa kre .

  • @226Harpreet
    @226Harpreet 5 місяців тому +2

    ਬਾਕੀ ਤੁਹਾਡੀਆਂ ਵੀ ਸਾਰੀਆਂ ਨੂੰ ਵੀ ਦੇਖਦੇ ਹਾਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ 🙏🙏🙏🙏

  • @karanmahey7124
    @karanmahey7124 5 місяців тому +7

    Waheguru ji thodia gla sun ke singh sjn nu dil krda waheguru mehr kre ❤❤🙏🙏

  • @GurdialSingh-vw1gp
    @GurdialSingh-vw1gp 5 місяців тому +5

    ਬੇਟਾ ਜੀ ਇਸ ਤਰ੍ਹਾਂ ਦੀਆਂ ਗੱਲਾਂ ਦਰਦ ਨਾਕ ਇਤਿਹਾਸ ਸੁਣਾਉਣ ਨਾਲ਼ ਕਮਜ਼ੋਰ ਦਿਲ ਵਾਲੇਆ ਨੂੰ ਆਟੇਕ ਵੀ ਹੋ ਸਕਦਾ ਹੈ

  • @SumitSingh-ck5qn
    @SumitSingh-ck5qn 5 місяців тому

    ਵੀਰ ਜੀ ਦੀਆਂ ਸਾਰੀਆਂ ਵੀਡੀਓ ਦੇਖੀਆਂ ਇਤਿਹਾਸ ਬਾਰੇ ਬਹੁਤ ਕੁਝ ਪਤਾ ਲੱਗਿਆ ਇੰਨੀ ਛੋਟੀ ਉਮਰ ਵਿੱਚ ਬਹੁਤ ਜ਼ਿਆਦਾ ਗਿਆਨ ਹੋਣਾ ਇਕ ਆਕਾਲ ਪੁਰਖ ਵਾਹਿਗੁਰੂ ਜੀ ਦੀ ਮੇਹਰ ਨਾਲ ਹੀ ਹੈ ❤❤❤❤❤❤❤❤❤

  • @kamalhayer4289
    @kamalhayer4289 5 місяців тому +5

    I love love love this kinda podcast
    Felt like I am having spiritual food for my soul…
    Ini focused I never ever felt before.
    Big applause for boht of you
    Appreciated ❤❤❤❤

  • @heerasingh4043
    @heerasingh4043 8 днів тому

    ਬਹੁਤ ਇਤਿਹਾਸਕ ਗੱਲਾਂ ਸੁਣਨ ਨੂੰ ਮਿਲੀਆਂ ਬਹੁਤ ਵਧੀਆ ਪੌਡਕਾਸਟ

  • @simranmalhi6241
    @simranmalhi6241 5 місяців тому +14

    Waheguru ji ka khalsa Waheguru ji ki Fateh!!!❤️Anmol veere love from Canada. I will visit your NGO in next year around December. Baki galla tuhade nal mil k krnia ne. 🙏🏾

  • @rajwinder1968
    @rajwinder1968 День тому

    ਵਾਕਿਆਂ ਵੀਰੇ ਸ਼ਹੀਦੀ ਦਿਹਾੜ੍ਹਿਆ ਦੇ ਦਿਨ ਵਿੱਚ ਸਾਰਾ ਦਿਨ ਧਿਆਨ ਸਹਿਬਜ਼ਾਦਿਆਂ ਵਿੱਚ ਰਹਿੰਦਾ ਹੈ ਅਤੇ ਅੱਖਾਂ ਨਮ ਰਹਿੰਦੀਆ

  • @nirmalkaur9291
    @nirmalkaur9291 5 місяців тому +4

    Speechless episode 🙏🏻🙏🏻🙏🏻🙏🏻🙏🏻

  • @aniljaswal
    @aniljaswal 4 місяці тому

    ਸੋਸ਼ਲ ਮੀਡੀਆ ਦੇ ਇਤਿਹਾਸ ਦਾ ਸਭ ਤੋਂ ਵਧੀਆ ਪੋਡਕਾਸਟ, ਬਾਰ ਬਾਰ ਸੁਣ ਕੇ ਭੀ ਦਿਲ ਨੀ ਭਰ ਰਿਹਾ, ਅੱਖਾਂ ਚ ਹੰਜੂ ਦਿਲ ਪਸੀਜ ਗਿਆ ਗੁਰੂ ਸਾਹਿਬ ਦਾ ਇਤਿਹਾਸ ਸੁਣ ਕੇ
    ਅਨਮੋਲ ਕਵਾਤਰਾ ਵੀਰ , ਅਕਾਲ ਪੁਰਖ ਤੁਹਾਨੂੰ ਚੜਦੀਕਲਾ ਚ ਰੱਖੇ ,ਤੁਹਾਡੇ ਹਰ ਪੋਡਕਾਸਟ ਚੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਮੇਰੀ ਜ਼ਿੰਦਗੀ ਵਿਚ ਬਹੁਤ ਤਬਦੀਲੀਆਂ ਆਇਆ ਨੇ,
    ਵਾ ਕਮਾਲ ਕੰਮ ਕਰ ਰਹੇ ਹੋ ਵੀਰ ਜੀ

  • @bhinder_singh_.8093
    @bhinder_singh_.8093 5 місяців тому +7

    ਪੰਜਾਬ ਸਿਉੰ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

  • @RAJAN-kv6lb
    @RAJAN-kv6lb 5 місяців тому +2

    ਅਕਾਲ ਪੁਰਖ ਚੜ੍ਹਦੀ ਕਲ੍ਹਾ ਬਖਸ਼ਣ,❤

  • @manpreetsingh-yk6ej
    @manpreetsingh-yk6ej 5 місяців тому +4

    Eh mera phla podcast a jo dilo Pura saunya 🙏🙏🙏

  • @naviramgharia4871
    @naviramgharia4871 2 місяці тому

    Eh boht vdiaa gl h veerrr
    ਦਾਹੜੀ ਕੇਸ਼ ਗੁਰੂ ਦੀ ਮੋਹਰ ਹ ਕਾਯੋ ਕਿ ਮੇ ਨੀ ਮੰਨ ਦਾ ਸੀ ਇਸ ਨੂੰ ਪਰ ਮੇਰੇ ਚ ਬੋਹਤ ਜਾਦਾ ਬਦਲਾਵ ਆਇਆ ਇਸ ਸਭ ਕਰਕੇ ਹੁਣ ਪਤਾ ਲਗਾ ਦਾਹੜੀ ਕੇਸ ਰੱਖਣ ਤੋਂ ਬਾਦ v ਗੁਰੂ ਨੇ ਖਾਲਸੇ ਨੂੰ ਕਯੋ ਸਾਜਿਆ

  • @navjotsingh8757
    @navjotsingh8757 5 місяців тому +3

    🙏 maharaj kirpa karan tohade varge pra sanu eda hor guru nall jordan bahut khushi hundi man nu 🙏

  • @AvtarSingh-hn5rh
    @AvtarSingh-hn5rh 5 місяців тому +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏

  • @NishantSingh-sl4wi
    @NishantSingh-sl4wi 5 місяців тому +7

    ਇਤਹਾਸ ਨੂੰ ਪੜ੍ਹਣਾ ਜਰੂਰੀ ਹੈ। ਸਮਝਣਾ ਜਾਣਨਾ।
    ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।।

  • @SanjeevKumar-o7b
    @SanjeevKumar-o7b 5 місяців тому +6

    Waheguru ji ka Khalsa waheguru ji ki Fateh 💥

  • @RavinderSingh-de3vs
    @RavinderSingh-de3vs 12 днів тому +1

    ਸਤਿਨਾਮ ਵਾਹਿਗੁਰੂ ਜੀ

  • @HardeepSingh-cz8vs
    @HardeepSingh-cz8vs 5 місяців тому +6

    ਵੀਰ ਮੈਨੂੰ ਏ ਸਮਝ ਨੀ ਆਈ ਜਿੰਨਾਂ ਨੇ ਸਾਡਾ ਇਤਿਹਾਸ ਗਲਤ ਲਿਖਿਆ ! ਉਨਾ ਦਾ ਨਾਮ ਦੱਸਣ ਚ ਡਰ ਕਾਤੋਂ ? ਜੇ ਗਲਤ ਇਤਿਹਾਸ ਲਿਖਣ ਵਾਲੇ ਨਹੀ ਦੱਸਣੇ ਸੀ , ਤਾ ਜਿੰਨਾਂ ਨੇ ਸਹੀ ਇਤਿਹਾਸ ਲਿਖਿਆ ਉਨਾ ਦਾ ਤਾ ਨਾਮ ਦੱਸ ਦਿੰਦੇ ਲੋਕਾਂ ਨੂੰ ਓਹ ਆਪ ਇਤਿਹਾਸ ਪੜ੍ਹ ਲੈਣਦੇ ! ਚਲੋ ਕੋਈ ਨਹੀ ਮੈ ਕੁਝ ਵਧੀਆ ਕਿਤਾਬਾ ਦੱਸਦਾ ਕਿਰਪਾ ਕਰਕੇ ਮੇਰੇ ਵੀਰ ਭੈਣ ਆਪ ਇਤਿਹਾਸ ਪੜ੍ਹੋ ! ੧ ਸਾਡਾ ਇਤਿਹਾਸ ✍🏻 ਸਤਿਵੀਰ ਸਿੰਘ ! ੨ ਗੁਰ ਇਤਿਹਾਸ ਦਸ ਪਾਤਸਾਹੀਆ , ਸਿੱਖ ਰਾਜ ਕਿਵੇ ਬਣਿਆ , ਸਿੱਖ ਰਾਜ਼ ਕਿਵੇ ਗਿਆ , ਮਹਾਰਾਣੀ ਜਿੰਦ ਕੋਰ , ਸਿੱਖ ਰਾਜ ਤੇ ਸ਼ੇਰੇ ਪੰਜਾਬ , ਬੰਦਾ ਸਿੰਘ ਸ਼ਹੀਦ , ਦੁਖੀਏ ਮਾਂ ਪੁੱਤ , ਮਹਾਰਾਜਾ ਦਲੀਪ ਸਿੰਘ ✍🏻 ਗਿ : ਸੋਹਣ ਸਿੰਘ ਸੀਤਲ ! ੩ ਨਵਾਬ ਕਪੂਰ ਸਿੰਘ , ਅਕਾਲ਼ੀ ਫੂਲਾ ਸਿੰਘ , ਹਰੀ ਸਿੰਘ ਨਲਵਾ , ਖਾਲਸਾ ਰਾਜ ਦੇ ਉਸਰਈਏ , ਸੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ✍🏻 ਬਾਬਾ ਪਰੇਮ ਸਿੰਘ ਹੋਤੀ ਮਰਦਾਨ ! ਵਾਹਿਗੁਰੂ ਜੀ 🙏🏻🙏🏻

  • @harwindersinghsonigg1622
    @harwindersinghsonigg1622 5 місяців тому +1

    ਵਾਹਿਗੁਰੂ ਜੀ ਕਿਰਪਾ ਕਰਨ ਵੀਰ ਜੀ ਦੋਨੋਂ ਪਾਸੇ ਇਨਸਾਨ ਬੈਠੇ ਹੋਏ ਨੇ ਇਨਸਾਨੀਅਤ ਜ਼ਿੰਦਾਬਾਦ ਫੋਰਸ ਸਾਰੇ ਸੁਣਦੇ ਦੇਖਦੇ ਨੇ ਅਮਲ ਕੋਈ ਕੋਈ ਕਰਦਾ ਵਾਹਿਗੁਰੂ ਜੀ

  • @AMANDEEPKAUR-w7p7v
    @AMANDEEPKAUR-w7p7v 5 місяців тому +3

    bahut bahut shukriya g for this podcast

  • @SohitjeetAttri
    @SohitjeetAttri 3 дні тому

    ਬਹੁਤ ਬਹੁਤ ਸੋਹਣਾ ਸੁਨੇਹਾ ਦਿੱਤਾ ਇਸ ਪੌਡਕਾਸਟ ਜ਼ਰੀਏ ਦਿਲ ਤੋ ਧੰਨਵਾਦ 🙏🙏🙏🙏🙏

  • @Laddi_Singh994
    @Laddi_Singh994 5 місяців тому +10

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ

  • @jattforce3989
    @jattforce3989 5 місяців тому +1

    ਦਿਲ ਖੁਸ਼ ਕਰਤਾ ਇੰਟਰਵਿਊ ਲੈ ਕੇ ਵੀਰ ਦਾ

  • @DarkGaming-ku7js
    @DarkGaming-ku7js 5 місяців тому +8

    Waheguru ji ❤️🙏🏻
    Dhan dhan shri guru Gobind Singh Ji ❤️🙏🏻
    Dhan dhan shri guru nanak dev ji ❤️🙏🏻
    Dhan dhan sahibzada baba Ajit Singh Ji ❤️🙏🏻
    Dhan dhan sahibzada baba jhujar Singh Ji ❤️🙏🏻
    Dhan dhan sahibzada baba zorawar Singh Ji ❤️🙏🏻
    Dhan dhan sahibzada baba Fateh Singh Ji ❤️🙏🏻
    Waheguru ji ❤️🙏🏻

  • @gurpreetgill5992
    @gurpreetgill5992 Місяць тому

    ਵਾਹਿਗੁਰੂ ਮੇਹਰ ਕਰਨ

  • @amanvicky3023
    @amanvicky3023 5 місяців тому +11

    ਵੀਰ ਸੱਚੀਂ ਬਹੁਤ ਵਧੀਆ pod cast ਆ

  • @sisters_gaming851
    @sisters_gaming851 5 місяців тому +2

    ਦੇਖੋ ਵੀਰ ਦੇ ਅੰਦਰ ਕਿੰਨੀ ਸ਼ਾਂਤੀ ਆ
    ਵੀਰ ਇਕੋ ਥਾਂ ਤੇ ਬੈਠ ਕੇ ਧਿਆਨ ਗੁਰੂਆਂ ਦੇ ਚਰਨਾਂ ਨਾਲ ਜੋੜਿਆ ਤੇ ਫਿਰ ਸਭ ਦੱਸ ਰਹੇ ਹਨ

  • @SahibSingh-kw6jo
    @SahibSingh-kw6jo 5 місяців тому +4

    Demanding podcast with jassa bai 🙌🏻