Sir sardar ji you are more practical and intelligent person in ancient days when wheat and grain are not available all junglee people eat junglee animal in middle time era Raja and many people hunt. The junglee animal called shikar and eat the meat in modern time all cast people eat meet in restorant but now doctor advise not to take fats and meet to prevent sickness some doctor advise not take red meet called bakra some people advise only chiken and fish overall Sir sardar ji rightly advised to take meet or not depends on person,s intelligency Wahe guru
SAB ACHA LGA PR. EK CHIZ JO HAR ROZ DEKHAN NU MILDI HAI KI MEET DI REHDI ANDYAN DI REHDI WALYAN NU TAN KUTDE NE PER AP KHANDE NE ISKE BARE ME APKA KYA KHYAL HAI
Sach eh a k sikh kaum gurbani naalo tutt k khaan soori ho chuki hai , meat nu dekh k moonh chon jhagg , lalan digdiyan ne , te oho khaannkutte lok var var eho jihe mudde lai k aa rahe ne . Saaf saaf gurbani das rahi a k saunk vaaste meat khana maaf nahi . Oda bhave goha v khalo je dil krda kise ne ki rokeya . Je tohada apne man te, jeebh te cantrol nahi jo marji khao , Saadi neech kaum ne meat khaan vaaste Guru Gobind singh ji nu vich lai aaye , guru sahib ji naam v japeya c , apna sabh kush vaar ditta kaum ton , apna aap v vaar ditta . Je guru sahib di rees kr k meat khana yaad a tan naam japna yaad ni kaum khatir apna aap vaar dena yaad nahi
ਐਸੀਆਂ ਸਪੱਸ਼ਟ ਗਿਆਨ ਪ੍ਰਦਾਨ ਕਰਦੀਆਂ ਪੋਸਟਾਂ ਲਈ ਐਂਕਰ ਤੇ ਘੱਗਾ ਜੀ ਦਾ ਸ਼ੁਕਰੀਆ ਜੀ।
ਮੀਟ ਖਾਣਾ ਜਾ ਨਾਂ ਖਾਣਾ ਧਰਮ ਦਾ ਮਾਮਲਾ ਨਹੀਂ ਹੈ. ਧਾਰਮਕ ਬਾਬਿਆਂ ਤੋਂ ਬਚੋ ਜਿਨਾਂ ਨੇ ਲੋਕਾਂ ਨੂੰ ਭਰਮ ਵਹਿਮਾਂ ਵਿਚ ਪਾਇਆ ਹੋਇਆ ਹੈ. ਉਹ ਚੀਜ਼ ਖਾਓ ਜੋ ਸੇਹਤ ਲਈ ਅੱਛੀ ਹੋਵੇ. ਜੇ ਨਹੀਂ ਪਤਾ ਤਾਂ ਡਾਕਟਰ ਦੀ ਸਲਾਹ ਲਓ.
ਅੱਗੇ ਬਾਪੂ ਜੀ ਨੇ ਬਹੁਤ ਵਧੀਆ ਸਮਝਾਇਆ ਹੈ 🙏
Vary goog ji
ਰੱਜ ਕੇ ਮੀਟ ਖਾਓ ਤੇ ਸਿਹਤ ਬਣਾਓ ਦਾਲ ਪੀ ਕੇ ਜੰਗਾਂ ਨਹੀਂ ਲੜੀਆਂ ਜਾਂਦੀਆਂ ਧਰਮ ਇਹ ਹੈ ਕੇ ਕਿਸੇ ਦਾ ਹੱਕ ਨਾ ਮਾਰੋ ਕਿਸੇ ਦਾ ਦਿਲ ਨਾ ਦਿਖਾਓ ਠੱਗੀ ਨਾ ਮਾਰੋ ਡੱਟ ਕੇ ਮੇਹਨਤ ਕਰੋ
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ 🙏🙏
ਘੱਗਾ ਜੀ ਬਹੁਤ ਵਧੀਆ ਸੋਚ ਤੇ ਉਨ੍ਹੇਂ ਹੀ ਵਧੀਆ ਵਿਚਾਰ 👍👍🙏
ਹਰ ਸ਼ਬਦ ਵਿੱਚ ਸੱਚਾਈ ਬਾਪੂ ਘੱਗਾ ਜੀ 🙏🙏🙏🙏🙏🙏🙏🙏🙏🙏
ਸਹੀ ਵਿਚਾਰ ਘਘਾ ਜੀ ਸੁਕਰੀਆ
🙏👍ਬਾਪੂ ਜੀ ਧਰਮ ਤੇ ਖਾਣ ਪੀਣ ਸਿਰਫ ਸਰਦਾ ਹੈ ਸੱਚ ਨੀ ਪਰ ਵਿਖਿਆਨ ਸੱਚ ਹੈ ਜੋ ਗੁਰੂ ਸਾਹਿਬ ਦੀ ਸੋਚ ਹੈ ਤੁਸੀ ਧੰਨ ਹੋ ।👍❤️
ਬਹੁਤ ਬਹੁਤ ਵਧੀਆ ਜੀ 🎉
ਘੱਗਾ ਸਾਹਿਬ ਤੁਹਾਨੂੰ ਸਲੂਟ
ਮਾਸ ਖਾਣ ਜਾਂ ਨਾ ਖਾਣਾ ਏਹੇ ਸਿੱਖਾਂ ਦਾ ਵਿਸ਼ਾ ਨਹੀਂ ਏਹੇ ਤਾਂ ਪ੍ਰੰਪਰਾ ਵਾਦੀ ਸੋਚ ਵਾਲੇ ਅਤੇ ਸੰਪ੍ਰਦਾਈ ਡੇਰੇਦਾਰ ਸਾਧਾਂ ਦੀਆਂ ਕਮੀਨਗੀਆਂ ਨੇ ਜਿਨਾ ਨੇ ਏਹੇ ਪਰਮ ਸਾਡੇ ਮਨਾ ਵਿਚ ਪਾ ਦਿੱਤਾ
Right sir thankyou❤
ਬਾਪੂ ਜੀ ਤੁਸੀਂ ਇਕ ਇਕ ਗੱਲ ਸੱਚੀ ਕੀਤੀ ਆ
ਗੁਰਬਾਣੀ ਪੜ੍ਹਨ ਵਾਲੇ ਜਿਨ੍ਹਾਂ ਤੇ ਗੁਰਬਾਣੀ ਦਾ ਅਸਰ ਹੋ ਜਾਂਦਾ ਹੈ ੳਹ ਮਾਸ ਨਹੀਂ ਖਾਂਦੇ
ਜੀ ਬਾਪੂ ਜੀ ਬਿਲਕੁਲ ਸੱਚ ਕਿਹਾ ਜੀ
ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ
Dhanvaad bapu ji
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।।
Dhanwad ji 🎉🎉🎉🎉
ਅਲੱਗ ਅਲੱਗ ਟਕਸਾਲਾ ਦੇ ਸਿੱਖ ਧਰਮ ਵਿੱਚ ਅੰਮ੍ਰਿਤ ਸੰਚਾਰ ਵਿੱਚ ਆਪਣੀ ਅਪਣੀ ਰੀਹਤਾ ਅਤੇ ਕੁਰਹਤਾ ਵੱਖਰੀਆ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸਿੱਖਿਆ ਉਪਰ ਚੱਲੋ ਸੰਗਤ ਜੀ
V good vichar g thanks
100% right
Bapu inder singh ji 🙏👍
ਬਸ ਮਾਸ ਮਾਸ ਕਰ ਮੂਰਖ ਝੱਗੜੇ, ਇਕੋ ਸਬਦੁ ਲਭਿਆ ਹੋਇਆ ਪ੍ਰਚਾਰਿਕਾਂ ਨੂੰ। ਪਤਾ ਨਹੀਂ ਹੋਰਾਂ ਸਬਦ ਦੀ ਵਿਆਖਿਆ ਕਿਉ ਨਹੀਂ ਕਰਦੇ।
ਕਬੀਰ ਜੀਅ ਜੁ ਮਾਰਹਿ ਜੋਰੁ ਕਰਿ
ਕਹਤੇ ਹਹਿ ਜੁ ਹਲਾਲੁ ॥
ਦਫਤਰੁ ਦਈ ਜਬ ਕਾਢਿ ਹੋਇਗਾ ਕਉਗਾ ਕਉਨੁ ਹਵਾਲੁ ॥ ੧੯੯ ॥
ਕਬੀਰ ਪੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤ ਲੋਨੁ ॥ ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕਉਨੁ ॥੧੮੮॥
(ਪੰਨਾ ੧੩੭੪)
ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੇ ॥
ਆਪਾ ਦੇਖਿ ਅਵਰ ਨਹੀ ਦੇਖੇ ਕਾਹੇ ਕਉ ਝਖ ਮਾਰੈ ॥
(ਪੰਨਾ ੪੮੩)
ਅਸੰਖ ਗਲਵਢ ਹਤਿਆ ਕਮਾਹਿ।।
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥
(ਪੰਨਾ ੧੪੦)
ੴਸਤਿਗੁਰਪ੍ਰਸਾਦਿ
ਜਉ ਸਭ ਮਹਿ ਏਕ ਖੁਦਾਇ ਕਹਤ ਹਉ
ਤਉ ਕਿਉ ਮੁਰਗੀ ਮਾਰੈ ?
You are right, excellent reply.Those person who want to know real dharm cannot even think about eating meat etc.❤❤
ਇਹੋ ਜਿਹੇ ਕਥਿੱਤ ਪ੍ਰੋਫੈਸਰ ਜੋਕਿ ਹੁਣ ਬਾਪੂ ਵੀ ਬਣ ਗਿਆ ਨੂੰ ਵਧੀਆ ਜਵਾਬ ਦਿੱਤਾ ਹੈ।
ਬਿਲਕੁਲ ਸਹੀ।
ਪਰ ਇਸ ਸ਼ਬਦ ਦੀ ਵੀ ਗਲਤ ਵਿਆਖਿਆ ਕਰਦੇ ਨੇ, ਆਵਦੇ ਪੱਖ ਚ।
Bs chup hi bhli aa pta ni ki ki ho reha
ਧੰਨਵਾਦ ਬਾਪੂ ਜੀ 🙏🙏
Waheguru waheguru waheguru waheguru ji
Good vichar ji 🙏❤️👍
Robot inder singh ghagga 🤖
❤🙏🙏
Ghagga sahib as per Gurmat loving from heart Very Great personality
Guru Fateh Bappu ji❤❤
ਮਾਸ ਖਾਣਾ ਜਾਇਜ ਹੈ ਜਾਂ ਨਹੀ ਇਹ ਸਵਾਲ ਪੁੱਛਣ ਵਾਲਾ ਹੀ ਮੂਰਖ ਹੈ।ਪੁਛਣਾ ਤੇ ਚਾਹੀਦਾ ਗਿਆਨ ਕੀ ਹੈ ਧਿਆਨ ਕੀ ਹੈ।
Excellent 👌
ਬਾਪੂ ਜੀ ਜਦੋਂ ਅਸੀ ਬੀੜ ਵਿਚੋ ਪੜਦੇ ਹਾ”ਕਬੀਰ ਭਾਗ ਮਾਛੁਲੀ ਸੁਰਾ ਪਾਨਿ ਜੋ ਜੋ ਪਰਾਨੀ ਖਾਇ।।ਤੀਰਥ ਬਰਤ ਨੇਮ ਕੀਏ ਤੇ ਸਭੇ ਰਸਾਤਲ ਜਾਹਿ।” ਤਾਂ ਦੁਚਿੱਤੀ ਵਿਚ ਪੈ ਜਾਂਦੇ ਹਾਂ ,ਇਸ ਵਾਰੇ ਜ਼ਰੂਰ ਚਾਨਣਾ ਪਾਉਣਾ।
absolutely right 👌👍
Very nice bapu ji
ਪੁਰਾਤਨ ਸਮੇਂ ਵਿੱਚ ਮੁਸਲਮਾਨਾਂ ਦਾ ਹਿੰਦੂਆਂ ਤੇ ਹਾਵੀ ਹੋਣ ਦਾ ਇੱਕ ਕਾਰਨ ਇਹ ਵੀ ਸੀ,
ਹਮ ਤੋ ਤੋਲਣ ਜਾਣੈ ਤੱਕੜੀ।
ਨੰਗੀ ਕਰਦ ਕਦੇ ਨਹੀਂ ਪਕੜੀ।
ਸ਼ਿਕਾਰ ਨਹੀਂ ਕਰਨਾ ਤਾਂ ਨੰਗੀ ਕਰਦ ਕੀ ਫੜਨੀ ਸੀ, ਦਲੇਰੀ ਤੇ ਦੁਸ਼ਮਣ ਦਾ ਟਾਕਰਾ ਕਰਨ ਦੀ ਹਿੰਮਤ ਕਿੱਥੋਂ ਆਉਣੀ ਸੀ? ਤੇ ਗੁਰੂ ਸਾਹਿਬਾਂ ਨੇ ਸ਼ਿਕਾਰ ਕਰਨ ਦੀ ਰੀਤ ਚਲਾਈ। ਪਰ ਕੋਈ ਸ਼ਿਕਾਰੀ ਸ਼ਿਕਾਰ ਨੂੰ ਮਾਰ ਕੇ ਸੁੱਟਣ ਲਈ ਸ਼ਿਕਾਰ ਨਹੀਂ ਕਰਦਾ। ਪਰ ਅਫਸੋਸ! ਹੁਣ ਸਿੱਖਾਂ ਨੂੰ ਫੇਰ ਉਸੇ ਖੁੰਢ ਨਾਲ਼ ਨਰੜ ਦਿੱਤਾ ਹੈ ਸ਼ਾਤਰ ਦੁਸ਼ਮਣ ਨੇ। ਗੁਰੂ ਸੁਮੱਤ ਬਖਸ਼ੇ ਜੀ। ਵਿਗਿਆਨਕ+ਅਧਿਆਤਮਕ ਜੀਵਨ ਹੀ ਸੁਹਣਾ ਜੀਵਨ ਢੰਗ ਹੈ।ਆਮੀਨ।
ਘੱਗਾ ਜੀ ਸ਼ੇਅਰ ਚੈਟ ਤੇ ਵੀ ਵੀਡੀਓ ਪਾਇਆ ਕਰੋ ਜੀ,ਉਸ ਤੋਂ ਸਟੇਟਸ ਪਾਇਆ ਜਾਂਦਾ ਜੀ।🙏🙏🙏
ਮੈ ਤਾਂ ਅੰਮ੍ਰਿਧਾਰੀ ਹਾਂ ਮੈ ਤਾਂ ਨੀ ਖਾਣ ਲੱਗੀਆਂ ਏਹੇ ਸੋਚਦਾ ਕੀ ਸਿੱਖਾਂ ਚ ਖਾਣਾ ਚਾਹੀਦਾ ਕੇ ਨਹੀ ਜਿੰਨੇ ਖਾਣਾ ਖਾਓ 😊
ਹਲਾਲ ਚੰਗਾ ਹੈ ਜਾਂ ਝਟਕਾ,ਸਪਸ਼ਟ ਕਰਨਾ ਜੀ
ਬੱਲੇ ਬਾਬਾ ਬੱਲੇ ਬੱਲੇ ਗੱਲ ਸੁਣ ਕੇ ਨਜ਼ਾਰਾ ਆ ਗਿਆ
Bahut vadhiya jankari de rhe ho bapu ji bahut bahut dhanyawad ji
🙏
Wah Baba ji ❤
ਜਿੰਨਾ ਦੀ ਮੱਤ ਦੁਨਿਆਵੀ ਰਸਾਂ ਕਸਾਂ ਵਿੱਚ ਖਚਤ ਹੈ ਉਹ ਮੀਟ ਖਾਂਦੇ ਹਨ.ਸੀ ਗੁਰੂ ਗ੍ੰਥ ਸਾਹਿਬ ਦੀ ਦਿੱਤੀ ਸੁਮੱਤ ਧਾਰਨ ਕਰਨ ਵਾਲੇ ਨਹੀ ਖਾਦੇ.ਝੂਠੇ ਪ੍ਚਾਰਕ ਤਾ ਗ੍ੰਥੀ ਸਿੱਖਾਂ ਨੂੰ ਮੀਟ ਖਾਣ ਦੀ ਸਲਾਹ ਦੇਣਗੇ.. ਇਹ ਮਾਮਲਾ ਪੁਰਾ ਧਾਰਮਿਕ ਹੈ.ਧੰਨਵਾਦം
ਧਾਰਮਕ ਮਸਲਾ ਨਹੀਂ ਹੈ. ਸਿਹਤ ਔਰ ਅਕਲ ਵਰਤਣ ਦਾ ਮਾਮਲਾ ਹੈ
Til bhar mashle kha k kot gau ka dan
ਸਾਰੀ ਉਮਰ ਅਕਾਲ ਵਰਤਕੇ ਮੀਟ ਖਾਈ ਜਾਣਾ. ਖਾਣ ਪੀਣ ਦੇ ਚਟਕਾਰੇ ਲੈ ਕੇ ਜਿੰਦਗੀ ਪੂਰੀ ਕਰ ਲੲਈ.ਅਕਾਲਪੁਰਖੁ ਨੂੰ ਭੁੱਲ ਗਏ.ਬੁਢਾਪਾ ਆਇਆ ਸਰੀਰ ਬੀਮਾਰੀ ਨਾਲ ਰੁਲ ਜਾਣਾ ਹੈ.ਫਿਰ ਅਕਲ ਕੰਮ ਨਹੀ ਕਰਦੀ.ਇਹ ਵੀ ਬੰਦ ਅਤੇ ਸਾਹ ਆਉਣ ਏ ਵੀ ਬੰਦ ਹੋ ਜਾਦੇ ਹਨ.ਧੰਨਵਾਦ.
Gurbani ch ... Kabir bhang machli sura paan jo nar khye nitt dhram kare Yatra kare. Nischat dhratal jaaye
👍👍👍💯🙏
Sir sardar ji you are more practical and intelligent person in ancient days when wheat and grain are not available all junglee people eat junglee animal in middle time era Raja and many people hunt. The junglee animal called shikar and eat the meat in modern time all cast people eat meet in restorant but now doctor advise not to take fats and meet to prevent sickness some doctor advise not take red meet called bakra some people advise only chiken and fish overall Sir sardar ji rightly advised to take meet or not depends on person,s intelligency Wahe guru
Prof. Sahib tushi sidhi tra dasso kae Guru Granth Sahib dae 1430 anga tae meet khana dasia hae tushi ektra meet khan nu jaij dasdae ho
Baba deep singh di real history baare v dso ji
ਸਿੱਖ ਦੀ ਪਰਭਸਾ ਹੀ ਸਦਾ ਸਿੱਖਦੇ ਰਹਿਣਾ ਹੈ ਇਸ ਲਈ ਤੂੰ ਵੀ ਸਿੱਖੀ ਜਾ
Bapu ji has jindabad & jindadill.
Eating anything is personal choice.
Take it easy, be a gentle and honest person
Common sense reply - VG.
Gagga ji kirpa kar Kay gurbni dee a tuk ekk lakh put sawa lakh natee baray bichr dso a a kida ho sakda lakh put sawa lakh natee ho sakday
ਮੈਡੀਕਲ ਸਾਇੰਸ ਮੁਤਾਬਕ ਦੁੱਧ ਵੀ ਇੱਕ ਲੀਕਵਟ ਮੀਟ ਹੈ
ਮਾਸ ਮਾਸ ਕਰ ਮੂਰਖ ਝਗੜੇ
ਫਿਰ ਇਹ ਦੋਵੇਂ ਹੀ ਮੂਰਖ ਹੋਏ। Jo ਇਹ ਵਿਚਾਰ ਕਰ ਰਹੇ ਨੇ
ਬਾਬਾ ਜੀ ਫਰੀਦ ਜੀ ਕਹਿੰਦੇ ਰੁਖੀ ਸੁਕੀ ਖਾਉ ਠੰਢਾ ਪਾਣੀ ਪੀਉ ਜੇ ਤੰਦਰੁਸਤ ਰਹਿਣਾ
S s josh
Bapu ji Dane ja sag sabjiya Sab Kuchh Kaccha kha sakde hain ki tusi mas kaccha kha sakde ho
Simranjeet Mann eats meat openly
SAB ACHA LGA PR. EK CHIZ JO HAR ROZ DEKHAN NU MILDI HAI KI MEET DI REHDI ANDYAN DI REHDI WALYAN NU TAN KUTDE NE PER AP KHANDE NE ISKE BARE ME APKA KYA KHYAL HAI
Eating meat or vegetables is not a topic of Sikh religion dicussion.
ਮਾਸ ਮਾਸ ਕਰ ਮੂਰਖ ਝਗੜੈ,
ਬੱਸ ਇਹ ਸ਼ਬਦ ਲੱਭ ਰੱਖਿਆ ਖਾਣ ਵਾਲਿਆਂ ਨੇ।
ਬਿਲਕੁਲ ਗਲਤ ਵਿਆਖਿਆ ਕੀਤੀ ਜਾਂਦੀ ਐ, ਮੀਟ ਖਾਣ ਵਾਸਤੇ।
Sadna Kasai Dee Ktha Pado
Doctors recommend Fatless chicken and 1 roti to MOTA person to loose weight. (Keto diet).
Sikh mu meat khana bhut he jaruri he.
ਇਹ ਕਿਹੜਾ ਸਵਾਲ ਵਿਚਾਰਨ ਵਾਲਾ ਹੈ ਮੀਟ ਕਿਸੇ ਧਰਮ ਵਿਚ ਵੀ ਖਾ ਸਕਦਾ ਹੈ ਦਸ ਗੁਰੂਆਂ ਨੇ ਮਨਾ ਨਹੀ ਕੀਤਾ ਗੁਰੂ ਸ਼ਿਕਾਰ ਕਿਓ ਜਾਂਦੇ ਸੀ ਸੋਚ ਕੇ ਦੇਖੋ
ਹਲਾਲ ਮਾਰੀ ਝਟਕਾ ਮਾਰੀ
ਦੋਨੋ ਨਰਕਾਂ ਦੇ ਅਧਿਕਾਰੀ
Not written in Guru Granth Sahib.
ਮੂਰਖੈ ਨਾਲਿ ਨ ਲੁਝੀਐ॥
ਨਰਕ ਕਿਸ ਧਰਤੀ ਤੇ ਹੈ ਜਰਾ ਵਿਆਖਿਆ ਕਰ ਦਿਓ ਵੀਰ ਜੀ।
@@Lal_singh1 very good logic, there is no concept of swarag narak.
Eh gal bibi Harsharn Kaur (The Khalas tv) nu samjauni peni he😂
बात जची नहीं ।
Why god made man omnivores? Why not herbivores 😮
ਘਗੇ ਵਰਗੇ ਨਿੰਦਕ ਅਸੀ ਦੇਖਣਾ ਪਸੰਦ ਨਹੀ ਕਰਦੇ ਬੇਬਕੂਫ ਬੰਦਾ ਹੈ
Sach eh a k sikh kaum gurbani naalo tutt k khaan soori ho chuki hai , meat nu dekh k moonh chon jhagg , lalan digdiyan ne , te oho khaannkutte lok var var eho jihe mudde lai k aa rahe ne .
Saaf saaf gurbani das rahi a k saunk vaaste meat khana maaf nahi .
Oda bhave goha v khalo je dil krda kise ne ki rokeya . Je tohada apne man te, jeebh te cantrol nahi jo marji khao ,
Saadi neech kaum ne meat khaan vaaste Guru Gobind singh ji nu vich lai aaye , guru sahib ji naam v japeya c , apna sabh kush vaar ditta kaum ton , apna aap v vaar ditta . Je guru sahib di rees kr k meat khana yaad a tan naam japna yaad ni kaum khatir apna aap vaar dena yaad nahi
Jeev hatya paap hai, no any religion allow it ,God made man vegetarian like cow, goat,
Lol God made human omnivores
Eh pagal baapu aap meet khanda japda gal golmol kar gia
*meat, lmao should not call someone pagal when you can’t even spell basic words 😂