ਦਸਵੇਂ ਪਾਤਸ਼ਾਹ ਪਿਛਲੇ ਜਨਮ ਹੇਮਕੁੰਟ ਤਪੱਸਿਆ ਕੀਤੀ? Hemkunt By Inder Singh Ghagga

Поділитися
Вставка
  • Опубліковано 21 гру 2024

КОМЕНТАРІ •

  • @KirandeepKaur-le2xe
    @KirandeepKaur-le2xe 6 років тому +52

    ਭਾਈ ਸਾਹਿਬ ਤੁਸੀਂ ਸਹੀ ਕਹਿੰਦੇ ਹੋ ਪਰ ਕੇਸਾਂ ਧਾਰੀ ਬ੍ਰਹਮਨ ਨੇ ਨਹੀ ਮੰਨਣਾ

  • @Lovenature-nt8zm
    @Lovenature-nt8zm 2 роки тому +16

    ਗੁਰਬਾਣੀ ਪੜ੍ਹਨੀ ਸੁਣਨੀ ਅਤੇ ਗੁਰਬਾਣੀ ਦੇ ਅਨੁਸਾਰ ਜੀਵਨ ਬਤੀਤ ਕਰਨਾ ਹੀ ਗੁਰੂ ਪਰਮਾਤਮਾ ਦੀ ਅਸਲੀ ਸੇਵਾ ਹੈ 🙏

  • @jasbirsingh4833
    @jasbirsingh4833 2 роки тому +18

    ਸਲੂਟ ਆ ਘੱਗਾ ਸਾਹਿਬ ਪਰ ਸਾਡੇ ਭੁਲੜ ਲੋਕ ਸਚ ਮੰਨਣ ਨੂੰ ਤਿਆਰ ਨਹੀਂ ਇਨ੍ਹਾਂ ਨੂੰ ਗੁਰੂ ਪਿਤਾ ਸੁਮਤ ਬਖਸ਼ੇ ਬਾਕੀ ਇਨ੍ਹਾਂ ਭੇਡਾਂ ਨੇ ਮੰਨਣਾ ਤਾਂ ਹੈਨੀਂ

  • @santokhsingh6917
    @santokhsingh6917 2 роки тому +8

    ਘੱਗਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @yoyomataxiu272
    @yoyomataxiu272 6 років тому +33

    ਸੱਚ ਕਿਹਾ ਪਰ ਸੱਚ ਨੂੰ ਹਜ਼ਮ ਕਰਨ ਦਾ ਮਾਦਾ ਕਿਸੇ ਸੱਚੇ ਸਿੱਖ ਵਿੱਚ ਹੀ ਹੋ ਸਕਦਾ ਹੈ ।

  • @gillrameana1970
    @gillrameana1970 2 роки тому +29

    ਕੋਈ ਮੰਨੇ ਜਾਂ ਨਾ ਮੰਨੇ ਪਰ ਸੱਚ ਬਿਲਕੁਲ ਇਹੀ ਆ ਜੀ।

  • @chamkorsinghkelon4596
    @chamkorsinghkelon4596 5 місяців тому +2

    ਵਾਹ ਜੀ ਵਾਹ ਸਿੱਖਾਂ ਨੂੰ ਘੱਗਾ ਜੀ ਵਰਗੇ ਪ੍ਰਚਾਰਕਾਂ ਦੀ ਜ਼ਰੂਰਤ ਹੈ ਪਖੰਡੀਆਂ ਦੀ ਨਹੀਂ ਪਰ ਅਫਸੋਸ ਪਖੰਡ ਵੱਧ ਫੈਲ ਰਿਹਾ ਹੈ

  • @rhauling4993
    @rhauling4993 2 роки тому +3

    Bahut gyaan waliyan gallan. Par bapu ji ehna ਮੰਦਬੁਧੀ ਲੋਕਾਂ ਨੂੰ ਕਦੇ ਸਮਝ ਨੀ ਆਏਗਾ .

  • @J13-z1m
    @J13-z1m 6 років тому +35

    ਮੂਰਖਾਂ ਨੂੰ ਕੌਣ ਸਮਝਾਵੇ ਹੇਮਕੁੰਡ ਤੋਂ ਵੀ ਸੋਹਣੇ ਸਥਾਨ ਪਹਾੜਾਂ ਵਿੱਚ ਹਨ।
    ਅੰਗਰੇਜਾਂ ਨੇ ਏਕ ਸਾਜਿਸ਼ ਦੇ ਤਹਿਤ ਇਹ ਡਰਾਮਾ ਏਕ ਟੋਟ ਫੌਜ਼ੀ ਤੋਂ ਕਰਵਾਇਆ ਅਤੇ ਅਸੀਂ ਬੂਝੜ ਲੋਕ ਪਿੱਛੇ ਲਗ ਗਏ ਬਿਨਾ ਵਿਚਾਰੇ ਹੀ।

    • @punjab06tv44
      @punjab06tv44 Рік тому

      ਬਿਲਕੁਲ ਜੀ ਇਹੋ ਜਿਹੇ ਕੰਮਾਂ ਲਈ ਸਰਕਾਰਾਂ ਹਮੇਸ਼ਾ ਫੌਜੀਆਂ ਨੂੰ ਵਰਤਦੀਆਂ ਨੇ

  • @ਲੰਡਰਕੁੱਤੇ
    @ਲੰਡਰਕੁੱਤੇ 6 років тому +34

    ਕੱਟੜ ਹਿੰਦੂਆਂ ਨੇ ਉਲਝਾ ਦਿੱਤਾ ਗੁਰੂ ਦੇ ਸਿੱਖਾਂ ਨੂੰ। "ਸਿੱਖ ਵੀ ਨਿਗਲਿਆ ਗਿਆ" ਕਿਤਾਬ ਪੜ੍ਹਕੇ ਵੀ ਅੱਖਾਂ ਖੁਲਦੀਆਂ ਨੇ।

  • @harbhajankaur9388
    @harbhajankaur9388 5 років тому +30

    ਵਾਹਿਗੁਰੂ ਜੀ ਆਪਣੇ ਸਿੱਖਾਂ ਨੂੰ ਮੱਤ ਬਖਸ਼ਣ.

  • @beantsinghsidhu2389
    @beantsinghsidhu2389 Рік тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਰਾਜ ਸਰਬੱਤ ਤੇ ਮਿਹਰ ਕਰੀ

  • @SunnyDilbag
    @SunnyDilbag 6 років тому +16

    Professor sahib g Tuci Dhan hoo, aap g nu Koti Koti parnaam.

  • @ministories_narinder_kaur
    @ministories_narinder_kaur Рік тому +3

    ਪ੍ਰੋਫੈਸਰ ਸਾਹਿਬ ਇਸ ਬਾਰੇ ਸਹੀ ਜਾਣਕਾਰੀ ਦੇਣ ਦਾ ਸ਼ੁਕਰੀਆ

  • @baljindersingh6115
    @baljindersingh6115 Рік тому +1

    ਬਹੁਤ ਧੰਨਵਾਦ ਜੀ ਅਸਲ ਸੱਚ ਤੇ ਵਿਚਾਰ ਚਰਚਾ ਕੀਤੀ ਹੈ ਪ੍ਰੋ.ਸਾਬ

  • @gurcharansingh7511
    @gurcharansingh7511 Рік тому +1

    ਘੱਗਾ ਜੀ ਧੰਨਵਾਦ ਜੀ ਸਹੀ ਜਾਣਕਾਰੀ ਵਾਸਤੇ

  • @gurnamuppal5064
    @gurnamuppal5064 7 місяців тому +1

    ਬਹਾਤ ਵਧੀਆ ਵਿਚਾਰ ਬਾਪੂ ਜੀ🙏🏻

  • @SinghTaji
    @SinghTaji 4 роки тому +13

    You're absolutely right sir 🙏🏻🙏🏻

  • @harmeshsingh4085
    @harmeshsingh4085 2 роки тому +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @SATISHKUMAR-shi1va
    @SATISHKUMAR-shi1va 6 років тому +6

    बहुत ही अच्छी विचार ji

    • @gurdevsinghbuttar4721
      @gurdevsinghbuttar4721 6 років тому +1

      Tere dimag ch tarak da Kira paida ho Gaya jithe guru De nam te sangat jurdi hai uthe guru sahib hajar hunde han

    • @fatehveerg
      @fatehveerg 6 років тому +1

      Sikh vi niglea gya

  • @himatsingh8927
    @himatsingh8927 5 років тому +52

    ਸਿਖ ਲਾਈ ਲਗ ਹਨ ਸਿਖਾਂ ਨੂੰ ਕੇਸਗੜ ਸਾਹਿਬ ਚਮਕੌਰ ਦੀ ਕਚੀ ਗੜੀ। ਫਤਹਿ ਗੜ ਸਾਹਿਬ ਨੂੰ ਭੁਲਾਉਣ ਵਾਸਤੇ ਸਿਖਾਂ ਨੂੰ ਏਸ ਪਾਸੇ ਤੋਰਿਆ ਗਿਆ

    • @HarpreetSingh-yp8zq
      @HarpreetSingh-yp8zq Рік тому +2

      ਫੇਰ ਕੀ ਭੁਲ ਗਏ ਸਿੱਖ ਹੋਰ ਗੁਰਦੁਆਰਿਆਂ ਨੂੰ ?ਕੀ ਸੋਚਕੇ ਘੱਗੇ ਵਰਗੇ ਬਾਂਦਰ ਪਿਛੇ ਲੱਗ ਜਾਂਦੇ ਲੋਕ।

  • @KulwinderSingh-jf7oy
    @KulwinderSingh-jf7oy Рік тому +2

    ਸਿੱਖਾਂ ਦਾ ਹੇਮਕੁੰਟ ਨਾਲ ਕੋਈ ਲੈਣਾ ਦੇਣਾ ਨਹੀਂ ਆ
    ਸਾਡੇ ਪਰਿਵਾਰ ਨੇ ਤਾਂ ਹੇਮਕੁੰਟ ਜਾਣਾ ਹੀ ਛੱਡ ਦਿਤਾ ਆ

  • @pritpalsingh4634
    @pritpalsingh4634 6 років тому +19

    ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ, ਮੈਂ ਤੁਹਾਡੇ ਵਿਚਾਰਾਂ ਨਾਲ 100% ਸਹਿਮਤ ਹਾਂ । ਇਹੀ ਨਹੀਂ ਜੋ ਕੁਝ ਵੀ ਤੁਸੀਂ ਦਸਮ ਗ੍ਰੰਥ ਬਾਰੇ ਜਾਣਕਾਰੀ ਦਿੱਤੀ ਹੈ ਉਹ ਵੀ ਬਿਲਕੁਲ ਸਹੀ ਹੈ । ਪਰ ਸਿੱਖ ਕੌਮ ਹੇਮਕੁੰਟ ਬਾਰੇ ਐਨੀ ਜ਼ਿਆਦਾ ਸ਼ਰਧਾਲੂ ( ਸ਼ਰਧਾ ਉੱਲੂ ) ਬਣ ਚੁੱਕੀ ਹੈ ਕਿ ਉਹ ਤੁਹਾਡੀ ਗੱਲਾਂ ਤੇ ਯਕੀਨ ਹੀ ਨਹੀਂ ਕਰੇਗੀ । ਮੈਂ ਕੁਝ ਅਜੇਹੇ ਲੋਕਾਂ ਦੇ ਕਮੈਂਟ ਪੜੇ ਨੇ ਜੋ ਤੁਹਾਨੂੰ ਬੁਰਾ ਭਲਾ ਕਹਿ ਰਹੇ ਨੇ । ਮੈਨੂੰ ਅਜੇਹੇ ਲੋਕਾਂ ਦੀ ਬੁੱਧੀ ਤੇ ਤਰਸ ਆਉਂਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਨਾ ਕਰਕੇ ਬਸ ਐਵੇਂ ਲਕੀਰ ਦੇ ਫਕੀਰ ਬਣੇ ਹੋਏ ਨੇ ।

    • @gursahibsingh7943
      @gursahibsingh7943 6 років тому

      Ohe ihdia galla na mannu vikaya hoya banda nasle dasam granth sahi hai je tu kehna ki eh galat hai ta pher tere kol apne app da proof hi nahi hai koiki us vich guru ji ne s
      Ab kuj aapne khalse bare likia hai

  • @gurwantsingh3187
    @gurwantsingh3187 Рік тому +2

    ਮੈ ਤੁਹਾਡੇ ਨਾਲ ਸਹਿਮਤ ਹਾ ਜੀ ਬਿਲਕੁਲ

  • @P.Babrah58
    @P.Babrah58 2 роки тому +5

    ਇਸ ਵਿਸ਼ੇ ਨੂੰ ਹੋਰ ਵੀ ਵਧੀਆ ਦਲੀਲਾਂ ਨਾਲ explain ਕੀਤਾ ਜਾ ਸਕਦਾ ਸੀ। ਮਿਸਾਲ ਦੇ ਤੌਰ ਤੇ ਬਚਿੱਤਰ ਨਾਟਕ ਵਿੱਚ ਕਥਿਤ ਗੁਰੂ ਗੋਬਿੰਦ ਸਿੰਘ ਹੁਰਾਂ ਦੇ ਮੂੰਹੋਂ ਕਹਾਇਆ ਗਿਆ ਕਿ ਗੁਰੂ ਜੀ ਗੂੜ੍ਹੀ ਭਗਤੀ ਵਿੱਚ ਲੀਨ ਸਨ ਕਿ ਮਹਾਂਕਾਲ ਯਾਨੀ ਪ੍ਰਮਾਤਮਾ ਨੇ ਉਨਾਂ ਨੂੰ ਕਿਹਾ ਕਿ ਤੁਸੀਂ ਮਾਤਲੋਕ ਧਰਤੀ) 'ਤੇ ਜਾਵੋ ਤੇ ਦੁਸ਼ਟਾਂ ਦਾ ਦਮਨ (ਸਫਾਇਆ) ਕਰੋ। ਉਸਤੋਂ ਬਾਅਦ ਉਨਾਂ ਨੂੰ ਨਾ ਚਾਹੁੰਦਿਆਂ ਵੀ ਜਨਮ ਲੈਣਾ ਪਿਆ। ਇਹ ਗੱਲ ਆਪਣੇ ਆਪ ਵਿੱਚ ਹੀ ਹਾਸੋਹੀਣੀ ਹੈ ਕਿ ਕੀ ਉੱਤਰਾਖੰਡ ਕਿਸੇ ਹੋਰ ਲੋਕ ਦਾ ਹਿੱਸਾ ਹੈ? ਕੀ ਪਟਨਾ ਵਿੱਚ ਪ੍ਰਗਟ ਹੋ ਕੇ ਉਤਰਾਖੰਡ ਤੋਂ ਕੁਝ ਸੌ ਮੀਲ ਥੱਲੇ ਆਨੰਦਪੁਰ ਆ ਕੇ ਮੁਗਲਾਂ/ਪਹਾੜੀ ਰਾਜਿਆਂ ਨਾਲ ਲੜਨਾ, ਮਾਤਲੋਕ ਵਿੱਚ ਆਉਣਾ ਹੈ? ਫਿਰ ਦੇਵੀ ਦਾ ਪ੍ਰਗਟ ਹੋਣਾ ਤਾਂ ਸਥੂਲ ਰੂਪ 'ਚ ਹੀ ਹੋ ਸਕਦਾ।ਕੀ (ਗੁਰੂ) ਗੋਬਿੰਦ ਸਿੰਘ ਦੁਸ਼ਟ ਦਮਨ ਦੇ ਰੂਪ ਵਿੱਚ ਸਥੂਲ ਰੂਪ ਵਿੱਚ ਬੈਠੇ ਭਗਤੀ ਕਰ ਰਹੇ ਸਨ। ਫਿਰ ਖਾਲਸੇ ਦੀ ਸਾਜਨਾ ਲਈ ਦੇਵੀ ਵਲੋਂ ਕਿਰਪਾਨ ਦੇਣੀ ਆਦਿਕ ਅਜਿਹੀਆਂ ਗੱਲਾਂ ਹਨ ਜੋ ਗਲ਼ ਤੋਂ ਥੱਲੇ ਨਹੀਂ ਉਤਰਦੀਆਂ।
    ਹਿੰਦੂ ਧਰਮ ਵਿੱਚ 100% ਮਿਥਿਹਾਸ ਹੈ ਪਰ ਸਾਡੇ 'ਵਿਦਵਾਨਾਂ' ਨੇ 350 ਸਾਲਾ ਇਤਹਾਸ ਨੂੰ ਮਿਥਿਹਾਸ ਬਣਾ ਦਿੱਤਾ ਹੈ। ਫਿਰ ਦਲੀਲ ਨਾਲ ਜੁਆਬ ਦੇਣ ਦੀ ਬਜਾਏ ਗਾਲ੍ਹਾਂ, ਕੁੱਟਮਾਰ ਅਤੇ ਧਮਕੀਆਂ 'ਤੇ ਉਤਰ ਆਉਂਦੇ ਹਨ।

    • @PawanKumar-wx2ml
      @PawanKumar-wx2ml 5 місяців тому

      Sanatan ko bhangan ke ilawa aap ke paas kujh aur hai kia?

    • @dilsingh9318
      @dilsingh9318 4 місяці тому +1

      ​@@PawanKumar-wx2mlkehra sanatan, eh sab pakhand hai, iski shoro bhai, rab ko yaad karo, yeh sab fazool hai

  • @daljitsingh7594
    @daljitsingh7594 Рік тому +1

    सही कहा, गुरु गोविंद सिंह से जुड़ा इतिहास अधिकतर मनगढ़ंत है

  • @MandeepSingh-td8ef
    @MandeepSingh-td8ef Рік тому +4

    Waheguru ji bahut hi vadya vichaar bahi sahib de...waheguru mehar kare..chardi kalan vich rakhe..mandeep singh Dhudike (Army)

  • @nirmalsingh300
    @nirmalsingh300 4 роки тому +16

    ਬਹੂਤ ਵਧੀਆ ਸਰ

    • @sarkaraekhalsa7467
      @sarkaraekhalsa7467 2 роки тому +1

      fir singh autar dai nam nalo ae be dasam granth da concept ae nam nal singh lon da

  • @shivanisharma5562
    @shivanisharma5562 3 місяці тому +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਵਿਖੇ,ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢

  • @bhopindersingh3779
    @bhopindersingh3779 Рік тому +4

    I agree with your views.Thank exploring truth.

  • @GurjantSingh-ng3oy
    @GurjantSingh-ng3oy Місяць тому

    ਬਾਪੂ ਘੱਗਾ ਜੀ ਦਾ ਸੱਚ ਬੋਲਣ ਤੇ ਧੰਨਵਾਦ ਜੀ

  • @balkarbarkandi1569
    @balkarbarkandi1569 5 років тому +10

    Professor Ghagga ji.. so great

  • @BaldevSingh-uh5du
    @BaldevSingh-uh5du 5 років тому +6

    ਬਹੁਤ ਵਧੀਆ ਜਾਣਕਾਰੀ। ਧੰਨਵਾਦ ਭਾਈ ਸਾਹਿਬ

  • @jasbirsingh3770
    @jasbirsingh3770 Рік тому +1

    ਧਰਮ ਦੇ ਨਾਂ ਤੇ ਬਹੁਤ ਵੱਡਾ ਵਪਾਰ ਚੱਲ ਰਿਹਾ ਹੈ

  • @ranbirsingh8804
    @ranbirsingh8804 4 роки тому +2

    ਗੱਲ ਤਾਂ ਸੋਚਨ ਵਾਲੀ ਹੈ

  • @dr.nirmalsingh8558
    @dr.nirmalsingh8558 Рік тому +1

    Dhann ho tusi , sachi jankari diti .

  • @allcolourofmylife
    @allcolourofmylife Рік тому +1

    Good information

  • @tarsemsinghtarsemsingh8806
    @tarsemsinghtarsemsingh8806 6 років тому +4

    ਬਹੁਤ ਵਧੀਆ ਵੀਚਾਰ

  • @kulwindersingh6429
    @kulwindersingh6429 Рік тому +3

    Waheguru ji🙏🙏 🌹🌹🌹🌹🌹

  • @noorrecords6175
    @noorrecords6175 2 роки тому +6

    ਵਾਹਿਗੁਰੂ ਜੀ🙏ਬਹੂਤ ਡੂੰਘੇ ਵਿਚਾਰ ਹਨ ਜੀ 🙏

  • @ajmerdhillon3013
    @ajmerdhillon3013 13 днів тому

    ਧੰਨਵਾਦ ਜੀ

  • @mithbolre
    @mithbolre 4 місяці тому

    ਬਹੁਤ ਜਨਮ ਬਿਛਰੇ ਥੇ ਮਾਧੋ ਇਹੁ ਜਨਮ ਤੁਮਾ
    ਤੁਮਾਰੇ ਲੇਖੇ। ਭਗਤ ਰਵਿਦਾਸ ਜੀ

  • @GotaSingh-gj7dq
    @GotaSingh-gj7dq 8 місяців тому +1

    ਮੇਰੇ ਹਿਸਾਬ ਨਾਲ ਗੁਰੂ ਸਹਿਬਾਨ ਜੀ ਨੇ ਗੁਰੂ ਬਾਣੀ ਅੱਤਰ ਧਿਆਨ ਹੋਂਕੇ ਲਿਖੀ ਲਗਦੀ ਹੈ ਗੁਰਬਾਣੀ ਜ਼ਿਆਦਾ ਤਰ ਅੰਦਰ ਦੀ ਗੱਲ ਕਰਦੀ ਹੈ ਜੋ ਹੇਮਕੁੰਟ ਸਾਹਿਬ ਜੀ ਕਿਹਾ ਲਗਦਾ ਇਝ ਦਸਵੇਂ ਦੁਆਰ ਭਾਵ ਮਸਤਿਕ ਨੂੰ ਕਿਹਾ ਲਗਦਾ ਕਿਉਂਕਿ ਗੁਰੂ ਸਹਿਬਾਨ ਇਸਨੂੰ ਬਜਰ ਕਪਾਟ ਨਾ ਖੁਲੀਏ ਗੁਰ ਸਬਦ ਖਲੀਜੈ ਜਿਸਨੂੰ ਸਿਵ ਮਹਿਮਾ ਵਿੱਚ ਸਿਵ ਨੇਤਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਸਮ ਦੁਆਰ ਬਹਿਬਲ ਥਰੀ ਆਈ ਗੀਤਾ ਵਿੱਚ ਤਿਰਕੁਟੀ ਕਹਿਦੇ ਹਨ ਬਾਕੀ ਤੁਸੀਂ ਸਾਰੇ ਸਾਥੋਂ ਸਿਆਣੇ ਲੋਕ ਹੋ

  • @manjinderkaur769
    @manjinderkaur769 Рік тому +2

    Hemkunt da sikhan nal koi lena dena nahi aa
    Ghagga saab tusi great ho ❤❤

  • @NIRMALsingh-kg8xq
    @NIRMALsingh-kg8xq Рік тому +1

    ਸੰਚ ਆ ਜੀ

  • @imranmohammed5413
    @imranmohammed5413 6 років тому +3

    Very good ghagga ji

  • @rajrani6558
    @rajrani6558 2 роки тому +2

    Good ਬੀਚਾਰ ਜੀ🙏 ਭਾਈ ਸਾਹਿਬ ਜੀ।

  • @ministories_narinder_kaur
    @ministories_narinder_kaur Рік тому +2

    ਪ੍ਰੋਫੈਸਰ ਘੱਗਾ ਜੀ ਜਾਣਕਾਰੀ ਦੇਣ ਦਾ

  • @mithbolre
    @mithbolre 4 місяці тому

    ਅੱਜ ਪਤਾ ਲੱਗਾ ਕਿ ਘੱਗਾ ਕਿਵੇ ਗੁਮਰਾਹ ਕਰਦਾ।ਮਹਾਨ ਕੋਸ਼ ਵਿੱਚ ਹੇਮਕੂਟ,ਹੇਮਕੁੰਟ, ਹੇਮਕੁੰਡ ਦੇ ਨਾਮ ਨਾਲ ਇਸ ਅਸਥਾਨ ਦਾ ਜਿਕਰ ਹੈ

  • @japindersingh5587
    @japindersingh5587 2 роки тому +1

    Very good Bhai ghagga je.

  • @intertainmetBhai
    @intertainmetBhai Рік тому +1

    Bilkul sahi gl a

  • @Ram-w4z9q
    @Ram-w4z9q 2 місяці тому

    Very very great ghuga sahib ji vaheguru Sahib meher karan from rajveer cheema Ludhiana Punjab

  • @karamjitsingh8628
    @karamjitsingh8628 Рік тому +1

    िਬਲਕੁਲ ਠੀਕ ਗॅਲ ਅਾ ਪਰ ਪੰਜਾਬੀ ਭੇਢੂ ਨਹੀ ਮੰਨਣਗੇ

  • @Punjablover.pb11
    @Punjablover.pb11 6 років тому +5

    Sab to wda rab tuhade ghar vich he hai. Bas ohna de sewa karlo sare pap maf ne tuhade. I mean mom dad. (ਪਿਪਲਾ ਬੇਰੀਆਂ ਦੀ ਕੀ ਲੋੜ। ਜਿਹਦੇ ਕੋਲ ਠੰਢੀ ਬੋਹੜ ਦੀ ਛਾਂ ਹੋਵੇ । ਤੀਰਥ ਯਾਤਰਾਵਾਂ ਦੀ ਕੀ ਲੋੜ ਜਿਹਦੇ ਕੋਲ ਰੱਬ ਵਰਗੀ ਮਾਂ ਹੋਵੇ )

  • @pargatsingh4609
    @pargatsingh4609 Рік тому +1

    ਬਿਲਕੁਲ ਸੱਚ ਆ

  • @GUNIDAS
    @GUNIDAS 3 роки тому +2

    ਪਿਛਲੇ ਜਨਮ ਦੀ ਵਿਚਾਰਧਾਰਾ ਦਾ ਕੋਈ ਵਿਗਿਆਨਕ ਆਧਾਰ ਨਹੀਂ।

  • @luckydubai8206
    @luckydubai8206 Рік тому +1

    Bilkul sahi gal a ghagga ji thodi asi ni mande hemkunt nu

  • @gurlabhsingh8072
    @gurlabhsingh8072 4 місяці тому

    ਸਿੱਖਾਂ ਵਿੱਚ ਗੱਪ ਕਹਾਣੀਆਂ ਦਸਮ ਨਾ ਦੀ ਕਿਤਾਬ ਨੇ ਵੱਡਾ ਨੁਕਸਾਨ ਕੀਤਾ ਬਾਬਾ ਗੁਰੁ ਨਾਨਕ ਜੀ ਦੀ ਵਿਚਾਰਧਾਰਾ ਦਾ

  • @HarjeetSingh-fz4qr
    @HarjeetSingh-fz4qr 2 роки тому +1

    Bhut wadia

  • @santokhsinghramram5720
    @santokhsinghramram5720 6 років тому +5

    Sari khatha vichare sunn ke mann te dimage Happy ho gai I m agery with you thanks

  • @GurcharnSingh-k2l
    @GurcharnSingh-k2l 4 місяці тому

    ਹਿੰਦੂ ਧਰਮ ਦੇ ਲੋਕਾਂ ਨੇ ਕਦੇ ਕਿੰਤੂ ਪ੍ਰੰਤੂ ਨਹੀਂ ਕੀਤਾ ਵਿਸ਼ਨੂੰ ਜੀ ਼਼਼਼਼਼ਰਾਮ ਚੰਦਰ ਜੀ ਹੋਏ ਸ਼ਿਵ ਜੀ ਼਼਼਼਼਼ਹਨੂੰਮਾਨ ਜੀ ਹੋਏ। ਸਾਡੇ ਸਿੱਖੀ ਧਰਮ ਦੇ ਲੋਕਾਂ ਨੂੰ ਕੁਝ ਨਾਂ ਕੁਝ ਭੁਤ ਚੰਬਿੜਿਆ ਹੀ ਰਹਿੰਦਾਂ ਹੈ।

  • @sukhibains417
    @sukhibains417 5 років тому +4

    Bilkul sahi keha Tusi koi gurbani parna ne chunda kalpnic cheeja te Vishwash karna counde a lok bas ...please sare Guru Granth Sahib parna suru karo 🙏

  • @techpurba3864
    @techpurba3864 5 років тому +3

    Bilkul right prof sab very nice

  • @gurlabhsingh8072
    @gurlabhsingh8072 4 місяці тому

    ਸਾਨੂੰ ਕੀਤੇ ਜਾਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਸਮਝਣ ਅਤੇ ਜਿੰਦਗੀ ਜਿਊਣ

  • @lakhvirsingh8488
    @lakhvirsingh8488 6 років тому +3

    Very good baba ji

  • @jasmirsingh8035
    @jasmirsingh8035 Рік тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @gyandarshan3719
    @gyandarshan3719 6 років тому +9

    ਬਹੁਤ ਹੀ ਵਧੀਆ ਗਿਆਨ

    • @gsdakha3763
      @gsdakha3763 2 роки тому

      ਬਹੁਤ ਵਧੀਆ ਵਿਚਾਰ ਨੇ ਬਾਪੂ ਜੀ

  • @buttarlahorsingh9092
    @buttarlahorsingh9092 3 роки тому +2

    Wah ji wah shukriya🙏

  • @jagbirsingh9889
    @jagbirsingh9889 2 роки тому +2

    Right

  • @harjits.heirrealtor6296
    @harjits.heirrealtor6296 6 років тому +16

    ਬਹੁਤ ਵਧੀਆ ਵੀਚਾਰ ਘੱਗਾ ਜੀ

  • @jasvindersingh7098
    @jasvindersingh7098 Рік тому

    Satnam waheguru ji 🙏🙏

  • @JagjeetKour-bp1zo
    @JagjeetKour-bp1zo 4 місяці тому

    ਬੂਡੇਬਕਬਾਸਬੰਦਕਰ,ਬਡਾਅਆਸਿਆਣਾਲੂਚਾ

  • @johnpogi7894
    @johnpogi7894 6 років тому +15

    ਪੋ: ਸਾਬ ਦੀਆਂ ਡੁੰਘੀਆਂ ਗੱਲਾਂ ਲੱਲੂ ਲੋਕਾਂ ਦੇ ਸਮਝ ਨਹੀ ਔਣੀਆਂ

  • @jaswindersinghsingh124
    @jaswindersinghsingh124 Рік тому

    I like it video wahaguru g

  • @rajdeepsinghjammu01
    @rajdeepsinghjammu01 3 роки тому +1

    Good

  • @swsingsingh1958
    @swsingsingh1958 2 роки тому +1

    ਵਾਹਿਗੁਰੂ ਜੀ ਬੇਨਤੀ ਹੈ ਕਿ ਗੁਰੂ ਸਾਹਿਬ ਜਿੱਥੇ ਵੀ ਗਏ ਓਥੇ ਹੀ ਇਤਿਹਾਸਕ ਗੁਰਦੁਆਰੇ ਬਣ ਗਏ ਹਨ ।
    ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੁਮੇਰ ਪਰਬਤ ਤੇ ਬੈਠੇ ਸਿੱਧਾਂ, ਜੋਗੀਆਂ ਸੰਨਿਆਸੀਆਂ ਨਾਲ ਵਾਰਤਾਲਾਪ ਕਰਕੇ ਉਹਨਾਂ ਉਤੇ ਫਤਿਹ ਪਾਉਣ ਦੀ ਕਥਾ ਵਾਰਤਾ ਸਿੱਖ ਧਰਮ ਦੇ ਇਤਿਹਾਸ ਵਿੱਚ ਖਾਸ ਸਥਾਨ ਹਾਸਲ ਕਰ ਚੁੱਕੀ ਹੈ । ਪਰੰਤੂ ਸੁਮੇਰ ਪਰਬਤ ਉਤੇ ਬਣੇ ਹੋਏ ਸ਼੍ਰੀ ਗੁਰਦੁਆਰਾ ਸਾਹਿਬ ਜੀ ਦਾ ਕਿਤੇ ਵੀ ਜਿਕਰ ਨਹੀਂ ਆਇਆ । ਜਦੋਂ ਕਿ ਹੇਮਕੁੰਟ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਯਾਤਰਾ ਹਰ ਸਾਲ ਨਿਰੰਤਰ ਜਾਰੀ ਹੈ ।
    ਸੁਮੇਰ ਪਰਬਤ ਵਾਲੇ ਗੁਰਦੁਆਰਾ ਸਾਹਿਬ ਦੀ ਯਾਤਰਾ ਕਦੋਂ ਆਰੰਭ ਹੁੰਦੀ ਹੈ ਜੀ ਕਿਰਪਾ ਕਰਕੇ ਦੱਸਣ ਦੀ ਖੇਚਲ ਕਰੋ ਜੀ ।

  • @TarsemSingh-sq5jp
    @TarsemSingh-sq5jp Рік тому +1

    🙏 Waheguru 🙏 ji 🙏🙏🙏🙏🙏

  • @kamaljitdhillon4746
    @kamaljitdhillon4746 3 роки тому +2

    Great man ghagga ji

  • @bsingh2804
    @bsingh2804 2 роки тому

    Bahut he wadhya

  • @Narindersinghkhalsa8363
    @Narindersinghkhalsa8363 6 років тому +6

    Waheguru ji ka kahlsa Waheguru ji ki fath
    ਬਾਬਾ ਜੀ ਸਿੱਖ ਕੌਮ ਵਿੱਚ ਦਿਵਾਲੀ ਤੇ ਸਿੰਘਾ ਨੂੰ ਕੀ ਕਰਨਾ ਚਾਹੀਦਾ ਗੁਰਮਿਤ ਅਨੁਸਾਰ !!

    • @Tubebalgi81
      @Tubebalgi81 6 років тому +1

      Morning ch Roti khaa ke kamm karan jao, te kamm to aa ke roti khao, te so jaao.

    • @Narindersinghkhalsa8363
      @Narindersinghkhalsa8363 6 років тому +1

      Sarbjit Singh sohal
      Vr .tara naam -inder Singh Ghagga hai !

  • @CK-mv4mj
    @CK-mv4mj 3 роки тому +3

    Very good Prof Ghagga 👍

  • @devinderbanipal7422
    @devinderbanipal7422 11 місяців тому

    Well said ji 🙏🏻

  • @balkarbarkandi1569
    @balkarbarkandi1569 2 роки тому +1

    Thanks

  • @RajKumar-fz1nk
    @RajKumar-fz1nk 5 місяців тому

    Bilkul right keha tusi Baba ji❤❤❤❤

  • @sukhdevsinghhans7406
    @sukhdevsinghhans7406 4 роки тому +2

    Sahi keha ghagga ji

  • @gurlabhsingh8072
    @gurlabhsingh8072 4 місяці тому

    ਬਾਬਾ ਗੁਰੂ ਨਾਨਕ ਜੀ ਵੇਲੇ ਤਾਂ ਗੁਰਦਵਾਰੇ ਨਹੀਂ ਸੀ ਬਾਦ ਵਿੱਚ ਇਹਨਾਂ ਦੁਕਾਨਾਂ ਵਾਂਗ ਗੁਰਦਵਾਰੇ ਖੜੇ ਕੀਤੇ ਸਿਰਫ ਪੈਸੇ ਇਕੱਠੇ ਕਰਨ ਲਈ ਸਿੱਖਾਂ ਦੇ ਤਿੰਨ ਸਿਧਾਂਤ ਕੀਰਤ ਕਰੋ ਵੱਡ ਛਕੋ ਨਾਮ ਜਪਣ ਹੋਰ ਸਭ ਬਕਵਾਸ

  • @kashmirsingh1859
    @kashmirsingh1859 3 місяці тому

    Good. Sir ❤❤

  • @jatinmadhar9083
    @jatinmadhar9083 5 років тому +1

    Bhut vdya g

  • @pritpalsingh4634
    @pritpalsingh4634 6 років тому +19

    ਘੱਗਾ ਸਾਹਿਬ ਇਹ ਔਰੰਗਜ਼ੇਬ ਵਾਲੀ ਕਹਾਣੀ ਹੁਣੇ ਪਿੱਛੇ ਜਿਹੇ ਬਣਾਈ ਲਗਦੀ ਹੈ । ਸੱਚ ਪੁੱਛੋ ਤਾਂ ਹਾਸਾ ਵੀ ਆਉਂਦਾ ਤੇ ਅਜਿਹੇ ਲੋਕਾਂ ਉਪਰ ਗੁੱਸਾ ਵੀ ਜੋ ਭੋਲੀ ਭਾਲੀ ਜਨਤਾ ਨੂੰ ਬੇਵਕੂਫ ਬਣਾ ਰਹੇ ਹਨ ।

  • @jagjitsingh7172
    @jagjitsingh7172 3 роки тому +1

    Good sr

  • @prabhjotkaurmahey784
    @prabhjotkaurmahey784 6 років тому +2

    Vry good ji

  • @johnpogi7894
    @johnpogi7894 6 років тому +5

    ਹੇਮਕੁੰਟ ਕਿੰਨੀ ਕੁ ਦੂਰ ਹੈ ਦੁੱਸਟ ਦਮਨ ਸਿੱਧਾ ਆ ਜਾਂਦਾ ਪੱਧਰ ਿੲਲਾਕੇ ਵਿਚ ਦੂਜੀ ਵਾਰ ਜਨਮ ਦੇ ਚੱਕਰ ਤੋਂ ਬਚ ਜਾਣਾ ਸੀ

  • @harbhajansingh5306
    @harbhajansingh5306 Рік тому +1

    💯💯ਸੱਚ ਤੇ ਬਿਲਕੁਲ ਗੁਰਬਾਣੀ ਅਨੁਕੂਲ ਗੁਰਮਤਿ ਗਿਆਨ।।✅🙏🙏ਪੂਰਾ ਬਿਪਰ ਵਾਦ ਤੇ ਬ੍ਰਾਹਮਣੀ ਕਰਨ ਗੁਰੂ ਨਾਨਕ ਦੀ ਸਿੱਖੀ ਦਾ ਹੋਇਆ ਹੈ।।ਭਾਈ ਵੀਰ ਸਿੰਘ ਨਿਰਮਲਾ ਸੀ।।ਸਿੱਖ ਨਿਰੋਲ ਇਤਿਹਾਸ ਹੈ ਪਰ ਮਿਥਿਹਾਸ ਬਨਾ ਦਿੱਤਾ ਗਿਆ।।ਇਸੇ ਕਰਕੇ ਗੁਰੂਆਂ ਦੀਆਂ ਝੂਠੀਆਂ ਕਹਾਣੀਆਂ ਬਣਾਈਆਂ ਗਈਆਂ ਹਨ ਗੁਰੂ ਨਾਨਕ ਜੀ੍‌ ਦੇ ਵੇਲੇ ਤੋਂ ਹੀ ਜੋ ਗੁਰਬਾਣੀਂ ਦੀ ਤੇ ਨਾ ਹੀ ਮੂਲਮੰਤਰ ਦੀ ਕਸਵੱਟੀ ਤੇ ਪੂਰੀਆਂ ਉਤਰ ਦੀਆਂ ਹਨ।।ਇਹ ਕੇਵਲ ਝੂਠਿਸਤਾਨ ਦੀਆਂ ਝੂਠੀਆਂ ਗੱਲਾਂ ਤੇ ਗੱਪਾਂ ਹੀ ਹਨ।।👏👏🙏🙏

  • @Harpalsinghrandhawa-h7i
    @Harpalsinghrandhawa-h7i Рік тому

    Waheguru🎉g🎉bilkul🎉sach🎉g❤

  • @KalaBaaz-d7g
    @KalaBaaz-d7g 5 місяців тому

    💯 Right Singh saab

  • @sahijpalsingh6561
    @sahijpalsingh6561 6 років тому +38

    ਬਹੁਤ ਵਧੀਆ ਜੀ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 роки тому +4

    ਘਗਾ ਜੀ ਸੱਚ ਬੋਲੀਆਂ

  • @babbusandhu3133
    @babbusandhu3133 3 роки тому

    Good ghagga g

  • @sukhwinderkaur6109
    @sukhwinderkaur6109 5 років тому +4

    Nice pick 🙏🙏🙏🙏

  • @KuldeepSingh-hv5kc
    @KuldeepSingh-hv5kc 6 років тому +1

    Good Baba ji