Bai jooth Da koi hal nhi aa kadi psychology pardli Eh jado apna circle na change karo par apne aap te try karoge fer Tusi vapis othe hi aajoge, bai ne apne dost same rakhe si kadi try nhi kita ki sare dost te company v ohda di honi chahidi hai, tere hissab na dharm nu manan aale sare maade aa ?
@@jassgrewaljassgrewal-vu3bq lahnat aa ohna loka te jehre aje vi es pakhandi di waah waah kri jande aa.. Pta nahi eh banda publicly tur fir kive lainda.. je koi ankhi banda hunda ta vaise hi sharam nal mar janda eh soch ke ki rabba kidda paap ho gya mere kolo
ਮੈਨੰ ਲਗਦਾ ਬਿੱਟੂ ਭਾਜੀ ਉੁਹ ਚਿਹਰਿਆਂ ਦੀ ਪਛਾਣ ਕਰਦਾ ਜਿਹੜੇ ਬਿਨਾਂ ਕੋਈ ਵੱਡੀ ਗਲਤੀ ਕਰਕੇ ਨਫਰਤ ਦਾ ਸ਼ਿਕਾਰ ਹੋ ਰਹੇ ਹੁੰਦੇ ਨੇ ਪਰ ਦਿਲ ਦੇ ਸਾਫ ਹੁੰਦੇ ਨੇ। ਬਿੱਟੂ ਭਾਜੀ ਉਹ ਟੌਪ ਦਾ ਬਰੈਂਡ ਹੈ ਜਿਹੜਾ ਫਜੂਲ ਦੀ ਨਫਰਤ ਦਿਲ ਤੇ ਦਿਮਾਗ ਵਿਚੋਂ ਕੱਡ ਕੇ positivity ਨੂੰ ਜਨਮ ਦਿੰਦਾ ਹੈ। ਮੱਖਣ ਭਾਜੀ ਸੱਚੀ ਹਰੇਕ ਲਿਖਾਰੀ ਨੂੰ ਬਹੁਤ ਪਿਆਰ ਨਾਲ ਮਿਲਦੇ ਹਨ। ਮੈਨੂੰ ਮੇਰੇ ਵੱਡੇ ਭਰਾ ਨੇ ਦੱਸਿਆ ਸੀ ❤❤🙏
K s makhan 22 de bahut sohne geet ne .... 22 da subaaah vadiya ehde ch koi shakkk ni ....
Xsajjan.hunde.nashian.warge
ਬਹੁਤ ਵਧੀਆ ਇੰਟਰਵਿਊ ਆ, ਇਹ ਵੀ ਬਹੁਤ ਵਧੀਆ ਗੱਲ ਆ ਜਿਹੜਾ ਬੰਦਾ ਕੈਮਰੇ ਸਾਹਮਣੇ ਕਹਿ ਗਿਆ ਕਿ ਮੇਰੇ ਕੋਲੋਂ ਇਹ ਗਲਤੀਆਂ ਹੋਈਆਂ, ਬਾਕੀ ਗਲਤੀਆਂ ਇਨਸਾਨ ਕੋਲੋਂ ਹੀ ਹੁੰਦੀ ਆ ❤❤
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ।
ਬਿੱਟੂ ਜੀ ਤੁਹਾਡੀ ਹਰ ਇਕ ਇੰਟਰਵਿੳ ਬਹੁਤ ਵਧੀਆ ਹੁੰਦੀ ਹੈ।
ਡੇਢ ਸੌ ਬੰਦੇ ਨੇ ਮਾੜਾ ਕਿਹਾ ਹੋਵੇ ਗਾ ਸਾਰਿਆਂ ਨੇ ਮਾੜਾ ਤਾਂ ਨਹੀਂ ਕਿਹਾ ਹੋਣਾ ਇਸ ਗੱਲ ਨੇ ਮੇਰਾ ਦਿਲ ਖੁਸ਼ ਕਰਤਾ ਜਿਉਂਦੇ ਰਹੋ ਬਹੁਤ ਹੀ ਵਧੀਆਂ
ks makhan shi aa bai loki hi ni ਜੀਣ ਦੇਂਦੇ ਕਿਸੇ ਨੂੰ
ਅੱਜ ਵੀ ਗਾਣੇ ਸੁਣੀ ਦੇ ਆ fan aa bai de
ਵਧੀਆ ਇਨਸਾਨ ਮੱਖਣ ਬਾਈ, ਸਾਨੂੰ ਥੋੜਾ ਮੰਨ ਚ ਗ਼ਿਲਾ ਗੁਰੂ ਵਾਲਾ ਬਣ ਕੇ ਫੇਰ ਗੁਰੂ ਤੋਂ ਮੁੱਖ ਮੋੜ ਲਿਆ ਇਹ ਆਪ ਤੋਂ ਉਮੀਦ ਨਹੀਂ ਸੀ, ਪਰ ਅਸੀਂ ਤੇ ਆਪ ਦੇ ਉਂਨੇ ਹੀ ਫ਼ੈਨ ਹਾਂ ਪਿਆਰ ਕਰਦੇ ਹਾਂ, ਜੇ ਆਪ ਨੇ ਗਲਤੀ ਕੀਤੀ ਸਜ਼ਾ ਆਪੇ ਦਸਮੇਸ਼ ਪਿਤਾ ਹੀ ਦੇਵੇਗਾ ਅਸੀਂ ਕੌਣ ਕਿੰਤੂ ਪ੍ਰੰਤੂ ਕਰਨ ਵਾਲੇ ਪਾਪੀ ਬੰਦੇ ਹਾਂ।
ਭਲੇ ਇਨਸਾਨ, ਉਤੱਮ ਵਿਚਾਰ।
ਰੂਹ ਸ਼ਰਸ਼ਾਰ।
ਅਤਿ ਧੰਨਵਾਦ, ਜੀਓ।
Shankarr waalaa ta gallaan likhe koriyaan💪💪 gallaan naal jagg kadde jitt nahii hundeee⛔️🫡 MAKHAN
ਬਹੁਤ ਚੰਗੀ ਸੋਚ ਆ ਮੱਖਣ ਵੀਰੇ ਦੀ ❤ ਵਾਹਿਗੁਰੂ ਮੇਹਰ ਕਰਨ
Waheguru ne mehar kiti c laa k ooo mari ehne
Punjabi apne hi dushman hunde ne
Ks makhan is a legend of punjabi music industry.....
ਬਾਈ ਜੀ ਮੱਖਣ ਵੀਰ ਦਾ ਫੋਨ ਨੰਬਰ ਜੇ ਕਿਸੇ ਕੋਲ ਹੈ ਤਾਂ ਮੈਨੂੰ ਜ਼ਰੂਰ ਸੈਂਡ ਕਰਦੋ ਜੀ
ਬਹੁਤ ਵਧੀਆ ਗੱਲਬਾਤ ਰਹੀ ਕੁਲਦੀਪ ਸਿੰਘ ਤੱਖਰ ਬਾਈ ਨਾਲ ਜਿੰਦਾਦਿਲ ਇੰਨਸਾਨ ਐ ਮੱਖਣ ਲਵ ਯੂ ਐ ਬਿੱਟੂ ਬਾਈ ਨੂੰਵੀ
Apa ta ks Makhan de fan a ciraaaa bnda !Makhan always attttttt💥💥💥
Very nice interview 👍 great job bitu bai Great man KS Makhan ❤👍
ਬਿੱਟੂ ਬਾਈ ਤੇਰਾ ਕੋਈ ਮੁੱਲ ਨਹੀ
Sirra insaan ,,,ks Makhan bai ,,,bht superhit song bai de ajj v bht sunde a
ਇਹ ਆ ਅਸਲੀ ਪੰਜਾਬੀ ਜੋ ਪੰਜਾਬ ਤੇ ਪੰਜਾਬ ਦੇ ਹਰ ਧਰਨਾ ਨੂੰ ਪਿਆਰ ਤੇ ਸਤਿਕਾਰ ਦਿੰਦਾ! ਬਾਕੀ ਦੂਕੀ ਤਿੱਕੀ ਦੀ ਕੋਈ ਪ੍ਰਵਾਹ ਵੀ ਨੀ
Sikhi da dharm ehne ooo laa k maareya
Sala dalla abde dharm da tan bn ni sakya
@@tanveerhans7793000000000000000000000000000000000000000000000000000000000000000000000000000
@@tanveerhans77932:48
ਬਹੁਤ ਵਧੀਆ ਜੀ
K. S makhan de gaane naalo koi bor ni hunnda it's energetic❤
K S Makhan is one of my favorite singer. Ghaint banda
ਬਿੱਟੂ ਵੀਰ ਮਨਜੀਤ ਰੂਪੋਵਾਲੀਆ ਦੀ ਮੁਲਾਕਾਤ ਪਹਿਲ ਦੇ ਅਧਾਰ ਤੇ ਕਰੋ
All time fan. Mastani (Album) deck ch suni c. Original cassette
ਬਿੱਟੂ ਵੀਰ ਬਹੁਤ ਕੈਟ 👍ਜੀ🙏
ਸੱਚਾ ਸੁੱਚਾ ਇਨਸਾਨ ਏ ਬਾਈ 🙏🙏
ਮੈਂ ਮਿਲਿਆ ਨਹੀਂ ਅਜੇ ਬਈ ਮੱਖਣ ਨੂੰ🙏🙏
ਪਰ ਮੇਰੀ ਜ਼ਿੰਦਗੀ ਦੇ ਤਜਬੇ ਚੋ ਮੈਨੂੰ ਲੱਗਦਾ ਬਈ🙏🙏 ਇਕ ਸੱਚੀ ਸੁੱਚੀ ਸੋਚ ਦਾ ਮਾਲਿਕ ਆ
ਹਰੇਕ ਕਲਾਕਾਰ ਆਪਣੇ ਬਾਰੇ ਏਨਾ ਸੱਚ ਕਦੀ ਖੁਲ੍ਹ ਕੇ ਨਹੀਂ ਬੋਲ ਸਕਦਾ👍👍
Good bless you 👍 ਬਾਈ
🙏ਅਣਮੁੱਲੇ ਗੀਤਾਂ ਦੀ ਮਸ਼ੀਨ ਆ k,s ਮੱਖਣ🙏
❤️Love 😘 you 👍 ਬਾਈ 🔚
ਬਿੱਟੂ ਤੇਰੀ ਪੇਸ਼ਕਾਰੀ। ਦਾ ਕੋਈ ਸਾਨੀ ਨਹੀਂ ਹੈ
ਮੱਖਣ ਦਿਲ ਸਾਫ਼ ਬੰਦਾ ਹੈ
ਵਧੀਆ ਬੰਦਾ ਹੈ
ਕੇ ਐਸ ਮੱਖਣ ਵੀਰੇ ਅਤੇ ਬਿੱਟੂ ਵੀਰੇ ਸਤਿ ਸ੍ਰੀ ਆਕਾਲ ਜੀ 🙏🙏🙏🙏🙏
Lun far llaà ehda
Ks makhan best 👌 👍 singer loved Ks makhan voice ♥️ ❤️ ❤❤❤bitu bhai je best interview 💕💖💖💖💝💝💝💝💝💕💖💝💔💘💘💘💘💘💘💘💘💘💘
ਬਿੱਟੂ ਚੱਕ ਵਾਲੇ ਦਾ ਗਲਬਾਤ ਕਰਨ ਦਾ ਤਰੀਕਾ ਬਾ ਕੰਮਾਲ
Very very good interview k S Makhan s bittu y ji
Makhan veer di nice interview by Bittu veer superb
ਕਿਆ ਬਾਤ ਏ ਜੀ,,,, ਬਹੁਤ ਵਧੀਆ ਗੱਲਬਾਤ ਕੀਤੀ
ਬੰਦਾ ਬਹੁਤ ਵਧੀਆ ks ਮੱਖਣ ❤
Masand. Gardar
Very good man ks makhan ji
ਚੱਕ ਵਾਲਾ ਕਰਦਾ ਕਮਾਲ ਬੱਲੀਏ ਡੇਲੀ ਅਵਾਜ ਤੇ ਪਾਈ ਪਈ ਏ ਧਮਾਲ ਬੱਲੀਏ ⛳
Bhout badia interview kiti te Makhan bai ne bhout hi badia ansr dite hnn very good
Love makhan paji fantastic
Good interview 👍👍
Jede singer ajj jedia cars dikhaunde a awde ganya ch ks makhn ne 11 sall phla fight gane ch dikhatia c leged ❤ ks makhan
So nice interview with paji k.s. makhan paji👍👍👍👌🌹🌹
ਬਹੁਤ ਵਧੀਆ ਇੰਟਰਵਿਊ ਬਿੱਟੂ ਬਾਈ।
ਕੇ ਐਸ ਮੱਖਣ ਬਾਈ ਵਧੀਆ ਬੰਦਾ ਲੱਗਦਾ
ਗੱਲਾਂ ਠੀਕ ਨੇ ਬਾਈ ਦੀਆਂ
y😊
Good job bitty ji❤❤❤❤❤❤❤🎉🎉🎉
Sab ton vadia sad songs ne ks makhan 22 de .
Lu...
Ni
Makhan bhaji punjab nu dharma de thekedara ne kha lia....love is god...sabh nal piyer rab da satkar...
Vasde raho bhai ji
Bai jooth Da koi hal nhi aa kadi psychology pardli Eh jado apna circle na change karo par apne aap te try karoge fer Tusi vapis othe hi aajoge, bai ne apne dost same rakhe si kadi try nhi kita ki sare dost te company v ohda di honi chahidi hai, tere hissab na dharm nu manan aale sare maade aa ?
Ghaint banda makhan bai
Location bahut vadia Bittu bai👍👍🇺🇸🇺🇸
ਬਹੁਤ ਵਧੀਆ ਗੱਲ ਬਾਤ
ਬਾਕੀ ਮੱਖਣ ਦਾ ਸੁਭਾਅ ਜਿਵੇਂ ਦਾ ਹੈ ਉਵੇਂ ਹੀ ਖੁੱਲ ਕੇ ਗਲਬਾਤ ਦੱਸਦਾ ਬਾਕੀ ਕੋਈ ਵਲ ਛਲ ਨਹੀਂ ਬਾਕੀ ਉਸਦੀ ਆਪਣੀ ਲਾਈਫ ਹੈ ਜਿਵੇਂ ਮਰਜ਼ੀ ਜੀਵੇ ਬਾਕੀ ਬਹੁਤ ਵਧੀਆ ਪੰਜਾਬ ਦਾ ਉਹ ਮਾਣ ਮੱਤਾ ਗਾਇਕ ਹੈ ਬਾਕੀ ਕਿਸੇ ਵੀ ਧਰਮ ਦੇ ਠੇਕੇਦਾਰਾਂ ਦਾ ਕੋਈ ਦਬਾਅ ਨਹੀਂ ਹੋਣਾ ਚਾਹੀਦਾ ਅਗੇ ਹੀ ਇਹਨਾਂ ਉਸ ਨੂੰ ਬਹੁਤ ਜ਼ਲੀਲ ਕੀਤਾ ਨਹੀਂ ਸੀ ਕਰਨਾ ਚਾਹੀਦਾ। ਬਾਕੀ ਮੈਂ ਕਦੇ ਮਿਲਿਆ ਨਹੀ ਉਸ ਦੇ ਪਿੰਡਾਂ ਦੇ ਲੋਕ ਉਸ ਦੀ ਸਿਫਤ ਕਰਦੇ ਹਨ ਬਾਕੀ ਮੈਨੂੰ ਉਸ ਦੇ ਗੀਤ ਬਹੁਤ ਵਧੀਆ ਲੱਗਦੇ ਹਨ। ਪੂਰੀ ਜੁਰਤ ਰੱਖਦਾ ਮੈਂ ਕਹਿੰਦਾ ਹਾਂ ਉਹ ਖੁੱਲ੍ਹ ਕੇ ਗਾਵੇ ਮੌਜਾਂ ਮਾਣੇ
Nice interview bai g k s makhan nice person great personality 👍 👌
ਬਜੁਟ ਵਧੀਆ
K S makhan legend love you bro ❤
KS MAKHAN ❤❤
Ghaint aa k.s makhan paji
He great soul ❤❤❤❤
Is he lol hmm
ਜੋ ਵੀ ਆ ਬਾਈ ਪਰ ਅੰਮ੍ਰਿਤ ਭੰਗ ਕਰਨ ਦੀ ਕੋਈ ਜਸਟੀਫਿਕੇਸ਼ਨ ਨਹੀ,
ਕਿਸੇ ਨੇ ਗਲਤ ਬੋਲਿਆ ਤਾ ਮੈ ਅੰਮ੍ਰਿਤ ਛੱਡ ਦੂ.
ਅੰਮ੍ਰਿਤ ਭੰਗ ਕਰਨਾ ਬਹੁਤ ਗਲਤ ਹੈ।
ਮੱਖਣ ਉਂਜ ਬੰਦਾ ਖਰਾ ਹੈ❤
Bhang ta nai kita , shaddya
ਇਹ ਪੋਹਲ਼ ਹੁੰਦੀ ਹੈ ਤੇ ਜਿਹੜਾ ਸਰੋਮਣੀ ਕਮੇਟੀ ਪਾ ਕੇ ਗਲਤ ਕਰਦੀ ਉਹ ।ਅਸਲ ਚ ਧਰਮ ਬਾਰੇ ਉਨ੍ਹਾਂ ਨੂੰ ਆਪ ਨੂੰ ਵੀ ਨਹੀਂ ਪਤਾ ।(ਜੇ ਜਾਣੇ ਆਤਮ ਦੀ ਰਹਿਤ ) ਰਹਿਤ ਅੰਦਰ ਦੀ ਇਮਾਨਦਾਰੀ ਹੁੰਦੀ ਗੱਲ ਕੇਸਾਂ ਦੀ 👉(ਭਾਵੇ ਲਾਮੇ ਕੇਸ ਕਰ ਭਾਵੇ ਘਰੇ ਮੁੰਦਾਏ ) ਪਹਿਲਾਂ ਗਿਆਨ ਲੈਣਾ ਪਉ ਫੇਰ ਲੋਬ ਤਿਆਗ ਹਉਂ ਬਾਅਦ ਉਹ ਬੰਦਾ ਆਪੇ ਕੇਸ ਰੱਖ ਲੈੰਦਾ ਨਾਲ਼ੇ ਖ਼ਾਲਸਾ ਤੇ ਸਿੱਖ ਵਿੱਚ ਫਰਕ ਹੁੰਦਾ ਖ਼ਾਲਸਾ ਤਲਵਾਰ ਚੁੱਕ ਸਕਦਾ ਜ਼ੁਲਮ ਦੇ ਖ਼ਿਲਾਫ਼ ਪਰ ਗਿਆਨਵਾਨ ਸਿੱਖ ਨਹੀਂ ਜਿਵੇਂ ਨਾਨਕ ਜੀ ਕਬੀਰ ਜੀ ਰਵੀਦਾਸ ਜੀ ਨਾਮਦੇਵ ਜੀ ਨਾਲ਼ੇ ਇਹ ਸਾਰੇ ਭਗਤ ਹਨ 👉(ਭਗਤ ਬਰੋਬਰ ਅੋਰ ਨਾ ਕੋਈ ) ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਨਾਨਕ ਜੀ ਰਵਿਦਾਸ ਜੀ 36ਮਹਾਪੁਰਸ਼ ਭਗਤ ਹਨ 👉(ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਜੋ ਸਦਾ ਨਿਰੰਤਰ ਜੰਮਦਾ ਮਰਦਾ ਨਹੀਂ ਉਹ ਇੱਕੋ ਗੁਰੂ ਹੁੰਦਾ ਕੋਈ ਵਿਅਕਤੀ ਨਹੀਂ 👉(ਆਤਮ ਰਾਮ ਲਿਓ ਪ੍ਰਮਾਣ ) ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਤਾਂ ਹੀ ਵਾਲਮੀਕਿ ਜੀ ਨੇ ਇਹ ਬ੍ਰਹਮ ਗਿਆਨ ਲਿਖਿਆ ਸੰਸਾਰੀ ਭਾਸ਼ਾ ਨਾਲ ਨਿਰੰਕਾਰੀ ਭਾਸਾ ਸਮਝਾਈ ।ਪਰ ਪੰਡਤ ਸ਼ਰਾਰਤੀ ਨੇ ਵਿਅਕਤੀ ਸਮੇਂ ਦੇ ਰਾਜੇ ਨਾਲ ਜੋੜ ਦਿੱਤੀ ਕੇ 12ਸਾਲ ਪਹਿਲਾ ਲਿਖ ਦਿੱਤਾ ਫਰੋਡ☝️
Sahi gl aa
Sare song sirra
Bahot
vadhia
bittu
K S Makhan Nice Person And Singer
ks makhan best singer
Bhut vdia interview aa y
❤❤❤KS makhan very nice singer ❤❤❤❤
Bittu veer bhut ghaint person aa ❤ ks makhan bai vdia person a
Ks makhan super hit aa ❤❤
Very nice❤
Very nice interview 👍🏽
ਬਿਲਕੁਲ ਸਹੀ ਕਿਹਾ ਕੇ ਐਸ ਮੱਖਣ ਭਾਜੀ ਨੇ
ਲੋਕ ਗਾਤਰੇ ਪਾ ਕੇ ਵੀ ਲੁੱਚੇ ਕੰਮ ਕਰਦੇ ਆ
gbu brother waheguru ji waheguru ji mehar krn tuhda ta lamiyea umra bakhsan thnu brother ❣️❣️❣️❣️ nyc person brother ❣️❣️❣️❣️😊
Khush raho Veer ji
Very..Good
Ks makhan ❤❤❤❤❤❤❤❤
very good interview
ks makhan ❤❤❤
ਬਹੁਤ ਵਧਿਆ ਕੇ ਐਸ ਮੱਖਣ ਵੀਰ ਉਹ ਲੋਕ ਵੀ ਹਨ ਜਿਹੜੇ ਪੱਗਾਂ ਵਿੱਚ ਸਿਰ ਫਸਾ ਕੇ ਕਿਰਪਾਨ ਪਾ ਕੇ ਗਲਤ ਕੰਮ ਕਰਦੇ ਉਹ ਵੀ ਜਾਣ ਬੁੱਝ ਕੇ ।ਕਬੀਰ ਜੀ (ਭਾਵੇ ਲਾਬੇ ਕੇਸ ਕਰ ਭਾਵੇ ਘਰੇ ਮੁੰਡਾਏ) ਧਰਮ ਦੀ ਸੁਰਵਾਤ ਪਹਿਲਾ (ਆਤਮ ਦੀ ਰਹਿਤ )ਅੰਦਰ ਦੀ ਇਮਾਨਦਾਰੀ ਤੋਂ ਹੁੰਦੀ ਹੈ (ਜਹਾ ਗਿਆਨ ਤਹਾ ਧਰਮ ਹੈ ਜਹਾ ਝੂਠ ਤਹ ਪਾਪ ) ਜਿਸ ਨੇ ਰਹਿਤ ਇਮਾਨ ਲੋਬ ਤਿਆਗ ਦਿੱਤਾ ਬਾਅਦ ਆਪੇ ਉਹ ਕੇਸ਼ ਵੀ ਰੱਖ ਲਉ ਬਾਕੀ ਗੋਲਕੀ ਟੱਟੂ ਆਪ ਤਾਂ ਇਮਾਨਦਾਰ ਨਹੀਂ ਕਿਸੇ ਨੂੰ ਕਿਉਂ ਕਹਿੰਦੇ
ਬਿਲਕੁਲ ਸਹੀ ਗੱਲ਼ ਹੁਣ ਲੁੱਚਾ ਲੰਘਾਹ ਹੀ ਦੇਖ ਲਵੋ
ਇਹ ਬੰਦਾ ਗੁਰੂ ਦੇ ਅੰਮ੍ਰਿਤ ਨੂੰ ਮਜ਼ਾਕ ਕੀਤਾ
ਰੱਬ ਨੇ ਇਸ ਦਾ ਵੀ ਮਜ਼ਾਕ ਬਣਾ ਦੇਣਾ
ਬੱਸ ਇੰਤਜ਼ਾਰ ਕਰੋ
Shai kiha veere.
Befkoof banda eh
ਸਹੀ ਗੱਲ ਆ ਐਡਾ ਦਾੜਾ ਰੱਖ ਕੇ ਉਹ ਕੱਟਾ ਤਾਂ
Uppro besharam vekho kidda vadda ehe ke koi pashtaava nahi kite da..
Besharama vangu vadh vadh ke gallan krda aje vi ehe ਗਧਾ
@@jassgrewaljassgrewal-vu3bq lahnat aa ohna loka te jehre aje vi es pakhandi di waah waah kri jande aa..
Pta nahi eh banda publicly tur fir kive lainda.. je koi ankhi banda hunda ta vaise hi sharam nal mar janda eh soch ke ki rabba kidda paap ho gya mere kolo
Love you makhan ver
Siraaaaaaaaa poora kam Bai ji Jassa Sandhu Jagraon tu
K s makhan pajii true bro aa❤❤
Good singer and good Nature 👍👍👍👍💪💪💪💪💪
ਕਲਚਰਲ ਬੈਕਗ੍ਰਾਉਂਡ ❤❤❤❤
Good singer k.s makhan 22
Bittu good man 👍
Good interview
Bhai di jwani album sun sun kay kssa chaddi c asi
ਬਹੁਤ ਵਧੀਆ ਇਨਸਾਨ ਹਨ ਬਾੲਈ ਕੇ ਐਸ ਮੱਖਣ ਜੀ
ਬਾਈ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਪਰ ਜੇ ਕੋਈ ਗੁਰੂ ਲੜ ਲਗਣਾ ਚਾਹੰਦੇ ਤਾ ਵਧੀਆ ਗੱਲ ਐ ਪਰ ਕੁਝ ਧਰਮ ਸਥਾਨਾ ਵਿਚ ਵੀ ਕੁਝ ਦਲਾਲ ਬੈਠੇ ਆ, ਹਰ ਦੀ ਨਿਂਦਿਆ ਕਰਨਾ ਗੁਰੂ ਲੱੜ ਲਗੇ ਨੂੰ ਦੁਰ ਕਰਨਾ ਹੀ ਉਹਨਾ ਦਾ ਧਰਮ ਆ
ਇੰਟਰਵਿਊ ਤਾਂ ਸੋਹਣੀ ਕੀਤੀ ਐ ਬਿੱਟੂ ਵੀਰ ਪਰ ਸੁਰੂ ਵਿੱਚ ਜਨਮ ਅਤੇ ਮਾਤਾ ਪਿਤਾ ਬਾਰੇ ਕੰਮ ਦੀ ਸ਼ੁਰੂਆਤ ਕਿਵੇਂ ਹੋਈ ਇਸ ਵਾਰੇ ਜਾਣਕਾਰੀ ਲਿਆ ਕਰੋ
Ks makhn paji de song 💪👍 attt a
bitu bhi satsreakal parvan krne ji very nice video k s makhan best singer love u bro
KS Makhan Bai Super Star
Bittu veer as da song Vidya c par ....ਇਸ ਨੇ ਅਮਿ੍ਤ ਭੰਗ ਕਰ ਕੇ ...ਕੰਜਰ ਤੇ ਲੁਁਚੇ ਹੋਣ ਦਾ ਸਬੂਤ ਦਿੱਤਾ
Personally mil
K dekho fer judge karyo bande nu
@United personally milya bnda kaint ede nal amrit bhang karn vrgi galti maff kida ho skdi e
@@Lingbabar eh tan hai bro but bahut lok karde a apa kanjar kanjar ehnu kalle
Nu kri jane a
@@Gill_0005 bnda chnga pr galti kr gya pr oh odi personal aa eda e mtlb ni oda mjaak udayo
Jo Amrit chhak ke Guru ghar lutti jande uh kanjar ni
Bahoot wdia 🎉
Ustaad K's Makhan Jindawaad 🚩💪
ਬਹੁਤ ਵਧੀਆ ਮੱਖਣ ਬਾਈ। ਲਵ ਯੂ ਮੱਖਣ ਬਾਈ
ਜੇ ਕਿਸੇ ਕੋਲ ਮੱਖਣ ਵੀਰ ਦਾ ਫੋਨ ਨੰਬਰ ਹੈ ਤਾਂ ਮੈਨੂੰ ਜ਼ਰੂਰ ਸੈਂਡ ਕਰਦੋ ਜੀ 🙏🙏🙏
ਬਹੁਤ ਵਧੀਆਂ ਬਿੱਟੂ ਵੀਰ ਜੀ
Legend
KS MAKHAN SAB GOOD SINGER AA ALL SONG HIT AAA
Good Singer bro
Very. Good
Ks makhan jindabad
Bittu chak wala💥