Prof Inder Singh Ghagga | ਕੀ ਕੁਦਰਤ ਹੀ ਰੱਬ ਹੈ ? | Satgur Singh Khalsa | Haryana

Поділитися
Вставка
  • Опубліковано 21 гру 2024

КОМЕНТАРІ •

  • @harmeshsingh4085
    @harmeshsingh4085 2 роки тому +9

    ਬਹੁਤ ਹੀ ਖੂਬਸੂਰਤ ਵਿਚਾਰ ਨੇ ਘੱਗਾ ਸਾਹਿਬ ਜੀ ਬਹੁਤ ਹੀ ਜ਼ਿਆਦਾ ਖੂਬਸੂਰਤ ਪਰ ਸਾਡੇ ਪ੍ਰਚਾਰਕਾਂ ਦਾ ਬੇੜਾ ਬਹਿ ਗਿਆ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਸਾਨੂੰ ਗੁਰਬਾਣੀ ਦਾ ਗਿਆਨ ਦਿੱਤਾ ਹੈ ਜੀ

    • @amangurdaspuria214
      @amangurdaspuria214 3 місяці тому

      Kodh v pd lena c fer
      “ਕੁਦਰਤਿ ਕਾਦਰ ਕਰਣ ਕਰੀਮਾ” -
      ਹੇ ਨਾਨਕ! ਆਖ-ਹੇ ਖ਼ੁਦਾ ਦੇ ਬੰਦੇ! ਇਹ ਸਾਰੀ ਕੁਦਰਤ ਸਮਰਥ ਪਰਮਾਤਮਾ ਦੀ ਰਚੀ ਹੋਈ ਹੈ, ਜੋ ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ। ਉਹ ਪਰਮਾਤਮਾ ਕਿਰਪਾਲੂ ਹੈ ਅਤੇ ਬਖ਼ਸ਼ਸ਼ ਕਰਦਾ ਹੈ।
      ਇਸ ਦਾ ਅਰਥ ਇਹ ਹੈ ਕਿ ਰੱਬ ਦੀ ਸਿਰਜੀ ਹੋਈ ਕੁਦਰਤ ਉਸ ਦੀ ਸਮਰਥਾ ਦਾ ਪ੍ਰਤੀਕ ਹੈ। ਉਸ ਨੇ ਸਾਰੀ ਸ੍ਰਿਸ਼ਟੀ ਰਚੀ ਅਤੇ ਉਹ ਮਹਾਂ ਦਇਆਵਾਨ ਹੈ, ਜੋ ਸਦਾ ਜੀਵਾਂ ਤੇ ਕਿਰਪਾ ਕਰਦਾ ਹੈ।

  • @avtarsingh5556
    @avtarsingh5556 2 роки тому +2

    ਜੇ ਇਨਸਾਨ ਧਰਤੀ ਤੇ ਠੀਕ ਢੰਗ ਨਾਲ ਰਹਿਣਾਂ ਸਿੱਖ ਲਵੇ ਤਾਂ ਉਹ ਧਰਤੀ ਤੇ ਹੀ ਸਵਰਗ ਪੈਦਾ ਕਰ ਸਕਦਾ ਹੈ

  • @SatinderpalSingh-he9kw
    @SatinderpalSingh-he9kw 3 місяці тому +1

    ਕਰਤਾ ਤਾਂ ਪਰਮਾਤਮਾ ਹੀ ਹੈ, ਵਸਦਾ ਤਾਂ ਉਹ ਬੰਦਿਆਂ ਵਿੱਚ ਹੀ ਹੈ, ਸਾਰੇ ਸ਼ਰੀਰ ਓਹਦੇ ਹੀ ਬਣਾਏ ਹੋਏ ਨੇ ਜਿਨ੍ਹਾਂ ਵਿੱਚ ਉਹ ਵਰਤਦਾ ਹੈ

    • @KulwantSingh-gg5qe
      @KulwantSingh-gg5qe 20 днів тому

      ਬੁੱਧੀ ਜੀਵੀ ਜੀ ਕਰਤਾ ਤਾਂ ਪ੍ਰਮਾਤਮਾ ਹੀ ਹੈ ਕਰਤੇ ਨੂੰ ਕਿਵੇਂ ਦੱਸੀਏ ਜਦੋਂ ਕੁਝ ਪਤਾ ਨਹੀਂ ਲੱਗਦਾ ਕੀ ਕੰਧਾਂ ਨਾਲ ਟੱਕਰਾਂ ਮਾਰਨੀਆਂ ਹਨ ਗੁਰੂ ਨਾਨਕ ਜੀ ਨੇ ਸਾਫ ਦੱਸਿਆ ਹੈ ਕਰਤੇ ਨੂੰ ਕੋਈ ਨਹੀਂ ਜਾਣ ਸਕਦਾ ਫੇਰ ਇਸ ਤੇ ਕਿਉਂ ਪੁਜਾਰੀ ਨੇ ਦੁਕਾਨਦਾਰੀਆਂ ਬਣਾਈਆਂ ਹਨ

  • @kailashmahant6031
    @kailashmahant6031 Рік тому +2

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਨੇ ਜੀ ਆਪ ਜੀ ਨੇ ਸਦਾ ਤੰਦਰੁੱਸਤ ਰਹੋ🌻🌻

  • @harcharansinghbrar6808
    @harcharansinghbrar6808 3 роки тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਪੂ ਜੀ ਨੇ

  • @bhajansinghriar7020
    @bhajansinghriar7020 4 роки тому +4

    ਵਾਹਿਗੁਰੂ ਜੀ ਵਾਹ ।ਸਿਧੀਆਂ straightforward talk.ਚਜ ਨਾਲ ਰਹਿਣਾ ਸਿਖੋ।

  • @kuljindersingh8282
    @kuljindersingh8282 Рік тому +1

    ਬਿਲਕੁਲ ਸੱਚ ਹੈ ਜੀ।।।

  • @cbalbirsingh
    @cbalbirsingh 5 років тому +23

    To my mind Prof. Ghagga is the Most Enlightened Person I have ever listened to! He is doing great service to humanity ! Awake friends and get rid of the mental cobwebs .

    • @yashmilankaur143
      @yashmilankaur143 4 роки тому +2

      I agree with you my dear. He is a good and responsible human. Doing his job , sharing his experiences honestly and selflessly.

    • @sumandeepsinghsuman2030
      @sumandeepsinghsuman2030 4 роки тому +1

      Yashmilan Kaur ya i think he is right

    • @palklair6228
      @palklair6228 2 роки тому +1

      ਜਿਸਦੇ ਨਾਲ ਪਈ ਗੱਲੀਂ। ਉਸਦੇ ਨਾਲ, ਉਠ ਚੱਲੀ।

    • @Kawal683
      @Kawal683 Рік тому

      Dimag te beej he hai

  • @RealistCalif
    @RealistCalif 5 років тому +6

    Bahut hi Khushi a Prof. Inder Singh Ji Baba Nanak day Sidhant tay chal rhay nay. Guru Govind singh Ji to margo jay Prof. Inder Singh vargay pursh Sikh dharm day agoo atay preacher hunday ta aj sara sansar Baba Nanak Ji day dsay hoaye sachaee, ekta, piar, equality, etc, day rah tay chalkay samjh lainda k Parmatma, Kudrat/maya, atay jeev ke a. Thank you Prof.

  • @bahaduraulakh7126
    @bahaduraulakh7126 3 місяці тому +1

    ਕਾਦਰ ਤੇ ਕੁਦਰਤ ਵਿੱਚ ਬਹੁਤ ਅੰਤਰ ਹੈ ਘਗਾ ਸਾਬ

  • @HarpreetSingh-yr5vk
    @HarpreetSingh-yr5vk Місяць тому

    ਬਹੁਤ ਵਧੀਆ ਗਿਆਨ ਹੈ !

  • @Ramanjot-creativity
    @Ramanjot-creativity Рік тому +4

    ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @Punjablover.pb11
    @Punjablover.pb11 6 років тому +21

    ਇਹ ਦੁਨੀਆਂ ਲੱਭ ਦੀ ਉਹਨਾਂ ਨੂੰ । ਜਿਹੜੇ ਖੁਦ ਨੂੰ ਲੱਭ ਦੇ ਰਹੇ ।

  • @NirmalSingh-cy4lj
    @NirmalSingh-cy4lj 5 років тому +6

    ਪ੍ਰੋ ਘੱਗਾ ਜੀ ਅੱਜ ਤੁਹਾਡੇ ਵਰਗੇ ਪ੍ਰਚਾਰਕਾਂ ਦੀ ਸਮਾਜ ਅਤੇ ਸਿੱਖ ਕੌਮ ਨੂੰ ਬਹੁਤ ਜਰੂਰਤ ਹੈ

    • @harmindersingh5078
      @harmindersingh5078 5 років тому

      Taa ki Sikh kom nu nastak bna ke sikhi sidhanta to dur Kita jaawo, taahi lorh hai na Veer eho jehe ghatiya bandea di

    • @jotusingh8685
      @jotusingh8685 5 років тому +1

      Rabb de mamle ch ghagga kachchi pehli da student hai.

    • @ashokklair2629
      @ashokklair2629 7 місяців тому

      ਕੌੜਾ ਸਚ ਇਹ ਹੈ ਕਿ ਜੇ ਘੱਗਾ ਜੀ, ਹੋਰ ਸਾਧੂਆ,ਸੰਤਾਂ, ਸੰਪ੍ਰਦਾਵਾਂ, ਡੇਰਿਆ ਨਾਲ ਈਰਖਾ, ਸਾੜਾ, & ਨਿੰਦਿਆ ਛੱਡ ਕੇ, ਸਿਰਫ ਤੇ ਸਿਰਫ, ਸੰਗਤਾ ਦੇ ਹਿਰਦਿਆ ਵਿਚ ***((ਨਾਮੁ))*** ਪਰਾਪਤੀ ਹੋਣ ਦੀ ਗੱਲ ਕਰੇ, ਤਾ ਜਾਤਿ ਪਾਤਿ ਦਾ ਵਿਤਕਰਾ ਹਟ ਸਕਦੈ।
      👉🏿ਸਾਧੂ ਕੀ ਜਉ ਲੇਹਿ ਓਟ।। ਤੇਰੇ ਮਿਟਹਿ ਪਾਪ ੲਭ ਕੋਟਿ ਕੋਟਿ।। ਕਹਿ ਰਵਿਦਾਸੁ, ਜੋ ਜਪਹਿ **((ਨਾਮੁ))** !! ਤਿਸੁ ਜਾਤਿ ਨ ਜਨਮੁ, ਨ ਜੋਨਿ ਕਾਮ।।਼

    • @amangurdaspuria214
      @amangurdaspuria214 3 місяці тому

      😂😂

  • @malkeetsingh8362
    @malkeetsingh8362 Рік тому +1

    Seraaaaaa ਲਾ ਦਿੱਤਾ ਬਾਪੂ ਨੇ 👌👌👌

  • @palklair6228
    @palklair6228 2 роки тому +2

    ਜੇ ਐਸੇ ਸਵਾਲ ਪੁਂੱਛਣੇ ਹੀ ਹੋਣ, ਤਾ ਕਿਸੇ ਪੂਰਨ ਪੁਰਸ਼ ਕੋਲੋ ਪੁਛਣੇ ਚਾਹੀਦੇ ਹਨ ਜੀ। ਜੇਹੜਾ ਗੁਰਮਤਿ ਅਨੁਸਾਰ ਤਸੱਲੀ ਕਰਵਾ ਦੇਵੇ।

    • @ashokklair2629
      @ashokklair2629 Рік тому +3

      ਘੱਗਾ ਐਸੇ ਰੂਹਾਨੀ ਸਵਾਲਾ ਦੇ ਉਤੱਰ ਨਹੀ ਦੇ ਸਕਦਾ।

  • @sehajpalsingh5698
    @sehajpalsingh5698 6 років тому +30

    ਬਹੁਤ ਵਧੀਆ ਵਿਚਾਰ ਜੀ।

  • @jagtarsinghdhaliwal4301
    @jagtarsinghdhaliwal4301 2 роки тому +2

    ਬਾਪੂ ਜੀ ਬਹੁਤ ਵਧੀਆ ਵਿਚਾਰ ਨੇ

  • @HarleenKaur-gd6ck
    @HarleenKaur-gd6ck 3 місяці тому

    ਵਾਹ ਜੀ ਵਾਹ ਬਹੁਤ ਵਧੀਆ ਵਿਚਾਰ ਬਾਪੂ ਜੀ

  • @Gursewak_singh34
    @Gursewak_singh34 5 років тому +19

    ਜਿਸ ਲਈ ਧਰਮ ਧੰਦਾ ਹੈ ਰੋਜ਼ਗਾਰ ਹੈ ਓਹਨਾ ਇਹ ਗੱਲ ਮੰਨਣੀ ਨਹੀਂ

    • @harmindersingh5078
      @harmindersingh5078 5 років тому +3

      Veer ji jehde guru granth sahib ji nu apna guru manade han, oho kde v ghagge vargea diya man gharhak lga wich nahi fasda.

    • @enlightenedsoul8114
      @enlightenedsoul8114 5 років тому +3

      Guru granth sahib ji di bani de arth je tusi parhe hunde ta eh comment tuc kade na krde

    • @harmindersingh5078
      @harmindersingh5078 5 років тому +4

      @@enlightenedsoul8114 hanji Veer Ji jina ne Guru Granth ji de arth nahi parhe, ohi ghagge barge RSS de bandea da pakh purde han.

  • @gurus1213
    @gurus1213 Рік тому

    ਧੰਨਵਾਦ ਜੀ।

  • @maheshindersingh9270
    @maheshindersingh9270 6 років тому +12

    ਇਹ ਮਨੁੱਖ ਦੀ ਤ੍ਰਾਸਦੀ ਹੈ ਕਿ ਚੁੱਲੀ ਕੁ ਪਾਣੀ ਹੱਥ ਵਿੱਚ ਲੈਕੇ ਉਹ ਸਮਝ ਬੈਠਦਾ ਹੈ ਕਿ ਉਸਨੇ ਸਮੁੰਦਰ ਨੂੰ ਜੱਫਾ ਮਾਰ ਲਿਆ ਹੈ। ਅਧਿਆਤਮ ਇੱਕ ਸਮੁੰਦਰ ਦੀ ਤਰਾਂ ਹੈ, ਇਸ ਨੂੰ ਜਾਨਣ ਅਤੇ ਸਮਝਣ ਲਈ ਇੱਕ ਉਮਰ ਵੀ ਥੋੜੀ ਹੈ। ਅਤੀ ਬੇਸਮਝ ਹੈ ਉਹ ਇਨਸਾਨ ਜੋ ਬਿਨਾ ਸੋਚੇ ਸਮਝੇ ਅਧਿਆਤਮ ਤੇ ਗਿਆਨ ਵੰਡਣ ਲਗ ਪਵੇ।

    • @ashokklair2629
      @ashokklair2629 2 роки тому

      ਪਰ ਭਾਈ ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਕਦੇ ਟਕਸਾਲਾ ਨਾਲ ਪੰਗਾ, ਕਦੇ , ਦਰਬਾਰ ਸਾ: ਨਾਲ, ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ।
      ਪਰ ਹੁਣ ਦੋ ਦਿਨ ਪਹਿਲਾਂ, ਅੰਮ੍ਰਿਤਸਰ ਵਿਚ ਈਸਾਈਆ ਦੇ ਇਕੱਠ ਬਾਰੇ, ਈਸਾਈਆ ਨਾਲ ਪੰਗਾ ਲੈ ਬੈਠਿਆ।
      ਫਿਰ ਕਿਤਨੇ ਹੀ ਪਾਦਰੀਆ ਨੇ ਢਢਰੀ ਨੂੰ ਠੋਕਿਐ ਜੀ।

  • @hardeepatli6231
    @hardeepatli6231 7 місяців тому

    ਬਹੁਤ ਵਧੀਆ ਵਿਚਾਰ ਹਨ
    ਘੱਗਾ ਜੀ ਦੇ
    ਬਾਕੀ ਅੰਧਵਿਸ਼ਵਾਸ ਵਾਲੇ ਤਾਂ ਪੁਜਾਰੀਆਂ ਦੇ ਗੁਲਾਮ ਬਣੇ ਹੀ ਰਹਿਣਗੇ
    ਕਿਸੇ ਧਾਰਮਿਕ ਸਥਾਨ ਤੇ 3 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਕਰਤਾ ਕੋਈ ਰੱਬ ਨਹੀਂ ਆਇਆ ਉਸ ਮਾਸੂਮ ਬੱਚੀ ਨੂੰ ਬਚਾਉਣ
    ਜੋ ਸਾਧਾਂ ਪੁਜਾਰੀਆਂ ਦੀ ਸੋਚ ਹੈ ਓਹੋ ਜਿਹਾ ਅੰਧਵਿਸ਼ਵਾਸ ਫੈਲਾ ਰਹੇ ਹਨ
    ਲੋਕਾਂ ਨੂੰ ਕਹਿੰਦੇ ਹਨ ਮਾਇਆ ਨਾਗਣੀ ਹੈ ਸੱਪ ਦਾ ਰੂਪ ਹੈ ਕਾਲ ਹੈ ਤੇ ਆਪ ਪੁਜਾਰੀ ਲਾਣਾ ਵੱਡੇ ਵੱਡੇ ਗੋਲਕ ਰੱਖੀਁ ਬੈਠਾ ਹੈ ਆਪ ਮਾਇਆ ਨੂੰ ਕੁੰਡਲੀ ਮਾਰੀ ਬੈਠੇ ਹਨ
    ਮਾੜੇ ਵਿਚਾਰ ਤੇ ਮਾੜੇ ਕਰਮ ਵੀ ਕਰਦੇ ਹਨ ਇਹੋ ਜਿਹੇ ਪਖੰਡੀ ਸਾਧ

  • @neilsahota297
    @neilsahota297 2 роки тому +1

    ਅਦਵੈਤਵਾਦ - ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਦਵੈਤਵਾਦ ---ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥

    • @ashokklair2629
      @ashokklair2629 Рік тому

      ਜੀ! ਪ੍ਰੋ:ਇੰਦਰਜੀਤ ਸਿੰਘ (ਘੱਗਾ) ਜੀ ਵਾੰਗ, ਅਗਰ ""ਜੀਵ" ਮਨੁਖਾ ਜਨਮ ਲੈਕੇ, ਇਹ ਨਹੀ ਜਾਣਦਾ, ਕਿ ਜੋ ਰੱਬ 100% ਸਦਾ ਹੀ ਹਰ ਥਾਂ ਮੌਜੂਦ (Exists) ਹੈ।
      ਪਰ ਜੇ ਮਨੁਖ ਦਾ ਮਨੁ , 100% ਮੰਨ ਜਾਏ, ਮੰਨ ਮੰਨਣ ਜਾਂ ਬਿਸਵਾਸ ਕਰਨ ਦਾ ਤਦੋ ਹੀ **(ਲਾਭ)** ਹੋਇਗਾ, ਜੇ ਸੁਨਣ ਤੋ ਬਾਅਦ, ਮੰਨਣ ਤੋ ਬਾਅਦ (ਨਿਧਿਆਸਣ) ਜਾਂ ਆਪਣਾ ਪਰਸਨਲ **(ਅਨੁਭਵ)** ਹੋ ਜਾਏ।
      ਜੇ ਮੰਨਣ ਤੋ ਬਾਅਦ **((ਅਨੁਭਵ))** ਨਾ ਹੋਇਆ, ਤਾ **(ਪ੍ਰੋ: ਇੰਦਰਜੀਤ ਸਿੰਘ ਜੀ (ਘੱਗਾ)* ਵਾੰਗ ਹਰ ਕੋਈ ਅੱਗ ਬਬੂਲਾ ਹੋ ਕੇ ਭਟਕੇਗਾ, ਤੇ ਲੋਕਾਂ ਨਾਲ ਬਾਦ ਬਿਬਾਦ ਝਗੜੇ ਕਰੇਗਾ।)
      ‌‌👉🏿proof:-ਬਾਵਨ-ਅਖਰੀ:-ਹਾਹਾ ਹੋਤ, ਹੋਇ ਨਹੀ ਜਾਨਾ।। ਜਬ ਹੀ ਹੋਇ, ਤਬਹਿ ਮਨੁ ਮਾਨਾ।। ਹੈ ਤਉ ਸਹੀ, ਲਖੈ ਜਉ ਕੋਈ।। ਤਬ ਓਹੀ ਉਹੁ, ਇਹੁ ਨ ਹੋਈ।।(ਕਬੀਰ ਜੀ, ਬਾਵਨ ਅਖਰੀ,42ਵੀ ਪਉੜੀ)
      👉🏿⭕ਹੈ ਤਉ ਸਹੀ, **(((ਲਖੈ)))** ਜਉ ਕੋਈ।।(ਭਾਵ ਕਿ ਬਿਸਵਾਸ ਹੋਣ ਦਾ ਲਾਭ ਤਦੋ ਹੈ, ਜੇ ਅਨੁਭਵ ਨਾਲ ਸਮਝ ਲਿਆ ਹੋਵੇ।)
      ‌ਫਿਰ ਇਹ ਜੀਵ ਦੀ ਅਪਣੀ ਹਸਤੀ ਨਹੀ ਰਹਿੰਦੀ, ਫਿਰ ਉਹ ਪ੍ਰਭੂ ਆਪੇ ਹੀ ਹੈ।
      ।(340-(ਕਬੀਰ ਜੀ, ਬਾਵਨ ਅਖਰੀ, ੪੨ਵੀ ਪਉੜੀ
      ‌===ਚਲਦਾ===

    • @ashokklair2629
      @ashokklair2629 Рік тому +1

      ਅ+ਦ੍ਵੈਤ✓✓✓
      ਪਰ ਘੱਗਾ ਜੀ ਦ੍ਵੈਤ=duality ਚ ਫਸਿਐ।

  • @DalbirsinghsinghVirk
    @DalbirsinghsinghVirk 5 місяців тому

    ਧੰਨਵਾਦ ਕਰਦੇ ਪ੍ਰੋਫੈਸਰ ਘੱਗਾ ਜੀ ਦਾ

  • @rupindersinghmohali.4193
    @rupindersinghmohali.4193 4 роки тому

    ਬਿਲਕੁਲ ਠੀਕ

  • @reshamsingh8293
    @reshamsingh8293 4 роки тому

    ਬਿਲਕੁਲ ਠੀਕ ਹੈ ਜੀ

  • @DhianSingh-h2n
    @DhianSingh-h2n 7 місяців тому +1

    ਬਹੁਤ ਵਧੀਆ ਧਿਆਨ ਸਰਦਾਰ ਜੀ ਨੇ ਰੱਬ ਦੁਨੀਆਂ ਭਰ ਦਾ ਸਭਤੋਂ ਵੱਡਾ ਫੜੋਹੜ ਹੈ ਧਿਆਨ ਸਿੰਘ

  • @bsbalbalkohnacanada4209
    @bsbalbalkohnacanada4209 6 років тому +1

    Waheguru g ka Khalsa Waheguru g ki Fateh ll
    Bahut bahut dhanwadi haan Pro Inder Singh Ghagga g hura de I 31-10-2018

  • @BaljitSingh-mq7wt
    @BaljitSingh-mq7wt 4 роки тому +3

    ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।ਇਸ ਦਾ ਕੀ ਮਤਲਬ ਹੈ ਜੀ। ਬਲਜੀਤ ਸਿੰਘ ਮੁਰਾਦਪੁਰਾ ਅੰਮ੍ਰਿਤਸਰ

    • @kulbirsingh1094
      @kulbirsingh1094 4 роки тому +1

      Baljit Singh ਜੀ ਇਸ ਦਾ ਭਾਵ ਹੈ ਕਿ ਪਾਣੀ ਹਵਾ ਧਰਤੀ ਇਹਨਾ ਦੀ ਕਦਰ ਕਰਨ ਤੋਂ ਹੈ ਮਨੁੱਖ ਅਤੇ ਸਾਰੇ ਜੀਵਾਂ ਜੀਵਨ ਇਹਨਾ ਨਾਲ ਜੂੜਿਆਂ ਹੋਇਆਂ ਹੈ

    • @ashokklair2629
      @ashokklair2629 4 місяці тому +1

      ​@@kulbirsingh1094 ਬਿਲਕੁਲ ਗਲਤ!
      ਇਸ ਦਾ ਭਾਵ ਹੈ ਕਿ ਜਦੋ ਪਹਿਲੀ ਬਾਰ ਨੰਵੀ ਥਾਪੀ ਸੀ, ਤੇ ਧਰਤੀ ਉਤੇ ਜੋ ਪਹਿਲੀ ਬਾਰ ਜੀਵ ਪੈਦਾ ਹੋਏ ਸਨ, ਤਾ ਪਾਣੀ ਪਿਤਾ, ਦੇ ਬੀਰਜ ਤੋ ਪੈਦਾ ਹੋਏ ਸਨ।
      ਤੇ ਉਦੋ ਮਾਸ ਦੀ ਮਾ ਨਹੀ ਸੀ, ਤੇ ਉਦੋ ਸਾਰੇ ਜੀਵਾ ਦੀ ਮਾਂ ਧਰਤੀ ਸੀ।

  • @VishalSingh-vr7lu
    @VishalSingh-vr7lu 4 роки тому +1

    Rabb nirankar hai

  • @AS-px2dy
    @AS-px2dy 6 років тому +3

    (God is one). (God is one )
    Weheguru j sab te Meher kro weheguru ji weheguru ji weheguru ji weheguru ji
    Weheguru ji tera shukar hai ji sab te
    Thanks god ji

  • @gvbrar8234
    @gvbrar8234 2 роки тому

    Bahut hi vdia vichar baba ji. Me vi Nature hi rabb manda h. Baki sab aandvisbas h. So me benti karda h saaryaa nu aayo aapa sab real rabb nal judia 🙏🙏

  • @jimmygill1852
    @jimmygill1852 6 років тому +3

    ਬਹੁਤ ਵਧੀਆ ਬਾਪੂ ਜੀ ਕੁਦਰਤ ਤੇ ਰੱਬ ਦਾ ਰੌਲਾ ਹੀ ਖਤਮ ਕਰ ਦਿੱਤਾ ਇਹ ਕਹਿ ਕੇ ਕੀ ਰੱਬ ਬਾਰੇ ਕੁਝ। ਵੀ ਦੱਸਣਾ ਨਾਮੁਮਕਿਨ ਹੈ ਇਹ ਗੱਲ ਟਕਸਾਲੀ ਤੇ dhadriwale ਸਮਜ ਲੈਣ ਇਹ ਪੂਰਾ ਜਵਾਬ ਹੈ ਰੱਬ ਕੁਦਰਤ ਹੈ ਜਾਂ ਕੁਦਰਤ ਤੋਂ ਵੱਖ। ਬਹੁਤ ਵਧੀਆ ਬਾਪੂ ਜੀ ਮੇਰਾ ਵੀ ਮਨ ਤ੍ਰਿਪਤ ਹੋ ਗਿਆ। ਧੰਨਵਾਦ

    • @palklair6228
      @palklair6228 2 роки тому +2

      ਸਾਵਧਾਨ!!! ਕੁਝ ਨੰਵੇ ਅਪਗ੍ਰੇਡ ਪ੍ਰਚਾਰਕ, ਸਿਖਕੌਮ ਨਾਲ ਬਹੁਤ ਹੀ ਸੂਖਸਮ*ਰੂਪ ਵਿਚ ਧ੍ਰੋਹ ਕਮਾ ਰਹੇ ਹਨ। ਪਰ ਉਨਾ ਨੂੰ ਕਈ ਗਿਆਨਵਾਨ ਤੇ ਬੁਧੀਵਾਨ, ਤੇ ਵਿਦਵਾਨ ਵੀ ਨਹੀ ਸਮਝ ਸਕਦੇ।
      👉🏿 ਘੱਗਾ ਜੀ! ਪਹਿਲਾਂ ਵੀ ਕਈ ਬਾਰ ਰੌਲ੍ਹਾ ਪਾਉਦਾ ਸੀ, ਨੌਵੇ ਗੁਰੂ ਤੇਗ ਬਹਾਦਰ ਜੀ ਨੇ ਅਪਣੇ ਨੌ ਸਾਲ ਦੇ ਅਣਜਾਣ ਪੁਤੱਰ, ਗੋਬਿੰਦ ਸਿੰਘ ਦੇ ਆਖੇ ਲਗਕੇ ਦਿੱਲੀ ਚਾਂਦਨੀ ਚੌਕ ਵਿਚ ਆਪ ਨੂ ਖਤਮ ਕਰ ਲਿਆ! ਤੇ ਦਸਮਗੁਰੂ ਨੇ ਚਾਰ ਪੁੱਤਰ ਮਰਵਾਕੇ ਕੀ ਖਟਿਆ।
      ਫਿਰ ਘੱਗੇ ਤੋ ਸੁਣ ਕੇ ਹੋਰ ਕਈ ਪੰਜਾਬੀ ਸਰਦਾਰ ਵੀ ਬੋਲਣ ਲਗ ਪਏ ਸਨ।
      (ਐਕਸਾਇਡ ਕੰਪਣੀ ਦੇ ਸ਼ੋਅ-ਰੂਮ) (ਨੇੜੇ-ਰਾਮਲੀਲਾ-ਗਰਾਂਉਂਡ) ਬੈਟਰੀਆ ਵਾਲਾ ਪੰਜਾਬੀ ਸਰਦਾਰ ਦੁਕਾਨਦਾਰ ਵੀ ਘੱਗਾ ਜੀ ਵਰਗਿਆ ਪਿਛੇ ਲੱਗਕੇ, ਕਹਿਣ ਲਗੇ ਕਿ ਦਸਮੇ ਗੁਰੂ ਨੇ ਚਾਰ ਪੁਤਰ ਮਰਵਾਕੇ ਕੀ ਖਟਿਆ। ਨੌਵੇਂ ਗੁਰੂ ਨੇ ਨੌ ਸਾਲ ਦੇ ਅਣਜਾਣ ਪੁਤਰ ਪਿਛੇ ਲਗਕੇ, ਦਿੱਲੀ ਸਹੀਦ ਹੋਕੇ ਕੀ ਖਟਿਆ।
      ਇਸੇ ਤਰਾ ਹੁਣ ਵੀ ਕਿਤਨੇ ਲੋਕ ਘੱਗਾ ਜੀ ਮਗਰ ਲੱਗਕੇ, ਗੁਰੂ ਦੇ **(ਅ+ਦ੍ਵੈਤ)** ਦੇ ਸਿੰਧਾਂਤ ਨੂੰ ਇਗਨ੍ਹੋਰ ਕਰ ਰਹੇ ਹਨ।
      ਤੇ ਇਕ ਦੂਜੇ ਤੋ ਦੇਖਾ ਦੇਖੀ, ਕੁੰਮੈਂਟਾ ਵਿਚ ਘੱਗਾ ਜੀ ਨੁੰ ਲਿਖਦੇ ਹਨ ਕਿ (ਬਹੁਤ ਵਧੀਆ)
      ਸੋ ਭਾਈ! ਸ੍ਰੀ ਗੁਰੂ ਗ੍ਰੰਥ ਸਾ: ਜੀ ਦੇ ਸਿੰਧਾਂਤ (ਮਿਸ਼ਨ) ਨੂੰ ਸਮਝਣ ਦੀ ਕੋਸ਼ਸ ਕਰੋ ਜੀ। ਕਿਉਕਿ ਜੋ ਮਿਸ਼ਨ ਗੁਰੂ ਨਾਨਕ ਜੀ ਨੇ ******(((((ਸ਼ਾਂਤਮਈ-ਰਸ))))****
      ਵਿਚ ਚਲਾਇਆ ਸੀ,, ਉਸੇ ਮਿਸ਼ਨ ਨੂੰ ਹੀ, ਮੀਰੀ-ਪੀਰੀ ਦੇ ਮਾਲਕ ਛੇਵੇ ਗੁਰੂ ਜੀ & ਦਸਮਗੁਰੂ ਜੀ ਨੇ ****((((((ਬੀਰ*ਰਸ))))**** ਵਿਚ ਬਦਲਕੇ (ਕਨਵਰਟ) ਕਰਕੇ
      ਅਗੇ ਤੋਰਿਆ ਹੈ।
      ਤੇ ਇਹੀ **(ਅ+ਦ੍ਵੈਤ)** ਦਾ (ਸਿੰਧਾੰਤ) ਮਿਸਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਹੈ।
      ਪਰ ਕੁਝ ਨਾਸਤਕ ਨੰਵੇ ਅਪਗ੍ਰੇਡ, **((ਡਿਕਟੇਟਰਸ਼ਿੱਪ&ਡੈਮੋਕਰੇਸੀ))** ਦੀ ਆੜ ਵਿਚ **((ਬੀਰ*ਰਸ))))* ਵਾਲੇ ਮਿਸਨ ਨੂੰ ਰੱਦ ਕਰਕੇ ਮੌਤ ਦੀ **((ਦਹਿਸਤ)) ਫੈਲਾਅ ਰਹੇ ਹਨ। ਕਿ ""ਧਰਮ"" ਧੰਦੇ ਪਿਛੇ ਕੀਮਤੀ ਜਾਨਾਂ ਨਾ ਗਵਾਉ।
      ਸੋ ਗੁਰੂ ਦੇ ਮਿਸ਼ਨ ਨੂੰ ਸਮਝੋ੍ ਜੀ, ""ਜਾਨ"" ਨਾਲੋ ""ਧਰਮ"" ਵਡਾ ਕੀਮਤੀ ਹੈ ਜੀ।
      **👉🏿""ਧਰਮ"" ਹੇਤਿ ਸਾਕਾ ਜਿਨਿ ਕੀਆ।। ਸੀਸੁ ਦੀਆ, ਪਰ ਸਿਰਰੁ ਨ ਦੀਆ।।**
      ਸੋ ਘੱਗਾ, ਢਢਰੀ ਵਰਗਿਆ ਦੀ ਚਾਲ ਨੂੰ ਸਮਝੋ, ਜੋ **(ਡਿਕਟੇਟਰਸ਼ਿੱਪ-ਡੈਮੋਕਰੇਸੀ)* ਦੀ ਆੜ ਵਿਚ, ਸਿਖਕੌਮ ਨਾਲ (1978-ਨਿਰੰਕਾਰੀ-ਗੁਰਬਚਨ) ਵਾਂਗ ਧ੍ਰੋਹ ਕਰ ਰਹੇ ਹਨ।

    • @rajwinderbassi4141
      @rajwinderbassi4141 2 роки тому

      ਇਹ ਘ ਰਮਦਾਸੀਆ ਹੈ ਇਹ ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ ਛੱਡਿਆ ਹੈ ਇਹ ਕਾਮਰੇਡ ਹੈ ਇਹਦੇ ਛਿੱਤਰ ਪੈਣੇ ਤਯ ਨੇ RSS ਦਾ ਦੱਲਾ

  • @Sunnynimana
    @Sunnynimana 2 роки тому

    Kmaaaal hi krti 🙏🙏 baba ji 10min ch ina kujj smjha dita tuhada bht bht dhanwaaad 🙏

  • @shivanisharma5562
    @shivanisharma5562 5 місяців тому +1

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਖਰੜ ਗੂਲ ਮੋਹਰ ਪੰਜਾਬ 😮😮😮

  • @HuMan-lc7zx
    @HuMan-lc7zx 4 роки тому +3

    ਵਾਹ ਕੀਆ ਬਾਤ ਆ

  • @tarloksingh25
    @tarloksingh25 2 місяці тому

    Veri..good

  • @surindersinghsidhamerimathohri
    @surindersinghsidhamerimathohri 5 років тому +1

    ਬਹੁਤ ਵਧੀਆ ਵਿਚਾਰ

  • @jaipaljaipaul7449
    @jaipaljaipaul7449 Рік тому

    ਹਰਿ ਸ਼ਬਦ ਦੇ ਤਿੰਨ ਤੋਂ ਤੇਰਾਂ , ਤੇ ਤੇਰਾਂ ਤੋਂ ਆਨੰਤ ਅਰਥ...? ਰੱਬ , ਝੱਬ , ਸੱਬਬ ਤੇ ਸੱਚ ਆਪੋ ਆਪਣੇ...? ਇਜ਼ਤ , ਬੇਜ਼ਤੀ ਤੇ ਰੱਬ ਤਿੰਨੇ ਸੁਖਸ਼ਮ...? ਵਿਗਿਆਨ,ਸੁਖਸ਼ਮ ਪ੍ਰਵਾਰ ਤੋਂ ਨਾਵਾਕਿਫ ਕਿਉਂ...? ਕਾਂਮ , ਕ੍ਰੋਧ ,ਲੋਭ, ਮੋਹ , ਅਹੰਕਾਰ ਆਦਿ ਸ਼ਕਤੀਆਂ ਸੁਖਸ਼ਮ ਪ੍ਰਵਾਰ...? ਅਣਜਾਣ ਦਾ ਵਰਤਣਾ , ਨਿਰਜੀਵ ਯਾ ਸੰਜੀਵ ਵਸਤੂਆਂ ਦਾ ਨਾਸ਼...?

  • @jagmeetsinghmme8082
    @jagmeetsinghmme8082 5 років тому +7

    ਗੁਰਬਾਣੀ ਚ ਇਹ v ਲਿਖਿਆ ਹੈ ਕਿ ਆਪ ਨਰਾਇਣ ਕਲਾ ਧਾਰਿ ਜਗ ਮਹਿ ਪ੍ਰਵਰਿਓ
    ਕਿ ਪਰਮਾਤਮਾ ਲੋਕਾਂ ਨੂੰ ਸਮਝਾਉਣ ਲਈ ਇਸ ਸੰਸਾਰ ਅੰਦਰ ਆਪ ਰੂਪ ਧਾਰ ਕੇ ਆਓਂਦਾ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਆਏ ਸੋ ਧਰਮ ਪ੍ਰਚਾਰ ਕਰਨਾ ਕਿਸੇ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਇਹ ਕੰਮ ਸਾਡੇ ਗੁਰੂਆਂ ਨੇ ਕੀਤਾ ਸੀ ਤੇ ਉਹ ਆਪ ਰੱਬ ਦਾ ਰੂਪ ਸਨ

  • @susidegamers2299
    @susidegamers2299 4 роки тому +2

    Wah ji wah 👌👌👌

  • @MohinderSingh-pn8cb
    @MohinderSingh-pn8cb Рік тому +1

    Ghugja sahib ji very good

  • @ShamsherSingh-ff5jg
    @ShamsherSingh-ff5jg 5 років тому +3

    ਬਹੁਤ ਵਧੀਆ ਜਾਨਕਾਰੀ ਜੀ ਧੰਨਵਾਦ

  • @babbukhalsa5567
    @babbukhalsa5567 Рік тому +1

    Inder Singh rab teri soch samjh to bohat door'

  • @gursewak22pro93
    @gursewak22pro93 Рік тому

    ਵਾਹ ਓ ਭਾਈ ਘੱਘਾ ਜੀ ਵਿਚਾਰ ਕਰਕੇ ਦਸਿਆ ਜੀ।। ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ ।। ਦਾ ਕੀ ਮਤਲਬ ਸਮਜਾਇਆ ਤੁਸੀ

    • @ashokklair2629
      @ashokklair2629 4 місяці тому

      ਬਿਲਕੁਲ ਗਲਤ!
      ਇਸ ਦਾ ਭਾਵ ਹੈ ਕਿ ਜਦੋ ਪਹਿਲੀ ਬਾਰ ਨੰਵੀ ਥਾਪੀ ਸੀ, ਤੇ ਧਰਤੀ ਉਤੇ ਜੋ ਪਹਿਲੀ ਬਾਰ ਜੀਵ ਪੈਦਾ ਹੋਏ ਸਨ, ਤਾ ਪਾਣੀ ਪਿਤਾ, ਦੇ ਬੀਰਜ ਤੋ ਪੈਦਾ ਹੋਏ ਸਨ।
      ਤੇ ਉਦੋ ਮਾਸ ਦੀ ਮਾ ਨਹੀ ਸੀ, ਤੇ ਉਦੋ ਸਾਰੇ ਜੀਵਾ ਦੀ ਮਾਂ ਧਰਤੀ ਸੀ।

  • @singhbalwinder1617
    @singhbalwinder1617 4 роки тому +2

    Sikh kom da hira pracharak.
    Bahut he vadhya je.

  • @manishjangid6125
    @manishjangid6125 5 років тому

    Zindgi me pehli bar aisa bnda dekha h. Jo ye keh rha h ki ye btaya hi nhi ja skta ki god kon h kya h kaisa h.... Wrna bhgwan ka roop rng aakaar btane wale frji baba to gli gli me baithe h.... Great baba ji.. Brave man... Waheguru ji ka khalsa waheguru ji ki fateh

  • @parvindersinghkhalsa3168
    @parvindersinghkhalsa3168 Рік тому

    RIGHT VIEWS BAPPU JI

  • @gurdeshsingh7824
    @gurdeshsingh7824 5 років тому

    ਬਿਲਕੁਲ ਸਹੀ ਜੇ ਅਸੀਂ ਸਵੇਰੇ ਉਠਾ ਗੇ ਫੇਰ ਸਬ ਕਮ ਹੁਦੇ ਜੇ ਲੰਮੇ ਪਏ ਰਹੇ ਬਿਮਾਰੀਆ ਤਾ ਆਉਣਗੀਆਂ ਹੀ ਇਹ ਸਬ ਕੁਦਰਤ ਹੈ

  • @RajKumar-ds1ex
    @RajKumar-ds1ex 10 днів тому

    धनबाद बापू जी❤🙏🙏

  • @BeantMaur
    @BeantMaur 2 місяці тому

    Very good ji

  • @lalkaarerecords8974
    @lalkaarerecords8974 4 роки тому

    ਯਰ ਮਰਿਆਦਾ ਹੂੰਦੀ ਆ ਗੁਰੂ ਗਰੰਥ ਸਾਹਿਬ ਦੀ ਸੇਵਾ ਲਈ।। ਤੇ ਇੱਕ ਹੋਰ ਗੱਲ ਤੂੰ ਹਮਲੇ ਦੀ ਗੱਲ ਕਰਦੈਂ ਇਹ ਦੱਸ ਵੀ ਹਮਲਾ ਕਰਨ ਵਾਲਾ ਜਿਉਂਦਾ ਬਚਿਆ ਕੋਈ ? ਰੰਗੜ ਵੀ ਆਹੀ ਸਮਝਦਾ ਸੀ ਵੀ ਕੁੱਝ ਨੀਂ ਹੂੰਦਾ ਪਰ ਉਹਦਾ ਵਹਿਮ ਨਿਕਲ ਗਿਆ

  • @LakhwinderSingh-qf7sv
    @LakhwinderSingh-qf7sv 3 роки тому +1

    Dhan Guru Nanak
    Dhan Guru Nanak
    Dhan Guru Nanak

  • @gurmindersingh3198
    @gurmindersingh3198 4 роки тому +3

    🙏🙏🙏🙏

  • @ArvinderSingh-n8s
    @ArvinderSingh-n8s 7 днів тому

    No Doubt

  • @baldevbhullar3062
    @baldevbhullar3062 2 роки тому +1

    Excellent 🙏

  • @SunnySingh-ug8uq
    @SunnySingh-ug8uq День тому

    God

  • @inderjitdhillon2479
    @inderjitdhillon2479 6 років тому +5

    Sahi gal hai ji

  • @navjotghuman977
    @navjotghuman977 5 років тому +1

    Beautifully Tranlate of Nature and God waheguru tuhanu chardikala vich rakhan

  • @shagandeep9164
    @shagandeep9164 4 роки тому +1

    Good g

  • @rajindarsinghbadwal6844
    @rajindarsinghbadwal6844 5 років тому +3

    🙏🏻बाह भाई साहब जी बहुत ही चंगे ते सच्चे शब्द साननू दस्से ने,बिल्कुल ही सही केहा है तुसी, थुहाडा बहुत बहुत धन्यवाद 🙏🙏🙏👍👍👍👍👍👍👍

  • @ਭਾਈਰਵਿੰਦਰਸਿੰਘਹੀਰਾਂ

    Bhut achi vichar ji

  • @gurpreetkaur107
    @gurpreetkaur107 3 роки тому

    Waheguru ji 🙏🏻🙏🏻

  • @surindersinghsidhamerimathohri
    @surindersinghsidhamerimathohri 6 років тому +4

    Satnam ji

  • @palklair6228
    @palklair6228 2 роки тому +2

    ਇਹ ਕੁੰਮੈੰਟ ਕੁਝ ਕੌੜੇ ਸਬਦਾ ਵਿਚ ਹੈ ਜੀ:- ਇਸ ਬੀਡੀਓ ਦੇ (8:35:00) ਤੇ ਘੱਗਾ ਜੀ, ਈਰਖਾ ਦੀ ਅੱਗ ਦਾ ਸੜਿਆ ਹੋਇਆ, ਮੂੰਹ ਤੋ ਨਿੰਦਿਆ ਦੀ ਝੱਗ ਛੱਡ ਰਿਹੈ, ਕਿ ਰੱਬ ਕਦੇ ਵੀ ਸਰੀਰ ਨਹੀ ਧਾਰਦਾ।
    👉🏿ਤੂੰ ਸਾਂਝਾ ਸਾਹਿਬ ਬਾਪ ਹਮਾਰਾ।।
    ਮੁਤਾਬਕ ਤੇਰਾ ਰੱਬ , ਕਿਤੇ ਆਪਹੀ ਕੀੜਾ, ਹਾਥੀ ਪਤੰਗਾ ਜੀਵਾ ਦੇ ਰੂਪ ਚ ਬੈਠਾ। ਤੇ ਰੱਬ ਆਪ ਹੀ, ਅਨੇਕਾ ਜੂਨਾਂ ਵਿਚ ਆਪ ਹੀ, ਵਿਚਰ ਰਿਹਾ ਹੈ।
    ਘੱਗਾ ਜੀ ਇਕੋ ਹੀ, ਸਿਰਫ ਇਕੋ ਹੀ ਸਬੂਤ (proof,) ਬਹੁਤ ਹੈ:- ਗੁਰੂ ਅਰਜਨ ਦੇਵ ਜੀ(ਸੁਖਮਨੀ):-
    👉🏿ਕਬਹੂੰ ਕੀਟ, ਹਸਤਿ, ਪਤੰਗ ਹੋਇ ਜੀਆ।। ਅਨਿਕ ਜੋਨਿ, ਭਰਮੈ ਭਰਮੀਆ।।
    ਸੋ ਘਗਿਆ ਹੁਣ ਦੱਸ ਕਿਥੇ ਜਾਵੇਗਾ???

    ਸੋ

  • @DavinderKumar-yk3fp
    @DavinderKumar-yk3fp 8 місяців тому +1

    Bahut hi badiya sant ji satnam waheguru ji 🙏🏽🙏🏽🙏🏽🙏🏽🙏🏽

  • @palklair6228
    @palklair6228 4 роки тому +2

    ਓ ਘਗਾ ਜੀ!!
    ਸੁਣਿ ਪਰਤਾਪਿ ਕਬੀਰ ਦਾ ਦੂਜਾ ਸਿਖ ਹੋਆ ਸੈਣ ਨਾਈ।। --------
    **ਸੈਣ ਰੂਪਿ ਹਰਿ ਜਾਇ ਕੈ, ਆਇਆ ਰਾਣੈ ਨੋ ਰੀਝਾਈ।।**

  • @jatinpahuja7993
    @jatinpahuja7993 2 роки тому

    Waheguru ji ka khalsa waheguru ji ki Fateh 🙏🏻🙏🏻

  • @jassgurjit288
    @jassgurjit288 5 років тому +2

    Sir tusi bhut sohna likhde aa bhut vdya the sach boldi aa tuhdi kalam .....

    • @palklair6228
      @palklair6228 2 роки тому +1

      ਸਾਵਧਾਨ!!! ਕੁਝ ਨੰਵੇ ਅਪਗ੍ਰੇਡ ਪ੍ਰਚਾਰਕ, ਸਿਖਕੌਮ ਨਾਲ ਬਹੁਤ ਹੀ ਸੂਖਸਮ*ਰੂਪ ਵਿਚ ਧ੍ਰੋਹ ਕਮਾ ਰਹੇ ਹਨ। ਪਰ ਉਨਾ ਨੂੰ ਕਈ ਗਿਆਨਵਾਨ ਤੇ ਬੁਧੀਵਾਨ, ਤੇ ਵਿਦਵਾਨ ਵੀ ਨਹੀ ਸਮਝ ਸਕਦੇ।
      👉🏿 ਘੱਗਾ ਜੀ! ਪਹਿਲਾਂ ਵੀ ਕਈ ਬਾਰ ਰੌਲ੍ਹਾ ਪਾਉਦਾ ਸੀ, ਨੌਵੇ ਗੁਰੂ ਤੇਗ ਬਹਾਦਰ ਜੀ ਨੇ ਅਪਣੇ ਨੌ ਸਾਲ ਦੇ ਅਣਜਾਣ ਪੁਤੱਰ, ਗੋਬਿੰਦ ਸਿੰਘ ਦੇ ਆਖੇ ਲਗਕੇ ਦਿੱਲੀ ਚਾਂਦਨੀ ਚੌਕ ਵਿਚ ਆਪ ਨੂ ਖਤਮ ਕਰ ਲਿਆ! ਤੇ ਦਸਮਗੁਰੂ ਨੇ ਚਾਰ ਪੁੱਤਰ ਮਰਵਾਕੇ ਕੀ ਖਟਿਆ।
      ਫਿਰ ਘੱਗੇ ਤੋ ਸੁਣ ਕੇ ਹੋਰ ਕਈ ਪੰਜਾਬੀ ਸਰਦਾਰ ਵੀ ਬੋਲਣ ਲਗ ਪਏ ਸਨ।
      (ਐਕਸਾਇਡ ਕੰਪਣੀ ਦੇ ਸ਼ੋਅ-ਰੂਮ) (ਨੇੜੇ-ਰਾਮਲੀਲਾ-ਗਰਾਂਉਂਡ) ਬੈਟਰੀਆ ਵਾਲਾ ਪੰਜਾਬੀ ਸਰਦਾਰ ਦੁਕਾਨਦਾਰ ਵੀ ਘੱਗਾ ਜੀ ਵਰਗਿਆ ਪਿਛੇ ਲੱਗਕੇ, ਕਹਿਣ ਲਗੇ ਕਿ ਦਸਮੇ ਗੁਰੂ ਨੇ ਚਾਰ ਪੁਤਰ ਮਰਵਾਕੇ ਕੀ ਖਟਿਆ। ਨੌਵੇਂ ਗੁਰੂ ਨੇ ਨੌ ਸਾਲ ਦੇ ਅਣਜਾਣ ਪੁਤਰ ਪਿਛੇ ਲਗਕੇ, ਦਿੱਲੀ ਸਹੀਦ ਹੋਕੇ ਕੀ ਖਟਿਆ।
      ਇਸੇ ਤਰਾ ਹੁਣ ਵੀ ਕਿਤਨੇ ਲੋਕ ਘੱਗਾ ਜੀ ਮਗਰ ਲੱਗਕੇ, ਗੁਰੂ ਦੇ **(ਅ+ਦ੍ਵੈਤ)** ਦੇ ਸਿੰਧਾਂਤ ਨੂੰ ਇਗਨ੍ਹੋਰ ਕਰ ਰਹੇ ਹਨ।
      ਤੇ ਇਕ ਦੂਜੇ ਤੋ ਦੇਖਾ ਦੇਖੀ, ਕੁੰਮੈਂਟਾ ਵਿਚ ਘੱਗਾ ਜੀ ਨੁੰ ਲਿਖਦੇ ਹਨ ਕਿ (ਬਹੁਤ ਵਧੀਆ)
      ਸੋ ਭਾਈ! ਸ੍ਰੀ ਗੁਰੂ ਗ੍ਰੰਥ ਸਾ: ਜੀ ਦੇ ਸਿੰਧਾਂਤ (ਮਿਸ਼ਨ) ਨੂੰ ਸਮਝਣ ਦੀ ਕੋਸ਼ਸ ਕਰੋ ਜੀ। ਕਿਉਕਿ ਜੋ ਮਿਸ਼ਨ ਗੁਰੂ ਨਾਨਕ ਜੀ ਨੇ ******(((((ਸ਼ਾਂਤਮਈ-ਰਸ))))****
      ਵਿਚ ਚਲਾਇਆ ਸੀ,, ਉਸੇ ਮਿਸ਼ਨ ਨੂੰ ਹੀ, ਮੀਰੀ-ਪੀਰੀ ਦੇ ਮਾਲਕ ਛੇਵੇ ਗੁਰੂ ਜੀ & ਦਸਮਗੁਰੂ ਜੀ ਨੇ ****((((((ਬੀਰ*ਰਸ))))**** ਵਿਚ ਬਦਲਕੇ (ਕਨਵਰਟ) ਕਰਕੇ
      ਅਗੇ ਤੋਰਿਆ ਹੈ।
      ਤੇ ਇਹੀ **(ਅ+ਦ੍ਵੈਤ)** ਦਾ (ਸਿੰਧਾੰਤ) ਮਿਸਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਹੈ।
      ਪਰ ਕੁਝ ਨਾਸਤਕ ਨੰਵੇ ਅਪਗ੍ਰੇਡ, **((ਡਿਕਟੇਟਰਸ਼ਿੱਪ&ਡੈਮੋਕਰੇਸੀ))** ਦੀ ਆੜ ਵਿਚ **((ਬੀਰ*ਰਸ))))* ਵਾਲੇ ਮਿਸਨ ਨੂੰ ਰੱਦ ਕਰਕੇ ਮੌਤ ਦੀ **((ਦਹਿਸਤ)) ਫੈਲਾਅ ਰਹੇ ਹਨ। ਕਿ ""ਧਰਮ"" ਧੰਦੇ ਪਿਛੇ ਕੀਮਤੀ ਜਾਨਾਂ ਨਾ ਗਵਾਉ।
      ਸੋ ਗੁਰੂ ਦੇ ਮਿਸ਼ਨ ਨੂੰ ਸਮਝੋ੍ ਜੀ, ""ਜਾਨ"" ਨਾਲੋ ""ਧਰਮ"" ਵਡਾ ਕੀਮਤੀ ਹੈ ਜੀ।
      **👉🏿""ਧਰਮ"" ਹੇਤਿ ਸਾਕਾ ਜਿਨਿ ਕੀਆ।। ਸੀਸੁ ਦੀਆ, ਪਰ ਸਿਰਰੁ ਨ ਦੀਆ।।**
      ਸੋ ਘੱਗਾ, ਢਢਰੀ ਵਰਗਿਆ ਦੀ ਚਾਲ ਨੂੰ ਸਮਝੋ, ਜੋ **(ਡਿਕਟੇਟਰਸ਼ਿੱਪ-ਡੈਮੋਕਰੇਸੀ)* ਦੀ ਆੜ ਵਿਚ, ਸਿਖਕੌਮ ਨਾਲ (1978-ਨਿਰੰਕਾਰੀ-ਗੁਰਬਚਨ) ਵਾਂਗ ਧ੍ਰੋਹ ਕਰ ਰਹੇ ਹਨ।

  • @majersingh6637
    @majersingh6637 5 років тому +2

    Sahi bol rahe ho waheguru ji

  • @jagseersidhu6226
    @jagseersidhu6226 4 роки тому

    ਘੱਗਾ ਸਾਹਿਬ ਤਸੀ ਤਾ ਸਾਨੂ ਜਿਓਣਾ ਸਿਖਾਤਾ ਵਾਹਿਗੁਰੂ ਤਹਾਨੂੰ ਲੰਬੀ ਓਮਰ ਬਖਛੇ ਸਾਨੂੰ ਹੋਰ ਗਿਆਨ ਦੇ ਸਕੋ ਅਤੇ ਤੰਦਰੁਸਤੀ ਬਖਛੈ

  • @davindersingh8256
    @davindersingh8256 Рік тому

    🔥❣️❣️❣️

  • @lakhwindersingh3416
    @lakhwindersingh3416 3 роки тому

    Wah ji wah 🙏🙏

  • @ramansharmachh.3577
    @ramansharmachh.3577 5 років тому +7

    ਜੇ ਅਸੀਂ ਨਾ ਸੁਧਰੇ ਤਾਂ ਸਾਡੇ ਜਾਨ ਤੋਂ ਪਿਆਰੇ ਬੱਚੇ ਨਰਕਾਂ ਭਰੀ ਜਿੰਦਗੀ ਜਿਉਣਗੇ ਅਤੇ ਪੀਣ ਲਈ ਪਾਣੀ ਨੂੰ ਤਰਸਣਗੇ। ਉਹਨਾਂ ਦੇ ਗੁਨਾਹਗਾਰ ਅਸੀਂ ਖੁਦ ਹੋਵਾਂਗੇ।

    • @TheSukhtaj
      @TheSukhtaj 5 років тому

      Raman Sharma bahut sahi keha bhai sahib tusi.

  • @bahaduraulakh7126
    @bahaduraulakh7126 3 місяці тому

    ਘਟ ਘੱਟ ਭਾਵ ਕਣ ਕਣ

  • @manngurry543
    @manngurry543 3 роки тому +1

    ਮੇਲੇ ਵਿੱਚ ਗਵਾਚਿਆ ਹੋਇਆ ਕੋਈ ਬੱਚਾ ਜਦੋਂ ਰੋਂਦਾ ਹੈ ਤਾਂ ਪੁੱਛਣ ਤੇ ਕਹਿੰਦਾ ਹੈ ਕਿ ਮੇਰੇ ਮਾਤਾ ਪਿਤਾ ਗਵਾਚ ਗਏ ਹਨ ਪਰ ਸੱਚ ਇਹ ਹੈ ਕਿ ਗਵਾਚਿਆ ਹੋਇਆ ਉਹ ਆਪ ਹੈ।ਸੋ ਹਾਲਤ ਇਸ ਨੀਚ ਦੀ ਹੈ, ਇਹਦੀ ਮਾਂ ਨੇ ਇਹਨੂੰ ਜੰਮ ਕੇ ਸੂਆ ਈ ਖਰਾਬ ਕਰ ਲਿਆ....

  • @manjinderdhaliwal8645
    @manjinderdhaliwal8645 3 роки тому

    ji bapu.ji

  • @jaipaljaipaul7449
    @jaipaljaipaul7449 Рік тому

    ਹਰਿ ਧਰਮ ਭਰਮ ਵਿੱਚ, ਤੇ ਇਹ ਵੀ ਨਹੀਂ ਕੀ ਧਰਮ ਹੁੰਦਾਂ ਹੀ ਨਹੀਂ.....? ਜੇ ਜ਼ਿਕਰ , ਸੇਵਾ , ਸਿਮਰਨ , ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓

  • @KulwantSingh-gg5qe
    @KulwantSingh-gg5qe Рік тому

    ਰੱਬ ਦੀਆਂ ਗੱਲਾਂ ਕਰ ਸਕਦੇ ਹਾਂ ਮਗ਼ਜ਼ ਮਾਰ ਸਕਦੇ ਹਾਂ ਆਪਣਾ ਦੂਜਿਆਂ ਦਾ BP ,ਹਾਈ ਕਰਾਉਂਦੇ ਹਾਂ ਇਸ ਵਿਸ਼ਏ ਤੇ ਦੱਸਣ ਵਾਲਾ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਪਰਰੀਜਲਟ ਕੁਝ ਵੀ ਨਹੀਂ ਹੈ

  • @lachhmansinghsidhu5017
    @lachhmansinghsidhu5017 5 років тому

    ਬਹੁਤ ਵਧੀਆ ਗਿਆਨ ਦੀਆਂ ਗੱਲਾਂ ਹਨ ਧਨਬਾਦ YG

  • @harmeetsingh3800
    @harmeetsingh3800 6 років тому

    Hai satguru ji Mera mujh mai kuch nhi jo kuch hai so tera tera tujhko sauptai kya laggai mera vahguru ji ka khalsa vahguru ji ki fateh aap sareya guru pyareya nu ji

  • @JaswinderSingh-gi3fl
    @JaswinderSingh-gi3fl 4 роки тому +2

    ਕੁਦਰਤ ਸਬਦ femail ਹੈ ਰੱਬ ਅਕਾਲ ਪੁਰਖ ਸਬਦ mail ਹੈ ਇਸ ਲਈ ਰੱਬ mail ਵਿੱਚ ਹੀ ਆਉਂਦਾ ਕੁਦਰਤ ਬਾਹਰ ਵੱਸਦੀ ਹੈ ਰੱਬ ਅਕਾਲ ਪੁਰਖ ਸਬਦ ਅੰਦਰ ਵੱਸਦਾ ਹੈ। ਕੁਦਰਤ ਰੱਬ ਦੀ ਰਜਾ ਵਿੱਚ ਹੀ ਹੈ

  • @gagandeepsinghgarcha5394
    @gagandeepsinghgarcha5394 6 років тому +2

    Satnam waheguru ji

  • @satwindersingh7848
    @satwindersingh7848 5 років тому +1

    Very good vichar

  • @mjsg8476
    @mjsg8476 4 роки тому +4

    God didn't make men indeed men made god or pujaris way of god. The law of nature is the supreme power and can be called god.

  • @fitindia284
    @fitindia284 6 років тому +2

    Kaim speach

  • @ramansharmachh.3577
    @ramansharmachh.3577 5 років тому +1

    ਭਾਈ ਸਾਹਿਬ ਲੋਕਾਂ ਨੂੰ ਜਮੀਨ ਵਿੱਚੋਂ ਨਿਕਲਦੇ ਅੰਮ੍ਰਿਤ ਵਰਗੇ ਪਾਣੀ ਦੀ ਬਰਬਾਦੀ ਨੂੰ ਰੋਕਣ ਬਾਰੇ ਜਰੂਰ ਜਾਗ੍ਰਿਤ ਕਰੋ। ਹਵਾ ਅਤੇ ਵਾਤਾਵਰਣ ਨੂੰ ਦੂਸ਼ਿਤ ਨਾ ਕਰਨ ਬਾਰੇ ਵੀ ਦੱਸਿਆ ਜਾਵੇ ਜੀ। ਧਰਤੀ ਤੇ ਵਧ ਰਹੇ ਕੂੜੇ ਦੀ ਭਰਮਾਰ ਬਾਰੇ ਵੀ। ਗੁਰਬਾਣੀ ਵਿੱਚ ਲਿਖੇ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਬਾਰੇ ਵੀ ਚਾਨਣਾਂ ਪਾਓ ਜੀ।

  • @RanjeetSingh-pm6me
    @RanjeetSingh-pm6me 6 років тому +2

    good the truth

  • @MakhanSingh-dg9tn
    @MakhanSingh-dg9tn 5 років тому +3

    VERY NICE VEER JI.GOD BLESS YOU

  • @jasbindersingh9016
    @jasbindersingh9016 6 років тому +4

    Nice vichar Bhai sahib ji 🌹🌹👌🌹

  • @baidwanbolda609
    @baidwanbolda609 6 років тому +7

    ਔਰਤ ਵਿੱਚ ਰੱਬ ਹੈ ਬਿਲਕੁਲ ਠੀਕ ਹੈ ਤੁਸੀਂ ਉਪਦੇਸ਼ ਕਰਦੇ ਹੋ ਕੀ ਕਦੀ ਜੋ ਰੱਬ ਆਪ ਦੀ ਘਰਵਾਲੀ ਵਿੱਚ ਹੈ ਉਸ ਲਈ ਪ੍ਰਸ਼ਾਦਾ ਤਿਆਰ ਕੀਤਾ ਹੈ ਉਸ ਦੇ ਜੋੜੇ ਜਾੜੇ । ਨਿਮਾਣਾ ਖਿਮਾਂ ਦਾ ਜਾਚਕ ਹੈ ਕੁਦਰਤ ਦਾ ਹੁਕਮ ਹੋਇਆ ਲਿਖ ਦਿੱਤਾ । ਆਪ ਵਿਦਵਾਨ ਹੋ ਜੇ ਮੈਂ ਗਲਤ ਹੋਵਾਂ ਮੁਆਫ ਕਰਨਾ ਜੇ ਠੀਕ ਸਮਝੋ ਤਾਂ ਵਿਚਾਰ ਕਰਨਾ ਜੀ

    • @gagansekhon1234
      @gagansekhon1234 6 років тому

      ਜੋੜੇ ਝਾੜਨ ਵਾਲਾ, ਸੇਵਾ ਕਰਵਾ ਕੇ ਖੁਸ਼ ਹੋਣ ਵਾਲਾ , ਅਰਦਾਸਾ ਸੁਣ ਕੇ ਫ਼ੈਸਲੇ ਬਦਲਣ ਵਾਲਾ ਰੱਬ ਪੁਜਾਰੀ ਦਾ ਹੁੰਦਾ ਜੀ..
      ਜਿਹੜਾ ਰੱਬ ਹਰ ਜਗਹ ਹਰ ਇਕ ਵਿਚ ਆ , ਓਹਦੇ ਲਈ ਜੋੜੇ ਝਾੜਨੇ, ਪਰਸਾਦੇ ਤਿਆਰ ਕਰ ਕੇ ਦੇਣੇ ਇਹ ਸਬ ਭੇਖ ਆ..
      ਪਤੀ ਆਪਣੀਆ ਸਬ ਜਿੰਮੇਵਾਰੀਆ ਨਿਭਾਏ, ਪਤਨੀ ਆਪਣੀਆ ਨਿਭਾਏ, ਇਕ ਦੂਜੇ ਨੂੰ ਸਮਝਣ, ਇਕ ਦੂਜੇ ਲਈ ਵਫ਼ਾਦਾਰ ਰਹਿਣ, ਪਿਆਰ ਨਾਲ ਰਹਿਣ , ਇਹੀ ਹੁੰਦਾ ਰੱਬ ਦੀ ਸੇਵਾ ਤੇ ਰੱਬ ਨੂੰ ਸਮਝਣਾ..!!
      ਗੁਰਦੁਆਰੇ ਵਾਲਾ ਜਾਂ ਮੰਦਿਰ ਮਸਜਿਦ ਵਾਲਾ ਫਾਰਮੂਲਾ ਓਸ ਰੱਬ ਤੇ ਨੀ ਲਗਦਾ,
      ਓਹ ਤਾਂ ਪੁਜਾਰੀ ਦੇ ਰੱਬ ਤੇ ਹੀ ਲਗਦਾ.. ਜਿਹੜਾ ਕਹਿੰਦਾ ਪਹਿਲਾ ਮੇਰੀ ਸੇਵਾ ਕਰੋ ਫੇਰ ਮੈਂ ਖੁਸ ਹੋਊ

    • @harmindersingh5078
      @harmindersingh5078 5 років тому

      @@gagansekhon1234 kyon Veer Ji dhadrianwale ghagge, neki bargea Diya gla wich aa ke Apne mno gla bnayi jaande ho. Ki pujaari pujaari lgayi pyi hai, Hor tuhade kol koyi Kam nahi reha, koyi v aanda saanu apniya chlakiya bhariya gla wich fsa ke murkh bna janda hai. Pehla ihna ne apniya chlakiya naal 90% Sikh Veer bhaina patit Pune Bal dhakel dite, sikhi sidhanta to dur Kar dite, te Hun aaha Apne aap nu Jada dimaag waale kahaun waale kamredi akhouti parchaark rab Di privasha nu badl ke saanu nastak bnaun lgge han. Te asi Bina soche samjhe Sat Vachan Sat Vachan kri jande Haan. Guru sahib ji ne saanu parmatma Di viakhya kine sohne treeke naal samjhqyi c,par ihna ne sab nu Guru sahib ji de sidhanta to torh ke, apni mat naal jorh lya. Ehe Jaan bujh ke ajehi shabda Di varto karde han, taa ki sikha nu Apne Bal Kita jaawe. Ihna ne akal purkh Di bhagati nu v pujaarivaadi soch Keh Dita. Veer Ji Suchet ho jaawo, eho jehe parchaarka to

  • @talwindersingh4298
    @talwindersingh4298 5 років тому +2

    Sahi aa ji

  • @AMRITVIRKLAGAR
    @AMRITVIRKLAGAR 5 років тому +1

    Shi baat

  • @hemantnayyar2484
    @hemantnayyar2484 4 роки тому

    Rightly said talking truely

  • @bhalsingh6683
    @bhalsingh6683 6 років тому +2

    Good comment

  • @babapunjabsingh9474
    @babapunjabsingh9474 4 роки тому

    Must Watch ,historical Story @

  • @lakhbirsandhu5030
    @lakhbirsandhu5030 6 років тому +2

    Bilkul thik Keha baba gi

  • @oberoisaab5556
    @oberoisaab5556 5 років тому +6

    ਮੇਰੇ ਵਲੋਂ'' ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ੇ" ਦੇ ਨਾਮ ਤੇ ਇਕ ਪਹਿਲੀ ਛੋਟੀ ਜਿਹੀ ਕਵਿਤਾ,"
    ਜੇ ਚੰਗੀ ਲਗੇ ਤਾਂ like ਕਰੇ ਓ,,
    ਮੈਂ ਸੱਚ ਲਯੀ ਸੜ ਜਾਮਾ, ਭਾਮੇਂ ਮਰ ਜਾਮਾ
    ਝੂਠ ਤੋਂ ਪਰਦਾ ਮੈਂ ਚੁੱਕਦਾ ਜਾਮਾ,,
    ਸੱਚ ਲਯੀ ਖੜੇ ਆ, ਸੱਚ ਲਯੀ ਅੜੇ ਆ,
    ਨਾ ਕਦੇ ਪਿੱਛੇ ਮੁੜੇ ਆ, ਨਾ ਖੜੇ ਪਾਣੀ ਵਾਂਗ ਇਕੋ ਥਾਂ ਅੜੇ ਆ,
    ਅੱਗੇ ਮੈਂ ਵੱਧਦਾ ਜਾਮਾ ""
    ਚਾਹੇ ਇਕੱਲੇ ਹਾਂ, ਪਰ ਚੰਗੇ ਹਾਂ
    ਸੱਚ ਬੋਲਣ ਦੇ ਬਹੁਤੇ ਜਖਮ ਭਾਮੇਂ ਝੱਲੇ ਹਾਂ,
    ਦਿੱਤਾ ਨੀ ਧੋਖਾ ਗੁਰੂ ਦੇ ਗਿਆਨ ਵਾਲਾ,
    ਛਬੀਲਾਂ ਵਾਲਿਆਂ ਵੀ ਲਾਇਆ ਜ਼ੋਰ ਬਥੇਰਾ,ਸੱਚੇ ਗਿਆਨ ਲਯੀ ਕਲਗ਼ੀਆ ਵਾਲਿਆਂ"ਰੱਖ ਲਿਆ ਦੁਬਾਰਾ,
    ਜ਼ਿੰਦਗ਼ੀ ਦਾ ਮਕਸਦ ਇਕੋ, ਨਕਲੀ ਰੱਬ ਵਾਲ਼ੇ ਪੁਜਾਰੀਬਾਦ ਦਾ ਕਾਲਾ ਚਿੱਠਾ ਦੇਣਾ ਫਲੋਰ ਦੁਬਾਰਾ,,
    ਸਿੱਖ ਕੌਮ ਦੇ ਨਾਂ ਤੇ ਢੱਡਰੀਆਂ ਵਾਲ਼ੇ ਦਾ ਸਦੇਸ਼ ਇਕੋ,,
    ਨਾ ਕਦੇ ਪਿੱਛੇ ਮੁੜਦਾ ਜਾਮਾ, ਸਦਾ ਹੀ ਸੱਚਾ ਗਿਆਨ ਅੱਗੇ ਲੈ ਜਾਮਾ,
    ਏਕਮ

    • @harrisingh7169
      @harrisingh7169 5 років тому +1

      Bhout vadhya

    • @DeepsinghGill
      @DeepsinghGill 4 роки тому

      ਟੈਂਪੂ ਅਾ ਢੱਡਰੀ ਤੇਰਾ ਭੇਡੇ। ਐਵੇਂ ਅੰਨੇ ਭਗਤ ਨਾਂ ਬਨ ਜਾਇਆ ਕਰੋ। ਢੱਡਰੀ ਕੌਮ ਨੂੰ ਫਾੜ ਕੇ ਦੋਫਾੜ ਕਰ ਰਿਹਾ ਹੈ।

    • @palklair6228
      @palklair6228 4 роки тому +1

      ਨਾਸਤਕ ਢਢਰੀਆਂ ।

    • @oberoisaab5556
      @oberoisaab5556 4 роки тому

      @@palklair6228 ਟਕਸਾਲੀ 😂😂😂😂

    • @DeepsinghGill
      @DeepsinghGill 4 роки тому

      @@oberoisaab5556 ਮੈਂ ਢੂਆ ਨਹੀਂ ਮਾਰਦਾ ਅਖੌਤੀ ਟਕਸਾਲੀਆਂ ਦਾ। ਹਾਂ ਸੰਤ ਜਰਨੈਲ ਸਿੰਘ ਜੀ ਦੇ ਚਰਨਾਂ ਵਿੱਚ ਸਿਰ ਜਰੂਰ ਝੁਕਦਾ।
      ਪਰ ਮੁੱਦੇ ਤੇ ਆ ਤੂੰ। ਮੈਂ ਤੇਰੇ ਢੱਡਰੀ ਨੂੰ ਟੈਂਪੂ ਤਾਂ ਕਹਿਣਾ ਕਿਓਂਕਿ ਉਹ ਦੱਲਾ ਬੰਦਾ ਕਾਮਰੇਡੀ ਪਰਚਾਰ ਕਰ ਰਿਹਾ।
      ਗੁਰੂ ਗ੍ਰੰਥ ਸਾਹਿਬ ਦਾ ਦੀ ਗੱਲ ਤਾਂ ਬਹੁਤ ਦੂਰ ਆ ਜੇਕਰ ਆਪਾਂ ਅਰਦਾਸ ਜੀ ਧਿਆਨ ਨਾਲ ਸਮਝ ਲਈਏ ਤਾਂ ਓਹਦੇ ਵਿੱਚ ਸਾਫ ਆਉਂਦਾ ਅਖੀਰ ਤੇ ਕਿ
      ।।ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉੱਤਰੇ ਪਾਰ।।
      ।।ਜੋ ਸ਼ਰਧਾ ਕਰ ਸੇਵਿ ਦੇ ਗੁਰੂ ਪਾਰ ਉਤਾਰਨ ਹਾਰ।।
      ਅਰਦਾਸ ਵਿੱਚ ਇਹ ਨਹੀਂ ਆਉਂਦਾ ਕਿ "ਜੋ ਤਰਕ ਕਰ ਸੇਵਿ ਦੇ" ।। ਧਰਮ ਦੀ ਹਰ ਬੁਨਿਆਦ ਸ਼ਰਧਾ ਆਸਥਾ ਉੱਤੇ ਟਿਕੀ ਹੁੰਦੀ ਆ, ਤਰਕ ਨਹੀਂ ਹੁੰਦਾ ਧਰਮ ਵਿੱਚ।
      ਗੁਰੂ ਬਿਬੇਕ ਆਪ ਹੀ ਬਖਸ਼ ਦਿੰਦਾ ਜਦੋਂ ਉਸ ਉੱਪਰ ਆਸਥਾ ਟਿਕ ਕੇ ਹਾਉਮੈ ਦੂਰ ਹੋ ਜਾਵੇ।।

  • @CreativeVlog623
    @CreativeVlog623 Рік тому

    ਅਗੇ ਜਾ ਕੇ ਲੋਕ ਹਸਿਆ ਕਰਨਗੇ ਇਸ ਵਿਗਿਆਨੀ ਦੀਆਂ ਗੱਲਾਂ ਤੇ