ਤੂਫਾਨਾਂ ਦਾ ਸ਼ਾਹ ਅਸਵਾਰ (੧ ) | ਕਰਤਾਰ ਸਿੰਘ ਸਰਾਭਾ ਨੂੰ ‘ਉਡਣਾ ਸੱਪ’ ਕਿਉਂ ਕਹਿੰਦੇ ਸਨ ਸਕੂਲ ਦੇ ਸਾਥੀ? ਅਜਮੇਰ ਸਿੰਘ

Поділитися
Вставка
  • Опубліковано 17 гру 2024

КОМЕНТАРІ • 89

  • @DeepsinghGill
    @DeepsinghGill 3 роки тому +52

    Who else love to listen Bhai Ajmer Singh??
    I am addicted to his speechs & books..
    Respect from Australia

  • @blackiaagaming7675
    @blackiaagaming7675 3 роки тому +23

    🙏🙏🙏🙏🙏🙏🙏🙏🙏🙏🙏🙏🙏🙏
    ਬਾਪੂ ਅਜਮੇਰ ਸਿੰਘ ਜੀ ਤੇ ਭਾਈ ਮੇਹਰ ਸਿੰਘ ਜੀ ਤੁਸੀ ਬਹੁਤ ਹੀ ਨਿਵੇਕਲਾ ਤੇ ਸਹੀਦਾ ਸੱਚਾ ਇਤਿਹਾਸ ਸੰਗਤ ਦੇ ਰੁਬਰੂ ਕਰ ਰਹੇ ਹੋ ਜੀ ।ਧੰਨਵਾਦ ਜੀ ।

  • @inderjeetbanwait
    @inderjeetbanwait 3 роки тому +25

    ਇਹ ਹੈ ਸਾਡਾ ਵਿਰਸਾ , ਸਾਨੂ ਮਾਣ ਹੈ ਸਰਾਭੇ ਤੇ। ਰਹਿੰਦੀਆਂ ਦੁਨੀਆਂ ਤੱਕ, ਸਾਡੀਆਂ ਆਉਣ ਵਾਲੀਆਂ ਨਸਲਾਂ ਪ੍ਰੇਰਨਾ ਲੈਣਗੀਆਂ

  • @hanmindersinghpurba706
    @hanmindersinghpurba706 2 роки тому +5

    ਇਹਨੇ ਦਿਲਚਸਪ ਇਨਸਾਨ ਉਚੇ ਸੋਚ ਦੇ ਮਾਲਕ ਸਨ ਸਾਨੂੰ ਹੁਣ ਤੱਕ ਇਹ ਗੱਲਾ ਕਿਸੇ ਨੇ ਦੱਸੀਆ ਹੀ ਨਾ ਕਿਤੇ ਲਿਖੀਆ ਨੇ...
    ਬਹੁਤ ਧੰਨਵਾਦ ਬਾਬਾ ਅਜਮੇਰ ਸਿੰਘ ਜੀ 🙏🏽 ਵੀਰ ਮੇਹਰ ਸਿੰਘ ਜੀ🙏🏽

  • @jaskiratsingh7225
    @jaskiratsingh7225 3 роки тому +32

    ਸਦਾ ਜੀਵਣਾ ਨਹੀਂ ਸੰਸਾਰ ਅੰਦਰ
    ਖਿੱਲੀ ਰਹੇਗੀ ਸਦਾ ਗੁਲਜ਼ਾਰ ਨਾਹੀ,
    ਸਦਾ ਕੂੜ ਦੀ ਰਹੇ ਨਾ ਜ਼ਾਰਸ਼ਾਹੀ
    ਸਦਾ ਜਾਬਰਾਂ ਹੱਥ ਤਲਵਾਰ ਨਾਹੀ,
    ਰੰਗ ਬਦਲਦੀ ਰਹੇਗੀ ਸਦਾ ਕੁਦਰਤ
    ਬਣਦਾ ਵਖ਼ਤ ਕਿਸੇ ਦਾ ਯਾਰ ਨਾਹੀ,
    ਹੋਸੀ ਧਰਮ ਦੀ ਜਿੱਤ ਅਖੀਰ ਬੰਦੇ
    ਬੇੜੀ ਪਾਪ ਦੀ ਲੱਗਣੀ ਪਾਰ ਨਾਹੀ|
    -ਕਰਤਾਰ ਸਿੰਘ ਸਰਾਭਾ

  • @rupinderkhant1952
    @rupinderkhant1952 3 роки тому +9

    ਸਿਜਦਾ ਸ਼ਹੀਦਾਂ ਨੂੰ👑🙏

  • @firekhalsa8478
    @firekhalsa8478 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕੋਟ ਕੋਟ ਪ੍ਰਣਾਮ ਹੈ ਮੇਰੇ ਵੀਰ ਨੂੰ

  • @sukhpalsingh3275
    @sukhpalsingh3275 2 роки тому

    ਬਹੁਤ ਸੁਲਝੇ ਹੋਏ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @ਬਲਰਾਜਸਿੰਘ-ਚ5ਢ
    @ਬਲਰਾਜਸਿੰਘ-ਚ5ਢ 3 роки тому +4

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @ManjitSingh-vq4ee
    @ManjitSingh-vq4ee Рік тому +1

    ਸਰਦਾਰ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @SatpalVerma000
    @SatpalVerma000 3 роки тому +2

    🙏🙏🙏
    ਬਾਕੀ ਕਿਤਾਬ ਚੋ ਪੜਾਂਗੇ
    ਤੂਫਾਨਾ਼ ਦਾ ਸ਼ਾਹ ਅਸਵਾਰ
    ਸ਼ਹੀਦ ਕਰਤਾਰ ਸਿੰਘ ਸਰਾਭਾ

  • @ParmSingh92
    @ParmSingh92 3 роки тому +12

    🙏⚔️ Proud to be a Sikh. Salute to martyrdom of great warrior Sardar Kartar Singh Sarabha. 🙏

  • @BikramjeetSingh-vi4es
    @BikramjeetSingh-vi4es Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏।।

  • @MANPREETKAUR-od1jo
    @MANPREETKAUR-od1jo 3 роки тому +1

    ਬਹੁਤ ਬਹੁਤ ਧੰਨਵਾਦ ਜੀ ਏਨੀ ਭਰਪੂਰ ਜਾਣਕਾਰੀ ਦੇਣ ਲਈ🙏

  • @sukhmandeepsingh7678
    @sukhmandeepsingh7678 2 роки тому +3

    ਅਸਲੀ ਅਜਾਦੀ ਜੋਧੇ ਹਨ ਕਰਤਾਰ ਸਿੰਘ ਸਰਾਭਾ ਸਰਦਾਰ ਉਧਮ ਸਿੰਘ ਜੀ

  • @blackiaagaming7675
    @blackiaagaming7675 3 роки тому +5

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @dilapnapunjabi703
    @dilapnapunjabi703 3 роки тому +10

    Thank you for highlighting and bringing such a vast information on our unsung hero. Dhan aa veer mahanayak Sardar Kartar Singh Sarabha. 🙏🙏🙏🙏🙏

  • @GurpreetSINGHOZSIKH
    @GurpreetSINGHOZSIKH 3 роки тому +2

    ਵਾਹਿਗੁਰੂ ਜੀ 🙏🙏

  • @maninderchandi4420
    @maninderchandi4420 2 роки тому +2

    Bhai Aamer singh ji , you are an intelligent person, and devoted sikh. Thank you very much for history of sikh histroy

  • @mohindersingh9263
    @mohindersingh9263 6 місяців тому

    ਬਹੁਤ ਵਧੀਆ ਵਿਚਾਰ ਹਨ

  • @ParamjitSingh-ts1kx
    @ParamjitSingh-ts1kx Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @gurbhejsingh1297
    @gurbhejsingh1297 3 роки тому +7

    ਬਹੁਤ ਖੂਬ ਜੀ🙏

  • @pritpalkaurudasi9139
    @pritpalkaurudasi9139 3 роки тому +3

    A lot of Respect from me. Waheguru bless you my most respected Uncle ji. Rabb horr vee Chardi kala karee

  • @sukhvirsingh1706
    @sukhvirsingh1706 3 роки тому +3

    Salute sardar kartar singh sarabha veer nu

  • @anmoldeepsingh4995
    @anmoldeepsingh4995 3 роки тому +3

    ਧੰਨ ਤੇਰੀ ਸਿੱਖੀ

  • @wahegurujiwaheguruji4306
    @wahegurujiwaheguruji4306 3 роки тому +3

    🙏🙏🙏🙏🙏👍👍👍👍👍
    ਵਾਹਿਗੁਰੂ ਵਾਹਿਗੁਰੂ

  • @umbrkt7237
    @umbrkt7237 3 роки тому +4

    Salute to kartar sarabha ji saheed

  • @ਸਿਕੰਦਰਸਿੰਘ-ਡ8ਢ

    ਬਹੁਤ ਵਧੀਆ ਜੀ

  • @punjab2144
    @punjab2144 Рік тому

    Bhai Sahib Bhai Randhir Singh Ji Sikh Kaum di soan chiri kahaunde han 🙏🏼

  • @hamdeepsingh8991
    @hamdeepsingh8991 3 роки тому

    ਧੰਨਵਾਦ ਬਾਪੂ ਜੀ

  • @amarjitsaini5425
    @amarjitsaini5425 3 роки тому +1

    Very nice as always. Gr8 work Meher Singh ji you are blessed by Waheguru ji.

  • @MadeinPanjab1699
    @MadeinPanjab1699 3 роки тому +2

    ਬੜੀ ਸੇਧ ਮਿਲ਼ੀ ਬਾਬਿਓ ਪ੍ਰਨਾਮ ਸ਼ਹੀਦਾਂ ਨੂੰ ਸਾਡੀ ਸਿੱਖ ਕੌਮ ਦੀ ਬੜੀ ਤਰਾਸਦੀ ਅਸੀਂ ਆਪਣੇ ਨਾਇਕਾਂ ਨੂੰ ਵਰਲਡ ਲੈਵਲ ਤੇ ਨੀ ਰੁਸ਼ਨਾ ਸਕੇ,,,ਅਸੀਂ ਆਪਣਾ ਇਤਿਹਾਸ ਆਪਣਾ ਧਰਮ ਆਪਣੀਆਂ ਕੁਰਬਾਨੀਆਂ ਆਪਣੀਆਂ ਪ੍ਰਾਪਤੀਆਂ ਦੁਨੀਆ ਭਰ ਨੂੰ ਦੱਸ ਨੀ ਸਕੇ,, ਸ਼ਾਇਦ ਏਹਦਾ ਕਾਰਨ ਕਿਤੇ ਨਾ ਕਿਤੇ ਸਾਡਾ ਰਾਜ ਵਿਹੂਣੇ ਹੋਣਾ ਏ

  • @jagbirsingh9900
    @jagbirsingh9900 Рік тому

    Thanks a lot for sharing history of movemo revolutionary

  • @BandlabBeats-t
    @BandlabBeats-t Рік тому +1

    ❤❤❤❤❤❤❤❤

  • @AvneetKaur-ux1mh
    @AvneetKaur-ux1mh 3 роки тому +2

    Sirji you are great personality

  • @sarbjeetjasso997
    @sarbjeetjasso997 3 роки тому +1

    Thanks bapu g ta veer g

  • @rajsharmaraj768
    @rajsharmaraj768 2 роки тому

    Wah je wah, dhan dhan shahed s.kartar s ji sarabha 👏👏💐💐

  • @harshdeepsingh8211
    @harshdeepsingh8211 3 роки тому +2

    Sikh kaum da mahaan shaheed sardar kartar singh sarabha

  • @jaswantgill8350
    @jaswantgill8350 3 роки тому

    DHANVAAD ji aap ji da

  • @jagdeeshbrar1689
    @jagdeeshbrar1689 3 роки тому +1

    Wahegur ji

  • @shahdevsingh7951
    @shahdevsingh7951 3 роки тому

    Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji

  • @avneetsingh297
    @avneetsingh297 Рік тому

    Really Really Gratefull..!!

  • @jassasran8616
    @jassasran8616 2 роки тому +1

    🙏👍

  • @swarnjitsingh1032
    @swarnjitsingh1032 Рік тому

    Bauat vdea veer ji eh videos bauat jruri a baba ji jine research mainu nhi lgda aunde time ch koi kar pao 🙏🏻

  • @shamshersingh1653
    @shamshersingh1653 2 роки тому

    Waheguru

  • @jagsirgill1285
    @jagsirgill1285 3 роки тому

    Bahut vadiya ji

  • @harjapsingh3288
    @harjapsingh3288 2 роки тому +1

    Menu Deep da Character Sarabha verga bhut lgda🙏🏼

  • @vikramjitsingh2817
    @vikramjitsingh2817 2 роки тому

    ਸਾਡੇ ਮਹਾਨ ਸੂਰਮੇ 🙏

  • @jasssingh1401
    @jasssingh1401 9 місяців тому

    ਪੰਥ ਦਾ ਬੱਬਰ ਸ਼ੇਰ ਜਰਨੈਲ ਸਰਦਾਰ ਕਰਤਾਰ ਸਿੰਘ ਸਰਾਭਾ

  • @Sing-ek2ed
    @Sing-ek2ed 3 роки тому +1

    Kartar Singh saraaba sikh kaum da taara

  • @jagmeetsidhu6633
    @jagmeetsidhu6633 3 роки тому +1

    Waheguru ji ka khalsa waheguru ji ki fateh
    I highly recommend s. Ajmer Singh to visit gurudwara prabh milne ka chao , moga where gurmukhs are leaving no stone unturned to connect sikhs to sri guru granth sahib ji .

    • @jagmeetsidhu6633
      @jagmeetsidhu6633 3 роки тому

      Sikh nu guru de nam nal jorh ke khalsa banan di sikhia , swas gras vich nam japan di vidhi etc di sewa othe kiti jndi hai .
      Sikhi da brahmgyani dwara prachar vekh ke jarur hr sikh vang S. ajmer singh ji nu khushi mile gi nl hi brahm gyania da laha len da moka vi .

  • @307grewal
    @307grewal 3 роки тому

    Bahut vadia uprla kita ji 🙏

  • @theeternalguru5456
    @theeternalguru5456 3 роки тому

    ਮੇਹਰ ਸਿੰਘ ਨੂੰ ਮੂੰਹ ਰਾਹੀ ਪਿਚਕਾਰੀਆਂ ( ਹੁੰਗਾਰਾ ) ਥੋੜਾ ਘੱਟ ਕਰਨਾ ਚਾਹੀਦਾ... ਇਕ positive ਸੁਝਾਅ..

  • @bsingh1310
    @bsingh1310 2 роки тому

    ਪ੍ਣਾਮ ਸਹੀਦਾਂ ਨੂੰ

  • @allaboutlearning1
    @allaboutlearning1 3 роки тому +10

    The sikh work hard every time but why they are failed to achieve their desired results especially after 1839( After Sikh Empire)
    Sikh tired to achieve independence during 1850s (1848 to ~1855), 1914, 1939 1990s (1986 to 92).
    Why???

  • @gurdevsinghladdie9803
    @gurdevsinghladdie9803 Рік тому

    🙏🙏❤️❤️

  • @sukhmandeepsingh7678
    @sukhmandeepsingh7678 2 роки тому

    ਮੇਰੇ ਪੰਜਾਬ ਵਾਸੀਉ ਨੌਜਵਾਨ ਵਿਰੋ ਜਾਗੋ ਅਸਲੀਅਤ ਇਹ ਹੈ ਕਿ ਸਾਡੌ

  • @mrsingh3477
    @mrsingh3477 3 роки тому +1

    Good job

  • @ajaysarhali8506
    @ajaysarhali8506 3 роки тому +1

    ਪੱਤਰ ਕਾਰ ਵੀਰ ਜੀ ਜਦੋਂ ਅਗਲਾ ਬੰਦਾ ਗੱਲ ਕਰਦਾ ਹੋਵੇ ਤਾਂ ਵਿੱਚ ਨਾ ਬੋਲੀ ਜਾਇਆ ਕਰੋ,ਮਜਾ ਕਿਰਕਿਰਾ ਹੋ ਜਾਂਦਾ ਆ,ਮੇਰਾ ਸੁਝਾਅ ਆ ਅੱਗੇ ਤੁਹਾਡੀ ਮਰਜੀ

  • @fail_blog
    @fail_blog 3 роки тому

    ਬਹੁਤ ਖੂਬ
    ਇਹ ਕਿਤਾਬ ਕਿੱਥੋਂ ਮਿਲੂ ਜੀ ਕਿਰਪਾ ਕਰਕੇ ਜਾਣਕਾਰੀ ਦਿਉ ਜੀ।

  • @GurpreetSingh-vk5vv
    @GurpreetSingh-vk5vv 2 роки тому

    Bhi saab pls reqst aa baba gurmukh singh tatli g de bare daso ...

  • @ManjeetSingh-dc2ht
    @ManjeetSingh-dc2ht 3 роки тому

    Bot vadiya ji

  • @Chefsingh90
    @Chefsingh90 3 роки тому +1

    🙏🏻

  • @galaxynote2488
    @galaxynote2488 3 роки тому +2

    💗💥👉Request to AJMER SINGH JI.
    Plz share the recommended list of imp. Books(even those banned) through this channel.
    Atleast 50-60 most imp. Books based on atleast 5-6 different categories.
    Your work is amazing & it will be incomplete without guidance on deep study for today's youth .
    If u have list of imp. Videos ,pls share that too.

  • @guriqbalsingh8026
    @guriqbalsingh8026 2 роки тому

    Good job brother

  • @ਜੰਗੀਰਸਿੰਘਟਿਵਾਣਾ

    👌👌👌👌👌👌

  • @knowledgepunjabi5044
    @knowledgepunjabi5044 3 роки тому +2

    ਬਾਬਾ ਜੀ ਤੁਸੀ ਆਪਣੇ ਭਾਸ਼ਣਾ ਦੇ ਵਿਚ ਜ਼ਿਕਰ ਕੀਤਾ ਸੀ ਕਿ ਉਸ ਸਮੇਂ ਦੀ ਸਿੱਖਿਆ ਨੀਤੀ ਅਨੁਸਾਰ ਅੱਠਵੀਂ ਜਮਾਤ ਤੋਂ ਬਾਅਦ ਸੀਨੀਅਰ ਅਤੇ ਜੂਨੀਅਰ ਜਮਾਤ ਵੀ ਹੁੰਦੀ ਸੀ?

  • @jollymittal9828
    @jollymittal9828 2 роки тому

    Bapuji Dhanbad

  • @kamaljitsingh3191
    @kamaljitsingh3191 3 роки тому

    Good

  • @ਜੰਗੀਰਸਿੰਘਟਿਵਾਣਾ

    🙏🙏🙏🙏🙏🙏🙏

  • @ਜੰਗੀਰਸਿੰਘਟਿਵਾਣਾ

    💐💐💐💐💐

  • @GagandeepSingh-wc8mk
    @GagandeepSingh-wc8mk 3 роки тому

    👌🏻👌🏻

  • @jeet428
    @jeet428 2 роки тому

    ਬਾਬਾ ਕਰਤਾਰ ਸਿੰਘ ਸਰਾਭੇ ਦੀ ਕੁਰਬਾਨੀ ਭਗਤ ਸਿਓ ਦੀ ਕੁਰਬਾਨੀ ਤੋ ਕਿਤੇ ਵੱਡੀ ਸੀ

  • @darbara16
    @darbara16 3 роки тому +1

    Baba Sohan Singh Bhakna ji referred to him as 'Bala Jarnail'

  • @princedhaliwal67
    @princedhaliwal67 3 роки тому

    Srdar ajmer singh de interview lo bai g knoon vapas hon te

  • @NOAHCRAZYMAGIC
    @NOAHCRAZYMAGIC 3 роки тому +1

    Wow some people show their jealous smoke through their dislike THUMBS DOWN, CHALLANGE TO THOSE COME FORWARD AND SHOW UR SKILL RATHER ON THUMS DOWN CLICK BUTTON ON UR PHONE🙏 ਖਾਲਸਾ ਜੀ

  • @sukhmandeepsingh7678
    @sukhmandeepsingh7678 2 роки тому

    ਭਗਤ ਸਿੰਘ ਆਗਿਆ ਸਰਾਭਾ ਕਿਥੇ ਰਹਿ ਗਿਆ

  • @malkeetmalhi3018
    @malkeetmalhi3018 3 роки тому +1

    🙏🙏

  • @jassi7355
    @jassi7355 3 роки тому +2

    Soora so pehcaniye jo lare deen k hait
    Purja purja katt kare
    Kabhu na chade khait

  • @GurmeetSingh-vq9pj
    @GurmeetSingh-vq9pj 3 роки тому +1

    🙏🏻🙏🏻

  • @informationworldwide1585
    @informationworldwide1585 3 роки тому +3

    🙏🙏🙏

  • @charnjitsingh533
    @charnjitsingh533 3 роки тому +1

    🙏🙏🙏🙏

  • @singh3100
    @singh3100 3 роки тому +1

    🙏

  • @leviparrish4109
    @leviparrish4109 3 роки тому

    🙏🙏🙏🙏

  • @amanjohal5934
    @amanjohal5934 3 роки тому

    🙏🙏🙏