ਦੇਖੋ ਤੁਹਾਡੇ ਇਤਿਹਾਸ ਦੀ ਤਾਕਤ | Punjab Siyan Podcast | Sikh History

Поділитися
Вставка
  • Опубліковано 12 вер 2024
  • #sikhhistorypodcast #punjabsiyanpodcast #punjabpodcast
    Sikh History is Fulll of Bravery and Warriors
    This Episode of Punjab Siyan Podcast is about the Great History of Sikh Warriors, Martyrdom and Our Real Heroes including Brave Sikh Women, Bhujhangi and many others
    So Why we should have to remind our History ?
    Watch the Full Episode of Punjab Siyan Podcast
    Sikh History Podcast Series on Punjab Siyan Channel
    We are Trying Our Best to Bring You the Best Sikh History Podcast , Best Punjab Podcast, Sikh Warrior Podcast, Podcast about Guru Gobind Singh ji
    Sikh History from Guru Nanak Sahib to Sahib E Kamaal Guru Gobind Singh Ji
    Then Baba Banda Singh Bahadur ji
    and Later 18th Century Brave Sikhs who Fought against the Powerful Invaders like Nadar shah and ahmed shah abdali
    when massa rangad captured darbar sahib how sikh's punished massa rangad in the holy premises of darbar sahib
    How Sikh Fought with mughals after the Khalsa Pargat incident
    this punjab siyan podcast is a Sikh History Podcast in punjabi on the Punjab Siyan channel Platfrom .
    Your Immense Love and Support have became us the Best Sikh History Channel on You Tube
    Keep Connected with your Roots, Gurbani and Try to Follow the Teachings of Guru Sahiban and Guru Granth Sahib Ji
    Waheguru ji ka Khalsa
    Waheguru ji ki Fateh

КОМЕНТАРІ • 371

  • @jujharsingh9512
    @jujharsingh9512 Місяць тому +11

    ਵੀਰ ਜੀ ਕਿਰਪਾ ਕਰਕੇ ਕਿਤਾਬਾਂ ਜਾਂ ਸਰੋਤਾਂ ਦਾ ਹਵਾਲਾ ਜਰੂਰ ਦਿਆ ਕਰੋ ਜਿਨਾਂ ਤੌ ਤੁਸੀ ਇਤਹਾਸ ਇਕੱਤਰ ਕਰਦੇ ਹੋ। ਕਿੳਕੇ ਅਕਸਰ ਹੀ ਸਿੱਖ ਇਤਹਾਸ ਤੇ ਓਗਲਾਂ ਚੁਕਣ ਵਾਲਿਆਂ ਨੂੰ ਕਾਬੂ ਕਰਨ ਲਈ ਇਹਨਾਂ ਹਵਾਲਿਆਂ ਦੀ ਲੋੜ ਪੈਂਦੀ ਹੈ॥ 🙏🏻

    • @CharanjeetSingh-v7f
      @CharanjeetSingh-v7f 24 дні тому

      ਸਹੀ ਕਿਹਾ, ਵੀਰ ਜੀ ਕਿਤਾਬਾਂ ਦਾ ਨਾਮ ਦਸਨਾ ਜੀ॥

  • @navjeetkaur5560
    @navjeetkaur5560 Місяць тому +67

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @PritpalSingh-tp4ck
    @PritpalSingh-tp4ck Місяць тому +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurlalb459
    @gurlalb459 Місяць тому +23

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਦੇ ਸਿੱਖ 🙏 ਵਾਹਿਗੁਰੂ ਵਾਹਿਗੁਰੂ ਜੀ 🙏

  • @pindersinghkhalsa5746
    @pindersinghkhalsa5746 Місяць тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ‌ ਇਤਹਾਸ ਦੀ ਵਾਹਿਗੁਰੂ ਤੁਹਾਡਾ ਭਲਾ‌ ਕਰੇ

  • @GurmeetSingh-vu4fv
    @GurmeetSingh-vu4fv Місяць тому +33

    ਸੂਰਾ ਸੌ ਪਹਚਾਨਿਏ ਜੋ ਲਰੇ ਦੀਨ ਕੈ ਹੈਤ
    ਪੁਰਜ਼ਾ ਪੁਰਜ਼ਾ ਕਟਿ ਮਰੈ ਕਭੀ ਨ ਛਾਡੈ ਖੈਤ 🙏🙏

  • @user-yu7md4vv4c
    @user-yu7md4vv4c Місяць тому +5

    ਪੰਜਾਬ ਸਿਆਂ ਜਦੋਂ ਤੁਸੀਂ ਇਤਿਹਾਸ ਦੱਸਦੇ ਹੋ ਰੂਹ ਖੁਸ਼ ਹੋ ਜਾਂਦੀ ਤੁਹਾਨੂੰ ਚੜਦੀ ਕਲਾ ਵਿੱਚ ਵੇਖਕੇ ਜਸਵੰਤ ਸਿੰਘ ਬਟਾਲਾ ਤੋ

  • @NirmalSingh-bz3si
    @NirmalSingh-bz3si Місяць тому +9

    ਪੰਜਾਬ ਸਿਹਾ, ਮੈ ਪੂਰਾ ਬੌਡਕਾਸਟ ਸੁਣਿਆ ਯਾਰ ਬਹੁਤ ਹੀ ਜਾਣਕਾਰੀ ਮਿਲੀ ,,ਕੋਹਿਨੂਰ ਤੇ ਵੀ ਵੀਡੀਓ ਬਣਾਓ ,,ਕਿਥੇ ਮਿਲਿਆ ਕਿਥੇ ਰਿਆ ਕਿਥੇ ਗਿਆ ਇਹ ਬਹੁਤ ਵੱਡੀ ਸਟੋਰੀ ਇਕ ਇਤਿਹਾਸਕ ਗੱਲ ਹੈ,,ਪੰਜਾਬ ਸਿਹਾਂ ਜਰੂਰ ਵੀਡੀਓ ਬਣਾਇਓ,,ਕੋਹਿਨੂਰ ਤੇ ਸਸਅ, ਬੌਡਕਾਸਟ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੋਵੇ ,,ਮੈ ਪੂਰਾ ਸੁਣਿਆ ਧਿਆਨ ਤੁਹਾਨੂੰ ਦੋਵਾਂ ਛੋਟੇ ਭਰਾਵਾਂ ਨੂੰ ਸਸਅ date 1/8/2024 ਨਿਰਮਲ ਸਿੰਘ ਨਰੂਲਾ ਪਟਿਆਲੇ ਤੋਂ ਸਸਅ
    ਧੰਨਵਾਦ 🎉🎉🎉🎉🎉🎉🎉🎉🎉

    • @youngfarmer5815
      @youngfarmer5815 Місяць тому

      ਕੋਹੇਨੂਰ ਤੇ ਵਿਡੀਉ ਬਣਾਈ ਹੈ ਬਾਈ ਹੁਣੀ ਸਾਲ ਕੁ ਪਹਿਲਾਂ ਸਰਚ ਕਰਕੇ ਦੇਖੋ ਪਈ ਏ ਜੀ ਵਿਡੀਉ ਪੂਰੀ ਡੀਟੇਲ ਨਾਲ 🙏

    • @prabhjotsingh1015
      @prabhjotsingh1015 Місяць тому

      Bni hoi aa veer ji punjbi seon chanke t ja k suno...bhut time vedeo payi hoyi aa ji

  • @gyankaur1018
    @gyankaur1018 Місяць тому +8

    ਬਹੁਤ ਬਹੁਤ ਧੰਨਵਾਦ ਭਾਈ ਜੀ ਕੋਮ ਨੂੰ ਤੁਹਾਡੇ ਵਰਗੇ ਬੰਦੇਆ ਦੀ ਲੋੜ ਹੈ ਵਾਹਿਗੁਰੂ ਚੜਦੀ ਕਲਾ ਬਖਸ਼ੇ ਥੋਨੂੰ ਸਰਬੱਤ ਦਾ ਭਲਾ ਹੋਵੇ

  • @kamaldhanoa2950
    @kamaldhanoa2950 Місяць тому +10

    ਪੰਜਾਬ ਸਿਆ ਜੇ ਮੈ ਜੱਥੇਦਾਰ ਹੁੰਦਾ ਤੇਨੂੰ ਅਕਾਲ ਤਖਤ ਸਾਹਿਬ ਸੱਦ ਕੇ ਸਨਮਾਨਤ ਕਰਦਾ

    • @indarjitsingh5417
      @indarjitsingh5417 Місяць тому +1

      Right ji 🙏💐

    • @randhawasatt4895
      @randhawasatt4895 Місяць тому +1

      💯👍

    • @inderjitsingh5453
      @inderjitsingh5453 Місяць тому +1

      ਬਹੁਤ ਵਧੀਆ ਕਿਹਾ ਵੀਰ, ਤੁਸੀਂ ਏਹਨਾਂ ਨੂੰ ਪਿੰਡ ਸੱਦੋ ਕਿਸੇ ਧਾਰਮਿਕ ਸਮਾਗਮ ਲਈ, ਇਹੀ ਇਹਨਾਂ ਦਾ ਵੱਡਾ ਸਨਮਾਨ ਹੋਵੇਗਾ

  • @kuldeepkaur-uw8tn
    @kuldeepkaur-uw8tn Місяць тому +39

    ਸਿੱਖ ਅੱਜ ਵੀ ਪ੍ਰੇਮ ਹੀ ਕਰਦਾ ਸਭ ਨੂੰ ਪਰ ਸਮੇਂ ਦੇ ਹਾਕਮ ਗੈਰ ਸਿੱਖ ਰਾਜੇ ਹਮੇਸ਼ਾ ਸਿੱਖੀ ਦੇ ਦੁਸ਼ਮਣ ਰਹੇ ਨੇ ਤੇ ਰਹਿਣ ਗੇ ਕਿਉਕਿ ਨਫ਼ਰ ਤੇ ਪ੍ਰੇਮ ਇੱਕ ਥਾਂ ਨੀ ਰਹਿੰਦੇ

    • @BalSingh-PB08
      @BalSingh-PB08 Місяць тому +1

      ਵਾਹਿਗੁਰੂ ਜੀ

  • @Ranjeetdaliwal-kz2nc
    @Ranjeetdaliwal-kz2nc Місяць тому +8

    ਬਾਬਾ ਬੰਦਾ ਸਿੰਘ ਬਹਾਦਰ ਇੱਕ ਕਸ਼ਮੀਰੀ ਨੌਜਵਾਨ ਸੀ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵਡੀ ਗਿਣਤੀ ਵਿੱਚ ਕਸ਼ਮੀਰੀ ਨੌਜਵਾਨਾ ਨੇ ਸਿੱਖੀ ਧਾਰਨ ਕੀਤੀ। ਜੁਲਮ ਡਰੋ ਮਾਪੇ 4ਆਖਦੇ ਸੀ ਸਾਡਾ ਪੁੱਤ ਸਾਧ ਹੈ ਗਿਆ ਹੈ। ਇਹੌ ਕੁੱਝ ਬਾਬਾ ਬੰਦਾ ਸਿੰਘ ਬਹਾਦਰ ਨਾਲ ਵਾਪਰਿਆ। ਇੱਕ ਸਾਧ ਇਹਨੇ ਵਡੇ ਸਲਟਨਤ ਵਿਰੁੱਧ ਗੁਰੀਲਾ ਯੁੱਧ ਨਹੀਂ ਲੜ ਸਕਦਾ । ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀ ਕਮੀਨੀ ਲੋਕਾ ਨੂੰ ਬਾਦਸ਼ਾਹਤ ਬਖਸ਼ੀ। ਸਿੱਖ ਰਾਜ ਦਾ ਅੰਤ ਕੀਤਾ ਸਿੱਖ, ਹਿੰਦੂ ਮੁਸਲਮਾਨ ਜਗੀਰਦਾਰਾਂ ਨੇ।

  • @RAMANDEEPKAUR-tj2dp
    @RAMANDEEPKAUR-tj2dp Місяць тому +10

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @desijatt1293
    @desijatt1293 Місяць тому +6

    ਵੀਰੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੂਰਾ ਇਤਿਹਾਸ ਸੁਣਾਓ ਜੀ

  • @bikarjitsingh34bikarjitsin10
    @bikarjitsingh34bikarjitsin10 Місяць тому +8

    ਬਾਈ ਜੀ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਵਰਗੇ ਬੰਦਿਆਂ ਦੀ ਬਹੁਤ ਜ਼ਰੂਰਤ ਹੈ

  • @princepalsingh9185
    @princepalsingh9185 Місяць тому +2

    ਉਹ ਕੋਮਾ ਕਦੇ ਨਹੀ ਮਰਦੀਆ ਜੇਹੜੀਆ ਆਪਣੇ ਇਤਿਹਾਸ ਨਾਲ ਜੁੜਿਆ ਰੇਹਦੀਆ ਨੇ

  • @Gabrumunda599
    @Gabrumunda599 Місяць тому +2

    ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕੀਤੀ 🙏 ਮੈਨੂੰ ਯਕੀਨ ਹੈ ਕਿ ਹਰ ਕਿਸੇ ਨੂੰ ਸਾਡੇ ਇਤਿਹਾਸ ਬਾਰੇ ਉਨ੍ਹਾਂ ਦੇ ਜਵਾਬ ਮਿਲ ਜਾਣਗੇ। ਵੀਰ ਜੀ ਤੁਸੀਂ ਬਹੁਤ ਅਸਾਨ ਤਰੀਕੇ ਨਾਲ ਸਮਝਾਉਂਦੇ ਹੋ 👏🏻👏🏻ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਵੀਡੀਓ ਜ਼ਰੂਰ ਦੇਖੋ🙏🙌🏻🙌🏻

  • @Amrit-maan-
    @Amrit-maan- Місяць тому +4

    ❤❤ਬਹੁਤ ਵਧੀਆ ਜਾਣਕਾਰੀ ੲਿਤਿਹਾਸ ਵਾਰੇ ਦਿੰਦੇ ਓ ਵੀਰ ਜੀ

  • @HarminderSingh-zi5vg
    @HarminderSingh-zi5vg Місяць тому +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੱਖ ਕੌਮ ਜ਼ਿੰਦਾਬਾਦ

  • @KulwinderSingh-ej4io
    @KulwinderSingh-ej4io Місяць тому +4

    Veer g tusi bhut sona history smja rhe o jo bhut bdi seva kr rhe o please 🙏 aiwe hi sikhi nl jodn di seva kryio veer thonu Janam den wali maa than a veer ji 🙏 thode vrge surme di lod a ajj de time loka nu mera supna veer g ek vaar milna thonu life vich please 🙏 veer ek video sant jarnail singh ji bhindranwala te jroor bnao g

  • @jagvirsinghbenipal5182
    @jagvirsinghbenipal5182 Місяць тому +5

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਾਹਾਰਾਜ ਜੀ 🙏🙏

  • @daljeetsingh5152
    @daljeetsingh5152 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।
    ਬਹੁਤ ਵਧੀਆ ਜਾਣਕਾਰੀ ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ ਹੈ। ਵਾਹਿਗੁਰੂ ਜੀ ਅਪਣੀ ਮੇਹਰ ਬਣਾਈਂ ਰੱਖਣ।

  • @PREET_TV_KURALI
    @PREET_TV_KURALI Місяць тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਦੇ ਸਿੱਖ ਵਾਹਿਗੁਰੂ ਵਾਹਿਗੁਰੂ ਜੀ

  • @harjinderkaur3383
    @harjinderkaur3383 Місяць тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🙏🙏🙏🙏

  • @Khalistanhistory
    @Khalistanhistory Місяць тому +2

    ਬਹੁਤ ਜ਼ਿਆਦਾ ਮਜਾ ਆਇਆ ❤ ਵਾਹਿਗੁਰੂ ਜੀ

  • @gurjantsingh167
    @gurjantsingh167 Місяць тому +2

    ਧੰਨ ਵਾਹਿਗੁਰੂ ਜੀ

  • @harjindersinghharjindersin9318
    @harjindersinghharjindersin9318 Місяць тому +2

    Dhan guru Gobind Singh Ji waheguru ji sda Khalsa te kirpa kare rakhna ji❤

  • @surjitgill6411
    @surjitgill6411 Місяць тому

    ਬਹੁਤ ਬਹੁਤ ਵਧਾਈ ਇਸ ਚੈਨਲ ਦਾ ਜਿਨ੍ਹਾਂ ਨੇ ਸਿੱਖ ਇਤਿਹਾਸ ਬਾਰੇ ਇਤਿਹਾਸ ਦੇ ਖੋਜੀ ਪੌਡਕਾਸਟ ਕੀਤੀ।

  • @jagvirsinghbenipal5182
    @jagvirsinghbenipal5182 Місяць тому +3

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਾਹਾਰਾਜ ਜੀ 🙏🙏

  • @balwindersinghgrewal5931
    @balwindersinghgrewal5931 Місяць тому +1

    ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਵਾਹਿਗੁਰੂ ਜੀ

  • @RAMANDEEPKAUR-tj2dp
    @RAMANDEEPKAUR-tj2dp Місяць тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

    • @BalSingh-PB08
      @BalSingh-PB08 Місяць тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @culprit_but_innocent
    @culprit_but_innocent Місяць тому +6

    Dhan Dhan Guru Gobind Sahib ji ❤🙏❤

  • @BalSingh-PB08
    @BalSingh-PB08 Місяць тому +1

    ਬਾਦਸ਼ਾਹ ਦਰਵੇਸ਼ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @gurtejsingh8777
    @gurtejsingh8777 Місяць тому +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰੋ ਜੀ

  • @jagseerchahaljag687
    @jagseerchahaljag687 Місяць тому +1

    ਬਹੁਤ ਬਹੁਤ ਧੰਨਵਾਦ ਬਾਈ

  • @jasveerchahal11
    @jasveerchahal11 Місяць тому +1

    ਧੰਨ ਧੰਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻

  • @gaganboparai6279
    @gaganboparai6279 10 днів тому

    👏🏻ਪੰਜਾਬ ਸਿਆਂ ਜੇਕਰ ਤੁਹਾਡੇ ਵਾਂਗ ਇਹ ਓੁਪਰਾਲੇ ਪਹਿਲਾਂ ਹੋਏ ਹੁੰਦੇ ਤਾਂ ਅੱਜ ਸਮਾਂ ਹੋਰ ਹੋਣਾ ਸੀ…ਵਾਹਿਗੁਰੂ ਮਿਹਰ ਬਣਾਈ ਰੱਖੇ👏🏻👏🏻👏🏻

  • @jsingh6822
    @jsingh6822 7 днів тому +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ

  • @AngrejSingh-j6u
    @AngrejSingh-j6u День тому

    ❤❤❤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kindabassi7165
    @kindabassi7165 Місяць тому +4

    Dhan Guru Gobind Singh Ji

  • @sukhjindercheema199
    @sukhjindercheema199 Місяць тому +2

    🙏ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏

  • @puneet_kaur550
    @puneet_kaur550 Місяць тому +2

    ਜਾਨ ਤੋਂ ਪਿਆਰਾ ਨਗਰ 🙏❤💙🙏

  • @JatinderMajri1
    @JatinderMajri1 Місяць тому +2

    Aaj de time ch sab vdiya chennal ❤❤❤

  • @paramjeetsingh7660
    @paramjeetsingh7660 Місяць тому +1

    🙏❤️🌹ਧੰਨ ਤੂੰ ਤੇ ਧੰਨ ਕੁਰਬਾਨੀ ਖਾਲਸਾ ਤੂੰ ਧਰਮ ਤੋਂ ਵਾਰੀ ਜ਼ਿੰਦਗਾਨੀ ਖਾਲਸਾ,🌹❤️🙏❤️🌹 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ 🌹❤️🙏

  • @Gillsaab.551
    @Gillsaab.551 Місяць тому +2

    ਵਾਹਿਗੁਰੂ ਜੀ ❤❤

  • @GurpreetSingh-km4of
    @GurpreetSingh-km4of Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @daljitlitt9625
    @daljitlitt9625 28 днів тому

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @Ranjeetdaliwal-kz2nc
    @Ranjeetdaliwal-kz2nc Місяць тому +1

    ਬਾਣੀ ਇੱਕ ਸਮੁੱਚੇ ਇਲਾਹੀ ਬ੍ਰਿਗਮੁੰਡ ਦੀ ਗਲ਼ ਕਰਦੀ ਹੈ। ਅੱਜ ਬਹੁਗਿਣਤੀ ਸਿੱਖ ਕੇਵਲ ਤੇ ਕੇਵਲ ਬਾਣੀ ਪੜ੍ਹਨ ਤੋ ਅਗਾਂਹ ਅਰਥਾਂ ਤਕ ਨਹੀ ਜਾਂਦੀ।
    ਬਹੁਤ ਮਨਘੜਤ ਸਾਖੀਆਂ ਨੇ ਵੀ ਸਿੱਖ ਧਰਮ ਵਿੱਚ ਦਵੰਦ ਪੈਦਾ ਕੀਤਾ ਹੈ।
    ਗੁਰੁ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੁੰ ਸਮੁੱਚੀ ਸਿੱਖ ਸੰਗਤ ਦਾਂ ਜਰਨੈਲ ਬਣਾ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾਈ ਰਾਜ ਸਥਾਪਿਤ ਕੀਤਾ। ਪਰ ਕੁੱਝ ਇਤਿਹਕਰਾ ਨੇ ਜੋਂ ਜਗੀਰਦਾਰ ਪੱਖੀ ਸੀ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਨੁੰ ਖਰਾਬ ਕਰਨ ਤੇ ਸਿੱਖ ਇਤਿਹਾਸ ਵਿੱਚੋ ਖ਼ਤਮ ਕਰਨ ਤੇ ਇੱਕ ਖਾਸ ਜਾਤੀ ਨਾਲ ਜੋੜ ਦਿੱਤਾ ਹੈ।
    ਇੱਕ ਦਾਸ ਤੋਂ ਦੇਵ
    ਬਾਬਾ ਬੰਦਾ ਸਿੰਘ ਬਹਾਦਰ ਇੱਕ ਗੁਰੂ ਗੋਬਿੰਦ ਸਿੰਘ ਜੀ ਵਲੋ ਭੇਜਿਆ ਜਰਨੈਲ ਸੀ ਜਾਂ ਨਹੀ?
    ਸਪਸ਼ਟ ਕਰਨਾ ਜੀ।

  • @vikramsinghgoraya6245
    @vikramsinghgoraya6245 Місяць тому +2

    Dhann sadde guru te dhann Ona di sikkhi

  • @jagdeepsidhu9106
    @jagdeepsidhu9106 23 дні тому +1

    Waheguru Waheguru Waheguru Waheguru Waheguru ji 🙏🙏

  • @m.goodengumman3941
    @m.goodengumman3941 Місяць тому +2

    Thank you very much for enlightening the history, most valuable and important for every Gurusikhs. Please keep making further vlogs in future. I'm sixty three years old and I didn't learn this much in history despite going to the gurdwara since childhood 🙏 Wahaguru ji mehar Karan SAB TA JI 🙏🪯🚩🧡🇬🇧

  • @indarjitsingh5417
    @indarjitsingh5417 Місяць тому +2

    Sgpc nu chahida v Punjab siyan veer nu bade level te parchar kran da moka den ta jo sikh kom apne itihas nal janu hove .te hor parchar bade level te hove🙏💐

  • @manipandher5348
    @manipandher5348 Місяць тому +1

    Waheguru ji waheguru ji ❤️🙏 wmk always

  • @taniasingh6367
    @taniasingh6367 19 днів тому

    This brother is so well read and educated! Amazing

  • @user-dm6pl3rq7n
    @user-dm6pl3rq7n Місяць тому +2

    Waheguru ji 🌹🌹🌹🙏🙏🙏🙏

  • @luckygrewal4994
    @luckygrewal4994 Місяць тому +1

    ❤❤❤❤❤❤❤❤❤❤ SATNAM SHRI WAHEGURU JI ❤❤❤❤❤❤❤❤❤❤❤❤❤❤❤

  • @Navjot_Kaur845
    @Navjot_Kaur845 Місяць тому +2

    ਵੀਰ ਜੀ 🙏🙏🙏🙏🙏🙏🙏🙏

  • @Girtejsinghgurtejsingh95
    @Girtejsinghgurtejsingh95 27 днів тому

    Bhut Sukoon milda aa jad mera waheguru ji da jikar hunda aaa❤❤❤

  • @rajwindersinghbrar9973
    @rajwindersinghbrar9973 Місяць тому +2

    ਸਤਿਨਾਮ ਵਾਹਿਗੁਰੂ

  • @GurtejSinghBangi
    @GurtejSinghBangi Місяць тому

    Very nice work veer ji guru sahib ji tohanu chardika baksn

  • @manpreet-rd1kh
    @manpreet-rd1kh Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @davindersinghdev3776
    @davindersinghdev3776 Місяць тому

    Mere sache patshah ji 🙏🏻 Kirpa karna ji 🙏🏻 satnam ji 🙏🏻 shree waheguru ji 🙏🏻 mehar karna ji 🙏🏻 satnam ji 🙏🏻

  • @tarlochansingh5609
    @tarlochansingh5609 Місяць тому +1

    Dhan dhan guru Gobind singh ji Maharaj........ Ji o......

  • @balbirsingh-mb5rk
    @balbirsingh-mb5rk Місяць тому

    Great job of reality thanks punjab siyan.

  • @SandeepMaholi5m
    @SandeepMaholi5m Місяць тому

    Waheguru ji ka Khalsa Waheguru ji ki Fateh 🙏 Waheguru ji Kirpa karn 🙏

  • @jaswindergouriji4108
    @jaswindergouriji4108 Місяць тому

    Waheguru ji mihar Karan.🙏
    Vry nice podcast. 👌👌👌

  • @INDERVARAN-b9c
    @INDERVARAN-b9c Місяць тому

    Dhan guru Gobind singh ji
    Dhan teri sikhi .dhan teri kurbani

  • @user-oq3mv7cj5m
    @user-oq3mv7cj5m Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏

  • @bhedpuri1316-
    @bhedpuri1316- Місяць тому

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @rohitangural3924
    @rohitangural3924 28 днів тому

    Dhan dhan guru saheb ji , dhan dhan baba deep singh ji ❤❤❤❤❤❤❤❤❤

  • @rajvirkaurgosal2464
    @rajvirkaurgosal2464 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏 ਵੀਰ ਜੀ ਤੁਹਾਡੀ podcast ਸਾਨੂੰ ਇਤਿਹਾਸ ਦੇ ਬਹੁਤ ਨੇੜੇ ਲੈ ਜਾਦੀ ਹੈ ਸਾਨੂੰ ਇਤਿਹਾਸ ਨਾਲ ਜੁੜਨ ਨੂੰ ਪ੍ਰੇਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏

  • @jagveerkaur2078
    @jagveerkaur2078 Місяць тому +3

    ਸਿੱਖ ਰਾਜ ਕਿਵੇਂ ਆਇਆ ਇਸ ਉਪਰ podcast ਬਣਾਓ

  • @batragaurav1929
    @batragaurav1929 Місяць тому

    ਸਤਿ ਸ਼੍ਰੀ ਅਕਾਲ ਵੀਰ ji, ਬੜੀਆਂ ਸ਼ੋਨੀਆਂ ਤਾੜੀਆਂ ਵੀਡੀਓਜ਼ ਹੁੰਦੀਆਂ ਜੋ ਸਾਨੂੰ ਅੱਜ ਆਪਣੇ ਇਤਿਹਾਸ ਨਾਲ ਜੋੜਨ ਦਾ ਬੀਡਾ ਚਕੇਯਾ ਬੜਾ ਸਹਾਰਨੀਏ ਆ...ਵੀਰ ਜੀ ਇੱਕ ਬਿਣਤੀ ਆ ਕੀ ਕਦੀ proper video lai k aayo Shree Hemkunt sahib ji te
    Pls make video on Shree Hemkunt Sahib ji
    Jo assi apne vadeya bujurga to suneya and jo aap observe kita dono ch farak aa pls Shree Hemkunt sahib ji de itihaas te channan pao naal hi Chandi di vaar da ki itihaas hai 🙏🏻

  • @GurdeepSingh-nabha
    @GurdeepSingh-nabha Місяць тому

    ਵਾਹਿਗੁਰੂ ਜੀ
    ਬਹੁਤ ਵਧੀਆ ਵੀਰ ਜੀ

  • @MandeepSingh-iz2ek
    @MandeepSingh-iz2ek Місяць тому

    Ajj de time punjab siyan veer di bahut vaddi den a jo sade warge nishukrya nu sahi ds rahe o

  • @laddisab786
    @laddisab786 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤

  • @jaswinderrathor
    @jaswinderrathor Місяць тому

    Waheguru ji ka Khalsa waheguru ji ki fateh 🙏♥️

  • @ParamjeetKaur-nu8vt
    @ParamjeetKaur-nu8vt 20 днів тому

    waheguru ji ka khalsa waheguru ji ki fateh

  • @ManiSingh-du1ym
    @ManiSingh-du1ym Місяць тому

    ਬਹੁਤ ਬਹੁਤ ਧੰਨਵਾਦ ਵੀਰ ਜੀ ਸਿੱਖ ਇਤਿਹਾਸ ਬਾਰੇ ਵਧਿਆ ਢੰਗ ਨਾਲ ਦੱਸਿਆ 👏👏👏

  • @sukhjindersingh7586
    @sukhjindersingh7586 Місяць тому +1

    WAHEGURU 🙏 ❤

  • @HarminderSingh-zi5vg
    @HarminderSingh-zi5vg Місяць тому

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 30ਮੈਟ ਦਾ ਬਲਾਕ ਬਣਾਈਆਂ ਕਰੈ ਜੀ ਯਾਦਾ ਲੰਬਾ ਹੋਜਦਾ ਆੰਨਟੰਸ ਘਟ ਜਾਦਾ ਜੀ ਹਰ ਰੋਜ ਪਾਉ ਜੀ ਧੰਨਵਾਦ ਜੀ ਇਤਿਹਾਸ ਦੀ ਜਾਣਕਾਰੀ ਬਹੁਤ ਚੰਗੀ ਲੱਗੀ

  • @TejinderKaurGodhi
    @TejinderKaurGodhi Місяць тому

    Sat vachan waheguru ji

  • @natt3931
    @natt3931 Місяць тому +2

    Love the podcasts ❤🎉

  • @manindersingh5897
    @manindersingh5897 Місяць тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @baijohal6409
    @baijohal6409 26 днів тому +1

    Waheguru ji

  • @karansingh-ui7ot
    @karansingh-ui7ot Місяць тому

    Bahut vadiya veer ji sanu apna ithihas nu kad ve nahi bulna chadiha te ase sheer Kom ha

  • @nirbhaimondair2623
    @nirbhaimondair2623 24 дні тому

    Dhan dhan guru ਨਾਨਕ dev ji dhan dhan guru gobind singh ji

  • @mr.pipatt6026
    @mr.pipatt6026 29 днів тому

    🙏 ਵਾਹਿਗੁਰੂ ਜੀ 🙏

  • @bhargavraman2457
    @bhargavraman2457 Місяць тому

    Dhan Guru Gobind Singh Ji 🙏🙏
    Waheguru Ji ka Khalsa
    Waheguru Ji ki Fateh 🙏🙏

  • @indarjitsingh5417
    @indarjitsingh5417 Місяць тому +1

    Punjab ch parchar di kmi a .j Punjab de lok apne bacheya nu sikhi nal te bani nal jodan.kirat kro.naam japo.vad k chakoo guru de sidhant te pehra den🙏💐🙏💐

  • @kabaddilovers6566
    @kabaddilovers6566 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.!|||

  • @jassikaur2741
    @jassikaur2741 Місяць тому +1

    🙏🙏🙏

  • @narindersinghtiy517
    @narindersinghtiy517 Місяць тому

    Waheguru ji waheguru ji waheguru ji waheguru ji

  • @BobbySahota-qx9nu
    @BobbySahota-qx9nu Місяць тому

    Dhan dhan guru Gobind singh ji❤❤❤❤

  • @amarshergill5953
    @amarshergill5953 Місяць тому

    Waheguru ❤ paji bout Kujh pta lagia tuhade to bout change aya life ch ❤

  • @GurjantSingh-fx9ob
    @GurjantSingh-fx9ob Місяць тому

    🌹🏵️💮🥀🌺🌷🌼🌻🌸💐
    💐🌸💐🌸💐🌸💐Waheguru ji 💐🌸💐🌸💐🌸

  • @amanoberai9011
    @amanoberai9011 Місяць тому

    Dhan guru dhan guru pyare

  • @jaseusihgjaseusihg8413
    @jaseusihgjaseusihg8413 Місяць тому

    ਵਾਹਿ ਗੁਰੂ ਜੀ

  • @movielike601
    @movielike601 Місяць тому +1

    🙏🙏🙏❤️

  • @bikarjitsingh34bikarjitsin10
    @bikarjitsingh34bikarjitsin10 Місяць тому +2

    ਆਇਆ ਤਾਂ ਬਾਬਰ ਲੁੱਟਣ ਸੀ ਪਰ ਬਾਹਮਣ ਪੈਰਾਂ ਵਿਚ ਬੈਠ ਗਿਆ ਮੁਗਲਾਂ ਦੇ ਤੇ ਕੁੜੀਆਂ ਦੇ ਕੇ ਰਿਸ਼ਤੇ ਗੰਡ ਲੲਏ