Prof. Inder Singh ghagga ji babe Nanak Dee soch Da Sacha pahredar ha Aeho jahiaa mangharat kahaniya rare wala Eshar Sadh bahut sunaunda c .Chiti seunk thug Salli.
Jihne b veera ne comment kita.. kirpa krke kise di audio sin ke usde pishe na lgo... maskeen ji di katha Galat nhi c... kise nu proof di lod Howe mesz kreo... jisne gaal deni Howe.. sir mathe...
ehnu pusho k jo ehne eh kiha k eh khani mskeen g ne snaee aa ta ehda koi proof deoo ja koi cd ceset hou oo dkhaoo te sare veero eh oo bnde nu galt dsda jo sikha nu sidhe raah ponda
ghagga sappa oa jo tu kiha k mskeen g ne kiha k ohna nu rooha disdia te hora nu ni disda ta ehde ch galt ki aa hor tere varge jhoothia nu disn lagg j ave sikhi khatm na kr ave loka da raabb to visvaas na chak teri aini ku maddi halt hou tu mout bhale ga pr mout auni ni cheeka hi nikln gia te ave galt raah aap ta pia va hi aa loka nu kurahe na pa te sare veer gour kro eh toda satsagt krn to veero ehdi gal na sunno te gurbani cho pdoo ehde mgr na laggo avdi jindgi nark na bna lio ehde doh moohe sapp pishe lagg k
Please kisi vi Gurusikh baree ehe nhi keh sakde. Oh tah gyaan de sagar san. Shayad hi koi Sant Maskeen ji varga brahmgiyani hovega. Oh mere spiritual teacher han. Waheguruji sab nu summat bhakhsho.
Tuhanu tuhadi mata ne janam dita hai? Je han ta main uhna nu v studio ch bulana chahigi ke studio ch a ke tere warga ik horr namuna paida kar ke dilhave.fer dekde a
Ghaggaji spitualism and materialism are two different ideologies and you are justifying or criticing spiritual facts on material bases which is not right
Oh gande loko tusi hamesha har kishe di burai karde ho waheguru ne kdi kishe di burai karn nu nhi kiha maskeen ji sache sikh c ohna ne kdi kishe di burai nhi kiti
ਇਹ ਹੈ ਜ਼ਿੰਦਾ ਦਿਲੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ। ਘੱਗਾ ਸਾਹਿਬ ਦਿਲੋਂ ਸਲੂਟ ਐ ਜੀ।
ਮਸਕੀਨ ਜੀ ਨੇ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਸੁਣਾਈਆਂ ਤੇ ਪਤਾ ਨਹੀਂ ਹੋਰ ਕੀ ਕੀ ਜੋ ਕਿ ਗੁਰਮਤਿ ਦੇ ਬਿਲਕੁਲ ਉਲਟ ਹੈ।
Hanji
ਬਹੁਤ ਵਧੀਆ ਵਿਚਾਰ ਦੇਂਦੇ ਹਨ ਘੱਗਾ ਜੀ ਜੋ ਜਿਹੀ ਗੁਰਮਤਿ ਸਿੱਖ ਪਰਿਵਾਰ ਨੂੰ ਲੋੜੀਂਦੀ ਹੈ । ਦੇ ਰਹੇ ਹਨ । ਸਾਡੇ ਸਮਾਜ ਵਿੱਚ ਬਹੁਤ ਭਰਮ ਗੁਰਬਾਣੀ ਤੇ ਇਤਿਹਾਸ ਦੇ ਵਖਰੇਵੇਂ ਪਾ ਦਿਤੇ ਗਏ ਜੋ ਘੱਗਾ ਜੀ
ਭਰਮ ਦੂਰ ਕਰ ਰਹੇ ਹਨ ।
ਗਿਆਨੀ ਜੀ ਹਉਲਾ ਤਾ ਜਰੂਰ ਹੋ ਜਾਂਦਾ ਹੈ ਬੁਰਾਈਆਂਤੋਂ ਰਹਿਤ ਹੋਣ ਕਰਕੇ ਮਨ ਹਲਕਾ ਫੁਲਕਾ ਮਹਿਸੂਸ ਕਰਦਾ ਹੈ ਹਉਮੈ ਦੂਰ ਹੋਣ ਤੇ ਗਿਆਨ ਹੋਣ ਤੇ ।।।ਪਰ ਇਹ ਤਾਂ ਨੀ ਕਿ ਉਹ ਹਵਾ ਵਿੱਚ ਉਡਜੇ
ਘੱਗਾ ਸਾਹਿਬ! ਜਿਹੜਾ ਵਿਦਵਾਨ ਆਪ ਸੱਚਾ ਹੋਣ ਲਈ ਦੂਜੇ ਨੂੰ ਨੀਵਾਂ ਵਿਖਾਵੇ, ਉਸ ਦੇ ਗਿਆਨ ਤੇ ਸ਼ੱਕ ਹੋਣਾ ਕੁਦਰਤੀ ਹੈ।
ਬਹੁਤ ਵਧੀਆ ਜੀ
ਘੱਗਾ ਜੀ ਦਾ ਕਟਾਸ ਕੁਰਹਾਈਆ ਤੇ ਹੈ ਜੋ ਸਿਖਾਂ ਨੂੰ ਕੁਰਾਹੇ ਪਾਉਣ ਲਈ ਹੈ
ਸੰਤ ਸਿੰਘ ਮਸਕੀ (ਮੀਸਣਾ) ਦਿਮਾਗੀ ਤੌਰ ਤੇ ਰਿਟਾਰਡਿਡ ਸੀ ਅਜਿਹੇ ਹੋਰ ਵੀ ਹਨ ਠਾਕਰ ਸਿੰਘ ਪਟਿਆਲ਼ੇ ਵਾਲਾ ਇਕਸੁਕੀ ਸ਼ਕਲ ਵਾਲਾ ਜੋਨੀ ਬਾਬਾ ਆਦਿ ਹਨ
ਸਿੱਖ ਧਰਮ ਦਾ ਬੇੜਾ ਮਸਕੀਨ ਵਰਗੇ ਪ੍ਰਚਾਰਕਾਂ ਨੇ ਹੀ ਗਰਕ ਕਰਕੇ ਰੱਖ ਦਿੱਤਾ ਹੈ। ਹੁਣ ਕੁਝ ਕੁ ਪ੍ਰਚਾਰਕਾਂ ਬਾਪੂ ੲਿੰਦਰ ਸਿੰਘ ਭਾੲੀ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾੲੀ ਹਰਨੇਕ ਸਿੰਘ ਨਿਉਜੀਲੈਂਡ ਦੇ ਪਰਚਾਰ ਸਦਕਾ ਸਿੱਖ ਧਰਮ ਦਾ ਅਸਲੀ ਚਿਹਰਾ ਮੁਹਰਾ ਲਿਸਕਣ ਲੱਗਾ ਹੈ। ਪਰ ਕੁਝ ਲੋਕਾਂ ਦੁਆਰਾ ਸਿੱਖ ਸਿਧਾਤਾਂ ਅਤੇ ਸਿੱਖ ਇਤਿਹਾਸ ਉਪਰ ਕੂੜ ਕਬਾੜ ਦਾ ਗਲਾਫ਼ ਚਾੜ੍ਹ ਕੇ ਵਿਹਲੜ ਟੋਲਿਆਂ ਨੇ ਅਪਣੀ ਕਮਾੲੀ ਸਾਧਨ ਬਣਾਇਆ ਹੋਇਆ ਹੈ।
Dur fitte muh tere
ਤੈਨੂੰ ਕੀ ਲੁੰਨ ਦਾ ਪਤਾ ਨੇਕੀ ਦੇ ਚੇਲੇ
@@gurtejsandhu5556Dhandriya wala ਐਸ਼ ਕਰ ਰਿਹਾ ਹੈ ਤੁਹਾਡੇ ਪੈਸੇ ਨਾਲ, 600 ਕਰੋੜ ਦਾ ਮਾਲਿਕ ਭੀ ਤੁਸੀਂ ਲੋਕਾਂ ਨੇ ਹੀ ਬਣਾਇਆ ਹੈ । ਕਿਸੇ ਭੀ ਬੰਦੇ ਨੂੰ ਮਹਾਨ ਮੰਨਣ ਵਾਲੇ ਲਾਈ ਲੱਗ ਹੁੰਦੇ ਨੇ। ਉਦੇਸ਼ ਸਾਰਿਆ ਦਾ ਪੈਸਾ ਕਮਾਉਣਾ ਹੈ। ਸਾਰਿਆ ਕੋਲ ਨਰਕ ਸਵਰਗ ਤੇ ਚਮਤਕਾਰ ਹਨ ਜੌ ਹੁੰਦਾ ਹੀ ਨਹੀਂ।ਲੱਤਾਂ ਘੁੱਟੀ ਜਾਓ ਅਨਪੜ੍ਹਾਂ ਦੀਆਂ ਮੱਥੇ ਟੇਕੀਂ ਜਾਊ ।
ਬਿਲਕੁਲ ਸਚੇ ਵਿਚਾਰ ਹਨ ਭਾਈ ਘੱਗਾ ਜੀ ਦੇ
ਬਹੁਤ ਵਧੀਆ ਭਾਈ ਸਾਹਿਬ ਜੀ
ਘੱਗਾ ਜੀ ਤੁਹਾਡਾ ਸਵਾਲ ਕਿ ਕੀ ਇੰਝ ਸਵਾਲ ਕਰ ਸਕਾਂਗੇ ਦਾ ਜਵਾਬ ਹਾਂ ਅਤੇ ਨਹੀਂ ਦੋਨੋ ਹਨ। ਨਹੀਂ ਇਸ ਕਰਕੇ ਕਿ ਮੈਂ ਤੁਹਾਡੇ ਜਿੰਨਾ ਦਲੇਰ ਨਹੀਂ ਸੀ। ਗੁਰਬਾਣੀ ਦੇ ਲੜ ਤਾਂ ਲੱਗਿਆ ਪਰ ਤੁਹਾਡੇ ਵਰਗੇ ਸੂਝਵਾਨ ਵਿਦਵਾਨਾਂ ਦੀ ਅਗਵਾਈ ਦੀ ਬਜਾਏ ਗੁਰੂਦਵਾਰਿਆਂ ਤੋਂ ਪਾਠੀ ਸਿੰਘਾਂ ਵੱਲੋਂ ਮਸਕੀਨ ਵਰਗਿਆਂ ਅਤੇ ਆਹ ਰਾੜੇਵਾਲੇ ਵਰਗੇ ਪ੍ਰਸੰਗ ਹੀ ਸੁਣਾਉਣ ਵਾਲੇ ਮਿਲੇ। ਹਾਂ ਇਸ ਲਈ, ਕਿ ਇੱਕਲੇ ਇਕਹਿਰੇ ਬਹੁਤਿਆਂ ਨੂੰ ਸਵਾਲ ਜਵਾਬ ਕੀਤੇ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਕੀਤੀ ਹੈ।
ਬਹੁਤ ਵਧੀਆ ਵੀਚਾਰਾਂ ਕੀਤੀਆਂ ਨੇ ਭਾਈ ਸਾਹਿਬ ਜੀ,
Dalvir Singh ਤੁਸੀਂ ਤਾਂ ਫੋਟੋ ਤੋਂ ਸਿਆਣੇ ਲੱਗਦੇ ਹੋ ਕੀ ਤੁਸੀਂ ਮਸਕੀਨ ਸਾਬ ਸੁਣੇ ਨਹੀਂ ਕਦੇ ਕਮਾਲ ਕਰਦੇ ਹੋ ਬਹੁਤ ਵਧੀਆਂ ਵਿਚਾਰ ਕੀ ਨੇ ਇਹਦੇ
@@ਲਖਵਿੰਦਰਸਿੰਘ-ਵ2ਜ ਮੈਂ ਮਸਕੀਨ ਜੀ ਨੂੰ ਬਹੁਤ ਸੁਣਿਆਂ ਤੇ ਓਨਾ ਤੋਂ ਬਹੁਤ ਕੁੱਝ ਸਿੱਖਿਆ , ਪਰ ਹਰ੍ ਇਨਸਾਨ ਵਿੱਚ ਕੁਝ ਕਮੀਆ ਵੀ ਹੁੰਦੀਆਂ ਨੇ ਜੀ, ਭੁੱਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ ll
Dalvir Singh ਮੈਨੂੰ ਦੱਸਣ ਦੀ ਕਿਰਪਾ ਕਰੋਗੇ ਧੋਨੂ ਕਿਹੜੀ ਗੱਲ ਉਹਨਾ ਦੀ ਗਲਤ ਲੱਗੀ ਸ਼ਾਇਦ ਮੈਨੂੰ ਵੀ ਪਤਾ ਲੱਗੇ
ਕੇਵਲ ਤੇ ਕੇਵਲ criticism ਨਾਲ ਕੋਈ ਉਚਾ ਨਹੀ ਹੋ ਸਕਦਾ ।
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
धन धन बाबा नानक जी❤🙏🙏
ਬਹੁਤ ਵਧੀਆ ਆਵਾਜ਼ ਵਿੱਚ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ
Bahut vadhia ji
Thanks 👍
ਅੱਜ ਵੀ ਇਹੀ ਹਾਲਾਤ ਹਨ ਮੈਂ ਵੀ que. ਪੁੱਛਣ ਦਾ ਖਾਮਯਾਜਾ ਭੁਗਤ ਚੁੱਕੀ ਹਾ ਪ੍ਰਬੰਧਕ ਕਹਨ ਲੱਗੇ ਤੁਸੀਂ ਮਾਹੌਲ ਖ਼ਰਾਬ ਕਰ ਦੀਤਾ ਕਿਸੇ ਨੇ ਵੀ ਕੁਛ ਨਹੀਂ ਆਖੇਆ
ਬਿਲਕੁਲ ਸਹੀ ਜੀ
Bot khub ji
Very nice sir keep it up
Prof. Inder Singh ghagga ji babe Nanak Dee soch Da Sacha pahredar ha Aeho jahiaa mangharat kahaniya rare wala Eshar Sadh bahut sunaunda c .Chiti seunk thug Salli.
Nice 👍 information
Bahut vadhiya jankari de rhe ho bapu ji
Babu ji so much thank you
ਬਹੁਤ ਹੀ ਵਧੀਆ ਵੀਚਾਰ ਪੇਸ਼ ਕੀਤੇ ਹਨ ਜੀ
ਘੱਗਾ ਸਾਬ ਇੱਕ ਦਿਨ ਤੁਸੀਂ ਫੇਸਬੁੱਕ ਤੇ ਭਾਈ ਰਣਜੀਤ ਸਿੰਘ ਨਾਲ ਫੋਟੋ ਪਾਕੇ ਉਸਨੂੰ ਗੁਰੂ ਨਾਨਕ ਦੇਵ ਜੀ ਦਰਸਾ ਰਹੇ ਸੀ ਤੇ ਖੁਦ ਨੂੰ ਮਰਦਾਨਾ ਦੱਸ ਰਹੇ ਸੀ,ਕੀ ਉਹ ਰੱਬ ਦੀ ਬਰਾਬਰੀ ਕਰਨਾ ਨਹੀਂ!ਕਿੱਥੇ ਨਾਨਕ ਮਰਦਾਨਾ ਤੇ ਕਿੱਥੇ ਤੁਹਾਡੇ ਵਰਗੇ ਡ੍ਰਾਮੇਬਾਜ਼ ਲੋਕ!ਬਾਕੀ ਮੈ ਕਿਸੇ ਵੀ ਸਾਧ ਦਾ ਸੁਪੋਰਟਰ ਨਹੀਂ ਹਾਂ!ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਾਹਰਾਜ ਨੂੰ ਮੰਨਣ ਵਾਲਾ ਹਾਂ!ਨਾਲੇ ਕੀ ਜਿਹੜੇ ਸਾਧ ਮਗਰ ਤੁਸੀਂ ਅਜਕਲ ਲੱਗੇ ਹੋਏ ਹੋ ਉਹ ਕੌਮ ਦਾ ਪੈਸੇ ਬਰਬਾਦ ਨਹੀਂ ਕਰ ਰਿਹਾ!
ਬਹੁੱਤ ਵਦੀਆ ਵਿਚਾਰ ਆ ਭਾਈ ਸਾਹਿਬ ਜੀ ਇਹਨਾਂ ਲੋਕਾਂ ਖਿੱਚਣਾ ਚਾਹੀਦਾ ਆ ਜਿਹੜੇ ਗੱਪਾਂ ਮਾਰ ਕਿ ਪੈਸੇ ਕਮਾਈ ਜਾਂਦੇ ਆ ਸਾਡੇ ਲੋਕ ਸੁਣ ਕਿ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ
Very good ghagga g
ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਬਿਲਕੁੱਲ ਸਹੀ ਕਹਿ ਰਹੇ ਹਨ
ਵਾਹਿਗੁਰੂ ਜੀ,ਨਾਮ ਸਿਮਰਨ ਨਾਲ ਮੱਤ ਉਚੀ ਮਨ ਤਾਂ ਨੀ ਵਾਂ ਹੋ ਸਕਦਾ ਹੈ. ਜੇ ਨਾਮ ਜਪਨ ਵਾਲਾ ਬਾਦ ਵਿਬਾਦੀ ਨਾ ਹੋਵੇਗਾਂ.
ਜੇ ਸੁਨਣ ਵਾਲਿਆਂ ਕੋਲ ਸਵਾਲ ਹੀ ਨਾ ਹੋਣ ਕਥਾਵਾਚਕ ਮਨਘੜੰਤ ਸਾਖੀਆਂ ਸਣਾਉਂਦੇ ਰਹਿਣਗੇ। ਸਾਡੇ ਕਥਾਵਾਚਕਾਂ ਨੇ ਕਥਾ ਸੁਣਾਉਣ ਤੋਂ ਬਾਅਦ ਕਦੇ ਵੀ ਸੰਗਤਾਂ ਨੂੰ ਇਹ ਨਹੀਂ ਕਿਹਾ ਕਿ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛ ਕੇ ਸੰਕਾ ਨਿਵ੍ਰਤ ਕਰਨਾ ਚਾਹੁੰਦੇ ਹਨ ਉਹ ਸਵਾਲ ਕਰਨ।ਕਥਾਵਾਚਕ ਕਹਿਣਗੇ ਵੀ ਨਹੀਂ ਕਿਉਂ ਕਿ ਉਹਨਾਂ ਨੂੰ ਵੀ ਪਤਾ ਹੰਦਾ ਹੈ ਕਿ ਜਵਾਬ ਦੇਣ ਦੇ ਕਾਬਿਲ ਨਹੀਂ ।
ਦਿਲ ਤੋ ਆਪ ਦਾ ਧੰਨਵਾਦ ਹੈ ਜੀ।
ਸੰਗਤ ਜੀ ਗੁਰੂ ਬਾਣੀ ਤਾਂ ਵਿਗਿਆਨਕ ਤਰੀਕੇਦੇ ਨਾਲ ਸਮਝਾਓਦੀ ਹੈ ਵਦ ਕਿਸਮਤੀ ਸਾਡੇ ਪ੍ਰਚਾਰਕ ਅੰਧ ਵਿਸ਼ਵਾਸਫੈਲਾ ਰਹਿ ਹਨ ਜੀ
Bahut badhiya vichar hai ji ❤ dhanbad Veer Ji
Ikk dum ▶️👍
ਬਹੁਤ ਵਧਿਆ ਜੀ 🙏🌿🌹
Very good g
Sir g bilkull thik aa g WaheGuru g bless you and for all your family members and friends and relatives
very Good Bapoo ji
Bapu g bahut vadiya g
Ghagga g 👍👍👍👍👍👍👍
ਬਿਲਕੁਲ ਸਹੀ ਬਚਨ👍👍🙏🙏
Ghaga sahib very good video
ਵਾਹਿਗੁਰੂ
Bilkul Sahi kiha ji tusi
Bohat wadhiya vichaar kita ji
👌👌
Good
Very good Prf. Sahib
ਹਰਿ ਧਰਮ ਭਰਮ ਵਿੱਚ ਤੇ ਇਹ ਵੀ ਨਹੀਂ ਕੀ ਧਰਮ ਹੁੰਦਾਂ ਹੀ ਨਹੀਂ...? ਹਰਿ ਦਰਖ਼ਤ ਤੇ ਆਲ੍ਹਣਾ , ਪ੍ਰੇਮ ਦਾ ਪ੍ਰਤੀਕ...? ਲਾਵਾਂ , ਫੇਰੇ ਤੇ ਨਿਕਾਹ , ਤਿੰਨੇ ਸਰਕਸਾ....? ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ , ਢੰਗ , ਤਰੀਕੇ ਯਾ ਵਿਧੀ ਆਦਿ...? ਸਿਰਜਣਹਾਰ ਤੇ ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ...? ਕੋਈ ਵਸਤੂ ਬਜ਼ਾਰੂ ਨਹੀਂ...? ਇਹ ਸ਼ਬਦਾਂ ਦਾ ਵਿਸ਼ਾ ਨਹੀਂ , ਅਹਿਸਾਸ , ਮਹਿਸੂਸ ਯਾ ਸ਼ਪਰਸ਼ ਪ੍ਰਕਿਰਿਆ ❓
ਲੋਕਾ ਨੂੰ ਬਹੁਤ ਬੁੱਧੂ ਬਣਾਇਆ ਸੀ ਇਸ ਨੇ ਬੜਾ ਧਨ ਕਮਾਇਆ ਸੀ
Very nice 👍🏼 thanks for such good knowledge
ਤੁਸੀਂ ਸਾਨੂ ਵੀ ਹਿੰਮਤ ਦੇ ਦਿਤੀ. ਲਗੇ ਰਹੋ ਜੀ ਧੰਨਵਾਦ
Great 👍
Thank you 🙏
Great ho tusi sir
🙏
ਨਿਰਜੀਵ ਯਾ ਸੰਜੀਵ ਵਸਤੂਆਂ ਵਿਚ , ਸੁੰਦਰਤਾ ਪ੍ਰਧਾਨ...? ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓
Very good 👍
Prof sahib ina jiada sach na boloya karo sadi kaum wich bauht kamale ne jinha nu hajam nahi hona
❤❤😂😂😂😂
Moorkha tere pale nhi peni gall maskeen ji di
Tere veer ehna de ne peni
👌👌👌👌👌👌👌
Good job 🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭਾਈ ਇੰਦਰ ਸਿੰਘ ਘੱਗਾ ਜੀ
ਬਹੁਤ ਬਹੁਤ ਧੰਨਵਾਦ ਆਪ ਜੀ ਦਾ
ਵੀਰ ਜੀ ਵੈਰੀ ਗੁੱਡ
ਬਹੁਤ ਧੰਨਵਾਦ ਬਾਪੂ ਘੱਗਾ ਜੀ ਦਾ 🙏
Sahi keha.bhai sahi
🙏🙏🙏🙏
ਨਿਜ ਭਗਤੀ ਹੀ ਅਸਲੀ ਭਗਤੀ ਹੈ
Sach eho hi hai g.koi manny ja na
Wah
Maskeen ji di juti varga bi hani
Shi gal a veer g
Kis ne likh k dita lecture baba tanu
Bhai ji satanm ke hi kranti auni chadi hi
Baba ji bade ghatia vichar han
Fitteh muh tera....
Juban krke kai jagah sewa v hoi ghage di
👍🙏👌
O ghgae Tu maskeen ji de paira verga v nahi
Jihne b veera ne comment kita.. kirpa krke kise di audio sin ke usde pishe na lgo... maskeen ji di katha Galat nhi c... kise nu proof di lod Howe mesz kreo... jisne gaal deni Howe.. sir mathe...
Tusi nindak hi Lagde ho
ਜੇਕਰ ਆਪਣੇ ਅੰਦਰ ਨਾਮ ਦੀ ਕਣੀ ਹੋਵੇ ਤਾਂ ਇਕ ਸੱਚੇ ਸੁੱਚੇ ਪ੍ਰਚਾਰਕ ਦੀ ਗੱਲ ਕਰਦੇ ਹੋਏ ਕੁਝ ਗੁਰੇਜ ਕਰੋ।
Inder singh di umar eni par giyan kush bi nai
Khali banda os legal te pahuc
ਇਹ ਲੂਲੋ ਵਾਲਾ ਵੀ ਕਹਿੰਦਾ ਸੀ
Maskinji were not this category .....shame on you
Sharam nahi Aundi Sikh hi Sikh di ninda krda hai
ਘੱਗਾ ਸਾਹਬ ਆਪਣੇ ਕੋਲੋਂ ਬੋਲਦੇ ਹੋ ਜਾ ਲਿਖ ਕੇ ਰੱਖਿਆ ਹੁੰਦਾ ਜਿਸ ਤੋਂ ਤੁਸੀਂ ਪੜ੍ਹ ਕੇ ਬੋਲਦੇ ਹੋ ? ਪ੍ਰੋਫੈਸਰਾਂ ਵਾਲੀ ਗੱਲ ਕਿਤੇ ਨਹੀਂ ਮਿਲਦੀ l ਕਿਰਪਾ ਕਰਕੇ ਆਪਣੇ ਕੋਲੋਂ ਬੋਲੋ ਪੜ੍ਹ ਕੇ ਨਹੀਂ ll
ehnu pusho k jo ehne eh kiha k eh khani mskeen g ne snaee aa ta ehda koi proof deoo ja koi cd ceset hou oo dkhaoo te sare veero eh oo bnde nu galt dsda jo sikha nu sidhe raah ponda
ghagga sappa oa jo tu kiha k mskeen g ne kiha k ohna nu rooha disdia te hora nu ni disda ta ehde ch galt ki aa hor tere varge jhoothia nu disn lagg j ave sikhi khatm na kr ave loka da raabb to visvaas na chak teri aini ku maddi halt hou tu mout bhale ga pr mout auni ni cheeka hi nikln gia te ave galt raah aap ta pia va hi aa loka nu kurahe na pa te sare veer gour kro eh toda satsagt krn to veero ehdi gal na sunno te gurbani cho pdoo ehde mgr na laggo avdi jindgi nark na bna lio ehde doh moohe sapp pishe lagg k
Maskinji always right mr ghagga misleads and misrepresents gurbani
V good vichar .....thanks.
Please kisi vi Gurusikh baree ehe nhi keh sakde. Oh tah gyaan de sagar san. Shayad hi koi Sant Maskeen ji varga brahmgiyani hovega. Oh mere spiritual teacher han. Waheguruji sab nu summat bhakhsho.
manpreet kaur ਬਿਲਕੁੱਲ ਭੈਣ ਜੀ ਮਸਕੀਨ ਸਾਬ ਦੇ ਪੈਰ ਵਰਗਾ ਵੀ ਨਹੀਂ ਘੱਗਾ😡😡
ਘਘੇ ਕੰਜਰ ਨਾਲੋ ਸਭ ਚੰਗੇ ਹਨ
Tuhanu tuhadi mata ne janam dita hai? Je han ta main uhna nu v studio ch bulana chahigi ke studio ch a ke tere warga ik horr namuna paida kar ke dilhave.fer dekde a
Dharam singh ton kyu darda hai
Ghaggaji spitualism and materialism are two different ideologies and you are justifying or criticing spiritual facts on material bases which is not right
Khalsa ki Kira na bolo oh bhaasha theek ne chaaar akhar Sikh Kay darashnikk na bano
Bahut ghatiya Veechar ji
Sikh ni ji sudr shakda sadh lana na pagl bna ta ji ganda banda
ਇੰਦਰ ਸਿੰਘ ਘੱਗਾ ਝੂਠ ਬੋਲ ਰਿਹਾ ਹੈ ਇਸ ਨੂੰ ਗੁਰਬਾਣੀ ਦੀ ਵਿਆਖਿਆ ਨਹੀਂ ਕਰਨੀ ਆਉਂਦੀ
ਏਸ ਘੱਗੇ ਨੂੰ ਤਾਂ ਪੰਥ ਚੋ ਛੇਕਿਆ ਹੋਇਆ
Oh gande loko tusi hamesha har kishe di burai karde ho waheguru ne kdi kishe di burai karn nu nhi kiha maskeen ji sache sikh c ohna ne kdi kishe di burai nhi kiti