Chajj Da Vichar (1256) || ਫ਼ਿਰੋਜ਼ ਖ਼ਾਨ ਨੇ ਕਿਸ ਦੇ ਖੋਲ੍ਹੇ ਭੇਤ ?

Поділитися
Вставка
  • Опубліковано 15 кві 2021
  • #PrimeAsiaTV​​ #ChajjDaVichar​​ #SwarnTehna​​ #HarmanThind​​
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 606

  • @sukhwinderkaur7145
    @sukhwinderkaur7145 3 роки тому +85

    ਨਮਸਕਾਰ ਜੀ ,ਫਿਰੋਜ ਖਾਨ ਬਹੁਤ ਸੁਲਝੇ ਹੋਏ ਕਲਾਕਾਰ ਹਨ ਇਨਾ ਦੇ ਗਾਣੇ ਵੀ ਬਿਨਾ ਬੰਦੂਕਾ ਤੋ ਚਲ ਰਹੇ ਹਨ, ਅੱਜ ਦੇ ਜਮਾਨਾ ਮਾਰ ਧਾੜ ਗਾਣੇ,ਤੋ ਬਾਅਦ ਦੁਖੀ ਹੋਏ ਪਏ ਆ ਜਿਉਦੇ ਰਹੋ ਵੀਰ ਜੀ

  • @bittumanupuri4645
    @bittumanupuri4645 3 роки тому +20

    ਨਿਰਸੰਦੇਹ ਫ਼ਿਰੋਜ਼ ਖਾਨ ਦੁਨੀਆਂ ਦਾ ਸਭ ਤੋਂ ਸੁਰੀਲਾ ਗਾਇਕ ਐ ਸਲਾਮ ਸਜ਼ਦਾ ਜੀ🙏🙏

  • @palwindersinghpuria9676
    @palwindersinghpuria9676 3 роки тому +29

    ਸ਼ਾਇਦ ਸੋਨੂੰ ਨਿਗਮ ਇਹ ਗੀਤ ਏਦਾਂ ਨਹੀਂ ਗਾ ਸਕਦਾ ਸੀ ਜਿਵੇਂ ਫ਼ਿਰੋਜ਼ ਸਾਹਬ ਨੇ ਗਾਇਆ

  • @gurbajmaan9605
    @gurbajmaan9605 3 роки тому +10

    ਫਿਰੋਜ਼ ਖਾਨ ਦੀ ਆਵਾਜ਼ ਇਹੋ ਜਿਹੀ ਆ ਜੋ ਆਪਣੇ ਸਰੋਤਿਆਂ ਨੂੰ ਕੀਲ ਲੈਂਦੀ ਹੈ

  • @dr.bhatiasaab2094
    @dr.bhatiasaab2094 3 роки тому +40

    ਸਾਰਿਆਂ ਨੂੰ ਸਤਸ੍ਰੀ ਅਕਾਲ ਜੀ... ਕੋਈ ਸਬਦ ਨਈ ਫਿਰੋਜ ਜੀ ਬਾਰੇ.. ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਂਦੀਆਂ ਨੇ. ਮੈਂ ਬਹੁਤ ਬਾਰ ਸੁਣਦਾ. ਮਨ ਨੂੰ ਧੂ ਪਾਂਦਾ ਇਹ ਗੀਤ.... ਵਾਹਿਗੁਰੂ ਚੜ੍ਹਦੀਕਲਾ ਚ ਰੱਖੇ

  • @puravbhopal8441
    @puravbhopal8441 3 роки тому +17

    ਫਿਰੋਜ਼ ਭਾਜੀ ਮੇਰੇ ਵਿਆਹ ਵਿੱਚ ਗਾ ਕੇ ਗਏ ਸੀ 21 11 2001ਨੂੰ ਸਿੰਗਰ ਨੀ ਵੱਡਾ ਭਰਾ ਬਣਕੇ ਭਾਜੀ ਦਾ ਸ਼ਭਾ ਬਹੁਤ ਹੀ ਵਧੀਆ ਤੇ ਮਿਲਣ ਸਾਰ ਹੈ ਹਾਲੇ ਵੀ ਅਸੀਂ ਫੈਮਲੀ ਵਾਗ ਮਿਲਦੇ ਹਾ ਸੁਖਦੇਵ ਗਰੀਸ਼ ਤੌਰ love u bhaji

  • @gurpreet12334
    @gurpreet12334 3 роки тому +107

    🤭,,ਸਾਰੀ ਦੁਨੀਆ ਬੁਢੀ ਹੋਜੂ ਪਰ ਕਦੇ ਇਹ ਬੰਦਾ ਬੁਢਾ ਨਹੀਂ ਹੁੰਦਾ 🥰,,, ਬੋਹਤ ਖੁਸ਼ਦਿਲ ਇਨਸਾਨ ਵੀਰ ਖਾਣ 💐.

    • @tangocharly4217
      @tangocharly4217 3 роки тому +9

      ਵੀਰ ਖਾਣ ਪੀਣ ਸਹੀ, ਰੱਖਦੇ
      ਖਾਨ ਸਾਬ

    • @sukhwinderkaur7145
      @sukhwinderkaur7145 3 роки тому +8

      ਸਿਹਤਮੰਦ ਹੋਣਾ ਜਰੂਰੀ ਆ ਖਾਣ ਪੀਣ ਦਾ ਬਹੁਤ ਧਿਆਨ ਰੱਖਿਆ ਹੋਇਆ ਵੀਰ ਨੇ

    • @jasharpreet6994
      @jasharpreet6994 3 роки тому +3

      Rght

    • @singhsukhchain5213
      @singhsukhchain5213 3 роки тому +1

      hahahahaha haji bilkul btt baba ji di bhut kirpa ehna te

    • @prabhjotsingh1015
      @prabhjotsingh1015 Рік тому

      M niki ji c jdo sade pind akhara lga c ehna da aj k 40di...age eh oda ee pay

  • @jaswinderpalkaur6707
    @jaswinderpalkaur6707 3 роки тому +56

    ਟਹਿਣਾ ਸਾਹਿਬ ਬੀਬਾ ਥਿੰਦ ਕਾਕਾ ਫਿਰੋਜਂ ਖਾਨ ਸਤਿ।ਸ਼ਿਰੀ ਅਕਾਲ ਜੀ ।ਕਾਕਾ ਫਿਰੋਜ ਤੇਰਾ ਹਸਦਾ ਖੇਡਦਾ ਲਵਲੀ ਜਿਹਾ ਚਿਹਰੇ ਬਹੁਤ ਦੇਰ ਬਾਅਦ ਮਿਲਿਆ ।ਆਪ ਜੀ ਦੇ ਗੀਤ ਬਹੁਤ ਸੋਹਣੇ ਹੁੰਦੇ ਨੇ ਓਸ ਤੋਂ ਵਧ ਆਪ ਦੀ ਕਾਕਾ ਮੁਸਕਾਨ ਵਧੀਆ ਲਗਦੀ ਐ ।ਹਸਦੇ ਵਸਦੇ ਰਹੋ ਟਹਿਣਾ ਜੀ ਥਿੰਦ ਜੀ ਵਾਗੂੰ ।ਸੰਗਰੂਰ ।

    • @jaswinderpalkaur6707
      @jaswinderpalkaur6707 3 роки тому +1

      ਧੰਨਵਾਦ ਜੀ

    • @Pb-br5ju
      @Pb-br5ju 3 роки тому

      ਸਾਡੇ ਇਲਾਕੇ ਦਾ ਮਾਣ ਫਿਰੋਜ ਖਾਨ

    • @surendersingh2040
      @surendersingh2040 Рік тому

      Firoj Khan Sahab bahut shrile kalakar

  • @manjeetkaur8779
    @manjeetkaur8779 3 роки тому +16

    ਬਹੁਤ ਵਧੀਆ ਜੀ ਮਨ ਖੁਸ਼ ਹੋ ਗਿਆ 🙏🙏ਜੀ ਮਨਜੀਤ ਰਾਜਪੁਰਾ। ਤੇ ਮੋਨੀ ਤੂਰ ਜੀ ਨੂੰ ਵੀ ਬੁਲਾਉ ਜੀ ਧੰਨਵਾਦ ਜੀ

  • @karansinghsandhu3677
    @karansinghsandhu3677 3 роки тому +102

    ਫ਼ਿਰੋਜ਼ ਖਾਨ ਜੀ ਇੱਕ ਗੀਤ ਚਰਨ ਲਿਖਾਰੀ ਜੀ ਦਾ ਵੀ ਜ਼ਰੂਰੀ ਗਾਉਂ ਜੀ ਬਹੁਤ ਹੀ ਵਧੀਆ ਲਿਖਾਰੀ ਹੈ ਹਨ

  • @paulbittu320
    @paulbittu320 3 роки тому +22

    ਪੰਜਾਬੀ ਸੰਗੀਤ ਜਗਤ ਦੇ ਅਣਮੁਲੇ ਸੁਰੀਲੇ ਸਿਤਾਰੇ ਸਰਦੂਲ ਸਿਕੰਦਰ ਸਾਹਿਬ,ਸਾਬਰ ਕੋਟੀ ਜੀ ਦੀ ਅਗਲੀ ਕੜੀ "ਫਿਰੋਜ਼ ਖਾਨ ਜੀ"।

  • @GurpreetSingh-le7vc
    @GurpreetSingh-le7vc 3 роки тому +21

    ਦਿਲੋ ਸਲਾਮ ਵੀਰ ਨੂੰ. ਧੰਨਵਾਦ ਟਹਿਣਾ ਸਾਬ ਤੇ ਹਰਮਨ ਥਿੰਦ ਜੀ

  • @balbirsinghusajapmansadasa1168
    @balbirsinghusajapmansadasa1168 3 роки тому +29

    ਹੁਣ ਤਾਂ ਅੱਕ ਗਏ ਆਂ ਕਰਕੇ ਤਰੱਕੀਆਂ ।ਬੜੀਆਂ ਰਾਤਾਂ ਦੀਆਂ ਨੀਂਦਾਂ ਫੱਕੀਆਂ ।ਰਾਤ ਦਿਨ ਗੱਡੀ ਵੀ ਚਲਾਈ ਆ ।ਤਾਹੀਉਂ ਪਿੰਡ ਸੁਹਣੀ ਕੋਠੀ ਪਾਈ ਆ।ਆਖਰੀ ਇੱਛਾ ਮੈਂ ਪਿੰਡ ਆ ਜਾਵਾਂ ।ਮੁੜ ਪਿੰਡਾਂ ਵਾਲੀ ਜ਼ਿੰਦਗੀ ਹੰਢਾ ਲਵਾਂ।

    • @nareshdhiman1186
      @nareshdhiman1186 3 роки тому

      ਵਾਹਿਗੁਰੂ ਤੁਹਾਡੀ ਇੱਛਾ ਪੂਰੀ ਕਰਨ 🙏

    • @ballysagoo1842
      @ballysagoo1842 3 роки тому +2

      ਵਾਹ ਜੀ ਵਾਹ ਬਹੂਤ ਵਧੀਆ ਪਾਜੀ👌👌

  • @sukhwinderkaur7145
    @sukhwinderkaur7145 3 роки тому +59

    ਹਰਭਜਨ ਮਾਨ, ਸਤਿੰਦਰ ਸਰਤਾਜ, ਫਿਰੋਜ ਖਾਨ, ਠੰਢੇ ਕਲਾਕਾਰ ਹਨ ਬਹੁਤ ਪਿਆਰ ਨਾਲ ਕੰਮ ਕਰ ਰਹੇ ਹਨ 2,4,ਹੋਰ ਆ ਜਾਣ ਦੁਨੀਆ ਵਿਚ ਸੁਧਾਰ ਆ ਜਾਉ

    • @OneHope303
      @OneHope303 3 роки тому +5

      Bs ਆ ਰਹੇ ਆ ਅਸੀ ਵੀ ਸਾਦੇ ਜਹੇ poet ਥੋੜਾ ਚਿਰ wait ਕਰੋ ☺️

    • @vishalawan1049
      @vishalawan1049 3 роки тому +1

      Nice massage aa thoda ji

    • @Anmolsingh-rk3wy
      @Anmolsingh-rk3wy 3 роки тому +1

      Charan likhari, harmanjeet ranitatt, karanjeet komal, pumma dumewal,

    • @sukhpreetsingh182
      @sukhpreetsingh182 3 роки тому +1

      manmohan waris paji v add karo

    • @sukhwinderkaur7145
      @sukhwinderkaur7145 3 роки тому

      @@OneHope303 well come ji 🙏

  • @palwinder30886
    @palwinder30886 3 роки тому +12

    ਟਹਿਣਾਂ ਸਾਬ੍ਹ ਰਵਿੰਦਰ ਗਰੇਵਾਲ ਨੂੰ ਲੈਕੇ ਆਓ। ਬਹੁਤ ਬਹੁਤ ਸ਼ੁਕਰੀਆ ਜੀ🙏🏻

  • @sabisingh5431
    @sabisingh5431 3 роки тому +73

    ਮੈਨੂੰ ਮਿਲਣੇ ਦਾ ਨਿੱਤ ਤੇਰਾ ਨਵਾਂ ਸੀ ਬਹਾਨਾ,,,,,ਅੱਜ ਸੱਜਣਾ ਵੇ ਮਿਲਿਆ ਨੂੰ ਹੋ ਗਿਆ ਜਮਾਨਾ,,,,ਫਿਰੋਜ਼ ਖਾਣ

    • @shamimrazzaq8743
      @shamimrazzaq8743 2 роки тому

      ض
      1
      ض
      ض
      ض
      ض

    • @simrangharu5427
      @simrangharu5427 2 роки тому

      Din ch ik var ta roj sunda mai mera fvrt song aa eh

    • @BSRay-wo3un
      @BSRay-wo3un 2 роки тому

      My favorite song.....man vich onda ki kash sade purane sajna nal sadi mulakat hove...ona nu e song dedicated kariye

  • @gurbajmaan9605
    @gurbajmaan9605 3 роки тому +9

    ਫਿਰੋਜ਼ ਖਾਨ ਸੁਰਾਂ ਦਾ ਬਾਦਸ਼ਾਹ ਹੈ

  • @tangocharly4217
    @tangocharly4217 3 роки тому +55

    Prime Asia 🌏
    ਨੂੰ ਬੇਨਤੀ ਹੈ ਕੇ ਸੁਰਜੀਤ ਖਾਨ ਸਾਬ ਨੂੰ ਵੀ ਮਿਲਾਉ,,,,,

  • @RoyalPenduMunde
    @RoyalPenduMunde 3 роки тому +6

    Bhut ਸੋਹਣੀ ਆਵਾਜ਼ ਫਿਰੋਜ਼ ਖਾਨ ਸਾਹਿਬ ਦੀ

  • @sukhveermehmi918
    @sukhveermehmi918 3 роки тому +9

    ਪੱਤਾ ਨੀ ਕਿੱਥੋਂ ਹੀਰੇ ਲੱਭ ਕੇ ਲਿਆਉਂਦੇ thanks

  • @orthokhan8508
    @orthokhan8508 3 роки тому +6

    ਫ਼ਿਰੋਜ਼ ਖਾਨ ਸਕੂਲ ਵਿੱਚ ਵਿਦਿਆਰਥੀ ਹੁੰਦਾ ਹੀ ਗਾਉਦਾ ਰਹਿੰਦਾ ਸੀ ਧਲੇਰ ਕਲਾਂ

  • @slaamsufi2625
    @slaamsufi2625 3 роки тому

    ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ ਫਿਰੋਜ਼ ਖਾਂਨ ਸਾਹਿਬ ਜੀ

  • @BaljitKaur-gg6os
    @BaljitKaur-gg6os 3 роки тому +41

    ਫਿਰੋਜਖਾਨ ਬਹੁਤ ਹੀ ਹਲੀਮੀ ਨਾਲ ਗੱਲ ਕਰਦੇ ਆ ਰੱਬ ਰਾਖਾ 🙏❤️

  • @AmandeepSingh-tv3gj
    @AmandeepSingh-tv3gj 3 роки тому +1

    ਫਿਰੋਜ ਉਸਤਾਦ ਜੀ ਆਏ ਹੋਣ ਤੇ ਵਾਹ ਵਾਹ ਨਾ ਹੋਵੇ ਦਿਲੋ ਸਲਾਮ ਫਿਰੋਜ ਖਾਨ ਜੀ ਨੂੰ

  • @sukhwinderkaur7145
    @sukhwinderkaur7145 3 роки тому +18

    ਸਹੀ ਆ ਮੇਰਾ ਬੇਟਾ ਵੀ ਕਨੈਡਾ ਗਿਆ ਹੋਇਆ, ਹੋਲੀ ਹੌਲੀ ਤਰੱਕੀ ਹੁੰਦੀ ਆ ਪਹਿਲਾ ਕਰਜਾ ਹੀ ਲਹਿੰਦਾ

  • @paramjeetkaur945
    @paramjeetkaur945 3 роки тому +4

    ਬਹੁਤ ਬਹੁਤ ਧੰਨਵਾਦ ਜੀ ਵਧੀਆ ਗਵੱਈਏ ਨਾਲ ਗੱਲ ਬਾਤ ਸੁਣਾਉਣ ਲਈ ਸਦਾ ਚੜ੍ਹਦੀ ਕਲਾ ਵਿਚ ਰਹੋ ਅਸੀਂ ਅਰਦਾਸ ਕਰਦੇ ਹਾਂ ਜੀ

  • @Kartoon260
    @Kartoon260 3 роки тому +2

    ਸੁਕਰੀਆ ਜੀ ਟਹਿਣਾ ਸਾਹਿਬ ਅਤੇ,ਮੈਡਮ ਥਿੰਦ

  • @dilbaghsingh3045
    @dilbaghsingh3045 3 роки тому +2

    ਟੇਹਨਾ ਸਾਬ ਕੁਲਦੀਪ ਰਸੀਲੇ ਨੂੰ ਲੇਕੇ ਆਉ,

  • @joginderpal520
    @joginderpal520 Місяць тому

    ਰਾਜ਼ੀ ਖੁਸ਼ੀ ਰਹੋ ਮਾਲਕ ਤੰਦਰੁਸਤੀਆਂ ਬਖਸ਼ਿਸ਼ ਕਰਨ

  • @SatnamSingh-bc5zm
    @SatnamSingh-bc5zm 3 роки тому +26

    ਪੰਜਾਬੀ ਗਾਇਕੀ ਦਾ ਸ਼ਾਹ ਸੁਲਤਾਨ,
    ਮਿੱਠੇ-ਮਿੱਠੇ ਗਾਣੇ ਗਾਉਂਦਾ ਫਿਰੋਜ਼ ਖ਼ਾਨ।

    • @neelamrani8828
      @neelamrani8828 3 роки тому +3

      ਨਿਮਰਤਾ,ਸਾਦਗੀ ਤਾਂ ਡੁੱਲ ਡੁੱਲ ਪੈਂਦੀ ਹੈ ਇਸ ਫਨਕਾਰ ਵਿੱਚ।

    • @sarabjitsingh5950
      @sarabjitsingh5950 3 роки тому

      @@neelamrani8828 Bilkul ji, ਪਰ ਅੱਖੜ ਸੁਭਾ ਤੇ ਪੈਸੇ ਦੀ ਭੁੱਖ ਵੀ ਨਾਲ ਨਾਲ,

  • @sukhrajsinghh
    @sukhrajsinghh 3 роки тому +43

    ਸਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🏻🙏🏻

  • @binderdhaler
    @binderdhaler 3 роки тому +22

    ਮੈਨੂੰ ਇਹ ਜਾਣ ਕੇ ਹਮੇਸ਼ਾ ਹੀ ਬਹੁਤ ਮਾਣ ਤੇ ਖੁਸ਼ੀ ਹੁੰਦੀ ਐ ਕਿ ਫਿਰੋਜ਼ ਖਾਨ ਮੇਰੇ ਪਿੰਡ ਧਲੇਰ ਕਲਾਂ ਦਾ ਜੰਮਪਲ਼ ਹੈ ਤੇ ਮੇਰੇ ਪਿਤਾ ਜੀ ਫਿਰੋਜ਼ ਭਾਜੀ ਦੇ ਬਚਪਨ ਵਿੱਚ ਅਧਿਆਪਕ ਸਨ। 😄🙏 ਫਿਰੋਜ਼ ਵੀਰ ਦਾ ਕੱਚਾ ਨਾਂ ਪਿੰਡ ਵਿੱਚ "ਸ਼ਿੰਗਾਰਾ" ਹੁੰਦਾ ਸੀ ❤️

    • @daljeetdhaleriamusic8136
      @daljeetdhaleriamusic8136 3 роки тому

      ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਜੀ।

    • @daljeetdhaleriamusic8136
      @daljeetdhaleriamusic8136 3 роки тому

      ਮੇਰਾ ਪਿੰਡ ਵੀ ਧਲੇਰ ਹੈ

    • @daljeetdhaleriamusic8136
      @daljeetdhaleriamusic8136 3 роки тому

      ਮੈਂ ਤੇ ਫਿਰੋਜ਼ ਕੱਠੇ ਹੀ ਪੜਦੇ ਰਹੇ ਹਾਂ

    • @binderdhaler
      @binderdhaler 3 роки тому

      @@daljeetdhaleriamusic8136 Master Balvir Singh.

  • @jaswinderpalkaur6707
    @jaswinderpalkaur6707 3 роки тому +23

    ਕਾਕਾ ਫਿਰੋਜ ਗੀਤ ਵਿਚਾਰ ਬਹੁਤ ਵਧੀਆ ਅਖਾਂ ਚ ਹਾਸੇ ਵੀ ਬਹੁਤ ਸੋਹਣੀ ਚੜਦੀ ਕਲਾ ਚ ਰਹੋ ।ਸੰਗਰੂਰ

  • @malkitsingh3231
    @malkitsingh3231 3 роки тому +2

    ਵਾਕਿਆ ਹੀ ਰੂਹ ਨੂੰ ਸਕੂਨ ਦੇਣ ਵਾਲੇ ਗਾਣੇ ਗਾਉਂਦਾ ਫਿਰੋਜ਼ ਖਾਨ

  • @virwalboys5525
    @virwalboys5525 3 роки тому +4

    Feroz khan ਵੀਰਾ ਬਹੁਤ ਹੀ ਸੁਰੀਲਾ ਫਨਕਾਰ ਨੇ 💯 ਮੈਂ ਬਹੁਤ ਸੁਣਿਆ ਫਿਰੋਜ ਭਾਜੀ ❤️ ਦਿਲਦਾਰ ਬੰਦਾ ਉਨ੍ਹੀਂ ਸੋਹਣੀ ਗੀਤਕਾਰੀ ਕਿਆ ਬਾਤਾਂ ਵੀਰੇ 💯💕

  • @vijayfazalpur2665
    @vijayfazalpur2665 3 роки тому +2

    ਜਿਉਂਦਾ ਰਹਿ ਤੇਰੀਆਂ ਲੰਬੀਆਂ ਉਮਰਾਂ ਹੋਵੇ veerji🙏👌❤

  • @Darshansingh-jp2xn
    @Darshansingh-jp2xn 3 роки тому +7

    ਚੱਜ ਦਾ ਵਿਚਾਰ ਪੋ੍ਗਰਾਮ ਦੀ ਤਾਂ ਅੈਨੀ ਬੇਸ਼ਬਰੀ ਨਾਲ ਓਡੀਕ ਕੀਤੀ ਜਾਂਦੀ ਹੈ ਪਰ ਿਫਰ ਵੀ ਿੲਹੋ ਜਿਹੀ ਸ਼ਨਸਨੀਖ਼ੇਜ ਹੈੱਡ ਲਾੲੀਨ ਬਣਾੳੂਣ ਦੀ ਕਿਓਂ ਲੋੜ ਪੈਂਦੀ ਹੈ
    ਟਹਿਣਾ ਸਹਿਬ ਅਤੇ ਹਰਮਨ ਥਿੰਦ ਜੀ ਸਤਿ ਸ਼ੀ੍ ਅਕਾਲ 👍👍

    • @sukhwindermoom2439
      @sukhwindermoom2439 3 роки тому +1

      ਫਿਰੋਜ਼ ਖਾਨ ਜੀ ਲੲੀ ਹੈਡ ਲਾਇਨ ਨੰਗੀ ਵੀਡੀਓ ਵਾਲੀ ਲਾਈਨ ਚੇਂਜ ਕਰ ਦੇਣੀ ਚਾਹੀਦੀ ਆ ਪਲੀਜ਼

  • @maanrurka8226
    @maanrurka8226 3 роки тому +6

    ਮੇਰੇ ਮਨਪਸੰਦ ਕਲਾਕਾਰ ਫਿਰੋਜ਼ ਭਰਾ ਜੀ

  • @suneelama
    @suneelama 3 роки тому +1

    ਬਹੁਤ ਸੋਹਣਾ ਗਾਉਂਦਾ ਫਿਰੋਜ਼ ਖਾਂ,,ਜਿਉਂਦਾ ਵਸਦਾ ਰਹੇ।ਬਹੁਤ ਸੁਰੀਲਾ ਗਾਇਕ ਆ🙏

  • @sehajpreet3003
    @sehajpreet3003 3 роки тому +8

    ਟਹਿਣਾ ਵੀਰ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਬਲਵੀਰ ਸਿੰਘ ਐ ਮੈ ਗੀਤਕਾਰ ਕਾ ਮੈ ਵੀ ਆਪਣੇ ਗੀਤਾ ਵਿਚ ਸਚ ਨੂੰ ਲਿਖਣ ਦੀ ਕੋਸ਼ਿਸ਼ ਕਰਦਾ

  • @rajdeepkaur6616
    @rajdeepkaur6616 3 роки тому +3

    ਅਮਰਿੰਦਰ ਗਿੱਲ ਜੀ ਨੂੰ ਬੁਲਾਓ ਜੀ

  • @kavieraaz7540
    @kavieraaz7540 3 роки тому +7

    Singing de babbar shar 🦁🦁🦁🦁🦁🦁🦁Anna varga koi ni bn sakda ....love u ustad ji ❣❣❣❣❣🙏🙏

  • @karvesingh
    @karvesingh 3 роки тому +10

    Request Firoz Khan to singh some songs praying to Allah for recovery from all illness and healthy quality life to be blessed to all. 🙏🏻👳🏼‍♂️

  • @dhillon113livetv5
    @dhillon113livetv5 2 місяці тому

    ਰੱਬ ਹਮੇਸਾ ਫਿਰੌਜ ਖਾਨ ਨੂੰ ਖੁਸ਼ ਰੱਖੇ

  • @user-xr6kr1dq1n
    @user-xr6kr1dq1n 2 місяці тому

    ਫਿਰੋਜ਼ ਖਾਨ ਬਾਈ ਮੇਰੇ ਪਿੰਡ ਜਾਗਰਣ ਤੇ ਆਇਆ ਸੀ।
    ਬਹੁਤ ਸੁਰੀਲਾ ਗਾਇਕ ਹੈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ.....
    Dr ਸੁਰਿੰਦਰ ਕਟਾਰੀਆ ਟੌਂਸਾ SBS ਨਗਰ

  • @goldysandhu4630
    @goldysandhu4630 2 роки тому

    ਤੇਰੀ ਮੈਂ ਹੋ ਨਾ ਸਕੀ ਫਿਰੋਜ਼ ਖਾਨ ਦਾ ਬਹੁਤ ਸੋਹਣਾ ਗੀਤ ਹੈ ਜੀ ਮੇਰਾ ਸਬ ਤੋਂ favorite song hai , bohat sohna ਗਾਉਂਦੇ ਨੇ ਫਿਰੋਜ਼ ਜੀ ਸਾਰੇ ਸੁਣੋ ਜੀ jisne nahi sunya teri main ho na saki song old song hai

  • @joginderpaltoora5513
    @joginderpaltoora5513 2 роки тому

    ਬਹੁਤ ਵਧੀਆ ਹੀ ਇੰਟਰਵਿਊ ਚੱਲ ਰਹੀ ਹੈ ਫਿਰੋਜ਼ ਖਾਨ ਜੀ ਬਹੁਤ ਵਧੀਆ ਅਵਾਜ਼ ਦੇ ਮਾਲਿਕ ਚੱੜ੍ਦੀ ਕੱਲਾ ਰੱਖੇ ਵਾਹਿਗੁਰੂ ਜੀ ਚੱਜ ਦਾ ਵਿਚਾਰ ਬਹੁਤ ਵਧੀਆ ਗੱਲ ਬਾਤ ਕਰਨ ਦਾਂ ਤਰੀਕਾ ਜੀ ਓ

  • @MALHIBALRAJSINGH-yp8ml
    @MALHIBALRAJSINGH-yp8ml Рік тому

    ਵਾਹਿਗੁਰੂ ਜੀ ਮੇਹਰ ਕਰਨਾ ਫਿਰੋਜ਼ ਖਾਨ ਭਾਜੀ ਤੇ

  • @karansinghsandhu3677
    @karansinghsandhu3677 3 роки тому +2

    ਟਹਿਣਾ ਸਾਹਿਬ ਹਰਮਨ ਥਿੰਦ ਫ਼ਿਰੋਜ਼ ਖਾਨ ਜੀ ਸਤਿ ਸ੍ਰੀ ਆਕਾਲ

  • @yenkyboy4896
    @yenkyboy4896 3 роки тому +22

    Harman bhenji hamesa hassde rehnde ne par ajj pehli vaar firoz ji ne ajj ruva dita .sardool ji nu kina miss kita

  • @ravi_____
    @ravi_____ 3 роки тому +2

    ਵੀਰ ਜੀ ਦੇ ਗੀਤ ਨੂੰ ਸੁਣ ਕੇ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਤਰੱਕੀ ਆ ਬਖਸ਼ੇ ਵੀਰ ਦੇ ਗੀਤ ਸਾਰੇ ਬਹੁਤ ਸੋਹਣੇ ਲੱਗਦੇ ਹਨ ਰੱਬ ਮੇਹਰ ਕਰੇ ਇਸ ਵੀਰੇ ਤੇ ❤️❤️❤️❤️❤️❤️👍👍🙏🙏🙏🙏🙏🙏🙏

  • @MintuDhaliwal-eg1yx
    @MintuDhaliwal-eg1yx 3 роки тому +6

    ਸਵਰਨ ਭਾਜੀ ਹੈਪੀ ਰਾਏਕੋਟੀ ਨੂੰ ਵੀ ਤੂਸੀਂ ਇਸ ਸਟੂਡੀਓ ਵਿੱਚ ਵਿਠਾਓ

  • @laddichumber1310
    @laddichumber1310 2 роки тому

    ਇੱਕ ਯਾਦ ਦਿਲਜਾਨ ਤੇ ਸਰਦੁਲ ਸਿਕੰਦਰ ਦੀ💐💐

  • @micdollmusicacademy4445
    @micdollmusicacademy4445 3 роки тому +16

    Feroz Khan is a versatile singer. So melodious, our favorite. Its his greatness that he always boosts and motivate his juniors. I was there when Diljaan performed 'Paani Diyan Chhallan', in Mh1 Awaaz Punjab di 3 in 2007. He outrightly admitted as judge that Diljaan sang better. Really he is one and only Feroz. May God bless the super talented artist !

  • @SukhwinderSingh-mv7rd
    @SukhwinderSingh-mv7rd 3 роки тому +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @amardharmgarh5869
    @amardharmgarh5869 3 роки тому +1

    ਬਹੁਤ ਚੰਗੇ ਗੀਤਕਾਰ ਨੇ ਫਿਰੋਜਖਾਨ

  • @bhjkitchenwoodwork7380
    @bhjkitchenwoodwork7380 3 роки тому +12

    ਬਾਈ ਜੀ ਕੁਲਦੀਪ ਰਸੀਲਾ ਦੀ ਵੀ ਇੰਟਰਵਿਊ ਕਰੋ

  • @khosasaab3464
    @khosasaab3464 3 роки тому +1

    ਸੁਰਜੀਤ ਖਾਨ ਨੂੰ ਵੀ ਬੁਲਾਓ ਜੀ ਬਹੁਤ ਬੁਲੰਦ ਅਵਾਜ਼ ਦੇ ਮਾਲਕ ਨੇ

  • @sandhubathindawala9527
    @sandhubathindawala9527 2 роки тому

    ਬਹੁਤ ਵਧੀਆ ਇੰਟਰਵਿਊ ਜੀ ਵਾਹਿਗੁਰੂ ਸਦਾ ਖੁਸ਼ ਰੱਖੇ

  • @anwerkhan161
    @anwerkhan161 3 роки тому +6

    ਕੋੲੀ ਵੀ ਕਦੋ ਵੀ ਗਾਣਾ ਗਾੳੁਣ ਸੁਪਰ ਹਿੱਟ

  • @virsaproduction5485
    @virsaproduction5485 3 роки тому +2

    ਬਹੁਤ ਹੀ ਵਧੀਆ ਗਾਉਂਦਾ ਹੈ ਫਿਰੋਜ਼ ਖ਼ਾਨ

  • @Randhawa548
    @Randhawa548 3 роки тому +10

    ਬੱਬੂ ਮਾਨ ਬਾੲੀ ਨਾਲ ਮੁਲਾਕਾਤ ਕਰੋ ਟਹਿਣਾ ਸਾਬ

  • @Preetdoctor
    @Preetdoctor 3 роки тому +12

    One of the finest singer of punjabi industry.. salute prime asia for rejuvenate us with old singers

  • @Mani_Mander44
    @Mani_Mander44 3 роки тому +5

    ਹੋਲੀ ਹੋਲੀ ਕਰਾਂਗੇ ਤਰੱਕੀਆ 🙏🙏💕

  • @sukhdevsinghdev3694
    @sukhdevsinghdev3694 3 роки тому +17

    ਬਹੁਤ ਵਧੀਆ ਜੀ ਦਿੱਲ ਖ਼ੁਸ਼ ਹੋ ਗਿਆ ਜੀ 🙏🙏

  • @HarjinderSingh-jp3vd
    @HarjinderSingh-jp3vd 3 роки тому +13

    Good morning g ਸਤਿ ਸ੍ਰੀ ਆਕਾਲ ਜੀ

  • @jarnailsingh8301
    @jarnailsingh8301 3 роки тому +1

    ਗਲਬਾਤ ਬਹੁਤ ਖੁਬਸੂਰਤ ਫਿਰੋਜ਼ ਖਾਨ ਬੇਮਿਸਾਲ ਕਲਾਕਾਰ

  • @jagroopsingh5686
    @jagroopsingh5686 3 роки тому +3

    ਸਤਿ ਸੀ੍ ਅਕਾਲ ਟਹਿਣਾ ਸਾਬ ਤੇ ਹਰਮਨ ਜੀ

  • @sonumasih246
    @sonumasih246 3 роки тому +5

    Feroz ji da Dubai wala geet ve bahut sohna aa
    Lot's of from Sonu
    Love u feroz saab
    Ehna de voice mere rooh de kurak hai

  • @babbumaanlover2486
    @babbumaanlover2486 3 роки тому +24

    Babbu Maan Saab nal interview kro 🙏🙏🙏🙏

    • @mandykorr3831
      @mandykorr3831 3 роки тому

      You are right without maan saabs interview every program is incomplete

  • @baljindersinghdhaliwal6654
    @baljindersinghdhaliwal6654 2 роки тому

    ਬਹੁਤ ਵਧੀਆ ਗਾਇਕ ਹਨ ਫਿਰੋਜ਼ ਖਾਨ ਜੀ

  • @pammajaura3113
    @pammajaura3113 3 роки тому

    ਟਹਿਣਾ ਥਿੰਦ ਜੀ ਤੁਹਾਡਾ ਪਰੋਗਰਾਮ ਬਹੁਤ ਵਧੀਆ ਹੈ ਪਰਮਾਤਮਾ ਕਰੇ ਦਿਨ ਦੁਗਣੀ ਰਾਤ ਚੁਗੌਣੀ ਤਰੱਕੀ ਕਰੋ

  • @desivlogger7858
    @desivlogger7858 3 роки тому +71

    *ਸਵਰਨ ਭਾਜੀ "ਗੈਰੀ ਸੰਧੂ" ਨੂੰ ਵੀ ਬੁਲਾਓ ਜੀ*

    • @BAJAJINTERIORS
      @BAJAJINTERIORS 3 роки тому +2

      Request aa

    • @maanrurka8226
      @maanrurka8226 3 роки тому +4

      ਸਹਿਮਤ ਹਾਂ

    • @Ksjk-is7to
      @Ksjk-is7to 3 роки тому +7

      ਓਹਦੀ ਕਰਤੂਤ ਨੀ ਇਥੇ ਆਉਣ ਦੀ, ਸਾਲ਼ਾ ਉਹ ਸਟੇਜਾਂ ਤੇ ਹੀ ਗ਼ਾਲਾ ਕਢਦਾ

    • @maanrurka8226
      @maanrurka8226 3 роки тому +8

      @@Ksjk-is7to ਜਿਸ ਤਰਾਂ ਤੁਸੀਂ ਕਮੈਂਟ ਚ ਕੱਡੀ ੳੁਸੇ ਤਰਾਂ ੳੁਹਵੀ ਕੱਢ ਲੈਂਦਾ ... ਰਹੀ ਗੱਲ ਕਰਤੂਤ ਦੀ ੳੁਹ ਤਾਂ ਅੈਲੀ ਮਾਂਗਟ ਤੇ ਰੰਮੀ ਰੰਧਾਵੇ ਦੀ ਵੀ ਨੲੀਂ ਸੀ .. ਲਾੲੀਵ ਹੋ ਹੋ ੳੁਹਨੀਂ ਕਿਹੜਾ ਫੁੱਲ ਵਰਸਾੲੇ ਵੀ ਗਾਲਾਂ ੲੀ ਕੱਡੀਅਾਂ ਸੀ ...

    • @Ksjk-is7to
      @Ksjk-is7to 3 роки тому +4

      @@maanrurka8226 ਐਲੀ ਮਾਂਗਟ ਦੀ ਮੁਲਾਕਾਤ ਵੇਲੇ ਚੱਜ ਦੇ ਵਿਚਾਰ ਦੇ ਥੱਲੇ ਕਮੈਂਟ ਵੀ ਪੜਕੇ ਦੇਖ ਲਵੀਂ, ਲੋਕ ਕਹਿੰਦੇ ਅਾ ਕਿ tehna ਜੀ ਹੁਣ ਆਹ ਦਿਨ ਵੀ ਆਗੇ ਜਦੋਂ ਐਲੀ ਮਾਂਗਟ ਦੀ ਇੰਟਰਵਿਊ ਕਰਨੀ ਪੈਗੀ, ਬਾਕੀ ਗਾਲਾ ਕੱਢਣ ਆਲੇ ਨੂੰ ਗਾਲਾ ਹੀ ਮਿਲਣੀਆਂ,ਤੁਸੀੰ ਫ਼ਿਕਰ ਨਾ ਕਰੋ

  • @davinderkaur2244
    @davinderkaur2244 3 роки тому +14

    चज दा विचार देख के सारे दिन की थकावट उतर जांदी है,बेटा स्वर्ण सिंह टहिणा ते बेटा हरमन थिनद जी चढदी कला विच रहो🙏🙏

  • @ireland278
    @ireland278 3 роки тому +6

    Karanage tarkya song reminds me Australia 🇦🇺I was in Australia love old times

  • @amandeepsinghkhehra3454
    @amandeepsinghkhehra3454 Рік тому

    ਬਹੁਤ ਵਧੀਆ।।ਵੀਰ ਫਰੋਜ਼ਖਾਨ ।

  • @dilsanjhsingh1513
    @dilsanjhsingh1513 3 роки тому +7

    ਸਤਿਕਾਰਯੋਗ ਟਹਿਣਾ ਭਾਜੀ ਮੈਂ ੳੁਮਰ ਚ ਬਹੁਤ ਛੋਟਾ ੲਿੱਕ ਗੱਲ ਕਹਿਣੀ ਗੁੱਸਾ ਨਾ ਕਰਿਓ ਅਾਹ ਤੁਸੀ ੪ ੫ ਮਿੰਟ ਝਲਕਾਂ ਜਿਹੲੀਅਾਂ ਦਿਖਾ ਕੇ ਖਰਾਬ ਨਾਂ ਕਰੀਅਾ ਕਰੋ 🙏

  • @jatindersonu1985
    @jatindersonu1985 3 роки тому

    ਅਜਕਲ ਪੰਜਾਬ ਦੇ ਹਰ ਘਰ ਵਿਚ ੲਿਕ ਸਿੰਗਰ ਹੈ ਪਰ ਫਿਰੋਜ ਖਾਨ ਜੀ ਸਿਰਫ ੲਿਕੋ ਹੀ ਨੇ| ਰਬ ੲਿਨਾਂ ਨੂੰ ਲੰਬੀਅਾਂ ੳੁਮਰਾਂ ਬਖਸ਼ੇ |

  • @rajwantkaur5005
    @rajwantkaur5005 3 роки тому +10

    I love this guy. So down to earth. Soulful voice. I think you should sing more and more.may waheguru bless you bless you.🙏🙏🙏

  • @Digitalguru14
    @Digitalguru14 3 роки тому +6

    ਬਹੁਤ ਵਧੀਆ, ਪਰ ਥੰਬਨੈਲ ਜਿਹੜਾ ਲਿਖਿਆ,ਓਹਦੀ ਕੋਈ ਜਰੂਰਤ ਨਹੀ ਤੁਹਾਨੂੰ, ਸਿਰਫ ਲਿਖਦੇ ਇੰਟਰਵਿਊ ਅਾ ਫਿਰੋਜ਼ ਖਾਨ ਨਾਲ਼, ਬਾਕੀ you tube ਚੈਨਲਾਂ ਵਾਂਗ ਤੁਹਾਨੂੰ ਇਸਦੀ ਲੋੜ੍ਹ ਨਹੀਂ । ਤੁਸੀ ਬਹੁਤ ਸੇਂਸਰੀਅਸ ਹੋ ।

  • @drgarcha1964
    @drgarcha1964 3 роки тому +2

    ਸ਼ਹਿ ਦ ਨਾਲੋਂ ਵੱਧ ਮਿੱਠੀ ਅਵਾਜ 👏👏👏👏👏

  • @gurinderpandhergrewal2243
    @gurinderpandhergrewal2243 3 роки тому +1

    ਬਹੁਤ ਹੀ ਵਧੀਆ ਉਪਰਾਲਾ ਕੀਤਾ।

  • @gurpreetrandhawa2230
    @gurpreetrandhawa2230 3 роки тому +1

    ਬਹੁਤ ਵਧੀਆ ਜਾਣਕਾਰੀ

  • @manishk880
    @manishk880 3 роки тому +2

    All time favourite Firoz Khan

  • @AshwaniKumar-qe7jt
    @AshwaniKumar-qe7jt 3 роки тому +7

    My favourite singer firoz khan ji love you bai ji

  • @32407
    @32407 3 роки тому +15

    Swarn paji and Thind painji you guys are legend and Firoz saab great singer🙏

  • @simranjeetmaansimranjeetma1693
    @simranjeetmaansimranjeetma1693 3 роки тому +3

    ਬਹੁਤ ਪਿਆਰੀ ਅਵਾਜ਼ ਹੈ , ਫਿਰੋਜ਼ ਖਾਨ ਜੀ ਦੀ 🙏

  • @lyricsjagdevrampura8756
    @lyricsjagdevrampura8756 3 роки тому

    ਦਰਵੇਸ਼ ਗਾਇਕ ਫ਼ਿਰੋਜ਼ ਖ਼ਾਨ ਜੀ
    ਬਹੁਤ ਸੁੰਦਰ ਆਵਾਜ਼ ਦੇ ਮਾਲਕ ਸਨ
    ਗੀਤਕਾਰ ਜਗਦੇਵ ਰਾਮਪੁਰਾ

  • @amangill1273
    @amangill1273 3 роки тому +5

    Real man full of feelings God Jesus Christ Bless you Ameen

  • @narinderpalkaur6025
    @narinderpalkaur6025 3 роки тому +7

    Feroz khan 🥰💓amrinder gill Ji di interview b kro jii plzzzz

  • @maninderjitsingh6626
    @maninderjitsingh6626 3 роки тому +11

    Amrinder Gill di interview Karo

  • @kuldipbajwa8385
    @kuldipbajwa8385 2 роки тому

    ਬਹੁਤ ਵਧੀਆ ਗਾਇਕ ਫਿਰੋਜ਼ ਖਾਨ

  • @tangocharly4217
    @tangocharly4217 3 роки тому +7

    ਟੈਣਾ ਸਾਬ ਇੱਕ ਗੱਲ ਦੱਸਣਾ ਦਿਲ ਤੇ ਹੱਥ ਰੱਖ ਕੇ,,,,
    ਤੁਹਾਡੀ ਜਿੰਦਗੀ ਵਿੱਚ ਕੋਣ ਸੀ,
    """""""ਹਰਮਨ ਇਕ ਵਾਰ ਦਿਲ ਦੀ ਗੱਲ""""""
    -------------ਟੈਣਾ ਸਾਬ ਨਾਲ?

  • @truckawale.7604
    @truckawale.7604 3 роки тому +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @patraspastor8943
    @patraspastor8943 3 роки тому +1

    ਫਿਰੋਜ ਕਾਹਨ ਜੀ ਤੁਸੀਂ ਜੋ ਮਸੀਹ ਗੀਤ ਗਾਇਆ ਓਸ ਲੀ ਬਹੁਤ ਜ਼ਿਆਦਾ ਧਨ ਵਾਦ ਜੀ

  • @harpreetkaur5022
    @harpreetkaur5022 Місяць тому

    ਪਾਣੀ ਦੀਆਂ ਛੱਲਾ ❤❤❤❤❤

  • @deeprandhawamusic7115
    @deeprandhawamusic7115 3 роки тому +15

    My favorite Singer ❤️

  • @vijayfhulahi6907
    @vijayfhulahi6907 3 роки тому +2

    Dil wala insan Feroz Khan ❤️❤️❤️🙏🙏🙏🙏🙏🙏 Thanks for your songs roh di khurak🙏

  • @ekamdhaliwal494
    @ekamdhaliwal494 3 роки тому +5

    Diljaan pajii miss u so much pajii 😭😭😭😭😭😭😭😭😭😭😭😭😭😭😭

  • @Bangkok_way_of_Life
    @Bangkok_way_of_Life 3 роки тому +14

    Manmohan waris saab
    Firoz khan saab
    Best PUNJABI singers
    Love from Bangkok, Thailand 🇹🇭