Sardar Ajmer Singh Ji described very factual elements of history. Baba Sohan Singh Bhakna had very positive views about Saheed Kartar Singh Sarabha in his book.
Very true Sardar Ajmer Singh, not only has the Sikh leadership been bought off, but even our martyrs have been high jacked by the establishment, leaving few role models to follow.
Sarabba ji was a patriot today if any Sikh or anyone goes today to America will never come back to India ,they will come to India only to their village or golden temple but never to live back in India, But sarabba thought about India in America and influened many people to indiA and brought many revolutionaries with him Great ..................
The element of bravery in sarabba to be an NRI and bring back revolutionaries from America such a courage and strength and intelligence is in sarabba is unmatchable ,the great kudiram Bose of bengall was given death sentence at a 18 yrs old is a forgotten hero like kartar Singh ,sarabba khudiram was hanged to death in 1908 even No one knew about gandhiji
Bhai Ajmer Singh ji really appreciate you for providing us this history and point of view to analyze historty of Gaddar Partry. How can I buy all your books.
Yes Bhagat Singh's great grandfather fateh Singh was a Gursikh during the days of the Khalsa Raj who took Amrit at anandpur sahib, but sadly Bhagat Singh's grandfather became an Arya samajist when it appeared in Punjab in 1870s having an influence on his sons and grandsons. Ghadri Sikhs were not Arya Samajis. Ghadri Sikhs were patriots, but not indian/Hindu nationalists. Yet despite this Bhagat Singh appears to have been influenced by ghadri sikhs, unlike his Arya samaji comrades.
Babbu mann ne sahi keha c song ch ke sari azadi kalla gandi tn ni le gia bharat singh ah gia saraba kithe reh gia. Sahid kartar Singh saraba sade punjab de balke pure bharat di shan ha te rahe ga
Like who listened complete speech 😇 ਮੈਂ ਦੇਖਨਾ ਚਾਹੁੰਦਾ ਕਿਨੇਂ ਲੋਕ ਇਤਿਹਾਸ ਵਿਚ ਦਿਲਚਸਪੀ ਰੱਖਦੇ।
Hanji poori dilchaspi hai sikh history wich te sun k hor changa lagda hai.Padan da bohta time nahi milda.
@@AmandeepKaur-nv2hz hnji pr books v padniya chahidiya
meh sunia sara
Hnji
Hnji❤
ਭਾਈ ਸਾਹਿਬ, ਸਰਦਾਰ ਅਜਮੇਰ ਸਿੰਘ ਜੀ,ਇਸ ਇਤਿਹਾਸ ਤੇ ਚਾਨਣਾ ਪਾਉਣ ਤੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ,ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਜਿੰਦਾਬਾਦ, ਗਦਰੀ ਬਾਬੇ ਜਿੰਦਾਬਾਦ
🙏🙏ਮਹਾਨ ਯੋਧੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਸਿੱਖ ਕੌਮ ਦੇ ਮਹਾਨ ਹੀਰੇ ਇਹਨਾਂ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ
ਸ਼ਹੀਦ ਕਰਤਾਰ ਸਿੰਘ ਸਰਾਭਾ ਅਮਰ ਰਹੇ
ਸਿੱਖ ਕੌਮ ਦੇ ਮਹਾਨ ਯੋਧੇ 🙏ਬਹੁਤ ਬਹੁਤ ਧੰਨਵਾਦ ਭਾਈ ਅਜਮੇਰ ਸਿੰਘ ਜੀ ਇਸ ਇਤਿਹਾਸ ਨੂੰ ਸਾਂਝਾ ਕਰਨ ਲਈ
ਵਿਸ਼ੇਸ਼ ਜਾਣਕਾਰੀ ਲਈ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਰੱਬ ਸੋਹਣਾ ਚੜਦੀਕਲਾਂ ਵਿਚ ਰੱਖੇ ਹਮੇਸ਼ਾ ਆਪ ਜੀ ਨੂੰ
ਸਿੱਖ ਸਿਆਸਤ ਦੀ ਟੀਮ ਨੂੰ ਅਪੀਲ ਹੈ ਕਿ ਸਰਦਾਰ ਅਜਮੇਰ ਸਿੰਘ ਜੀ ਦੀ ਕਟੋ ਕਟ ਹਫਤੇ ਚ ਇਕ ਵੀਡੀਓ ਜ਼ਰੂਰ ਪਾਇ ਜਾਵੇ ਉਸ ਸਮੇ ਦੇ ਮਸਲਿਆਂ ਉਤੇ ਉਹਨਾਂ ਦਾ ਨਜ਼ਰੀਆ ਜਾਨਣਾ ਸਾਡੇ ਲਈ ਕਾਫੀ ਜ਼ਰੂਰੀ ਹੈ.ਧਨਵਾਦ
ਬਿਲਕੁਲ ਸਹੀ ਕਿਹਾ
Shi keha
ਸੱਚ
💯💯💯 ryt aa g bahut vdia lgda bai g sonu k jrur video pya kro bai ji di
Right
ਧਨਵਾਦ ਜੀ 🙏
ਸਰਾਭਾ ਸਾਹਿਬ ਨੂੰ ਨਿਮਸਕਾਰ ਹੈ ਜੀ 🌹🙏❤️👌🌹.
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸੁਭਾਸ਼ ਬੋਸ ਸਹਿਪਾਠੀ ਸਨ।
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸੁਭਾਸ਼ ਚੰਦਰ ਬੋਸ ਦਸਵੀਂ ਚ ਜਮਾਤੀ ਸਨ। ਇੱਕੋ ਇਨਕਲਾਬੀ ਅਧਿਆਪਕ ਕੋਲੋ ਉੜੀਸਾ ਚ ਪੜ੍ਹੇ।
ਇਹ ਸੱਜਰੀ ਖੋਜ ਸ਼ਹੀਦ ਭਗਤ ਸਿੰਘ ਦੇ ਭਣੇਵੇ ਪ੍ਰੋਃ ਜਗਮੋਹਨ ਸਿੰਘ ਜੀ ਦੀ ਹੈ।
ਇਸ ਤੋਂ ਇਹੀ ਸਬਕ ਮਿਲਦਾ ਹੈ ਕਿ ਅਧਿਆਪਕ ਸਿਰਫ਼ ਸਲੇਬਸ ਦੀਆਂ ਕਿਤਾਬਾਂ ਹੀ ਨਹੀਂ ਪੜ੍ਹਾਉਂਦਾ ਸਗੋਂ ਜੀਵਨ ਤੋਰ ਵੀ ਸਿਖਾਉਂਦਾ ਹੈ।
ਗੁਰਭਜਨ ਗਿੱਲ
Great speech ,Shaheed kartar Singh Sraba ji ,Mahan Jodhe c asi sada onha da Sanman karde ha.Thanks Bhai Ajmer Singh ji.
ਬਾਬਾ ਜੀ ਅੱਜ(27/10/2020) ਹੀ ਮਿਲੀ ਹੈ ਜੀ ਇਹ ਕਿਤਾਬ.. ਤੁਹਾਡੀ ਬਹੁਤ ਧੰਨਵਾਦੀ ਹੈ ਜੀ ਸਿੱਖ ਕੌਮ।।
Tusi kitho mangvayi hai
Hnji tuc kitho magvayi hai?
@@SandeepSingh-uh4dx flipkart
Bhut bhut dhanwad bapu ajmer Singh ji da jina sanu eena vadmulla itihas sunaya te jodeya apne shaheedan naal ❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਯੋਧਿਆਂ ਦੇ ਪੈਰਾਂ ਵਿੱਚ ਸਿਰ ਨਿਵਾ ਕੇ ਨਿਮਸਕਾਰ ਹੈ ਜੀ 🌹🙏❤️💕🌹👌.
Saheed Kartar Singh Saraba was a sincere, thoughtful, and a visionary Soldier of Gadar party.
V
ਬਾਪੂ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਲੰਮੀਆਂ ਉਮਰੇ ਬਖਸ਼ੇ 🙏🙏
From Haryana Baba Sohan Singh Bhakhana Grate Person 🙏🙏🙏
ਸੋਹਣ ਸਿਘ ਭਕਣਾ , ਕਰਤਾਰ ਸਿੰਘ ਸਰਾਭਾ ਸੋਚ ਬਹਤ ਵੱਡੀ ਸੀ
Sardar Ajmer Singh Ji described very factual elements of history. Baba Sohan Singh Bhakna had very positive views about Saheed Kartar Singh Sarabha in his book.
ਕਰਤਾਰ ਸਿੰਘ ਸਰਾਭਾ ਦਾ ਸਭਤੋਂ ਵੱਧ ਯੋਗਦਾਨ ਹੈ ਜੇ ਇਕ ਬੰਦਾ ਬੇਈਮਾਨ ਨਾ ਹੂੰਦਾ ਤਾਂ ਇਕੱਲਾ ਆਜ਼ਾਦੀ ਲੈ ਦਿੰਦਾ
ਬਹੁਤ ਹੀ ਵਧੀਆ👍💯
Bhut bhut dhanwan ji maha nike ji bare dasya ji
Ajoke saame Kom da heera Great Bhai Ajmer singh ji
Mai pad reha a book bahut vadia uprala hai
Nov 2023 Kon Kon Sun reha.. samunderan da shah aswaar ❤❤
2024 ch vi
ਬਹੁਤ ਵਧੀਆਂ ਜਾਣਕਾਰੀ ਦਿੱਤੀ ਜੀ 🙏🙏🙏🙏🙏🙏
ਕਰਤਾਰ ਸਿੰਘ ਸਰਾਭਾ ਅਜ਼ਾਦੀ ਦੇ ਸੰਘਰਸ਼ ਦਾ ਮੇਨ ਹੀਰੋ ਸੀ ਪਰ ਭਗਤ ਸਿੰਘ ਰਾਸ਼ਟਰਵਾਦੀਆਂ ਦੇ ਫਿੱਟ ਵਹਿੰਦਾ ਸੀ ਤਾਂ ਕਰਕੇ ਅੱਗੇ ਆ ਗਿਆ ਤੇ ਕਰਤਾਰ ਸਿੰਘ ਪਿੱਛੇ ਰਹਿ ਗਿਆ ਹਾਲਾਂਕਿ ਭਗਤ ਸਿਉਂ ਦਾ ਰੋਲ ਮਾਡਲ ਕਰਤਾਰ ਸਿੰਘ ਸਰਾਭਾ ਸੀ 🙏🙏
ਧੰਨਵਾਦ ਜੀ 🙏ਬਹੁਤ ਬੁਹੁਤ िੲॅਕ िਕਤਾਬ िਲਖਣ ਲੲੀ ਬਹੁਤ ਟਾिੲਮ ਲॅਗ ਜਾਦਾ ਹੈ 🙏🙏🙏🙏🙏🙏🙏🙏🙏🙏🙏
Baba Sohan Singh Bakhana was a Prince among Patriots a revolutionary par excellence had engineered the Gadar Party in California USA.
Sardar Ajmer Singh ji 🙏🏻🙏🏻🙏🏻🙏🏻🙏🏻🇮🇹🇮🇹🇮🇹
Really very great job done by bhai Ajmer Singh ji 🙏 👏
ਭਗਤ ਸਿੰਘ ਰਾਸ਼ਟਰਵਾਦੀ ਨਹੀਂ ਸੀ ਦੇਸ਼ ਭਗਤ ਸੀ ਓਹਨਾਂ ਦੀ ਸੋਚ ਜੋੜਨ ਵਾਲੀ ਸੀ ਤੋੜਨ ਵਾਲੀ ਨਹੀਂ ।ਤੋੜ ਨਾ ਤਾਂ ਲੀਡਰਾਂ ਦਾ ਕੰਮ ਦਾ ਹੈ ਦੇਸ਼ ਭਗਤਾਂ ਦਾ ਕੰਮ ਜੋੜਨਾ ਹੁੰਦਾ ਹੈ ਭਗਤ ਸਿੰਘ ਮੁਸਲਮਾਨਾਂ ਨੂੰ ਕਦੇ ਮਾੜਾ ਨੀ ਕਹਿ ਸਕਦੇ ਜੇ ਕਿਸੇ ਕੋਲ ਓਹਨਾਂ ਦੀ ਲਿਖਤ ਹੈ ਤਾਂ ਇਹੋ ਜਿਹੀ ਇੱਕ ਵੀ ਤੁਕ ਓਹਦੇ ਵਿੱਚ ਨਹੀ ਮਿਲੇਗੀ।
ਬਾਕੀ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦੋਹੇਂ ਪੰਜਾਬ ਦੇ ਹੀਰੇ ਹਨ । ਦੋਹਾਂ ਸ਼ਹੀਦਾਂ ਨੂੰ ਪ੍ਰਨਾਮ ਜੀ।
ਜੇ ਭਗਤ ਸਿੰਘ ਰਾਸ਼ਟਰਵਾਦੀ ਹੁੰਦਾ ਤਾਂ ਉਹਦੀ ਪੁਸਤਕ ਰੱਖਣ ਵਾਲੇ ਵਿਅਕਤੀ ਨੂੰ rss ਜੇਲ੍ਹ ਨਾ ਭੇਜਦੀ
ਮਹਾਨ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ।
ਬਹੁਤ ਵਧੀਆ
Thanks.Sardar.Ajmer Singh ji.
Really very great job singh saab ji
Sir you are great.
Very true Sardar Ajmer Singh, not only has the Sikh leadership been bought off, but even our martyrs have been high jacked by the establishment, leaving few role models to follow.
But not khalistani shaheeds
Very true
Raj Bina nothing possible.
Wahehguru ji mehr kro 🙏
Perfect words
🙏ਕੋਮ ਦਾ ਹੀਰਾ 🙏
ਮੈਂ ਪੜ੍ਹੀ ਹੈ ਤੂਫ਼ਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਬਹੁਤ ਕੁਝ ਨਵਾਂ ਜਾਣਨ ਨੂੰ ਮਿਲਿਆ, ਪਹਿਲਾਂ ਮੈਨੂੰ ਵੀ ਬਸ ਇੰਨਾ ਕੁ ਪਤਾ ਸੀ ਕੇ ਇੱਕ ਸਰਾਭੇ ਪਿੰਡ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਇਆ ਜਿਹਨੇ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ ਬਸ ਇੰਨਾ ਕੁ,
ਰਾਜ ਕਰੇਗਾ ਖਾਲਸਾ
💯boht sohni speech
Kartar singh sarabha amar rahe
Great person kartaar singh sarabha
U R great personality ,Bhai saab
ਤੁਸੀਂ ਬਿਲਕੁਲ ਸਹੀ ਹੋ
Waheguru ji 🙏
Vadia ate goooorh gallan......
Sardar kartar singh sarabha🔝🙏🏻
Thanks geani ji
Very good history Nalgene
Great ji।।।baut sohni sikhya
dislike ਵਾਲਿਆਂ ਦਾ ਹੁਣ ਪਤਾ ਲਗਾ ਵੲੀ ਇਹ ਤਾ ਸਰਦਾਰ ਸਰਾਭੇ ਨੂੰ ਵੀ ਹੋਜਾਂਦੇ ਨੇ ਸਰਮ ਵਾਲੀ ਗੱਲ ਹੈ
Kartar Singh zindabad 🌹🌹🌹🌹🌹🌹🌹🌹🌹🌹🌹🌹🌹🌹
Ajmer Singh G Historian de speach de wichon research, experience te nidarta jhalk de hai!!
🙏🙏
You should come out more often to educate the youth about these facts and help the. community grow and feel proud of our incesters . ❤
Bhai sabh ji deep sidhu te v kitab likho 🙏🙏
Perfect 👍
Sirrra bapu🙏🙏🙏🙏🙏🙏🙏🙏🙏🙏🙏🙏🙏🙏
Gyaan ❤❤❤💎💎🙏🙏
Good knowledge about Sardar Kartar Singh saraba thanks sardar Ajmer singh ji
speechless
2020
Bahut vadea
Sarabba ji was a patriot
today if any Sikh or anyone goes today to America will never come back to India ,they will come to India only to their village or golden temple but never to live back in India,
But sarabba thought about India in America and influened many people to indiA and brought many revolutionaries with him
Great ..................
The element of bravery in sarabba to be an NRI and bring back revolutionaries from America such a courage and strength and intelligence is in sarabba is unmatchable ,the great kudiram Bose of bengall was given death sentence at a 18 yrs old is a forgotten hero like kartar Singh ,sarabba khudiram was hanged to death in 1908 even
No one knew about gandhiji
Kartar singh sarabha jindabad
Sira speech
waheguru
ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਬੰਜਾ ਹੁਕਮ ਵਾਰੇ ਅਧਿਐਨ ਨਹੀਂ ਕੀਤਾ ਵੀ ਰਾਜਨੀਤੀ ਸਿੱਖਣੀ ਹੈ ਕਰਨੀ ਪਰ ਸਿੱਖ ਅੰਗਰੇਜ਼ਾਂ ਨਾਲ ਲੜੀ ਗੲਏ ਪਰ ਆਪਣਾ ਦੇਸ਼ ਨਹੀਂ ਲੈ ਸਕੇ
SIKH KAUM de Jarnail Soormeya nu Saara SIKH JAGAT SHAHEED SINGHA NU TEH Dillo PARNAAM Karda Saara KHALSA PANTH🙏🙏🙏🙏🙏🙏
Bhai Ajmer Singh ji really appreciate you for providing us this history and point of view to analyze historty of Gaddar Partry. How can I buy all your books.
ਭਗਤ ਸਿੰਘ ਦਾ ਰਾਸ਼ਟਰਵਾਦ ਹਿੰਦੂਤਵ ਨਹੀ ਸਮਾਜਵਾਦ ਸੀ
ਜੋ ਆਪ ਨੂੰ ਹਜਮ ਨਹੀਂ ਹੁੰਦਾ
ਇਸ ਲਈ ਭਗਤ ਸਿੰਘ ਦੇ ਸਮਾਜਵਾਦ ਦਾ ਸਾਰੇ ਭਾਸ਼ਣ ਵਿਚ ਕੋਈ ਜਿਕਰ ਨਹੀਂ ਹੈ
ਸਹੀਦ ਕਰਤਾਰ ਸਿੰਘ ਸਰਾਭਾ ਕੌਮ ਦਾ ਸਹੀਦ ਸੀ
ਨਮਸਕਾਰ ਸਰ ਜੀ
Ajj bahut kujj pta lgha jo mainu nahi c pta kartar singh saraba d life bare
Yes Bhagat Singh's great grandfather fateh Singh was a Gursikh during the days of the Khalsa Raj who took Amrit at anandpur sahib, but sadly Bhagat Singh's grandfather became an Arya samajist when it appeared in Punjab in 1870s having an influence on his sons and grandsons. Ghadri Sikhs were not Arya Samajis. Ghadri Sikhs were patriots, but not indian/Hindu nationalists. Yet despite this Bhagat Singh appears to have been influenced by ghadri sikhs, unlike his Arya samaji comrades.
@@jattmoosewala83 It's "ਵਤਨ ਵਾਸੀਓ" ਨਾ ਕਿ "ਹਿੰਦ ਵਾਸੀਓ"।
@@jattmoosewala83 Tu Hindu lagda menu.
@@jattmoosewala83 ਵੱਖਰੀ ਵਿਚਾਰਧਾਰਾ ਰੱਖਣ ਦਾ ਮਤਲਬ ਜਾਹਲ ਹੋਣਾ ਹੁੰਦਾ?
ਤੁਹਾਡੀ ਵਿਚਾਰਧਾਰਾ ਕੀ ਹੈ? ਤੁਸੀੰ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਅੰਗ ਮੰਨਦੇ ਹੋ?
@@jattmoosewala83 Pehla ਬੋਲਣਾ ਸਿੱਖੋ, ਬਹਿਸ ਬਾਅਦ ਚ। ਬੋਲੀ ਤੁਹਾਡੀ ੫ ਪੜ੍ਹੇ ਵਾਲੀ ਵੀ ਹੈਨੀ।
Good-bye.
Ih sahi jaannkari nahi hai maaf karna
Assi Bhagat Singh deh family friends ha
ਗੁਰੂ ਸਾਧ ਸੰਗਤ ਜੀ
ਜੇਕਰ ਕੋਈ ਸਰਦਾਰ ਜੀ ਦਾ ਪਤਾ ਦੱਸੇ
ਮੈਂ ਇਹਨਾਂ ਨੂੰ ਮਿਲਣ ਲਈ ਬੇਤਾਬ ਹਾਂ।
Tuci channel valian naal gal karo Jo video paundeh han simple
Great job sir ji
Bhut vdia sir 👌👌
S Kartar Singh Sarabha Ji. Zin dabad
Jo kartar singh sarabha da cha-cha na kita oh hamesha toh sada nal hunda ah reha jiwa aj da time badal captain hor kihda kihda dasea
Salute
Akhir vali chithi mil skdi hai jeh kise nu pta hove kive mil skdi hai
❤❤
Good
Unlike krn ale kon ne
👌👌👍👍🙏🙏.....
Salute kartar Singh ji sarbaha
Comrade. Sikh is finished without azadi. Raj Bina Nahi Dharm Challe Hai 🚩
@@Humanity0101 right
Waheguru ji kirpa karan apne te
❤️🙏
Sardar ajmer singh ji da number chahida ji
ਭਗਤ ਸਿੰਘ ਜੀ ਦੀ ਮਾਤਾ ਜੀ ਦਾ ਨਾਮ ਵਿਦਿਆਵਤੀ ਸੀ। ਮਾਇਆਵਤੀ ਨਹੀਂ।
Ah book kitho milo koi das sakda veer ji
Book miljoge
Babbu mann ne sahi keha c song ch ke sari azadi kalla gandi tn ni le gia bharat singh ah gia saraba kithe reh gia. Sahid kartar Singh saraba sade punjab de balke pure bharat di shan ha te rahe ga
☑️☑️☑️☑️