Chajj Da Vichar (1117) || ਆਹ ਕੁੱਝ ਕਰਦਾ ਸੀ ਕੇ ਐਸ ਮੱਖਣ ਟੈਂਪੂ ਚਲਾਉਂਦੇ ਗੀਤਕਾਰ ਵੱਲੋਂ ਖੁਲਾਸੇ

Поділитися
Вставка
  • Опубліковано 30 вер 2020
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 874

  • @whitehorse2543
    @whitehorse2543 3 роки тому +6

    ਵੀਰ ਜੀ ਅਸੀ ਕਨੈਡਾ ਹਾਂ ਆਪ ਜੀ ਦੀ ਅਵਾਜ ਬਹੁਤ ਸੋਹਣੀ ਹੈ ਰੱਬ ਨੇ ਚਾਹਿਆ ਆਪ ਨੂੰ ਸੱਦਾ ਦੇਵਾਗੇ ਜੀ।

  • @TarsemSingh-cn6cn
    @TarsemSingh-cn6cn 6 місяців тому +4

    ਖੁਸ਼ ਦਿਲ ਅਜੀਜ਼ ਲਾਲ ਜੀ, ਬਹੁਤ ਵਧੀਆ ਲੱਗਿਆ ਪਰੋਗਰਾਮ।

  • @prithipalsingh5290
    @prithipalsingh5290 3 роки тому +22

    ਬੁਹਤ ਸੋਹਣੀ ਪੇਸ਼ਕਸ ,, ਲਾਲ ਅਠੋਲੀ ਵਾਲਾ ਗੀਤਕਾਰ ❤️ ਸਵਰਨ ਟਹਿਣਾ ਤੇ ਹਰਮਨ ਥਿੰਦ ਜੀ ਤੁਹਾਡਾ ਵੀ ਜਵਾਬ ਨਹੀਂ ,, ਏਦਾ ਹੀ ਪੰਜਾਬ ਦੀਆ ਉਘੀਆ ਸਖਸੀਅਤਾਂ ਨਾਲ ਰੂਬਰੂ ਕਰਦੇ ਰਹਾ ਕਰੋ 🙏

  • @vickynar2251
    @vickynar2251 3 роки тому +25

    ਲਾਲ ਸਿਆ ਤੇਰੀ ਅਵਾਜ਼ ਦੇਬੀ ਦਾ ਭੁਲੇਖਾ ਪਾਉਂਦੀ ਏ ,ਉਹ ਕਮਲੀ ਵਿਛੜ ਕੇ ਵੀ ਮੇਰੇ ਦਿਲ ਵਿਚ ਮਹਿਫਲ ਲਾਉਂਦੀ ਏ😍😍😍

  • @mandhirmour8955
    @mandhirmour8955 3 роки тому +42

    ਬਹੁਤ ਪਿਆਰੀ ਕਲਮ, ਸਜਦਾ ਬਾਈ ਲਾਲ ਦੀ ਕਲਮ ਨੂੰ। ਵਧੀਆ ਗੱਲ ਬਾਤ 👍🏼

  • @inderghumaan5496
    @inderghumaan5496 3 роки тому +18

    ਬਹੁਤ ਸੁਲਝਿਆ ਹੋਇਆ ਬੰਦਾ ਲਾਲ ਅਠੌਲੀ ਵਾਲਾ ਬੜੀ ਇਮਾਨਦਾਰੀ ਨਾਲ ਇੰਟਰਵਿਊ ਦਿੱਤੀ ਆ ਲੱਗਦਾ ਈ ਨੀਂ ਕਿੱਤੇ ਕੁਝ ਝੂਠ ਬੋਲਿਆ ਹੋਵੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @RaivalSharma
    @RaivalSharma 3 роки тому +24

    ਅੱਜ ਕੱਲ ਦੇ ਗੀਤਕਾਰਾਂ ਦੀ ਕਲਮ ਬਹੁਤ ਬਿਮਾਰ ਹੈ ਲਾਲ ਜੀ ।
    ਪ੍ਰਣਾਮ ਹੈ ਤੁਹਾਨੂੰ 🙏❤️🙏

  • @nirmalsingh-xu2ze
    @nirmalsingh-xu2ze 3 роки тому +42

    ਬਾੲੀ ਦੀ ਅਵਾਜ਼ ਤੇ ਅੰਦਾਜ਼ ਦੇਬੀ ਨਾਲ ਮਿਲਦਾ ੲੇ।

  • @sanjivbath5764
    @sanjivbath5764 3 роки тому +5

    ਦਿਲ ਖੁਸ਼ ਹੋ ਗਿਆ ਲਾਲ ਅਠੌਲੀ ਵਾਲਾ ਜੀ ਤਹਾਡੀ ਇੰਟਰਵਿਊ ਸੁਣ ਕੇ ਤੁਹਾਡੀ ਲਿਖਣੀ ਬਹੁਤ ਵਧੀਆ ਆ ਅਸੀਂ ਤੁਹਾਡੇ ਫੈਨ ਹਾਂ ਤੁਹਾਡੇ ਲਿਖੇ ਗੀਤ ਬਹੁਤ ਵਧੀਆ ਹੁੰਦੇ ਆ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽👍👍👍👍👍👍👍👍❤❤❤❤❤❤

  • @gurbaxpreet
    @gurbaxpreet 3 роки тому +19

    ਯਰ ਇਹ ਬਾਈ ਤਾਂ ਜਮਾਂ ਈ ਦੇਬੀ ਮਖਸੂਸਪੁਰੀ ਆ ਆਵਾਜ ਪੱਖੋਂ

  • @fromspl
    @fromspl 3 роки тому +50

    ਵਾਹ ਜੀ ਵਾਹ ਮਜਾ a ਗਿਆ ਵਧੀਆ ਸ਼ਖਸ਼ੀਅਤ ਨਾਲ ਮਿਲਾਉਣ ਲਈ ਮਿਲਾਉਣ ਲਈ ਬਹੁਤ ਕੁਝ ਸਿੱਖਣ ਨੂੰ ਮਿਲਦਾ

  • @sidhuanoop
    @sidhuanoop 3 роки тому +5

    ਰੂਹ ਖੁਸ਼ ਹੋ ਜਾਂਦੀ ਐ ਬਾਈ ਜੀ ਲਾਲ ਅਠੌਲੀ ਵਾਲਿਆਂ ਦੀਆਂ ਗੱਲਾਂ ਬਾਤਾਂ ਸੁਣਕੇ

  • @punjabtepunjabiyat1408
    @punjabtepunjabiyat1408 3 роки тому +19

    ਮਾਂ ਨੂੰ ਆਪਾਂ ਸਾਰੇ ਹੀ ਰੱਬ ਦਾ ਦੂਜਾ ਰੂਪ ਕਹਿੰਦੇ ਹਾਂ ਜੀ ਲਾਲ ਜੀ ਨੇ ਇਹ ਗੀਤ ਕਿੰਨੇ ਵਰ੍ਹੇ ਪਹਿਲਾਂ ਲਿਖਿਆ ਉਦੋਂ ਸੰਗੀਤਕ ਖੇਤਰ ਨੂੰ ਪਿਆਰ ਕਰਨ ਵਾਲਿਆਂ ਨੇ ਇਸ ਗੀਤ ਨੂੰ ਬਹੁਤ ਪਿਆਰ ਦਿੱਤਾ ਅਤੇ ਅੱਜ ਵੀ ਇਹ ਸੁਣਿਆ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੁਣਿਆ ਜਾਵੇਗਾ ਜੀ, ਅਜਿਹਾ ਗੀਤ ਲਿਖਣ ਵਾਲਾ ਇੰਨਸਾਨ ਕਦੇ ਮਾੜਾ ਗੀਤ ਨਹੀਂ ਲਿਖ ਸਕਦਾ ਜੀ। ਪਰਮਾਤਮਾ ਲਾਲ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @RaivalSharma
    @RaivalSharma 3 роки тому +19

    ਅੱਜ ਕੱਲ ਦੇ ਕਲਾਕਾਰਾਂ ਦੀ ਕਲਮ ਬਹੁਤ ਬਿਮਾਰ ਹੈ ਲਾਲ ਜੀ ।
    ਪ੍ਰਣਾਮ ਹੈ ਤੁਹਾਨੂੰ 🙏❤️🙏

  • @kajaldhoot5945
    @kajaldhoot5945 3 роки тому +58

    ਦਿਲ ਖੁਸ਼ ਹੋ ਗਿਆ ਲਾਲ ਭਾਅਜੀ
    ਟਹਿਣਾ ਸਾਹਿਬ ਤੇ ਹਰਮਨ ਜੀ ਵਧਾਈ ਦੇ ਪਾਤਰ ਨੇ..
    (ਕਾਜਲ ਧੂਤ)

  • @gagandeepsinghriar1678
    @gagandeepsinghriar1678 2 роки тому +8

    ਰਿੰਮ ਜਿੰਮ ਰਿੰਮ ਜਿੰਮ ਪੈਦੀਆਂ ਕਣੀਆਂ ਸੱਜਣਾ ਜਾਨ ਸਾਡੀ ਤੇ ਬਣੀਆ
    ਬਹੁਤ ਸੋਹਣਾ ਗੀਤ ਆ ਖਾਨ ਸਾਬ ਨੇ ਗਾਇਆ ਤੇ ਸਪਨਾ ਚੌਧਰੀ ਨੇ ਵੀ ਬਹੁਤ ਬਹੁਤ ਪਾਸੰਦ ਕੀਤਾ ਸੀ ਇਹ ਗੀਤ

  • @sonubains74
    @sonubains74 3 роки тому +11

    ਬੜਾ ਦਿਲਦਾਰ ਬੰਦਾ ਯਾਰ।ਮਜਾ ਆਗਿਆ ਦਰਸ਼ਨ ਕਰਕੇ ਤੇ ਇੰਟਰਵਿਊ ਸੁਣਕੇ।

  • @jaswinderkaursidhu5559
    @jaswinderkaursidhu5559 3 роки тому +40

    ਕਿਆ ਬਾਤ ਆ ਲੇਖਕ ਸਾਹਿਬ ਜੀ ਸਿਰਾ ਕਲਮ ਜੀ ਤੁਹਾਡੀ ਤੇ ਜੀ, ਢਲਦੇ ਸਮੇਂ ਨਾਲ ਕਲਮ ਦੀ ਵੀ ਬਹੁਤ ਵਧੀਆ ਢਾਲ ਤਿਆਰ ਕਰਦੇ ਹੋ ਜੀ ।👌👌👌👌👌👌👍👍👍👍

  • @jagdevsidhu1316
    @jagdevsidhu1316 3 роки тому +21

    ਬਹੁਤ ਵਧੀਆ ਜੀ ਲਾਲ ਅਠੌਲੀਵਾਲਾ ਬਹੁਤ ਸੇਵਾ ਕੀਤੀ ਪੰਜਾਬੀ ਮਾਂ ਬੋਲੀ ਦੀ ਏਸੇ ਤਰ੍ਹਾਂ ਕਰਦੇ ਰਹੋ best of luck

  • @mannasarkaria5070
    @mannasarkaria5070 3 роки тому +38

    ਸਾਡਾ ਵੀ ਇੱਕ ਯਾਰ ਹੁੰਦਾ ਸੀ ਖ਼ਤਰਨਾਕ ਲਿਖਾਰੀ ਲਾਲ ਅਠੋਲੀ ਵਾਲਾ ਦਿਲੋਂ ਧੰਨਵਾਦ ✍️✍️🙏🙏

  • @samanpreetkaur6242
    @samanpreetkaur6242 3 роки тому +2

    ਟਹਿਣਾ ਸਾਹਿਬ ਜੀ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦਿਲ ਦੀ ਰੀਝ ਪੂਰੀ ਕੀਤੀ। 🙏🙏🙏🙏🙏🙏🙏🙏🙏

  • @harchandbrar8568
    @harchandbrar8568 3 роки тому +89

    ਦੂਜਾ ਦੇਬੀ ਆ ਲਾਲ ਬਾਈ ਜੀ ਦੀ ਅਵਾਜ਼

  • @sukhdeepmanal3172
    @sukhdeepmanal3172 16 днів тому

    ਲਾਲ ਜੀ ਨੇ ਬਹੁਤ ਵਧੀਆ ਕੋਮਪੋਜੀਸ਼ਨ ਬਣਾਈ ਸੀ, ਬੱਸ ਅੱਡੇ ਤੇ ਅਚਨਚੇਤ ਕੱਲ ਫੇਰ ਮਿਲੀ ਮੈਨੂੰ, ਗੀਤ ਦੀ ਪਰ ਸਿੰਘ ਜੀਤ ਨੇ ਗੀਤ ਦੀ ਜਖਣਾ ਪੱਟ ਦਿਤੀ।

  • @user-kd5uq5ro3v
    @user-kd5uq5ro3v 3 роки тому +3

    ਅਠੌਲੀ ਵਾਲਾ ਜੀ -ਇੱਕ ਗੀਤ ਜ਼ਰੂਰ ਰਿਕਾਰਡ ਕਰਵਾਉ !
    ਅਹੂਜਾ ਜੀ ਦੀ ਰਹਿਨੁਮਾਈ ਹੇਠ।ਕਿੳਕਿ ਤੁਹਾਡੀ ਅਵਾਜ਼ ਤੇ ਗਾਉਣ ਦਾ ਲਹਿਜਾ ਡਿਮਾਂਡ ਕਰ ਰਿਹਾ ਕਿ ਇਹ ਕਲਾ ਦੱਬੀ ਨਾ ਰਹਿ ਜਾਵੇ! 🙏

  • @dr.bhatiasaab2094
    @dr.bhatiasaab2094 3 роки тому +28

    ਗੀਤ ਬਹੁਤ ਸੁਨੇ ਇਹਨਾਂ ਦੇ. ਪਰ ਅੱਜ ਟਹਿਣਾ ਸਾਬ ਦੀ ਬਦੋਲਤ ਦਰਸ਼ਨ ਵੀ ਹੋ ਗਏ.. ਧੰਨਵਾਦ ਟਹਿਣਾ ਸਾਬ

  • @harindersinghtravellife737
    @harindersinghtravellife737 3 роки тому +3

    ਇੱਕ ਗੀਤਕਾਰ ਮੰਗਲ ਹਠੂਰ ੳੁਨ੍ਹਾਂ ਦੀ ਇੰਟਰਵਿਊ ਜਰੂਰ ਕਰੋ ਹਰਮਨ ਤੇ ਟੇਹਣਾ ਸਾਬ

  • @harpreetsinghmoga
    @harpreetsinghmoga 3 роки тому +28

    ਵਧੀਆ ਗੀਤਕਾਰ ਤੇ ਜ਼ਿੰਦਾਦਿਲ ਸਖ਼ਸ਼ੀਅਤ !

  • @surinderpal9680
    @surinderpal9680 3 роки тому +2

    ਆ ਵੀਰ ਜੀ ਤਾਂ ਬਹੁਤ ਮਹਾਨ ਸ਼ਖਸੀਅਤ ਹੈ ਸਲੂਟ ਹੈ ਇਸ ਵੀਰ ਦੀ ਕਲਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੀ

  • @GurdeepSingh-ed3zl
    @GurdeepSingh-ed3zl 3 роки тому +32

    ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏

  • @bulandsingh3619
    @bulandsingh3619 11 місяців тому

    ਨਾਮ ਵੱਡੇ ਅਤੇ ਦਰਸ਼ਨ ਛੋਟੇ ਹਨ ਕਲਾਕਾਰਾਂ ਲੇਖਕਾ ਦੇ

  • @anwerkhan161
    @anwerkhan161 3 роки тому +49

    ਮੰਗਲ ਹਠੂਰ ਦੀ ੲਿੰਟਰਵਿੳੂ ਕਰੋ ਜੀ

    • @user-dy2gm2gh3p
      @user-dy2gm2gh3p 3 роки тому +1

      ਹੋਈ ਹੈ ਪੂਰਾਣੀਆ ਵਿਚ ਲਭਜੂ

  • @SatnamSingh-bc5zm
    @SatnamSingh-bc5zm 3 роки тому +171

    ਕਈ ਦੇਖਣ ਨੂੰ ਲੱਗਦੇ ਵਿਦਵਾਨ,
    ਮਿਲ਼ੀਏ ਤਾਂ ਹੌਲ਼ੇ ਜਾਪਣ ਇਨਸਾਨ,
    ਕਈ ਦੇਖਣ ਨੂੰ ਲੱਗਦੇ ਕਮਲੇ਼,
    ਗੱਲਾਂ ਸੁਣੋਂ ਤਾਂ ਹੋਈਏ ਹੈਰਾਨ।

  • @sandeepmehra366
    @sandeepmehra366 3 роки тому +14

    ਮੈ ਪਿਛਲੇ 10 12 ਸਾਲ ਤੋਂ ਗਾਣੇ ਲਿਖ ਰਿਹਾ ਗੀਤਕਾਰਾਂ ਤੇ ਕਲਾਕਾਰਾਂ ਦੇ ਬਹੁਤ ਹਾੜੇ ਕੱਢ ਕੱਢ ਵੇਖਲੇ ਕੋਈ ਵੀ ਹੱਥ ਨਹੀ ਫੜਦਾ ਪੰਜਾਬੀ ਇੰਡਸਟਰੀ ਵਿੱਚ ਪਾਸ ਹੋਣ ਬਾਸਤੇ ਪੈਸਾ ਚਾਹੀਦਾ ਪੈਸੇ ਬਿਨਾਂ ਕੱਖ ਨੀਂ ਹੁੰਦਾ ਇਹ ਲੋਕ ਕੱਲ੍ਹਾ ਆਪਣਾ ਸੋਚਦਿਆਂ ਕਿਸੇ ਦੇ ਟੈਲੰਟ ਦੀ ਕੋਈ ਕਦਰ ਨੀਂ ਕਰਦੇ 🌹ਲਿਖ ਲਿਖ ਗਾਣੇ ਕਾਪੀਆਂ ਕਾਲੀਆਂ ਕਰੀ ਜਾਣੇਆ ਜੀਣ ਦੀ ਆਸ ਹੈ ਮਨ ਵਿੱਚ ਜੀ ਜੀ ਮਰੀ ਜਾਣੈਆ 🌹ਲਾਲ ਜੀ ਨਾਇਸ ਗੀਤਕਾਰ

    • @balvindergill8744
      @balvindergill8744 3 роки тому +1

      Naal apnaa phone number vee likh dhiya karo tahn kay koi tuadee madad karay! Tuseen Dharnay tay jao, ho sakdha utthay koiee kalakaar app jee dhee gal sun layey.

    • @sukhdeepmanal3172
      @sukhdeepmanal3172 16 днів тому

      ਵੀਰ ਜੀ ਕੋਈ ਨਹੀਂ ਪੁੱਛਦਾ ਮੈ ਵੀ ਬਹੁਤ ਕਲਾਕਾਰਾਂ ਕੋਲ ਗਿਆ ਪਰ ਕਿਸੇ ਨੇ ਵੀ ਸਾਰ ਨਹੀਂ ਪੁੱਛੀ। ਸਗੋਂ ਕਲਾਕਾਰਾਂ ਨੇ ਪੈਸੇ ਮੰਗੇ ਜੋ ਮੈਂ ਨਹੀਂ ਦੇ ਸਕਦਾ ਸੀ। ਉਸ ਸਮੇ finetone ਕੰਪਨੀ ਨੇ ਮੇਰੇ ਦੋ ਗੀਤ select ਕੀਤੇ ਸੀ ਪਰ ਪਤਾ ਨਹੀਂ ਕਿਉਂ ਮਾਰਕੀਟ ਵਿੱਚ ਨਹੀਂ ਆ ਸਕੇ।

  • @harpreetSingh-og6dd
    @harpreetSingh-og6dd 3 роки тому +4

    Laal bai da dil haale v jwaan a ..Bahut sohna likhde a .. evergreen writer..

  • @1Amansidhu
    @1Amansidhu 3 роки тому +156

    ਅਾ ਬੜਾ ਲੁਕਿਆ ਹੋਇਆ ਹੀਰਾ ਰੂਬਰੂ ਕਰਵਾਇਆ, ਏਦਾ ਦਿਆ ਸਖ਼ਸ਼ੀਤਾ ਨੂੰ ਜੱਰੁਰ ਲਿਆਇਆ ਕਰੋ

  • @user-xh5nu2hw1o
    @user-xh5nu2hw1o Рік тому +1

    ਬਹੁਤ ਕੋਰਾ ਕਰਾਰਾ ਬੰਦਾ ਮਿਹਨਤੀ ਇਨਸਾਨ ਲਾਲ ਅਠੋਲੀ ਵਾਲਾ ਸਲਾਮ ਹੈ ❤❤❤❤ ਮੰਗਾ ਬਿਲਗਾ

  • @singarnathjandjandwala9837
    @singarnathjandjandwala9837 3 роки тому +2

    ਅਵਾਜ਼ ਬਹੁਤ ਵਧੀਆ ਜੀ ਲਾਲ ਅਠੌਲੀ ਵਾਲਾ ਦੀ

  • @amritshakoti3418
    @amritshakoti3418 3 роки тому +10

    ਲਾਲ ਅਠੌਲੀ ਨੂੰ ਬਹੁਤ ਸਾਰਾ ਪਿਆਰ ❤❤👍

  • @SatnamSingh-ey3bg
    @SatnamSingh-ey3bg 3 роки тому +21

    ਬਹੁਤ ਵਧੀਆ ਪਰੋਗਰਾਮ ਜੀ,,,ਬਹੁਤ ਵਧੀਆ ਸਿੰਪਲ ਜਿੰਦਗੀ ਜਿਉਣ ਵਾਲਾ ਗੀਤਕਾਰ

  • @HSKHAIRA
    @HSKHAIRA 3 роки тому +2

    ਬਹੁਤ ਵਧੀਆ ਪ੍ਰੋਗਰਾਮ ਜੀ। ਮੈਂ ਵੀ ਮੋਟਰ ਤੇ ਬਹਿ ਕੇ ਹੀ ਸੁਣ ਰਿਹਾ ਹਾਂ।

  • @KulwinderSingh-pe7dp
    @KulwinderSingh-pe7dp 3 роки тому +2

    ਇਹ ਬਹੁਤ ਵਧੀਆਂ ਗੱਲ ਹੈ ਕਿ ਮੌਲਵੀ ਤੰਤਰਿਕ ਦੀ ਐਡ ਨਹੀਂ ਕਰਦੇ 👌👌👌👌👌

  • @parmjotgill4292
    @parmjotgill4292 3 роки тому +60

    ਜਿਉਂਦਾ ਰਹਿ ਬਾਈ ਕਯਾ ਬਾਤਾਂ ਯਰ , ਰੂਹ ਖੁਸ਼ ਹੋਗੀ ਇੰਟਰਵਿਊ ਸੁਣ ਕੇ

  • @satwinderpawar9532
    @satwinderpawar9532 3 роки тому +24

    ਬਹੁਤ ਕੋਰਾ ਕਰਾਰਾ ਬੰਦਾ। ਮਿਹਨਤੀ ਇਨਸਾਨ ਲਾਲ ਅਠੋਲੀ ਵਾਲਾ। ਸਲਾਮ ਹੈ

  • @jaswinderkaursidhu5559
    @jaswinderkaursidhu5559 3 роки тому +7

    ਬਹੁਤ ਸੋਹਣੀ ਇੰਟਰਵਿਊ ਆ ਜੀ 👌👌👌👌👌👌👍👍👍👍👍

  • @sidhuanoop
    @sidhuanoop 3 роки тому +2

    ਆਵਾਜ਼ ਵੀ ਬਹੁਤ ਸੋਹਣੀਂ ਐ ਬਾਈ ਜੀ ਦੀ ਅਤੇ ਗਾਉਂਦੇ ਵੀ ਬਹੁਤ ਸੋਹਣਾ ਹੋ ।

  • @satpalsinghterkiana4392
    @satpalsinghterkiana4392 3 роки тому +3

    ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਨਾਲ ਮੁਲਾਕਾਤ ਕਰਾਓ ਜੀ

  • @makhankalas660
    @makhankalas660 3 роки тому +3

    ਬਹੁਤ ਸਾਰੇ ਘੈਟ ਗੀਤ ਦਿੱਤੇ ਨੇ ਇੰਡਸਟਰੀ ਨੂੰ

  • @satpalgujjarpb3847
    @satpalgujjarpb3847 3 роки тому +19

    ਸਵਰਨ ਸਿੰਘ ਟਹਿਣਾ ਵਰਿ ਜੀ ਤੇ ਭੈਣ ਹਰਮਨ ਥਦ ਜੀ ਲਾਲ ਜੀ ਸਤਿ ਸ੍ਰੀ ਆਕਾਲ ਜੀ

  • @SandipSingh-ih7vd
    @SandipSingh-ih7vd 7 місяців тому +1

    ਅਵਾਜ ਲਾਲ 22ਜੀ ਦੀ ਦੇਬੀ ਮਖਸੂਸਪੁਰੀ ਨਾਲ ਮਿਲਦੀ

  • @Parshotam75
    @Parshotam75 3 роки тому +25

    ਬਹੁਤ ਵਧੀਆ ਜੀ ਸਤਿਗੁਰੂ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਤੇ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਜੀ

  • @harbansvirk1753
    @harbansvirk1753 Рік тому

    ਟਹਿਣਾ ਜੀ ਬਹੁਤ ਵੱਧੀਆ ਬੰਦਿਆਂ ਨੂੰ ਮਿਲਾਓਦੇ ਨੇ ਜਿੰਨਾ ਦੀ ਗੀਤ ਲਿਖੇ ਹੋਏ ਤਾ ਅੱਸੀ ਸੁਣਦੇ ਹਾ, ਪਰ ਸਕਲ ਤੋ ਨੀ ਪਛਾਣ ਹੁੰਦੀ, ਪਰ ਟਹਿਣਾ ਸਾਹਿਬ ਹੂ ਬ ਹੂ ਮਿਲਾ ਦਿੰਦੇ ਨੇ

  • @moonlightml8481
    @moonlightml8481 2 роки тому

    ਫॅਕਰ ਗੀਤਕਾਰ ਲਾਲ ਅਠੌਲ਼ੀ ਵਾਲਾ िਕੰਨੀ ਮਾਸੂਮੀਅਤ ਝਲਕਦੀ ੲੇ ਮਹਾਨ ਗੀਤਕਾਰ ਚੋ ਸਲਾਮ ਤੇਰੀ ਕਲਮ ਨੂ ਸਲਾਮ *** ਪिਹਲਾ ਨਾਲੋ ਵਧ ਕੇ ਦਲੇਰ िਮਲੀ ਮੈਨੰੂ
    ਸੌ ਸੌ ਹੰਝੂ ਕੇਰ िਮਲੀ ਮੈਨੰੂ
    ਕिਹੰਦੀ ਹੋਰ िਕਸੇਦੇ ੳੁਤੇ ਦੁिਲਅਾ ਤਾ ਨੀ ਤੰੂ ਵੇ
    ਲਾਲ ਹਠੌਲੀ ਵਾिਲਅਾ िਕਤੇ ਭੁिਲਅਾ ਤਾ ਨੀ ਤੰੂ ਵੇ """"ਵਾਹ िਕਅਾ िਕਅਾ ਸਬਦ ਜੋੜੇ ਨੇ ਮੋਤੀਅਾ ਵਾਗੰੂ

  • @135telecom7
    @135telecom7 3 роки тому

    ਗਾਇਕਾ ਦੀਪਕ ਢਿੱਲੋਂ ਦੀ ਆਵਾਜ਼ ਆਇਆ ਸੀ ਬੱਦਲੀਏ ਨਾ ਬਰਸ਼ੀ ਢੋਲ ਨਹੀ ਘਰ ਮੇਰੇ । ਗੀਤਕਾਰ ਲਾਲ ਅਠੌਲੀ ਵਾਲੇ ਦਾ ਇਹ ਹਿੱਟ ਗੀਤ

  • @deeprataindia1170
    @deeprataindia1170 3 роки тому +2

    ਜੀ ਕਰਦਾ ਗੀਤ ਬਣਾਵਾਂ ।
    ਬਹੁਤ ਵਧੀਆ ਲਿਖੇ ਨੈ ਲਾਲ ਜੀ ਨੇ।
    ,,,,ਬੱਲੂਰਟੈਂਡਾ,,,,,

  • @Parmindersingh-pc1xc
    @Parmindersingh-pc1xc 2 роки тому

    ਬੁੱਲੇ ਸ਼ਾਹ ਵਰਗੇ ਮੁਰਸ਼ਦ ਨੂੰ ਗੱਲੀਆ ਵਿੱਚ ਨੱਚਣ ਲਾ ਲੈਂਦਾ best line bhai g 👍🏻👌🏻

  • @satpalsinghterkiana4392
    @satpalsinghterkiana4392 3 роки тому +2

    ਲਾਭ ਚਿਤਾਵਲੀ ਵਾਲਾ ਜੀ ਨਾਲ ਮੁਲਾਕਾਤ ਕਰਾਓ ਜੀ

  • @KashmirSingh-pg1vd
    @KashmirSingh-pg1vd 3 роки тому +1

    K s Makhan ਨੁੰ ਹਿੱਟ ਕਰਨ ਵਾਲਾ ਲੇਖਕ

  • @gemstoneconsultancyimmigra4742
    @gemstoneconsultancyimmigra4742 2 роки тому

    ਟਹਿਣਾਂ ਸਾਹਿਬ ਗੀਤਕਾਰਾਂ ਨੂੰ ਮਿਲਾਉਣ ਦਾ ਇਹ ਜੋ ਉਪਰਾਲਾ ਕੀਤਾ ਹੈ ਉਸ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਚੰਗਾ ਲਿਖਣ ਵਾਲੇ ਗੀਤਕਾਰਾਂ ਨੂੰ ਮਿਲਾਉ ਅਤੇ ਇਕ ਬੇਨਤੀ ਹੋਰ ਆ ਕੇ ਕਿਸੇ ਸਿੰਗਰ ਜਾਂ ਰਾਜਨੀਤਕ ਨੂੰ ਨਾ ਮਿਲਾਇਉ ਉਸਦੀ ਜਗ੍ਹਾ ਕੁਝ ਸਫਲ ਹੋਏ ਵਿਅਕਤੀਆਂ ਜਾ ਹਰ ਧਰਮ ਦੇ ਵਿਦਵਾਨਾਂ ਨੂੰ ਵੀ ਮਿਲਾਉ

  • @sarbjeetsingh4415
    @sarbjeetsingh4415 3 роки тому +1

    ਸਾਬਰਕੋਟੀ ਤੇ ਸਰਦੂਲ ਨਾਲ਼ੋਂ ਤਾਂ ਤੁਹਾਡਾ ਰੰਗ ਸਾਫ਼ ਹੈ

  • @user-wf8jy9ys7h
    @user-wf8jy9ys7h 6 місяців тому +1

    ਵੀਰ ਜੀ ਦੀ ਆਵਾਜ਼ ਵੀ K.S ਮੱਖਣ ਵਰਗੀ ਆ ❤

  • @nehaseemar1936
    @nehaseemar1936 3 роки тому +8

    Very good writer with sound voice....Tehna sahib te bahan jee huna da style te questioning so good

  • @BalwinderSingh-jw5ws
    @BalwinderSingh-jw5ws 3 роки тому +4

    ਟਹਿਣਾ ਸਾਹਬ ਕੁਲਦੀਪ ਮਾਣਕ ਦੇ ਦੋਹਤੇ ਨਾਲ ਮੁਲਾਕਾਤ ਕਰਵਾਉ ਜੀ

  • @ssssaini9858
    @ssssaini9858 3 роки тому +47

    ਇਕ ਪਾਸੇ ਇਹ ਗੀਤਕਾਰ ਹਨ, ਜਿਨਾਂ ਨੂੰ ਕੋਈ ਜਾਣਦਾ ਤੱਕ ਨਹੀ ਇਕ ਪਾਸੇ ਟਿਕ ਟੋਕ ਤੇ ਗੰਦ ਪਾਣ ਵਾਲੇ ਸੀ। ਇਹ ਹਨ ਛੁਪੇ ਰੁਸਤਮ

  • @GurmukhSingh-pm2wz
    @GurmukhSingh-pm2wz 3 роки тому +11

    ਟਹਿਣਾ ਸਾਹਿਬ ਥਿੰਦ ਭੈਣ ਜੀ ਸਤਿ ਸਿਰੀ ਅਕਾਲ ਬਹੁਤ ਵਧੀਆ ਮੁਲਾਕਾਤ ਸੀ। ਲਾਲ ਅਠੌਲੀ ਵਾਲੇ ਬਹੁਤ ਵਧੀਆ ਗੀਤਕਾਰ ਹਨ।ਸੰਗੀਤ ਸਮਰਾਟ ਚਰਨਜੀਤ ਆਹੂਜਾ ਸਾਹਿਬ ਨੂੰ ਵੀ ਸਲਾਮ ਹੈ। ਅਜੇ ਤਕ ਕੋਈ ਅਜਿਹਾ ਗੀਤ ਨਹੀ ਹੋਣਾ ਜੋ ਉਹਨਾਂ ਨੇ ਰਿਕਾਰਡ ਕੀਤਾ ਹੋਵੇ ਤੇ ਹਿਟ ਨਾ ਗਿਆ ਹੋਵੇ। ਹਰਭਜਨ ਮਾਨ ਸਰਦੂਲ ਸਿਕੰਦਰ ਸਾਬਰਕੋਟੀ ਹੰਸ ਰਾਜ ਹੰਸ ਦੁਰਗਾ ਰੰਗੀਲਾ ਸਤਵਿੰਦਰ ਬੁਗਾ ਇਹ ਸਾਰੇ ਗਾਇਕ ਆਹੂਜਾ ਸਾਹਿਬ ਦੀ ਹੀ ਦੇਣ ਹਨ। ਇਹ ਸਭ ਸੁਰੀਲੇ ਗਾਇਕ ਹਨ।

  • @HarjinderSingh-ui7pv
    @HarjinderSingh-ui7pv Рік тому

    ਬਹੁਤ ਵਧੀਆ ਗੀਤਕਾਰ ਹੈ ਲਾਲ ਅਠੌਲੀ ਵਾਲਾ
    ਮੈਨੂੰ ਵੀ ਬਹੁਤ ਮਾਣ ਹੈ ਮੇਰਾ ਲਿਖਿਆ ਗੀਤ ਸਤਵਿੰਦਰ ਬੁੱਗਾ ਦੀ ਅਵਾਜ਼ ਸੰਗੀਤ ਜਨਾਬ ਚਰਨਜੀਤ ਆਹੂਜਾ ਸਾਹਿਬ ਜੀ

  • @reshamkhiva855
    @reshamkhiva855 3 роки тому +62

    ਕਾਲੇ ਗੋਰੇ ਰਗਾਂ ਵਿਚ ਕੀ ਹੈ ਬਾਬਾ ਲੋੜ ਤਾਂ ਗੁਣਾਂ ਦੀ ਹੁੰਦੀ ਹੈ ਬਗਲੇ ਦਾ ਰਗ ਚਿੱਟਾ ਖਾਧਾ ਤਾਂ ਡਡੀਆ ਮੱਛੀਆ ਹੈ ਪਰ ਕੋਇਲ ਦਾ ਰਗ ਕਾਲਾ
    ਅਵਾਜ਼ ਬਹੁਤ ਮਿੱਠੀ ਹੁੰਦੀ ਹੈ ਤੁਸੀਂ 🙏🙏🙏

  • @jagrajcheema2028
    @jagrajcheema2028 3 роки тому

    ਲਾਲ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ ਜੀ ਬਹੁਤ ਹੀ ਵਧੀਆ ਇੰਟਰਵਿਊ ਸੀ ਧੰਨਵਾਦ

  • @sukhvirsingh1896
    @sukhvirsingh1896 3 роки тому +8

    22 ji di awaz ch Kashish bhot aa. 👌🏻👌🏻 likhat ta ba-kamall aa 🙏🏻🙏🏻

  • @Nirmal_singh_aulakh
    @Nirmal_singh_aulakh 7 місяців тому

    ਟਹਿਣਾ ਸਾਹਿਬ ਰੰਗ ਬਹੁਤ ਵਧੀਆ ਬਨੌਦੇ ਹੋ

  • @jilesingh831
    @jilesingh831 Рік тому

    ਥਿੰਦ ਤੇ ਟੇਣਾ ਜੀ ਨੂੰ ਗੁਰੂ ਫਤਿਹ ਜੀ

  • @sukhwinderkaur7145
    @sukhwinderkaur7145 3 роки тому +2

    ਸਤਿ ਸ਼੍ਰੀ ਅਕਾਲ ਜੀ ਪੁਰਾਣੇ ਗੀਤਕਾਰ ਬਹੁਤ ਵਧੀਆ ਲਖਦੇ,ਸੀਂ ਅੱਜ ਕਲ ਬਸ ਮੇਰੇ ਵਰਗੀ ਨੂੰ ਸਮਝ ਹੀ ਨਹੀਂ ਆਉਦੇ

  • @paramveerrkt
    @paramveerrkt 3 роки тому

    ਬਹੁਤ ਹੀ ਸਿਆਣੀ ਤੇ ਸੁਲਝੀ ਹੋਈ ਸਖਸ਼ੀਅਤ ਲਾਲ ਅਠੌਲੀ ਵਾਲਾ

  • @HarpreetSingh-fh3rn
    @HarpreetSingh-fh3rn 3 роки тому +6

    ਹਰਮਨ ਜੀ ਜਦੋਂ ਅੱਖਾਂ ਤੱਤੀਅਾਂ ਹੋਣੀਅਾਂ ਬੰਦ ਹੋ ਜਾਣ ,ਓਦੋਂ ਗੀਤ ਪੂਰਾ ਹੋ ਜਾਂਦਾ ਹੈ ।

  • @jagsun3560
    @jagsun3560 3 роки тому +83

    ਯਾਰ ਤੁਸੀਂ ਆਹਾ ਪਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੁੱਖਝਲਕੀਆਂ ਨਾ ਦਿਖਾਇਆ ਕਰੋ;;ਇੱਸ ਨਾਲ਼ ਪੂਰੇ ਪਰੋਗਰਾਮ ਦਾ ਮਜਾ ਖਰਾਬ ਹੋ ਜਾਂਦਾ ਆ

    • @Avtarsingh-qm5dg
      @Avtarsingh-qm5dg 3 роки тому +4

      ਜਗਦੀਸ਼ ਜੀ ਬਿਲਕੁਲ ਸਹੀ ਗੱਲ ਕੀਤੀ ਤੁਸੀਂ

    • @Dj4Beats
      @Dj4Beats 3 роки тому +1

      Right keha bhaji... But video highlights krn lyi jrorri hunda

    • @veerpalsingh1206
      @veerpalsingh1206 3 роки тому

      Mnmmnmmmmm HK mmmmmmmmmmnmmmmmmmmmmmmmmmmmmmnmnnmnnmmmmmmmmmnmmmmmnmmmmmmmmkj

    • @yadvindermann4334
      @yadvindermann4334 3 роки тому

      Right

    • @MK-vs7ek
      @MK-vs7ek 3 роки тому

      Bilkul

  • @tedewalhoney2525
    @tedewalhoney2525 Рік тому

    ਬਹੁਤ ਵਧੀਆ ਇੰਟਰਵਿਊ , ਸਾਫ਼ ਤੇ ਸਪੱਸ਼ਟ ਗੱਲ ਕੀਤੀ ਲਾਲ ਜੀ ਨੇ

  • @gurmejsingh6069
    @gurmejsingh6069 2 роки тому

    ਹਰਮਨ ਥਿੰਦ ਤੇ ਸਵਰਨ ਸਿੰਘ ਟੈਣਾ ਦੇ ਵਿਚਾਰ ਬਹੁਤ ਵਧੀਆ ਹੁੰਦੇ ਹਨ ਇੰਟਰਵਿਊ ਬਹੁਤ ਵੱਧੀਆ ਲੱਗੀ ਚੱਜ ਦਾ ਵਿਚਾਰ ਧੰਨਵਾਦ ਕਰਦੇ ਹਾਂ

  • @GurjeetSingh-kj3ti
    @GurjeetSingh-kj3ti 6 місяців тому

    ਬੋਹਤ ਬਧਿਆ ਬਾਈ ਜੀ ਦੀ ਲਿਖਤ ❤

  • @gurdeepsingh-rx3ye
    @gurdeepsingh-rx3ye 3 роки тому +10

    Shunki ਨੇ ਇਕ ਗੀਤ ਵੀਰ ਦਾ ਗਾਇਆ ਸੀ,ਹੋ ਗੲੀ ਕੁੜੀ ਜਵਾਨ ਕਿ ਤੁਰਨਾ ਸਿਖਦੀ ਨਾਗਾਂ ਤੋਂ.......

  • @sukhjinderdhillon8170
    @sukhjinderdhillon8170 3 роки тому +5

    ਬਹੁਤ ਵਧੀਆ ਜੀ 👌

  • @tarsemkaur2786
    @tarsemkaur2786 3 роки тому +7

    Nice voice should sing himself.These days people don’t care about skin colour they love you how sweet or touching voice or talented artist you are.

  • @SurinderSingh-og4us
    @SurinderSingh-og4us 3 роки тому +3

    Waheguru Ji ka Khalsa Waheguru Ji ki fateh very good vichar brother Ji

  • @inder7100
    @inder7100 3 роки тому +1

    Kora krara saaf dil da bnda.. rab ne kalam di puri kirpa kitti a..

  • @GURPREETSINGH-ue5zy
    @GURPREETSINGH-ue5zy 3 роки тому +11

    Eh asli karamyogi han
    Salute to him for his belief in hard work

  • @GurjantSingh-id1ht
    @GurjantSingh-id1ht 2 роки тому

    ਬਹੁਤ ਵਧੀਅਾ ਟिਹਣਾ ਸਾਹਬ

  • @amritpalkaur2941
    @amritpalkaur2941 Рік тому

    Dr Darshan jit singh lal ji buhat ਚੰਗੇ gane ਲਿਖਦੇ ਹੋ

  • @SukhvirSingh-qe4xe
    @SukhvirSingh-qe4xe 3 роки тому +1

    ਬੜੇ ਸਾਫ ਤੇ ਸਪੱਸ਼ਟ ਅਾਦਮੀ ਨੇ ਬਾਈ ਲਾਲ ਜੀ.🙏🙏

  • @yashpal4717
    @yashpal4717 3 роки тому

    ਪੰਜਾਬ ਦਾ ਹੀਰਾ

  • @SanjeevSharma.72
    @SanjeevSharma.72 3 роки тому +2

    Duniya da sb to pyara show. Salute you guys from🇺🇸🇺🇸🇺🇸🇺🇸🇺🇸🇺🇸🇺🇸

  • @gurinderpandhergrewal2243
    @gurinderpandhergrewal2243 3 роки тому +41

    ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ

  • @amandeepsinghkhehra3454
    @amandeepsinghkhehra3454 11 місяців тому

    ਬਹੁਤ ਸੋਣੇ ਵੀਰ ਜੀ

  • @abhi786love
    @abhi786love 3 роки тому +14

    Laal atholi waale phaaji di avaaj Debi mehsoshpuri phaaji maal mildi aa jma 😂❤️

  • @bhagwantbawa1578
    @bhagwantbawa1578 3 роки тому

    ਲਾਲ ਭਾ ਜੀ ਬਹੁਤ ਹੀ ਅੱਛੀ ਕਲਮ ਤੁਹਾਡੀ ਸੁਆਦ ਆ ਗਿਆ। ਡੀਸੀ ਧੂੜਕੋਟ

  • @harjassrai9109
    @harjassrai9109 3 роки тому +4

    God gifted and a pure hearted man

  • @rammsingh9557
    @rammsingh9557 3 роки тому +17

    Real legend slute aa sir
    But duniya matlbi aa koi kise bare ni sochda sareya nu apni apni aa
    Syane kende kise da gun ni bhuli da

  • @baljindrsingh2847
    @baljindrsingh2847 3 роки тому +1

    ਬਹੁਤ ਵਧੀਆ ਪ੍ਰੋਗਰਾਮ ਅੱਜ ਦਾ

  • @inderjeetsharma7529
    @inderjeetsharma7529 Рік тому +1

    ਕੇ ਐਸ ਮਖਨ ਜੀ ਮੈ ਥੁਆਨੁ ਇਕ ਅਚਛੇ ਸ਼ਾਯਰ ਤੇ ਅਚਛੇ ਇਨਸਾਨ ਹੋਣ ਦੇ ਨਾਤੇ ਮੇਰਾ ਸਲਾਮ ਹੈ।
    "ਵੈਜਾ ਮੇਰੇ ਟੈਪੁ ਤੇ ਜੇ ਵਧੀਆ ਝੂਟੇ ਲੈਨੇ
    ------------------'----------ਸੈਨੇ ਪੈਨੇ "

  • @kewalkanjla2239
    @kewalkanjla2239 3 роки тому +6

    ਬੱਸ ਅੱਡੇ 'ਤੇ ਫੇਰ ਮਿਲੀ ਮੈਨੂੰ,, ਬੰਬ ਗੀਤ
    ਜਿਓਦਾ ਰਹਿ ਅਠੌਲੀ ਆਲੇਆ,,

  • @kawelsing1301
    @kawelsing1301 2 роки тому

    ਜਿਦਗੀ ਬਹੁਤ ਕੁਝ ਸਿੱਖਣਲਈ ਮਿਲਦਾ ਘਬਰਾਉਣ ਨਹੀ ਚਾਹੀਦਾ ਪਰ ਮਿਹਨਤ ਰੰਗ ਲਿਆਉਦੀ ਹੈ ਪਰ ਸਬਰ ਕਰਨਾ ਰਖਣਾ ਬਹੁਤ ਔਖਾ ਹੈ

  • @manvirsekhon4288
    @manvirsekhon4288 3 роки тому +2

    Boht vdia personality
    Saade area di shaan

  • @tarlochanlal6264
    @tarlochanlal6264 3 роки тому

    ਬਹੁਤ ਵਧੀਆ ਲੱਗੀ ਇੰਟਰਵਿਊ ਭਲਾ ਕਰੀਂ ਵਾਹਿਗੁਰੂ ।