@@hardipsingh4823 k c Sharma was code name of S. Sukhwinder Singh ji . Ohna times vich agencies ton Bachan layi code names rakhe jande si . I'm telling you the truth as I'm his son . Whose interview you r watching
Kyun ki khalra police vale ne Jo mare ohna da record Bana riha si , kharkua ne koi nirdosh aadmi nahi maariya. Par police ne saare nordosh maariya . Lagda tu koi police vala yaan police vale di aulad hain Jo nirdosh bandiya nu Maran vich involve si
ਧੰਨ ਧੰਨ ਦਸਮੇਸ਼ ਪਿਤਾ ਜੀ । ਧੰਨ ਗੁਰੂ ਦੇ ਸਿੱਖ।
ਪ੍ਰਨਾਮ ਸ਼ਹੀਦਾ, ਨੂੰ ਧੰਨ, ਕੁਰਬਾਨੀਆਂ
ਬਾਦਲ ਨੇ ਖਾਲੜਾ ਦੇ
ਮਰਨ ਦਾ ਪਤਾ ਸੀ
ਪਰ ਇਹਨੂੰ ਕੁਰਸੀ ਖਾਤਿਰ
ਕੁਝ ਨਹੀਂ ਕੀਤਾ
ਬੰਦੀ ਸਿੰਘ ਦੀ ਰਿਹਾਈ ਦਾ ਰੋੜਾ ਬਣੇ
ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ
ਬਹੁਤ ਹੀ ਵਧੀਆ ਜਾਣਕਾਰੀ ਹੈ ਸੱਚੋ ਸੱਚ।
ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ,
ਸਲਾਮ ਜੀ ਆਪ ਜੀ ਦੇ ਵੀ ਕੀਤੇ ਨਿਰਸੁਆਰਥ ਕਾਰਜ ਨੂੰ।
ਬਹੁਤ ਵਧੀਆ ਤੇ ਜਰੂਰੀ ਜਾਣਕਾਰੀ ਦਿਤੀ ਗਈ ਹੈ ਬਹੁਤ ਬਹੁਤ ਧਨਵਾਦ ।
Excellent explanation waheguru bless you all ❤️🙏🇮🇳🌎🇺🇸❤️🙏
ਨਾਮ ਬਿੱਟੂ ਦਾ, ਫੋਟੋ ਧਾਮੀ ਦੀ, ਕਿਉਂ ?
ਕਿੰਨੀ ਸੋਹਣੀ ਬੋਲ ਬਾਣੀ Uncle ਜੀ ਦੀ
🙏
ਵਾਹਿਗੁਰੂ ਜੀ 🙏🙏
From sardar ji's talking wr can imagine how it effects where you live , study and for sure its life long lesson for all of us 😮
Brilliant post,very heart touching.Thank you from England ❤
Very nice
Excellent posting. Thanks
Khalra Sahib was brave Person.
Veer jee bhajt khalare mare eina nai ma bhain rul gaia
Thanks for sharing 🙏
ਬੀਪ ਵਜਾਉਣ ਦੀ ਕੀ ਲੋੜ ਸੀ। ।
ਬਹੁਤ ਵਧੀਆ ਜਾਣਕਾਰੀ ਪਰ ਮੇਰੀ ਬੇਨਤੀ ਜਦੋ ਵੀ ਸਿੰਘਾ ਦਾ ਨੇਮ ਲਿਆ ਜਾਵੇ ਸਤਿਕਾਰ ਨਾਲ ਲਿਆ ਜਾਵੇ ਭਾਈ ਜਸਵੰਤ ਸਿੰਘ ਜੀ ਖਾਲੜਾ ਭਾਈ ਸੁੱਖਾ ਭਾਈ ਜ਼ਿੰਦਾ
ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਮਹਾਨ ਹੈ
Very interesting interview
Very nice Bariana Sahib
Sat Siri Akaal Akaal Purakh sahai ❤❤
Singh Saheb kina Such te bhola bol rhe ne app noo niwan rakh ke I love you
ਢਿੱਲੋਂ ਸਾਬ੍ਹ ਨੇ ਸੋਹਣੀ ਗੱਲਬਾਤ ਕੀਤੀ ਪਰ ਸ਼ੁਰੂ ਵਾਲੇ 4-5 ਮਿੰਟ ਘੜੱਚ ਘੜੱਚ ਕਿਉਂ ? ਸਿੱਧੀ ਚਰਚਾ ਨਹੀਂ ਹੋ ਸਕਦੀ ?
@@prabhjitsinghbal ਇੰਜ ਕਰਨਾ ਪੰਜਾਬੀ ਪੱਤਰਕਾਰ ਵੀਰਾਂ ਨੂੰ ਚੰਗਾ ਲਗਦਾ ਹੈ। ਦੇਖਣ,ਸੁਣਨ ਵਾਲਿਆਂ ਦਾ ਸਮਾਂ ਖਰਾਬ ਕਰਕੇ ,ਇਨ੍ਹਾਂ ਨੂੰ ਸਕੂਨ ਮਿਲਦਾ ਹੈ।
Waiting for next video.
Nice
Jado keh riha sanu karan de ke lor saund band karti beep de awaaj nal
Ok report jatta
Jaswant singh Dhillon is very good person ✍🏾❤️❤️🙏🏿👍
Anna kanoon anni sarkaar gunda parshashan
Yar eho je bandae nu CM banaao..lahu pi layaa punjab da..
Why did you include the picture of Dhami Sahib instead of Justice Bains.
ਇਨ੍ਹਾਂ ਨੇ ਕੇ. ਸੀ. ਸ਼ਰਮਾ ਦਾ ਜਿਕਰ ਕੀਤਾ ਹੈ ਤੇ ਨਾਲ਼ ਕਿਹਾ ਕਿ ਉਸ ਦਾ ਨਾਂ ਸੁਖਵਿੰਦਰ ਸਿੰਘ ਸੀ। ਸਮਝ ਨਹੀਂ ਆਈ।
ਖਾੜਕੂ ਸਿੰਘ ਸੁੱਖਵਿੰਦਰ ਸਿੰਘ ਜੀ ਨੇਂ ਆਪਣੀ ਪਹਿਚਾਣ ਲੁਕਾਉਣ ਲਈ ਹੀ ਆਪਣਾ ਨਾਮ ਕੇ ਸੀ ਸ਼ਰਮਾ ਰੱਖਿਆ ਹੋਇਆ ਸੀ 🙏
@@hardipsingh4823 k c Sharma was code name of S. Sukhwinder Singh ji . Ohna times vich agencies ton Bachan layi code names rakhe jande si . I'm telling you the truth as I'm his son . Whose interview you r watching
ਸੁਖਦੇਵ ਸਿੰਘ ਸੁੱਖਾ, ਦਾਂ ਨਾਂ ਰਖਿਆ ਸੀ ਊਸ ਟਾਈਮ ਕਲੀਨ ਸ਼ੇਵ ਰਹਿਦੇ ਸੀ ਪਹਿਲਾਂ ਸਾਰਿਆਂ ਦੇ ਕੇਸ ਅਮਿ੍ਤਪਾਨ ਨਹੀਂ ਸੀ ਕੀਤਾ ਬਲੂਸਟਾਰ ਵੇਲੇ ਭਗੋੜੇ ਹੋ ਕੇ ਰੂਪੋਸ ਸ਼ਾਰੇ ਸਿੰਘਾਂ ਨੇ ਨਾਂ ਕੁਮਾਰ ਸ਼ਰਮਾ ਰਖ ਲੇ ਸੀ
That's live proof, keep it in records please
ਭਾਈ ਸਾਹਿਬ ਇੰਟਰਵਿਊ ਦੇ ਰਹੇ ਹਨ ਫੋਜ ਵਿੱਚ ਸਨ ਧੂ ਪੀ ਦੇ ਬਾਜਪੁਰ ਦੇ ਇਨਾਂ ਨਾਲ ਬਲਜਿੰਦਰ ਸਿੰਘ ਰਾਜੂ ਦੀ ਰੀਸਤੇਦਾਰੀ ਸੀ ਇਕ ਵਾਰ ਅਸੀਂ ਇਨ੍ਹਾਂ ਦੇ ਘਰੇ ਗਏ ਸੀ ਯੂ,ਪੀ ਬਾਜਪੁਰ ਸੁਖਦੇਵ ਸਿੰਘ ਸੁੱਖਾ,ਕੇ ਸੀ ਸ਼ਰਮਾ ਨਾਂ ਰਖਿਆ ਸੁੱਖੇ ਦਾ ਅਸੀਂ ਸੰਘਰਸ਼ ਵਿੱਚ ਘਰੋਂ ਇਕਠੇ ਤੁਰੇ ਸੀ ਜ਼ਿੰਦੇ ਦੇ ਰਾਜਸਥਾਨ ਕਰਨ ਪੁਰ 28,ਐਛ ਨਾਨਕੇ ਸੀ
ਜ਼ਿੰਦਾ ਸੁਖਾਂ, ਬਲਜਿੰਦਰ ਸਿੰਘ ਰਾਜੂ ਦਾਸ ਦੇ ਸਾਥੀ ਸੀ
Sardar Jaspal Singh Dhillon kaho.repoerter ji
ਕੇ ਸੀ ਸ਼ਰਮਾ ਸੁਖਦੇਵ ਸਿੰਘ ਸੁਖਾਂ ਰਾਜੂ ਬਲਜਿੰਦਰ ਸਿੰਘ ਰਾਜਸਥਾਨੀ
ਮੇਰੇ ਸਾਥੀ ਸੀ
Udik krange
Video starts after 5 minutes
😀😀😀😀 poora jor lge a Sikh nu fudu bnan de
Santbhindra valay
Na be na ajj suno ge pahili var khulsa g kiaa bat ag
Sir you are asking 1994..plz 1984 bolo ji..
Jihrhe Atwadia Ne Mare See Ohna Dee Investigation Khalrhe Ne kio Nahi kiti
Kyun ki khalra police vale ne Jo mare ohna da record Bana riha si , kharkua ne koi nirdosh aadmi nahi maariya. Par police ne saare nordosh maariya . Lagda tu koi police vala yaan police vale di aulad hain Jo nirdosh bandiya nu Maran vich involve si