Chajj Da Vichar (1118) || ਬੱਬੂ ਮਾਨ ਬਾਰੇ ਕੀਤੇ ਵੱਡੇ ਖੁਲਾਸੇ ਢੱਡਰੀਆਂਵਾਲਾ ਨਾਲ ਕਾਹਦਾ ਪੰਗਾ

Поділитися
Вставка
  • Опубліковано 28 лис 2024

КОМЕНТАРІ • 2,4 тис.

  • @BhupinderSingh-dj1em
    @BhupinderSingh-dj1em 4 роки тому +308

    ਮੇਰਾ ਸੱਭ ਤੋਂ ਪਸੰਦੀਦਾ ਬੱਬੂ ਮਾਨ ਦਾ ਗਾਣਾ ਇੱਕ ਬਾਬਾ ਨਾਨਕ ਸੀ, ਜਿਹਨੇ ਤੁਰਕੇ ਦੁਨੀਆਂ ਗਾਹਤੀ, ਇੱਕ ਅੱਜਕਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ! ਓਹ ਖੁਸ਼ ਰਹਿ ਬੱਬੂ ਮਾਨਾਂ।

    • @kanwarjeetsingh1086
      @kanwarjeetsingh1086 4 роки тому +5

      ਗੁਰ ਨਾਨਕ ਤੇਰੀ ਵਡੀ ਕਮਾਈ।

    • @shah7517
      @shah7517 4 роки тому +5

      Gahti mtlb dsi veer mnu

    • @harwantsingh4324
      @harwantsingh4324 4 роки тому +3

      Meilana hoye je phali umre kuri nu ..? 👎👎👎

    • @sukisingh5933
      @sukisingh5933 4 роки тому +1

      jereh lokh kende keh jwab nehi dendeh tusi vi sikhi teh shakh karn wale lagde ya. sareh jwaab dite ya. wmk

    • @gagandeepsharma1034
      @gagandeepsharma1034 4 роки тому +4

      Harwant Singh 4-5 gaane chadd k baaki sunlo bai k jruri a v latta e khichnia quality a bnde ch o landu j singers vngu ni v Geeta ch badmashi te court ch toygun

  • @sikandermarhana7943
    @sikandermarhana7943 4 роки тому +261

    80 ਸਾਲ ਦਾ ਬਾਬਾ ਦੀਪ ਸਿੰਘ ਹਨੇਰੀ ਲਿਆਗਿਆ ਸੀ🙏🙏

    • @hgill4072
      @hgill4072 4 роки тому +3

      ਬਿਲਕੁਲ ਪਰ ਗੋਲਕ ਦੀ ਖ਼ਾਤਰ ਨਾ ਕਿ ਸਿੱਖੀ ਲਈ ਸੱਚ ਕੌੜਾ ਹੁੰਦਾ ਕਿਰਪਾ ਕਰਕੇ ਗਾਲਾ ਹਿਸਾਬ ਨਾਲ ਹੀ ਅਖੋਤੀ ਸ਼ਿਖਾ ਵੱਲੋਂ 😅

    • @satnamkhehra22
      @satnamkhehra22 4 роки тому +1

      @Chamkaur Singh naam tera Singh par kum Gangu wala, ID fake he lagadi.

    • @karmsingh2643
      @karmsingh2643 4 роки тому

      @Chamkaur Singh bilkul sahi veer ji

    • @karmsingh2643
      @karmsingh2643 4 роки тому

      @@hgill4072 sahi gall a veer

    • @ranjeetghumman
      @ranjeetghumman 4 роки тому +1

      @Chamkaur Singh 😠😠😠😠hramkhora jaake history read KR

  • @gurpreetsingh-zg3km
    @gurpreetsingh-zg3km 4 роки тому +173

    ਖੰਟ ਵਾਲੇ ਮਾਨ ਦੇ ਕਰਕੇ ਕੌਣ ਕੌਣ ਆਇਆ ਇੱਥੇ 👍 👍

  • @HMT5911di
    @HMT5911di 4 роки тому +124

    ਬੇਈਮਾਨ ਸੀ ਕੱਲ੍ਹ ਵੀ ਜੀਰੋ
    ਅੱਜ ਵੀ ਜੀਰੋ ਆ,
    ਬੰਦਾ ਸਿੰਘ ਬਹਾਦਰ ਮਿੱਤਰੋ
    ਮੇਰਾ ਹੀਰੋ ਆ।। 🙏🙏🙏🙏🙏ßM

    • @manoharsingh-wz3wc
      @manoharsingh-wz3wc 4 роки тому +4

      ਬੇਸ਼ੱਕ ਅਸਲੀ ਹੀਰੋ ਬਾਬਾ ਬੰਦਾ ਸਿੰਘ ਬਹਾਦੁਰ, ਅਜੋਕੇ ਸ਼ਹੀਦ ਊਧਮ ਸਿੰਘ ਨਾਗੋਕੇ (ਸਿਰਫ ਜਿੰਮੇਦਾਰ ਅਫ਼ਸਰ ਸੋਧਿਆ, ਬੇਕਸੂਰ ਨੂੰ ਹੱਥ ਨਹੀਂ ਲਾਇਆ (ਗੁਰ ਸਿਧਾਂਤ ) ਅਤੇ ਦਰਸ਼ਨ ਸਿੰਘ ਫੇਰੂਮਾਨ.

  • @sukhwantsinghparwana7004
    @sukhwantsinghparwana7004 2 роки тому +2

    ਵੀਰ ਜੀ ਟਿਵਾਣਾ ਸਾਹਿਬ ਭੈਣ ਜੀ ਹਰਮਨ ਜੀ ਤੁਸੀ ਬਹੁਤ ਹੀ ਵਧੀਆ ਕਾਰਜ ਆ ਤੁਹਾਡੇ ਵਲੋ ਵੱਖੋ-ਵੱਖ ਸ਼ਖਸ਼ੀਅਤਾ ਨਾਲ ਮੁਲਾਕਾਤ ਕਰਦੇ ਹੋ ਜਿਸ ਤਰਾ ਢਾਡੀ ਸਿੰਘ ਨਾਲ ਗੱਲਬਾਤ ਕੀਤੀ ਗਈ ਇਸ ਤਰਾ ਕਵੀਸ਼ਰ ਸਾਹਿਬਾਨ ਜਿੰਨਾ ਨੇ ਕਵੀਸ਼ਰ ਜਗਤ ਕੋਣੇ ਕੋਣੇ ਧੁਮਾ ਪਚਾਊਣ ਦਾ ਯੋਗਦਾਨ ਪਾਇਆ ਕਵੀਸ਼ਰ ਜੋਗਾ ਸਿੰਘ ਜੋਗੀ ਜੀ ਦੇ ਪਿਆਰੇ ਸੰਗਰਿਦਾ ਨੂੰ ਵੀ ਮੋਕਾ ਦਿੱਤਾ ਜਾਵੇ ,

  • @gulshanattri9833
    @gulshanattri9833 4 роки тому +307

    ਜੇ ਪੰਜਾਬ ਨੂੰ ਬਚਾਉਣਾ ਤਾਂ ਗੁਰੂਗ੍ਰੰਥ ਸਾਹਿਬ ਦੇ ਗੱਲ ਲੱਗ ਜਾਉ .....

  • @Beimaam
    @Beimaam 4 роки тому +150

    ਵੀਰ ਅਤੇ ਭੈਣ ਜੀ ਸਤਿ ਸ੍ਰੀ ਅਕਾਲ ਜੀ ਬੱਬੂ ਮਾਨ ਨਾਲ ਜਰੂਰ ਮੁਲਾਕਾਤ ਕਰਿਓ ਜੀ ,,#

    • @SkyTech1984
      @SkyTech1984 4 роки тому

      ਲਓ ਜੀ ਲੱਗਦਾ ਤੁਹਾਡੀ ਬੇਨਤੀ ਹੁਣ ਕਬੂਲ ਹੋਊ। ਲੰਬੇ ਸਮੇਂ ਤੋਂ ਤੁਸੀਂ ਬੇਨਤੀ ਕਰ ਰਹੇ ਓ। let’s see. 👍🏻

    • @sainiharpreet8808
      @sainiharpreet8808 4 роки тому

      Yes ....

    • @harjindersandhey
      @harjindersandhey 4 роки тому

      Yes

  • @drgurpreet5444
    @drgurpreet5444 4 роки тому +59

    ਜੇ ਗਾਇਕੀ ਦੇ ਪਿੜ ਦੀ ਗੱਲ ਕਰੀਏ ਤਾਂ ਬੱਬੂ ਮਾਨ ਇਕੱਲਾ ਅਜਿਹਾ ਸਟਾਰ ਹੈ ਜੋ ਸਾਹਿਤ ਅਤੇ ਇਤਿਹਾਸ ਨੂੰ ਪੜਨ ਵਾਲਾ ਸੂਰਮਾਂ ਹੈ
    ਐਵੇਂ ਨਹੀਂ ਚਰਚਾ ਦਾ ਵਿਸ਼ਾ ਬਣਦਾ

  • @gurmeetsingh-zb6vv
    @gurmeetsingh-zb6vv 2 роки тому +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @BalkarSingh-bg8oi
    @BalkarSingh-bg8oi 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @Luckysingh-ob2dw
    @Luckysingh-ob2dw 4 роки тому +116

    "ਰਾਜਧਾਨੀ ਏ ਸੀ ਚ ਬਹਿਕੇ ਮੱਚੂਗੀ
    ਕੇੜੇ ਹੋਜੋ ਦਿੱਲੀ ਤਾਂ ਝਾਂਜਰ ਪਾਕੇ ਨੱਚੂਗੀ"
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊ ✊

  • @punjabpb3218
    @punjabpb3218 4 роки тому +134

    10 15 ਸਾਲ ਗੀਤਾਂ ਚ ਕਹੀਆਂ ਹੋਈਆਂ ਗੱਲਾਂ ਸੱਚ ਹੋਈ ਜਾਂਦੀਆ ਪਤਾ ਨੀ ਐਨਾ ਕੁ ਪੜਿਆ ਉਸਤਾਦ ਮਾਨ ਸਾਬ ਨੇ ਦੁਨੀਆ ਬਾਰੇ ❤️

  • @punjabpb3218
    @punjabpb3218 4 роки тому +235

    ਮੂੰਹੋਂ ਬੋਲਣੇ ਦੀ ਲੋੜ ਨਹੀਂਓ ਪੈਂਦੀ ਸਦਾ #ਕਿਰਦਾਰ ਬੋਲਦਾ
    ਕੰਧਾਂ #ਕਾਬੁਲ ਕੰਧਾਰ ਤੱਕ ਕੰਭਦੀਆਂ ਜਦੋਂ #ਸਰਦਾਰ ਬੋਲਦਾ Babbu maan ji

    • @manoharsingh-wz3wc
      @manoharsingh-wz3wc 4 роки тому +8

      ਬੱਸ ਇਹਨਾਂ ਫੁਕਰੀਆਂ ਨੇ ਸਿੱਖ ਸਰਦਾਰ ਤੇ ਕਿਰਦਾਰ ਰੋਲਤਾ

    • @ranjeetghumman
      @ranjeetghumman 4 роки тому +1

      @@manoharsingh-wz3wc 😠

    • @RAJVEERSINGH-ji8hd
      @RAJVEERSINGH-ji8hd 4 роки тому

      ਸਹੀ ਕਿਹਾ ਵੀਰ

    • @heerasinghrandhawahera3555
      @heerasinghrandhawahera3555 4 роки тому +2

      Mnohar singhbai.ji badi wadaa tusi ve nall hi sand bna ke tokta

    • @akashpannu2200
      @akashpannu2200 3 роки тому +2

      @@manoharsingh-wz3wc kirdar te kaim aa kuj fokiya lahnta paun wale v hunde aa tuahde arge bina sajja lahnta

  • @jasvirsingh7534
    @jasvirsingh7534 3 роки тому +10

    ਜਥੇਦਾਰ ਮੋਰਾਂਵਾਲੀ ਜੀ ਤੁਸੀਂ ਸਿੱਖ ਕੌਮ ਦੇ ਹੀਰੇ ਹੋ ਸਾਰਾ ਪੰਜਾਬ ਤੁਹਾਨੂੰ ਤਹਿ ਦਿਲੋਂ ਸਲੂਟ ਕਰਦਾ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @balpreetsidhu30
    @balpreetsidhu30 4 роки тому +214

    ਦੁਨੀਆਂ ਕਰੂ ਨਿਬੇੜਾ ਮਿੱਤਰਾ ਕੰਮ ਕਮਾਈਆਂ ਦਾ....ਬੱਬੂ ਮਾਨ ❤️

  • @karmasingh1900
    @karmasingh1900 4 роки тому +147

    ਸੋਨੇ ਦੀਆਂ ਕਲਮਾਂ ਨੇ ਦਰਦ ਕਦੇ ਨਾ ਲਿਖਿਆ,
    ਤੂੰ ਫ਼ਿਕਰ ਕਰੀ ਨਾ ਤੇਰਾ "ਮਾਨ" ਅਜੇ ਨੀ ਵਿਕਿਆ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਪੰਜਾਬ ਪੰਜਾਬੀਅਤ ਜ਼ਿੰਦਾਬਾਦ 🦅

  • @lakhveerchahal23
    @lakhveerchahal23 4 роки тому +125

    #ਵਿਦਵਾਨ ਲੇਖਕ ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ ।
    ਬੱਬੂ ਦੇ ਗੀਤ ਸੁਣਕੇ ਡਸੀਜਨ ਨਾ ਲਵੋ।
    ਬੱਬੂ ਮਾਨ ਸਾਬ ਇਕ ਸਮਪੂਰਨ ਸਾਈਰ ਲੇਖਕ ਸਾਹਿਤ ਪੜੀਆ ਪੂਰੀ ਦੁਨੀਆਂ ਦਾ ਉਸਨੇ ਜਨਰਲ ਨੋਲਜ ਬਹੁਤ ਜਿਆਦਾ ਉਸਨੂੰ। ✍✍✍👌👌👌👍👍🙏🙏

    • @start-lj2mr
      @start-lj2mr 3 роки тому

      Ku ophhmp pi jh ouhouuuhuhgl) 🐘🐼🐯tk ki l ok ki
      iwe

    • @start-lj2mr
      @start-lj2mr 3 роки тому

      yll ch khbmmh:frlrtyuuu

  • @jassBM.
    @jassBM. 4 роки тому +66

    ਬਾਈ ਬੱਬੂ ਮਾਨ ਦੀ ਲਿਖਤ ਸਮਝਣਾ ਜਣੇ ਖਣੇ ਦੇ ਵੱਸ ਦੀ ਗੱਲ ਨੀ, ਸਮਝਣ ਚ ਸਮ੍ਹਾ ਜਰੂਰ ਲੱਗਦਾ ਪਰ ਅਸਰ ਸਿਰੇ ਦਾ ਕਰਦੇ ਆ, ਜਿਆਦਾ ਮਾਣ ਨੀ ਕਰਦਾ ਪਰ ਦਾਅਵਾ ਆ ਮੇਰਾ ਕਿ ਮੈ ਖੁਸ਼ਨਸੀਬ ਆ ਬਾਈ ਦੀ ਲਿਖਤ ਸਮਝ ਸਕਦਾ

  • @jassachak1899
    @jassachak1899 4 роки тому +15

    ਭਾਈ ਮੋਰਾਂਵਾਲੀਆ ਢਾਡੀ ਰਾਹੀਂ ਬਹੁਤ ਸੋਹਣਾ ਪ੍ਰਚਾਰ ਕਰਦੇ ਨੇ,,
    ਕੰਧਾ ਕਾਵਲ ਕੰਧਾਰ ਦਿਆਂ ਕੰਬਦੀਆਂ ਜਦੋ ਸਰਦਾਰ ਬੋਲਦਾ ਬੱਬੂ ਮਾਨ🔥🔥🔥👌👌

  • @HarpalSingh-uv9ko
    @HarpalSingh-uv9ko 2 роки тому +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @dhanoaboy2012
    @dhanoaboy2012 4 роки тому +209

    ਕਦੇ ਬੁੜਾਪਾ ਅਾੳੁਂਦਾ ਨਹੀੳੁ ਮਰਦਰ ਘੋੜੇ ਤੇ
    ਦੇਖਲਾ ਬਾਬਾ ਝੂਮਰ ਪਾੳੁਂਦਾ ਅੜ ਕੇ ਤੋੜੇ ਤੇ

  • @veersinghtony5285
    @veersinghtony5285 4 роки тому +138

    ਬੱਬੂ ਮਾਨ ਦੀਆਂ ਕੀਤੀਆਂ ਕਮਾਈਆਂ ਮੇਹਨਤਾਂ ਕੰਮ ਆਉਦੀਆਂ ਨੇ ਊਹ ਅੱਜ ਸਾਡੇ ਸਾਹਮਣੇ ਜੀ 🙏 🤘💯💯💯💯💯

  • @sukhjindersandhu4141
    @sukhjindersandhu4141 4 роки тому +31

    ਮੋਰਾਂਵਾਲੀ ਸਾਬ੍ਹ ਤੁਸੀਂ ਸਿੱਧਾ ਕੁੱਝ ਨਹੀਂ ਕਿਹਾ ਕੇ ਸੂਰਜ ਪ੍ਰਕਾਸ਼ ਗ੍ਰੰਥ ਵਾਲੀ ਗੱਲ ਤੇ ਟਾਲ ਦਿੱਤਾ
    ਤੇ ਦਸਮ ਗ੍ਰੰਥ ਬਾਰੇ ਵੀ ਸਾਫ਼ ਸਾਫ਼ ਕੁੱਝ ਨਹੀਂ ਦਸਿਆ

    • @punjabistatuschannel5886
      @punjabistatuschannel5886 4 роки тому

      Wala syana bnda

    • @AvtarSingh-bu9kc
      @AvtarSingh-bu9kc 4 роки тому +2

      Esnu khud ni pta raula rppa bs

    • @shersingh5859
      @shersingh5859 3 роки тому +1

      ਮੋਰਾਂ ਵਾਲੀ ਵੀ ਬਾਦਲਾ ਦਾ ਹੀ ਪਿਠੁ ਹੈ ਇਹ ਸਾਰੇ ਬਿਜਨਸ ਮੈਨ ਨੇ ਸਚੀ ਗਲ ਨੂੰ ਕਿਵੇਂ ਟਾਲ ਜਾਦੇ

    • @wassebba
      @wassebba 3 роки тому +2

      ਜੇ ਕਿਹਾ ਤਾਂ ਤੋਰੀ ਫੂਲਕਾ ਬੰਦ

    • @OfficialSukhBassi
      @OfficialSukhBassi 3 роки тому

      Bas tu b baadla naal rlyya hoya

  • @AvtarSingh-vn5hf
    @AvtarSingh-vn5hf 3 роки тому +6

    ਟੈਣਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹੋ ਜਹੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰਵਾਈ ਜੀ

  • @GurpreetSingh-oc6jm
    @GurpreetSingh-oc6jm 4 роки тому +278

    ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ

    • @gskgaming5468
      @gskgaming5468 4 роки тому +5

      ਬਾਕੀ ਇਤਿਹਾਸਕ ਗਰੰਥ ਪੜਣੇ ਵੀ ਜਰੂਰੀ ਹਨ

    • @DeepSingh-uz6yg
      @DeepSingh-uz6yg 4 роки тому +5

      ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
      ਇਹ ਸਬਦ ਕਿਸ ਦੇ ਹਨ ।
      ਕੋਈ ਵੀਰ ਸਾਂਝ ਪਾਓ

    • @sawarnsingh9174
      @sawarnsingh9174 4 роки тому +3

      ਇਹ ਆਪ ਵੀ ਤਾਂ ਉਹੀ ਹੈ ਸਿੱਖੀ ਨੂੰ ਢਾਹ ਲਾਉਣ ਵਾਲੇ

    • @baljitkaur6563
      @baljitkaur6563 4 роки тому +1

      @@DeepSingh-uz6yg ź

    • @Parvinderhanda
      @Parvinderhanda 3 роки тому +2

      🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩
      🚩☬ੴ ਵਾਹਿਗੁਰੂ ਜੀ ਕੀ ਫਤਿਹੴ☬🚩

  • @navneetkaur6826
    @navneetkaur6826 4 роки тому +135

    ਵੀਰੋ ਏਕਾ ਕਰਲੋ ਕੋਈ ਵੀ ਲੀਡਰ ਪਿੰਡ ਵਿੱਚ ਵੜਨ ਨਾ ਦਿਊ ਕਿਸਾਨ ਮਜ਼ਦੂਰ ਯੂਨੀਅਨ ਜ਼ਿੰਦਾਬਾਦ 🙏🙏🙏🙏🙏

    • @gurinderguriner5416
      @gurinderguriner5416 3 роки тому +1

      Veer ehve de babe j punjab vich ne fir kuch nhi ho skda repoter suraj pakarsh vr pucha rhe ne te baba ji hor kise diya akkha khdne lga geya😂

    • @bablusinghbablu7190
      @bablusinghbablu7190 3 роки тому +1

      @@gurinderguriner5416 mbm00

    • @kulwantsingh9415
      @kulwantsingh9415 2 роки тому +1

      ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @lavirana9854
      @lavirana9854 2 роки тому

      @@gurinderguriner5416 lok akha mich ke andhi bagti ch dub jande ne
      Oh surme c jo phela c hun ehh ohna nal apne app di tulna karde ne

    • @jagdishsingh9123
      @jagdishsingh9123 2 роки тому

      @@gurinderguriner5416 lllllllllp

  • @dalbirvirk2524
    @dalbirvirk2524 3 роки тому +7

    ਨਿਹੰਗ ਿਸੰਘ ਬਾਬਾ ਮੇਰਾ ਵਾਲੇ ਜੀ ਦਾ ਧੰਨਵਾਦ ਕਰਦੇ ਹਾਂ

  • @harikeboys3112
    @harikeboys3112 4 роки тому +9

    ਕੋਈ ਸੰਤੁਸ਼ਟੀ ਨਹੀਂ ਹੋਈ
    ਸਵਾਲ ਹੋਰ ਜਵਾਬ ਹੋਰ
    ਅੱਜ ਇਹ ਵੇਖਿਆ ਟਹਿਣਾ ਸਾਬ ਕਿਸੇ ਸੋਚਾਂ ਵਿਚ ਸੀ

  • @Sukhwindersingh-un7hv
    @Sukhwindersingh-un7hv 4 роки тому +132

    ਇਕੱਲੀ ਸਿੱਖ ਕੌਮ ਨਹੀਂ ਅਸੀਂ ਸਾਰੇ ਦੇਨ ਨਹੀਂ ਦੇ ਸਕਦੇ ਗੁਰੂ ਗੋਬਿੰਦ ਸਿੰਘ ਜੀ ਦਾ ਧੰਨ ਮੇਰੇ ਦਾਤਾ ਧੰਨ ਤੇਰੀ ਸਿੱਖੀ

    • @satnamchand2326
      @satnamchand2326 3 роки тому +1

      V nice ji

    • @tarloksinghpunia7888
      @tarloksinghpunia7888 3 роки тому +2

      ਸਹੀ ਕਿਹਾ ਹੈ ਵਿਰੈ, ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ

    • @inderpreet9299
      @inderpreet9299 2 роки тому

      . Km

    • @palwindergrewal115
      @palwindergrewal115 2 роки тому

      @@satnamchand2326 hh

    • @palwindergrewal115
      @palwindergrewal115 2 роки тому

      @@satnamchand23268

  • @jagjitjagjit467
    @jagjitjagjit467 4 роки тому +36

    ਮਾਵਾਂ ਦੀ ਜਵਾਨੀ ਖਾਂ ਗਈ ਬਾਪੂ ਦੀ ਚੰਦਰੀ ਸਰਾਬ ਬਾਪੂ ਵੀ ਬਚਾਰੇ ਕਿੱਥੇ ਜਾਣ ਕਰਜੇ ਨੇ ਖਾਂ ਲਏ ਖ਼ਾਬ 👈✍️🅱️Ⓜ️💯✅

    • @pandatji5008
      @pandatji5008 4 роки тому

      ਹਾ ਕੂਮੈਂਟ ਬਹੁਤ ਸੌਹਣੇ ਿਜਊਦਾ ਰਹਿ ਵੀਰਾ

  • @Aulakh_tajinder
    @Aulakh_tajinder 4 роки тому +170

    ਦੁਨੀਆ ਕਰੂ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ
    ਬੇਈਮਾਨ ਸੀ ਕਲ ਵੀ ਜ਼ੀਰੋ ਅੱਜ ਵੀ ਜ਼ੀਰੋ ਐ

  • @BabaBaba-lj1ln
    @BabaBaba-lj1ln 4 роки тому +31

    ਮੋਰਾਂਵਾਲੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ.. sada ਕੋਈ ਵੀ ਸਿੱਖ ਧਰਮੀ ਦੱਬਣਾ ਨੀ ਚਾਹੀਦਾ

  • @sukhwinderdhillon7355
    @sukhwinderdhillon7355 4 роки тому +17

    ਜਦੋਂ ਭਾਈ ਰਣਜੀਤ ਸਿੰਘ ਜੀ ਬਾਰੇ ਪੁੱਛਿਆ ਤਾਂ ਇਧਰ ਉਧਰ ਦੀਆਂ ਗੱਲਾਂ ਕਰਕੇ ਟਾਲ ਗਿਆ

  • @pb45record64
    @pb45record64 4 роки тому +74

    ਮੈ ਕਿਹਾ ਜੀ ਬਹੁਤ ਸੋਹਣਾ ਮੱਸੇ ਰੱਗੜ ਵਾਲੀ ਗੱਲ ਕਿਆ ਬਾਤ

  • @gurnamkaurdulat3883
    @gurnamkaurdulat3883 4 роки тому +71

    ਕਾਰ ਸੇਵਾ ਵਾਲੇ ਬਾਬਿਆਂ ਨੂੰ ਪੁੱਛੋ ਚਮਕੌਰ ਸਾਹਿਬ ਦੀ ਗੜ੍ਹੀ ਕਿਥੇ ਹੈ ਕਿਥੇ ਨੇ ਸਰਹੰਦ ਦੀਆਂ ਕੰਧਾਂ ਤੇ ਹੋਰ ਇਤਿਹਾਸਕ ਥਾਵਾਂ। ਸੂਰਜ ਪ੍ਰਕਾਸ਼ ਚ੍ ਕਾਫੀ ਕੁਝ ਗ਼ਲਤ ਹੈ ਸੋ ਸ੍ਰਿਰੀ ਗੁਰੂ ਗ੍ਰੰਥ ਸਹਿਬ ਜੀ ਦੇ ਨਾਲ਼ ਮੇਲ ਨਹੀਂ ਖਾਂਦਾ। ਹੋੲੀ ਮਿਲਾਵਟ ਦੀ ਪਛਾਣ ਕਰਕੇ ਵਿਚੋਂ ਕੱਢਣਾ ਜ਼ਰੂਰੀ ਹੈ

    • @harwantsingh4324
      @harwantsingh4324 4 роки тому +1

      Babu man nu pusho tu Sikha de ghar jamea tere kes dari kithe aa ...?

    • @yadwindersingh8894
      @yadwindersingh8894 4 роки тому +4

      ਇਨ੍ਹਾਂ ਨੇ ਕਿਸੇ ਨੂੰ ਕੁਛ ਨੀਂ ਪੁੱਛਣਾ ਜੀ; ਇੰਨ੍ਹਾਂ ਨੇ ਤਾਂ ਬਸ ਆਪਣਾ ਪ੍ਰੋਗਰਾਮ ਪੇਸ਼ ਕਰਨਾ...

    • @noor-bq6kg
      @noor-bq6kg 4 роки тому

      Bil kul sahi a

    • @jagroopsinghbenipal870
      @jagroopsinghbenipal870 4 роки тому +3

      ਮੋਰਾਂਵਾਲੀ ਤਾਂ ਮਰਾਸੀ ਨਿਕਲ਼ਿਆ ਗੱਲ ਨੂੰ ਗੋਲਮੋਲ ਕਰਦਾ ਹੈ।

    • @satnamkhehra22
      @satnamkhehra22 4 роки тому +1

      @@jagroopsinghbenipal870Bjp IT cell ji, apna bhanda ulta rakhoge tan os vich kuchh nahin payega ji.

  • @navindersinghpardhan2463
    @navindersinghpardhan2463 3 роки тому +7

    ਅਸਲ ਸਿਖ ਕੌਮ ਨੂੰ ਦੋਵੇ ਹੱਥ ਜੋੜ ਕੇ ਸਲਾਮ ਹੈ ਸਤਿ ਸ੍ੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @grwindersingh4237
    @grwindersingh4237 3 роки тому +63

    ☬ ਵਾਹਿਗੁਰੂ ਪੰਥ ਨੂੰ ਚੜਦੀ ਕਲਾ, ਏਕਤਾ ਤੇ ਸੁਮੱਤ ਬਖਸ਼ੇ

  • @Sukhwinder351
    @Sukhwinder351 4 роки тому +11

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਹਨ। ਮੇਰੀ ਸੋਚ ਅਨੁਸਾਰ ਭਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹੀ ਪਰਚਾਰ ਕਰ ਰਹੇ ਹਨ।

  • @dhanoaboy2012
    @dhanoaboy2012 4 роки тому +210

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @lakhvirmall124
      @lakhvirmall124 4 роки тому +1

      Hall eho aa mushkila da
      Par kisan, kisan na ho k jatt ban janda te mazdoor nu mazdoor Nahi bal k chammar hi smjhada aje

    • @SurinderSingh-lo4il
      @SurinderSingh-lo4il 4 роки тому +1

      @@lakhvirmall124 shi gall a veer,hun kyu bund paar di a ehna di.

    • @JagjitSingh-uc7hk
      @JagjitSingh-uc7hk 4 роки тому

      Dhadian wala zindabd

    • @giansingh45
      @giansingh45 3 роки тому

      @@lakhvirmall124 0#

  • @parmjeet6808
    @parmjeet6808 4 роки тому +104

    ਹਰ ਇੱਕ ਭੈਣ ਦਾ ਭਾਈ ਮੈ
    ਹਰ ਇੱਕ ਮਾਂ ਦਾ ਪੁੱਤਰ.Love you Uastad ji

  • @dalvirsingh2354
    @dalvirsingh2354 4 роки тому +7

    ਏਨਾ ਨੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਣਾ ਜੀ, ਗੋਲ ਮਟੋਲ ਗੱਲਾਂ ਹੀ ਕਰਨੀਆਂ ਨੇ ਜੀ,

  • @wandersurjit
    @wandersurjit 4 роки тому +41

    ਸਿੰਘ ਸਾਹਿਬ ਨੂੰ ਟਹਿਣਾ ਜੀ ਤੁਸੀ ਗੱਲ ਬਾਤ ਕਰਨ ਲਈ ਇੰਟਰਵਿਊ ਕੀਤੀ ਪਰ ਉਹ ਤਾਂ ਸਾਰੀ ਇੰਟਰਵਿਊ ਵਿੱਚ ਸਿਰਫ਼ ਬਚਨ ਹੀ ਕਰਦੇ ਰਹੇ।

    • @amandeep-gm5rc
      @amandeep-gm5rc 4 роки тому +2

      ਬਚਨ ਸ਼ਬਦ ਸ਼ਇਦ ਓਹਨਾਂ ਦੀ ਜੁਬਾਨ ਤੇ ਚੜ੍ਹਿਆ ਹੋਵੇਗਾ। ਕੋਈ ਵੱਡੀ ਗੱਲ ਨਹੀਂ ਵੀਰ।

    • @AmanSingh-pd9kw
      @AmanSingh-pd9kw 3 роки тому

      Par sawal ni pichhan dinda

    • @gurdevsingh9672
      @gurdevsingh9672 3 роки тому

      @@AmanSingh-pd9kw a++

  • @karmasingh1900
    @karmasingh1900 4 роки тому +60

    ਕਿਰਦਾਰ 🥰ਕੇ ਮਰੀਦ ਹੈਂ ਲੋਗ ਜਬਰਦਸਤੀ ਦਿਲੋਂ💞 ਪੇ ਰਾਜ🌏 ਕਿਆ ਨਹੀਂ ਜਾਤਾ😎€€
    𝕷𝖔𝖛𝖊 𝖄𝖔𝖚 𝕽𝖊𝖘𝖕𝖊𝖈𝖙𝖊𝖉 𝕭𝖗𝖔𝖙𝖍𝖊𝖗 𝕸𝖆𝖆𝖓 𝕾𝖆𝖆𝖇 🦅

    • @HMT5911di
      @HMT5911di 4 роки тому +1

      Endless bro....,,,,,,.....,,,...,,..,.

    • @HMT5911di
      @HMT5911di 4 роки тому +1

      Love u respected brother maan saab
      Eh kiwe likheya aa bro

  • @pb23wale00
    @pb23wale00 4 роки тому +73

    ਟਹਿਣਾ ਸਾਬ ਜੀ ਤੁਹਾਡੇ ਕਿਸੇ ਵੀ ਸਵਾਲ ਦਾ ਸਹੀ ਜਵਾਬ ਨਹੀਂ ਮਿਲਿਆ 😅😅

    • @lovepreetsingh-qh7mw
      @lovepreetsingh-qh7mw 4 роки тому +3

      he knows how to play with words ... gllan sachiya kitia 🔥

    • @poonamdeepkaur9120
      @poonamdeepkaur9120 4 роки тому +2

      Menu b same laga

    • @jagroopsinghbenipal870
      @jagroopsinghbenipal870 4 роки тому +4

      ਸਵਾਲ ਹੋਰ , ਜਵਾਬ ਹੋਰ। ਮੋਰਾਂਵਾਲੀ ਮਰਾਸੀਆਂ ਵਾਲ਼ੀਆਂ ਗੱਲਾਂ ਕਰਦਾ ਹੈ।

    • @deepsher8737
      @deepsher8737 4 роки тому

      ਸਹੀ ਗੱਲ ਅਾ ਵੀਰ

    • @sukhsandhu5977
      @sukhsandhu5977 4 роки тому

      @@jagroopsinghbenipal870 j Tere warge gadaar na hon ta Sikh kom nu koi khatra nai

  • @jagsirsinghbajwasaab3933
    @jagsirsinghbajwasaab3933 4 роки тому +62

    ਖਾਲਸਾ ਆਕਾਲ ਪੁਰਖ ਕੀ ਫੌਜ।।
    ਪ੍ਰਗਟੋ ਖਾਲਸਾ ਪ੍ਰਮਾਤਮ ਕੀ ਮੌਜ ।।
    🙏🙏🙏

  • @gurpreetsinghshimlapuri8470
    @gurpreetsinghshimlapuri8470 3 роки тому +25

    🙏🙏ਕਿਸਾਨ ਅੰਦੋਲਨ ਜਿੰਦਾਬਾਦ 🙏🙏
    ਪਿਆਰੇ ਦੇਸ਼ ਵਾਸੀਓ, ਅੰਬਾਨੀ ਅਡਾਨੀ ਦੇ ਸਮਾਨ ਦਾ ਬਾਈਕਾਟ ਕਰੋ।
    ਗੋਦੀ ਮੀਡੀਆ ਦੀ ਦੁਕਾਨ ਦਾ, ਮੋਦੀ ਦੀ ਜ਼ੁਬਾਨ ਦਾ, ਅੰਧਭਗਤਾਂ ਦੇ ਗਿਆਨ ਦਾ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ।

  • @manoharsingh-wz3wc
    @manoharsingh-wz3wc 4 роки тому +6

    ਗੱਪਾਂ ਦਾ ਕੜਾਹ ਬਾਬਾ ਵਧੀਆ ਬਣਾਉਂਦਾ ਪਰ ਟਹਿਣਾ ਸਾਹਿਬ ਤੇ ਭੈਣ ਜੀ ਅੱਜ ਤੁਹਾਡੀ ਬੇਬਸੀ ਸਾਫ ਨਜ਼ਰ ਆ ਰਹੀ ਹੈ

  • @JagwinderSingh-sd1fi
    @JagwinderSingh-sd1fi 4 роки тому +81

    ਹਰਜੀਤ ਸਿੱਧੂ ਨੂੰ ਬਲਾਉ ਜੀ
    ਦੋਖੋ ਰੋਣਕਾ ਲੱਗਦੀਆਂ
    ਬਾਕੀ ਮੋਰਾਵਾਲੀਆ ਦਾ ਤੋੜ ਹੈਨੀ...

  • @sunnysangram2461
    @sunnysangram2461 4 роки тому +37

    ਜਿਨਾਂ ਨੇ ਯਾਰ ਦੇ ਨਾਮ ਦਾ ਪਿਆਲਾ ਪੀਤਾ
    ਉਹ ਫੇਰ ਇਦਾ ਹੀ ਗਰਜਦੇ ਹੂੰਦੇ ਆ
    ਵਾਹਿਗੁਰੂ ਜੀ
    🙏🏻🙏🏻🙏🏻🙏🏻🙏🏻🙏🏻🙏🏻

  • @Major.Singh69
    @Major.Singh69 4 роки тому +102

    ਇਹੋ ਤਾ ਸਾਡੀ ਤਰਾਸਦੀ ਆ ਕਿ ਆਸੀ ਵਿਚਾਰ ਨੀ ਕਰ ਸਕਦੇ ਜੇ ਕੁੱਝ ਗਲਤ ਆ ੳਸ ਨੂੰ ਬਹਾਰ ਕਢਣ ਦੀ ਵਜਾਏ ੳਸ ਨੂੰ ਸਹੀ ਸਿੱਧ ਕਰਨ ਦੇ ਵਿੱਚ ਲੱਗ ਜਾਦੇ ਨੇ , ਚੰਗਾ ਹੋਵੇ ਇਹ ਚੈਪਟਰ ਬੰਦ ਹੋਵੇ ,

  • @decentbutdevil989
    @decentbutdevil989 4 роки тому +115

    ਦੁਨੀਆਂ ਕਰੂ ਨਿਬੇੜਾ ਮਿੱਤਰਾ ਕੰਮ ਕਮਾਈਆਂ ਦਾ....Lv BM❤️❤️❤️❤️

  • @satwindersingh2815
    @satwindersingh2815 4 роки тому +1

    ਦੋਹਰਾ //
    ਮੁਖ ਪਸਾਰੇ ਕਾਲਿਕਾ ਦੈਤ ਚਬਾਵੈ ਦਾਂਤ //
    ਪੰਥ ਚਲਾਵੈ ਜਗਤ ਮੈ ਜੁੱਧ ਕਰਹਿ ਤਬ ਸ਼ਾਂਤਿ ///

  • @gurinderjitsingh9354
    @gurinderjitsingh9354 4 роки тому +86

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @jaswinderkaursidhu5559
    @jaswinderkaursidhu5559 4 роки тому +31

    ਨਹਿੰਗ ਸਿੰਘ ਦੇ ਦਸਮ ਗ੍ਰੰਥ ਦੇ ਉੱਤਰ ਤੋਂ ਸੰਤੁਸ਼ਟੀ ਨਹੀਂ ਹੋਈ ਜੀ ,ਨਾ ਹੀ ਇਕਬਾਲ ਸਿੰਘ ਦੇ ਲਵ ਕੁਸ਼ ਵਾਲੇ ਜਵਾਬ ਨਹੀਂ ਮਿਲੇ ਜੀ ਜਾਂ ਮੈਨੂੰ ਸ਼ਾਇਦ ਸਮਝਣਾ ਨਹੀਂ ਆਇਆ।ਬਾਕੀ ਇੰਟਰਵਿਊ ਬਹੁਤ ਵਧੀਆ ਜੀ 👌👌👌👌👌👌👌👌👌

    • @sandeepvibes1301
      @sandeepvibes1301 4 роки тому

      Mainu v pta nai lagya

    • @singhsukhwinder
      @singhsukhwinder 4 роки тому

      Sant maskeen ji nu sunea karo sab jawab mil jange madam ji

    • @dsarabsingh
      @dsarabsingh 4 роки тому +2

      ਇਹਨੇਂ ਬੜੀ ਚਲਾਕੀ ਨਾਲ ਜਵਾਬ ਦੇਣ ਦੀ ਜਗ੍ਹਾ ਗੱਲ ਕਿਸੇ ਹੋਰ ਸਾਈਡ ਨੂੰ ਤੋਰ ਦਿੱਤੀ।
      ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚੋਂ ਵੀ ਕੋਈ ਵਿਚਾਰ ਨਹੀਂ ਕੀਤਾ

    • @opindersidhu7633
      @opindersidhu7633 4 роки тому +2

      bilkul shi keha gall hor ee passe lae gaye

    • @Sovereignsingh-rb7cs
      @Sovereignsingh-rb7cs 4 роки тому

      Khatri ko puut ho bahman ko naahe

  • @HarpalSingh-uv9ko
    @HarpalSingh-uv9ko 2 роки тому +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

  • @amriksinghsachdeva9777
    @amriksinghsachdeva9777 3 роки тому +3

    ਵੀਰ ਟਿਹਣਾ ਜੀ. ਅਤੇ. . ਬੀਬਾ ਹਰਮਨਜੀਤ ਕੌਰ ਜੀ, ਤੁਹਾਡੇ ਇਸ ਪ੍ਰੋਗਰਾਮ ਯਾਨੀ "ਚੱਜ ਦਾ ਵਿਚਾਰ" ਵਿੱਚ. ਦੋ ਪ੍ਰੋਗਰਾਮ ਦੇਖਣ ਤੋਂ ਬਾਦ,ਇਵੇਂ ਲੱਗਿਆ ਕਿ, ਤੁਸੀਂ ਬੋਹਤ ਹੀ ਸੁਹਿਰਦ ਹੋਂ, ਪੰਥ ਨਾਲ ਜੁੜੇ ਵਿਵਾਦ ਦਾ, ਹੱਲ ਕੱਢਣ ਲਈ. ਜਿਸ ਨੂੰ ਕਈ ਸ਼ਖਸ਼ੀਅਤਾਂ ਭਾਵੇਂ ਇਸ ਉਪਰਾਲੇ ਲਈ ਲੋਚਦੀਆਂ ਹੋਣ, ਵਾਹਿਗੂਰੂ ਆਪ ਨੂੰ ਹਿੰਮਤ, ਦਲੇਰੀ, ਅਤੇ ਸਮਰੱਥਾ ਬਖਸ਼ੇ ਜੀਓ. ਤੇ ਕਾਮਯਾਬ ਹੋਵੋ ਜੀਓ !ਧੰਨਵਾਦ !

  • @taranpreetsingh5378
    @taranpreetsingh5378 4 роки тому +134

    Beimaan c kal v zero ajj v zero ae, Banda Singh Bahadur mitro mera hero ae

  • @ranachakkal1956
    @ranachakkal1956 4 роки тому +5

    ਬਾਬਾ ਤਰਸੇਮ ਸਿੰਘ ਜੀ ਮੋਰਾਂਵਾਲੀ ਵਾਲਿਆਂ ਨੂੰ ਬੇਨਤੀ ਹੈ ਜੀ ਬਾਬਾ ਜੀ ਸਟੇਜ ਤੇ ਵੀ ਸਾਖੀ ਇਸ ਤਰ੍ਹਾਂ ਹੀ ਸੁਣਾਏ ਕਰੋ ਬਾਬਾ ਜੀ ਤੁਸੀਂ ਜਦ ਬਹੁਤ ਜੋਸ਼ ਵਿੱਚ ਲੈਕਚਰ ਕਰਦੇ ਹਨ।ਤਾਂ ਬਾਬਾ ਜੀ ਸਮਝ ਘੱਟ ‌ਲੱਗਦੀ ਹੈ ਜੀ।

  • @JagdeepSingh-iq7rp
    @JagdeepSingh-iq7rp 4 роки тому +29

    ਬੱਬੂ ਮਾਨ ਦਇਆ ਕਈਆ ਗੱਲਾ ਦਾ ਮਤਲਬ ਗੂਗਲ ਤੋ ਪਤਾ ਲੱਗਦਾ

  • @ਅੱੜਬਪੰਜਾਬੀ
    @ਅੱੜਬਪੰਜਾਬੀ 4 роки тому +38

    ਪੰਜਾਬੀ ਬੋਲੀ ਦਾ ਮਾਣ ਬਾਈ ਬੱਬੂ ਮਾਨ ਜਿੰਦਾਬਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @kuldeepsinghsingh1381
    @kuldeepsinghsingh1381 4 роки тому +1

    ਢੱਡਰੀਆਂ ਵਾਲੇ ਨੇ ਕਿਹਾ ਤੁਸੀਂ ਕਿਓ ਮੱਚਦੇ ਓ ਉਸ ਦੀਆਂ ਗੱਲਾਂ ਦਾ ਜਵਾਬ ਦਿਓ ਜੀ ਮੋਰਾਂਵਾਲੀ ਜੀ

  • @harrykharoud4391
    @harrykharoud4391 4 роки тому +146

    22:17 about Babbu mann😎

  • @Aulakh_tajinder
    @Aulakh_tajinder 4 роки тому +238

    ਦੁਨੀਆ ਕਰੂ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ

    • @sodhinz2271
      @sodhinz2271 4 роки тому +3

      Shi gall bro we should respect like babbu maan saab people

    • @harshsandhu6573
      @harshsandhu6573 4 роки тому +3

      right ver dunia krdi v pai

  • @deepjudge2581
    @deepjudge2581 4 роки тому +50

    ਦੁਨੀਆਂ ਕਰੁ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ babbu maan📝👌👌

  • @GurSim0006
    @GurSim0006 8 місяців тому +1

    ਢੱਡਰੀਆਂ ਵਾਲੇ ਕਰਕੇ ਕੌਣ ਕੌਣ ਆਇਆ 😮😊😊😊

  • @jagjitsinghsomal754
    @jagjitsinghsomal754 4 роки тому +20

    ਖਾਲਸਾ ਜੀ ਤੁਸੀ ਇਤਿਹਾਸ ਸਣਾਉਂਦੇ ਰਹੋ ।
    ਤੁਹਾਡੀ ਜੁਬਾਨ ਤੋ ਸੁਣ ਕੇ ਚੰਗਾ ਲਗਦੈ ਵਾਹਿਗੁਰੂ ਜੀ ਦੀ ਕ੍ਰਿਪਾ ਹੈ।
    ਦੁਨੀਆ ਬਹੁਤ ਵੱਡੀ ਹੈ,ਬਾਕੀ ਜਿੰਮੇਵਾਰੀਆ ਜਿਹੜੇ ਹੋਰ ਯੋਗ ਇਨਸਾਨ ਨੇ ਉਹਨਾ ਨੂੰ ਕਰ ਲੈਣ ਦਿਉ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🌹🌹🌹🙏

    • @manoharsingh-wz3wc
      @manoharsingh-wz3wc 4 роки тому +3

      ਬੜੀ ਡੂੰਗੀ ਗੱਲ ਬਾਈ ਜੀ

  • @DeepakSaini-il8wi
    @DeepakSaini-il8wi 4 роки тому +107

    Hari singh nalwa zindabad🙏🙏🙏🙏

  • @ripanbhangu018
    @ripanbhangu018 4 роки тому +32

    Babbu maan ahhi izzat kmai bai ne 💪💪

  • @baljeetsinghsidhu7231
    @baljeetsinghsidhu7231 4 роки тому +48

    ਆਪਣੇ ਨੰਨ੍ਹੇ ਬੱਚਿਆਂ ਨੂੰ ਤਹਿਜ਼ੀਬ ਸਿਖਾਵਾਂਗੇ 👏🙏
    ਕੀ " ਖਾਲਸਾ ਰਾਜ " ਸੀ ਮਿੱਤਰੋ ਅਸੀਂ ਪੜਾਵਾਂਗੇ ,✍
    👳‍♂️ਕੀ ਸੀ "ਖਾਲਸਾ ਰਾਜ " ਬੇਲੀਓ ਅਸੀਂ ਪੜਾਵਾਂਗੇ ।।👳‍♂️
    " ਉਹਨਾਂ ਦੇ ਕਰਮ ਨੇ ਸਭ ਉਹਨਾਂ ਦੀ ਹੀ ਨਾਮ ਕਰਾਂ "
    " ਸਿੱਖ ਕੌਮ ਦੇ ਰਖਵਾਲਿਆਂ ਨੂੰ ਮੈਂ ਝੁਕ ਕੇ ਸਲਾਮ ਕਰਾਂ "
    ਹਰ ਪੰਜਾਬੀਅਤ ਦੇ ਦਰਦੀ ਨੂੰ ਵੀ ਝੁਕ ਕੇ ਸਲਾਮ ਕਰਾਂ
    👑 👳‍♂️🙏✍👏🙏👳‍♂️👑

  • @ManpreetKaur-ze8jw
    @ManpreetKaur-ze8jw 4 роки тому +34

    He is so talented😇😇♥♥

  • @charanjitgill5094
    @charanjitgill5094 3 роки тому +33

    ਸਹੀ ਗਲ ਹੈ ਜੀ ਵਾਹਿਗੁਰੂ ਬਲੋਦਾ ਤਾਂ ਗੁਰੂ ਦਾ ਸਿਖ ਬੋਲਦਾ 🙏

  • @goppisidhu5574
    @goppisidhu5574 4 роки тому +28

    ਟਹਿਣਾ ਜੀ ਮੋਰਾਵਾਲਿਆ ਤੇ ਢੱਡਰੀਆਂ ਵਾਲਿਆਂ ਨੂੰ ਇਕ ਦਿਨ ਆਹਮੋ-ਸਾਹਮਣੇ ਬਿਠਾ ਕੇ ਗੱਲਬਾਤ ਕਰੋ ਆਪੇ ਪਤਾ ਲੱਗਜੂ ਕੋਣ ਝੂਠ ਬੋਲ ਰਿਹਾ ਹੈ

    • @ranjitsinghsingh8523
      @ranjitsinghsingh8523 4 роки тому

      Goppi sidhu sunan vale jande ne

    • @JaspreetSingh-nh9zq
      @JaspreetSingh-nh9zq 4 роки тому

      Live chennel te hove gll

    • @palklair6228
      @palklair6228 4 роки тому +1

      Gopi Sidhu ਜੀ! ਭਾਈ ਰਣਜੀਤ ਸਿੰਘ ਢਢਰੀਆ ਨੇ ਪਹਿਲਾਂ ਦਸਮ ਗ੍ਰੰਥ ਦ ਵਿਰੋਧ, ਫਿਰ ਗੁਰ ਇਤਹਾਸ ਸੂਰਜ ਪ੍ਰਤਾਪ ਗ੍ਰੰਥ ਨੂ ਰੱਦ ਕਰਨ ਤੋ ਬਾਅਦ, ਫਿਰ ਹੌਲੀ ਹੌਲੀ*ਸ੍ਰੀ ਗੁਰੂ ਗ੍ਰੰਥ ਸਾ: ਜੀ* ਨੂ ਰੱਦ ਕਰਨ ਦੀ ਕੋਸ਼ਸ਼ ਕਰੇਗਾ।

  • @kamaljeettony7240
    @kamaljeettony7240 4 роки тому +59

    ਸੂਰਜ ਪ੍ਰਕਾਸ਼ ਤੇ ਦਸਮ ਗਰੰਥ
    ਬਾਰੇ ਪੁਛੋ ਟਹਿਣਾ ਸਾਹਿਬ

  • @Mantinder_Dhaban
    @Mantinder_Dhaban 4 роки тому +21

    ਬੱਬੂ ਮਾਨ ਬਹੁਤ ਵੱਡੀ ਸੋਚ ਦੇ ਮਾਲਕ।

  • @satwinderpawar9532
    @satwinderpawar9532 4 роки тому +4

    ਟਿਹਣਾ ਸਾਬ ਤੇ ਹਰਮਨ ਜੀ ਤੁਸੀਂ ਹੁਣ ਇੱਕ ਦੂਜੇ ਨੂੰ ਨਾ ਕਿਹੋ ਕਿ ਤੁਸੀ ਜਿਆਦਾ ਬੋਲਦੇ ਜਾਂ ਤੁਸੀਂ ਜਿਆਦਾ ਬੋਲਦੇ ਪਰ ਤੁਸੀਂ ਬਾਬੇ ਤੋਂ ਜਿਆਦਾ ਨੀ ਬੋਲ ਸਕਦੇ। ਇਹ ਤੇ ਤੁਹਾਡੇ ਤੋਂ ਵੀ ਜਿਆਦਾ ਬੋਲਦਾ। ਇਹਨੂੰ ਪੁਛੋ ਕਿ ਕੀ ਖਾਂਦਾ।

  • @ਨਵਬੜਿੰਗ
    @ਨਵਬੜਿੰਗ 2 роки тому

    ਗਤਕਾ, ਕੁਸ਼ਤੀ, ਕੱਬਡੀ, ਪੰਜਾਬੀ ਬੋਲੀ ਤੇ ਪਹਿਰਾਵਾ , ਰਵਾਈਤੀ ਸਾਜ਼ਾਂ , ਕੀਰਤਨ ਤੇ ਢਾਡੀ ਕਵੀਸ਼ਰੀ ਨਾਲ ਸਿੱਖ ਬੀਬੀਆਂ ਤੇ ਬੱਚਿਆਂ ਨੂੰ ਜੋੜਿਆ ਜਾਵੇ ਸੰਗਤ ਜੀ

  • @gursahibdhillon9409
    @gursahibdhillon9409 4 роки тому +20

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪੰਜਾਬੀ ਮਾਂ ਬੋਲੀ ਜ਼ਿੰਦਾਬਾਦ।

  • @Jaspreetsinghg151
    @Jaspreetsinghg151 4 роки тому +34

    ਟਹਿਣਾ ਸਾਬ ਸਤਿ ਸ਼੍ਰੀ ਅਕਾਲ ਜੀ 🙏🌾🌾

  • @Balwantsingh-iu8nn
    @Balwantsingh-iu8nn 4 роки тому +45

    ਤਾ ਹੀ ਸਾਰੇ ਗੁਰੂ ਘਰਾ ਦੀ ਪੁਰਾਣੀਆ ਨਸ਼ਾਨੀਆ ਖਤਮ ਕਰ ਦਿੱਤੀਆ

  • @arslubana9157
    @arslubana9157 4 роки тому +5

    ਬਹੁਤ ਸਿਅਾਨੀਅਾ ਗੱਲਾ ਕਿਤੀਅਾ ਜੀ ਬਹੁਤ ਬਹੁਤ ਧਨ ਵਾਧ ਜੀ ਸਿੰਘ ਸਾਹਿਬ ਜੀ ਦਾ ਜੀ

  • @amandeepsinghamandeepsingh2882
    @amandeepsinghamandeepsingh2882 4 роки тому +14

    ਭਾਈ ਰਣਜੀਤ ਸਿੰਘ ਜੀ ਬੋਹਤ ਵਧੀਆ ਵੀਚਾਰ ਕਰਦੇ ਨੇ

  • @KulwinderSingh-fc8in
    @KulwinderSingh-fc8in 4 роки тому +12

    ਮਾਲਕ ਨੀ ਬੋਲਦਾ ਤੂੰ ਬੋਲਦਾ ।ਫਿਰ ਭਾਈ ਰਣਜੀਤ ਸਿੰਘ ਜੀ ਵਿੱਚ ਵੀ ਮਲਿਕ ਹੀ ਬੋਲਦਾ ਉਹ ਥੋਨੂੰ ਗਲਤ ਲਗਦਾ

    • @SukhwinderSingh-ty7sn
      @SukhwinderSingh-ty7sn 4 роки тому

      Bhai Ranjeet singh g nu ..enaa naal compare na kro saaf gal A aa k ...A dhaadi parcharak ne ...prr Bhai Ranjeet singh g dandariyaa vaale Kujh hor gal aa ..

  • @ohisandhu5336
    @ohisandhu5336 4 роки тому +35

    ਤੁਸੀਂ ਮਾਹਰਾਜ ਕਿਥੇ ਸੀ ਜਦੋ ਟਕਸਾਲੀਆਂ ਨੇ ਬੂਹੇ ਬੰਦ ਕਰਤੇ ਸੀ , ਸਰੂਪਾਂ ਦਾ ਹਿਸਾਬ ਮੰਗੂ ਟਕਸਾਲੀਆਂ ਕੋਲੋ

  • @gurjitsingh7061
    @gurjitsingh7061 4 роки тому +12

    ਇਹ ਲੋਕ ਨਹੀ ਮੰਨਣਗੇ ਕਿਉਂਕਿ ਦੁਕਾਨਦਾਰੀ ਬੰਦ ਹੋਏਗੀ ਜੇਕਰ ਸੁਰਜ ਪਰਕਾਸ਼ ਨੂੰ ਰੱਦ ਕਰ ਦਿਤਾ ਉਸ ਵਿਚ ਜੋ ਗਲਤ ਲਿਖਿਆ ਉਸਨੂੰ ਕਿਉ ਨਹੀ ਕੱਢਦੇ ਇਹਨਾ ਲੋਕਾ ਨੇ ਅਸਥਾਨ ਵੀ ਪੂਜਣ ਵਾਸਤੇ ਹੀ ਬਣਾਏ ਹਨ ਇਹਨਾ ਸ਼ਬਦ ਗੁਰੂ ਨੂੰ ਸਿਰਫ ਪੂਜਣ ਦਾ ਜਰੀਆ ਬਣਾਇਆ ਨਾ ਕਿ ਗਿਆਨ ਲੈਣ ਦਾ ਇਹ ਲੋਕ ਸ਼ਬਦ ਗੁਰੂ ਦੀ ਕਦੇ ਵੀ ਵਿਚਾਰ ਨਹੀ ਕਰਣਗੇ ਇਹ ਸਿਰਫ ਦਸ਼ਮ ਗਰੰਥ ਜਾ ਹੋਰ ਗਰੰਥਾ ਨੂੰ ਮਨਣਗੇ

  • @sarwansingh4521
    @sarwansingh4521 4 роки тому +1

    ਸਿਖਾ ਦਾ ਇਤਿਹਾਸ ਭਾਰਤ ਤੇ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਖਤਮ ਕਰ ਦਿੱਤਾ।

  • @bsdhaliwal21
    @bsdhaliwal21 3 роки тому +2

    ਬੈਠਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆਂ , Show ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ ॥🤣🤣🤣🤣

  • @ਸਮਿੰਦਰਸਿੰਘ-ਸ3ਸ

    ਬਾਈ ਜੀ ਬੀਬੀ ਦਲੇਰ ਕੌਰ ਖਾਲਸਾ ਜੀ ਨਾਲ ਵਿਚਾਰ ਚਰਚਾ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @pirtpalboora4108
    @pirtpalboora4108 4 роки тому +45

    ਬਹੁਤ ਵਧੀਆ👍💯👍💯👍💯👍💯

  • @sukhmaansaab1963
    @sukhmaansaab1963 4 роки тому +14

    ਸਾਨੂੰ ਬਹੁਤ ਖੁਸ਼ੀ ਹੋਈ ਕੀ ਸਾਡੇ ਬਾਈ ਜੀ ਨੂੰ ਸਬ ਪਿਆਰ ਕਰਦੇ ਅਾ ਇੱਜ਼ਤ ਦੇਂਦੇ ਅਾ ਮਾਨ ਫੈਨ ਵਲੋ ਸ਼ੁਕਰੀਆ ਜੀ ਤੁਹਾਨੂੰ

  • @ghaintjatt4428
    @ghaintjatt4428 4 роки тому +17

    Bohat vadiya interview Ji ...Tarsem Singh Moranwali Zindabaad

  • @jattmovie1896
    @jattmovie1896 3 роки тому +1

    ਮਾਨ ਸਾਬ ਸਹੀ ਗੱਲ ਸੁਣਾਉਂਦਾ ਜੋ ਕਿਸਾਨਾਂ ਦਾ ਰੌਲਾ ਉਹ ਮਾਨ ਸਾਬ ਨੇ ਬਹੁਤ ਹੀ ਟਾਈਮ ਪਹਿਲਾਂ ਗੀਤ ਗਾ ਕੇ ਸਰੋਤਿਆਂ ਨੂੰ ਦੱਸ ਦਿੱਤਾ ਸੀ 🙏🙏🙏🙏🙏

  • @MandeepSingh-xc6wi
    @MandeepSingh-xc6wi 4 роки тому +6

    ਬੇਨਤੀ ਹੈ ! ਟਹਿਣਾ ਸਾਬ ਸਮਾਂ ਕੱਢ ਕੇ ਆਪਣੀ ਟੀਮ ਨਾਲ ਨਹਿੰਗ ਸਿੰਘਾਂ (ਦੱਲ ਪੰਥ ) ਦੇ ਦਰਸ਼ਨ ਦੀਦਾਰੇ ਕਰਵੋ ।

  • @Harpal713
    @Harpal713 4 роки тому +12

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ 💪

  • @prabhpreets99
    @prabhpreets99 4 роки тому +20

    ਰਾਜ ਕਰੇਗਾ ਖਾਲਸਾ🙏🙏🙏🙏

  • @inderjeetsinghinderjeetsin2948
    @inderjeetsinghinderjeetsin2948 4 роки тому +20

    Sab to vadia interview ji waheguru ji ka khalsa waheguru ji ke fateh

  • @ranjitsinghnagpal8843
    @ranjitsinghnagpal8843 3 роки тому +1

    ਮਾਤਾ ਭਾਗੋ ਬਾਰੇ ਗਲਤ ਲਿਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਗਲਤ ਲਿਖਿਆ ਓਹ ਮਾੜੀ ਜਹੀ ਗੱਲ ਹੈ, ਐਵੇਂ takesalia ਤੇ ਪੜ੍ਹਦੇ ਪੌਦੇ ਓ

  • @pb23wale00
    @pb23wale00 4 роки тому +25

    ਓਹਨਾ ਦੀ ਸਹੀਦੀ ਤੇ ਕੋਈ ਸ਼ੱਕ ਨਹੀਂ ਓਹ ਤਾਂ ਸਾਡੀ ਕੌਮ ਦੇ ਯੋਧੇ ਸੀ
    ਤੁਸੀਂ ਆਪਣੇ ਕਾਰਨਾਮੇ dso ਕੀ ਕੀਤਾ ਸਿੱਖ ਕੌਮ ਲਈ

    • @satnamkhehra22
      @satnamkhehra22 4 роки тому

      Gurdeep Ji tusi apni vi Kaum prati sewa da varnan jaroor Karo ji, phir ehna da number vi laa deo ji.

    • @tedtalksdhillon8751
      @tedtalksdhillon8751 4 роки тому

      Satnam khera ਸਾਹਿਬ ਜੀ ਕੀ ਤੁਸੀ ਇਹ ਮੰਨਦੇ ਹੋਂ ਕੇ ਗੁਰੂ ਗਰੰਥ ਸਾਹਿਬ ਦੇ ਬਰਾਬਰ ਕਿਸੇ ਦਸਮ ਗ੍ਰੰਥ ਦਾ ਪਰਕਾਸ਼ ਨਹੀ ਹੋ ਸਕਦਾ ਜੇ ਜੁਅਰਤ ਹੈ ਤਾਂ ਦਸਮ ਗ੍ਰੰਥ ਨੂੰ ਉਹਥੋਂ ਚੱਕ ਕੇ ਪਾਸੇ ਕਰ ਦਿਉ ਤਾ। ਜੋ ਗੁਰੂ ਗਰੰਥ ਸਾਹਿਬ ਦੀ ਤੌਹੀਨ ਨਾ ਹੋ ਸਕੇ

  • @tiwana00751
    @tiwana00751 4 роки тому +11

    ਕਿਸੇ ਗੱਲ ਸਪੱਸ਼ਟ ਜਵਾਬ ਨੀ ਆਇਆ । ਬੱਸ ਰੌਲਾ ਈ ਆ ।😂😂 ਟਹਿਣਾ ਸਾਹਿਬ, ਇੱਦਾਂ ਦੇ ਲੋਕਾਂ ਨੂੰ ਬੁਲਾਉਣ ਤੋਂ ਗੁਰੇਜ਼ ਕਰਿਆ ਕਰੋ

    • @manpreetkelowna
      @manpreetkelowna 4 роки тому +1

      gal koi hor puchda ans koi hor dinda

    • @tedtalksdhillon8751
      @tedtalksdhillon8751 4 роки тому

      ਮੋਰਾਂਵਾਲੀ ਨੂੰ ਕੋਈ ਗੱਲ ਸਿਰੇ ਨਹੀ ਲਾਉਣੀ ਆਉਂਦੀ ਗੱਲ ਬਸ side track ਹੀ ਕਰ ਦੈਂਦਾ ਹੈ ਕਿਤੇ ਸੰਗ ਪਾੜ ਨਾ ਦੇਵੇ ਆਪਣਾ

    • @mewabansal9336
      @mewabansal9336 4 роки тому

      Yrr eda na boloo.. eh kedaa rabb aa... pr sikhi nal judya hoya bndaa.. ohne saria glla de jwab dete bania dia satra rahi.. smjhn ale smjh gyee
      Jini k v gl kitii pyar di te jodn si gl kiti

  • @gursahibdhillon9409
    @gursahibdhillon9409 4 роки тому +25

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪੰਜਾਬੀ ਮਾਂ ਬੋਲੀ ਜ਼ਿੰਦਾਬਾਦ। ਲਵ ਯੂ ਬੱਬੂ ਮਾਨ ਸਾਬ੍ਹ

  • @ਪੜਨਾਮਸ਼ਹੀਦਾਨੂੰ

    ਪਰਾਈਮ ਏਸੀਆ ਟੀਮ ਦਾ ਬਹੂਤ ਬਹੂਤ ਧੰਨਵਾਦ ਗੁਰੂ ਦੀਆ ਲਾਡਲੀਆ ਫੋਜਾ ਜਿੰਦਾਬਾਦ