Baba Banta Singh EXCLUSIVE PODCAST || Baba Banta Singh ਦਾ ਪਹਿਲਾ PODCAST

Поділитися
Вставка
  • Опубліковано 22 січ 2025

КОМЕНТАРІ • 148

  • @harmanpreetkaursohi7189
    @harmanpreetkaursohi7189 19 днів тому +21

    ਬਾਬਾ ਬੰਤਾ ਸਿੰਘ ਦੀ ਜੀ ਦੀ ਸਿੱਖੀ ਦੇ ਪ੍ਰਚਾਰ ਦੀ approach ਬਹੁਤ ਵਧੀਆ ਹੈ ।

  • @kuldipbajwa8385
    @kuldipbajwa8385 Місяць тому +34

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @rajinderkaur7914
    @rajinderkaur7914 18 днів тому +14

    ਮੇਰੇ ਕਲਗੀਆਂ ਵਾਲੇ ਪਾਤਸ਼ਾਹ ਵਰਗਾ ਨਾਂ ਕੋਈ ਹੋਇਆਂ ਨਾ ਕੋਈ ਹੋਣਾ ❤❤❤❤❤

  • @sukhbirsingh8894
    @sukhbirsingh8894 29 днів тому +18

    🙏🏻🙏🏻🙏🏻🙏🏻ਬਹਾਦਰ ਬਾਬਾ ਬਿਧੀ ਚੰਦ ਜੀ ਦੀ ਅੰਸ ਦੇ ਅਨਮੋਲ ਹੀਰੇ ਬਾਬਾ ਬੰਤਾ ਸਿੰਘ ਜੀ 🙏🏻🙏🏻🙏🏻

  • @AjaypalSingh-t5x
    @AjaypalSingh-t5x 26 днів тому +17

    ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਵਧੀਆ ਪ੍ਰਚਾਰ ਕਰ ਰਹੇ ਹਨ ਹੱਥ ਮਹਾਰਾਜ ਦਾ ਬਾਬਾ ਜੀ ਤੇ

  • @AmandeepKaur-nm6yi
    @AmandeepKaur-nm6yi 27 днів тому +17

    ਬੋਤ ਵਧੀਆ ਪੋਡਕਾਸਟ ਆ , ਬੋਤ ਵਧੀਆ ਗੱਲ ਬਾਤ ਆ, ਅੱਜ ਤੋਂ ਬਾਦ ਮੈਂ ਸਤਿਕਾਰ ਜੋਗ ਬਾਬਾ ਬੰਤਾ ਸਿੰਘ ਜੀ ਨੂੰ ਫੋਲੋ ਕਰਾਗੀ, ਦਸਤਾਰਾਂ ਬੰਨਓ ਸਿੰਘ ਸਜੋ।
    ਗੁਰਬਾਣੀ ਨਾਲ ਜੁੜੋ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @surindersinghgill6719
    @surindersinghgill6719 17 днів тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @T.sMovies-d3h
    @T.sMovies-d3h 27 днів тому +9

    Baba banta singh ji nu waheguru ਚੜਦੀ ਕਲਾ ਵਿੱਚ ਰੱਖਣ

  • @kuldipbajwa8385
    @kuldipbajwa8385 Місяць тому +9

    ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਮਾਤਾ ਜੀਤੋ ਜੀ ਧੰਨ ਧੰਨ ਮਾਤਾ ਸੁੰਦਰੀ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ

  • @kuldipbajwa8385
    @kuldipbajwa8385 Місяць тому +10

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @AjayKumar-rl8wx
    @AjayKumar-rl8wx 2 дні тому +1

    🙏🏻waheguru ji 🙏🏻

  • @GurRahat-wo2zi
    @GurRahat-wo2zi 24 дні тому +6

    Bhot Sohna podcast
    Dashmesh pita ji da khas bacha ❤baba Banta singh ji

  • @bittuvirk1885
    @bittuvirk1885 Місяць тому +11

    ਵਾਹਿਗੁਰੂ ਜੀ

  • @BaljinderSinghsidhu-h3b
    @BaljinderSinghsidhu-h3b 25 днів тому +4

    ਬਾਬਾ,ਜੀ,ਬਹੁਤ ਬਹੁਤ ਸਤਿਕਾਰਯੋਗ ਹਨ ਬਹੁਤ ਬਹੁਤ ਪੜੈ ਹਨ

  • @ramansoni6888
    @ramansoni6888 13 днів тому +2

    Baba banta singh ji bhut sohni katha karde ਆ
    ਸਮਝਾਉਂਦੇ ਬਹੁਤ wdia tareeke ਨਾਲ਼
    ਵਾਹਿਗੁਰੂ ਜੀ ਹਮੇਸ਼ਾ chardikala ਵਿੱਚ ਰੱਖਣ ਤੁਹਾਨੂੰ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤🎉

  • @GursewakSingh-v4v9i
    @GursewakSingh-v4v9i День тому

    ਜਿਨੈ

  • @kuldipbajwa8385
    @kuldipbajwa8385 Місяць тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RajInder-b8s
    @RajInder-b8s 25 днів тому +3

    ਬਾਬਾ ਬੱਤਾ ਸਿੰਘ ਜੀ ਬਹੁਤ ਵਧੀਆ ਪਰਚਾਰਕ ਨੇ ਪੜੇਲਿਖੇ ਨੇ ਫ਼ਾਰਸੀ ਵਿੱਚ ਗੁਰੂ ਦੀ ਬਾਣੀ ਬਹੁਤ ਹੈ ਬਾਬਾ ਜੀ ਭਾਸ਼ਾ ਜਾਣਦੇ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾ ਦੀਦੇ ਨੇ ਮਿੱਠੀ ਅਵਾਜ਼ ਦਿੱਤੀ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ

  • @ManjinderKaur-qp4gx
    @ManjinderKaur-qp4gx 24 дні тому +4

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਸਭ ਤੇ 🙏🙏

  • @ManjinderBadyal
    @ManjinderBadyal 27 днів тому +3

    ਧੰਨ ਧੰਨ ਅਕਾਲ ਪੁਰਖ ਸੱਚੇ ਪਾਤਸ਼ਾਹ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਕੌਮ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਮਹਾਰਾਜ ਜੀ 🙏🙏🙏🦅🦅⚔️⚔️

  • @AjaypalSingh-t5x
    @AjaypalSingh-t5x 29 днів тому +2

    ਬਹੁਤ ਵਧੀਆ ਵਿਚਾਰ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ

  • @jazzsings47
    @jazzsings47 18 днів тому +1

    ਧੰਨ ਵਾਹਿਗੁਰੂ ਜੀ ਧੰਨ ਸਿੱਖੀ🙏

  • @Gurbani-
    @Gurbani- 22 дні тому +1

    ਧੰਨ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੰਤਾ ਸਿੰਘ ਜੀ ਸੋਨੂੰ ਵੇਖ ਵੇਖ ਸਿਰ ਤੇ ਦਮਾਲਾ ਆਇਆ ਸੋਨੂੰ ਵੇਖ ਵੇਖ ਗੁਰਬਾਣੀ ਨਾਲ ਜੁੜੇ ਆ ਜੀ

  • @manjitpanesar1371
    @manjitpanesar1371 5 днів тому

    Parcharak BABA BANTA SINGH JI noo sadaa hee parnaam namaskar. 🙏🙏

  • @MankirtPannu-p9r
    @MankirtPannu-p9r 17 днів тому

    ਸਾਹਿਬੇ ਕਮਾਲ ਖ਼ੁਦ ਖ਼ੁਦਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ🙏👈

  • @Singh-wg5ny
    @Singh-wg5ny 26 днів тому +1

    ਧੰਨ ਧੰਨ ਬਾਬਾ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @ManjitSingh-y5n
    @ManjitSingh-y5n 25 днів тому +2

    You are right baba bant singh marevalo waheguru g ka khalsa waheguru g ke fateh❤

  • @preetsinghhanjra855
    @preetsinghhanjra855 16 днів тому

    ਵਾਹਿਗੁਰੂ ਜੀ 🚩 ਵਾਹਿਗੁਰੂ ਜੀ 👏

  • @amanjodhsinghcheema
    @amanjodhsinghcheema 25 днів тому +2

    Dhan Dasve Guru Nanak Guru Gobind Singh ji

  • @GureepSingh-t8l
    @GureepSingh-t8l 17 днів тому

    ਅਨੰਦ ਹਰ ਗੱਲ ਵਿੱਚ❤🙏🏻🙏🏻🙏🏻

  • @KawaljitKaur-e7l
    @KawaljitKaur-e7l Місяць тому +4

    Waheguru ji Waheguru ji Waheguru ji 🙏

  • @sonuranjeet4410
    @sonuranjeet4410 28 днів тому +3

    Bout vdia baba ji tuhada samjaan da tarika outstanding baba ji bout sohna ❤❤

  • @rajinderkaur7914
    @rajinderkaur7914 18 днів тому

    Dhan ਬਾਬਾ ਬਿਧੀ ਚੰਦ ਜੀ

  • @jagatkamboj9975
    @jagatkamboj9975 16 днів тому

    ਪੁਤਰਾਂ ਦੇ ਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏

  • @gurmeetsinghmeetrudrapur2440
    @gurmeetsinghmeetrudrapur2440 Місяць тому +5

    Waheguru

  • @GurmeetSingh-q8r
    @GurmeetSingh-q8r 24 дні тому +1

    SATNAM Sri waheguru ji 🙏🙏🙏🙏🙏🚩🚩🚩🚩🚩🌷🌷🌷🌷🌷⚘️⚘️⚘️⚘️⚘️🌴🌴🌴🌴🌴🌾🌾🌾🌾🌾🍊🍊🍊🍊🍊🍍🍍🍍🍍🍍🥭🥭🥭🥭🥭⛳️⛳️⛳️⛳️⛳️🙏🙏🙏🙏🙏

  • @manreetkaur8103
    @manreetkaur8103 15 днів тому

    ਹਰਪ੍ਰੀਤ ਵੀਰ ਜੀ ਦਾ ਬਹੁਤ ਵਧੀਆ ਉਪਰਾਲਾ ਹੈ ❤🎉

  • @RoopsinghDhiman
    @RoopsinghDhiman 24 дні тому +1

    ਸ੍ਰੀ ਹਰਗੋਬਿੰਦ ਸਿੰਘ ਜੀ ਮਹਾਰਾਜ ਤੌ ਗੁਰੂ ਸਾਹਿਬਾਨ ਮਹਾਂਪੁਰਸ਼ ਸਾਹਿਬ ਦੇ ਨਾਲ ਪੀੜੀ ਦਰ ਪੀੜੀ ਸੇਵਾ ਨਿਭਾਉਂਦੇ ਹੋਏ ਉਨ੍ਹਾਂ ਉਚੀ ਅਵਸਥਾਂ ਵਾਲੇ ਸਿੰਘਾਂ ਦੇ ਅੱਗੇ ਸਿਰ ਨਮਸਤਕ ਹੁੰਦਾ 🙏🙏🙏🙏🙏🙏 ਗਿਆਨੀ ਬਾਬਾ ਬੰਤਾ ਸਿੰਘ ਜੀ ਬਾਣੀ ਦੀਆਂ ਪੰਗਤੀਆਂ ਵਿਚੋਂ ਵਿਆਖਿਆ ਕਰਦਿਆਂ ਨੂੰ ਸੁਣ ਕੇ ਬਹੁਤ ਅਨੰਦ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ 🙏

  • @JohnDillinger-w7h
    @JohnDillinger-w7h 10 днів тому

    What he’s teaching us is so beautiful, that’s what our religion Sikhism is. This guy is so pure this baba ji, if I had him as a teacher I would maybe have hair and be Amrit shuk

  • @nirmalsinghnirmalsingh-k4l
    @nirmalsinghnirmalsingh-k4l 15 днів тому

    waheguru ji waheguru ji waheguru ji waheguru ji waheguru ji

  • @SiraaStudio
    @SiraaStudio 24 дні тому +1

    ਬਾਬਾ ਬੰਤਾ ਸਿੰਘ ਜੀ ਸਿੱਖ ਧਰਮ ਦੇ ਵਧੀਆ ਪ੍ਰਚਾਰਕ ਆ ਤੇ ਸੂਝਵਾਨ ਆ 🙏🏼❤ ਪਰ ਗੱਲ ਬਾਬਾ ਜੀ ਇਹ ਵੀ ਆ ਕਿ SGPC ਵੀ ਕੁੱਝ ਕਰ ਸਕਦੀ ਆ ਜੇ ਕੋਈ ਗਰੀਬ ਸਿੱਖ ਆ ਤਾ ਉਸ ਵਾਸਤੇ

  • @vairnderpalpal3582
    @vairnderpalpal3582 16 днів тому

    Baba banta singh ji Heera sikh dharm da 🙏 🙏🙏🙏🙏

  • @rajinderkaur7914
    @rajinderkaur7914 18 днів тому

    ਬਹੁਤ ਵਧੀਆ ਪ੍ਰਚਾਰਕ ਹਨ ਬਾਬਾ ਬੰਤਾ ਸਿੰਘ ਜੀ ❤

  • @manikaur6278
    @manikaur6278 10 днів тому

    My favourite Katha vachak❤

  • @dilbagsinghsandhu3924
    @dilbagsinghsandhu3924 4 дні тому +1

    🙏🏻🙏🏻🙏🏻🙏🏻🙏🏻

  • @sajansingh-mo5vf
    @sajansingh-mo5vf Місяць тому +1

    Baba banta singh g. waheguru g ka khalsa waheguru ji ki Fateh 🙏❤️

  • @jasmindersingh1845
    @jasmindersingh1845 Місяць тому +2

    Waheguru ji 🙏

  • @gurwindersingh-dl7yl
    @gurwindersingh-dl7yl 26 днів тому +2

    baba banta singh g knowledgeable person ne 👍👍

  • @gurbajsingh6039
    @gurbajsingh6039 11 днів тому

    Baba banta singh ji ❤

  • @harpreetsandhu8707
    @harpreetsandhu8707 8 днів тому

    Very good baba ji very nice ❤❤❤❤❤

  • @roopakapoor7465
    @roopakapoor7465 29 днів тому

    ਵੈਰੀ ਵੈਰੀ ਨਾਈਸ ਪਰੋਡ ਕਾਸਟ

  • @gunnpreetsingh4365
    @gunnpreetsingh4365 6 днів тому

    Baba Ji explains everything perfectly

  • @JatinderMahi-ll8vo
    @JatinderMahi-ll8vo 23 дні тому

    Waheguru ji 🙏 🎉🎉🎉🎉🎉🎉

  • @JaswinderKaur-gp1on
    @JaswinderKaur-gp1on 9 днів тому

    Wsheguru

  • @westranpunjab6999
    @westranpunjab6999 29 днів тому +1

    Dhan shri dasam granth sahib ji

  • @popukitchen6567
    @popukitchen6567 28 днів тому

    Bohat Wdhya Vichar Baba Banta Singh Ji and Harpreet Singh

  • @DeepSingh-ir6ky
    @DeepSingh-ir6ky 29 днів тому +1

    Waheguru ji mehar kareo Baba ji galtiyan maaf karna ji baba ji galtiyan maaf karna ji

  • @boharsingh7359
    @boharsingh7359 27 днів тому

    Waheguru ji waheguru ji waheguru ji

  • @gurusidhubrar4441
    @gurusidhubrar4441 13 днів тому

    Too informative

  • @bhagwantsingh2412
    @bhagwantsingh2412 13 днів тому

    very good podcast

  • @mehardeepsingh-fj3ce
    @mehardeepsingh-fj3ce 11 днів тому

    Bhoth. Sonne. Bachan. 👏👏

  • @KamalSandhu-l2n
    @KamalSandhu-l2n 8 днів тому

    Super 🌟

  • @Dilbagh.Amritsar
    @Dilbagh.Amritsar 29 днів тому

    waheguru ji

  • @beantsinghf.g.s9275
    @beantsinghf.g.s9275 29 днів тому

    Waheguru waheguru ji 🙏🏻

  • @yuvipvt13
    @yuvipvt13 19 днів тому

    Baba bidhi chand ji di kull vicho a🙏❤️

  • @InderjitDhanda
    @InderjitDhanda 28 днів тому

    very nice baba banta singh ji

  • @Dark_army.
    @Dark_army. 23 дні тому

    ❤❤❤❤

  • @ManjeetSingh-bz4iy
    @ManjeetSingh-bz4iy 25 днів тому

    Very good 👍

  • @gurmeetsinghmeetrudrapur2440
    @gurmeetsinghmeetrudrapur2440 Місяць тому +1

    Good knowledge

  • @JohnDillinger-w7h
    @JohnDillinger-w7h 10 днів тому

    His answers are like something sant bhindranwale would say, this man is amazing wow.

  • @KS-5911
    @KS-5911 27 днів тому

    🙏🙏🙏

  • @Sanjh-pb06SINGH
    @Sanjh-pb06SINGH 25 днів тому

    ❤❤🙏🙏

  • @ajaynagpal719
    @ajaynagpal719 29 днів тому

  • @arwindersinghgoraya
    @arwindersinghgoraya 27 днів тому

    🙏🙏🙏🙏🙏🙏👍👍

  • @SukhchainSahota-s6e
    @SukhchainSahota-s6e 23 дні тому

    Banta ji bhutt good ji❤ 2:51

  • @amarjotsingh6577
    @amarjotsingh6577 27 днів тому +1

    main aap Gym time Baba Ji di Katha Sundda 🙏🏻🙏🏻

  • @lakhichaunta
    @lakhichaunta 22 дні тому

    Edan diyan sakhshiytan noo baar baar bulayoona chahida interviews ch rather then Instagram influencer jinni var v ehna noo bulaya jayega sikhi knowledge te sikhan vich gurmat prati vadha hoyega

  • @Gurbani-
    @Gurbani- 22 дні тому

    ਤੁਸੀਂ ਵੀਡੀਉ ਪੋਦੇ ਰਹੋ ਜੀ ਬਾਬਾ ਬੰਤਾ ਜੀ

  • @balwindergandhu8236
    @balwindergandhu8236 17 днів тому

    ਤੁਸੀਂ ਸਿੱਖ ਕੌਮ ਦਾ ਸੱਭ ਤੋਂ ਵੱਧ ਕੀਤਾ ਮੋਜਾਂ ਮਾਣਿਆ

  • @Saadisikhi
    @Saadisikhi 2 дні тому

    Ah podcast de host amritdhari hone chaede san😔. Bhut kuch hor sikhan nu milna c🙏

  • @Ganj-v8t
    @Ganj-v8t 25 днів тому

    At 0:05 wrong photo of baba Ajit Singh ji ਬਾਬਾ ਜੀ ਦਾ ਦਾੜਾ ਵੇਖੋ😢😢😢😢😢😢

  • @HarbansSingh-m3e
    @HarbansSingh-m3e 7 днів тому

    ਛੋਟੇ ਪੱਤਰਕਾਰ ਵੀਰ ਜੀ,ਗੁਰ-ਫਤਿਹ,ਵੱਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਛੋਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੀ ਭਾਵ ਹੈ। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਵੱਡੇ ਛੋਟੇ ਹੁੰਦੇ ਹਨ।

  • @JohnDillinger-w7h
    @JohnDillinger-w7h 10 днів тому

    This guys amazing wow this dude is f*cking amazing wowwwww

  • @AjaypalSingh-t5x
    @AjaypalSingh-t5x 26 днів тому +1

    ਮਸਕੀਨ ਸਾਹਿਬ ਜੀ ਦੇ ਵਾਰਸ ਹਨ

  • @GurdeepSingh-z5u
    @GurdeepSingh-z5u 16 днів тому

    Badalan de naal a channel v jana waheguru

  • @Voiceoftruthxf88g
    @Voiceoftruthxf88g 23 дні тому

    ਭਾਈ ਬੰਤਾ ਸਿੰਘ ਜੀ
    ਦਸਮ ਗ੍ਰੰਥ ਦੇ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।ਇਸ ਗ੍ਰੰਥ ਦੀ ਬਾਣੀ ਨੂੰ ਅਸੀਂ ਪ੍ਰੀਵਾਰ ਵਿਚ ਬੈਠਕੇ ਨਹੀਂ ਸੁਣ ਸਕਦੇ
    ਇਸ ਵਿਚ ਇਸਤਰੀ ਜਾਤੀ ਨੂੰ ਕਿਹਾ ਗਿਆ ਹੈ ਕਿ ਇਸਤਰੀ ਜਾਤੀ ਤੇ ਵਿਸ਼ਵਾਸ। ਨਾ ਕਰੋ
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਬਾਬਾ ਨਾਨਕ ਜੀ ਕਹਿ ਰਹੇ ਹਨ ਕਿ
    ਜਾ ਕਰਤਾ ਸ੍ਰਿਸ਼ਟੀ ਕੋ ਸਾਜਿ ਆਪੇ ਜਾਣੈ ਸੋਈ
    ਪਰ ਦਸਮ ਗ੍ਰੰਥ ਵਿੱਚ ਸ੍ਰਿਸ਼ਟੀ ਦੀ ਰਚਨਾ ਬਾਰੇ ਪੂਰੀ ਕਹਾਣੀ ਲਿਖੀ ਹੋਈ ਹੈ
    ਦਸਮ ਗ੍ਰੰਥ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੱਟ ਰਹੀ ਹੈ

  • @ParamjitSingh13517
    @ParamjitSingh13517 25 днів тому

    Pagdi Pai nahi Hundi pagdi bani jadi aa pai topi hudi aa patrkaar ji🙏

  • @lēoSinghz
    @lēoSinghz Місяць тому +2

    ਭਾਈ ਬੰਤਾ ਜੀ Sikhism ਨਹੀਂ ਹੁੰਦਾ ਸਿੱਖੀ ਹੁੰਦੀ ਹੈ ਤੁਸੀ ਸ਼ਬਦ ਦਾ ਅਰਥ ਹੀ ਬਦਲ ਦੀਤਾ ਜੋ ਗੁਰੂ ਸਾਹਿਬ ਨੇ ਦੀਤਾ ਸੀ ਉਸ ਤੋਂ

  • @Ravindersingh-fz3hq
    @Ravindersingh-fz3hq 28 днів тому

    Shabd te gyan ch fark ki hunda jnaab harpreet singh ji

  • @YograjSingh-k3j
    @YograjSingh-k3j 28 днів тому

    🙏🙏🫴

  • @devindersingh7608
    @devindersingh7608 13 днів тому

    I wish someone else did host the program- only watched the podcast because of Baba Banta Singh Ji. Host interrupted guest a lot and body language is disrespectful

  • @Panjab12345
    @Panjab12345 18 днів тому +1

    Sanatani Sant G 😂

  • @v.sgamer3066
    @v.sgamer3066 4 дні тому

    😂😂😂😂😂

  • @RajwinderSingh-bp1zx
    @RajwinderSingh-bp1zx 26 днів тому

    Mai guru sahib di mehar nal shri shri guru dassam sahib parheya. Mera sari soch e bdlgi chritr parh k mn bdl gya kaam te control hogya bahut

  • @RodiiLebnon
    @RodiiLebnon 10 днів тому +1

    ਦਿੱਲੀ ਗੁਰਦੁਆਰਾ ਸਹਿਬ ਤੋਂ ਦਸ਼ਮ ਗ੍ਰੰਥ ਦੀ ਕਥਾ ਕਰ ਰਿਹਾ ਐ ਜਦੋਂ ਜ਼ਫ਼ਰਨਾਮੇ ਦੀ 52 ਨੰਬਰ ਤੁਕ ਆਈ ਉਥੇ ਇਹ ਸੂਰਮਾ ਖੁਲ੍ਹ ਕੇ ਨਹੀਂ ਬੋਲਿਆ

  • @TRUCKSNATION
    @TRUCKSNATION 22 дні тому

    Hindu sikhan kol bas dharam da hi subject hai😂 eh subject side te krdo eh apne ap nu so called parcharak kahaun wale sadka te aa jange dharam ihna lyi kamai da sadhan hai hor kuj ni apni kamai nu bachaun lyi eh kuj v kr sakde sarakara nal rle hoe 😂😂

  • @waheguru_3131
    @waheguru_3131 22 дні тому

    ਵਾਹਿਗੁਰੂ ਜੀ 🙏❤️

  • @ManjinderKaur-qp4gx
    @ManjinderKaur-qp4gx 24 дні тому

    ਵਾਹਿਗੁਰੂ ਜੀ 🙏

  • @kuldipbajwa8385
    @kuldipbajwa8385 Місяць тому +1

    ਵਾਹਿਗੁਰੂ ਜੀ

  • @aekammaan7404
    @aekammaan7404 Місяць тому +2

    Waheguru ji 🙏🙏