DES PUADH : Daljit Singh Bittu l Manjit Singh Rajpura l B Social

Поділитися
Вставка
  • Опубліковано 27 гру 2024

КОМЕНТАРІ •

  • @lakhmirsinghkhalsa8282
    @lakhmirsinghkhalsa8282 Рік тому +64

    ਭਾਈ ਸਾਹਿਬ ਜੀ ਦੀਆਂ ਗੱਲਾਂ ਬਿਲਕੁਲ ਸੱਚੀਆਂ ਹਨ ਜੋ ਕਿ ਸੰਘਰਸ਼ ਦੋਰਾਨ ਜੋ ਕੁਝ ਵਾਪਰਿਆ ਸੱਚ ਹੈ

  • @surjitgill6411
    @surjitgill6411 Рік тому +57

    ਮਨਜੀਤ ਸਿੰਘ ਜੀ ਕਾਲਾ ਦੌਰ ਤਾਂ ਹੁਣ ਹੈ ਅਸੀਂ ਵੇਖਦੇ ਹਾਂ ਕਿ ਕਿਵੇਂ ਚਿੱਟੇ ਨੇ ਘਰਾਂ ਦੇ ਘਰ ਤਬਾਹ ਕੀਤੇ ਪੲਏ ਆ ਮਾਂ ਪਿਓ ਭੈਣਾਂ ਸੰਤਾਪ ਹੰਢਾ ਰਹੀਆਂ। ਸਭ ਤੋਂ ਵੱਧ ਦੁਖੀ ਨੇ ਨਵੀਆਂ ਵਿਆਹੀਆਂ ਬੇਟੀਆਂ ਜਿਨ੍ਹਾਂ ਦੇ ਪਤੀ ਚਿੱਟੇ ਖਾਤਰ ਉਨ੍ਹਾਂ ਨੂੰ ਹਰ ਕੰਮ ਕਰਨ ਲਈ ਮਜਬੂਰ ਕਰ ਰਹੇ ਨੇ ਤੇ ਉਹ ਜ਼ਮੀਰ ਕੇ ਦੁਖੀ ਹੋਈਆਂ ਕਰ ਰਹੀਆਂ । ਜਿਨ੍ਹਾਂ ਦੀਆਂ ਵਿਆਹੁਤਾ ਜ਼ਿੰਦਗੀ ਦੀਆਂ ਸਧਰਾਂ ਮਲੀਆ ਮੇਟ ਹੋ ਰਹੀਆਂ । ਅੱਜ਼ ਹੀ ਮੈਂ ਮੋਗੇ ਅਜਿਹੀ ਬੇਟੀ ਆਪਣੀਆਂ ਅੱਖਾਂ ਨਾਲ ਵੇਖੀ ਤੇ ਉਸ ਨੇ ਰੋ ਰੋ ਕੇ ਆਪਣੀ ਗਾਥਾ ਸੁਣਾਈ। ਉਹ ਤਾਂ ਇੱਕ ਸੁਨਹਿਰੀ ਦੌਰ ਸੀ ਜਦੋਂ ਅਸੀਂ ਵੇਖਿਆ ਕਿ ਕਿਵੇ ਲੜਕੀਆਂ ਆਪਣੀ ਇੱਛਾ ਨਾਲ ਜੁਝਾਰੂ ਸਿੰਘਾਂ ਨਾਲ ਵਿਆਹ ਕਰਵਾਉਣ ਲਈ ਆਪਣੇ ਮਾਪਿਆਂ ਨੂੰ ਕਹਿੰਦੀਆਂ ਤੇ ਫਿਰ ਆਪ ਏ ਕੇ ਸੰਤਾਲੀ ਫੜ ਕੇ ਮੈਦਾਨੇ ਜੰਗ ਉਤਰਦੀਆਂ ਪੁਲਿਸ ਮੁਕਾਬਲੇ ਵੀ ਕਰਦੀਆਂ। ਘੋਲੀਆ ਕਲਾਂ

    • @GurdeepDhillon1984
      @GurdeepDhillon1984 Рік тому +1

      ਮਨਜੀਤ ਸਿੰਘ ਬਾਹੁਤ ਵਡੀ ਮਿਲਨੀ ਕਰਾਈ ਤੁਸੀਂ

    • @QwertyUiop-g7k
      @QwertyUiop-g7k 10 місяців тому +1

      ਬਾਈ ਸੁਰਜੀਤ ਤੁਸੀ cwc ਵਿੱਚ ਨੌਕਰੀ ਕੀਤੀ ਹੈ

    • @balwinderwaraich3459
      @balwinderwaraich3459 9 місяців тому

      ❤,ਰਾਇਟ

  • @satinderpalsingh47
    @satinderpalsingh47 Рік тому +110

    ਮੇਰੇ ਦਿਲ ਚ ਬੜਾ ਸਤਿਕਾਰ ਹੈ ਤੇ ਰਹੇਗਾ ਬਾਬਾ ਦਲਜੀਤ ਸਿੰਘ ਬਿੱਟੂ 🙏🏾

  • @birkhara6420
    @birkhara6420 Рік тому +34

    ਸਾਡੀ ਸਬ ਦੀ ਹਰ ਰੋਜ ਏਹੀ ਅਰਦਾਸ ਹੋਨੀ ਚਾਹਿਦੀ ਕਿ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਪੰਜਾਬ ਦੀ ਅਗਵਾਈ ਕਰਣ .🙏🙏🙏🙏🙏❤️❤️❤️❤️❤️

  • @surjitgill6411
    @surjitgill6411 Рік тому +14

    ਮਨਜੀਤ ਜੀ ਵਾਕਿਆ ਹੀ ਮਹਾਨ ਨੇ ਉਹ ਪਰਿਵਾਰ ਜਿਨ੍ਹਾਂ ਨੇ ਸਮਾਜ ਵਿੱਚ ਰਹਿ ਕੇ ਆਪਣੇ ਪਰਿਵਾਰ ਪਾਲਦੇ ਹੋਏ ਵੀ ਇਨਾ ਵੱਡਾ ਕਾਰਜ ਕੀਤਾ। ਜਿਨ੍ਹਾਂ ਨੇ ਨੌਕਰੀਆਂ ਕਰਦੇ ਹੋਏ ਵੀ ਖਾੜਕੂਆਂ ਦੇ ਗੁਪਤ ਸੂਤਰ ਧਾਰਕ ਰਹੇ। ਆਪਣੇ ਪੂਰੇ ਦੇ ਪੂਰੇ ਪਰਿਵਾਰ ਕੁਰਬਾਨ ਕਰ ਦਿਤੇ ਗਏ। ਉਦਾਹਰਣ ਦੇ ਵਜੋਂ ਕੋਟ ਈਸੇ ਖਾਂ ਕੋਲ ਇੱਕ ਪਿੰਡ ਹੈ ਜਿੱਥੇ ਕਿਸੇ ਘਰ ਖਾੜਕੂਆਂ ਦੀ ਠਾਹਰ ਸੀ ਪੁਲਿਸ ਮੁਕਾਬਲੇ ਕਰਦੇ ਹੋਏ ਨਿਕਲ ਗੲਏ ਪਰ ਮਗਰੋਂ ਪੁਲੀਸ ਨੇ ਉਸ ਪੂਰੇ ਦੇ ਪੂਰੇ ਪਰਿਵਾਰ ਨੂੰ ਬੁਰੀ ਤਰ੍ਹਾਂ ਮਾਰਿਆ ਸਰੀਰ ਦਾ ਕੱਦੂਕਸ ਕਰ ਕਰ ਕੇ ਮਾਸ ਉਧੇੜਿਆ।

    • @Ranglapunjab103
      @Ranglapunjab103 Рік тому +2

      ਉਸ ਪਿੰਡ ਦਾ ਨਾਂ ਆ ਕਿੱਲੀ ਬੋਦਲਾਂ।ਉਹਨਾਂ ਦੇ ਘਰ ਲੰਗਰ ਪਾਣੀ ਛਕਣ ਆਏ ਸਿੰਘਾਂ ਦੀ ਕਿਸੇ ਮੁਖਬਰੀ ਕਰ ਦਿਤੀ।ਇਕ ਥਾਣੇਦਾਰ ਨੇ ਨੰਬਰ ਬਣਾਉਣ ਲਈ ਦੋ ਤਿੰਨ ਸਿਪਾਹੀ ਲੈਕੇ ਰੇਡ ਪਾ ਦਿਤੀ।ਖਾੜਕੂ ਸੂਰਮੇ,ਥਾਣੇਦਾਰ ਤੇ ਇਕ ਪੁਲਸੀਏ ਨੂੰ ਮਾਰਕੇ ਆਪਣੀ ਜਾਨ ਬਚਾਕੇ ਭੱਜ ਗਏ ਤੇ ਪਰੀਵਾਰ ਨੂੰ ਬਲਦੀ ਦੇ ਬੁਥੇ ਦੇ ਗਏ।ਕੇਂਦਰੀ ਫੋਰਸਾਂ ਨੇ ਜਿਹੜਾ ਕਹਿਰ ਉਸ ਰਾਤ ਉਸ ਪਰੀਵਾਰ ਤੇ ਢਾਹਿਆ ਸੁਣਕੇ ਰੂਹ ਕੰਬ ਜਾਂਦੀ ਹੈ।ਦੂਜੇ ਦਿਨ ਉਸ ਪਰੀਵਾਰ ਦੇ ਸੱਤ ਜੀਆਂ ਦੇ ਕੱਠੇ ਸਿਵੇ ਬਲੇ ਸਨ।

  • @harmailsingh283
    @harmailsingh283 Рік тому +42

    ਦਾਦ ਹੈ ਤੁਹਾਡੀ ਸੋਚ ਨੂੰ ਦਲਜੀਤ ਸਿੰਘ ਜੀ

  • @NavjotSingh-bh3ol
    @NavjotSingh-bh3ol Рік тому +13

    ਬਹੁਤ ਸਤਿਕਾਰ ਯੋਗ ਸ਼ਖਸੀਅਤ ਮਾਨਯੋਗ ਭਾਈ ਦਲਜੀਤ ਸਿੰਘ ਜੀ ❤❤🙏🙏

  • @kaur13337
    @kaur13337 Рік тому +3

    Thanks!

  • @surjitgill6411
    @surjitgill6411 Рік тому +8

    ਮਨਜੀਤ ਜੀ ਇਹ ਸੱਚ ਹੈ ਕਿ ਸੰਤਾਂ ਦੀ ਦ੍ਰਿਸ਼ਟੀ ਹੀ ਐਸੀ ਸੀ ਜਿਸ ਤੇ ਵੀ ਪੈ ਜਾਂਦੀ ਤਾਂ ਉਹ ਉਨ੍ਹਾਂ ਵੱਲ ਹੀ ਖਿਚਿਆ ਜਾਂਦਾ। ਅਜਿਹੀਆਂ ਘਟਨਾਵਾਂ ਬੇਅੰਤ ਨੇ ਤੇ ਨਛੱਤਰ ਸਿੰਘ ਰੋਡੇ ਵਾਲੀ ਗੱਲ ਵੀ ਸੱਚ ਹੈ ਜਦੋਂ ਅਸੀ ਸਤੱਤਰ ਅਠੱਤਰ ਵਿਚ ਰੋਡੇ ਕਾਲਿਜ ਪੜਦੇ ਸੀ ਉਸ ਸਮੇਂ ਉਹ ਕਾਮਰੇਡ ਨਕਸਲੀ ਲਹਿਰ ਵਿੱਚ ਸੀ ਤੇ ਬਾਅਦ ਵਿਚ ਉਨੀ ਸੌ ਕਿਆਸੀ ਚ ਲਾਲਾ ਜਗਤ ਨਾਰਾਇਣ ਕਾਂਡ ਵੀ ਉਨ੍ਹਾਂ ਨੇ ਹੀ ਸਿਰੇ ਚਾੜ੍ਹਿਆ ਸੀ।

  • @malkiatsingh4162
    @malkiatsingh4162 Рік тому +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

  • @navpreetkaur8581
    @navpreetkaur8581 Рік тому +1

    ਬਾ ਕਮਾਲ ਅੰਦਾਜ਼ ਠਰੰਮਾਂ ਬਿਲਕੁਲ ਸ਼ਾਤ ਤਰੀਕਾਂ ਗੱਲ ਕਰਨ ਦਾ, ਇਹ ਬਖਸ਼ਿਸ਼ ਕਿਸੇ ਕਿਸੇ ਤੇ ਹੁੰਦੀ ਹੈ ਪਰਮਾਤਮਾ ਚੜਦੀ ਕਲਾ ਬਖਸ਼ੇ ਅੰਗ ਸੰਗ ਸਹਾਈ ਰਹੇ ਧੰਨਵਾਦ

  • @harkirpalsingh1605
    @harkirpalsingh1605 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਵਾਨ ਕਰਨੀ ਜੀ ਦਲਜੀਤ ਸਿੰਘ ਬਿਟੂ ਜੀ ਅਤੇ ਮਨਜੀਤ ਸਿੰਘ ਜੀ🙏🙏🙏

  • @SukhdeepSingh-vf4qq
    @SukhdeepSingh-vf4qq 3 місяці тому +2

    ਭਾਈ ਦਲਜੀਤ ਸਿੰਘ ਬਿੱਟੂ। ਪ੍ਰਣਾਮ ਜੀ।।।

  • @gurmukhsingh6126
    @gurmukhsingh6126 4 місяці тому

    ਬਹੁਤ ਹੀ ਸਤਿਕਾਰ ਯੋਗ ਵੀਰ ਭਾਈ ਦਲਜੀਤ ਸਿੰਘ ਬਿੱਟੂ ਜੀ ਜ਼ਿੰਦਾ ਸ਼ਹੀਦ ❤❤ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @SukhwinderSingh-wq5ip
    @SukhwinderSingh-wq5ip Рік тому +11

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jaspindergill9702
    @jaspindergill9702 Рік тому +9

    Bhai Bittu g 👍💯💯🙏 waheguru hmesha chardikala cc rakhe bhai sabb nu 🙏

  • @rockysingh1350
    @rockysingh1350 Рік тому +5

    Thank you bhai bittu te host veere da interview lai

  • @gurneksinghkharay5059
    @gurneksinghkharay5059 Рік тому +5

    ਅਕਾਲ ਪੁਰਖ ਸਭ ਦਾ ਭਲਾ ਕਰਨ ਜੀ।🙏🏼🙏💚💚👍👌👌☝️☝️💯

  • @harbansbrar1946
    @harbansbrar1946 Рік тому +6

    ਸਾਰੇ ਸਿੱਖ ਆਗੂ ਜੋ ਕੌਮ ਪ੍ਰਤੀ ਸੁਹਿਰਦ ਹਨ ਉਹ ਸਾਰੇ ਕੱਠੇ ਹੋ ਜਾਣ ਤੇ ਮਿਲਕੇ ਐਸਜੀਪੀਸੀ ਪ੍ਰਬੰਧ ਸੰਭਾਲਣ ਤੇ ਸਿੱਖ ਧਰਮ ਸਿੱਖ ਇਤਿਹਾਸ ਸਿੱਖ ਗੁਰੂਆਂ ਦੀ ਅਕਾਲੀ ਬਾਣੀ ਨੂੰ ਸੰਭਾਲਣ ਤੇ ਪ੍ਰਚਾਰ ਕਰਨ ,
    ਤਾਹੀ ਕੌਮ ਬਚੂ ,” ਕੁਰਬਾਨ ਹੋਣ ਵਾਲੇ ਹੀ ਇਹ ਕਰ ਸਕਦੇ ਹਨ “ । ਕਰੋ ਜ਼ਰੂਰ ਕਰੋ ।

  • @navtejsingh9243
    @navtejsingh9243 9 місяців тому +2

    Salute to the sacrifices of the Sikhs for their survival

  • @harmanmalhi7202
    @harmanmalhi7202 9 місяців тому +1

    bhut vaddiya kurbaniya ji ohna ghara diyaa sade lok ohna bare bol k nahi raji

  • @surjitsingh6134
    @surjitsingh6134 4 місяці тому

    ਬਹੁਤ ਹੀ ਸਤਿਕਾਰ ਭਾਈ ਦਲਜੀਤ ਸਿੰਘ ਬਿੱਟੂ ਜੀ ਦਾ।

  • @prabhjotPandher493
    @prabhjotPandher493 Рік тому +8

    ਠੀਕ ਕਿਹਾ ਭਾਈ ਸਾਬ ਜੀ

  • @Ashishkhattri
    @Ashishkhattri 9 місяців тому

    Bahut mithi boli toadi bhai sahib ji bahut sehj nal apni gal rakhde

  • @lakhbirgrewal7733
    @lakhbirgrewal7733 Рік тому +1

    Daljeet Singh ji Punjab upper jo sama aaiya hai. Bahut sochna wali gal hai
    Tuhadi speech bahut josh wali and dil kamb riha hai
    Sade sikh bhaiaan ne ina julam siha hai

  • @sachdehami2158
    @sachdehami2158 Рік тому +6

    ਦਿਲਜੀਤ ਸਿੰਘ ਬਿੱਟੂ, ਅੱਜ ਸਿੱਖਾ ਦੀ ਸ਼ਾਨ ਕਾਇਮ ਹਾ ਤਾ ਖਾੜਕੂ ਸਿੰਘਾ ਕਰਕੇ ਆ

  • @HariSingh-jf2fg
    @HariSingh-jf2fg Рік тому +8

    Meri kaum de mahaan heere, bhai Diljeet singh Bittu aap ji nu koti koti parnaam🙏🙏

  • @gurmailsingh2712
    @gurmailsingh2712 Рік тому +5

    ਪੁਆਦ ਵਾਲਿਆਂ ਦੀ ਬੋਲੀ ਬਹੁਤ ਸੋਹਣੀ ਦਿਲ ਕਰਦਾ ਸੁਣੀ ਜਾਈਏ

  • @Balbirsinghusa
    @Balbirsinghusa Рік тому +54

    ਮੇਰੇ ਨਾਨਕੇ ਠਾਹਰ ਹੁੰਦੀ ਸੀ ਕੋਟਲੀ ਅਰਾਈਆਂ ਖਾੜਕੂਆ ਦੀ।ਆਦਮਪੁਰ ਇਲਾਕੇ ਵਿੱਚ ਜਿਹੜਾ ਰਵੀ ਸਿੰਘ ਖਾਲਸਾ ਦੇ ਨਾਨਕਿਆਂ ਦਾ ਪਿੰਡ ਵੀ ਆ।

    • @gurmandeepsingh9368
      @gurmandeepsingh9368 9 місяців тому +3

      M from majha, mere nanke from loharka, they did a lot of seva for them. Felt blessed from being a part of that family.

    • @harrys8915
      @harrys8915 9 місяців тому +4

      Sada pind v Adampur area ch Dhirowal Bhai Shehzada da pind.

    • @harpreetsingh-zm3jl
      @harpreetsingh-zm3jl 3 місяці тому +1

      ਪਿੰਡ ਧੁਦਿਆਲ ਤੋਂ ਵੀਰ ਜੀ

  • @deklassic2912
    @deklassic2912 Рік тому +5

    ਬਹੁਤ ਸੋਹਣੀ ਇੰਟਰਵਿਊ। ਧੰਨਵਾਦ ਸਾਂਝੀ ਕਰਨ ਲਈ।

    • @yashwantsingh4901
      @yashwantsingh4901 Рік тому +1

      The fòrces who actèd to destroy the movement will be destroyed We are now through the world

  • @AmarjitSingh-vg9ji
    @AmarjitSingh-vg9ji Рік тому +21

    Waheguru ji mehar kareo 🙏🙏🙏

  • @narinderdeol8968
    @narinderdeol8968 3 місяці тому

    🙏ਵਹਿਗੁਰੂ ਜੀ🙏

  • @Truckerpb14
    @Truckerpb14 Рік тому +3

    Bhai Sahib di sikhya nu hor channels wale v agge lai k aun tan vadia gall hai. Uss time da pata lagna chahida ajj di peedi nu 🙏🏻

  • @kashmirasingh3259
    @kashmirasingh3259 Рік тому +4

    ਸਿੱਖ ਇਤਹਾਸ ਵਿੱਚ ਆਪ ਦੀ ਬਹੁਤ ਵੱਡੀ ਕਰਬਾਨੀ ਹੈ

  • @didarsandhu9987
    @didarsandhu9987 Рік тому

    Baba Daljit singh ji tusi Sade lai bhot satkar yog ho ate hor v sare Singh jehde tuhade naal c sangharsh ch sare Singh sare shaheed singha nu asi dilo pyar ate satkar karde aa Sade dil ch pehlo v satkar c sangharsh de singha waste par tuhadi kitaab padan to baad ate ah interview to baad satkar hor wadh gya Sadi Ardas ch hamesha tuhanj yaad rakhage rehndi zindgi tai🙏❤❤❤

  • @vikasdeepsinghsarao2432
    @vikasdeepsinghsarao2432 Рік тому +1

    ਚੜ੍ਹਦੀ ਕਲਾ ਜੀ🙏

  • @GulrezSinghBoparai
    @GulrezSinghBoparai Рік тому +12

    Bhai Sahib da dena nai de sakdi kaum 🙏

  • @avtarsingh5210
    @avtarsingh5210 Рік тому +5

    Waheguru Ji 🙏🙏

  • @harmindersinghsandhu5878
    @harmindersinghsandhu5878 Рік тому +3

    Bhai Daljit Singh bittu boht mehaan ruh aa…. Bhai Daljit Singh g nu panth di vaag door sambaalan

  • @karamjitsinghsalana4648
    @karamjitsinghsalana4648 Рік тому +7

    Waheguru g

  • @Raman_Dhindsa_95
    @Raman_Dhindsa_95 9 місяців тому

    ਵਾਹਿਗੁਰੂ ਜੀ 🙏🏻

  • @guy4mpunjab
    @guy4mpunjab Рік тому

    ਬਹੁਤ ਸੋਹਣੀ ਗੱਲਬਾਤ ਹੈ ਜੀ।

  • @babliram3794
    @babliram3794 Рік тому +2

    ਸਿੱਖ ਸੰਗਰਸ਼ ਨੂੰ ਕਾਲ਼ੇ ਦੌਰ ਦਾ ਨਾਮ ਇੰਡੀਅਨ ਸਟੇਟ ਦੇ ਬ੍ਰਾਹਮਣਵਾਦੀ ਮਾਨਸਿਕਤਾ ਵਾਲ਼ੇ ਸਿਸਟਮ ਦੇ ਲੋਕਾਂ ਦੇ ਮੂੰਹ ਵਿੱਚ ਪਾਇਆ ਕਿਵੇ ਪਾਇਆ ਮੀਡੀਆ ਰਾਹੀਂ ਉਹਨਾਂ ਦੀ political power ਦੇ ਥੱਲੇ ਜੋਂ ਧਿਰਾਂ ਰਾਜਨੀਤਕ ਪਾਵਰ ਹਾਸਲ ਕਰਨੇ ਉਹਨਾਂ ਦੀ ਗੁਲਾਮੀ ਅਧੀਨ ਚਲਦੇ ਆ ਰਹੇ ਨੇ ਫੇਰ ਚਾਹੇ ਉਹ ਪੰਜਾਬ ਦਾ CM ਹੋਵੇ ਜਾ ਫੇਰ ਕੋਈ mla MP ਹੋਵੇ ਇੰਡੀਅਨ ਸਟੇਟ ਨੇ ਸਭ ਕੌਡੇ ਕਰਕੇ ਰੱਖੇ ਹੋਏ ਨੇਂ

  • @satinderpalsingh47
    @satinderpalsingh47 Рік тому +16

    ਪੱਤਰਕਾਰ ਵੀਰ ਏ ਨੇ ਆਪਣੇ ਯੋਧੇ ਕਿਸੇ ਨੂੰ ਨਿੰਦਿਆਂ ਭੱਡਿਆਂ ਨ੍ਹੀ ਬਸ ਓ ਗੱਲ ਕੀਤੀ ਜੋ ਏਕੇ ਦੀ ਵਾਂ ਕੰਮ ਦੀ ਇਹੋ ਜਿਹੇ ਸਿੰਘਾ ਦੀ ਇੰਟਰਵਿਊ ਕਰੋ ਹੁਣ ਕੌਮੀ ਯੋਧੇ ਰਣਜੀਤ ਸਿੰਘ ਕੁੱਕੀ ਗਿੱਲ ਹੁਰਾਂ ਦੀ ਵੀ ਇੰਟਰਵਿਊ ਕਰੋ🙏🏾

    • @rajendersangha6736
      @rajendersangha6736 Рік тому

      Right 👍🙏🙏

    • @Anonymous-bu4nl
      @Anonymous-bu4nl Рік тому +9

      Kuki gill tan sarya nu nind da hai😢

    • @Dhaliwalmanilegendfan
      @Dhaliwalmanilegendfan Рік тому

      @@Anonymous-bu4nlਗਲਤ ਸਾਰਿਆ ਨੂੰ ਨਹੀ ਨਵੇ ਉੱਠੇ ਸੂਰਮਿਆ ਨੂੰ ਜੋ ਆਪਣੇ ਨਿੱਜ ਨੂੰ ਪੰਥ ਦੀ ਲੜਾਈ ਬਣਾਈ ਬੈਠੇ ਨੇ

    • @MugFilmz
      @MugFilmz Рік тому

      @@Anonymous-bu4nl HNJI

  • @badnamyoutuber7427
    @badnamyoutuber7427 Рік тому +3

    ਜੋ ਦੋਲੇ ਵਾਲਾ ਬਾਬਾ ਗਁਲਾ ਕਰਦਾ ਸੀ ..ਬਿੱਟੂ ਭਾਈ ਸਾਹਿਬ ਆਪਣਾ ਪੱਖ ਰੱਖਣ....pro TV ta ਭਾਈ ਸਾਹਿਬ ਨੇ ਪਹਿਲੀ ਇੰਟਰਵਿਊ ਕਰੀ ਸੀ ...ਮੇਰੇ ਕੋਲ ਦੇ ਨੇ ਭਾਈ ਸਾਹਿਬ ਜੀ..ਪਾਕ ਪਵਿੱਤਰ ਨੇ..ਮਨਜੀਤ ਬਾਈ ਦੋਲੇ ਵਾਲੇ ਤੋ ਪੁੱਛੋ..ਹੋ ਗਈ ਤਸੱਲੀ .....ਇਹ ਨੇ ਅਸਲੀ ਖਾੜਕੂ ਕਰ ਲਵੋ ਦਰਸ਼ਨ 👏👏👏👏👏👏👏

  • @joginderbal4504
    @joginderbal4504 Рік тому +2

    Very good interview

  • @princechopra5449
    @princechopra5449 3 місяці тому

    ਵਾਹਿਗੁਰੂ

  • @Raman42002
    @Raman42002 Рік тому +1

    Boht vadi qurabni hai bhai sahab di kaum layi🙏

  • @gurmailmangat-ou9nd
    @gurmailmangat-ou9nd Рік тому +2

    Veer ji s s akal ajj tuhdi intro dekh rahe c rachhpal singh veer nu asi pind wale cia thane to body lai k ay veer una de father chacha ajit singh una dee body v lai k ay sade ek chacha kanpur una de netar kad k shheed kar dite gurnaam gamma veer v sade apne ne chrdi kala ch vaheguru rab rakha f parmjit s mangat v chhandran

  • @gurneksinghkharay5059
    @gurneksinghkharay5059 Рік тому +1

    Waheguru ji 💚👍👌👌🙏🏼

  • @Sk-qc3mq
    @Sk-qc3mq Рік тому

    Thank you for this video

  • @satnamkahlon8398
    @satnamkahlon8398 Рік тому +3

    waheguru mehar rakhan chardikala bakhashn

  • @rajbirsingh7539
    @rajbirsingh7539 Рік тому

    ਰਹੇ ਖਾਲਸੇ ਦੀ ਚੜਦੀ ਕਲਾ

  • @Raman_Dhindsa_95
    @Raman_Dhindsa_95 9 місяців тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻
    ਧੰਨ ਬਾਬਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🏻❤️

  • @AmritpalSingh-i3c
    @AmritpalSingh-i3c 5 місяців тому

    Good Manjit Singh Rajpura

  • @AVTARSINGH-zu3cj
    @AVTARSINGH-zu3cj 9 місяців тому

    So great

  • @IqbalSingh-vg5pc
    @IqbalSingh-vg5pc 5 місяців тому

    ਭਾਈ ਦਲਜੀਤ ਸਿੰਘ ਜੀ ਤੁਸੀ ਧਨ ਹੋ.

  • @ajypalsingh-zr5ug
    @ajypalsingh-zr5ug 9 місяців тому

    Bhouth thanwad bhai daljit Singh zee

  • @balvindersandhar4657
    @balvindersandhar4657 Рік тому +4

    ਕ਼ਈ ਹਿੰਦੂ ਵੀਰ ਵੀ ਸੰਘਰਸ਼ ਵਿੱਚ ਸ਼ਾਮਲ ਸਨ ਪਰ ਸਰਕਾਰ ਨੇ ਸਿੱਖਾਂ ਨੂੰ ਵੱਖਰਿਆਂ ਕਰ ਲਿਆ ❤❤❤❤

  • @rajwantkaur1408
    @rajwantkaur1408 Рік тому +4

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਫਤਿਹ ਪ੍ਰਵਾਨ ਕਰਨੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kanwaljitsingh8391
    @kanwaljitsingh8391 Рік тому +15

    Daljit Singh Bittu is a poised soul

  • @SukhwinderSingh-jb2oy
    @SukhwinderSingh-jb2oy Рік тому +5

    Satnam waheguru khalsa Raj jindabad

  • @SatnamSingh-bg3bh
    @SatnamSingh-bg3bh Рік тому

    ਵਾਹਿਗੁਰੂ ਜੀ🚩🚩🚩🚩 ਸਤਿਨਾਮ ਜੀ🚩🚩🚩🚩🚩🚩🚩🚩🚩

  • @5aab65
    @5aab65 10 місяців тому +1

    Veer Bitu ji, jo tusi sikhi prampraa di gal kiti hai, a fer dubara jaroor avey ga. Kade vi time iko jeha nahi rehnda. Ajj bipar ne bahut ganda te firko naag val paiya hoiya. Akal Takhat da jathedaar fer Akali phula singh ji varge awaey ga. A sache patshah da takhat aa na ke ke kise luche te blatkari devi devte da. Waheguru appe sikh nu thaprda dain gey. Jis din sikh guru di gal mannan lag giya.

  • @nirmalbassi3945
    @nirmalbassi3945 Рік тому +1

    waheguru ji

  • @renurattanpall7937
    @renurattanpall7937 9 місяців тому

    We are missing those days ❤

  • @jagjitsandhuz5206
    @jagjitsandhuz5206 Рік тому

    ਰਾਜ ਕਰੇਗਾ ਖਾਲਸਾ⚔️🙏🏻🪯

  • @singhdhaliwal6483
    @singhdhaliwal6483 Рік тому +12

    ਕਕਰਾਲੀ ਪਪਰਾਲੀ ਦੋ ਪਿੰਡ ਹੋਇਆ ਸੀ ਜੀ ਮੁਕਾਬਲਾ ਸਾਰੀ ਰਾਤ ਦਿਨ ਤਕਰੀਬਨ ਦੋ ਦਿਨ ਚੱਲਿਆ ਸੀ ਮੈਂ ਬਹੁਤ ਛੋਟਾ ਸੀ ਨਾ ਯਾਦ ਨੀ

    • @baljindersingh-yx4kk
      @baljindersingh-yx4kk Рік тому

      ਕਿਹੜਾ ਏਰੀਆ ਜੀ?

    • @singhdhaliwal6483
      @singhdhaliwal6483 Рік тому

      @@baljindersingh-yx4kk ਮੋਰਿੰਡਾ ਵੀਰ

    • @kaler4637
      @kaler4637 Рік тому +3

      @@singhdhaliwal6483 khadku da naam Didar Singh Dari Pind Amargarh
      Khamano kol aa
      Sade ghar vicho hi c
      Dada ji lagde c

    • @singhdhaliwal6483
      @singhdhaliwal6483 Рік тому

      @@kaler4637 theek aa veer

    • @sardar_gurjot
      @sardar_gurjot Рік тому

      @@kaler4637 dhan bhaag

  • @amritbains8474
    @amritbains8474 Рік тому +2

    Salute....

  • @KuldeepSingh-fc8gc
    @KuldeepSingh-fc8gc 8 місяців тому

    ਪਰਨਾਮ ਯੋਧਿਆਂ ਨੂੰ

  • @jpkaur6596
    @jpkaur6596 Рік тому +12

    Waheguru g thonu chd di klla ch rkhn

  • @lovepreetbrar3758
    @lovepreetbrar3758 2 місяці тому

    waheguru

  • @salkhandhillon3878
    @salkhandhillon3878 Рік тому +1

    ਸਤਿਨਾਮ ਵਾਹਿਗੁਰੂ ਜੀ ਭਾਈ ਦਲਜੀਤ ਸਿੰਘ ਜਿੰਦਾਬਾਦ

  • @KulwantSingh-sg5ox
    @KulwantSingh-sg5ox Рік тому +3

    Manjeet ਬਾਈ ਤੇਰਾ ਚਾਦਰਾ ਕਿੱਥੇ ਹੈ ਯਾਰ ਚਾਦਰੇ ਬਿਨਾ ਸਵਾਦ ਨਹੀਂ ਆਉਂਦਾ

  • @AvtarSingh-rg9hy
    @AvtarSingh-rg9hy Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏❤️.

  • @rockysingh1350
    @rockysingh1350 Рік тому +1

    Je time mileage bhai sahib da ashirwad lena

  • @galaxynote2488
    @galaxynote2488 Рік тому +6

    Eh bhai daljit singh bittu hi eho jehe YODHE rahe han , jina uttey har ik jathe da banda maan karda si Khadku sangharsh doraan , paanve ina de jathe dey hor loga vicho kuj ku uss paddar dey jeevan vaale nehi si,
    Par isda matlab eh nehi ki eho jehe yodhe sachi niyatt naal nehi lade, eh hamesha Guru de pyaar ch rangge rahe atey sachh naal jude rahe ney.
    Har sangharsh di kuj kamiya zaroor hundiya par kuj shakksiyatta hamesha KAUM leyi yatansheel rehnde han atey sachi suchi niyatt atey kurbaani naal lge rehande hann,
    Eh soorme ajj vi zameeni paddar uttey sikhi leyi nojwaani nu Guide kar rahe ney.

  • @tarsemsingh810
    @tarsemsingh810 10 місяців тому

    ਗੁਰੂ ਸਾਹਿਬ ਜੀ ਇਨਸਾਫ਼ ਕਰਨਗੇ।

  • @rinkusidhu7464
    @rinkusidhu7464 Рік тому

    🙏🙏🙏🙏 ਵਾਹਿਗੁਰੂ ਜੀ

  • @pachitarsingh9580
    @pachitarsingh9580 Рік тому

    ਵਾਹਿਗੁਰੂ ਜੀ

  • @havelienterprises135
    @havelienterprises135 Рік тому +1

    ਜਿਨਾ ਕੁ ਮੈੰ ਭਾਈ ਦਲਜੀਤ ਸਿੰਘ ਬਿੱਟੂ ਭਾਜੀ ਨੂੰ ਨਿਜੀ ਤੌਰ ਤੇ ਜਾਣਦਾ , ਭਾਈ ਸਾਹਿਬ ਵਰਗਾ ਲੀਡਰ ਕੌਮ ਵਿਚ ਕੋਈ ਹੈ ਹੀ ਨਹੀਂ।ਤਿਹਾੜ ਜੇਲ੍ਹ ਵਿੱਚ ਭਾਜੀ ਨੂੰ ਮੈਂ ਨੇੜੇ ਤੋਂ ਸਮਝਿਆ , ਗਹਿਰਾਈ ਨਾਲ ਜਾਂਚਿਆ, ਇਹ ਕੌਮ ਦੀ ਅਸਲ ਰਹਿਨੁਮਾਈ ਕਰਨ ਦੇ ਯੋਗ ਦੂਰ ਅੰਦੇਸ਼ ਵਿਅਕਤੀ ਹਨ। ਧੰਨਵਾਦ ਭਾਜੀ ਕਿ ਤੁਸੀਂ ਕੁਝ ਲਿਖਣ ਲਗੇ, ਹਰਵਿੰਦਰ ਸਿੰਘ ਹਵੇਲੀ ਤੁਹਾਡਾ ਸ਼ੁਕਰ ਗੁਜਾਰ ਹਾਂ। ਐੰਵੇ ਹੀ ਲਿਖਦੇ ਰਹੋ।

  • @NIRMALSINGH-yb8hn
    @NIRMALSINGH-yb8hn Рік тому +2

    ਬਹੁਤ ਵਧੀਆ ਇਨਸਾਨ ਹਨ ਭਾਈ ਦਲਜੀਤ ਸਿੰਘ ਬਿੱਟੂ

  • @Panthitihaskhet
    @Panthitihaskhet Рік тому +6

    🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
    🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
    🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
    🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
    🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼

  • @rantheersingh4308
    @rantheersingh4308 10 місяців тому

    BhaiBittuji.diI.salutehisthoughtof.patience.BlindfaithinAkal.Purkh.Hosh.andjosh.

  • @harmankehal531
    @harmankehal531 9 місяців тому

    ਭਾਈ ਦਲਜੀਤ ਸਿੰਘ ਬਿੱਟੂ ❤❤❤

  • @navrajhundal3552
    @navrajhundal3552 6 місяців тому

    Ji koi ds skda h eh LEFT te RIGHT da ki mtlb h in detail?

  • @SandeepSingh-l5d2f
    @SandeepSingh-l5d2f Рік тому

    Bahi sahib g sadda b yadha see,bittu babba g name se harbans singh banssa mand ch babbra da grup see,pind butth garh,

  • @Hollywoodmoves12
    @Hollywoodmoves12 6 місяців тому

    Daljit singh ji 🙏

  • @gursandhu7442
    @gursandhu7442 Рік тому +4

    Waheguru sadi kaum de yodhey

  • @ss-pm6oj
    @ss-pm6oj Рік тому +4

    Asal Khadku Singh ❤

  • @ਰਾਜਨਪ੍ਰੀਤਸਿੰਘ

    ਭਾਈ ਦਲਜੀਤ ਸਿੰਘ ਬਿੱਟੂ ਜਿੰਦਾਬਾਦ

  • @JasjitSingh-k
    @JasjitSingh-k Рік тому +1

    Nice book ❤❤

  • @eagleeye1491
    @eagleeye1491 Рік тому

    ਦਲਜੀਤ ਸਿੰਘ ਜੀ ਬਹੁਤ ਸਤਿਕਾਰਤ ਹਸਤੀ ਨੇ 🙏❤️

  • @public-voice1023
    @public-voice1023 Рік тому +1

    Veer ji sat seri akal, veer ji C5 UA-cam channel te Atanderpal Singh ji ne kug swal kete aa ,bittu ji , kukki ji, sukhi bare please bittu ji nu jurur pucho please, thank you so much ji 🙏

  • @AvtarSingh-ox4lg
    @AvtarSingh-ox4lg 7 місяців тому +1

    ਇੱਕ ਨੌਜੁਆਨ ਨੂੰ ਫੜਕੇ ਪੁਲਸ ਠਾਣੇ ਲੇਕੇ ਆਈ ਮੈ ਵੀ ਉਸ ਦਿਨ ਤੜਕੇ 5 ਵਜੇ ਉੱਥੇ ਹੀ ਸੀ ਉਸ ਦੀ ਪੁਲਸ ਵੱਲੋਂ ਕੀਤੀ ਮਾਰ ਕਟਾਈ ਦੌਰਾਨ ਓਸ ਦੀ ਬਾਂਹ ਟੁੱਟ ਗਈ ਮੇਰੇ ਲਾਗੇ ਬੈਠਾ ਸੀ
    ਮੈ ਪੁੱਛ ਲਿਆ ਕਿ ਤਕਲੀਫ ਹੁੰਦੀ ਹੋਵੇਗੀ ਪਰ ਸਦਕੇ ਓਸ ਸੂਰਮੇੱ ਦੇ
    ਕਹਿੰਦਾ ਤਕਲੀਫ ਓਹਨਾਂ ਨੂੰ ਹੁੰਦੀ ਹੈ ਜੋ ਸਰੀਰ ਨੂੰ ਆਪਣਾਂ ਸਮਝਦੇ ਹਨ ਜਿਹਨਾਂ ਨੇ ਮੰਨ ਲਿਆ ਕਿ ਸਰੀਰ ਤਾਂ ਗੁਰੂ ਦਾ ਹੈ ਮੇਰਾ ਨਹੀਂ ਭਾਵੇਂ ਮੇਰੇ ਟੁਕੜੇ ਕਰ ਦਿੱਤੇ ਜਾਂਣ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harjindersingh-pr4ef
    @harjindersingh-pr4ef Рік тому

    ❤❤bhai daljeet singh jodha

  • @JaswantSingh-bx4gq
    @JaswantSingh-bx4gq Рік тому

    Good Work 👍👍

  • @jatt-22
    @jatt-22 Рік тому

    Bhai sahib g🫡🫡🫡

  • @harinderpalsingh7904
    @harinderpalsingh7904 9 місяців тому

    🙏🏻🙏🏻🙏🏻🙏🏻🙏🏻👍

  • @HarinderSingh-xi6ii
    @HarinderSingh-xi6ii Рік тому

    Very good bapu g