Dr Sukhpreet Singh g. ( Maha Raja ranjeet singh g de raj. Which. Ek. Hor Jarnail Hoya. Sardar Dhana Singh malwai. Us. Bare v khoj. Krke. Story' pao. Tankha.
Phir v ajj kal Pakistan molvi nu bura bhalla kehde..ona di podcast cha ranjit singh nu negative dikhaya janda sade wale ajj v bhra bhra karde..hate ona de dil cha ajj v oni a
Sir Ranjit Singh nahin, Maharaja Ranjit Singh ji, Tusi ek vidhwan admi hn jarur janndey hongey ki Punjabi itihash mein Maharaja Ranjit Singh ka name badey ader nal liya janda hai, gustakhi leyi khima yachak.
ਬਹੁਤ ਖੂਬਸੂਰਤ ਜਾਣਕਾਰੀ ਇਤਿਹਾਸ ਬਾਰੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਵਾਹਿਗੁਰੂ ਦੀ ਮਿਹਰ ਨਾਲ ਪੰਜਾਬ ਵਿਚ ਆ ਜਾਵੇ
ਧੰਨ ਗੁਰੂ ਨਾਨਕ ਦੇਵ ਜੀ👍 ਧੰਨ ਗੁਰੂ ਅੰਗਦ ਦੇਵ ਜੀ👍 ਧੰਨ ਗੁਰੂ ਅਮਰਦਾਸ ਜੀ👍 ਧੰਨ ਗੁਰੂ ਰਾਮਦਾਸ ਜੀ👍 ਧੰਨ ਗੁਰੂ ਅਰਜਨ ਦੇਵ ਜੀ👍 ਧੰਨ ਗੁਰੂ ਹਰਗੋਬਿੰਦ ਸਾਹਿਬ ਜੀ👍 ਧੰਨ ਗੁਰੂ ਹਰਿਰਾਇ ਸਾਹਿਬ ਜੀ👍 ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ👍 ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ👍 ਧੰਨ ਗੁਰੂ ਗੋਬਿੰਦ ਸਿੰਘ ਜੀ👍 ਧੰਨ ਗੁਰੂ ਗ੍ਰੰਥ ਸਾਹਿਬ ਜੀ👍 ਧੰਨ ਮਹਾਰਾਜਾ ਰਣਜੀਤ ਸਿੰਘ ਜੀ👍 ਸ਼ੇਰ ਏ ਪੰਜਾਬ❤ਧੰਨ ਭਾਈ ਨਿਹਾਲ ਸਿੰਘ ਜੀ👍 ਧੰਨ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ👍ਧੰਨ ਡਾਕਟਰ ਸੁਖਪ੍ਰੀਤ ਸਿੰਘ ਜੀ👍 ਉਦੋਕੇ❤❤
ਜੇ ਕਿਤੇ ਅੰਗਰੇਜ ਇਹ ਸਿਹਰਾ ਇੰਗਲੈਡ ਲੇ ਜਾਂਦੈ ਤਾ ਇਹ ਅੱਜ ਸਾਭ ਕੇ ਰੱਖਿਆ ਹੋਣਾ ਸੀ ਸਾਇਦ ਅੱਜ ਅਸੀ ਦਰਸਨ ਕਰ ਸਕਦੇ ਆਪਣਿਆ ਨੇ ਤਾ ਸਿਹਰਾ ਸਾੜ ਦਿੱਤਾ
ਸ਼ੇਰ ਏ ਪੰਜਾਬ, ਮਹਾਰਾਜਾ ਰਣਜੀਤ ਹੀ
ਸੰਬੋਧਨ ਕੀਤਾ ਜਾਵੇ, ਕਿਉਂਕਿ ਜੇਕਰ ਅਸੀਂ ਹੀ ਆਪਣੇ ਵਡੇਰਿਆਂ ਨੂੰ ਸਤਿਕਾਰ ਨਾਲ ਨਹੀਂ ਬੁਲਾਵਾਂਗੇ ਤਾਂ ਗੈਰ ਸਿੱਖਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਸਾਡੇ ਸਭਨਾਂ ਤੋਂ ਤਾਂ ਸ਼ਾਇਦ ਉਨਾਂ ਦੀ ਘਾਲਣਾ ਬਹੁਤ ਵੱਡੀ ਸੀ।
ਇਹ ਆਪ ਜੀ ਸਨਿਮਰਤਾ ਸਾਹਿਤ ਬੇਨਤੀ ਹੈ
Agree Veer
ਕੰਜਰੀ ਪੁਲ ਕਿਵੇਂ ਬਣਾਇਆ?
ਡਾਕਟਰ ਸਾਬ ਆਪ ਜੀ ਦੀ ਜਾਣਕਾਰੀ ਬੜੀ ਅਸੀਮ ਹੈ। ਕਾਸ਼ ਸਾਰੀ ਕੌਮ ਜਾਗਰੂਕ ਹੋਵੇ। ਕਿਤਾਬਾਂ ਪੜ੍ਹਨ ਦੀ ਆਦਤ ਪਵੇ। ਗਿਆਨ ਹਾਸਿਲ ਕਰਨ ਦੀ ਭੁੱਖ ਵਧੇ ।
ਵਾਹ ਉਏ ਰਣਜੀਤ ਸਿਆ ਹੱਥ ਜੋੜਦੇ ਅਸੀ ਵਾਪਿਸ ਆਜਾ ਸਾਭ ਲਾ ਪੰਜਾਬ ਆਪਣਾ🙏🙏🙏🙏
ਆਏ ਨੇ ਸੁੱਖੇ ਗੱਪੀ ਵਰਗੇ ਜਿਹੜੇ ਲੋਕ ਪੰਜਾਬ ਨੂੰ ਲੁੱਟ ਲੁੱਟ ਖਾ ਗਏ ਨੇ
ਵਾਹਿਗੁਰੂ ਜੀ ਭਾਈ ਸੁਖਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰਖਣਾ ਹੈ ਜੀ
ਦੇਖ ਲਵੋ ਇਹਨਾਂ ਨੂੰ ਮਹਾਰਾਜੇ ਵੱਲੋਂ ਕਰਵਾਈ ਅਰਦਾਸ ਦਾ ਇੱਕ ਇੱਕ ਸ਼ਬਦ ਅਜੇ ਵੀ ਯਾਦ ਹੈ
ਜੇਕਰ ਸਾਡੇ ਹੁੰਦੇ ਤਾਂ ਗੱਦਾਰ ਨਾ ਹੁੰਦੇ ਉਹ ਸਾਡੇ ਨਹੀਂ ਹਨ ਇਸ ਕਰਕੇ ਗੱਦਾਰ ਬਣ ਗਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਿੱਖ ਕੌਮ ਜਿੰਨੀ ਬਹਾਦਰ ਕੌਮ ਹੈ ਉਸਤੋਂ ਵੱਧ ਗਦਾਰ ਬੈਠੇ ਨੇ ਜੋ ਸਿੱਖੀ ਭੇਸ ਵਿੱਚ ਬਹਿਰੂਪੀਆ ਦਾ ਰੋਲ ਅਦਾ ਕਰ ਰਹੇ ਨੇ
ਬਹੁਤ ਵਧੀਆ ਜਾਣਕਾਰੀ ਮਿਲੀ ਹੈ
ਵਾਹਿਗੁਰੂ ਜੀ ਮਿਹਰ ਕਰੋ ਜੀ ਸਿੱਖ ਕੌਮ ਨੂੰ ਰਣਜੀਤ ਸਿੰਘ ਵਾਲਾ ਰਾਜ ਮਿਲੇ ਸਿੱਖ ਇਤਿਹਾਸ ਫ਼ੇਰੇ ਆ ਏ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ
ਗੁਰੂ ਗੋਬਿੰਦ ਦੇ ਰਾਜ ਦੁਲਾਰਿਆਂ ਨੂੰ, ਨੀਹਾਂ ਵਿੱਚ ਚਿਣਵਾਇਆ ਤਾਂ ਆਪਣੇ ਨੇ, ਰਾਜ ਕਦੇ ਰਣਜੀਤ ਦਾ ਉੱਜੜਦਾ ਨਾ, ਜੇਕਰ ਦਗਾ ਕਮਾਇਆ ਤਾਂ ਆਪਣੇ ਨੇ, ਮੁਰਦਾ ਰੋ ਪਿਆ ਦਗੇ ਦੀ ਦੇਖ ਦੁਨੀਆਂ , ਲਾਂਬੂ ਚਿਤਾ ਨੂੰ ਲਗਾਇਆ ਤਾਂ ਉਹ ਵੀ ਆਪਣੇ ਨੇ ....
ਧੁਮੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਮ ਦੈ ਗਦਾਰ ਸਰਕਾਰਾਂ ਦੇ ਜਥੇਦਾਰ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ , ਆਪਣੇ ਸਿੱਖਾਂ ਨੂੰ ਰਾਜ ਦੀ ਬਖਸਿਸ਼ ਕਰੋ ਜੀ ।
Rarest of the rare human being and administrator cannot be found anywhere nowadays
Guru saheb kirpa karn Dr saheb noo chardi kala vich rakhan
ਬਿਲਕੁਲ ਸਹੀ ਗੱਲ ਕਈ ,ਅੱਜ ਇਸ ਗੱਲ ਪੰਜਾਬ ਨੋ ਬੜੀ ਲੋੜ ਹੈ ਅਫਸੋਸ ਸਾਡੇ ਕੋਲ ਅੱਜ ਕੋਈ ਵੀ ਆਪਣਾ ਦੇਸੀ ਇਤਹਾਸਕਾਰ ਨਹੀਂ ਜੋ ਸੱਚ ਦੱਸ ਸਕੇ।।।।।।ਕਿ ਅਸਲੀ ਕਿ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ 🙏🙏🙏🙏
❤❤❤❤❤
Waheguru ji ❤️🙏
ਸੱਚ ਹੈ 🙏
ਡਾਕਟਰ ਸਾਹਿਬ ਬਹੁਤ ਬਹੁਤ ਬਹੁਤ ਧੰਨਵਾਦ।
Very good historian sat sri akaal ji
This historian is PROUD OF PUNJAB.
Bemisaal scholar of Sikhism, blessings
ਵਾਹਿਗੁਰੂ ਜੀ ਵਾਹਿਗੁਰੂ ਜੀ
Very good knowledge Singh Sahib ji🙏
V good jankari..,.
Bahut wadhia jaankari ji
Very very Thanks jiaap ji naa vadhia Itihash(history). Jankari dite ji
❤ wahaguru.ji
Dr,sab sat Sri akaal bahut acha jankari danda ho
Very very Thanks
Waheguru ji Ka Khalsa Waheguru ji Ki Fateh 🙏
ਵਾਹਿਗੁਰੂ ਜੀ
Waheguru Waheguru Waheguru Waheguru Waheguru ji
Dr has a deeply knowledge about history ❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Good dr. Sahab ji
Very nice and very good telling truth story
Waheguru Ji ka Khalsa waheguru Ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ 🙏🏻
Brilliant presentation.
ਜਿਹੜੇ ਬੰਦੇ ਦੁਸ਼ਮਣ ਨਾਲ ਮਿਲ ਜਾਣ ਉਸ ਨੂੰ ਆਪਣਾ ਨਹੀਂ ਕਹੀਦਾ ਹੁੰਦਾ ਉਸ ਨੂੰ ਦੁਸ਼ਮਣ ਦੇ ਬੰਦੇ ਕਹੀਦਾ ਹੁੰਦਾ ਆਪਣੇ ਮੂੰਹ ਤੇ ਆਪ ਚਪੇੜਾ ਨਾ ਮਾਰੋ
Really true speaking
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਵਿੱਚ ਕੋਈ ਸਿੱਖ ਸਰਦਾਰ ਹੁੰਦਾ ਸੀ ਜਾਂ ਫਿਰ ਸਿੱਖ ਸਿਰਫ ਜੰਗਾਂ ਯੁੱਧਾਂ ਲਈ ਹੀ ਸਨ। ਵਜੀਰੀਆਂ ਤਾਂ ਗਦਾਰਾਂ ਨੂੰ ਦਿੱਤੀਆਂ ਸਨ। ਸਹਾਦਤਾਂ ਸਿੱਖਾਂ ਦੀਆਂ ਵਜੀਰੀਆਂ ਡੋਗਰੇ ਗਦਾਰਾਂ ਲਈ। ਗਦਾਰਾਂ ਨੇ ਤਾਂ ਧੋਖਾ ਦੇਣਾ ਈ ਸੀ।
Dhan gurramdas ji maharaj 🙏🙏
Wahegrurji Wahegrurji ❤❤❤ ❤
ਸਹੀ ਜੀ ❤
ਗਦਾਰ ਬਹੁਤ ਨੇ
DHANWAD BHAI SAHAB JANKARI LY
So nice explanation Dr sahb
अज वी जेहड़े साडे धार्मिक ठेकेदार बणी फिरदे ने ओन्हां विचों 80% गदा्र हन ।
ਬਿਲਕੁਲ ਜੀ ,
ਹੁਣ ਵੀ ਗ਼ਦਾਰ ਹੀ ਮਾਰ ਰਹੇ ਹਨ।
WAHEGURU ji ka KHALSA
WAHEGURU ji kee FATEH
Very very good javani yaad
Sir, Good knowledge for Betterment.
Wahaguru Ji
Right ❤
22 sahib j aj gaadar, masand te dukandar na hunde Sikh kaum galam ni honi c.
Waheguru ji
Good video ji 🙏
Kamaal है 🙏
❤❤❤❤❤
🙏❤️🙏
Excellent vedio
ਸ੍ਰ ਜੀ ਸਾਨੂੰ ਇਹ ਦੱਸੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਕਿਹੜੀ ਜਾਤੀ ਨਾਲ ਸਬੰਧ ਰੱਖਦੇ ਸਨ
Jatt waraich sn sandu jeend de raje gajpat singh sandhu de dohte sn
ਅਫਸੋਸ ਅੱਜ ਮੁਸਮਨ ਵੀਰ ਅਤੇ ਹਿੰਦੂ ਜੇਡ ਓਦੋਂ ਪੰਜਾਬ ਵਿੱਚ ਖੱਤਰੀ ਜੌ ਕਿ ਲੜਕੇ ਕੌਮ ਸੇ ਦਾ ਕਿਤੇ ਵੀ ਜਿਕਰ ਨਹੀਂ।।।।
Sahi gall us time Punjabi Hindu and musalman v baagi c Mughals de par ohna da itihas ghatt hi dasde ne
👍👍👍
Dr Sukhpreet Singh g. ( Maha Raja ranjeet singh g de raj. Which. Ek. Hor Jarnail Hoya. Sardar Dhana Singh malwai. Us. Bare v khoj. Krke. Story' pao. Tankha.
ਸਰਦਾਰ ਉਧੋਕੇ ਜੀ ਅਕਾਲੀ ਫੂਲਾ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਸੀ । ਕਿਉਂਕਿ ਅਕਾਲ ਤਖ਼ਤ ਸਾਰੇ ਦੁਨਿਆਵੀ ਤਖ਼ਤਾਂ ਤੋਂ ਉੱਪਰ ਹੈ ਸੋ ਉਸ ਦਾ ਜਥੇਦਾਰ ਕਿਸੇ ਦੁਨਿਆਵੀ ਤਖ਼ਤ ਦੇ ਮਾਲਕ ਨੂੰ ਆਪਣੇ ਤੋਂ ਉੱਪਰ ਨਹੀਂ ਮੰਨ ਸਕਦਾ ਕਿਊਂਕਿ ਇਸ ਨਾਲ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਘਟਦੀ ਹੈ ।ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਉਹ ਨੀਵਾਂ ਨਹੀਂ ਸੀ ਕਰ ਸਕਦਾ ।
🎉😂wahe gurupaar utranhaar🙏 Terasukar
ਹੁਣ ਤਾਂ ਗੱਦਾਰ ਹੀ ਗੱਦਾਰ ਨੇ
ਵਫ਼ਾਦਾਰੀ ਤਾਂ ਖੂਨ ਵਿਚੋਂ ਖ਼ਤਮ ਹੀ ਹੋ ਗਈ
Dr sahib please tell the viewers in which battle Sikhs snatch the famous Top from Ahamd Shah Abdali.
ਰਣਜੀਤ ਸਿੰਘ ਨਹੀ, ਰਣਜੀਤ ਸਿੰਘ ਜੀ ਕਹੋ ਜੀ । ਸ਼ੇਰੇ ਪੰਜਾਬ ਏੰਨੀ ਇੱਜ਼ਤ ਦੇ ਕਾਬਿਲ ਤਾਂ ਹਨ ਭਾਈ ਸਾਹਿਬ ਜੀ 🙏
🙏
11:23 ਜ਼ਮਜ਼ਾਮਾ ਤੋਪ ਤੋਂ ਭੰਗਿਆਂ ਵਾਲੀ ਤੋਪ😅
ਸੰਧਾਵਾਲੀਆ ਤੇ ਓਸ ਦੇ ਨਾਲ ਦੇ bohut wadde ਗੱਦਾਰ ਸੀ
Right
🙏🙏🙏💐💐🎊🎊🌸🌸
jje de thhe bindi ?
Gadar tah aaj tak jindah
hun
Es layi aaj tak Punjab d apani Rajdhani nahi hen
Bache de vichar khandan cho ande ne hun sawal hai ki ਮਹਾਂਰਾਜਾ ਰਣਜੀਤ ਸਿੰਘ ਕਿਸ ਖੰਡਨ ਵਿੱਚੋ ਸਨ
Ranjit singh jatt waraich sn. Ate Gajpat singh sandhu jeend de raje de dohte sn
Veer ji pls maharaja ranjeet singh bolo
Ajj v ਕਹਾਣੀ same hi ਆ,
ਗਦਾਰਾਂ ਕਰਕੇ ਹੀ ਸਿੱਖ ਰਾਜ ਨਹੀ ਬਣ ਰਿਹਾ
ਕੀ ਸਿੱਖਾ ਵਿੱਚ ਹੁਣ ਗਦਾਰ ਨਹੀਂ ਹਨ ?
Dr sahib Maharaja Ranjit Singh karo ji.
1947 vich v gadar c ta hi do tota ho gay
But. Gaddar. Aaj vi. Bahut haa ji
Phir v ajj kal Pakistan molvi nu bura bhalla kehde..ona di podcast cha ranjit singh nu negative dikhaya janda sade wale ajj v bhra bhra karde..hate ona de dil cha ajj v oni a
Bhangian misal de sadar da name ve ap Boldeve Kirpa hovegi
Dr Saab Maharaja Ranjit Singh ji nu satkar nal sambodhan karo, Ranjit Singh ja reha hai kehna jayaz nahi
Bolna ta sikh lai. Maharaja Ranjit singh ji ci. sache te suche insan nu hi maharaja kiha janda
Sabh to wadde gear tusi ho jihna ne sikh kom da bera garak kita
ਤੁਸੀਂ ਠੀਕ ਕਹਿੰਦੇ ਹੋ , ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਕੌਮ ਅਤੇ ਪੰਜਾਬ ਦੀ ਆਨ ਅਤੇ ਸ਼ਾਨ ਹੈ ਅਤੇ ਰਹੇਗਾ ।
ਉ ਸਿਆਰਾ ਬਦਲਾ ਦੇ ਘਰ ਹੋ ਸੱਖਦੇ ਨੇ
Sadar ji mharaja ranjit singh bolo
ਅਤੀਤ ਦੀਆਂ ਗੱਲਾਂ ਛੱਡੋ , ਅੱਜ ਦੀ ਗੱਲ ਕਰੋ , ਸਿੱਖਾਂ ਨੂੰ ਸਿੱਖ ਰਾਜ ਦੇ ਮਿੱਠੇ ਸੁਪਨੇ ਵਿੱਚੋ ਬਾਹਰ ਆਉਣ ਦਿਓ ,,
ਅੱਜ ਦੀ ਦੁਨੀਆ ਦੇ ਹਿਸਾਬ ਨਾਲ ਗੱਲ ਕਰੋ ,,
They were Dogra but what today are doing sikhs occupied Guru ki golak and Punjab.
ਮੈਂ ਸੁਣਿਆ ਹੈ ਕਿ ਰਾਜਾ ਖੜਕ ਸਿੰਘ ਨੂੰ ਰਸ ਕਪੂਰ ਦੇ ਕੇ ਮਾਰਿਆ ਗਿਆ
Yes
Eh bhaoo vi kde kde galt hi boli landa oh ek marasi si .Sohan singh Sital ne likhea aa
Sir Ranjit Singh nahin, Maharaja Ranjit Singh ji, Tusi ek vidhwan admi hn jarur janndey hongey ki Punjabi itihash mein Maharaja Ranjit Singh ka name badey ader nal liya janda hai, gustakhi leyi khima yachak.
Junga da hamesha haariya ne mugla to