Guru Granth Sahib ਦਾ ਪੂਰਾ ਇਤਿਹਾਸ | Punjab Siyan | Sikh History

Поділитися
Вставка
  • Опубліковано 22 гру 2024

КОМЕНТАРІ • 743

  • @Rajdeep492
    @Rajdeep492 3 місяці тому +181

    ਮੈਂ ਅੱਜ ਸਿੰਘ ਸਜ ਕੇ ਆਇਆ ਭਾਈ ਸਾਬ ਦਰਬਾਰ ਸਾਹਿਬ ਤੌ ਕਹੋ ਤਾਂ ਫੋਟੋ ਭੇਜ ਸਕਦਾ 🙏🏻

    • @harjindersinghharjindersin9318
      @harjindersinghharjindersin9318 3 місяці тому +17

      Bahut bahut mobarak ji waheguru ji ka Khalsa waheguru ji ke fateh 🙏🙏

    • @Rajdeep492
      @Rajdeep492 3 місяці тому

      @@harjindersinghharjindersin9318 🙏🏻🙏🏻🙏🏻

    • @punjabsiyan
      @punjabsiyan  3 місяці тому +22

      ਮੁਬਾਰਬਾਦ ਗੁਰੂ ਪਿਆਰਿਓ 🙏🏻🙏🏻

    • @WaheguruJi-lk6ik
      @WaheguruJi-lk6ik 3 місяці тому +12

      ਬਹੁਤ ਬਹੁਤ ਮੁਬਾਰਕਾਂ ਭਾਈ ਸਾਹਿਬ ਜੀ ❤

    • @jasmeersingh666
      @jasmeersingh666 3 місяці тому +4

      🎉🎉🎉🎉🎉

  • @raghbirsingh6145
    @raghbirsingh6145 3 місяці тому +9

    ਸੂਬਾ ਸਿਟੀ ਕੈਲੇਫੋਰਨੀਆ ਤੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ॥ ਆਪ ਜੀ ਦਾ ਬਹੁਤ ਵਧਿਆ ਅਪਰਾਲਾ ਹੈ ਜੀ॥ ਗੁਰੂ ਬਖਸ਼ਸ਼ ਕਰੇਗਾ॥ ਧੰਨਵਾਦ ਜੀ॥

  • @Raju-bh9wm
    @Raju-bh9wm 3 місяці тому +241

    ਵੀਰ ਜੀ ਤੁਹਾਡੀਆਂ ਵੀਡੀਓ ਨੂੰ ਵੇਖ ਕੇ ਅਸੀਂ ਵੀ ਗੁਰੂ ਜੀ ਦੇ ਸਿੰਘ ਸੱਜਣ ਲੱਗੇ ਆ ਤੁਸੀਂ ਇਸ ਤਰ੍ਹਾਂ ਹੀ ਸਿੱਖ ਇਤਿਹਾਸ ਬਾਰੇ ਦੱਸ ਦੇ ਰਿਹੋ ਵਾਹਿਗੁਰੂ ਜੀ ਤੁਹਾਨੂੰ ਚੱਲਦੀ ਕੱਲਾ ਵਿੱਚ ਰੱਖਣ🙏🙏🙏🙏

    • @harpreetsinghhs986
      @harpreetsinghhs986 3 місяці тому +23

      ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ❤

    • @jassupadda3269
      @jassupadda3269 3 місяці тому +12

      Bohot vdiaa gall a

    • @gurvinderkaur1042
      @gurvinderkaur1042 3 місяці тому +5

      Waheguru ji kirpa karan

    • @khantsardarvlog3814
      @khantsardarvlog3814 3 місяці тому +1

      Baba karamjit Singh ji kol ya jede derha sahib ji de head ya nal adi Granth kartarpur fort wich ya

    • @shhsjnans
      @shhsjnans 3 місяці тому

      Waheguru ji ka khalsa waheguru ji ki fateh ❤

  • @punjabsiyan
    @punjabsiyan  3 місяці тому +121

    ਤੁਹਾਨੂੰ ਕਿਵੇਂ ਲੱਗੀ ਵੀਡੀਓ , ਚੰਗੇ Content ਨੂੰ ਪਸੰਦ ਕਰਨ ਵਾਲੇ Video Share ਕਰੋ ਜੀ

    • @Singh-ti
      @Singh-ti 3 місяці тому +2

      ਵਾਹਿਗੁਰੂ ਜੀ🙏🙏🙏

    • @DesiVlogger395
      @DesiVlogger395 3 місяці тому +3

      Bahut vadiya veer 🙏🙏

    • @jassupadda3269
      @jassupadda3269 3 місяці тому

      Bohot vdiaa😊

    • @RanjitKaur-gl2yt
      @RanjitKaur-gl2yt 3 місяці тому +1

      God bless you

    • @SS-tx4yl
      @SS-tx4yl 3 місяці тому

      Veerji Where is the link to the video mentioned at the end about Damdama bead ?

  • @shivdevsingh3626
    @shivdevsingh3626 3 місяці тому +55

    ਨਿਊ ਯੌਰਕ ਅਮਰੀਕਾ ਤੋਂ ਦੇਖ ਰਹੇ ਹਾਂ | ਬਹੁਤ ਦੁਰਲੱਭ ਜਾਣਕਾਰੀ ਦਿੱਤੀ ਹੈ | ਬਹੁਤ ਧੰਨਵਾਦ ਜੀ |

    • @ashokkumar-se5sl
      @ashokkumar-se5sl 3 місяці тому +3

      SIKHS BUDH JAIN DA SARA ITIHAS GAYAB KRN DA KISNU FAIDA H OH HN BRAHMAN .ZDKI AKBAR NU ALAH UPNISHAD CH BRAHMAN AKBAR NU APNA BRAHMAN BAI KHNDA H.ZDKI GURUAA DA ITIHAS KEHNDE SIRSAA NDEE CH RUHD GYA .AZZ DEKHO KON HINDU RASHTER BNARHA H T KH RHE INDIA CH SARE HINDU HN

  • @sukisingh5933
    @sukisingh5933 3 місяці тому +18

    Thanks ji from uk 🙏🏽

  • @amriksinghkanpuri2009
    @amriksinghkanpuri2009 3 місяці тому +11

    ਖੁਲ ਕੇ support ਕਰੋ ਪੰਜਾਬ ਸਿਆਂ ਨੂੰ।
    ਬੋਹੁਤ ਵਧੀਆ ਉਪਰਾਲਾ ਕੀਤਾ ਹੈ ਇਹਨਾਂ ਨੇ।
    I watch all the videos .

  • @SabbaSingh-i5h
    @SabbaSingh-i5h 3 місяці тому +18

    ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੂੰ ਬੇਨਤੀ ਹੈ, ਆਪਾਂ ਸਾਰਿਆਂ ਨੂੰ share ਕਰੀਏ ਔਰ ਪੂਰੀ support ਕਰੀਏ ਪੰਜਾਬ ਸਿਆਂ ਨੂੰ.

  • @GurjeetSingh-ux4dx
    @GurjeetSingh-ux4dx 3 місяці тому +28

    ਵਾਹਿਗੁਰੂ ਸਾਹਿਬ ਜੀ ਦੀ ਮੇਹਰ ਸਦਕਾ ਸਮੁੱਚੀ ਟੀਮ ਨੂੰ ਸਿਜਦਾ ਕਰਦੇ ‌ਹਾ ਜੋ ਅੱਣਥਕ ਮੇਹਨਤਾਂ ਕਰਕੇ ‌ਸਾਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹਨ ਅਸੀਂ ਪਟਿਆਲਾ ਤੋਂ ਇਹ ਵੀਡੀਓ ਦੇਖਦੇ ਹਾਂ ਧੰਨਵਾਦ ਸਹਿਤ

  • @gurjindersingh2374
    @gurjindersingh2374 3 місяці тому +10

    ਬਹੁਤ ਕੀਮਤੀ ਜਾਣਕਾਰੀ ਹੈ ਵੀਰ ਜੀ

  • @Major.Singh69
    @Major.Singh69 3 місяці тому +31

    ਸਿੱਖ ਇਤਿਹਾਸ ਤੇ ਇਕ ਦੋ ਵੀਰ ਨੇ ਜਿਹੜੇ ਵਡਿੳ ਬਣਾੳਦੇ ਆ ਇਸ ਕਰਕੇ ਸਪੋਰਟ ਕਰੀਆ ਕਰੋ ਵਡਿੳ ਨੂੰ ਸੇਆਰ ਕਰੀਆ ਕਰੋ ਵੀਰ ਜੀ 🙏🙏

  • @SukhwinderSingh-wq5ip
    @SukhwinderSingh-wq5ip 3 місяці тому +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤

  • @KalaJk-m8b
    @KalaJk-m8b 3 місяці тому +16

    ਜਗਤਾਰ ਸਿੰਘ ਪਿੰਡ ਬਖਸ਼ੀਵਾਲਾ, ਜ਼ਿਲ੍ਹਾ ਮਾਨਸਾ ਬਹੁਤ ਕੁਝ ਇਤਹਾਸ ਬਾਰੇ ਪਤਾ ਲੱਗਦਾ ਹੈ ਵਾਹਿਗੁਰੂ ਜੀ ਆਪ ਜੀ ਨੂੰ ਇਹ ਸੇਵਾ ਕਰਨ ਦਾ ਬਲ ਬਖ਼ਸ਼ੇ

  • @Kalvedarsingh
    @Kalvedarsingh 3 місяці тому +7

    ਮਨ ਨੂੰ ਸ਼ਾਂਤੀ ਪੈ ਗਈ ਵੀਰ ਜੀ ਭਾਈ ਵਾਹਿਗੁਰੂ ਜੀ ਅਕਾਲ ਪੁਰਖ ਦੀ ਬਾਣੀ ਸੁਣ ਕੇ

  • @Major.Singh69
    @Major.Singh69 3 місяці тому +9

    ਬਹੁਤ ਵਧੀਆ ਜਾਣਕਾਰੀ ਆ ਵੀਰ ਜੀ , ਬੇਨਤੀ ਆ ਵੀਰੋ ਇਸ ਤਰਾਂ ਦੀਆਂ ਵਿਡੀੳ ਸ਼ੇਅਰ ਕਰੀਆਂ ਕਰੋ

  • @amarjeetsinghkalsi1073
    @amarjeetsinghkalsi1073 3 місяці тому +3

    ਮੈਂ ਇਹ video Croatia ਦੇ ਸ਼ਹਿਰ Zagreb ਤੋਂ ਦੇਖ ਰਿਹਾ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਸ਼ੁਕਰੀਆ ❤❤

  • @manjitji4495
    @manjitji4495 3 місяці тому +6

    ਅਸੀਂ ਪਿੰਡ ਲਤਾਲਾ ਲੁਧਿਆਣਾ ਤੋਂ ਸੁਣ ਰਹੇ ਸੀ ਵੀਰ ਜੀ ਬਹੁਤ ਵਧੀਆ ਜਾਣਕਾਰੀ ਜੀ

  • @bhajansinghriar7020
    @bhajansinghriar7020 3 місяці тому +7

    ਪੰਜਾਬ ਸਿਆਂ ਜੀ ਬਹੁਤ ਸੋਹਣੀ ਸਿਖੀ ਦੀ ਸੇਵਾ ਕਰ ਰਹੇ ਹੋ।ਵਾਹਿਗੁਰੂ ਜੀ ਹੋਰ ਅਥਾਹ ਬਲ ਬਖਸ਼ਣ।ਧਨਵਾਦ।

  • @NAVI_Artist295
    @NAVI_Artist295 3 місяці тому +5

    ਬਹੁਤ ਵਦੀਆ ਜਾਨਕਾਰੀ ਦਿੰਦੇ ਹੋ ਭਾਈ ਸਾਹਿਬ ਜੀ।ਅਸੀਂ ਜੈਸਲਮੇਰ ਰਾਜਸਥਾਨ ਤੋ ਹਾ

  • @narinderpalsahota3351
    @narinderpalsahota3351 3 місяці тому +5

    ਮਿਹਨਤ ਦਾ ਫਲ ਮਿੱਠਾ ਹੁੰਦਾ ਵਾਹਿਗੁਰੂ ਸਾਰਿਆ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੇ ਸੱਚ ਦੇ ਰਸਤੇ ਤੇ ਚਲਾਵੇ

  • @RAMANDEEPKAUR-tj2dp
    @RAMANDEEPKAUR-tj2dp 3 місяці тому +18

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @GurmeetKaur-f1s
    @GurmeetKaur-f1s 3 місяці тому +9

    ਵੀਰ ਜੀ ਸਤਿ ਸ਼੍ਰੀ ਆਕਾਲ ਜੀ ਵੀਰ ਜੀ ਅਸੀਂ ਸਮਾਲਸਰ ਸਾਨੂੰ ਸਿੱਖ ਇਤਿਹਾਸ ਸੁਣਕੇ ਬਹੁਤ ਹੀ ਮਨ ਨੂੰ ਤਸੱਲੀ ਅਤੇ ਸਕੂਨ ਮਿਲਿਆ ਜੀ ਧਨਵਾਦ ਜੀ

  • @Paramsingh1991
    @Paramsingh1991 3 місяці тому +9

    ਖੰਨਾ ਤੋਂ ਵੀਰ ਜੀ ਬਹੁਤ ਹੀ ਦਿਲਚਸਪ ਵਿਸ਼ਾ ਜੋ ਤੁਸੀਂ ਕਵਰ ਕੀਤਾ ਹੈ, ਵਾਹਿਗੁਰੂ ਜੀ ਸਾਨੂੰ ਸਭ ਨੂੰ ਗਿਆਨ ਦੀ ਬੇਅੰਤ ਭੰਡਾਰ ਬਖਸ਼ਣ।

  • @SandeepKaur-my3vp
    @SandeepKaur-my3vp 3 місяці тому +8

    ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀ ਕੀ ਫਤਹਿ new Zealand

  • @AvtarSingh-z4i
    @AvtarSingh-z4i 3 місяці тому +18

    ਨਵੇਂ ਪਾਤਸ਼ਾਹ ਨੇ ਧੀਰਮਲ ਨੂੰ ਬੀੜ ਇਸ ਲਈ ਦੇ ਦਿਤੀ ਕਿ ਇਸ ਪਾਸ ਗਿਆਨ ਦਾ ਖਜਾਨਾ ਤੇ ਹੋਵੇਗਾ ਪੰਰਤੂ ਇਸ ਨੇ ਗਿਆਨ ਢਕ ਕੇ ਰਖਣਾ ਹੈ ਇਸੇ ਤਰੀਕੇ ਵੀ ਸੇਫ ਰਹੇਗਾ ਖੋਜੀਆਂ ਦੇ ਹਿਰਦੇ ਟਿਕਣ ਤੇ ਕਿਸੇ ਵਕਤ ਵੀ ਪ੍ਰਗਟ ਹੋ ਸਕਦਾ ਹੈ। ਪੰਰਤੂ ਜਿਵੇਂ ਕਿਵੇਂ ਵੀ ਮਿਲਿਆ ਗ੍ਰੰਥ ਸਾਡੀ ਬਹੁਤਾਤ ਗਿਣਤੀ ਅਜ ਵੀ ਧੀਰਮਲ ਵਾਂਗ ਹੀ ਰਖੀ ਬੈਠੀ ਹੈ।ਸਿਰਫ ਪੈਸਾ ਦੇ ਕਰ ਭੜਵਾਉਣ ਤੇ ਪਦਾਰਥਾਂ ਦੀ ਮੰਗ ਲਈ। ਜਦ ਕਿ ਪਰਮੇਸੁਰ ਕਾ ਥਾਨੁ ਕਿਹੜਾ ਹੈ ਕਿਵੇ ਹੈ ਪੜ੍ਹ ਬੁਝ ਮੰਨਿ ਵਸਾਉਣ ਲਈ ਇਸ ਖਜਾਨੇ ਦੀ ਵਰਤੋਂ ਕਰਨੀ ਸੀ ।ਆਪਣਾ ਗੁਰ ਗੁਰੂ ਪਾਸੋਂ ਪੁਛਿ ਕੈ ਹਰਿ ਕਾ ਪੰਥ ਬਣਾਉਣਾ ਸੀ। ਲੋੜ ਹੀ ਨਹੀ ਸਮਝੀ।

  • @msinghkaur5636
    @msinghkaur5636 3 місяці тому +7

    ਵਾਹਿਗੁਰੂ ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,From Switzerland ਵੀਰਜੀ 🙏

  • @manjitbhandal595
    @manjitbhandal595 3 місяці тому +3

    ਇਟਲੀ ਤੋ ਜੀ ਸਿੰਘ ਸਹਿਬ ਧੰਨਵਾਦ ❤ ਤੋ ਸਿੱਖ ਇਤਿਹਾਸ ਦੀ ਜਾਣਕਾਰੀ ਦਾ 😊

  • @rabdibaat
    @rabdibaat 3 місяці тому +6

    ਨਿੰਦਾ ਕਹਾ ਕਰਹੁ ਸੰਸਾਰਾ।। ਨਿੰਦਕ ਕਾ ਪਰਗਟਿ ਪਾਹਾਰਾ।। ਨਿੰਦਕੁ ਸੋਧਿ ਸਾਧਿ ਬੀਚਾਰਿਆ।। ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ।। ੪।।੨।।੧੧।।੭।।੨।।੪੯।।ਜੋੜੁ
    🙏🙏🙏🙏🙏

  • @GurmeetSingh-vu4fv
    @GurmeetSingh-vu4fv 3 місяці тому +18

    ਧੰਨ ਧੰਨ ਸੵੀ ਗੁਰੂ ਗ੍ਰੰਥ ਸਾਹਿਬ ਜੀ🙏🙏 ਜੁਗੋ ਜੁਗੋ ਅਟੱਲ🙏🙏🙏🙏🙏

    • @FirdausSingh13
      @FirdausSingh13 3 місяці тому +1

      Waheguru ji 🙏🙏🙏🙏🙏

  • @gurvindersinghbawasran3336
    @gurvindersinghbawasran3336 3 місяці тому +4

    ਬਹੁਤ ਵਡਮੁੱਲੇ ਇਤਹਾਸ ਦੀ ਜਾਣਕਾਰੀ ਦੇ ਰਹੇ ਹੋ ਭਾਈ ਸਾਹਿਬ ਜੀ। ਤੁਹਾਡਾ ਕੋਟਾਨ ਕੋਟ ਧੰਨਵਾਦ ਹੈ ਜੀ 🙏🙏

  • @rockeydabas7616
    @rockeydabas7616 3 місяці тому +8

    वाहेगुरु जी का खालसा 🙏 वाहेगुरु जी की फतेह भाई साहब मैं दिल्ली के एक गांव मुबारकपुर डबास जो कि टिकरी बॉर्डर के पास है मेरा नाम नीतीश डबास जाट समाज से हूं मै गुरु घर गुरु तेग बहादुर जी की किर्पया से हर सन्डे गुरू जी के दर्शन करने अपने परिवार के साथ जाता हूं। लेकिन भाई साहब एक चीज का इतना बड़ा दुख है कि जिस गुरु जी ने और गुरु जी के प्यारे सिंघो ने इतनी बड़ी सहादत दी पूरे देश और धर्म के लिए जिनको पूरे भारत देश के लोगों को जानना चाहिए उन्हें मेरे दिल्ली शहर में और आस पास के लोग भी नही जानते गुरु तेग बहादुर जी की शहादत सिख तो मनाते ही है लेकिन जिनके लिए कुर्बानी दी उनको भी (हिंदुओं)मनानी चाहिए।भाई साहब इसमें सिख धर्म की भी बहुत बड़ी हार है कि जिस सिखी को दुनियां के कोने कोने तक ले जाना चाहिए था उसे हम अपने देश में भी नही फैला सके गुरुओं की कुर्बानी वर्थ नही जानी चाहिए। वाहेगुरु मेहर करे 🇮🇳🙏

  • @kamaldeepsingh3988
    @kamaldeepsingh3988 3 місяці тому +17

    ਬਹੁਤ ਵਧੀਆ ਜਾਣਕਾਰੀ... 🌹🙏🏻

  • @sarbvirsingh914
    @sarbvirsingh914 3 місяці тому +11

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @jaskarangill6299
    @jaskarangill6299 3 місяці тому +1

    ਮੇਰਾ ਬੱਚਾ 7 ਸਾਲ ਦਾ ਸਕੂਲ ਤੋਂ ਆ ਕੇ 📺 ਤੇ ਤੁਹਾਡੀਆਂ videos ਦੇਖਣ ਲੱਗ ਜਾਂਦਾ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਤੁਸੀਂ 🙏🙏

  • @BalkarSingh-ty2sj
    @BalkarSingh-ty2sj 3 місяці тому +7

    ਪਿੰਡ ਕੋਟ ਟੋਡਰ ਮੱਲ (ਗੁਰਦਾਸਪੁਰ) ਕੈਪਟਨ ਬਲਕਾਰ ਸਿੰਘ ਰੈਗੂਲਰ ਪੰਜਾਬ ਸਿਆ ਦਾ ਹਮੇਸ਼ਾਂ ਧੰਨਵਾਦੀ ਰਹਿੰਦਾ ਹੈ ਆਪ ਦੀਆ ਵੱਡਮੁੱਲੀਆ ਜਾਨਕਾਰੀਆ।

    • @punjabsiyan
      @punjabsiyan  3 місяці тому +1

      ਧੰਨਵਾਦ ਜੀ 🙏🏻🙏🏻

  • @BalwinderSingh-xz5kl
    @BalwinderSingh-xz5kl 3 місяці тому +11

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jagvirsinghbenipal5182
    @jagvirsinghbenipal5182 3 місяці тому +11

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏

  • @SewaksinghSandhu-ms2jn
    @SewaksinghSandhu-ms2jn 3 місяці тому +2

    ਵਾਹਿਗੁਰੂ ਜੀ ਤੁਸੀ ਬਹੁਤ ਮੇਹਨਤ ਕਰਕੇ ਇਤਿਹਾਸ ਸਾਹਮਣੇ ਲੈਕੇ ਆਉਂਦੇ ਜੋ ਜੀ ਤੁਹਾਡੀ ਮੇਹਨਤ ਨੂੰ ਸਲਾਮ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ❤❤

  • @Jatindersingh15155
    @Jatindersingh15155 3 місяці тому +2

    ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਚੰਗਾ ਨੇਕ ਕੰਮ ਕਰ ਰਹੇ ਤੁਸੀ 👌🏻👌🏻🌹🌹🙏🏻🙏🏻

  • @dilbersingh1968
    @dilbersingh1968 3 місяці тому +2

    ਬਹੁਤ ਹੀ ਵੱਡਮੁੱਲੀ ਜਾਣਕਾਰੀ ਦੇਣ ਲਈ ਆਪ ਜੀਆ ਦਾ ਅਤੇ ਸਮੁੱਚੀ ਟੀਮ ਦਾ ਬੜਾ ਹੀ ਧੰਨਵਾਦ

  • @jarnailsingh2279
    @jarnailsingh2279 3 місяці тому +2

    ਧੰਨ ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀਓ ਬਖਸ਼ਣਹਾਰ ਦਾਤਾਰ ਬਖਸ਼ੋ ਜੀਓ !!
    ਆਪ ਜੀ ਵੱਲੋਂ ਬਹੁਤ ਵਧੀਆ ਖੋਜ ਪਰਭੂਰ ਜਾਣਕਾਰੀ ਦਿੱਤੀ ਜਾਂਦੀ ਹੈ ਜੀ !
    ਵਾਹਿਗੁਰੂ ਸਾਹਿਬ ਜੀ ਸਦਾ ਖੁਸ਼ੀਆ ਬਖਸ਼ਣ ਜੀ (ਦਾਸ ਜ ਸਿੰਘ ਨਿਮਾਣਾ ਰਸਨਹੇੜੀ , ਖਰੜ ਮੁਹਾਲੀ , ਪ੍ਰਭ ਆਸਰਾ ਝੰਜੇੜੀ ਬਰਾਂਚ )

  • @narinderkaur5644
    @narinderkaur5644 3 місяці тому +2

    ਵਧਿਆ ਜਾਨਕਾਰੀ ਦਿੱਤੀ ਬੱਚੇ ਨੇ ❤ ਵਾਹਿਗੁਰੂ ਜੀ ਮੇਹਰ ਕਰਨ ਜੀ ❤

  • @JagtarSingh-dw7pg
    @JagtarSingh-dw7pg 3 місяці тому +2

    ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ।🙏🙏

  • @ParamjitSingh-ts1kx
    @ParamjitSingh-ts1kx 3 місяці тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਤਿਨਾਮੁ ਵਾਹਿਗੁਰੂ ਜੀ।

  • @mikasingh1313
    @mikasingh1313 3 місяці тому +2

    Boht ਚੰਗਾ ਕੰਮ ਕਰ ਰੇ o guru nanak dev ji tuhade te hor kirpa karn

  • @jarnailsingh1731
    @jarnailsingh1731 3 місяці тому +2

    ਬਹੁਤ ਬਹੁਤ ਧੰਨਵਾਦ ਜੀ ਇਹ ਜਾਣਕਾਰੀ ਦਿੱਤੀ ਹੈ। ਬਹੁਤ ਹੀ ਵਧੀਆ ਚੈਨਲ ਹੈ।

  • @NiKa-wh2xn
    @NiKa-wh2xn 3 місяці тому +3

    ਬਹੁਤ ਹੀ ਧੰਨਵਾਦ ਵੀਰ ਜੀ ਆਪ ਜੀ ਦਾ। ਬਹੁਤ ਮਹਾਨ, ਵਿਲੱਖਣ ਅਤੇ ਵਡਮੁੱਲੀ ਇਤਿਹਾਸ ਜਾਣਕਾਰੀ ਪਵਿੱਤਰ ਆਦਿ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪੂਰਨ ਪ੍ਰਗਟਾ ਦੀ। ਦਾਸ ਜਰਮਨੀ ਤੋਂ।

  • @amarjitSingh-my6dw
    @amarjitSingh-my6dw 3 місяці тому +1

    ਬਹੁਤ ਹੀ ਵਧੀਆ ਸੋਹਣੀ ਚੰਗੀ ਜਾਣਕਾਰੀ ਦਿੱਤੀ ਹੈ
    ਧੰਨਵਾਦ ਹੈ ਜੀ
    ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਵਿੱਚ ਪਰਪੱਕਤਾ ਲੰਬੀ ਉਮਰ ਬਖਸ਼ਣ ਜੀ

  • @surjitgill6411
    @surjitgill6411 3 місяці тому +3

    ਕਾਕਾ ਜੀ ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ ਇਤਿਹਾਸਕ ਖੋਜ ਬਹੁਤ ਸ਼ਲਾਘਾਯੋਗ ਉਪਰਾਲਾ ਹੈ।
    ਘੋਲੀਆ ਕਲਾਂ ਮੋਗਾ

  • @RupinderKhalsa
    @RupinderKhalsa 3 місяці тому +4

    ਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਤੁਹਾਡੇ ਤੇ ਸਿਰ ਰੱਖ ਰੱਖਣ ਤੇ ਤੁਸੀ ਸਾਨੂੰ ਵਡਮੁੱਲੀ ਜਾਣਕਾਰੀ ਦਿੰਦੇ ਰਹੋ 🙏🙏🙏🙏🙏🙏

  • @golewaliagill4088
    @golewaliagill4088 3 місяці тому +3

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਗੋਲੇਵਾਲਾ ਫ਼ਰੀਦਕੋਟ

  • @jaswindersingh1459
    @jaswindersingh1459 3 місяці тому +9

    ਵਾਹਿਗੁਰੂ ਵਾਹਿਗੁਰੂ, ਧੰਨਵਾਦ ਜੀ

  • @harpinderbhullar5719
    @harpinderbhullar5719 3 місяці тому +2

    ਵੀਰ ਜੀ ਬਹੁਤ ਵਧੀਆ ਸਿੱਖ ਇਤਿਹਾਸ ਸੁਣਾਇਆ ਤੁਸੀ ਤੇ ਸੰਗਤ ਨੂੰ ਜੋੜਦੇ ਜੇ

  • @JaswinderKaur-xd1he
    @JaswinderKaur-xd1he 3 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ ਆਸੀ North Carolina

  • @ਦੂਰਦਰਸ਼ਨਕੁਲਰੀਆਂ

    ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਵੀਰੇ ਪਿੰਡ ਕੁਲਰੀਆਂ ਜ਼ਿਲ੍ਹਾ ਮਾਨਸਾ

  • @gandhisidhu1469
    @gandhisidhu1469 3 місяці тому +4

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @gurpalsinghsidhu8826
    @gurpalsinghsidhu8826 3 місяці тому +2

    ਬਹੁਤ ਵਧੀਆ ਜਾਣਕਾਰੀ ਹੈ। ਚੰਡੀਗੜ੍ਹ

  • @HarmanpreetSingh__2004
    @HarmanpreetSingh__2004 3 місяці тому +3

    Bahut vadiya jankari diti hai veer ne waheguru ji ਚੜ੍ਹਦੀ ਕਲਾ ਵਿਚ ਰੱਖਣ ❤️🙏

  • @inderjit1900
    @inderjit1900 3 місяці тому +2

    ਵੀਰ ਜੀ ਤੁਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਧੰਨਵਾਦ ਜੀ

    • @GurpreetKaur-wz8lf
      @GurpreetKaur-wz8lf 3 місяці тому

      Guru Gobind Singh Ji declared “Guru Maneyo Granth,” which means “Consider the Granth as the Guru.” This historic proclamation was made on October 20, 1708, at Nanded, shortly before his passing12. By this declaration, Guru Gobind Singh Ji affirmed the Adi Granth (now known as Guru Granth Sahib) as the eternal Guru of the Sikhs, thus ending the line of human Gurus2.

  • @bholasinghsidhu5167
    @bholasinghsidhu5167 3 місяці тому +1

    ਬਹੁਤ ਵਧੀਆ ਇਤਿਹਾਸ ਦਸਿਆ ਵਹਿਗੁਰੂ ਮਹੇਰ ਕਰਨ ਦਾਸ ਭੋਲ਼ਾ ਸਿੰਘ ਸਿੱਧੂ ਨੰਗਲ ਕਲਾਂ ਮਾਨਸਾ

  • @AdhoraSupna
    @AdhoraSupna 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਬਾਈ ਤੁਹਾਡਾ ਬਹੁਤ ਧੰਨਵਾਦ ਜੀ ਮੈਂ ਵੀ ਤੁਹਾਡੇ ਵਾਂਗ ਗੁਰੂ ਸਾਹਿਬ ਜੀ ਦਾ ਸਾਰਾ ਇਤਿਹਾਸ ਲੋਕਾਂ ਅਗੇ ਲੈਕੇ ਆਉਣ ਲਈ 2013 ਵਿਚ ਸਾਈਟ ਤਿਆਰ ਕੀਤੀ ਪਰ ਵਾਹਿਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ ਮੈਂ ਜਦੋਂ ਇਸ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਿਆ ਤਾਂ ਬਹੁਤ ਦੁੱਖ ਹੁੰਦਾ ਸੀ ਉਸ ਟਾਈਮ ਤੋਂ ਮਨ ਅੰਦਰ ਇਦਾਂ ਸੀ ਕਿ ਕੋਈ ਆਪਣੇ ਇਤਿਹਾਸ ਨੂੰ ਲੋਕਾਂ ਤੱਕ ਖ਼ਾਸ ਕਰਕੇ ਆਪਣੇ ਬੱਚਿਆਂ ਤੱਕ ਨਹੀਂ ਲਿਜਾ ਰਿਹਾ ਪਰ ਤੁਸੀਂ ਇਸ ਕੰਮ ਨੂੰ ਕਰਕੇ ਰੂਹ ਖੁਸ਼ ਕਰਤੀ ਵਾਹਿਗੁਰੂ ਤੁਹਾਨੂੰ ਹੋਰ ਵੀ ਖ਼ੁਸ਼ੀਆਂ ਬਕਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @amritpalsinghkhalsa3947
    @amritpalsinghkhalsa3947 3 місяці тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurugranthsahibjipath
    @gurugranthsahibjipath 3 місяці тому +4

    ਚਾਰ ਕਤੇਬਾਂ ਬੇਦ ਚਾਰ, ਸਭ ਦਾ ਸਾਰ ਨਕਾਰ।
    ਹੋਸੀ ਪੰਜਮ ਗ੍ਰੰਥ ਅਬ, ਜਗਤ ਉਬਾਰਨਹਾਰ।
    ( ਗੁਰੂ ਨਾਨਕ ਸਾਹਿਬ ਜੀ ਬਚਨ)
    🙏 🙏 🙏 🙏 🙏

    • @gursikh133
      @gursikh133 3 місяці тому

      The above lines are not from Guru granth sahib ji

    • @gurugranthsahibjipath
      @gurugranthsahibjipath 3 місяці тому

      @@gursikh133 they r not ji but Guru Nanak Sahib ji ne Makka ch ucharian hn ji 🙏 🙏

  • @diljeetkaur5858
    @diljeetkaur5858 3 місяці тому +1

    ਬਹੁਤ ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ❤️🙏🙏

  • @gurustudygkclasses5690
    @gurustudygkclasses5690 3 місяці тому +9

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
    (ਜਲਾਲਾਬਾਦ)

  • @harpreetbhinder8827
    @harpreetbhinder8827 3 місяці тому +5

    ਧੰਨਵਾਦ ਵਾਧ ਵੀਰ ਜੀ ਬਹੁਤ ਵਧੀਆ ਜਾਨਕਾਰੀ

  • @SabbaSingh-i5h
    @SabbaSingh-i5h 3 місяці тому +4

    ਵਾਹਿਗੁਰੂ ਜੀ ਇਟਲੀ ਤੋਂ ਦੇਖ ਰਹੇ ਹਾ

  • @BalwinderSingh-ug2mf
    @BalwinderSingh-ug2mf 2 місяці тому

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ

  • @sabiatwal2387
    @sabiatwal2387 3 місяці тому +2

    ਬਹੁਤ ਵਧੀਆ ਉਪਰਾਲਾ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਵੀਡੀਓ ਦੇਖ ਰਹੇ

  • @ChamailSingh-l8z
    @ChamailSingh-l8z 3 місяці тому +2

    ਧੰਨਵਾਦ ਜੀ🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @Dimple07ful
    @Dimple07ful 3 місяці тому +3

    Mein New York to watch kari. Thank you for sharing with us. Waheguru ji ka Khalsa Waheguru ji ki fateh 🙏🙏

  • @dhanbirsinghgill3252
    @dhanbirsinghgill3252 3 місяці тому +1

    ਬਹੁਤ ਖੂਬ ਸਿੱਖਿਆ ਭਰਪੂਰ ਜਾਣਕਾਰੀ

  • @manjitbhandal595
    @manjitbhandal595 3 місяці тому +2

    ਵਾਹਿਗੁਰੂ ਜੀ ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ ਧੰਨ ਧੰਨ ਦਸ ਸਹਿਬ ਜੀ ਕੋਟ ਕੋਟ ਪ੍ਰਣਾਮ ਜੀ

  • @GurdeepSingh-cp2nb
    @GurdeepSingh-cp2nb 3 місяці тому +3

    Waheguru bohat bohat dhanvad tuhada Gurumaharaj ji di aap ji bohat vdia Sewa layi a Sikh itihaas dsn lyi, Waheguru tuhanu chardikalan Te tandrustiya bir 🙏🏽
    Waheguru thonu Hor v kirpa den

  • @sandhu1689
    @sandhu1689 3 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaskiratWallah
    @JaskiratWallah 3 місяці тому +2

    🙏ਸਤਿਨਾਮੁ ਵਾਹਿਗੁਰੂ ਜੀ 🙏
    ਪਿੰਡ ਬਨਖੰਡੀ ( ਮੋਗਾ)ਪੰਜਾਬ

  • @__pal
    @__pal 3 місяці тому

    ਕੋਈ ਤੇ ਹੈ ਜੌ ਅਜੇ ਵੀ ਇਤਿਹਾਸ ਲੱਭਣ ਦੀ ਮੇਹਨਤ ਕੇ ਰਿਹਾ,, ਗੁਰੂ ਜੀ ਕਿਰਪਾ ਕਰਨ ਵੀਰ

  • @KuljitSingh-v1s
    @KuljitSingh-v1s 3 місяці тому +6

    ਸਤਿਨਾਮੁ ji l

  • @diljeetkaur5858
    @diljeetkaur5858 3 місяці тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ❤️🙏🙏

  • @BaljitSingh-qm2kp
    @BaljitSingh-qm2kp 3 місяці тому +2

    ਵਾਹਿਗੁਰੂ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ ਜੀ

  • @Jasssidhu-1616
    @Jasssidhu-1616 3 місяці тому +3

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ❤🙏

  • @tajindersingh2464
    @tajindersingh2464 3 місяці тому +2

    Bahut vadiya knowledge diti guru granth sahib ji di❤❤

  • @sukhchainsarawan2246
    @sukhchainsarawan2246 3 місяці тому +8

    Good bahut sohni vedio guru granth sahib bare daseya ji

  • @rockeydabas7616
    @rockeydabas7616 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਜੀ ਦੀ ਕਿਰਪਾ ਨਾਲ ਮੈਂ ਗੁਰਮੁਖਿ ( ਪੰਜਾਬੀ ) ਭੀ ਪੜ੍ਹ ਸਕਦਾ ਹਾਂ ਜਪਜੀ ਸਾਹਿਬ ਦਾ ਪਾਠ ਭੀ ਕਰਦਾ ਹਾਂ

  • @HarpalSingh-uv9ko
    @HarpalSingh-uv9ko 3 місяці тому +3

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @tarlochansinghdupalpuri9096
    @tarlochansinghdupalpuri9096 3 місяці тому +2

    ਭਾਈ ਸਾਹਬ ਜੀ ਤੁਹਾਡਾ ਕੋਟਾਨਿ ਕੋਟਿ ਧੰਨਵਾਦ

  • @daulatsingh6812
    @daulatsingh6812 3 місяці тому +3

    ੴ ਸਤਿਨਾਮ

  • @manpreetsinghrandhawa8834
    @manpreetsinghrandhawa8834 3 місяці тому +2

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @LakhvirsinghkangKang
    @LakhvirsinghkangKang 3 місяці тому +1

    ਵੀਰ ਜੀ ਤੁਹਾਡੀਆਂ ਇਹ ਸਿੱਖ ਗਿਆਨ ਭਰਿਆ ਵੀਡਿਉ ਦੇਖ ਕੇ ਇਸ ਤਰ੍ਹਾਂ ਲਗਦਾ ਕਿ ਜਲਦੀ ਹੀ ਵਾਹਿਗਰੂ ਜੀ ਮੇਹਰ ਸਦਕਾ ਜਲਦੀ ਅਸੀਂ ਗੁਰੂ ਵਾਲੇ ਹੀ ਜਾਮਾ ਗੇ। ਭਾਵ ਅਮ੍ਰਿਤ ਛਕ ਲਮਾ ਗੇ

  • @jassichahal6341
    @jassichahal6341 3 місяці тому +3

    Waheguru ji 🙏From Australia Melbourne 🙏

  • @ablishsharma
    @ablishsharma 3 місяці тому +3

    Waheguru ji 🙏🌸🌷Thanks for information

  • @Uppal-ny5le
    @Uppal-ny5le 3 місяці тому +11

    Waheguru ji 🙏

  • @princegill144
    @princegill144 3 місяці тому +1

    Thanks

  • @Jandu_Ramgarhia
    @Jandu_Ramgarhia 3 місяці тому

    ਇੱਕ ਕਿਤਾਬ ਮੇਰੇ ਕੋਲ ਵੀ ਪਈ ਹੈ ਆਦਿ ਬੀੜ ਬਾਰੇ ਲਿਖਤ ਹੈ ਭਾਈ ਸਾਹਿਬ ਸਿੰਘ ਦੀ......ਬਹੁਤ ਦੇਰ ਹੋ ਗਈ ਪੜ੍ਹੇ ਨੂੰ ...ਉਸ ਵਿੱਚ ਵੀ ਬਹੁਤ ਕੁੱਝ ਪੜ੍ਹਣ ਸੁਣਨ ਲਈ ਹੈ।

  • @villagerking9530
    @villagerking9530 3 місяці тому +6

    Waheguru ji good job

  • @GurpalsinghSekhon-ud6cc
    @GurpalsinghSekhon-ud6cc 2 місяці тому

    ਬਹੁਤ ਵਧੀਆ ਜਾਣਕਾਰੀ 🌹🙏

  • @ranjitSingh-dj5pr
    @ranjitSingh-dj5pr 3 місяці тому +4

    ਭਾਈ ਸਾਹਿਬ ਜੀ ਅਸੀਂ ਇਹ ਤੁਹਾਡੀ ਵਿਡੀਓ ਜ਼ਿਲ੍ਹਾ ਬਠਿੰਡਾ ਦੇ ਪਿੰਡ ਵਿੱਚ ਦੇ ਖੀ

  • @sainigaganjeet
    @sainigaganjeet 3 місяці тому

    Brother bht Vdia video and knowledge de rahe oo … 99% apne sikhs nu nahi pata apni history da ..tahnu kujh time tu suna start kita bht Vdia and life cu change aya …
    Apni history apne bchya nu nahi dasi ja rahi jo bht bht jyda important aa ..thanks brother

  • @TarsemSingh-fk1dy
    @TarsemSingh-fk1dy 3 місяці тому +4

    ਜੀੳ ਮੇਰੇ ਗੁਰੂ ਪਿਆਰੇ

  • @ramlaljindal7653
    @ramlaljindal7653 Місяць тому

    ਬਹੁਤ ਬਹੁਤ ਧੰਨਵਾਦ ਜੀ, Ram lal Jindal, Chandigarh