Maharaja Ranjit Singh ਤੋਂ ਬਾਅਦ ਖ਼ਾਲਸਾ ਰਾਜ ਚ ਕੀ ਹੋਇਆ | Sikh History | Punjab Siyan |

Поділитися
Вставка
  • Опубліковано 25 січ 2025

КОМЕНТАРІ • 969

  • @surjitgill6411
    @surjitgill6411 5 місяців тому +31

    ਸਿੱਖ ਰਾਜ ਕਿਵੇਂ ਬਣਿਆ ਪੜ੍ਹਦੇ ਹਾਂ ਤਾਂ ਡੌਲੇ ਫਰਕਣ ਲੱਗ ਜਾਂਦੇ ਆ ਤੇ ਸਿੱਖ ਰਾਜ ਕਿਵੇਂ ਖਤਮ ਹੋਇਆ ਪੜ੍ਹਦੇ ਹਾਂ ਤਾਂ ਦਿਲ ਜਾਰ ਜਾਰ ਰੋਂਦਾ ਹੈ।

  • @KhivaSardar
    @KhivaSardar Рік тому +136

    ਇਹ ਸਾਡਾ ਪਿਆਰਾ ਵੀਰ ਬਹੁਤ ਜਹਿਦਾ ਟਾਈਮ ਲੱਗਾ ਕੇ
    ਆਪਣੇ ਲਈ ਆਪਣੇ ਬੱਚਿਆ ਲਈ
    ਜੋ ਜੋ ਕਰ ਰਹਾ
    ਉਹ ਕੋਈ ਹੋਰ ਕੋਈ ਕੋਈ ਕਰਦਾ ❤❤❤🙏🙏🙏🙏

    • @joshimukul6467
      @joshimukul6467 Рік тому +6

      Bilkul sahi gal hai

    • @MhinderSingh-ix7jz
      @MhinderSingh-ix7jz 11 місяців тому +1

      ​@@joshimukul6467🎉

    • @ShingaraSingh-f4y
      @ShingaraSingh-f4y 9 місяців тому +1

      ਵਾਹ।ਰਾਜਾ
      ਰਣਜੀਤ।ਸਿੰਘ।ਜੀਵਨ।ਤੈਰੀ।

    • @harpreetsinghhs986
      @harpreetsinghhs986 5 місяців тому

      ਅਸੀਂ ਤੁਹਾਡੇ ਵਿਚਾਰ ਨਾਲ ਸਹਿਮਤ ਆ ਜੀ

  • @vickysaini8810
    @vickysaini8810 5 місяців тому +35

    ਬਹੁਤ ਬੰਦਿਆਂ ਦੀਆਂ ਵੀਡੀਓ ਵੇਖਿਆਂ ਪਰ ਜਿਵੇਂ ਤੁਸੀਂ ਸਾਰਾ ਇਤਿਹਾਸ ਸੁਣਾਇਆ ਮਨ ਭਰ ਗਿਆ😢ਕਿ ਕਿਵੇਂ ਸਾਡਾ ਸਾਰਾ ਰਾਜ ਖੇਰੂੰ ਖੇਰੂੰ ਹੋ ਗਿਆ😢

  • @ggn_1
    @ggn_1 Рік тому +36

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵੇਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹

  • @GurmeetSingh-oc1sn
    @GurmeetSingh-oc1sn Рік тому +25

    ਸਿੱਖਾਂ ਵਿੱਚ ਹੀ ਮਸੰਦਾਂ ਦਾ ਜਨਮ ਹੋਇਆ ਜੋ ਅੱਜ ਤੀਕ ਚੱਲ ਰਿਹਾ ਹੈ ਜਿਵੇਂ ਐਸਜੀਪੀਸੀ ਵਿੱਚ ਭਰਤੀ ਮਸੰਦਾਂ ਦਾ ਵੇਹਲੜ ਟੋਲਾ ਜੋ ਕੀ ਗੁਰਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਰੋਜ਼ ਨਿਰਾਦਰ ਕਰ ਰਹੇ ਨੇ ਜਿਵੇਂ ਕੀ ਗੁਰੂ ਸਾਹਿਬ ਜੀ ਦੇ ਹਜਾਰਾਂ ਸਰੂਪਾਂ ਨੂੰ ਗਾਇਬ ਕਰਨਾ ਜੇ ਕਿਤੇ ਸਿੱਖ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ ਜਿਉਂਦੇ ਹੁੰਦੇ ਤਾਂ ਇਹਨਾਂ ਮਸੰਦਾਂ ਦਾ ਖਾਤਮਾ ਤੈਅ ਸੀ ! ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ 🙏🙏

    • @onkarsingh5976
      @onkarsingh5976 10 місяців тому +2

      Bilkul sahi keha ji

    • @harry0x
      @harry0x 7 місяців тому +2

      ਮਾਹਾਰਾਜਾ ਰਣਜੀਤ ਸਿੰਘ ਨਹੀ ਵੀਰ ਜੀ ਸਰਦਾਰ ਹਰੀ ਸਿੰਘ ਨਲੂਆ ਜੀ ਵੀਰ ਇੱਕ ਵਾਰ Negative ਰੌਲ ਤੇ ਵੀ Research ਕਰੌ

  • @AngrejSingh-j6u
    @AngrejSingh-j6u 4 місяці тому +8

    ❤❤❤❤ ਬਾਈ ਤੇਰਾ ਇਤਿਹਾਸ ਦੱਸਿਆ ਤੇਰੀ ਵੀਡੀਓ ਮੈਂ ਦਿਲੋਂ ਸੁਣਦਾ ਤੇ ਵੇਖਦਾ ਹਾਂ ਅਤੇ ਸ਼ੁਕਰ ਕਰਦਾ ਹਾਂ ਉਸ ਪਰਮਾਤਮਾ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਿਸਨੇ ਤੈਨੂੰ ਇਹ ਇਤਿਹਾਸ ਦੱਸਣ ਦੀ ਆਗਿਆ ਦਿੱਤੀ ਬਾਈ ਇਸੇ ਤਰ੍ਹਾਂ ਹੀ ਦੱਸਦਾ ਦਰ ਹੈ ਤੇ ਹਰ ਇੱਕ ਦੇ ਦਿਲਾਂ ਦੇ ਵਿੱਚ ਪੰਜਾਬ ਇਤਿਹਾਸ ਸਿੱਖ ਇਤਿਹਾਸ ਅਣਖ ਵਿੱਚ ਰਹੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SukhwinderSingh-wq5ip
    @SukhwinderSingh-wq5ip Рік тому +16

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ajaypalmand3140
    @ajaypalmand3140 Рік тому +3

    Thanks!

  • @PunjabiTravelBrain
    @PunjabiTravelBrain Місяць тому +1

    ਵਾਹਿਗੁਰੂ ਵਾਹਿਗੁਰੂ ਕਿਸ ਤਰ੍ਹਾਂ ਲਾਲਚ ਦੇ ਵੱਸ ਹੋ ਕੇ ਪਰਿਵਾਰ ਨੇ ਆਪਣੀ ਕੁਲ ਦਾ ਆਪੇ ਹੀ ਨਾਸ ਕਰ ਲਿਆ
    ਇਨੀਆਂ ਰਿਆਸਤਾਂ ਸੀ ਸਾਰੇ ਪਰਿਵਾਰ ਅਤੇ ਉਸਦੇ ਰਿਸ਼ਤੇਦਾਰ ਵੀ ਹਰ ਰਿਆਸਤ ਦੇ ਅਹੁਦੇਦਾਰ ਬਣ ਕੇ ਸੁਖ ਦੀ ਜਿੰਦਗੀ ਬਤੀਤ ਕਰ ਸਕਦੇ ਸੀ ਪਰ ਇੱਕ ਪ੍ਰਮੁੱਖ ਕੁਰਸੀ ਨੂੰ ਹਾਸਲ ਕਰਨ ਵਾਸਤੇ ਆਪਣੀ ਕੁਲ ਦਾ ਨਾਸ ਅਤੇ ਰਾਜ ਦਾ ਖਾਤਮਾ ਕਰ ਦਿੱਤਾ
    ਕਿਡਾ ਸੋਹਣਾ ਇਤਿਹਾਸ ਆਪ ਜੀ ਨੇ ਦੱਸਿਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ🙏🏻
    ਉਤਰਾਖੰਡ ਜਿਲਾ ਉਧਮ ਸਿੰਘ ਨਗਰ

  • @gurbindersinghjawanda948
    @gurbindersinghjawanda948 10 місяців тому +3

    ਬਹੁਤ ਵਧੀਆ ਢੰਗ ਨਾਲ ਇਤਿਹਾਸ ਸੁਣਾਇਆ ਮੈ ਗੁਰਬਿੰਦਰ ਸਿੰਘ ਜਵੰਦਾ ਪਿੰਡ ਥਾਣਾ ਆਨੰਦਪੁਰ ਸਾਹਿਬ

  • @gurbindersinghjawanda948
    @gurbindersinghjawanda948 10 місяців тому +2

    ਆਨੰਦਪੁਰ ਸਾਹਿਬ ਤੋਂ ਬਹੁਤ ਵਧੀਆ ਢੰਗ ਨਾਲ ਇਤਿਹਾਸ ਸੁਣਾਇਆ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @HarpreetSingh-ux1ex
    @HarpreetSingh-ux1ex Рік тому +45

    ਹੁਣ ਵੀ ਹਰ ਪੰਜਾਬੀ ਸੋਚਦਾ ਕੋਈ ਤਾਂ ਅੱਜ ਵੀ ਜਾਉਂਦਾ ਹੋਵੇਗਾ ਮਹਾਰਾਜਾ ਸ਼੍ਰ ਰਣਜੀਤ ਸਿੰਘ ਜੀ ਦੇ ਵੰਸ਼ਜਾਂ ਵਿੱਚੋਂ

    • @yuvrajsingh15823
      @yuvrajsingh15823 Рік тому +3

      Britisher dwara maharaja dalip singh de vanchaj nu mar diya gaya.

  • @amritmann2118
    @amritmann2118 Рік тому +14

    ਬਹੁਤ ਵਧੀਆ ਉਪਰਾਲਾ ਹੈ ਬਾਈ ਜੀ ਤੁਹਾਡਾ ਵਾਹਿਗੁਰੂ ਜੀ ਆਪ ਤੇ ਮੇਹਰ ਬਣਾਈਂ ਰੱਖਣ
    ਮੈ ਡਾਕਟਰ ਅੰਮ੍ਰਿਤ ਮਾਨ ਉੱਲਕ ਜ਼ਿਲ੍ਹਾ ਮਾਨਸਾ ਪੰਜਾਬ

  • @tiger0966
    @tiger0966 Рік тому +16

    ❤ਮਹਾਰਾਜਾ ਰਣਜੀਤ ਸਿੰਘ ਜੀ ਨੂੰ ❤ਦਿਲੋਂ ਸਲੂਟ ਆ ਕੋਟਿ ਕੋਟਿ ਪ੍ਰਣਾਮ 🙏

  • @pargatkumar758
    @pargatkumar758 Місяць тому +1

    Thanks

  • @karanpreetsingh8287
    @karanpreetsingh8287 Рік тому +446

    ਵੀਰ ਤੁਸੀ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪਰਿਵਾਰ ਨਾਲ ਕੀ ਹੋਇਆ ਇਹਦੇ ਤੇ ਵੀ ਵੀਡੀਓ ਬਣਾਓ 🙏🏻🙏🏻

    • @mixtureidea7003
      @mixtureidea7003 Рік тому +22

      Sahi gal aa vre kdo di iss video di udeek krr rhea

    • @RajinderKumar-ur3wk
      @RajinderKumar-ur3wk Рік тому +14

      Hnji sir g plz video bnao is bare v

    • @gagan2013
      @gagan2013 Рік тому +9

      Hji yrr eh jroor bnayo🙄

    • @arshdeepsingh1757
      @arshdeepsingh1757 Рік тому +14

      Ohna da parivaar ajj vi Jalandhar ch rehenda
      Te ohna kol bhut nishaniya vi ne
      Sardar Hari singh Nalwa ji diyan

    • @karanpreetsingh8287
      @karanpreetsingh8287 Рік тому +13

      ​@@arshdeepsingh1757ਹਾਂਜੀ ਪਤਾ ਪਰ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸ਼ਹੀਦੀ ਤੋਂ ਬਾਦ ਹੀ ਉਸ ਵੇਲੇ ਉਹਨਾਂ ਦੇ ਪਰਿਵਾਰ ਤੋਂ ਜਗੀਰਾਂ ਖੋ ਲਈਆ ਗਈਆਂ ਸੀ ਤੇ ਉਹਨਾਂ ਦੇ ਪੁੱਤਰਾ ਕੋਲੋ 11 ਲੱਖ ਦਾ ਨਜ਼ਰਾਨਾ ਮੰਗਿਆ ਗਿਆ
      ਇਹ ਵੀਰ ਨੇ ਆਪ ਵੀਡਿਓ ਵਿੱਚ ਦੱਸਿਆ ਸੀ ਇਸ ਕਰਕੇ ਮੈਂ ਅੱਗੇ ਕੀ ਹੋਇਆ ਜਾਨਣਾ ਚਾਹੁੰਨਾ

  • @Parmjitsinghsidhu-z3t
    @Parmjitsinghsidhu-z3t 4 місяці тому +4

    ਸਹੀ ਗਲ ਐ,,,,,ਅੱਜ ਵੀ ਪੰਜਾਬ ਨੂੰ ਆਪਣੇ ਹੀਬਰਬਾਦ ਕਰ ਰਹੇ,,,,ਸਿੱਖ ਨੂੰ ਸਿੱਖ ਨਾ ਮਾਰੇ,,,,ਸਿੱਖ ਕਦੇ ਨਾ ਕਿਸੇ ਤੋਂ ਹਾਰੇ,,,

  • @Gill-w6r
    @Gill-w6r Рік тому +12

    ਬੁਹਤ ਧੰਨਵਾਦ ਵੀਰ ਜੀ ਤੁਹਾਡਾ ਇਹ history koi ਸਾਂਝੀ ਨਈ ਕਰਦਾ

  • @fact-kautilya
    @fact-kautilya 8 днів тому

    ਧੰਨਵਾਦ, ਇਤਿਹਾਸ ਦੇ ਨਾਲ ਨੈਤਿਕਤਾ ਦੀ ਸਿੱਖ ਵੀ ਬਹੁਤ ਅੱਛੀ ਮਿਲੀ ਹੈ

  • @MandeepSingh-zl5qq
    @MandeepSingh-zl5qq 3 місяці тому +3

    very precious information you shared with us..Thanks from Gurdaspur

  • @knowlittle65
    @knowlittle65 10 місяців тому +1

    Very informative and bloody history . ਮੈਂ ਇਸ ਨੂੰ ਬਾਈਬਲ ਦੀਆਂ ਭਵਿੱਖ ਤਵਾਰੀਖਾਂ ਨਾਲ ਜੋੜ ਕੇ ਵੇਖਦਾ ਹਾਂ। ਉਹੀ ਅੰਗਰੇਜ਼ਾਂ ਨੇ ਕੀਤਾ ਸਿੱਖੀ ਨਾਲ ਜੋਂ ਉਨ੍ਹਾਂ ਨੇ ਬਾਕੀ ਦੁਨੀਆਂ ਦੀਆਂ ਤਾਕਤਾਂ ਨਾਲ ਕੀਤਾ । ਯਾਕੂਬ ,ਜਿਸਦਾ ਨਾਮ ਬਦਲ ਕੇ ਰੱਬ ਨੇ ਇਸਰਾਏਲ ਰੱਖ ਦਿੱਤਾ ਸੀ, ਦੇ 12 ਪੁੱਤਰਾਂ ਦੀ ਔਲਾਦ ਨੂੰ ਇਸਰਾਏਲ ਦਾ ਵੰਸ਼ ਕਿਹਾ ਜਾਣ ਲੱਗਾ। ਇਹ ਵੰਸ਼ ਰੱਬ ਦਾ ਚੁਣਿਆ ਗਿਆ ਸੀ। ਇਸ ਵੰਸ਼ ਨੂੰ ਵਰ ਅਨੁਸਾਰ ਧਰਮ ਰਿਸ਼ੀ, ਮੁਨੀ, ਗੁਰੂ ਪੀਰ ਅਤੇ ਪਕੰਬਰ ਆਏ ਹਨ। ਨਾ ਕਾਲੇ ਹਬਸ਼ੀ ਅਤੇ ਨਾ ਸਫੈਦ ਫਰੰਗੀ ਵੰਸ਼ ਵਿੱਚ ਕੋਈ ਧਾਰਮਿਕ ਗੁਰੂ ਹੋਇਆ ਹੈ। ਜਿਤਨਾ ਰੂਹਾਨੀ ਗਿਆਨ ਹੈ ਇਸ ਵੰਸ਼ ਦੀ ਦੇਣ ਹੈ । ਮਹਾਨ ਹਸਤੀ ਈਸਾ ਮਸੀਹ ਜੀ ਇਸ ਵੰਸ਼ ਵਿਚੋਂ ਪੈਦਾ ਹੋਏ ਹਨ । ਇਹ ਵੰਸ਼ ਰੱਬੀ ਬਰਕਤਾਂ ਨੂੰ ਠੁਕਰੰਦਾ ਹੀ ਚਲਾ ਗਿਆ ਅਤੇ ਈਸਾ ਮਸੀਹ ਦੀ ਮੌਤ ਤੋਂ ਪਿੱਛੋਂ ਪੂਰੀ ਤਰ੍ਹਾਂ ਖਿੰਡ ਪਿੰਡ ਹੋ ਗਿਆ। ਇਹ ਆਪਣੇ ਰੱਬ ਨੂੰ ਅਤੇ ਉਸਦੇ ਹੁਕਮ ਨੂੰ ਦੁਰਕਾਰਦੇ ਗਏ। ਉਸ ਉਪਰੰਤ ਰੱਬ ਨੇ ਫਰੰਗੀਆਂ ਨੂੰ ਤਾਕਤ ਬਖਸ਼ੀ ਅਤੇ ਉਹ ਆਪਣੇ ਗਰੀਬ ਦੇਸਾਂ ਨੂੰ ਛੱਡ ਕੇ ਦੁਨੀਆ ਉੱਤੇ ਹੌਲੀ ਹੌਲੀ ਛਾ ਗਏ । ਇਨ੍ਹਾਂ ਨੇ ਸਾਰੀ ਧਰਤੀ ਉੱਤੇ ਧਾਕ ਜਮਾ ਲਈ । ਜੋਂ ਹਾਲ ਇਨ੍ਹਾਂ ਫਰੰਗੀਆਂ ਨੇ ਇਸ ਧਰਮੀ ਵੰਸ਼ ਦਾ ਅਤੇ ਅਫ਼ਰੀਕੀ ਵੰਸ਼ ਦਾ ਕੀਤਾ , ਉਹ ਸਾਡੇ ਸਾਹਮਣੇ ਹੈ । ਸਿੱਖ / ਹਿੰਦੂ ਇਸ ਵੰਸ਼ ਵਿਚੋਂ ਹਨ । ਅੰਗਰੇਜ਼ਾਂ ਨੇ ਦੋ ਮੁੱਖ ਕੰਮ ਕੀਤੇ: ਇਸ ਵੰਸ਼ ਨੂੰ ਬੁਰੀ ਤਰ੍ਹਾਂ ਮਾਰਿਆ ਅਤੇ ਸਵਾਰਿਆ । ਇਹ ਡਰਾਮਾ ਹੋਣ ਬਾਰੇ ਤਵਾਰੀਖਾਂ ਬਾਈਬਲ ਅੰਦਰ ਦਰਜ਼ ਹਨ ਜੀ। ਹੁਣ ਜੋਂ ਸਮਾ ਆ ਰਿਹਾ ਹੈ, ਇਹ ਫਰੰਗੀਆਂ ਦੀ ਤਾਕਤ ਅਤੇ ਧਾਕ ਨੂੰ ਕਮਜੋਰ ਕਰਨ ਵੱਲ ਲਿਜਾ ਰਿਹਾ ਹੈ ਅਤੇ ਰੱਬ ਆਪਣੀ ਕਲਾ ਨਾਲ ਆਪਣੇ ਵੰਸ਼ ਦੇ ਲੋਕਾਂ ਨੂੰ ਯਾਦ ਕਰ ਸਮੇਂ ਅਨੁਸਾਰ ਇਕੱਤਰ ਕਰੇਗਾ। ਉਹ ਆਪਣੇ ਖੋਏ ਹੋਏ ਗੌਰਵ ਦੀ ਪ੍ਰਾਪਤੀ ਕਾਰਨ ਵੱਲ ਵਧਣਗੇ । ਇਹ ਵੱਡੇ ਖੂਨ ਖ਼ਰਾਬੇ ਤੋਂ ਬਾਅਦ ਹੋਣ ਵਾਲਾ ਹੈ। ਇਸ ਵੰਸ਼ ਦੇ ਲੋਕ ਸ਼ੇਰ ਵਾਂਗ ਨਿਡਰ ਹੋ ਦੁਸ਼ਟਾਂ ਪਾਪੀਆਂ ਦਾ ਨਾਸ ਕਰਕੇ ਇੱਕ ਸ਼ਾਂਤਮਈ ਸੱਤਯੁੱਗ ਦੀ ਸਥਾਪਨਾ ਕਰਨਗੇ। ਇਸ ਯੁੱਗ ਨੂੰ ਵੱਖ ਵੱਖ ਨਾਮ ਦਿੱਤੇ ਜਾਂਦੇ ਹਨ ਜਿਵੇਂ Zion (pure) , ਅੱਲਾਹ ਦਾ ਕੈਦਾ, ਰਾਮ ਰਾਜ, ਰੱਬ ਦਾ ਰਾਜ, ਖਾਲਸਾ ਰਾਜ ਅਤਿਆਦੀ। ਯਾਕੂਬ ਦੇ ਵੰਸ਼ ਦੇ ਲੋਕ ਆਪਣੀ ਖਿੰਡ ਅਵਸਥਾ ਵਿਚ ਅਪੋ ਆਪਣੇ ਧਾਰਮਿਕ ਲਿਖਤਾਂ ਅਨੁਸਾਰ ਉਡੀਕ ਅਤੇ ਆਸ ਲਾਈ ਬੈਠੇ ਹਨ ਕਿ ਕਦੋਂ ਇਹ ਰੱਬ ਦਾ ਭਾਣਾ ਵਰਤੇਗਾ। ਸਬਰ ਨਾਲ ਵੇਖਦੇ ਜਾਵੋ ਰੱਬ ਕੀ ਵਰਤਾ ਰਿਹਾ ਹੈ । ਜੋਂ ਕਰੁ ਕਰਤਾਰ ਉਹ ਭਲਾ ਹੈ।

    • @jattunity9911
      @jattunity9911 10 місяців тому +1

      ਰਾਜ ਤਾਂ ਓਹਨਾ ਦੀ ਹੀ ਹੈ, ਹੁਣ ਤਾਂ ਓਹਨਾ ਨੂ ਕੱਠੇ ਕਰਕੇ ਜਲਾਉਣ ਦਾ ਸਮਾਂ ਆਇਆ ਹੈ, tares getting bundled up!

    • @jatanagurpreet
      @jatanagurpreet 22 дні тому

      Hindu religion is oldest religion in world

  • @sukhpalmaan5
    @sukhpalmaan5 Рік тому +3

    ਧੰਨਵਾਦ ਇਤਹਾਸ ਦੱਸਣ ਲਈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਪਿੰਡ ਸ਼ੇਰਗੜ੍ਹ ਗਿਆਨ ਸਿੰਘ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @balramrathore2554
    @balramrathore2554 Рік тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਸਾਰੇਆਂ ਨੂੰ ਹੱਥ ਜੋੜਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਸਿਰਫ ਦੋ ਸਵਾਲ ਹਨ ਮਨ ਉੱਤਰ ਦੇਣ ਦੀ ਕ੍ਰਿਪਾਲਤਾ ਕਰਨੀ ਜੀ
    ਕੀ ਮਹਾਰਾਜਾ ਰਣਜੀਤ ਸਿੰਘ ਸੰਪੂਰਨ ਸਿੱਖ ਸੀ
    ਰਹਿਤ ਬਹਿਤ ਤੇ ਅਮਿ੍ਰਤ ਵੇਲਾ ਸਾਂਭਦਾ ਸੀ
    ਦੂਜਾ ਸਵਾਲ , ਕੀ ਮਹਾਰਾਜਾ ਰਣਜੀਤ ਸਿੰਘ ਸੱਚਮੁੱਚ ਮਿਸਲਾ ਦਾ ਵਫ਼ਾਦਾਰ ਸੀ ਮੁਜਰਾ ਦੇਖਣਾ ਸ਼ਰਾਬ ਪੀਣੀ , ਇੱਕ ਤੋਂ ਵੱਧ ਅੋਰਤਾ ਨਾਲ ਵਿਆਹ ਕਰਵਾਉਣਾ , ਰਾਜ ਸਿੰਘਾਸਨ ਆਪ ਹੀ ਕਾਬਿਜ ਰਹਿਣਾ ਜਦੋ ਕੇ ਹੋਰ ਉਤਰਾਅਧਿਕਾਰੀ , ਅੱਖੋ ਪਰੋਖੇ ਕਰ ਦਿੱਤੇ ਕੀ ਸਿੱਖ ਪੰਥ ਦਾ ਰਾਜ ਸੀ ,ਸਿੱਖ ਰਾਜ ਦੀ ਖਿੱਲਤ , ਸਵਾ ਸੋ ਸਾਲ ਦੇ ਕਰੀਬ ਸਿੱਖ ਨੇ ਤਲਵਾਰਾਂ ਦੇ ਮੁੱਠਿਆਂ ਤੇ ਹੱਥ ਰੱਖਿਆ , ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋ ਸਿੱਖਾਂ ਨੇ ਅੱਗ ਵੀ ਨਹੀ ਮਚਾਈ ਸੀ ਚੁਲਿਆਂ ਵਿੱਚ ਕੇਵਲ ਕੱਚਾ ਘਾਹ ਕੰਦੂ ਸਾਗ ਖਾਧਾ ਤੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟੀਆਂ , ਇੰਨਾਂ ਲਹੂ ਡੋਲਿਆ , ਇੰਨੀਆ ਕੁਰਬਾਨੀਆ , ਤੇ ਦੂਜਾ ਜਦੋ ਅਬਦਾਲੀ ਨੂੰ ਲਹੋਰ ਦਾ ਸੂਬੇਦਾਰ ਸਿੱਖਾਂ ਦੇ ਗੁਣ ਦੱਸਦਾ ਸੀ , ਤਾਂ ਉਸ ਨੇ ਕਿਹਾ ਸੀ ਜੇਕਰ ਇਹੋ ਗੁਣ ਸੱਚਮੁੱਚ ਹਨ ਤਾਂ ਰਾਜ ਕਰਨਗੇ ਸਿੱਖ ਇੱਕ ਦਿਨ , ਕੀ ਉਹ ਗੁਣ ਸੀ ਰਣਜੀਤ ਸਿੰਘ ਵਿੱਚ ???? ਵਿਚਾਰਿਓ ਬੁੱਧੀ ਜੀਵੀਓ ਕਿੱਥੇ ਤੇ ਕਦੋਂ ਤੇ ਕਾਸਤੋਂ ਕੀ ਕਮੀ ਰਹਿ ਗਈ ਕਿ , ਇੰਨੇ ਸਿਰ ਲੱਗ ਗਏ , ਇੰਨਾ ਸ਼ੰਘਰਸ਼ , ਇੰਨੀ ਜੱਦੋਜਹਿਦ , ਤੇ ਸਿੱਖ ਪੰਥ ਸਿਰਫ ਚਾਲੀ ਸਾਲਾਂ ਬਾਅਦ , ਘਰ ਘਾਟ ਗਵਾ ਕੇ ਮੁਥਾਜ ਹੋ ਗਿਆ , ਇੰਨੇ ਬਹਾਦਰ ਜਾਂਬਾਜ ਯੋਧੇ , ਤੇ ਘਰ ਘਾਟ ਨਾ ਹੋਵੇ ??? ਸਵਾਲ ਉੱਠਦਾ ??? ਆਵਦੇ ਆਪ ਤੇ ???? ਜਿਸ ਗੁੱਸਾ ਕਰਨਾ , ਬੇਸ਼ੱਕ ਕਰੇ ,ਪਰ ਜਵਾਬ ਸੱਭਿਅਕ ਲਫ਼ਜ਼ਾਂ ਵਿੱਚ ਜ਼ਰੂਰ ਲਿਖੇ , ਸੋਚ ਹਰ ਇੱਕ ਦੀ ਅਜ਼ਾਦ ਹੁੰਦੀ ਆ , ਪਰੰਤੂ ਅਲਫਾਜ ਸੱਭਿਅਕ ਹੋਣੇ , ਉੱਚੀ ਜ਼ਮੀਰ ਤੇ ਸਮਝਦਾਰੀ ਦੀ ਪਰੋੜਤਾ ਹੁੰਦੀ ਹੈ ,
    ਅਕਾਲਿ ਪੁਰਖ ਪਰਮਾਤਮਾ ਸਭਨਾ ਤੇ ਰਹਿਮਤ ਕਰੇ ਸੁਮੱਤ ਬਖਸ਼ੇ ਤੇ ਚੜਦੀ ਕਲਾ ਕਰੇ ਸਭਨਾ ਦੀ ,
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤਿਹ

  • @Gurikksarao234
    @Gurikksarao234 Рік тому +12

    Thank u ji param Australia

  • @BaljinderSingh-ti4lo
    @BaljinderSingh-ti4lo Рік тому +1

    ਬਹੁਤ ਵਧੀਆ ਜਾਣਕਾਰੀ ਪੰਜਾਬ ਸਿਆ ਚੈਨਲ ਨੇ ਦਿੱਤੀ ਧੰਨਵਾਦ ਜੀ

  • @gurbirsandhu7298
    @gurbirsandhu7298 Рік тому +14

    Very important knowledge for sikh community 👍

  • @gurmeetsingh2654
    @gurmeetsingh2654 Рік тому +1

    ਵੀਰ ਜੀ ਬਹੁਤ ਧੰਨਵਾਦ ਇਤਿਹਾਸ ਸੁਣਾਊਣ ਲਈ ਮੈ ਸੰਭੂ ਨੇੜੇ ਪਿੰਡ ਸੰਧਾਰਸੀ ਤੋ ਸੁਣਦਾ ਬਹੁਤ ਵਧੀਆ ਉਪਰਾਲਾ ਵੀਰ ਜੀ
    ਗੁਰੂ ਕਿਰਪਾ ਕਰਨ

  • @warraichchabba9157
    @warraichchabba9157 Рік тому +3

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਾਨੂੰ ਗਿਆਨ ਦੇਣ ਲਈ

  • @sikandersinghhundal6735
    @sikandersinghhundal6735 Рік тому +2

    ਸਲੂਟ ਵੀਰ ਜੀ, ਤੁਹਾਡੀ ਇਤਿਹਾਸ ਨਾਲ ਜਾਣਕਾਰੀ ਨੂੰ

  • @morjaat5041
    @morjaat5041 Рік тому +5

    अंसी ज़िले रोहतक, हरियाणै विच बैठे ,थाडी विशेष विडियो सुणं रहें हां ।
    सत श्री अकाल वीर जी।

    • @Jatt_jaat0786
      @Jatt_jaat0786 11 місяців тому

      Tusi sade bhra ho same blood jaat &jatt

  • @jaisandhu26
    @jaisandhu26 Рік тому

    Waheguru

  • @savjitsingh8947
    @savjitsingh8947 Рік тому +10

    ਵਾਹਿਗੁਰੂ ਜੀ 😢
    ਬਹੁਤ ਵਧੀਆ ਜਾਣਕਾਰੀ

  • @shamamahal8326
    @shamamahal8326 15 днів тому

    ਮੈ ਦੁਬਈ ਤੋ ਦੇਖ ਸੁਣ ਰਿਹਾ . ਵੀਰ ਜੀ ਤੁਸੀਂ ਜੋ ਇਤਿਹਾਸ ਸੁਣਾ ਰਹੇ ਹੋ ਬਹੁਤ ਵਧੀਆ ਮੇਰੇ ਸਮਝ ਨਹੀਂ ਆ ਰਿਹਾ ਸੀ ਫਿਰ ਮੈ ਨਾਲੋ ਨਾਲ ਲਿਖੀ ਜਾਂਦਾ ਜਿਸ ਨਾਲ ਜਲਦੀ ਸਮਝ ਲਗ ਗਈ ਕਿਉ ਇਤਿਹਾਸ ਬਹੁਤ ਲੰਬਾ ਹਾਂ ਬਚਪਨ ਤੋ ਹੀ ਸੁਣਨਾ ਚਾਹੀਦਾ ਜੋ ਯਾਦ ਰਹਿੰਦਾ ਬਾਕੀ ਤੁਸੀਂ ਬਹੁਤ ਚੰਗੀ ਤਰਾ ਸਮਝਾ ਰਹੇ ਹੋ ਮੇਹਰਬਾਨੀ ਜੀ

  • @BahadarSingh-cr1xr
    @BahadarSingh-cr1xr Рік тому +22

    ਇਟਲੀ ਦੇ ਜਿਲਾ ਕੁਣਿਓ ਪਿੰਡ ਰਾਕੋਨਿਜੀ ਚ ਬੈਠ ਕ ਰੋਜ਼ ਤੁਹਾਨੂੰ ਹੀ ਸੁਣੀਦਾ ਵੀਰ ਜੀ ,,,, ਪੰਜਾਬ ਤੋ ਦੂਰ ਜਰੂਰ ਆ ਪਰ ਰੂਹ ਅਜੇ ਵੀ ਪੰਜਾਬ ਵਿਚ ਹੀ ਵਸਦੀ ਹੈ ❤

    • @KiranKiran-o5w
      @KiranKiran-o5w 9 місяців тому

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @baldevsinghramgotra8856
    @baldevsinghramgotra8856 4 місяці тому +2

    Very good videos. I watch youom Canada

  • @KhivaSardar
    @KhivaSardar Рік тому +6

    ਕੋਈ ਜਹਿਦਾ ਨ੍ਹੀ
    ਜਿੰਨਾ ਜਿੰਨਾ ਵੀ ਹੋ ਸਕਦਾ
    ਮੇਰੀ ਸਬ ਨੂੰ ਬੇਨਤੀ ਆ ਪਲੀਜ
    ਬਈ ਦਾ ਸਾਥ ਦੇਈਐ❤❤🙏🙏

    • @KiranKiran-o5w
      @KiranKiran-o5w 10 місяців тому +1

      ਮੈ ਵਿਧਵਾ.ਔਰਤ ਵੀਰੇ ਆਸਰਾ.ਕੋਈ ਨਹੀ ਮੈ ਗਰੀਬਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ

  • @parmjitkaur6958
    @parmjitkaur6958 4 місяці тому

    ਬਹੁਤ ਵਧੀਆ ਉਪਰਾਲਾ ਜੀ
    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @ManjeetSingh-t7n
    @ManjeetSingh-t7n 2 місяці тому +4

    ਸੱਚੀ ਗੱਲ ਦੱਸਾ ਇਕ ਦਿਲ ਦੀ ਸਿੱਖ ਰਾਜ ਦਾ ਸੁਰਜ ਕਿਵੇ ਛਿਪਿਆ ਇਹ ਸੂਣ ਵੀ ਨਹੀ ਹੁੰਦਾ ਸੁਣ ਕੇ ਵੀ ਮੰਨ ਭਰ ਆਉਂਦਾ

  • @parmykumar8592
    @parmykumar8592 3 місяці тому +2

    Thank you for your research! Love from Scotland. Gurfateh ji 🙏

  • @jagsirsingh4420
    @jagsirsingh4420 Рік тому +6

    ਵੀਰ ਮੇਰੇ ਕੋਲ ਸ਼ਬਦ ਨਹੀਂ ਹਨ , ਕਿਵੇਂ ਤੇਰਾ ਸ਼ੁਕਰੀਆ ਕਰਾਂ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

  • @ButaHoney-x4e
    @ButaHoney-x4e Рік тому +1

    ❤❤ ਧੰਨਵਾਦ ਵੀਰ ਜੀ ਇਹ ਲਾਜ਼ਮੀ ਇਤਿਹਾਸ ਸਾਨੂੰ ਸਭ ਦੱਸਣ ਲਈ ਪ੍ਰਮਾਤਮਾ ਦੀ ਫੁੱਲ ਕਿਰਪਾ ਏ ਆਪ ਉਪਰ ਵਹਿਗੁਰੂ ਭਲਾ ਕਰੇ

  • @tejbirsingh6358
    @tejbirsingh6358 Рік тому +4

    ਵਾਹਿਗੁਰੂ ਜੀ ਕਾ ਖ਼ਾਲਸਾ ॥
    ਵਾਹਿਗੁਰੂ ਜੀ ਕੀ ਫ਼ਤਿਹ ॥
    ਬਹੁਤ ਵਧੀਆ ਵੀਰ ਜੀ ।

  • @preetbhajaulijhajj6153
    @preetbhajaulijhajj6153 10 місяців тому +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ❤❤

  • @kamalkaran2165
    @kamalkaran2165 Рік тому +3

    ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ

  • @deepkailey9942
    @deepkailey9942 5 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ।ਧੰਨਵਾਦ ਵੀਰੇ

  • @Jaskaransingh-ep4mb
    @Jaskaransingh-ep4mb Рік тому +9

    ਵਹਿਗੂਰੁ ਜੀ ਦਾ ਖਾਲਸਾ ਵਹਿਗੂਰੁ ਜੀ ਦੀ ਫਤਿਹ

  • @mansekhon3371
    @mansekhon3371 4 місяці тому +1

    boht vdea keep it up bro

  • @harpreetsinghhs986
    @harpreetsinghhs986 5 місяців тому +4

    ਮੇਰੇ ਪਿਆਰੇ ਵਿਦਵਾਨ ਵੀਰ ਜੀ, ਹਰੀ ਸਿੰਘ ਨਲੂਆ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਕੀ ਘਟਨਾ ਵਾਪਰੀ,ਉਸ ਵੀਡੀਓ ਦੀ ਉਡੀਕ ਕਰ ਰਹੇ ਹਾਂ ਜੀ ❤❤❤❤

  • @gurnamsingh7
    @gurnamsingh7 5 місяців тому

    ❤❤❤❤ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ ਜੀ🙏🙏🙏🙏🙏🙏

  • @WaarMode
    @WaarMode Рік тому +6

    Sabhi Sikh guruon ko parnam hai veer yodhaon ko dil se respect 🙏 waheguru ji 🙏

  • @rajindersingh8609
    @rajindersingh8609 6 місяців тому

    ਬਹੁਤ ਵਧਿਆ ਸੁਣਾਦੇਓ ਵੀਰੇ ਤੁਸੀ …wahegru jiੴ ਤੁਹਾਨੂੰ ਚੜਦੀ ਕਲਾ ਬਖਸ਼ੇ🙏….ਜਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ

  • @Dreamy._.Designs
    @Dreamy._.Designs Рік тому +3

    Bohot vadia sikh history explain kitti sir tuc... waiting for next part 😊

  • @GurnamSingh-zp9qy
    @GurnamSingh-zp9qy 6 місяців тому

    ਬਹੁਤ ਵਧੀਆ ਵਿਚਾਰ ਹਨ।ਇਹ ਸਭ ਕੁਝ ਠੀਕ ਹੈ।ਮੈਵੀ ਪੜਿਆ ਹੈ।ਧੰਨਵਾਦ ਜੀ

  • @happy_dhillon
    @happy_dhillon 11 місяців тому +4

    rona a gia bhaji ajj gadarian sun ke

  • @daljeetgill9355
    @daljeetgill9355 10 місяців тому

    ਬਹੁਤ ਵਧੀਆ ਤ੍ਰੀਕੇ ਨਾਲ੍ ਇਤਿਹਾਸ ਸਰਵਣ ਕਰਾਯਾ

  • @sukh0312
    @sukh0312 Рік тому +3

    ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦਾ ਏ ਇਤਿਹਾਸ ਸਕੂਲਾਂ ਵਿੱਚ ਪੜ੍ਹਿਆ ਜਾਣ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਬੱਚੇ ਬੱਚੇ ਨੂੰ ਵੀ ਆਪਣੇ ਇਤਿਹਾਸ ਵਾਰੇ ਪਤਾ ਹੋਣਾ ਚਾਹੀਦਾ ਹੈ 🙏🏻

    • @KitKat-s6u
      @KitKat-s6u Рік тому +1

      ਸਨਾਤਨੀ ਕਦੇ ਵੀ ਇਹ ਗੱਲ ਨਹੀਂ ਮਨਜ਼ੂਰ ਕਰਣ ਦੇਣਗੇ, ਕਿਉਂਕਿ ਉਨ੍ਹਾਂ ਦੀ ਆਪਣੀ ਕੌਮ ਦੀ ਗੱਦਾਰੀ ਤੇ ਅਹਿਸਾਨ ਫਰਾਮੋਸ਼ੀ ਦਾ ਪਰਦਾ ਫਾਸ਼ ਹੋ ਜਾਊਗਾ

  • @amangaming295
    @amangaming295 Рік тому

    Please maharaja duleep singh di history te bnavo g 🙏 menu kite v effecient video ni milrahi ohne de history te

  • @gurveerinderkaurmander6133
    @gurveerinderkaurmander6133 Рік тому +19

    ਮਨਜਿੰਦਰ ਸਿੰਘ ਗੱਜਣ ਮਾਜਰਾ ਡੀ ਪੀ ਈ ਮਲੇਰਕੋਟਲਾ ਬਹੁਤ ਵਧੀਆ ਬਾਈ ਵਧੀਆ ਵੀਡੀਓ ਹੋਰ ਵੱਧ ਤੋਂ ਵੱਧ ਵੀਡੀਓ ਬਣਾਓ ਇਤਿਹਾਸ ਬਾਰੇ ਪਤਾ ਲੱਗਦਾ

  • @virendersingh7366
    @virendersingh7366 Місяць тому +1

    Good very good video very good job brother tusi bhot sohni or nice gal baat sunai h Punjab raaj di

  • @PreetSingh-o6e
    @PreetSingh-o6e Рік тому +6

    Waheguru ji ka khalsa waheguru ji ka. Fatha ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @santokhsingh2519
    @santokhsingh2519 9 місяців тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏

  • @csingh13-13
    @csingh13-13 Рік тому +26

    Kash Sikh empire na dubya hunda 💔

  • @Nawabkhan-yi3bk
    @Nawabkhan-yi3bk 10 місяців тому

    Bahut bahut Dhanwad vadde veer
    Roona AA janda apna itihas Jan k

  • @ARTMASTER1313
    @ARTMASTER1313 Рік тому +4

    ਗੁਲਾਬ ਸਿੰਘ ਡੋਗਰੇ ਦਾ ਕੀ ਬਣਿਆ?
    ਸ਼ਾਹੀ ਖ਼ਜਾਨਾ ਜਿਹੜਾ ਗੱਡਿਆਂ ਤੇ ਲੱਦ ਕੇ ਗਿਆ ਸੀ, ਉਹ ਕਿੱਥੇ ਗਿਆ?
    ਡੋਗਰਿਆਂ ਦੇ ਵੰਸ਼ ਚ ਅੱਗੇ ਕੌਣ ਹਨ?
    ਤੇ ਮਜੀਠੀਆਂ ਦਾ ਇਹਨਾਂ ਨਾਲ ਕਿ ਰਿਸ਼ਤਾ ਹੈ?

  • @Jagjeet-kaur57
    @Jagjeet-kaur57 8 місяців тому

    ਬਹੁਤ ਵਧੀਆ ਜਾਣਕਾਰੀ ਬੇਟਾ ਧੰਨਵਾਦ ਅਸੀਂ ਮਾਲੇਰਕੋਟਲਾ ਤੋਂ

  • @gagan2013
    @gagan2013 Рік тому +7

    ਵਾਹਿਗੁਰੂ ਜੀ 🙏

  • @SurinderSingh-re5ys
    @SurinderSingh-re5ys Рік тому +1

    ਬਹੁਤ ਵਧੀਆ ਇਤਿਹਾਸ ਬਾਰੇ ਜਾਣੂ ਕਰਵਾਇਆ ਵੀਰ ਨੇ, 🙏🙏

  • @brargursewaksingh
    @brargursewaksingh Рік тому +4

    Sri Guru Angad Dev Ji, (Bhai Lahna ji) was born in the village named Sarai Naga (Matte Di Sarai) district Muktsar (Punjab), on Vaisakh Vadi 1st , (5th Vaisakh) Samvat 1561, (March 31, 1504). He was the son of a petty trader named Pheru ji. His mother's name was Mata Ramo ji (also Known as Mata Sabhirai, Mansa Devi, Daya kaur). Baba Narayan Das Trehan was his grandfather, whose ancestral house was at Matte-di-Sarai near Mukatsar. Pheru ji shifted back to this place.

  • @angrejsingh-uh7nw
    @angrejsingh-uh7nw Рік тому

    ਬਹੁਤ ਵਧੀਆ ਜਾਣਕਾਰੀ ਸਿੱਖ ਇਤਿਹਾਸ ਬਾਰੇ 🙏ਬਹੁਤ ਬਹੁਤ ਸ਼ੁਕਰੀਆ ਜੀ ❤

  • @sarwansingh8867
    @sarwansingh8867 Рік тому +6

    ਭਾਈ ਸਾਹਿਬ ਸਿਰਫ ਡੋਗਰੇ ਹੀ ਨਹੀ ਬਲਕਿ ਇਸ ਨਾਲ ਸਾਡੇ ਸਿੱਖ ਸਰਦਾਰ ਬਰਾਬਰ ਦੇ ਜਿਮੇਵਾਰ ਹਨ ।ਖਾਲਸਾ ਫੌਜ ਆਪਣੀ ਮਨਮਰਜ਼ੀ ਦੇ ਫੈਸਲੇ ਕਰਨ ਲੱਗ ਪਈ ।
    ਹਰ ਕੋਈ ਰਾਜ ਗਦੀ ਦਾ ਲਾਲਚੀ ਹੋ ਗਏ ।
    ਇਸ ਸਭ ਕੁਝ ਪਿਛੇ ਅੰਗਰੇਜ਼ਾ ਦਾ ਹਥ ਸੀ ਉਹ ਬਹੁਤ ਬਰੀਕੀ ਨਾਲ ਸਭ ਕੁਝ ਵੇਖ ਰਹੇ ਸਨ ਅਤੇ ਸਹੀ ਵਕਤ ਦੀ ਉਡੀਕ ਵਿਚ ਸਨ ਜੋ ਆਖਿਰ ਉਹਨਾ ਨੂੰ ਮਿਲ ਗਿਆ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ

  • @moonlight5171
    @moonlight5171 7 місяців тому

    ਭਾ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਹੈ। ਦੁਨੀਆ ਦਾ ਜਿਹੜਾ ਮਰਜੀ ਰਾਜ਼ ਹਾਸਿਲ ਕਰ ਲਈਏ। ਉਸਦਾ ਇਹੀ ਹਾਲ ਹੁੰਦਾ ਹੈ।
    ਲਾਲਚ, ਫਰੇਬ,ਧੋਖਾਧੜੀ,ਸਾਜ਼ਿਸ਼,ਇਹ ਸਭ ਇਨਸਾਨੀ ਫਿਤਰਤ ਹੈ।

  • @sardargreatsingh3055
    @sardargreatsingh3055 Рік тому +2

    ਮਹਿਦੂਦਾਂ ਦੋਰਾਹਾ ਲੁਧਿਆਣਾ ❤

  • @sukhpalgrewal5003
    @sukhpalgrewal5003 Рік тому +1

    ਧੰਨਵਾਦ ਜੀ ਜਨਕਾਰੀ ਅਤੀ ਕੀਮਤੀ ਦੇਣ ਲਈ

  • @prabhjeetsingh5519
    @prabhjeetsingh5519 Рік тому +6

    Dhian Singh Dogre nu 1000000000
    Lahntaa
    🤬
    👇

  • @pranveersingh8295
    @pranveersingh8295 Рік тому +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @jagtargill5343
    @jagtargill5343 5 місяців тому +4

    ਕਨੇਡਾ ਵਿਚ ਬੇਠੈ।ਦੇਖ ਰਹੇ ਹਾਂ

  • @HarmeetSingh-bn5tf
    @HarmeetSingh-bn5tf 10 місяців тому

    ਵਾਹਿਗੁਰੂ ਜੀ ਬਹੁਤ ਵਧੀਆ ਇਤਿਹਾਸ ਨਾਲ ਜਾਣੂ ਕਰਵਾਇਆ 🙏

  • @jaggisinper7797
    @jaggisinper7797 5 місяців тому +2

    ਵੀਰ ਜੀ ਸਿੱਧਾ ਆਖੋ ਲਾਲਚੀ ਜੱਟਾ ਕਰਕੇ ਹੀ ਸਿੱਖ ਰਾਜ ਖਤਮ ਹੋਇਆ ਜੋ ਅੱਜ ਗੋਲਕਾ ਖਾ ਰਹੇ ਨੇ

  • @SatnamSingh-wt7jo
    @SatnamSingh-wt7jo 5 місяців тому

    ਬਹੁਤ ਹੀ ਵਡਮੁਲੀ ਜਾਣਕਾਰੀ ਧੰਨਵਾਦ ਜੀ 🙏🌹

  • @navcheema2788
    @navcheema2788 10 місяців тому +4

    ਉਸ ਟਾਈਮ ਸ਼ਾਮ ਸਿੰਘ ਕਿੱਥੇ ਸੀ

    • @afterschool6426
      @afterschool6426 5 місяців тому

      ਸ਼ਾਮ ਸਿੰਘ ਅਟਾਰੀ ਵਿਖੇ ਚਲਾ ਗਿਆ ਸੀ ਰਾਜ ਦਰਬਾਰ ਵਿੱਚ ਹੋ ਰਹੀਆਂ ਘਟਨਾਵਾਂ ਕਰਕੇ ਅਤੇ ਦੂਸਰਾ ਉਹ ਬੁੱਢੇ ਹੋ ਚੁੱਕੇ ਸਨ

  • @sarabjeetsingh8232
    @sarabjeetsingh8232 Рік тому

    ਬਹੁਤ wadeya ਜਾਣਕਾਰੀ ji. ਅਸੀਂ ਚਮਕੌਰ ਸਾਹਿਬ ਤੋਂ ਜੀ

  • @fansidhumosewala
    @fansidhumosewala Рік тому +4

    55 saal da maharaja 16 saal di naal viah kra lya te guru Gobind Singh Ji da sacha sikh kitho ho gya 😂😂😂😂😂

  • @Desivlogs973
    @Desivlogs973 8 місяців тому +2

    Sant ji tusi bahut help kiti sikh Etihas nu introduced kar k

  • @himanshuchawla7194
    @himanshuchawla7194 Рік тому +3

    Dobara nazar ayega eh time punjab wich. Jiwen KHALSA RAAJ khatam hoye owen hi PANJAB khatam hoyga. Joa haal aj chal reha. RAAZ aj wi dogre warge hi krde paye ne. 😢 😢. Rabb Rakha h PANJAB da ta. Waheguru Ji ka Khalsa
    Waheguru ji ki Fateh

  • @Peeyush5805
    @Peeyush5805 8 місяців тому +1

    Thank You This Information Video's Brother

  • @abhirajsingh3330
    @abhirajsingh3330 8 місяців тому

    Thank veere videos bnan lai

  • @Maangamer-sx4hp
    @Maangamer-sx4hp 6 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ

  • @malvinderjitsingh1
    @malvinderjitsingh1 Рік тому +2

    Very emotional, heartfelt video. Good job bhaji

  • @HappySingh-h7w
    @HappySingh-h7w Рік тому

    Vre bhut vdia km krde ho tc waheguru thonu hamesha Chad di kla ch rkhe 🙏🙏🙏🙏🙏🙏

  • @mrsinghk2328
    @mrsinghk2328 8 місяців тому

    Next level research and explanation.... bahut hi vadhiyaa

  • @GurpreetSingh-pi2ys
    @GurpreetSingh-pi2ys Рік тому

    I wait for next video
    Thanks

  • @kuldeepsingh-yc7ls
    @kuldeepsingh-yc7ls Рік тому +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਸਿੰਘ ਜੀ ਮੇਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @JaspalThiara-w5u
    @JaspalThiara-w5u 4 місяці тому

    ਧੰਨਵਾਦ ਜੀ ਹੁਸ਼ਿਆਰਪੁਰ

  • @jaideepsekhon5227
    @jaideepsekhon5227 6 місяців тому

    Very well narrated. Sikh history very tragic.

  • @LakhwinderSingh-kw9ny
    @LakhwinderSingh-kw9ny 8 місяців тому

    Bahut badhiya.jan kari diti veer ji dhanwad

  • @ParamjitSandhu-y9y
    @ParamjitSandhu-y9y 10 місяців тому

    ਬਹੁਤ ਬਹੁਤ ਧੰਨਵਾਦ❤️🌸🙏🙏

  • @jasvirkaur7484
    @jasvirkaur7484 5 місяців тому

    Thnk u veera javir cypurs🙏🙏🙏🙏

  • @kaushiktvofficial
    @kaushiktvofficial Рік тому +2

    ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਇੱਕ ਜਬਰਦਸਤ ਪਰ ਉਸਤੋਂ ਬਾਅਦ ਕੋਈ ਅਜਿਹਾ ਨਾ ਬੰਦਾ ਹੋਇਆ ਨਾ ਹੋਣਾ

  • @samAURA-x
    @samAURA-x Рік тому

    ਬਹੁਤ ਵਧੀਆ ਵੀਰ ਜੀ,,, ਦਾਸ ਪਟਿਆਲੇ ਤੋਂ

  • @kulwirsidhu8565
    @kulwirsidhu8565 Рік тому

    ਬਹੁਤ ਵਧੀਆ ਜਾਣਕਾਰੀ ਬਾਈ ਜੀ