Chajj Da Vichar 740 || Punjab's Reshma Sayida Begum is in Worst Condition

Поділитися
Вставка
  • Опубліковано 12 кві 2019
  • 12-04-2019
    #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    UA-cam
    goo.gl/TYnf9u
    FACEBOOK
    / primeasiatvcanada
    WEBSITE
    www.primeasiatv.com
    INSTAGRAM
    bit.ly/2FL6ca0
    PLAY STORE
    play.google.com/store/apps/de...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 1 тис.

  • @SherSingh-qf9lc
    @SherSingh-qf9lc 4 роки тому +42

    ਟਹਿਣਾ ਸਾਹਿਬ ਤੁਹਾਡਾ ਧੰਨਵਾਦ ਕਿਵੇਂ ਕਰਾਂ ਮੇਰੇ ਕੋਲ ਲਫਜ਼ ਨਹੀਂ, ਤੁਸੀਂ ਬਹੁਤ ਪੁਰਾਣੇ ਕਲਾਕਾਰਾਂ ਨਾਲ ਸਾਡੀ ਵੀ ਮੁਲਾਕਾਤ ਕਰਵਾ ਦਿੰਦੇ ਹੋ। ਮਨ ਨੂੰ ਬਹੁਤ ਸਕੂਨ ਮਿਲਦਾ ਹੈ ਕਈ ਵਾਰ ਅਸੀਂ ਵੀ ਭਾਵੁਕ ਹੋ ਜਾਂਦੇ ਹਾਂ। ਇੱਕ ਵਾਰ ਫੇਰ ਧੰਨਵਾਦ।

    • @peterlandyn6821
      @peterlandyn6821 2 роки тому

      I know Im asking the wrong place but does any of you know a way to log back into an instagram account?
      I was stupid forgot my login password. I appreciate any help you can give me

    • @makhansingerm.p8545
      @makhansingerm.p8545 2 роки тому

      ਦਿਲ ਖੁਸ਼ ਹੋ ਗਿਅਾ ਜੀ ੲਿਸ ਭੈਣ ਦੀ ਗਾੲਿਕੀ ਸੁਣ ਕੇ

    • @tushar2766
      @tushar2766 2 роки тому

      Apne programs vich ehna no sado

  • @ramsingh5366
    @ramsingh5366 5 років тому +194

    ਟਹਿਣਾ ਸਾਹਿਬ ਜੀ ਧੰਨਵਾਦ ਤੁਸੀਂ ਥੱਕੇ ਟੁੱਟੇ ਕਲਾਕਾਰਾ ਨੂੰ ਅੱਗੇ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਹੋ

  • @harvindergrewal4406
    @harvindergrewal4406 5 років тому +8

    ਇਹ ਸੁਣ ਕੇ ਬਹੁਤ ਅੱਛਾ ਲੱਗਿਆ,ਗੁਰਬਤ ਹੋਣ ਦੇ ਬਾਵਜੂਦ ਵੀ ਏਨਾਂ ਸਬਰ ਤੇ ਸੰਤੋਖ਼ ਏਸ ਜਮਾਨੇ ਵਿੱਚ।ਮੈ ਤੇ ਇਸਨੂੰ ਦੁਨੀਆਂ ਦੀ ਸਭ ਤੋਂ ਅਮੀਰ ਰੂਹ ਆਖਾਂਗੀ।ਜੋ ਗਾਇਕੀ ਵਲੋਂ ਵੀ ਕਿਸੇ ਤੋਂ ਘੱਟ ਨਹੀਂ।ਮੇਰੇ ਵਲੋਂ ਇਹਨਾਂ ਨੂੰ ਪਿਆਰ ਅਤੇ ਸਤਿਕਾਰ ਪਹੁੰਚਾਉਣਾ।ਤੁਹਾਡਾ ਬਹੁਤ ਸੁਕਰੀਆ ਇਹਨਾਂ ਨੂੰ ਮਿਲਵਾਉਣ ਦਾ

  • @jaggirampura555
    @jaggirampura555 5 років тому +81

    ਸਲਾਮ ਐ ਜੀ ਤੁਹਾਡੀ ਗਾਇਕੀ ਨੂੰ

  • @narinderkumar7033
    @narinderkumar7033 5 років тому +11

    ਹੈ ਤਾਂ ਹੀਰਾ .... ਪਰ ਕਿਤੇ ਟਰੰਕ ਚ ਈ ਪਿਆ ਰਿਹਾ ਪ੍ਰਾਈਮ ਏਸ਼ੀਆ ਟੀਵੀ ਨੇ ਇਕ ਕੋਸਿਸ਼ ਕੀਤੀ ਆ ਹੂਣ ਸ਼ਾਇਦ ਇਸ ਦੀ ਚਮਕ ਦੇਖ ਕੇ ਕੋਈ ਮੁੱਲ ਪਾਉਣ ਆ ਜਾਏ ।
    ਬਹੁਤ ਵਦੀਆ ਇੰਟਰਵਿਊ ਲੱਗੀ ।
    *ਨਰਿੰਦਰ ਦੁਬਈ* ...

  • @euvlog1867
    @euvlog1867 5 років тому +14

    ਮੇਰੀ ਅਰਦਾਸ ਕੋਈ ਇਹਨਾ ਦਾ ਬਾਹਰ ਦਾ ਟੂਰ ਲਗਾ ਦੇਣ 🙏🙏🙏

  • @ss-zg8ql
    @ss-zg8ql 5 років тому +151

    ਗਰਿਬ ਅਸੀ ਹਾ ਪਰ ਦਿਲੋ ਅਮਿਰ ਹਾ ਬਹੁਤ ਵਧੀਆ ਭੈਣ

    • @avtarsamra2823
      @avtarsamra2823 3 роки тому +2

      ਸਹੀ ਗਲ ਮੰਗੀ ਏ ਭੈਣ ਜੀ ਕੇ ਤੰਦਰੁਸਤੀਦਾਤਾ ਵਾਹਿਗੁਰੂ ਜੀ ਰਖੇ

    • @harjeetsandhu1507
      @harjeetsandhu1507 3 роки тому

      @@avtarsamra2823 ਲਲ,,ਲਈ,,**,,,,,7,,,,,7,ਲਈ,",,,ਲ77,,,,7,,,ਲਈ,,,*,,,,,,,,7,ਲ77,7ਲ,,,,*,,7,ਰਲਲ,,,,,,,,,,,,

    • @amritpanag4836
      @amritpanag4836 2 роки тому

      .

  • @balrajthoba7278
    @balrajthoba7278 5 років тому +170

    ਰੱਜੀ ਹੋਈ ਰੂਹ ਕੋਈ ਤਰਲਾ ਮਿਨਤ ਨੀ

  • @singhsingh6099
    @singhsingh6099 5 років тому +24

    ਰੱਬ ਇਸ ਗਾਇਕ ਦੀ ਲੰਬੀ ਉੱਮਰ ਕਰੇ

  • @harrydhillonism
    @harrydhillonism 5 років тому +98

    ਕੋਸ਼ਿਸ ਕਰਨਾ ਕਿ ਇਹਨਾਂ ਨੂੰ ਅਪਣੀਆਂ ਫ਼ਿਲਮਾਂ ਚ ਵੀ ਗਾਣੇ ਗਵਾਓ ਅਮਨ ਖਟਕੜ ਜੀ ਨੂੰ ਕਹਿ ਕੇ। ਬਹੁਤ ਵੱਧੀਆ ਜੀ ਰੱਬ ਚੜਦੀ ਚ ਰੱਖੇ ਤੁਹਾਨੂੰ ਸਾਰੀਆਂ ਨੂੰ

  • @amarjeetsidhuamarjeetsidhu6233
    @amarjeetsidhuamarjeetsidhu6233 5 років тому +82

    ੲਿੱਥੇ ਤਾਂ ਗੰਦ ਪਾਉਣ ਵਾਲੇ ਨੂੰ ਲੋਕੀ ਸੁਣਦੇ ਹੈ

  • @AmbassadorJesus
    @AmbassadorJesus 5 років тому +22

    ਨਾਂ ਮੇਰੀ ਮਾਂ ਤੁਸੀਂ ਤਾਂ ਬਹੁਤ ਵੱਡੇ ਫ਼ਨਕਾਰ ਹੋ
    ਦਿਲ ਨਹੀਂ ਛੱਡਣਾ ਤੁਸੀਂ ਜੇ ਰੱਬ ਨੇ ਪੁੱਤ ਨਹੀਂ ਦਿੱਤੇ ਤਾਂ ਫੇਰ ਕੀ ਹੋ ਗਿਆ
    ਤੁਸੀਂ ਉਹਨਾਂ ਨੂੰ ਹੀ ਪੁੱਤ ਸਮਝੋ।

  • @godgod711
    @godgod711 5 років тому +34

    ਟਹਿਣਾ ਵੀਰ ਜੀ, ਤੁਸੀਂ ਸੱਭਿਆਚਾਰ ਦੀ, ਪੰਜਾਬੀਅਤ ਦੀ ਅਤੇ ਜ਼ਮੀਨ ਨਾਲ ਜੁੜੇ ਲੋਕਾਂ ਦੀ ਤਨੋ ਮਨੋ ਸੇਵਾ ਕਰ ਰਹੇ ਹੋ, ਮੈ ਲੋਕਾਂ ਦੀ ਗੱਲ ਨਈ ਕਰਦਾ, ਤੁਹਾਨੂੰ ਵਕ਼ਤ ਯਾਦ ਰੱਖੇਗਾ. ਸੈਦਾ ਬੇਗਮ ਜੀ ਦੀ ਸਾਫ ਗੋਈ ਅਤੇ ਸਵੈ -ਵਿਸਵਾਸ਼ ਦੇ ਕਾਇਲ ਹੋ ਗਏ ਹਾਂ ਜੀ, ਹਰਮਨ ਦੀ ਕਮਾਲ ਦੀ ਪੇਸ਼ਕਾਰੀ...... ਮੁਫ਼ਲਿਸ ropar

  • @ranikaur8374
    @ranikaur8374 5 років тому +23

    ਸਤ ਸ਼ੀ ਅਕਾਲ, ਬੀਬੀ ਜੀ. ਤੁਸੀ ਇੰਟਰਵਿਊ ਦੇ ਵਿਚ ਇੰਨੀਆ ਸੋਹਣੀਆ ਗਲਾ ਕੀਤੀਆ, ਮਨ ਬਹੁਤ ਖੁਸ਼ ਹੋਇਆ ਜੀ. ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ, ਮੈਨੂੰ ਪੇਕਿਆ ਦਾ ਚਾਅ ਗੀਤ ਸੁਣ ਕੇ ਬਹੁਤ ਹੀ ਵਧੀਆ ਲਗਿਆ, ਸਰਵਨ ਜੀ ਅਤੇ ਹਰਮਨ ਜੀ ਦਾ ਮੈ ਬਹੁਤ ਧੰਨਵਾਦ ਕਰਦੀ ਜੀ ਇਹੋ ਜਿਹੇ ਫਨਕਾਰਾ ਨੁੰ ਲੈ ਕੇ ਆਉਣ ਲਈ , thank you so much love from UK. God bless you,

  • @harkanwaluppal7121
    @harkanwaluppal7121 5 років тому +36

    Salute to this beautiful woman,she works hard to live her life.She is happy with God .May God bless her and give her more strength to live her life happily.She has got beautiful smile and I am sure people will support you and call you for programs!

  • @raminderkumari3619
    @raminderkumari3619 2 роки тому +5

    ਬਹੁਤ ਸਾਦੀ ਅਤੇ ਸਬਰ -ਸੰਤੋਖ ਵਾਲੀ ਰੂਹ ਹੈ। ਟਹਿਣਾ ਸਾਹਿਬ ਅਤੇ ਹਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @alisaver
    @alisaver 5 років тому +141

    Dislike ਕਰਨ ਵਾਲੇ 41 ਮਹਾਂਪੁਰਸ਼ਾਂ ਨੂੰ ਪ੍ਰਮਾਤਮਾ ਮੱਤ ਬਖਸ਼ੀ, ਸੁਰ ਤਾਲ ਦਾ ਗਿਆਨ ਬਖਸ਼ੀ।

    • @malaysiawale8746
      @malaysiawale8746 5 років тому +5

      Sachi gal aa g

    • @harmeshlal7068
      @harmeshlal7068 4 роки тому +5

      ਟਹਿਣਾ ਸਾਹਿਬ ਕੁੜੇ ਹਮਨ ਜੀ ਮੇਰੇ ਵਲੋਂ ਬਹੁਤ ਬਹੁਤ ਦਰਦਿਕ ਸਤਿ ਸਿਰੀ ਅਕਾਲ ਅੱਜ ਵਾਕਿਆ ਈ ਤੁਸੀਂ ਮਹਾਨ ਰੂਹ ਦੇ ਦਰਸ਼ਨ ਕਰਵਾਏ ਹਨ ਜਿਹੜੀ ਅਸਲ ਸੂਫੀਆਨਾ ਅਤੇ ਧੁਰ ਅੰਦਰ ਤੱਕ ਸੰਗੀਤ ਨਾਲ ਜੁੜੀ ਹੋਈ ਹੈ ਧੰਨਵਾਦ

    • @SanjeevKumar-lj7gr
      @SanjeevKumar-lj7gr 4 роки тому

      Ameen

    • @HarjinderSingh-hb1sb
      @HarjinderSingh-hb1sb 3 роки тому

      Na yaar es tarah na karo

    • @Gurshan1313
      @Gurshan1313 3 роки тому

      Very nice singer..
      ..

  • @jobanbir8684
    @jobanbir8684 5 років тому +46

    ਸਲੂਟ ਆ ਇਹੋ ਜੀ ਗਾਇਕੀ ਨੂੰ

  • @kavishrmanjitsinghladdilop6912
    @kavishrmanjitsinghladdilop6912 3 роки тому +1

    ਮੇਰੇ ਸਬਦ ਸਮਰੱਥ ਨਹੀਂ ਜੋ ਸਚਾਈ ਦੀ ਹੋਂਦ ਨੂੰ ਬਿਅਾਨ ਕਰ ਸਕਣ ਅੱਜ ਤਾਂ ਵਾਕਿਅਾ ਸੁਰਾਂ ਦੇ ਧਨੀ ਗਾਇਕੀ ਦੇ ਅਨਮੋਲ ਰਤਨ ਦੇ ਦਰਸ਼ਨ ਕਰ ਸਬਦ ਸੁਣਕੇ ਪਰਮ ਅਨੰਦ ਅਾਇਅਾ ਅੱਲਾ ਏਹਨਾ ਰੂਹਾਂ ਨੂੰ ਸਲਾਮਤੀ ਬ਼ਖਸੇ thank you so much Prime Asia all team 🌹🙏

  • @jagdevsinghmaan7257
    @jagdevsinghmaan7257 5 років тому +36

    ਪੰਜਾਬੀ ਸੁਫੀ ਗਾਇਕੀ ਦੇ ਬਾਦਸ਼ਾਹ ਨੇ ਇਹ ਲੋਕ ਜਿੰਨਾਂ ਪੰਜਾਬੀ ਦੀ ਸੇਵਾ ਕੀਤੀ ਹੈ 💐🤗🙏🏼

  • @LalSingh-yw4lv
    @LalSingh-yw4lv 5 років тому +39

    ਸਲਾਮ ਸੈਦਾ ਬੈਗ਼ਮ ਜੀ

    • @dr.nirmalsingh8558
      @dr.nirmalsingh8558 4 роки тому

      So nice your efforts.i too compose in Punjabi.(Dr Nirmal Singh ,Principal Govt. Raj.)

  • @gandhisharma1387
    @gandhisharma1387 5 років тому +17

    ਭੈਣ ਜੀ ਅਤੇ ਟਹਿਣਾ 22ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਜੀ ਤੁਹਾਡਾ

  • @paramjitsinghmalhi5689
    @paramjitsinghmalhi5689 5 років тому +9

    ਜਿੰਦਗੀ ਜਿੰਦਾ ਦਿਲੀ ਦਾ ਨਾਮ ਹੈ, ਮੁਰਦਾ ਦਿਲ ਕਯਾ ਖਾਕ ਜਿਆ ਕਰਤੇ ਹੈਂ, ਬਹੁਤ ਵਧੀਆ ਸੈਦਾ ਬੇਗਮ ਜੀ, ਉਪਰਾਲਾ ਟਹਿਣਾ ਸਾਹਿਬ ਜੀ ,ਹਰਮਨ ਥਿੰਦ , ਧੰਨਵਾਦ ਸਹਿਤ

  • @yaad90
    @yaad90 5 років тому +67

    ਅੱਖ ਭਰਗੱੱਈ ਯਾਰ ਕਾਫੀ ਸਮੇਂ ਬਾਅਦ 🙏
    Nri veero Karo sport ehdi

  • @BaldevSingh-yz3tr
    @BaldevSingh-yz3tr 4 роки тому +6

    ਲੋਕਾਂ ਦੇ ਮਾੜੇ ਟੇਸਟ ਨੇ ,ਵਧੀਆ ਅਤੇ ਇਮਾਨਦਾਰ ਗਵਈਏ ਰੋਲ ਰੱਖ ਦਿੱਤੇ।

  • @mukeshkumarbam8762
    @mukeshkumarbam8762 5 років тому +73

    ਬਾਕਮਾਲ ਪੇਸ਼ਕਾਰੀ ਜੀ
    ਬਹੁਤ ਉੱਚੀ ਤੈ ਸੁੱਚੇ ਵਿਚਾਰ ਨੇ ਕਲਾਕਾਰਾ ਦੇ ਜੀ
    ਸਲਾਮ

  • @kaurasingh7911
    @kaurasingh7911 5 років тому +1

    ਬੀਬੀ ਸੈਦਾਂ ਬੇਗਮ ਜੀ ਨੂੰ ਮੇਰੇ ਵੱਲੋਂ ਸਲਾਮ ਇਸ ਦੀ ਰੂਹ ਸਬਰ ਸੰਤੋਖ ਵਾਲੀ ਹੈ।ਅੱਲ੍ਹਾ ਇਸ ਨੂੰ ਇਸ ਦੇ ਪਰਵਾਰ ਨੂੰ ਤਰੱਕੀ ਦੀ ਬਖਸੇ।। ੨੬. ੪. ੨੦੧੯ ਸਮਾਂ ੧੭. ੩੧

  • @rajkazralondon6530
    @rajkazralondon6530 4 роки тому +2

    ਗੱਲ ਬਾਤ ਤੋ ਪਤਾ ਚੱਲ ਦਾ ਕੇ ਦਿਲ ਦੀ ਅਮੀਰੀ ਕੀ ਹੁੰਦੀ ਹੈ ਰੱਬ ਰੋਟੀ ਚੱਲਦੀ ਰਹੇ

  • @gaganatwal536
    @gaganatwal536 5 років тому +2

    ਇਹੋ ਜਿਹੀਆਂ ਸੱਚੀਆਂ ਰੂਹਾਂ ਨੂੰ ਦਿਲੋਂ ਸਲਾਮ ....ਮਾਲਕ ਚੜਦੀ ਕਲਾ ਚ ਰੱਖੇ ...ਏਦਾਂ ਈ ਸਬਰ ਸੰਤੋਖ ਚ ਬਨਾਈ ਰੱਖੇ ....ਵਾਹਿਗੁਰੂ ਜੀ ਮੇਹਰ ਕਰੋ

  • @MacrosysSandeep
    @MacrosysSandeep 5 років тому +10

    ਭੋਲ਼ੇ ਭਾਲ਼ੇ ਲੋਕ 'ਤੇ ਭੋਲੀ਼ਆਂ ਭਾਲੀ਼ਆਂ ਗੱਲਾਂ। ਅੱਖ ਭਰਗੱੱਈ ਯਾਰ ਕਾਫੀ ਸਮੇਂ ਬਾਅਦ। ਰੱਜੀ ਹੋਈ ਰੂਹ ਕੋਈ ਤਰਲਾ ਮਿਨਤ ਨੀ।

  • @MadeinPanjab1699
    @MadeinPanjab1699 Рік тому +1

    ਸਾਈਦਾ ਬੇਗ਼ਮ ਜੀ ਮੈਂ ਤੁਹਾਡਾ ਲੁੱਟ ਲਿਆ ਗੀਤ ਸੁਣਿਆ ਸੀ ਬਾਕਮਾਲ ਗਾਇਕੀ ਤੁਹਾਡੀ ਤੁਸੀਂ ਆਪਣਾ ਯੂ ਟੂਬ ਚੈਨਲ ਬਣਾਓ ਲੋਕ ਬਹੁਤ ਮੋਹ ਕਰਨਗੇ

  • @karmjeetbrar1271
    @karmjeetbrar1271 5 років тому +79

    ਅੱਜ ਕੱਲ ਲੋਕ ਚੰਗੇ ਗਾਇਕਾ ਨੂੰ ਘੱਟ ਹੀ ਪਸੰਦ ਕਰਦੇ ਆ ਬੱਸ ਲੱਚਰਤਾ ਪਸੰਦ ਆ ਲੋਕਾਂ ਖਤਮ ਕਰ ਤਾ ਪੰਜਾਬੀਅਤ ਨੂੰ ਲੱਚਰ ਕਲਾਕਾਰਾ ਨੇ

    • @ManjinderSingh-zi2vv
      @ManjinderSingh-zi2vv 4 роки тому

      ਅੱਜ ਕੱਲ੍ਹ ਮੂਸੇ ਵਾਲੇ ਦੀ ਪੂਛ ਨੂੰ ਫੜੀ ਬੈਠੇ ਨੇ। ਨਾ ਸਿਰ ਨਾ ਪੂਛ। ਮੂਸਾ ਚੂਹੇ ਨੂੰ ਕਹਿੰਦੇ ਹਨ। ਮੂਸੇ ਵਾਲਾ ਨਾ ਮੂੰਹ ਨਾ ਮੱਥਾ ਸਾਲਾ ਪੁੱਠੇ ਜੇ ਬੁੱਲ੍ਹ ਮੋਟਾ ਢਿੱਡਲ ਆਪਣੇ ਆਪ ਨੂੰ ਪਤਾ ਨੀ ਕੀ ਸਮਝ ਦਾ ਹਰੇਕ ਵੱਡੇ ਛੋਟੇ ਨਾਲ ਬੁੰਡ ਪੰਗੇ ਲੈਂਦਾ। ਕੰਜਰ ਜਿਹੇ ਜਾ ਆਪ ਆ ਲੰਡਰ ਓਹੋ ਜਿਹੇ ਇਸ ਦੇ ਸ੍ਰੋਤੇ ਜਬਾਕ ਛੋਟੇ ਛੋਟੇ ਨੇ ਇਸੇ ਤਰ੍ਹਾਂ ਹਨੀ ਸਿੰਘ ਕੰਜਰ ਪਣਾ ਜਿਹਾ ਸੀ ਇਹ ਵੀ ਉਸੇ ਤਰ੍ਹਾਂ ਦੀ ਨਸਲ ਹੈ ਲੰਡਰ ਭੂਤਨੀ ਦਾ ਭਲੇ ਬੰਦੇ ਦੀ ਬੇਜਤੀ ਕਰਨ ਲੱਗਿਆਂ ਮਾਸਾ ਹੀ ਸਰਮ ਨੀ ਕਰਦਾ ਇਹ ਬਰਸਾਤੀ ਡੱਡੂ।

  • @manpreetsingh-jr7ul
    @manpreetsingh-jr7ul 5 років тому +48

    ਇਹ ਸਾਡੇ ਸਮਾਜ ਦੇ ਰੁੱਖੇਪਣ ਨੂੰ ਸਾਬਿਤ ਕਰਦਾ ਹੈ।ਤੜਕ ਭੜਕ ਵਾਲੇ "ਕਲਾਕਾਰ" ਨੂੰ ਅਸੀਂ ਬਹੁਤ ਮਸਹੂਰ ਕਰ ਦਿੰਦੇ ਹਾਂ।

  • @tarsem277
    @tarsem277 5 років тому +4

    ਟਹਿਣਾ ਸਾਹਿਬ, ਹਰਮਨ ਜੀ ਤੇ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੀ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
    ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ।
    ਆਪ ਜੀ ਦੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਤੇ ਸੱਚਾਈ ਭਰਪੂਰ ਹੁੰਦੇ ਹਨ ਜੀ। ਤੇ ਸਾਨੂੰ ਆਮ ਲੋਕਾਂ ਨੂੰ ਇਹਨਾਂ ਰਾਹੀਂ ਬਹੁਤ ਸੇਧ ਮਿਲਦੀ ਹੈ।ਜਿਵੇਂ ਤੁਹਾਡਾ ਇਕ ਪ੍ਰੋਗਰਾਮ ਕੁਲਵੰਤ ਧਾਲੀਵਾਲ ਜੀ ਨਾਲ ਸੀ ਜਿਸ ਵਿੱਚ ਉਹ ਆਮ ਲੰਗਰ ਦੀ ਜਗ੍ਹਾ ਦਵਾਈਆਂ ਦੇ ਲੰਗਰ ਦਾ ਸੁਨੇਹਾ ਦੇ ਰਹੇ ਸਨ।ਮੇਰੇ ਵਿਚਾਰ ਵਿੱਚ ਸਾਨੂੰ ਸਿੱਖ ਕੌਮ ਨੂੰ ਹੁਣ ਬਦਲਣ ਦੀ ਲੋੜ ਬਹੁਤ ਜਿਆਦਾ ਹੈ।
    ਕਿਓਂਕਿ ਤੁਸੀ ਹਮੇਸ਼ਾ ਸੱਚ ਦੀ ਗੱਲ ਕਰਦੇ ਹੋ ਇਸ ਲਈ ਸੋਚਿਆ ਕਿ ਅੱਜ ਦੇ ਪਵਿੱਤਰ ਦਿਨ ਦੀਆਂ ਵਧਾਈਆਂ ਗੁਰੂ ਨਾਨਕ ਨਾਮ ਲੇਵਾ ਮਨੁੱਖਤਾ ਨੂੰ ਤੁਹਾਡੇ ਰਾਹੀਂ ਦਈਏ।
    ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਨਾਨਕ ਨਾਮ ਲੇਵਾ ਮਨੁੱਖਤਾ ਨੂੰ ਲੱਖ-ਲੱਖ ਵਧਾਈਆਂ ਹੋਣ ਜੀ।
    ਅੱਜ ਦੇ ਦਿਨ 15-4-1469 ਰਾਇ ਭੋਇੰ ਦੀ ਤਲਵੰਡੀ, ਨਨਕਾਣਾਂ ਸਾਹਿਬ (ਪਾਕਿਸਤਾਨ) ਵਿਚ ਗੁਰੂ ਸਾਹਿਬ ਜੀ ਦਾ ਪ੍ਕਾਸ਼ ਹੋਇਆ ਸੀ।
    ਮੇਰੀ ਇਹ ਦਿਲੋਂ ਤਮੰਨਾ ਹੈ ਕਿ ਉਹ ਦਿਨ ਜਲਦੀ ਆਏ ਜਦੋਂ ਅਸੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਸਲੀ ਤਰੀਕ ਨੂੰ ਮਨਾਈਏ।
    ਮੈਂ ਇਹ ਆਪਣੇ ਕੋਲੋਂ ਨਹੀ ਕਹਿ ਰਿਹਾ, ਬਕਾਇਦਾ ਕਰਮ ਸਿੰਘ ਹਿਸਟੋਰੀਅਨ ਜੀ ਨੇ ਆਪਣੀ ਕਿਤਾਬ "ਕੱਤਕ ਕਿ ਵਿਸਾਖ" ਵਿੱਚ ਇਸ ਤਰੀਕ ਨੂੰ ਬਹੁਤ ਹੀ ਇਤਿਹਾਸਕ ਪਿਛੋਕੜ ਨਾਲ ਸਪੱਸ਼ਟ ਕਰ ਦਿੱਤਾ ਹੈ।
    ਮੈਂ ਇੱਕ ਲਿੰਕ ਵੀ ਆਪ ਸਭ ਨਾਲ ਸਾਂਝਾ ਕਰ ਰਿਹਾ ਹਾਂ ਤਾਂ ਕਿ ਕਿਸੇ ਨੂੰ ਕੋਈ ਭਰਮ ਭੁਲੇਖਾ ਨਾ ਰਹੇ।
    ਮੈਨੂੰ ਇਸ ਅਸਲੀ ਤਰੀਕ ਦਾ ਪਤਾ ਤਿੰਨ ਸਾਲ ਪਹਿਲਾਂ ਲੱਗਿਆ ਸੀ ਤੇ ਮੈਂ ਉਸ ਸਾਲ ਤੋਂ ਹੀ ਆਪਣੇ ਸਾਰੇ whatsapp groups ਤੇ ਦੋਸਤਾਂ ਮਿੱਤਰਾਂ ਰਿਸਤੇਦਾਰਾਂ ਨੂੰ ਅੱਜ ਦੇ ਦਿਨ ਹੀ ਵਧਾਈਆਂ ਦੇਂਦਾ ਹਾਂ।
    ua-cam.com/video/c9uDmeYt-oo/v-deo.html
    ਮੇਰੀ ਸਭ ਸੰਗਤ ਨੂੰ ਬੇਨਤੀ ਹੈ ਕੇ ਇਸ ਉੱਪਰ ਗੌਰ ਕਰਕੇ ਆਓ ਗੁਰੂ ਸਾਹਿਬ ਜੀ ਦਾ ਜਨਮ ਦਿਨ ਅੱਜ ਦੇ ਦਿਨ ਮਨਾਉਣ ਲਈ ਪ੍ਰਣ ਕਰੀਏ ਤੇ ਅਗਰ ਕੋਈ ਵੀਰ ਭੈਣ ਮੇਰੀ ਇਸ ਬੇਨਤੀ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕੋਲ ਪਹੁੰਚਾ ਦੇਣ ਤਾਂ ਧੰਨਵਾਦੀ ਹੋਵਾਂਗਾ।
    ਦੁਬਾਰਾ ਤੋਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ।
    ਤਰਸੇਮ ਸਿੰਘ
    emailtotarsem@gmail.com

  • @kahlonsingh9046
    @kahlonsingh9046 5 років тому +1

    ਸੈਦਾਂ ਜੀ ਦੇ ਹੌਸਲੇ ਨੂੰ ਅਤੇ ਉੱਚੇ ਸੁੱਚੇ ਵਿਚਾਰਾਂ ਨੂੰ ਸਲਾਮ ਆ ਜੀ

  • @paramjitmahi8042
    @paramjitmahi8042 5 років тому +17

    Sir, excellent programe. This is the most beautiful interview. Maja aa gaya. Good effort by ur team. We appreciate ur efforts.

  • @davinderpalsingh4769
    @davinderpalsingh4769 5 років тому +35

    Iron lady.... Actual feminist
    Honorable Punjabi Woman

  • @sikandersinghkomal1389
    @sikandersinghkomal1389 5 років тому +3

    ਵਾਹ ਜੀ ਵਾਹ ਲੱਖ -ਲੱਖ ਵਾਰ ਨਮਸਕਾਰ ਹੈ ੳੁਸਤਾਦ ਰੇਸ਼ਮਾਂ ਸਯੀਦਾ ਬੇਗਮ ਜੀ ਨੂੰ ॥ ਕਿੰਨ੍ਹਾ ਸ਼ਾਂਤ ਸੁਭਾ ਹੈ ਤੇ ਬਾਕੀ ਰਹੀ ਗੱਲ ਗਾੲਿਕੀ ਦੀ ਮੇਰੇ ਕੋਲ ਕੋੲੀ ਸ਼ਬਦ ਨਹੀ ਕਿ ਮੈ ਕਿਸ ਤਰ੍ਹਾਂ ਤਾਰੀਫ ਕਰਾਂ ੳੁਸਤਾਦ ਸਯੀਦਾ ਬੇਗਮ ਜੀ ਦੀ ॥ ਮੈ ਰੱਬ ਅੱਗੇ ਅਰਦਾਸ ਕਰਦਾਂ ਕਿ ਤੁਹਾਨੂੰ ਰੱਬ ਲੰੰਮੀ ੳੁਮਰ ਬਖਸ਼ੇ ਕਿੳੁਕਿ ਤੁਹਾਡੇ ਵਰਗੇ ਅਸਲ ਫ਼ਨਕਾਰਾਂ ਦੀ ਬਹੁਤ ਲੋੜ ਹੈ ॥

  • @satwantkaur7541
    @satwantkaur7541 5 років тому +16

    Bahut wadia Rooh nal Milan da shukria ss tehna veer ji

  • @geetrecord6697
    @geetrecord6697 5 років тому +66

    ਸਾਨੂੰ ਉਮੀਦ ਆ ਜੀ ਜਲਦੀ ਕਿਸੇ ਚੰਗੀ ਕੰਪਨੀ ਰਾਹੀਂ ਏਨਾ ਦੇ ਗੀਤ ਆਉਣ ਗੇ

  • @jaspindersandhu9995
    @jaspindersandhu9995 5 років тому +16

    ਇੱਥੇ ਅੱਜ ਦੇ ਨਵੇ ਨਵੇ ਜਵਾਨ ਹੋਏ ਮੁੰਡੇ ਮੂਸੇਵਾਲੇ ਨੂੰ ਇਹਦਾ ਸਪੋਰਟ ਕਰਦੇ ਜਿੱਦਾ ਉਹ ਬਹੁਤ ਵੱਡਾ ਕਵੀ ਹੋਵੇ

  • @jasapalsinghsangrur6943
    @jasapalsinghsangrur6943 5 років тому +22

    ਈਮਾਨਦਾਰੀ ਵਾਲ਼ੀ ਗਾਇਕ ਬੇਗਮ

  • @AvtarSingh-bj2vm
    @AvtarSingh-bj2vm 2 роки тому

    ਵਾਹ ਵਾਹ ਕਿਆ ਬਾਤ ਟੈਹਣਾ ਸਾਹਿਬ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਜੀ ਸੈਦਾਂ ਬੇਗਮ ਦੇ ਦਰਸ਼ਨ ਤੁਸੀਂ ਕਰਵਾ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਤਰਾਂ ਦੀ ਗਾਇਕੀ ਜੋ ਧੁਰ ਅੰਦਰ ਤੱਕ ਤੱਕ ਅਸਰ ਕਰਦੀ ਹੈ ਜੀ ਪਰ ਜ਼ਾਲਿਮ ਜ਼ਮਾਨੇ ਨੇ ਇਸ ਤਰਾਂ ਦੇ ਬਹੁਤ ਹੀ ਵਧੀਆ ਕਲਾਕਾਰਾਂ ਨੂੰ ਸਦਾ ਨਜ਼ਰ ਅੰਦਾਜ਼ ਕੀਤਾ ਹੈ ਜੀ ਪਰ ਇਹ ਤਾਂ ਬਹੁਤ ਸਤਿਕਾਰਯੋਗ ਗਾਇਕਾ ਹੈ ਜੀ ਸੰਗੀਤ ਪ੍ਰੇਮੀਆਂ ਨੂੰ ਬੇਨਤੀ ਹੈ ਜੀ ਕਿ ਇਹਨਾਂ ਨੂੰ ਵੱਧ ਤੋਂ ਵੱਧ ਪਰਮੋਟ ਕੀਤਾ ਜਾਵੇ ਜੀ। ਜਿੱਥੇ ਅਸੀਂ ਮੂਸੇਵਾਲੇ ਵਰਗੇ ਬੇਹੂਦਾ ਕਲਾਕਾਰਾਂ ਨੂੰ ਪ੍ਰਮੋਟ ਕਰ ਰਹੇ ਹਾਂ ਤਾਂ ਇਹਨਾਂ ਵੱਲ ਵੀ ਸਵੱਲੀ ਨਜ਼ਰ ਜ਼ਰੂਰ ਕਰਨਗੇ ਜੀ। ਧੰਨਵਾਦ ਜੀ

  • @JoginderSingh-lq9ey
    @JoginderSingh-lq9ey 5 років тому +1

    ਬਹੁਤ ਵਦੀਆਂ ਗਾਇਕੀ ਬੇਗਮ ਜੀ ਜਿਓੰਦੇ ਰਹੋ, ਜੀ ਟਹਿਣਾ ਸਾਬ ਤੁਸੀਂ ਓ ਜੇੜੇ ਰੁਲੇ ਹੋਏ ਗਇਕਾਂ ਦੇ ਦਰਸਨ ਕਰਾਉਂਦੇ ਓ,ਏਨਾ ਬੌਸਰਾਂ ਵਾਲੇ ਗਇਕਾਂ ਨੇ ਬੇੜਾ ਗਰਕ ਕਰ ਤਾਂ ਪੰਜਾਬ ਦਾ 👍

  • @geetabhalla5768
    @geetabhalla5768 5 років тому +14

    Thanks for sharing such 🌟 star.. prime Asia really grateful to you ji

    • @bhaktisanyog8698
      @bhaktisanyog8698 5 років тому +1

      Omg ,may God bless her......very nice personality...

  • @baljinderbanipal3438
    @baljinderbanipal3438 5 років тому +17

    She have beautiful voice and beautiful soul God bless her

  • @AshaRani-ue3pj
    @AshaRani-ue3pj 3 роки тому +2

    Simplicity is highly admired. Thanks to ur channel

  • @Arvinder70
    @Arvinder70 5 років тому +12

    Thanks Prime Asia for this effort...we could listen to such great artist. wish to do something for her...SHE DESERVES FAME, COMFORT EVERYTHING IN HER LIFE. SUCH PURE HEARTED ARTIST WITH GREAT DEPTH IN HER VOICE.

    • @mewasingh4925
      @mewasingh4925 2 роки тому

      ਇਸ ਤਰ੍ਹਾਂ ਕਲਾਕਾਰਾਂ ਨਾਲ ਹੋਰ ਵੀ ਪ੍ਰੋ ਗਰਾਮ ਕਰਨ ਦੀ ਕਿਰਪਾ ਕੀਤੀ ਜਾਵੇ ਬਹੁਤ ਹੀ ਵਧੀਆ ਲੱਗਦਾ ਹੈ ਜੀ ਵਾਹਿਗੁਰੂ ਜੀ

    • @gurupaanthdadassbabamangal1141
      @gurupaanthdadassbabamangal1141 2 роки тому

      Hi

  • @geetrecord6697
    @geetrecord6697 5 років тому +28

    ਇਨ੍ਹਾਂ ਦੇ ਗੀਤ ਰਿਕਾਰਡ ਹੋਣੇ ਚਾਹੀਦੇ ਆ ਜੀ

  • @harpreetkaur3975
    @harpreetkaur3975 5 років тому +14

    ਦਿਲ ਦੀ ਅਮੀਰ ਹੈ ਰੇਸਮਾ

    • @JaswantSingh-vp7tr
      @JaswantSingh-vp7tr 4 роки тому +1

      ਬਹੁਤ ਵਧੀਅਾ ਜੀ

    • @bhagwantkaur8183
      @bhagwantkaur8183 3 роки тому +1

      ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ

  • @jaswinderkaurskjelvik
    @jaswinderkaurskjelvik 5 років тому +11

    Kay baat hai Reshma ji, thanks Tehna sahib And Harman ji Reshma jihe Bhule bishre kalakara nu moka dede ho.

  • @bhajanaulakh8673
    @bhajanaulakh8673 4 роки тому +6

    what a great voice may God bless her long life. Bhajan Aulakh , USA

  • @harjinder7435
    @harjinder7435 5 років тому +13

    wah ji wah eh ne asli gaon wale .sanu ihna di kadar karni chahidi a na k harman cheeme varge di tehna ji you are doing good bro keep it up

  • @singh9118
    @singh9118 4 роки тому +5

    ਅੱਜ ਕੱਲ ਦੇ ਸਰੋਤਿਆਂ ਨੂੰ ਚੰਗਾ ਸੰਗੀਤ ਸੁਣਨ ਦਾ ਪਤਾ ਹੀ ਨਹੀਂ । ਟਪੂਸੀਆਂ ਮਾਰਨ ਵਾਲੇ ਲੰਢੂ ਗਾਇਕਾ ਨੂੰ ਹੀ ਤਾਨਸੇਨ ਸਮਝੀ ਜਾਂਦੇ ਅਾ । ਜਿਨਾ ਨੂੰ ਸੁਰ ਤਾਲ ਦਾ ਪਤਾ ਹੀ ਨਹੀਂ ।

  • @Balwindersingh-co7bh
    @Balwindersingh-co7bh 4 роки тому +2

    ਟਹਿਣਾ ਜੀ ਬਾਕੀ ਛੱਡੋ ਸਾਨੂੰ ਇਸ ਭੈਣ ਦਾ ਸੰਪਰਕ ਜਰੂਰ ਦਿਉ ਤਾਂ ਕੀ ਅਸੀ ਬਣਦਾ ਯੋਗਦਾਨ ਪਾ ਸਕੀਏ ਸਾਡੀ ਅੱਖੀਆਂ ਦੇ ਅੱਥਰੂ ਨਹੀ ਸੁੱਕ ਰਹੇ ਵੀਰ ਜੀ ਇਸ ਭੈਣ ਦਾ ਦੁੱਖ ਵੇਖ ਕੇ ਅਸੀ ਵੀ ਆਪਣੇ ਪਰੋਗਰਾਮਾ ਵਿੱਚ ਇਹਨਾਂ ਨੂੰ ਬਲੋਣਾ ਚਹੁੰਦੇ ਹਾ

  • @vickysahota5169
    @vickysahota5169 Рік тому

    Prime Asia is sab toon keemti video, 3, 3 Heeray eko video vich ekathay deakhan nu milay, Prime Asia da bahut bahut dhanwaad.

  • @kuwaitkuwait484
    @kuwaitkuwait484 5 років тому +29

    ਇਸ ਨੂੰ ਕਹਿੰਦੇ ਕਲਾਕਾਰ ਨਹੀਂ ਤੇ ਗਾਉਣ ਵਾਲੇ ਤੇ 100 ਰੁਪਏ ਨੀ ਘੱਟ ਕਰਦੇ

  • @dharmindersingh7532
    @dharmindersingh7532 5 років тому +42

    Ameeri dil di hundi aa eh SB to ameer orat aa waheguru chardikla rakhe

  • @navdipsingh4021
    @navdipsingh4021 5 років тому +7

    ਬਹੁਤ ਵਧੀਆ ਗਾਇਆ।

  • @mohanjeetsingh7884
    @mohanjeetsingh7884 5 років тому +6

    Jine veeran ne apne vichar dase aa so sab Da thanks ji,par appan ye is bhen di maddad kar deyia tan badi Khushi milo ji rooh nu

    • @jasbirsingh1107
      @jasbirsingh1107 3 роки тому

      Veer ji AAPA hi shuru kare han .
      Tusi han karo te mainu message

  • @simmikaur9018
    @simmikaur9018 5 років тому +14

    Bht vdiya rooh baba ji mehar krn🙏🙏

  • @harvindersingh2153
    @harvindersingh2153 5 років тому +23

    Bahut bhawak programme c rab de rang vich Rangi rooh nal Mila dita

  • @harpalsinghgsp1244
    @harpalsinghgsp1244 5 років тому +15

    ਸੱਯਦਾ ਬੈਗਮ ਬਹੁਤ ਹੀ ਸਰੀਲੀ ਕਲਾਕਾਰ ਹੈ

  • @KalaSingh
    @KalaSingh 5 років тому +1

    ਸਬਰ, ਸਿੱਦਕ, ਇਮਾਨ ,ਨਾਲ ਜਿਉਣ ਵਾਲੇ ਲੋਕ ਹਮੇਸ਼ਾ ਆਪਣਾ ਦਰਦ ਲਕੋ ਲੈਂਦੇ ਆ ,ਕਿਸੇ ਅੱਗੇ ਹੱਥ ਨੀ ਅੱਡਦੇ ,ਜੋ ਬੰਦਾ ਹੈਲਪ ਕਰਨ ਯੋਗਾ ਹੇ ਉਸ ਨੂੰ ਜਰੂਰ ਹੈਲਪ ਕਰਨੀ ਚਾਹੀਦੀ ਹੇ ਬਹੁਤ ਜਰੂਰਤ ਹੈ ।ਵਾਹਿਗੁਰੂ ਤੰਦਰੁਸਤੀ ਬਖਸ਼ੀ ਮੇਰੀ ਉਮਰ ਵੀ ਲੱਗੇ ਬੇਗ਼ਮ ਜੀ ਨੂੰ ਕੇਸੀ ਰੂਹ ਏ ਯਾਰ ਅੱਜ ਵੀ ਸਿੱਕਵਾ ਗਿਲਾ ਨਹੀਂ ਕਿਸੇ ਨਾਲ
    ਸਾਡੇ ਮੁਲਕ ਦੀ ਏ ਤਰਾਸਦੀ ਏ ਅਸੀਂ ਮਰਿਆ ਤੇ ਘਿਉ ਡੋਲਦੇ ਆ ਜਿਉਂਦੇ ਜੀ ਨੀ ਪੁੱਛਦੇ ਚੰਗੇ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੇ ।

  • @parambariar5543
    @parambariar5543 5 років тому +3

    Wahe guru g tuhanu dova nu v hameshan hi chardikalan cha rakhe mam.and sir g.tusi bahut vadiya kam kar rahe ho g .Ehna nu sari duniya cha ager mashoor kar sakda a ta oh tuhadi mehant hi a jis rahi ehna di singing nu sari duniya sun sake g.God bless u g😊👌🙏

  • @rajinderpaldhaliwal7338
    @rajinderpaldhaliwal7338 5 років тому +10

    One ☝️ of the best interview

  • @sehajandmummas5159
    @sehajandmummas5159 2 роки тому +1

    ਬਹੁਤ ਸੋਹਣੇ ਵਿਚਾਰ ਬੀਬੀ ਜੀ ਦੇ , ਰੱਬ ਦੀ ਰਜ਼ਾ ਚ ਰਹਿਣ ਵਾਲੇ ਦਿਲ ਨੂੰ ਰੱਬ ਨਾਲ ਜੋੜ ਦਿੱਤਾ ਬੀਬੀ ਜੀ ਨੇ ਵਾਹਿਗੁਰੂ ਮਿਹਰ ਕਰਨ ਤੇ ਸਏਨੀ ਵਧੀਆ ਗਾਇਕ ਤੇ ਨੇਕ ਰੂਹ ਦਾ ਦੁਨੀਆ ਚ ਨਾਮ ਹੋਵੇ

  • @inderjeetsharma7529
    @inderjeetsharma7529 5 місяців тому

    सजदा जी आपकी गायकी का तेआप की आवाज का कोई जबाव नही, पंजाब दे दर्शकों नू ऐदा दे मैलोडियस आवाज वाले कलाकार नु जरूर मौका देना चाहीदा है।मेरा ऐस सुरीले गायक नू सलाम है।

  • @DoabalabRahon
    @DoabalabRahon 5 років тому +26

    ਹਾਂਜੀ ਮੇਰੀ ਬੇਨਤੀ ਇਹ ਹੈ ਬਚਿਆਂ ਦੇ ਲਈ ਉਨ੍ਹਾਂ ਦੀ ਅਗਲੀ ਪੜ੍ਹਾਈ ਲਈ ਕਿਸੇ ਮਾਹਿਰ ਨਾਲ ਗੱਲਬਾਤ ਦਾ ਪ੍ਰੋਗਰਾਮ ਬਣਾਇਆ ਜਾਵੇ ਧੰਨਵਾਦ

  • @luckyrekhi6770
    @luckyrekhi6770 5 років тому +5

    Dil Ton salute sayids ji
    Rab di Raza vitch rehan wale

  • @HakamTv.com...
    @HakamTv.com... 5 років тому +1

    ਸੂਫੀ ਗਾਇਕੀ ਦੇ ਵਾਰਿਸ ਨੇ ਸੈਦਾਂ ਬੇਗਮ ਨੂੰ ਸਤਿਗੁਰੂ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ । ਸਤਿਗੁਰੂ ਇਨਾਂ ਸਦਾ ਤੰਦਰੁਸਤੀ ਬਖਸ਼ੇ ਇਨਾਂ ਦੀ ਮਨੋਕਾਮਨਾ ਪੁਰੀਆਂ ਕਰਨ ਸਾਡੀ ਮਾਲਕ ਦੇ ਅੱਗੇ ਦਿਲੋ ਅਰਦਾਸ ਹੈ ।

  • @guridhaliwal4020
    @guridhaliwal4020 5 років тому +1

    Wah g wah bhut hi khoobsurat personality nal rubrooh karwaya tusi..thanku so much sir mam.....asal Gayaki ehi a g.... Thanks prime Chanel..

  • @manpreetjawanda1
    @manpreetjawanda1 5 років тому +19

    Sayida begum Ji di gayeki te sabar nu sijda🙏....well dn team Prime Asia👍

  • @harpreersingh1938
    @harpreersingh1938 5 років тому +14

    ਸੁਰਤਾਲ ਵਾਲੇ ਕੋਣ ਸੁਣਦਾ ਲੋਕ ਲੁਚਪੋਹ ਵॅਧ िਧਅਾਨ िਦਦੇ ਅਾ ਲੋਕਾਦੀ ਗੰਦੀ ਸੋਚ ਹੋਗੀ

  • @neelamsingh8884
    @neelamsingh8884 2 роки тому +1

    I request all the artist to help lady sajda Begun a real great classical singer. Love you didi, love your voice. She is a real and natural singer.

  • @dhaliwalsukhrajdeep
    @dhaliwalsukhrajdeep 5 років тому +6

    ਧੰਨਵਾਦ ਟਹਿਣਾ ਵੀਰ

  • @HarpalSingh-uv9ko
    @HarpalSingh-uv9ko 5 років тому +6

    Bht vadia g Rabb mehar Karn es surile kalakar te. Te tehna saab nu v Rabb din dugni te raat chaugni trakki bakshe.

  • @happysran3411
    @happysran3411 5 років тому +5

    Waheguru ji mehar kriyo

  • @TheladyAviatorr
    @TheladyAviatorr 5 років тому +5

    Awsome voice.. Great personality.. Love u Sayeda mam..

  • @AvtarSingh-bb1di
    @AvtarSingh-bb1di 3 роки тому

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਉਹ ਦੇਖ ਇਆ ਦੋ ਨਹੀਂ ਸੀ ਦੇਖਿਆ

  • @sahejpalsingh4245
    @sahejpalsingh4245 5 років тому +5

    Salute sajda Ji Sai Ji bhut bhut Meher Karan tahade te..koe hisab nahi a avaj da

  • @HarpalSingh-px4vy
    @HarpalSingh-px4vy 5 років тому +10

    Great endeavor by prime asia .

  • @AmandeepSingh-wp6fe
    @AmandeepSingh-wp6fe 5 років тому

    Bohut bohut thanks ji tusi sachi ajj chajj da kam kita te sanu rab roop singer nal. Mulakat karwayi ji

  • @pervaizkaleem3398
    @pervaizkaleem3398 3 роки тому

    Amazing Performer n beauti full surli Singer Thanks Asia chenal
    For great hard work
    Dhond ujray howay logon main
    Wafa k moti
    Ye khazanain tumain mumkin
    ha kharaboon main milan
    Such ye ha k sur k janubkar
    Or suralay kaam ub Bohut
    Kum kum hain sedhay or
    Ahsass ka ganaa ganain walloon ke gunjash nain
    Allah Jee bibi per apna khas
    Karum fermain
    Chenal k donoon Host
    Sahb e dill or pur nazir hain

  • @baljeetkaur2518
    @baljeetkaur2518 5 років тому +15

    Salute to this wonderful woman for her bakamal gayiki. It's really hard to find such a talent in these days. May Allah bless her.

  • @gurtejpurewal5327
    @gurtejpurewal5327 5 років тому +5

    Thanks for sharing her interview

  • @kesarsinghkang7013
    @kesarsinghkang7013 5 років тому +28

    ਇਸ ਬੀਬੀ ਦਾ ਫ਼ੋਨ ਨੂੰ ਦੇਣਾ ਜੀ ਮੈਂ ਆਪਣੇ ਗੀਤ ਉਸ ਤੋਂ ਆਪਣੇ ਖ਼ਰਚੇ ਤੇ ਰਿਕਾਰਡ ਕਰਵਾ ਕੇ ਰੀਝ ਪੂਰੀ ਕਰ ਸਕਾਂ

  • @lofifobia
    @lofifobia 5 років тому +6

    Zabardast Personality Salute

  • @sommalsian3030
    @sommalsian3030 5 років тому +33

    ਇਹ ਲੋਕ ਅਸਲੀ ਦਿਲਦਾਰ ਨੇ

  • @amarjeetsidhuamarjeetsidhu6233
    @amarjeetsidhuamarjeetsidhu6233 5 років тому +6

    ੳਹਨਾ ਨਾਲੋ ਤਾਂ ਚੰਗੀ ਹੈ ਜੋ ਪਿੰਡ ਦੀ ਕੁੜੀ ਦੇ ਗੀਤ ਗਾ ਰਹੇ ਹੈ

  • @ashoksharma6170
    @ashoksharma6170 4 роки тому +2

    good programme, congrat. both the anchors and good wishes for Seyda Begum

  • @aarrmusic8591
    @aarrmusic8591 5 років тому +2

    Bohat wadda uprala .
    Prime asia tv .
    Ehna nu change gana sunan wale Saab jaan de AA .
    But ajj di updated life ehna de sureele gaane da mull nai utar saki .
    Asi es lyi sharamsaar a .
    Parmatma ehna di Umar lambi kre
    Es video ne eyes wet KR ditia

  • @BaljitNarwalSinger
    @BaljitNarwalSinger 4 роки тому +4

    Waheguru di mehar is bibi te. Khush raho bhenji.

  • @dairyfarmpunjab6373
    @dairyfarmpunjab6373 5 років тому +21

    wa ji wa
    ਇਹਨਾਂ ਦਾ ਪਤਾ ਦਿਓ ਜੀ

  • @harjinderdhillon5065
    @harjinderdhillon5065 5 років тому

    Very nice episode 👏

  • @9322771384
    @9322771384 5 років тому +1

    Thanks to Prime Asia

  • @gurdipsinghlally3786
    @gurdipsinghlally3786 5 років тому +3

    Nice job prime Asia team

  • @kuchbhisahi
    @kuchbhisahi 5 років тому +3

    ਭੈਣ ਥਿੰਦ ਟਹਿਣਾ ਭਾ ਜੀ ਸਤਿ ਸ਼੍ਰੀ ਅਕਾਲ ਇੰਟਰਵਿਉ ਬਹੁਤ ਹੀ ਵਧੀਆ ਚੰਗੇ ਕਲਾਕਾਰ ਗਰੀਬੀ ਕਰਕੇ ਮਜਬੂਰੀਆਂ ਕਰਕੇ ਦੱਬੇ ਰਹਿ ਜਾਂਦੇ ਹਨ

  • @ravleenkaur4163
    @ravleenkaur4163 3 роки тому

    ਟਹਿਣਾ ਜੀ ਧੰਨਵਾਦ
    ਬਹੁਤ ਬਹੁਤ ਧੰਨਵਾਦ ਤੁਸੀਂ ਪੁਰਾਣੇ ਕਲਾਕਾਰ ਨਾਲ ਗੱਲਬਾਤ ਰਾਹੀਂ ਮਲਾਈ ਆ

  • @avteruppal9153
    @avteruppal9153 5 років тому +1

    very good veer ji and sister ji you are great job i am hoshirpur