ਬੰਦੇ ਵਿਚ ਰੂਹ ਕਿਥੇ ਆਉਂਦੀ, ਕਿਥੇ ਜਾਂਦੀ? Prof. Inder Singh Ghagga

Поділитися
Вставка
  • Опубліковано 20 вер 2024
  • ਬੰਦੇ ਵਿਚ ਰੂਹ ਕਿਥੇ ਆਉਂਦੀ, ਕਿਥੇ ਜਾਂਦੀ? Prof. Inder Singh Ghagga

КОМЕНТАРІ • 467

  • @kamaljitsingh7652
    @kamaljitsingh7652 Місяць тому +1

    ਤੁਸੀਂ ਧਰਮੀ ਅਤੇ ਨਾਸਤਿਕ ਸ਼ਬਦ ਵਰਤਿਆ।। ਧਰਮੀ ਅਤੇ ਅਧਰਮੀ ਹੋਣਾ ਚਾਹੀਦਾ ਹੈ।।। ਕੋਈ ਧਰਮ ਨੂੰ ਨਹੀਂ ਮੰਨਦਾ ਪਰ ਉਹ ਨਾਸਤਿਕ ਵੀ ਨਹੀਂ।।। ਫ਼ਰਕ ਹੈ।।।

  • @ashokklair2629
    @ashokklair2629 Місяць тому +2

    ਘੱਗਾ ਜੀ! ਤੁਸੀ ਵੀ ਮਾਤਾ ਦੇ ਗਰਭ ਵਿਚ ਆਉਣ ਤੋ ਪਹਿਲਾ, ਪਿਤਾ ਦੀ ਬਿੰਦ ਵਿਚ ਸੀ!
    ਤੇ ਪਿਤਾ ਦੀ ਬਿੰਦ ਵਿਚ ਆਉਣ ਤੋ ਵੀ ਪਹਿਲਾ ਕਿਸੇ ਹੋਰ ਜੂਨ ਵਿਚ ਸੀ।
    ਤੇ 15ਵੀਂ ਸਦੀ ਵਿਚ ਘੱਗਾ ਜੀ ਤੁਸੀ ਮਨੁਖ ਜੂਨ ਵਿਚ ਸੀ, ਤੇ ਗੁਰੂ ਨਾਨਕ ਜੀ ਨੂੰ ਭੁਤਨਾ ਬੇਤਾਲਾ ਕਹਿਣ ਵਾਲਾ ਘੱਗਾ ਜੀ ਤੁਸੀ ਹੀ ਸੀ।਼

  • @budhsinghhalwai8322
    @budhsinghhalwai8322 Рік тому +4

    ਵਾਹਿਗੁਰੂ ਜੀ ,ਰੂਹਾਨੀ ਸ਼ਕਤੀ ਹੀ ਦੋਹਾ ਕਿਰਿਆਵਾਂ ਜਨਮ ਅਤੇ ਮਰਨ ਵਿੱਚ ਕੰਮ ਕਰਦੀ ਹੈ.ਇਹ ਸ਼ਕਤੀ ਕਿਤੇ ਗੁਪਤ ਹੈ ਕਿਤੇ ਪ੍ਰਗਟ ਹੈ ਧੰਨਵਾਦ.

  • @Sukhjinderkhiara
    @Sukhjinderkhiara 4 роки тому +8

    ਗੁਰਬਾਣੀ ਦੇ ਅਰਥ ਆਪਣੀ ਸੋਚ ਮੁਤਾਬਕ ਹੀ ਦੱਸ ਰਿਹਾ ।। ਗੁਰਬਾਣੀ ਰਹਿਣਦੋ ਤੁਸੀਂ ਵਿਗਿਆਨ ਪੜੋ ਜੀ ।।ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਨ ਹਾਰੇ।। ਸਿੱਧੀ ਸਾਫ਼ ਗੱਲ ਲਿਖੀ ਇਹਦੇ ਵੀ ਅਰਥ ਕਰੀ ਜਾ ਰਹੇ ਵਾਹ ਜੀ ਪ੍ਰੋਫ਼ੈਸਰ ਵਿਗਿਆਨੀ।।

  • @BLASPURI
    @BLASPURI 9 місяців тому +2

    ਬਹੁਤ ਹੀ ਵਧੀਆ ਜਾਣਕਾਰੀ ਪ੍ਰਾਪਤ ਹੋਈ ਜੀ

  • @GurdeepSingh-wr4dz
    @GurdeepSingh-wr4dz 2 місяці тому +2

    ਬਹੁਤ ਵਧੀਆ ਵਿਚਾਰ ਬਾਪੂ ਜੀ । ਕਮਾਲ ਕਮਾਲ 🙏

  • @dalbirvirk2524
    @dalbirvirk2524 3 роки тому +6

    ਵਾਹ ਘੱਗਾ ਜੀ ਿਦਲੋ ਸਲੂਟ ਹੈ ਤੁਹਾਨੂੰ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਦਿੱਤੇ ਤੁਸਾਂ ਨੇ ਇਹਸ ਬਹੁਤ ਵਦੀਆ ਕਰ ਰਹੋ ਹੋ। ਬਹੁਤ ਸਾਰੇ ਲੋਕ ਤੁਹਾਡੇ ਤੋ ਸੱਚਾ ਗਿਆਨ ਪ੍ਰਾਪਤ ਕਰ ਰਹੇ ਹਨ। ਧੰਨਵਾਦ ਕਰਦੇ ਹਾਂ ਤੁਹਾਡਾ।

    • @palklair6228
      @palklair6228 2 роки тому +2

      ਸੁਣਲੈ ਸੱਚ ਘੱਗੇ ਦਾ:-
      ਸਾਵਧਾਨ!!! ਕੁਝ ਨੰਵੇ ਅਪਗ੍ਰੇਡ ਪ੍ਰਚਾਰਕ, ਸਿਖਕੌਮ ਨਾਲ ਬਹੁਤ ਹੀ ਸੂਖਸਮ*ਰੂਪ ਵਿਚ ਧ੍ਰੋਹ ਕਮਾ ਰਹੇ ਹਨ। ਪਰ ਉਨਾ ਨੂੰ ਕਈ ਗਿਆਨਵਾਨ ਤੇ ਬੁਧੀਵਾਨ, ਤੇ ਵਿਦਵਾਨ ਵੀ ਨਹੀ ਸਮਝ ਸਕਦੇ।
      👉🏿 ਘੱਗਾ ਜੀ! ਪਹਿਲਾਂ ਵੀ ਕਈ ਬਾਰ ਰੌਲ੍ਹਾ ਪਾਉਦਾ ਸੀ, ਨੌਵੇ ਗੁਰੂ ਤੇਗ ਬਹਾਦਰ ਜੀ ਨੇ ਅਪਣੇ ਨੌ ਸਾਲ ਦੇ ਅਣਜਾਣ ਪੁਤੱਰ, ਗੋਬਿੰਦ ਸਿੰਘ ਦੇ ਆਖੇ ਲਗਕੇ ਦਿੱਲੀ ਚਾਂਦਨੀ ਚੌਕ ਵਿਚ ਆਪ ਨੂ ਖਤਮ ਕਰ ਲਿਆ! ਤੇ ਦਸਮਗੁਰੂ ਨੇ ਚਾਰ ਪੁੱਤਰ ਮਰਵਾਕੇ ਕੀ ਖਟਿਆ।
      ਫਿਰ ਘੱਗੇ ਤੋ ਸੁਣ ਕੇ ਹੋਰ ਕਈ ਪੰਜਾਬੀ ਸਰਦਾਰ ਵੀ ਬੋਲਣ ਲਗ ਪਏ ਸਨ।
      (ਐਕਸਾਇਡ ਕੰਪਣੀ ਦੇ ਸ਼ੋਅ-ਰੂਮ) (ਨੇੜੇ-ਰਾਮਲੀਲਾ-ਗਰਾਂਉਂਡ) ਬੈਟਰੀਆ ਵਾਲਾ ਪੰਜਾਬੀ ਸਰਦਾਰ ਦੁਕਾਨਦਾਰ ਵੀ ਘੱਗਾ ਜੀ ਵਰਗਿਆ ਪਿਛੇ ਲੱਗਕੇ, ਕਹਿਣ ਲਗੇ ਕਿ ਦਸਮੇ ਗੁਰੂ ਨੇ ਚਾਰ ਪੁਤਰ ਮਰਵਾਕੇ ਕੀ ਖਟਿਆ। ਨੌਵੇਂ ਗੁਰੂ ਨੇ ਨੌ ਸਾਲ ਦੇ ਅਣਜਾਣ ਪੁਤਰ ਪਿਛੇ ਲਗਕੇ, ਦਿੱਲੀ ਸਹੀਦ ਹੋਕੇ ਕੀ ਖਟਿਆ।
      ਇਸੇ ਤਰਾ ਹੁਣ ਵੀ ਕਿਤਨੇ ਲੋਕ ਘੱਗਾ ਜੀ ਮਗਰ ਲੱਗਕੇ, ਗੁਰੂ ਦੇ **(ਅ+ਦ੍ਵੈਤ)** ਦੇ ਸਿੰਧਾਂਤ ਨੂੰ ਇਗਨ੍ਹੋਰ ਕਰ ਰਹੇ ਹਨ।
      ਤੇ ਇਕ ਦੂਜੇ ਤੋ ਦੇਖਾ ਦੇਖੀ, ਕੁੰਮੈਂਟਾ ਵਿਚ ਘੱਗਾ ਜੀ ਨੁੰ ਲਿਖਦੇ ਹਨ ਕਿ (ਬਹੁਤ ਵਧੀਆ)
      ਸੋ ਭਾਈ! ਸ੍ਰੀ ਗੁਰੂ ਗ੍ਰੰਥ ਸਾ: ਜੀ ਦੇ ਸਿੰਧਾਂਤ (ਮਿਸ਼ਨ) ਨੂੰ ਸਮਝਣ ਦੀ ਕੋਸ਼ਸ ਕਰੋ ਜੀ। ਕਿਉਕਿ ਜੋ ਮਿਸ਼ਨ ਗੁਰੂ ਨਾਨਕ ਜੀ ਨੇ ******(((((ਸ਼ਾਂਤਮਈ-ਰਸ))))****
      ਵਿਚ ਚਲਾਇਆ ਸੀ,, ਉਸੇ ਮਿਸ਼ਨ ਨੂੰ ਹੀ, ਮੀਰੀ-ਪੀਰੀ ਦੇ ਮਾਲਕ ਛੇਵੇ ਗੁਰੂ ਜੀ & ਦਸਮਗੁਰੂ ਜੀ ਨੇ ****((((((ਬੀਰ*ਰਸ))))**** ਵਿਚ ਬਦਲਕੇ (ਕਨਵਰਟ) ਕਰਕੇ
      ਅਗੇ ਤੋਰਿਆ ਹੈ।
      ਤੇ ਇਹੀ **(ਅ+ਦ੍ਵੈਤ)** ਦਾ (ਸਿੰਧਾੰਤ) ਮਿਸਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਹੈ।
      ਪਰ ਕੁਝ ਨਾਸਤਕ ਨੰਵੇ ਅਪਗ੍ਰੇਡ, **((ਡਿਕਟੇਟਰਸ਼ਿੱਪ&ਡੈਮੋਕਰੇਸੀ))** ਦੀ ਆੜ ਵਿਚ **((ਬੀਰ*ਰਸ))))* ਵਾਲੇ ਮਿਸਨ ਨੂੰ ਰੱਦ ਕਰਕੇ ਮੌਤ ਦੀ **((ਦਹਿਸਤ)) ਫੈਲਾਅ ਰਹੇ ਹਨ। ਕਿ ""ਧਰਮ"" ਧੰਦੇ ਪਿਛੇ ਕੀਮਤੀ ਜਾਨਾਂ ਨਾ ਗਵਾਉ।
      ਸੋ ਗੁਰੂ ਦੇ ਮਿਸ਼ਨ ਨੂੰ ਸਮਝੋ੍ ਜੀ, ""ਜਾਨ"" ਨਾਲੋ ""ਧਰਮ"" ਵਡਾ ਕੀਮਤੀ ਹੈ ਜੀ।
      **👉🏿""ਧਰਮ"" ਹੇਤਿ ਸਾਕਾ ਜਿਨਿ ਕੀਆ।। ਸੀਸੁ ਦੀਆ, ਪਰ ਸਿਰਰੁ ਨ ਦੀਆ।।**
      ਸੋ ਘੱਗਾ, ਢਢਰੀ ਵਰਗਿਆ ਦੀ ਚਾਲ ਨੂੰ ਸਮਝੋ, ਜੋ **(ਡਿਕਟੇਟਰਸ਼ਿੱਪ-ਡੈਮੋਕਰੇਸੀ)* ਦੀ ਆੜ ਵਿਚ, ਸਿਖਕੌਮ ਨਾਲ (1978-ਨਿਰੰਕਾਰੀ-ਗੁਰਬਚਨ) ਵਾਂਗ ਧ੍ਰੋਹ ਕਰ ਰਹੇ ਹਨ।

  • @npnaturopethynpnaturalcure1904
    @npnaturopethynpnaturalcure1904 4 роки тому +4

    ਘੱਗਾ ਜੀ ਇਹ ਤੁਸੀ ਤਨ ਦੀ ਗੱਲ ਕੀਤੀ ਹੈ,ਮਨ ਬਾਰੇ ਗੁਰੂ ਸਾਹਿਬ ਗੁਰਬਾਣੀ ਵਿੱਚ ਸਮਝਾੳੁਦੇ ਹਨ| ਇਸ ਮਨ ਕੋ ਕੋਈ ਖੋਜਹੁ ਭਾਈ|| ਤਨ ਛੂਟੇ ਮਨ ਕਹਾ ਸਮਾਈ|| ਇਹ ਤਨ ਪੰਜਾ ਤੱਤਾ ਤੋ ਪੈੇਦਾ ਹੁੰਦਾ ਹੈ ਅਤੇ ਤੱਤਾ ਵਿਚ ਹੀ ਮਿਲ ਜਾਂਦਾ ਹੈ| ਮਨ ਵੀ ਸੂਖਮ ਪੰਜਾ ਤੱਤਾ ਤੋ ਪੈਦਾ ਹੋਇਅਾ ਹੈ| ਗੁਰਬਾਣੀ ਦਾ ਫੁਰਮਾਣ ਹੈ...ਇਹ ਮਨ ਕਰਮਾ ਇਹ ਮਨ ਧਰਮਾ||
    ਇਹ ਮਨ ਪੰਚ ਤੱਤ ਤੋ ਜਨਮਾ||
    ਤਨ ਅਤੇ ਮਨ ਅਲੱਗ-2 ਹਨ|
    ਗੁਰੂ ਸਾਹਿਬ ਕਹਿ ਰਹੇ ਨੇ ਜਦੋ ਤਨ ਖਤਮ ਹੋ ਜਾਂਦਾ ਹੈ ਤਾ ਮਨ ਕਿਥੇ ਜਾਦਾ ਹੈ! ਜੇਕਰ ਅਸੀ ਮਨ ਨੂੰ ਖੋਜ ਲਿਅਾ ਤਾ ਸਾਨੂੰ ਅਾੳੁਣ ਜਾਣ ਦਾ ਵੀ ਗਿਅਾਨ ਹੋ ਜਾਵੇਗਾ|

    • @har923
      @har923 4 роки тому

      parmatma hi ehna nu sojhi pa sakda....baki agar rabb ne bhulaya hove te kon yaad karwa sakda ehna nu..rbb kirpa kre

  • @vazeersingh3113
    @vazeersingh3113 4 роки тому +5

    ਖੋਤੇ ਦੇ ੳੁਪਰ ਜੇ ਬਹੁਤ ਸਾਰੀਅਾ ਕਿਤਾਬਾ ਲੱਧ ਦੀੲੇ ਕੀ ਖੋਤਾ ਧਾਰਮਿਕ ਜਾਂ ਪੰਡਤ ਥੋੜੋ ਬਣ ਜਾਂਦਾ ਹੈ । ਘੱਘੇ ਸਾਹਬ ਜੀ ਤੇ ਲੈਨਨ ,ਅਤੇ ਕਾਰਲਮਾਰਕਸ ਦਾ ਅਸਰ ਤਾ ਜਰੂਰ ਹੋ ਗਿਅਾ ਪਰ ਗੁਰੂਬਾਣੀ ਵਾਲਿਓ ਪਾਸੇ ਅੰਨੇ ਹੋ ਚੁੱਕੇ ਹਨ । ਲੈਨਨ ਵਰਗੇ ਤਾਂ ਨਰਾਸ਼ ੲੀਸ ਲੲੀ ਹੋ ਗੲੇ ਸਨ ਕਿੳੂ ਕਿ ਓਹਨਾ ਦੇ ਸਵਾਲਾ ਦੇ ਜਾਵਾਬ ਦੇਣ ਲੲੀ ਓਹਨਾ ਕੋਲ ਕੋੲੀ ਗੁਰੂ ਗ੍ੰਥ ਨਹੀ ਸੀ ,ਪਰ ਘੱਘਾ ਸਾਹਬ ਜੀ ਸਮਾਜ ਤੋ ਸਤਾੲੇ ਗੁਰੂਬਾਣੀ ਤੇ ਸ਼ੰਕਾ ਕਰ ਗੲੇ ਤੇ ਕਹਿੰਦਾ ਮੈਂ ਜਾਣ ਗਿਅਾ ਹਾਂ ਰੱਬ ਦੇ ਸਿਸਟਮ ਨੂੰ । ਮਨਮੁੱਖਾ ਨਾਨਕ ਜੀ ਦਾ ਸ਼ਬਦ ਵਿਚਾਰ .ਭੀ ਤੇਰੀ ਕੀਮਤ ਨਾ ਪਵੇ ।

  • @MandeepSingh-td8ef
    @MandeepSingh-td8ef Рік тому +1

    Bahut hi satkaryog ne bapu inder singh ...bahut bahut Dhanbaad bapu ji da....best of luck...

  • @gurnamchahal6617
    @gurnamchahal6617 4 роки тому +21

    ਘੱਗਾ ਜੀ
    ਜਪੁਜੀ ਜੀ ਸਾਹਿਬ ਜੀ ਪੌੜੀ ੩੪ ਦੀ ਇਹਨਾ ਪਵਿੱਤਰ ਤੁਕਾਂ ਦਾ ਜਵਾਬ ਦਿਉ ਜੋ ਇਸ ਤਰ੍ਹਾ ਹਨ:-
    ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ। ੩੪॥
    ਜਾ ਇਹਨਾਂ ਪਵਿੱਤਰ ਪੰਗਤੀਆ ਨੂੰ ਜਪੁਜੀ ਸਾਹਿਬ ਵਿੱਚੋ ਕੱਡਵਾ ਦਿਉ।
    ਅਗਿਆਨਤਾ ਦੀ ਤੁਸੀ ਮਿਸਾਲ ਹੋ।

    • @AjitSingh-jy6lk
      @AjitSingh-jy6lk 4 роки тому +1

      Main sahmat haan pa Ji Aap ji tou. .baba ji nu giyaan Nahi Hai. . Baba ji kahindey ne ki guru Nanak dev ji 3 Din KIVEN JA SAKDEY NE. Hor duja HAASA Aaya manu ki inahnu SIKH MASHINRY vich PROFESOR thapiya Hai. Kinna nuksaan Ho rahiya Hai Sikh samaaj da. Te sikha nu Pata Hee Nahi .main Te baba de pera nu chuu ke. Request Karna chahnda haan. Ki baba ji tusi aapni manmat nu aapne kol rakho .sikh kom nu na bhatkaao 9555590133

    • @babapunjabsingh9474
      @babapunjabsingh9474 4 роки тому

      Pl do watch ua-cam.com/video/8pKnILeQ32c/v-deo.html

    • @har923
      @har923 4 роки тому

      @@AjitSingh-jy6lk parmatma hi ehna nu sojhi pa sakda....baki agar rabb ne bhulaya hove te kon yaad karwa sakda ehna nu..rbb kirpa kre

    • @advocateripudaman545
      @advocateripudaman545 4 роки тому

      Ehho jhhe budhijivia to kaum nu or shardhavaan loka nu khtra hai.. on valli pidhi de vich rab da concept hi khatam kr rhe han te nastikta vall tor rhe han..

  • @parmklair2362
    @parmklair2362 4 роки тому +15

    ਘੱਗਾ ਜੀ! ਜੀਵ & ਬੀਜ ਵਿਚ ਜਮੀਨ ਆਕਾਸ ਦਾ ਅੰਤਰ ਹੈ।਼

    • @surindersinghsidhamerimathohri
      @surindersinghsidhamerimathohri 4 роки тому +2

      Raj Klair ਜੀ; ਕੋਈ ਫਰਕ ਨਹੀਂ ਹੇ ਬੰਦੇ ਦੇ ਬੀਜ ਤੇ ਫਲ ਦੇ ਬੀਜ ਵਿੱਚ???
      ਜੇ ਸੰਬਾਲ ਕੇ ਰੱਖਿਆ ਜਾਵੇ ਤੇ?? ਜਿਵੇਂ ਆਲੂ ਦੇ ਬੀਜ ਨੂੰ ਸੰਬਾਲਣਾ ਪੈਦਾ ਹੇ। ਪਰ ਰੱਖ ਸਕਦੇ ਹਾਂ। ਇਸ ਤਰਾਂ ਬੰਦੇ ਦੇ ਬੀਜ ਨੂੰ ਵੀ ਸੰਬਾਲ ਕੇ ਰੱਖਣਾ ਪੈਦਾ ਹੇ।

    • @ashokklair811
      @ashokklair811 4 роки тому +6

      @@surindersinghsidhamerimathohri ਜੀ! ਪਹਿਲਾਂ ਧਿਆਨ ਨਾਲ ਕੁੰਮੈਂਟ ਪੜ੍ਹਿਆ ਕਰੋ ਜੀ। ਫਿਰ ਜਵਾਬ ਦਿਆ ਕਰੋ। ਬਿਨਾ ਸੋਚੇ ਸਮਝੇ ਜਵਾਬ ਦੇਣਾ ਮੂਰਖਤਾ ਹੈ ਜੀ।
      ਸੋ ਦਾਸ ਨੇ ਇਹ ਲਿਖਿਐ ਕਿ, **ਜੀਵ & ਬੀਜ** ਦੋ ਅਲੱਗ ਅਲੱਗ ਹਸਤੀਆ ਹਨ।
      ਨੰ:1:- **((ਜੀਵ)) ਇਕ ੴ ਦੀ ਅੰਸ ਹੈ।
      ਨੰ:2:- **((ਬੀਜ))** ਇਕ ਫਿਜੀਕਲ ਆਕਾਰ ਹੈ। ਤੇ ਹਰੇਕ **ਬੀਜ** ਦੇ ਵਿਚ, **ਜੀਵ** ਜਾਂ **ਰੂਹ** ਅਲੱਗ ਹੈ।
      👉🏿ਜੇਤੇ ਦਾਣੇ ਅੰਨ ਦੇ, **((ਜੀਆ))** ਬਾਝ ਨ ਕੋਇ।।
      👉🏿ਕੱਚੇ ਦਾਣੇ **(ਬੀਜ)* ਵਿਚ **ਰੂਹ* ਹੈ।
      ਤੇ ਭੱਠੀ ਚ ਭੁਜੇ ਬੀਜ ਵਿਚ ਰੂਹ ਨਹੀ ਹੁੰਦੀ। ਕਿਉਕਿ ਉਸ ਦਾਣੇ ਦੀ ਮੌਤ ਹੋ ਚੁਕੀ ਹੁੰਦੀ ਹੈ।
      ਤੇ ਉਹ ਬੀਜ ਮੁਰਦਾ, ਧਰਤੀ ਵਿਚ ਉਗ ਨਹੀ ਸਕਦਾ। ☬☬☬☬☬

  • @RajinderKumar-mm8xx
    @RajinderKumar-mm8xx Рік тому +3

    ਤੁਹਾਡੇ ਨਾਲ ਸਹਿਮਤ ਹਾਂ ਪਰ ਇੱਕ ਸਵਾਲ ਹੈ ਕਿ ਜੇ ਆਤਮਾ ਨਹੀਂ ਹੈ ਤਾਂ,ਇੱਕ ਮਨੁੱਖ ਜੋ ਗ਼ਲਤ ਕੰਮ ਕਰਦਾ ਹੈ ਪੂਰੀ ਉਮਰ ਅਤੇ ਉਹ ਸਜ਼ਾ ਤੋਂ ਵੀ ਬੱਚ ਜਾਂਦਾ ਹੈ,ਕਿਸੇ ਨੂੰ ਉਸਦੇ ਗ਼ਲਤ ਕੰਮ ਬਾਰੇ ਪਤਾ ਨਹੀਂ ਚੱਲਦਾ, ਅੰਤ ਵਿੱਚ ਓਹ ਮਰ ਜਾਂਦਾ ਹੈ ਇੱਕ ਸਾਧਾਰਨ ਮੌਤ। ਹੁਣ ਉਸਦੇ ਕੀਤੇ ਗ਼ਲਤ ਕੰਮ ਦੀ ਸਜ਼ਾ ਇਸਨੂੰ ਕਿਵੇਂ ਅਤੇ ਕਿੱਥੇ ਮਿਲੇਗੀ। ਜੇ ਆਤਮਾ ਨਹੀਂ ਹੈ ਤਾਂ ਉਸਨੂੰ ਕੋਈ ਸਜ਼ਾ ਨਹੀਂ ਮਿਲ ਸਕਦੀ । ਫ਼ਿਰ ਕਿਵੇਂ ਓਸਦਾ ਹਿਸਾਬ ਹੋਵੇਗਾ।
    ਕਿਰਪਾ ਕਰ ਕੇ ਇਸ ਪ੍ਰਸ਼ਨ ਦਾ ਉੱਤਰ ਦਿੱਤਾ ਜਾਵੇ ।
    ਆਪ ਜੀ ਦਾ ਬਹੁਤ ਧਨਵਾਦ।

  • @jogindersaini7200
    @jogindersaini7200 2 роки тому +1

    ਵਧੀਆ ਕੀਤਾ ਅਨਪੜ੍ਹ ਆਪੇ ਬਣੇ ਬਾਬਿਆਂ ਨੂੰ ਅਕਲ ਦੇ ਦਿੱਤੀ ਹੈ।

  • @kamaljitsingh5203
    @kamaljitsingh5203 4 роки тому +3

    ਵਾਹਿਗੁਰੂ ਜੀ ਬਿਲਕੁਲ ਸੱਚ ਹੈ

  • @ashokklair2629
    @ashokklair2629 9 місяців тому +2

    ਸਬਦਿ ਜਿਤੀ ਸਿਧ‌ਿ ਮੰਡਲੀ, ਕੀਤੋਸੁ ਅਪਣਾ **((ਪੰਥ))** ਨਿਰਾਲਾ।।
    ਭਾਵ ਕਿ ਗੁਰੂ ਨਾਨਕ ਜੀ ਦੇ ਆਗਮਨ ਤੋ ਪਹਿਲਾ ਦੋ ਪੰਥ ਪਹਿਲਾਂ ਹੀ ਸਨ। ਇਕ ਇਸਲਾਮ, ਦੂਜਾ ਹਿੰਦੂ ਜਾ ਸਨਾਤਨ ਪੰਥ।
    ਜਦੋ ਆਪਸ ਵਿਚ ਦੋਨੋ ਪੰਥ ਹੀ ਖਹਿਣ ਲਗੇ ਤਾ ਗੁਰੂ ਨਾਨਕ ਜੀ ਨੇ, ਤੀਸਰਾ ਵਖਰਾ (ਬਾਈ-ਪਾਸ) ਨਿਰਾਲਾ ਪੰਥ ਚਲਾਇਆ।
    ਨੌ ਗੁਰੂ ਸਾਹਿਬਾਨਾ ਨੇ ਪ੍ਰਫੁਲਤ ਕੀਤਾ।
    ਤੇ ਦਸਮ ਗੁਰੂ ਜੀ ਨੇ, ਗੁਰੂ ਨਾਨਕ ਜੀ ਵਲੋ ਚਲਾਏ ਹੋਏ ਨਿਰਾਲੇ ਪੰਥ ਨੂੰ, ਬਦਲਕੇ (ਕਨਵਰਟ) ਕਰਕੇ,ਵਿਸਾਖੀ, 1699 ਵਿਚ **((ਖਾਲਸਾ-))** ਪੰਥ ਵਿਚ ਬਦਲਿਆ ਹੈ ਜੀ। ਕਿਉਕਿ ਜੁਲਮ ਦੀ ਜੜ੍ਹ ਪੁਟਣੀ ਸੀ।਼

  • @karanjitsingh9925
    @karanjitsingh9925 5 місяців тому +1

    Whay a beautiful explanation. Really i am thankful to you. Ghagga jee you have a lot of knowledge. Thanks.

  • @kulvindersinghbedi3491
    @kulvindersinghbedi3491 7 місяців тому +1

    Right professor sahib

  • @worldworld6992
    @worldworld6992 3 роки тому +7

    ਕੰਮ ਚੰਗੇ ਕਰੋ । ਰੱਬ ਜਿਵੇਂ ਜਿਥੇ ਹੈ ਚੰਗਾ ਹੈ ਕਿਉਂਕਿ ਜੇ ਬੰਦੇ ਦੇ ਹੱਥ ਵਿੱਚ ਆ ਗਿਆ ਤਾਂ ਉਸ ਦੀ ਹਾਲਤ ਤਰਸਯੋਗ ਬਣਾ ਦੇਵੇਗਾ।

    • @ashokklair2629
      @ashokklair2629 2 роки тому +1

      World Worod - ਜੀ! ਭਾਵੇ ਤੂੰ ਲਖਾਂ ਹੀ ਨੇਕੀਆ ਚੰਗਿਆਈਆ ਕਰਲੈ, ਤਾ ਵੀ ਗੱਲ ਨਹੀ ਬਨਣੀ--
      ‌‌👉🏿⭕ਲਖ ਨੇਕੀਆ ਚੰਗਿਆਈਆ, ਲਖ ਪੁੰਨਾ ਪਰਵਾਣ।। ਲਖ ਤਪ----

  • @chamkaursingh5675
    @chamkaursingh5675 4 роки тому +9

    ਘੱਗਾ ਸਾਹਿਬ ਵਿਗਿਆਨ ਥੱਲੇ, ਧਰਮ ਤੇ ਗਿਆਨ ਉੱਤੇ ਹਨ ਆ ਜਿਹਨਾਂ ਦੇ ਬੱਚੇ ਨਹੀ ਹੁੰਦੇ ਉਹਨਾਂ ਦਾ ਵੀਰਜ ਕਿੱਥੇ ਚਲ ਜਾਂਦਾਂ ਗਲ ਆਂਡਿਆ ਕੀ ਕਰ ਰਹੇ ਹੋ ਨਾਲੇ ਧਰਮ ਦੀ ਗਲ ਨੰ ਵਿਗਿਆਨ ਵਲ ਲੈ ਜਾਰਹੇ ਹੋ😇😇😇

  • @Akaalsingh1996
    @Akaalsingh1996 Рік тому +1

    ਹੋਰ ਸੌਖਾ ਦੱਸ ਦਿੰਦੇ ਆ। ਮਰਨ ਤੋਂ ਬਾਅਦ ਸਰੀਰ ਸੜ ਜਾਦਾ। ਮਨ ਜੇ ਸੰਸਾਰ ਵਿੱਚ ਮੋਹ ਪਾਈ ਫਿਰਦਾ ਸੀ ਤਾ ਸੰਸਾਰ ਚ ਨਵਾ ਸਰੀਰ ਧਾਰੇਗਾ।ਉਸ ਟਾਈਮ ਤੱਕ ਜਦੋ ਤੱਕ ਇਹ ਮਨ ਗਿਆਨ ਗੁਰੂ ਨਾਲ ਜੁੜ ਕੇ ਸੰਸਾਰ ਦਾ ਮੋਹ ਨਹੀ ਛੱਡਦਾ। ਜਦੋ ਸੰਸਾਰ ਦਾ ਮੋਹ ਛੱਡਕੇ ਨਿਰਾਕਾਰ ਪਰਮਾਤਮਾ ਨਾਲ ਸਾਂਝ ਪਾ ਲਈ ਫਿਰ ਇਹੀ ਮਨ ਨਿੰਰਾਕਾਰ ਅਵੱਸਥਾ ਵਿੱਚ ਸਮਾ ਜਾਵੇਗਾ ਤੇ ਜੰਮਣ ਮਰਨ ਦਾ ਗੇੜ ਮੁਕਜੂ। ਜਿਉਦੇ ਜੀ ਇਸ ਮਨ ਨੂੰ ਸੰਸਾਰ ਵਿੱਚ ਰਹਿ ਕੇ ਸੰਸਾਰ ਤੋ ਤੋੜ ਕੇ ਨਿਰਾਕਰੀ ਬਣਾਉਣਾ।
    ਮਨ ਬੈਚੇ ਸਤਿਗੁਰ ਪਾਸ। ।ਤਿਸ ਸੇਵਕ ਕੇ ਕਾਰਜ ਰਾਸ।।

  • @gurpritsingh9301
    @gurpritsingh9301 5 місяців тому +1

    ਮਨੁੱਖ ਦੇ ਵੀਰਜ ਵਿੱਚ ਸਪਰਮ ਹਨ ਇਹ ਸਪਰਮ ਸੂਖਮ ਹੋਣ ਕਰਕੇ ਦਿੱਸਦੇ ਨਹੀਂ ਪਰ ਉਹਨਾ ਅੰਦਰ ਪੂਰੇ ਸਰੀਰ ਦੀ ਰਚਨਾਂ ਹੈ l ਕੁਦਰਤੀ ਨਿਯਮ ਮੁਤਾਬਿਕ ਸਪਰਮ ਵੱਡਾ ਹੋ ਕੇ ਜੀਵ ਦੇ ਰੂਪ ਵਿੱਚ ਬਾਹਰ ਆ ਜਾਂਦਾ ਹੈ ll

  • @BalbirSingh-zi4gj
    @BalbirSingh-zi4gj 2 роки тому +1

    ਘੱਗਾ ਜੀ ਪੂਰਾ ਸ਼ਬਦ ਪੜੋ ਦੋ ਪੰਗਤੀਆਂ ਪੜ ਕੇ ਵਿਦਵਤਾ ਝਾੜਨ ਲੱਗ ਪੈਂਦੇ ਹੋ ਅਨਪੜ੍ਹ ਘੋਗੇ ਤੇ ਇਸ ਨੂੰ ਵਿਦਵਾਨ ਖੋਜੀ ਸਮਝਨ ਵਾਲੀ ਸੰਗਤ ਜੀ ਪਹਿਲਾਂ ਜੈਤਸਰੀ ਜੀ ਦੀ ਵਾਰ ਪੜੋ ਤੇ ਇਸ ਨੂੰ ਪੜਾਓ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ ਗਾ ਇਹ ਤੇਰੇ ਬਚਨ ਨਹੀਂ ਨੀਰੀ ਬਕਵਾਸ ਹੈ

  • @ajaysohi2848
    @ajaysohi2848 Рік тому +2

    ਅੰਧਵਿਸ਼ਵਾਸ ਫੈਲਾਅ ਕੇ ਕਿਓਂ ਲੋਕਾਂ ਦਾ ਬੇੜਾ ਗਰਕ ਕਰਨ ਤੇ ਤੁੱਲਿਆਂ ਤੂੰ ਲੋਕਾਂ ਨੂੰ ਵਿਗਿਆਨਕ ਸੋਚ ਤੋਂ ਭਟਕਾ ਕੇ ਤੇਰੇ ਵਰਗੇ ਬੂਝੜ ਫੋਕੀ ਸੋ਼ਹਰਤ ਲਈ ਕਿਸੇ ਹੱਦ ਤੱਕ ਗਿਰ ਜਾਂਦੇ ਨੇ

  • @BootaLalllyan-no6bu
    @BootaLalllyan-no6bu 6 місяців тому +2

    Dhanvad bapu ji sahi vichar sunon ly ji ♥️

    • @amangurdaspuria214
      @amangurdaspuria214 День тому

      Keda sahi vichar suna tah thode bapu n
      Gurbani tah kuj hor kehndi aa
      “ਆਵਨ ਜਾਣਾ ਸਿਰਜਿਆ ਸਿਰਜਣਹਾਰੈ ਰਾਮ॥”
      (ਗੁਰੂ ਗ੍ਰੰਥ ਸਾਹਿਬ, ਅੰਗ 495)
      ਅਰਥ: ਇਸ ਜਗਤ ਵਿੱਚ ਆਉਣਾ ਅਤੇ ਜਾਣਾ ਸਭ ਪ੍ਰਭੂ ਦੀ ਹੀ ਮਰਜ਼ੀ ਦੇ ਅਧੀਨ ਹੈ।
      “ਜਿਨਿ ਜਨਮੁ ਦਿਤਾ ਸੋਈ ਹਰਿ ਮਾਰੈ।”
      (ਗੁਰੂ ਗ੍ਰੰਥ ਸਾਹਿਬ, ਅੰਗ 1287)
      ਅਰਥ: ਜਿਸ ਨੇ ਜਨਮ ਦਿੱਤਾ ਹੈ, ਉਹੀ ਮੌਤ ਦੇਵੇਗਾ।

  • @KuldeepKaur-vy1hp
    @KuldeepKaur-vy1hp 4 роки тому +6

    ਬਹੁਤ ਹੀ ਵਿਗਯਾਨਿਕ ਤੌਰ ਤੇ ਵਿਆਖਿਆ ਕੀਤਿ ਹੈ । ਕਸ਼ ਸਬਦੀ ਸਮਝ ਇਤਨੀ ਵਿਗਯਾਨਿਕ ਹੋ ਜਾਵੇ ।

  • @khalsamusic2804
    @khalsamusic2804 2 роки тому +5

    ਅਣਮੁੱਲੇ ਵਿਚਾਰ ਸਾਂਝੇ ਕਰਨ ਲਈ ਦਿੱਲੋ ਧੰਨਵਾਦ ਸਤਕਾਰ ਜੋਗ ਜੀ 🌹🌹

  • @surindersinghsidhamerimathohri
    @surindersinghsidhamerimathohri 4 роки тому +4

    ਸਤਿਨਾਮ ਜੀ

  • @dilsingh9318
    @dilsingh9318 Місяць тому +1

    Parmatma sach hai, pyar hai, rab nu manan da matlab eh hai k asi sach v aa jayiae, pyar v aa jaayiae, asi usdi khalkat nu pyar kariae, haq sach nu parmote kariye, galat kamma ton aap hatiye te dujia nu hatai ae, j koi dust upar machonda, pyar naal nahi manda ta usnu sodha v layi ae, matlab haq sach, te pyar he rab hai, waham bharma ton azad hona, haq sach di kamai karni, naam japna, Waheguru nu yaad karna, te usay pyaar ch leen ho jana he maksad hai life da

  • @man_ofsteel
    @man_ofsteel Рік тому +3

    4:08 ਥੋਡਾ ਪਿਉ ਕੁੱਕੜ ਦਾਖਲ ਕਰਦਾ😂😂

  • @Sukhjinderkhiara
    @Sukhjinderkhiara 4 роки тому +6

    ਪਿੱਛੇ ਕਿਤਾਬਾਂ ਅਲਮਾਰੀਆਂ ਦਸਦੀਆਂ ਕਿ ਇਹ ਕਿੰਨੇ ਗਿਆਨ ਵਾਨ ਹਨ।। ਪਰ ਗੁਰਬਾਣੀ ਨੂੰ ਨਹੀਂ ਸਮਝ ਸਕਦੇ ਇਹ ਸੱਚ ਹੈ।।

    • @davinderkaur8892
      @davinderkaur8892 3 роки тому

      @pendu zimidara ਵੀਰਿਉ ਦੂਜੈ ਦੇ ਦੋਸ਼ ਲੱਭਣ ਵਿਚ ਧਿਆਨ ਦੇਂਦੇ ਹਾ ।ਆਪ ਕੁਝ ਦੂਸਰੇ ਨਾਲੋ ਵਧੀਆ ਕਰਨ ਦੀ ਸਮਰੱਥਾ ਪੈਦਾ ਕਰੀਏ।
      ਪਹਿਲਾਂ ਤਾ ਏਨੀਆਂ ਕਿਤਾਬਾਂ ਹੀ ਘਰ ਰੱਖ ਕੇ ਵੇਖੇ
      ਏਨਾ ਵਧੀਆ ਕਾਰਜ ਕਰ ਰਹੇ ਹਨ ਜੋ ਜਿਹੀ ਗੁਰਮਤਿ ਦੇ ਵਿਚਾਰਾਂ ਦੀ ਪਹੁੰਚ ਸਿੱਖ ਸੰਗਤਾਂ ਤਕ ਪਹੁੰਚਾਉਣ ਦੀ ਬਹੁਤ ਲੋੜ ਹੈ ਜੋ ਹਮੇਸ਼ਾ ਹੀ ਸਰਵੋਤਮ ਵਧੀਆ ਵਿਚਾਰਾਂ ਹਨ ਬਹੁਤ ਸਾਰੇ ਤਰਕ ਤੱਥਾਂ ਤੋ ਜਾਣਕਾਰੀ ਦਿੱਤੀ ਜਾ ਰਹੀ ਹੈ ।
      ਕੋਈ ਇਕ ਵੀ ਹੋਰ ਵਿਦਵਾਨ ਵਲੋਂ ਅਜਿਹੀਆਂ ਵਿਚਾਰਾਂ ਨਹੀਂ ਕੀਤੀਆ ਗਈਆ ਤਾ ਏਨੀ ਬੇਬਾਕੀ ਦ੍ਰਿੜਤਾ ਨਾਲ ਸਚ ਦਾ ਵਰਨਣ ਕਰ ਰਹੇ ਹਨ ।
      ਜੇ ਕਿਸੇ ਚੰਗੇ ਕਾਰਜ ਕਰਨ ਵਾਲੇ ਵਿਅਕਤੀ ਦੀ ਤਾਰੀਫ਼ ਨਹੀਂ ਕਰ ਸਕਦੇ ਤਾ ਕੋਈ ਗਲ ਨਹੀਂ ਬੁਰਾ ਨ ਕਹੀਐ ।
      ਇਕ ਵੀ ਅਜਿਸਾ ਵਿਦਵਾਨ ਦਿਖਾਈ ਨਹੀਂ ਦਿੰਦਾ
      ਪੈਸੇ ਕਮਾਉਣ ਲਈ ਨਹੀ ,ਅਜਿਹਾ ਸਚ ਬਿਆਨ ਕਰਨ ਦਾ ਹੌਸਲਾ ਰੱਖਦਾ ਹੋਵੇ

    • @palklair6228
      @palklair6228 2 роки тому +1

      ✓✓✓✓✓✓ ਜੀ ਪ੍ਰਤਖ ਨੂੰ, ਪ੍ਰਮਾਣ (ਸਬੂਤ,Proof) ਦੀ ਲੋੜ ਨਹੀ।
      ਕਿਉਕਿ ਸਚਮੁਚ ਅਲਮਾਰੀ, ਪੜ੍ਹ ਪੜ੍ਹ ਗਡੀ ਲਦੀਅਹਿ,--- ਵਾਲਾ ਕੰਮ ਹੈ।

    • @palklair6228
      @palklair6228 2 роки тому +1

      @@davinderkaur8892 ਜੀ!
      ਕਈ ਕਹਿੰਦੇ ਘੱਗਾ ਜੀ ਸੱਚ ਬੋਲਣ ਦੀ ਹਿੰਮਤ ਰਖਦੈ। ਤਾ ਸੁਣਲੋ ਸੱਚ:-
      ਸਾਵਧਾਨ!!! ਕੁਝ ਨੰਵੇ ਅਪਗ੍ਰੇਡ ਪ੍ਰਚਾਰਕ, ਸਿਖਕੌਮ ਨਾਲ ਬਹੁਤ ਹੀ ਸੂਖਸਮ*ਰੂਪ ਵਿਚ ਧ੍ਰੋਹ ਕਮਾ ਰਹੇ ਹਨ। ਪਰ ਉਨਾ ਨੂੰ ਕਈ ਗਿਆਨਵਾਨ ਤੇ ਬੁਧੀਵਾਨ, ਤੇ ਵਿਦਵਾਨ ਵੀ ਨਹੀ ਸਮਝ ਸਕਦੇ।
      👉🏿 ਘੱਗਾ ਜੀ! ਪਹਿਲਾਂ ਵੀ ਕਈ ਬਾਰ ਰੌਲ੍ਹਾ ਪਾਉਦਾ ਸੀ, ਨੌਵੇ ਗੁਰੂ ਤੇਗ ਬਹਾਦਰ ਜੀ ਨੇ ਅਪਣੇ ਨੌ ਸਾਲ ਦੇ ਅਣਜਾਣ ਪੁਤੱਰ, ਗੋਬਿੰਦ ਸਿੰਘ ਦੇ ਆਖੇ ਲਗਕੇ ਦਿੱਲੀ ਚਾਂਦਨੀ ਚੌਕ ਵਿਚ ਆਪ ਨੂ ਖਤਮ ਕਰ ਲਿਆ! ਤੇ ਦਸਮਗੁਰੂ ਨੇ ਚਾਰ ਪੁੱਤਰ ਮਰਵਾਕੇ ਕੀ ਖਟਿਆ।
      ਫਿਰ ਘੱਗੇ ਤੋ ਸੁਣ ਕੇ ਹੋਰ ਕਈ ਪੰਜਾਬੀ ਸਰਦਾਰ ਵੀ ਬੋਲਣ ਲਗ ਪਏ ਸਨ।
      (ਐਕਸਾਇਡ ਕੰਪਣੀ ਦੇ ਸ਼ੋਅ-ਰੂਮ) (ਨੇੜੇ-ਰਾਮਲੀਲਾ-ਗਰਾਂਉਂਡ) ਬੈਟਰੀਆ ਵਾਲਾ ਪੰਜਾਬੀ ਸਰਦਾਰ ਦੁਕਾਨਦਾਰ ਵੀ ਘੱਗਾ ਜੀ ਵਰਗਿਆ ਪਿਛੇ ਲੱਗਕੇ, ਕਹਿਣ ਲਗੇ ਕਿ ਦਸਮੇ ਗੁਰੂ ਨੇ ਚਾਰ ਪੁਤਰ ਮਰਵਾਕੇ ਕੀ ਖਟਿਆ। ਨੌਵੇਂ ਗੁਰੂ ਨੇ ਨੌ ਸਾਲ ਦੇ ਅਣਜਾਣ ਪੁਤਰ ਪਿਛੇ ਲਗਕੇ, ਦਿੱਲੀ ਸਹੀਦ ਹੋਕੇ ਕੀ ਖਟਿਆ।
      ਇਸੇ ਤਰਾ ਹੁਣ ਵੀ ਕਿਤਨੇ ਲੋਕ ਘੱਗਾ ਜੀ ਮਗਰ ਲੱਗਕੇ, ਗੁਰੂ ਦੇ **(ਅ+ਦ੍ਵੈਤ)** ਦੇ ਸਿੰਧਾਂਤ ਨੂੰ ਇਗਨ੍ਹੋਰ ਕਰ ਰਹੇ ਹਨ।
      ਤੇ ਇਕ ਦੂਜੇ ਤੋ ਦੇਖਾ ਦੇਖੀ, ਕੁੰਮੈਂਟਾ ਵਿਚ ਘੱਗਾ ਜੀ ਨੁੰ ਲਿਖਦੇ ਹਨ ਕਿ (ਬਹੁਤ ਵਧੀਆ)
      ਸੋ ਭਾਈ! ਸ੍ਰੀ ਗੁਰੂ ਗ੍ਰੰਥ ਸਾ: ਜੀ ਦੇ ਸਿੰਧਾਂਤ (ਮਿਸ਼ਨ) ਨੂੰ ਸਮਝਣ ਦੀ ਕੋਸ਼ਸ ਕਰੋ ਜੀ। ਕਿਉਕਿ ਜੋ ਮਿਸ਼ਨ ਗੁਰੂ ਨਾਨਕ ਜੀ ਨੇ ******(((((ਸ਼ਾਂਤਮਈ-ਰਸ))))****
      ਵਿਚ ਚਲਾਇਆ ਸੀ,, ਉਸੇ ਮਿਸ਼ਨ ਨੂੰ ਹੀ, ਮੀਰੀ-ਪੀਰੀ ਦੇ ਮਾਲਕ ਛੇਵੇ ਗੁਰੂ ਜੀ & ਦਸਮਗੁਰੂ ਜੀ ਨੇ ****((((((ਬੀਰ*ਰਸ))))**** ਵਿਚ ਬਦਲਕੇ (ਕਨਵਰਟ) ਕਰਕੇ
      ਅਗੇ ਤੋਰਿਆ ਹੈ।
      ਤੇ ਇਹੀ **(ਅ+ਦ੍ਵੈਤ)** ਦਾ (ਸਿੰਧਾੰਤ) ਮਿਸਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਹੈ।
      ਪਰ ਕੁਝ ਨਾਸਤਕ ਨੰਵੇ ਅਪਗ੍ਰੇਡ, **((ਡਿਕਟੇਟਰਸ਼ਿੱਪ&ਡੈਮੋਕਰੇਸੀ))** ਦੀ ਆੜ ਵਿਚ **((ਬੀਰ*ਰਸ))))* ਵਾਲੇ ਮਿਸਨ ਨੂੰ ਰੱਦ ਕਰਕੇ ਮੌਤ ਦੀ **((ਦਹਿਸਤ)) ਫੈਲਾਅ ਰਹੇ ਹਨ। ਕਿ ""ਧਰਮ"" ਧੰਦੇ ਪਿਛੇ ਕੀਮਤੀ ਜਾਨਾਂ ਨਾ ਗਵਾਉ।
      ਸੋ ਗੁਰੂ ਦੇ ਮਿਸ਼ਨ ਨੂੰ ਸਮਝੋ੍ ਜੀ, ""ਜਾਨ"" ਨਾਲੋ ""ਧਰਮ"" ਵਡਾ ਕੀਮਤੀ ਹੈ ਜੀ।
      **👉🏿""ਧਰਮ"" ਹੇਤਿ ਸਾਕਾ ਜਿਨਿ ਕੀਆ।। ਸੀਸੁ ਦੀਆ, ਪਰ ਸਿਰਰੁ ਨ ਦੀਆ।।**
      ਸੋ ਘੱਗਾ, ਢਢਰੀ ਵਰਗਿਆ ਦੀ ਚਾਲ ਨੂੰ ਸਮਝੋ, ਜੋ **(ਡਿਕਟੇਟਰਸ਼ਿੱਪ-ਡੈਮੋਕਰੇਸੀ)* ਦੀ ਆੜ ਵਿਚ, ਸਿਖਕੌਮ ਨਾਲ (1978-ਨਿਰੰਕਾਰੀ-ਗੁਰਬਚਨ) ਵਾਂਗ ਧ੍ਰੋਹ ਕਰ ਰਹੇ ਹਨ।

  • @palklair6228
    @palklair6228 4 роки тому +3

    ਨਾਸਤਕ ਘੱਗਾ ਜੀ! *ਜੀਵ & ਬੀਜ* ਵਿਚ ਜਮੀਨ ਅਸਮਾਨ ਦਾ ਫਰਕ ਹੈ।

    • @har923
      @har923 4 роки тому

      parmatma hi ehna nu sojhi pa sakda....baki agar rabb ne bhulaya hove te kon yaad karwa sakda ehna nu..rbb kirpa kre

    • @palklair6228
      @palklair6228 2 роки тому

      @@har923 ਜੀ ਬਿਲਕੁਲ ਸਹੀ ਜੀ✓✓
      ‌ਤਾ ਕਉ ਸਮਝਾਵਢ ਜਾਈਐ, ਜੇ ਕੋ ਭੂਲਾ ਹੋਈ।।

  • @KHALSAPARCHARMISSION
    @KHALSAPARCHARMISSION 4 роки тому +3

    ਇਨ੍ਹਾਂ ਪਾਵਨ ਪੰਗਤੀਆਂ ਦੇ ਅਰਥ ਵੀ ਦੱਸ ਦਿਓ
    "ਮੁੱਖ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ"
    "ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ"
    ਅਗਿਆਨੀ ਮਨੁੱਖ

  • @j.skundi7791
    @j.skundi7791 3 роки тому +3

    ਬਾਬਾ ਜੋਤ ਕਉਣ ਪਾਉਂਦਾ ਹੈ ਇਹ ਦੱਸ ਦਿਓ ਪੰਜ ਮਹੀਨੇ ਤਕ ਗਰਭ ਵਿਚ ਮਾਸ ਦਾ ਲੋਥੜਾ ਹੁੰਦਾ ਹੈ ਐਂਵੇ ਜਬਲੀਆਂ ਨਾ ਮਾਰੋ

    • @GurpreetSingh-xq3ww
      @GurpreetSingh-xq3ww 3 роки тому

      Hahaha..sahi gal a.. Enu moorakh nu koi pooche virj vich jo shukranu hunde...ona shukranuya vich jeev kitho onde ...eve jabliya mari janda..

  • @ashokklair2629
    @ashokklair2629 Місяць тому +1

    ਪ੍ਰਸ਼ਨ:- 7:10 ਮਾਤਾ ਦੇ ਗਰਭ ਵਿਚ ਸਿਮਰਣ ਬਾਰੇ:-
    ਘੱਗਾ ਜੀ ਝੂਠਾ ਹੈ, ਜਾਂ ਗੁਰੂ ਜੀ ਝੂਠੇ ਹਨ? 7:10 ਕੁੰਮੈਟ ਪੜਕੇ ਫੈਸਲਾ ਆਪ ਕਰੋ:
    ਮਾਤ ਗਰਭ ਮਹਿ ਆਪਨ ਸਿਮਰਨ ਦੇਇ ਤਹ ਤੁਮ ਰਾਖਨਹਾਰੇ।। ਪਾਵਕੁ ਸਾਗਰੁ ਅਥਾਹ ਲਹਿਰ ਮਹਿ ਤਾਰਹੁ ਤਾਰਨਹਾਰੇ।।

  • @gdsingh4535
    @gdsingh4535 4 роки тому +2

    ਵਾਹ ਘੱਗਾ ਜੀ ਵਿੱਚੇ ਅਕਾਲ ਪੁਰਖ ਦੀ ਗੱਲ ਵੀ ਕਰੀ ਜਾਂਦੇ ਹੋ ਤੇ ਫਿਰ ਮੰਨਦੇ ਵੀ ਨਹੀਂ ਕਿ ਜੀਵ ਕਿਥੋਂ ਆਉਂਦਾ ਹੈ ਤੇ ਕਿਥੇ ਜਾਂਦਾ ਹੈ। ਜੋ ਤੁਸੀ ਦੱਸ ਰਹੇ ਹੋ ਉਹ ਤਾਂ ਅੱਜ ਬਚਿਆਂ ਨੂੰ ਭੀ ਪਤਾ ਹੈ। ਬਾਣੀ ਵਿਚ ਤਾਂ ਇਹ ਭੀ ਲਿਖਿਆ ਹੈ ਕਿ "ਕਈ ਕੋਟ ਭੂਤ ਪ੍ਰੇਤ ਮਿਰਗਾਚ" ਉਹ ਕਿਹੜੇ ਜੀਨਾਂ ਨਾਲ ਬਣਦੇ ਹਨ। ਇਹ ਤਾਂ ਉਹ ਗੱਲ ਹੋ ਗਈ ਕਿ ਤੁਮ ਲਾਖ ਕਹੋ ਹਮ ਏਕ ਨਾਂ ਮਾਨੇਂ। ਜੇ ਮੰਨਣ ਦੀ ਸਲਾਹ ਹੈ ਤਾਂ ਸੰਤ ਸਿੰਘ ਮਸਕੀਨ ਜੀ ਨੂੰ ਯੂ ਟਿਊਬ ਤੇ ਸੁਣ ਲਵੋ।

  • @melaram5309
    @melaram5309 2 роки тому +1

    ਭਾਈ ਇੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਧਿਆ ਪ੍ਰੋਗਰਾਮ ਹੁੰਦਾ ਜੀ

  • @balkarsingh2246
    @balkarsingh2246 4 роки тому +19

    ਰੱਬ ਨਾ ਦੀ ਕੋਈ ਤੇ ਚੀਜ ਹੈ ਬੱਚੇ ਦਾ ਗਰਭ ਵਿਚ ਖਾਣਾ ਪੀਣਾ ਸਾਹ ਲੈਣਾ ਬੱਚੇ ਜਨਮ ਲੈਣ ਵੇਲੇ ਬੱਚੇ ਨੂੰ ਸਿਧੇ ਤੋਂ ਉਲਟਾ ਕਰਨਾ ਤਾਂ ਕਿ ਲੱਤਾਂ ਬਾਹਾਂ ਨਾ ਫਸ ਜਾਣ ਬੱਚੇ ਦੇ ਜਨਮ ਵੇਲੇ ਦੁਧ ਦਾ ਮਾਂ ਦੀ ਛਾਤੀ ਵਿੱਚ ਆਉਣਾ ਕਿ ਬੱਚਾ ਉਸ ਟਾਇਮ ਰੋਟੀ ਨਹੀਂ ਖਾ ਸਕਦਾ ਇਹ ਸਾਰਾ ਏਰੇਂਜ ਕੌਣ ਕਰਦਾ ਕੁਝ ਤੇ ਹੈ ਸ਼ੋਚ ਬਾਬੇ ਸੋਚ

    • @mkdpun1179
      @mkdpun1179 4 роки тому +2

      Babe ji apni teji akh khol. Ku dunia nu adhuri katha nal gumrah kere jande ho.

    • @correctinfo4684
      @correctinfo4684 4 роки тому +2

      Eh sara kush nature arrange krdi .te rab parmtma ohde vich hi hai

    • @Sikhiseeker
      @Sikhiseeker 4 роки тому

      He doesn’t know shytt

  • @RadhirSingh-ge6zs
    @RadhirSingh-ge6zs 3 місяці тому +1

    Good

  • @balvirsingh-il3eb
    @balvirsingh-il3eb Рік тому +1

    ਬਾਕੀ ਸਭ ਠੀਕ ਪਰ ਪਹਿਲ ਕਿਵੇਂ ਹੋਈ

  • @msshergill1112
    @msshergill1112 2 роки тому +1

    ਭਾਈ ਸਾਹਿਬ ਤੁਸੀ ਵਿਗਿਆਨ ਹੀ ਪੜੋ ਗੁਰਬਾਣੀ ਦੇ ਅਰਥ ਕਰਨਾ ਤੁਹਾਡੇ ਵੱਸ ਦੀ ਗੱਲ ਨਹੀਂ ਐਵੇ ਗੁਰਬਾਣੀ ਦੇ ਅਰਥ ਆਪਣੀ ਸੋਚ ਮੁਤਾਬਿਕ ਕਰੀ ਜਾਂਦੇ ਹੋ

  • @name_1313
    @name_1313 2 роки тому +2

    ਘੱਗਾ ਜੀ, ਲਗਦਾ ਹੈ ਕਿ ਤੁਹਾਨੂੰ ਵਿਗਿਆਨ ਬਾਰੇ ਬਹੁਤ ਗਿਆਨ ਹੈ। ਕਿਰਪਾ ਕਰਕੇ ਤੁਸੀਂ Albert Einstein ਦੇ ਸਿਧਾਂਤ E=mc2 ਬਾਰੇ ਇੱਕ ਵੀਡੀਓ ਬਣਾ ਸਕਦੇ ਹੋ ? ਅਸੀਂ ਸਾਰੇ matter ਅਤੇ energy ਬਾਰੇ ਜਾਣਨਾ ਚਾਹੁੰਦੇ ਹਾਂ।
    Ghagga ji, Look like you have a great knowledge about science. Please can u make a video about Albert Einstein's theory E=mc2 ? We all want to know about matter and engery.
    As per my knowledge someone explained it " Einstein formulated the equation E=mc² which simply goes to show that there is a tremendous amount of energy in mass. A golf ball, for example contains as much energy as a hydrogen bomb, but this energy is very difficult to release ". Can you please define it further in over language. Thx in advance.

    • @name_1313
      @name_1313 Рік тому

      ​@Spiritual World First of all thx for u r valuable insight in this topic. I m not a Scientist. But know 1 thing about Science it progress but not fail. Means with time we find new things and go 1 step further based on previous knowledge. Einstein didn't prove Newton wrong. Gravity exist and it is a law of Nature. Einstein make it more clear how Universe work . Same happened now . But some people going to take it as failure of Einstein's whole work that is not the Case.
      From this 1 thing becomes clear everyday we learning new things ( unknowable before ) about life and Universe . So that day is not far when we going to find what we do not want to accept today. Because it is not possible to prove this with experiments for now . But Science is still going on it is not finished or done . So before coming to any conclusions we shold keep our minds open and clear. Anytime these supernatural which we dont want to believe today can becomes Scientific facts tomorrow.
      Newton => Einstein => Alain , John & Anton => What & Who Next
      Thx again for sharing u r thoughts.

  • @simrannagah7438
    @simrannagah7438 4 роки тому +33

    ਬਾਬਾ ਉਮਰ ਤਾਂ ਸਾਰੀ ਗਵਾ ਲਈ ਕਿੰਤੂ ਪਰਤੂੰ ਵਿੱਚ ਤੇਰਾ ਕੀ ਬਣੂੰਗਾ.... ਮੈਨੂੰ ਤੇ ਕਿਸੇ ਸੰਤ ਮਹਾਤਮਾ ਪੁਜਾਰੀ ਨੇ ਨਹੀ ਭਟਕਾਇਆ ਫਿਰ ਮੇਰੇ ਤੇ ਅਕਾਲ ਪੁਰਖ ਦੀ ਕਿਰਪਾ ਕਿਮੇ ਹੋ ਗਈ। ਸਤਿਗੁਰੂ ਤੇਰੇ ਵਰਗਿਆਂ ਦਾ ਭਲਾ ਕਰੇ।

    • @gursewaksingh4356
      @gursewaksingh4356 4 роки тому +2

      Baba g har cheez ohde hukam ch aa janam maran, har Saah, we r just moving statue of soil, jag rachna sab jhooth hai jaan leo re meet, jag supne de niyayi hai, khel rachaya, ohi paida karda kun k har ik insaan de vich os parmatma de he zot hai, appe veraz banaunda aape bhogda aape he sab kuch kar riha julam karan waale insaan v ohi banaunda, te julam rokan waale insaan v ohi banaude, ik khel rcha k os vich sma riha, fir har ik dukh sukh v ohi paida karda, asi apni marji naal apni akh tak nahi chapak sakde, asi katkutli han ohde saahmne, gareeb nimana tan bas niv k ardaas kar sakda hai k, is haner sansaar ton bcha lawe,last te os nu samjhna aukha, jadon banda os nu samjh jaanda, odon oh insaan ohde vich he sma jaanda, eh hai paramaatma, gal rooh de aape saah dinda aape koh lainda

    • @honeypunjabi2221
      @honeypunjabi2221 4 роки тому +1

      @@gursewaksingh4356 tenu kida Pata is gall da koi proof Hai tere kol

    • @gursewaksingh4356
      @gursewaksingh4356 4 роки тому

      Pta tan eh v nahi k pehlan murgi ayi c k andda, pehlan banda aya c k janaani

    • @gursewaksingh4356
      @gursewaksingh4356 4 роки тому

      @@honeypunjabi2221 pta tan eh v nahi k pehlan murgi ayi C k andda, pehlan banda aya C k janaani, ese cheej nu samjhna aukha k os ek ne kiwe eh pasaara phailaya. Guru saab kehnde ne os beant da ant na tan koi paa sakya tan na he koi paa saki asi moorakh os bare comment kar sake but divas raat doe daayi daaya khelai sagat jagat, hukme andar sab ko bahar hukam na koi, nanak hukmai j bhujai tan houme khai na koi. Hukam rajai chalna, hukami howan akaar, hukami howan jee, hukam milai vadayi, hukmi uttam neech hukam likh dukh sukh payiai

    • @honeypunjabi2221
      @honeypunjabi2221 4 роки тому +1

      @@gursewaksingh4356 Han tan gall kudrat d aa Hana koi eda thodi aa jehra Sanu kite door beh k dekh reha aa jo v kudrat ch ho reha aa osde piche Ik vigiyanak karn aa

  • @correctinfo4684
    @correctinfo4684 4 роки тому +3

    Very good bapu ji

    • @nanie4456
      @nanie4456 4 роки тому

      Kyu...tera bapu hai kya
      Why not ..say SIR..
      tora respect do...mata ji
      I call u mata ji ...dadi ji can i?

    • @correctinfo4684
      @correctinfo4684 4 роки тому

      @@nanie4456 lagda tuhadi jankari ghat hai .bapu ji lafaj v respect nal hi liya janda .i think ohnu nu sir nalo jada khushi bapu ji pad ke hove gi.je na pata hove ta malwe area. Ch pata kr lo grandfather samn bnde nu bapu ji hi kehnde oh .ok sir

  • @davindersinghmahekdeepkaur2453
    @davindersinghmahekdeepkaur2453 4 роки тому +2

    ਕੈਸਾ ਬੇਗੈਰਤ ਇਨਸਾਨ ਹੈ ਇਹ ਬੰਦਾ ਗੁਰਬਾਣੀ ਦੇ ਹੀ ਪਰਮਾਣ ਦੇ ਕੇ ਲੋਕਾਂ ਨੂੰ ਗੁਰਬਾਣੀ ਨਾਲੋ ਹੀ ਤੋੜ ਰਿਹਾ

  • @paramjitmehmi7321
    @paramjitmehmi7321 Рік тому +1

    Good knowledge and very true

  • @punjaab1001
    @punjaab1001 3 роки тому +2

    ਇਹ ਏਜੰਟ ਨੇ ਕਾਲ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਹੀ ਡਿਊਟੀ ਆ

  • @narinderwraich9521
    @narinderwraich9521 Рік тому +1

    Bahut vadhia vichar han

  • @preetrandhawa2566
    @preetrandhawa2566 4 роки тому +6

    ਬਹੁਤ ਵਧੀਆ ਘੱਗਾ ਜੀ

  • @KuldeepKaur-vy1hp
    @KuldeepKaur-vy1hp 2 роки тому +1

    ਇੰਦਰ ਜੀਤ ਸਿੰਘ ਜੀ ਕੀ ਗੁਰਬਾਨੀ ਵਿੱਚ ਆਤਮਾ ਦੇ ਬਾਰੇ ਕੁਜ ਲਿਖਿਆ ਹੋਯਾ ਹੈ । ਆਤਮਾ ਦੇ ਬਾਰੇ ਕੋਈ ਵੀਡਿਯੋ ਪਲੀਸ ਜ਼ਰੂਰ ਬਨਾਉ ।

  • @sarmukhssingh6072
    @sarmukhssingh6072 4 роки тому +4

    ਗੁਰੂ ਸਾਹਿਬ ਤੇ ਦਸ ਰਹੇ ਹਨ ਬਾਣੀ ਵਿੱਚ ਲਖ ਚਰਾਸੀ ਭਰਮਤੇ ਦੁਰਲਭ ਜਨਮ ਪਾਏਉ ਗੁਰੂ ਸਾਹਿਬ ਤੇ ਕਹਿ ਰਿਹੈ ਹਨ ਕਿ ਇਹ ਰੂਹ ਜਾਂ ਜੀਵ ਪਹਿਲਾ ਚਰਾਸੀ ਲਖ ਜੂਨਾ ਵਿਚੋ ਹੋ ਕਿ ਫਿਰ ਮਨੁੱਖਾ ਸਰੀਰ ਵਿਚ ਆਇਆ ਹੈ ਤੇ ਤੁਸੀ ਗੁਰੂ ਦੇ ਕਹਿ ਬਚਨਾ ਨੂੰ ਪਜਾਰੀਆ ਜਾਂ ਸੰਤਾ ਦੇ ਲੇਖੇ ਵਿਚ
    ਪਾ ਰਹੇ ਹੋ ਚਲਾਕੀ ਨ ਵਰਤੋ ਤੁਸੀ ਸਿਧਾ ਕਹੋ ਅਸੀ ਪ੍ਰਮਾਤਮਾ ਦੀ ਹੋਦ ਨੂੰ ਨਹੀ ਮੰਨਦੇ

    • @palklair6228
      @palklair6228 2 роки тому

      ਘ ਨਾਸਤਕ ਹੈ ਜੀ।

  • @officialkaramiqbal
    @officialkaramiqbal Рік тому +1

    ਘ g ਜਿਉਂਦੇ ਰਹੇ।

  • @manrajgill4477
    @manrajgill4477 19 годин тому

    ❤❤❤

  • @taranjotsinghbaidwan4324
    @taranjotsinghbaidwan4324 2 роки тому +3

    Waheguru ji waheguru ji waheguru ji waheguru ji waheguru ji waheguru ji

  • @pardhanstikerartskheri3688
    @pardhanstikerartskheri3688 4 роки тому +3

    ਬਾਬਾ ਜੀ ਫੇਰ ਆਤਮਾ ਕੀ ਹੈ ਏਦੇ ਬਾਰੇ ਦਸੋ ਜਾ ਨਹੀਂ ਹੈ

  • @Amrjit18
    @Amrjit18 4 роки тому +14

    ਘੱਗਾ ਜੀ, “ਨਾਨਕ ਜੇ ਕੌ ਆਪੌ ਜਾਣੇ ਅੱਗੇ ਗਇਆ ਨਾਂ ਸੋਹੈ”। ਉਹ ਕਿਹੜੇ ਅੱਗੇ ਦੀ ਗੱਲ ਹੋ ਰਹੀ ਹੈ? ਜਾ “ਪੰਚੇ ਪਾਵਹਿ ਦਰਗਹਿ ਮਾਨ” ਫਿਰ ਕਿਹੜੀ ਦਰਗਾਹ? ਜਾ “ਰਿਆਇਤ ਮੁੱਖ ਲੈ ਕਿ ਜਾਵਹਿਗਾ” ਕਿੱਥੇ ਦੀ ਗੱਲ ਹੈ? ਜ਼ਰੂਰ ਜਵਾਵ ਦੇਣਾ ਜੀ।

    • @parmklair2362
      @parmklair2362 4 роки тому +2

      ਘੱਗਾ , ਆਪਣੇ (ਸਹੁਰੇ ਘਰ) ਦੀ ਗੱਲ ਕਰ ਰਿਹੈ ਜੀ, ਜੋ ਅਗੈ ਹੈ।

    • @Deepsingh-mt4pe
      @Deepsingh-mt4pe 4 роки тому

      Amarjit Singh ਲੋਕ ਤਾਂਹੀ ਪੱਗਾਂ ਲਾਂਹਦੇ ਨੇ ਇਹੋ ਜਿਆਂ ਦੀਆਂ

    • @correctinfo4684
      @correctinfo4684 4 роки тому

      @amarjitsingh agga vase asi amm bhasa ch future nu bhav ke ਭਵਿੱਖ nu kehde so guru ji ne v ese di gal kiti .te ਦਰਗਹਿ sada sarir .

    • @har923
      @har923 4 роки тому

      @@correctinfo4684 bhen meriye gurbani nu bhut vicharan di jarurt hai.gurbani ch pta nai kini ku jagah ta guru sahab ne sanu eh hi keha hai ki eh sansar binsanhar hai eh tera pakka ghar nai .gurbani ch Maharaj ne is jiwan nu ikk supne Wang dseya hai ..is treh gunn mayeya to uppar uthan di gall kiti hai ....per iss waste practical di load hai bhajan simran di jarurt hai..

  • @manjeetkaur7562
    @manjeetkaur7562 4 роки тому +2

    V good vichar thanks👍

  • @amarjitsingh6107
    @amarjitsingh6107 8 місяців тому +1

    Waheguru Sahib ji 🙏🙏🙏❤❤❤

  • @yashmilankaur143
    @yashmilankaur143 4 роки тому +6

    Sach bolan vale nu hamesha virodh da sahmna karna pya, tusi dhanta de yog ho gadheya nu insaan banaun da nirantar uprala karde rhe. Ajj de yug ch Baba nanak di soch nu parcharna ena oukha hovega samjh to bahr hai. Salute to my bapuuuuu.🙏

    • @har923
      @har923 4 роки тому

      Bhen meriye menu eh das do iss ne gurbani di kis pankti di vichar kity

    • @pargatdaliwal2622
      @pargatdaliwal2622 2 роки тому

      Hahahaha osh rab nu chllange kar rhe ne eh tik tok wale

  • @sidhumoosewalaustaad1988
    @sidhumoosewalaustaad1988 4 роки тому +4

    Right✔

  • @jaspalsohal4782
    @jaspalsohal4782 4 роки тому +2

    Very nice ji

  • @tirathsingh8208
    @tirathsingh8208 4 роки тому +1

    You means nothing any super power like God

  • @hardipvirk5969
    @hardipvirk5969 Рік тому +1

    Tuhanu baba ji dimag da treatment di lodh h

  • @lakhwindersingh3416
    @lakhwindersingh3416 2 роки тому +1

    Thanks 🙏 sir

  • @bhaigursevaksinghsultanpur7517
    @bhaigursevaksinghsultanpur7517 3 роки тому +1

    Wah bhai sahib ji

  • @satwindersingh1440
    @satwindersingh1440 4 роки тому +2

    Lok vaida gallan dassan walian nu ghada dss de o te gappa maran walean nu bhramgyani. Inder singh ji bohout vadia gallan dasss de hann(gyan) and thanks saanu saach dassan waste

  • @RanjitSingh-fi6pu
    @RanjitSingh-fi6pu 4 роки тому +31

    ਸੱਚ ਬੋਲਣ ਦੀ ਹਿੰਮਤ ਰਖਦਾ ਗੁਰਮਤਿ ਦਾ ਸਤਿਕਾਰ ਯੋਗ ਪਚਾਰਕ ਪ੍ ਇੰਦਰਸਿੰਘ ਘੱਗਾ ਜੀ

    • @amarjitsinghkhalsa4218
      @amarjitsinghkhalsa4218 4 роки тому

      Me coment kita upar isnu kahu javab deve je guru nu manda te

    • @jaswantghuman2790
      @jaswantghuman2790 4 роки тому

      Kahda sach, dimag hil giya ehda, os permatma da kisey ne bheit nhi paeya.
      Ithey vadey vadey likhary aye te Gaye.

    • @pargatdaliwal2622
      @pargatdaliwal2622 2 роки тому

      Phlna esh nu kho kahnda rab nhi te aap he beakal khi janda akalpurkh he vidhi bnonda oh akalpurkh he rab aa video dubra sun lwo esh parchrk di camrade lana

    • @palklair6228
      @palklair6228 2 роки тому +1

      ©Ranjit Singh....ਸੁਣਲੈ ਸੱਚ ਘੱਗੇ ਦਾ:-
      ਸਾਵਧਾਨ!!! ਕੁਝ ਨੰਵੇ ਅਪਗ੍ਰੇਡ ਪ੍ਰਚਾਰਕ, ਸਿਖਕੌਮ ਨਾਲ ਬਹੁਤ ਹੀ ਸੂਖਸਮ*ਰੂਪ ਵਿਚ ਧ੍ਰੋਹ ਕਮਾ ਰਹੇ ਹਨ। ਪਰ ਉਨਾ ਨੂੰ ਕਈ ਗਿਆਨਵਾਨ ਤੇ ਬੁਧੀਵਾਨ, ਤੇ ਵਿਦਵਾਨ ਵੀ ਨਹੀ ਸਮਝ ਸਕਦੇ।
      👉🏿 ਘੱਗਾ ਜੀ! ਪਹਿਲਾਂ ਵੀ ਕਈ ਬਾਰ ਰੌਲ੍ਹਾ ਪਾਉਦਾ ਸੀ, ਨੌਵੇ ਗੁਰੂ ਤੇਗ ਬਹਾਦਰ ਜੀ ਨੇ ਅਪਣੇ ਨੌ ਸਾਲ ਦੇ ਅਣਜਾਣ ਪੁਤੱਰ, ਗੋਬਿੰਦ ਸਿੰਘ ਦੇ ਆਖੇ ਲਗਕੇ ਦਿੱਲੀ ਚਾਂਦਨੀ ਚੌਕ ਵਿਚ ਆਪ ਨੂ ਖਤਮ ਕਰ ਲਿਆ! ਤੇ ਦਸਮਗੁਰੂ ਨੇ ਚਾਰ ਪੁੱਤਰ ਮਰਵਾਕੇ ਕੀ ਖਟਿਆ।
      ਫਿਰ ਘੱਗੇ ਤੋ ਸੁਣ ਕੇ ਹੋਰ ਕਈ ਪੰਜਾਬੀ ਸਰਦਾਰ ਵੀ ਬੋਲਣ ਲਗ ਪਏ ਸਨ।
      (ਐਕਸਾਇਡ ਕੰਪਣੀ ਦੇ ਸ਼ੋਅ-ਰੂਮ) (ਨੇੜੇ-ਰਾਮਲੀਲਾ-ਗਰਾਂਉਂਡ) ਬੈਟਰੀਆ ਵਾਲਾ ਪੰਜਾਬੀ ਸਰਦਾਰ ਦੁਕਾਨਦਾਰ ਵੀ ਘੱਗਾ ਜੀ ਵਰਗਿਆ ਪਿਛੇ ਲੱਗਕੇ, ਕਹਿਣ ਲਗੇ ਕਿ ਦਸਮੇ ਗੁਰੂ ਨੇ ਚਾਰ ਪੁਤਰ ਮਰਵਾਕੇ ਕੀ ਖਟਿਆ। ਨੌਵੇਂ ਗੁਰੂ ਨੇ ਨੌ ਸਾਲ ਦੇ ਅਣਜਾਣ ਪੁਤਰ ਪਿਛੇ ਲਗਕੇ, ਦਿੱਲੀ ਸਹੀਦ ਹੋਕੇ ਕੀ ਖਟਿਆ।
      ਇਸੇ ਤਰਾ ਹੁਣ ਵੀ ਕਿਤਨੇ ਲੋਕ ਘੱਗਾ ਜੀ ਮਗਰ ਲੱਗਕੇ, ਗੁਰੂ ਦੇ **(ਅ+ਦ੍ਵੈਤ)** ਦੇ ਸਿੰਧਾਂਤ ਨੂੰ ਇਗਨ੍ਹੋਰ ਕਰ ਰਹੇ ਹਨ।
      ਤੇ ਇਕ ਦੂਜੇ ਤੋ ਦੇਖਾ ਦੇਖੀ, ਕੁੰਮੈਂਟਾ ਵਿਚ ਘੱਗਾ ਜੀ ਨੁੰ ਲਿਖਦੇ ਹਨ ਕਿ (ਬਹੁਤ ਵਧੀਆ)
      ਸੋ ਭਾਈ! ਸ੍ਰੀ ਗੁਰੂ ਗ੍ਰੰਥ ਸਾ: ਜੀ ਦੇ ਸਿੰਧਾਂਤ (ਮਿਸ਼ਨ) ਨੂੰ ਸਮਝਣ ਦੀ ਕੋਸ਼ਸ ਕਰੋ ਜੀ। ਕਿਉਕਿ ਜੋ ਮਿਸ਼ਨ ਗੁਰੂ ਨਾਨਕ ਜੀ ਨੇ ******(((((ਸ਼ਾਂਤਮਈ-ਰਸ))))****
      ਵਿਚ ਚਲਾਇਆ ਸੀ,, ਉਸੇ ਮਿਸ਼ਨ ਨੂੰ ਹੀ, ਮੀਰੀ-ਪੀਰੀ ਦੇ ਮਾਲਕ ਛੇਵੇ ਗੁਰੂ ਜੀ & ਦਸਮਗੁਰੂ ਜੀ ਨੇ ****((((((ਬੀਰ*ਰਸ))))**** ਵਿਚ ਬਦਲਕੇ (ਕਨਵਰਟ) ਕਰਕੇ
      ਅਗੇ ਤੋਰਿਆ ਹੈ।
      ਤੇ ਇਹੀ **(ਅ+ਦ੍ਵੈਤ)** ਦਾ (ਸਿੰਧਾੰਤ) ਮਿਸਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਹੈ।
      ਪਰ ਕੁਝ ਨਾਸਤਕ ਨੰਵੇ ਅਪਗ੍ਰੇਡ, **((ਡਿਕਟੇਟਰਸ਼ਿੱਪ&ਡੈਮੋਕਰੇਸੀ))** ਦੀ ਆੜ ਵਿਚ **((ਬੀਰ*ਰਸ))))* ਵਾਲੇ ਮਿਸਨ ਨੂੰ ਰੱਦ ਕਰਕੇ ਮੌਤ ਦੀ **((ਦਹਿਸਤ)) ਫੈਲਾਅ ਰਹੇ ਹਨ। ਕਿ ""ਧਰਮ"" ਧੰਦੇ ਪਿਛੇ ਕੀਮਤੀ ਜਾਨਾਂ ਨਾ ਗਵਾਉ।
      ਸੋ ਗੁਰੂ ਦੇ ਮਿਸ਼ਨ ਨੂੰ ਸਮਝੋ੍ ਜੀ, ""ਜਾਨ"" ਨਾਲੋ ""ਧਰਮ"" ਵਡਾ ਕੀਮਤੀ ਹੈ ਜੀ।
      **👉🏿""ਧਰਮ"" ਹੇਤਿ ਸਾਕਾ ਜਿਨਿ ਕੀਆ।। ਸੀਸੁ ਦੀਆ, ਪਰ ਸਿਰਰੁ ਨ ਦੀਆ।।**
      ਸੋ ਘੱਗਾ, ਢਢਰੀ ਵਰਗਿਆ ਦੀ ਚਾਲ ਨੂੰ ਸਮਝੋ, ਜੋ **(ਡਿਕਟੇਟਰਸ਼ਿੱਪ-ਡੈਮੋਕਰੇਸੀ)* ਦੀ ਆੜ ਵਿਚ, ਸਿਖਕੌਮ ਨਾਲ (1978-ਨਿਰੰਕਾਰੀ-ਗੁਰਬਚਨ) ਵਾਂਗ ਧ੍ਰੋਹ ਕਰ ਰਹੇ ਹਨ।

    • @BaljinderSingh-xy4ik
      @BaljinderSingh-xy4ik Рік тому

      @@pargatdaliwal2622 akalpurkh law of nature aa... Par-brahm..jinu scientist bi samjan di koshish karde aa

  • @GUNIDAS
    @GUNIDAS 3 роки тому +3

    ਬੰਦੇ ਵਿਚ ਰੂਹ ਭਾਈਆ ਇੰਦਰ ਸਿੰਘ ਘੱਗਾ ਬਣਾ ਕੇ ਭੇਜਦਾ ਹੈ। ਲੱਗਿਆ ਰਹਿ ਭਾਈਆ। ਲੋਕਾਂ ਨੂੰ ਅਕਲ ਦੇਈ ਚਲ।

  • @sukhmaan8312
    @sukhmaan8312 3 роки тому +2

    Wahegur ji

  • @mampreetsingh6594
    @mampreetsingh6594 4 роки тому +3

    ਉਹ ਦਿਨ ਵੀ ਆਜੂ ਜਿਸ ਦਿਨ ਪਤਾ ਲੱਗੂ ਰੂਹ ਕਿੱਧਰ ਜਾ ਰਹੀ ਹੈ ਪਰ ਉਸ ਦਿਨ ਪਛਤਾਵਾ ਹੀ ਪੱਲੇ ਹੋਣਾ ਕਿਉਂ ਕਿ ਨਾਮ ਤੇ ਗੁਰਬਾਣੀ ਦਾ ਪੱਲਾ ਤਾ ਫੜਿਆ ਨਹੀਂ ਐਵੇਂ ਆਪਣੀ ਸਿਆਣਪ ਦੇ ਹੰਕਾਰ ਵਿੱਚ ਹੀ ਮਗਜਮਾਰੀ ਕੀਤੀ

  • @sharnjitsinghrataul3730
    @sharnjitsinghrataul3730 4 роки тому +6

    ਤੂੰ ਕਿਹੜੇ ਗ੍ਰਿਹ ਦਾ ਜੀਵ ਆਂ, ਬੇ ਬੁਧਿਆ ਜੀਵਾ,,

    • @ashokklair811
      @ashokklair811 4 роки тому +4

      ਘੱਗਾ ਨਾਸਤਕ *ਏਲੀਅਨ* ਹੈ।

  • @guritourism4416
    @guritourism4416 4 роки тому +6

    ਵਾ ਜੀ ਵਾਹ... ਬਾ ਕਮਾਲ... ਇਹੋ ਸੱਚ ਹੈ ਜੋ ਪੁਜਾਰੀ ਨੂੰ ਚੰਗਾ ਨਹੀਂ ਲੱਗਦਾ.. ( ਪੰਜ ਕਕਾਰੀ ਪੁਜਾਰੀ)

  • @jeewanazad5746
    @jeewanazad5746 4 роки тому +1

    Prof saab good

  • @harbhajansingh4686
    @harbhajansingh4686 Рік тому

    ਪਹਿਲੇ ਪਹਿਰੇ ਰੈਣਿ ਕਿ ਵਣਜਰਿਆ ਮਿਤਰਾ ਹੁਕਮ ਭਇਆ ਗਰਭਾਸਿ
    ਉਰਧ ਤਪ ਅੰਤਰ ਕਰੇ ਵਣਜਾਰਿਆ ਮਿਤਰਾ ਖਸਮ ਸੇਤੀ ਅਰਦਾਸਿ
    ਅਰਥ ਸਮਝਾ ਦਿਓ ਜੀ

  • @ghumancheema9103
    @ghumancheema9103 4 роки тому +3

    Waheguru ji

  • @SunnyTheSoul
    @SunnyTheSoul 4 роки тому

    I m not religious person sir Ghagga ji but i respect science mein khud har cheez nu science naal jod k dekhda pr jo Science nhi dekh saki ohi Khuda jo sade wrge paapi insaan nhi dekh sakde ohi ਖੁਦਾ oh ek noor hai ਉਹਦਾ ਖੇਡ ਉਹੀ ਜਾਣਦਾ ਰੱਬ ਨੇ ਇਨਸਾਨ ਨੂੰ ਬਹੁਤ ਉੱਚਾ ਦਰਜਾ ਦਿੱਤਾ eh sab ਬੀਜ਼ te khaan wale ਪਦਾਰਥ ta ਉਹਦੀ ਸੁਗਾਤ aah bhai saab... Jitho takk roh di gal eh ek chetna jo jido insaan mrda oh bihoshi di haalt ch chala janda jis nu khende ਸਦਾ di need soo gaya hoor khush ni...

  • @harsharnsingh5
    @harsharnsingh5 4 роки тому +3

    ਬਹੁਤ ਵਧੀਆ ਵਿਚਾਰ ਜੀ

  • @manjeetbrar9090
    @manjeetbrar9090 Рік тому +1

    It’s true nothing else.

  • @dharmindersinghdharminder1342
    @dharmindersinghdharminder1342 4 роки тому +7

    ਕੀ ਹੁੰਦਾ ਕੀ ਨਹੀਂ ਹੁੰਦਾ ਪਰਮਾਤਮਾ ਜਾਨੇ

  • @sikhsforhumanityedmonton812
    @sikhsforhumanityedmonton812 4 роки тому +1

    Well explained according to Guru Bani

  • @Punjabi-q6f
    @Punjabi-q6f 4 роки тому +20

    ਘੱਗਾ ਜੀ ਪਰ ਇੱਕ ਸਵਾਲ ਜਰੂਰ ਸਮਝਾਇਓ ਕੇ ਮਨੁੱਖ ਸਣੇ ਸਭ ਤੋਂ ਪਹਲਾ ਜਿਨਸ ਕਿੱਥੋਂ ਤੇ ਕਿਵੇਂ ਆਇਆ ਮਤਲਬ ਸੁਰਵਾਤ ਕਿਵੇਂ ਹੋਈ ਬਾਅਦ ਚ ਚਲੋ ਕੰਮ ਚਲ ਪਿਆ

    • @parmklair2362
      @parmklair2362 4 роки тому +6

      ਘਗਾ ਜੀ ਇਸ ਬਾਰੇ ਨਹੀ ਜਾਣਦੇ, ਕਿਉਕਿ ਇਹ **ਸਬਦੁ** ਨੂੰ ਮੰਨਦਾ ਹੀ ਨਹੀ ਜੀ।

    • @loveyoujesus4298
      @loveyoujesus4298 4 роки тому

      Birchha singh bro ji bible dekho mnukh kitho aya pela

    • @deepsidhu4127
      @deepsidhu4127 4 роки тому

      ਸਹੀ ਗੱਲ ਹੈ ਜੀ

    • @honeypunjabi2221
      @honeypunjabi2221 4 роки тому +1

      Oye Darvin d theauri par li lag jo pata

    • @yashmilankaur143
      @yashmilankaur143 4 роки тому +2

      Je tenu ehde bare pta lagg vi gya ta ki bhala houu tera te es smaj da?

  • @talvindersinghkhalsa1970
    @talvindersinghkhalsa1970 2 роки тому +1

    ਘੱਗਾ ਜੀ ਤੁਸੀਂ ਆਪਣੇ ਪਿਤਾ ਜੀ ਦਾ ਨਾਂ ਦੱਸ ਸਕਦੇ ਹੋ ਨਹੀਂ ਦੱਸ ਸਕਦੇ ਮਾਂ ਨੇ ਜੋ ਸਮਝਾਇਆ ਅਸੀ ਪਿਤਾ ਮੰਨਿਆ ਜੇ ਅਸੀ ਆਪਣਾ ਨਹੀਂ ਦੱਸ ਸਕਦੇ
    ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ ਤੇ ਬਹੁਤ ਉੱਚੀ ਹੈ

  • @ManpreetSingh-xw7fv
    @ManpreetSingh-xw7fv 4 роки тому +2

    Ghagga ji you are right

  • @balbirsingh9886
    @balbirsingh9886 4 роки тому

    ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਬਜੁਰਗ ਦੇ ਸ਼ੁਰੂ ਤੋਂ ਵਸ ਦੀ ਗੱਲ ਨਹੀਂ ਹੈ, ਕਿਉਂਕਿ ਇਹ ਮਾਨਸਿਕ ਤੌਰ ਤੇ ਰੋਗੀ ਹੈ। ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬ ਜੀ ਨੇ ਬੱਚੇ ਦਾ ਗਰਭ ਵਿੱਚ ਸਿਮਰਨ ਕਰਨਾ, ਅਤੇ ਬੱਚੇ ਦਾ ਮੁੱਖ ਥੱਲੇ, ਪੈਰ ਉੱਪਰ ਹੋਣ ਦਾ ਸਪਸ਼ਟ ਕਰਕੇ ਦਰਜ ਕੀਤਾ ਹੈ। ਇਸ ਜਾਣਕਾਰੀ ਲਈ ਨਾਲ ਹੇਠਲਾ ਕੁਮੈਂਟ ਪੜੋ ਜੀ।
    ਇਹ ਮਾਨਸਿਕ ਰੋਗੀ ਗੁਰਬਾਣੀ ਗੁਰੂ ਨੂੰ ਗਲਤ ਝੂਠਾ ਸਾਬਤ ਕਰ ਰਿਹਾ ਹੈ। ਇਸ ਵਿੱਚ ਬਾਬੇ ਸਹੀ ਗੁਰਬਾਣੀ ਗੁਰੂ ਅਨੁਸਾਰ ਸਚ ਦਸ ਰਹੇ ਹਨ। ਇਹ ਵਿਚਾਰਾ ਮਾਨਸਿਕ ਰੋਗੀ ਤੇ ਇਹਦੇ ਸਾਥੀ ਗੁਰਬਾਣੀ ਗੁਰੂ ਨਾਲੋਂ ਤੋੜ ਰਹੇ ਹਨ।
    ਇਹ ਕੁਮੈਂਟ ਸੈਂਡ ਨਾਂ ਹੋਣ ਕਰਕੇ ਡਿਲੀਟ ਹੋ ਗਿਆ ਸੀ, ਤੇ ਦੁਬਾਰਾ ਲਿਖ ਰਹੇ ਹਾਂ।
    ਬੱਚੇ ਦਾ ਮਾਤਾ ਦੇ ਗਰਭ ਵਿੱਚ ਸਿਮਰਨ ਕਰਨਾ, ਅਤੇ ਬੱਚੇ ਦਾ ਮੁੱਖ ਥੱਲੇ, ਅਤੇ ਪੈਰ ਉੱਪਰ ਹੋਣ ਦਾ ਗੁਰਬਾਣੀ ਗੁਰੂ ਵਿੱਚ ਸਪਸ਼ਟ ਦਰਜ ਕੀਤਾ ਹੈ।
    ਗੁਰਬਾਣੀ ਗੁਰੂ ਦਾ ਫੁਰਮਾਨ ਹੈ:-- ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਨਹਾਰੇ।। ਅੰਗ 613,
    ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ।। ਅੰਗ 706,

    • @balbirsingh9886
      @balbirsingh9886 4 роки тому

      ਇਹ ਕੁਮੈਂਟ ਸੈਂਡ ਨਾਂ ਹੋਣ ਕਰਕੇ ਡਿਲੀਟ ਹੋ ਗਿਆ ਸੀ, ਇਸਨੂੰ ਦੁਬਾਰਾ ਲਿਖ ਰਹੇ ਹਾਂ।
      ਮਾਤਾ ਦੇ ਗਰਭ ਵਿੱਚ ਸਿਮਰਨ ਕਰਨਾ, ਅਤੇ ਬੱਚੇ ਦਾ ਮੁੱਖ ਥੱਲੇ, ਤੇ ਪੈਰ ਉੱਪਰ ਹੋਣ ਦਾ ਗੁਰਬਾਣੀ ਗੁਰੂ ਵਿੱਚ ਸਪਸ਼ਟ ਦਰਜ ਕੀਤਾ ਹੈ।
      ਗੁਰਬਾਣੀ ਗੁਰੂ ਦਾ ਫੁਰਮਾਨ ਹੈ:-- ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਨਹਾਰੇ।। ਅੰਗ 613,
      ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ।। ਅੰਗ 706,

  • @balbirsingh9886
    @balbirsingh9886 4 роки тому +4

    ਗਰਭ ਵਿਚ ਸਿਮਰਨ ਬਾਰੇ ਗੁਰਬਾਣੀ ਗੁਰੂ ਦਾ ਫੁਰਮਾਨ ਹੈ:-- ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਨਹਾਰੇ।। ਅੰਗ 613
    ਬੱਚੇ ਦਾ ਮੁੱਖ ਥੱਲੇ, ਪੈਰ ਉੱਪਰ ਹੋਣ ਦਾ ਗੁਰਬਾਣੀ ਗੁਰੂ ਦਾ ਫੁਰਮਾਨ ਹੈ:-- ਮੁੱਖ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ।। ਅੰਗ 706

    • @dharmaikvicharlalsingh7035
      @dharmaikvicharlalsingh7035 3 роки тому

      ਬੋਹਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਬਲਬੀਰ ਸਿੰਘ ਜੀ।

    • @kalavlogs1921
      @kalavlogs1921 3 роки тому

      Kuj ni pta chlda aj kl kaun sach bolda kaun juth ji

  • @shagufagupta3369
    @shagufagupta3369 4 роки тому +1

    ਘੱਗਾ ਜੀ ਤੁਸੀ ਸਿਰਫ ਇਹ ਦੱਸ ਦਿਓ ਮੌਤ ਇਹੋ ਜਿਹੀ ਕੀ ਚੀਜ ਹੈ ਜਿਸ ਦੇ ਵਾਪਰਨ ਬਾਅਦ ਸਾਇੰਸ ਕੁਝ ਨਹੀਂ ਕਰ ਸਕਦੀ ? ਬੱਸ ਸਿਰਫ ਐਨਾ ਜਵਾਬ ਦੇ ਦਿਓ ਤੁਹਾਡੀ ਸਮਝ ਦਾ ਇਮਤਿਹਾਨ ਹੈ ਤੁਸੀ ਵਿਗਿਆਨ ਦੇ ਹਿਸਾਬ ਨਾਲ ਹੀ ਦੱਸ ਦਿਓ। ਕਿਉਕਿ ਇਸ ਵੀਡੀਓ ਵਿਚ ਤੁਸੀ ਗੱਲ ਬੰਦੇ ਦੀ ਕੀਤੀ ਹੈ ਭਾਵ ਇਨਸਾਨੀ ਜਿਸਮ ਦੀ। ਪਰ ਜੋ ਤੁਸੀ ਲਿਖਿਆ ਹੈ ਕਿ ਬੰਦੇ ਵਿਚ ਰੂਹ ਕਿਥੋਂ ਆਉਂਦੀ ਹੈ ਇਸਦਾ ਕੋਈ ਜਵਾਬ ਨਹੀਂ ਦਿੱਤਾ। ਜੇ ਬੰਦਾ ਸਿਰਫ ਸਰੀਰ ਹੈ ਤੇ ਰੂਹ ਜਾਂ ਆਤਮਾ ਜਾਂ ਜੋਤ ਕੁਝ ਵੀ ਨਹੀ ਤਾ ਫੇਰ ਬੰਦੇ ਨੂੰ ਜਿਉਂਦਾਂ ਕਿਉਂ ਨਹੀਂ ਕਰ ਲੈਂਦੇ ? ਮਰੇ ਹੋਏ ਜਾਨਵਰਾਂ, ਮਰੇ ਸੁਕੇ ਸੜੇ ਦਰਖਤਾਂ ਨੂੰ ਦੁਬਾਰਾ ਹਰਾ ਕਿਉਂ ਨਹੀ ਕਰ ਲੈਂਦੇ ? ਸਰੀਰ ਦਾ ਤਾ ਸਭ ਨੂੰ ਹੀ ਪਤਾ ਹੈ ਇਹ ਕਿਥੋਂ ਆਉਂਦਾ ਹੈ ਤੇ ਕਿਥੇ ਖਤਮ ਹੋ ਜਾਂਦਾ ਹੈ ਤੁਸੀ ਮੌਤ ਤੋਂ ਬਾਅਦ ਰੂਹ ਦੀ ਗੱਲ ਨਹੀਂ ਕੀਤੀ?

  • @baldevsingh2945
    @baldevsingh2945 4 роки тому +1

    Good,Bapu,G

  • @gurdeshsingh7824
    @gurdeshsingh7824 4 роки тому +2

    Good luck g

  • @gurindersingh1031
    @gurindersingh1031 4 роки тому +2

    ਘੱਗਾ ਜੀ ਧੰਨ ਹੈ ਆਪ।ਦੀ।ਸੋਚ ਦਿਲੋ।ਸਲਾਮ

  • @balbirsingh9886
    @balbirsingh9886 4 роки тому

    ਮੈਂ ਕਿਸੇ ਬਾਬੇ ਦਾ ਸੰਗੀ ਨਹੀਂ ਹਾ। ਇਸ ਵਿਚਾਰੇ ਮਾਨਸਿਕ ਰੋਗੀ ਨੇ ਸਾਰੀ ਵੀਡੀਓ ਵਿੱਚ ਕਮਲ ਹੀ ਕੁਟਿਆ। ਪ੍ਰੈਕਟੀਕਲ ਜੀਵਣ ਨਾ ਹੋਣ ਕਰਕੇ ਅਗਿਆਨਤਾ ਹੀ ਰਹਿੰਦੀ ਹੈ। ਵੈਸੇ ਮਨੁੱਖ ਕੋਈ ਵੀ ਪੂਰਾ ਨਹੀਂ ਹੋ ਸਕਦਾ। ਜਿਥੋਂ ਤੱਕ ਜੀਵਾਂ ਦੇ ਪੈਦਾ ਹੋਣ ਦੀ ਗਲ ਹੈ, ਉਹ ਗੁਰਬਾਣੀ ਗੁਰੂ ਵਿੱਚ ਦੱਸਿਆ ਗਿਆ ਹੈ ਕਿ ਮਨੁੱਖ ਦੇ ਛਕਰਾਣੂੰ ਅਤੇ ਇਸਤਰੀ ਦੇ ਖੂਨ ਤੋਂ ਪੰਜਾਂ ਤੱਤਾਂ ਦਾ ਸਰੀਰ ਹੀ ਬਣਦਾ ਹੈ। ਅਤੇ ਛੇਵੀਂ ਜੋਤ ਪਰਮੇਸ਼ਰ ਆਪ ਸਰੀਰ ਵਿੱਚ ਪਾਉਂਦਾ ਹੈ, ਜਿਸ ਨੂੰ ਰੂਹ ਕਿਹਾ ਜਾਂਦਾ ਹੈ। ਇਸ ਬਾਰੇ ਗੁਰਬਾਣੀ ਗੁਰੂ ਦਾ ਫੁਰਮਾਨ ਹੈ:-- ਏ ਸਰੀਰਾ ਮੇਰਿਆ ਹਰਿ ਤੁਮ ਜੋਤਿ ਰਖੀ ਤਾ ਤੂ ਜਗ ਮਹਿ ਆਇਆ।। ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ।। ਅਨੰਦ ਸਾਹਿਬ ਜੀ ਦੀ 33 ਵੀਂ ਪੌੜੀ।।ਅੰਗ 921.
    ਗੁਰਬਾਣੀ ਗੁਰੂ ਵਿੱਚ ਇਸ ਤੋਂ ਅੱਗੇ ਇਹ ਦਸਿਆ ਗਿਆ ਹੈ ਕਿ ਜਿਸ ਮਨੁੱਖ ਦੇ ਪਾਪ ਜਿਆਦਾ ਹੁੰਦੇ ਹਨ, ਪਰਮੇਸ਼ਰ ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਪਾ ਦੇਂਦਾ ਹੈ, ਤੇ ਜੀਵ ਬੜੀ ਲੰਮੀ ਸਜਾ ਭੁਗਤਦਾ ਹੈ।
    ਗੁਰਬਾਣੀ ਗੁਰੂ ਦਾ ਫੁਰਮਾਨ ਹੈ:-- ਜੰਮਿ ਜੰਮਿ ਮਰੈ ਮਰੈ ਫਿਰਿ ਜੰਮੈ।। ਬਹੁਤੁ ਸਜਾਇ ਪੲਇਆ ਦੇਸਿ ਲੰਮੈ।।
    ਇਥੇ ਇਹ ਵਿਚਾਰਾ ਦੱਸੇਗਾ ਕਿ ਸਾਰੀਆਂ ਜੂੰਨਾਂ ਦੀਆਂ ਰੂਹਾਂ ਮਨੁੱਖ ਵਿਚੋਂ ਪੈਦਾ ਹੁੰਦੀਆਂ। ਇਹ ਵਿਚਾਰਾ ਵਿਗਿਆਨ ਵਿਗਿਆਨ ਹੀ ਕਰੀ ਜਾਂਦਾ । ਜਿਥੋਂ ਵਿਗਿਆਨ ਖਤਮ ਹੁੰਦਾ, ਓਥੋਂ ਅਗੇ ਗੁਰਬਾਣੀ ਗੁਰੂ ਦਾ ਗਿਆਨ ਸ਼ੁਰੂ ਹੁੰਦਾ ਹੈ । ਗੁਰੂ ਨਾਨਕ ਪਾਤਸ਼ਾਹ ਜੀ ਸਮੇਂ ਕਿਹੜਾ ਵਿਗਿਆਨ ਸੀ?
    ਜਦੋਂ ਬਾਬੇ ਨਾਨਕ ਜੀ ਨੇ ਕਿਹਾ ਸੀ, ਧਰਤੀ ਹੋਰੁ ਪਰੈ ਹੋਰੁ ਹੋਰੁ।। ਤਿਸ ਤੇ ਭਾਰੁ ਤਲੈ ਕਵਣੁ ਜੋਰੁ।। ਅਤੇ , ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।। ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ।। ਅੰਗ 5.
    ਸੋ ਭਾਈ ਜੀ ਕਿਹੜੇ ਵਿਗਿਆਨ ਦੀਆਂ ਗਲਾਂ ਕਰਦੇ ਹੋ। ਕਦੇ ਬਾਬੇ ਨਾਨਕ ਜੀ ਨੂੰ ਵੀ ਪੁਛ ਲਿਆ ਕਰੋ ਕਿ ਬਾਬਾ ਜੀ ਤੁਸੀ ਕਿਹੜਾ ਵਿਗਿਆਨ ਪੜਿਆ ਸੀ। ਸੋ ਸੰਗਤ ਜੀ ਬੇਨਤੀ ਹੈ ਕਿ ਇਹਨਾਂ ਪਿੱਛੇ ਆਪਾਂ ਬਿਲਕੁਲ ਨਹੀਂ ਲਗਣਾ, ਇਹ ਵਿਗਿਆਨ ਵਿਗਿਆਨ ਕਰਕੇ ਆਪਾਂ ਨੂੰ ਗੁਰੂ ਨਾਲੋਂ ਤੋੜ ਰਹੇ ਹਨ ।

  • @AkashAkash-r9f
    @AkashAkash-r9f Рік тому

    Maat Garbh mein aur tab kar de❤ Subhash Subhash Simran Govind❤ Manu ka Janm Dar Labh hai❤ Jyoti Jyoti Mile sampurn Siyaram

  • @Amrjit18
    @Amrjit18 4 роки тому +11

    ਸੌਰੀ “ਕਿਆ ਮੁੱਖ ਲੈ ਕਿ ਜਾਵਹਿਗਾ।”

  • @karanjitsingh9925
    @karanjitsingh9925 Рік тому

    Ghagga sahib jee please tell us about is there SAWARG OR NARAK.

  • @sukhvindersingh1055
    @sukhvindersingh1055 4 роки тому +3

    Good analysis veer ji,God bless u

  • @tarsemsagar6853
    @tarsemsagar6853 Рік тому

    Brain, wisdom, consciousness, rooh etc upar detailed vichar rakh sko taa meharbani.

  • @justloveparents84
    @justloveparents84 4 роки тому +1

    ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥
    ( ਜੇ ਆਤਮਕ ਆਨੰਦ ਪ੍ਰਾਪਤ ਕਰਨਾ ਹੈ ਤਾਂ ) ਉਸ ਪਰਮਾਤਮਾ ਨੂੰ ਕਦੇ ਭੁਲਾਣਾ ਨਹੀਂ ਚਾਹੀਦਾ , ਜੋ ਮਾਂ ਦੇ ਪੇਟ ਵਿਚ ( ਭੀ ) ਪਾਲਣਾ ਕਰਦਾ ਹੈ । |
    ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ | ਆਹਾਰੁ ਪਹੁਚਾਵਏ ॥
    ਇਤਨੇ ਵੱਡੇ ਦਾਤੇ ਨੂੰ ਮਨੋਂ ਭੁਲਾਣਾ ਨਹੀਂ ਚਾਹੀਦਾ ਜੋ ( ਮਾਂ ਦੇ | ਪੇਟ ਦੀ ) ਅੱਗ ਵਿਚ ( ਭੀ ) ਖ਼ੁਰਾਕ ਅਪੜਾਂਦਾ ਹੈ । 🙏

  • @kulbirsingh1427
    @kulbirsingh1427 4 роки тому +3

    ਪਰਚਾਰਕ ਜੀ ਉਲਝਣ ਵਿੱਚੋ ਕੱਢਣ ਅਾਏ ਸੀ ਜਾਂ ਪਾਉਣ

  • @jsaggu23
    @jsaggu23 4 роки тому

    Baba j baani parda e aa
    Ta b uljya firda
    Te hora nu b uljahai janna
    Kirpa kar k guru di baani saari parh leni c
    Eh saari shreer de banan di vidhi aa
    Rooh naal ki beetdi aa o b dasseya baneya ch o b parh la .

  • @pardeeppandher4113
    @pardeeppandher4113 Рік тому

    ਤੂੰ ਤਾਂ ਧਰਤੀ ਤੇ ਪਹਿਲਾ ਇਨਸਾਨ ਏਨਾ ਗਿਆਨੀ ਪੈਦਾ ਹੋਇਆ ਹੈ ਜਿਸ ਨੂੰ ਥਣ ਦਾ ਪਤਾ ਨਹੀ

  • @rajwinderbassi4141
    @rajwinderbassi4141 2 роки тому

    5 ਵੀ ਫੇਲ ਆ ਬੰਦਾ ਇਹ ਹੈ ਕਿਸ ਨੂੰ ਨਹੀਂ ਪਤਾ