Inder Singh Ghagga
Inder Singh Ghagga
  • 16
  • 395 304

Відео

ਦਸਮ ਗੁਰੂ ਸਾਹਿਬਾਨ ਆਮ ਮਨੁੱਖ ਸਨ ਜਾਂ ?Prof Inder Singh Ghagga 2023
Переглядів 8 тис.Рік тому
#profindersinghghagga #sikhquotes #sikhism
ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਕਿਉਂ ਛੱਡਿਆ ? (Ques/ Ans) Prof Inder Singh Ghagga 2023
Переглядів 4 тис.Рік тому
More updates Visit Social Media Platform official UA-cam channel Subscribe Now👇 @tattgurmatgyantv Telegram Channel t.me/ProfInderSinghGhagga _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਣਾ । ~ ਸਾਡਾ ਸੁਨੇਹਾ ਸਾਥ ਦੀ ਮੰਗ ~ #sikhquotes #profindersinghghagga #QuesAns
ਸਿੱਖ ਬਣਨ ਲਈ ਕੇਸ ਜ਼ਰੂਰੀ ਨੇ? Prof Inder Singh Ghagga 2023 QueAns
Переглядів 17 тис.Рік тому
More updates Visit Social Media Platform official UA-cam channel Subscribe Now👇 @tattgurmatgyantv Telegram Channel t.me/ProfInderSinghGhagga _ ਸਾਡੇ ਚੈਨਲ ਦਾ ਮਕਸਦ ਸਿੱ ਧਰਮ ਅਤੇ ਵਿਰਸੇ ਦੀ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਣਾ । ~ ਸਾਡਾ ਸੁਨੇਹਾ ਸਾਥ ਦੀ ਮੰਗ ~ #sikhquotes #profindersinghghagga #sikhism
ਇਸ਼ਨਾਨ ਕਰਕੇ 84 ਕੱਟੀ ਜਾਂਦੀ ਹੈ ?(Ques Ans ) Prof Inder Singh Ghagga
Переглядів 6 тис.Рік тому
ਪ੍ਰੋ ਇੰਦਰ ਸਿੰਘ ਘੱਗਾ ਜੀ ਦੀਆਂ ਵੀਡੀਉ ਦੇਖਣ ਲਈ ਕਲਿਕ ਕਰੋ। @tattgurmatgyantv ਤੁਸੀਂ ਵੀ ਆਪਣਾ ਸਵਾਲ ਸਾਨੂੰ ਮੇਲ ਰਾਹੀਂ ਭੇਜ ਸਕਦੇ ਹੋ 📥 ghaggaji@gmail.com TattGurmatGyan ©- / InderSinghGhagga
ਇਤਿਹਾਸ ਕੀ ਹੁੰਦਾ? ਪ੍ਰੋ. ਇੰਦਰ ਸਿੰਘ ਘੱਗਾ
Переглядів 8 тис.5 років тому
ਇਤਿਹਾਸ ਕੀ ਹੁੰਦਾ? ਪ੍ਰੋ. ਇੰਦਰ ਸਿੰਘ ਘੱਗਾ
ਕੀ ਵਾਹਿਗੁਰੂ ਗੁਰ ਮੰਤਰ ਹੈ? Prof Inder Singh Ghagga
Переглядів 29 тис.5 років тому
ਕੀ ਵਾਹਿਗੁਰੂ ਗੁਰ ਮੰਤਰ ਹੈ? Prof Inder Singh Ghagga
ਕੀ ਗੁਰੂ ਨਾਨਕ ਸਾਹਿਬ ਨੇ ਮੱਕਾ ਘੁੰਮਾਇਆ ਸੀ? Inder Singh Ghagga
Переглядів 104 тис.5 років тому
ਕੀ ਗੁਰੂ ਨਾਨਕ ਸਾਹਿਬ ਨੇ ਮੱਕਾ ਘੁੰਮਾਇਆ ਸੀ? Inder Singh Ghagga
ਕੀ ਰਾਗਮਾਲਾ ਗੁਰਬਾਣੀ ਹੈ? Prof Inder Singh Ghagga
Переглядів 1,3 тис.5 років тому
ਕੀ ਰਾਗਮਾਲਾ ਗੁਰਬਾਣੀ ਹੈ? Prof Inder Singh Ghagga
ਕਰਾਮਾਤ ਦਾ ਸੱਚ? ਪ੍ਰੋ. ਇੰਦਰ ਸਿੰਘ ਘੱਗਾ
Переглядів 32 тис.5 років тому
ਕਰਾਮਾਤ ਦਾ ਸੱਚ? ਪ੍ਰੋ. ਇੰਦਰ ਸਿੰਘ ਘੱਗਾ
ਧਰਮ ਪ੍ਰਚਾਰਕ ਟੁੱਕੜ ਬੋਚ?-ਪ੍ਰੋ. ਇੰਦਰ ਸਿੰਘ ਘੱਗਾ
Переглядів 4995 років тому
ਧਰਮ ਪ੍ਰਚਾਰਕ ਟੁੱਕੜ ਬੋਚ?-ਪ੍ਰੋ. ਇੰਦਰ ਸਿੰਘ ਘੱਗਾ Prof. Inder Singh Ghagga
How to Independence Day Prof Inder Singh Ghagga
Переглядів 1,7 тис.5 років тому
How to Independence Day Prof Inder Singh Ghagga
ਗੁਰੂਆਂ, ਭਗਤਾਂ ਅਤੇ ਸਿੱਖਾਂ ਦਾ ਰੱਬ? ਪ੍ਰੋ. ਇੰਦਰ ਸਿੰਘ ਘੱਗਾ
Переглядів 12 тис.5 років тому
ਗੁਰੂਆਂ, ਭਗਤਾਂ ਅਤੇ ਸਿੱਖਾਂ ਦਾ ਰੱਬ? ਪ੍ਰੋ. ਇੰਦਰ ਸਿੰਘ ਘੱਗਾ www.fatehpublications.com
ਬੰਦੇ ਵਿਚ ਰੂਹ ਕਿਥੇ ਆਉਂਦੀ, ਕਿਥੇ ਜਾਂਦੀ? Prof. Inder Singh Ghagga
Переглядів 128 тис.5 років тому
ਬੰਦੇ ਵਿਚ ਰੂਹ ਕਿਥੇ ਆਉਂਦੀ, ਕਿਥੇ ਜਾਂਦੀ? Prof. Inder Singh Ghagga
ਹੇਮਕੁੰਟ ਦਾ ਅਸਲ ਇਤਿਹਾਸ? Inder Singh Ghagga
Переглядів 43 тис.5 років тому
ਹੇਮਕੁੰਟ ਦਾ ਅਸਲ ਇਤਿਹਾਸ? Inder Singh Ghagga
ਨਸ਼ੇ ਨਾਲ ਪੰਜਾਬ ਦਾ ਉਜਾੜਾ-ਪ੍ਰੋ. ਇੰਦਰ ਸਿੰਘ ਘੱਗਾ
Переглядів 3045 років тому
ਨਸ਼ੇ ਨਾਲ ਪੰਜਾਬ ਦਾ ਉਜਾੜਾ-ਪ੍ਰੋ. ਇੰਦਰ ਸਿੰਘ ਘੱਗਾ

КОМЕНТАРІ

  • @shivanisharma5562
    @shivanisharma5562 3 дні тому

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ

  • @Amriksingh12445
    @Amriksingh12445 4 дні тому

    ਪੁਜਾਰੀਆਂ ਨੂੰ ਇਹ ਗੱਲ ਪੱਚਣੀ ਨਹੀਂ, ਗੁਰੂ ਸਾਹਿਬ ਖੁਦ ਪਖੰਡ ਦਾ ਖੰਡਨ ਕਰਦੇ ਰਹੇ ਹਨ। ਪੁਜਾਰੀਆਂ ਨੇ ਪਖੰਡ ਨੂੰ ਕਿੱਤਾ ਬਣਾ ਲਿਆ।

  • @SardarJawaharSingh
    @SardarJawaharSingh 6 днів тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bhagsinghdhanjal9051
    @bhagsinghdhanjal9051 14 днів тому

  • @mithbolre
    @mithbolre 25 днів тому

    ਆਹ ਸਵਾਲ ਕਰਨ ਵਾਲਾ ਵੀ ਸਿਰੇ ਦਾ ਮੂਰਖ ਬੰਦਾ ਜਿਹੜਾ ਇਹੋ ਜਿਹੇ ਚਪਲਾ ਤੌਂ ਜਵਾਬ ਮੰਗ ਰਿਹਾ

  • @mithbolre
    @mithbolre 25 днів тому

    ਪਹਿਲਾ ਤਾਂ ਭੇਡੇ ਆਪਣੇ ਕਟਵਾ ਸਾ ਫਿਰ ਦੇਖਾਗੇ ਕਿੰਨਾਕੁ ਸੋਹਣਾ ਲੱਗਦਾਂ

  • @rajsohpal2141
    @rajsohpal2141 27 днів тому

    ❤❤🙏🙏

  • @kuljindersingh8282
    @kuljindersingh8282 Місяць тому

    ਇਹਨਾਂ ਵਿਚਾਰਾਂ ਨਾਲ ਅਸੀਂ ਸਹਿਮਤ ਨਹੀਂ ਹਾਂ।।।

  • @shivanisharma5562
    @shivanisharma5562 Місяць тому

    ਬਾਬਰ ਹੂਣ ਖਰੜ ਵਿਖੇ ਆ ਗਿਆ ਹੈ, ਔਰਗਜ਼ੇਬ ਊਸ ਦੇ ਨਾਲ ਹੈ, ਸ਼ਰੇਆਮ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਖਰੜ ਵਿਖੇ 😅😅😅😅

  • @shivanisharma5562
    @shivanisharma5562 Місяць тому

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ, ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਬੀਜੇਪੀ ਲੀਡਰ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅

  • @shivanisharma5562
    @shivanisharma5562 Місяць тому

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅

  • @Sawaransingh-u9q
    @Sawaransingh-u9q Місяць тому

    S s josh

  • @manrajgill4477
    @manrajgill4477 Місяць тому

    ❤❤❤

  • @amarjitpannu9357
    @amarjitpannu9357 Місяць тому

    Very educative explanation !

  • @amangurdaspuria214
    @amangurdaspuria214 Місяць тому

    “ਆਵਨ ਜਾਣਾ ਸਿਰਜਿਆ ਸਿਰਜਣਹਾਰੈ ਰਾਮ॥” (ਗੁਰੂ ਗ੍ਰੰਥ ਸਾਹਿਬ, ਅੰਗ 495) ਅਰਥ: ਇਸ ਜਗਤ ਵਿੱਚ ਆਉਣਾ ਅਤੇ ਜਾਣਾ ਸਭ ਪ੍ਰਭੂ ਦੀ ਹੀ ਮਰਜ਼ੀ ਦੇ ਅਧੀਨ ਹੈ। “ਜਿਨਿ ਜਨਮੁ ਦਿਤਾ ਸੋਈ ਹਰਿ ਮਾਰੈ।” (ਗੁਰੂ ਗ੍ਰੰਥ ਸਾਹਿਬ, ਅੰਗ 1287) ਅਰਥ: ਜਿਸ ਨੇ ਜਨਮ ਦਿੱਤਾ ਹੈ, ਉਹੀ ਮੌਤ ਦੇਵੇਗਾ। Ghagga is manmukh not gurmukh, his face tell that he is lier, baki tuc saare samajhdaar ho kudh search kr skde ho

  • @bagichasingh5022
    @bagichasingh5022 Місяць тому

    ਬਹੁਤ ਵਧੀਆ

  • @AvtarSingh-z4i
    @AvtarSingh-z4i 2 місяці тому

    ਟੀਕਾ ਕਰਨ ਪੜ੍ਹ ਕਰਕੇ ਬਾਣੀ ਵਿਚੋਂ ਮਿਲਦੇ ਜੁਲਦੇ ਸਬਦਾ ਵਿਚੋ ਉਤਰ ਲੈ ਸਕਦੇ ਹਾਂ। ਜਿਵੇਂ ਕਿਉ ਕਰਿ ਕਿਵ ਕਰਿ ਪਾਈਐ ਪਾਰੋ।ਆਪਿ ਤਿਆਗ ਛੋਡਹੁ ਛੁਟਕੈ ਵਸਾਏ ਗਵਾਏ।ਤੀਰਥੁ ਮੰਦਰਿ ਨਾਮੁ ਕਰਮੁ ਅਨੇਕਾ ਸੁਆਲਾ ਦੇ ਜਵਾਬ ਬਾਣੀ ਵਿਚੋਂ ਸੁਖਾਲੇ ਮਿਲਦੇ ਹਨ।

  • @gurvindersingh1650
    @gurvindersingh1650 2 місяці тому

    Well, Said.

  • @gurmitsingh398
    @gurmitsingh398 2 місяці тому

    You are a normal man who can't understand Guru Sahib's approach, that is why you never seen in Guru panth's stages, your all videos are meaningless and all people behind you are are also like you.

  • @bindudhillon7030
    @bindudhillon7030 2 місяці тому

    👍❤

  • @GurdeepSingh-wr4dz
    @GurdeepSingh-wr4dz 2 місяці тому

    ਬਹੁਤ ਵਧੀਆ ਵਿਚਾਰ ਬਾਪੂ ਇੰਦਰ ਸਿੰਘ ਘੱਗਾ ਜੀ 🙏।।

  • @JagmohanSinghPandher
    @JagmohanSinghPandher 2 місяці тому

    ਘਘੜ ਔਖੀਤੀ ਕੰਜਰ ਹੈ ਨਿੰਦਕ ਦੁਸਟ ਹਰਾਮਖੋਰ ਹੇ

  • @kulwinderkaur1613
    @kulwinderkaur1613 2 місяці тому

    Eh bujrag apne aap nu duniya da sb to vadda samjdar smjda hai es nu sval hi kyo krde ho eh banda parmatma nu nhi manda kive hk ch bolega

  • @rupindersinghmohali.4193
    @rupindersinghmohali.4193 2 місяці тому

    ਬਹੁਤ ਸ਼ਾਨਦਾਰ ✅

  • @JagmohanSinghPandher
    @JagmohanSinghPandher 2 місяці тому

    ਸਾਲਿਆ ਧੌਲ ਦਾੜੀਆ ਕੰਜਰਾ ਦਿਮਾਗ ਟਿਕਾਣੇ ਰਖ ਕੇ ਭੋਕਿ ਆ ਕਰ ਨਹੀ ਫਿਰ ਕਰ ਦਿਆਗੇ

  • @KashmirSingh-x4d
    @KashmirSingh-x4d 2 місяці тому

    Agle janam di menu khabar na. Koi, pichhla janam mae bhull gia. Moh maya de chakar vich pae ke mera eh janam bhi rull gia.

  • @kulwinderkaur1613
    @kulwinderkaur1613 2 місяці тому

    Ehna ne hr gl sikha de virudh hi bolni hai eh apne aap nu gyani smjde hn

  • @kulwinderkaur1613
    @kulwinderkaur1613 2 місяці тому

    jo ques pushya USDA ans nhi kr rhe apna giyan dvi ja rhe hai

  • @dilsingh9318
    @dilsingh9318 2 місяці тому

    Gurbani ch ,ja hor grantha ch dharmraaj, swarg narak, jin bhoot, dharmraaj, aadh eh sab guruan peeran ne dar paaye han loka nu ta ho lok galat banne na jaan, galat kam na karn,

  • @dilsingh9318
    @dilsingh9318 2 місяці тому

    Parmatma sach hai, pyar hai, rab nu manan da matlab eh hai k asi sach v aa jayiae, pyar v aa jaayiae, asi usdi khalkat nu pyar kariae, haq sach nu parmote kariye, galat kamma ton aap hatiye te dujia nu hatai ae, j koi dust upar machonda, pyar naal nahi manda ta usnu sodha v layi ae, matlab haq sach, te pyar he rab hai, waham bharma ton azad hona, haq sach di kamai karni, naam japna, Waheguru nu yaad karna, te usay pyaar ch leen ho jana he maksad hai life da

  • @sajjadraja8470
    @sajjadraja8470 2 місяці тому

    Sab jut hi

  • @MangalS-h4h
    @MangalS-h4h 2 місяці тому

    Aaa budy noo tava grm kr k opr btha k chk kro j guru sab vrga

  • @sushilmanrai3000
    @sushilmanrai3000 2 місяці тому

    प्रोफेसर साहब ने हिंदु ऋषि मुनियों का उदाहरण ना देते हुए हिंदू शब्द बोलने में बहुत जोर लगा।

  • @ArjanSingh-x4z
    @ArjanSingh-x4z 2 місяці тому

    ਇਹਦੇ ਜੁੱਤੀਆਂ ਦੇ ਹਾਰ ਪਾਓ..... ਕਤੀੜਖਾਨਾ ਕਿਸੇ ਜਗ੍ਹਾ ਦਾ

  • @paulchahal3095
    @paulchahal3095 3 місяці тому

    "ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰ ਜੋਨੀ ਜੋਇਆ।।" [ਅੰਗ 998]. Non-believers die and reborn 8.4 millions of lives or species of reincarnations.

  • @bahadursinghsingh8142
    @bahadursinghsingh8142 3 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ

  • @ashokklair2629
    @ashokklair2629 3 місяці тому

    ਪ੍ਰਸ਼ਨ:- 7:10 ਮਾਤਾ ਦੇ ਗਰਭ ਵਿਚ ਸਿਮਰਣ ਬਾਰੇ:- ਘੱਗਾ ਜੀ ਝੂਠਾ ਹੈ, ਜਾਂ ਗੁਰੂ ਜੀ ਝੂਠੇ ਹਨ? 7:10 ਕੁੰਮੈਟ ਪੜਕੇ ਫੈਸਲਾ ਆਪ ਕਰੋ: ਮਾਤ ਗਰਭ ਮਹਿ ਆਪਨ ਸਿਮਰਨ ਦੇਇ ਤਹ ਤੁਮ ਰਾਖਨਹਾਰੇ।। ਪਾਵਕੁ ਸਾਗਰੁ ਅਥਾਹ ਲਹਿਰ ਮਹਿ ਤਾਰਹੁ ਤਾਰਨਹਾਰੇ।।

  • @ashokklair2629
    @ashokklair2629 3 місяці тому

    ਘੱਗਾ ਜੀ! ਤੁਸੀ ਵੀ ਮਾਤਾ ਦੇ ਗਰਭ ਵਿਚ ਆਉਣ ਤੋ ਪਹਿਲਾ, ਪਿਤਾ ਦੀ ਬਿੰਦ ਵਿਚ ਸੀ! ਤੇ ਪਿਤਾ ਦੀ ਬਿੰਦ ਵਿਚ ਆਉਣ ਤੋ ਵੀ ਪਹਿਲਾ ਕਿਸੇ ਹੋਰ ਜੂਨ ਵਿਚ ਸੀ। ਤੇ 15ਵੀਂ ਸਦੀ ਵਿਚ ਘੱਗਾ ਜੀ ਤੁਸੀ ਮਨੁਖ ਜੂਨ ਵਿਚ ਸੀ, ਤੇ ਗੁਰੂ ਨਾਨਕ ਜੀ ਨੂੰ ਭੁਤਨਾ ਬੇਤਾਲਾ ਕਹਿਣ ਵਾਲਾ ਘੱਗਾ ਜੀ ਤੁਸੀ ਹੀ ਸੀ।਼

    • @shivanisharma5562
      @shivanisharma5562 Місяць тому

      ਸਹੀ ਕਿਹਾ ਹੈ ਜੀ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਇਸ ਕਲੋਨੀ ਵਿੱਚ ਚਿੱਕੜ ਹੀ ਚਿੱਕੜ ਹੈ ਚਾਰੇ ਪਾਸੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਮਕਾਨ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਇਸ ਗੂੰਡੇ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਸੁਖਵਿੰਦਰ ਸਿੰਘ ਤੋਂ 😅😅😅😅

  • @barkatvohra6953
    @barkatvohra6953 3 місяці тому

    ਮੇਰੀ ਕਵਿਤਾ ਬਾਬਾ ਬੋਲਿਆ 'ਚੋਂ ਮੱਕੇ ਦੀ ਵੀ ਕਹਾਂ ਕਹਾਣੀ ਅੱਲ੍ਹਾ ਇਸ਼ਵਰ ਇੱਕੋ ਬਾਣੀ ਨਾ ਸਮਝਾਂ ਨੂੰ ਸਮਝ ਜਦ ਆਇਆ ਗ਼ਾਫ਼ਿਲ ਆਖਣ ਮੱਕਾ ਘੁਮਾਇਆ ।

  • @kamaljitsingh7652
    @kamaljitsingh7652 3 місяці тому

    ਤੁਸੀਂ ਧਰਮੀ ਅਤੇ ਨਾਸਤਿਕ ਸ਼ਬਦ ਵਰਤਿਆ।। ਧਰਮੀ ਅਤੇ ਅਧਰਮੀ ਹੋਣਾ ਚਾਹੀਦਾ ਹੈ।।। ਕੋਈ ਧਰਮ ਨੂੰ ਨਹੀਂ ਮੰਨਦਾ ਪਰ ਉਹ ਨਾਸਤਿਕ ਵੀ ਨਹੀਂ।।। ਫ਼ਰਕ ਹੈ।।।

  • @JangiDhatt
    @JangiDhatt 3 місяці тому

    He says that in older times there was no way or technique for cutting hairs. Really? We can build buildings and bridges 2000 years ago but can’t figure out how to cut hairs . Who is he fooling ? Total crap

  • @JangiDhatt
    @JangiDhatt 3 місяці тому

    A basterd can say anything, there's no lacking of bastards in this world.

  • @GurmailSing-lalia
    @GurmailSing-lalia 3 місяці тому

    True true true true true true Vahiguru ji ka kalsa vahguru ji ki fateh

  • @saddu.111
    @saddu.111 3 місяці тому

    Je koi Sade gurudware wal lat kare te be adabi ch Jan taun mar dinde

  • @saddu.111
    @saddu.111 3 місяці тому

    Kuch nahi kumya . Science fail. Agar edana hunda te mugal Sade Punjab nu kidan tahas nahas kar dende . Guru ji mugal faiz nu Kuma dende .sari fauz khuru furun ho jandi

  • @sukhmandersingh6003
    @sukhmandersingh6003 3 місяці тому

    Very nice vechar your,s thinkhs

  • @sukhmandersingh6003
    @sukhmandersingh6003 3 місяці тому

    ਅਸੀਂ ਤੁਹਾਡੇ ਨਾਲ ਸਹਿਮਤ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ

  • @RajKumar-fz1nk
    @RajKumar-fz1nk 3 місяці тому

    100 parsent sach bolya baba ji tusi❤❤❤❤

  • @HeeraSingh-px8pu
    @HeeraSingh-px8pu 3 місяці тому

    Sir Yashu Masih bare Shri Guru Garanth Sahib vich kuj likheya hai ke nahi

    • @karanveerbhullar8650
      @karanveerbhullar8650 2 місяці тому

      Nhi bible bare likhya hai sirf.. Kateb shabad varteya hai. Jesus da namo nisan nhi hai gurbani vich

  • @JaswinderMeetka
    @JaswinderMeetka 3 місяці тому

    , ਇਹ ਘਗਾ ਦੀ ਗਲ ,20%,ਠੀਕ 80%,ਗਲਤ ਹਨ