ਕਿਵੇਂ ਕੁੱਤੇ ਦੀ ਮੌ*ਤ ਮਰੇ ਗੁਰੂ ਅਰਜੁਨ ਸਾਹਿਬ ਨੂੰ ਤਸੀਹੇ ਦੇਣ ਵਾਲੇ | Punjab Siyan | Sikh History

Поділитися
Вставка
  • Опубліковано 8 лют 2025
  • #sikhistory #punjabsiyan
    5th Sikh Guru Arjun Sahib History in Punjabi
    Guru Arjan Sahib ji was Executed in Lahore on the Order of Mughal Emperor Jahangir
    Jahangir itself Written about Guru Arjun Sahb in his Book
    Who was Responsible for he Execution of Guru Arjun Sahib
    Guru Arjun sahib Shahadat
    Punjab Siyan Channel Sikh History Channel
    Please Click on the Link Below To Support Us
    ਸਾਨੂੰ ਸਪੋਰਟ ਕਰਨ ਲਈ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ
    / @punjabsiyan

КОМЕНТАРІ • 1 тис.

  • @gagan2013
    @gagan2013 8 місяців тому +259

    ਸਤਿ ਸ਼੍ਰੀ ਅਕਾਲ ਮੈਂ ਕਦੀ ਜ਼ਿਆਦਾਤਰ ਕਮੈਂਟਸ ਨਹੀਂ ਕੀਤੇ ਥੋਡੀਆਂ ਵੀਡੀਓਜ਼ ਤੇ ਪਰ ਸੱਚ ਕਹਾਂ ਤਾਂ ਵੀਰੇ ਥੋਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਮੈਂ ਪਿਛਲੇ ਸਾਲ ਅਪ੍ਰੈਲ ਤੋਂ ਦੇਖਣਾਂ ਸੁਣਨਾਂ ਸ਼ੁਰੂ ਕੀਤਾ ਸੀ ਤੁਹਾਨੂੰ , ਅਸਲੀ ਦਸਤਾਵੇਜ਼ਾਂ ਨਾਲ ਜਦੋਂ ਤੁਸੀਂ ਇਤਿਹਾਸ ਦੱਸਦੇ ਉ ਫਿਰ ਤਾਂ ਕਿਸੇ ਫਰੇਬ ਦੀ ਗੱਲ ਹੀ ਨਹੀਂ ਰਹਿ ਜਾਂਦੀ , ਬਿਲਕੁਲ ਉਸ ਪੁਰਾਣੇ ਟਾਇਮ ਚ ਪੁੱਜ ਜਾਂਦਾ ਮੈਂ ਸੁਣਦਾ ਸੁਣਦਾ ਪੁਰਾਤਨ ਸਮੇਂ ਨੂੰ ਜੀਅ ਲੈਂਦਾ ਮੈਂ , ਤੱਥਾਂ ਦੇ ਆਧਾਰ ਤੇ ਪਾਵਨ ਸਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਬਾਣੀ ਸਦਕਾ ਹਰ ਇੱਕ ਗੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦੀ , ਦਿਲੋਂ ਪਿਆਰ ਤੇ ਸਲੂਟ ਆ ਵੀਰੇ ਥੋਨੂੰ ਰੱਬ ਕਰੇ ਥੋਡਾ ਚੈਨਲ ਹੋਰ ਵੀ ਤਰੱਕੀਆਂ ਕਰੇ ❤️❤️❤️❤️

    • @khushdipdhaliwal9296
      @khushdipdhaliwal9296 8 місяців тому +4

      ​@@AmritSingh-of8wlਦੰਦ ਕੱਢਣ ਆਲੀ ਕਿਹੜੀ ਗੱਲ ਆ ਏਸ ਵਿਚ y ਤੁਸੀਂ ਸਿੱਖ ਧਰਮ ਦਾ ਵੀ ਨਰਾਦਰ ਕਰ ਰਹੇ o

    • @JasvirSingh-bp7mn
      @JasvirSingh-bp7mn 8 місяців тому +1

      Good job bahut vadhiya te poori jankari den lai dhanvad ji

    • @JasvirSingh-bp7mn
      @JasvirSingh-bp7mn 8 місяців тому +1

      Main tuhade naal kai saal te han.

    • @JasvirSingh-bp7mn
      @JasvirSingh-bp7mn 8 місяців тому +2

      Main dubai rehna ha tuhadi har stories dekhda ha Good hai ji

    • @kuljeetsingh-sh9fr
      @kuljeetsingh-sh9fr 8 місяців тому

      😊😊
      Seema Sharma jai shri radhe Krishna Bhajan Sandhya i llllllla
      P​@@khushdipdhaliwal9296

  • @sukhjindersukhaurright8795
    @sukhjindersukhaurright8795 8 місяців тому +13

    ਸੋਹਣੇ ਵੀਰ ਮੈਂ ਫਰੀਦਕੋਟ ਤੋਂ ਹਾਂ।ਤੁਸੀ ਬਹੁਤ ਮਿਹਨਤ ਕਰਦੇਓ ਤੇ ਮਾਣਮੱਤਾ ਸਿੱਖ ਇਤਿਹਾਸ ਪੇਸ਼ ਕਰਦੇ ਹੋ।ਜਿਸ ਤੋਂ ਬਹੁਤ ਜਾਣਕਾਰੀ ਮਿਲਦੀ ਹੈ।ਵਾਹਿਗੁਰੂ ਬਹੁਤ ਬਹੁਤ ਤਰੱਕੀਆਂ ਬਖਛਣ ਜੀ।

  • @manpreetsohal5225
    @manpreetsohal5225 8 місяців тому +73

    ਬਾਈ ਬਹੁਤ ਵਧੀਆ ਲੱਗਿਆ ਤੁਹਾਨੂੰ ਏਦਾ ਦੇਖ ਕੇ। ਮਨ ਖ਼ੁਸ਼ ਹੋ ਗਿਆ ਸੱਚੀ।ਬਾਈ ਜਦ ਤੋਂ ਤੁਸੀ ਆਪਣਾ ਚੈਨਲ ਸਟਾਰਟ ਕੀਤਾ ਤਦ ਤੋਂ ਹੀ ਮੈ ਤੁਹਾਡੀਆਂ ਵੀਡੀਓs ਦੇਖਦਾ ਆ.. ਤਦ ਤੁਸੀ ਕੱਟਿੰਗ ਚ ਸੀ... ਪਰ ਅੱਜ ਸਰਦਾਰ ਬਣ ਗਏ। ਇਕ ਦਿਨ ਸਿੰਘ ਵੀ ਸੱਜ ਜਾਓਗੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ।

    • @singhisking6099
      @singhisking6099 8 місяців тому +6

      Hnji same here

    • @ChamkaurDalio
      @ChamkaurDalio 8 місяців тому +4

      ਹਾ ਮੈਂ ਵੀ ਉਦੋਂ ਤੋਂ ਹੀ ਦੇਖਦਾ ਹਾ

  • @PrabhRandhawas
    @PrabhRandhawas 8 місяців тому +89

    ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏

    • @Beant-cheema
      @Beant-cheema 8 місяців тому +1

      ਗੁਰੂ ਅਰਜੁਨ ਸਾਹਿਬ ਜੀ ਸਨ ਦੇਵ ਨਹੀਂ

  • @Loversworld16
    @Loversworld16 8 місяців тому +55

    ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ 🙏

  • @HarvinderSingh-rw5rl
    @HarvinderSingh-rw5rl 8 місяців тому +49

    ਜਿਨਾ ਨੇ ਸਿੱਖਾ ਨਾਲ ਵਧੀਕੀ ਕੀਤੀ ਕੀਮਤ ਚਕਾਉਣੀ ਪਈ ਜੀ ❤

    • @ashokkumar-se5sl
      @ashokkumar-se5sl 8 місяців тому +4

      ASAL KARN DASSO K EH BRAHMANBAD DE KHILAF KHDE C.ZE EH TUSEE DASSTA BAKI GURUAA D QURBANI NU KIWE DASOGE.AZZ OHI KMM DARBAR SAHB HO RHE HN ZO GURUA N MNAA KITA C

  • @Simar_Cheema
    @Simar_Cheema 8 місяців тому +41

    ਧੰਨ ਧੰਨ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਸਭ ਤੇ ਮੇਹਰ ਕਰੇਓ ਜੀ 🙏♥️

  • @navjeetkaur5560
    @navjeetkaur5560 8 місяців тому +29

    ਧੰਨ ਧੰਨ ਸ਼ਹੀਦਾ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਿਹਰ ਕਰੋ ਸਭ ਤੇ

    • @Beant-cheema
      @Beant-cheema 8 місяців тому

      ਗੁਰੂ ਅਰਜੁਨ ਸਾਹਿਬ ਜੀ

  • @shivdevsingh3626
    @shivdevsingh3626 8 місяців тому +21

    ਬਹੁਤ ਉੱਤਮ ਜਾਣਕਾਰੀ ਦਿੱਤੀ ਹੈ | ਉਹ ਤਾਂ ਆਪ ਅਕਾਲ ਪੁਰਖ ਦਾ ਰੂਪ ਸਨ ਅਤੇ ਆਪਣੀ ਦੇਹ ਵਿੱਚੋਂ ਆਪਣੀ ਆਤਮਾ ਨੂੰ ਉਸ ਅਕਾਲ ਪੁਰਖ ਚਰਨਾਂ ਵਿੱਚ ਲੈ ਜਾ ਸਕਦੇ ਸਨ | ਇਸ ਕਰਕੇ ਦੁਨਿਆਵੀ ਤਸੀਹਿਆਂ ਦਾ ਉਹਨਾਂ ਦੀ ਆਤਮਾ ਉੱਪਰ ਕੋਈ ਅਸਰ ਨਹੀਂ ਹੁੰਦਾ | ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ | ਨਿਊ ਯੌਰਕ, ਅਮਰੀਕਾ |

  • @Jatt-PB02
    @Jatt-PB02 8 місяців тому +63

    ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ❤🙏

  • @RupinderKhalsa
    @RupinderKhalsa 8 місяців тому +33

    ਵਾਹਿਗੂਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਪਾਤਿਸ਼ਾਹ ਜੀ 🙏🙏🙏🙏🙏🙏🙏🙏

    • @parmjitkaur617
      @parmjitkaur617 8 місяців тому

      Dhan Dhan Guru Arjun Dev ji sab te mehar kro ji

  • @GurpreetSingh-zg8rj
    @GurpreetSingh-zg8rj 8 місяців тому +20

    ਅੱਜ ਅਸੀਂ ਏਨੇ ਸਿਆਣੇ ਹੋ ਚੁੱਕੇ ਹਾਂ ਕਿ ਜਰਾ ਜਰਾ ਜੀ ਗੱਲ ਉੱਤੇ ਗੁਰੂ ਦੀ ਕਰਨੀ ਉੱਪਰ ਤਰਕ ਕਰਨਾ ਸੁਰੂ ਕਰ ਦਿੰਦੇ ਹਾਂ, ਵਾਹਿਗੁਰੂ ਜੀ ਕਿਰਪਾ ਕਰਨ।

    • @Its_johnson
      @Its_johnson 8 місяців тому +1

      Sahi keha bir

    • @satwinderdhaliwal5828
      @satwinderdhaliwal5828 8 місяців тому +1

      ਸਹੀ ਗੱਲ ਆ ਵੀਰ ਧੰਨ ਨੇ ਮੁਸਲਮਾਨ ਵੀਰ ਜਿਹੜੇ ਮੁਹੰਮਦ ਸਾਹਿਬ ਜੀ ਵਾਰੇ ਸੂਈ ਦੀ ਨੋਕ ਜਿਹੀ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਪਰ ਗੁਰੂ ਦੇ ਸਿੱਖ ਤਾਂ ਅੱਜ ਗੁਰੂਆਂ ਦੀ ਹਰ ਗੱਲ ਤੇ ਸੰਕਾ ਕਰਦੇ ਹਨ

  • @dgpsingh6704
    @dgpsingh6704 8 місяців тому +21

    ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਇਆ।
    ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ।।

  • @Amandeep_guru_11
    @Amandeep_guru_11 8 місяців тому +18

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਖੁਦ ਆਕਾਲ ਪੁਰਖ ਸਰੂਪ ਹਨ

  • @GigalNaphry-eo4ch
    @GigalNaphry-eo4ch 8 місяців тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਸਿੱਖ ਇਤਿਹਾਸ ਬਾਰੇ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 👏

  • @swaransingh483
    @swaransingh483 8 місяців тому +13

    ਧਨ ਧਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nirogikayabyjagmeetsinghba4288
    @nirogikayabyjagmeetsinghba4288 7 місяців тому +1

    ਪਰਮਾਤਮਾ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ ਵੀਰ ਜੀ,ਤੁਸੀਂ ਆਪਣੀ ਸਿੱਖ ਕੌਮ ਨੂੰ ਜਾਗਰੂਕ ਕਰ ਰਹੇ ਹੋ

  • @bhagwantsingh2037
    @bhagwantsingh2037 8 місяців тому +5

    ਅਜਿਹੀ ਵਡਮੁੱਲੀ ਜਾਣਕਾਰੀ ਬਹੁਤ ਮਿਹਨਤ ਨਾਲ ਇਤਿਹਾਸ ਵਿਚੋਂ ਇਕੱਠੀ ਕਰਕੇ ਸੰਗਤਾਂ ਤੱਕ ਪਹੁੰਚਾਉਣ ਲਈ ਧੰਨਵਾਦ

  • @Pawanchauhannn
    @Pawanchauhannn 6 місяців тому +1

    ਸੋਡਾ ਦਿਲੋਂ ਧੰਨਵਾਦ ਵੀਰ ਜੀ ਸਾਨੂੰ ਇਤਿਹਾਸ ਦੱਸਣ ਲਈ 🙏🏻 ਅਸੀਂ ਇੱਹ ਇਤਿਹਾਸ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਵੀ ਦੱਸਾਂਗੇ ਜਿਸ ਨਾਲ ਸਿੱਖ ਰਾਜ ਦੁਬਾਰਾ ਬਣ ਸਕੇ

  • @BaljitBhatti-m3g
    @BaljitBhatti-m3g 8 місяців тому +6

    ਇਤਿਹਾਸ ਵਾਰੇ ਸੁਣਕੇ ਬਹੁਤ ਚੰਗਾ ਲੱਗਾ।ਧੰਨਵਾਦ

  • @JaswinderSingh-tk9dv
    @JaswinderSingh-tk9dv 8 місяців тому +13

    ਵਧੀਆ ਉਪਰਾਲਾ ਜੀ ਤੁਹਾਡਾ ਵਾਹਿਗੁਰੂ ਕਿਰਪਾ ਰੱਖੇ

  • @mansimarn1332
    @mansimarn1332 8 місяців тому +20

    ਸ਼ਹੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

    • @MalkeetSingh-le1jg
      @MalkeetSingh-le1jg 8 місяців тому

      Dhan dhan arj guru arjuna dev sahib ji.sahedan de sirah guru arjuna dev mahraj

    • @Beant-cheema
      @Beant-cheema 8 місяців тому

      ਗੁਰੂ ਅਰਜੁਨ ਸਾਹਿਬ ਜੀ ਸਨ ਦੇਵ ਨਹੀਂ

  • @JagdishSingh-qt8sl
    @JagdishSingh-qt8sl 5 місяців тому +1

    ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਿੱਖ ਇਤਿਹਾਸ ਦੇ ਪ੍ਰਚਾਰ ਦੀ ਸੇਵਾ ਪੂਰੀ ਦੁਨੀਆ ਵਿੱਚ ਕਰ ਰਹੇ ਜੇ

  • @parameeaneja
    @parameeaneja 8 місяців тому +13

    ਸ਼ਹੀਦ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ

  • @SukhwinderSingh-wq5ip
    @SukhwinderSingh-wq5ip 8 місяців тому +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @HARJEETSINGH-yv1np
    @HARJEETSINGH-yv1np 8 місяців тому +3

    ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਜੀ ❤❤❤❤❤❤

  • @gurmeetbrar9065
    @gurmeetbrar9065 Місяць тому +1

    ਸੱਚ, ਸਚਾਈ, ਧਰਮ ਨਿਰਪੱਖ ਅਤੇ ਇਨਸਾਨੀਅਤ ਦੇ ਰਸਤੇ ਤੇ ਚੱਲਣ ਵਾਲਿਆਂ ਨਾਲ ਸ਼ੁਰੂ ਤੋ ਹੀ ਵਧੀਕੀਆਂ ਹੁੰਦੀਆਂ ਆਈਆਂ ਹਨ ਤੇ ਅੱਜ ਵੀ ਇਹੋ ਹੀ ਹਾਲਾਤ ਹਨ।

  • @bachitervirk
    @bachitervirk 8 місяців тому +62

    ਬ੍ਰਾਹਮਣਵਾਦੀਆਂ ਨੇ ਹੀ ਸਾਰੇ ਗੁਰੂ ਸਾਹਿਬਾਨਾਂ ਦੇ ਖਿਲਾਫ ਸਾਜਿਸ਼ਾਂ ਕੀਤੀਆਂ ਅਤੇ ਗੁਰੂਆਂ ਨੂੰ ਸ਼ਹੀਦ ਕਰਵਾਇਆ।ਇਹ ਲੜਾਈ ਪਖੰਡੀ ਬ੍ਰਾਹਮਣਵਾਦੀਆਂ ਅਤੇ ਅਕਾਲ ਦੇ ਪੁਜਾਰੀ ਸਿੱਖਾਂ ਦੀ ਆ।

    • @robogamerist
      @robogamerist 8 місяців тому +7

      Jaruri ni hota k har time bas bina matlab sari communtiny ko bolte raho.. sajisha koi community ya religion ni ek insaan krta hai hamesha... itihass ch bahut sikh v hoye ne saajisha wale..

    • @manup108
      @manup108 8 місяців тому +4

      ਚੰਦੁ ਬ੍ਰਾਹਮਣ ਨਹੀਂ ਸੀ ਬਲਕਿ ਸਿੱਖ ਸੀ। ਕਿਉਂਕਿ ਪਹਿਲਾਂ ਤਾਂ ਚੰਦੁ ਅਤੇ ਗੁਰੂ ਸਾਹਿਬ ਦੇ ਪਰਿਵਾਰ ਵਿਚ ਵਿਆਹ ਦੀਆਂ ਗੱਲਾਂ ਹੋ ਰਹੀਆਂ ਸਨ। ਕੀ ਗੁਰੂ ਸਾਹਿਬ ਬਾਹਮਣਾ ਵਿਚ ਆਪਣੇ ਸਪੁੱਤਰ ਦਾ ਵਿਆਹ ਕਰਨਗੇ , ਜਾ ਆਪਣੀ ਬਿਰਾਦਰੀ ਚੇ?udahran- ਕੀ ਅੱਜ ਸਿੱਖ ਕੌਮ ਦੇ ਜਥੇਦਾਰ ਸਾਹਿਬ ਸਿੱਖਾਂ ਚੇ ਵਿਆਹ ਕਰਦੇ ਹਨ ਯਾ ਗੈਰ ਬਿਰਾਦਰੀਆਂ (ਬਾਹਮਣਾ) ਚੇ?

    • @bachitervirk
      @bachitervirk 8 місяців тому +2

      @@manup108 ਪਹਿਲੇ ਟਾਈਮ ਚ ਹਿੰਦੂ ਸਿੱਖ ਦਾ ਮੁੱਦਾ ਨਹੀਂ ਸੀ।ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਤਕ ਗੁਰੂ ਨਾਨਕ ਜੀ ਨਾਲ ਜੁੜੀ ਸੰਗਤ ਨੂੰ ਨਾਨਕ ਨਾਮ ਲੇਵਾ ਕਿਹਾ ਜਾਂਦਾ ਸੀ।

    • @manup108
      @manup108 8 місяців тому +4

      ਭਾਜੀ ਗੱਲ ਤਾਂ ਉਹੀ ਹੋਈ ਫੇਰ। ਚੰਦੂ ਨਾਨਕ ਨਾਮ ਲੇਵਾ ਹੀ ਤਾਂ ਸੀ। ਗੁਰੂ ਸਾਹਿਬ ਆਪਣੇ ਸਪੁੱਤਰ ਦਾ ਵਿਆਹ ਗੈਰ ਨਾਨਕ ਨਾਮ ਲੇਵਾ ਨਾਲ ਕਿਉਂ ਕਰਨਗੇ? ਜੇ ਚੰਦੂ ਵਧੀਆ ਬੰਦਾ ਨਿਕਲੇ ਤਾਂ ਉਸ ਨੂੰ ਸਿੱਖ ਆਖ ਦਿਓ, ਜੇਕਰ ਮਾੜਾ ਨਿਕਲਿਆ ਤਾਂ ਹਿੰਦੂ ਬਾਹਮਣ! ਵਾਹ ਭਾਈ ਵਾਹ!

    • @bachitervirk
      @bachitervirk 8 місяців тому +2

      @@manup108 ਕੋਈ ਇਕ ਬਾਹਮਣ ਦੱਸ ਜੌ ਚੰਗਾ ਹੋਵੇ?ਗੰਗੂ,ਚੰਦੂ,ਮੰਗੁ,ਸੁੱਚਾ ਨੰਦ ਸਾਰੇ ਦੇ ਸਾਰੇ ਗੰਦੇ ਬੰਦੇ ਹੀ ਹੋਏ ਆ ਇਤਿਹਾਸ ਚ।

  • @happysekhon2151
    @happysekhon2151 8 місяців тому +2

    ਬਾਈ ਜੀ ਮੈਂ ਮਲੇਸ਼ੀਆ ਤੋਂ ਬੈਠਾ ਤੁਹਾਡੀਆਂ ਇਹ ਵੀਡੀਓ ਵੇਖਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਿੱਖ ਇਤਿਹਾਸ ਦਾ ਗਿਆਨ ਸਾਡੇ ਨਾਲ ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ

  • @VikashGill-ny6yt
    @VikashGill-ny6yt 8 місяців тому +4

    ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ

  • @harmailsingh283
    @harmailsingh283 8 місяців тому +2

    ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਬ੍ਰਹਮਣ ਕਦੀ ਕਿਸੇ ਦੇ ਮਿਤ ਨਹੀਂ

  • @jagseerchahaljag687
    @jagseerchahaljag687 8 місяців тому +6

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਾਈ ਜੀ। ਬਹੁਤ ਬਹੁਤ ਧੰਨਵਾਦ ਤੇਰਾ ਬਾਈ।

  • @NirmalhSsingh
    @NirmalhSsingh 8 місяців тому +14

    ਰਾਮਪੁਰਾ ਫੂਲ ਬਠਿੰਡਾ ਤੋਂ ਨਿਰਮਲ ਸਿੰਘ, ਬਹੁਤ ਉਪਯੋਗੀ ਜਾਣਕਾਰੀ ਸਾਡੀ ਆਉਣ ਵਾਲੀ ਪੀੜ੍ਹੀ ਲਈ I ਧੰਨਵਾਦ 🙏

  • @TravelinToday
    @TravelinToday 8 місяців тому +1

    Bhaji mera dil rool gya tuahdi ehni sohni video dekh ke mera rona nikal gya story sun shri guru arjun dev ji di ❤

  • @Amrit-maan-
    @Amrit-maan- 8 місяців тому +15

    ‌ ਵਾਹਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਜੀ

    • @Beant-cheema
      @Beant-cheema 8 місяців тому

      ਗੁਰੂ ਅਰਜੁਨ ਸਾਹਿਬ ਜੀ ਸਨ ਦੇਵ ਨਹੀਂ

  • @ManmohanSingh-v4s
    @ManmohanSingh-v4s 8 місяців тому +3

    ਬਹੁਤ ਵਧੀਆ ਜਣਕਾਰੀ ਦਿੱਤੀ ਆਪ ਜੀ ਨੇ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਜੀ 🙏

  • @innocentnoor7081
    @innocentnoor7081 8 місяців тому +9

    ਬਹੁਤ ਵਧੀਆ ਉਪਰਾਲਾ। ਵਾਹਿਗੁਰੂ ਅੰਗ ਸੰਗ ਸਹਾਈ ਹੋਣ।ਧੰਨਵਾਦ 🙏❤

  • @jatinderscheema
    @jatinderscheema 8 місяців тому +1

    ਸਤਿ ਸ਼੍ਰੀ ਅਕਾਲ ਜੀ , ਮੈ ਤੁਹਾਡੀਆਂ ਵੀਡੀਓ ਮੋਹਾਲੀ ਤੋਂ ਦੇਖਦਾ ਹਾਂ. ਤੁਸੀਂ ਬੜੀ ਮਿਹਨਤ ਨਾਲ ਏਹ ਤੱਥ ਲੱਭਦੇ ਹੋ. ਬਹੁਤ ਬਹੁਤ ਸ਼ਾਬਾਸ਼.

  • @Simar_Cheema
    @Simar_Cheema 8 місяців тому +11

    ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ❤🙏

    • @Beant-cheema
      @Beant-cheema 8 місяців тому +2

      ਗੁਰੂ ਅਰਜੁਨ ਸਾਹਿਬ ਜੀ ਸਨ ਦੇਵ ਨਹੀਂ

    • @Simar_Cheema
      @Simar_Cheema 8 місяців тому +1

      @@Beant-cheema hnji veer

  • @sukhartis
    @sukhartis 8 місяців тому +8

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ , ਪ੍ਰਣਾਮ ਸਹੀਦਾਂ ਨੂੰ 🙏🏻

    • @Beant-cheema
      @Beant-cheema 8 місяців тому

      ਗੁਰੂ ਅਰਜੁਨ ਸਾਹਿਬ ਜੀ ਸਨ ਦੇਵ ਨਹੀਂ

    • @Beant-cheema
      @Beant-cheema 8 місяців тому

      ਗੁਰੂ ਅਰਜੁਨ ਸਾਹਿਬ ਜੀ ਸਨ ਦੇਵ ਨਹੀਂ

  • @hsgill4083
    @hsgill4083 8 місяців тому +5

    ਬਹੁਤ ਹੀ ਵਧੀਆ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੀ ਵੱਡਮੁਲੀ ਸ਼ਹੀਦੀ ਵਾਰੇ ਅਤੇ ਪਾਪੀਆਂ ਦੀ ਕੁੱਤੇ ਵਰਗੀ ਮੌਤ ਵਾਰੇ ਬਹੁਤ ਬਧੀਆ ਤਰੀਕੇ ਨਾਲ ਦੱਸਿਆ ਗਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਹਰਮਿੰਦਰ ਸਿੰਘ ਗਿੱਲ ਸ਼੍ਰੀ ਅਨੰਦਪੁਰ ਸਾਹਿਬ bharatgarh

  • @paramjitkaur-ki9ur
    @paramjitkaur-ki9ur 8 місяців тому +3

    ਬਹੁਤ ਵਧੀਆ ਜਾਣਕਾਰੀ ਜੀ ਸਿੱਖ ਇਤਿਹਾਸ ਦੀ ਧੰਨਵਾਦ ਵੀਰ ਜੀ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।

  • @harpreetjhatu6709
    @harpreetjhatu6709 8 місяців тому +4

    Sat Sri Akal Bhai Sahib Ji! Waheguru! You are doing excellent service for people who don't have access to references like yourself. Keep up the great work! Waheguru ji aap ji te hor kirpa karn, aap ji de channel nu trukian bakshan!❤❤

  • @kaursandhu4097
    @kaursandhu4097 8 місяців тому +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @parameeaneja
    @parameeaneja 8 місяців тому +2

    ਬਹੁਤ ਵਧੀਆ ਜੀ ਤੁਸੀਂ ਇਤਹਾਸ ਸੰਗਤ ਨੂੰ ਦੱਸਦੇ ਹੋ
    ਪਰਮਜੀਤ ਸਿੰਘ ਫਾਜ਼ਿਲਕਾ

  • @parminderjitsingh6679
    @parminderjitsingh6679 8 місяців тому +4

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ

  • @mvirdi47
    @mvirdi47 8 місяців тому +3

    Watching from America. WaheGuru Ji ka khalsa WaheGuru ji ki Fateh.

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 8 місяців тому +7

    ਸ਼੍ਰੀ ਸੁਖਮਨੀ ਸਾਹਿਬ ਜੀ ਹਰ ਰੋਜ ਪੜੋ ਜੀ 24 ਹਜਾਰ ਸੁਆਸ ਸਫ਼ਲ ਕਰੋ 🙏⚘🙏⚘🙏⚘🌺🙏

  • @ginderkaur6274
    @ginderkaur6274 8 місяців тому +1

    ਧਨ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਧਨ ਧਨ

  • @babbunamol7309
    @babbunamol7309 8 місяців тому +1

    ਧੰਨਵਾਦ ਵੀਰੇ ੲਿਤਿਹਾਸ ਤੋ ਜਾਣੂ ਕਰਵਾੳੁਣ ਲੲੀ 🙏🙏

  • @daljeetsingh5152
    @daljeetsingh5152 8 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।
    ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ।

  • @amritSingga07
    @amritSingga07 8 місяців тому +3

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ

  • @tiwana3779
    @tiwana3779 8 місяців тому +1

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਤਿਨਾਮ ਸ਼੍ਰੀ ਵਹਿਗੂਰੁ ਜੀ🙏🙏🙏🙏🙏

  • @lakhwindersingh1832
    @lakhwindersingh1832 8 місяців тому +7

    ਧੰਨ ਧੰਨ ਗੁਰੂ ਅਰਜਨ ਦੇਵ ਜੀ ਲਖਵਿੰਦਰ ਸਿੰਘ ਸਭਰਾ ਸਭਰਾਉ

    • @Beant-cheema
      @Beant-cheema 8 місяців тому

      ਗੁਰੂ ਅਰਜੁਨ ਸਾਹਿਬ ਜੀ ਸਨ ਦੇਵ ਨਹੀਂ

  • @jagdevdhaliwal4692
    @jagdevdhaliwal4692 8 місяців тому +2

    ਬਹੁਤ ਵਧੀਆ ਉਪਰਾਲਾ ਹੈ ਜੀ ਤੁਸੀਂ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ ਹੈ

  • @ranjeetsinghsingh9248
    @ranjeetsinghsingh9248 8 місяців тому +4

    ਸਤਿਨਾਮ ਵਾਹਿਗੁਰੂ ਜੀ

  • @BAAPJI1987
    @BAAPJI1987 4 дні тому +1

    ਧੰਨ ਸ੍ਰੀ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ

  • @kulwantkaur1993
    @kulwantkaur1993 8 місяців тому +2

    ਵਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿਤੀਆ ਵੀਰ ਜੀ ਧੰਨਵਾਦ, 🤗🙏🏻🙏🏻

  • @BaljinderSingh-sw2sb
    @BaljinderSingh-sw2sb 8 місяців тому +5

    Dhan Dhan Guru Arjan Sahib ji ...Satnam Waheguru ji 🙏

  • @jagroopsinghsingh1563
    @jagroopsinghsingh1563 8 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @rock-punjab_gamer
    @rock-punjab_gamer 6 місяців тому +1

    ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜੁਨ ਦੇਵ ਜੀ ਮਹਾਰਾਜ 🙏🥰👍❤️

  • @arungill1561
    @arungill1561 8 місяців тому +1

    ਸ਼ਹੀਦਾ ਦੇ ਸਿਰਤਾਜ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦੀ ਸ਼ਹਾਦਤ ਨੂੰ ਨਮਨ 🙏

  • @sukhwantgill297
    @sukhwantgill297 8 місяців тому +2

    ਸਹੀ ਇਤਿਹਾਸ ਦੱਸਣ ਲਈ ਧੰਨਵਾਦ ਵੀਰ ਜੀ।

  • @bhupindersinghkalsi4405
    @bhupindersinghkalsi4405 8 місяців тому +3

    Guru Arjan Partakh Har
    Dhann Dhann Sahib Satguru Sri Guru Arjan Dev Ji

  • @joraverdosanjh1533
    @joraverdosanjh1533 8 місяців тому +3

    Waheguru❤️ Dhan Dhan guru Arjan sahib mahraj 🙏🏽

  • @upindersingh8816
    @upindersingh8816 8 місяців тому +3

    Waheguru ji dhan hai tuhade sewa... 🙏🙏🙏

  • @Bkrm77
    @Bkrm77 8 місяців тому

    ਗੁਰੂ ਜੀ ਦੀ ਆਪ ਉਪਰ ਬੇਅੰਤ ਕ੍ਰਿਪਾ ਹੈ ਜੋ ਓਹਨਾ ਨੇ ਤੁਹਾਨੁ ਇਹ ਸੇਵਾ ਦਿਤੀ ਹੈ। ਬਹੂਤ ਨੇਕ ਉਪਰਾਲਾ ਹੈ ਵੀਰ ਜੀ। ਵਾਹਿਗੁਰੂ ਤੁਹਾਨੁ ਚੜ੍ਹਦੀਕਲਾ ਵਿਚਿ ਰਖੇ ॥

  • @lakhwindermander3254
    @lakhwindermander3254 8 місяців тому +4

    ਵਹਿਗੁਰੂ ਜੀ

  • @yadveer_
    @yadveer_ 7 місяців тому +1

    Dhan Dhan Shree Guru. Arju n
    Dev. Ji. 🎉🎉🎉🎉🎉🎉🎉🎉

  • @harbanssingh7691
    @harbanssingh7691 8 місяців тому +4

    Waheguru waheguru waheguru ji 🙏🙏🙏🙏🙏❤️❤️

  • @sukhjindersingh7586
    @sukhjindersingh7586 6 місяців тому +1

    WAHEGURU 🙏 ❤

  • @DelightfulRoadCar-vp8zc
    @DelightfulRoadCar-vp8zc 8 місяців тому +4

    ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰੱਖਿਓ ਗਰੀਬ ਦੀ ਲਾਜ ਕਰੀਓ ਨਾ ਆਪਣੇ ਦਰ ਤੋਂ ਬਿਨਾਂ ਕਿਸੇ ਹੋਰ ਦਾ ਮੋਹਥਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @ajitpalsingh1245
    @ajitpalsingh1245 8 місяців тому +5

    ਧੰਨ ਧੰਨ GURU ਅਰਜੁਨ DEV JI

  • @SukhpreetSingh-rm8dz
    @SukhpreetSingh-rm8dz 8 місяців тому +1

    ਅਕਾਲ ਪੁਰਖ ਚੜ੍ਹਦੀ ਕਲਾ ਵਿੱਚ ਰੱਖੇ

  • @samarjeetsingh2191
    @samarjeetsingh2191 8 місяців тому +3

    Waheguru ji Dhan Dhan Sri Guru Arjun Dev Sahib ji 🙇‍♂️🙇‍♂️🙇🏻‍♀️🙇🏻‍♀️💐💐🙏🏻

  • @JagdeepSingh-j1d
    @JagdeepSingh-j1d 8 місяців тому +3

    Dhan Teri sikhi

  • @Kkulvir0401
    @Kkulvir0401 8 місяців тому +3

    ਵਾਹਿਗੁਰੂ ਸਾਹਿਬ ਜੀ 🙏🏽🙏🏽❤️

  • @narindersinghnarindersingh1997
    @narindersinghnarindersingh1997 8 місяців тому

    ਤੁਹਾਨੂੰ ਸਿੱਖੀ ਸਰੂਪ ਵਿੱਚ ਵੇਖਕੇ ਮਨ ਬਹੁਤ ਖੁਸ਼ ਹੋਇਆ। ਗੁਰਇਤਿਹਾਸ ਸੁਣਕੇ ਮਨ ਨੂੰ ਸਕੂਲ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰਿਓ ਨਰਿੰਦਰ ਸਿੰਘ ਖਾਲਸਾ ਹਰਦੋ ਝੰਡੇ ਬਟਾਲਾ ਤੋਂ ਜੀ

  • @GillMajari
    @GillMajari 8 місяців тому +3

    Waheguru ji waheguru ji waheguru ji waheguru ji waheguru ji

  • @JaspalThiara-w5u
    @JaspalThiara-w5u 7 місяців тому

    ਵਾਹਿਗੁਰੂ ਸਾਹਿਬ ਜੀਓ ।ਵੀਰ ਜੀ ਆਪ ਜੀ ਵੱਲੋਂ ਦਿੱਤੀ ਜਾਂਦੀ ਜਾਂਣਕਾਰੀ ਬਹੁਤ ਵਧੀਆ ਲੱਗੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ । ਹੋਸਿਆਰਪੁਰ

  • @SukhwinderSingh-tj9vv
    @SukhwinderSingh-tj9vv 8 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmeetmangat279
    @gurmeetmangat279 8 місяців тому +1

    ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏🙏🙏

  • @luckygrewal4994
    @luckygrewal4994 8 місяців тому +3

    Satnam Shri waheguru ji

  • @sonysinghsarao7325
    @sonysinghsarao7325 Місяць тому

    ਵਾਹਿਗੁਰੂ ਜੀ ਤੈਨੂੰ ਚੜਦੀਕਲਾ ਚ ਰੱਖੇ❤❤❤

  • @jeetabinning350
    @jeetabinning350 8 місяців тому +3

    Waheguru ji 🙏💖🌹

  • @mannsaab1492
    @mannsaab1492 8 місяців тому

    ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ 🙏🙏🙏🌹🌹🙏🙏

  • @kulwinderkaur5428
    @kulwinderkaur5428 8 місяців тому +4

    ਧੰਨ ਗੁਰੂ ਅਰਜਨ ਦੇਵ ਜੀ।

  • @gurjantsinghh5668
    @gurjantsinghh5668 8 місяців тому

    ਧਨ ਧਨ ਗੁਰੂ ਅਰਜੁਨ ਦੇਵ ਜੀ ..❤
    ਵਾ ਓ ਮੇਰੇ ਮਾਲਕਾ ਤੇਰਾ ਕੋਈ ਅੰਤ ਨਿ

  • @jatindersingh1572
    @jatindersingh1572 8 місяців тому +1

    Dhan Dhan Shri guru Arian dev ji 🙏🙏🙏🙏🙏

  • @Simar_Cheema
    @Simar_Cheema 8 місяців тому +4

    ਵਾਹਿਗੁਰੂ ਜੀ 🙏🏻

  • @balwindersinghdhindsa3306
    @balwindersinghdhindsa3306 7 місяців тому

    8:42 ਬਹੁਤ ਹੀ ਵਧੀਆ ਉੱਪਰਾਲਾ ਤੇ ਇੱਕ ਬਹੁਤ ਵੱਡੀ ਸੇਵਾ ਹੈ ਵੀਰ ਜੀ

  • @gurbachansingh8158
    @gurbachansingh8158 8 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SinghMani24
    @SinghMani24 8 місяців тому

    ਵੀਰ ਜੀ ਆਪ ਜੀ ਦੀਆਂ ਗੁਰੂ ਸਾਖੀਆਂ ਬੋਹਤ ਹੀ ਆਨੰਦਮਈ ਹੁੰਦੀਆ ਨੇ ਜੀ, ਬੋਹਤ ਕੁੱਝ ਸਿੱਖਣ ਨੂੰ ਮਿਲਿਆ ਹੈ ਆਪ ਜੀ ਦੀਆਂ ਵੀਡਿਓ ਤੋਂ

  • @sitalsingh6753
    @sitalsingh6753 8 місяців тому +3

    Waheguru ji, Waheguru ji, Waheguru ji, Waheguru ji, Waheguru ji.

  • @tksandhu6190
    @tksandhu6190 8 місяців тому

    ਬਹਤ ਬਹੁਤ ਧਨਵਾਦ , ਸਾਨੂ ਸਹੀ ਇਤਹਾਸ ਸੁਨਣ ਲਈ ਲਈ ਮਿਲਆ . 🙏🙏🙏🙏🙏🙏

  • @sukhibaigohrankheri6602
    @sukhibaigohrankheri6602 8 місяців тому +3

    Satnam waheguru ji

  • @MandeepSingh-bq2ez
    @MandeepSingh-bq2ez 8 місяців тому +4

    Waheguru ji

  • @santyjatt1984
    @santyjatt1984 8 місяців тому +3

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਹਿਤਾ 🙏🙏🙇🙇

  • @rajinderkaur3688
    @rajinderkaur3688 8 місяців тому +3

    Waheguru waheguru waheguru waheguru waheguru waheguru waheguru waheguru waheguru jio

  • @harmanpreetkaur375
    @harmanpreetkaur375 Місяць тому

    ਮੈਂ ਕੁਝ ਦਿਨ ਪਹਿਲਾਂ ਮੀਰੀ ਪੀਰੀ movie ਦੇਖੀ... ਬਹੁਤ ਸਾਰੇ ਸਵਾਲ ਮੇਰੇ ਮਨ ਵਿੱਚ ਸੀ. ਜਿਹਨਾਂ ਦਾ ਜਵਾਬ ਮੈਂਨੂੰ ਤੁਹਾਡੀ ਵੀਡੀਓ ਤੋਂ ਮਿਲ ਰਿਹਾ...ਬਹੁਤ ਬਹੁਤ ਧੰਨਵਾਦ