Chajj Da Vichar 861 || ਕਿਉਂ ਲਾਹੇ ਕੱਕਾਰ, ਕੇ. ਐਸ. ਮੱਖਣ ਨਾਲ ਧਮਾਕੇਦਾਰ ਮੁਲਾਕਾਤ || Part - 1

Поділитися
Вставка
  • Опубліковано 1 жов 2019
  • #PrimeAsiaTV #ChajjDaVichaar #KSMakhan
    Link to Part 2 : • Chajj Da Vichar 862 ||...
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    UA-cam
    goo.gl/TYnf9u
    FACEBOOK
    / primeasiatvcanada
    WEBSITE
    www.primeasiatv.com
    INSTAGRAM
    bit.ly/2FL6ca0
    PLAY STORE
    play.google.com/store/apps/de...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 2,7 тис.

  • @HarpalSingh-px9zb
    @HarpalSingh-px9zb 3 роки тому +78

    ਮਖਣ ਜੀ ਲੋਕ ਕੁਛਕ ਨਹੀ ੭੦% ਲੋਕ ਗਾੲਿਕਾਂ ਤੋ ਪਰੇਸ਼ਾਨ ਨੇ ਦੂਸਰਾ ਕਿਸੇ ਦੇ ਕਹਿਣ ਸੁਣਨ ਤੇ ਗੁਰੂ ਤੋ ਬੇਮੁਖ ਹੋਣਾ ਸਿਅਾਣਪ ਨਹੀ

    • @onlytdm5335
      @onlytdm5335 2 роки тому

      Bai ks Makhan di aapdi marji hai jo marji kare

    • @amandhaliwal6704
      @amandhaliwal6704 2 роки тому

      @@onlytdm5335 oh ethe awdi marji ni dss reha loka krk keh reha je ohne aap keha hunda meri marji c tan shaddea tan gall hor honi si mudde ton na bhatko (LOL)😂

    • @maninderkaur3521
      @maninderkaur3521 2 роки тому +2

      ਵੀਰ ਜੀ ਤਸਾ ਅਮਰਤਨ ਨਾਛਕਦੇ

    • @maninderkaur3521
      @maninderkaur3521 2 роки тому

      Amrit Nashik Dena hi Pagal hue

    • @vardaantv542
      @vardaantv542 2 роки тому

      @@amandhaliwal6704 EXACTLY

  • @Bahia3804
    @Bahia3804 4 роки тому +5

    ਸਹੀ ਗੱਲ ਹੈ ਧਰਮ ਦੇ ਠੇਕੇਦਾਰਾਂ ਦਾ.....

  • @jaskaran1168
    @jaskaran1168 3 роки тому +1

    ਹਿੰਦੂ ਬਣਜਾ, ਮੁਸਲਿਮ ਬਣਜਾ ਜਾਂ ਫਿਰ ਬਣਜਾ ਸਿੱਖ ਈਸਾਈ,
    ਬੰਦਾ ਨਾਂ ਕਿੱਤੇ ਬਣਜੀ ਯਾਰਾ, ਬੰਦਿਆਂ ਲਈ ਇਹ ਧਰਤ ਪਰਾਈ.......✍️🙏
    ਮੱਖਣ ਭਾਜੀ ਤੁਸੀਂ ਸਹੀ ਹੋ ਬਿਲਕੁਲ। ਧਰਮ ਦੇ 10 ਲਕਸ਼ਣ ਹਨ। ਜਿਹੜਾ ਬੰਦਾ ਇਹਨਾਂ 10 ਲਕਸ਼ਣਾ ਨੂੰ ਆਪਣੇ ਆਪ ਵਿੱਚ ਧਾਰਣ ਕਰ ਲੈਂਦਾ ਹੈ ਓਹ ਧਾਰਮਿਕ ਹੈ ਬਾਕੀ ਸੱਬ ਪਖੰਡ ਹੈ। ਮੰਦਿਰਾਂ ਵਿੱਚ ਜਾ ਕੇ ਘੰਟਾ ਬਜਾਉਣਾ, ਗੁਰਦੁਆਰਿਆਂ ਵਿੱਚ ਜਾ ਕੇ ਪਾਠ ਕਰਨਾ, ਕਗਾਰ ਪਾਉਣੇ ਜਾਂ ਲਾਉਣੇ, ਇਹ ਤਾਂ ਸੱਬ ਛੋਟਿਆਂ ਗੱਲਾਂ ਹਨ, ਵੱਡੀ ਗੱਲ ਤਾਂ ਇਹ ਹੈ ਜੋ ਸਾਡੇ ਸ਼ਾਸ਼ਤਰਾਂ ਵਿੱਚ, ਬਾਣੀਆਂ ਵਿੱਚ ਲਿੱਖਿਆ ਹੈ, ਉਸ ਦਾ ਉਚਾਰਣ ਆਪਣੇ ਜੀਵਨ ਵਿੱਚ ਕਰਦੇ ਹਾਂ ਜਾਂ ਨਹੀਂ....

  • @warrior80
    @warrior80 4 роки тому +2

    ਮੱਖਣ ਫੋਕੀ ਸ਼ੋਹਰਤ ਖੱਟਣ ਦੇ ਚੱਕਰ ਚ ਆਪਣੀ ਜੋ ਮਾੜੀ ਮੋਟੀ ਇੱਜਤ ਸੀ ਉਹ ਵੀ ਗਵਾ ਬੈਠਾ। ਚਾਹੀਦਾ ਇਹ ਸੀ ਕਿ ਉਹ ਸੰਗਤ ਤੋਂ ਮੁਆਫੀ ਮੰਗ ਕੇ ਫਾਰਗ ਹੁੰਦਾ। ਸਿੱਖੀ ਖੰਡਿਓਂ ਤਿੱਖੀ ਹੈ ਉਸ ਰਾਹ ਤੇ ਤੁਰਨਾ ਕਿਸੇ ਕਿਸੇ ਦਾ ਵੱਸ ਹੈ। ਹੁਣ ਕਕਾਰ ਲਾਹੁਣ ਲਈ ਇਹਨੇ ਇਹ ਨਵਾਂ ਬਹਾਨਾ ਲੱਭਿਆ। ਆਖਿਰ ਇੱਕ ਦੀਨ ਇਸ ਨੂੰ ਵੀ ਵਾਹਿਗੁਰੂ ਜੀ ਅੱਗੇ ਜਵਾਬ ਦੇਣਾ ਪਵੇਗਾ।

  • @balwinderkumar2980
    @balwinderkumar2980 4 роки тому +131

    ਅੱਜ ਕੱਲ੍ਹ ਕੋਈ ਗਾਲਾਂ ਨੀ ਸੁਣਦਾ ਚਾਹੇ ਗਾਇਕ ਆ ਚਾਹੇ ਆਮ ਬੰਦਾ ਹੋਵੇ

  • @beantdhillon6632
    @beantdhillon6632 4 роки тому +218

    ਜਿਹੜਾ ਉਹਦੇ ਰੰਗ ਵਿੱਚ ਰੰਗਿਆ ਗਿਆ ਉਹ ਤਾਂ ਆਰੇ ਥੱਲੇ ਨਹੀਂ ਡੋਲਦੇ ਚਰਖੜੀਆਂ ਤੇ ਚੜ ਜਾਂਦੇ ਆ ਮੱਖਣ ਵੀਰੇ ਤੂੰ ਉਹਨਾ ਨੂੰ ਚੇਤੇ ਰੱਖਦਾ ਡੋਲਦਾ ਨਾਂ ਲੋਕਾਂ ਦੀ ਪਰਵਾਹ ਨਾਂ ਕਰਦਾ ਮੇਰੇ ਵੀਰ ਅਜੇ ਵੀ ਵਾਪਿਸ ਆਜਾ ਉਹਦੇ ਚਰਨੀਂ, ਲੱਗ ਜਾ ਉਹ ਸਭ ਕੁਝ ਆਪੇ ਸਹੀ ਕਰ ਦੇਵੇਗਾ ਉਹ,ਬਖਸ਼ਣ ਹਾਰ ਆ ਬਹੁਤ ਦੁੱਖ ਦੀ ਗੱਲ ਆ ਕਿ ਆਵਦੇ ਘਰੇ ਹੀ ਅੱਗ ਲੱਗੀ ਪੲੀ ਆ ਲੋਕ ਤਮਾਸ਼ਾ ਵੇਖ ਰਹੇ ਆ

    • @trueforyouchannel1807
      @trueforyouchannel1807 4 роки тому +8

      ਉਹ ਕਦ ਬਖਸੁ ਕਿਸ ਨੇ ਵੇਖਿਆ ਪਰ ਰੋਜ ਰੋਜ ਲੋਕਾਂ ਦੇ ਤੀਰ ਸਹਿਣੇ ਵੀ ਬਹੁਤ ਔਖੇ ਆ

    • @iqbaljaurkian9503
      @iqbaljaurkian9503 3 роки тому +3

      ਭੰਗ ਤੇ ਤਿਆਗ ਵਿੱਚ ਕੀ ਫਰਕ ਐ ਇਹ ਵੀ ਪੁੱਛ ਲੋ ਇਸਨੂੰ ਟਹਿਣਾ ਸਾਬ

    • @vickadeol3765
      @vickadeol3765 3 роки тому +1

      veer ji j kamm hi publicity layi keeta hove fir

    • @maninderkaur3521
      @maninderkaur3521 2 роки тому +3

      ਸਾਡੇ ਗੁਰੂ ਸਾਹਿਬ ਜੀ ਆਰੇ ਥਲੇ ਨਹੀਂ ਡਲੇ ਤੁਸਾ ਗਾਤਰਾ ਲਾ ਦੀਤਾ

    • @varunchaudhary799
      @varunchaudhary799 2 роки тому +2

      Mainu ta ajj kal koyee sikh ni dikhiya
      Sikh means lesson
      They just give one lesson ....follow releagious ceremonies not instructions

  • @jeetsingh4116
    @jeetsingh4116 4 роки тому +100

    ਸਭ ਤੋ ਪਹਿਲਾ ਸਿੱਖ ਦਾ ਕਿਰਦਾਰ ਹੋਣਾ ਚਾਹੀਦਾ

  • @HoneyHoney-lu6wj
    @HoneyHoney-lu6wj 2 роки тому +4

    ਵੀਰ ਜੀ ਵਾਹਿਗੁਰੂ ਜੀ ਤੁਹਾਡੇ ਨਾਲ ਆ ਤੁਸੀ ਬਿਲਕੁੱਲ ਸਹੀ ਜੌ ਦਿਲ ਦੇ ਸਾਫ਼ 🙏

  • @navjotsingh332
    @navjotsingh332 4 роки тому +9

    ਜੋ ਮਰਜ਼ੀ ਆ ਮੱਖਣ ਦੇ ਦਿਲ ਚ ਦਰਦ ਹੈ ਅਗਲੇ ਨੂੰ ਮਜ਼ਬੂਰ ਕੀਤਾ ਗਿਆ । ਕਿਸੇ ਨੂੰ ਕੋਈ ਹੱਕ ਨਹੀ ਕਿਸੇ ਦੀਆ ਭਾਵਨਾਵਾਂ ਨਾਲ ਖੇਡਣ ਦਾ ।

  • @reshamsihu536
    @reshamsihu536 4 роки тому +4

    ਸਾਰੀ ਇੰਟਰਵਿਊ ਦਾ ਨਿਚੋੜ -- ਮੱਖਣ ਸਾਬ ਅੰਦਰੋਂ ਇਕ ਕਲਾਕਾਰ ਸੀ ਅਤੇ ਬਾਹਰੋਂ ਇਕ ਸਿੱਖ ਇਸ ਲਈ ਗੁਰਦਾਸ ਮਾਨ ਦੀ ਅਲੋਚਨਾ ਬਰਦਾਸ਼ਤ ਨਹੀਂ ਹੋਈ ਸਿੱਖੀ ਸਿਧਾਂਤਾਂ ਨੂੰ ਛਿੱਕੇ ਟੰਗ ਕਲਾਕਾਰੀ ਨੂੰ ਤਰਜੀਹ ਦਿੱਤੀ ਗਈ । ਸਿੱਖੀ ਲਈ ਤਾਂ ਸਾਡੇ ਪੁਰਖਿਆਂ ਨੇ ਤਸੀਹੇ ਝੱਲੇ ਬੰਦ ਬੰਦ ਕਟਵਾਏ ਪਰ ਸਿੱਖੀ ਨਹੀਂ ਛੱਡੀ ਪਰ ਮੱਖਣ ਸਾਬ ਚਾਰ ਸਵਾਲਾਂ ਪਿੱਛੇ ਸਿੱਖੀ ਤੋਂ ਬੇਮੁੱਖ ਹੋ ਗਏ ।

  • @swaransinghkhosa5031
    @swaransinghkhosa5031 4 роки тому +229

    ਕਹਿੰਦੇ ਤਾ ਲੋਕ ਬਹੁਤ ਕੁਝ ਹੁੰਦੁੇ ਅਾ ਵੀਰ ਤੂੰ ਕੰਕਾਰ ਨਹੀ ਲਹਾੳੁਣੇ ਸੀ ਤੁਸੀ ਸਿੱਖੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਣਾੲੀ ਸੀ ਨਾ ਕੇ ਲੋਕਾ ਦੀ

  • @Sssingh-hc2vy
    @Sssingh-hc2vy 3 роки тому +1

    ਮੱਖਣ ਜੀ ਆਪ ਜੀ ਨੂੰ ਸਤਿਗੁਰ ਜੀ ਦੇ ਬਖਸ਼ੇ ਹੋਏ 5 ਕਕਾਰ ਨਹੀਂ ਸੀ ਲੋਹਨੇ ਚਾਹੀ ਦੇ ਲੋਗ ਕੁਝ ਵੀ ਕਹਿ ਜਾਣ
    🙏🏻🙏🏻🙏🏻🙏🏻🙏🏻

  • @ghumanranjit2007
    @ghumanranjit2007 4 роки тому +11

    ਮੱਖਣ ਬਾਈ ਜੀ ਕ੍ਰੋਧ ਅਤੇ ਹੰਕਾਰ ਦੀ ਸਿੱਖੀ ਵਿਚ ਕੋਈ ਜਗ੍ਹਾ ਨਹੀ, ' ਨਾਨਕ ਨੀਵਾਂ ਜ਼ੋ ਚੱਲੇ ਲਗੇ ਨਾ ਤਾਤੀ ਵਾਓ "

  • @bigpunjab3156
    @bigpunjab3156 4 роки тому +95

    ਭੱਡਾ ਭਡੋਰੀਆ ਕਿਨਾ ਕੂੰ ਭਾਰ ਇਕ ਮੂੱਠ ਚੱਕਲਾ ਦੂਜੀ ਤਿਆਰ .....? ਹੋਰ ਕੂਛ ਨਹੀ ਬਸ

  • @bikersingh2387
    @bikersingh2387 3 роки тому +2

    ਛੱਡੋ ਮੱਝ ਥੱਲੇ,
    ਜਾਣਾ ਝੋਟੇ ਥੱਲੇ,😂😂😂😂

  • @karamjitsingh7471
    @karamjitsingh7471 2 роки тому +1

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ । ਵਾਹਿਗੁਰੂ।। ।।। ਗੁਰਸਿੱਖੀ ਨੁੰ ਖੇਲ ਨਾ ਬਣਾਉ ਗੁਰਸਿੱਖੀ ਮੰਨਣ ਲਈ ਹੁੰਦੀ ਹੈ। ਨਾ ਲੋਕਾ ਦੀਆਂ ਗੱਲਾਂ ਕਰਨ ਤੇ ......ਜੋ ਗਲਬਾਤ ਕਰਨ ਤੋ ਪਹਿਲਾਂ ਰਬ ਤੋ ਡਰੋਂ....ਉਹ ਸਭ ਕੁਝ ਦੇਖ ਰਿਹਾ ਹੈ

  • @ranvirsingh5798
    @ranvirsingh5798 4 роки тому +14

    ਵਾਹਿਗੁਰੂ ਤੇ ਭਰੋਸਾ ਰੱਖੋ

  • @anusiapienkosohi2247
    @anusiapienkosohi2247 4 роки тому +17

    ਸਤਨਾਮ ਵਾਹਿਗੁਰੂ

  • @lahoriaproduction7753
    @lahoriaproduction7753 2 роки тому +1

    ਸਹੀ ਗਲ ਹੈ ਬਾਈ ਜੀ ਠੇਕੇਦਾਰ ਗੋਲਕਾ ਦੇ ਮੱਖਣ ਬਾਈ ਜੀ ਇਹਨਾ ਦੀਆਂ ਮਾੜੀਆਂ ਕਰਤੂਤਾਂ ਕਰਕੇ ਐਸੀ ਭਾਈਚਾਰੇ ਨੂੰ ਔਖਤੀ ਡੇਰਿਆਂ ਵਿੱਚ ਜਾਣਾ ਪਿਆ /🙏🙏🙏🙏🙏🙏🙏

  • @tarsemsingh2609
    @tarsemsingh2609 2 роки тому +2

    ਗੂਰਦਾਸ ਮਾਣ ਜਿਦਣ ਮਰ ਗਿਆ ਨਾ ਉਸ ਦਿਨ ਕਹਣ ਲਗ ਜਾਣ ਪਜਾਬੀ ਇਣਢਸਟਰੀ ਬਹੁਤ ਘਾਟਾ ਪੇ ਗਿਆ ਆਹੀ ਸਬ ਲੇਕ ਕਹਣ ਗੇ ਬਾਈ ਜੀ

  • @Buy_Productions_41
    @Buy_Productions_41 4 роки тому +189

    ਕਿਸੇ ਦਾ ਬੁਰਾ ਨਾ ਸੋਚੋ
    ਬੁਰਾ ਨਾ ਬੋਲੋ
    ਰੱਬ ਰਾਖਾ🙏🏻

    • @charanjitkaur8219
      @charanjitkaur8219 4 роки тому +1

      Tansen not k s maken veerji

    • @gurdeepsinghchattha7583
      @gurdeepsinghchattha7583 3 роки тому +1

      Took me for free from u

    • @gurdeepsinghchattha7583
      @gurdeepsinghchattha7583 3 роки тому

      Hey re for zex the t for i

    • @kesarsingh7440
      @kesarsingh7440 Рік тому

      ਮੱਖਣ ਸਾਹਬ ਟਹਿਣਾ ਸਾਹਬ ਦਾ ਸਵਾਲ ਵੀ ਸੁਣ ਲਓ ਆਪਣਾ ਹੀ ਜੋਸ਼ ਨਾ ਦਲ਼ਾਈ ਜਾਉਣ

  • @fatehsingh2542
    @fatehsingh2542 4 роки тому +26

    ਨਾਲ ਲੜ ਕਿਸਮਤ
    ਬੰਦਾਂ ਜਿੱਤ ਜਾਂਦਾ,
    ਇਹ ਲੰਘਣ ਨਾ ਪਾਰ ਦਿੰਦੇ,
    ਆਈ ਮੌਤ ਤੌ ਨਾਂ ਬੰਦਾ ਮਰਦਾਂ,
    ਦੁਨੀਆਂ ਦੇ ਤਾਣੇ-ਬਾਣੇ ਮਾਰ ਦਿੰਦੇ ,
    ਫਤਿਹ ਨਾਂ ਪਰਵਾਹ ਕਰ ਇਹਨਾਂ ਲੋਕਾਂ ਦੀ,
    ਜੇ ਵੱਸ ਇਹਨਾਂ ਦਾ ਚੱਲਦਾ,
    ਇਹ ਜਿਉਦੇ ਆ ਨੂੰ ਹੀ ਸਾੜ ਦਿੰਦੇ ,
    Love you ks Makhan vr god bless you waheguru mehar kare 🙏

  • @CHEEMA26347
    @CHEEMA26347 3 місяці тому

    ਬਾਈ ਸਹੀ ਬੰਦਾ ਆ ਯਾਰ.ਏ ਬੰਦਾ ਅੰਦਰੋ ਤਪੇਆ ਪਿਆ..ਹੋਣ ਵੀ ਐਦਾ ਹੀ ਡਿਆ ਪੰਜਾਬ ਵਿਚ

  • @GurdevSingh-zj3fr
    @GurdevSingh-zj3fr 2 роки тому

    Very good nice ਕੇ ਐੱਸ ਮੱਖਣ ਸਰਦਾਰ ਜੀ

  • @ManpreetSingh-hl1vj
    @ManpreetSingh-hl1vj 4 роки тому +4

    Stand aa 22 makhan da.. Big salute to u sir

  • @dhaliwalbalram8373
    @dhaliwalbalram8373 4 роки тому +63

    ਭਾਸ਼ਾ ਦਾ ਜਰੂਰ ਖਿਆਲ ਰੱਖਣਾ ਚਾਹੀਦਾ ਅਸੀ ਇਸ ਗੱਲ ਨਾਲ ਸਹਿਮਤ ਹਾਂ ਕਿ ਗੁਰਦਾਸ ਮਾਨ ਨੂੰ ਵੀ ਅਤੇ ਕੇ ਇਸ ਮੱਖਣ ਨੂੰ ਗਾਲ ਨਹੀ ਕੱਢਣੀ ਚਾਹੀਦੀ ਸੀ ਪਰ ਇਹ ਗੱਲ ਸਾਫ ਹੈ ਕਿ ਕਿ ਗੁਰਦਾਸ ਮਾਨ ਨੇ ਗਾਲ ਕੱਢ ਕੇ ਆਪ ਮਸਲਾ ਖੜ੍ਹਾ ਕੀਤਾ ਉਸ ਨੂੰ ਗਲਤੀ ਮੰਨਣੀ ਚਾਹੀਦੀ ਹੈ
    ਅੱਗੇ ਮੱਖਣ ਵੀਰ ਜੀ ਤੁਹਾਡਾ ਅੰਮ੍ਰਿਤ ਤਿਆਗ ਕਰਨ ਦਾ ਤਰੀਕਾ ਬਹੁਤ ਗੱਲਤ ਹੈ ਇਹ ਕੋਈ ਖੇਡ ਨਹੀਂ ਜਿਸ ਲਈ ਬੰਦ ਬੰਦ ਕਟਾਏ ਤੁਸੀ ਦੋ ਕੁਮੈਂਟਾਂ ਤੋ ਦੁਖੀ ਹੋ ਕੇ ਤਿਆਗ ਦਿੱਤਾ
    ਹੋ ਸਕਦਾ ਮੈਂ ਵੀ ਗੱਲਤ ਹੋਵਾ ਪਰ ਤੁਸੀ ਠੀਕ ਨਹੀਂ ਕੀਤਾ

  • @gursemsohugursemsohu1885
    @gursemsohugursemsohu1885 2 роки тому

    ਵੀਰ ਜੀ ਹਰ ਇਨਸਾਨ ਦੀ ਆਪਣੀ ਜ਼ਿੰਦਗੀ ਹੈ ਲੋਕ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਹਨ ਮੂਰਖ ਲੋਕਾਂ ਦੀ ਵਜ੍ਹਾ ਕਰਕੇ ਗੁਰਦਾਸ ਮਾਨ ਸਾਬ੍ਹ ਨੂੰ ਬੁਰਾ ਭਲਾ ਕਿਹਾ ਗਿਆ ਹੈ ਕੇ ਅੈਸ ਮੱਖਣ ਵੀਰ ਜੀ ਤੁਹਾਡੀ ਗੱਲ ਠੀਕ ਹੈ ਕਿਸੇ ਨੂੰ ਕਿਸੇ ਦੀ ਲਾਈਫ ਵਿਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ ਹਰ ਇਕ ਦੀ ਆਪਣੀ ਸੋਚ ਹੁੰਦੀ ਹੈ ਇੰਨਾ ਲੋਕਾਂ ਨੇ ਹਰ ਗੱਲ ਨੂੰ ਸਿੱਖੀ ਨਾਲ ਜੋੜ ਕੇ ਇਸ਼ੂ ਬਣਾ ਲੈਣਾ ਹੈ ਸਿੱਖੀ ਨੂੰ ਖਤਮ ਕਰਨ ਲੱਗ ਪਏ ਹਨ ਸ਼ਰੀਫ਼ ਇਨਸਾਨ ਤੇ ਝੁਠੇ ਇਲਜ਼ਾਮ ਲਗਾ ਕੇ ਉਸ ਨੂੰ ਬਦਨਾਮ ਕਰਨਾ ਲੋਕਾਂ ਦਾ ਧੰਦਾ ਬਣ ਗਿਆ ਹੈ ਵੀਰ ਮੱਖਣ ਸਿੰਘ ਜੀ ਕੁੱਤੇ ਤਾਂ ਭੋਕਦੇ ਹੀ ਰਹਿੰਦੇ ਹਨ ਪਰ ਹਾਥੀ ਲੰਘ ਜਾਂਦੇ ਹਨ ਪ੍ਰਵਾਹ ਨਾ ਕਰ ਲੋਕਾਂ ਦਾ ਕੰਮ ਹੈ ਧੂੜ ਚ ਟੱਟੂ ਦੱਬਣਾ

  • @antindersingh6617
    @antindersingh6617 3 роки тому +35

    He’s great man , ek sachh insan
    ਔਰਾ ਦੱਸਦਾ ਬੰਦਾ ਜੋ ਵੀ ਬੋਲ ਦਿਲ ਤੌਂ ਸੱਚ ਬੋਲ ਰਿਹਾ

  • @simmapathankotiya555
    @simmapathankotiya555 3 роки тому +7

    Ks Makhan great parsion

  • @its_chander_1322
    @its_chander_1322 3 роки тому +41

    ਮੱਖਣ ਵੀਰੇ ਤੁਸੀਂ ਇਕ ਵਾਰ ਫਿਰ ਗਾਉਣਾਂ ਸ਼ੁਰੂ ਕਰੋ ਪਲੀਜ

  • @rajvirsinghrajvir2482
    @rajvirsinghrajvir2482 3 роки тому +2

    ਮੱਖਣ ਨੇ ਦੋਨੋ ਚੁਪ ਕਾਰਾ ਤੇ 😅😅😅

  • @kckatnoria6618
    @kckatnoria6618 2 роки тому +1

    ਇਕ ਪਾਸੇ ਕਹੀ ਜਾਂਦਾ 100ਕੁ ਲੋਕ ਵਿਰੋਧ ਕਰਦਾ 6000 ਬੰਦਾ ਸੁਣਦਾ ਸਾਨੂੰ
    ਦੂਜੇ ਪਾਸੇ ਕੁਝ ਕੁ ਲੋਕਾਂ ਦੇ ਵਿਰੋਧ ਨਾਲ ਕਕਾਰ ਲਾਹ ਤੇ ।
    Double stand

  • @chetanyt8380
    @chetanyt8380 4 роки тому +8

    ਸਤਨਾਮ ਵਾਹਿਗੁਰੂ ਤੇਰਾ ਹੀ ਆਸਰਾ

  • @ArjunSingh-je4nd
    @ArjunSingh-je4nd 4 роки тому +81

    ਬਹੁਤ ਵਧੀਆ ਵਿਰ ਜੀ 🙏🙏🙏🙏

  • @ApnaPunjab794
    @ApnaPunjab794 3 роки тому

    ਇਹਨਾਂ ਰਿਪੋਰਟਾਂ ਨੂੰ ਪੰਜਾਬ ਦੇ ਵਿੱਚ ਹੋਰ
    ਕੋਈ ਮੱਸਲਾ ਨਹੀਂ ਲੱਭਦਾ ਪੰਜਾਬ ਦੇ ਵਿੱਚ ਇੰਨੀ ਮਹਿੰਗਾਈ ਵੱਧ ਰਹੀ ਹੈ
    ਬਿਜੱਲੀ ਦੀਆਂ ਯੂਨਿਟਾਂ ਇੰਨੀਆ ਮਹਿੰਗੀਆਂ ਹੋਗੀਆਂ ਨੇ ਉਧੱਰ ਵੀ ਧਿਆਨ ਦੇਵੋ ਰਿਪੋਰਟਰੋ ।
    ਦਿੱਲੀ ਦੇ ਵਿੱਚ ਬਿਜਲੀ ਦਾ ਰੇਟ 1 ਰੁਪਏ ਅਤੇ ਪੰਜਾਬ ਦੇ ਵਿੱਚ 8 ਜਾ 9 ਰੁਪਏ ਰੇਟ ਹੈ ਇਹ ਕਿੱਧਰ ਦਾ ਇਨਸਾਫ ਹੈ ਜੀ
    ਰਿਪੋਰਟਰ ਭਰਾਵੋ ਇੰਹੀ ਸਵਾਲ ਜਵਾਬ
    ਲੀਡਰਾਂ ਦੇ ਨਾਲ ਕਰੋ ।

  • @bikersingh2387
    @bikersingh2387 3 роки тому +2

    ਮੱਖਣ ਵੀਰ ਵਾਕਿਆ ਹੀ ਸਾ੍ਨ ਜੱਟ ਆ,,,
    ਟਹਿਣਾ ਸਾ੍ਬ ਅਤੇ ਥਿੰਦ ਭੈਣ ਨੂੰ ਬਰਫ ਚ ਲਗਾ ਦਿੱਤਾ,,,,,,sorry for that but its true

  • @baljeetsingh-mc9nk
    @baljeetsingh-mc9nk 4 роки тому +175

    ਵੀਰ ਜੀ ਸਿੱਖੀ ਕਹਿਣ ਦਾ ਵਿਸ਼ਾ ਨੀ ਮੰਨਣ ਦਾ ਹੈ ਵਾਹਿਗੁਰੂ ਦੇ ਲੜ ਲੱਗੇ ਰਹੋ ਇਹਨਾ ਗੁੱਸਾ ਠੀਕ ਨੀ ਵਾਹਿਗੁਰੂ ਸੋਜੀ ਬਖ਼ਸਣ

  • @gurpinder320
    @gurpinder320 4 роки тому +80

    Makhan saab ਬਹੁਤ ਵਧੀਅਾ ਜੇ ਇਹ ਗਾਲਾ ਕੱਢਣ ਦੱਲੇ ਕਹਿਣ ਤਾ ਸਹੀ ਜੇ ਹੋਰ ਕਹੇ ਤਾ ਇਹਨਾ ਨੂੰ ਪਰਿਵਾਰ ਦਿਖਦੇ ਅਾ

  • @GurdevSingh-zj3fr
    @GurdevSingh-zj3fr 2 роки тому

    ਕੇ ਐੱਸ ਮੱਖਣ ਨਾਲ ਬੁਹਤ ਗਲਤ ਕੀਤਾ ਜੇ

  • @sucharamwagla6695
    @sucharamwagla6695 4 роки тому

    ਪਰਮਾਤਮਾ ਦੀ ਦਰਗਾਹ ਵਿੱਚ ਇਹ ਨਹੀਂ ਪੁੱਛਿਆ ਜਾਣਾ ਕਿ ਤੁਸੀਂ ਸਿੱਖ ਸੀ ਜਾਂ ਹਿੰਦੂ ,ਮੁਸਲਮਾਨ ਆਦਿ ਸੀ ਤੇ ਨਾਹੀ ਤੁਹਾਡੇ ਭੇਖ ,ਅਡੰਬਰ ਮਰਿਆਦਾਵਾਂ,ਧਾਰਮਿਕ ਪਹਿਰਾਵੇ, ਕੌਮਾਂ ਮਜਹਬਾਂ ਭਾਸ਼ਾਵਾਂ ਬੋਲੀਆਂ ਜਾਤਾਂ ਪਾਤਾਂ ਰੰਗ ਨਸਲ ਭੇਦ ਪੋਥੀਆਂ ਕਿਤਾਬਾਂ ਗਰੰਥ ਆਦਿ ਪਰਖੇ ਜਾਣੇ ਹਨ ਸਗੋਂ ਤੁਹਾਡੇ ਅਮਲਾਂ ਦੇ ਹਿਸਾਬ ਨਾਲ ਲੇਖਾ ਪੱਤਾ ਕੀਤਾ ਜਾਣਾ ਹੈ, ਤੁਹਾਡਾ ਭਗਤੀ ਭਾਵ ,ਨਾਮ ਸਿਮਰਨ ਪੁੱਛਿਆ ਜਾਣਾ ਹੈ । ਹਰ ਇੱਕ ਨੂੰ ਆਪਣੀ ਮਰਜੀ ਨਾਲ ਜਿਊਣ ਦਿਓ। ਕਿਸੇ ਨੂੰ ਖਾਹਮਖਾਹ ਆਪਣੀਆਂ ਠੇਕੇਦਾਰੀਆਂ ਦੀਆਂ ਸੇਵਾਵਾਂ ਨਾ ਦਿਓ ।
    ਇੱਥੇ ਕੇ ਐਸ ਮੱਖਣ 100% ਸਹੀ ਤੇ ਨਿਰਪੱਖ ਹੈ । ਮੈਂ ਉਸਦਾ ਸਮਰਥਨ ਕਰਦਾ ਹਾਂ ।

  • @nirmalweddingcars5776
    @nirmalweddingcars5776 4 роки тому +6

    ਕੇ ਅੇਸ ਮਖਨ ਬਿਲਕੁਲ ਸਹੀ ਹੈ

  • @darshanjohn4142
    @darshanjohn4142 2 роки тому +5

    God bless you all ks Makhan ji you right🙏❤️🙏

  • @manjeetsingh2814
    @manjeetsingh2814 3 роки тому +1

    ਏੰਜ ਲਗ ਰਿਹਾ ਹੈ ਜਿਦਾ ਇੰਟਰਵਿਊ ਟੈਹਣਾ ਸਾਬ ਕੇ ਐੱਸ ਮਖਣ ਦੀ ਨਹੀ ਕੇ ਐੱਸ ਮਖਣ ਟੈਹਣਾ ਸਾਬ ਦੀ ਇੰਟਰਵਿਊ ਲੈ ਰਿਹਾ

  • @HarvinderSingh-id9he
    @HarvinderSingh-id9he 2 роки тому

    ਬੰਦਾ ਕੱਚਾ ਸੀ ਤੇ ਲੋੜ ਈ ਨਹੀਂ ਪਈ ਕਕਾਰ ਲਾਹੁਣ ਦੀ । ਆਪ ਈ ਲਾਹ ਦਿੱਤੇ ।ਵਰਨਾ ਸਿਰ ਜਾਏ ਤਾ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ

  • @sukhpalgill18385
    @sukhpalgill18385 4 роки тому +5

    ਕੁੱਝ ਵੀ ਆ ਗੁਰਦਾਸ ਮਾਨ ਨੇ ਬੋਲਿਆ ਗਲਤ ਆ

  • @ravisher1105
    @ravisher1105 4 роки тому +16

    ਗੁਰਦਾਗ ਮਾਨ ਦਾ ਅੰਨਾ ਸਮਰਥਕ ਹੈ

    • @JaspalSingh-cw8sy
      @JaspalSingh-cw8sy 2 роки тому +1

      ਅੰਮ੍ਰਿਤਧਾਰੀ ਨੂੰ ਐਨਾ ਗੁੱਸਾ ਸੋਭਾ ਨਹੀਂ ਦਿੰਦਾ। ਗੁਰਦਾਸ ਮਾਨ ਦਾ ਅੰਨ੍ਹਾ ਸਮਰਥਕ ਹੈ।

  • @lucky-oj8bx
    @lucky-oj8bx 3 роки тому

    ਘੈਂਟ ਪੰਜਾਬੀ chak k rakh jatta u r ryt

  • @jassbhoma291
    @jassbhoma291 2 роки тому

    ਵੀਰੇ ਬੋਹਤ ਖੂਬ

  • @harjeetkarwar
    @harjeetkarwar 4 роки тому +4

    ਵੀਰ ਜੀ ਕੱਲ੍ਹ ਨੂੰ ਕੋਈ ਗਲਤ ਬੰਦਾ
    ਤੁਹਾਡੇ ਪੰਜਾਬੀ ਹੋਣ ਤੇ ਸਵਾਲ ਖੜ੍ਹੇ ਕਰੇ ਦੇ ਤਾ ਫੇਰ ਤੁਸੀਂ ਪੰਜਾਬੀ ਛੱਡਕੇ ਕਿੱਥੇ ਜਾਵੋਗੇ

  • @KamalSharma-bw8nh
    @KamalSharma-bw8nh 4 роки тому +11

    KS Makhan ਬਹੌਤ ਵਦੀਆ , Full Support ਬਾਈ ਨੂੰ

  • @SatnamSingh-sm6di
    @SatnamSingh-sm6di 4 роки тому +1

    ਭੈਣੇ ਖ਼ੁਸ਼ ਕੀਤਾ ਈ

  • @samrasandhu3251
    @samrasandhu3251 4 роки тому +51

    ਸਹੀ ਆ ਠੇਕੇਦਾਰਾਂ ਨੇ ਧਰਮ ਵੰਡ ਤਾ

  • @jogindersingh1614
    @jogindersingh1614 4 роки тому +3

    ਵਾਹਿਗੁਰੂ ਜੀ

  • @kulvirwahedpuriya3496
    @kulvirwahedpuriya3496 2 роки тому

    ਟਿਹਣਾ ,ਬਣ ਗਿਆ ਹੁਣ ਟੱ ਟਿਹਣਾ,ਮੱਖਣ ਵੀਰ ਬਹੁਤ ਵਧੀਆ ।ਸਾਨੂੰ ਕਿਸੇ ਕੋਲੋ ਸਿੱਖ ਹੋਣ ਦਾ ਸਰਟੀਫਕੇਟ ਨਹੀਂ ਚਾਹੀਦਾ

  • @RajakunwarSinghaRollno
    @RajakunwarSinghaRollno 2 роки тому

    ਟਹਿਣਾ ਸਾਹਿਬ ਬੰਬੂਮਾਨ ਦੀ ਇਟਰਵਿਊ ਕਰੋ ਪਲੀਜ

  • @vickytoor98
    @vickytoor98 4 роки тому +37

    KS makhan ਸੱਚਾ ਿੲਨਸਾਨ ਆ 👍

    • @sonysingh75
      @sonysingh75 4 роки тому +1

      VICKKY TOOR ਮਾਂ ਚੌਦ ਵਾ ਮੱਖਣ

  • @RamRam-tn5cd
    @RamRam-tn5cd 4 роки тому +8

    Nice 22K.S.Makhan 👌👌👌👍👍👍👍💪💪💪💪

  • @GursewakSingh-ke1uh
    @GursewakSingh-ke1uh 2 роки тому

    ਅੱਜ ਐਨਾ ਦੁੱਖ ਹੁੰਦਾ ਹੈ ਸੁਣ ਹੋ ਗਿਆ ਹੈ ਜੀ ਕਿਤੇ ਗੁਰੂ ਗੋਬਿੰਦ ਸਾਹਿਬ ਜੀ ਦੇ ਕੋਲੇ ਇਹ ਗੱਲਾਂ ਕਰਦੇ ਹੁੰਦੇ ਤਾਂ ਤਾਂ ਪਤਾ ਨਹੀਂ ਕੀ ਹਾਲ ਹੁੰਦਾ ਹੈ ਜੀ, ਜਿੰਨਾ ਨੂੰ ਅਕਲ ਨਹੀਂ ਹੁੰਦੀ ਉਹ ਵੀ ਏਥੇ ਗੱਲ ਕਰਦੇ ਹਨ, ਜਾਂ ਹਿਮਤ ਹੈ ਤਾਂ ਸਿੱਖਾਂ ਨੂੰ ਡੇਰਿਆਂ ਵਿੱਚੋ ਰੋਕ ਕਿ ਵਖਓ ਬਿਆਸ ਡੇਰੇ ਦੇ ਸੇਵਾਦਾਰ ਸਿੱਖ ਹਨ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਵਿਚ ਸਿੱਖ ਹਨ, ਨਿਰੰਕਾਰੀ ਮਿਸ਼ਨ ਵਿਚ ਸਿੱਖ ਕੌਮ ਹੈ ਜੀ

  • @bhupinderkaur5848
    @bhupinderkaur5848 3 роки тому +1

    ਕਕਾਰ ਪਾ ਗੀਤ ਨਹੀਂ ਸੀ ਗਾਏ ਜਾਣੇ ਫੇਰ ਪੈਸੇ ਕਿਥੋ ਆਉਣੇ ਸੀ ਓ ਮਖਣਾ ਕਕਾਰ ਨਹੀਂ ਸੀ ਲਾਹਉਣੇ ਹੁਣ ਵਿੱਚ ਤਾ ਭੋਕਦਾ ਹੀ ਆ

  • @karandhiman1698
    @karandhiman1698 4 роки тому +6

    Great bhaji 🙏🏻

  • @manjbains1977
    @manjbains1977 4 роки тому +66

    Big Respect to our big brother K S Makhan for telling and speaking the truth. 👍 💪 👏

  • @gurjitphotographingchannel4038
    @gurjitphotographingchannel4038 2 роки тому +1

    ਇਹ ਗੱਲ ਦਾ ਕੋਈ ਤੁਕ ਨਹੀਂ ਬਣਦਾ ਕੇ ਮੈਰੇ ਕਕਾਰ ਲੋਕਾ ਲਹਾਏ ਆ ਕਿਨੇ ਸਿਖਾ ਨੇ ਸਿਰ ਦੇ ਦਿੱਤੇ ਸਿੱਖੀ ਨਹੀ ਛੱਡੀ

  • @GurdeepSingh-td2kn
    @GurdeepSingh-td2kn 3 роки тому

    ਲੋਕਾਂ ਨਾਲ ਗੁੱਸਾ ਸੀ ਗੁਰੂ ਨਾਲ ਗੁੱਸਾ ਕਿਉਂ ਕੱਢਿਆ ਲੋਕਾਂ ਨਾਲ ਕੱਢਣਾ ਸੀ ਗੁੱਸਾ ਬਹਾਨਾ ਮਿਲ ਗਿਆ ਕਕਾਰ ਉਤਾਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lal1781
    @lal1781 4 роки тому +37

    Ks makhan is great a true punjabi. Respect for makhan

  • @dkdevgan1370
    @dkdevgan1370 4 роки тому +109

    KS paji educated insaan aaa please 😫🙏🙏 respect him oh galt insaan nahi

  • @DilbagSingh-vn7nw
    @DilbagSingh-vn7nw 2 роки тому +1

    KS ਮੱਖਣ ਜੀ ਬੱਬਰ ਨੇ 💯💯💯💯💯💯💯💯💯👌✌️👍🌹🌹🌹🌹🌹🌹🌹🌹🙏🙏🙏🙏🙏🙏🙏🙏🙏

  • @gurjeetsinghvirk9933
    @gurjeetsinghvirk9933 2 роки тому

    ਵੀਰ ਸਰਕਾਰ ਟਾਰਗੇਟ ਕਰਦੀ ਹੈ । ਪੰਜਾਬ ਵਿੱਚ ਮੈਨ ਬੰਦਿਆ ਨੂੰ ਟਾਰਗੇਟ ਕਾਰ ਰਹੈ ਹਾ ।

  • @radgang467
    @radgang467 3 роки тому +8

    Very good brother 😊💗🙏

  • @Jagvindergoldy
    @Jagvindergoldy 4 роки тому +7

    ਮੱਖਣ ਭਾਜੀ ਜਿੰਦਾਬਾਦ

  • @balkarbarkandi1569
    @balkarbarkandi1569 2 роки тому

    ਸਾਡਾ ਯਾਰ,, ਮੱਖਣ ਮਰਦ ਬੰਦਾ ਆ,, ਗੱਲ ਠੋਕ ਕੇ ਕਰਦਾ

  • @kulwansinghsingh5225
    @kulwansinghsingh5225 2 роки тому

    ਸੱਚੇ ਬੰਦੇ ਨੂੰ ਗੁੱਸਾ ਆਉਂਦਾ ਹੈ ਜੇ ਗੁਰਦਾਸ ਮਾਨ ਨੇ ਕੁੱਝ ਬੋਲਿਆ ਏ ਜੇ ਉ ਮਾਫੀ ਮੰਗਦਾ ਹੈ ਫਿਰ ਵੀ ਆਪਣਾ ਪੰਜਾਬੀ ਵੀਰ ਹੈ ਗੁਰੂ ਮਹਾਰਾਜ ਬਾਰੇ ਬਹੁਤ ਚੰਗਾ ਬੋਲਿਆ ਹੈ ਗੁਰਦਾਸ ਮਾਨ ਜੀ ਨੇ ਜੇ ਕੋਈ ਵੱਧ ਬੋਲ ਬੈਠਾ ਹੈ ਤਾਂ ਗੁਰੂ ਕੋਲ ਹੀ ਮਾਫੀ ਮੰਗ ਲਵੇ ਤਾਂ ਉਸ ਨੂੰ ਮਾਫ ਕਰ ਦੇਣਾਂ ਚਾਹੀਦਾ ਹੈ ਸੋ ਹਲਾਤ ਸਹੀ ਰਹਿਣ ਸਾਰੇ ਬੇਨਤੀਆਂ ਪ੍ਰਵਾਨ ਕਰਨ

  • @jinderrai6354
    @jinderrai6354 4 роки тому +42

    God bless you mukhan veer ji

  • @JagsirSingh-bb9os
    @JagsirSingh-bb9os 4 роки тому +89

    ਸੱਜਣ ਹੁੰਦੇ ਨਸਿਅਾ ਵਰਗੇ ਛੱਡਣੇ ਸੋਖੇ ਨਹੀ ..ਕੀ ਗੁਰੂ ਦਾ ਅੰਮਿ੍ਤ ੲਿਹਨਾ ਤੋ ਵੀ ਨੀਵਾ ਹੋ ਗਿਅਾ

  • @karnalsingh6116
    @karnalsingh6116 2 роки тому +1

    Very good veer g

  • @vpsingh5310
    @vpsingh5310 3 роки тому

    ਕੇਸ ਮੱਖਣ ਬਹੁਤ ਵਾਦੀਆਂ ਸਿੰਗਰ ਅਵ

  • @sandeepsingh-vw3rv
    @sandeepsingh-vw3rv 4 роки тому +24

    I think u right person,

  • @kashmirsingh2163
    @kashmirsingh2163 4 роки тому +84

    KS MAKHAN great personality, have some faith Paaji.

  • @tarloksinghpunia7888
    @tarloksinghpunia7888 3 роки тому

    ਦਾੜੀ ਤੈ ਕਕਾਰ ਪਾਉਣ ਨਾਲ ਕੋਈ ਸਿੰਘ ਨਹੀ ਬਣ ਸਕਦਾ ਜਿਸ ਬੰਦੇ ਦੀਆ ਕਰਤੂਤਾ ਠੀਕ ਹਨ ਊਹ ਕੋਈ ਵੀ ਹੋਵੇ ਊਹ ਵਧਿਆ ਬੰਦਾ ਹੈ

  • @hardeepsingh-dc2zw
    @hardeepsingh-dc2zw 2 роки тому

    ਕੇ ਐਸ ਮੱਖਣ ਸਿੰਘ ਬਹੁਤ ਵਧੀਆ ਹੈ ਅਮ੍ਰਿਤ ਭੰਗ ਨਹੀਂ ਹੂੰਦਾ ਬੰਦਾ ਟੁੱਟ ਜਾਂਦਾ ਹੈ

  • @sukhdevkular7719
    @sukhdevkular7719 4 роки тому +45

    ਵੀਰ ਜੀ ਮੈ ਮੁਅਾਫੀ ਚਾਹੁਦਾ ਹਾ ਜੇਕਰ ਕਾਫੀ ਸਮਾ ਬੀਤ ਜਾਣ ਤੋ ਬੁਅਾਦ ਗੁਰਦਾਸ ਮਾਨ ਜੀ ਨੇ ੲਿਹ ਕਿਹਾ ਕਿ ਮੈਨੂ ਗੁਸੇ ਵਿਚ ਲੋਕਾ ਸਾਹਮਣੇ ਬੱਤੀ ਵਾਲੀ ਗੱਲ ਕਰਣੀ ਜਲਦਬਾਜੀ ਸੀ

  • @triplerphotography
    @triplerphotography 4 роки тому +10

    ਮੱਖਣ ਵੀਰ ਜੀ ਬਹੁਤ ਵਧੀਆ ਇਨਸਾਨ ਹੈ ਜੀ।

  • @gurunanaktenthouse7090
    @gurunanaktenthouse7090 2 роки тому

    ਸੁੱਖਾ ਸਿੰਘ ਮਹਿਤਾਬ ਸਿੰਘ ਵਾਰੇ ਸੁਣਿਆ ਵੀਰ ਮੇਰੇਆ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ

  • @karnalsingh877
    @karnalsingh877 4 роки тому +27

    ਮੱਖਣ ਬਾਈ ਸੱਚ ਬੋਲਦਾ ਗੱਲਤ ਕਮੈਟ ਨਾ ਕੱਰੋ ਬੈਨਤੀ ਆ ਜੀ ਸਾਰੈ ਵਿਰਾ ਨੂੰ

  • @Fitnessjunkiee
    @Fitnessjunkiee 4 роки тому +14

    Makhan bai g always with you

  • @hunterak4773
    @hunterak4773 4 роки тому +22

    ਮੱਖਣ ਜੀ ਗੁਰਦਾਸ ਮਾਨ ਨੇ ਜੋਂ ਪੰਜਾਬੀ ਦੀ ਥਾਂ ਹਿੰਦੀ ਲਾਗੂ ਕਰਵਾਉਣ ਦੀ ਗੱਲ ਕਰੀ ਹੈ, ਉਸ ਬਾਰੇ ਤੁਸੀਂ ਕੁਝ ਵੀ ਸਾਫ਼ ਸਾਫ਼ ਨਹੀਂ ਦੱਸ ਰਹੇ ਕਿ ਗੁਰਦਾਸ ਮਾਨ ਨੇ ਸਹੀ ਕਿਹਾ ਜਾਂ ਗ਼ਲਤ ?
    ਜੋ ਗੁਰਦਾਸ ਮਾਨ ਨੇ ਕਿਹਾ ਉਸ ਗੱਲ ਤੇ ਤਾਂ ਤੁਸੀਂ ਆ ਹੀ ਨਹੀਂ ਰਹੇ ।

    • @harnoorsingh5565
      @harnoorsingh5565 3 роки тому

      Byi ji aye dso gurdas maan ne punjabi nu ki mada keha

  • @shaminderrandhawa2024
    @shaminderrandhawa2024 3 роки тому +1

    Om

  • @sukhdevsingh8961
    @sukhdevsingh8961 2 роки тому

    ਥਿੰਦ ਮੈਡਮ ਜੀ ਪਾਣੀ ਪੌਣੀ ਪੀ ਲੋ ਭੈਣ ਮੱਖਣ ਸਿੰਘ ਭਾਜੀ ਬਹੁਤ ਵਧੀਆ ਇਨਸਾਨ ਹਨ

  • @khushpreet2438
    @khushpreet2438 4 роки тому +10

    ਬਾਈ ਮੱਖਣਾ ਕਕਾਰ ਉਤਾਰਕੇ ਵੀ ਬਾਬੇ ਨਾਨਕ ਦੀ ਸੋਚ ਤੇ ਚੱਲ ਕੇ ਦਿਖਾ ਦਿਉ ਲੋਕਾ ਦੇ ਭਰਮ ਦੂਰ ਹੋ ਜਾਣੇ ਆਪੇ ਹੀ

  • @paramjitbanga5059
    @paramjitbanga5059 4 роки тому +20

    K.,s. Makhan nu Salute hai, Jo Bahadri naal face Kar rahey ne, ehna Lokaan nu

  • @karangill1234
    @karangill1234 2 роки тому

    ਟਹਿਣਾ ਸਾਬ ਕਰਨ ਔਜਲਾ ਨਾਲ ਮੁਲਾਕਾਤ ਕਰੋ

  • @josanfarmers7177
    @josanfarmers7177 4 роки тому +3

    Very good makhan veer je

  • @sikandermahanmahan7970
    @sikandermahanmahan7970 4 роки тому +85

    Ks makahan great human being

  • @seekerworld3602
    @seekerworld3602 4 роки тому +4

    K.s Makhan zindabad

  • @manjeetkaurrani1947
    @manjeetkaurrani1947 2 роки тому

    ਮॅਖਨ ਵੀਰ ਫੇਰ ਗਾੳੁ ਜੀ🙏🙏🙏🙏🙏😫😫

  • @dukh_punjabda7358
    @dukh_punjabda7358 3 роки тому +1

    Gurdas paaji ZINDABAAD teh k s makhan paaji ZINDABAAD

  • @swarnpunia1425
    @swarnpunia1425 4 роки тому +7

    ਮੋਕਾਂ ਪ੍ਰਸਤ

  • @gursevpandher
    @gursevpandher 4 роки тому +18

    28:20 best part

  • @Harwinder555
    @Harwinder555 3 роки тому +1

    ਬਿਲਕੁਲ ਮੱਖਣ ਜੀ

  • @bhupinderfankaar3716
    @bhupinderfankaar3716 4 роки тому +2

    ਹਾਏ ਬੜਾ ਦੁੱਖ ਹੋ ਰਿਹਾ ਇੱਕ ਸਿੱਖ ਦੀ ਤ੍ਰਾਸਦੀ ਕੀ ਹੋ ਸਕਦੀ ਐ।।

  • @gavybajwa5468
    @gavybajwa5468 4 роки тому +6

    ਮੱਖਣ ਬਾਈ ਏਹ ਰਾਹ ਕੰਮ ਸੋਖਾ ਨਹੀ