Chajj Da Vichar (1438) || ਸੁਰਜੀਤ ਬਿੰਦਰਖੀਆ ਕਿਵੇਂ ਲੱਭਿਆ ਸ਼ਮਸ਼ੇਰ ਸੰਧੂ ਨੇ ਪਹਿਲੀ ਵਾਰ ਖੋਲ੍ਹੇ ਭੇਤ

Поділитися
Вставка
  • Опубліковано 26 лис 2024

КОМЕНТАРІ • 301

  • @manjinderrandhawa6565
    @manjinderrandhawa6565 2 роки тому +8

    ਬਹੁਤ ਵਧੀਆ ਟਾਇਣਾ ਸਾਹਬ ਤੇ ਹਰਮਨ ਥਿੰਦ ਜੀ ਸ਼ਮਸ਼ੇਰ ਸੰਧੂ ਨੂੰ ਸੱਦ ਕੇ ਬਿੰਦਰਖੀਆ ਸਾਹਬ ਦੀਆਂ ਯਾਦਾਂ ਤਾਜ਼ਾ ਕਰਵਾਈਆ ਬਹੁਤ ਧਨਵਾਦ ਜੀ ਮੈਨੂੰ ਤਾਂ ਲੱਗਦਾ ਸ ਬਿੰ ਅ ਇਹਨਾਂ ਦੀ ਤਿਕੜੀ ਨੂੰ ਨਜ਼ਰ ਲੱਗ ਗਈ

  • @gurdipsingh4759
    @gurdipsingh4759 2 роки тому +19

    ਬਹੁਤ ਵਧੀਆ ਤੇ ਸਾਫ ਦਿਲ ਇਨਸਾਨ ਲਗਦੇ ਨੇ ਸੰਧੂ ਸਾਹਿਬ ਜੋ ਆਪਣੀਆਂ ਖੁਦ ਦੀਆਂ ਗਲਤੀਆਂ ਵੀ ਖੁੱਲ੍ਹ ਕੇ ਦੱਸੀ ਜਾਂਦੇ ਨੇ ।

  • @rajvirbrar631
    @rajvirbrar631 2 роки тому +69

    ਇਸ ਮਹਾਨ ਗੀਤਕਾਰ ਤੇ ਯਾਰਾਂ ਦੇ ਯਾਰ ਇਨਸਾਨ ਨੂੰ ਦਿਲ ਦੀ ਗਹਿਰਾਈ ਤੋਂ ਕੋਟਿ-ਕੋਟਿ ਸਲਾਮ ਕਰਦਾ ਹਾਂ ।

  • @BalvinderSingh-li6go
    @BalvinderSingh-li6go 2 роки тому +27

    ਟਹਿਣਾ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਦਿਖਾਇਆ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਧੰਨਵਾਦ।

  • @gurpartapsinghrai3292
    @gurpartapsinghrai3292 2 роки тому +44

    ਸੁਰਜੀਤ ਬਿੰਦਰਖੀਆ ਜੀ ਦੀ ਹੇਕ ਅੱਜ ਵੀ ਸਭ ਤੋ ਲੰਬੀ ਮਨੀ ਜਾਦੀ🙏

  • @sukhiduggankaur384
    @sukhiduggankaur384 2 роки тому +25

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਦੁੱਖ ਹੋਇਆ ਸੀ, ਸੁਰਜੀਤ ਬਿੰਦਰਖੀਆ ਦੀ ਮੌਤ ਹੋਈ ਸੀ, ਮਾਵਾਂ ਵਾਲਾਂ ਗੀਤ ਉਸ ਨੂੰ ਵਧੀਆ ਲੱਗਦਾ ਜਿੰਨਾ ਦੀ ਮਾਂ ਨਹੀਂ ਹੁੰਦੀ, ਮੇਰੀ ਮਾਂ ਵੀ ਮੇਰੇ ਕੋਲੋਂ ਚਲੀ ਗਈ,😭😭😭😭

    • @rajveersohal2124
      @rajveersohal2124 2 роки тому +2

      Sukhi g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

    • @sukhiduggankaur384
      @sukhiduggankaur384 2 роки тому +2

      @@rajveersohal2124 ਸਤਿ ਸ੍ਰੀ ਆਕਾਲ ਜੀ ਜ਼ਰੂਰ ਜੀ, ਧੰਨਵਾਦ

    • @sukhiduggankaur384
      @sukhiduggankaur384 2 роки тому +4

      @@rajveersohal2124 ਸੁਣ ਲਿਆ ਜੀ, ਬਹੁਤ ਵਧੀਆ ਲੱਗਿਆ ਗੀਤ ਸੱਚਮੁਚ ਮਾਂ ਦਾ ਦਰਦ ਹੈ,ਮੇਰਾ ਬੇਟਾ ਕਨੈਡਾ ਵਿੱਚ ਗਿਆ ਹੋਇਆ ਹੈ, ਗੀਤ ਸੁਣ ਕੇ ਮਨ ਖ਼ਰਾਬ ਹੋਇਆ, ਵੈਸੇ ਬਹੁਤ ਵਧੀਆ ਸੀ

    • @rajveersohal2124
      @rajveersohal2124 2 роки тому +1

      @@sukhiduggankaur384 g Song de comments vich Song Writer layi (ਮੇਰੇ ਲਈ) pls comments jroor krio, Song Writer Rajveer Sohal, from UK 🇬🇧

    • @ManiSingh-vn9mn
      @ManiSingh-vn9mn Рік тому

      ​@@sukhiduggankaur384😊

  • @jagatkamboj9975
    @jagatkamboj9975 2 роки тому +21

    ਸ਼ਮਸ਼ੇਰ ਸੰਧੂ ਜੀ ਸਤਿ ਸ੍ਰੀ ਅਕਾਲ ਲਵ ਯੂ
    ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ
    🙏💚💚🙏

  • @user-rajinderhammerthrower
    @user-rajinderhammerthrower 2 роки тому +17

    ਇਸ ਮਹਾਨ ਗੀਤਕਾਰ ਤੇ ਯਾਰਾਂ ਦੇ ਯਾਰ ਇਨਸਾਨ ਨੂੰ ਦਿਲ ਦੀ ਗਹਿਰਾਈ ਤੋਂ ਕੋਟਿ-ਕੋਟਿ ਸਲਾਮ ਕਰਦਾ ਹਾਂ ।👍👍👍👍👍👍👍👍👍👍✌✌✌✌✌✌

  • @Rajdhillon0610
    @Rajdhillon0610 2 роки тому +32

    ਬਹੁਤ ਚਿਰ ਬਾਦ ਅੱਜ ਸ਼ਮਸ਼ੇਰ ਸੰਧੂ ਜੀ ਦੀ ਗੱਲਬਾਤ ਸੁਣੀ … ਬਹੁਤ ਵਧੀਆ

  • @jasvirsingh2725
    @jasvirsingh2725 2 роки тому +12

    ਵਾਹ ਜੀ ਵਾਹ
    ਮਜ਼ਾ ਆ ਗਿਆ ਜੀ ਅੱਜ ਤਾਂ...ਬਹੁਤੁ ਬਹੁਤ ਧੰਨਵਾਦ ਜੀ ਸਰਦਾਰ ਸ਼ਮਸ਼ੇਰ ਸਿੰਘ ਸੰਧੂ ਜੀ ਦੇ ਦਰਸ਼ਨ ਕਰਾਣ ਲਈ...ਰੱਬ ਚੱੜਦੀ ਕਲਾ ਵਿੱਚ ਰੱਖੇ ਜੀ ....

  • @jpmallh3235
    @jpmallh3235 2 роки тому +12

    ਸਤਿ ਸ੍ਰੀ ਅਕਾਲ ਜੀ ਹਰਮਨ ਪਿਆਰੇ ਹਰਮਨ ਥਿੰਦ ਜੀ, ਟਹਿਣਾ ਸਾਹਿਬ ਅਤੇ ਸਤਿਕਾਰਯੋਗ ਪ੍ਰੋਫੈਸਰ ਸ਼ਮਸ਼ੇਰ ਸਿੰਘ ਸੰਧੂ ਸਾਹਿਬ🙏❤🙏

  • @albelapunjabisangeet6004
    @albelapunjabisangeet6004 2 роки тому +5

    ਸ੍ਰ,ਸ਼ਮਸ਼ੇਰ ਸਿੰਘ ਸੰਧੂ ਨਾਲ਼ ਕੀਤੀ ਗਈ ਮੁਲਾਕਾਤ।
    ਅਮਿੱਟ ਯਾਦਾਂ ਛੱਡਗੀ ਤੁਹਾਡੇ ਵੱਲੋਂ ਹੋਈ ਗੱਲਬਾਤ।
    ਸੰਧੂ ਸਾਹਿਬ ਦੇ ਗੀਤ ਹਨ ਸਰੋਤਿਆਂ ਲਈ ਸੌਗਾਤ।
    ਅਤੁਲ,ਸੰਧੂ ਤੇ ਬਿੰਦਰਖੀਆ ਦੇ ਸਨ ਸਾਂਝੇ ਜਜ਼ਬਾਤ।

  • @kamaljit1464
    @kamaljit1464 2 роки тому +14

    ਸਾਡੇ ਇਲਾਕੇ ਦਾ ਮਾਣ ਸੀ ਸੁਰਜੀਤ ਬਿੰਦਰਖੀਆ

  • @jogindergill5433
    @jogindergill5433 2 роки тому +14

    ਸੰਧੂ ਸਾਹਿਬ (ਗਾਉਣ ਵਾਲਿਆ ਨੂੰ ਡਿਸਕੋ ਬਖਾਰ ਹੋ ਗਿਆ )1991 ਸੰਨ ਵਿਚ ਰਿਕਾਰਡ ਹੋਇਆ ਸੀ, ਮੇਰੀ ਪੋਸਟਿੰਗ ਹਿਸਾਰ ਹੁੰਦੀ ਸੀ, ਬਹੁਤ ਵਾਰ ਸੁਣਦੇ ਹੁੰਦੇ ਸੀ ।🌻🌺🍀🌹🌺

  • @manjindersinghbhullar8221
    @manjindersinghbhullar8221 2 роки тому +8

    ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਸ਼ਮਸ਼ੇਰ ਸੰਧੂ ਜੀ 🙏🏻🙏🏻👍👍 ਸੰਧੂ ਜੀ ਤੇ ਬਿੰਦਰਖੀਆ ਜੀ ਦੇ ਗੀਤਾਂ ਵਿਚ ਬਹੁਤ ਧੁੰਮਾਂ ਪਾਕੇ ਰੱਖੀਆਂ ਇੰਟਰਵਿਊ ਬਹੁਤ ਬਹੁਤ ਵਧੀਆ ਲੱਗੀ ਜੀ ਬਹੁਤ ਬਹੁਤ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻🙏🏻🙏🏻👍🙏🏻👍

    • @rajveersohal2124
      @rajveersohal2124 2 роки тому +1

      Manjinder bhullar g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @kashmirdegun7160
    @kashmirdegun7160 2 роки тому +12

    Very good interview ਅਸੀਂ ਗਾਣੇਂ ਸੁਣ ਲੈਂਦੇ ਹਾਂ ਪਰ ਇੰਟਰਵੀਊ ਸੁਣਕੇ ਅਸਲੀ ਗੱਲਾਂ ਦਾ ਪਤਾ ਲੱਗਦਾ ਹੈ

  • @user-rajinderhammerthrower
    @user-rajinderhammerthrower 2 роки тому +11

    ਸਿੱਧਵਾਂ ਬੇਟ ਕੋਲੇ ਪਿੰਡ ਮਦਾਰਾ , ਜਿਥੇ ਵੱਸਦਾ ਸੰਧੂ ਯਾਰ ਨਿਆਰਾ ।

  • @kuldipsingh-kd1fd
    @kuldipsingh-kd1fd 2 роки тому +4

    ਸਲੂਟ ਆ ਜੀ ਸੰਧੂ ਸਾਹਿਬ ਨੂੰ । ਢਾਢੀ ਦੀਦਾਰ ਸਿੰਘ ਰਟੈਂਡਾ ਵਾਰੇ ਗਲਬਾਤ ਸੁਣੀ ਵਧੀਆ ਲੱਗੀ ।

  • @harrydhaliwal4997
    @harrydhaliwal4997 2 роки тому +8

    ਮਹਾਨ ਗੀਤਕਾਰ ਸ਼ਮਸ਼ੇਰ ਸੰਧੂ । ਵਾਹ ਕਮਾਲ ਮੁਲਾਕਾਤ

  • @harmansingh-vz6lm
    @harmansingh-vz6lm 2 роки тому +1

    ਭੁਪਿੰਦਰ ਸਿੰਘ ਮਟੌਰਵਾਲਾ ਦੇ ਲਿਖੇ ਗੀਤ ਸਭ ਤੋਂ ਪਹਿਲਾਂ ਗਾਏ ਸੁਰਜੀਤ ਬਿੰਦਰਖੀਏ ਨੇ। ਸੰਧੂ ਤਾਂ ਬਹੁਤ ਦੂਰ ਹੈ।। ਸੱਚ ਪੇਸ਼ ਕਰਨਾ ਚਾਹੀਦਾ ਹੈ ਸੰਧੂ ਜੀ।।

  • @SukhwinderSingh-xo1hd
    @SukhwinderSingh-xo1hd 2 роки тому +3

    ਦਾਦ ਏਸ ਚੀਜ਼ ਦੀ ਬਣਦੀ ਏ ਕਿ ਸੰਧੂ ਸਾਹਿਬ 'ਗੱਛਾ ਨਚਾਰ' ਵਰਗੀ ਰਚਨਾ ਵੀ ਓਸੇ ਸ਼ਿੱਦਤ ਨਾਲ ਨਿਭਾ ਸਕਦੇ ਨੇ..
    ਹਾਲਾਂਕਿ, ਹਰ ਸਖਸ਼ ਆਪਣੇ ਆਪ ਵਿੱਚ ਯੂਨੀਕ ਹੁੰਦਾ ਏ ਤੇ ਓਹਦੀ ਕਿਸੇ ਨਾਲ ਕੋਈ ਤੁਲਨਾ ਨੀ ਹੋ ਸਕਦੀ ਲੇਕਿਨ ਫ਼ਿਟਨੈੱਸ ਦੇ ਮੱਦੇਨਜ਼ਰ ਕਦੇ ਕਦੇ ਲਗਦਾ ਏ ਕਿ ਸੰਧੂ ਸਾਹਿਬ ਪੰਜਾਬ ਦੇ 'ਸ਼ੇਖਰ ਸੁਮਨ' ਨੇ...ਆਪਣੀ ਉਮਰ ਦੇ ਹਿਸਾਬ ਨਾਲ ਮੈਂ ਗੱਲ ਕਰਾਂ ਤੇ ਪਿਛਲੇ ਸ਼ਾਇਦ ਵੀਹ ਕੁ ਸਾਲ ਵਿੱਚ ਕੋਈ ਤਬਦੀਲੀ ਨੀਗੀ...
    ਓਹੀ ਚਿਹਰਾ-ਮੋਹਰਾ, ਓਹੀ ਨੁਹਾਰ, ਓਹੀ ਆਵਾਜ਼ ਤੇ ਬਕੌਲ 'ਮਾਨ ਸਾਹਿਬ', ਓਹੀ 'ਅੱਠਵਾਂ ਰੰਗ' ਜਿਹੜਾ ਜਨਾਬ ਦਾੜ੍ਹੀ ਤੇ ਲਾਉਂਦੇ ਨੇ...
    ਧੰਨਵਾਦ ਸੰਧੂ ਸਾਹਿਬ...ਤੁਹਾਨੂੰ ਦੇਖ ਕੇ ਇਹਸਾਸ ਹੁੰਦਾ ਏ ਕਿ ਇਨਸਾਨ ਆਪਣੇ ਕੱਦ-ਬੁੱਤ ਤੋਂ ਉੱਚਾ ਵੀ ਹੋ ਸਕਦਾ ਏ...ਆਪਣੀ ਕਲਾ ਕਰਕੇ ਤੇ ਆਪਣੇ ਗੀਤਾਂ ਕਰਕੇ...

  • @gurpreetsingh-zg3km
    @gurpreetsingh-zg3km 2 роки тому +8

    ਸੁਰਜੀਤ ਬਿੰਦਰਖੀਆ ਜਿੰਦਾਵਾਦ ✔

  • @jagtinderdeepsingh9859
    @jagtinderdeepsingh9859 2 роки тому +3

    ਐਟਰਵਿਊ , ਬਹੁਤ ਹੀ ਵਧੀਆ ਹੈਂ ਬੀੳਉਟੀਫੂਲ
    ਨਿਰਾ ਯਾਦਾਂ ਦਾ ਗੁਲਦਾਸਤਾ

  • @agyasingh4969
    @agyasingh4969 2 роки тому +8

    ਸਤਿ ਸ੍ਰੀ ਅਕਾਲ ਟਹਿਣਾ ਸਾਬ ਹਰਮਨ ਥਿੰਦ ਭੈਣ ਜੀ ਤੇ ਮਹਾਨ ਗੀਤਕਾਰ ਤੇ ਪੇਸ਼ਕਾਰ ਸ਼ਮਸ਼ੇਰ ਸੰਧੂ ਜੀ।

  • @jagdevbrar6100
    @jagdevbrar6100 Рік тому

    ਟੈਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਜੀ ਅਤੇ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਕਲਾਕਾਂਰਾਂ ਦੀ ਕਲਾਕਾਰੀ ਬਾਰੇ ਜਾਣਕਾਰੀ ਦਿੱਤੀ ਹੈ ਦਿਲੋਂ ਸਲੂਟ ਕਰਦੇ ਹਾਂ

  • @jasbirsingh-dl2os
    @jasbirsingh-dl2os 2 роки тому +3

    ਮੈ 9 ਵੀਂ ਚ 1959ਪੜਦਾ ਇਨ੍ਹਾਂ ਦੇ ਪਿਤਾ ਨੂ ਛਿੰਝ ਆਪਣੇ ਹੋਰ ਦੋਸਤਾਂ ਨਾਲ ਲੈ ਕੇ ਗਿਆ। 5 ਫੁੱਟ3 ਇੰਚ ਲੰਮਾ ਪਹਲਵਾਨ ਦੀ ਕੁਸ਼ਤੀ 6 ਫੁੱਟ ਦੇ ਕਦ ਨੂੰ ਸੁਚੇ ਬਿੰਦਰਖੀਆ ਨੇ ਢਾਹ ਲਿਆ। ਉਹ ਸਾਡਾ ਹੀਰੋ ਸੀ

  • @sahajsekhonutube2520
    @sahajsekhonutube2520 2 роки тому +5

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ

  • @msrayat6409
    @msrayat6409 2 роки тому +8

    "ਨਵਾਂ ਸਾਲ 2022 ਮੁਬਾਰਕ"ਹੋਵੇ ਸਭ ਨੂੰ " ਸ਼ੁਭ ਕਾਮਨਾ" ਕਰਦੇ ਹਾਂ ਕਿ ਯੂਰਪ ਦੀ ਤਰਜ਼ ਸਭ ਨੂੰ ਬਰਾਬਰੀ ਰੋਜ਼ਗਾਰ,ਸਿੱਖਿਆ,ਸਿਹਤ,ਮਕਾਨ,ਪੈਨਸ਼ਨ,ਸੁੱਧ ਵਾਤਾਵਰਣ ਪ੍ਰਾਪਤ ਹੋਵੇ ਪ੍ਰਮਾਤਮਾ ਮੇਹਰ ਕਰੇ ਪੰਜਾਬ ਇੰਡੀਆ ਖੁਸ਼ਹਾਲ ਖੁਸ਼ਹਾਲ ਖੁਸ਼ਹਾਲ!!! 👏👏👏👏👏

  • @arvindersinghhaveli9713
    @arvindersinghhaveli9713 2 роки тому +7

    ਸ਼ਮਸ਼ੇਰ ਸੰਧੂ ਜੀ ਨੇ ਚਾਰ ਚੰਨ ਲਗਾ ਦਿੱਤੇ ਪ੍ਰੋਗਰਾਮ ਨੂੰ, ਸ਼ਾਇਦ ਪਹਿਲੀ ਵਾਰ ਹੈ ਕਿ ਟਹਿਣਾ ਸਾਹਿਬ ਅਤੇ ਮੈਡਮ ਜੀ ਗੌਣ ਲੱਗ ਰਹੇ ਹਨ। ਸੰਧੂ ਸਾਹਿਬ ਦੀ ਪੁਸਤਕ ਦਾ ਇੰਤਜ਼ਾਰ ਰਹੇਗਾ।

  • @hafeezaamir5953
    @hafeezaamir5953 2 роки тому +3

    ਵਾਹ ਬਹੁਤ ਵਧੀਆ ਸ਼ਮਸ਼ੇਰ ਸੰਧੂ ਜੀ
    ਸਲਾਮ ਹੈ ਪਰਣਾਮ ਹੈ

  • @Dhi11xn.
    @Dhi11xn. 2 роки тому +8

    Yaar bolda naalda song ajj tak nai ayaa pave 1billion view vale gane ajoo✌ respect Bindrakhia saab and sandhu saab❤💯

  • @harmansinghchahal9135
    @harmansinghchahal9135 2 роки тому +9

    ਬਹੁਤ ਵਧੀਆ ਜੀ 🙏🙏🙏

  • @Harwinder555
    @Harwinder555 2 роки тому +1

    ਸੰਧੂ ਜੀ ਤੁਹਾਡੇ ਨਾਮ ਤੇ ਘਰ ਦਿਆ ਨੇ ਮੇਰਾ ਨਾਮ ਸੰਧੂ ਰੱਖਿਆ 🙏🙏🙏🙏

  • @inderjeetsharma7529
    @inderjeetsharma7529 2 роки тому +2

    ਦਿਦਾਰ ਸੱਦੁ ਜੀ ਤੇਰੇ ਚ ਤੇਰਾ ਯਾਰ ਵੋਲਦਾ ਪਰ ਤੁਸੀ ਕਿਹਾ ਤੇਰੇ ਚ ਨਵਾ ਯਾਰ ਵੋਲਦਾ। ਇਹ ਗੱਲ ਯਾਦਾ ਗਾਯਕ ਯਾ ਕਮਪੋਜਰ ਵੈਟਰ ਜਾਨਦਾ ਹੈ ਕੈ ਗੀਤ ਦੀ ਵੈਰ ਦੇ ਅਨੁਸਾਰ ਲਫਜ ਕੇੜਾ ਅੜਚਨ ਪੋਦਾ ਹੈ ਤੇਰੇ ਚ ਤੇਰਾ ਯਾਰ ਗੌਨ ਚ ਵਹੁਤ ਸਹੀ ਸੀ। ਸੱਦੁ ਜੀ ਖੁਸ਼ ਰਹੋ।

  • @gauravmeelu7012
    @gauravmeelu7012 2 роки тому +2

    ਸੰਧੂ ਸਾਬ ਨਾਲ 2006 ਪੰਜਾਬੀ ਟਿਬਯੂਨ ਦੇ ਦਫ਼ਤਰ ਵਿੱਚ ਛੋਟੀ ਜਿਹੀ ਮੁਲਾਕਾਤ ਹੋਈ ਸੀ। ਬਿਲਕੁਲ ਜ਼ਮੀਨ ਨਾਲ ਜੁੜੇ ਇਨਸਾਨ ਹਨ।

  • @gurcharansinghsandhu8427
    @gurcharansinghsandhu8427 2 роки тому +2

    ਸਤਿ ਸ੍ਰੀ ਆਕਾਲ ਜੀ ਬਿਲਕੁਲ ਸੱਚੀ ਗੱਲ ਹੈ ਜੀ ਸੰਧੂ ਤਾਂ ਉਦਾ ਹੀ ਚੰਗੇ ਹੁੰਦੇ ਨੇ ਜੀ

  • @makhankalas660
    @makhankalas660 2 роки тому +3

    ਦਿੱਲ ਤੋਂ ਸਲੂਟ ਹੈ ਸੰਧੂ ਸਾਬ

    • @rajveersohal2124
      @rajveersohal2124 2 роки тому +1

      Makhan veer g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @surinderbadwal8165
    @surinderbadwal8165 2 роки тому +21

    Sandhu sahib was my Punjabi professor in part one at S.N COLLEGE BANGA in 1975-76. Sat Sri Akal Sandhu sahib.

  • @jaswinderkaur1907
    @jaswinderkaur1907 7 місяців тому

    Waheguru waheguru waheguru waheguru waheguru ji, 🙏🙏🙏🙏🙏 Baba ji sda charhdi kla ch rakhan, tandrustian bakhshan Sandhu sahab

  • @parwindersaini3004
    @parwindersaini3004 2 роки тому +6

    Legendry singer surjit Bindrakhia Saab 🙏

  • @manjitdosanjh1457
    @manjitdosanjh1457 2 роки тому +7

    ਟਹਿਣਾ ਭਾਜੀ ਹਰਮਨ ਜੀ ਬਹੁਤ ਖੂਬ ਪ੍ਰੋਗਰਾਮ ਬਹੁਤ ਵਧੀਆ ਉਪਰਾਲਾ ਹੈ ਬਿੰਦਰਿਖੀਆ ਹੁਣਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਸਾਰੇ ਹੀ ਬਹੁਤ ਸਤਿਕਾਰ ਯੋਗ ਹਨ🙏🤗♥️

    • @ramanpreet5490
      @ramanpreet5490 2 роки тому

      sandhu unlie ji tusi zindgi badal diti saadi

  • @AjaySingh-pl9id
    @AjaySingh-pl9id 2 роки тому +6

    ਮੇਰੇ ਪਿੰਡ ਮਦਾਰ ਪੁਰੇ ਦੇ ਨੇ ਸ਼ਮਸ਼ੇਰ ਸੰਧੂ ਜੀ

  • @satnamjudge6874
    @satnamjudge6874 2 роки тому +9

    ਕੋਈ ਵੇਲਾ ਸੀ ਜਦੋਂ ਬਜਾਰਾਂ ਤਿਓਹਾਰਾ ਤੇ ਵਿਆਹਾਂ ਵਿੱਚ ਕੇਵਲ ਬਿੰਦਰੱਖੀਆ ਹੀ ਬੋਲਦਾ ਸੀ

    • @surmukhsingh9954
      @surmukhsingh9954 Рік тому +2

      AJ v Bindrakhya de gane sun ke os de yad lokan de dila de dharkan ban jandi h. Really young singer

    • @RaghbirSingh-qq5cu
      @RaghbirSingh-qq5cu 8 місяців тому

      Ma

  • @Mandeep_shergill17
    @Mandeep_shergill17 2 роки тому +6

    ਸਤਿ ਸ੍ਰੀ ਅਕਾਲ ਜੀ ਤੁਸੀਂ ਕਿਉ ਮਾਂਵਾਂ ਵਾਲਾ ਗੀਤ ਕਿਉ ਗਵਾਇਆ ਜੀ ਸੱਚੀ ਰੂਹ ਕੰਬ ਜਾਂਦੀ ਆ ਸੁਣ ਨਹੀ ਹੁੰਦਾ ਟਹਿਣਾ ਸਾ ਬਅ

  • @NirmalSingh-fj1hv
    @NirmalSingh-fj1hv 2 роки тому +3

    ਸ਼ਮਸ਼ੇਰ ਜੀ ,ਤਿੜਕੇ ਘੜੇ ਦਾ ਪਾਣੀ ਗੀਤ ਬਲਧੀਰ ਮਾਹਲਾ(ਫਰੀਦਕੋਟ)ਨੇ ਆਪਣੀ ਕੈਸੇਟ ' ਮਾਂ ਦਿਆ ਸੁਰਜਣਾ' ਵਿੱਚ ਗਾਇਆ ਜੋ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਹੋਇਆ ਹੈ।ਤੁਹਾਡੇ ਦੋਵਾਂ ਵਿੱਚੋਂ ਇਸ ਗੀਤ ਦਾ ਅਸਲ ਲੇਖਕ ਕੌਣ ਹੈ?

    • @samralamusicstudio550chann9
      @samralamusicstudio550chann9 2 роки тому +3

      ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਤਿੜਕੇ ਘੜੇ ਦਾ ਪਾਣੀ

  • @harmansingh-vz6lm
    @harmansingh-vz6lm 2 роки тому

    ਮਾਣਯੋਗ ਟਹਿਣਾ ਸਾਹਿਬ, ਸੁਰਜੀਤ ਬਿੰਦਰਖੀਏ ਜੀ ਬਾਰੇ ਜੇ ਸੱਚ ਜਾਨਣਾ ਹੈ ਤਾਂ ਭੁਪਿੰਦਰ ਸਿੰਘ ਮਟੌਰਵਾਲਾ ਕੋਲ ਪਹੁੰਚ ਕੀਤੀ ਜਾਵੇ ਤੇ ਸੱਚਾਈ ਪੇਸ਼ ਕੀਤੀ ਜਾਵੇ ਜੀ ।।

  • @AmandeepSingh-lc6jl
    @AmandeepSingh-lc6jl 2 роки тому +6

    ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ

  • @gurmeetsinghsanghera5232
    @gurmeetsinghsanghera5232 2 роки тому +1

    ਸਤਿ ਸ਼੍ਰੀ ਅਕਾਲ ਟਹਿਣਾ ਸਾਬ 🙏
    ਇੰਨੀ ਵਧੀਆ ਮੁਲਾਕਾਤ ਪੇਸ਼ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ.
    ਟਹਿਣਾ ਸਾਬ ਮੈਂ ਤੁਹਾਡੇ ਜ਼ਰੀਏ ਇਕ ਗੱਲ ਕਹਿਣਾ ਚਾਹਾਂਗਾ ਕੇ ਸੰਧੂ ਸਾਬ ਦੇ ਮੁਸ਼ਾਇਰਿਆਂ ਦਾ ਦੌਰ ਚਲਾਓ ਜਿਸ ਵਿਚ ਉਹ ਆਪਣੇ ਰਿਕਾਰਡ ਹੋਏ ਗੀਤਾਂ ਨੂੰ ਪੇਸ਼ ਕਰ ਸਕਣਗੇ.ਇਸ ਇੰਟਰਵਿਊ ਵਿਚ ਸੰਧੂ ਸਾਬ ਵਲੋਂ ਖੁਦ ਗੀਤ ਦੇ ਬੋਲੇ ਹੋਏ ਬੋਲ ਸੁਣ ਕੇ ਇਹ ਵਿਚਾਰ ਆਇਆ ਮੇਰੇ ਮਨ ਵਿਚ.
    ਸੰਧੂ ਸਾਬ ਵੱਲੋਂ ਕੀਤੀ ਮਾਂ ਬੋਲੀ ਦੀ ਸੇਵਾ ਬਦਲੇ ਇਸ ਨਾਲ ਓਹਨਾ ਦਾ ਸਨਮਾਨ ਵੀ ਹੋਵੇਗਾ ਤੇ ਯਾਦਾਂ ਵੀ ਹੋਰ ਪ੍ਰਫੁਲਤ ਹੋਣਗੀਆਂ ਅਗਲੀ ਪੀੜ੍ਹੀ ਲਈ.

  • @jugrajsandhu9145
    @jugrajsandhu9145 2 роки тому

    ਸੰਧੂ ਸਾਹਿਬ ਆਪ ਬਹੁਤ ਮਹਾਨ ਲੇਖਕ ਹੋ ਵਾਹਿਗੁਰੂ ਆਪ ਜੀ ਨੂੰ ਲੰਮੀ ਉਮਰ ਚੜਦੀ ਕਲ੍ਹਾ ਬਖਸ਼ੇ ਮੇਰੀ ਦਿਲੀ ਇੱਛਾ ਹੈ ਕਿ ਆਪ ਜੀ ਹੁਣ ਚਿੱਟਾ ਕੁੜਤਾ ਪਜਾਮਾ ਅਤੇ ਦਹਾੜਾ ਰੱਖ ਕੇ ਖੁੱਲ੍ਹੇ ਦਾਹੜੇ ਵਿਚ ਆਮ ਜਨਤਾ ਵਿੱਚ ਵਿਚਰਿਆ ਕਰੋ

  • @SukhwinderSingh-mv7rd
    @SukhwinderSingh-mv7rd 2 роки тому +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @harmansingh-vz6lm
    @harmansingh-vz6lm 2 роки тому

    ਟਹਿਣਾ ਸਾਹਿਬ ਜੀ ਦਾ ਸੰਪਰਕ ਦਿੱਤਾ ਜਾਵੇ ਜੀ

  • @jaswindernbbardar5800
    @jaswindernbbardar5800 2 роки тому +3

    ਸਤਿ ਸ੍ਰੀ ਅਕਾਲ ਟਹਿਣਾ ਸਾਵ , ਹਰਮਨ ਜੀ ਤੇ ਸਮਸੇਰ ਸੰਧੂ 🙏🙏🙏

  • @BalwinderSingh-xo9mw
    @BalwinderSingh-xo9mw 2 роки тому +5

    ਪੰਜਾਬੀ ਜਰਨੇਟਰ ਦੀ ਅਵਾਜ਼ ਤੇ ਵੀ ਨੱਚੀ ਜਾਂਦੇ ਆ

  • @jasbirsingh8832
    @jasbirsingh8832 Рік тому

    ਸੁਰਜੀਤ ਸੰਧੂ ਸੁਰਜੀਤ ਰਹੋ।ਮੇਰੀ ਦੁਆ।

  • @GurpreetSingh-zb8fl
    @GurpreetSingh-zb8fl 2 роки тому +2

    Good ਜੀ 🙏🏻🙏🏻🙏🏻🙏🏻

  • @jaskaranjassal4429
    @jaskaranjassal4429 2 роки тому +7

    ਬਹੁਤ ਵਧੀਆ ਸੰਧੂ ਜੀ

  • @Vinodsharma-wz3mv
    @Vinodsharma-wz3mv 2 роки тому +11

    Mr.Shamsher Sandhu ji is excellent lyrics who has penned versatile songs especially for Bindrakhia ji. Very nice interview and memories his and Bindrakhia,s long journey. My CONGRATULATIONS for such a nice interview.

  • @sochpunjabdi608
    @sochpunjabdi608 2 роки тому +2

    ਸਮਸ਼ੇਰ ਸੰਧੂ ਜੀ ਤੇ ਸਵਰਨ ਟਹਿਣਾ ਭਾਜੀ ਅਤੇ and ਭੈਣ ਜੀ ਸਤਿ ਸ੍ਰੀ ਅਕਾਲ ਜੀ

    • @sochpunjabdi608
      @sochpunjabdi608 2 роки тому

      ਥਿੰਦ ਪੜਿਆ ਜਾਵੇ ਜੀ,,, ਬਿੱਲਾ

    • @sochpunjabdi608
      @sochpunjabdi608 2 роки тому +1

      ਕਿਹਾ ਸੀ ਭਤੀਜੇ ਵਿੱਚ ਯਾਰ,,,,,?

  • @Gurpreetmontreal
    @Gurpreetmontreal 2 роки тому +2

    ਸੁਰਜੀਤ ਖਾਨ ਦੀ ਹੇਕ ਵੀ ਬਹੁਤ ਲੰਮੀ ਆ । ਸੇਰ ਦਾ ਨੱਕ ਗੀਤ ਚ ਵੇਖ ਲਿਓ ।

  • @Deeppessi
    @Deeppessi 2 роки тому

    ਗਾਉਣ ਵਾਲਿਆ ਨੂੰ ਡਿਸਕੋ ਬੁਖਾਰ ਹੋ ਗਯਾ। ਬਹੁਤ ਸੁਣਿਆ ਇਹ ਗੀਤ। ਜੀਓ ਸੰਧੂ ਸਾਬ

  • @charanjeetsandhu1669
    @charanjeetsandhu1669 2 роки тому +1

    ਬਹੁਤ ਵਧੀਆ ਸੰਧੂ ਸਾਬ

  • @bhupendersingh648
    @bhupendersingh648 2 роки тому +2

    ਬਹੁਤ ਖੂਬ ਜੀਉ

  • @gursimranlibra113
    @gursimranlibra113 2 роки тому +2

    ਸਤਿ ਸ੍ਰੀ ਅਕਾਲ ਜੀ ਸੰਧੂ ਸਾਬ ਟਹਿਣਾ ਸਾਬ ਹਰਮਨ ਜੀ

  • @gurbaljeetsingh8293
    @gurbaljeetsingh8293 2 роки тому +4

    ਇਹ ਤਾਂ ਅੱਜ ਦੇ ਲੀਡਰਾਂ ਤੇ ਵੀ ਫਿਟ ਲਗਦਾ ਹੈ

  • @akbarkhan3528
    @akbarkhan3528 2 роки тому +9

    ਹਰਮਨ ਥਿੰਦ ਜੀ ਤੁਸੀਂ ਸੱਚ ਹੀ 90=91ਤੋਂ ਬਾਅਦ ਦੇ ਹੋ ਜਾ ਵੈਸੇ ਹੀ ਮਖੋਲ ਕੀਤਾ ਸੀ ਟਹਿਣਾ ਜੀ ਨੇ ਵੈਸੇ ਲੱਗਦਾ ਤਾਂ ਹੈ ਨਹੀਂ ਤੁਹਾਡੀ ਕੁਆਲੀਫਿਕੇਸਨ ਵੇਖ ਕੇ

    • @hardeepkaur9279
      @hardeepkaur9279 2 роки тому +2

      She is born of 1991

    • @akbarkhan3528
      @akbarkhan3528 2 роки тому +2

      @@hardeepkaur9279 thanks ji vase menu lagda c k oh 9180,to ,85 de bitween honge Mera andaja Galt nikliya but tuc reply COVID kiyo likhia

    • @rajveersohal2124
      @rajveersohal2124 2 роки тому +1

      @@hardeepkaur9279 g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

    • @rajveersohal2124
      @rajveersohal2124 2 роки тому +2

      @@akbarkhan3528 g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @jikarmohammed5846
    @jikarmohammed5846 2 роки тому +6

    ਸਤਿ ਸ੍ਰੀ ਅਕਾਲ ਜੀ🙏।

  • @sukhasinghsarari6699
    @sukhasinghsarari6699 2 роки тому +3

    ਵੀਰ ਸਵਰਨ ਜੀ ਤੇ ਭੈਣ ਹਰਮਨ ਜੀ ਖੁਸ਼ ਕਰ ਦਿੰਦੇ ਹੋ

  • @gurdeepsinghsingh3896
    @gurdeepsinghsingh3896 2 роки тому +2

    ਪੇਕੇ ਹੁੰਦੇ ਮਾਂਮਾ ਨਾਂਲ ਆਹਾ ਕਮਾਲ ਹੈ 🙏🏻😭

  • @kirankaur4504
    @kirankaur4504 2 роки тому +7

    ਸਤਿ ਸ੍ਰੀ ਅਕਾਲ ਜੀ 🙏🙏🙏

    • @rajveersohal2124
      @rajveersohal2124 2 роки тому +2

      Kiran Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @sehajsandhu2340
    @sehajsandhu2340 2 роки тому +13

    ਸਤਿ ਸ੍ਰੀ ਆਕਾਲ ਜੀ ❤️❤️

  • @sarpanchz
    @sarpanchz 2 роки тому +5

    Thank you for bringing Shamsher Sandhu ji on this program. Respect 🙏🙏

  • @harmansingh-vz6lm
    @harmansingh-vz6lm 2 роки тому

    ਭੁਪਿੰਦਰ ਸਿੰਘ ਮਟੌਰਵਾਲਾ ਗੀਤਕਾਰ ਕੋਲ ਪਹੁੰਚ ਕੀਤੀ ਜਾਵੇ ਮੋਹਾਲੀ

  • @boharsingh7725
    @boharsingh7725 2 роки тому +4

    ਬਹੁਤ ਹੀ ਵਧੀਆ ਜੀ

  • @prof.kuldeepsinghhappydhad5939
    @prof.kuldeepsinghhappydhad5939 2 роки тому +4

    Great punjabi lyrics Sandhu ji ❤️❤️❤️❤️❤️❤️❤️❤️❤️❤️

  • @gurjantaulakh1791
    @gurjantaulakh1791 2 роки тому +1

    ਬਹੁਤ ਵਧਿਆ ਵੀਰ ਜੀ

  • @udaysidhu6924
    @udaysidhu6924 2 роки тому +5

    ਸਤਿ ਸ੍ਰੀ ਅਕਾਲ ਜੀ

  • @osingh2041
    @osingh2041 2 роки тому +7

    Shamsher Sandhu is legend. No doubt!

    • @Kabalaboharvala
      @Kabalaboharvala 2 роки тому +1

      ਕਾਬਲ ਸਿੰਘ ਦਾ ਸ਼ਬਦਾਂ ਵਿਚ ਫੋਨ ਨੰਬਰ
      ਨੌਂ ਚਾਰ ਛੇ ਤਿੰਨ ਨੋ ਦੋ ਪੰਜ ਅੱਠ ਦੋ ਪੰਜ

  • @northindian2972
    @northindian2972 2 роки тому +2

    Fan of surjit bindrakhia and sandhu saab.....

  • @kamalpreetsingh277
    @kamalpreetsingh277 2 роки тому

    ਅਵਤਾਰ ਸਿੰਘ ਪਾਸ਼ ਬਾਰੇ ਸੁਆਲ ਕੀਤੇ ਜਾ ਸਕਦੇ ਸਨ

  • @sumitchopra2668
    @sumitchopra2668 10 місяців тому

    Sandhu Saab is the great personality of our Punjab and proud of our Punjab

  • @gurmitkaursahota3984
    @gurmitkaursahota3984 2 роки тому +2

    Thanks 🙏 very nice 👍 interview Sandhu Sahib is great 👍

    • @rajveersohal2124
      @rajveersohal2124 2 роки тому +1

      Gurmeet kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

    • @gurmitkaursahota3984
      @gurmitkaursahota3984 2 роки тому

      @@rajveersohal2124 ji ok

  • @anonymous-km5hv
    @anonymous-km5hv 2 роки тому +3

    Shamsher Sandhu Sir you are great and humble personality!! 🙏

  • @gurmeetsingh2654
    @gurmeetsingh2654 2 роки тому

    ਪੰਜਾਬ ਦੀਆਂ ਵੱਡੀਆਂ ਸ਼ਕਸ਼ੀਆਤਾ ਅਮਰ ਸਿੰਘ ਸ਼ੌਂਕੀ ਸੀਤਲ ਸਿੰਘ ਕੌਮ ਦੇ ਮਹਾਨ ਢਾਡੀ ਹੋਏ ਜਿੰਨਾ ਨੇ ਕੀਮਾ ਮਾਲਕੀ ਲਿਖਿਆ ਨਾਲ ਬੈਠਣ ਦਾ ਸੁਭਾਗ ਸਮਾ ਮਿਲਿਆ ਜੀ ਵੱਡੇ ਭਾਗਾਂ ਵਾਲੇ ਹੋ ਸੰਧੂ ਸਾਹਬ

  • @baljindersinghdhaliwal6654
    @baljindersinghdhaliwal6654 Рік тому

    ਬਹੁਤ ਵਧੀਆ ਸਰ

  • @karajsinghtoor3542
    @karajsinghtoor3542 2 роки тому +2

    ਚੱਜ ਦਾ ਵਿਚਾਰ ❤️❤️❤️❤️

  • @karajsinghtoor3542
    @karajsinghtoor3542 2 роки тому +2

    ਸੰਧੂ ਸਾਬ ❤️❤️❤️

  • @GurpreetSingh-bh9qf
    @GurpreetSingh-bh9qf 2 роки тому +5

    Waheguru ji 🙏🙏

  • @malwavibes9071
    @malwavibes9071 2 роки тому +3

    ਭਗਵੰਤ ਮਾਨ ਨੂੰ ਲੈਕੇ ਆਏ ਜੀ

  • @Deeppessi
    @Deeppessi 2 роки тому

    ਮਲਕੀਤ ਅਜੇ ਵੀ tutak tutak ਤੁਤੀਆਂ ਦਾ ਖਟਿਆ ਖਾ ਰਿਹਾ। ਬਿਲਕੁਲ ਸਹੀ ਗੱਲ ਆ ਸੰਧੂ ਸਾਬ੍ਹ ਦੀ

  • @JollyRockers
    @JollyRockers 2 роки тому +1

    Wow PUNJAB de pure lyricist

  • @GurdeepSingh-rg3sd
    @GurdeepSingh-rg3sd 2 роки тому +2

    Sat sri akaal Chajj da Vichar

  • @Deeppessi
    @Deeppessi 2 роки тому

    ਲੱਕ ਦੇ ਹੁਲਾਰੇ ਕੈਸੇਟ ਮੇਰੀ ਮਨ ਪਸੰਦ ਕੈਸੇਟ ਹੈ ਬਿੰਦਰਖੀਆ ਸਬ ਦੀ

  • @akmusiccompany1259
    @akmusiccompany1259 2 роки тому +3

    Jo Sandhu saab ne likhyea oh koi nhi likh sakda👍🏻👍🏻🙏🏻

  • @kuldipbajwa8385
    @kuldipbajwa8385 2 роки тому +1

    ਨਾ ਧੁੱਪ ਰਹਿਣੀ ਨਾ ਛਾ ਬੰਦਿਆ

  • @hakamsingh8884
    @hakamsingh8884 2 роки тому +1

    ਬਹੁਤ ਵਧੀਆ

  • @gurtejsinghsidhu9161
    @gurtejsinghsidhu9161 2 роки тому +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @balrajsinghgill2412
    @balrajsinghgill2412 7 місяців тому

    ਟਹਿਣਾ ਠਰਕ ਨਾ ਭੋਰਿਆਂ ਕਰ ਸ਼ੇਰ ਦੀ ਗੱਲਾਂ ਬਹੁਤ ਕੀਮਤੀ ਹਨ

  • @parmjitsinghsian159
    @parmjitsinghsian159 2 роки тому +1

    Bindrakhya........sireeee da ghaint singer...sare song evergreen

  • @jagdevone
    @jagdevone 2 роки тому +3

    Very nice and gentleman conversation.

  • @gurpreetdhillxn
    @gurpreetdhillxn 2 роки тому +3

    Siraaa geetkar sada area da 👌👌🔥