Guru Gobind Singh ji ਦੇ ਆਖਰੀ ਬੋਲ | Sikh History | Joti Jot | Punjab Siyan

Поділитися
Вставка
  • Опубліковано 23 лис 2023
  • #gurugobindsinghji #jotijot #sikhistory
    Guru Gobind Singh Ji Joti Joti diwas
    How 2 Pathans gul khan( jamshed khan ) and ataulaah khan (bashil begh)
    attacked guru gobind singh ji
    Did Dr Nicolao Manucci treated guru gobid singh ji wound
    who was behind the attack at guru gobind singh ji
    sikh historians wrote several names like wazeer khan( wazeed khan ) of sirhind, mughal badshah bahadur shah(shah alam 1) , a horse sellar
    who was actual behind the attack
    when guru gobind singh ji gave gurtagaddi to guru granth sahib ji
    guru gobind singh ji last words
    guru gobind singh ji instructions to sikhs
    guru gobind singh ji hukam to sikh sangat
    punjab siyan channel is dedicated to sikh history
    punjab siyan is a sikh history channel
    punjab history
    sikh history in punjabi
    guru gobind singh ji nanded sahib

КОМЕНТАРІ • 2,5 тис.

  • @rmwgamer
    @rmwgamer 5 місяців тому +115

    ਗੱਜ ਵੱਜ ਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਜੀ। 🙏

  • @jaswindersinghdhillon9842
    @jaswindersinghdhillon9842 6 місяців тому +254

    ਸਾਡਾ ਬਾਪੂ ,,, 🙏🙏🙏🙏🙏
    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ !! ਸਤਿ ਸ਼੍ਰੀ ਅਕਾਲ ,,,,,,,

    • @jaspreetsidhu5150
      @jaspreetsidhu5150 6 місяців тому +3

      Bhau ehh Bhappey ne😂😂😂

    • @jaswindersinghdhillon9842
      @jaswindersinghdhillon9842 6 місяців тому

      @@jaspreetsidhu5150 ??
      ਸਮਝਿਆ ਨੀ

    • @agnostic4806
      @agnostic4806 5 місяців тому +2

      ​@@jaspreetsidhu5150KISDI GALL KRDA BRO????

    • @AmandeepSingh-dt7pe
      @AmandeepSingh-dt7pe 5 місяців тому +1

      ​@@agnostic4806​ veera tuna pata hai ya sab information kutho Lynda na any idea?

    • @user-iu2qe2wj2g
      @user-iu2qe2wj2g 5 місяців тому +1

      Dahn mera pita ji sarbans dani pita ji vahaguru i ❤️❤️🏨👰🧑‍🦰🏨🌺♥️💅🎉🙏🐯🌷❤️🌹💐💐💐💐💐💐✈️

  • @manjitdhillon9973
    @manjitdhillon9973 5 місяців тому +42

    ਗੁਰੂ ਗੋਬਿੰਦ ਸਿੰਘ ਜੀ ਆਪ ਸਤਿਗੁਰੂ ਸਨ, ਓਹ ਵੀ ਗੁਰੂ ਨਾਨਕ ਦੇਵ ਜੀ ਵਾਂਗ ਹੀ ਸੱਚ ਵਿੱਚ ਸਮਾਏ ਸਨ, ਚਿਤਾ ਤਾਂ ਇੱਕ ਬਹਾਨਾ ਸੀ ਓਥੋਂ ਨਿਕਲਣ ਦਾ!

  • @GurcharanSingh-hb1sn
    @GurcharanSingh-hb1sn Місяць тому +5

    ਵੀਰ ਜੀ ਬਾਬਾ ਬੰਦਾ ਸਿੰਘ ਬਹਾਦਰ ਤੋ ਬਾਅਦ ਪੰਜਾਬ ਵਿੱਚ ਕੌਣ ਸਿੰਘ ਸੂਰਮਾ ਹੋਇਆ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਤੱਕ ਖਾਲਸੇ ਨੂੰ ਵਧਾਇਆ ਕਿਉਂਕਿ ਰਣਜੀਤ ਸਿੰਘ ਮਹਾਰਾਜਾ ਦਾ ਇਤਿਹਾਸ ਦਾ ਮੈਂ ਵੀਡੀਓ ਤੁਹਾਡੇ ਚੈਨਲ ਤੇ ਵੇਖ ਲਈ ਹੈ ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਦਾ ਜੋ ਸਫਰ ਰਿਹਾ ਹੈ ਖਾਲਸੇ ਦਾ ਉਸ ਦੀ ਡਿਟੇਲ ਵੀਡੀਓ ਬਣਾਓ ਜੀ ਸੱਚੀ ਦਿਲ ਕਰਦਾ ਹੈ ਇਤਿਹਾਸ ਨੋ ਪੂਰੀ ਤਰ੍ਹਾਂ ਜਾਨਣ ਦਾ

  • @user-et1oe7vq2l
    @user-et1oe7vq2l 6 місяців тому +552

    ਦੁਨੀਆ ਦੇ ਮਹਾਨ ਯੋਧੇ ਮਹਾਨ ਕਵੀ ਮਹਾਨ ਫਿਲਾਸਫਰ ਮਹਾਨ ਪਿਤਾ ਮਹਾਨ ਪੁੱਤਰ ਮਹਾਨ ਲੀਡਰ ਮਹਾਨ ਦਾਰਸ਼ਨਿਕ ਮਹਾਨ ਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ❤❤

    • @kabelsingh713
      @kabelsingh713 6 місяців тому +5

      WAHEGURU JI 🙏🙏

    • @satnamsinghbhatia5307
      @satnamsinghbhatia5307 6 місяців тому +5

      Mahan potre,Badshaha de badshah ,bachna de Bali.

    • @Oppo-oq2ie
      @Oppo-oq2ie 6 місяців тому

      ​@@kabelsingh713poo 89

    • @Bislarecords
      @Bislarecords 5 місяців тому

      ​@@kabelsingh7130:34

    • @AmandeepSingh-dt7pe
      @AmandeepSingh-dt7pe 5 місяців тому +2

      ​@@kabelsingh713veera tuna pata hai ya sab information kutho Lynda na any idea?

  • @musicyard3936
    @musicyard3936 6 місяців тому +398

    ਸਭ ਕੁੱਝ ਜਾਣੀ ਜਾਣ ਸੀ ਮੇਰੇ ਚੋਜੀ ਪ੍ਰੀਤਮ 😢 ਸਾਹਿਬ ਏ ਕਮਾਲ 😢❤❤ ਧੰਨ ਧੰਨ ਦਸ਼ਮੇਸ਼ ਪਿਤਾ ਜੀ ❤️ ਧੰਨ ਕਲਗੀਆਂ ਵਾਲਿਆ ਬਾਜਾਂ ਵਾਲਿਆ ❤😭🙏🏾

    • @jaspreet.singhbrar8496
      @jaspreet.singhbrar8496 5 місяців тому +10

      ❤Waheguru. Ji ❤

    • @SukhwinderSingh-wy6pt
      @SukhwinderSingh-wy6pt 5 місяців тому +5

      Sk

    • @AmandeepSingh-dt7pe
      @AmandeepSingh-dt7pe 5 місяців тому +4

      ​@@SukhwinderSingh-wy6pt​veera tuna pata hai ya sab information kutho Lynda na any idea?

    • @SukhwinderSingh-hg1tn
      @SukhwinderSingh-hg1tn 5 місяців тому +6

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @varindermundi487
      @varindermundi487 5 місяців тому +5

      waheguru ji veer ji no chardi kla ch rakhan

  • @BabeDiMehar1969
    @BabeDiMehar1969 4 місяці тому +48

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ਮਾਲਕਾ🙏🙏🙏

  • @devsinghpatti435
    @devsinghpatti435 4 місяці тому +25

    ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਦੀ ਸਾਝ ਪੋਣ ਲਈ ਮੈ ਦੇਵ ਸਿੰਘ ਦਿਲੋ ਧੰਨਵਾਦ ਕਰਦਾ ਹਾਂ

  • @gurnamkaurdulat3883
    @gurnamkaurdulat3883 6 місяців тому +44

    ਬੇਟਾ ਜੀ ਇੱਕ ਵੀਡੀਓ ਪਟਿਆਲੇ ਜ਼ਿਲ੍ਹੇ ਦੇ ਬਾਰਨ ਪਿੰਡ ਦੇ ਭਾਈ ਅਜੈ ਸਿੰਘ ਬਾਰੇ ਵੀ ਬਣਾਓ ਜਿਨ੍ਹਾਂ ਨੇ ਪੁੱਠੀ ਖੱਲ ਲੁਹਾ ਲਈ ਸੀ ਪਰ ਤੰਬਾਕੂ ਦੀ ਪੰਡ ਨਹੀਂ ਸੀ ਚੁੱਕੀ। ਬਹੁਤ ਬਹੁਤ ਅਸੀਸਾਂ ਪੁੱਤਰ ਜੀ।

    • @sulakhansinghmanghal8308
      @sulakhansinghmanghal8308 4 місяці тому +1

      ਭਾਈ ਅਜੈ ਸਿੰਘ ਨਹੀ …ਜੈ ਸਿੰਘ ਨਾਮ ਸੀ ਉਹਨਾ ਦਾ

    • @sukhbhullar6083
      @sukhbhullar6083 3 місяці тому +1

      ਭਾਈ ਜੈ ਸਿੰਘ ਖਲਕਟ

    • @gurnamkaurdulat3883
      @gurnamkaurdulat3883 3 місяці тому

      ਗਲਤੀ ਸੁਧਾਰਨ ਲਈ ਬਹੁਤ ਬਹੁਤ ਧੰਨਵਾਦ ਜੀ ​@@sulakhansinghmanghal8308

    • @gurnamkaurdulat3883
      @gurnamkaurdulat3883 3 місяці тому +2

      ​@@sukhbhullar6083ਗਲਤੀ ਸੁਧਾਰਨ ਲਈ ਬਹੁਤ ਬਹੁਤ ਧੰਨਵਾਦ ਜੀ।

    • @kulmindersingh80
      @kulmindersingh80 17 днів тому

      ਉਨ੍ਹਾਂ ਦਾ ਨਾਮ ਭਾਈ ਜੈ ਸਿੰਘ ਖਲਕਟ ਹੈ । ਪਿੰਡ ਬਾਰਨ ਪਟਿਆਲਾ - ਸਰਹਿੰਦ ਰੋਡ ਤੇ , ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਤਕਰੀਬਨ o5 ਕਿਲੋਮੀਟਰ ਹੈ !

  • @HarpreetSingh-mt5vl
    @HarpreetSingh-mt5vl 6 місяців тому +123

    ਨਾ ਤਾਂ ਸਾਡੇ ਗੁਰੂ ਸਾਹਿਬਾਨ ਸਮੁੱਚੀ ਸਿੱਖ ਸੰਗਤ ਨੂੰ ਕਦੇ ਛੱਡ ਕੇ ਗਏ ਸਨ ਅਤੇ ਨਾ ਹੀ ਕਦੇ ਜਾਣਗੇ। ਸਾਰੇ ਗੁਰੂ ਸਾਹਿਬਾਨ,
    ਧੰਨ ਧੰਨ ਚਿਰਸਥਾਈ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਅਤੇ ਸ਼ਬਦ ਗੁਰੂ ਦੇ ਰੂਪ ਵਿੱਚ, ਸਾਰੀ ਸਿੱਖ ਸੰਗਤ ਦੇ ਹਿਰਦੇ ਵਿਚ ਸਦਾ ਸਦਾ ਲਈ ਵਿਰਾਜਮਾਨ ਸਨ, ਹਨ ਅਤੇ ਸਦਾ ਵਿਰਾਜਮਾਨ ਰਹਿਣਗੇ।🙏🏼🙏🏼🙏🏼🙏🏼🙏🏼
    ੴ " ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ " ‌ੴ

  • @sandeepsinghnanua4655
    @sandeepsinghnanua4655 4 місяці тому +18

    ਵਾਹਿਗੁਰੂ ਜੀ 🙏🌹🌹🌹🌹🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹🌹🌹🌹🌹🌹🌹🌹🙏

  • @user-ur4ec4bx8t
    @user-ur4ec4bx8t 4 місяці тому +15

    ਭਾਈ ਸਾਹਿਬ ਅਸੀਂ ਮੁੱਦਕੀ ਦੇ ਲਾਗੇ ਮਿਰਜ਼ੇ ਕੇ ਪਿੰਡ ਸਾਡਾ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੁੰਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @OfficialJasSingh
    @OfficialJasSingh 6 місяців тому +36

    ਵੜੋਦਰਾ ਗੁਜਰਾਤ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ। ਏਥੇ ਵੀ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਤੇ ਉੱਥੇ 100 ਸਾਲ ਪੁਰਾਣਾ ਗੁਰੂਦਵਾਰਾ ਨਾਨਕ ਵਾੜੀ ਸੂਬਹਿਮਾਣ ਹੈ ਜੀ। ਗੁਜਰਾਤੀ ਵਿੱਚ ਵਾੜੀ ਬਾਗ਼ ਨੂੰ ਕਿਹਾ ਜਾਂਦਾ ਹੈ।

  • @dalbirsakhowalia9338
    @dalbirsakhowalia9338 6 місяців тому +16

    ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਵਾਪਰੀ ਘਟਨਾ ਸਬੰਧੀ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਦਿੱਤੀ, ਆਪ ਦਾ ਧੰਨਵਾਦ। ਵਾਹਿਗੁਰੂ

  • @JasMH
    @JasMH 5 місяців тому +9

    ਵਾਹਿਗੁਰੂ ਜੀ ਆਪ ਤੇ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਾਡੀ ਇਹ ਹੀ ਅਰਦਾਸ ਹੈ 🙏🙏🙏🙏🙏

  • @bhupinderkaur101
    @bhupinderkaur101 5 місяців тому +9

    ਵੀਰ ਜੀ ਬਹੁਤ ਵਧੀਆ ਉਪਰਾਲਾ ਗੁਰੂ ਜੀ ਦੇ ਇਤਿਹਾਸ ਦਾ

  • @user-mo8uw5bs7v
    @user-mo8uw5bs7v 6 місяців тому +28

    ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ

  • @rajrandhawa434
    @rajrandhawa434 5 місяців тому +6

    ਸਤਿ ਸ੍ਰੀ ਅਕਾਲ🙏 ਭਾਜੀ ਇਕ ਵੀਡੀਓ ਬਾਬਾ ਬਿਧੀ ਚੰਦ ਜੀ ਦੇ ਇਤਹਾਸ ਤੇ ਵੀ ਜਰੂਰ ਬਨਾਉਣਾ 🙏🙏🙏

  • @Pirthisingh-dx2pr
    @Pirthisingh-dx2pr 4 місяці тому +8

    ਪਿੰਡ ਪਿਲੀ ਬੰਗਾ ਰਾਜਸਥਾਨ ਤੋਂ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @bablasekhon1044
      @bablasekhon1044 20 днів тому

      ਜੇ ਪਿਲੀ ਬੰਗਾ ਪਿੰਡ ਤੋ ਹੇ ਤਾ ਕੀ ਅਾਖੀੲੇ

  • @tarlochansinghdupalpuri9096
    @tarlochansinghdupalpuri9096 5 місяців тому +6

    ਬਹੁਤ ਧੰਨਵਾਦ ਵੀਰ ਇਤਹਾਸਿਕ ਜਾਣਕਾਰੀ ਦੇਣ ਲਈ

  • @pb13kabootarbaj37
    @pb13kabootarbaj37 6 місяців тому +13

    ਧਨ,ਸਾਡੇ,ਕਲਗ਼ੀ,ਧਰ,ਪਿਤਾ,ਤੇ,ਧਨ,ਉਹਨਾ,ਦਾ,ਜਿਗਰਾ,ਵਹਿਗੁਰੂ,ਜੀ

  • @sardarjiii1121
    @sardarjiii1121 6 місяців тому +12

    ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ,, ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ,, ਧਨ ਗੂਰੂ ਗੋਬਿੰਦ ਸਿੰਘ ਜੀ 🙏🙏💐💐🌹🌹

  • @SarabjeetSingh-su3qh
    @SarabjeetSingh-su3qh 5 місяців тому +36

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਦੁਨੀਆਂ ਤੇ ਮਿਹਰ ਭਰਿਆ ਹੱਥ ਰੱਖੋ

  • @devrajbhumbla3838
    @devrajbhumbla3838 5 місяців тому +13

    ਗੁਰੂ ਸਾਹਿਬ ਦੀ ਲੀਲ੍ਹਾ ਓਹੀ ਜਾਣਦੇ ਹਨ। ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਇਤਿਹਾਸ ਬਿਆਨ ਕੀਤਾ ਹੈ। ਸਮਰੱਥ ਗੁਰੂ ਕੁੱਝ ਵੀ ਕਰ ਸਕਦੇ ਹਨ।

  • @sukhidhillon4841
    @sukhidhillon4841 6 місяців тому +99

    ਬਹੁਤ ਵਧੀਆ ਢੰਗ ਨਾਲ ਇਤਿਹਾਸ ਸੁਣਾਇਆ ਜੀ ਤੁਸੀਂ ❤❤
    ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ

  • @jaimalsidhu607
    @jaimalsidhu607 6 місяців тому +14

    ਬਹੁਤ ਬਹੁਤ ਧੰਨਵਾਦ ਬੇਟਾ ਜੀ ਵਾਹਿਗੁਰੂ ਜੀ ਆਪ ਉਤੇ ਹੋਰ ਵੀ ਕਿਰਪਾ ਕਰਨ ਤਾਂ ਕਿ ਇਸੇ ਤਰ੍ਹਾਂ ਸਿੱਖ ਇਤਿਹਾਸ ਵਾਰੇ ਦਸਦੇ ਰਹੋ ਧੰਨਵਾਦ ਜੀ

    • @kulwindersinghraikhana1960
      @kulwindersinghraikhana1960 Місяць тому

      Loka diya glla sun k guru sahib ki hwa vich ya fukarwaee vich a gye v hun ta ase zrur teer chlawange nhi ih gall ithaaskaar de theek nhi lgde koi hor karan v ho skda joti jot smon da

  • @JaswinderSingh-io7uo
    @JaswinderSingh-io7uo 10 днів тому +1

    ❤❤❤ ਨਹੀਉਂ ਮਿਲਣਾ ਇਤਿਹਾਸ ਸਿੱਖ ਗੁਰੂਆਂ ਵਰਗਾ ਤੇ ਸਿੱਖ ਸੂਰਮਿਆਂ ਵਰਗਾ ❤❤❤ ਜਿੱਥੇ ਮਰਜ਼ੀ ਲੱਬ ਲਵੋ ❤❤❤

  • @TheSandhusLifestyle
    @TheSandhusLifestyle 5 місяців тому +6

    From moga
    Asi har roj tuhadi video raat nu vekhde aa on led tv with full family
    Good job 👍

  • @SukhwinderSingh-wq5ip
    @SukhwinderSingh-wq5ip 5 місяців тому +12

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ, ਦੇਖ ਰਹੇ ਹਾਂ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤

  • @sikanderjitdhaliwal2078
    @sikanderjitdhaliwal2078 6 місяців тому +7

    ਬਹੁਤ ਚੰਗੀ ਜਾਣਕਾਰੀ ਦਿੱਤੀ ਇਥਹਾਸਕ ਪੱਖ ਤੋਂ ਸਾਰੀ ਸਚਾਈ ਤਾਂ ਗੁਰੂ ਹੀ ਜਾਣਦਾ ਹੈ। ਮੌਜੂਦਾ ਸਮੇਂ ਵੀ ਅਜਿਹੇ ਵਰਤਾਰੇ ਵਰਤ ਜਾਂਦੇ ਹਨ ਜਿਹਨਾਂ ਦੀ ਸਚਾਈ ਕਦੇ ਬਾਹਰ ਨਹੀਂ ਆਉਂਦੀ।

  • @MrSingh55
    @MrSingh55 4 місяці тому +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਟ ਕੋਟ ਪ੍ਰਣਾਮ😢😢😢 ਪੰਜਾਬ ਸਿਆਂ ਚੈਨਲ ਬਹੁਤ ਹੀ ਤਰੱਕੀਆਂ ਕਰੇ ਤੇ ਪਰਮਾਤਮਾ ਉਹਨਾਂ ਨੂੰ ਬਖਸ਼ਿਸ਼ ਕਰੇ ਕਿ ਇਹ ਹੋਰ ਇਤਿਹਾਸ ਲੋਕਾਂ ਤਾਈ ਪਹੁੰਚਾਉਣਾ.

  • @makhansingh7154
    @makhansingh7154 5 місяців тому +5

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਕਰਦਿਆਂ 🙏 ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਦੇ ਵਿਚਾਰ ਦੱਸਣਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ

  • @amolakdhillon6423
    @amolakdhillon6423 6 місяців тому +10

    ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੱਤ ਦੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਬੁੱਧੀ ਬੱਖਸਨਾ ਜੀ

  • @nattrajoana
    @nattrajoana 6 місяців тому +26

    🙏ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ 🙏ਜਗਿ ਚਾਨਣੁ ਹੋਆ।
    Video ਦੇਖ ਰਹੀ ਸਭ ਸੰਗਤ ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 554 ਵੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਮੁਬਾਰਕਾਂ ਹੋਣ ਜੀ
    ਕਿਸ ਨੂੰ ਪਤਾ ਸੀ ਏਹ ਵਾਰ 554
    ਵਾ ਪ੍ਰਕਾਸ਼ ਪੁਰਬ ਆ ਏਹ ਵਾਰੀ ਜਰੂਰ ਦੱਸਣਾ ਜੀ 🙏🙏🙏🙏

  • @user-ys5zk6fy5s
    @user-ys5zk6fy5s 5 місяців тому +10

    ਅਸੀਂ ਇੰਦੌਰ ਤੋਂ ਆਪ ਜੀ ਦੀ ਵੀਡਿਉ ਦੇਖ ਰਹੇ ਹਾਂ ਬਹੁਤ ਹੀ ਡੂੰਘੀ ਜਾਣਕਾਰੀ ਤੋਂ ਜਾਣੂ ਕਰਵਾਇਆ ਆਪ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @user-hb3fw1dt9x
    @user-hb3fw1dt9x 5 місяців тому +96

    Mere guru ji da itihas sun k rona aa gya , dhan mere dashmesh pita dhan tuhadi sikhi 🙏

    • @user-jb3jk1nr6z
      @user-jb3jk1nr6z 5 місяців тому +5

      Waheguru ji

    • @mukul9360
      @mukul9360 4 місяці тому +1

      ਵਾਹਿਗੁਰੂ ਜੀ 🙏🏻❤️🙏🏻

    • @AvtarSingh-ew2of
      @AvtarSingh-ew2of 2 дні тому

      Wohi Kam aj bhi ho raha hai par log smjte nehi

  • @AmarjitSingh-wm8dg
    @AmarjitSingh-wm8dg 6 місяців тому +19

    ਸਤਿ ਸ਼੍ਰੀ ਅਕਾਲ ਜੀ॥
    ਅੱਜ ‘ਪੰਜਾਬ ਸਿਆਂ’ ਹੋਰੀਂ ਮੇਰੇ (ਅਰਸ਼ਦੀਪ ਸਿੰਘ) ਦੇ ਜਨਮ ਦਿਨ ’ਤੇ ਇਹ ਵੀਡੀਓ ਪਾ ਰਹੇ ਹਨ।
    ਮੈਨੂੰ ਬਹੁਤ ਚੰਗਾ ਲੱਗਿਆ।
    ਇੰਨਾਂ ਕੋਲ਼ੋਂ ਸਾਡੇ ਲਾਸਾਨੀ ਸਿੱਖ ਇਤਿਹਾਸ ਬਾਰੇ ਜਾਣ ਕੇ ਮੇਰਾ ਜਜ਼ਬਾ ਤੇ ਗਿਆਨ ਦੋਵੇਂ ਵੱਧਦੇ ਨੇ।
    ਸਾਨੂੰ ਸਾਰਿਆਂ ਨੂੰ ਸਾਡੇ ਮਹਾਨ ਵਿਰਸੇ ਬਾਰੇ ਇੰਝ ਜਾਣੂ ਕਰਵਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ॥

    • @punjabsiyan
      @punjabsiyan  6 місяців тому +3

      ਜਨਮਦਿਨ ਮੁਬਾਰਕ ਵੀਰ, ਵਾਹਿਗੁਰੂ ਮਿਹਰ ਕਰਨ

    • @AmarjitSingh-wm8dg
      @AmarjitSingh-wm8dg 6 місяців тому +3

      @@punjabsiyan ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
      ਤੁਹਾਡੀਆਂ ਗਿਆਨ ਭਰੀਆਂ ਵੀਡੀਓਜ਼ ਦੇਖਦੇ ਹੋਈ ਹੀ ਮੈਂ ਅੱਜ ਜ਼ਿੰਦਗੀ ਦੇ 14ਵੇਂ ਸਾਲ ’ਚ ਉੱਤਰਿਆ ਹਾਂ।
      ਇੱਕ ਤੁਹਾਡੀਆਂ ਵੀਡੀਓਜ਼, ਤੇ ਦੂਜਾ ‘ਸਤਿੰਦਰ ਸਰਤਾਜ’ ਜੀ ਦੇ ਗੀਤ ਮੈਨੂੰ ਸਾਡੇ ਮਹਾਨ ਵਿਰਸੇ ਤੇ ਬੋਲੀ ਤੋਂ ਜਾਣੂ ਕਰਵਾਉਂਦੇ ਹਨ ਤੇ ਸਿਦਕ ਦਾ ਜਜ਼ਬਾ ਮੇਰੇ ਅੰਦਰ ਭਰਦੇ ਹਨ।
      ਇੰਨਾਂ ਨੂੰ ਹੀ ਮੈਂ ਆਪਣੇ (ਅਰਸ਼ਦੀਪ) ਦੇ ਮਨੋਰੰਜਨ ਦਾ ਸਾਧਨ ਮੰਨਦਾ ਹਾਂ।
      ਤੁਸੀਂ ਆਪਣੀਆਂ ਵੀਡੀਓਜ਼ ’ਚ ਅਕਸਰ ਕਹਿੰਦੇ ਹੋ ਕਿ ਆਪਣੇ ਬੱਚਿਆਂ ਨੂੰ ਇਹ ਵਿਖਾਇਆ ਕਰੋ, ਪਰ ਮੈਂ ਤਾਂ ਆਪ ਆਪਣੇ ਮਾਤਾ-ਪਿਤਾ ਤੇ ਦੋਸਤਾਂ ਨੂੰ ਇਹ ਦੱਸਦਾ ਹਾਂ।
      ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ॥

    • @HarjeetKaur-el7zu
      @HarjeetKaur-el7zu 6 місяців тому +1

      ​@@AmarjitSingh-wm8dg ਜਨਮਦਿਨ ਦੀਆ
      ਬਹੁਤ ਵਧੀਆ ਵੀਰ 🎉🎉🎉 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨ।

    • @AmarjitSingh-wm8dg
      @AmarjitSingh-wm8dg 6 місяців тому

      @@HarjeetKaur-el7zu Thank You Ji..! 🙏🙏😊😊😊

    • @AmandeepSingh-dt7pe
      @AmandeepSingh-dt7pe 5 місяців тому

      ​@@punjabsiyan​ veer ji tusi kitho information tha itihaas laka ayonda ho khitho ho kadi website toh mein search kar kar ka thak gaya ha par information nahi mildi pls dasso pls pls???

  • @sukhdeepkaur9555
    @sukhdeepkaur9555 6 місяців тому +39

    ਬਾਦਸ਼ਾਹ। ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ।❤❤❤❤❤❤

    • @ManjitKaur-yt9pu
      @ManjitKaur-yt9pu 6 місяців тому +1

      ਭੈਣ ਸੁਖਦੀਪ ਕੋਰ ਜੀ ਬਾਦਸ਼ਾਹ ਕਿਸ ਨੂੰ ਕਹਿੰਦੇ ਹਨ????
      ਇਹ ਖੋਜ ਦਾ ਵਿਸਾ ਪਰ ਦਰਵੇਸ ਸਬਦ ਗੁਰੂ ਗੋਬਿੰਦ ਜੀ ਲ਼ਈ ਸਤਿਕਾਰ ਯੋਗ ਹੈ ਬੇਟਾ ਜੀ
      ਬਾਦ ਸ਼ਾਹ ਤੇ ਵਿਸਰਾਮ ਦੇ ਕੇ ਵਾਚੋ
      ਬਾਦ ਹੁੰਦਾ ਝਗੜਾ ਸਾਹ ਹੁੰਦਾ ਹੈ ਰਾਜਾ ਪਰ ਸ਼ਾਹ ਅਰਬੀ ਸਬਦ ਰਾਜਾ ਪੰਜਾਬੀ ਦਾ

  • @dk_kaur3615
    @dk_kaur3615 4 місяці тому +8

    Waheguru Dhan hai tu Dhan hai Teri sikhi 🙏🙏🙏🙏🙏

  • @waheguruji55
    @waheguruji55 5 місяців тому +4

    ਤੁਸੀਂ ਸਾਨੂੰ ਬਹੁਤ ਸਹੋਣਾ ਇਤਿਹਾਸ ਸੁਣਾਇਆ ਇਸ ਤਰ੍ਹਾਂ ਹੀ ਸੁਣਾਇਆ ਕਰੋ ਨਵੀ ਪੀੜੀ ਵੀ ਸਿੱਖ ਧਰਮ ਵਾਰੇ ਜਾਣ ਸਕੂਗੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽👌🏾

  • @highmind3636
    @highmind3636 6 місяців тому +8

    ਏਹ ਦੋਨੋਂ ਇੱਕ ਦਿਨ ਹੀ ਆਏ ਸੀ ਦੀਵਾਨ ਵਿੱਚ ਤੇ ਉਸੇ ਰਾਤ ਹੀ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ.

  • @DhaliwalRecords13
    @DhaliwalRecords13 6 місяців тому +13

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,,, ਐਸੇ ਸ਼ਬਦ ਨਹੀਂ ਮੇਰੇ ਕੋਲ ਗੁਰੂ ਜੀ,,ਜਿੰਨਾ ਨਾਲ ਮੈਂ ਆਪ ਜੀ ਵਡਿਆਈ ਲਿਖ ਸਕਾਂ,, ਜੋ ਬੇਅੰਤ ਹੈ ਕੋਟਿ ਕੋਟਿ ਪ੍ਰਣਾਮ ਗੁਰੂ ਜੀ🙏🙏🙏🙏

  • @Bharath_singh2069
    @Bharath_singh2069 5 місяців тому +5

    ਵੀਰੇ ਜੀ ਗੁਰੂ ਸਾਹਿਬ ਜੀ ਦੇ ਇਤਿਹਾਸ ਲਈ ਸਭ ਤੋਂ ਵਧੀਆਕਿਤਾਬਾਂ ਦੀ ਸਲਾਹ ਦਿਉ

  • @jagrajsandhu8421
    @jagrajsandhu8421 3 місяці тому +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ,ਕੀ ਤੁਸਾਂ ਦੀ ਕੋਈ ਬਰਾਬਰੀ ਕਰ ਸਕਦਾ ਹੈ, ਸਰਬੰਸਦਾਨੀਆਂ ਦੋਵਾਂ ਜਹਾਂਨ ਦੇ ਵਾਲੀਆਂ ਵੇ,🙏🙏🥰🙏🙏

  • @kamaldhillon9018
    @kamaldhillon9018 6 місяців тому +47

    ਧੰਨ ਧੰਨ ਬਾਜਾਂ ਵਾਲੇ ਪਿਤਾ ਜੀ ਧੰਨ ਤੇਰੀ ਵਡਿਆਈ ਸੱਚੇ ਪਾਤਸ਼ਾਹ ਜੀ

    • @jaspreetsidhu5150
      @jaspreetsidhu5150 6 місяців тому

      Bhappeya nu mathaa teko basss..
      Ahi reh gya c Jatta da maan
      Baba deep singh te baba budhha singh nu darjaa deoo…ohh Jatt c

    • @AmandeepSingh-dt7pe
      @AmandeepSingh-dt7pe 5 місяців тому

      ​@@jaspreetsidhu5150​veera tuna pata hai ya sab information kutho Lynda na any idea?

    • @sonasingh5306
      @sonasingh5306 5 місяців тому

      @@jaspreetsidhu5150chal daffa ho kutte wang bonki jana. Koi tuk bandi Teri gal di ? Main es bande di gal baat sehmat nai par bhapa community nu target nai kar sakda . Main jat badh ch lehal sikh aa ,

  • @kuldeepsingh-yc7ls
    @kuldeepsingh-yc7ls 6 місяців тому +94

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

  • @gurmeetsingh2654
    @gurmeetsingh2654 5 місяців тому +5

    ਬਹੁਤ ਅਨੰਦ ਆਇਆ ਗੁਰੂ ਜੀ ਦਾ ਇਤਿਹਾਸ ਸੁਣ ਕੇ ੂਗੂਰੂ ਆਪ ਜੀ ਨੂੰ ਇਸ ਪੰਥਕ ਕਾਰਜ ਲਈ੍ ਆਪ ਜੀ ਨੂੰ ਬਲੱ ਬਕਯਣ

    • @bmsohal1
      @bmsohal1 Місяць тому

      Anand Aya?😢

  • @DarshanSingh-sv6kf
    @DarshanSingh-sv6kf 4 місяці тому +5

    Dhan Dhan shri guru Gobind Singh Ji

  • @parvinderbharti8763
    @parvinderbharti8763 5 місяців тому +3

    ਬਹੁਤ ਵਧੀਆ ਅਤੇ ਸੁਚੱਜੇ ਤਰੀਕੇ ਨਾਲ ਗੁਰੂ ਜੀ ਬਾਰੇ ਜਾਣਕਾਰੀ ਦਿੱਤੀ ਵੀਰ।ਬਹੁਤ ਬਹੁਤ ਧੰਨਵਾਦ

  • @balvinderkour6155
    @balvinderkour6155 6 місяців тому +15

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਸਰਬੰਸਦਾਨੀ ਧੰਨ ਧੰਨ ਗੁਰੂ
    ਗੋਬਿੰਦ ਸਿੰਘ ਜੀ ❤🙏🌺🙏

  • @DoctorBittu-yo2yx
    @DoctorBittu-yo2yx 5 місяців тому +23

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @Veerpalkaur-uj3sj
    @Veerpalkaur-uj3sj 5 місяців тому +9

    ਵੀਰੇ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਨੇ ਤੁਹਾਨੂੰ ਆਪਣਾ ਬਹੁਤ ਪਿਆਰ ਤੇ ਸਿੱਖੀ ਬਖਸ਼ੀ ਹੈ,ਦਸਤਾਰ ਸੋਹਣੀ ਸਜਾਉਂਦੇ ਹੁਣ ਤੁਸੀਂ,,ਕੋਟ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਬਹੁਤ ਖੋਜੀ ਵਿਦਵਾਨ ਓ ਭਾਵਨਾ ਤੇ ਪਿਆਰ ਵਾਲੇ,ਸਦਾ ਚੜਦੀਕਲਾ ਬਖਸ਼ਣ ਗੁਰੂ ਸਾਹਿਬ ਜੀ

  • @jaswindersingh6776
    @jaswindersingh6776 5 місяців тому +11

    ਵਾਹਿਗੁਰੂ ਜੀ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦਾ ਪਰਿਵਾਰ ਸਾਨੂੰ ਸਦਾ ਹੀ ਤੁਸੀਂ ਆਪਣੇ ਬੱਚੇ ਬਣਾ ਕੇ ਰਖਣਾਂ ਹਰ ਜਿੰਦਗੀ ਵਿੱਚ ਤੁਸੀਂ ਹੀ ਸਾਡੇ ਗੁਰੂ ਬਣਨਾ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @armansandhu2234
    @armansandhu2234 5 місяців тому +3

    ਗੁਰੂ ਸਾਹਿਬ ਜੀ ਤੇ ਹਮਲੇ ਨਾਲ ਸਬੰਧਤ ਜੋ ਗੱਲਾ ਜੋੜਿਆ ਹੋਇਆ ਨੇ ਉਹਨਾਂ ਵਿੱਚ ਬਹਾਦਰ ਸ਼ਾਹ ਬਾਦਸ਼ਾਹ ਆਲੀ ਗੱਲ ਵੀ ਜੋੜੀ ਲਗਦੀ ਆ ਕਿਉਂਕਿ ਬਾਦਸ਼ਾਹ ਗੁਰੂ ਜੀ ਨੂੰ ਪਰਜਾ ਨੀ ਬਲਕੀ ਦੀਨੀ ਆਗੂ ਮੰਨਦਾ ਸੀ ਉਹ ਅਜਿਹੀ ਹਰਕਤ ਕਿਸੇ ਵੀ ਕੀਮਤ ਤੇ ਨਹੀ ਕਰ ਸਕਦਾ ਸੀ ਦੂਜੀ ਆ ਪੀਰਾ ਵਾਰੇ ਗਲਤ ਸ਼ਬਦ ਬੋਲਣ ਦੀ ਜੋ ਉਹ ਗੱਲ ਵੀ ਬਿਲਕੁਲ ਬੇਬੁਨਿਆਦ ਆ ਤੀਜੀ ਘੋੜਿਆਂ ਦੇ ਵਪਾਰੀ ਆਲੀ ਉਸ ਸਮੇ ਗੁਰੂ ਜੀ ਕੋਲ ਅਨੇਕਾਂ ਵਪਾਰੀ ਘੋੜੇ ਲੈਕੇ ਆਉਦੇ ਕਈ ਸ਼ਰਧਾ ਆਲੇ ਵੀ ਆਉਦੇ ਸਨ ਜੋ ਸੇਵਾ ਵਿੱਚ ਵੀ ਦੇ ਜਾਦੇ ਸਨ ਜੋ ਇਹ ਗੱਲ ਵੀ ਝੂਠੀ ਆ ਵਜੀਰ ਖਾਨ ਆਲੀ ਗੱਲ ਜਿਆਦਾ ਮੰਨਦੇ ਨੇ ਇਤਿਹਾਸਕਾਰ ਕਿਉਂਕਿ ਉਸ ਨੂੰ ਡਰ ਪੈ ਚੁੱਕਿਆ ਸੀ ਕੀ ਬਾਦਸ਼ਾਹ ਨਾਲ ਗੁਰੂ ਸਾਹਿਬ ਜੀ ਦੀ ਦੋਸਤੀ ਵਜੀਰ ਖਾਨ ਨੂੰ ਭਾਰੀ ਪੈ ਸਕਦੀ ਸੀ ਉਸ ਨੂੰ ਆਪਣੀ ਸੂਬੇਦਾਰੀ ਤੇ ਜਾਨ ਮਾਲ ਖਤਰੇ ਵਿੱਚ ਲੱਗਿਆ ਉਸ ਨੂੰ ਹਰ ਵਖਤ ਇਹ ਖਤਰਾ ਬਣਿਆ ਰਹਿਦਾ ਸੀ ਕਦੇ ਵੀ ਵਜੀਰ ਖਾਨ ਦੇ ਖਿਲਾਫ਼ ਸ਼ਾਹੀ ਹੁਕਮ ਜਾਰੀ ਹੋ ਸਕਦਾ ਸੀ ਗੁਰੂ ਸਾਹਿਬ ਜੀ ਤੇ ਹਮਲੇ ਦੀ ਸਾਜਿਸ਼ ਵਜੀਰ ਖਾਨ ਨੇ ਈ ਕੀਤੀ ਸੀ । ਲੱਗਭਗ ਸਾਰੇ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਹਨ।

  • @HarwinderSingh-vw7it
    @HarwinderSingh-vw7it Місяць тому +1

    ਪਟਿਆਲਾ ਤੋਂ ਹਾਂ ਵੀਰ ਜੀ
    ਮਨ ਭਾਵੁਕ ਹੋ ਗਿਆ ਇਹ ਵੀਡੀਓ ਦੇਖ ਕੇ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਆਪਣਾ ਰੂਪ ਦਿੱਤਾ ਹੈ,
    ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    🙏🙏

  • @gurdiyalmalhi4340
    @gurdiyalmalhi4340 5 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਬਹੁਤ ਸੋਹਣੀ ਵੀਡਿਓ ਆ ਤੁਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਦਾ ਇਤਹਾਸ ਕੀ ਇਸ ਬਾਰੇ ਜਾਣਨਾ ਪਾਓ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ

  • @GaganSingh-em2st
    @GaganSingh-em2st 6 місяців тому +20

    ਆਗਿਆ ਪਈ ਅਕਾਲ ਕੀ ਤਵੇ ਚਲਾਈਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏🙏🙏🙏

  • @JasbirSingh-vh8sl
    @JasbirSingh-vh8sl 6 місяців тому +84

    ❤❤ ਧੰਨਵਾਦ ਜੀ ਗੁਰੂ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ❤❤

    • @HARMANTV_SMW5911
      @HARMANTV_SMW5911 6 місяців тому

      ਅਸੀਂ ਪਿੰਡ ਭਾਈਬਖਤੌਰ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਸੁਣ ਰਹੇ ਸੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @Thegrimreaper5613
      @Thegrimreaper5613 6 місяців тому +1

      God Bless. This is true narration of the JYOTI JOT DAY OF GURU GOBIND SINGH JI. May WAHEGURU give you strength to continue on your this sacred mission .

    • @AmandeepSingh-dt7pe
      @AmandeepSingh-dt7pe 5 місяців тому

      ​@@HARMANTV_SMW5911​veera tuna pata hai ya sab information kutho Lynda na any idea?

  • @user-ce9ut2ik3d
    @user-ce9ut2ik3d 2 місяці тому

    ਬਹੁਤ ਵਧੀਆ ਤਰੀਕੇ ਨਾਲ ਸਾਂਝ ਪਾਈ ਇਤਿਹਾਸ ਦੀ । ਧੰਨਵਾਦ, ਅਸੀਂ ਗੁਰਦਾਸਪੁਰ ਤੋਂ

  • @user-hn5wb1tv4m
    @user-hn5wb1tv4m 5 місяців тому +2

    ਬਹੁਤ ਵਧੀਆ ਜੀ ਪਿੰਡ ਮਾਂਗਟ ਦਸੂਹਾ ਤਹਿਸੀਲ ਹੁਸ਼ਿਆਰਪੁਰ ਤੇ ਪਟਿਆਲਾ

  • @balvirslnghsahokesingh7446
    @balvirslnghsahokesingh7446 6 місяців тому +17

    ਪੰਜਾਬ ਸਿੰਘਾ,,,,,, ਅਸਲ ਵਿ
    ਪੰਜਾਬ ਸਿੰਘ ਜੀ,,,, ਅਸਲ ਵਿੱਚ ਸੱਚਾ ਇਤਿਹਾਸ ਅੰਗਰੇਜ਼ਾਂ ਨੇ ਸੰਭਾਲਿਆ ਹੋਇਆ ਹੈ ਜੀ। ਸੰਤੋਖੇ ਵਰਗੇ ਮਸੰਦ ਅਤੇ ਬਾਹਮਣਾਂ ਨੇ ਕਦੇ ਵੀ ਅਸਲੀਅਤ ਨਹੀਂ ਦੱਸਣੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।

  • @sukhbrar909
    @sukhbrar909 6 місяців тому +5

    ਵੀਰ ਜੀ ਅਣਮੁੱਲੀ ਜਾਣਕਾਰੀ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜ੍ਹਦੀ ਕੱਲ੍ਹਾ ਬਖਸ਼ਣ ਬਖਸ਼ਣ ❤🙏ਵੀਰ ਜੀ ਆਪਾਂ ਕੋਟਾ ਰਾਜਸਥਾਨ ਤੋਂ 🙏

  • @dharmindersingh9099
    @dharmindersingh9099 4 місяці тому +1

    ਵਾਹਿਗਰੂ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਫ਼ਤਹਿਗੜ੍ਹ ਉਤਰ ਪ੍ਰਦੇਸ਼

  • @baljitpandyar2082
    @baljitpandyar2082 3 місяці тому +1

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਬਿਆਨ ਕੀਤਾ ਹੈ ਸਿੱਖ ਇਤਿਹਾਸ ਤੇ ਸਾਡਾ ਪਿੰਡ ਆਲੋਵਾਲ ਨੇੜੇ ਜ਼ਿਲ੍ਹਾ ਰੋਪੜ ਨੇੜੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਕੋਲ

  • @harinderkhurdban1927
    @harinderkhurdban1927 6 місяців тому +59

    ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🙏🙏🙏🙏🙏

  • @varindersingh6181
    @varindersingh6181 6 місяців тому +50

    ਧੰਨ ਧੰਨ ਕਲਗ਼ੀਧਰ ਪਿਤਾ ਜੀ 🌹🌹🙏🙏

  • @anmolpreetsingh0001
    @anmolpreetsingh0001 5 місяців тому +13

    ਗੁਰੂ ਪਾਤ਼ਸ਼ਾਹ ਜੀ ਦਾ ਇਤਿਹਾਸ ਬਹੁਤ ਹੀ ਪਿਆਰ ਅਤੇ ਨਿਮਰਤਾ ਨਾਲ ਸਾਡੇ ਰੂਬਰੂ ਕਰਵਾਇਆ ।ਅਸੀਂ ਇੰਗਲੈਂਡ ( ਯੂ.ਕੇ ) ਰਹਿੰਦੇ ਹੋਏ ਵੀ ਤੁਹਾਡੇ ਰਾਹੀਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ।
    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਹਿ ।

  • @savjitsingh8947
    @savjitsingh8947 6 місяців тому +82

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

    • @daljitlitt9625
      @daljitlitt9625 6 місяців тому +1

      ਧੰਨ ਧੰਨ ਸਿਰੀ ਗੁਰੂ ਗੌਬਿੰਦਸਿੰਘ ਸਾਹਿਬ ਜੀ ।

    • @AmandeepSingh-dt7pe
      @AmandeepSingh-dt7pe 5 місяців тому

      ​@@daljitlitt9625​ veera tuna pata hai ya sab information kutho Lynda na any idea?

    • @SarbjeetKaur-gs8eu
      @SarbjeetKaur-gs8eu 5 місяців тому

      Waheguru ji 🙏🙏

  • @user-mo8uw5bs7v
    @user-mo8uw5bs7v 6 місяців тому +54

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ 🙏🏿🙏🏿🙏🏿🙏🏿🙏🏿🙏🏿🙏🏿

  • @sandhusaab5012
    @sandhusaab5012 5 місяців тому +3

    ਧਨ ਧਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੰਥ ਤੋ ਕਦੇ ਵੀ ਦੂਰ ਨਾ ਕਰਨਾ ਜੀ ਵਾਹਿਗੁਰੂ ਜੀ

  • @singhamrikkamboz
    @singhamrikkamboz 5 місяців тому +4

    ਮਹਾ 13:15 ਰਾਜ ਸਾਹਿਬ ਨੇ ਆਪ ਹੀ ਇਸ ਦੁਨੀਆ ਤੋ ਜਾਣ ਲਈ ਕੌਤਕ ਰਚਿਆ ਸੀ , ਕੋਈ ਨਾ ਕੋਈ ਬਹਾਨਾ ਬਣਾਉਣਾ ਸੀ ਇਥੋ ਜਾਣ ਦਾ ।

  • @kuldeepsingh-yc7ls
    @kuldeepsingh-yc7ls 6 місяців тому +51

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @sikanderjitdhaliwal2078
    @sikanderjitdhaliwal2078 5 місяців тому +6

    ਇਤਹਾਸ ਬਹੁਤ ਵਧੀਆ ਢੰਗ ਨਾਲ ਦੱਸਿਆ ਜੀ

  • @rajwantkaursingh851
    @rajwantkaursingh851 5 місяців тому +16

    Beta you are very young but you always speak Sikh ithas properly, so proud of Sikhs like you . Wahiguru ji bless you 🙏🏼🙏🏼🙏🏼🙏🏼🙏🏼

  • @bachitervirk
    @bachitervirk 6 місяців тому +30

    ਧੰਨ ਧੰਨ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।🙏

  • @pritamsinghrathi617
    @pritamsinghrathi617 6 місяців тому +35

    ਧੰਨ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲੰਗੀਧਰ ਪਾਤਸ਼ਾਹ ਜੀ ਦਾ ਅੰਤਿਮ ਵੇਲ਼ੇ ਦਾ ਇਤਹਾਸ ਸੁਣ ਕੇ ਮਨ ਪਸੀਜਿਆ ਗਿਆ ਜੀ ਵਾਹਿਗੁਰੂ ਜੀ ❤❤❤❤❤

  • @BaljinderKaur-767
    @BaljinderKaur-767 5 місяців тому

    ਵਹਿਗੁਰੂ ਜੀ ਅਸੀ ਅੰਮ੍ਰਿਤਸਰ ਸਾਹਿਬ ਤੋ ਦੇਖ ਰਹੇ ਹਾ ਧੰਨ ਗੁਰੂ ਗੋਬਿੰਦ ਸਿੰਘ ਜੀ ❤❤

  • @Waheguruji-du6xy
    @Waheguruji-du6xy 5 місяців тому +4

    Hey Waheguru Ji mere papa Gurugobind Singh ji ne 😢😢😢😢itna dukh saha 😢😢😢😢😢😢😢😢🙏🙏🙏🙏😥😭😭😭🌹💔💔💔

  • @sukhbhullar6083
    @sukhbhullar6083 6 місяців тому +13

    ਬਹੁਤ ਹੀ ਵਧੀਆਂ ਬਿਆਨ ਕੀਤਾ ਜੀ ਜਿਵੇਂ ਸਾਡੀ ਅੱਖਾਂ ਦੇ ਸਾਹਮਣੇ ਹੀ ਸਭ ਵਾਪਰਿਆ ਹੋਵੇ ਜਿਊਂਦੇ ਰਹੋ ❤

  • @Punjabi_lamp
    @Punjabi_lamp 6 місяців тому +7

    ਹਕ ਹਕ ਆਦੇਸ਼ ਗੁਰ ਗੋਬਿੰਦ ਸਿੰਘ
    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ❤

  • @jassarkaler1537
    @jassarkaler1537 5 місяців тому +1

    Dhudike pind tu ਮੈਂ ਦੇਖ ਰਿਹਾ ਅੱਗੇ ਤੋਂ ਹੋਰ ਗਿਆਨ ਸਾਝਾ ਕਰਨਾ ਧੰਨਵਾਦ 🙏 ਇਤਿਹਾਸ ਸਾਝਾ ਆਉਣ ਵਾਲੀਆਂ ਪੀੜ੍ਹੀਆਂ ਲਈ

  • @waheguruji55
    @waheguruji55 5 місяців тому +1

    ਮੇਰੇ ਪ੍ਰੀਤਮ ਪਿਆਰੇ ਗੁਰੂਗੋੰਬਿੰਦ ਸਿੰਘ ਸਾਹਿਬ ਜੀ ❤❤

  • @singhsaab6992
    @singhsaab6992 6 місяців тому +7

    ਸਭ ਖੇਡ ਸੀ ਮੇਰੇ ਦਸਮੇਸ਼ ਪਿਤਾ ਜੀ ਦੀ 🙏

  • @GurpreetSingh-vt4qu
    @GurpreetSingh-vt4qu 6 місяців тому +4

    ਬਹੁਤ ਬਹੁਤ ਇਸ ਵੱਡਮੁਲੀ ਸਿੱਖ ਇਤਿਹਾਸ ਦੀ ਜਾਣਕਾਰੀ ਲਈ 🙏🏻🙏🏻 ਮੈਂ ਯੂਰੋਪ ਤੋਂ ਦੇਖ ਰਹਿ ਹਾਂ ਤੁਹਾਡੀ ਵੀਡੀਓ

  • @GaganSingh-ye9gb
    @GaganSingh-ye9gb 4 місяці тому +2

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ🙏🙏🙏🙏🙏❤️❤️❤️❤️❤️❤️

  • @SikhSukhdevSingh5815
    @SikhSukhdevSingh5815 5 місяців тому +5

    ਦਾਸ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਗੁਰੂ ਸਾਹਿਬ ਦਾ ਦਾਸ 🙏🙏

  • @komalbajwa8338
    @komalbajwa8338 6 місяців тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @googleuser747
    @googleuser747 6 місяців тому +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
    ਧੰਨਵਾਦ ਵੀਰ ਜੀ ਸਾਰੀ ਸਿੱਖ ਸੰਗਤ ਅਤੇ ਸਾਡੇ ਪੂਰੇ ਪਰਿਵਾਰ ਵਲੋ ਜੀ।

  • @charanneetkaur9653
    @charanneetkaur9653 5 місяців тому

    ਵਾਹਿਗੁਰੂ ਜੀ ਬਹੁਤ ਸੋਹਣੇ ਢੰਗ ਨਾਲ ਇਤਹਾਸ ਦੱਸਿਆ ਜੀ ਅਸੀਂ ਪਿੰਡ ਬਹਾਦਰਪੁਰ ਰਜੋਆ ਜਿਲੵਾ ਗੁਰਦਾਸਪੁਰ ਤੋਂ ਵੇਖ ਰਹੇ ਹਾਂ ਜੀ

  • @GurmeetKaur-yr3vf
    @GurmeetKaur-yr3vf 5 місяців тому +3

    Waheguru ji🙏veera tara kolo bhout knowledge mildi a GBU❤️🙏

  • @swaransingh483
    @swaransingh483 6 місяців тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਸਾਬ ਜੀ

  • @pardeepbhardwaj2787
    @pardeepbhardwaj2787 6 місяців тому +65

    🙏❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤🙏 ਧੰਨ ਧੰਨ ਸ੍ਰੀ ਗੁਰੂ ਪਿਤਾ ਸਾਹਿਬਾਨਾਂ ਨੂੰ ਕੋਟ ਕੋਟ ਪ੍ਰਣਾਮ ❤️🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤️

  • @arshpreetsingh3234
    @arshpreetsingh3234 5 місяців тому +25

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻

  • @harjinderbhathal6749
    @harjinderbhathal6749 5 місяців тому

    ਭਾਈ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀ information ਦੇਣ ਲਈ । ਅਸੀਂ ਮਿਸੀਸਾਗਾ ਕੈਨੇਡਾ ਵਿੱਚ ਹਾਂ

  • @kanwaljitsingh3293
    @kanwaljitsingh3293 6 місяців тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ ਧੰਨਵਾਦ 🙏🙏🙏

  • @davidsandhu3077
    @davidsandhu3077 6 місяців тому +31

    🍁🌻ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🏻🌻🍁

  • @gagandeeptuli7813
    @gagandeeptuli7813 4 місяці тому +2

    ਧੰਨ ਧੰਨ ਦਸ਼ਮੇਸ਼ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਸਮਾਣਾ ਪੰਜਾਬ ਤੋਂ

  • @HarpalSingh-sm3xl
    @HarpalSingh-sm3xl 6 місяців тому +43

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏📿📿📿🌼🌼🌼🌺🌺🌺🚩🚩🚩

    • @ashokkumar-se5sl
      @ashokkumar-se5sl 6 місяців тому +1

      ZE OH PTHAN SN TA AZZ HAZOOR SAHB TILAKDARIAA DA KBZA KIWE .OH BRAHMANBAD D THEKEDAR C .NHI TA G.NANK .SHOTE SAHABZADE .G.ARJUN KABIR TE RAVIDASS DE KATAL TE BRAHMNA DA NAM KIWE BZDA H.KYONKI ITIHASS BRAHMAN N LIKHIA H T SARE BOHUZAN NAYAKA DA KATL B BRAHMAN N KITA H

  • @harry9412
    @harry9412 6 місяців тому +50

    Got highly emotional and couldn't stop crying.....Wish Guruji return back and guide us all....Great Narration.👍.
    Waheguruji mehar rakhan...Waheguruji Waheguruji Waheguruji Waheguruji Waheguruji

    • @khalsaakalpurkhkifauj
      @khalsaakalpurkhkifauj 6 місяців тому +2

      Guru ji already guided us to bow down to guru granth sahib ji maharaj and take amrit and become part of the panth and than mediate upon gods name and do good deeds. Guru ji gave the massage and got alot of singhs saheed and showed us how to live in this materialistic world and still stay detached from it. Now its all in ur hands to follow gurus word or stay intangled in wordly affairs. Choice is yours my friend.

    • @parvinderkaurkhalsa9310
      @parvinderkaurkhalsa9310 6 місяців тому +1

      @@khalsaakalpurkhkifauj waheguru ji
      Aap ji de vichar
      Guru granth sahib ji priti sharda bhut parsasa yog aa
      Waheguru ji mahar karna

    • @khalsaakalpurkhkifauj
      @khalsaakalpurkhkifauj 6 місяців тому +1

      @@parvinderkaurkhalsa9310 ਗੁਰੂ ਸਾਹਿਬ ਦੀ ਕਿਰਪਾ ਆਹ ਜੀ, ਜਿਨ੍ਹਾਂ ਕੋ ਗੁਰੂਸਾਹਿਬ ਨੇ ਸਮਤ ਬਕਸ਼ੀ ਆਹ ਬਾਕੀ ਕੰਮ ਤੇ ਇਕ ਹੀ ਆਹ ਜੇੜਾ ਕੰਮ ਆਉਣਾ ਉਹ ਹੈ ਨਾਮ ਜਾਪੁ ਤੇ ਸ਼ਾਸਤਰ ਵਿਦਿਆ ਦਾ ਅਬੀਆਸ ਸੁਰਤ ਤੇ ਸ਼ਬਦ ਦਾ ਧਿਆਨ ਕਰਨਾ

    • @AmandeepSingh-dt7pe
      @AmandeepSingh-dt7pe 5 місяців тому

      ​@@khalsaakalpurkhkifauj​veera tuna pata hai ya sab information kutho Lynda na any idea?

    • @user-vm9up3ih4o
      @user-vm9up3ih4o 3 місяці тому

      Dhan Dhan Guru bazaan wale Dhan Dhan Guru kalgian wale

  • @user-preet903
    @user-preet903 5 місяців тому +3

    Main haryane to vekh rhi aa bhut hi Vidya guru sahib de ithas bare Manu mere guru Gobind Singh g bhut payare ne 😢 guru granth sahib g nu mera 🙏 waheguru g❤❤❤❤❤

    • @user-eg2lv8zf1w
      @user-eg2lv8zf1w 4 місяці тому +1

      Waheguru ji ka khalsa Waheguru ji ki Fateh Asr. Sade Guru Sahib ji verga na koi hai te na koi hona, Ena vadda jigra dhan mere sache Patshah ji, Dhan Dhan Sri Granth Sahib ji nu bar bar Namaskar kot kot Perinaam Waheguru ji🙏🙏🙏🙏🙏

    • @user-eg2lv8zf1w
      @user-eg2lv8zf1w 4 місяці тому +1

      Es Vajir Khan ne bout julam kita hai Guru Sahib ji de parivar da pakka dushman reha hai, es di kde v gtti nahi honi waheguru ji🙏🙏🙏🙏🙏🙏