ਮੈਂ ਆਪਣੀ ਮਾਂ ਦੇ ਠੁੱਡਾ ਮਾਰਿਆ ਕਿਉਂਕਿ ਓਹ ਮੈਨੂੰ ਚੋਰੀ ਕਰਨੋਂ ਰੋਕਦੀ ਸੀ। Jagraj Singh

Поділитися
Вставка
  • Опубліковано 4 січ 2025

КОМЕНТАРІ • 216

  • @bhullarsaab7630
    @bhullarsaab7630 2 роки тому +6

    ਬਹੁਤ ਵਧੀਆ ਕੰਮ ਕੀਤਾ ਵੀਰ ਜੀ ਨਸ਼ੇ ਛੱਡ ਕੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ

  • @KuldeepSingh-vv6dm
    @KuldeepSingh-vv6dm 2 роки тому +14

    ਵੀਰਾ ਵਹਿਗੁਰੂ ਜੀ ਨੇ ਮਹੇਰ ਕੀਤੀ ਹੈ ਅੱਗੇ ਤੋ ਹੋਰਾ ਨੂੰ ਵੀ ਸਿੱਧੇ ਰਾਸਤੇ ਪਾਵੀ ਵੀਰਿ ਵਹਿਗੁਰੂ ਜੀ ਮੇਹਰ ਰੱਖਣ ਤੇ ਰੇ ਉੱਪਰ

  • @jagroopsingh5686
    @jagroopsingh5686 2 роки тому +17

    ਪਤਾ ਨੀ ਕਿੰਨੇ ਸੋਨੇ ਵਰਗੇ ਨੌਜਵਾਨ ਸਿਵਿਅਾ ਦੀ ਰਾਖ ਬਣਗੇ. ਬਚੋ ਵੀਰੇ ੲਿਹਨਾ ਨੌਜਵਾਨਾਂ ਵੱਲ ਦੇਖ ਕੇ.ਕਿਸੇ ਦੇ ਕਹੇ ਕੋੲੀ ਨੀ ਮੁੜਦਾ ਅਪਣਾ ਮਨ ਅਾਪ ਹੀ ਮੋੜੋ.ਵਾਹਿਗੁਰੂ ਬਾਂਹ ਫੜੂ ੳੁਹ ਦੇ ਮੂਰੇ ਅਰਦਾਸ ਕਰੋ.

    • @Deep01327
      @Deep01327 8 місяців тому

      @jagroopsingh5686 ❤Hanji Bai Meri baah Fadli ਵਾਹਿਗੁਰੂ ne ਸ਼ੁੱਕਰ Date da Jo Kuj dikha ta Es Nashe Ne ਰੂਹ ਕੰਬ jandi a

  • @chamkaursingh744
    @chamkaursingh744 2 роки тому +12

    ਰੋਣ ਆਉਦਾ ਜਦੋ ਮਾਤਾ ਵਾਰੇ ਦੱਸਦਾ ਵੀਰ ਹੁਣ ਮਾਤਾ ਦੀ ਸੇਵਾ ਕਰ ਤੇ ਹਰ ਰੋਜ ਪੈਰੀ ਹੱਥ ਲਾਇਆ ਕਰ ਵਾਹਿਗੁਰੂ ਨੇ ਤੇਨੂੰ ਸਿੱਧੇ ਰਾਹ ਪਾਤਾ🙏

  • @middlefingersaluteyankee3500
    @middlefingersaluteyankee3500 2 роки тому +1

    Veer ਜਮਾ ਏ ਠੀਕ ਹੈ

  • @ਅੱਜਦਾਪੰਜਾਬ-ਸ8ਨ

    ਸੱਚ ਦੱਸਣਾ ਵੀ ਬਹਾਦਰ ਲੋਕਾਂ ਦਾ ਕੰਮ ਹੈ

  • @RupinderKaur-ds2wz
    @RupinderKaur-ds2wz 2 роки тому +7

    Veer Teri story sun ke ..menu apna nd apni family da dukh yaad aunda hai...asi v bhut face kita nashe kr k...shukar hai parmeshwer da tu es narak di zindgi tu bahr niklya..prayer for my brothers ke ohi nashe di life tu bahr nikalan..

    • @vickyvickt1477
      @vickyvickt1477 2 роки тому

      Rupinder kaur kitho hoo tusi madem.

    • @RupinderKaur-ds2wz
      @RupinderKaur-ds2wz 2 роки тому

      @@vickyvickt1477 amritsar

    • @vickyvickt1477
      @vickyvickt1477 2 роки тому

      @@RupinderKaur-ds2wz mera bro vi nashe da aadi aa ohvi nhi hatda yrr bhut paise ohne mere khrab krva ditte but nhi hatda oh vi yrr.

    • @vickyvickt1477
      @vickyvickt1477 2 роки тому

      @@MandeepSingh-ux5tk veer ehe ta apne mann te aap control krna peena aa.

    • @RupinderKaur-ds2wz
      @RupinderKaur-ds2wz 2 роки тому

      @@MandeepSingh-ux5tk menu ki pta pehla Jo me coment kita hai osnu achi tarh Read kro k me ki kha hai..mere ta apne brother nashe ch hai...

  • @malkeitkaur3046
    @malkeitkaur3046 2 роки тому +3

    Waheguru ji neh mehar karti

  • @preetcheema8033
    @preetcheema8033 18 днів тому

    ਇੱਕ ਬੇਨਤੀ ਆ ਜੀ ਜੋ ਵੀਰ ਨਸਾ ਛੱਡ ਦਾ ਉਹ ਛੱਡਦਾ ਕਿੱਦਾ ਕਿਸੇ ਦਵਾਈ ਨਾਲ ਜਾ ਉਦਾ ਹੀ ਇਹ ਜਰੂਰ ਦੱਸਿਆ ਕਰੋ ਸਾਡਾ ਵੀ ਦਿੱਲ ਕਰਦਾ ਛੱਡਣ ਨੂੰ ਫੇਰ ਅਸੀ ਵੀ ਉਦਾ ਕਰਕੇ ਨਸਾ ਛੱਡ ਸਕੀਏ🙏🏻🙏🏻🙏🏻

  • @gurnasibsingh5383
    @gurnasibsingh5383 2 роки тому +2

    RMB television dhanyavaad bhut bhut

  • @hardeepsidhu210
    @hardeepsidhu210 2 роки тому +1

    Jass veere Tera shabda vich dhanvad kita ni ja sakta jo navi pidi nu motivate krn da oprala kita aa bai

  • @tirathsingh5405
    @tirathsingh5405 2 роки тому +3

    ਵਾਹਿਗੁਰੂ ਜੀ 🙏

  • @sardarsingh3809
    @sardarsingh3809 Рік тому +2

    ਬਹੁਤ ਬੁਰਾ ਹਾਲ ਕਰ ਦਿੱਤਾ ਨਸ਼ੇ ਨੇ ਪੰਜਾਬ ਦਾ

  • @gurpreetkaurbhangu1710
    @gurpreetkaurbhangu1710 2 роки тому +3

    Waheguru ji

  • @duggalsaab9646
    @duggalsaab9646 2 роки тому +3

    ਬਹੁਤ ਵਧੀਆ ਲੱਗਿਆ 22 ਦੀਆਂ ਗੱਲਾਂ ਸੁਣਕੇ ਬਾਕੀ ਨਸ਼ਾ ਛੱਡਣ ਬਾਰੇ ਥੋੜਾ ਵਿਸਥਾਰ ਨਾਲ ਦੱਸਿਆ ਕਰੋ ਵੀਰ ਜੀ ਕਿ ਕਿੰਨੇ ਦਿਨ ਜਿਆਦਾ ਤੋੜ ਲੱਗਦੀ ਕਿੰਨੇ ਦਿਨਾਂ ਚ ਪੂਰੀ ਤੋੜ ਖਤਮ ਹੋ ਜਾਂਦੀ। ਬਹੁਤ ਵੀਰਾਂ ਲਈ ਅਜਿਹੀਆਂ ਸੱਚਾਈ ਭਰੀਆ ਗੱਲਾਂ ਸਹਾਰਾ ਬਣਨਗੀਆਂ।

    • @manraj513
      @manraj513 2 роки тому

      ਸਹੀ ਕਿਹਾ ਭਾਜੀ ਮੈ ਇਸ ਚੈਨਲ ਦੀਆ ਬਹੁਤ ਵੀਡੀਉ ਦੇਖੀਆ, ਨਸ਼ਾ ਛੱਡਣ ਦਾ ਕੋਈ ਤਰੀਕਾ ਦਸਣ ਦੀ ਬਜਾਏ ਹੋਰ ਹੀ ਗੱਲਾ ਮਾਰ ਕੇ ਟਾਈਮ ਖਰਾਬ ਕਰ ਦਿੰਦੇ ਆ ,

    • @bhavjinderbilling3858
      @bhavjinderbilling3858 Рік тому +1

      @@manraj513 36 ghnte lgdi a tod 👍 2 month ch dmag cho v nikl jnda. 1 saal ch bnda nashe da swaad v bhull jnda👍

    • @manraj513
      @manraj513 Рік тому

      @@bhavjinderbilling3858 thanks

    • @musclehutbodybuilding2583
      @musclehutbodybuilding2583 Рік тому

      ​@@manraj513daudhar pind ek doctor desi medican danda 100% pakka ilaaj hai. Medican len da ta hi benefit aa jekar banda dil ton nasha shadna cha reha hove. Osdi medican nal koi tod nahi lagdi 25 din ch banda theek ho janda. Agar koi banda medican lena cha reha Das deyo main phone number bhej davaga

    • @KrishanSekhon-o3b
      @KrishanSekhon-o3b 11 місяців тому

      @@musclehutbodybuilding2583vere sanu bhej do nb asi bot upset a plz mere husbnd bot drink krde nuksan v krde a meri divorce tk gll ja ri a

  • @parmpreetsingh7351
    @parmpreetsingh7351 2 роки тому +8

    ਨਸ਼ਾ ਛੱਡਿੰਆ ਜਾ ਸਕਦਾ ਇਹ ਤਾ ਵਹਿਮ ਆ ਵੀ ਨਹੀ ਛੱਡਿਆ ਜਾ ਸਕਦਾ

    • @inderjagraon2806
      @inderjagraon2806 7 місяців тому

      Veer ma 6 year doda khaa ka shdd taa binaa dwaiii da

    • @navkaran.32bor97
      @navkaran.32bor97 5 місяців тому

      Kive veer please help​@@inderjagraon2806

  • @sarvansinghtanibaba163
    @sarvansinghtanibaba163 2 роки тому +1

    ਠੀਕ ਆ, ਠੀਕ ਆ। ਹਣਾ, ਹਣਾ । ਜੇ ਭਰਾਵਾਂ ਏਨੀ ਵਾਰ ਨਾ ਲਾਉਦਾ ਤਾਂ ਵੀਡੀਓ 10 ਮਿੰਟ ਵਿੱਚ ਕੰਪਲੀਟ ਹੋ ਜਾਣੀ ਸੀ ਅਣਗਿਣਤ ਵਾਰ ਫਾਲਤੂ ਦੇ ਸਬਦ ਲਾ ਕੇ ਵਿਡੀਓ ਦਾ ਸਤਿਆਨਾਸ ਕਰਤਾ

  • @DECENTMANSHORTS
    @DECENTMANSHORTS 2 роки тому +3

    वाहे गुरु जी 🙏

  • @MrDimpa
    @MrDimpa 2 роки тому +4

    Veer duniya vich sirf maa he apni hundi aa apne kareya te parde panun wali meri maa mera rab veer mai be aise halat vicho nikleya 🙏🙏🙏

  • @laddigill1729
    @laddigill1729 2 роки тому +2

    Waheguru ji 🙏🙏

  • @lalibajwa2996
    @lalibajwa2996 Рік тому +2

    Maa da Dana koi nahi day sakda es baar nu salaam ha jo sach das Raha aaj day koi sach nahi bolda

  • @Sura488
    @Sura488 Рік тому +3

    ਮੇਰੇ ਵੀ ਦੋ ਭਰਾ ਆ ਉਹ ਦੋਨੋਂ ਚਿੱਟੇ ਦਾ ਨਸ਼ਾ ਕਰਦੇ ਨੇ ਪਾਪਾ ਜੀ ਵੀ ਨਹੀਂ ਨੇ ਮੇਰਾ ਸਾਰਾ ਦਿਨ ਇਹ ਸੋਚ ਚ ਨਿਕਲ ਜਾਂਦਾ ਕਿ ਮੈਂ ਕੀ ਕਰਾਂ ਉਹਨਾਂ ਦਾ ਨਸ਼ਾ ਛੁਡਾਉਣ ਲਈ

    • @bhavjinderbilling3858
      @bhavjinderbilling3858 Рік тому

      Tu husband chajjda lbhlii hun bss. Baki ta rabb de hath a👍

    • @kinnuarmy
      @kinnuarmy 4 місяці тому

      ਹੁਣ ਕਿਵੇਂ ਆ ਜੀ ?

  • @amarjitbasra9212
    @amarjitbasra9212 2 роки тому +11

    ਤੁਸੀਂ ਯਾਰ ਹੋਰ ਹੀ ਗੱਲਾਂ ਪੁੱਛਦੇ ਰਹਿੰਦੇ ਹੋ ਏ ਨੀ ਪੁੱਛਦੇ ਛੱਡਣ ਵਾਸਤੇ ਕੀ ਟਰੀਟਮੈਂਟ ਲਿਆ ਕਿੰਨੇ ਦਿਨ ਲੱਗੇ, ਕਿਨੈ ਦਿਨਾਂ ਬਾਅਦ ਨੌਰਮਲ ਹੋ ਗਿਆ ਸਬ

    • @gauravverma5620
      @gauravverma5620 Рік тому

      It all depends on the person, the usage the addict is taking and how often he is using drug, all these factors make difference, every individual has different will power in quitting

    • @gauravverma5620
      @gauravverma5620 Рік тому

      The best medicine is Methadone

    • @musclehutbodybuilding2583
      @musclehutbodybuilding2583 Рік тому

      daudhar pind ek doctor desi medican danda 100% pakka ilaaj hai. Medican len da ta hi benefit aa jekar banda dil ton nasha shadna cha reha hove. Osdi medican nal koi tod nahi lagdi 25 din ch banda theek ho janda.

    • @naibsidhu9862
      @naibsidhu9862 7 місяців тому

      ​@@musclehutbodybuilding2583 y g ur countact num

    • @naibsidhu9862
      @naibsidhu9862 7 місяців тому

      ​@@musclehutbodybuilding2583 y g countact num

  • @kangsaab7781
    @kangsaab7781 2 роки тому +3

    Waheguru ji kirpa karo sab veer a tah

  • @Happyhayer868
    @Happyhayer868 2 роки тому

    Y Jas bhut vdia uprala krde tusi😊

  • @DaljitSingh-hq7jv
    @DaljitSingh-hq7jv 2 роки тому

    Glaan sun k rona aunda.....

  • @gulshanpreet2016
    @gulshanpreet2016 2 роки тому +1

    Wmk ji 🙏🙏🏻

  • @MrDimpa
    @MrDimpa 2 роки тому +1

    Veer te baba mehar Kare 🙏🙏🙏

  • @punjabiduniya6525
    @punjabiduniya6525 2 роки тому +2

    ❤️❤️Bhut Vadia 22 🙏🙏

  • @garrysingh7078
    @garrysingh7078 2 роки тому +2

    jagraj bai luv u aa, ik hor part bnaayo grewal saab

  • @gurmeetsosan6137
    @gurmeetsosan6137 2 роки тому +1

    Waheguru ji 🙏 😳

  • @MrDimpa
    @MrDimpa 2 роки тому +1

    Veer di eh gal be thek aa aaj kar lende aa kal to chad dene aa but bro aaj to he chado meri maa kehdi hundi aa kal kade nahi aundi

  • @thesinghsinsydney9762
    @thesinghsinsydney9762 Рік тому

    ਠੀਕ ਆ …….. 300 times this guy said in his interview. ….!!!

  • @baljeetsinghkala9476
    @baljeetsinghkala9476 2 роки тому

    WaheGuru ji meher karna

  • @tejinderseerha3661
    @tejinderseerha3661 2 роки тому +2

    God bless you beta apni zindgi bcha li kina sohna putt a man da

  • @surinderpal3563
    @surinderpal3563 2 роки тому

    Good brother.

  • @JASPREETsingh-ig8be
    @JASPREETsingh-ig8be 2 роки тому

    RMB Television best

  • @charanjitsingh4388
    @charanjitsingh4388 2 роки тому +21

    ਪੰਜਾਬੀਉ ਨਸੇ ਤੋ ਬਚੋ ਆਪਣਾ ਖਾਨਦਾਨ ਬਚਾਉ।

  • @bhupindersinghbhupindersin662
    @bhupindersinghbhupindersin662 2 роки тому +2

    Motivation video

  • @navkaran.32bor97
    @navkaran.32bor97 5 місяців тому

    Amritsar da munda lagda bai 2nd part

  • @HardeepSingh-vj9uu
    @HardeepSingh-vj9uu 2 роки тому +1

    waheguru ji sab nu door karna nasha to

  • @joga_wahla
    @joga_wahla 2 роки тому +1

    sabb nalo top di interview lenda eh bai

  • @alertalive685
    @alertalive685 8 місяців тому

    Theek a bai theek a😂😂😂😂

  • @kangsaab7781
    @kangsaab7781 2 роки тому +2

    Be proud pannu saab

  • @sonnyputt6463
    @sonnyputt6463 2 роки тому +5

    Stories lakhan ne bai per sach boln da jigra kise kise ch hi hunda 1crore di te sade ghar di khani jo agge v band nahin ho rahi

  • @majhealemunde452
    @majhealemunde452 2 роки тому +1

    Babe nanka sare nu dur kari is daldal cho 🙏

  • @parmpreetsingh7351
    @parmpreetsingh7351 2 роки тому +33

    ਮੈ ਬਹੁਤ ਵਾਰ ਲਾਏ ਆ ਚਿੱਟੇ ਦੇ ਟੀਕੇ ਲਗਾਤਾਰ ਵੀ ਲਾਏ ਆ 10 ਦਿਨ ਪਰ ਆਪਣੇ ਘਰ ਦੀ ਗਰੀਬੀ ਦੇ ਕਾਰਨ ਪੱਕਾ ਨਹੀ ਲੱਗਿੰਆ ਬਸ ਫਨ ਕਰਨ ਲਈ ਕਦੇ ਕਦੇ ਲਾ ਲੈਦਾ ਸੀ ਹੁੰਣ 4 ਸਾਲ ਹੋ ਗਏ ਕੋਈ ਨਸ਼ਾ ਨਹੀ ਕਰਦਾ ( ਬੰਦਾ ਹਰੇਕ ਨਸ਼ਾ ਛੱਡ ਸਕਦਾ )

  • @alertalive685
    @alertalive685 8 місяців тому +1

    Je theek a na kehnda ta video 20min ch ban jandi.

  • @RamandeepSingh-cs9nf
    @RamandeepSingh-cs9nf Рік тому

    Bai g tusi bhute vdi kiti par veer jeeb vli goli pul ka v na kha lne plz

  • @dhruvsinghdhillon8361
    @dhruvsinghdhillon8361 2 роки тому

    ❤❤❤❤❤❤

  • @jasmailsingh3650
    @jasmailsingh3650 2 роки тому

    ek Ma va v bro 🙏

  • @GulabSingh-ik7vu
    @GulabSingh-ik7vu 2 роки тому

    WMK

  • @kartikchothary9352
    @kartikchothary9352 2 роки тому

    🙏🙏🙏🙏👌👌👍👍

  • @jassgrewaljassgrewal-vu3bq
    @jassgrewaljassgrewal-vu3bq Рік тому

    ਪਤਾ ਨੀ ਇਹਨਾ ਮੁੰਡਿਆ ਨੂੰ ਆਪਣੀ ਮਾਂ ਮਰੀ ਤੇ ਜਾ ਆਪਣਾ ਪਿਓ ਮਰੇ ਤੇ ਅਕਲ ਕਿਉ ਆਈ ਆ ਉਹਨਾ ਦੇ ਜਿਉਦਿਆ ਤੇ ਸੁਧਰ ਜਾਦੇ ਉਹ ਵੀ ਮਨ ਤੇ ਬੋਝ ਲੈ ਨਾ ਮਰਦੇ

  • @singhsabb4441
    @singhsabb4441 2 роки тому

    Keep it up bro

  • @jagroopbal4958
    @jagroopbal4958 2 роки тому

    Gal veer dil de aa par dimaag odher hi jnda menu 8 mahine hoga par dimaag nhi
    Jndaa waheguru kirpa kro

  • @harpalsinghharpalsandhu3184
    @harpalsinghharpalsandhu3184 2 роки тому

    Good bro

  • @varinderkaur7650
    @varinderkaur7650 2 роки тому

    Shukr a sohni interview a..loki ta kanjr nachara di interview lende a

  • @Doctor_Andy
    @Doctor_Andy Рік тому

    Meri v same story aa dady di laash pyi mai bathrooms vich sabnu pta

  • @randirdhaliwal1103
    @randirdhaliwal1103 Рік тому +2

    ਸੱਚ ਬੋਲਣਾਂ ਸੌਖਾ ਨੀ ਹੁੰਦਾ,ਜੇ ਤੁੰ ਸੱਚ ਬੋਲਣ ਦੀ ਦਲੇਰੀ ਕਰੀ ਆ ਤਾਂ ਗੰਦ(ਨਸ਼ੇ) ਨੂੰ ਆਵਦੇ ਨੇੜੇ ਨਾ ਆਉਣ ਦੇਈਂ ਜਵਾਨਾ।

  • @NirmaljeetKaur-jw5gi
    @NirmaljeetKaur-jw5gi Рік тому

    Siyane kehnde j kise nl dushmani kdni Hove tan agle de nyane nashe te la 2

  • @BalbirSingh-oi6xe
    @BalbirSingh-oi6xe 6 місяців тому

    ਪਤਰਕਾਰ ਜੀ ਇਹ ਗੱਲ ਨਾ ਪੁੱਛਿਓ ਕਿ ਤੂੰ ਕਿਥੋਂ ਇਲਾਜ ਕਰਵਾਇਆ ਐਵੇਂ ਕਿਸੇ ਦਾ ਭਲਾ ਹੋਜੇਂਗਾ ਤੂੰ ਵੀਡੀਓ ਬਣਾ ਕੇ ਹੋਰ ਲੰਬੀ ਕਹਾਣੀ ਬਣਾਇਆ ਕਰ ਤਾਹੀਉਂ ਪੈਸੇ ਬਣਦੇ

  • @NeelimaSharmavlogs
    @NeelimaSharmavlogs Рік тому

    Dear you please iska title aap English ya Hindi mein diya karo kyunki dekhne wala world hai world mein sab Punjabi nahin Punjabi samajh aati hai Lekin padhi nahin jaati

  • @garrysahota476
    @garrysahota476 2 роки тому

    Thek aa thek aa

  • @anikkazaildarfilms7146
    @anikkazaildarfilms7146 Рік тому

    Y life da turning point nhi duseya veere ne...

  • @Gurfatehsingh6660
    @Gurfatehsingh6660 2 роки тому +1

    ਕਿਥੋ ਤੂੰ ਛੱਡਿਆ ਪੁਤ

  • @ravidhanesar2372
    @ravidhanesar2372 Рік тому

    Baki gala krn da ke fada chadea kive kine din tod lagi eh dsea kro bhut interview aa gea eh gal nhi ds da koe story dsn lag jan ge

  • @ramjaat5954
    @ramjaat5954 2 роки тому +1

    Save.life

  • @RahulRana-tb5bu
    @RahulRana-tb5bu 2 роки тому

    ❤️❤️❤️❤️🙏🙏❤️❤️❤️

  • @alertalive685
    @alertalive685 8 місяців тому

    Bai chitta peen to pehla v push lenda ( theek a)😂😂😂😂

  • @jasdeepsingh7745
    @jasdeepsingh7745 2 роки тому

    SATNAM WAHEGURU G

  • @JagjeetSingh-uq8vx
    @JagjeetSingh-uq8vx 5 місяців тому

    Eh bnde da mind hun v kite hor hi firda vich vich statement glt de reha

  • @anilkaith9044
    @anilkaith9044 2 роки тому +2

    बहुत बदिया आ 22पर मेरे तो छडीआ नही जा रेहा

  • @BaljeetSingh-fr3by
    @BaljeetSingh-fr3by 2 роки тому

    🙏🙏🙏🙏🙏

  • @sukhdevkaur3948
    @sukhdevkaur3948 2 роки тому +1

    Veere hun kadi be sarab tak be hath lavi veere

  • @AustralianPunjabiesOfficial
    @AustralianPunjabiesOfficial 2 роки тому +2

    ਠੀਕ ਆ ਠੀਕ ਆ ਕਰੀ ਜਾਂਦਾ ਮਾਮਾ ਹੀਰ ਦਿਆ, ਠੀਕ ਆ,ਹੈਂਗ ਜਿਆ ਤੂੰ ਹਜੇ ਵੀ ਹੋਇਆ ਪਿਆ, ਠੀਕ ਆ, ਠੀਕ ਆ lol

  • @sunnydhaliwal1984
    @sunnydhaliwal1984 2 роки тому

    RMB TELEVISION Ale Reporter Veer Nu Benti hai Ik Interview Mera Vi Lelo Menu 2 Saal hoge Hun Ma Bhi Clean Haaa Ma Yeh Gall 💯 keh Sakda Ki Meri Story Nal Kai Maava De Putt Relate karan Ge Kyunki Jaydatar nal Yehi Hunda 🙏🏻

  • @ramjaat5954
    @ramjaat5954 2 роки тому +1

    No.drugs

  • @maninderguraya19
    @maninderguraya19 2 роки тому

    Bhai jaa kise nu ko help chide nsha shdn layi bhai das skda o m help kro gya kise ve tra di help chide mainu das deyo jhera veer nsha shdna chonde nah

    • @manraj513
      @manraj513 2 роки тому

      ਭਾਜੀ ਦੋ ਸਾਲ ਹੋ ਗਏ ਡੋਡੇ ਨੀ ਛੱਡ ਹੁੰਦੇ , ਤੋੜ ਨੀ ਝੱਲੀ ਜਾਂਦੀ , ਸੱਤ ਅੱਠ ਵਾਰੀ ਕੋਸ਼ਿਸ਼ ਕੀਤੀ ਛੱਡਣ ਦੀ ਪਰ ਛੱਡ ਨੀ ਹੁੰਦੇ , ਭਾਜੀ ਮਦਦ ਕਰੋ ਮੇਰੀ ਬਹੁਤ ਤੰਗ ਆ ਮੈ

  • @ankushsachdeva3
    @ankushsachdeva3 2 роки тому

    Plz koi advice dedo mainu....m last 9 days to nsha chdeya aa pr mera dimag hje v udhr rehnda....mainu apne aap te confidence ni ho paa reha k m chdd skda...mainu ehda lgda j m ghro bhr nikleya m fir udhr naa chle jaawa....plz koi help krdo

  • @kumarsharma5084
    @kumarsharma5084 9 місяців тому

    Tum denial lagre bro ..ab ho recovery m tum kya. .

  • @vellyveer2554
    @vellyveer2554 2 роки тому

    Mainu 2 saal ho ge chade nu 8kille jmeen vech ti lakha da chitta pita but hun mai theek a viah ho gya ek pyari ji guddiya meri job a bahut sohni life a meri

  • @gurpalsingh3720
    @gurpalsingh3720 2 роки тому +6

    ਅਸੀਂ ਤਾਂ ਆਪ ਫਸੇ ਹੋਏ ਹਾਂ ।ਵੀਡੀਓ ਛੋਟੀ ਬਣਾਇਆ ਕਰੋ । 1500,2000 ਰੋਜ਼ ਦਾ ਖਰਚਾ

    • @pindachahal8228
      @pindachahal8228 2 роки тому

      ਵੀਰ ਜੀ ਕਿਹੜਾ ਏਰਿਆ ਵਾ ਤੁਹਾਡਾ

    • @maninderguraya19
      @maninderguraya19 2 роки тому

      Janne shd do yr

    • @gurpalsingh3720
      @gurpalsingh3720 2 роки тому

      @@pindachahal8228 ਮਲੋਟ ਜੀ, ਜਿਲਾ ਸ਼੍ਰੀ ਮੁਕਤਸਰ ਸਾਹਿਬ

    • @gurchransingh5674
      @gurchransingh5674 2 роки тому +1

      ਛੱਡ ਦਿਉ ਵੀਰ ਨਸ਼ੇ ਨਾਲੋਂ ਮੌਤ ਚੰਗੀ ਹੈ ਬਿਨਾਂ ਦਵਾਈ ਤੋ ਬਿਨਾਂ ਸੈਟਰ ਤੋਂ ਛੱਡੋ ਵੀਰ

    • @maninderguraya19
      @maninderguraya19 2 роки тому

      @@gurpalsingh3720 number send kri jne

  • @RajwinderKaur-qu8ox
    @RajwinderKaur-qu8ox 2 роки тому

    Pq

  • @musclehutbodybuilding2583
    @musclehutbodybuilding2583 Рік тому

    Ek gal munde di jma sahi aa. Side effects gand mand khan karke hunda te nam protein da lag janda

  • @babbusingh6749
    @babbusingh6749 2 роки тому

    Tu vir hun bas maa di pujaa kariya kar rab c o maa jine aina chaliya baki tu sari sachai dasi tanwad tera

  • @reshamgill8520
    @reshamgill8520 2 роки тому +1

    Nasha chadna aukha nhi bas banda apne app nu majboot banave mansik tor te bhut loka ne chadeya lok bhut bhedi bhedi dal dal cho nikle aa

  • @palakuniyal332
    @palakuniyal332 2 роки тому +1

    Bhai bhtt chnga kitta tu Nasha chdd k..... Bht wddi gll aaa gud jiundaa rhh

  • @harindersingh4840
    @harindersingh4840 2 роки тому

    Daan ball ki hona nshe na krda ujj sara kush thek hona c

  • @deepcheema9105
    @deepcheema9105 2 роки тому +3

    Kuch ni veero ah kma ch bht fuddu biker lyf ae nashe wali 4:5 saal kita aan daab k par hun waheguru ji di kirpa ae bht door ha es tra di lyf to : s k group

  • @Sidhu-Moosewala-295y7c
    @Sidhu-Moosewala-295y7c 2 роки тому

    Bai mere veer de kal maut hu gye eis chite nal na bhrwo Bach ju

  • @RamtirathSingh-z7w
    @RamtirathSingh-z7w 24 дні тому

    By negetab gal na kar

  • @ranarajveer6588
    @ranarajveer6588 2 роки тому +1

    9 saal baad hun picha chutea iss to. Ek saal ho gea. Koi v iss pase na lge. Dushman v na lge iss pase

    • @MandeepSingh-ux5tk
      @MandeepSingh-ux5tk 2 роки тому

      Bai ji please menu dass sakde ho ji kive chadya tusi mai bahut tang aa vere mai b Chad na chahuda ha koi meri help kar sakda da ta jrur reply kariyo bhai please

    • @ranarajveer6588
      @ranarajveer6588 2 роки тому

      Veer okha ta bhut a pr mann pkka kr lai. Koi davai ya center nasha ni chad vau di. Pr tassalli lae jo civil hospital davai ya koi hor davai pr sirf tassali lae. Asal ta mann piche krna pana. Phone apne to door kr de kuch time lae. Or ghar hi reh. Tod lgne bhut lgne pr pkka kr lai mann. Nasha chad k koi ni marr da pr kr k jaroor marr da

  • @lavykhurana
    @lavykhurana 2 роки тому +2

    sara Punjab roolta nasha na.

  • @jugrajsingh3140
    @jugrajsingh3140 Рік тому +1

    Shadyaa tu haje v nai lul leni deaa...fer dehh pea lon 😂.

  • @Gaggi90
    @Gaggi90 2 роки тому

    Shadya tu hje v ni

    • @jindudhaliwalak4751
      @jindudhaliwalak4751 2 роки тому

      Acha bro

    • @jindudhaliwalak4751
      @jindudhaliwalak4751 2 роки тому

      Tu kime janda

    • @boxerbhai6188
      @boxerbhai6188 2 роки тому

      Bai plz Edda de negative cmnt na kro

    • @HarryOfficial1.O
      @HarryOfficial1.O Рік тому

      Sach keha vere tu ihh sab dikh reha asi bi ise rahh te

    • @Gaggi90
      @Gaggi90 Рік тому

      @@HarryOfficial1.O dil majboot kro mahraaj ......shadd k dikhao..frr dekho apne ap te maan hunda k nhi ....

  • @smilebishnoi6721
    @smilebishnoi6721 2 роки тому

    theek hai theek hai .lol

  • @kohinoorsingh6
    @kohinoorsingh6 Рік тому

    Tattoo bhaun nal ki ho janda ? Punjab Di bhuti janta ove ghar diya nu gala kad de rehnde badh Ch tatto bnaunde ohda ki fyada

  • @AmanDeep-cy4cv
    @AmanDeep-cy4cv 11 місяців тому

    Kinna chagl hogya c tu hna yr nshey ਵਾਸਤੇ

  • @drkuldipsingh1400
    @drkuldipsingh1400 2 роки тому +1

    HUN TU SIKH SAJ
    JATVAAD AJ DI TIME SIKHI NU KUKSAN KR RIHA HAI ...
    NO CASTISM IN SIKHISM