ਤੂਫਾਨਾਂ ਦਾ ਸ਼ਾਹ ਅਸਵਾਰ (ਭਾਗ-3) ਜਾਣੋਂ! ਸਰਾਭੇ ਅਤੇ ਉਸ ਦੇ ਸਾਥੀਆਂ ਨੂੰ ਬੰਗਾਲੀਆਂ ਦੇ ਬੰਬ ਕਿਵੇਂ ਮਹਿੰਗੇ ਪਏ?

Поділитися
Вставка
  • Опубліковано 18 гру 2024

КОМЕНТАРІ • 71

  • @ShamsherSingh-zt1vo
    @ShamsherSingh-zt1vo 3 роки тому +35

    ਸਰਦਾਰ ਅਜਮੇਰ ਸਿੰਘ ਜੀ ਤੁਸੀਂ ਹੀ ਇਸ ਇਤਹਾਸ ਦੀ ਜਾਣਕਾਰੀ ਅਸਲ ਰੂਪ ਵਿੱਚ ਲੋਕਾਂ ਸਾਹਮਣੇ ਰੱਖ ਸਕਦੇ ਹੋ, ਵਾਹਿਗੁਰੂ ਤੁਹਾਡੇ ਉੱਤੇ ਮਿਹਰ ਕਰਨ, ਕੋਸ਼ਿਸ਼ ਕਰੋ ਕਿ ਸਾਰਾ ਇਤਿਹਾਸ ਲਿਖਤ ਰੂਪ ਵਿੱਚ ਸਾਹਮਣੇ ਆਵੇ, ਧੰਨਵਾਦ ਹੈ ਤੁਹਾਡਾ ਤੇ ਮਿਹਰ ਸਿੰਘ ਜੀ ਦਾ, ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ।

  • @ssg1111
    @ssg1111 3 роки тому +15

    ਬਾਪੂ ਜੀ ਤੁਹਾਡੀਆਂ ਅੱਖਾਂ ਦਾ ਨੀਰ ਇਸ ਸੱਚਾਈ ਦਾ ਪਵਿਤਰ ਗਵਾਹ ਹੈ। ਵਾਹਿਗੁਰੂ ਸੱਚੇ ਪਾਤਿਸ਼ਾਹ ਜੀ ਤੁਹਾਨੂੰ ਇਸੇ ਤਰ੍ਹਾਂ ਹਮੇਸ਼ਾ ਚੜ੍ਹਦੀਕਲਾ ਬਖਸ਼ਣ, ਤਾਂ ਜੋ ਤੁਹਾਡੇ ਜਜ਼ਬਾਤਾਂ ਅਤੇ ਅਪਣੇ ਯੋਧਿਆਂ ਬਾਰੇ ਹਰ ਕੋਈ ਸੱਚ ਜਾਣ ਸਕੇ... ਬਹੁਤ ਬਹੁਤ ਧੰਨਵਾਦ ਬਾਪੂ ਜੀ.. ਸਲਾਮ ਐ ਤੁਹਾਨੂੰ.. 🙏🙏🙏🙏🙏
    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 🙏

  • @NOAHCRAZYMAGIC
    @NOAHCRAZYMAGIC 3 роки тому +8

    ਬਾ ਕਮਾਲ
    ਮੇਰਾ ਸਰਾਭਾ ਤੇ ਹਰ ਯੋਧੇ ਲਈ ਸਿਰ ਝੁਕਦਾ ਹੈ
    ਪਰ
    ਹਰ ਸਰਕਾਰੀ ਪਿਠੂ ਲਈ ਸਾਡੀ ਫਿਟਕਾਰ 🙏

  • @parminderjitsingh3096
    @parminderjitsingh3096 3 роки тому +12

    ਪੰਜਾਬ ਨੂੰ ਭਾਰਤ ਦੇ kabze ਵਿੱਚੋਂ ਆਜ਼ਾਦ ਕਰਵਾਉਣ ਲਈ ਐਹੋ ਜਿਹੀਆਂ ਵੀਡੀਓ, ਸਾਡਾ ਮਨੋਬਲ ਉੱਚਾ ਕਰਦਿਆਂ ਨੇ, ਪੰਜਾਬ ਉਤੇ ਪਹਿਲਾਂ ਬ੍ਰਿਟੇਨ ਦਾ kabza ਸੀ ਅੱਜ ਭਾਰਤ ਦਾ, ਗੁਰੂ ਕਿਰਪਾ ਕਰਨ ਪੰਜਾਬ ਨੂੰ ਇੰਡੀਆ ਦੇ kabze ਵਿੱਚੋਂ ਅਜ਼ਾਦੀ ਮਿਲਏ

  • @wahegurujiwaheguruji4306
    @wahegurujiwaheguruji4306 3 роки тому +5

    ਪ੍ਰਣਾਮ ਸ਼ਹੀਦਾਂ ਨੂੰ! ਕਾਸ਼ ਕਿਤੇ ਅੱਜ ਵੀ ਸਾਡੀ ਕੌਮ ਵਿੱਚ ਕਰਤਾਰ ਸਿੰਘ ਸਰਾਭੇ ਵਰਗੀਆਂ ਰੂਹਾਂ ਜਨਮ ਲੈਣ ਜੀ! ਅੱਜ ਲੋੜ ਹੈ ਘਰ ਘਰ ਕਰਤਾਰ ਸਿੰਘ ਸਰਾਭੇ ਵਰਗੀਆਂ ਰੂਹਾਂ ਦੇ ਜਾ ਜਨਮ ਲੈਣ ਦੀ ਤਾਂ ਜੋ ਘੱਟ ਗਿਣਤੀਆਂ ਦੇ ਗਲਾ ਵਿੱਚੋਂ ਗੁਲਾਮੀ ਲਾਹੀ ਜਾ ਸਕੇ! ਸਲੂਟ ਹੈ ਸਾਰੀਆਂ ਉਹਨਾਂ ਰੂਹਾਂ ਨੂੰ ਜਿਹਨਾਂ ਨੇ ਭਾਰਤ ਦੀ ਅਜ਼ਾਦੀ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ! ਅਸੀਂ ਸਾਰੇ ਸਦਾ ਉਹਨਾਂ ਦੇ ਰਿਣੀ ਰਹਾਂਗੇ! ਭਾਰਤ ਦੀ ਅਜ਼ਾਦੀ ਲਈ ਸਾਡੇ ਸਿੱਖਾਂ ਨੇ 88-90% ਕੁਰਬਾਨੀਆਂ ਦਿੱਤੀਆਂ! ਪਰ ਭਾਰਤ ਸਟੇਟ ਨੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ! ਅਫਸੋਸ ਉਸ ਸਮੇਂ ਸੱਭ ਤੋਂ ਵੱਧ ਹੁੰਦਾ ਜਦੋਂ ਅੱਜ ਦੇ ਭੇਖੀ ਸਿੱਖ (ਬਾਦਲਕੇ ਤੇ ਕੈਪਟਨ ਵਰਗੇ) ਭਾਰਤ ਸਟੇਟ ਦੇ ਹੱਥਟੋਕੇ ਬਣਕੇ ਸਦਾ ਪੰਜਾਬ ਦੇ ਹੱਕ ਆਪਣੇ ਨਿੱਜੀ ਹਿੱਤਾਂ ਲਈ ਭਾਰਤ ਸਟੇਟ ਕੋਲ ਵੇਚ ਦਿੰਦੇ ਹਨ! ਭਾਰਤ ਸਟੇਟ ਅਤੇ ਸਾਡੇ ਵਿਕਾਊ ਮਰੀ ਜ਼ਮੀਰ ਵਾਲੇ ਸਿੱਖਾਂ ਨੇ ਮਹਾਨ ਅਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ!
    ਜਿਹੜੇ ਸਿੱਖ ਅੱਜ ਗੁਲਾਮੀ ਮਹਿਸੂਸ ਕਰਦੇ ਹਨ ਉਹ ਗੁਲਾਮੀ ਦੀਆਂ ਜੰਜੀਰਾ ਤੋੜਨ ਲਈ UK ਤੋਂ ਸ਼ੁਰੂ ਹੋਏ ਰੈਫਰੇਡੰਮ ਨਾਲ ਆਪਣੀ ਗੁਲਾਮੀ ਦੀਆਂ ਜੰਜੀਰਾ ਤੋੜਨ ਲਈ ਆਪਣਾ ਵੱਧ-ਚੜ੍ਹ ਕੇ ਯੋਗਦਾਨ ਪਾਉਣ ਜੀ!
    ਸਰਦਾਰ ਅਜਮੇਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਇਹ ਸਾਰੀ ਜਾਣਕਾਰੀ ਦੇ ਕੇ ਜੋ ਸਾਡੀਆਂ ਪੰਥ ਦਰਦੀ ਰੂਹਾਂ ਵਿੱਚ ਜੋਸ਼ ਭਰਦੇ ਹੋ!

  • @rsingh5485
    @rsingh5485 3 роки тому +10

    ਮੈ ਓਹ ਕਿਤਾਬ ਪੜੀ ਹੋਈ ਆ ਜਦੋ ਨਵੀਂ ਨਵੀਂ ਆਈ ਸੀ
    ਅੱਜ ਇਹ ਗੱਲਬਾਤ ਸੁਣ ਕ ਦੁਬਾਰਾ ਪੜ੍ਹ ਰਿਹਾ
    ਸਰਾਭਾ ਤੇ ਸਾਰੇ ਬਾਬੇ ਕਿੰਨੇ ਮਹਾਨ ਨੇ ਇਸ ਦਾ ਕੋਈ ਥਾਹ ਨਹੀਂ
    ਬੱਸ ਓਹਨਾ ਨੂੰ ਸੱਚੇ ਦਿਲੋਂ ਨਮਸਕਾਰ ਆ
    ਮਹਾਰਾਜ ਮੇਹਰ ਕਰਨ

  • @jagirsingh7369
    @jagirsingh7369 2 роки тому +1

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨਗੁਰੂ ਨਾਨਕਗੋਬਿੰਦ ਸਿੰਘ ਸਾਹਿਬ

  • @realtorsingh
    @realtorsingh 3 роки тому +4

    ਸਤਿਗੁਰੂ ਸੁੱਤਿਆਂ ਨੂੰ ਬਾਹੌਂ ਫੜ ਕੇ ਜਗਾ ਲੂ ਆਪੇ ।
    ਵਾਹਿਗੁਰੂ ਜੀ !!!!!

  • @nishantsingh7988
    @nishantsingh7988 2 роки тому +1

    ਕਰਤਾਰ ਸਿੰਘ ਸਰਾਭਾ ਸਿੱਖ ਕੌਮ ਦਾ ਹੀਰਾ

  • @himmatsingh9626
    @himmatsingh9626 3 роки тому +4

    ਬਾ ਕਮਾਲ। ਬਹੁਤ ਵਧੀਆ ਜਾਣਕਾਰੀ ਅਤੇ ਬਹੁਤ ਸੋਹਣੀ ਪੇਸ਼ਕਾਰੀ। ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ ਤੁਹਾਨੂੰ ਤੇ ਭਾਈ ਮੇਹਰ ਸਿੰਘ ਜੀ ਨੂੰ।

  • @simratpalsinghbrar5222
    @simratpalsinghbrar5222 3 роки тому +3

    ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਬਹੁਤ ਬਹੁਤ ਧੰਨਵਾਦ

  • @balbirsinghpipli3456
    @balbirsinghpipli3456 Рік тому

    ਜਿਉਂਦਾ ਰਹਿ ਅਜਮੇਰ ਸਿਆਂ

  • @harjeetkaur4043
    @harjeetkaur4043 2 роки тому +7

    Very very informative, emotional and very heart breaking discussion ,Thanks a lot 🙏🙏🙏🙏🙏

  • @manjitsmand9721
    @manjitsmand9721 2 роки тому +3

    Salute to Sr. Ajmer Singh for ji this priceless research 👌 🙏

  • @simratpalsinghbrar5222
    @simratpalsinghbrar5222 3 роки тому +1

    ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਬਿਲਕੁਲ ਠੀਕ ਕਿਹਾ ਧੰਨਵਾਦ

  • @OnkarSingh-pl5mm
    @OnkarSingh-pl5mm 2 роки тому +5

    ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਪ੍ਰਣਾਮ ਐ 🙏🙏। ਪੰਜਾਬੀਆਂ ਦਾ ਦੁਸ਼ਮਣ ਵੀ ਪੰਜਾਬੀ ਹੀ ਸੀ, ਹੈ ਤੇ ਸਾਲੇ ਕੁੱਤੇ ਗੱਦਾਰ ਰਹਿਣਗੇ!😡😡

  • @satnampannu8168
    @satnampannu8168 3 роки тому +1

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸਾਡਾ ਇਤਿਹਾਸ ਦਸਣ ਲਈ,

  • @jagbirsingh9900
    @jagbirsingh9900 Рік тому

    Great knowledge

  • @amarjitsaini5425
    @amarjitsaini5425 3 роки тому +2

    Dhan hai Sikhi💐💐💐🌹🌹🌹

  • @RavSingh538
    @RavSingh538 3 роки тому +2

    Always waiting for new video.

  • @GurpreetSingh-vk5vv
    @GurpreetSingh-vk5vv 2 роки тому

    Waheguru ggg

  • @Dilbagsingh-xw7by
    @Dilbagsingh-xw7by 3 роки тому +2

    ਬਹੁਤ ਵਧੀਆ

  • @sohanramgharia5377
    @sohanramgharia5377 2 роки тому

    Thanks veer

  • @JatinderSingh-eu3mp
    @JatinderSingh-eu3mp 3 роки тому +2

    Last minutes made me cry.

  • @sohanramgharia5377
    @sohanramgharia5377 2 роки тому

    Thanks sir

  • @satvirsingh7553
    @satvirsingh7553 3 роки тому +1

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਅੋਖੀ।

  • @GurwinderSingh-fp8ul
    @GurwinderSingh-fp8ul 3 роки тому +1

    Bahut khoob babu ji

  • @leviparrish4109
    @leviparrish4109 3 роки тому +1

    SAT SHRI AKAAL G GOD BLESS BOTH.

  • @bittusinghmiana5576
    @bittusinghmiana5576 2 роки тому +1

    WAHEGURU Ji 🙏💖

  • @AmarjitSingh-oz4jh
    @AmarjitSingh-oz4jh 3 роки тому +2

    Waheguru ji

  • @jagdeeshbrar1689
    @jagdeeshbrar1689 3 роки тому +3

    Waheguru ji 🙏

  • @mukhtiarsingh9746
    @mukhtiarsingh9746 3 роки тому +1

    Awesome

  • @pardeepsinghbains
    @pardeepsinghbains 3 роки тому +2

    Thanks for uploading. Please update new episode as soon as possible.

  • @jagsirgill1285
    @jagsirgill1285 3 роки тому

    Bahut vadiya vichaar ji

  • @mohindersingh9263
    @mohindersingh9263 6 місяців тому

    ਬਾਪੂ ਜੀ ਕਿਰਪਾਲ ਸਿੰਘ ਗਦਾਰ ਬਾਰੇ ਪੂਰੀ ਜਾਣਕਾਰੀ ਦਿਉ

  • @punjabihistory9637
    @punjabihistory9637 3 роки тому +1

    Great info

  • @9463650132
    @9463650132 3 роки тому +1

    Main bahut shukar-guzaar aa bhai sahib da. Ikko benti aa v likhnaa dobara shuru kro .... asi bahut kujh sikhnaa hje tuhadiyaa likhtaaa to ...

  • @satnampannu8168
    @satnampannu8168 3 роки тому

    ਖ਼ਾਲਸੇ ਦੀ ਸ਼ਾਨ ਵੱਖਰੀ,

  • @harjapsingh3288
    @harjapsingh3288 2 роки тому +2

    Comrades ne prachar hi inna kita pta ni hor mere vrgey kinney loka nu ahi lggi jana c v Sarabha tey baba sohn sikh bhakhna v comrades c, hun pta lga eh ta kidnap kri firdey a sade soormya nu🙏🏼

  • @JatinderSingh-eu3mp
    @JatinderSingh-eu3mp 3 роки тому +3

    Please, One request make an introductory or detailed video on Babbar Akalis and Babbar Khalsa Jathebandi.🙏🙏

  • @jaswantgill8350
    @jaswantgill8350 3 роки тому

    DHANVAAD ji

  • @Sing-ek2ed
    @Sing-ek2ed 3 роки тому +3

    Kartar Singh saraba, kashi ran madhauli, Arjun Singh khukhrala 🙏

  • @shahdevsingh7951
    @shahdevsingh7951 3 роки тому

    Waheguru Waheguru Waheguru ji

  • @AshishSingh-ux2em
    @AshishSingh-ux2em 3 роки тому +2

    Veer ji.. Please do add the video description in English also ji....
    I can verbally understand punjabi but can't read and write.....
    Would be thankful for this kind deeds of yours....

  • @singh3100
    @singh3100 3 роки тому +1

    🙏Waheguru

  • @harjeetmann5770
    @harjeetmann5770 3 роки тому +4

    We want to know about Sikh struggle after 1984.Pls explain what we done right n where we struggle.

    • @pargatsingh183
      @pargatsingh183 3 роки тому

      Plz read sikh history books written by Khushwant Singh ji

  • @velli307
    @velli307 Рік тому

  • @gurdeephayer7886
    @gurdeephayer7886 2 роки тому

    Jyonda reh bapu

  • @lovepreetjhattu3623
    @lovepreetjhattu3623 2 роки тому

    Baba ji 4 part ne mil reha

  • @KuldeepSingh-hg7yn
    @KuldeepSingh-hg7yn 3 роки тому +4

    ਛੇਤੀ ਪਾਓ ਵੀਡੀਓ ,,,,ਅਸੀ ਇੰਤਜਾਰ ਕਰ ਰਹੇ ਹਾਂ

  • @TheRealtyAgent
    @TheRealtyAgent 2 роки тому

    ਕਰਤਾਰ ਸਿੰਘ ਸਰਾਭਾ ਦੀ ਭਾਈ ਰਣਧੀਰ ਸਿੰਘ ਜੀ ਨਾਲ ਮੀਟਿੰਗ ਬਾਰੇ ਦੁਬਾਰਾ ਕਲੀਅਰ ਕਰਨਾ ਜੀ ਕਿ ਅਖੰਡ ਪਾਠ ਵਾਲੇ ਘਰ ਵਿੱਚ ਹੋਈ ਕਿ ਢੰਡਾਰੀ ਕਲਾਂ ਵਾਲੇ ਪੁੱਲ ਉੱਤੇ? ਇਸ ਬਾਰੇ ਤੁਸੀਂ ਦੋ ਥਾਂਵਾਂ ਬਾਰੇ ਜ਼ਿਕਰ ਕਿੱਤਾ ਹੈ।

  • @amarjitbrar3901
    @amarjitbrar3901 3 роки тому +2

    How can we buy all the books written by S. Ajmer Singh ji, thanks.

    • @Ursmeharsingh
      @Ursmeharsingh 3 роки тому +1

      Sikh siyasat ਦੇ ਫੇਸਬੁੱਕ ਪੰਨੇ ਤੇ ਜਾ ਕੇ ਮੰਗਵਾ ਸਕਦੇ ਹੋਤ

  • @informationworldwide1585
    @informationworldwide1585 3 роки тому +2

    🙏🙏🙏

  • @bhupindersidhu2156
    @bhupindersidhu2156 3 роки тому +1

    Online book post kr sakhde o..ma Dubai a ja ki process a

    • @Ursmeharsingh
      @Ursmeharsingh 3 роки тому

      ਸਿੱਖ ਸਿਆਸਤ ਦੇ ਫੇਸਬੁੱਕ ਪੰਨੇ ਤੇ ਜਾ ਕੇ ਮੰਗਵਾ ਸਕਦੇ ਹੋ ਜੀ

  • @KuldeepSingh-hg7yn
    @KuldeepSingh-hg7yn 3 роки тому +2

    Historian sahab j patiala da koi program howe plz dass dena

  • @harpreetbrar933
    @harpreetbrar933 3 роки тому

    Ajmar
    singh Bapu. g. wahegru thodi. chaddikala rhaka🙏🏻🙏🏻

  • @Sing-ek2ed
    @Sing-ek2ed 3 роки тому +1

    Sawaad ah geya 🙏

  • @sagarkaplish8591
    @sagarkaplish8591 3 роки тому

    Loohkanda khada ho gea bapu ji khatm hunde hunde 🙌🙌🙏

  • @realtorsingh
    @realtorsingh 3 роки тому

    🙏🙏🙏🙏🙏🙏🙏🙏

  • @jeet428
    @jeet428 2 роки тому

    ਕਾਮਰੇਡ ਤੇ ਰਾਸਟਰਵਾਦੀ ਕਤੀੜਾ ਨੇ ਕਿੰਨਾ ਕੁਫਰ ਤੋਲਿਆ ਗਦਰ ਇਤਿਹਾਸ ਵਾਰੇ

  • @Jandu_Ramgarhia
    @Jandu_Ramgarhia Рік тому

    ਕੂੜ ਨਿਖੁਟੈ ਨਾਨਕਾ ਓੜਕ ਸੱਚ ਰਹੀ

  • @happysharon1938
    @happysharon1938 3 роки тому

    Khalistan bnn lain do Singh ji... Sadde shaeeda nu sanmaan dvva ge tanka nll, Hindushaitania ne kdde v asli sikha da zikar te respect ni krni

  • @mohindersingh9263
    @mohindersingh9263 6 місяців тому

    ਬਾਪੂ ਜੀ ਕਿਰਪਾਲ ਸਿੰਘ ਗਦਾਰ ਬਾਰੇ ਪੂਰੀ ਜਾਣਕਾਰੀ ਦਿਉ

  • @jagdeeshbrar1689
    @jagdeeshbrar1689 3 роки тому +2

    Waheguru ji 🙏

  • @gurdevsinghladdie9803
    @gurdevsinghladdie9803 Рік тому

    🙏🙏

  • @mander2005
    @mander2005 3 роки тому

    🙏🏻

  • @velli307
    @velli307 3 роки тому

    🙏