ਤੂਫਾਨਾਂ ਦਾ ਸ਼ਾਹ ਅਸਵਾਰ (ਭਾਗ -੨) || ਕਰਤਾਰ ਸਿੰਘ ਸਰਾਭਾ ਜਥੇਬੰਦੀ ਦਾ ਧੁਰਾ ਬਣ ਕੇ ਉੱਭਰਿਆ || ਅਜਮੇਰ ਸਿੰਘ

Поділитися
Вставка
  • Опубліковано 25 лис 2021
  • Tufanan Da Shah Aswar (Part-2) II Kartar Singh Sarabha emerged as the centre of the organization. II Ajmer Singh II
    Part 1 : • ਤੂਫਾਨਾਂ ਦਾ ਸ਼ਾਹ ਅਸਵਾਰ ...

КОМЕНТАРІ • 54

  • @Pardeepsingh-yl8fr
    @Pardeepsingh-yl8fr 2 роки тому +7

    ਬਾਪੂ ਅਜਮੇਰ ਸਿੰਘ ਜੀ ਬੇਨਤੀ ਹੈ ਕਿ ਜੋ 1945 ਵਿੱਚ ਯਾਲਟਾਂ ਕੋਨਫਰੈਸ਼ ਹੋਈ ਸੀ ਓਸ ਵਖਤ 3 ਬਿਗ ਰੂਸ ਅਮੇਰਿਕਾ ਫਰਾਂਸ ਦੀ ਹੋਈ ਸੀ ਜਿਸ ਵਿੱਚ ਓਹਨਾ ਨੇ ਪੂਰੇ ਸੰਸਾਰ ਦੇ ਪੰਜ ਮੁੱਖ ਧਰਮ ਜਿਸ ਵਿਚ ਸਿੱਖ ਧਰਮ ਵੀ ਮੁੱਖ ਸੀ ਤੇ ਸਿੱਖ ਕੌਮ ਦੀ ਤਰਫੋਂ ਮੇਜ਼ਰ ਕਿਰਪਾਲ ਸਿੰਘ ਦਾ ਨਾਮ ਤੇ ਵੀਡੀਓ ਵਿਚ ਦਿਖਾਇਆ ਗਿਆ ਹੈ ਏ ਵੀ ਆਖਿਆ ਗਿਆ ਕਿ ਜੇਕਰ ਸਿੱਖਾਂ ਦਾ ਕੁਝ ਨਹੀਂ ਹੋਇਆ ਜਾਣੀ ਦੇਸ਼ ਏਸ ਵਿੱਚ ਸਿੱਖ ਕੌਮ ਆਉਂਣ ਵਾਲੇ 100 ਸਾਲ ਬਾਅਦ ਦੁਬਾਰਾ ਏ ਕੋਨਫਰੈਸ਼ ਹੋਵੇਗੀ ਓਸ ਸਿੱਖ ਜ਼ਰੂਰ ਆਪਣਾ ਰਾਜ ਕਾਇਮ ਕਰ ਸਕਦੇ ਹਨ ਸੋ ਬਾਬਾ ਜੀ ਬੇਨਤੀ ਹੈ ਕਿ ਯਾਲਟਾਂ ਸੰਧੀ ਬਾਰੇ ਜਰੂਰ ਜਾਣਕਾਰੀ ਸਾਂਝੀ ਕੀਤੀ ਜਾਵੇ ਬੇਨਤੀ ਹੈ

  • @blackiaagaming7675
    @blackiaagaming7675 2 роки тому +25

    🙏🙏🙏🙏🙏🙏🙏🙏🙏🙏🙏
    ਬਾਪੂ ਅਜਮੇਰ ਸਿੰਘ ਜੀ ਤੇ ਭਾਈ ਮੇਹਰ ਸਿੰਘ ਜੀ ਤੁਹਾਡਾ ਦੋਵਾ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ ।ਸਾਨੂੰ ਤਾ ਇਹਨਾ ਸੱਚਾਈਆ ਦਾ ਪਤਾ ਹੀ ਨਹੀ ਸੀ ਜਿਹੜੀ ਗੱਲਾ ਬਾਪੂ ਅਜਮੇਰ ਸਿੰਘ ਜੀ ਨੇ ਪੁਰੀ ਕੌਮ ਦੇ ਸਾਹਮਣੇ ਲਿਆਂਦੀਆ ਹਨ ਜੀ ।

  • @SarwanSingh-rp1ox
    @SarwanSingh-rp1ox 2 роки тому +5

    ਇਹ ਗੱਲ ਸਾਬਤ ਕਰਦੀ ਕਿ ਸਿੱਖ ਕੌਮ ਹੀ ਹਰ ਸੰਘਰਸ਼ ਦੀ ਮੌਢੀ ਰਹੀ ਕਿਉਂਕਿ ਸਿੱਖ ਧਰਮ ਦਾ ਜਨਮ ਹੀ ਸੰਘ ਰਸ ਤੋਂ ਹੋਇਆ

  • @SarwanSingh-rp1ox
    @SarwanSingh-rp1ox 2 роки тому +4

    ਸਿਖਾਂ ਦਾ ਗੌਰਵਮਈ ਇਤਿਹਾਸ ਹੈ ਇਹ ਹਿਸਾ ਤੁਸੀਂ ਸਾਡੇ ਸਾਹਮਣੇ ਲਿਆਉਂਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਉਦਮ ਸਦਕਾ ਹੀ ਸਾਨੂੰ ਪਤਾ ਚੱਲਿਆ ਹੈ

  • @khalsadeshpunjab3680
    @khalsadeshpunjab3680 2 роки тому +4

    ਵਾਹਿਗੁਰੂ ਜੀ ਆਜ਼ਾਦੀ ਹੀ ਹੱਲ ਹੈ ਸਿੱਖ ਕੋਮ ਦੇ ਲਈ ਵਾਹਿਗੁਰੂ ਜੀ

  • @charnjitsingh533
    @charnjitsingh533 2 роки тому +4

    ਕੋਈ ਸਬਦ ਨਹੀ ਬਾਪੂ ਅਜਮੇਰ ਸਿੰਘ ਜੀ ਤੁਹਾਡੀ ਦੇਣ ਲਈ । ਜੋ ਕੋਮ ਲਈ ਤੁਸੀ ਕਾਰਜ ਕਰ ਰਹੇ ਓ

  • @user-mu6er5tz6g
    @user-mu6er5tz6g 2 роки тому +3

    ਖੋਜ ਭਰਪੂਰ ਜਾਣਕਾਰੀ ਜੀ

  • @amandeepkaur-by9db
    @amandeepkaur-by9db 2 роки тому +4

    ਭਾਈ ਮੇਹਰ ਸਿੰਘ ਜੀ ਪਹਿਲੇ ਭਾਗ ਦਾ ਲਿੰਕ ਜ਼ਰੂਰ ਦੇ ਦਿਆ ਕਰੋ ਨਾਲ ਕਿਰਪਾ ਕਰਕੇ

  • @collection4295
    @collection4295 2 роки тому +5

    ਬਹੁਤ ਚੰਗੀ,ਵਧੀਆ ਤੇ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ 🙏

  • @simratpalsinghbrar5222
    @simratpalsinghbrar5222 2 роки тому +3

    ਬੱਲੇ ਬੱਲੇ ਸਹੀ ਕਿਹਾ ਤੁਫ਼ਾਨਾ ਦਾ ਸ਼ਾਹ ਅਸਵਾਰ ਬਹੁਤ ਬਹੁਤ ਧੰਨਵਾਦ

  • @jobandeepsingh2177
    @jobandeepsingh2177 2 роки тому +5

    ਬਹੁਤ ਵਧੀਆ ਉਪਰਾਲਾ ਤੁਹਾਡਾ,, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਆਪ ਜੀ ਤੇ ਸਰਦਾਰ ਅਜਮੇਰ ਸਿੰਘ ਜੀ ਨੂੰ 🙏

  • @blackiaagaming7675
    @blackiaagaming7675 2 роки тому +6

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @NOAHCRAZYMAGIC
    @NOAHCRAZYMAGIC 2 роки тому +6

    Proud to be sikh Alot
    ਸਿੱਖ ਹੋਣ ਤੇ ਬਹੁਤ ਬਹੁਤ ਬਹੁਤ ਮਾਣ

  • @happysingh9245
    @happysingh9245 2 роки тому +4

    सरदार अजमेर सिंह क्रांतिकार सलाम हमेशा चडदीकला मे रहे

  • @gurcharansembhi8722
    @gurcharansembhi8722 2 роки тому +1

    Verry very good . God bless u . ਜਿਉਦੇ ਰਹੋ । ਤੰਦਰੁਸਤ ਰਹੋ । thank u very much . S s akaal

  • @theeternalguru5456
    @theeternalguru5456 2 роки тому +4

    ਧੰਨਵਾਦ🙏🙏👍

  • @ManjitSingh-vq4ee
    @ManjitSingh-vq4ee 10 місяців тому +1

    ਸਰਦਾਰ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ

  • @pardeepsinghbains
    @pardeepsinghbains 2 роки тому +6

    Most awaited video, thanks for sharing.

  • @JaspreetSingh-cg2jd
    @JaspreetSingh-cg2jd 2 роки тому +5

    Bapu jii tusi gadar lehar barre jarror daseyo jiii

  • @ManjitKaur-ix6tl
    @ManjitKaur-ix6tl 2 роки тому +3

    ਵਾਹਿਗੁਰੂ ਜੀ

  • @harrylidhar3080
    @harrylidhar3080 4 місяці тому

    I am in uk and listen to your videos
    Salute to your knowledge
    Harry singh

  • @amarsingh-fs3yv
    @amarsingh-fs3yv 2 роки тому +4

    Very good information

  • @aseeskehal
    @aseeskehal 2 роки тому +3

    Parnam sheeda nu

  • @manjitsmand9721
    @manjitsmand9721 2 роки тому +2

    Great information. I live in Seattle USA.

  • @Sing-ek2ed
    @Sing-ek2ed 2 роки тому +3

    Sawaad ah geya itihaas sun ke

  • @GurinderSingh-ve8oi
    @GurinderSingh-ve8oi 2 роки тому +5

    Pls upload next part asap

  • @jagdeeshbrar1689
    @jagdeeshbrar1689 2 роки тому +5

    Waheguru ji 🙏

  • @jagbirsingh9900
    @jagbirsingh9900 Рік тому

    Thanks a lot

  • @preetvirk883
    @preetvirk883 2 роки тому +2

    bhot i vdiya ji 🙏🏼 bhot bhot dhanwaad tuhada ehna vdiya uprala krn leyi

  • @user-co6px6pi9k
    @user-co6px6pi9k 2 роки тому +5

    🙏

  • @youknow2321
    @youknow2321 2 роки тому +2

    Vvvvv good sir

  • @gurwindersingh-jl2ud
    @gurwindersingh-jl2ud 2 роки тому +3

    🙏🏻🙏🏻🙏🏻

  • @AshishSingh-ux2em
    @AshishSingh-ux2em 2 роки тому +4

    Paaji.. Please upload description in English also.....
    I don't know how to read punjabi......

  • @jaswantgill8350
    @jaswantgill8350 2 роки тому +3

    DHANVAAD ji

  • @informationworldwide1585
    @informationworldwide1585 2 роки тому +3

    🙏🙏🙏 thanks for given great information

  • @sohanramgharia5377
    @sohanramgharia5377 2 роки тому

    Thanks sir

  • @amarjitsaini5425
    @amarjitsaini5425 2 роки тому +2

    Waheguru Ji…💐💐💐💐💐🙏🏾🙏🏾🙏🏾🙏🏾🙏🏾

  • @307grewal
    @307grewal 2 роки тому +2

    Dhanwaad ji

  • @amarjitsaini5425
    @amarjitsaini5425 2 роки тому +2

    Please make part 3🙏🏽

  • @GurpreetSingh-vk5vv
    @GurpreetSingh-vk5vv Рік тому +1

    Waheguru ggg

  • @sambahia7107
    @sambahia7107 2 роки тому +2

    Ajmar singh g tuhade pishokar da pta ni kamrad c jan naksalvari c par ajj jo bol rhe o rooh to te sach bol rhe o jo ke sme de lor a te hlat ajj v ohi a

  • @gagangill7823
    @gagangill7823 2 роки тому +3

    Veer kla kro 3 bhg

  • @deepakkamboj6499
    @deepakkamboj6499 10 місяців тому

    👌👌👌👌

  • @gurmeetsingh7136
    @gurmeetsingh7136 2 роки тому +1

    Mai ik Lala Hardeyal di book padhi cc. Jis vich oh Sab dharma baare apne vichar dassda. Sikha baare te sikhi baare jo likheya kaafi gallan incorrect lagia mainu. Iss lyi vichale e shaddti c oh book.

  • @punjabihistory9637
    @punjabihistory9637 2 роки тому +3

    Sant atar singh kihda c ji ?

  • @harry1982
    @harry1982 2 роки тому +1

    Insightful

  • @navmander617
    @navmander617 2 роки тому +11

    I m a student in canada, and i have your book, and i want to read it too. But i dont have time to read it. I listen to all your videos while i am on work or gym. Is there any way you guys could manage to make an audio version of your books. I am willing to pay for it. You could collab with one of the apps that provide that kind of service.

    • @amarindersingh4659
      @amarindersingh4659 2 роки тому +3

      Sardar ajmer singh di likhi ik book “ Shaheed bhai jaswant singh khallra” spotify te pai a audio

  • @JaspreetSingh-cg2jd
    @JaspreetSingh-cg2jd 2 роки тому +2

    Bapu ji main 19 saal da ji

  • @user-rl9dc2ge6b
    @user-rl9dc2ge6b 2 роки тому +1

    🙏🙏🙏🙏

  • @jagsirgill1285
    @jagsirgill1285 2 роки тому +2

    Bahut vadiya ji

  • @jagdeepsingh1727
    @jagdeepsingh1727 2 роки тому +4

    🙏🏻🙏🏻🙏🏻

  • @gurdevsinghladdie9803
    @gurdevsinghladdie9803 Рік тому

    🙏🙏

  • @kulwindersandhu5178
    @kulwindersandhu5178 2 роки тому

    🙏