@@sharma111manojShri guru granth sahib ji eh nhi khende ki meri Puja kro oh khende ne Gyan le akal le samjh le taa Jdo tenu difficult situation ch khush kive rehna gurbani de Gyan ne taa guru Gobind Singh ji nu v kandeya lamme peke v hasna sikhata si
Eh tah fr pashu jivan hoya… kirt kro te soan jao… guru granth sahib ji maharaj sari bani vich akalpurakh da bhed de rahe hn ki kam krn nu keh rahe han.. ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ Jo vi jiv jane anjane vich rab nu jhuth keh reha hai te us di hond toh munkar hai oh sidha sidha guru sahib de bchna toh ulti soch rkhda hai. Guru gobind singh ji maharaj kehnde hn ਤ੍ਵ ਸਰਬ ਨਾਮ ਕਥੈ ਕਵਨ ki tere sare nam kon lai skda hai kuch k nava nu mai byan krke namashkar krda hn te tusi keh rahe o koi rab nhi J tusi sri guru granth sahib ji nu mande o tah fr ohna di v mano j guru sahibana ne bani ch keha k asi rab vekhya te paya tah asi kive munkar ho skde hn Eh ik khel hai jis vich ਮਨ khedan onda hai ਕਾਲ de nal jo apa nu guru sahib jita skde hn j har gye tah juna vich fr pai javage Je akalpurakh ne khed bnayi hai tah oh vekhda hai je oh ap hi khedan a gya fr khed kive reh jaogi baki khalsa ji ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ।।
@@avneetkaur7080Bhene jo v lok ethe rabb de pakh diyan gallan kar rahe aa ki ohna nu rabb mil geya thonu mil geya jadon man na hi aa tan kuj v mani jao te je nahi man na tan kuj v na mano jehre lok russian ne american ne jina nu punjabi di samj hi ni ja urdu di samj hi ni ki ohh fer rabb nu bina jane hi tur jange te tusi jaan k jaoge jahaan ton ki rabb lokan naal vitkara karda v ene lokan nu punjab ja pakistan ch paida na karke ohne hor desh ch karta
Duniya te kuj chlak Lok aye ne Jo Rab de naam te bhole- bhale Lokan nu murakh bnaunde aye ne, koi Rab nhi Sirf Science hi hai, alag- alag dharam v sirf ajj kal Diyan parties wang c jive ajj bjp congress aap, Rab de naam te lokan nu pagal bnayea ja reha koi Rab nhi sirf science hai, Jhooth da dunia te Raaj hai
😂😂😂😂😂 ena sabda ch fs ke tusi sare andhvishwas nu jnm dita aa...aa theek ni likhya oh ni likhya...khana bnaun di kitab padan naal pukh ni mitni...samj gye ta theek nhi ta raho dffr ho ke....
12vi,13vi sadi Cho,, scientists,, Bruno,, Gallililo galili aa chukey san,, jihna ih khoj ker diti si k,, dharti Earth is Revolving around Sun,, sooraj dualey ghumdi hai,, ta day night,, seasons change hotey,, and Stars,taarey bahut ne and dharti To big ne,, te bahut sarey sooraj hor ne,, hor vi galaxy ne,,,
@@bhupindergill5496 paaji koi ni haigaa kitey v nahi, apni shradha pare rakh k socho, Jo tusi doojey dharm baare sochde ho same doojey dharm wala tuhade dharm baarey soch da hai,
Duniya te kuj chlak Lok aye ne Jo Rab de naam te bhole- bhale Lokan nu murakh bnaunde aye ne, koi Rab nhi Sirf Science hi hai, alag- alag dharam v sirf ajj kal Diyan parties wang c jive ajj bjp congress aap, Rab de naam te lokan nu pagal bnayea ja reha koi Rab nhi sirf science hai,
Jivande te Murde insaan de hath per te saare ang barabar honde han .Sirf aatma nikal jaandi hai te insaan dead ho jaanda hai. Eh aatma hi parmatma da Roop hai. Jo parmatma de hovan da proof hai.
Tusi keh sakde o v aun ale time ch v ni possible ehh jo tusi ginaya ? Bakki ik gal mere man ch aundi rehndi aa na main astik aa na nastik but man ch aunda v har jug ch power galt bandeya de hath fda k rabb jhat kyon dekhda guru sahib vele aurangjeb vargeya hath fadayi babar vargeya hath fadayi ajjkal de time modi congress akali dal bhagwant maan vargeya de hath kyon fdayi hoyi aa sahi bande jailan ch path karde aa bahut rabb kyon ni ohna di bhaan fad da kyon 84 vele jo hor veleya ch ena kuj mada hoya bathera bibian ne te singhan ne path kita jailan ch but galt de hath hi power kyon rahi te jo lok sahi hunde aa ohh lad de hi kyon mar jande aa
Prove ker k daso,, saboot devo,, koi RUB TUB, GOD DOG, PARMATMA SAATMA,, BHAGWAN SAGWAN,, ALLAHA FALLAHA,, DEVI DEVATA,, hai hi nahi,, Jo hai hi nahi usko koi prove nahi ker sakta
@@sarbjeetsinghbrarr7807sharam kr madi motti pagg kasto bniya guruya di diti hoyi guru g tati tavi te kive baith gye ja gurbani vich takat c tahi baithe tu baith ta mada jha tava nal he laa lyi na teri __laal hogi
Veere bapu bilkul theak keh reha tuhanu ki lgda k granth sahib sahib sirf guruan ne likhi aa manbudh loko granth sahib vich har war cherh chad krke ultpult lilkh diti jandi aa
Regards to balkaur Singh Ji. If I have power' I will reward you Bharat ratan 🎉🎉🎉🎉. you are straight forward and Ocean of knowledge 🎉. please give maximum interview as possible so future generation can have first hand information from the mouth of wise Man. 🎉I wish there are few more diamonds on u r level. With Love and respect. Hope you live healthy and Long quality Life 🙏❤❤❤❤❤❤❤❤❤❤❤❤❤❤
Je kar insan de sarir de poora pata kr lave ta pata lagu ki jo scientist nhi bna ske ajj tak aje ta 1 % sarir bare science da pata lagya hai rab sab to vadda scientist hai jisne ne ek insan jo sara hi science de ਤਰੀਕਿਆ ਤੇ ਕੰਮ ਕਰਦਾ ਹੈ ਕਿੰਨੇ ਹਜਾਰਾ ਸਾਲ ਪਹਿਲਾ ਹੀ ਬਣਾ ਦਿੱਤਾ ਬੰਦੇ ਨੇ ਉਸ ਨੂੰ ਜਾਂਚ ਕਰ ਕੇ ਰੱਬ ਦੇ ਬਣਾਈ ਚੀਜਾ ਚ ਕੋਈ ਤੱਥ ਕਡ ਲਿਆ ਕਿ ਕੋਈ ਚੀਜ ਕਿਵੇਂ ਘਟਿਤ ਹੋ ਰਹੀ ਹੈ ਉਸ ਪਿੱਛੇ ਕੀ ਕਾਰਨ ਹਨ ਤੇ ਉਸ ਦਾ ਨਾਮ science rakh ਦਿੱਤਾ
@@SatnamSingh-nn1sw ,, khud apney aap se bani,, Big Bang,, aie samz,, pehley jaankari knowledge hasl Karo,, balkor Singh ne 5 master degree keeti hai,, fir ETO, excise taxation officer riha,, 2,, ki tu saabit prove ker saktey ho k Koi RUB TUB, GOD DOG, PARMATMA SAATMA, AATMA FAATMA, ALLAHA FALLAHA,Bhagwan sagwan hai,, to USKO IK CRORRE US DOLLAR KA INAAM RUKHA HAI, DIYA JAIGA,, IH INAAM pichley 30 saal se rukha hai,jisko koi jeet nahin sakka aaj tak,, aawo Karo himmat jeeto 80 CRORRE indian ruppees,, dimaagi gulaami se bahar niklo pehley, Brahmnvaad Pujarivaad Andhvishwas Pakhandvaad Dhooratvaad Jhoothvaad Mandbudhi Baimaani jahliaat Anpadhta se bahar niklo pehley,, Scientific Temperament Wali Soch Use Karna Seekho,, otherwise you will destroy yourself, your family, even your Generation,, Vekho proof, U-TUBE channel no,, 1,, SCIENCE JOURNEY,, 2,, RATIONAL WORLD,, 3,, HUMAN WITH SCIENCE,, 4,, SAMYAK CULTURE,, 5,, HAMARA ATEET,, ,, aaj se 2600 saal pehley,Gautam BUDDHA ne kiha si k,koi RUB TUB,, supper Power nahi hai Na hi koi AATMA FAATMA hoti hai,,, and terey vergey aaj bhi nahi samz saktey,,, kitney Andhvisvassi andhbhakt moorakh mandbudhi ho,,,
Ehh comrade h ehh ni mande sale bhht gande ne. Hun v dekhlo babbar gengez khan da naam le lya hitler da le lya but stalin da ni lita jine crora bande mare kyu comrade c stalin
😂😂😂 Tenu khud akalpurkh ne akar keha ki mai duniya chala reha hai 😂😂😂 Pagal ho gya ho Usda koi name nahi hai Jehra bhi duniya chalaun wala hai Usda name koi nahi janda Example - allah, ram, akalpurkh Eh sabh name insana ne ditha hoya hai Asli name duniya chalaun wala da koi nai janda
Akal purkh sach hai, haq sach lai jeen wale nu he singh kehnde han, usay nu rab milda hai,rab nu paun layi sach kamona painda hai, ethe gallan akal purakh dian sab karde han, haq sach ton koha door han lok, sab jaatpaat ch fasay han, ek dooje nu shittar thalay rakhn de he sochde han bas, ehi kuj hai sikh kaum kol
Ih chaval patarkar phala puthe swal kar fir :babe nanak te tippni kar tee"ih jahye patarkara te chanel te karvai honi chaidi jo bakiya nu akal aa jave TRP lai dharm nu use nahi karna !
Ih chaval patarkar phala puthe swal kar fir :babe nanak te tippni kar tee"ih jahye patarkara te chanel te karvai honi chaidi jo bakiya nu akal aa jave TRP lai dharm nu use nahi karna !
ਨਾਸਤਿਕ ਬਣਨਾ ਮੌਤ ਨਾਲ ਟੱਕਰ ਲਾਣਾ ਹੁੰਦਾ, ਕੋਈ ਖਾਲ਼ਾ ਜੀ ਦਾ ਵਾੜਾ ਨੀ।
Sikha nu patta hi nahi ek akaalpurakh nu manna trakshil di ho gal hai.
Sikhi da matlab chamatkar wich yakin nahi rakhna
ਅਸੀਂ ਇਸ ਬਾਬੇ ਨਾਲ ਸਹਿਮਤ ਹਾਂ, ਬਾਬਾ ਨਾਨਕ ਨੇ ਕਿਰਤ ਕਰੋ ਵੰਡ ਸਕੋ ਦੀ ਗੱਲ ਕੀਤੀ, ਨਾ ਕਿ ਆਹ ਵਹਿਮਾਂ ਭਰਮਾਂ ਚ ਪੈਣ ਬਾਰੇ, ਲੋਕ ਮੂਰਖ ਮੂਰਤੀ ਪੂਜਾ ਕਰਦੇ ਆ , ਡੇਰੇਆਂ ਚ ਜਾਂਦੇ ਆ,ਜਿਸਦੇ ਬਾਬਾ ਨਾਨਕ ਸਖ਼ਤ ਖਿਲਾਫ ਸੀ l ਲੋਕਾਂ ਨੂੰ ਅਪਣੇ ਸਵਾਰਥ ਲਈ ਰੱਬ ਦੀ ਲੋੜ ਪਈ, ਜੋ ਹਮੇਸ਼ਾ ਰੱਬ ਤੋਂ ਕੁਛ ਨਾ ਕੁਛ ਮੰਗਦੇ ਰਹਿੰਦੇ ਆ ,ਜਿਵੇਂ ਰੱਬ ਕੋਈ ਮਸ਼ੀਨ ਹੈ, ਏਹ ਸਭ ਮਿਥਿਹਾਸ ਹੈ l ਜਦੋ ਜਦੋ ਇਨਸਾਨ ਦੁਖੀ ਹੁੰਦਾ ਉਦੋ ਰੱਬ ਨੂੰ ਯਾਦ ਕਰਦਾ l ਮਤਲਬ ਇਨਸਾਨ ਸਵਾਰਥੀ ਹੈ, ਅਪਣੇ ਆਪ ਨੂੰ ਸਮਝ ਸਭ ਕੁਛ ਅਪਣੇ ਅੰਦਰ ਹੀ ਆ l🙏🙏
book puja baarey ki khayal hai?
@@sharma111manojoh ek giyaan a Jo parh ke milda
@@sharma111manojShri guru granth sahib ji eh nhi khende ki meri Puja kro oh khende ne Gyan le akal le samjh le taa Jdo tenu difficult situation ch khush kive rehna gurbani de Gyan ne taa guru Gobind Singh ji nu v kandeya lamme peke v hasna sikhata si
@@Iforinfo-z6x par pooja te tuci book di hi kardey ho!!!
Right
ਮੈ ਟਰੱਕ ਡਰੈਵਰ ਹਾਂ ਹੁਣ ਤੀਕਰ ਮੱਲਵੱਈ ਵੀਰ ਟਰੱਕਾ ਵਾਲੇ ਮਝੈਲ ਡਰੈਵਰਾ ਕੋਲ ਤੇ ਢਾਬਿਆ ਤੇ ਰੁੱਕਦੇ ਨਹੀ ਸਨ ਪਰ ਮਝੈਲਾ ਨੇ ਸਾਫ ਦਿਲ ਨਾਲ ਮੱਲਵੱਈ ਵੀਰਾ ਨਾਲ ਪਰੇਮ ਕੀਤਾ ਸੀ ਤੇ ਹੁਣ ਮਝੈਲਾ ਨਾਲ ਬੋਲਣ ਲੱਗੇ ਹਨ ਤੇ ਸ਼ਭਤੋ ਕੱਟਰ ਮਲਵੱਈ ਪੰਮੇ ਬਾਈ ਨੇ ਖੁਸ਼ ਹੋ ਕੇ ਮਾਝੇ ਤਰਜ ਤਾਰਨ ਆਪਣੀ ਲੜਕੀ ਦਾ ਵਿਆਂਹ ਕੀਤਾ ਹੈ ਤੇ ਮੈਨੂੰ ਖੁਸ ਹੋ ਕੇ ਦਸ਼ ਰਿਹਾਂ ਸੀ ਕੇ ਭਾਊ ਮੈ ਆਪਣੀ ਗੁੱਡੀ ਤਹਾਨੂੰ ਮਝੈਲਾ ਦੇ ਵਿਆਂਹੀ ਹੈ ❤❤
ਬਾਪੂ ਬਲਕੌਰ ਸਿੰਘ ਦੀਆਂ ਗੱਲਾਂ ਬਹੁਤ ਹੀ ਚੰਗੀਆਂ ਹਨ ਜੀ ਧੰਨਵਾਦ ਜੀ।।
ਰੱਬ ਹੈ ਇੱਕ ਗੋਰਖਧੰਦਾ, ਲੱਭਣ ਲੱਗਿਆਂ ਜਿਹਨੂੰ ਕਾਫਿਰ ਹੋ ਜਾਏ ਬੰਦਾ.
🙏❤💯
ਅਸੀ ਬਾਬੇ ਨਾਨਕ ਦੀ ਵਿਚਾਰਧਾਰਾ, ਗਿਆਨ, ਨੂੰ ਸਾਡੇ ਗੁਰੂ ਘਰ ਬਣਾਂ ਕੇ ਉਲਟਾ ਕਰ ਦਿੱਤਾ ਗਿਆ ਹੈ, ਅੰਧਵਿਸ਼ਵਾਸੀ ਵਿੱਚ ਪਾਂ ਕੇ ਓਹਨਾ ਵਲੋ ਜ਼ਿੰਦਗੀ ਜੀਣ ਦੇ ਸਿਖਾਏ ਸਿਧਾਂਤ ਨੂੰ ਭੁਲਾ ਦਿੱਤਾ ਗਿਆ ਹੈ ਤਾਂ ਕਿ ਲੋਕ ਕਿਤੇ ਸਿਆਣੇ ਨਾ ਹੋ ਜਾਣ, ਇੰਨਸਾਨ ਦੀ ਲੁੱਟ ਕਰਨ ਲਈ, ਉਸ ਨੂੰ ਅੰਧਵਿਸ਼ਵਾਸੀ ਪਾਈ ਰੱਖਣਾ ਇਹਨਾ ਦਾ ਧੰਦਾ ਹੈ ਜਦੋਂ ਕਿ ਜਿੰਨੇ ਵੀ ਗੁਰੂ ਘਰਾਂ ਦੇ ਪ੍ਰਬੰਧਕ, ਪੂਜਾਰੀ ਆਪ ਰੱਬ ਨੂੰ ਨਹੀ ਮੰਨਦੇ,
❤❤❤❤❤
ਬਾਪੂ ਜੀ ਨੇ ਜਿਹੜੀਆਂ ਧਾਰਮਿਕ ਗੱਲਾਂ ਕੀਤੀਆਂ ਉਹ ਸਾਰੀਆਂ ਹੀ ਸਹੀ ਨੇ 100% ਮੈਂ ਇਹਨਾਂ ਨਾਲ ਸਹਿਮਤ ਹਾਂ ਕੋਈ ਸ਼ਕਤੀ ਸੁਰਗ ਨਰਕ ਕੇ ਸਭ ਬਕਵਾਸ ਹ ਸਾਇੰਸ ਨੇ ਸਿੱਧ ਕਰ ਦਿੱਤਾ ਲੱਖਾਂ ਕਰੋੜਾਂ ਲੋਕ ਮਰੇ ਨੇ ਕਿ ਅਜੇ ਤੱਕ ਕਿਸੇ ਨੇ ਆਣ ਕੇ ਦੱਸਿਆ ਵੀ ਉੱਤੇ ਕੋਈ ਸੁਰਗ ਨੂਰ ਕੇ ਕੌਣ ਹਿਸਾਬ ਕਿਤਾਬ ਲੈਂਦਾ ਇਹ ਸਭ ਬਕਵਾਸ ਹੈ ਇਨਸਾਨ ਕੁਦਰਤ ਦੇ ਨਿਯਮ ਦੇ ਤਰੀਕੇ ਨਾਲ ਪੈਦਾ ਹੁੰਦਾ ਹੈ ਔਰ ਮਰ ਜਾਂਦਾ ਬਸ ਇਹੀ ਸੱਚ ਹੈ
22 ਜੀ ਕੁਦਰਤ ਕੀ ਆ ? 🤔
ਜਿਹੜੀ ਗੱਲ ਚੰਗੀ ਲੱਗਦੀ ਹੈ ਸੁਣ ਲਵੋ।
ਨਹੀਂ ਚੰਗੀ ਲੱਗਦੀ ਤਾਂ ਨਾਂ ਸੁਣੋ ਬੁਰਾ ਭਲਾ ਕਹਿਣ ਦੀ ਜ਼ਰੂਰਤ ਨਹੀਂ।
ਮੈਂ ਨਾਸਤਿਕ ਤਾਂ ਨਹੀਂ ਹਾਂ ਪਰ ਇੱਕ ਗੱਲ ਤੇ ਆ ਕੇ ਮਨ ਉਲਝ ਜਾਂਦਾ ਕਿ ਜਿਹੜੇ ਲੋਕ ਡੇਰਿਆਂ ਅਤੇ ਗੁਰਦੁਆਰਿਆਂ ਦੇ ਵਿਚ ਪਾਪ ਕਰਦੇ ਆ ਉਨ੍ਹਾਂ ਨੂੰ ਰੱਬ ਕੁੱਝ ਕਹਿੰਦਾ ਕਿਉਂ ਨਹੀਂ।
ਸੱਚ
RIGHT
@@BalwantSingh-to7nu main nastik haa
ਪਾਪੀ ਅੰਤ ਨੂੰ ਫੜੇ ਹੀ ਜਾਂਦੇ , ਤੇ ਜਿਹੜੇ ਫੜੇ ਜਾਂਦੇ ਉਹਨਾਂ ਦੀ ਥੂਹ ਥੂਹ ਹੁੰਦੀ। ਰੱਬ ਥੂਹ ਥੂਹ ਕਰਾਉਂਦਾ। ਬਾਦਲਾਂ ਦੀ ਥੂਹ ਥੂਹ ਹੋ ਰਹੀ ਹੈ, ਨਾਨਕਸਰੀਆਂ ਦੀ ਹੋ ਰਹੀ।
@@onkarsingh5340 bada egoistic hai thada rabb, jehda usnu na manan waleya daa bura karuga?
ਬਿਲਕੁੱਲ ਸਹੀ ਜਿਹੜਾ ਬੰਦਾ ਆਪਣੀ ਕਿਰਤ ਕਰਦਾ ਹਰ ਸੁੱਖ ਦੁੱਖ ਵਿੱਚ ਭਾਣਾ ਮਨੰਦਾ ਪਰਾਈਆ ਹੱਕ ਨੰਹੀ ਖਾਂਦਾ ਸਾਦਾ ਭੋਜਨ ਸਾਦਾ ਜੀਵਨ ਉੱਥੇ ਰੱਬ ਵਸਦਾ
Eh tah fr pashu jivan hoya… kirt kro te soan jao… guru granth sahib ji maharaj sari bani vich akalpurakh da bhed de rahe hn ki kam krn nu keh rahe han..
ਭਈ ਪਰਾਪਤਿ ਮਾਨੁਖ ਦੇਹੁਰੀਆ
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
Jo vi jiv jane anjane vich rab nu jhuth keh reha hai te us di hond toh munkar hai oh sidha sidha guru sahib de bchna toh ulti soch rkhda hai.
Guru gobind singh ji maharaj kehnde hn ਤ੍ਵ ਸਰਬ ਨਾਮ ਕਥੈ ਕਵਨ ki tere sare nam kon lai skda hai kuch k nava nu mai byan krke namashkar krda hn te tusi keh rahe o koi rab nhi
J tusi sri guru granth sahib ji nu mande o tah fr ohna di v mano j guru sahibana ne bani ch keha k asi rab vekhya te paya tah asi kive munkar ho skde hn
Eh ik khel hai jis vich ਮਨ khedan onda hai ਕਾਲ de nal jo apa nu guru sahib jita skde hn j har gye tah juna vich fr pai javage
Je akalpurakh ne khed bnayi hai tah oh vekhda hai je oh ap hi khedan a gya fr khed kive reh jaogi baki khalsa ji
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ।।
ਜੇ ਹੈ ਹੀ ਨਹੀ ਫਿਰ ਵਸਦਾ ਕਿਵੇਂ ਓਥੇ?????
@@avneetkaur7080Bhene jo v lok ethe rabb de pakh diyan gallan kar rahe aa ki ohna nu rabb mil geya thonu mil geya jadon man na hi aa tan kuj v mani jao te je nahi man na tan kuj v na mano jehre lok russian ne american ne jina nu punjabi di samj hi ni ja urdu di samj hi ni ki ohh fer rabb nu bina jane hi tur jange te tusi jaan k jaoge jahaan ton ki rabb lokan naal vitkara karda v ene lokan nu punjab ja pakistan ch paida na karke ohne hor desh ch karta
@manptuhanu veer ji kadi hawa dikhi aa ohda roop rang rekh bhekh reetmaan2671
ਬਹੁਤ ਬਹੁਤ ਬਹੁਤ ਵਧੀਆ ਗੱਲਾਂ ਹੁੰਦੀਆਂ ਹਨ ਵਧੀਆ ਲੱਗਦੀਆਂ ਨੇ ਮੈਨੂੰ ਉਡੀਕ ਰਹਿੰਦੀ ਹੈ ਇਹਨਾਂ ਦੀ ਇੰਟਰਵਿਊ ਦੀ ਬਾਪੂ ਕੋਲ ਹਰੇਕ ਗੱਲ ਦਾ ਹਰੇਕ ਸਵਾਲ ਦਾ ਤਰਕ ਦੇ ਅਧਾਰ ਤੇ ਸਹੀ ਜਵਾਬ ਹੁੰਦਾ ਹਰੇਕ ਗੱਲ ਦਾ ਆਧਾਰ ਹੁੰਦਾ
@@satwinderpanju9049 absolutly right,
Satwinder ji, ਅਗਰ ਰੱਬ ਦੀ ਪੂਜਾ, ਜਾਂ ਹੋਂਦ ਨੂੰ ਬਿਲਕੁਲ ਖਤਮ ਕਰ ਦੇਈਏ, ਕੀ ਫਿਰ ਰੱਬ ਤੋਂ ਬਿਨਾ ਇਹ ਸ੍ਰਿਸ਼ਟੀ ਨਹੀਂ ਚਲੇਗੀ
ਮੌਤ ਦਾ ਡਰ ਚੁੱਕ ਕੇ ਨਾਸਤਿਕ ਬਣਨਾ ਪੈਂਦਾ . ਨਾਸਤਿਕ ਇਨਸਾਨ ਤੋਂ ਵੱਡਾ ਕੋਈ ਸੱਚਾ ਇਨਸਾਨ ਨਹੀਂ ਹੋ ਸਕਦਾ😊
@@vetocorleone1919 are you athiest ?
@@vetocorleone1919 ਨਾਸਤਿਕਾ ਨੂੰ ਯਮਰਾਜ ਵੀਂ ਨਰਕਾਂ ਚ ਹੀ ਸੁਟ ਦਾ ਆ ਫਿਰ
@@randeepkharay8141 ਹਾਂ ਬਾਈ ਤੁਹਾਨੂੰ ਤਾਂ ਪਤਾ ਹੀ ਹੋਣਾ ਤੁਸੀ ਤਾਂ ਦੇਖਿਆ ਨਾ ਨਰਕ ਤੇ ਸਵਰਗ...
@@vetocorleone1919 don't worry bro they just making words salad
@@vetocorleone1919 ਕਦੇ ਪੁਰਨ ਮਹਾਂਪੁਰਖ ਦੇ ਦੀਵਾਨ ਸੁਣ ਗੁਰਬਾਣੀ ਚ ਸਭ ਕੁਝ ਦੱਸਿਆ ਗੁਰੂ ਸਾਹਿਬ ਜੀ ਨੇ ਜੇ ਦਿਮਾਗ ਪੁੱਠੇ ਪਾਸੇ ਤੋ ਹਟਾ ਕੇ ਗੁਰਬਾਣੀ ਵੱਲ ਲਾਇਆ ਹੋਵੇ। ਫਿਰ ਪਤਾ ਲੱਗੇ ਤੈਨੂੰ। ਤਰਕ ਕਦੇ ਅਪਣੇ ਪਰਿਵਾਰ ਨਾਲ ਕਿਉ ਨੀ ਕਰਦੇ ਨਾਸਤਿਕ ਰੱਬ ਵੱਲ ਹੀ ਕਿਉ
ਬਹੁਤ ਸੂਝ ਬੂਝ ਭਰੀਆ ਗੱਲਾਂ, ਕਈਆਂ ਸੰਦਾ ਨੂੰ ਗਲਤ ਲਗਦੀਆਂ
ਸੱਚੀਆ ਗੱਲਾਂ
ਗਿਆਨ ਸੁਣੋ, ਜੇ ਚੰਗਾ ਲੱਗੇ ਗ੍ਰਹਿਣ ਕਰ ਲਓ,ਜੇ ਨਹੀਂ ਚੰਗਾ ਲੱਗਦਾ ਛੱਡ ਦਿਓ।
ਹਰ ਗੱਲ ਵਿੱਚ ਗਿਆਨ ਹੈ।😊
O ਬਾਬਾ ਜਿਹੜੇ ਕਹਿੰਦੇ ਓਹਨਾ ਦੀ ਵੀ ਸੁਣ ਲੈ ਬਾਬਾ ਨਾਨਕ ਸਾਰੀ ਦੁਨੀਆ ਵਿਚ ਘੁੰਮ ਕੇ ਕਹਿ ਗਏ ਉਹ ਕਹਿੰਦੇ ਆਦਿ ਸੱਚ ਜੁਗਾਦਿ ਸਚ ਜਿਹੜੇ ਮੰਨ ਉਹ ਵੀ ਨਿਹਾਲ ਗਏ ਬਾਬਾ ਉਮਰ ਗਈ ਸਾਰੀ ਕੁਛ ਤਾਂ ਹੋਸ਼ ਕਰ
ਹਰ ਇਕ ਆਦਮੀ ਦੀ ਸੋਚ ਵੱਖਰੀ ਵੱਖਰੀ ਹੈ , ਘਰਾਂ ਵਿੱਚ ਭਰਾ ਇਕ ਦੂਜੇ ਦੀ ਗੱਲ ਨਹੀਂ ਮੰਨਦੇ ।
ਭੂਤ ਤੇ ਰੱਬ ਪਰਮਾਤਮਾ ਇੱਕ ਵਹਿਮ ਐਂ ਜੋ ਤੁਹਾਨੂੰ ਪੜਿਆ ਲਿਖਿਆ ਨੂੰ ਅਨਪੜ ਤੇ ਗਵਾਰ ਬਣਾਈ ਜਾਂਦਾ ਮਾਫ਼ ਕਰਨਾ ਇਹ ਇਕ ਸੌਚ ਐ ਬਸ ਜਿਸ ਦਾ ਕੋਈ ਵੀ ਅੰਨਤ ਨੀ ਨਾ ਹੀ ਕੋਇ ਵਜ਼ੂਦ ਐ ਇਹ ਤਾ ਪੁਰਾਣੇ ਸਮੇਂ ਦੇ ਕਹਾਣੀ ਕਾਰਾ ਨੇ ਜੌ ਲਿਖਆ ਆਪਾ ਉਸ ਨੂੰ ਮਨੀ ਜਾਨੇ ਆ
Right 👍👍👍
Bhai ji jisne jo nhi dekhea os layi oo nhi hunda jo dekh chuka howe ohde ki sra kuj hega
Right sir
ਚਲ ਪਰੇ ਮੁਤ ਤੇ ਟੱਟੀ ਦੇਆ ਭਾਂਡਿਆ
Duniya te kuj chlak Lok aye ne Jo Rab de naam te bhole- bhale Lokan nu murakh bnaunde aye ne, koi Rab nhi Sirf Science hi hai, alag- alag dharam v sirf ajj kal Diyan parties wang c jive ajj bjp congress aap, Rab de naam te lokan nu pagal bnayea ja reha koi Rab nhi sirf science hai, Jhooth da dunia te Raaj hai
ਸਕਤੀ ਹੈ ਕੋਈ ਨਾ ਕੋਈ ਪਰ ਸਕਤੀ ਨੇ ਸਭ ਜਿੰਮੇਵਾਰੀ ਮਨੁੱਖ ਹੀ ਸੌਂਪੀ ਗਈ ਹੈ ਜਿਹਾ ਬੀਜੋਗੇ ਤਿਹਾ ਵਡੋਗੇ ,ਕਰਮੋ ਆਪੋ ਆਪਣੇ ਕਿ ਨੇੜੇ ਕਿ ਦੂਰ, ਧਰਤੀ ਤੇ ਜੋ ਵੇਖ ਰੱਹੋ ਸਭ ਮਨੁੱਖ ਦੀ ਕਿਰਤ ਹੈ????
Koi Shakti ni hai kuch ni hai .... Paise kaman nu dharam bnaaye hoye ....gapp kahaniya har dharam ch ....
@@indianlittlepuff0013phir insan dharti te kida Aa gya evi daso mahpurkho
❤
ਇਹ ਬੰਦੇ ਦੀ ਗੱਲ ਸਹੀ ਹੈ ਅਨਪੜ੍ਹ ਨਹੀ ਮੰਨਦੇ ਪਰ ਬੋਲਦਾ ਸਹੀ ਹੈ
ਸਲਾਮ ਹੈ ਗਿਆਨ ਨੂੰ, ਨਹੀਂ ਤਾਂ ਜ਼ਿਆਦਾ ਇਥੇ ਟੋਭੇ ਦੇ ਡੱਡੂ ਹੀ ਹੁੰਦੋ ਨੇ,
ਸਹੀ ਕਿਹਾ ਤੁਸੀਂ ਵੀਰੇ
ਇਕ ਪਾਸੇ ਕਹਿੰਦੇ ਰੱਬ ਇਕ ਆ, ਫੇਰ ਏਨੇ ਧਰਮ ਕਿਓ ਬਣੇ, ਅਲੱਗ ਅਲੱਗ ਮਰਿਯਾਦਾ, ਕੋਈ ਮਾਸ ਘਰ ਨਹੀਂ ਵੜਨ ਦੇਂਦਾ, ਕਿਸੇ ਦੇ ਧਾਰਮਿਕ ਸਥਾਨ ਤੇ ਮੀਟ ਬਣਦਾ, ਬੰਦੇ ਇਕੋ ਈ ਨੇ ਸਾਰੇ।
ਰੱਬ ਇਕ ਹੈ, ਧਰਮ ਇਨਸਾਨੀਅਤ, ਇਹ ਹੈ ਮਨੁੱਖਤਾ ਦਾ ਅਸੂਲ। ਚੰਗੇ ਗੁਣ ਹੀ ਰੱਬ ਹੈ। ਜਿਹੜਾ ਮੰਨੇ। ਬਾਕੀ ਰੱਬ ਕੋਈ ਨਹੀਂ।
ਬਾਬੇ ਕੋਲ ਬਹੁਤ ਜਾਣਕਾਰੀ ਗੱਲਾ ਨੇ
ਤਿਥੈ ਤੂੰ ਸਮਰਥੁ ਜਿਥੇ ਕੋਇ ਨਹਿ ||
ਓਥੈ ਤੇਰੀ ਰਖ ਅਗਨੀ ਉਦਰ ਮਾਹਿ ||
ਬਾਬਾ ਜੀ ਸ਼ਬਦ ਸਹੀ ਲਿਖੋ ਜੀ
ਤਿਥੈ ਤੁ ਸਮਰੱਥ ਜਿਥੈ ਕੋਇ ਨਾਹਿ
ਓਥੇ ਤੇਰੀ ਰੱਖ ਉਦਰ ਮਾਹਿ
@@ਗੁਰਤੇਗ ਸਤਿ ਬਚਨ ਵਾਹਿਗੁਰੂ ਜੀ
@@ਗੁਰਤੇਗਤੂੰ ਕਿਹੜਾ ਠੀਕ ਲਿਖਿਆ?
ਤਿਥੈ ਤੂੰ ਸਮਰਥ ਜਿਥੈ ਕੋਇ ਨਾਹਿ।।
ਓਥੈ ਤੇਰੀ ਰਖ ਅਗਨੀ ਉਦਰ ਮਾਹਿ।।
😂😂😂😂😂 ena sabda ch fs ke tusi sare andhvishwas nu jnm dita aa...aa theek ni likhya oh ni likhya...khana bnaun di kitab padan naal pukh ni mitni...samj gye ta theek nhi ta raho dffr ho ke....
ਅਜ ਸਾਡੀ ਪੰਜਾਬੀ ਭਾਸ਼ਾ ਵਿਚ ਦੁਸਰਾ ਜਾ ਤੀਸਰਾ ਸ਼ਬਦ ਗਾਲ ਜਾ ਅੰਗਰੇਜੀ ਜਾ ਹਿੰਦੀ ਦਾ ਹੁੰਦਾ ਇਹ ਹਾਲ ਹੋ ਗਿਆ ਇਨੀ ਕੁ ਸਾਭੀ ਅਸੀ ਆਪਣੀ ਭਾਸ਼ਾ । ਸਾਡੇ ਪਾਣੀ ਸਾਡਾ ਵਾਤਾਵਰਨ ਦਾ ਵਿਨਾਸ਼ ਕਰ ਰਹੇਹਾ ਅਸੀ ਰੋਜ । ਜਿਹੜਾ ਮੁਲਖਾ ਵਿਚ ਰਬ ਨੂੰ ਘਟ ਮੰਨਣ ਵਾਲੇ ਹਨ ਉਹ ਦੇਸ਼ ਦੇ ਹਲਾਤ ਵਾਤਾਵਰਨ ਦਾ ਹਲਾਤ ਕਿਤੇ ਸਾਡੇ ਨਾਲੋ ਵਧੀਆ । ਤੇ ਅਸੀ ਰਬ ਨੂੰ ਲੈ ਕੇ ਈ ਰੋਜ ਕੁਤਿਆ ਵਾਗ ਲੜਦੇ ਰਹਿਣੇ ਕਰਨਾ ਸਵੇਰ ਤੋ ਲੈ ਕੇ ਰਾਤ ਤਕ ਆਪਣੈ ਦੇਸ਼ ਲਈ ਕੁਝ ਵੀ ਨਹੀ ਸਗੌ ਅਸੀ ਗੰਦ ਪਉਣਾ ਤੇ ਐਵੇ ਧਰਮ ਧਰਮ ਕਰੀ ਜਾਣੇ । ਦੁਨਿਆ ਕਿਥੋ ਦੀ ਕਿਥੇ ਚਲਗੀ ਪਰ ਸਾਨੂੰ ਨਾ ਅਕਲ ਆਈ ।
ਇੰਨੇ ਪੀਰ ਫ਼ਕੀਰ ਸਾਧੂ ਸੰਤ ਸੱਭ ਮੂਰਖ ਹਨ ਜਿਹੜੇ ਭਕਤੀ ਕਰਦੇ ਰਹੇ ਇਹ ਬਾਬਾ ਹੀ ਸਮਜਦਾਰ ਹੈ
ਅਸੀਂ ਧਾਰਮਿਕ ਅਸਥਾਨਾਂ ਦੀ ਪੂਜਾ ਕਰਦੇ ਹਾਂ , ਪਰ ਦਿੱਤੇ ਗਿਆਨ ਤੇ ਅਮਲ ਨਹੀ ਕਰਦੇ ਜੀ ।
ਸਾਡਾ ਕਹਿਣੀ ਕੇ ਕਰਨੀ ਚ ਫਰਕ ਹੈ ਜੀ ।
ਕੀਹਨੇ ਭਗਤੀ ਕੀਤੀ ਮੈਂਨੂੰ ਇਕ ਦਾ ਨਾਂ ਦੱਸ
ਦੇਖੋ ਜੀ ਰੱਬ ਤਾਂ ਹੈਗਾ ਪਰ ਜਿਵੇਂ ਇਹ ਧਰਮਾਂ ਵਾਲੇ ਕਹਿੰਦੇ ਹਨ ਉਸ ਤਰਾਂ ਦਾ ਨਹੀਂ। ਬਾਬੇ ਨਾਨਕ ਨੇ ਤਾਂ ਰੱਬ ਦੀ ਪੂਰੀ ਵਿਗਿਆਨਕ ਪਰਿਭਾਸ਼ਾ ਸਮੇਤ ਵਿਆਖਿਆ ਕੀਤੀ ਹੈ। ਇਹ ਧਰਮਾਂ ਵਾਲਿਆਂ ਵਾਂਗੂ ਭਰਮਾਂ ਭਲੇਖੇ ਵਿੱਚ ਨਹੀਂ ਪਾਇਆ। ਬਾਬਾ ਨਾਨਕ ਤਾਂ ਅੱਜ ਤੱਕ ਦਾ ਸੱਭ ਤੋਂ ਵੱਡਾ ਵਿਗਿਆਨੀ ਹੈ।
ਰੱਬ ਇੱਕ ਭਾਵਨਾਤਮਿਕ ਸੋਚ ਹੈ ਜਿਸ ਦੇ ਅਸੀਂ ਗੁਲਾਮ ਹਾਂ
ਓ ਭਰਾਵਾ ਰੱਬ ਹੀ ਸੱਤ ਹੈ, ਹਾਂ ਬਾਪੂ ਤਿਆਗ ਨਹੀ ਕਰ ਸਕਿਆ, ਇਕ ਵਾਰ ਜਿਓਦੇ ਜੀਅ ਮਰਨਾ ਪੈੰਦਾਂ ਹੈ ਪੁੱਤ ਭਰਾ ਛੱਡਣੇ ਪੈਂਦੇ ਹਨ ਲੋਕ ਕਮਲੇ ਸੌਦਾਈ ਸਮਝਦੇ ਹਨ ਬਾਪੂ ਨੇ ਪੋਲੀਟੀਕਲ ਸਾਇੰਸ ਪੜੀ ਹੈ ਤੇ ਜੇ ਕਿਤੇ ਓਧਰ ਲਗ ਜਾਂਦਾ ਤਾ ਓ ਪਰਮ ਪਿਤਾ ਜਰੂਰ ਆਪਣੀ ਹੌਦ ਵਖੌਦਾ ਜੀ, ਹੋਰ ਪਾਣੀ ਦੀ ਬੂੰਦ ਵੀਰਜ ਵਿਚੋ, ਦੰਦ, ਵਾਲ, ਹੱਡੀਆ ਅੱਖਾ ਕਿਥੋ ਨਿਕਲ ਆਂਏ ਹਨ ਇਕ ਬੀਜ ਵਿਚੋ, ਹਰਿਆ ਰੰਗ, ਲਾਲ, ਪੀਲਾ, ਰੰਗ ਤੈ ਤੇ ਫੁੱਲ ਦੀਆ ਪਤੀਆ ਦੀ ਬਣਤਰ ਕੀਹਨੇ ਬਣਾਈ ਹੈ ਮੂੰਗਫਲੀ ਦੀ ਗਿਰੀ ਦੈ ਦੁਆਲੇ ਕੀਹਨੇ ਕਾਗਜ ਵਲੇਟਿਆ ਤੇ ਪੈਕ ਕੀਹਨੇ ਕੀਤਾ ਹੈ, ਤੂੰ ਹੀ ਤੂੰ, ਤੂੰ ਹੀ ਤੂੰ❤❤❤❤❤
@@rattandeepkaur9746veere thonu mil geya rabb ?
@@rattandeepkaur9746ਮਨੁੱਖ ਟਾਈਮ ਨਾਲ ਅੱਗੇ ਵਧਦਾ , ਸਭ ਤੋਂ ਸਨਾਤਨ ਧਰਮ
ਆਇਆ ਫੇਰ ਓਹੀ ਲੋਕਾ ਨੇ ਬੁੱਧ ਦੀ ਸੋਚ ਨੂੰ ਸਹੀ ਮਾਨਿਆ ਫੇਰ ਏਨਾ ਦੇ ਪਖਢ ਦੇਖ ਕੇ ਗੁਰੂ ਨਾਨਕ
ਦੀ ਸੋਚ ਆਈ ਜੋ ਕਿ ਓਸ ਟਾਈਮ ਦੇ ਹਿਸਾਬ ਨਾਲ ਸਹੀ ਸੀ ਪਰ ਹੁਣ ਦੇ ਟਾਈਮ ਨਾਲ ਸਾਨੂੰ ਅੱਗੇ ਵਧਣਾ ਚਾਹੀਦਾ
ਹੁਣ ਆਪਾ
ਤਾ ਨਾਸਤਿਕ ਹਾ ਬੇਸਕ ਜਨਮ ਸਿੱਖ ਧਰਮ ਵਿਚ ਲਿਆਇਆ
@@NirmalSingh-vl1bs ਤੂੰ ਤਾਂ ਸਿੱਖ ਹੋਕੇ ਵੀ ਗੰਦਗੀ ਦਾ ਕੀੜਾ ਨਿਕਲਿਆ ਮਲ ਮੁਤਰ ਦੇਆ ਭਾਂਡਿਆ
@@rattandeepkaur9746 koi rabb ni haigaa,sirf dimaag te akhaan kholan de lod hai,
ਬਾਪੂ ਬਲਕੌਰ ਸਿੰਘ ਬਹੁਤ ਪੜਿਆ ਲਿਖਿਆ ਬੰਦਾ
ਬਾਬਾ ਜੀ ਮੈਂ ਤੁਹਾਡੇ ਵਿਚਾਰ ਦੇ ਨਾਲ ਸਹਿਮਤ ਹਾਂ ਵੱਲੋਂ ਹਰਿੰਦਰ ਸਿੰਘ ਖਾਲਸਾ
ਬਾਬਾ ਜੀ ਅਗਰ ਵਿਗਿਆਨੀ ਕਾਮਯਾਬ ਨੇ ਤਾਂ ਉਹ ਆਪਣੀ ਪਾਵਰ ਨਾਲ ਤੁਸੀਂ ਲੱਗ ਜਾਣਾ ਜੀ ਤੇ ਪੰਜ ਤੱਤਾਂ ਦਾ ਸਰੀਰ ਹੈ ਤੁਸੀਂ ਛੇਵਾਂ ਤੱਤ ਬਣਾ ਦਿਓ ਜੀ ਮੰਨਜਾ ਗੇ ਜੀ
Right
12vi,13vi sadi Cho,, scientists,, Bruno,, Gallililo galili aa chukey san,, jihna ih khoj ker diti si k,, dharti Earth is Revolving around Sun,, sooraj dualey ghumdi hai,, ta day night,, seasons change hotey,, and Stars,taarey bahut ne and dharti To big ne,, te bahut sarey sooraj hor ne,, hor vi galaxy ne,,,
ਤੂੰ ਤੱਤ ਚਿਤੜਾਂ ਚ ਲੈਣਾ ਤੈਨੂੰ ਸੁਖ ਸਹੂਲਤਾਂ ਦਿੱਤੀਆਂ ਗੱਡੀਆਂ ਏ ਸੀ ਬਿਜਲੀ ਦਵਾਈਆਂ ਸੁਆਦਲੇ ਖਾਣੇ ਸੋਹਣੇ ਕੱਪੜੇ ਨਹਾਉਣ ਲਈ ਸਾਬਣ ਸਭ ਵਿਗਿਆਨ ਦੀ ਦੇਣ ਹਨ
ਬਾਪੂ ਜੀ ਤੁਸੀਂ ਜੋ ਪੰਜਾਬੀ ਕੰਮ ਕਰਦਾ ਅੱਜ ਵੀ ਵਾਲੀ ਗੱਲ ਕਹੀ ਹੈ ਉਸ ਸਮੇਂ ਮੈਂ ਹੈਡਫੋਨ ਲਾ ਕੇ ਤੁਹਾਡੀ ਗੱਲ ਸੁਣ ਰਿਹਾ ਸੀ ਆਪਣੇ ਖੇਤਾਂ ਵਿੱਚ ਪੰਜਵੀਂ ਪੀੜੀ ਖੇਤੀ ਕਰਕੇ ਆਪਣਾ ਪਰਿਵਾਰ ਪਾਲ ਰਹੀ ਹੈ ਸਾਡੀ ਇੱਕ ਵੀ ਕਿਲਾ ਘਰ ਦਾ ਨਹੀਂ ਪੂਰੀ ਜਮੀਨ ਠੇਕੇ ਤੇ ਹੈ ਜੋ ਤੁਸੀਂ ਗੱਲ ਕਹੀ ਹੈ ਕਿ ਪੰਜਾਬੀ ਜੋ ਕੰਮ ਕਰਦਾ ਹੈ ਪੰਜ ਬੰਦਿਆਂ ਜਿੰਨਾ ਕਰਦਾ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਸਨੇ ਅਜਮਾਉਣਾ ਮੇਰੇ ਨਾਲ ਦਾ ਦਾ ਦਿਓ ਜੇ ਕਿਸੇ ਨੇ ਤੁਹਾਨੂੰ ਕਹਿ ਦਿੱਤਾ ਕਰਕੇ ਵਿਖਾਓ ਤਾਂ ਮੇਰਾ ਨੰਬਰ ਕਢ ਲੈਣਾ ਕਮੈਂਟ ਵਿੱਚੋਂ ਆਪਾਂ ਵਹਿਮ ਦੂਰ ਕਰ ਦੇਵਾਂਗੇ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਨੇ
ਪ੍ਰਮਾਤਮਾ ਦੇ ਬਾਰੇ ਐਸੇ ਲੋਕ ਹੀ ਵੱਧ ਜਾਣਦੇ।ਜਿਉਂਦੇ ਰਹੋ, ਬਲਕਾਰ ਸਿੰਘ ਜੀ।
ਰੱਬ ਦੇ ਰੰਗਾਂ ਨੂੰ ਕੋਈ ਨਹੀਂ ਸਮਝ ਸਕਦਾ
😂😂😂 ehh sunkk v tusi nhi samjee fer ta kam okhaa toahda
@@GMarket-lz3lm eh oda apna opinion aa o v kitaba padd ke aya jedia kise di likhi aa kise hor de vichaar aa
Rab de rang bas ameer loga layi aa
ਨਾਸਤਿਕ ਆਦਮੀ ਹੀ ਕਾਮਰੇਡ ਹੁੰਦਾ ਹੈ, ਜਿੱਥੇ ਵਿਗਿਆਨ ਖਤਮ ਹੁੰਦੀ ਆ ਉੱਥੋ ਅਕਾਲ ਪੁਰਖ ਦੀ ਬਾਣੀ ਸ਼ੁਰੂ ਹੁੰਦੀ ਆ
@@bhupindergill5496 paaji koi ni haigaa kitey v nahi, apni shradha pare rakh k socho, Jo tusi doojey dharm baare sochde ho same doojey dharm wala tuhade dharm baarey soch da hai,
@@sharma111manoj assi tan kise dharm nu maada nhi kehnde, hmm dharm, dharm ch difference hunda hai,
Duniya te kuj chlak Lok aye ne Jo Rab de naam te bhole- bhale Lokan nu murakh bnaunde aye ne, koi Rab nhi Sirf Science hi hai, alag- alag dharam v sirf ajj kal Diyan parties wang c jive ajj bjp congress aap, Rab de naam te lokan nu pagal bnayea ja reha koi Rab nhi sirf science hai,
Bilkul shi ❤gal bat ❤
ਬਾਪੂ ਜੀ ਤੁਸੀਂ ਬੰਦੇ ਤਾਂ ਬਹੁਤ ਸਿਆਣੇ ਜੇ ਪਰ ਤੁਹਾਡੀ ਇਹ ਗੱਲ ਗਲਤ ਹ ਸਾਡੇ ਪਿੰਡ ਦੇ ਵਿੱਚ 90 ਹਜਾਰ ਤੋਂ ਵੀ ਜਿਆਦਾ ਠੇਕਾ ਹੈ ਪਿਛਲੀ ਵੇਰੀ ਅਸੀਂ ਖਾਸੀ ਯਾਰ ਠੇਕਾ ਲਾਇਆ ਸੀ ਲੇਕਿਨ ਇਸ ਵਾਰ ਕਿਸੇ ਹੋਰ ਨੇ 91000 ਠੇਕਾ ਲਾ ਕੇ ਸਾਡੇ ਤੋਂ ਜਮੀਨ ਲੈ ਲਈ ਜੇ ਬਚਦਾ ਹੀ ਨਹੀਂ ਕੁਝ ਤੇ 90 ਹਜਾਰ ਤੋਂ ਠੇਕਾ ਜਿਆਦਾ ਕਿਉਂ ਹੈ ਇਹਦੇ ਬਾਰੇ ਸੋਚੋ ਹਾਂ ਜਿਹੜਾ
ਜੇਕਰ ਕੋਈ ਆਦਮੀ ਕਦੇ ਸਕੂਲ ਹੀ ਨਹੀਂ ਗਿਆ, ਉਹਦੇ ਸਾਹਮਣੇ ਜੇਕਰ ਅੰਗਰੇਜ਼ੀ ਵਿੱਚ ਗਲ਼ ਕਰੋਗੇ ਤਾਂ ਉਸਦੀ ਸਮਝ ਵਿਚ ਕੁਝ ਨਹੀਂ ਆਏਗਾ ਉਹ ਇਹੀ ਕਹੇਗਾ ਇਹ ਬੰਦੇ ਨੂੰ ਬੋਲਣ ਦੀ ਜਾਚ ਨਹੀਂ, ਇਹ ਸ਼ੁਦਾਈ ਹੋ ਗਿਆ
ਏਸੇ ਤਰਾਂ ਹੀ balkaur ਸਿੰਘ ਨੂੰ ਸਮਝਣ ਲਈ ਓਹੋ ਜਹੀ qualification ਚਾਹੀਦੀ ਹੈ। ਜਿਹੜੇ ਬੰਦੇ ਦੀ qualification post graduate ਤੋਂ ਘਟ ਹੈ ਜੈ ਉਹ balkaur singh ਬਾਰੇ ਕੁਝ ਵੀ ਬੋਲ ਰਿਹਾ ਤਾਂ ਉਹ ਗਲਤ ਹੈ।
Right 👍👍
ਪਤਰਕਾਰ ਵੀਰ ਇਕ ਮੂਵੀ ਬਾਪੂ ਨੂੰ ਕਹਿ ਕੇ ਸ਼ਰਦਾਰ ਸ਼ੇਰ ਸ਼ਿੰਘ ਆਟਾਰੀ ਵਾਲੇ ਤੇ ਸ਼ਰਦਾਰ ਚੱਤਰ ਸ਼ਿੰਘ ਆਟਾਰੀ ਵਾਲੇ ਨੇ ਚੇਲੀਆ ਵਾਲਾ ਦੀ ਜੋ ਜੰਗ ਲੜੀ ਸੀ ਓਹਦੇ ਬਾਰੇ ਚਾਨਣਾ ਪਾਓ ਜੀ ❤
Very good interview 👍👍👍👍👍
ਰੱਬ ਹੈ ਤਾਂ ਹੀ ਉਸ ਦੀ ਗੱਲ ਹੈ, ਜੇਕਰ ਉਹ ਨਾਂ ਹੁੰਦਾ ਤਾਂ ਉਸਦਾ ਖਿਆਲ ਹੀ ਕਿਉਂ ਆਉਂਦਾ ਬੰਦੇ ਦੇ ਦਿਲਾਂ ਵਿਚ
ਮੈਂ ਧਾਰਮਿਕ ਪਾਖੰਡੀਆਂ ਦੇ ਖਿਲਾਫ ਵੀ ਹਾਂ ਤੇ ਏਨਾ ਕਾਮਰੇਡਾਂ ਦੇ ਵੀ ਕਿਉਂ ਕੀ ਇਸ ਸਾਰੀ ਸ੍ਰਿਸਟੀ ਨੂੰ ਕੋਈ ਨਾ ਕੋਈ ਤਾਕਤ ਤਾਂ ਚਲਾ ਰਹੀ ਹੈ
sahi aa, gravity, dark matter, electromagnetic force iss srishti nu chalaa rahiaan ne
Jivande te Murde insaan de hath per te saare ang barabar honde han .Sirf aatma nikal jaandi hai te insaan dead ho jaanda hai. Eh aatma hi parmatma da Roop hai. Jo parmatma de hovan da proof hai.
ਇਹਨੂੰ ਵੱਡੇ ਵਿਦਵਾਨ ਨੂੰ ਇਹ ਨਹੀਂ ਪਤਾ ਕਿ ਕਰੇਟਰ ਤੋਂ ਬਿਨਾਂ ਇਹ ਬ੍ਰਹਿਮੰਡ ਕਿਵੇਂ ਚੱਲਦਾ, ਡਾਰਕ ਮੈਟਰ ਕੀ ਹੈ, ਗਰੇਵਟੀ ਕੀ ਆ, ਤੇਰੀ ਸਾਇੰਸ ਗੁਰਬਾਣੀ ਦੀ ਕਾਪੀ ਕਿਓ ਕਰ ਰਹੀ ਆ😂😂
ਬਾਪੂ ਬਿਲਕੁਲ ਸਹੀ ਕਿਹਾ 💯💯💯💯💯💯💯💯💯💯
ਬਲਕੋਰ ਸਿੰਘ ਜੀ ਜੇ ਰੱਬ ਨਹੀ ਹੈ ਤਾਂ ਵਗਿਆਨ ਨੇ ਬੈਬੀ ਟੈਸਟ ਟਿਉਬ ਰਾਹੀ ਬੱਚਾ ਤਾਂ ਤਿਆਰ ਕਰ ਦਿੱਤਾ ਤੇ ਹੋਰ ਬਹੂਤ ਚੀਜਾ ਦੀ ਕਾਢ ਕਰ ਲਈ ਹੈ ਪਰ ਇਸ ਤੌ ਹਾਲੇ ਤੱਕ ਖੂੰਨ ਨਹੀ ਬਣਾ ਸਕੀ ਪਾਣੀ ਨਹੀ ਬਣਾ ਸਕੀ ਹਵਾ ਨਹੀ ਬਣਾ ਸਕੀ ਮਿੱਟੀ ਨਹੀ ਬਣਾ ਸਕੀ ਦਿਲ ਲਿਵਰ ਕਿਡਨੀ ਫੈਫੜੈ ਨਹੀ ਬਣਾ ਸਕੀ ਸ਼ਰੀਰ ਦਾ ਕੋਈ ਵੀ ਅਸਲੀ ਅੰਗ ਨਹੀ ਬਣਾ ਸਕੀ ਜੇ ਰੱਬ ਨਹੀ ਹੈ ਤਂ ਦਿਨ ਤੇ ਰਾਤ ਕਿਸ ਤਰਾ ਬਣਦੇ ਹਨ ਬਿਨਾ ਕਿਸੇ ਜੰਤਰ ਤੋ ੨੪ ਘੰਟੀਆ ਵਿੱਚ ਧਰਤੀ ਆਪਣਾ ਇੱਕ ਚੱਕਰ ਪੂਰਾ ਕਰਦੀ ਹੈ ਹਰ ਤਿੰਨ ਮਹੀਨੀਆ ਬਾਅਦ ਰੂੱਤ ਬਦਲਦੀ ਹੈ ਧਰਤੀ ਤੇ ਅਕਾਸ਼ ਵਿੱਚ ਸਮੈ ਸਮੈ ਤੇ ਤਬਦੀਲੀਆ ਆਊਦੀਆ ਹਨ ਹਾ ਮੈ ਮੰਨਦਾ ਵਗਿਆਨ ਨੈ ਬਹੂਤ ਕਾਢਾ ਕੱਢੀਆ ਹਨ ਪਰ ਰੱਬ ਦੇ ਹੂਕਮ ਤੋ ਬਿਨਾ ਇੱਕ ਪੱਤਾ ਵੀ ਨਹੀ ਹਿੱਲ ਸਕਦਾ
Tusi keh sakde o v aun ale time ch v ni possible ehh jo tusi ginaya ? Bakki ik gal mere man ch aundi rehndi aa na main astik aa na nastik but man ch aunda v har jug ch power galt bandeya de hath fda k rabb jhat kyon dekhda guru sahib vele aurangjeb vargeya hath fadayi babar vargeya hath fadayi ajjkal de time modi congress akali dal bhagwant maan vargeya de hath kyon fdayi hoyi aa sahi bande jailan ch path karde aa bahut rabb kyon ni ohna di bhaan fad da kyon 84 vele jo hor veleya ch ena kuj mada hoya bathera bibian ne te singhan ne path kita jailan ch but galt de hath hi power kyon rahi te jo lok sahi hunde aa ohh lad de hi kyon mar jande aa
Kirat krna imandari nl km krna duje nu dukh na dena ehi dharam aa asli daily puja krn wale sb tob vdh thagian marde ne
Phele since si fir since ne bande bana te 😅
Bakwas Kita Rab nahi huda
Right ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ!
ਬਾਪੂ ਬਲਕੌਰ ਸਿੰਘ ਜੀ ਦੀ ਸਿਰਾਂ ਗੱਲਬਾਤ ਬੌਧਿਕ ਪੱਧਰ ਬਹੁਤ ਅੱਪਰ ਲੈਵਲ
Oo ਬਾਬਾ ਸਾਇੰਸ ਜੋ ਅੱਜ ਸਿੱਧ ਕਰ ਰਹੀ ਹੈ ਸਾਡੇ ਬਾਬੇ ਨਾਨਕ ਜੀ ਪੀਰ ਪੈਗੰਬਰ ਨੇ ਬੁਹਤ ਟਾਈਮ ਪਹਿਲਾਂ ਸਿੱਧ ਕਰਤਾ ਸੀ, ਵਿਗਿਆਨੀਆਂ ਤੋਂ ਅੱਜ ਤੱਕ ਇੱਕ ਮੱਛਰ ਨੀ ਬਣਿਆ, ---ਪਰਮਾਤਮਾ ਹੈ --ਕਿਦਾ ਮਾਂ ਦੀ ਕੁੱਖ ਵਿੱਚ ਇੱਕ ਮਾਸ ਦਾ ਟੁਕੜਾ ਬਣਦਾ, ਅੱਖਾਂ ਨੱਕ ਮੂੰਹ ਪੈਰ ਆਪਣੇ ਆਪ ਨੀਂ ਬਣਦੇ ਫਿਰ ਆਤਮਾ ਆਉਂਦੀ ਹੈ-- ਅਕਾਲ ਪੁਰਖ ਹੈ ਵਾਹਿਗੁਰੂ ਦਾ ਜਾਪ ਕਰ 🙏 ਸ਼ੁਕਰ ਕਰੋ ਉਸਦਾ
.....
ਚਾਰ ਅੱਖਰ ਪੜ੍ਹ ਕੇ ਰੱਬ ਨੂੰ ਤੱਬ ਨੀ ਦੱਸੀਦਾ
Doc ਦਾ ਜਵਾਬ ਦਿੱਤਾ ਬੰਦਾ ਸਿਹਤਮੰਦ ਹੋਜੇ ਕੀ ਕਾਰਨ ਹੋ ਸਕਦਾ
ਕਾਮਰੇਡ ਕਹਿ ਕੇ ਨਾ ਪੱਜੋ ਬਾਪੂ ਜੀ ਦੀਆ ਗੱਲਾਂ ਦਾ ਜਵਾਬ ਦੇਵੋ ਕਾਊਂਟਰ ਕਰੋ,
True
hawa, pani di ikk boond hor bahot kuj shotiya -2 bnawe koi bigiani veere😊
@@DassandhyaBaba ਤੁਹਾਡਾ ਸਵਾਲ ਸਮਜ਼ ਨੀ ਆਇਆ ਦੁਬਾਰਾ ਦੱਸਿਓ
Thanks!
ਜੋ ਪਰਮਾਤਮਾ ਨੂੰ ਮੰਨਦੇ ਹਨ ਉਹਨਾਂ ਵਾਸਤੇ ਹੈਂ ਜੋ ਨਹੀ ਮੰਨਦੇ ਉਨਾ ਵਾਸਤੇ ਨਹੀ ਹੈ
Prove ker k daso,, saboot devo,, koi RUB TUB, GOD DOG, PARMATMA SAATMA,, BHAGWAN SAGWAN,, ALLAHA FALLAHA,, DEVI DEVATA,, hai hi nahi,, Jo hai hi nahi usko koi prove nahi ker sakta
Kamal di gl aa nale video v payi jaane oo babea di nale boldeo rab hega ni @@sarbjeetsinghbrarr7807
Ja yar tere hill ee aa tu v lgda@@sarbjeetsinghbrarr7807
ਤੂੰ ਬਲਕੌਰ ਦਾ ਖੱਬਾ ਸੱਜਾ
ਲੱਮਕਦਾ ਕੇਲਾ, ਜੋ ਰਹਿੰਦਾ ਬੇਹਲਾ
ਮੋਟਾ ਡੇਲਾ, ਅਕਲ ਨਾ ਧੇਲਾ
ਬਲਕੌਰ ਗੁਰੂ, ਤੂੰ ਚੇਲਾ
ਓਹ ਬੱਕਰੀ ਤੂੰ ਇਹਦਾ ਲੇਲਾ 😄😄😄😄😄😄
@@sarbjeetsinghbrarr7807sharam kr madi motti pagg kasto bniya guruya di diti hoyi guru g tati tavi te kive baith gye ja gurbani vich takat c tahi baithe tu baith ta mada jha tava nal he laa lyi na teri __laal hogi
ਬਾਪੂ ਦੀਆਂ ਸਾਰੀਆਂ ਗੱਲਾਂ ਤਰਕ ਦੇ ਅਧਾਰ ਤੇ ਸਹੀ ਤੇ ਠਾਹ ਸੋਟਾ ਨੇ ਚਾਹੇ ਕੋਈ ਮੰਨੇ ਜਾ ਨਾਂ...ਇਸ ਬਾਪੂ ਦਾ ਪਤਾ ਟਿਕਾਣਾ ਜਾਂ ਫੋਨ ਨੰਬਰ ਹੋਵੇ ਕਿਸੇ ਕੋਲ ਤਾਂ ਜ਼ਰੂਰ ਦਿਓ ਜੀ...ਰੂਹ ਖੁਸ਼ ਹੋ ਗਈ ਪੰਜਾਬ ਬਾਰੇ ਕਿਨਾਂ ਕੁਝ ਜਾਣਦੇ...
ਗੱਲ ਚ ਦਮ ਆ
ਅੱਜ ਕੱਲ ਦੇ ਬਾਬੇ ਦੋ ਦੋ ਕੁਵਿੰਟਲ ਦੇ ਹਨ ਬਾਥ ਰੂਮ ਤੱਕ ਬੜੀ ਮੁਸ਼ਕਿਲ ਨਾਲ ਜਾਂਦੇ ਹਨ ਸਭ ਕੁੱਝ ਪ੍ਰਮਾਤਮਾ ਆਪ ਹੀ ਜਾਣਦੇ ਹਨ
Bilkul sahi galh kar rahey Ney baba Ji 😊
Osho nu 👂👂Karo
ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਬਾਪੂ ਜੀ, ਤੁਸੀਂ ਬਹੁਤ ਨਜ਼ਦੀਕ ਹੋ ਬਸ਼ਰਤੇ ਤੁਸੀ ਆਪਣੀ ਖੋਜ ਜਾਰੀ ਰੱਖੋ 🙏
ਵਾਹਿਗੁਰੂ ਜੀ 🙏
ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੀ ਬਾਬਰ ਨੂੰ ਜਾਬਰ ਕਿਹਾ ਸੀ । ਤੂੰ ਆਪਣੀ ਸੋਚ ਸਾਂਭ ਕੇ ਰੱਖ
ਸਹੀ ਕਿਹਾ। ਕਰ ਫਿਰ ਜੁਰਤ ਮੋਦੀ ਨੂੰ ਕੁਝ ਕਹਿਣ ਦੀ
ਤੂੰ ਤੇ ਤੁਸੀਂ ਵਿਚ ਫ਼ਰਕ ਹੁੰਦਾ । ਸੰਸਕਾਰਾਂ ਦਾ ਫ਼ਰਕ ਹੁੰਦਾ ।
@@harjinderkaur99ਦਿਮਾਗ ਤੋ ਕੰਮ ਲੈ ਇਹ ਕਿਹੜਾ ਬਾਬਾ ਨਾਨਕ ਐ ਫੇਰ
ਤੈਨੂੰ ਲੱਗਦਾ ਬਾਬਾ ਨਾਨਕ ਜੀ ਚ ਦੇਵੀ ਸਕਤੀ ਸੀ। ਫਿਰ ਤੂੰ ਮੰਨ ਬਾਈ ਤੈਨੂੰ ਕੌਣ ਰੋਕਦਾ,,ਬਾਬੇ ਦਾ ਆਪਣੇ ਵਿਚਾਰ ਨੇ,, ਬਾਬੇ ਨੂੰ ਮੰਨਣ ਵਾਲੇ ਇਹਨੇ ਧੋਖੇ ਬਾਜ , ਗਦਾਰ,, ਲਾਲਚੀ ,, ਕਿਉੰ ਨੇ
Veere bapu bilkul theak keh reha tuhanu ki lgda k granth sahib sahib sirf guruan ne likhi aa manbudh loko granth sahib vich har war cherh chad krke ultpult lilkh diti jandi aa
ਬਹੁਤ ਜਾਣਕਾਰੀ ਭਰਭੂਰ ਗੱਲਬਾਤ
Regards to balkaur Singh Ji. If I have power' I will reward you Bharat ratan 🎉🎉🎉🎉. you are straight forward and Ocean of knowledge 🎉. please give maximum interview as possible so future generation can have first hand information from the mouth of wise Man. 🎉I wish there are few more diamonds on u r level. With Love and respect. Hope you live healthy and Long quality Life 🙏❤❤❤❤❤❤❤❤❤❤❤❤❤❤
ਸਹੀ ਕਿਹਾ ਤੁਸੀਂ
ਬਾਪੂ ਜੀ ਦਾ ਦਿਮਾਗ ਤਾਂ ਕਮੁੱਟਰ ਵਾਂਗ ਚੱਲਦਾ ਹੈ ਸਲੂਟ ਆ ਬਾਪੂ ਜੀ ਨੂੰ ਵਧੀਆ ਸੋਚ ਵਾਲੇ ਇਨਸਾਨ ਹਨ ਜੀ 🙏♥️♥️
Very good podcast
ਰਣਜੀਤ ਸਿੰਘ ਨੇ ਬਾਹਰੀ ਹਮਲੇ ਰੋਕੇ ਲੋਕ ਚੈਨ ਦੀ ਨੀਂਦ ਸੌਣ ਲੱਗੇ ਕੰਮ ਕਰਨ ਲੱਗੇ.
ਮਹਾਂਭਾਰਤ ਦਾ ਯੁੱਧ ਇਸ ਨੇ ਕਦੋਂ ਦੇਖ ਲਿਆ, ਮਹਾਂਭਾਰਤ ਦਾ ਯੁੱਧ ਕਾਲਪਨਿਕ ਹੈ।
Wah ji baba balkaur ji❤❤❤❤❤❤
ਸਭ ਝੂਠ ਆ ਫੈਲਾਇਆ ਹੋਇਆ ਦੁਨੀਆ ਤੇ, ਸੱਚੀ ਗੱਲ ਆ ਵਿਗਿਆਨ ਤੋਂ ਉੱਤੇ ਕੁੱਝ ਨਹੀ, ਮੈ ਵੀ ਨਾਸਤਿਕ ਹਾਂ, ਪਰ ਮੇਰੇ ਲਈ ਰੱਬ ਮਾਂ ਪਿਓ ਹੀ ਆ
ਲੱਖ ਅਸ ਆਕਾਸ਼ ਲੱਖ ਪਤਲਾ ਪਾਤਾਲ ਏ ਤੇਰਾ ਵਿਗਿਆਨ ਤੋਂ 500 ਸਾਲ ਪਹਿਲਾਂ ਅ ਬਾਬਾ ਨਾਨਕ ds gya s
ਯੂਟਿਊਬ ਤੇ, "ਜਦੋਂ ਨਾਸਾ ਦੇ ਵਿਗਿਆਨੀ ਮੈਨੂੰ ਆਪਣੇ ਨਾਲ ਲੈ ਗ਼ਏ" ਲਿਖ ਕੇ ਸਰਚ ਕਰੋ, ਸੰਤ ਸਿੰਘ ਮਸਕੀਨ ਦੀ ਕਥਾ ਹੈ, ਉਹ ਸੂਣੋ, ਫਿਰ ਦੱਸਣਾ ਕਿ ਵਿਗਿਆਨ ਤੋਂ ਉੱਪਰ ਕੌਣ ਹੈ।
ਰੱਬ ਬਿਨਾਂ scince ਕੁਝ ਵੀ ਨਹੀਂ
ਵਿਗਿਆਨ ਬਣਾਇਆ ਇਨਸਾਨ ਨੇ
ਅਤੇ ਇਨਸਾਨ ਬਣਾਇਆ ਰੱਬ ਨੇ
ਜਿਹੜਾ ਅਆ,camera, speaker,lense,filter,pump system,ate electric signals,or impluse sab ਕੁਛ ਰੱਬ ਨੇ ਬੰਦੇ ਦੇ ਅੰਦਰ ਹੀ ਬਣਾ ਕੇ ਬੇਜ ਦਿੱਤਾ ਜੋ ਕਿ ਅੱਜ ਲੋਕਾਂ ਨੇ ਦੁਬਾਰਾ ਨਕਲ ਕਰ ਕੇ ਬਣਾਇਆ ਹੈ 😊
Je kar insan de sarir de poora pata kr lave ta pata lagu ki jo scientist nhi bna ske ajj tak aje ta 1 % sarir bare science da pata lagya hai rab sab to vadda scientist hai jisne ne ek insan jo sara hi science de ਤਰੀਕਿਆ ਤੇ ਕੰਮ ਕਰਦਾ ਹੈ ਕਿੰਨੇ ਹਜਾਰਾ ਸਾਲ ਪਹਿਲਾ ਹੀ ਬਣਾ ਦਿੱਤਾ ਬੰਦੇ ਨੇ ਉਸ ਨੂੰ ਜਾਂਚ ਕਰ ਕੇ ਰੱਬ ਦੇ ਬਣਾਈ ਚੀਜਾ ਚ ਕੋਈ ਤੱਥ ਕਡ ਲਿਆ ਕਿ ਕੋਈ ਚੀਜ ਕਿਵੇਂ ਘਟਿਤ ਹੋ ਰਹੀ ਹੈ ਉਸ ਪਿੱਛੇ ਕੀ ਕਾਰਨ ਹਨ ਤੇ ਉਸ ਦਾ ਨਾਮ science rakh ਦਿੱਤਾ
ਬਾਕੀ ਗੱਲ ਰਹੀ ਰੱਬ ਦੀ ਤੀਰਥਾਂ ਦੀ। ਗੁਰਬਾਣੀ ਰਚਣ ਵਾਲੇ ਖੁੱਦ ਨਹੀਂ ਮੰਨਦੇ। ਗੁਰੂ ਸਾਹਿਬਾਨ ਕਬੀਰ ਉਹ ਇੱਕ ਮਿੱਕ ਹੋਣ ਦੀ ਗੱਲ ਕਰਦੇ। ਕਾਦਰ ਹੀ ਕੁਦਰਤ ਤੇ ਕੁਦਰਤ ਹੀ ਕਾਦਰ। ਭਾਵ ਕਿ ਸਿਰਜਣਹਾਰ ਹੀ ਸਿਰਜਣਾ ਏ ਅਤੇ ਜੋ ਸਿਰਜਿਆ ਗਿਆ ਉਹ ਸਿਰਜਣਹਾਰ ਹੀ ਏ। ਗੁਰਬਾਣੀ ਇੱਕ ਕਾਵ ਭਾਸ਼ਾ ਐ (poetry) ਸੋ ਭਾਵ ਅਰਥ ਲੈਣੇ ਚਾਹੀਦੇ। ਨਾਲ਼ੇ ਪੂਰੀ ਪੰਕਤੀ ਖਿਆਲ ਚ ਰੱਖਣੀ ਚਾਹੀਦੀ। ਗੁਰਬਾਣੀ ਇਸ ਖੂਬਸੂਰਤ ਕੁਦਰਤ ਸਿਰਜਣਾ ਦੀ ਤਾਰੀਫ਼ ਕਰਦੀ। ਜੇਰਕ ਕਿਤੇ ਅਕਾਲ ਪੁਰਖ ਨੂੰ ਵਖਰਾ ਦੱਸਿਆ ਉਸ ਦੀ ਤਾਰੀਫ਼ ਕੀਤੀ ਉਸ ਤੋਂ ਬਲਿਹਾਰ ਹੋ ਕੇ ਕਿਹਾ। ਗੁਰਬਾਣੀ ਇਕ ਬਿਬੇਕੀ ਸੋਚ ਨੂੰ ਮੁੱਢ ਰੱਖਦੀ। ਵਿਗਿਆਨ ਵੀ ਏਸੇ ਤਰ੍ਹਾਂ ਇੱਕ ਤਰਕ ਦੀ ਸੋਚ ਦਾ ਮੁੱਢ ਏ।
ਮੇਰੇ ਨਾਲ ਪੰਜ ਮਿੰਟ ਬਹਿ ਜਾਵੀ
ਹਿੱਲ ਗਿਆ ਤੂੰ ਪਿਉ ਦਾ ਪਤਾ ਤੈਨੂੰ
ਆਪਣੇ
ਜਾਹ ਕੁੱਝ ਖਾ ਪੀ ਲੈ ਜਾਕੇ 🤣
ਪੜ੍ਹੇ ਲਿਖੇ ਅਨਪੜ ਗਿਆਨਈ ਲੋਕਾਂ ਦਾ ਜਵਾਬ ਸ੍ਰਿਸਟਿ ਨੂੰ ਕੋਇ ਤਾਂ ਚਲਾ ਰਿਹਾ 🤔🤔🤐
Knowledge hagi bande nu . Study nu lagu krda bnda ryt 👍
Great bapu ji.bahut sakoon milda.
ਗੁਰੂ ਨਾਨਕ ਦੇਵ ਜੀ ਨੇ ਤਾ ਵਾਹਿਗੁਰੂ ਤੋ ਇਲਾਵਾ ਕੋਈ ਹੋਰ ਗਲ ਹੀ ਨੀ ਕੀਤੀ। ਸਚ ਪੁਰਾਣਾ ਨੀ ਹੁੰਦਾ
Waheguru shabad sari bani ch ni aunda bhata da bnaya hoya .gurbani nu samj k pta chal da sari jindgi jeon di jach pyi a gurbani ch.
@@deepmaanmaan1305 ਭੱਟਾਂ ਨੇ ਨੀ ਬਣਾਇਆ ਗੁਰੂ ਨਾਨਕ ਦੇਵ ਜੀ ਵੀ ਜਪਾਉਦੇ ਸੀ
kadi sochan di koshish keeti ki eh waheguru kaun hai,kitthey hai, kidda da hai, haiga v hai k nahai??????
@amanjeetsingh7😂 waheguru shbad hi 13 var aaya pure GRANTH che
T KISE GURU N WAHEGURU NAME V NAHI LYA 30
Thankyou bapuji. I salute to you priceless Explanations!✅👍!
ਇਹਨੂੰ ਪੁਛੋ ਦੁਨੀਆਂ ਕਿਵੇਂ ਤੇ ਕਿਸਨੇ ਬਣਾਈ ।
ਕੋਈ ਤਾਕਤ ਹੈ, ਜਿਸਨੂੰ ਆਪਾਂ ਸਾਰੇ ਰੱਬ ਮੰਨਦੇ ਹਾਂ ਇਹ ਵਿਦਵਾਨ ਵੀ ਰੱਬ ਭੁੱਲੇ ਬੈਠੇ ਆ,।
@@SatnamSingh-nn1sw ਦੁਨੀਆ ਤਾਂ ਰੱਬ ਨੇ ਬਣਾਈ
ਰੱਬ ਨੂੰ ਕਿੰਨੇ ਬਣਾਇਆ
@@SatnamSingh-nn1sw ,, khud apney aap se bani,, Big Bang,, aie samz,, pehley jaankari knowledge hasl Karo,, balkor Singh ne 5 master degree keeti hai,, fir ETO, excise taxation officer riha,, 2,, ki tu saabit prove ker saktey ho k Koi RUB TUB, GOD DOG, PARMATMA SAATMA, AATMA FAATMA, ALLAHA FALLAHA,Bhagwan sagwan hai,, to USKO IK CRORRE US DOLLAR KA INAAM RUKHA HAI, DIYA JAIGA,, IH INAAM pichley 30 saal se rukha hai,jisko koi jeet nahin sakka aaj tak,, aawo Karo himmat jeeto 80 CRORRE indian ruppees,, dimaagi gulaami se bahar niklo pehley, Brahmnvaad Pujarivaad Andhvishwas Pakhandvaad Dhooratvaad Jhoothvaad Mandbudhi Baimaani jahliaat Anpadhta se bahar niklo pehley,, Scientific Temperament Wali Soch Use Karna Seekho,, otherwise you will destroy yourself, your family, even your Generation,, Vekho proof, U-TUBE channel no,, 1,, SCIENCE JOURNEY,, 2,, RATIONAL WORLD,, 3,, HUMAN WITH SCIENCE,, 4,, SAMYAK CULTURE,, 5,, HAMARA ATEET,, ,, aaj se 2600 saal pehley,Gautam BUDDHA ne kiha si k,koi RUB TUB,, supper Power nahi hai Na hi koi AATMA FAATMA hoti hai,,, and terey vergey aaj bhi nahi samz saktey,,, kitney Andhvisvassi andhbhakt moorakh mandbudhi ho,,,
@@Bhajansingh-js6nh guru nanak dev ji de mool mater cho puchlo
@@Bhajansingh-js6nhguru nanak sahib sab gla da jvab de dinda
ਦੁਨੀਆ ਸਦਾ ਤੋਂ ਹੈ ਸਦਾ rahegi ਪਰਮ ਪਰਖੀ ਸਤਿਗੁਰੂ ਕਬੀਰ ਸਾਹਿਬ 🙏🏻🙏🏻🙏🏻
Bahut vadhia podcast. 1 bar hor kro galbat podcast ❤❤❤❤
Khussa Number 1😂😂😂😂😂😂😂
@@alokikvidhya1670 ਏਹਦੇ ਪਰਿਵਾਰ ਵਾਲੇ ਵੀਂ ਏਹ ਬੁੱਢੇ ਨੂੰ ਘਰੋਂ ਕੱਢੀ ਬੈਠੇ ਆ ਏਹ ਸੱਚ ਆ
Pehla mevi nastik si , bapu nu bhut sun da si , ajj vi sun da pr rab hega a , ik bhut positive energy a , te duje passe bhoot paret vi sach han ..
Reality Reality 100% i Like Every Word Big Respect from Pakistan.
Salute Baba G ❤
Bhadur insan a
ਬਹੁਤ ਹੀ ਵਧੀਆ ਇੰਟਰਵਿਊ ਤੱਥ ਤੇ ਤਰਕ ਪੂਰਨ ਅਧਾਰਤ ਗੱਲਾ
ਇਹ ਕੱਟੜ ਨਾਸਤਿਕ ਹੈ. ਜੋ ਤਾਕਤ ਪੱਥਰ ਵਿੱਚ ਕਿੜਿਆਂ ਨੂੰ ਖਾਣ ਨੂੰ ਦਿੰਦਾ ਹੈ ਜਿਸ ਦਾ ਕੋਈ ਰੰਗ ਰੂਪ, ਆਕਾਰ ਨਹੀਂ ਹੈ ਉਹ ਅਕਾਲ ਪੁਰਖ ਪ੍ਰਮਾਤਮਾ ਹੈ ਜਿਸ ਦੇ ਡਰ ਕਾਰਨ ਆਦਮੀ ਗ਼ਲਤ ਕੰਮ ਕਰਨ ਤੋਂ ਡਰਦਾ ਹੈ
😂😂😂😂
Absolutely true & reality 💯
Sachian galla
ਜਿਨ੍ਹਾਂ ਚਿਰ ਰਾਜਨੀਤਿਕ ਗੱਲਾਂ ਚਲੀਆਂ ਓਨਾ ਚਿਰ ਠੀਕ ਜਿੰਦਾ ਹੀ ਧਰਮਾਂ ਦੀ ਗੱਲ ਚੱਲੀ ਰਿਪੋਰਟਰ ਤੜਫ਼ਨ ਲੱਗ ਪਿਆ
ਯਾਨੀ ਕੇ ਅਸੀਂ ਕਹਿ ਤਾਂ ਸਕਦੇ ਆਂ ਕੁੱਛ ਵੀ ਕਿਸੇ ਬਾਰੇ ਵੀ ਪਰ ਸੁਣ ਨੀ ਸਕਦੇ
ਬਾਬਾ ਜੀ ਇਸ ਸ੍ਰਿਸ਼ਟੀ ਨੂੰ ਚਲਾਉਣ ਲਈ ਕੋਈ ਤਾਂ ਤਾਕਤ ਹੈ ਉਹ ਅਕਾਲ ਪੁਰਖ ਹੈ
Ehh comrade h ehh ni mande sale bhht gande ne. Hun v dekhlo babbar gengez khan da naam le lya hitler da le lya but stalin da ni lita jine crora bande mare kyu comrade c stalin
😂😂😂
Tenu khud akalpurkh ne akar keha ki mai duniya chala reha hai 😂😂😂
Pagal ho gya ho
Usda koi name nahi hai
Jehra bhi duniya chalaun wala hai
Usda name koi nahi janda
Example - allah, ram, akalpurkh
Eh sabh name insana ne ditha hoya hai
Asli name duniya chalaun wala da koi nai janda
💯💯 right ji ✅
Akal purkh sach hai, haq sach lai jeen wale nu he singh kehnde han, usay nu rab milda hai,rab nu paun layi sach kamona painda hai, ethe gallan akal purakh dian sab karde han, haq sach ton koha door han lok, sab jaatpaat ch fasay han, ek dooje nu shittar thalay rakhn de he sochde han bas, ehi kuj hai sikh kaum kol
Ih chaval patarkar phala puthe swal kar fir :babe nanak te tippni kar tee"ih jahye patarkara te chanel te karvai honi chaidi jo bakiya nu akal aa jave TRP lai dharm nu use nahi karna !
ਬਹੁਤ ਵਧੀਆ ਲੱਗੀਆਂ ਗੱਲਾਂ ਜੀ 👌
Balkour Singh JI is GREAT ❤
ਹੁਣ ਘੇਰੂ ਸੱਭ ਨੂੰ ਰੱਬ, ਇੱਟ ਇਜ਼ ਵਾਟਰ ਵਿੱਚ ਇਜ਼ ਗੌਡ।।।❤❤❤
ਜਿਹੜੀ ਸਟੇਜ ਤੇ ਜਾਕੇ ਰੱਬ ਦਾ ਪਤਾ ਲਗਦਾ ਓਥੇ ਪਹੁੰਚਣਾ ਹਰੇਕ ਦੇ ਵਸ ਦੀ ਗੱਲ ਨੀ
ਤੁਹਾਨੂੰ ਪਤਾ ਲੱਗ ਗਿਆ ਵੀਰ ??
Karan krawan Aya Ram Raje.sri Guru Granth Sahib
Apne swansa Da malik koan hai.
@@harpalmaan9 sidhu de sawasna kinee laeee an honii maut mrr taa
Tuc pta la lya ?
ਬਾਪੂ ਦੀਆ ਗੱਲਾ ਦਾ ਸਵਾਦ ਬਹੁਤ ਆਉਂਦਾ ਹੈ
ਕਿਓ ਕਿ ਸਵਾਦ ਤਾਂ ਹਮੇਸ਼ਾ ਸੱਚਿਆ ਗੱਲਾ ਵਿੱਚੋ ਹੀ ਨਿਕਲਦਾ ਹੈ।
ਆਪਾਂ ਨੂੰ ਤੇ ਅਜੇ ਕੁਮੈਂਟਾਂ ਵਿੱਚ ਬੋਲਣਾ ਵੀ ਨਹੀ ਆਇਆ। ਕਰਦੇ ਆ ਕਿਸੇ ਵਿਦਵਾਨ ਦੀ ਬਖਤੋਈ ਬਿਨਾਂ ਆਪਣੇ ਦਿਮਾਗ ਤੇ ਭਾਰ ਪਾਇਆਂ
Sahi a baba g, jede kol paise ne oda hi rabb a
ਇਹਨਾ ਨੂੰ ਪੁਛਿਆ ਜਾਵੇ ਕਿ ਕੁਦਰਤ ਹੈ
ਬਲਕੌਰ ਸਿੰਘ ਨੇ ਬਹੁਤ ਲੋਕਾਂ ਨੂੰ criticise ਕਰਤਾ । ਬਹੁਤ ਸਾਰੀਆਂ ਗਲਾਂ ਨਾਲ ਸਹਿਮਤ ਹਾਂ ਪਰ ਪੰਜਾਬ ਨੂੰ ਭਾਰਤ ਨੂੰ ਠੀਕ ਕਰਨਾ ਕਿਸਨੇ ਹੈ । ਕੀ ਜਿੰਨ੍ਹਾ ਨੇ ਠੀਕ ਕਰਨਾ ਹੈ ਊਨਾ ਵਿਚ ਬਲਕੌਰ ਸਿੰਘ ਸ਼ਾਮਲ ਹੈ ਕਿ ਬਸ ਗੱਲਾਂ ਦਾ ਕੜਾਹ ਹੀ ਕਾਰੀ ਜਾਣਾ । ਕੁਝ ਖੁਦ ਵੀ ਕਰੋ । ਥੋੜਾ ਬਹੁਤ ਸਾਰੇ ਕਰਨ ਤਾਂ ਬਹੁਤ ਹੋਜੂ । ਪਰ ਇਥੇ ਤਾਂ ਸਬ ਅਰਸਤੂ ਹੀ ਬਣ ਨਾ ਚਾਹੁੰਦੇ ਹਨ ।
ਹਰ ਸ਼ਬਦ ਵਿਚ ਸੱਚਾਈ ਬਾਪੂ ਬਲਕੋਰ ਸਿੰਘ ਜੀ 👍👍👍👍👍
ਭਗਤੀ , ਪੂਜਾ ਔਰ ਆਰਤੀ , ਇਸਤਰੀ ਲਿੰਗ ਹੀ ਜਾਂਣ ❓ ਅਰਦਾਸ , ਇਬਾਦਤ , ਔਰ ਬੰਦਗੀ ਕੀ ਕਰੇਗਾ ਕੌਣ ਪਹਿਚਾਣ ❓ ਕਾਅਬਾ ਨਹੀਂ ਕਾਬਲੀਅਤ ਜ਼ਰੂਰੀ...?
ਜਿਹੜੇ ਲੋਕ ਕਹਿੰਦੇ ਰਬ ਹੈ ਨਹੀ ਫਿਰ ਇਹ ਦੁਨੀਆ ਕਿਵੇ ਪੈਦਾ ਹੋ ਗਈ। ਇਕ ਬੰਦੇ ਮਗਰ ਲੱਗ ਕੇ ਰਬ ਨੂ ਨਾ ਭੁਲਾਇਓ ਪ੍ਰਮਾਤਮਾ ਹੈ ਵਾਹਿਗੁਰੂ ਜੀਓ ਪਤਰਕਾਰ ਦਾ ਬਹੁਤ ਕਸੂਰ ਹੈ ਜੋ ਉਸ ਵਾਹਿਗੁਰੂ ਜੀ ਦੀ ਬੇ ਇਜਤੀ ਕਰਵਾ ਰਿਹਾ ਹੈ ਵੀਡੀਓ ਪਾਉਣ ਵਾਲੇ ਪਤਰਕਾਰ ਨੂ ਪ੍ਰਮਾਤਮਾ ਦੇਖੇ
ਉਹ ਭਾਜੀ ਦੁਨੀਆ ਸਦਾ ਤੋਂ ਹੈ ਸਦਾ ਰਹੇਗੀ। ਕਬੀਰ ਸਾਹਿਬ ਅਨੁਸਾਰ. ਬੀਜਕ ਗ੍ਰੰਥ ਪੜ੍ਹਨ ਨਾਲ ਪਤਾ ਲਗਦਾ ਹੈ 🙏🏻🙏🏻🙏🏻
ਭਾਰਤ ਅਤੇ ਪਾਕਿ ਚ ਧਰਮ ਨੂੰ ਜਿਆਦਾ ਮੰਨਿਆਂ ਜਾਦਾਂ ਹੈ , ਸਭ ਤੋ ਜਿਆਦਾ ਚੋਰੀ ਠੱਗੀ ਇਨਾਂ ਦੋਵੇਂ ਮੁਲਕਾਂ ਚ ਸਭ ਤੋ ਜਿਆਦਾਂ ਹੁੰਦੀਆਂ ਹਨ , ਵਿਦੇਸਾਂ ਚ ਘੱਟ ।
ਬਾਬੇ ਨਾਨਕ ਨੇ ਕਿੱਥੇ ਕਿਹਾ ਬਈ ਲੱਖਾਂ ਧਰਤੀਆਂ ਨੇ ਲੱਖਾਂ ਆਕਾਸ਼ ਨੇ ਬਾਣੀ ਨੂੰ ਚੰਗੀ ਤਰ੍ਹਾਂ ਪੜਿਆ ਕਰੋ ਉਹਨੇ ਕਿਹਾ ਵੇਦ ਕਹਿਣ ਇੱਕ ਬਾਤ
Study hove ta Ave de... Bahut jnea kol sirf certificate hii aa.. 🎉
ਰੱਬ ਵਾਤਾਵਰਣ ਆ। ਵਾਤਾਵਰਣ ਕੁਦਰਤ ਆ ਵਾਤਾਵਰਣ ਅਨੁਕੂਲ ਬਨਸਪਤੀ ਤੇ ਜੀਵ ਪੈਦਾ ਹੁੰਦੈ। ਇੱਕ ਦੂਜੇ ਦੇ ਮਿਲਾਪ ਬਿਨਾਂ ਕੋਈ ਪੈਦਾ ਨਹੀਂ ਹੋ ਸਕਿਆ। ਇਸ ਲਈ ਇਨਾਂ ਦੀ ਗੱਲ ਸਹੀ ਆ।
ਮੈਂ ਤਾਂ ਇਸ ਨੂੰ ਸਿਆਣਾ ਸਮਝਦਾ ਸੀ ਪਰ ਇਹ ਤਾਂ ਲੁੱਲ ਹੀ ਨਿਕਲਿਆ
ਨ੍ਹੀ ਜੀ ਸਿਰਾ ਹੈ
😂😂😂😂
100% Right Bapu ji He is always true.
ਤੂੰ ਬੁੱਢਿਆ ਕੱਲਾ ਹੀ ਰੱਬ ਤੇ ਗੁਰੂ ਸਾਹਿਬ ਤੋਂ ਜ਼ਿਆਦਾ ਸਿਆਣਾ ਹੈਂ ਬਾਕੀਆਂ ਨੂੰ ਕੋਈ ਸਮਝ ਹੀ ਨਹੀਂ
ਇਹ ਪਾਗ਼ਲ ਹੈ
Te nai hegi tu das
@@HarnekSingh-kr9lt tenu ehh comrade sacha lgda stalin lelin da kyu ni naam lya ehne crora bande mare stalin ne oho v comrade c
@@amnindersingh6218 ਸਹੀ ਕਿਹਾ
Ih chaval patarkar phala puthe swal kar fir :babe nanak te tippni kar tee"ih jahye patarkara te chanel te karvai honi chaidi jo bakiya nu akal aa jave TRP lai dharm nu use nahi karna !
ਪੰਜਾਬੀ ਵਿੱਲ ਬੀ ਵਰਲਡ ਲੈਂਗੁਏਜ ❤❤❤