Sikh History, 90% ਲੋਕ ਨਹੀਂ ਜਾਣਦੇ ਬਾਬੇ ਨਾਨਕ ਬਾਰੇ ਇਹ ਗੱਲਾਂ, ਸਿੱਖ ਰਾਜ ਦੇ ਆਖ਼ਿਰੀ ਮਹਾਰਾਜ Daleep Singh

Поділитися
Вставка
  • Опубліковано 23 гру 2024

КОМЕНТАРІ •

  • @brarjagwindersingh3900
    @brarjagwindersingh3900 4 місяці тому +12

    ਸਿਮਰਜੀਤ ਸਿੰਘ ਜੀ ਸਲਾਮ ਆ, ਤੁਹਾਨੂੰ ਸੁਣਕੇ ਆਪਣੇ ਆਪ ਤੇ ਸ਼ਰਮ ਮਹਿਸੂਸ ਹੋ ਰਹੀ ਐ

    • @robertbrowning41
      @robertbrowning41 Місяць тому +1

      Do not feel embarrassed and ashamed, study Sikh History now, it is not too late.

  • @balbirkainth5485
    @balbirkainth5485 5 місяців тому +23

    ਸ਼ਾਬਾਸ਼ ਸਰਦਾਰ ਸਿਮਰ ਸਿੰਘ ਹੋਰਾਂ ਦੇ,ਜਿਹੜੇ ਐਨੀ ਬੇਬਾਕੀ ਨਾਲ ਗਿਆਨ ਭਰਪੂਰ ਗਲਬਾਤ ਕਰ ਰਹੇ ਹਨ, ਮੈਨੂੰ ਮਹਿਸੂਸ ਹੋ ਰਿਹਾ ਹੈ ਸਿਖ ਕੌਮ ਇਹਨਾਂ ਦੀਆਂ ਗੱਲਾਂ ਸੁਣ ਕੇ ਆਪਣੇ-ਆਪ ਦਾ ਮੰਥਨ ਕਰੇਗੀ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ।

    • @robertbrowning41
      @robertbrowning41 Місяць тому

      Sikh qaum is thick skinned now, it was in the past too. Please bear it.

  • @SatpalSingh-rx9dr
    @SatpalSingh-rx9dr 3 місяці тому +3

    ❤ਬਹੁਤ ਖੂਬਸੂਰਤ ਇਤਿਹਾਸਕ ਸਾ਼ਨਦਾਰ❤❤❤

  • @balbirsingh3825
    @balbirsingh3825 4 місяці тому +10

    ਖਾਲਸਾ ਜੀ ਬਲਿਹਾਰੇ ਜਾਂਦੇ ਹਾਂ ਆਪ ਜੀ ਦੇ। ਆਪ ਜੀ ਨੇ ਛੋਟੀਆਂ ਉਮਰਾਂ ਵਡੇ ਸਾਕੇ ਵਾਲਾ ਕੰਨਸੈਪਟ ਅਜ ਫਿਰ ਦੁਹਰਾ ਦਿੱਤਾ ਹੈ। ਸਾਡੀ ਕੌਮ ਨੂੰ ਇਸ ਹੀਰੇ ਦੀ ਰਖਿਆ ਲਈ ਵੀ ਧਿਆਨ ਰਖਣਾ ਜਰੂਰੀ ਹੈ। ਕਿਉਂਕਿ ਸਾਡੇ ਵਿਰੋਧੀ ਅਜਿਹੇ ਸਾਹਿਤਕਾਰ ਦੇ ਰਸਤੇ ਵਿਚ ਜਰੂਰ ਰੋੜੇ ਖੜੇ ਕਰਨਗੇ। ਵਾਹਿਗੁਰੂ ਮਿਹਰ ਕਰਨ।

    • @parampalsingh6587
      @parampalsingh6587 4 місяці тому

      Saley navey navey londe kitho aa rehey ney eh dalley

  • @JoginderKaurKahlon-k5m
    @JoginderKaurKahlon-k5m 5 місяців тому +11

    ਬੇਟਾ ਜੀ ਸਿਖ ਕੌਮ ਦੀ ਸੇਵਾ ਕਰ ਦੇ ਰਹਿਣਾ ਜੀ ਧੰਨਵਾਦ ਹੈ ਜੀ

  • @jindajatt4545
    @jindajatt4545 4 місяці тому +3

    1:00:50 Maharaja Ranjit Singh's Khalsa Fauj included Polish, Russian, Spanish, Prussian and French officers/generals.
    There were no Angrez in cabinet positions. Please enlighten me if you know otherwise.

  • @rachsaysvainday9872
    @rachsaysvainday9872 3 місяці тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
    ਜਸਵੀਰ ਕੌਰ ਨਿਊਜ਼ੀਲੈਂਡ ।

  • @avtarsinghkhalsakhalsajifr6929
    @avtarsinghkhalsakhalsajifr6929 4 місяці тому +2

    ਪੁਤ ਸਿਮਰਨ ਸਾਡੀ ਕੌਮ ਦਾ ਅਜੇ ਭਵਿੱਖ ਖਤਰੇ ਵਿੱਚ ਹੈ ਤੇ ਕਾਫੀ ਦੇਰ ਤਕ ਰਹੇਗਾ,ਕਿਉ ਕਿ ਸਿਖਾਂ ਚ
    100 ਮਗਰ 98 ਗਦਾਰ ਨੇ ਇਹ ਸਚਾਈ ਨੂੰ ਕੋਈ ਨਹੀ ਜਾਣਦਾ ਦਾਸ ਨੂੰ
    ਇਹ ਸਚ ਸਤਿਗੁਰਾਂ ਨੇ ਪਰਤਖ ਦਿਖਾਇਆ ਹੈ ਮੈ ਵੀ ਇਸ ਤੇ ਪੂਰੀ ਜਾਣਕਾਰੀ Rescrch ਕਰ ਰਿਹਾ ਹਾਂ ਜਦ ਤਕ ਮੇਰੀ ਇਹ ਪ੍ਰਤੀਕਿਰਿਆ ਪੁਰੀ ਨਹੀਂ ਹੋ ਜਾਦੀਂ ਮੈ ਸਚ ਦੁਨੀਆਂ ਦੇ ਸਾਹਮਣੇ
    ਨਹੀਂ ਲਿਆ ਸਕਦਾ ਬਹੁਤ ਮੁਦੇ ਨੇ ਜਿਨਾਂ ਨੂੰ ਸਮਝਣਾ
    ਜਰੂਰੀ ਹੈ ,ਪੂਰੀ ਜਾਣਕਾਰੀ
    ਮਿਲਣ ਤੇ ਇਹ ਸਚਾਈ ਦੁਨੀਆ ਸਭ ਨੂੰ ਦਿਖਾ ਦੇਵਾਗਾਂ ਪੁਤ ਮੈ ਅਜੈ ਨਿਊਜੀਲੈਂਡ ਹਾਂ india ਆ ਕੇ ਹੀ ਇਹ ਸੰਕਲਪ
    ਪੂਰਾ ਹੋਵੇਗਾ ,ਇਕ ਮਹੀਨੇ ਤਕ ਮੈਂ India ਆ ਜਾਵਾਂਗਾ ,ਐਂਵੈਂ ਕਿਸੇ ਤੇ ਉਗਂਲੀ ਉਠਾਣੀ ਜਾਇਜ ਨਹੀਂ ਜਦ ਤਕ ਪੂਰਾ ਜਾਣ ਨ ਲਈਏ 😊😊

  • @AshokSingh-cu5th
    @AshokSingh-cu5th 5 місяців тому +4

    Excellent.👍

  • @RajinderSingh-dc2xr
    @RajinderSingh-dc2xr 4 місяці тому +2

    Wah Ji Wah 👌👌

  • @Amarjitsingh-dm4py
    @Amarjitsingh-dm4py 3 місяці тому +1

    Thanks to you nice advice ❤

  • @varindergrewal5113
    @varindergrewal5113 3 місяці тому +1

    Shote veer proud of you ❤❤

  • @LakhvirSingh-oi7fq
    @LakhvirSingh-oi7fq 5 місяців тому +3

    Waheguru ji 🙏

  • @kaursupreet4257
    @kaursupreet4257 5 місяців тому +2

    Main be prthi pal g bare parhia ..buht moral a ode vich ..hr ik nu sunni chidi a..

  • @MOR.BHULLAR-PB05
    @MOR.BHULLAR-PB05 2 місяці тому +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @DJandMJShow
    @DJandMJShow 3 місяці тому +1

    Amazing

  • @jindajatt4545
    @jindajatt4545 4 місяці тому +3

    16:45 ਓ ਵਿਦਵਾਨ ਸਾਬ ਜੀ ਗੁਰੂ ਜੀ ਨੇ ਨਹੀਂ ਕਿਹਾ ਇਹ ਤਾਂ ਹਰਮਨਜੀਤ ਦਾ ਲਿਖਿਆ ਗੀਤ ਹੈ "ਕਿਤਾਬਾਂ ਵਾਲਾ ਰੱਖਣਾ"।
    ਏਸੇ ਤਰ੍ਹਾਂ ਕਈ ਕੁਝ ਮੜ ਦਿੱਤਾ ਸਾਡੇ ਸਿਰ ਚਿਰਿਤਰੌ ਪਾਖਿਆਨ ਤੋਂ ਲੈਕੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ। ਪੜਲਾ ਮੇਰਾ ਵੀਰ ਪਹਿਲਾਂ।

    • @sikhgeneration7905
      @sikhgeneration7905 2 місяці тому

      ਇਥੇ ਗੱਲ ਇਹ ਸ਼ਬਦ ਦੀ ਨਹੀਂ ਹੋ ਰਹੀ, ਇਥੇ ਹਵਾਲਾ ਦਿਤਾ ਕਿ ਜਿਵੇਂ ਗੁਰੂ ਸਾਹਿਬ ਨੇ ਇਤਿਹਾਸ ਦੁਹਰਾਉਣ ਦੀ ਕਿਰਪਾ ਕਰਨੀ ਉਸ ਤਹਿਤ ਭਟਕੇ ਹੋਏ ਨੋਜਵਾਨ ਮੁੜ ਆਨੰਦਪੁਰ ਵਾਪਸੀ ਕਰਨਗੇ

    • @jindajatt4545
      @jindajatt4545 2 місяці тому

      @@sikhgeneration7905 nonsense reply. This is known as deflection when you twist the argument to make it nonsense.

    • @robertbrowning41
      @robertbrowning41 Місяць тому

      This is not the right way to teach a kid. You need to be humble even in criticizing a novice and a naive.

  • @amanofficial957
    @amanofficial957 5 місяців тому +2

    Appreciated bro❤

  • @onkarsahota1677
    @onkarsahota1677 3 місяці тому +2

    ਸ਼ਭ ਤੋਂ ਪਹਿਲਾਂ ਪੰਜਾਬ ਦੇ ਪੰਜ ਪਿੰਡ ਲਏ ਜਾਣਂ ਉਨ੍ਹਾਂ ਵਿੱਚ ਹਰ ਧਰਮ ਦੇ ਹਰ ਜ਼ਾਤ ਪਾਤ ਦੇ ਲੋਕਾਂ ਨੂੰ ਚੜ੍ਹਦੀ ਕਲਾ ਵਿੱਚ ਕੀਤਾ ਜਾਵੇ ਉਨ੍ਹਾਂ ਦਿਆਂ ਹਰ ਜ਼ਰੂਰਤ ਨੂੰ ਪੁਰਾ ਕੀਤਾ ਜਾਵੇ ਤੇ ਪਿੰਡਾਂ ਨੂੰ ਸੋਨੇ ਦੀ ਚਿੜੀ ਬਣਾਂ ਦਿੱਤਾ ਜਾਵੇ, ਦੁਨੀਆਂ ਨੂੰ ਪਤਾ ਲੱਗੇ ਖਾਲਸਾ ਰਾਜ ਇਸ ਤਰ੍ਹਾਂ ਦਾ ਹੂੰਦਾ ਹੈ

    • @robertbrowning41
      @robertbrowning41 Місяць тому

      What will be your contribution in this concept, though one can find such villages if search through the villages of Punjab.

    • @onkarsahota1677
      @onkarsahota1677 Місяць тому

      @robertbrowning41 Don't like chor uchaka sistum of Bharat mata looting also Punjab, you are also part of dayan maa Bharati

    • @robertbrowning41
      @robertbrowning41 Місяць тому

      @@onkarsahota1677seems, you are obsessed by misadventure with some bharati. Doesn't seem good enough to understand simple buoyant counter argument

    • @islamimulhid2432
      @islamimulhid2432 6 днів тому

      Aa geya eh hor chud chamar kha ke haram karan wala​@@onkarsahota1677

  • @taranjitkaur8859
    @taranjitkaur8859 3 місяці тому +1

    Wah beta wah 🙏🙏🙏🙏🙏

  • @alessandrosingh3615
    @alessandrosingh3615 5 місяців тому +2

    Waheguru ji 👏👏👏👏👏👏👏👏👏👏❤️❤️❤️

  • @bhupindersomal6740
    @bhupindersomal6740 5 місяців тому +2

    Good job

  • @jindajatt4545
    @jindajatt4545 4 місяці тому +2

    27:00 Never found any reference for this currency conversion rate between Nanakshahi rupee and Pound Sterling.
    Infact the Pound coin in 1825 was made of gold while the Nanakshahi Rupee was of silver, so obviously the gold coin will be more valuable. But hopefully historian Saab knows better.

  • @ZorawarSunnder
    @ZorawarSunnder Місяць тому

    Very good👍👍👍👍👍👍👍👍👍👍 Historical

  • @ikattarkaurgill5960
    @ikattarkaurgill5960 5 місяців тому +1

    Simarjeet singh de gallan krn da dhang bahut vadhia history bare bahut jankari itni chotti umer ch

  • @kulc6028
    @kulc6028 5 місяців тому +1

    So knowledgeable! Very proud of you ! Keep up the good work.👏👏

  • @Singh_harj
    @Singh_harj 2 місяці тому

    ਵਾਹ ਉਹ ਪੁੱਤਰਾ ਜਿਉਦਾਂ ਵੱਸਦਾ ਰਹ.. you are kohenoor of Sikh history..well said..

  • @SwarnButtar-mr4wo
    @SwarnButtar-mr4wo 3 місяці тому

    Excellent Saradara god Bless you

  • @rajinderjawanda998
    @rajinderjawanda998 5 місяців тому +2

    We are proud of you Beta . I hope everybody should listen to you & learn about today Sikhism 🙏🙏

  • @lallylallymachinetoolsludh733
    @lallylallymachinetoolsludh733 5 місяців тому +3

    Knowing perfect.

  • @BalwinderSingh-dv7kd
    @BalwinderSingh-dv7kd 4 місяці тому +1

    Wahuguru ji

  • @vikrandeepsingh1947
    @vikrandeepsingh1947 4 місяці тому +2

    🙏🙏🙏🙏🙏🙏

  • @jassjanagal8121
    @jassjanagal8121 5 місяців тому +1

    Bhut knowledge hai g dhanbadh. G🙏

  • @RabdaRadioapne
    @RabdaRadioapne 5 місяців тому +1

    Waheguru ji ka Khalsa waheguru ji ki Fateh ji

  • @alessandrosingh3615
    @alessandrosingh3615 5 місяців тому +1

    Waheguru tu datata dattara tera ditta ❤️❤️❤️❤️❤️❤️❤️❤️❤️👏👏👏

  • @JaiSingh-wx1xg
    @JaiSingh-wx1xg 5 місяців тому +1

    ❤ very nice ji 👌🏽

  • @onkarsahota1677
    @onkarsahota1677 3 місяці тому +1

    ਮੱਕੇ ਦਾ ਕਾਜੀ ਰੁਕਨਦੀਨ ਸਿੱਖ ਕੌਮ ਦਾ ਪਹਿਲਾ ਸ਼ਹੀਦ ਹੋਇਆ ਹੈ

  • @SamarveerSingh-ez5sf
    @SamarveerSingh-ez5sf 5 місяців тому +1

    Waheguru ji ka Khalsa waheguru ji ke fateh

  • @harjinderkohli1562
    @harjinderkohli1562 4 місяці тому +1

    God bless you my son

  • @jindajatt4545
    @jindajatt4545 4 місяці тому +2

    56:30 Please tell me the names of 1st 2nd and 3rd Jathedars of Akaal Takht.

    • @PanjabParrY
      @PanjabParrY 2 місяці тому

      bhai Gurdas, bhai Mani Singh. bhai d
      Darbara Singh

    • @jindajatt4545
      @jindajatt4545 2 місяці тому

      @@PanjabParrY eh kithe likheya dasoge?

  • @onkarsahota1677
    @onkarsahota1677 5 місяців тому +2

    ਬੜੀ ਪਲਾਨੀਗਂ ਦੇ ਨਾਲ ਸਿੱਖਾਂ ਦਾ ਰਾਜ ਅਤੇ ਪੰਜਾਬ ਖ਼ਤਮ ਕਰ ਦਿੱਤਾ ਗਿਆ ਮਨੂਵਾਦੀ ਹਿਦੂੰਤਵੀ ਸਨਾਤਨੀ ਚੰਡਾਲ ਚਾਣਕਿਆ ਬ੍ਰਾਹਮਣ ਨੇ ਸਿੱਖਾਂ ਦਾ ਰਾਜ਼ ਖ਼ਤਮ ਕਰਵਾਇਆ ਦਰਬਾਰ ਸਾਹਿਬ ਤੇ ਫੌਜੀ ਅਟੈਕ ਕਰਵਾਏ ਫੇਰ ਸਾਰੇ ਦੇਸ਼ ਵਿੱਚ ਸਿੱਖਾਂ ਦਾ ਨਰਸੰਹਾਰ ਕੀਤਾ ਗਿਆ, ਇਸ ਵਿੱਚ ਲਾਲਚੀ ਗੱਦਾਰ ਸਿੱਖ ਲੀਡਰ ਵੀ ਜੁਮੇਵਾਰ ਹਨ ਬਾਕੀ ਸਿੱਖ ਕੱਠੇ ਨਹੀਂ ਹੁੰਦੇ

  • @jindajatt4545
    @jindajatt4545 4 місяці тому +2

    59:52 Please learn the difference between Barsha and Naagni.

    • @PanjabParrY
      @PanjabParrY 2 місяці тому +1

      ਪਲੀਜ਼ ਲਰਨ ਪੰਜਾਬੀ

    • @jindajatt4545
      @jindajatt4545 2 місяці тому +1

      @@PanjabParrY ਚਲਜਾ ਚਲਜਾ ਐਵੇਂ ਨਾ ਗੁਦਾ ਪੜਵਾ ਲਈ ਮੇਰੇ ਕੋਲੋਂ

    • @PanjabParrY
      @PanjabParrY 2 місяці тому +1

      @@jindajatt4545 ਮੂਰਖੇ ਨਾਲ ਨਾ ਲੁਜੀਏ - ਗੁਰੂ ਗ੍ਰੰਥ ਸਹਿਬ ਜੀ।

    • @jindajatt4545
      @jindajatt4545 2 місяці тому +1

      @@PanjabParrY ਆਹੋ ਦੂਜਿਆਂ ਕਹਿੰਦੇ ਰਹੋ ਕਿ ਜਉ ਤੂ ਬਾਮਨ ਬਾਮਣੀ ਜਾਇਆ ਤਉ ਆਣ ਬਾਟ ਕਾਹੇ ਨਹੀ ਆਇਆ, ਸੁੰਨਤ ਕੀਏ ਤੁਰਕੁ ਜਿ ਹੋਇ ਤਾਂ ਔਰਤ ਕਾ ਕੀਆ ਕੀਜੇ।
      ਤੇ ਜੇ ਕੋਈ ਸਿੱਖੀ ਤੇ ਸਵਾਲ ਕਰੇ ਤੇ ਮੂਰਖ ਨਾਲ ਨਾ ਲੂਝੀਏ। ਵਾਹ ਭਈ ਵਾਹ ਕਿਆ ਬਾਤਾਂ

    • @jindajatt4545
      @jindajatt4545 2 місяці тому

      @@PanjabParrY ਦਵੈਤ ਵੇਦਾਂਤ ਤੇ ਕਸ਼ਮੀਰੀ ਸ਼ਿਵਾ ਦਰਸ਼ਨ ਮਿਲਾ ਕੇ ਗੱਪਾਂ ਰੇੜਕੇ ਲਿਖੇ ਗ੍ਰੰਥ ਉਤੇ ਜੇ ਕਿਸੇ ਨੇ ਸਵਾਲ ਕੀਤਾ ਤਾਂ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ

  • @MrJattharry
    @MrJattharry 3 місяці тому

    rab kirpa kre saariyan te, sab nu eh gallan samaj aun
    NANAK NAAM CHARDI KLA TERE BHAANE SARBAT DA BHLA🙏

  • @vodafone2116
    @vodafone2116 5 місяців тому +3

    Sukhpreet singh Udhoke nu v sonea kro g historian

  • @bikramjitsinghbajwa8189
    @bikramjitsinghbajwa8189 4 місяці тому

    Waheguruji ka khalsa Waheguruji ki fateh ji 🙏

  • @Sukhdev8500-t4n
    @Sukhdev8500-t4n 5 місяців тому +1

    Veeray semarjit Singh ji ki Guru Nanak Dev Ji de naal Bala v c ye mardana ji kale naal saan

  • @mahajansunil
    @mahajansunil 2 місяці тому +1

    Kya aap jante hai sardar se pehle sardar Sadhu hote the

  • @allfullseriels
    @allfullseriels 24 дні тому

    Paji jo Tusi kea Sanu pata sab kuch par Sade alas Pune nu kon kabu kare Sade ko man na i nai janda

  • @jassjanagal8121
    @jassjanagal8121 5 місяців тому +1

    🙏

  • @H.SDhesi
    @H.SDhesi 10 днів тому

    Name of village is Baka pur not Bakar pur .

  • @jassjanagal8121
    @jassjanagal8121 5 місяців тому +1

    Bhut knowledge hai g ena nu ik war fir laa ka ao 🙏

  • @BalwinderSingh-s5k
    @BalwinderSingh-s5k Місяць тому +1

    Waya Gurjeet ka call sa bajpate Muhammed baba industrial sen. Guarantee will you dare aadhe aaj about Bhola thing? Sorry, Mumbai weather in ninth githia. Padwa de varge par char kaun the eurora. Sikki, the victim murdered by sardhawa. Or Saturday Kandi ball coming. Both sonar to say they are the dashya. All of us malcolony has a Jinnah din Wade in Sudhakara Mohabbat Datta. Bose sukhriya k S.A. prime Maratha Muna. What's the weather Vidya boxers karna? The nuances of sanitary world's prime. At the author life we have Maratha Jayanti, Maharaj umarbha's curry.

  • @BalwinderSingh-s5k
    @BalwinderSingh-s5k Місяць тому +1

    Mere main ko Suri Lada Kane generally. A car takes up johamla, sucharetha eh. What is the weather cousin Thai Lewis or karma karsara kasoor onava Onda hai in a sanaa parjali Punjabi Sarkar badala. Tara longwala estrande enmode Jana Babi. Can you kitchenya, luckhia or busyno? But a Kay idea call Bibi Jiya, nahin kya hai. The others Goa likaro khuntra karo konkaraban coronava Badru money tore honey. Longer. Wala Kavita is omicrotia hostels of osteopantism Parineeti aathnam Hoya. However, is now, with jobs about annual jodhasv. Ever to see ooh birthday? What day of the gallery say ohh tamanu Veda kya? Osteoporosis via kya Bala is kabina West Karnataka. Nira baby Indrani in the saana banau baby Indra ini changi sugi. Ode, Varga, Raj kehna Kia. Then how about a Rajya? Weather in Rajiv Kita S.A. karke inauuma barwanda. Yes, Yaar, the kheddy. Does Siri account of self there enna nahin Marve hamrat via the binaya ravaya? Jason begum, the Lakshmi Vinay gold's swag, malayan Kumar Kanu, on Baidu. The quota UN there are amid the above system of moda. One equal gala ki ka Sade kholo baby enable ya Naya kar. De. Abno Sadi Saina Mari Gandhi. Yes.
    Savi Koi karo wale badala. The Tora lunga Val is Tara, the horror ville, Hana Jana ek Pam ka ravaya ji Narayana naibour, which is yeah, crore. Inaugurate Sardar Samir ke saath rakho, Greek, gadar, baghdanu, gadar, ko gadaru gadar, chood Ninga Koi paap, panega gadaru gadar.

  • @CharanjitSingh-ho1hv
    @CharanjitSingh-ho1hv Місяць тому

    These guys are something else five fingers not same.

  • @aghuman8750
    @aghuman8750 Місяць тому +1

    Totally misleading historical facts.

  • @CharanjitSingh-ho1hv
    @CharanjitSingh-ho1hv Місяць тому

    Its all raidy been told who sikh is are anyway god give you guys understanding but still teaching us thoughts maybe still same foggy which really not necessarily we have own way to do how's keep alive sikhasim we are not only fallow same time we're teacher don't try to miss with sikh.

  • @usrabnulekhadena756
    @usrabnulekhadena756 4 місяці тому +1

    bhai g contect no.

  • @rupindersingh3769
    @rupindersingh3769 3 місяці тому +1

    sb historical Sikh bn bn a rha historical saab g Sikh kol te hon apne literature v nhi a

  • @amarjitsharma7903
    @amarjitsharma7903 3 місяці тому

    Punjab hi reh jave kujh ne sochea Gia ( paint frhea sharhta2)prhian sunan Jo sabh jande han sunan Ch aaya khalsa Raj kive lianda jave siast punjab Ch Bihar barh k '' nu khatam Kar rahe han ke sochia sabh sun k dukh lagia Bura lagea mafi chahunda han JAI HIND

  • @marshalmarshal7639
    @marshalmarshal7639 2 місяці тому +1

    Chite dr jomedar rajneeti hai bjp Rss badal

  • @CharanjitSingh-ho1hv
    @CharanjitSingh-ho1hv Місяць тому

    Yes we are different we're not choode na we are chamar,we're unique family jutt sikh.

  • @CharanjitSingh-ho1hv
    @CharanjitSingh-ho1hv Місяць тому

    Please be kind it's OK your practice sikhasim,,will come do not try to confuse the sikh they are very smart they are very intense they feel free because they're all raidy to dilvered.

  • @CharanjitSingh-ho1hv
    @CharanjitSingh-ho1hv Місяць тому

    Be meak pry for others some time there's mind is not wrong but lake of knowledge they think i very unique but they are not at all need 😂be friendly to them they need help please teach us just do it because love never fell.

  • @CharanjitSingh-ho1hv
    @CharanjitSingh-ho1hv Місяць тому

    Khoob teri pagri khoob your and your teaching stop spreading negative emotions please stop it.

  • @CharanjitSingh-ho1hv
    @CharanjitSingh-ho1hv Місяць тому

    Only nice talking use English word they try to confuse i didn't went to any school speak English not flaunt but I do.

  • @gurwinderpunia1522
    @gurwinderpunia1522 4 місяці тому +1

    Aap english boli jande ho lokan nu khende ho punjabi ton dur ho rehe aa nojiwan,Har banda fame chonda phelan apne aap nu dik karo

    • @SatpalSingh-rx9dr
      @SatpalSingh-rx9dr 3 місяці тому

      ਤੁਸੀਂ ਪੰਜਾਬੀ ਚ ਲਿਖਿਆ ਕਿੰਨੀ ਘੱਟ ਉਮਰ ਚ ਕਿੰਨਾ ਗੌਰਵਮਈ ਗਿਆਨ ਇਸ ਬੱਚੇ ਨੂੰ ਕੁਝ ਸੋਚੋ

  • @CharanjitSingh-ho1hv
    @CharanjitSingh-ho1hv Місяць тому

    All he wants sikh girl I 👧 don't think our community let happens sikh brothers be careful.

  • @CharanjitSingh-ho1hv
    @CharanjitSingh-ho1hv Місяць тому

    We trying make we are one. But teaching of mhumid I don't think everyone except that full of elytrtet.

  • @CharanjitSingh-ho1hv
    @CharanjitSingh-ho1hv Місяць тому

    Guru shib said don't believe. Mohmad followers.

  • @CharanjitSingh-ho1hv
    @CharanjitSingh-ho1hv Місяць тому

    What is wrong with its there is a one flavor we make chapty donuts deg .we're enjoying it one god devi devit that is we believe we have lots fun there is one god one flavor. Don't confuse yourself.

  • @patialacombinedistrict4490
    @patialacombinedistrict4490 2 місяці тому +1

    🙏🙏🙏👍👍

  • @CharanjitSingh-ho1hv
    @CharanjitSingh-ho1hv Місяць тому

    I think he all he wants be mp it is not easy chude pad dangàn khania jale jana talking is easy agule pagan lah didnde puthe tung dinde are you ready for it there's no bakhashn kut khani pandpy please let us alone.

  • @CharanjitSingh-ho1hv
    @CharanjitSingh-ho1hv Місяць тому

    Waht makes you be sick its all raidy been told in Quran only is last teaching Muhammed pukmber what makes you dilvered about sikh it's something not write.

    • @CharanjitSingh-ho1hv
      @CharanjitSingh-ho1hv Місяць тому

      Keep your mohmad with with you you guys never gonna be honest something in your blood treble mmoremmaker so sorry hear panjabi speaker how can we turst you guys allows cheating we not turst no more.

  • @patialacombinedistrict4490
    @patialacombinedistrict4490 2 місяці тому +1

    😢😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡😡

  • @PrabhjitsinghSingh-ju7uo
    @PrabhjitsinghSingh-ju7uo 4 місяці тому +1

    Waheguru ji ka Khalsa waheguru Ji ki Fateh ji

  • @KaranKumar-bf9pq
    @KaranKumar-bf9pq 4 місяці тому +2

    🙏🙏🙏🙏🙏

  • @AshokSingh-cu5th
    @AshokSingh-cu5th 5 місяців тому +3

    🙏🏾

  • @AmarjitsinghBains-if5vt
    @AmarjitsinghBains-if5vt Місяць тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉