Camrade v/s Sikh ਮਸਲੇ ‘ਤੇ ਕੀ ਬੋਲੇ Ajmer Singh ? ਲਾਲ ਕਿਲ੍ਹੇ ਦੀ ਘਟਨਾ ‘ਤੇ Ajmer Singh ਦਾ ਕੀ ਬਿਆਨ?

Поділитися
Вставка
  • Опубліковано 6 лис 2021
  • Camrade v/s Sikh ਮਸਲੇ ‘ਤੇ ਕੀ ਬੋਲੇ Ajmer Singh ?
    ਲਾਲ ਕਿਲ੍ਹੇ ਦੀ ਘਟਨਾ ‘ਤੇ Ajmer Singh ਦਾ ਕੀ ਬਿਆਨ?
    ਹੁਣ ਕਿਹੜੀ ਗੱਲ ਤੋਂ ਡਰਦੇ ਨੇ Ajmer Singh ?
    #AjmerSingh #YadwinderKarfew #Ideologue #ProPunjabTv

КОМЕНТАРІ • 342

  • @harjeetmann5770
    @harjeetmann5770 2 роки тому +52

    Ajmer Singh ji is great personality of our community.we all r proud of him.He does not need to justify himself.Does not matter what anti Sikh people saying about him.

  • @raghveerkullar7651
    @raghveerkullar7651 2 роки тому +18

    ਗੁਰਬਾਣੀ ਦਾ ਫੁਰਮਾਣ ਹੈ । ਜ਼ੋਰ ਨਾ ਜੀਵਣ ਮਰਣ ਨਾ ਜ਼ੋਰ । ਸਮਾਂ ਕਾਲ ਮੌਤ ਕਿਸੇ ਦੇ ਹੁਕਮ ਵਿੱਚ ਨਹੀਂ ਚੱਲਦੇ ਵਾਹਿਗੁਰੂ ਦੇ ਹੁਕਮ ਅੰਦਰ ਹੈ।

  • @gazgaz6737
    @gazgaz6737 2 роки тому +68

    S. Ajmer singh historian is current best Sikh intellect .

    • @jethu2945
      @jethu2945 11 місяців тому

      Comming from Pakistan doesn't looks good

  • @GurpreetSINGHOZSIKH
    @GurpreetSINGHOZSIKH 2 роки тому +21

    ਅਜਮੇਰ ਸਿੰਘ ਜੀ ਦੀ ਇੱਕ ਇੱਕ ਗੱਲ ਅੰਦਰ ਸਮਝ ਪਾ ਦਿੰਦੀ ਐ । ਵਾਹਿਗੁਰੂ ਜੀ ਮੇਹਰ ਰੱਖਣ । 🙏🙏🙏🙏🙏

  • @Politics-Situation
    @Politics-Situation 2 роки тому +27

    ਨੌਜਵਾਨ ਇੱਕ ਹੀ ਇਤਿਹਾਸਕਾਰ (ਅਜਮੇਰ ਸਿੰਘ) ਨੂੰ ਪਸੰਦ ਕਰਦੇ ਨੇ, ਫਿਰ ਕਿਉਂ ਬਦਨਾਮ ਕਰਦੇ ਨੇ ਪਾਗਲ ਲੋਕ??
    ਅਜਮੇਰ ਸਿੰਘ ਰੋਸਨ ਦਿਮਾਗ ਆਦਮੀ ਨੇ,ਸਾਰੀ ਕੌਮ ਏਨੀ ਸਮਝਦਾਰ ਚਾਹੀਦੀ ਆ।

  • @Sing-ek2ed
    @Sing-ek2ed 2 роки тому +16

    Ajmer Singh is a big ideal for sikh youth

  • @SukhwinderSingh-mv7rd
    @SukhwinderSingh-mv7rd 2 роки тому +15

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍

  • @BabuChandigarhiaPunjabFans
    @BabuChandigarhiaPunjabFans 2 роки тому +22

    ਯਾਦਵਿੰਦਰ ਜੀ ਤੁਸੀਂ ਅੱਜ ਬਹੁਤ ਵੱਡੀ ਤਰਾਸਦੀ ਨੂੰ ਹੱਥ ਪਾਇਆ ਸਲਾਮ ਥੋਡੀ ਪੱਤਰ ਕਾਰਤਾ ਨੁੰ ਜੀ

  • @babaldeepsinghbrampton3305
    @babaldeepsinghbrampton3305 2 роки тому +8

    He is legend
    Wow
    Fully satisfied answer
    Salute and respect for him
    God bless you baba ji 🙏🙏❤️❤️🤲🤲👌👌

  • @user-fu5ev9et3h
    @user-fu5ev9et3h 2 роки тому +10

    ਭਾਈ ਅਜਮੇਰ ਸਿੰਘ ਕੌਮ ਵਾਸਤੇ ਹੀਰਾ । ਸਾਡੇ ਲਈ ਭਾਈ ਅਜਮੇਰ ਸਿੰਘ ਸਾਡੇ ਲਈ ਕੋਹੀਨੂਰ ਹੀਰੇ ਤੋਂ ਵੱਧ ਕੇ ਆ ।।

  • @deensingh
    @deensingh 2 роки тому +21

    ਬਹੁਤ ਵਧੀਆ ਹੋ ਗਿਆ, ਬੌਧਿਕ Debate ਤਾਂ ਸ਼ੁਰੂ ਹੋਈ well done pro punjab, ਪੰਜਾਬ ਦੇ ਬਹੁਤ ਮਸਲੇ ਨੇ

  • @user-og4in5yx2i
    @user-og4in5yx2i 2 роки тому +17

    ਬਾਪੂ ਜੀ ਦੀਆਂ ਗੱਲਾਂ ਵਿੱਚੋ ਦਰਦ ਸਾਫ ਝਲਕਦਾ।ਰੱਬ ਹੀ ਰਾਖਾ ਪੰਜਾਬ ਦਾ

  • @majhail84
    @majhail84 2 роки тому +34

    ਆਪਣੀ ਜਵਾਨੀ ਦਾ ਹਾਲ ਦੇਖੋ ਜੇ ਇਹ ਇੰਟਰਵਿਊ ਬੱਬੂ ਮਾਨ ਜਾ ਮੂਸੇ ਵਾਲੇ ਨਾਲ ਹੋਈ ਹੁੰਦੀ ਲੱਖਾਂ ਵਿਊ ਹੋ ਜਾਣੇ ਸੀ ਤੇ ਸਿੱਖ ਚਿੰਤਕ ਅਜਮੇਰ ਸਿੰਘ ਦੀ ਵੀਡੀਓ ਨੂੰ ਬਸ 9 ਹਜ਼ਾਰ ਵਿਊ ਕਿੰਨੇ ਸ਼ਰਮ ਵਾਲੀ ਗੱਲ ਹੇ ਪੰਜਾਬੀਆਂ ਲਈ।

    • @sukhirandhawa3723
      @sukhirandhawa3723 2 роки тому +1

      9 hzr he bhut aa y apa nu

    • @ustadblike5346
      @ustadblike5346 Рік тому +2

      ਚਲ ਬੱਬੂ ਮਾਨ ਦੀ ਇੰਟਰਵਿਉ ਤੇ ਤਾਂ ਮੰਨੇ ਏਨੇ ਵਿਉ ਕਿਉਕਿ ਉਹ ਵੀ ਪੰਜਾਬ ਦੀ ਗੱਲ ਕਰਦਾ ਕਿਸਾਨੀ ਮਜਦੂਰੀ ਦੀ ਗੱਲ ਕਰਦਾ... ਪੰਜਾਬੀਆਂ ਨੂੰ ਜੋੜਨ ਦਾ ਕੰਮ ਕਰਦਾ.. ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਤੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ.. ਦੋ ਨਾਹਰੇ ਬਣਾਏ....
      ਪਰ ਘੁਸੇ ਫੁਸੇ ਆਲੇ ਮਗਰ ਲੋਕ ਕਿਉਂ ਬੋਲੇ ਹੋਏ ਐ... ਜਿਸ ਕੋਲ ਸਿਰਫ ਮੈਂ ਮੈਂ ਮੈਂ ਮੈਂ.. ਏਸ ਤੋਂ ਬਿਨਾਂ ਕੋਈ ਗੱਲ ਨੀਂ.. ਆਪ ਸਾਲਾ ਸਰਕਾਰਾਂ ਦੇ ਤਲਵੇ ਚੱਟੀ ਗਿਆ.. ਜਿਨ੍ਹਾਂ ਨੇ 84 ਚ ਸਿੱਖਾਂ ਦਾ ਘਾਣ ਕੀਤਾ ਓਨਾ ਦੀ ਪਾਰਟੀ ਚੁਣੀ.. ਥੂ ਐ ਸਾਲੇ ਤੇ..

    • @Sm-ni9jx
      @Sm-ni9jx Рік тому +1

      @@ustadblike5346 ravneet bittu di rally ch kede fuddu ne support kita c akhada laya c

  • @arshdeepbatth4155
    @arshdeepbatth4155 2 роки тому +17

    Yadwinder seems nervous we know its different platform best of luck for future episodes, i learnt alot from sardar ajmer singh.

  • @navk1782
    @navk1782 2 роки тому +9

    Wow what a brain, we need to learn from him how to survive and keep fighting 🙏🏽🙏🏽🙏🏽🙏🏽

  • @gazgaz6737
    @gazgaz6737 2 роки тому +8

    ਸ ਅਜਮੇਰ ਸਿੰਘ ਜੀ ਹਿਸਟੋਰੀਅਨ ਧੰਨਵਾਦ ਜੀ । ਤੁਸੀ ਸ਼ੀਸ਼ਾ ਦਿਖਾ ਤਾ । ਕਾਮਰੇੜਾ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ।

    • @Nagra007
      @Nagra007 2 роки тому

      Eh app v comrade se

    • @jasvinderkaur3812
      @jasvinderkaur3812 Рік тому

      Ha app v comrade c hun sikh panth da dardi ban gha k Dan ha his de kisan andolan nu fail karna c ina n comrade andolan lie Khira lira ta jita

  • @lakhvindersingh4908
    @lakhvindersingh4908 2 роки тому +7

    Thank u 🙏🏻 for having him

  • @desihustler2619
    @desihustler2619 2 роки тому +15

    very few interviews were you have to listen each and every word and understand..... thank you sardar ajmer singh ji... Mr yadvinder thank you.

  • @villagers530
    @villagers530 2 роки тому +10

    Time reveal the truth. Stand with farmers protest.

  • @rajbirsingh-dj3tl
    @rajbirsingh-dj3tl 2 роки тому +6

    Intellectualty is at top level

  • @truepolitics5293
    @truepolitics5293 2 роки тому +16

    Bhai Ajmer Singh ji, please do not stop writing. You have gurus devine light inside. Sikhs have lost there faith in the guru now. Thats why they are struggling.

  • @vishavdeepsingh3918
    @vishavdeepsingh3918 2 роки тому +11

    Waheguru ji 🙏🌹🙏🌹🙏🌹🙏

  • @harrydhaliwal4997
    @harrydhaliwal4997 2 роки тому +2

    ਬਹੁਤ ਵਧੀਆ ਇੰਟਰਵਿਊ

  • @samrisamri1259
    @samrisamri1259 2 роки тому +12

    First time, Yadwinder seems nervous...

  • @ArshdeepSingh-qd6zd
    @ArshdeepSingh-qd6zd 2 роки тому +5

    ਮੈ ਸੱਚੀ ਦਿਲੋਂ ਸਰਦਾਰ ਅਜਮੇਰ ਸਿੰਘ ਦਾ ਤਾਹੀ ਮੁਰੀਦ ਆ , ਇਸ ਦੇ ਅੰਦਰ ਸਹਿਜ ਬਹੁਤ ਆ , ਜਮਾ ਵੀ ਕਾਹਲਾ-ਪਨ ਨੀ , ਸ਼ਾਂਤ ਆ ਜਮਾ ਤੇ ਹਦੋ ਵੱਧ ਡੂੰਘਾ ਵੀ ਸਮੁੰਦਰ ਵਾਂਗ,
    ਮਸਲਿਆਂ ਪ੍ਰਤੀ ਨਿਰਪੱਖ ਜਿਹਾ , ਸਬ ਤੋਂ ਵਡੀ ਗੱਲ ਕਦੇ ਏਹੇ claim ਨੀ ਕਰਦਾ ਕਦੇ ਕਿ ਜੋ ਮੈ ਕਿਹਾ ਓਹੋ ਹੀ ਆਖਰੀ ਸੱਚ ਏ, ਇਸ ਦੀ ਸਹਿਜਤਾ ਤੇ ਹੱਦੋ ਵੱਧ ਜੋ ਨਿਮਰਤਾ ਉਸ ਦਾ ਮੁਰੀਦ ਬਨਾਉਂਦੀ ਏ ਮੈਨੂੰ ,, ,
    ਇਕ ਹੋਰ ਵੱਡੀ ਗੱਲ ਕਰਨ ਦੀ ਲਿਆਕਤ ਹਦੋ ਵੱਧ ਆ ਇਸ ਗੁਰੂ ਦੇ ਬੰਦੇ ਚ’,, ((ਇਸ ਦੇ ਉਲਟ ਇਸ ਨੂੰ ਬਿਨ੍ਹਾਂ ਗਲੋਂ ਸਿਰਫ ਈਰਖਾ ਵੱਸ ਹੋਕੇ ਭੰਡਣ ਵਾਲੇ ਬੰਦਿਆਂ ਚ' ਕੋਈ ਲਿਆਕਤ -ਸਹਿਜ ਜਮਾ ਵੀ ਨੀ )),
    ਪੰਥਕ ਤੋਰ ਤੇ ਸੰਤਾ ਤੋਂ ਬਾਅਦ ਸਬ ਤੋਂ ਵੱਧ ਇਸ ਬੰਦੇ ਦੀ ਸਖਸੀਅਤ ਨਾਲ ਅੰਦਰੋਂ ਪਿਆਰ ਤੇ ਸਤਿਕਾਰ ਆ ਮੈਨੂੰ ,
    ਬਾਕੀ ਪਰ ਅੱਜ ਪਹਿਲੀ ਵਾਰ ਮੇਨੂ ਲੱਗਿਆ ਕੇ ਏਹੇ ਬੰਦਾ ਆਪਣੇ ਹੀ ਬੇਸਮਝ ਤੇ ਈਰਖਾਲੂ ਲੋਕਾਂ ਤੋਂ ਅੰਦਰੋਂ ਦੁਖੀ ਜਿਹ ਹੋ ਗਿਆ ,,
    , ਪਹਿਲੀ ਵਾਰ ਮੈਨੂੰ ਐਵੇ ਲੱਗ ਰਿਹਾ ਕੇ ਇਸ ਹੀਰੇ ਦੀ ਕਦਰ ਉਨੀ ਨਹੀਂ ਪਾਈ ਪੰਥ ਨੇ ਜਿੰਨੀ ਦਾ ਹੱਕਦਾਰ ਸੀ ਏਹੇ ...
    **ਗੁਰੂ ਮਹਾਰਾਜ ਪੰਥ ਨੂੰ ਏਦਾਂ ਦੇ ਵਿਦਵਾਨ ਬਖਸ਼ਦੇ ਰਹਿਣ **..

  • @harkiratsingh7098
    @harkiratsingh7098 2 роки тому +5

    please must continue discussion series 👏🏿

  • @GurpreetSINGHOZSIKH
    @GurpreetSINGHOZSIKH 2 роки тому +6

    Beautiful interview..Thanks for sharing this video 🙏🙏🙏🙏🙏🙏🙏

  • @user-fl3ki6hg4y
    @user-fl3ki6hg4y 2 роки тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਜਿਤੇਗਾ ਪੰਜਾਬ ਬਚਾਉ ਪੰਜਾਬੀਉ ਜਾਗੋ ਪੰਜਾਬੀਉ ਜਾਗੋ ਆਪਣੀ ਹੋਂਦ ਬਚਾਉ ਪੰਜਾਬੀਉ ।ਵੀਰੋ ਅਕਾਲ ਪੁਰਖ ਦੀ ਕਿਰਪਾ ਵਰਤ ਰਹੀ ਹੈ ।ਸਭ ਗੁਰੂਆਂ ਸਿੰਘ ਸਹੀਦਾ ਦੀ ਕਿਰਪਾ ਨਾਲ ਮੋਰਚਾ ਚਲ ਰਿਹਾ ਹੈ ।

    • @pawangarg1980
      @pawangarg1980 2 роки тому

      Yaar ki ho gia sodi hond ko sare desh ka gala ghot kar aap ko MSP dee jati hai sabh kujh free punjab mein gareebon ka makhol udate hai gundagardi aur sharab aapka simbal hai.

  • @SherGill214
    @SherGill214 2 роки тому +62

    ਇਹ ਅਜਮੇਰ ਸਿੰਘ ਏ,,ਸ਼ਬਦਾਂ ਦਾ ਦਰਿਆ,, ਇਹਨਾਂ ਲਈ ਤਾਂ minimum 2,3 hrs ਚਾਹੀਦੇ ਨੇ

  • @rahulbangar786
    @rahulbangar786 2 роки тому +24

    I am a Hindu and follow RSS Ideology but I have seen some videos of this scholar. He talk in very depth, majority of Sikhs don't understand such high level scholars. They are just jatt budhi

  • @gurdeepgillkabaddi1936
    @gurdeepgillkabaddi1936 2 роки тому +5

    Waheguru ji 🙏

  • @arashdeepkaur6618
    @arashdeepkaur6618 2 роки тому +1

    ਧਨਵਾਦ ਜੀ 🙏

  • @MadeinPanjab1699
    @MadeinPanjab1699 2 роки тому +4

    ਵਾਹ ਸਰਦਾਰ ਅਜਮੇਰ ਸਿੰਘ ਜੀ ਬੜਾ ਕੁਝ ਸਿੱਖਣ ਨੂੰ ਮਿਲਿਆ ਤੁਹਾਡੀਆਂ ਗੱਲਾਂ ਚੋਂ,, ਵੈਸੇ ਵੀ ਤੁਹਾਡਾ The SikhViewPoint ਚੈਨਲ ਮੈਂ ਦੇਖਦਾ ਰਹਿਨਾ,, ਬਸ ਇੱਕ ਦਿਲੀ ਇੱਛਾ ਆ ਤੁਸੀਂ ਲਹਿਰ ਬਾਰੇ ਮੁਲਾਂਕਣ ਜ਼ਰੂਰ ਲਿਖੋ,,ਓਹ ਨਾ ਛੱਡੋ

  • @HarjinderSINGH-gh6hr
    @HarjinderSINGH-gh6hr Рік тому +1

    ਆਪਣੇ ਸਮੇਂ ਦੇ ਮੰਝੇ ਹੋਏ "ਬਾਗੀ" ਹਨ, ਬਾਪੂ ਅਜਮੇਰ ਸਿੰਘ ਜੀ! ਬਾਗੀ, ਮੋਰਚੇ ਤੇ ਲਹਿਰਾਂ ਦੇ ਡਿਕਟੇਟਰਾਂ ਲਈ ਫਾਇਦੇਮੰਦ ਹੋਣਗੇ ਬਾਪੂ ਦੇ ਦਾਅ ਪੇਚ !
    🙏👍 🦁

  • @lalirehal2649
    @lalirehal2649 2 роки тому +15

    ਸਤਿਕਾਰਯੋਗ ਬਾਪੂ ਅਜਮੇਰ ਸਿੰਘ ਜੀ❤️❤️❤️

  • @KamaljitKaur-vp1fh
    @KamaljitKaur-vp1fh 2 роки тому +4

    Bhut wadia vichar charcha please continue in coming days🙏

  • @harinder-Norcal
    @harinder-Norcal 2 роки тому +2

    VERY HONEST ANSWERS! THANK YOU!

  • @jassgrewal007
    @jassgrewal007 2 роки тому +2

    Need More information

  • @armansinghsidhu9739
    @armansinghsidhu9739 2 роки тому +8

    We need more brains like Ajmer singh to repair the mechanism of punjab

  • @balrajsingh8901
    @balrajsingh8901 2 роки тому +3

    ਸਿੱਖਾਂ ਨੇ ਲਗਭਗ ੨੦੦ ਸਾਲ ਲਗਾਤਾਰ ਸੰਘਰਸ਼ ਕੀਤਾ ਕੲੀ ਵਾਰ ਦੁਖ ਤਕਲੀਫ਼ਾਂ ਵਿਚੋਂ ਲੰਘੇ ਪਰ ਆਪਣੇ ਸਿਧਾਂਤਾਂ ਉਤੇ ਪਹਿਰਾ ਦਿੰਦੇ ਰਹੇ ਅੰਤ ਆਪਣੇ ਰਾਜ ਸਥਾਪਤ ਕਰਨ ਵਿਚ ਸਫ਼ਲ ਹੋਏ ਕੰਮਜ਼ੋਰੀ ਦਿਖਾਉਣੀ ਬੁਜ਼ਦਿਲੀ ਹੈ ਬਲਰਾਜ ਸਿੰਘ ਕੋਰੇ ਵਾਲ

  • @NOAHCRAZYMAGIC
    @NOAHCRAZYMAGIC 2 роки тому +4

    🙏👏ਬਹੁਤ ਬਹੁਤ ਬਹੁਤ ਬਹੁਤ ਖੂਬ ਅੰਕਲ ਜੀ ਮੈ ਭਾਗਾਂਵਾਲੀ ਹਾਂ 🙏👏

    • @user-og4in5yx2i
      @user-og4in5yx2i 2 роки тому

      ਅਜਮੇਰ ਸਿੰਘ ਜੀ ਨੂੰ ਪੜ੍ਹਨਾ ਭਾਗਾਂ ਦੀ ਗੱਲ ਹੈ, ਇਕ ਵਾਰ ਜ਼ਰੂਰ ਮਿਲਣਾ ਚਾਹੀਦਾ ਐਸੀ ਸ਼ਖ਼ਸੀਅਤ ਨੂੰ

  • @davidlynn5594
    @davidlynn5594 2 роки тому +18

    All My Respect For Sardar Sahib Ajmer Singh Ji .

  • @preet2kanwar
    @preet2kanwar 2 роки тому +4

    ਬਾ ਕਮਾਲ ਇਟਰਵਿਊ
    👏🏻👏🏻👏🏻👏🏻👏🏻👏🏻👏🏻👏🏻

  • @babaldeepsinghbrampton3305
    @babaldeepsinghbrampton3305 2 роки тому +4

    Great personality
    Respect ✊

  • @hiepic7367
    @hiepic7367 2 роки тому +2

    Beautiful thought

  • @GurmeetSingh-vq9pj
    @GurmeetSingh-vq9pj 2 роки тому +4

    Respect you sir 🙏🏻🙏🏻

  • @palwindersandhu8190
    @palwindersandhu8190 2 роки тому +1

    ਯਾਦਵਿੰਦਰ ਮੈਨੂੰ ਤੁਹਾਡੇ ਕੰਮ ਤੋਂ ਇਹੋ ਉਮੀਦ ਹੁੰਦੀ ਹੈ। ਅਜਮੇਰ ਸਿੰਘ ਦੀ ਗੱਲ ਨੂੰ ਜੇਕਰ ਸੋਚੀਏ ਤਾਂ ਫੇਰ ਕਲਾ ਕਿੱਥੇ ਗਈ। ਗੁਰੂ ਬੇਮੁੱਖ ਨਹੀਂ ਹੋ ਸਕਦਾ ਕਿਉਂਕਿ ਗੁਰੂ ਲਾਲਚ ਵਸ ਕਲਾ ਨਹੀਂ ਵਰਤਾਉਂਦਾ

  • @kamaljitsingh3191
    @kamaljitsingh3191 2 роки тому +9

    Sardar AJMAR SINGH Thanks for sharing such a good data.

  • @JaspreetSingh-wr9ru
    @JaspreetSingh-wr9ru Рік тому +1

    respect for great personality Bhai Ajmer Singh ji❤ respect for you yadwinder baii ji thanks for bringing up such good interviews 👍🙏🏻

  • @rajbirsingh-dj3tl
    @rajbirsingh-dj3tl 2 роки тому +9

    Left is not equal to this genius

  • @dalwinderpalsamra5782
    @dalwinderpalsamra5782 Рік тому +1

    Excellent !! need further evaluation of his statements!!!! ????? DALWINDERPAL S SAMRA

  • @bhagwantpalsinghgill2949
    @bhagwantpalsinghgill2949 2 роки тому +3

    Very nice interview 👍

  • @bittasidhu1169
    @bittasidhu1169 2 роки тому +8

    ਪ੍ਰਮਾਤਮਾ ਲੰਮੀਂ ਉਮਰ ਬਖਸੇ ਬਾਪੂ ਅਜਮੇਰ ਸਿੰਘ ਜੀ ਨੂੰ ,, 🙏🏻🙏🏻

  • @tarsemsagar6853
    @tarsemsagar6853 Рік тому

    Really enjoyed the interview

  • @harpreetbilling8690
    @harpreetbilling8690 3 місяці тому

    Living Legend of sikh panth🎉🙏

  • @tarsemsagar6853
    @tarsemsagar6853 Рік тому +1

    Yes healthy debate is missing in society

  • @Kiranjeetkaur59843
    @Kiranjeetkaur59843 8 місяців тому +1

    My favourite ਸਰਦਾਰ ਅਜਮੇਰ ਸਿੰਘ 👍👍🙏🙏👌👌😘😘😘😘

  • @joban784
    @joban784 2 роки тому +2

    Good work

  • @rajbirsingh-dj3tl
    @rajbirsingh-dj3tl 2 роки тому +12

    This guy is superstar for our times

    • @Nagra007
      @Nagra007 2 роки тому +1

      Purana comrade a

  • @GurjitSingh-vx7ri
    @GurjitSingh-vx7ri 2 роки тому +5

    🙏🏻🙏🏻🙏🏻🙏🏻🙏🏻

  • @inderpreetsingh8266
    @inderpreetsingh8266 2 роки тому +3

    bai ji ik interview hor chaidi a

  • @jaswantgill8350
    @jaswantgill8350 2 роки тому +2

    Very nice very intelligent

  • @navk1782
    @navk1782 2 роки тому +2

    Thanks Yadwinder u let him talk

  • @ardamansingh6812
    @ardamansingh6812 2 роки тому +2

    🙏🙏🙏

  • @deensingh
    @deensingh 2 роки тому +5

    ਮੂਰਖ ਹੀ consistent ਹੋ ਸਕਦਾ ਹੈ

  • @jassgrewal007
    @jassgrewal007 2 роки тому +1

    Good 👍🏻

  • @user-og4in5yx2i
    @user-og4in5yx2i 2 роки тому +1

    ਐਪੀਸੋਡਸ ਦੀ ਲੜੀ ਚਲਾਓ ਬਾਪੂ ਅਜਮੇਰ ਸਿੰਘ ਜੀ ਨਾਲ

  • @parmindersingh-vb9on
    @parmindersingh-vb9on 2 роки тому +5

    interviewer is very good, but not a match to someone like ajmer singh ji, i did not like the way he kept on putting next question abruptly and stopped him when he was about to say something important. the end of the interview was most disappointing.

  • @ASTeer1699
    @ASTeer1699 2 роки тому +2

    Ajmer Singh great Sikh historian limit only by his comrade beliefs. Waheguru ji kaum nu sahara den 🙏🏼

  • @drkuldipsingh1400
    @drkuldipsingh1400 2 роки тому +4

    Ajmer Singh is v good scholar
    But he always fails to give clear direction to Sikhs.

  • @bhupindersingh-uj6fv
    @bhupindersingh-uj6fv Рік тому

    Good discussion

  • @rajwindersingh-cs6mk
    @rajwindersingh-cs6mk 2 роки тому +2

    ਬਾਪੂ ਜੀ ਨਾਲ ਦਿਲੋਂ ਪਿਆਰ ਆ

  • @guriqbalsingh7909
    @guriqbalsingh7909 2 роки тому +4

    Bhai ajmer Singh is a genius person, yadwinder ji try to learn from him

  • @SatnamSingh-uq8jq
    @SatnamSingh-uq8jq 6 місяців тому

    ਬਾਪੂ ਜੀ ਬਹੁਤ ਵਧੀਆ ਗੱਲਾਂ ਕਰਦੇ 🙏🏻

  • @selfbelieve3485
    @selfbelieve3485 2 роки тому +1

    Bot vadia wichaar sanjhe kite bot kush sikhan nu milya 🙏🙏🙏

  • @JaswantSingh-rh6km
    @JaswantSingh-rh6km 2 роки тому +2

    Legend of Punjab.
    S Ajmer Singh ji

  • @jeediladeeb2057
    @jeediladeeb2057 2 роки тому

    ਬਹੁਤ ਦੋਗਲੇ ਕਿਰਦਾਰ ਦਾ ਬੰਦਾ ਹੈ । ਜਿੱਥੇ ਆਪਣੇ ਮਫਾਦ ਹਨ ਗ਼ਲਤ ਨੂੰ ਵੀ ਬਹੁਤ ਸਫ਼ਾਈ ਨਾਲ ਝੂਠੇ ਤਰਕ ਬਣਾ ਕੇ ਸਹੀ ਸਾਬਿਤ ਬਹੁਤ ਚਲਾਕੀ ਨਾਲ ਕਰਦਾ ਹੈ । ਅੱਜ ਦੇ ਨੌਜਵਾਨ ਜੋਂ ਅਸਲ ਇਤਿਹਾਸ ਦੀ ਜਾਣਕਾਰੀ ਨਹੀ ਰੱਖਦੇ ਓਹ ਏਸ ਨੂੰ ਬਹੁਤ ਭੱਦਰ ਪੁਰਸ਼ ਸਮਜਦੇ ਹਨ । ਪਰ ਜੋਂ ਪੁਰਾਣੇ ਸਾਡੀ ਉਮਰ ਦੇ ਵਿਅਕਤੀ ਹਨ ਓਹ ਏਸ ਦੀ ਰੱਗ ਰੱਗ ਦੇ ਵਾਕਿਫ਼ ਹਨ । ਮਾਲਕਾ ਤੂੰ ਹੀ ਰਾਖਾ ਪੰਜਾਬ ਪੰਜਾਬੀਅਤ ਦਾ

  • @VishalSharma-id8cz
    @VishalSharma-id8cz Рік тому +1

    Sir Ajmer Singh ji,From the core of my heart I respect you though I have some differences.But I have one question why our society has forgotten that social acceptance?

  • @sukhdeepkhehra6548
    @sukhdeepkhehra6548 2 роки тому +1

    ਬਾਬਾ ਜੀ ਮੈਂ ਬਹੁਤ ਟਾਇਮ ਤੋਂ ਜਾਣਦਾ ਮੈ ਫੌਜੀ ਆਂ ਪਰ ਖਾੜਕੂ ਪਰਿਵਾਰ ਨਾਲ ਸੰਬੰਧਿਤ ਆਂ। ਸਾਡੀ ਕੌਮ ਦੀ ਤਰਾਸਦੀ ਐ ਏਹਨਾਂ ਅੱਗੇ ਸੱਚੇ ਹੋਣ ਲਈ ਮਰਨਾ ਪੈਂਦਾ। ਜਿਉਂਦੇ ਜੀਅ ਅਸੀਂ ਪਛਾਨਣ ਚ ਭੁੱਲ ਕਰਦੇ ਆਂ ਤੇ ਮਰਿਆ ਨੂੰ ਰੋਨੇ ਆਂ। ਸਾਡੇ ਲਈ ਜੋ ਸਹੀ ਬੰਦਾ ਹੁੰਦਾ ਓਹਨੂੰ ਅਸੀਂ ਪਛਾਨਣ ਚ ਦੇਰੀ ਕਰਦੇ ਆਂ ਪਰ ਦਿੱਲੀ ਪਛਾਣ ਜਾਂਦੀ ਐ ਤੇ ਖਤਮ ਕਰ ਦੇਂਦੀ ਐ ਓਹ ਚਾਹੇ ਸੰਤ ਜੀ ਸੀ ਜਾਂ ਦੀਪ ਸਿੱਧੂ

  • @vijaypalsingh4083
    @vijaypalsingh4083 2 роки тому +1

    Carry on your conscious is very very big

  • @vijaypalsingh4083
    @vijaypalsingh4083 2 роки тому +2

    Yadvider Ji punjab is in big trouble with out education it will difficult to think the situation of punjab youth in coming time

  • @vickygrewal1112
    @vickygrewal1112 2 роки тому

    ❤️💯✅

  • @jagsirgill1285
    @jagsirgill1285 2 роки тому +3

    Ajmer Singh 👍👍👍

  • @hamdeepsingh8991
    @hamdeepsingh8991 2 роки тому +3

    ਰੱਬ ਮੇਹਰ ਕਰੇ ਸਿੱਖਾਂ ਤੇ.. ਧੰਨਵਾਦ ਬਾਪੂ ਜੀ

  • @jogersyuuu9955
    @jogersyuuu9955 2 роки тому +8

    Deep Sidhu ik independent Mind,, Of Course yes Mr. Ajmer Singh ji ❤❣❤

    • @RajanSingh-vo4vi
      @RajanSingh-vo4vi 2 роки тому

      How

    • @jogersyuuu9955
      @jogersyuuu9955 2 роки тому

      @@RajanSingh-vo4vi Bcoz he Don't care about d Politicians,, Actors,, Singers,, So Called aagus & D Haterz 👎👎

    • @RajanSingh-vo4vi
      @RajanSingh-vo4vi 2 роки тому

      Haahaa Aacha g,GUD luck fOr your FUTURE.

    • @jogersyuuu9955
      @jogersyuuu9955 2 роки тому

      @@RajanSingh-vo4vi Digestive System tera changa ni aa Lagda,, kyuki tere Motion loose hoge gal sunke hahaha Take it easy my Frnd 👍👍🤙

    • @RajanSingh-vo4vi
      @RajanSingh-vo4vi 2 роки тому

      Hahaa Aachha

  • @GurpreetSingh-vk5vv
    @GurpreetSingh-vk5vv 2 роки тому

    Waheguru ĝgg

  • @sukhjitmalhi4377
    @sukhjitmalhi4377 2 роки тому +1

    Sardar ajmer singh ji
    Assi tuhadi bahut respect karde aa
    Tuhade vichaar bahut vadiya

  • @dhanwantmoga
    @dhanwantmoga 2 роки тому +2

    jo gyaan sr ajmer singh ge nu hai oh gyaan hor kise nu nahi.....he is on top....20vi sadi di sikh rajneti ohna di hon tak di best book hai punjab bare....

  • @karanjitsinghdhillon257
    @karanjitsinghdhillon257 2 роки тому +1

    Waheguru ji lami Umar bakhshan

  • @amleeksingh9853
    @amleeksingh9853 2 роки тому +1

    37:12 nimrta

  • @topshop1318
    @topshop1318 2 роки тому +2

    Satkaar ajmer singh layi... bahut gyan da bhandaar

  • @rajbirsingh-dj3tl
    @rajbirsingh-dj3tl 2 роки тому +5

    KDE yadwinder ne Kisan leaders nu Ena criticise krta

  • @harpreetgrewal9625
    @harpreetgrewal9625 2 роки тому +2

    Respect s Ajmer singh..

  • @sectarypb2922
    @sectarypb2922 2 роки тому +2

    Karfew bai ajj swaad aya aini shanti thode cho pehli vaar dekhi a eda hi rho

  • @amleeksingh9853
    @amleeksingh9853 2 роки тому +16

    Respect Sardar Ajmer Singh ji 🙏

  • @manpreetkaur-hw8hj
    @manpreetkaur-hw8hj 2 роки тому +3

    Vadiya gal e ki eh programe hoyea but jini samaj bhai Ajmer singh ji di hai achor vi une hi vadde kad da chahida, balki leftist nu vi bulana chahida debate layi

    • @dhanwantmoga
      @dhanwantmoga 2 роки тому

      yadwinder ohne joga hai nahi jena kam shaed lainda...same amerjit chandan di intervew lainde hoye es naal hoya..

  • @ManjitKaur-wr5zz
    @ManjitKaur-wr5zz Рік тому

    Bhai sahib deep sidhu bare likho

  • @rajbirsingh-dj3tl
    @rajbirsingh-dj3tl 2 роки тому +9

    Such a genius man
    Rabba Umar bkshi es nu

    • @Nagra007
      @Nagra007 2 роки тому

      Purana comrade a

    • @maninderbarhampur
      @maninderbarhampur 2 роки тому +3

      @@Nagra007 so what?
      Every Saint has a past and every sinner a future!

    • @jashandeepsingh1180
      @jashandeepsingh1180 2 роки тому +1

      Bolii thikk kr oe

    • @Sing-ek2ed
      @Sing-ek2ed 2 роки тому

      @@jashandeepsingh1180 eh ki jananan, jehde bande da waheguru ch yakeen nahi oh nahi samju

  • @ardamansingh6812
    @ardamansingh6812 2 роки тому +10

    Bapu ji ehna krke likhna na chaddo kaum nu bhot zarurat aa 🙏🙏

  • @navk1782
    @navk1782 2 роки тому

    Pls bring back again