Uhna da puttar ohna varga c par Ranjit ne us nu koi vi jgir ...nahi ditti us ne Hari singh malwa ji da personal 3 lakh rupees jo ranji singh di bank ch c oh nahi ditta
Sanu jarnail Hari Singh nalwa te khatri berathri nu sadda Maan rahe ga .nalwa ji uppal khatri khandaan vich pedh hoi ne eho jeha jarnail dunia vich horr koi nahi hoia
@@Arvinder0008 jida bund teri dukhdi pyi aa har kese comment da reply krda lgda teri da saak ni ho reha tahi jija lbhh reha har kese nu reply krk sala lul
@@disorderedenthropy Ohye kuch vi hindu family vicho si kise nu vi chak ke hindu bana dinde ho hari singh nalwa de pita da naam gurdiyal singh te mata da nam dharam kaur si
@@gamingsquarestudios7968 tain musaliya Arab Turka di satt hai , ehi bhasha bolenga , eh pakki gal tera koi got v nhi hona , bas Singh , te sikh hona da Sahara hi hona tere banne , roz Dhannwad Kar Kalgiya wala Patshah da jinha Singh Banaye te teri hond bani , teri hond banayi jinha , dhan Dhan Sri Dashmesh Pita , mehar pariya hath rakhna is desh te 🇮🇳.
Am Muslim family ..frm gujrawlaa khushi hoyi bhut dekh ke mai gujrawala ren wala ha ..saade gujrawala to da Sher si .hari Singh nalwa ...but hor time baad koi jkeen. Nhi krega ki tusi hari Singh de waris ho ...ser pe pagri nhi hai ..apko daster bandni chahiye ....
great. Indeed, DNA of s.Hari Singh Naluwa ji 's truly depicts in S.Kushaldeep Singh ji. very nice interview. he is a very humble, clear, determined to render service to all human beings irrespective of religion, race or creed within his sources. though he is proud of DNA but he feels what is his own contribution to society! really such a thinking matters.Khalsa Raj .....a pure raj very good views,by pure calibre persons, if happens,there is no harm,it will be again flourishing. Govts./NGOs must come forward fr sake of General Naluwa contribution, a Punjab pride and fr human service by establishing a 100% charitable hospital to be run by s.kushaldeep singh ji's dedicated efforts. thanks sir and thanks fr the boy who too though is very humble but perfect in his journalism profession. God bless him always.
Bohut bohut Bohut hi jada soch ke samaj ke tol ke bolde ne same mere papa ji tarah ke mere bolan nal kise de dil nu dukh na lge te na hi koi batmeez insan mere samne finger chuk sake I like this minu mere papa ji di gallan chete kra ditia 🙏🏻🙏🏻🙏🏻hath jodke naman karda
@@Steven12047 veer ena chureya noh ki pta ,a sale kuse noh ve rangreta bna dinde jado ki ehna anpra noh evi nai pta rangrete ta muslim se sikh dharm naal koe lena dena nai rangretaya da
Bss kr yaar kyo ava harak nu e rageeta bna dena i ,uppal sir name ah ona da ,hja ta jeonda jagda na pariwar ala, besharm na bno aajkl gaap ne chlda jada 👎
Salutations sir Really blessed to see the BLOODLINE IN FLESH AND BLOOD OF ONE THE GREATEST WARRIOR OF THE KHALSA DARBAR. YOUR DNA SHALL REMAIN A PRIDE OF SIKHS
ਕੇਸ ਤੇ ਜਰੂਰ ਰਖਣ ਦੀ ਲੋੜ ਆ ਭਾਈ ਸਾਹਿਬ ਐਡੇ ਵੱਡੇ ਕਿਰਦਾਰ ਨਿਭਾਉਣ ਵਾਲੇ ਸਿੱਖ ਕੌਮ ਦੇ ਜਰਨੈਲ ਦੀ ਵੰਸ਼ ਚੌ ਪਰ ਮੁਹ ਸਿਰ ਮੌਨਾ
ਜੀ ਤੁਸੀਂ ਸਿੱਖੀ ਸਰੂਪ ਵਿੱਚ ਆ ਜਾਉ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਰੂਹ ਖੁਸ਼ ਹੋ ਜਾਵੇਗੀ
ਭਾਈ ਸਾਹਿਬ ਜੀ ਆਪਣੇ ਸਿਰ ਤੇ ਕੇਸ ਜਰੂਰ ਰੱਖੋ। ਤੁਹਾਡੇ ਇਸ ਤਰਾਂ ਦੇ ਸਰੂਪ ਨਾਲ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਆਤਮਾ ਨੂੰ ਬਹੁਤ ਦੁੱਖ ਹੁੰਦਾ ਹੋਵੇਗਾ
🤦♂️🤦♂️🤦♂️ ohne dasya v hege
Tade wrge widwana kreke Punjabi kathe ni ho skde
Oh ya para apana kam kar tanu das ke geyaa bari Singh nalwa
@@souravdhiman8263 kanjar deyaa aye auto spell di galati ah kuseya 😂😂 Hari Singh Nalwa
Sahi boleya
ਕੱਲਾ ਸੇਰ ਨੀ ਚਿੱਖਾ ਦੇ ਵਿੱਚ ਸੜਿਆ ਨਾਲ ਸੜ ਗਈ ਤਕਦੀਰ ਪੰਜਾਬੀਆ ਦੀ
Ryt bro🙏🙏
Sahi baat 🙏
ਅਫਸੋਸ ਬਹੁਤ ਅਫਸੋਸ ਕਿ ਸਰਦਾਰ ਹਰੀ ਸਿੰਘ ਜੀ ਨਲੂਆ ਸਾਹਿਬ ਜੀ ਦੀ ਅੰਸ਼ ਬੰਸ਼ ਕਹਾਉਣ ਵਾਲੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਚੁੱਕੇ ਹਨ। ਇਹ ਵੇਖ ਕੇ ਦਿੱਲ ਬਹੁਤ ਦੁੱਖੀ ਹੋਇਆ। ਸਾਡਾ ਯੋਧਾ ਜਰਨੈਲ ਸਰਦਾਰ ਹਰੀ ਸਿੰਘ ਜੀ ਨਲੂਆ ਸਾਹਿਬ ਜੀ ਸਦਾ ਸਦਾ ਜਿੰਦਾਬਾਦ ਹੈ।
Apne nalo changa
Khandan ne sikhi visar ditti
Guroo de kirpa sadka hri singh nlooa ban ske par
Guroo nu samrat hovo bhayi sab sardar nlooa sarkare khalsa da mhan jarnail hoya
Shi gl ha G
ਸਰਦਾਰ ਹਰੀ ਸਿੰਘ ਨਲੂਆ ਜੀ ਦੇ ਪਰਿਵਾਰ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ,ਪਰ ਦੁਖ ਇਸ ਗੱਲ ਦਾ ਤੁਹਾਡੇ ਸਿਰ ਉਪਰ ਦਸਤਾਰ ਨਹੀਂ,,
ਜੇ ਨਲੂਆ ਸਾਹਿਬ ਦਾ ਸੂਟ ਇਕ ਕੁਵਿੰਟਲ ਦਾ ਸੀ ਤਾ ਓਹਨਾ ਦਾ ਭਾਰ ਤਾ 2ਕੁਵਿੰਟਲ ਤੋ ਵੀ ਜਿਆਦਾ ਹੋਵੇਗਾ ਵਾਕਿਆ ਹੀ ਚੋਬਰ ਦਰਸਨੀ ਸੀ
ਉਸ ਮਹਾਂਪੁਰਸ਼ ਨੇ ਸ਼ਾਇਦ ਇਸੇ ਲਈ ਬਾਨੋ ਨੂੰ ਕਿਹਾ ਸੀ ਕੇ ਮੇਰਾ ਪੁੱਤਰ ਪਤਾ ਨਈ ਮੇਰੇ ਵਰਗਾ ਹੋਵੇ ਜਾਂ ਨਈ, ਮੈ ਖੁਦ ਹੀ ਤੇਰਾ ਪੁੱਤਰ ਬਣ ਸਕਦਾ ਹਾਂ।
Uhna da puttar ohna varga c par Ranjit ne us nu koi vi jgir ...nahi ditti us ne Hari singh malwa ji da personal 3 lakh rupees jo ranji singh di bank ch c oh nahi ditta
Fer bad ch oh angreja di foj vich shamil ho gaeaa c
Ah roop vich interview ton inkar kardena chahida c. Eh tan nalwa sahib di hatak hai ji. Bina kesha ton dekh k ajj raat neend nahi auni.
Shi keha veer g man bahut dhuki hoya
Bilkul
ਭਾਈ ਸਾਹਿਬ ਜੀ ਦੇ ਸੱਤਵੀਂ ਪੀੜੀ ਕਹਿਣ ਤੇ ਦੇਖ ਕੇ ਮਨ ਨੂੰ ਚੰਗਾ ਲਗਿਆ ਪਰ ਇਹਨਾ ਦੇ ਇੰਨੇ ਵੱਡੇ ਸਿੱਖ ਜਰਨੈਲ ਬੱਬਰ ਸ਼ੇਰ ਦਾ ਖੂਨ ਹੋਣ ਦਾ ਸਿੱਖੀ ਸਰੂਪ ਵਿੱਚ ਨਾ ਦੇਖ ਕੇ ਦਿਲ ਤੇ ਸੱਟ ਜਿਹੀ ਲੱਗੀ ।ਇਹਨਾ ਦਾ ਚੰਗੇ ਸ਼ਿਕਾਰੀ ਹੋਣ ਦਾ ਸੁਣ ਕੇ ਬਹੁਤ ਵਧੀਆ ਲਗਿਆ। ਨਲੂਆ ਸ਼ੇਰ ਦੀਆਂ ਨਿਸ਼ਾਨੀਆਂ ਕੋਲ ਹੋਣੀਆਂ ਚਾਹੀਦੀਆਂ ਸਨ ਸ਼ਰਧਾ ਪਰੇਮ ਨਾਲ ਸੰਭਾਲਿਆ ਹੁੰਦੀਆਂ।
ਵੀਰ ਜੀ ਇਹਨਾਂ ਦੇ ਅੰਦਰ ਦਾੜ੍ਹੀ ਹੈ ਦੀਪ ਸਿੱਧੂ ਵਾਂਗੂੰ ਤੁਸੀ ਫ਼ਿਕਰ ਨਾ ਕਰੋ
@@laddijatt3306 ਵੀਰ ਇਹ ਨਵੀਂ ਖੋਜ ਪਹਿਲੀ ਵਾਰ ਸੁਣੀ
ਲਖ ਦੀ ਲਾਹਨਤ , ਹਰਿ ਸਿੰਘ ਨਲਵੇ ਜੈਸੇ ਸਤਿਗੁਰੂਆਂ ਦੇ ਸਚੇ ਸਿੱਖ , ਓਹਨਾ ਦੀ ਪੀੜ੍ਹੀ ਤਹਿ ਸਿੱਖ ਵੀ ਨਹੀਂ ਰਹੀ , ਡੂਬ ਕੇ ਮਰ ਜਾਓ ਤੁਸੀ ਸਾਰੇ , ਸਾਡਾ ਉਹ ਵੀਰ ਬਹਾਦਰ ਸੂਰਮੇ ਨਾਲ ਲੈਣਾ ਦੇਣਾ ਹੈ , ਓਹਨਾ ਦੇ ਗੁਰੂ ਤੋਂ ਬੇਮੁਖ ਹੋਏ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ
Apni apni soch ohna di mrji aw veer
@@laddijatt3306 ਦੀਪ ਦੇ ਅੰਦਰ ਦਰਦ ਤੇ ਪਿਆਰ ਸੀ ਸਿੱਖੀ ਲਈ।। ਇਹਦੇ ਵਰਗਾ ਨਹੀਂ ਸੀ ਉਹ।। ਇਹ ਤਾਂ ਅੱਜਕਲ੍ਹ ਦੀਆ ਸਰਕਾਰਾ ਦੇ ਨਾਲ਼ ਮਿਲਕੇ ਚੱਲਦੇ ਨੇ।।
ਬਹੁਤ ਸ਼ਰਮ ਵਾਲੀ ਗੱਲ ਹੈ ਸਿਰ ਤੇ ਕੇਸ ਨਹੀ ਅਤੇ ਗੱਲ ਹਰੀ ਸਿੰਘ ਨਲਵਾ ਜੀ ਦੇ ਕਹਿੰਦਾ ਪਰਿਵਾਰ ਦੇ ਹਾਂ ਹਰੀ ਸਿੰਘ ਨਲਵਾਂ ਜੀ ਤੋਂ ਜਿਹੜੇ ਲੋਕ ਮਾਰੇ ਜਾਦੇ ਸਨ ਸੁਣਿਆਂ ਉਹਨਾ ਕਈਆ ਦੇ ਬੱਚੇ ਵੀ ਪਾਲੇ ਪੋਸੇ ਸਨ ਇਹ ਵੀ ਉਹਨਾ ਚੋ ਇੱਕ ਹੋ ਸਕਦਾ ਹਰੀ ਸਿੰਘ ਨੱਲਵਾ ਜੀ ਦੀ ਅੰਸ ਦਾ ਦਾ ਕੋਈ ਵੀ ਬੱਚਾ ਕੇਸ ਨਹੀ ਕੱਟਵਾ ਸਕਦਾ ਮੈ ਦਾਹਵੇ ਨਾਲ ਖਹਿ ਸਕਦਾ ਬਹੁਤ ਦੁੱਖ ਹੋਇਆ ਕੇਸ ਕੱਟੇ ਵੇਖਕੇ ਪਹਿਲਾ ਜਦੋ ਮੁਗਲ ਜੱਬਰੀ ਕੇਸ ਕੱਤਲ ਕਰਕੇ ਮੁਸਲਮਾਨ ਬਣਾਉਦੇ ਸੀ ਸਿੰਘ ਜਾਨ ਵਾਰ ਜਾਦੇ ਸੀ ਪਰ ਕੇਸ ਕੱਤਲ ਨਹੀ ਕਰਵਾਉਦੇ ਸਨ ਪਰ ਇਸ ਵੀਰ ਨੂੰ ਕੀ ਮਜਬੂਰੀ ਪੈ ਗਈ ਮੈਨੂੰ ਬਹੁਤ ਦੁੱਖ ਲੱਗਾ😭
: ਐਵੇਂ ਝੂਠ ਮਾਰੀ ਜਾਦਾ ਇਸ ਬੰਦੇ ਨੂੰ ਕੋਈ ਪਤਾ ਨਹੀਂ ਹਰੀ ਸਿੰਘ ਨਲਵਾ ਬਾਰੇ ਫੇਰ ਜੇਕਰ ਇਹ ਨਲੂਵਾ ਪਰਵਾਰ ਦਾ ਬੰਦਾ ਹੁੰਦਾ ਅਮ੍ਰਿਤਧਾਰੀ ਸਿੰਘ ਹੁੰਦਾ ਕੋਈ ਦੂਰੋਂ ਨੇੜਿਉਂ ਹੋਵੇਗਾ
ਸ੍ਰ ਹਰੀ ਸਿੰਘ ਨਲੂਆ ਜੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ਜੀ
ਭਾਈ ਸਾਹਿਬ ਜੀਤੁਸੀਂ ਆਪਣੇ ਕੇਸ ਜ਼ਰੂਰ ਰੱਖੋਕਿਉਂਕਿ ਤੁਹਾਡੀ ਉਮਰ ਵੀ ਬਹੁਤ ਹੋ ਗਈ ਹੈਤੁਹਾਨੂੰ ਸਿੱਖੀ ਨਾਲ ਜ਼ਰੂਰ ਜੁੜਨਾ ਚਾਹੀਦਾ
ਜਰਨੈਲ ਹੋਵੇ ਤਾਂ ਸਰਦਾਰ ਹਰੀ ਸਿੰਘ ਨਲੂਆ ਵਰਗਾ ਹੋਵੇ 🙏🙏🙏🙏🙏🙏🙏
ਸਰਦਾਰ ਜਰਨੈਲ ਹਰੀ ਸਿੰਘ ਨਲੂਆ ਕੋਇਟ ਕੋਇਟ ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
ਇੱਕ ਮਹਾਨ ਜਰਨੈਲ ਦੇ ਵੰਸ਼ ਦਾ ਏਹ ਰੂਪ ਦੇਖ ਕੇ ਮਨ ਨੂੰ ਠੇਸ ਲੱਗੀ,
ਹੁਣ ਵੀ ਸਿੱਖੀ ਸਰੂਪ ਵਿੱਚ ਆ ਜਾਓ ਤਾਂ ਬਹੁਤ ਵਧੀਆ ਲੱਗੇਗਾ,,,,,
ਬਹੁਤ ਦੁੱਖ ਹੋਇਆ ਤੁਹਾਡੀ ਸ਼ਕਲ ਦੇਖ ਕੇ ਏਡੇ ਜਰਨੈਲ ਦਾ ਪਰਿਵਾਰ ਸਿੱਖੀ ਤੋ ਬੇਮੁੱਖ
18:04
ਸਰਦਾਰ ਹਰੀ ਸਿੰਘ ਨਲੂਆ ਜੀ ਦੇ ਪੀੜ੍ਹੀ ਵਿਚ ਹੋਣ ਦਾ ਬਹੁਤ ਵੱਡਾ ਮਾਨ ਹੈ ਪਰ ਤੇਰਾ ਸਿਰ ਦੇਖ ਕੇ ਦਿਲ ਬਹੁਤ ਦੁਖੀ ਹੋਆ
ਇਹ ਤਾਂ ਦੇਸ਼ ਦੀ ਅਖੰਡਤਾ ਦਾ ਪਾਠ ਪੜਾਕੂ ਵੋਟਾਂ ਲੈਂਦੇ ਹਨ
Yes 👍
Ennu dekh ke lgda hi nhi ke edde vdde khaandaan cho h kuj pta hi nhi enu hari singh lalva g bare
ਭਾਜੀ ਇਹ ਬੰਦੇ ਜਰੂਰੀ ਨਹੀਂ ਉਸੇ ਤਰਾਂ ਦੇ ਹੋਣ, ਇਹ ਤਾਂ ਬੇਮਤਲਬ ਬੇਕਾਰ ਬੰਦਾ ਲਗਦਾ, ਨਾਲ ਇੰਟਰਵੀਊ ਵੀ ਕੋਈ ਖਾਸ ਨਹੀਂ
Bai mooh te dadi rakhke v lok koumibazi krde ki fiyda
ਸਲੂਟ ਸਰਦਾਰ ਹਰੀ ਸਿੰਘ ਨਲੂਆ ਜੀ🙏
ਲਖ ਦੀ ਲਾਹਨਤ , ਹਰਿ ਸਿੰਘ ਨਲਵੇ ਜੈਸੇ ਸਤਿਗੁਰੂਆਂ ਦੇ ਸਚੇ ਸਿੱਖ , ਓਹਨਾ ਦੀ ਪੀੜ੍ਹੀ ਤਹਿ ਸਿੱਖ ਵੀ ਨਹੀਂ ਰਹੀ , ਡੂਬ ਕੇ ਮਰ ਜਾਓ ਤੁਸੀ ਸਾਰੇ , ਸਾਡਾ ਉਹ ਵੀਰ ਬਹਾਦਰ ਸੂਰਮੇ ਨਾਲ ਲੈਣਾ ਦੇਣਾ ਹੈ , ਓਹਨਾ ਦੇ ਗੁਰੂ ਤੋਂ ਬੇਮੁਖ ਹੋਏ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ
Sanu jarnail Hari Singh nalwa te khatri berathri nu sadda Maan rahe ga .nalwa ji uppal khatri khandaan vich pedh hoi ne eho jeha jarnail dunia vich horr koi nahi hoia
@@surinderchopra5565 par ehna ne pagg pahanni kyu shad ti?
@@kabirsinghbal7383y khtri sikh . Hindu hunde. Kayi sikh hunde
खत्री बब्बर शेर हरी सिंह नलवा देश डा कहनूर
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਰਾਮਗੜ੍ਹੀਆ ਦੇ ਪਰਿਵਾਰ ਨੂੰ ਵੀ ਮਿਲਵਾਉ
ਬਿਲਕੁਲ ਸਹੀ,ਕਿਹਾ ਅਮਰਜੀਤ ਜੀ...
ਰਾਜੀਵ ਗਾਂਧੀ ਦੇ ਕਿਸੇ ਸਮੇਂ ਦੇ ਮਿੱਤਰ ਅਤੇ ਉਨ੍ਹਾਂ ਦੀ ਕੈਬਿਨੇਟ ਵਿਚਲੇ ਰੱਖਿਆ ਰਾਜ ਮੰਤਰੀ ਅਰੁਣ ਸਿੰਘ ਹੁਰੀਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਖਾਨਦਾਨ ਚੋਂ ਸਨ.
ਸ੍ਰ ਹਰੀ ਸਿੰਘ ਨਲੂਆ ਜੀ ਪਰਿਵਾਰ ਨੂੰ ਸਲੂਟ
ਕਿੰਨਾ ਸਮਝਦਾਰ ਇਨਸਾਨ। ਨਲਵਾ ਜੀ 🎠
ਇਨ੍ਹਾਂ ਬਹਾਦਰ ਕੌਮ ਦੇ ਯੋਧੇ ਦਾ ਪਰਿਵਾਰ ਕੇਸਾਧਾਰੀ ਨਾ ਹੋਣ ਕਾਰਣ , ਵੇਖ ਕੇ ਮਨ ਨੂੰ ਬਹੁਤ ਦੁੱਖ ਹੋਇਆ ਹੈ।
Dukhi raho
@@Arvinder0008 tu bhen deni aa apni har ik nu rishta kri jnda aa
@@sukhraj_singh1999 teri viyuni aa , je Haan hoyi das davi , je bhen nhi hai te laazmi banalavi rishta kise v kudi naal , *saala* tenu hi banauna aa
@@Arvinder0008 jida bund teri dukhdi pyi aa har kese comment da reply krda lgda teri da saak ni ho reha tahi jija lbhh reha har kese nu reply krk sala lul
@@sukhraj_singh1999 sukh gahunia di bhen da saak zaroori aa pehla
ਰਾਜ ਬਿਨਾਂ ਨਾ ਧਰਮ ਚਲੇ ਹੈ । ਵੇਖਲੋ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਵਾਰਸਾ ਨੂੰ ਜੇ ਸਿੱਖਾਂ ਕੋਲ ਰਾਜ ਹੁੰਦਾ ਸਾਡਾ ਇਹ ਭਰਾ ਵੀ ਸਿੱਖ ਸਰੂਪ ਵਿਚ ਹੁੰਦਾ
Sikhi vichhar dhara da naam hai . Jd k Sroop , Bhek Khalsa panth di dein hai .
@@jasveersharma6917 ਸ਼ਰਮਾ ਤੇਰੇ ਤੋਂ ਗਿਆਨ ਨਹੀਂ ਮੰਗਿਆ ਅਸੀ
@@jasveersharma6917 ਤੂੰ ਜਾ ਕੇ ਮੋਦੀ ਯੋਗੀ ਤੇ ਆਰਐਸਐਸ ਤੇ ਗਿਆਨ ਦੇ
@Why ? Amrit.ssnchaar.Dashvi Patsahi ne ek brahmin de kehn te suru keeta C . Puratn Rishi - Muniya da vi aahi sroop c .
@@punjab-np9mc Mohammed gagan
tu aapni namaz pdh . Sikh sadde veer nae tu kahnu bhabi banan di try karda
ਵਾਹਿਗੁਰੂ ਜੀ ਮੇਹਰ ਕਰਨ
ਸਰਦਾਰ ਹਰੀ ਸਿੰਘ ਨਲੂਆ ਵਰਗਾ ਯੋਦਾ ਤੇ ਮਹਾਰਾਜਾ ਰਣਜੀਤ ਸਿੰਘ ਜੀ
ਵਰਗਾ ਰਾਜ਼ ਪੰਜਾਬ ਨੂੰ ਨਸ਼ੀਬ ਹੋਵੇ
ਵਾਹਿਗੁਰੂ ਜੀ ਕਿਰਪਾ ਕਰਨ
ਦੇਖ ਕੇ ਖੁਸ਼ੀ ਹੋਈ ਪਰ ਦੁਖ ਵ ਹੋਇਅ ਸਾਰੂਪ ਦੇਖ ਕੇ ਭਾਈ ਸਾਹਿਬ ਜੀ ਦਾ
ਭਾਈ ਸਾਹਿਬ ਜੀ ਤੁਸੀਂ ਅੰਮ੍ਰਿਤ ਛਕ ਕੇ ਸਿੰਘ ਸਜੋ ਨਲਵਾ ਬਹਾਦਰ ਪਰਿਵਾਰ ਵਿਖੇ ਹੋ ।।
Hari Singh nalwa vi Hindu family vicho hi si, uppal parivar. Amrit to bina vi nalwa hi rehan ge.
@@disorderedenthropy true , religion doesn't alter bloodline, it's in blood of us Kshatriyas
@@disorderedenthropy Ohye kuch vi hindu family vicho si kise nu vi chak ke hindu bana dinde ho hari singh nalwa de pita da naam gurdiyal singh te mata da nam dharam kaur si
@@gamingsquarestudios7968 tain musaliya Arab Turka di satt hai , ehi bhasha bolenga , eh pakki gal tera koi got v nhi hona , bas Singh , te sikh hona da Sahara hi hona tere banne ,
roz Dhannwad Kar Kalgiya wala Patshah da jinha Singh Banaye te teri hond bani , teri hond banayi jinha , dhan Dhan Sri Dashmesh Pita , mehar pariya hath rakhna is desh te 🇮🇳.
40 singh vich jade lade shahidi diti ohi sikh ne tu kon
ਮੈਨੂੰ ਕਮੈਂਟ ਪੜ ਕੇ ਬਹੁਤ ਦੁੱਖ ਹੋਇਆ, ਸਾਰੇ ਜਾਣੇ ਕੀ ਬੋਲੇ ਜਾ ਰਹੇ ਹਨ । ਇਹ ਵਿਅਕਤੀ ਤਾਂ ਸੱਚ ਹੀ ਬੋਲ ਰਿਹਾ ਵਾਂ ਸਾਡਾ ਨਾਂ ਤਾਂ ਹਰੀ ਸਿੰਘ ਨਲੂਆ ਕਰਕੇ ਹੀ ਹੈ,ਅਸੀਂ ਤਾਂ ਕੁਝ ਕੀਤਾ ਹੀ ਨਹੀਂ।
ਦੂਜਿਆਂ ਨੂੰ ਕਹਿਣਾਂ ਬਹੁਤ ਸੌਖਾ ਪਰ ਅਸੀਂ ਆਪ ਬਹੁਤ ਘੱਟ ਅਮਲ ਕਰਦੇ ਹਾਂ . ਵਾਹਿਗੁਰੂ ਜੀ ਸਭ ਦਾ ਭਲਾ ਕਰਨਾ
Par veer nasel kusi kenu kande hor na kuse karde par sikhi ta kaim rakh sakde se
He is absolutely true to himself. He is not lying for any fame or anything.
Hari singh nalwa khtri babbar sher
Actually we all Sikhs exist due to blessings of The Gurus. We have generally not done any thing creditworthy.
ਕੋਟ ਕੋਟ ਧੰਨਵਾਦ ਪਤਰਕਾਰ ਸਾਬ....ਜੀਉਂਦੇ ਰਹੋ
Am Muslim family ..frm gujrawlaa khushi hoyi bhut dekh ke mai gujrawala ren wala ha ..saade gujrawala to da Sher si .hari Singh nalwa ...but hor time baad koi jkeen. Nhi krega ki tusi hari Singh de waris ho ...ser pe pagri nhi hai ..apko daster bandni chahiye ....
Sahi gl aw bhra
Hun v Gujranwala rehnde oo veer tuc
Tere kol ki nishani aa Hazrat Mohd. Da waaris hain?
@@Arvinder0008 ਨਿੰਦਦੇ ਰਹੋ ਤੁਸੀ ਮੋਦੀ ਭਗਤ ਬੱਸ ਆਹ ਕੰਮ ਹੀ ਰਹਿ ਗਿਆ ਤੁਹਾਡੇ ਕੋਲ
@@punjab-np9mc hanji being a critic
ਪਹਿਲੀ ਵਾਰ ਨੱਲਵੁਆ ਖਾਨ ਦਾਨ ਦੇ ਦਰਸ਼ਨ ਕਰਕੇ ਬਹੁਤ ਦਿਲ ਖੁਸ਼ ਹੋਇਆ ਪੱਤਰ ਕਾਰ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਪੱਤਰ ਕਾਰ ਵੀਰ ਜੀ ਇੱਕ ਸਵਾਲ ਤੁਹਾਨੂੰ ਕਿ ਇੱਕ ਵਿਵਾਦ ਚੱਲ ਰਿਹਾ ਬਰਾਦਰੀ ਦਾ ਉਹ ਅੱਜ ਸਿੱਕਰੀਨ ਤੇ ਵਾਹਿਮ ਦੂਰ ਕਰ ਦਿੰਦਾ ਅੱਜ
ਹਸਪਤਾਲ ਸ਼ੁਰੂ ਹੋਵੇ ਤਾਂ ਅਸੀ ਆਪਣੀ ਕਮਾਈ ਵਿਚੋਂ ਜ਼ਰੂਰ ਹਿੱਸਾ ਪਾਵਾਂਗੇ 🙏🏽🙏🏽
ਅਫਸੋਸ ਹੈ ਸਾਡੀ ਕੌਮ ਦੇ ਮਹਾਨ ਸੂਰਬੀਰ ਹਰੀ ਸਿੰਘ ਨਲੂਆ ਦੇ ਵੰਸ਼ਜ ਵੀ ਆਪਣਾ ਸਰੂਪ ਨਹੀਂ ਸਾਂਭ ਸਕੇ ਸ਼ਰਮ ਆਈ ਇੰਟਰਵਿਊ ਦੇਖ ਕੇ, ਪੈਸੇ ਪਿੱਛੇ ਸਭ ਕੁੱਝ ਖੋਹ ਦਿੱਤਾ, ਭਾਈ ਸਾਹਿਬ ਜੀ ਮੂਲ ਨੂੰ ਪਛਾਣੋਂ
@@tubebabaji8188 ਇੰਟਰਵਿਊ ਧਿਆਨ ਨਾਲ ਸੁਣੋ ਸਮਝ ਆ ਜਾਵੇਗੀ ਕੇ ਕੇਸ਼ ਕਿਉਂ ਨਹੀਂ ??
🙏🙏ਹਰੀ ਸਿੰਘ ਨਲੂਆਂ ਜੀ ਸਿੱਖ ਕੌਮ ਦੀ ਸਾਨ ਹੈ ਜੀ ਪੰਜਾਬ ਦੇ ਯੋਧੇ ਨੂੰ ਲੱਖ ਲੱਖ ਸਲਾਮ ਜੀ ❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਭਾਈ ਸਾਬ ਸਰਦਾਰ ਹਰੀ ਸਿੰਘ ਨਲੂਆ ਜੀ ਸਿੱਖ ਰਾਜ ਦਾ ਮਾਣ ਆ 🚩🚩
ਸਾਨੂੰ ਸ਼ਕਲ ਵੇਖ ਕੇ ਨਹੀਂ ਲੱਗਦਾ ਕਿ ਇਹ ਸਰਦਾਰ ਹਰੀ ਸਿੰਘ ਨਲੂਆ ਦਾ ਹੀ ਵੰਸ਼ਜ਼ ਹੈ? ਸ਼ੱਕ ਹੈ।
ਆਹ ਜਿਹੜੀ ਇਤਿਹਾਸ ਚੋ ਇਹਨਾਂ ਨੇ ਬੰਗਲਾ ਦੇਸ਼ ਦੀ ਲੜਾਈ ਦਾ ਜਿਕਰ ਕੀਤਾ ਕਿ .ਹੈਲੀਕਾਪਟਰ ਨਾਲ ਟੈਂਕ ਪਾਰ ਕਰਵਾਏ .ਜੋ ਕਿ ਬਹੁਤ ਔਖਾ ਕਮ ਸੀ ਨਾ ਹੋਣ ਵਾਲਾ .ਪਰ ਜਿਨ੍ਹਾਂ ਦੇ ਖੂਨ ਚ ਫਤਹਿ ਕਰਨੀ ਆ ਵਸੀ ਹੋਵੇ .ਉਹ ਕਰਕੇ ਵਖਾ ਦਿੰਦੇ ਨੇ .ਨਾ ਹੋਣ ਵਾਲੇ ਕਮ ਵੀ ✊✊✊✊✊ਬਹੁਤ ਖੁਸ਼ੀ ਹੋਈ ਇਹ ਸੁਣਕੇ
ਬਹੁਤ ਦੁੱਖ ਵੀ ਆ ਕੇ ਇਹਨੂੰ ਓਸ ਫੌਜ਼ੀ ਅਫਸਰ ਦੇ ਨਾਅ ਦਾ ਵੀ ਨੀ ਪਤਾ
ਬਹੁਤ ਵਧੀਆ ਲੱਗਾ ਹਰੀ ਸਿੰਘ ਨਲਵਾ ਜੀ ਦੇ ਪਰਵਾਰ ਨੂੰਮਿਲ ਕੇ ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ।
ਲਖ ਦੀ ਲਾਹਨਤ , ਹਰਿ ਸਿੰਘ ਨਲਵੇ ਜੈਸੇ ਸਤਿਗੁਰੂਆਂ ਦੇ ਸਚੇ ਸਿੱਖ , ਓਹਨਾ ਦੀ ਪੀੜ੍ਹੀ ਤਹਿ ਸਿੱਖ ਵੀ ਨਹੀਂ ਰਹੀ , ਡੂਬ ਕੇ ਮਰ ਜਾਓ ਤੁਸੀ ਸਾਰੇ , ਸਾਡਾ ਉਹ ਵੀਰ ਬਹਾਦਰ ਸੂਰਮੇ ਨਾਲ ਲੈਣਾ ਦੇਣਾ ਹੈ , ਓਹਨਾ ਦੇ ਗੁਰੂ ਤੋਂ ਬੇਮੁਖ ਹੋਏ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ
🙏🏿🙏🏿
ਬਹੁਤ ਦੁੱਖ ਲੱਗਾ ਇਹ ਵੇਖਕੇ ਐਡੇ ਮਹਾਨ ਜਰਨੈਲ ਦੀ ਪੀੜ੍ਹੀ ਨੂੰ ਇਸ ਰੂਪ ਵਿੱਚ ਵੇਖਕੇ ਇਹਨਾਂ ਨੂੰ ਪੂਰਨ ਸਿੱਖੀ ਸਰੂਪ ਵਿੱਚ ਹੋਣਾ ਚਾਹੀਦਾ ਸੀ ਤਾਕੀ ਇਹ ਅੱਜ ਨੌਜਵਾਨਾਂ ਦੇ ਆਈਡੀਅਲ ਬਣ ਸਕਦੇ ,,ਬਹੁਤ ਗ਼ਲਤ ਲੱਗਾ ਤੇ ਦਿਲ ਤੇ ਬਹੁਤ ਵੱਡੀ ਸੱਟ ਲੱਗੀ ਇਸ ਰੂਪ ਵਿੱਚ ਵੇਖਕੇ,,ਇਹ ਓਹਨਾ ਦੀ ਪੀੜ੍ਹੀ ਵਿਚੋਂ ਨਹੀਂ ਹੋ ਸਕਦੇ ਇਹ ਤੇ ਆਪ ਦੁਨੀਆ ਦੇ ਰੰਗ ਵਿੱਚ ਰੰਗੇ ਹੋਏ ਨੇ ,,ਅੱਜ ਵੀਡਿਓ ਵਿੱਚ ਤੇ ਪੱਗ ਬੰਨ ਸਕਦੇ ਸੀ,,ਬਹੁਤ ਦੁੱਖ ਲੱਗਾ ਵੇਖਕੇ
ਬਹੁਤ ਖੁਸ਼ੀ ਹੋਈ ਪਰਿਵਾਰ ਅਕਾਲ ਪੁਰਖ ਦੀ ਕਿਰਪਾ ਨਾਲ ਸੈਟਲ ਹਨ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀਂ ਫਤਿਹ
Great Personality
ਵੀਰ ਜੀ ਇਹ ਸੁਣਕੇ ਬਹੁਤ ਖੁਸ਼ੀ ਹੋਈ ਸੀ ਕਿ ਸਾਡੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਦੀ ਅੰਸ਼ ਵੰਸ਼ ਹੈ, ਜਿਸ ਬਾਰੇ ਕਦੇ ਕਿਸੇ ਨੇ ਵੀ ਜਿਕਰ ਨਹੀਂ ਕੀਤਾ ਜੋ ਬਹੁਤ ਹੀ ਮਾੜੀ ਗੱਲ ਹੈ ਸਾਡੇ ਸਿੱਖ ਕੌਮ ਲਈ।
ਪਰ ਇਨ੍ਹਾਂ ਦੇ ਸਿਰ ਤੇ ਕੇਸ ਨਾ ਦੇਖ ਕੇ ਬਹੁਤ ਦੁੱਖ ਲੱਗਾ, ਕਿ ਏਨੇ ਮਹਾਨ ਜਰਨੈਲ ਦੇ ਵੰਸ਼ਜ ਦੇ ਸਿਰ ਤੇ ਕੇਸ ਨਹੀਂ ਹੈ।
ਪੱਤਰਕਾਰ ਦਾ ਵੀ ਧੰਨਵਾਦ ਜੋ ਇਨ੍ਹਾਂ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਦੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ। ਪਰ ਸਰੂਪ ਦੇਖ ਕੇ ਦੁੱਖ ਵੀ ਬਹੁਤ ਹੋਇਆ ਹੈ।
Eh.srkaran.kolon.pusho.jehrhian.pnth.mohri..ne
ਅਜ ਸਾਡੇ ਸਿਖ ਕੌਮ ਦੇ ਮਹਾਨ ਜਰਨੈਲ ਸ ਹਰੀ ਸਿੰਘ ਨਲੂਆ ਦੇ ਵਾਰਸ ਕਿਦਾ ਅਜ 400 , 500 ਗਜ ਜਮੀਨ ਲਈ ਅਜ ਦੇ ਰਾਜਿਆ ਕੋਲੋ ਮੰਗਦੇ ਹਨ ਅਜ ਦੇ ਅਮੀਰਾ ਨੂੰ ਜਾ ਅਜ ਦੇ ਰਾਜਿਆ ਨੂੰ ਸਰਮ ਆਉਣੀ ਚਾਹੀਦੀ ਹੈ
ਵੀਰ ਜੀ ਆਪ ਜੀ ਜ਼ਰੂਰ ਕੇਸਾਂ ਧਾਰੀ ਹੋਵੋ ਜੀ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਰੂਹ ਨੂੰ ਬਹੁਤ ਹੀ ਸਕੂਨ ਮਿਲੂ ਗਾ ਬਾਕੀ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ ਜੀ
ਸਾਲਾਮ ਆ ਜਾਰ ਐਡੀ ਵਦੀਆ ਸੋਚ
ਇਹੋ ਜਿਹੇ ਲੋਗ ਵੀ ਸਮਾਜ ਚ ਰਹਿੰਦੇ ਆ
ਚੈਰੀਟੇਬਲ ਹੌਸਪੀਟਲ 🙏🙏🙏🙏🙏
ਭਾਈ ਜੀ ਕੇਸਾਧਾਰੀ ਹੋਵੋ ਸ਼ਿਰ ਦਸਤਾਰ ਬੰਨੋ
ਪ੍ਰਾਚੀਨ ਪੰਥ ਪ੍ਰਕਾਸ਼,
ਭੈਈ ਰਤਨ ਸਿੰਘ ਭੰਗੂ ਪੜੋ
ਤੁਸੀਂ ਇੱਕ ਵਾਲ ਵੀ ਨਹੀਂ ਕਤਲ ਕਰੋ ਗੇ ਜੀ 🙏🙏🙏🙏
❤️🙏
ਸੱਚ ਕਿਹਾ ਤੁਸੀਂ
Tere te asar kyeo ni hoyea
Sahi gall hai
ਕੇਸ ਨਹੀ ਭਾਈ ਸਾਹਿਬ ਜੀ ਦੇ ਸਿਰ ਤੇ । ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਵੇਖ ਕੇ ਜਰੂਰ ਦੁੱਖ ਲੱਗਦਾ ਹੋਵੇਗਾ
ਸਤਿਕਾਰ ਯੋਗ ਸਰਦਾਰ ਹਰੀ ਸਿੰਘ ਨਲੂਆ ਸਾਹਿਬ ਜੀ ਪਰਵਾਰ ਨਾਲ ਸਬੰਧਤ ਸਤਿਕਾਰ ਯੋਗ ਜੀ ਆਪ ਜੀ ਦਾ ਕੇਸ ਧਾਰੀ ਹੋਣਾ ਬੁਹਤ ਬੁਹਤ ਹੀ ਜਰੂਰੀ ਸੀ ਆਪ ਜੀ ਦੇ ਫੇਸ ਤੋਂ ਸਰਦਾਰ ਹਰੀ ਸਿੰਘ ਨਲੂਆ ਰੂਹ ਨੂੰ ਦੁੱਖ ਪੂਹਚ ਦਾਂ ਹੋਵੇਗਾ ਜੀ
Hari singh nalwve nu dukh ghat hovga tanu jayada Hoya vada brhamgiyani
@@SwaranSingh-c3rchal sala fudu
Intervew sun lane c.
ਸਰਦਾਰ ਹਰੀ ਸਿੰਘ ਨਲਵਾ ਦੇ ਖਾਨਦਾਨ ਵਿਚੋਂ ਹੋਣਾ ਕੋਈ ਬਹੁਤ ਵੱਡੀ ਗੱਲ ਨਹੀਂ, ਵੱਡੀ ਗੱਲ ਹੈ ਉਨ੍ਹਾਂ ਵਰਗੇ ਗੁਣਾਂ ਦਾ ਧਾਰਨੀ ਹੋਣਾ। ਮੁਆਫ ਕਰਨਾ, ਪਰ ਮੈਨੂੰ ਇਨ੍ਹਾਂ ਵਿਚੋਂ ਸਾਡੇ ਯੋਧੇ ਜਰਨੈਲ ਦੀ ਕੋਈ ਵੀ ਝਲਕ ਨਹੀਂ ਵਿਖਾਈ ਦਿੱਤੀ। ਜੇਕਰ ਅਸੀ ਪਰਿਵਾਰ ਵਾਲੀ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਜੀ ‘ਤੇ ਗੋਲੀ ਚਲਵਾਉਣ ਵਾਲਾ ਧੀਰ ਮੱਲ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪੋਤਰਾ ਲੱਗਦਾ ਸੀ।
ਧੰਨ ਬਾਬਾ ਹਰੀ ਸਿੰਘ ਨਲੂਆ ਜੀ 🙏🌹
Duniyan de sab to vade jarnail se
Hari singh nalwa ji
ਵਾਹਿਗੁਰੂ ਜੀ
ਏਨਾ ਨੂੰ ਦੇਖ ਕੇ ਤਾਂ ਬਿਲਕੁਲ ਨੀ ਲੱਗਦਾ ਕੇ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਪਰਿਵਾਰ ਚੋੰ ਹੋਵਣਗੇ.
ਬਹੁਤ ਵਧੀਆ ਇੰਟਰਵਿਊ ਐ ਹੋਰ ਇਤਹਾਸ ਸਿੱਖੋ ਜਿਸ ਨਾਲ ਚੰਗੇ ਸਵਾਲ ਪੁੱਛ ਸਕੋਂ ਬਾਕੀ ਭਾਈ ਸਹਿਬ ਦੀ ਸ਼ਕਲ ਵੇਖ ਬੁਰਾ ਲੱਗਿਐ ਕੇਸਾਧਾਰੀ ਹੋਵੋ ਨਾਲੇ ਸਿੱਖ ਇਤਹਾਸ ਪੜ੍ਹੋ
ਹਰੀ ਸਿੰਘ ਨਲੂਆ ਇੱਕ ਹੀ ਸਨ ਇਹਨਾਂ ਨੂੰ ਕੇਸ ਕਤਲ ਕਰਕੇ ਆਪਣੇ ਨਾਮ ਪਿੱਛੇ ਨਲੂਆ ਸ਼ਬਦ ਨਹੀਂ ਵਰਤਨਾ ਚਾਹੀਦਾ
ਸ੍ਰ ਹਰੀ ਸਿੰਘ ਨਲੂਆ ਸਾਡੇ ਸਿੱਖ ਪੰਥ ਦੀ ਸ਼ਾਨ 🙏🙏🙏🙏🙏🙏🙏🙏🙏
Sikh kaum da mahan yodha jarnal hari singh nalu ji
ਇਹੀ ਕਿਤੇ ਸਾਬਤ ਸੂਰਤ ਸ਼ਾਸ਼ਤਰਧਾਰੀ ਦਰਸ਼ਨ ਹੁੰਦੇ ਤਾਂ ਸਕੂਨ ਹੋਰ ਵੀ ਹੋਣਾ ਸੀ. ਪਰ ਸ਼ਾਇਦ ਇਹੀ ਸੱਚ ਆ ਕੇ ਸਰਦਾਰ ਹਰੀ ਸਿੰਘ ਨਲੂਆ ਵਰਗਾ ਦੂਜਾ ਕੋਈ ਹੋ ਹੀ ਨੀ ਸਕਦਾ🙏🏻 ਉਹ ਇੱਕ ਹੀ ਸੀ
ਭਾਊ ਦਾ ਮਤਲਬ ਏਹ ਹੈ ਕੇ ਜਨਰਲ ਸਾਬ ਦੇ DNA ਚੋਂ ਹੋਣ ਦੇ ਬਾਵਜੂਦ ਵੀ ਕਿਸੇ ਨੇ ਸਾਨੂੰ ਕੁੱਝ ਨਹੀਂ ਦਿੱਤਾ, ਏਹ ਤਰਾਸਦੀ ਹੈ ਅੱਜ ਸਾਡੀ ਕੌਮ ਦੀ.... ਵਾਹਿਗੁਰੂ ਜੀ
ਕੇਸ ਕਤਲ ਕਰਨਾ ਬਹੁਤ ਵੱਡਾ ਦੁੱਖ ਅੰਕਲ ਜੀ , ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦਿਆਂ ਸਭ ਦੁੱਖ ਦੂਰ ਹੋ ਜਾਂਦੇ ਹਨ ,
ਕੁੱਝ ਮਰਜੀ ਆਖੋ
ਹਰੀ ਸਿੰਘ ਨਲੂਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੁੱਤਰ ਸੀ ਉਨ੍ਹਾਂ ਦਾ ਵੰਸ਼ ਸੀ , ਜੋਂ ਖਾਲਸਾ ਪੰਥ ਹੈ ਇਕ ਹੀ ਵੰਸ਼ ਵਿਚੋਂ ਹਨ ਓਹ ਖਾਲਸਾ ਵੰਸ਼ ਹੈ
ਜਰਨੈਲ ਹਰੀ ਸਿੰਘ ਨਲੂਆ ਜੀ ਦੇ ਵਾਰਿਸ ਹੋ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਿਰ ਤੋ ਘੋਨੇਮੋਨੇ ॥ ਵੀਰ ਜੀ ਸਰਦਾਰੀ ਨੂੰ ਕਾਇਮ ਰੱਖੋ ॥
ਬਹੁਤ ਵਧੀਆ ਲੱਗਿਆ ਵਿਚਾਰ ਸੁਣਕੇ,🙏
ਵਿਚਾਰ ੍ਬਹੁਤ.ਹੀ.ਵਧੀਆ.ਹਨ.੍ਰਪਰ.ਲੀਡਰ.ਨਿਕੰਮੇ
ਹਰੀ ਸਿੰਘ ਨਲੂਆਂ ਸਿੱਖ ਪੰਥ ਦੀ ਸਾਨ 🙏🙏🙏🙏🙏🙏🙏🙏🙏🙏
ਇਨਾਂ ਹੀ ਬਹੁਤ ਹੈ ਮੇਰੇ ਵਰਗੇ ਲਈ ਕਿ ਸ੍ਰ:ਸ੍ਰੀ ਸਿੰਘ ਨਲੂਆ ਜੀਆਂ ਦੇ ਖਾਨਦਾਨ ਵਿਚੋਂ ਕਿਸੇ ਸ਼ਖ਼ਸੀਅਤ ਦੇ ਦਰਸ਼ਨ ਹੋਏ ਹਨ।
ਹਰੀ ਸਿੰਘ ਨਲੂਆ ਜੀ ਦਾ ਪਰਿਵਾਰ ਹੁਣ ਕਿੱਥੇ ਰਹਿੰਦਾ ਹੈ 🙏🙏
Amritsar ...
ਹੋਣੀਆਂ ਚਾਹੀਦੀਆਂ ਹਨ ਨਿਸ਼ਾਨੀਆਂ ਪਰ ਭਾਈ ਸਾਹਿਬ ਜੀ ਦਸਣ ਕਹਿਣ ਤੋਂ ਝਿਜਕ ਰਹੇ ਆ ਕੋਈ ਆਪਣੀ ਪਰਿਵਾਰਿਕ ਮਜਬੂਰੀ ਵੀ ਹੋ ਸਕਦੀ ਆ।ਬਾਕੀ ਧੰਨਵਾਦ ਜੀ ਚੈਨਲ ਵਾਲਿਆਂ ਦਾ।
ਵਾਹਿਗੁਰੂ ਜੀ
੧ਓ ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏 ਪਰਮਾਤਮਾ ਕਰੇ ਹਰੀ ਸਿੰਘ ਨਲੂਆ ਜੀ ਦੇ ਪਰਵਾਰ ਨੂੰ ਖੁਸ਼ੀਆਂ ਬਖ਼ਸ਼ਏ ਤੰਦਰੂਸਤੀ ਬਖ਼ਸ਼ਏ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ 🙏🙏🌹🌹
ਸ਼ਸਤਰ ਤੇ ਹਥਿਆਰ ਇਹਨਾ ਦੇ ਦੂਸਰੇ ਪਰਿਵਾਰਾਂ ਕੋਲ ਹੋਣਗੇ
Ek imandar hasti aapji nu salutes ne
Satnam waheguru ji
ਸ਼ੀ੍ ਵਾਹਿਗੁਰੂ ਜੀ ਦੇ ਦਰਬਾਰ।।
ਸ਼ੀ੍ ਮਹਾਮਾਈ ਜਗਤ ਮਾਤਾ ਭਗਉਤੀ ਜੀ ਦੇ ਦਰਬਾਰ।।
ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼
ਕਿਹੜੀ ਕੁੱਤੀ ਮਹਾਮਾਈ ਸਾਲੇ ਕਿਸੇ ਸਿੱਖ ਦਾ ਕਿਸੇ ਮਹਾਮਾਈ ਨਾਲ ਕੋਈ ਰਿਸ਼ਤਾ ਨਹੀ
ਵਾਹਿਗੁਰੂ ਜੀ ਧੰਨ ਧੰਨ ਸ਼ੀ੍ ਮਹਾਂਕਾਲ ਸਤਿਗੁਰੂ ਗੁਰੂ ਗਰੰਥ ਸਾਹਿਬ ਜੀ ਜੀ ਦੇ ਵਚਨ ਹਨ ਜਿਹੋ ਜਿਹਾ ਬੀਜ ਬੀਜਦਾ ਹੈ ਵੱਡਦਾ ਹੈ ਉਹ ਬੀਜ ਅਖੋਤੀ ਸਿੱਖ ਵੱਡਣ ਦਾ ਆ ਗਿਆ ਹੈ ਅਸੀਂ ਵਣਜਾਰੇ ਰਾਮ ਦੇ ਸਭ ਕਿਆ ਵਣਜਾਰਾ
???
Salute to Sardar Hari Singh Nalua ji 🙏🙏
ਉਸ ਮਹਾਨ ਯੋਧੇ ਦੀਆਂ ਕਹਾਣੀਆਂ ਸੁਣ ਕੇ ਸਾਡੇ ਬੱਚੇ ਸਿੰਘ ਸੱਜਦੇ ਨੇ ,ਜਿਸਨੇ ਦੁਸ਼ਮਣਾ ਨੂੰ ਸਲਵਾਰਾਂ ਪਵਾ ਦਿੱਤੀਆਂ ,
ਉਹਨਾਂ ਦੀ ਅੰਸ ਬੰਸ ਇਸ ਸਰੂਪ ਵਿੱਚ ਚੰਗੀ ਨਹੀਂ ਲੱਗਦੀ ।
ਲੁਧਿਆਣਾ ਸ਼ਹਿਰ ਵਿੱਚ ਨੋਲੱਖਾ ਸਿਨੇਮਾ ਦੇ ਮਾਲਕ ਵੀ ਨਲਵਾ ਖ਼ਾਨਦਾਨ ਹੈ ।
ਮੇਰੇ ਪਿਤਾ ਜੀ ਦੀ ਚੰਗੀ ਦੋਸਤੀ ਰਹੀ ਸੀ ਨਲਵਾ ਪਰਿਵਾਰ ਨਾਲ ਕਿਉਂਕਿ ਮੇਰੀ ਛੇਵੀਂ ਪੀੜੀ ਦੇ ਬਾਬੇ ਸਰਦਾਰ ਜੈਮਲ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਆਖ਼ਰੀ ਲਾਹੌਰ ਸ਼ਹਿਰ ਦੇ ਕੋਤਵਾਲ ਰਹੇ ਸਨ ।
Hari Singh nalwa jatt the ya khatri
@@ssbpreparation947ਹਰੀ ਸਿੰਘ ਨਲਵਾ ਖੱਤਰੀ ਪਰਿਵਾਰ ਦੇ ਵਿੱਚ ਹੋਏ ਨੇ
ਕੇਸ ਰਖੋ ਭਾਈ ਸਾਹਿਬ ਜੀ ਨਲਵਾ ਸਰਦਾਰ ਰੁਹ ਨੂੰ ਸਕੂਨ ਮਿਲੇਗਾ
ਪੱਤਰਕਾਰ ਵੀਰ ਨੇ ਬਹੁਤ ਵਧੀਆ ਇੰਟਰਵਿਊ ਕੀਤੀ ਹੈ।
ਬੋਲਣ ਦਾ ਸਟਾਈਲ ਬਹੁਤ ਈ ਜਿਆਦਾ ਵਧੀਆ ਹੈ।
great. Indeed, DNA of s.Hari Singh Naluwa ji 's truly depicts in S.Kushaldeep Singh ji. very nice interview.
he is a very humble, clear, determined to render service to all human beings irrespective of religion, race or creed within his sources. though he is proud of DNA but he feels what is his own contribution to society! really such a thinking matters.Khalsa Raj .....a pure raj very good views,by pure calibre persons, if happens,there is no harm,it will be again flourishing.
Govts./NGOs must come forward fr sake of General Naluwa contribution, a Punjab pride and fr human service by establishing a 100% charitable hospital to be run by s.kushaldeep singh ji's dedicated efforts.
thanks sir and thanks fr the boy who too though is very humble but perfect in his journalism profession. God bless him always.
🙏🏼 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿਓ 🙏🏼
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਭਾਈ ਸਾਹਿਬ ਜੀ ਜਰਨੈਲ ਹਰੀ ਨਲੂਆ ਜਿਸ ਦਾ ਨਾਮ ਸੁਣ ਕੇ ਈ ਥਰ ਥਰ ਕੰਬਦੇ ਸੀ ਦੁਨੀਆਂ ਦੁਸ਼ਮਣ ਸਾਹਮਣਾ ਨਹੀਂ ਸੀ ਕਰਦਾ ਮੈਦਾਨ ਛੱਡ ਕੇ ਭੱਜ ਜਾਂਦੇ ਸੀ ਪਰ ਤੁਹਾਨੂੰ ਪਤਿਤ ਵੇਖਕੇ ਬਹੁਤ ਦੱਖ ਲੱਗਿਆ ਜੀ ਜਰਨੈਲ ਦੀ ਆਤਮਾ ਨੂੰ ਦੁਖੀ ਕੀਤਾ ਤੁਸੀਂ
Dhan Dhan Guru Gobind Singh Ji Mehar Karo ji 🙏🙏🙏🙏🙏
ਹਰੀ ਸਿੰਘ ਨਲੂਆ ਜੀ ਦੇ ਨਾਮ ਤੇ ਕੁਝ ਨਾ ਕੁਝ ਜ਼ਰੂਰ ਬਣਾਵੋਂ ਜੀ ਪੰਜਾਬ ਦੇ ਲੋਕ ਸਾਥ ਜ਼ਰੂਰ ਦੇਣਗੇ ਪਰ ਉਸ ਤੋਂ ਪਹਿਲਾਂ ਕੁਸ਼ਲਦੀਪ ਸਿੰਘ ਜੀ ਸਿਰ ਤੇ ਕੇਸ ਜ਼ਰੂਰ ਰੱਖੋ ਜੀ
Waheguru ji mehar karn
I proud of punjabi I salute hri Singh nalwa great power 💪 full man 🙏🤲❤god bless all waheguru ji 🙏
Waheguruji very happy to see you
ਮਜਬੀ ਸਿੱਖ ਕੌਮ ਦੇ ਮਹਾਨ ਯੋਧੇ ਹਰੀ ਸਿੰਘ ਨਲੂਆ 🙏🙏
😂😂😂😂😂😂 Bakash Dawo Sikh History nu.
Kall nu tusi Guru Gobind Singh Ji nu v Majhabi Sikh kahogae 😂😂😅😊
🛑 Majbi sikh nhi uppal khatri c ... Bhalwaana da munda c 🙏
Bharwa khatri sikh aaa
Tusi bc saare hi majabi bana dite, Gandhi te Indra Gandhi vi majabi c
Ehdi shakal vekh lgda majabi...😂
Sardar Hari Singh Nalwa was from Uppal Khatri family. So being Uppal from Hindu family, I can proudly say that We are from Hari Singh Nalwa family
ਵੀਰੇ ਇਹਨਾਂ ਪਰਿਵਾਰਾਂ ਕੋਲ ਟਾਇਮ ਨਹੀਂ ਹੈ ਪਰ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਕਦੇ ਮੁਗਲਾਂ ਦਾ ਟਾਇਮ ਰੋਕ ਦਿੱਤਾ ਸੀ ਖ਼ਾਸ ਕਰਕੇ 12 ਵਜੇ, ਵੀਰੇ ਕਿਸੇ ਸਰਦਾਰ ਬੰਦੇ ਦਾ ਇਨਟਰਵਿਉ ਕਰਦਾ ਇਹਨਾਂ ਦੇ ਪਰਿਵਾਰ ਵਿਚੋਂ ਚਾਹੇ ਹਰਿਆਣੇ ਜਾਂ ਦਿੱਲੀ ਦਾ ਹੀ ਹੁੰਦਾ
Bhai g aa Amritsar vich h
ਰੱਬ ਦਾ ਵਾਸਤਾ ਕੇਸ ਰੱਖੋ ਸ਼ਰਮ ਦੀ ਗੱਲ ਹੈ। ਤੁਹਾਨੂੰ ਵੇਖ ਕੇ ਬਹੁਤ ਦੁੱਖ ਹੋਇਆ ਹੈ।
Historical family of Sikh rulers
ਧਨ ਸ਼ਹੀਦ ਜਰਨੈਲ ਹਰੀ ਸਿੰਘ ਨਲਵਾ
ਅੱਜ ਹੀ ਪੱਗ ਬੰਨ ਲੈਦੇ😢
Sahi 👍
One thing is true unlike sikhs in general this man is not pakhandi. He is true to himself. Nahi tan sikha ne fukri maar maar ke apna bda naash mareya.
Mrzi yr ohdi
@@Anuj10_01chal oye salea sadi pehchan hi pagg a
ਐਸੀ ਸ਼ਕਲ ਵੇਖ ਕੇ ਤਾਂ ਇਹ ਲੱਗਦਾ ਨਹੀਂ ਕਿ ਇਹ ਦੁਨੀਆਂ ਦੇ ਸਭ ਤੋੰ ਮਹਾਨ ਜਰਨੈਲ ਸਰਦਾਰ ਹਰੀ ਨਲੂਆ ਦੀ ਔਲਾਦ ਵਿੱਚੋਂ ਹੈ | ਬਹੁਤ ਦੁੱਖ ਹੋਇਐ ਇਹ ਮੁਲਾਕਾਤ ਦੇਖਕੇ |
Mainu ta fake lagda
Waheguru ji ka khalsa
Waheguru ji ki fateh
Dhan sardar Hari singh nalwa ji
parivar nu beanti Aa sikhi saroop dharan karo ji
ਹਰੀ ਸਿੰਘ ਨਲੂਆ ਬਹੁਤ ਹੀ ਬਹਾਦਰ ਯੋਧੇ ਸਨ ਭਾਈ ਸਾਹਿਬ ਤੁਸੀਂ ਦਾੜੀ ਕੇਸ ਜ਼ਰੂਰ ਰੱਖੋ ਤੁਸੀਂ ਨਲੂਆ ਪੀੜ੍ਹੀ ਵਿਚੋਂ ਹੋ ਦਾੜੀ ਕੇਸ ਰੱਖੋ ਰੱਬ ਮੇਹਰ ਰੱਖੇ ਗਾ
ਭਾਈ ਸਾਹਿਬ ਜੀ ਤੁਸੀਂ ਸਿੱਖੀ ਸਰੂਪ ਵਿੱਚ ਆ ਜਾਵੋ ਬਹੁਤ ਮੇਹਰ ਬਾਨੀ ਹੋਵੇਗੀ। ਨਲਵਾ ਖ਼ਾਨ ਦਾਨ ਨੂੰ ਸੌ ਵਾਰ ਫਤਿਹ ਬਲੌਦਾ ਹਾਂ
Salute to sardar Hari Singh nalua 🌹🌹💐💐🙏🙏🙏🙏🙏
Bohut bohut Bohut hi jada soch ke samaj ke tol ke bolde ne same mere papa ji tarah ke mere bolan nal kise de dil nu dukh na lge te na hi koi batmeez insan mere samne finger chuk sake I like this minu mere papa ji di gallan chete kra ditia 🙏🏻🙏🏻🙏🏻hath jodke naman karda
ਇਹ ਮਹਾਨ ਧੋਂਦਾ ਰੰਗਰੇਟਾ ਪਰਿਵਾਰ ਦੀ ਸ਼ਾਨ ਸੀ ਹਰੀ ਸਿੰਘ ਨਲੂਆ ਰੰਗਰੇਟਾ ਪਰਿਵਾਰ ਨੂੰ ਸ਼ਤ ਸਿਰੀਂ ਅਕਾਲ ਜੀ
ਜਾਤ ਪਾਤ ਦੀ ਲੱਸੀ ਤੂੰ ਏਥੇ ਵੀ ਘੋਲ ਹੀ ਦਿੱਤੀ
Tenu osdi family lagdi kise paseyo majbi chure 😂😂😂😂 sala rangreta da
ਹਰੀ ਸਿੰਘ ਨਲੂਆ ਰੰਘਰੇਟਾ ਨਹੀ ਸੀ
@@Steven12047 veer ena chureya noh ki pta ,a sale kuse noh ve rangreta bna dinde jado ki ehna anpra noh evi nai pta rangrete ta muslim se sikh dharm naal koe lena dena nai rangretaya da
Bss kr yaar kyo ava harak nu e rageeta bna dena i ,uppal sir name ah ona da ,hja ta jeonda jagda na pariwar ala, besharm na bno aajkl gaap ne chlda jada 👎
Salutations sir
Really blessed to see the BLOODLINE IN FLESH AND BLOOD OF ONE THE GREATEST WARRIOR OF THE KHALSA DARBAR.
YOUR DNA SHALL REMAIN A PRIDE OF SIKHS
ਭਾਈ ਸਾਹਿਬ ਜੀ ਕਿਵੇਂ ਕਹਿ ਸਕਦੇ ਹੋ ਖੁਦ ਨੂੰ ਉਸ ਯੋਧੇ ਦੇ ਵੰਸ਼ਜ ? ਤੁਹਾਡਾ ਚਿਹਰਾ ਦੇਖ ਕੇ ਉਸ ਸ਼ੇਰ ਨੇ ਆਪੇ ਹੀ ਮਰ ਜਾਣਾ ਸੀ। ਅੱਜ ਇਕ ਯੋਧੇ ਦੇ ਵੰਸ਼ਜ ਨੂੰ ਸੰਜੋਹ ਦਾ ਵੀ ਨਾਮ ਨਹੀਂ ਪਤਾ। ਲੋਹੇ ਦੀ ਜਾਲੀ ? ਵਾਹ
Wah o tera. Shram kr. He is gentleman
ਭਰਾ ਪਹਿਲਾਂ ਇਤਿਹਾਸ ਪੜੋ, ਉਸ ਯੋਧੇ ਦਾ ਪੋਤਰਾ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦਾ ਕਤਲ ਕਰਨ ਲਈ ਹਮਲਾਵਰ ਹੋਕੇ ਆਇਆ ਸੀ, ਓਹ ਵੀ ਡੋਗਰਿਆਂ ਦੇ ਹੁਕੁਮ ਨਾਲ। ਹੈ ਬਾਬਾ ਬੀਰ ਸਿੰਘ ਦਾ ਵੀ ਨਈ ਪਤਾ ਫੇਰ ਵੀਰ pogo dekh ਜਾਕੇ। He was the last hope for khalsa raaj after the death of maharaja Ranjit Singh and his sons।
@@treevlog3832 being a gentleman is a western country's phenomenon, in Sikhism there is nothing upper than being a Sikh।
ਇਤਿਹਾਸ ਅਤੇ ਪ੍ਰਾਪਤੀ ਉਸ ਵਿਅਕਤੀ ਦੀ ਹੁੰਦੀ ਹੈ ਨਾਂ ਕਿ ਕਿਸੇ ਖਾਨਦਾਨ ਦੀ.
ਇਤਿਹਾਸ ਅਤੇ ਰਾਜਨੀਤੀ ਬਾਰੇ ਪੱਤਰਕਾਰੀ ਕਰਨ ਤੋਂ ਪਹਿਲਾਂ ਪੱਤਰਕਾਰ ਨੂੰ ਲੋੜੀਂਦੀ ਪੜ੍ਹਾਈ ਅਤੇ ਤਿਆਰੀ ਕਰਨੀ ਚਾਹੀਦੀ ਹੈ.
Kotan Kot Parnam to our Great General & his Heroic Deeds🙏🙏🙏💥💥💥💥