Vere tusi explain kardo fir ....bapu ji kida khe rhe aa ? J ehna de hisab naal rabb hani ta fir guru nanak dev ji ta rabb noo mande c , eh guru nanak dev ji noo kio mann reha fir ?
Yaar tusi kamle hi rehna a, Babe ne kado kiha a k parmaatma nahi a , osne kudrat nu waheguru manya a pyaar nu manya a manukhta nu manya a sachaye nu har oho nature nu gorr naal sno te samjo
Hun babaji awen tan nahi kah skdde na ki vighan thonu lambi Umar deve te jithe Tak sikh dharam di gal h ae vi tan viggyan nu follow karda h nanak Dev ji ne Hindu dharam de pakhnda nu nhi manya bus utho hi tan Sikh dharam di neev rakhi gayee si ISS hisab naal baba balkor ne kuchh galat nhi keha
Intellectual man who believes in searching truth rather than becoming blind sheep of God. Baba ji very superior and deep thoughts. Not everyone have capacity to digest it
ਰੱਬ ਹੈ ਕੀ? ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥ In the one and in the many, He is pervading and permeating; wherever I look, there He is. ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥ The marvellous image of Maya is so fascinating; how few understand this. ||1|| ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ God is everything, God is everything. Without God, there is nothing at all. ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ॥ ੧ ॥ ਰਹਾਉ॥ As one thread holds hundreds and thousands of beads, He is woven into His creation. ||1||Pause|| ਗੁਰੂ ਗ੍ਰੰਥ ਸਾਹਿਬ 485 ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ O my mind, you are the embodiment of the Divine Light - recognize your own origin. ਗੁਰੂ ਗ੍ਰੰਥ ਸਾਹਿਬ 442 ਲਹਿਰ, ਸਮੁੰਦਰ ਤੋਂ ਕੁੱਜ ਪੱਲ ਉਛਲ ਜ਼ਰੂਰ ਜਾਂਦੀ ਹੈ, ਪਰ ਵੱਖ ਨਹੀਂ ਹੁੰਦੀ.
Yes. Padhna bahut zruri hai. I agree with him. Only an intellectual can understand and comprehend the meanings of what he is talking about. Rationality must prevail. Scientific temperament must prevail. To sum up, he conveys the importance of reading and doing analysis.
baba chawal banda hai ullu da patha kenda gyan science padan nall milda a dharam nall nhi....ehnu rabb bhulia hoya a guru ton bemukh insaan hai. esnu eh v pata nhi science teri vich oh kuch likhya hi nhi jo guru granth sahib vich likhia hai
Bappu di glla sunan ch vadiya lagiya ne . But menu ta babe nanak te pura yakeen ae. Or mera sath dita rab ne or de reha ae . Waheguru ji sb nu matt dve
Bahut he sohni gal kahi bapu ji ne,, sachi aj dharm da bas fayda chakea janda, Guru Granth Sahib Ji ess duniya nu knowledge dinde aa but uss knowledge nu leyn de bjae, bas apa matha tek k vehma ch pey jande han.
Bapu dia gala v thik ne halat de hisab naal pr sant singh maskeen kehnde hunde c bohta rab nu smjda smjda banda kai vaar rab di hoond to inkari ho janda
Rab apne andar a. Tohi mohi Mohi tohi. Baki. Jo lok aj kl rab rab kri jande a. Ohna nu kde nam ras ni ayea. Baki jo pyaar ch bandagi krde a Apne cho e rab lab lande a💙 Bapu ji bilkul sahi keh rhe a. Guru granth sahib to pucho rab ki a pta lgju sara kuj. Frr ah katha walya dia dukana band ho janiya.
ਇਨਸਾਨੀਅਤ ਸੱਭ ਤੋਂ ਵੱਡਾ ਧਰਮ ਹੈ 🙏🙏🙏
ਮੈਂ ਆਵਦੀਆਂ ਅੱਖਾਂ ਨਾਲ ਇਹੋ ਜਿਹੇ ਸਿਆਣੇ ਬਨਣ ਵਾਲੇ ਅਤੇ ਰੱਬ ਨੂੰ ਮਖੌਲ ਕਰਨ ਵਾਲੇ ਕਈ ਬੰਦੇ ਅਖੀਰਲੇ ਸਮੇਂ ਵਿਚ ਉਪਰ ਨੂੰ ਹੱਥ ਜੋੜਦੇ ਤੇ ਤਰਲੇ ਕਰਦੇ ਵੇਖੇ ਨੇ ।
ਤੁਹਾਡੇ ਵਰਗਿਆਂ ਨੇ ਬਾਬੇ ਨਾਨਕ ਨੂੰ ਵੀ ਕਮਲਾ ਕਿਹਾਂ ਜਿਸ ਨੇ ਕਰਮਕਾਂਡਾਂ ਦਾ ਖੰਡਨ ਕੀਤਾ ਅਤੇ ਤੁਹਾਡੇ ਨਕਲੀ ਰੱਬ ਦਾ
ਬਾਪੂ ਜੀ ਵੱਟ ਕੱਢ ਦਿੱਤੇ ਪੁਜਾਰੀਆਂ ਦੀਆਂ ਚੀਕਾਂ ਕਢਾ ਦਿੱਤੀਆਂ
ਬਾਈ ਓਹ ਕੁਦਰਤਿ ਵਿੱਚ ਵਿਸਰਿਆ ਹੀ ਰੱਬ ਸਮਜ਼ਦਾ ਹੈ ਬਹੁਤ ਗਿਆਨ ਵਾਲ਼ਾ ਇਨਸਾਨ ਹੈ ਸੱਚੀ ਗੱਲ ਕੌੜੀ ਲਗਦੀ ਹੈ ਜੀ ਬਾਬਾ ਨਾਨਕ ਵੀ ਬਲਿਹਾਰੀ ਕੁਦਰਤਿ ਵਸਿਆ ਬੋਲਦਾਕਿਹਾ ਹੈ ਜੀ
ਬਿਲਕੁਲ ਠੀਕ ! ਪੜ੍ਹਨ ਨਾਲ ਗਿਆਨ ਮਿਲਦਾ ਹੈ, ਧਰਮ ਦੀ ਅਸਲੀ ਪਰਿਭਾਸ਼ਾ ਦੱਸੀ ਬਾਪੂ ਜੀ ਨੇ, ਗੁਰੂ ਨਾਨਕ ਦੀ ਬਾਣੀ ਨੂੰ ਮਾਣ ਬਖਸ਼ਿਆ ਹੈ, ਧਰਮ ਉਹ ਨਹੀਂ ਜੋ ਸਾਨੂੰ ਪੁਜਾਰੀ ਵਰਗ, ਪਾਠੀ ਸਿੰਘ, ਕਥਾਕਾਰ ਜਾਂ ਹੋਰ ਧਾਰਮਿਕ ਲੋਕ ਗੱਠ ਗੱਠ ਕੇ ਗਪੌੜ ਸੁਣਾਂਦੇ ਐ, ਉਹਨਾਂ ਨੂੰ ਖੁਦ ਨੂੰ ਧਰਮ ਦੀ ਸਹੀ ਪਰਿਭਾਸ਼ਾ ਨਹੀਂ ਪਤਾ, ਅਜਿਹੇ ਵਿਚਾਰਾਂ ਵਾਲੇ ਇਨਕਲਾਬੀ ਬਾਪੂ ਜੀ ਨੂੰ 100 ਸਾਲ ਬਾਅਦ ਇਤਿਹਾਸ ਯਾਦ ਕਰੇਗਾ, ਸਲੂਟ ਐ ਬਾਪੂ ਜੀ ਨੂੰ...
Good jo
ਬਹੁਤ ਵਧੀਆ ਬਹੁਤ ਤੂੰ ਵੀ ਬਹੁਤ ਵਧੀਆ ਬਾਪੂ ਜੀ ਦੇ ਖਿਆਲ ਹਨ ਇਹ ਖਿਆਲ ਸਾਰੀ ਦੁਨੀਆ ਵਿੱਚ ਪਹੁੰਚਣੇ ਚਾਹੀਦੇ ਹਨ
ਬਾਪੁ ਬਹੁਤ ਗਿਆਨ ਬਾਨ ਬਹੁਤ ਦਿਮਾਗ ਦਾ ਮਾਲਕ ਹੈ ਜੀ ਸੁਲਜੇ ਹੋਇ ਇਨਸਾਨ ਹਨ ਇਨਸਾਨੀਅਤ ਵਾਲ਼ਾ ਧਰਮ ਹੀ ਸੱਭ ਤੋ ਵਡਾ ਧਰਮ ਹੈ 🙏♥️👍
ਇਮਾਨਦਾਰ ਹੋਣ ਲਈ ਧਾਰਮਿਕ ਹੋਣਾ ਜਰੂਰੀ ਨਹੀਂ ਹੈ
ਧਾਰਮਿਕ ਹੋਣ ਲਈ ਇਮਾਨਦਾਰ ਹੋਣਾ ਜ਼ਰੂਰੀ ਹੈ...
ਬਾਬਾ ਸਲਾਮ ਆ ਤੁਹਾਨੂੰ,ਰੱਬ ਤਾ ਇਕ ਮਨੂਖ ਨੂੰ ਲੁਟਣ ਵਾਲਾ ਰਸਤਾ ਹੈ
ਬਿਲਕੁਲ ਸਹੀ ਗੱਲ ਰੱਬ ਅੱਜ ਤੱਕ ਨਾ ਤਾ ਕਿਸੇ ਦੇ ਪੜਦਾਦੇ ਵੇਖਿਆ ਨਾ ਦਾਦੇ ਨੇ ਦੇਖਿਆ ਨਾ ਪਿਉਂ ਨੇ ਵੇਖਿਆ ਨਾ ਪੁੱਤ ਨੇ ਵੇਖਿਆ ਬੱਸ ਰੱਬ ਰੱਬ ਕਰੀ ਜਾਉ ਨਹੇਰੇ ਵਿੱਚ ਤੀਰ ਮਾਰਨ ਵਾਲੀ ਗੱਲ ਬਾਪੂ ਨੂੰ ਮਾੜਾ ਬੋਲਣ ਦੀ ਜਗਾ ਉਸ ਨੂੰ ਸਾਬਤ ਕਰਕੇ ਦਖਾਉ ਨਾਲੇ ਕਰੋਨਾ ਵਿੱਚ ਸਾਰੇ ਧਰਮਾ ਦੇ ਲੋਕ ਮੂੰਹ ਮੋੜ ਗਏ ਸੀ ਸੀ ਕੋਈ ਵੀ ਬਾਬਾ ਨਾ ਪੰਡਿਤਾਂ ਕਿਸੇ ਨੂੰ ਬਚਾ ਨਹੀਂ ਸਕਿਆ ਅੱਜ ਤੱਕ ਜੋ ਮੈ ਸਮਝਿਆ ਕੇ ਹੇਨੀ ਵਾ ਰੱਬ। ਜਾਤਰਾ ਨੂੰ ਜਾਦੀ ਸਗਤ ਹਾਦਸੇ ਦਾ ਸ਼ਿਕਾਰ ਇਨੇ ਮਰ ਗਏ ਕਦੀ ਇਨੇ ਵਿੱਚੇ ਬੱਚੇ ਵੀ ਮਰ ਜਾਦੇ ਫਿਰ ਰੱਬ ਬਚੋਦਾ ਕਿਉਂ ਨਹੀਂ ਫਿਰ ਕਹਿੰਦੇ ਇਨਾ ਦੀ ਲਿਖੀ ਇਸ ਤਰਾ ਸਭ ਅੰਧਵਿਸ਼ਵਾਸ ਸਭ ਮਹਿਨਤ ਨਾਲ ਹੁੰਦਾ ਤੇ ਦਿਮਾਗ ਨਾਲ
ਬਲਕਾਰ ਸਿੰਘ ਜੀ ਸੁਣਕੇ ਬਹੁਤ ਖੁਸ਼ੀ ਹੋਈ ਭਾਰਤ ਵਿੱਚ ਚੰਗੇ ਇਨਸਾਨ ਅੱਜ ਵੀ ਮੰਜੂਦ ਹਨ ਪੰਜਾਬ ਅਤੇ ਭਾਰਤ ਨੂੰ ਅੰਨਪੜ ਨਾਸਤਿਕ ਲੋਕਾ ਲੁੱਟ ਖਾਉਣ ਦੀ ਕਸਮ ਖਾ ਲਈ ਹੈ ਪੰਜਾਬ ਅਤੇ ਭਾਰਤ ਨਰਕ ਨਫਰਤ ਇਰਖਾ ਦੀ ਅੱਗ ਵਿੱਚ ਸੜ ਰਿਹਾ ਹੈ ਹਰ ਪਾਸੇ ਹਾਹਾ ਕਾਰ ਹੈ ਚੰਗੀ ਉਮੀਦ ਦੀ ਕੋਈ ਆਸ ਵੀ ਨਹੀ ਹੈ ਧਾਰਮਿਕ ਲੋਕ ਨਫਰਤ ਦੀ ਅੱਗ ਦੀ ਖੇਡ ਖੇਡ ਰਹੇ ਹਨ
ਤਰਕਵਾਦੀ ਸੋਚ ਤੇ ਮਾਨਸਿਕ ਤੌਰ ਤੇ ਮਜ਼ਬੂਤ ਵਿਆਕਤੀ ਨੂੰ ਰੱਬ ਦੀ ਲੋੜ ਨਹੀਂ।
ਸਹੀ ਗੱਲ ਆ ਵੀਰ
Bilkul sahi vr g
hankaaar jo hai .. rabb di ki lod hai.. maansik taur te majboot hankari jyada hunde aa
@@Bmarahar veer hankaar ni gian a baabe nu
Veer jdon kite bund patan wali howe udon sare kehnde aa k bachla rabba
ਜਿੱਥੇ ਲੋਕਾਂ ਦੀ ਸੋਚ ਖਤਮ ਹੁੰਦੀ ਐ ਓਥੋ ਰੱਬ ਸ਼ੁਰੂ ਹੁੰਦਾ , ਵਾਹਿਗੁਰੂ ਜੀ 🙏
ਧੰਨਵਾਦ ਬਾਪੂ ਬਲਕੌਰ ਸਿੰਘ ਜੀ 🎉🎉🎉🎉🎉
ਇਹ ਕਲਯੁਗ ਹੈ ਨਾਲੇ ਕਹਿਦਾ ਪਰਮਾਤਮਾ ਵਿਚ ਯਕੀਨ ਨਹੀਂ ਰੱਖਦਾ ਨਾਲੇ ਆਪੇ ਕੈ ਰਿਹਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 😅
ਬਲਕੌਰ ਸਿੰਘ ਨੂੰ ਚੰਗੀ ਪੈਨਸ਼ਨ ਮਿਲਦੀ ਹੈ ਇਨ੍ਹਾਂ ਨੂੰ ਰਬ ਕਿਥੇ ਜਾਦ ਆਉਂਦਾ ਹੈ।
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥1॥(467)॥
Ajj bane ne bane nanak di ik gal sabat kar diti. Dunayavi parayi bahut kar layi par hankaar da pardan akhan ton nahi utreya.
murkh insaan hai koi akal nhi pad pad ke dimaag hill gya buddhe da
Padhya murakh akhiye..
jagdishsingh
apagl,bnda,gurbani,nu,galt,dsda,he
Good
ਬਾਪੂ ਦੀਆ ਗੱਲਾਂ ਧਰਮ ਵਿੱਚ ਫਸੇ ਲ਼ੋਕਾ ਦੀ ਸਮਝ ਤੋਂ ਬਾਹਰ ਦੀਆ ਹਨ। ਬੰਦਾ ਬਰਦਾਸ਼ਤ ਨਹੀਂ ਕਰ ਪਾਉਂਦਾ ਜਦੋਂ ਓਸ ਨੂੰ ਪਤਾ ਚੱਲਦਾ ਵੀ ਓਹ ਏਨਾ ਸਮਾਂ ਬੇਵਕੂਫ਼ ਬਣਦਾ ਆ ਰਿਹਾ। ਫਿਰ ਆਪਣੇ ਆਪ ਨੂੰ ਸਹੀ ਠਹਿਰਾਉਣ ਦੇ ਸਬੂਤ ਲੱਭਦਾ..
Vere tusi explain kardo fir ....bapu ji kida khe rhe aa ?
J ehna de hisab naal rabb hani ta fir guru nanak dev ji ta rabb noo mande c , eh guru nanak dev ji noo kio mann reha fir ?
ਅਨਪੜ੍ਹ ਲੋਕਾਂ ਨੇ ਇੱਕ ਦਿਨ ਇਸ ਨੂੰ ਵੀ ਗੁਰੂ ਬਾਬਾ ਮੰਨ ਲੈਣਾ ਆਪਣਾ
Bhaji eh dunia da sab to ganda banda harnek neki da bhra aa
ਬਾਪੂ ਜੀ ਅਰਥ ਤਾ ਗੁਰਬਾਣੀ ਦੇ ਹੀ ਕਰ ਰਹੇ ਹਨ
ਸਭ ਤੇਰੀ ਕੁਦਰਤ ਤੂੰ ਕਾਦਿਰ ਕਰਤਾ ਪਾਕੀ ਨਾਈ ਪਾਕ ਖ਼ਾਲਿਕ ਖ਼ਲਕ ਖ਼ਲਕ ਮਹਿ ਖ਼ਾਲਿਕ ਪੂਰ ਰਹੀਆ ਸਰਬ ਥਾਈ ਬਾਪੂ ਜੀ ਨੇ ਗੱਲ ਕੀਤੀ ਕੇ ਰਬ kudrt hai shantmai mahool aapsi mail jol prem bhav ਹੋਵਤੇ ਗੁਰਬਾਣੀ ਦਾ ਆਦੇਸ਼ ਹੈ ਉਸ ਕਾਦਿਰ ਦੀ ਹੀ ਇਹ ਕੁਦਰਤ ਸਾਜੀ ਹੋਈ ਹੈ ਤੇ ਫਿਰ ਆਪ ਹੀ ਉਸ ਕਨ੍ਹ ਕਨ੍ਹ ਵਿਚ ਵਾਸਿਯਾ ਹੋਇਆ ਹੈ ਜੇ ਅੱਜ ਦੇ ਹਾਲਾਤਾਂ ਵਿਚ ਅਸੀਂ ਵਿਗਾੜ ਪਾਯਾ ਤਾ ਕਸੂਰ ਰੱਬ ਦਾ ਕੀ ਬਾਕੀ ਜੇ ਮੇਰੇ ਕੰਨ ਹੀ ਇੰਨੇ ਭਰ ਜਾਨ ਕੇ ਰਬ ਨਹੀਂ ਤਾ trk vaadi soch da asi ki kr sakde ha ha sach te chhooth da sanu pta hona chahida
Wahehuru ji ka khalsa waheguru ji ki fateh
ਬਲਕਾਰ ਸਿੰਘ ਜੀ, ਤੁਸੀਂ ਰਬ ਵਿੱਚ ਵਿਸ਼ਵਾਸ ਨਹੀਂ ਰੱਖਦੇ, ਪਰ ਜਦੋਂ ਤੁਸੀਂ ਇਸ ਸਵਾਲ ਪੁੱਛਣ ਵਾਲੇ ਨੂੰ ਅਸ਼ੀਰਵਾਦ ਦਿੱਤਾ ਕਿ ਪਰਮਾਤਮਾ ਕਰੇ ਤੁਹਾਨੂੰ**********
रब्ब को तो मानते हैं लेकिन पाखंडी, पुजारीयो की निंदा की हुई है जी जो लोगों को लूट कर अपना पेट भरते हैं
Yaar tusi kamle hi rehna a, Babe ne kado kiha a k parmaatma nahi a , osne kudrat nu waheguru manya a pyaar nu manya a manukhta nu manya a sachaye nu har oho nature nu gorr naal sno te samjo
Hun babaji awen tan nahi kah skdde na ki vighan thonu lambi Umar deve te jithe Tak sikh dharam di gal h ae vi tan viggyan nu follow karda h nanak Dev ji ne Hindu dharam de pakhnda nu nhi manya bus utho hi tan Sikh dharam di neev rakhi gayee si
ISS hisab naal baba balkor ne kuchh galat nhi keha
ਕਹਿੰਦਾ ਪਰਮਾਤਮਾ ਤੁਹਾਡੀ ਭਲੀ ਕਰੇ।ਐਡਾ ਮਹਾਂ ਮੂਰਖ ਬੰਦਾ ਹੈ ਕਹਿੰਦਾ ਜਦੋਂ ਮਨੁੱਖ ਨੇ ਰੱਬ ਨੂੰ ਸਿਰਜਿਆ। ਵਾਹ ਓਏ ਚਵਲਾ
ਬਾਪੂ ਜਿੱਥੇ ਵਿਗਿਆਨ ਖਤਮ ਹੁੰਦਾ ਓਥੋਂ ਧਰਮ ਸੁਰੂ ਹੁੰਦਾ ,,, ਵਿਗਿਆਨ ਦੀ ਲੋੜ ਹੈ ਪਰ ਧਰਮ ਨੂੰ ਅਖੋਪਰੋਕੇ ਨੀ ਕੀਤਾ ਜਾ ਸਕਦਾ ਵਿਗਿਆਨ ਲੋੜ ਹੈ ਤੇ ਧਰਮ ਸਾਡਾ ਮੂਲ
ਇਸਨੇ ਆਪਣੀ ਪਹਿਲੀ ਲਾਈਨ ਵਿੱਚ ਹੀ ਕਿਹਾ ਪਰਮਾਤਮਾ ਤੇਰਾ ਭਲਾ ਕਰੇ ! ਇਸਦਾ ਮਤਲਬ ਰੱਬ ਦੀ ਹੋਂਦ ਨੂੰ ਮੰਨਦਾ ਇਹ ਵੀ ਹੈ
ਸਰਦਾਰ ਬਲਕੋਰ ਸਿੰਘ ਜੀ ਮੈ ਤੁਹਾਡੇ ਨਾਲ ਸਹਿਮਤ ਹਾਂ ਮੇਰੀ ਧਾਰਨਾ ਕਿ ਜੇਕਰ ਤਿੰਨ ਪੀ ਪੁਲਿਸ ਪੋਲੇਟੀਸਨ ਅਤੇ ਪ੍ਰੀਸ਼ਟ
ਇਮਾਨਦਾਰ ਹੋ ਜਾਣ ਤਾਂ ਭਾਰਤ ਦੋਬਾਰਾ ਸੋਨੇ ਦੀ ਚਿੜੀ ਬਣ ਸਕਦੀ ਹੈ
ਰੱਬ ਇੱਕ ਗੁੰਝਲਦਾਰ ਬੁਝਾਰਤ/ਰੱਬ ਇੱਕ ਗੋਰਖ ਧੰਦਾ
ਖੋਲਣ ਲੱਗਿਆਂ ਪੇਚ ਏਸਦੇ/ਕਾਫ਼ਰ ਹੋ ਜਾਏ ਬੰਦਾ
ਕਾਫ਼ਰ ਹੋਣੋ ਡਰ ਕੇ ਜੀਵੇਂ /ਖੋਜੋਂ ਮੂਲ ਨਾ ਖੁੰਝੀਂ
ਲਾਈਲੱਗ ਮੋਮਨ ਦੇ ਨਾਲੋ ਖੋਜੀ ਕਾਫ਼ਰ ਚੰਗਾ
Wahh 👌
@Baljinder Singh eho gal te mainu madi lagdi a tuhade jehey lokan di jo har gal nu hi dharm naal jor dindey ney
. I am an atheist person
@Baljinder Singh swere reply kru mere dost
@Baljinder Singh jis din tu tu par likh jave ga tu dharm diya zanjeeran ton mukat ho javen ga , bas ehi kafi uttar hai veer tere lai
ਇਹ ਕਿਸ ਵਿਦਵਾਨ ਦਾ ਕਥਨ ਹੈ ਜੀ
ਆਪਣੀ ਮਤ ਦੁਬਾਰਾ ਰੱਬ ਦੀ ਹੋਂਦ ਦਾ ਪਤਾ ਨਹੀ ਲਾਇਆ ਜਾ ਸਕਦਾ।
Sahi Kaha sardar ji tusi 🙏
Intellectual man who believes in searching truth rather than becoming blind sheep of God.
Baba ji very superior and deep thoughts. Not everyone have capacity to digest it
ਇਹ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ। ਬਾਣੀ ਕਹਿੰਦੀ ਹੈ ਕਿ ‘’ਹਮ ਨਹੀੰ ਚੰਗੇ ਬੁੱਰਾ ਨਹੀੰ ਕੋਏ’’ ਪਰ ਇਹ ਬੰਦਾ ਕਹਿੰਦਾ ਕਿ ਸਿਰਫ ਮੈੰ ਹੀ ਚੰਗਾ ਹਾੰ ਬਾਕੀ ਸਾਰੀ ਦੁਨਿਆ ਹੀ ਗਲਤ ਹੈ
ਰੱਬ ਹੈ ਕੀ?
ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥
In the one and in the many, He is pervading and permeating; wherever I look, there He is.
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥
The marvellous image of Maya is so fascinating; how few understand this. ||1||
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
God is everything, God is everything. Without God, there is nothing at all.
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ॥ ੧ ॥ ਰਹਾਉ॥
As one thread holds hundreds and thousands of beads, He is woven into His creation. ||1||Pause||
ਗੁਰੂ ਗ੍ਰੰਥ ਸਾਹਿਬ 485
ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ
O my mind, you are the embodiment of the Divine Light - recognize your own origin.
ਗੁਰੂ ਗ੍ਰੰਥ ਸਾਹਿਬ 442
ਲਹਿਰ, ਸਮੁੰਦਰ ਤੋਂ ਕੁੱਜ ਪੱਲ ਉਛਲ ਜ਼ਰੂਰ ਜਾਂਦੀ ਹੈ, ਪਰ ਵੱਖ ਨਹੀਂ ਹੁੰਦੀ.
Babu Balkor Singh ji GREAT Man, I PROUD OF YOU. I SALUTE TO YOU. MAYBE God bless you. ❤❤❤❤❤❤❤
ਸਚ ਹਮੇਸ਼ਾ ਹੀ ਕੁੜਾ ਹੈ
Bht mahan gallan aa babe diya har ik nu smjh nhi aundia..mahan soch ..great..👌👌👌
Bilkul brother
Bappu ji is inspired by Osho he is absolute right
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਪਰਮਾਤਮਾ ਕੌਣ ਹੈ ਬਾਪੂ ਜੀ
ਬੇਵਕੂਫਾਂ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ
ਗੁਰਜੀਤ ਸਿੰਘ ਗਿੱਲ very good reply veer , dangra da tola turea firda
Sahi keha g 100%SAHI A
ਪੜ੍ਹ ਪੜ੍ਹ ਕਿਤਾਬਾਂ ਢੇਰ ਕੁੜੇ ।
ਮੇਰਾ ਵਧਦਾ ਜਾਏ ਹਨੇਰ ਕੁੜੇ।
ਬਾਪੂ ਬਿਲਕੁੱਲ ਸੱਚੀਆਂ ਗੱਲਾਂ ਕਰ ਰਿਹੈ ।
ਰੱਬ ਮਨੁੱਖ ਦੀ ਅਗਿਆਨਤਾ ਅਤੇ ਡਰ ਦਾ ਨਤੀਜਾ ਹੈ। ਡਰਦੀ ਰੱਬ- ਰੱਬ ਕਰਦੀ।
Punjabi Manoranjan ryt👌👌👍👍
Punjabi Manoranjan right veer g.
ਬਈ ਵਾਹ ਗਿਆਨ ਦੇ ਹੜ੍ਹ ਆਏ ਪਏ ਨੇ। ਵਾਹ ਕਿੰਨੇ ਸੋਹਣੇ ਸ਼ਬਦ ਨੇ ਅਗਿਆਨਤਾ ਅਤੇ ਡਰ। ਵੀਰੇ ਦੇਖੀਂ ਕਿਤੇ ਗਿਆਨ ਨਾਲ ਹੜ੍ਹਾ ਹੁੜੂ ਨਾ ਦਈਂ ਦੁਨੀਆਂ।
@@sehajshow2647 ਚੱਲ ਬਾਈ ਤੂੰ ਹੀ ਕੋਈ ਗਿਆਨ ਦੀ ਗੱਲ ਦੱਸਦੇ
ਨਾਲੇ ਸੱਚ ਨੂੰ ਸਵੀਕਾਰ ਕਰਨ ਦਾ ਮਾਦਾ ਰੱਖੋ
ਹਜ਼ਾਰਾਂ ਸਾਲ ਪੁਰਾਣੀਆਂ ਰੂੜੀ ਵਾਦੀ ਧਾਰਨਾਵਾਂ ਚੋਂ ਬਾਹਰ ਨਿਕਲਣ ਦਾ ਮਾਦਾ ਰੱਖੋ
@@PMCinema01 ਵਾਹ ਵਾਹ ਫੇਰ ਕਿੰਨੇ ਸੋਹਣੇ ਸ਼ਬਦ "ਰੂੜੀਵਾਦੀ" "ਮਾਦਾ"
ਵੀਰੇ ਤੇਰੇ ਕੋਲ ਬਹੁਤ ਗਿਆਨ ਆ ਬਾਈ। ਸਾਡੇ ਕੋਲ ਹੁੰਦਾ ਤਾਂ ਅਸੀਂ ਆਹ ਸ਼ਬਦ ਨਾ ਵਰਤ ਲੈਂਦੇ। ਕਮਾਲ ਕਰਤੀ
Yes. Padhna bahut zruri hai.
I agree with him.
Only an intellectual can understand and comprehend the meanings of what he is talking about.
Rationality must prevail. Scientific temperament must prevail.
To sum up, he conveys the importance of reading and doing analysis.
Bapu Balkaur Singh is absolutely right.
ਬਾਪੂ ਜੀ ਬਹੁਤ ਵੱਧਿਆ ਆਪ ਨੇ ਦੱਸੀਆ ਜੇ ਲੇਕ ਇਸ ਰੱਬ ਦੇ ਜੱਬ ਤੋਂ ਬਾਹਰ ਆ ਜਾਣ ਸਭ ਲੜਾਈ ਹੀ ਖਤਮ ਹੋ ਜਾਵੇਗੀ । ਇਕ ਧਰਮ ਹੀ ਤਾਂ ਹੈ ਜੇਹੜਾ ਸਾਨੂੰ ਆਪਸ ਵਿੱਚ ਲੜਾਉਂਦਾ ਹੈ ਨਫ਼ਰਤ ਫੈਲਾਉਂਦਾ ਹੈ god is froud.
ਪੱਤਰਕਾਰ ਬਾਪੂ ਦੀਆਂ ਰਮਜਾਂ ਨਹੀ ਫੜ ਸਕਦਾ। ਪੱਤਰਕਾਰ ਦੇ ਉਪਰ ਦੀਆਂ ਜਾ ਰਹੀਆਂ ਬਾਪੂ ਦੀਆਂ ਗੱਲਾਂ
Baapu ne raab nu fraud nahi keha rab de naam te thagan waleya nu fraud keha.... baapu da treeka dsan da hor a tann lokn nu samjh nai aunda
*Publicity Stunt ਆ, ਗੱਲ ਸੱਚੀ ਪਰ ਬੰਦਾ ਝੁਠਾ। ਪੜਾਈ ਦਾ ਹਂਕਾਰ ਤਾਂ ਪੂਰਾ ਆ ਪਰ ਨਾਲ ਸਰਕਾਰੀ ਅਹੁਦੇ ਤੇ ਰਹਿਣ ਕਰਕੇ ਵੀ ਹਂਕਾਰ ਆ।*
Bchlr Singh008 veer galan sachian te apa gaur kr liye bande to apa ki lena
Ryt daman singh
Bilkul sahi.treeka bapu da sahi aa pr kayi loka nu samjh ni auna te bapu nu galt hi kehna
Right
ਮਨੁਖਤਾ ਦੀ ਕਰੂਪ ਅਸਲੀਅਤ ਤੋਂ ਪਰਦਾ ਚੁਕਿਆ ਬਾਪੂ ਨੇ।ਕਯਾ ਬਾਤ ਹੈ।ਜੀਉ
ਸਤਰ ਕਾ ਮਤਹੀਨ। ਫਰੀਦ ਸਾਹਿਬ ਜੀ ਦੀ ਗੱਲ ਤੂੰ ਕੀਤੀ। ਉਨ੍ਹਾਂ ਤਾਂ ਕਿਹਾ। ਜੇ ਤੂੰ ਰੱਬ ਵਿਸਾਰਿਆ ਰੱਬ ਨਾ ਵਿਸਰਿਹੁ। ਬਾਬਾ ਮਨਮੁੱਖ ਹੈ ਜਿਹੜਾ ਕਹਿੰਦਾ ਕਿ ਜੋ ਕੁਝ ਸਾਇੰਸ ਹੀ ਹੈ ਪਰ ਤੈਨੂੰ ਕੀ ਫਾਇਦਾ ਤੂੰ ਤਾਂ ਸਾਈਕਲ ਵੀ ਨਹੀਂ ਚਲਾਇਆ ਲੋਕ ਜਹਾਜ਼ ਚਲਾਈ ਫਿਰਦੇ।ਕਿਤਾਬਾਂ ਪੜ੍ਹ ਪੜ੍ਹ ਕਮਲਾ ਹੋ ਗਿਆ।
baba chawal banda hai ullu da patha kenda gyan science padan nall milda a dharam nall nhi....ehnu rabb bhulia hoya a guru ton bemukh insaan hai.
esnu eh v pata nhi science teri vich oh kuch likhya hi nhi jo guru granth sahib vich likhia hai
ਬਾਬਾ ਕਿਤਾਬੀ ਗਿਆਨ ਥੱਲੇ ਦੱਬਿਆ ਪਿਆ
ਗੱਲਾਂ ਤੋਂ ਪਤਾ ਲੱਗਦਾ
ਸਿਰਫ਼ ਪੜਿਆ ਹੀ ਆ ਕਮਾਇਆ ਕੁੱਝ ਨੀ
ਏਦਾਂ ਦੇ ਗਿਆਨੀ ਦੁਨੀਆਂ ਚ ਬਹੁਤ ਨੇ
ਕਮਾਈ ਵਾਲਾ ਕੋਈ ਵਿਰਲਾ ਹੀ ਮਿਲਦਾ
Baba jee truly very educated person and I am sure everybody will appreciate his thoughts. Please come with more episodes.
ਪਹਿਲੀ ਗੱਲ ਈ ਸੁਣਨ ਵਾਲੀ ਆ ਬਾਪੂ ਜੀ ਦੀ।
ਰਿਪੋਰਟਰ ਨੂੰ ਕਹਿੰਦੇ, “ ਪਰਮਾਤਮਾ ਚੜਦੀ ਕਲਾ ਚ’ ਰੱਖੇ”। ਪਰਮਾਤਮਾ ਤੇ ਰੱਬ ਚ ਵੀ ਫਰਕ ਹੁੰਦਾ?
Parmatma atma ki Hundi aa tenu pta nii bijjuya
ਬਹੁਤ ਵਧੀਆ ਬਾਪੂ ਜੀ ।
I'm agree with Him 💯
ਬਿਲਕੁਲ ਸਹੀ
ਨਸ਼ੇ ਤੇ ਪਰਚਿਅਾ ਵਾਲੀ ਗੱਲ ਸੱਚੀ ਅਾ ਯਰ ਘਰ ਬੈਠੇ ਬੰਦੇ ਨੂੰ ਪੁਲਸ ਲੈ ਜਾਦੀ ਅਾ
ਨਾਲੈ ਕੇਹਦਾ ਚੜਦੀ ਕਲਾ ਕਰੇ ਰੱਬ ਫ਼ੇਰ ਕਹਿਦਾ ਹੈਨੀ ਰੱਬ ਬਾਪੂ ਜਿਆਦਾ ਪੜਲੇ ਗਰੰਥ ਤੇਰੇ ਵੱਸਦੀ ਨਹੀਂ ਗੱਲ ਵਾਹਿਗੁਰੂ ਸਮੱਤ ਬਖਸ਼ੇ
ਬਾਬਾ ਨਾਨਕ ਵੀ ਮਨੁੱਖਤਾ ਦੀ ਗੱਲ ਕਰਦੇ ਸਨ ਇਹਦੇ ਵਿੱਚ ਤੁਹਾਡਾ ਕੋਈ ਨਵਾਂ ਵਿਚਾਰ ਨਹੀਂ ਏ ਜੀ
ਪਰ ਉਹ ਰੱਬ ਦੀ ਹੋਂਦ ਨੂੰ ਵੀ ਮੰਨਦੇ ਸਨ ਜਿਸਤੋਂ ਤੁਸੀਂ ਮੁਨਕਰ ਓ
Damn, love this guy.
Youth of Southeast Asia especially of "Hind" should learn from this guy.
ਵਿ ਗਿਆਨ ਰਾਹੀਂ ਜੋ ਇਨਸਾਨ ਸਿਰਜ ਰਿਹਾ ਹੈ ਉਹ ਹੀ ਇੱਕ ਦਿਨ ਧਰਤੀ ਤੇ ਜੋ ਜੀਵਨ ਹੈ ਉਸ ਦੀ ਤਬਾਹੀ ਦਾ ਕਾਰਨ ਬਣੇ ਗਾ ਫਿਰ ਸਾਇੰਸ ਦਾ ਛੁਨਛੂਨਾ ਵਜਾਉੈ
ਕਾਸ਼ ਕੇ ਬਾਪੂ ਦੇ ਲੈਵਲ ਦੇ ਸਵਾਲ ਵੀ ਪੁਸ਼ੇ ਜਾਂਦੇ।
ਬਾਪੂ ਜੀ ਨੇ ਕਿਹਾ ਵਿਗਿਆਨ ਹੀ ਸਾਰਾ ਕੁਝ ਹੈ ਼। ਪਰ ਵਿਗਿਆਨ ਤਾਂ ਗਿਆਨ ਤੇ ਖੜ੍ਹੀ ਆ ।
ਜੇ ਸਾਇੰਸਦਾਨਾਂ ਨੂੰ ਕਿਸੇ ਚੀਜ਼ ਬਾਰੇ ਗਿਆਨ ਹੁੰਦਾ ਤਾਂ ਹੀ ੳੁਹ ੳੁਸ ਚੀਜ਼ ਦਾ ਨਰੀਖਣ ਕਾਰਦੇ ਆ਼।
ਜ਼ਿਆਦਾ ਪੜ੍ਹਿਐ ਹੋਇਐ ਲੋਕਾਂ ਅਕਸਰ ਨਾਸਤਿਕ ਹੋ ਜਾਂਦੇ ਆ ।
ਜੇਕਰ ਇਹਨਾਂ ਨੇ ਗੁਰਬਾਣੀਂ ਨੂੰ ਪੜ੍ਹਨ ਦੀ ਥਾਂ ਜਪਿਆ ਹੁੰਦਾ ਤਾਂ ਅੱਜ ਇਹ ਨਾਸਤਿਕ ਨ ਹੁੰਦੇ ਼
ਮਸਕੀਨ ਜੀ ਕਿਹਾਂ ਕਰਦੇ ਸੀ ਼ ਸਭ ਤੋਂ ਔਖਾ ਇਹ ਕੰਮ ਇਹ ਪ੍ਰਮਾਤਮਾ ਦੀ ਹੋਂਦ ਨੂੰ ਦੱਸਣਾ ਼
ਬਾਕੀ ਕੁਝ ਗੱਲਾਂ ਠੀਕ ਨੇ ਜਿਵੇਂ ਅਫ਼ਸਰਸ਼ਾਹੀ, ਨੌਕਰਸ਼ਾਹੀ, ਅਨਪੜ੍ਹ ਲੋਕ ਼ਆਦਿ
ਜੇ ਕੁਝ ਜ਼ਿਆਦਾ ਬੋਲਿਆ ਗਿਆ ਤਾਂ ਮੁਆਫ ਕਰਨਾ 🙏🙏🙏🙏🙏
ਬਾਪੂ ਜੀ ਪ੍ਰਮਾਤਮਾ ਨੂੰ ਮੰਨਦੇ ਆ ਪਰ ਜੋ ਪੁਜਾਰੀ ਕਹਿੰਦੇ ਅਸੀ ਪ੍ਰਮਾਤਮਾ ਬਣਾਇਆ ਉਹਨੂੰ ਨਹੀ ਮੰਨਦੇ
ਆ ਵੀ ਨਵਾਂ ਛੋਛਾ ਛੱਡਿਆ ਪੰਥਪ੍ਰੀਤ ਤੇ ਢਤਰੀ ਨੇ ਪੁਜਾਰੀ ਆਲਾ ਰੱਬ
ਜੈ ਹੋ ਜੈ ਹੋ।
ਢੱਡਰੀਆਂ ਵਾਲੇ ਆਲਾ ਰੱਬ
ਆਹ ਤਾਂ ਹੋਰ ਈ ਕੰਮ ਚੱਲ ਪਿਆ
Jehri gall shi a oh shi a ...gud bapu ji
fuddii deyeaa..tennuu ehh samjhan layee 6...M.A karniyea penniyeaa..klan ban k salleya cment likh dinde ho
100% agree with Balkaur Singh ji 🙏
Bappu di glla sunan ch vadiya lagiya ne .
But menu ta babe nanak te pura yakeen ae. Or mera sath dita rab ne or de reha ae . Waheguru ji sb nu matt dve
ਉਂਝ ਇਹ ਬੁਹੜਾ ਰੱਬ ਨੂੰ ਮੰਨਦਾ ਨਹੀਂ, ਪਰ ਜਦੋਂ ਆਹ ਮਾਈਕ ਵਾਲੇ ਸੱਜਣ ਨੇ ਸਵਾਗਤ ਕੀਤਾ ਤਾਂ ਜਵਾਬ ਵਿੱਚ ਕਹਿ ਰਿਹਾ ਹੈ ਜਿਉਂਦੇ ਰਹੋ,ਪ੍ਰਮਾਤਮਾ ਰਾਜੀ ਰੱਖੇ।
ਇਹ ਗਲਾਂ ਹਰਾਮ ਖਾਣਿਆ ਨੂਂ ਹਜਮ ਨਹੀ ਹੋਣੀਆ ਜਿਹਨਾ ਤੇ ਮਾਇਆ ਦਾ ਪਰਦਾ ਪਿਆ
Tenu Jada pata kon haraam Da khanda te kon araam Da
Bhai g gaal tarekay naal karo
Good shi gal tuadi
Amrik singh bilkul sahi keha g
very good koi samjh nai aai very good
ਪੰਜ MA ਕਰਕੇ ਵੀ ਕਿਵੇਂ ਕੋਈ ਅਨਪੜ੍ਹ ਹੋ ਸਕਦਾ ,ਇਹ ਬਾਬਾ ਉਸਦੀ ਇਕ ਵਧੀਆ ਉਦਾਹਰਣ ਹੈ।
ਬਿਲਕੁਲ ਸਹੀ ਗੱਲਾਂ
ਨ਼ਗਰ ਕੀਰਤਨ ਵਿੱਚ, ਫੁਲਾਂ ਦੀ ਵਰਖਾ, ਪਾਤਿ ਤੋਰੇ ਮਾਲਿਨੀ ਪਾਤੀ ਪਾਤੀ ਜੀਉ, ਬਾਬਾ ਨਾਨਕ,.
I'm totally agree with you
ਸਹੀ ਕਿਹਾ ਸਭ ਤੋਂ ਵੱਡਾ ਧਰਮ ਮਨੁੱਖਤਾ ਹੈ
100% sehmat
ਜੇ ਇਹਨਾਂ ਦੇ ਤਜਰਬੇ ਵਿੱਚ ਕੁਝ ਨਹੀਂ ਆਇਆ ਇਹਦਾ ਮਤਲਬ ਇਹ ਨਹੀਂ ਕਿ ਰਬ ਹੈ ਹੀ ਨਹੀ ।
ਯਾਰ,ਇਹੀ ਤਾਂ ਉਹ ਬੰਦਾ ਕਹਿੰਦਾ ਕਿ ਪਰਮਾਤਮਾ ਨੂੰ ਮੰਨੋ ਬੰਦੇ ਦੇ ਬਣਾਏ ਰੱਬ ਨੂੰ ਨਹੀਂ
*hahaha. ....* 😂😂😂😂
*ਇਹਨਾ ਬਹੁਤੇ ਪੜਿਆਂ ਨੂੰ ਛੱਡੋ ਵੀਰ ਜੀ। ਇਹ "ਗਲ਼ੀਂ ਜਿਨਾ ਜਪਮਾਲੀਆਂ... ਠੱਗ" ਵਾਲੀ ਗੱਲ ਆ ਜੀ। ਇਹ ਗੁਰੂ ਨਾਨਕ ਤੋਂ ਤਾਂ ਬਹੁਤ ਘਟ ਜਾਣਦਾ ਇਹ ਗਲ ਪੱਕੀ ਆ। ਇਸ ਲਈ ਇਹਨਾ ਦੀਆਂ ਜਭਲੀਆਂ ਸੁਣਨ ਦੀ ਜਗਹ ਜਪੁ ਜੀ ਸਾਹਿਬ ਦੇ ਅਰਥ ਪੜ੍ਹ ਲਿਆ ਕਰੋ। .... ਬਲਕੋਰ ਵਰਗੇ ਬਹੁਤਾ ਜ਼ਿਆਦਾ ਪੜਨ ਵਾਲੇ ਵੀ ਕਮਲ ਕੁਟੱਣ ਲੱਗ ਜਾਂਦੇ ਨੇ। "ਲਿਖ ਲਿਖ ਪੜਿਆ ਤੇਤਾ ਕੜਿਆ ...." ਇਸ ਦੀਆਂ ਪੁਰਾਣੀਆਂ ਵੀਡੀਓ ਵੇਖੋ ਇਹ ਕਾਮਰੇਡ ਬੰਦਾ ਆ ਜੋ ਰਾਜਨੀਤੀ ਚ ਆਓਣ ਦਾ ਚਾਹਵਾਨ ਸੀ। ਧਰਮ ਦੀ ਗੱਲ ਸਿਰਫਤਾਂ ਕਰਦਾ ਤਾਂ ਕਿ ਲੋਕ ਇਸ ਤੇ ਧਿਆਨ ਦੇਣ ਤੇ ਇਸ ਨੂੰ ਚੰਗਾ ਸਮਝਣ। ਇਹੇ ਪੱਕਾ ਨਾਸਤਕ ਬੰਦਾ ਹੈ ਜਿਸਦਾ ਗੁਰੂਆਂ ਤੇ ਕੋਈ ਵਿਸ਼ਵਾਸ਼ ਨਹੀਂ ਹੈ ਨਾ ਸ਼ਰਧਾ ਹੈ। ਇਸਨੇ ਲਗਭਗ 1.5-2 ਸਾਲ ਪਹਿਲਾਂ ਕਿਹਾ ਸੀ ਕਿ ਗੁਰੂ ਨਾਨਕ ਘੱਟ ਪੜਿਆ ਹੋਇਆ। ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ। ਅੱਜ ਦੇ ਸਮੇ ਜੇ ਕੋਈ ਰਾਜਨੀਤੀ ਚ ਆਉਣਾ ਚਾਹੁੰਦਾ ਤਾਂ ਮੇਰੇ ਹਿਸਾਬ ਨਾਲ 99% ਚਾਂਸ ਨੇ ਕੇ ਉਹ ਸਿਰਫ ਭੋਲੀ ਜਨਤਾ ਨੂੰ ਠੱਗਣ ਦੀ ਇੱਛਾ ਰੱਖਦਾ ਹੈ। ਤੇ 1% ਚਾਂਸ ਨੇ ਕਿ ਓਹੋ ਜਨਤਾ ਦੀ ਸੇਵਾ ਕਰਨਾ ਚਾਹੁੰਦਾ ਹੈ। ਸੇਵਾ ਕਰਨ ਵਾਲੇ ਰਾਜਨੀਤੀ ਚ ਕਿਨੇ ਕੁ ਨੇ ਇਹ ਸਰੇ ਜਾਣਦੇ ਨੇ। ਜਨਤਾ ਦਾ ਭਲਾ ਜਾਂ ਤਾਂ ਵਿਗਿਆਨ ਦੀਆਂ ਖੋਜਾਂ ਨਾਲ ਹੋ ਰਿਹਾ ਜਾਂ ਦਇਆ ਧਰਮ ਵਾਲੇ ਦਾਨੀਆਂ ਨਾਲ ਹੋ ਰਿਹਾ ਹੈ। ਇਹ ਦੋਵੇਂ ਤਰਾਂ ਦੇ ਲੋਕ ਰਾਜਨੀਤੀ ਚ ਕਦੇ ਨਹੀਂ ਵੜਦੇ। ਓਹੋ ਵੀਡੀਓ ਅੱਜ ਵੀ ਇੰਟਰਨੈਟ ਤੇ ਪਈ ਹੋਵੇਗੀ। ਓਸ ਵੀਡੀਓ ਤੋਂ ਕੁਝ ਦਿਨ ਬਾਅਦ ਇਸਨੇ ਸਵਰਨ ਸਿੰਘ ਟਹਿਣਾਂ ਨੂੰ ਇੰਟਰਵੀਉ ਚ ਕਿਹਾ ਸੀ ਕਿ ਇਹ ਚੋਣਾਂ ਜਿੱਤਣ ਤੋਂ ਬਾਅਦ ਕੀ ਕੀ ਕਰੇਗਾ। ਇਸਨੇ ਵੋਟਾਂ ਤੋਂ ਪਹਿਲਾਂ ਰਾਜਨੀਤੀ ਚ ਆਓਣ ਦੀ ਇੱਛਾ ਜਾਹਰ ਕੀਤੀ ਸੀ। ਲੋਕਾਂ ਨੇ ਇਸੇ ਕਰਕੇ ਇਸਦਾ ਵਿਰੋਧ ਕੀਤਾ ਸੀ ਕਿ ਇਹ ਗੁਰੂਆਂ ਪਰ੍ਤੀ ਸ਼ਰਧਾ ਨਹੀਂ ਰੱਖਦਾ। ਉਸਤੋਂ ਬਾਅਦ ਇਹ ਸੋਸ਼ਲ ਮੀਡੀਆ ਤੋਂ ਗਾਇਬ ਰਿਹਾ ਹੁਣ ਦੁਬਾਰਾ ਤਿਆਰੀ ਕਰਕੇ ਆਇਆ ਹੈ।* 🙏💐
Tuc dss dvo frr kon aa prmatma
@@souravdadhwal7624 *ਤੁਸੀਂ ਸਿਰਫ ਇਹ ਦੱਸੋ ਕਿ ਜਪੁ ਜੀ ਸਾਹਿਬ ਦੀ ਕੀ ਵਿਸ਼ੇਸ਼ਤਾ ਹੈ? ਕਿਹੜੀ ਗੱਲ ਤੁਹਾਨੂੰ ਖਾਸ ਲਗਦੀ ਹੈ ਜਪੁ ਜੀ ਸਾਹਿਬ ਦੀ?*
@@BS-yy8ur jap. 💙
ਿਬਲਕੁਲ ਸਰ ੲਿਨਸਾਨੀਅਤ ਹੀ ਧਰਮ ਹੈ ਸਭ ਤੋ ਵੱਡਾ.........
The concept of GOD is the biggest fraud. Very true. Ye Dharam nahi dar ka vyapar ho raha hai.
ਬਾਪੂ ਜੇ ਤੂੰ ਰੱਬ ਨੂੰ ਮੰਨਦਾ ਨਹੀ ਐਕਰ ਨੂੰ ਕਿਉ ਕਿਹਾ ਵੀ ਪ੍ਰਮਾਤਮਾ ਤੈਨੂੰ ਚੱੜਦੀ ਕਲਾ ਵਿੱਚ ਰੱਖੇ ਫਿਰ ਤੂੰ ਕਿਹਣਾ ਸੀ ਵੀ ਬੰਦਾ ਤੈਨੂੰ ਚੜਦੀ ਕਲਾ ਵਿੱਚ ਰੱਖੇ
ਪਰਮਾਤਮਾ ਚੜਦੀ ਕਲਾ ਚ ਰਖੇ ਵਾਹ ਬਾਬਾ ਜੀ
ਬਿਲਕੁਲ ਸਹੀ,ਰਬ ਵਗੈਰਾ ਕੁਝ ਨਹੀ,ਲੋਕਾ ਦੀ ੲਿਜ਼ਤ ਕਰੋ,ਪਿਅਾਰ ਵੰਡੋ,ਮਨ ਬਾਗੋ ਬਾਗ ਹੋ ਜ਼ਾਵੇਗਾ,
100% Agreed.
ਬਿਲਕੁਲ ਠੀਕ ਹੈ
ਬਾਬਾ ਬਲਕੌਰ ਸਿੰਘ ਜੀ ਤੁਹਾਡੀ ਸੋਚ great ਏ ਭੇਡਾ ਨੂੰ ਤੁਹਾਡੀਆ ਗੱਲਾਂ ਹਜ਼ਮ ਨਹੀਂ ਹੋ ਸਕਦੀਆਂ
Sukha Gill right veer g.
Balkor aap hi gadhaa hai kaamaan kisay di teer nishana kittay daa
Amrinder Singh tu🐑🦉🦉🦉🦉🐑🐑hai
Amrinder Singh ਪਹਿਲਾ comment ਤੂੰ ਕੀਤਾ ਮੇਰੇ comment ਥੱਲੇ
Amrinder Singh ਤੂੰ ਜੇ ਸਿੰਘ ਹੈ ਤਾਂ ਤਰਕ ਨਾਲ comment ਕਰਦਾ ਤੂੰ ਕਿਉ ਕਿਸੇ ਨੂੰ ਕਿਉ ਗਧਾ ਦੱਸਦਾ ਏ ਇਹ ਵਕਤ ਦੱਸਦਾ ਹੁੰਦਾ ਕੌਣ ਕਿਸ ਦਾ ਕੰਮ ਔਖਾ ਕਰਦਾ ਏ
ਰੱਬ ਨੂੰ ਜਾਣਨਾ ਇਕ ਸਿਧਤ ਦੀ ਲੋੜ ਹੈ। ਅਖਰੀ ਗਿਆਨ ਜਿਨ੍ਹਾਂ ਮਰਜ਼ੀ ਹਾਸਲ ਕਰ ਲਵੋ। ਕੁਝ ਮਿਲ਼ਣ ਨਹੀਂ ਹੈ।
Fully endorse what he said. You need courage to say something against God and it's agents.
Sehi keha tusi
ਬਾਪੂ ਜੀ ਤੂਸੀਂ ਪਹਿਲਾਂ ਕਿੱਥੇ ਸੀ ਤੇ ਹੁਣ 70 ਸਾਲ ਖਾ ਹੰਡਾਹ ਕੇ ਤੁਹਾਨੂੰ ਅਚਨਚੇਤ ਗਿਆਨ ਹੋ ਗਿਆ ਬਈ ਰੱਬ ਤਾਂ ਹੇਨੀ ਜੌ ਤੁਸੀਂ ਕਹਿਣਾ ਚਾਹੁੰਦੇ ਹੋ ਜਾਂ ਕੋਈ ਕਹਾਓਨਾ ਚਾਹਉਦਾ ਹੈ ਰੱਬ ਹੈ ਜਾਂ ਨਹੀਂ ਜਾਂ ਕੁੱਝ ਕ ਸਾਲਾਂ ਬਾਦ ਬੰਦਾ ਕਿਸੇ ਬੰਦੇ ਨੂੰ ਹੀ ਡਿਕਲੇਅਰ ਕਰਕੇ ਕਹਿਣ ਲੱਗ ਪਵੇ ਕਿ ਇਹ ਹੀ ਰੱਬ ਹੈ। ਇਹ ਤਾਂ ਰੱਬ ਜਾਣੇ ਪਰ ਪਰ ਇਹ ਬੰਦਾ ਐਨਾ ਤਾਂ ਜਾਣ ਹੀ ਗਿਆ ਜਿਸਦੇ ਅਨੁਸਾਰ ਇਹ ਬੋਲੇ ਗਏ ਸ਼ਬਦ ਤੁਹਾਡੇ ਆਪਣੇ ਨਹੀਂ ਹਨ ਅਤੇ ਤੁਸੀਂ ਆਉਣਾ ਘੁੰਮ ਫਿਰਕੇ ਆਂਨੇ ਵਾਲੀ ਜਗਾਹ ਤੇ ਹੀ ਹੈ 👈✍️
ਸਹਿ ਗੱਲ ਆ ਬਾਪੁ ਦੀ ਜੇਕਰ ਰੱਬ ਹੈ ਤਾ ਗਰੀਬੀ ਨਾਲ ਬੱਚੇ ਕਿਓ ਮਰ ਰਹੈ
Knowledge is POWER!!
Babe diya gala sachiya ne..babe Nanak ne v es soch nu manukh vich parchariya c..manukhata hi rab DA asli roop hai ji...
Bapu ji ne interview de start vich anchor nu keha " parmatma tainu chardi kala vich rakhe" eh ki gal bani bapu ji 😜
a galll main vi kahi hai tu rab nu tan manda nahi te parmatma kitho a giya
Parmatma mean parm atma har ek nu janam den vala
Te rabb di koi definition nhi
@@advkamaljeetsidhu7887 bro aa bapu ta Parmatma ch believe krda e nahi
Mann ton koi ni manda ki parmatma hai ni
@@advocategursewaksingh2112 bhai ranjeet Singh khala su sun lo question da answer mil jave ga asal rabb ke ha
ਮਨੁੱਖਤਾ ਦਾ ਅਧਾਰ ਧਰਮ ਹੀ ਹੈ
Wah ji wah
You are absolutely right I agree with you .God is a creation of human mind.
ਆਮ ਇਨਸਾਨ ਇਹ ਗੱਲ ਨਹੀਂ ਸਮਝ ਸਕਦਾ
ਕਿਉਂਕਿ ਇਹ ਗੱਲਾਂ ਓਹਦੇ ਮਨ ਵਿੱਚ ਓਹਦੀ ਸੁਰਤ ਸੰਭਲਣ ਤੋਂ ਪਹਿਲਾਂ ਭਰਨੀ ਆਂ ਸ਼ੁਰੂ ਹੋ ਜਾਂਦੀਆ ਨੇ
Bahut he sohni gal kahi bapu ji ne,, sachi aj dharm da bas fayda chakea janda, Guru Granth Sahib Ji ess duniya nu knowledge dinde aa but uss knowledge nu leyn de bjae, bas apa matha tek k vehma ch pey jande han.
kush gallan bilkul sach ne meri philosophy acroding
ਰੱਬ ਨੂੰ ਮਨੁੱਖ ਨੇਂ ਨਹੀਂ ਮਨੁੱਖ ਨੂੰ ਰੱਬ ਨੇ ਸਿਰਜਿਆ ਸਾਡੇ ਹਿਸਾਬ ਨਾਲ
Sab Sahi keha Baba G 💯🙏🏻❤️
Very good .pata sab nu hai ki parmatma manukh ne banaya pr kehan dee himmat kise vich nhi.great job bapu ji
Wha baba Ji Boht vadia
Free and compulsary education for all.
Rabb ta manan da wisa. Je mano ta hai je na mano ta nhi aw.
ਬਹੁਤ ਵਧੀਆ ਭਾਈ ਸਾਹਿਬ
Bapu dia gala v thik ne halat de hisab naal pr sant singh maskeen kehnde hunde c bohta rab nu smjda smjda banda kai vaar rab di hoond to inkari ho janda
Aho kyunki rabb nhi milda bande nu kitaaban padke jin prem kiyo tin hi prabh paayeo
Right
@@MythicDivinities exactlyy
@@MythicDivinities *wow. ....* 👍🙏💐
@@tajsidhu7200 *ਸੰਤ ਬਹਾਦਰ ਸਿੰਘ ਜੀ ਦੀ ਅਵਾਜ਼ ਸਾਫ ਨਹੀਂ ਹੈ ਵੀਡੀਓ ਚ। ਓਹਨਾਂ ਦੀ ਸਿਹਤ ਠੀਕ ਨਹੀਂ ਲਗਦੀ।*
100%right
Rab apne andar a.
Tohi mohi
Mohi tohi.
Baki. Jo lok aj kl rab rab kri jande a.
Ohna nu kde nam ras ni ayea.
Baki jo pyaar ch bandagi krde a
Apne cho e rab lab lande a💙
Bapu ji bilkul sahi keh rhe a.
Guru granth sahib to pucho rab ki a pta lgju sara kuj.
Frr ah katha walya dia dukana band ho janiya.
ਬਾਬਾ ਨਾਨਕ ਨੂੰ ਜੇ ਮੰਨਦਾ ਏ ਬਾਬਾ ਤੂੰ
ਤੇ ਇੱਕ ਗੱਲ ਇਹ ਵੀ ਮੰਨ ਲੈ ਕਿ ਬਾਬਾ ਨਾਨਕ ਵੀ ਉਸ ਸੱਚੇ ਪਰਮਾਤਮਾ ਨੂੰ ਮੰਨਦਾ ਸੀ ਜਿਸਨੇ ਇਹ ਕੁਦਰਤ ਬਣਾਈ ਏ
ਬਾਬੇ ਨਾਨਕ ਜੀ ਦੀ ਗੁਰਬਾਣੀ ਇਸ ਗੱਲ ਦਾ ਗਵਾਹ ਹੈ ਕਿ ਉਹ ਰੱਬ ਦੀ ਹੋਂਦ ਤੋਂ ਮੁਨਕਰ ਨਹੀਂ ਸਨ
ਜੇਕਰ ਅੱਜ ਦੇ ਪੁਜਾਰੀ ਵਰਗ ਨੇ ਰੱਬ ਦੇ ਨਾਮ ਤੇ ਲੁੱਟ ਮਚਾਈ ਏ ਤਾਂ ਇਹਦਾ ਮਤਲਬ ਇਹ ਨਹੀਂ ਕਿ ਰੱਬ ਦਾ ਨਾਮ ਠੱਗੀ ਏ
ਲੋਕ ਬੇਵਕੂਫ ਨੇ ਜਿਹੜੇ ਰੱਬ ਦੇ ਸੰਕਲਪ ਹੇਠ ਲੋਕਾਂ ਨੂੰ ਲੁੱਟਦੇ ਹਨ
Babe nanak da rabb kudrat c....babe nanak ne kise dehdhari rabb da zikr nhi kita.
ਇਹ ਰੌਚਿਕ ਸੱਜਣ ਨੇ, ਰੱਬ ਇਨ੍ਹਾਂ ਦੇ ਕਹੇ ਤੇ ਅਲੋਪ ਨਹੀਂ ਹੋਵੇਗਾ, ਉਹ ਨਿਰਗੁਣ ਤਾਂ ਹੈ, ਅਲਿਪਤ ਵੀ ਹੈ, ਧਰਮ ਦੇ ਨਾਮ ਤੇ ਧੰਦੇਬਾਜੀ ਤੋਂ ਦੁਖੀ ਹੋ ਕੇ ਹੀ ਇਹ ਸੱਜਣ ਇੰਝ ਬਿਆਨ ਦੇਂਦੇ ਹਨ ।ਰਬ ਬਾਰੇ ਤਾਂ ਇਕੋ ਹੀ ਸਬੂਤ ਹੈ ਕਿ ਸਰੀਰ, ਜੀਵ ਜੰਤੂ, ਸਬਜੀਆਂ , ਫਲ ਫੁੱਲ, ਸੋਨਾ ਚਾਂਦੀ ਸੂਰਜ ਪੁਲਾੜ ਕੌਣ ਡਿਜ਼ਾਈਨ ਕਰਦਾ ਤੇ ਪ੍ਰਫੁੱਲਤ ਕਰਦਾ ਹੈ।ਪਾਖੰਡ ਦੇ ਖਿਲਾਫ ਤਾਂ ਸਭ ਨੂੰ ਹੋਣਾ ਚਾਹੀਦਾ ਹੈ ।ਇਸ ਪਖੋਂ ਇਨ੍ਹਾਂ ਦੀ ਗਲ ਸਹੀ ਹੈ ਪਰ ਰੱਬ ਤਾਂ ਸਦਾ ਰਹਿਣ ਵਾਲਾ ਹੈ। ਬੜੀਆਂ ਚੰਗੀਆਂ ਗੱਲਾਂ ਵੀ ਹਨ ਇਨ੍ਹਾਂ ਦੀਆਂ।
One will have to define god before believing or not.
@Cricket Cricket Rab dee definition?
@Cricket Cricket Its called delusion, a mental condition..
Bapu g mai tere nal ha. Very good mai apne jeevan vich pehli baar gal suni hai ja Osho g suniyai c.
Gal ta sahi aa bapu g tohdi 200%
100./.right Balkar Singh
*ਗੱਲਾਂ 100% ਸਹੀ ਹੋ ਸਕਦੀਆਂ ਪਰ ਬੰਦਾ 100% ਗ਼ਲਤ ਹੈ।* 🙏