The Sikh Viewpoint
The Sikh Viewpoint
  • 263
  • 7 924 571

Відео

ਕੀ ਲੋਕ ਸਭਾ ਚੋਣਾਂ ਚੋਂ ਕੋਈ ਸਾਰਥਕ ਨਤੀਜਾ ਨਿਕਲ ਸਕਦਾ ਹੈ? ਚੋਣ ਮੁੱਦਿਆਂ ਦਾ ਪੜਚੋਲਵਾਂ ਵਿਸ਼ਲੇਸ਼ਣ || ਅਜਮੇਰ ਸਿੰਘ
Переглядів 8 тис.Місяць тому
#AjmerSingh #TheSikhViewPoint #election2024 ਕੀ ਲੋਕ ਸਭਾ ਚੋਣਾਂ ਚੋਂ ਕੋਈ ਸਾਰਥਕ ਨਤੀਜਾ ਨਿਕਲ ਸਕਦਾ ਹੈ? ਕੀ ‘ ਇੰਡੀਆ’ ਗੱਠਜੋੜ ਜਮਹੂਰੀਅਤ ਦਾ ਜਾਮਨ ਬਣ ਸਕਦਾ ਹੈ?
ਕੀ ਹੈ ਚਮਕੀਲੇ ਦੇ ਕਤਲ ਦੀ ਅਸਲ ਕਹਾਣੀ ? ਅਜਮੇਰ ਸਿੰਘ
Переглядів 38 тис.Місяць тому
#AjmerSingh #DiljitDosanjh #Chamkila
ਸ: ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਦੀ ਵਿਰਾਸਤ ਤੇ ਸਿਆਸਤ ਵਿੱਚ ਅੰਤਰ ਵਿਰੋਧ ਬਾਰੇ ਡੂੰਘੀ ਗੱਲ-ਬਾਤ
Переглядів 27 тис.3 місяці тому
ਸ: ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਦੀ ਵਿਰਾਸਤ ਤੇ ਸਿਆਸਤ ਵਿੱਚ ਅੰਤਰ ਵਿਰੋਧ ਬਾਰੇ ਡੂੰਘੀ ਗੱਲ-ਬਾਤ
ਡਿਬਰੂਗੜ ਵਿੱਚ ਨਜ਼ਰਬੰਦ ਸਿੰਘਾਂ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਨਾਲ ਨਜਿੱਠਣ ਲਈ ਸਬਰ ਤੇ ਸਿਦਕ ਦੀ ਲੋੜ || ਅਜਮੇਰ ਸਿੰਘ
Переглядів 13 тис.3 місяці тому
ਡਿਬਰੂਗੜ ਵਿੱਚ ਨਜ਼ਰਬੰਦ ਸਿੰਘਾਂ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਨਾਲ ਨਜਿੱਠਣ ਲਈ ਸਬਰ ਤੇ ਸਿਦਕ ਦੀ ਲੋੜ || ਅਜਮੇਰ ਸਿੰਘ
ਸੰਘਰਸ਼ ਕਰ ਰਹੇ ਕਿਸਾਨਾਂ ਉਤੇ ਵਹਿਸ਼ੀ ਜਬਰ ਦਾ ਪੂਰਾ ਸੱਚ ਅਜੇ ਸਾਹਮਣੇ ਨਹੀਂ ਆਇਆ || ਅਜਮੇਰ ਸਿੰਘ
Переглядів 15 тис.3 місяці тому
ਸੰਘਰਸ਼ ਕਰ ਰਹੇ ਕਿਸਾਨਾਂ ਉਤੇ ਵਹਿਸ਼ੀ ਜਬਰ ਦਾ ਪੂਰਾ ਸੱਚ ਅਜੇ ਸਾਹਮਣੇ ਨਹੀਂ ਆਇਆ || ਅਜਮੇਰ ਸਿੰਘ
ਕਿਸਾਨ ਅੰਦੋਲਨ ਸਾਹਮਣੇ ਵੱਡੇ ਸਵਾਲ ਤੇ ਚੁਣੌਤੀਆਂ! ਸਿਆਣਪ ਤੇ ਜੁਅਰਤ ਨਾਲ ਨਵੇਂ ਫੈਸਲੇ ਲੈਣ ਦੀ ਲੋੜ || ਅਜਮੇਰ ਸਿੰਘ
Переглядів 24 тис.3 місяці тому
ਕਿਸਾਨ ਅੰਦੋਲਨ ਸਾਹਮਣੇ ਵੱਡੇ ਸਵਾਲ ਤੇ ਚੁਣੌਤੀਆਂ! ਸਿਆਣਪ ਤੇ ਜੁਅਰਤ ਨਾਲ ਨਵੇਂ ਫੈਸਲੇ ਲੈਣ ਦੀ ਲੋੜ || ਅਜਮੇਰ ਸਿੰਘ
ਦੀਪ ਸਿੱਧੂ ਨੂੰ ਯਾਦ ਕਰਦਿਆਂ ਉਸਦੀ ਸੋਚ ਤੇ ਸ਼ਖਸੀਅਤ ਕਿੰਨਾਂ ਅਰਥਾਂ ਵਿਚ ਨਿਆਰੀ ਸੀ? || ਅਜਮੇਰ ਸਿੰਘ
Переглядів 10 тис.3 місяці тому
ਦੀਪ ਸਿੱਧੂ ਨੂੰ ਯਾਦ ਕਰਦਿਆਂ ਉਸਦੀ ਸੋਚ ਤੇ ਸ਼ਖਸੀਅਤ ਕਿੰਨਾਂ ਅਰਥਾਂ ਵਿਚ ਨਿਆਰੀ ਸੀ? || ਅਜਮੇਰ ਸਿੰਘ
ਕਿਸਾਨ ਅੰਦੋਲਨ ਦਾ ਦੂਜਾ ਗੇੜ ਅਤੇ ਦੀਪ ਸਿੱਧੂ ਦੀ ਵਿਰਾਸਤ || ਅਜਮੇਰ ਸਿੰਘ
Переглядів 19 тис.3 місяці тому
ਕਿਸਾਨ ਅੰਦੋਲਨ ਦਾ ਦੂਜਾ ਗੇੜ ਅਤੇ ਦੀਪ ਸਿੱਧੂ ਦੀ ਵਿਰਾਸਤ || ਅਜਮੇਰ ਸਿੰਘ
ਗੱਲ ਖਾਲਸਾ ਰਾਜ ਦੀ (Gall Khalsa Raj Di) ਫਤਹਿਗੜ੍ਹ ਸਾਹਿਬ || ਅਜਮੇਰ ਸਿੰਘ
Переглядів 10 тис.4 місяці тому
ਗੱਲ ਖਾਲਸਾ ਰਾਜ ਦੀ (Gall Khalsa Raj Di) ਫਤਹਿਗੜ੍ਹ ਸਾਹਿਬ || ਅਜਮੇਰ ਸਿੰਘ
ਕੀ ਅਕਾਲੀ ਦਲ (ਬਾਦਲ) ਮੁੜ ਜਿਉਂਦਾ ਹੋ ਸਕਦਾ ਹੈ ? ਅਜਮੇਰ ਸਿੰਘ
Переглядів 41 тис.4 місяці тому
ਕੀ ਅਕਾਲੀ ਦਲ (ਬਾਦਲ) ਮੁੜ ਜਿਉਂਦਾ ਹੋ ਸਕਦਾ ਹੈ ? ਅਜਮੇਰ ਸਿੰਘ
ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਵਿੱਚੋਂ '' ਮੁੱਖਬੰਧ '' ਦਾ ਬੋਲਦਾ ਰੂਪ || ਅਜਮੇਰ ਸਿੰਘ
Переглядів 9 тис.4 місяці тому
ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਵਿੱਚੋਂ '' ਮੁੱਖਬੰਧ '' ਦਾ ਬੋਲਦਾ ਰੂਪ || ਅਜਮੇਰ ਸਿੰਘ
ਰਾਮ ਮੰਦਰ, ਹਿੰਦੂ ਸੱਤਾ ਅਤੇ ਸਿੱਖ ਕੌਮ ਦਾ ਭਵਿੱਖ || ਅਜਮੇਰ ਸਿੰਘ
Переглядів 26 тис.4 місяці тому
ਰਾਮ ਮੰਦਰ, ਹਿੰਦੂ ਸੱਤਾ ਅਤੇ ਸਿੱ ਕੌਮ ਦਾ ਭਵਿੱ || ਅਜਮੇਰ ਸਿੰਘ
ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲ ਪਛਾਣੇ ਗਏ : ਪਰ ਇਨ੍ਹਾਂ ਕਾਤਲਾਂ ਦੀ ਜਣਨੀ ਨੂੰ ਪਛਾਨਣ ਦਾ ਕਾਰਜ ਬਾਕੀ ਹੈ !
Переглядів 32 тис.5 місяців тому
ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲ ਪਛਾਣੇ ਗਏ : ਪਰ ਇਨ੍ਹਾਂ ਕਾਤਲਾਂ ਦੀ ਜਣਨੀ ਨੂੰ ਪਛਾਨਣ ਦਾ ਕਾਰਜ ਬਾਕੀ ਹੈ !
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ : ਅਕਾਲੀ ਦਲ (ਬਾਦਲ ) ਲਈ ਗਲ ਦੀ ਫਾਹੀ ਬਣਿਆ (Short Clip )
Переглядів 3,5 тис.5 місяців тому
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ : ਅਕਾਲੀ ਦਲ (ਬਾਦਲ ) ਲਈ ਗਲ ਦੀ ਫਾਹੀ ਬਣਿਆ (Short Clip )
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ : ਅਕਾਲੀ ਦਲ (ਬਾਦਲ ) ਲਈ ਗਲ ਦੀ ਫਾਹੀ ਬਣਿਆ || ਅਜਮੇਰ ਸਿੰਘ
Переглядів 18 тис.5 місяців тому
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ : ਅਕਾਲੀ ਦਲ (ਬਾਦਲ ) ਲਈ ਗਲ ਦੀ ਫਾਹੀ ਬਣਿਆ || ਅਜਮੇਰ ਸਿੰਘ
ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰਾਂ ਦਾ ਮਸਲਾ: ਸੁਪਰੀਮ ਕੋਰਟ ਨੇ ਆਰ ਐੱਸ ਐੱਸ ਦੀ ਵਿਚਾਰਧਾਰਾ ਉਤੇ ਕਾਨੂੰਨੀ ਮੋਹਰ ਲਗਾਈ
Переглядів 16 тис.6 місяців тому
ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰਾਂ ਦਾ ਮਸਲਾ: ਸੁਪਰੀਮ ਕੋਰਟ ਨੇ ਆਰ ਐੱਸ ਐੱਸ ਦੀ ਵਿਚਾਰਧਾਰਾ ਉਤੇ ਕਾਨੂੰਨੀ ਮੋਹਰ ਲਗਾਈ
ਕੁਫ਼ਰ ਟੁੱਟਾ ਖ਼ੁਦਾ ਖ਼ੁਦਾ ਕਰਕੇ! ਹਿੰਦੂਤਵੀ ਸਟੇਟ ਦੀ ਦਹਿਸ਼ਤਗਰਦੀ ਜੱਗ ਜ਼ਾਹਿਰ ਹੋ ਗਈ || ਅਜਮੇਰ ਸਿੰਘ
Переглядів 41 тис.6 місяців тому
ਕੁਫ਼ਰ ਟੁੱਟਾ ਖ਼ੁਦਾ ਖ਼ੁਦਾ ਕਰਕੇ! ਹਿੰਦੂਤਵੀ ਸਟੇਟ ਦੀ ਦਹਿਸ਼ਤਗਰਦੀ ਜੱਗ ਜ਼ਾਹਿਰ ਹੋ ਗਈ || ਅਜਮੇਰ ਸਿੰਘ

КОМЕНТАРІ

  • @charanjitsingh2720
    @charanjitsingh2720 9 годин тому

    Bahut khoob

  • @jagdeepsingh1727
    @jagdeepsingh1727 10 годин тому

    Waheguru

  • @pardeep1802
    @pardeep1802 11 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏🙏🙏🙏

  • @luckysingh-po1gh
    @luckysingh-po1gh 11 годин тому

    ਵਾਹਿਗੁਰੂ ਜੀ 🙏🌹 ਸ਼ਹੀਦ ਸਿੰਘਾ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🌹

  • @Ekhirah
    @Ekhirah 11 годин тому

    Sat Sri Akal ji, Jo June 84 nu jinha samjhda jandha he odhe vich ohni hi halmi aaundhi jaandhi aa.. June 84 sanu Guru charna de hor kol leke jaandi aa.. Agr June 84 sadhi rehan sahn de vich simplicity nyi leke aarahi tn edha matlabh eh hoya ki asi June 84 nu duniya nu tn samjha rhe hn lekin aap apni jindhghi de vich aml vich nyi leke aa pa rahe hn

  • @hardeepkour3186
    @hardeepkour3186 11 годин тому

    Satsriakal bapu g ik request aap ji nu sant jarnail singh ji bhindrawale ji di jiwani te book likho ji

  • @baljinderbanipal3438
    @baljinderbanipal3438 12 годин тому

    Genocide./ਨਸਲਕੁਸ਼ੀ ਹੋਈ ਸੀ

  • @rubalsarao77
    @rubalsarao77 13 годин тому

    ਆਵਾਜ਼ ਬਹੁਤ ਹੀ ਘੱਟ ਹੈ, ਸਮਝਣਾ ਔਖਾ ਹੋ ਰਿਹਾ ਹੈ।

  • @angadpalsinghbrar8404
    @angadpalsinghbrar8404 13 годин тому

    🙏

  • @Baljeetsingh-pl1gv
    @Baljeetsingh-pl1gv 15 годин тому

    🙏🏻🙏🏻🙏🏻

  • @trucker518
    @trucker518 15 годин тому

    ਧੰਨਵਾਦ ਜੀ ਸਾਨੂੰ ਇਹ ਗੱਲਾਂ ਸਮਝਾਉਣ ਲਈ

  • @arjundhillon977
    @arjundhillon977 22 години тому

    thoda agla program kithe a canada ch ?

  • @jasvirsinghgrewal7883
    @jasvirsinghgrewal7883 22 години тому

    🙏🙏🙏🙏🙏

  • @mohiniberi2269
    @mohiniberi2269 22 години тому

    Tuhade heading naal sachi sehmati mehsoos hoyee hai. Waheguru ji mehr karan.

  • @mohiniberi2269
    @mohiniberi2269 22 години тому

    Waheguru ji nu hajar najar karke tuhadi eis changi slaah di assi sab aapda dhanwad karde han ji.

  • @ManjitKaur-ph3ue
    @ManjitKaur-ph3ue 23 години тому

    Sant Jarnail Singh ji Bhindrn wale 🙏

  • @sohanmahil4298
    @sohanmahil4298 23 години тому

    Wehaguru ji ka Khalsa Waheguru ji ki Fateh ji

  • @ManjitKaur-ph3ue
    @ManjitKaur-ph3ue 23 години тому

    SGPC should in proper hands. Singhs of sacrifice should come in front and keep right administration of Darbar Sahib and SGPC.Bhai Azmer Singh ji great Punjabi historian and intellectual 🙏

  • @baldevhayer1473
    @baldevhayer1473 День тому

    ਖਾਲਸਾ ਸੋ ਜੋ ਕਰੇ ਨਿੱਤ ਜੰਗ। ਖਾਲਸਾ ਸੋ ਨਿੱਤ ਚੜ੍ਹੇ ਤੁਰੰਗ।।

  • @jogasingh1907
    @jogasingh1907 День тому

    Veer ji Fathey parwan karna ji. You are very much right because example of baba Bota Singh ji ate Baba Garja Singh ji there in Sikh History. Dhanwad ji

  • @didaarrana5026
    @didaarrana5026 День тому

    ਗੁਰੂ ਫਤਿਹ ਜੀ❤❤❤❤❤ ਸਾਰਿਆਂ ਨੂੰ❤❤❤❤❤

  • @SandeepSingh-0009
    @SandeepSingh-0009 День тому

    🙏🙏🙏🙏

  • @harjotpandher3121
    @harjotpandher3121 День тому

    ਆਉਣ ਵਾਲੇ ਸਮੇ ਵਿੱਚ ਕੀ ਕੀ ਕੀਤਾ ਜਾਵੇ ਇਹ ਵੀ ਜਰੂਰ ਸਾਝਾ ਕਰੋ ਜੀ । ਸਰਦਾਰ ਅਜਮੇਰ ਸਿੰਘ ਜੀ ਦਾ ਬਹੁਤ ਧੰਨਵਾਦ ਜੀ ❤

  • @GurmeetKaur-xt4wp
    @GurmeetKaur-xt4wp День тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏 ਜੀ

  • @bachittarsingh6714
    @bachittarsingh6714 День тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @AmrikSingh-sm9ff
    @AmrikSingh-sm9ff День тому

  • @ideep3_
    @ideep3_ День тому

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @gursimranjitsingh7025
    @gursimranjitsingh7025 День тому

    Waheguru ji ka Khalsa waheguru ji ki Fateh

  • @user-jq6ts9lu3k
    @user-jq6ts9lu3k 2 дні тому

    Amritpal is a good leader of punjab🎉

  • @BashiraKaur
    @BashiraKaur 3 дні тому

    . Best wishes from my family

  • @tarlochansingh5841
    @tarlochansingh5841 4 дні тому

    Respected s ajmer singh ji 🙏

  • @MandeepSingh-nn5pz
    @MandeepSingh-nn5pz 4 дні тому

    🙏💐💐💐

  • @gurjantsingh865
    @gurjantsingh865 4 дні тому

    ਇਕ ਗੱਲ ਵਿਚਾਰ ਕਾਰਣ ਵਾਲੀ ਹੈ, ਕੀ, ਕੌਮ ਦੇ ਇੰਨੇ ਰੌਸ਼ਨ ਦਿਮਾਗ, ਇੰਨੀ insight ਵਿੱਚ ਚੀਜ਼ਾਂ ਨੂੰ ਦੇਖਣ ਪਰਖਣ ਵਾਲੇ ਵਿਦਵਾਨ ਬੋਲ ਰਹੇ ਹੈ, ਪਰ ਸੁਣਨ ਵਾਲੇ ਬਹੁਤ ਘੱਟ ਲੋਕ ਹੁੰਦੇ ਹੈ, u tube ਤੇ ਭੀ ਪੁਰਾਣੇ ਵੀਡਿਓ ਦੇਖ ਲਓ, ਇਹੀ ਹਾਲ ਹੈ। ਇਹ ਬੜੀ ਮੰਦਭਾਗੀ ਗੱਲ ਹੈ,। ਕਿਸੇ ਨੂੰ ਅੱਗੇ ਆ ਕੇ ਇੰਨਾ ਵਿਚਾਰਾ ਨੂੰ ਕੌਮ ਦੇ ਵੱਡੇ ਹਿੱਸੇ ਚ ਫੈਲਾਣਾ ਚਾਹੀਦਾ ਹੈ। ਬਾਕੀ, ਇਕ ਗੱਲ ਹੋਰ ਚਲਦੀ ਹੈ, 84 ਦੇ ਹਮਲੇ ਦੀ, ਕਿ ਸੰਤਾਂ ਨੂੰ ਤਾਂ ਕਾਂਗਰਸ ਨੇ ਹੀ ਆਪਣੇ ਹਿੱਤਾਂ ਲਈ , ਤੇ ਅਕਾਲੀਆਂ ਨੂੰ down ਕਰਨ ਲਈ ਪ੍ਰਮੋਟ ਕੀਤਾ ਸੀ। ਇਸ ਦਾ ਭੀ ਸਪਸ਼ਟੀਕਰਨ ਯਾਂ narrative3 ਆਣਾ ਚਾਹੀਦਾ ਹੈ

  • @gurjantsingh865
    @gurjantsingh865 4 дні тому

    ❤❤

  • @vishavjeet1090
    @vishavjeet1090 4 дні тому

    🙏🏻🙏🏻

  • @pawandeepsingh8478
    @pawandeepsingh8478 4 дні тому

    🙏🏼

  • @dr.paramjitsingh
    @dr.paramjitsingh 5 днів тому

    ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ, ਤਾਲੀਬਾਨ ਨਹੀਂ ਬਣਾਉਣਾ। ਪਰ ਹੁਣ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਦਿਖਾ ਦਿੱਤਾ ਕਿ ਓਹ ਕੀ ਚਾਹੁੰਦੇ ਨੇ।

  • @MandeepKaur-vy7cb
    @MandeepKaur-vy7cb 5 днів тому

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਲੰਬੀਆਂ ਉਮਰਾਂ ਕਰੇ ਚਿੱਟਾ ਦੁੱਧ ਵਰਗਾ ਹੀਰਾ ਹੈ ਬਾਪੂ ਜੀ ਤੁਸੀਂ ਭਾਈ ਅਮਿਰਤਪਾਲ ਸਿੰਘ ਦਾਂ ਸਮਰਥਨ ਕਰੋਂ ਮੇਰੀ ਤੁਹਾਨੂੰ ਬੇਨਤੀ ਹੈ

  • @suchasingh2663
    @suchasingh2663 5 днів тому

    Good views

  • @rajbirkaur9037
    @rajbirkaur9037 5 днів тому

    ਗਿਆਨੀ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਬਹੁਤ ਧਿਆਨ ਨਾਲ ਸੁਣਦੇ ਹਾਂ ਜੀ।ਵਾਹਿਗੁਰੂ ਜੀ।

  • @Hindumyreligion
    @Hindumyreligion 5 днів тому

    There must be detailed video about this topic

  • @jaswinderrathor
    @jaswinderrathor 5 днів тому

    Waheguru ji ka Khalsa waheguru ji ki fateh ❤❤❤❤🙏🙏🙏🙏

  • @PUNJABREGIONKHALISTAN
    @PUNJABREGIONKHALISTAN 5 днів тому

  • @singhbhangu1393
    @singhbhangu1393 5 днів тому

    🙏🏻🙏🏻🙏🏻🙏🏻🙏🏻🙏🏻

  • @jaskaranjattana1258
    @jaskaranjattana1258 5 днів тому

    ਬਹੁਤ ਵਧੀਆ ਬਾਪੂ ਜੀ ਪੰਜਾਬੀ ਮੇਹਣੇ ਤੋ ਵੀ ਡਰਦੇ ਆ ਸਾਨੂੰ ਮੂਸੇ ਵਾਲੇ ਨੇ ਮੇਹਣਾ ਵੀ ਮਾਰਿਆ ਸੀ ਬੀਬੀ ਖਾਲੜਾ ਦੀ ਹਾਰ ਬਾਅਦ ਤੁਸੀ ਜ਼ਿਕਰ ਨਹੀਂ ਕੀਤਾ ਉਸ ਬਾਰੇ ਇਹ ਸਭ ਜਿੱਤਾ ਵਿੱਚ ਇਹ ਵੀ ਇੱਕ ਫੈਕਟਰ ਸੀ ਮੇਹਣਾ 🙏🏼 🙏🏼

  • @gurpritamsingh8556
    @gurpritamsingh8556 5 днів тому

    ਕੌਮ ਭੰਬਲ ਭੂਸੇ ਵਿੱਚ ਪਈ ਹੋਈ ਹੈ ਇਸ ਦਾ ਹੱਲ ਕਰਨ ਲਈ ਸੇਧਾਂ ਵੀ ਕੌਮ ਨੂੰ ਦੇਣ ਦੀ ਕਿਰਪਾਲਤਾ ਕਰੋ ਜੀ

  • @gurpritamsingh8556
    @gurpritamsingh8556 5 днів тому

    ਅਜਮੇਰ ਸਿੰਘ ਜੀ ਕਮਾਲ ਕਰ ਦਿੱਤੀ ਬਿਲਕੁਲ ਸਹੀ ਗਲ ਦੇ ਵਿੱਚ ਪਈ ਹੋਈ ਹੈ

  • @GurdeepSingh-xx4tt
    @GurdeepSingh-xx4tt 5 днів тому

    Waheguru ji 🪯🪯

  • @gagandipsingh7734
    @gagandipsingh7734 5 днів тому

    Bapu sada zindabad waheguru

  • @gurdarshansingh4526
    @gurdarshansingh4526 5 днів тому

    Sardar simranjit singh mann baare daso kuch